I m crying to see this beautiful lady Kitna nurani chehra Hy Noor se Kitna Roshan chehra Hy ye aik misal bni hein Khud bimar Hy pr baap ka kiyal rakhti hein . love from 😍🇵🇰💐 .u r great & blessed man 🏅
@@robin00767 veer mere papa di death hogi me sewa v na kr ski even last time mai kol v nhi c so mnu regret a k kaash mere to sewa krwa lende papa So mere lyi ta eh krma wali a jo khud thik na hon de bavjood v pio nu sambh rhi Lok guru ghra ch ja k sewa krde par asal sewa ta mapia dio a jina krke ajj sadi hond a jag te And eh sewa har ik de nasib nahi
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
May Almighty Allah Ta'ala Bless our uncle Ji n his loving responsible daughter with good Health n full recovery from the sickness they are Suffering, Aamiin 🤲🙏
Waheguru ji sera parivar tay mehar krn ji pal veer ji rabb thodi lami umer krda tuc ani sava krda waheguru ji Khush rakhn sb nu thik kr k apna apna ghr pajen wmk 🙏
You are great bro I am unemployed person from Jammu but when i have my own income I would like to donate and i would like to start such society because nothing is great then this kind of work it's a great work 🙏🙏🙏🙏🙏
ਗਵਾਂਢੀ ਲੰਮੀ ਨੀਦ ਚ ਸੁੱਤੇ ਸਨ ,ਰਬ ਭਲਾ ਕਰੇ ਓਨਾ ਦਾ ਵੀ
ਭੈਣ ਦੇ ਚੇਹਰੇ ਤੇ ਇੱਕ ਆਲਗ ਹੀ ਚਮਕ ਹੈ ਦਿਲ ਸਲਾਮ ਹੈ ਭੈਣ ਨੂੰ ਬਾਪ ਦੀ ਸੇਵਾ ਕਰ ਰਹੀ ਹੈ ਹਰ ਧਰਮ ਇਹੋ ਸਿਖਾਊਦਾ ਪਹਿਲਾ ਆਪਣੇ ਮਾਂ ਬਾਪ ਦੀ ਸੇਵਾ
Today I wept seeing daughter 's love for her Father lot of love & respect for you all from Pakistan
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏
I m crying to see this beautiful lady Kitna nurani chehra Hy Noor se Kitna Roshan chehra Hy ye aik misal bni hein Khud bimar Hy pr baap ka kiyal rakhti hein . love from 😍🇵🇰💐 .u r great & blessed man 🏅
❤❤❤❤ hi
ਬਹੁਤਮਾਣ ਮਹਿਸੂਸ ਹੈ ਵੱਡੇ ਵੀਰ ਜੀ ਤੁਹਾਡੇ ਤੇ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ।।
ਬਾਈ ਜੀ ਦਾਸ ਭੈਣ ਤੇ ਅਕਲ ਜੀ ਦੇ ਘਰ ਕੋਲ ਹੀ ਰਹਿੰਦਾ ਹਾਂ ਜੀ ਸਭ ਤਮਾਸ਼ੇ ਦੇਖਣ ਲਈ ਆਏ ਨੇ ਅਕਲ ਜੀ ਤਾਂ ਹਰ ਰੋਜ਼ ਸਵੇਰੇ ਤਿੰਨ ਵਜੇ ਰਾਤ ਨੂੰ ਕੂੜਾ ਚੁੱਕਣ ਲਈ ਜਾਂਦੇ ਸੀ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲੇ ਸੇਕੇ ਕੋਈ ਵੀ ਮਹੇਲੇ ਦਾ ਇਨਾਂ ਦਾ ਸਾਥ ਨਹੀਂ ਦੇਂਦਾ ਇਹ ਤਾਂ ਸਿਰਫ ਲੋਕਾਂ ਨੇ ਇਹ ਸਭ ਕੁਝ ਦੇਖਣਾ ਹੈ ਇਸ ਕਰਕੇ ਇਹ ਸੱਚ ਨਹੀਂ ਦਸੇ ਰਹੇ ਇਹਨੇ ਵਿੱਚੌ ਸਿਰਫ ਗੁਰੂ ਘਰ ਦੇ ਸੇਵਕ ਪ੍ਰਦਾਨ ਸਾਂਭ ਸਰਦਾਰ ਸਤਿਨਾਮ ਸਿੰਘ ਜੀ ਸਹੀ ਨੇ ਦਾਸ ਅਨਿਲ ਕੁਮਾਰ ਪਟਿਆਲਾ ਮਾਡਲ ਟਾਊਨ ਸਚ ਤੁਸੀਂ ਨੂੰ ਦਾਸ ਤਾ
Jehri sister ne society nu inform kita and backup kita really a good soul. Nhi koi v ik var help krke fr ignore kr dinda 🙏 😊👍😇🙏
ਪਾਲ ਵੀਰ ਵਾਹਿਗੁਰੂ ਜੀ ਹਮੇਸ਼ਾ ਤੈਨੂੰ ਚੜਦੀ ਕਲਾ ਚ ਰੱਖੇਂ 🙏🙏
ਵੀਰ ਜੀ ਇਹ ਹੁੰਦੀ ਹੈ ਅਸਲ ਸੇਵਾ 🙏🙏ਵਾਹਿਗੁਰੂ ਮੇਹਰ ਕਰੇ ਇਸ ਪਿਤਾ ਤੇ ਭੈਣ ਤੇ 🙏🙏
Salute hai bhen nu apni zindgi apne father lyi kurbaan krta ehnu sohni hai bhen fir v apne lyi nhi sochya 🥺🥺🥺🥺
ਪਾਲ ਵੀਰ ਸਾਡੇ ਕੋਲ ਸ਼ਬਦ ਨਹੀਂ ਹੈਂ ਜੋ ਤੁਹਾਡੀ ਤਾਰੀਫ਼ ਕਰ ਸਕਦੇ ਹੋਈਏ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ 🙏🙏
Such gal a
Ryt bro ❤️💙🙏
@@gurivlogs1239 288888888p
@@Sabbalgang007p
ਕਰਮਾਂ ਵਾਲੀ ਧੀ ਜਿਸ ਦੇ ਹਿੱਸੇ ਪਿਓ ਦੀ ਸੇਵਾ ਆਈ🙏
Verre karma wala pyo jide hise eda di sewa krn wali dhi ayi
@@robin00767 veer mere papa di death hogi me sewa v na kr ski even last time mai kol v nhi c so mnu regret a k kaash mere to sewa krwa lende papa
So mere lyi ta eh krma wali a jo khud thik na hon de bavjood v pio nu sambh rhi
Lok guru ghra ch ja k sewa krde par asal sewa ta mapia dio a jina krke ajj sadi hond a jag te
And eh sewa har ik de nasib nahi
Oh sorry
.i4
ਵਾਹਿਗੁਰੂ ਜੀ ਇਹਨਾਂ ਤੇ ਕਿਰਪਾ ਕਰਨ ਜੀ ਵਧੀਆ ਜ਼ਿੰਦਗੀ ਜਿਊਣ ਦਾ ਬਲ ਬਖਸ਼ਣ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️✍️✍️💯
ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ 🙏🙏🙏🙏🙏🙏
ਪਾਲ ਵੀਰ ਬਹੁਤ ਬਹੁਤ ਧੰਨਵਾਦ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏
Bhot vdia pal
Kini sau kudi aa❤❤ love u bhene keep it up👍🏻👍🏻🥰🥰❤️❤️
🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ
रोना आ रहा है, कि हम बेटियों को कितना कम समझते हैं। धन्य है ये बहन। सिंह साहब आप तो परमात्मा का रूप हो। क्या कहूं।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਮੇਹਰ ਕਰੋ ਸਤਗੁਰੂ ਸਾਈ 🙏🙏🙏🙏🙏🙏🙏🙏🙏🙏🙏🙏
ਹੇ ਮੇਰੇ ਪਾਤਿਸ਼ਾਹ ਗੁਰੂ ਸਾਹਿਬ ਜੀ,
ਜੇ ਧੀ ਹੋਵੇ ਤਾਂ ਏਹੋ ਜਿਹੀ! ਨਹੀਂ ਤਾਂ ਐਵੇਂ ਹੀ ਚੰਗੇ।
ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕੇ ਇੱਕ ਹੋਰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜੀ। ਗੁਰੂ ਸਾਹਿਬ ਜੀ ਦਾ ਬਹੁਤ ਬਹੁਤ shukrana ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
she is so intelligent 12th mai nonmedical tha ager ghar ki condition thik hoti toh ajj bohat
bohat ashi condition mai hona tha
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
Insaniat de seva sab to Vade sewa e ,,aj bhot khusi hoie Dr shaab ta singh saab nu ekhtha dekh ke ,,,,so proud ji🙏
Big love from.
PUNJAB Pakistan 🇵🇰❤️❤️😭
❤
ਇੱਕ ਬਹਾਦੁਰ ਧੀ ਦਲੇਰ ਕੁੜੀ ਆਪਣੇ ਆਪ ਨੂੰ ਭੁੱਲ ਕੇ ਬਾਪ ਦੀ ਸੇਵਾ ਕਰਦੀ ਸਤਯੁੱਗ ਨੂੰ ਪੇਸ਼ ਕਰਦਾ ਘਰ ਕਿੰਨਾ ਦੁੱਖ ਝੱਲ ਕੇ ਸੇਵਾ ਕਰ ਰਹੀ ਹੈ ਪਰ ਮੰਨਦੀ ਨੀ ਦੁੱਖ ਨੂੰ। ਦਿੱਲ ਤੋ ਰੋਣਾ ਆ ਗਿਆ ਰੱਬਾ ਤੇਰੇ ਰੰਗ। ਪਾਲ ਵੀਰ ਜੀ ਧੰਨਵਾਦ ਬਹੁਤ ਬਹੁਤ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ ।
,,Ballu ਰਟੈਂਡਾ,,
ਹੱਥ ਜੋੜ ਵੀਰ ਜੀ ਨੂੰ ਕੋਟਿ ਕੋਟਿ ਪ੍ਰਣਾਮ। ਜਿਸਨੂੰ ਸਮਾਜ ਠੁਕਰਾ ਦਿੰਦਾ ਤੁਹੀ ਉਹਨਾਂ ਦੀ ਸੇਵਾ ਕਰ ਆਪਣਾ ਜੀਵਨ ਸਫਲਾ ਕਰ ਰਹੇ ਹੋ 🙏🙏🙏🙏
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Ehnu kehnde ne dhee ❤ respect hai meri bhn nu dilon respect salute aa apne baapu da inna khyal rkhna❤🙏
पिता की सेवा करने से चेहरे पर नूर आता है, अल्लाह सबके बच्चों को आशीर्वाद दे और आपकी मेहनत को सलामत रखे।'
I salute you sir love you bhai aap ke jaise log ho jaye to yeh dunnya jannath ban jayega
ਗੁਰੂ ਨਾਨਕ ਦੇਵ ਜੀ - ਵੀਰ ਪਾਲ ਸਿੰਘ ਨੂੰ ਹਮੇਸ਼ਾ ਚੜ੍ਹਦੀਕਲਾ ਰੱਖਣ ਗੇ 🙏🙏
Traduzir
À
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
ਪਾਲ ਵੀਰ ਜੀ ਸਾਡੇ ਕੋਲ ਕੋਈ ਸਬਦ ਨਹੀਂ ਤੁਹਾਡੀ ਤਾਰੀਫ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਚੜਦੀਕਲਾ ਬਖਸ਼ੇ
Allah pak seht rn
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻
ਪਾਲ ਵੀਰ ਰੱਬ ਚੜਦੀ ਕਲਾ ਵਿੱਚ ਰੱਖਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਪਾਲ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
Pal veer g God bless you
ਦੁਨੀਆਂ ਬਹੁਤ ਦੁਖੀ ਤੋਂ ਦੁਖੀ ਪਈ ਹੈ ਕੋਈ ਦੁੱਖ ਸੁਣਨ ਵਾਲਾ ਚਾਹੀਦਾ ਹੈ ਪਰਮਾਤਮਾ ਹਰ ਕਿਸੇ ਨੂੰ ਤੰਦਰੁਸਤੀ ਬਖਸ਼ੇ special 🙏🏻thanks 4 pal virrR ❤
Whaguru ji ishdidi ta mahar karo good bless you
Pal Veere Tusi Asli rabbe Roh ho
ਰੱਬੀ ਰੂਹ ਆ ਪਾਲ ਵੀਰੇ ਵਿੱਚ y ਤਹਾਨੂੰ ਮਿਲਣਾ ਇੱਕ ਵਾਰ ਤਾਂ ਜਿੰਦਗੀ ਵਿੱਚ
ਏਨੀ ਹਿੰਮਤ ਬੀਬੀ ਦੀ ਮਾਸਾ ਨਹੀਂ ਡੋਲਦੀ ਅਸੀਂ ਤਾਂ ਚੰਗੇ ਭਲੇ ਹੀ ਬਿਮਾਰ ਦਸਦੇ ਰਹਿੰਦੇ ਹਾਂ। ਬਹੁਤ ਕੁਸ਼ ਸਿੱਖਾਂ ਗਈ ਰੱਬ ਭਲਾ ਕਰੇ ਪਿਓ ਧੀ ਤੇ ਹਸਦੇ ਵਸਦੇ ਰਹਿਣ ਤੇ ਭਾਈ ਸਾਹਿਬ ਨੂੰ ਰੱਬ ਤੰਦਰੁਸਤੀ ਦੇਵੇ ।
Hats off to this girl how she caring her father. Pal veer ji god bless you.
ਨਾਨਕ ਦੁਖਿਆ ਸਬ ਸੰਸਾਰ
ਵਾਹਿਗਰੂ ਜੀ ਮੇਹਰ ਕਰੇ ਇਸ ਭੈਣ ਤੇ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
ਬਹੁਤ ਬਹੁਤ ਧੰਨਵਾਦ ਵੀਰ ਪਾਲ ਖਰੌੜ, ਵੀਰ ਗੁਰਪ੍ਰੀਤ (ਹਸਨਪੁਰ) ਤੇ ਹੋਰ ਵੀ ਜਿੰਨੇ ਵੀਰ ਭੈਣ ਮਨੁੱਖਤਾ ਦੀ ਸੇਵਾ ਕਰ ਰਹੇ ਆ। ਧੰਨਵਾਦ ਡਾਕਟਰ ਭੈਣ ਦਾ ਤੇ ਸ਼ਪੈਸਲ ਧੰਨਵਾਦ ਊਸ ਧੀ ਦਾ ਜੀਹਨੇ ਤੁਹਾਨੂੰ ਏਸ ਪਿਓ ਧੀ ਬਾਰੇ ਦੱਸਿਆ। ਬੜਾ ਮਨ ਖੁਸ਼ ਹੋਇਆ ਜੀ ਇਹ ਦੇਖਕੇ ਕਿ ਅੱਜ ਦੇ ਮਾਡਰਨ ਜ਼ਮਾਨੇ ਚ ਵੀ ਏਦਾਂ ਦੇ ਲੋਕ ਜਾਂ ਬੱਚੇ ਹੈਗੇ ਆ ਜਿੰਨਾਂ ਦੇ ਦਿਲ ਆਪਣੇ ਆਸ ਪਾਸ ਦੇ ਮਹੌਲ ਨੂੰ ਦੇਖਕੇ ਪਸੀਜ ਜਾਂਦੇ ਆ ਨਹੀਂ ਤਾਂ ਅੱਜਕਲ ਏਦਾਂ ਦੇ ਲੋਕ ਵੀ ਨੇ ਜੋ ਆਪਣੇ ਮਾਂ ਬਾਪ ਤੱਕ ਦੀ ਪਰਵਾਹ ਨੀ ਕਰਦੇ।🙏🏻
Pal veer nu waheguru chad di kla rakhe ta ke eda hi mnukhta di sewa krde rehan 🙏
Tu hi tu🥺
Paji ada e sewa krde raho.dataar khush rakhe🙏🏽thanu ty sari sangat nu v
ਪਰਮਾਤਮਾ ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ ਬਾਪੂ ਜੀ ਤੇ
Pal veer ji rabb tuhnu hemsha khush rakhe lambi jindgi bakhshe
ਰਿਸ਼ਤੇਦਾਰਾਂ ਅਤੇ ਆਂਢੀ ਗੁਆਢੀਆਂ ਦੀ ਗਲਤੀ ਇਹ ਕਿ ਟਾਈਮ ਸਿਰ ਧਿਆਨ ਦਿੱਤਾ ਹੁੰਦਾ ਤੇ ਮਦੱਦ ਕੀਤੀ ਹੁੰਦੀ ਤਾਂ ਇਹ ਹਾਲਾਤ ਨਾ ਹੁੰਦੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Kom de vaste bhut kuj kr rheho pal bai waheguru g mehr kre is prvarte
ਵਾਹਿਗੁਰੂ ਜੀ ਮੇਹਰ ਕਰੋ ਜੀ । ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ ।
May Almighty Allah Ta'ala Bless our uncle Ji n his loving responsible daughter with good Health n full recovery from the sickness they are Suffering, Aamiin 🤲🙏
ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ
Bhain ji nu dekh dil emotional ho gya mera 😢
Wow, great beeti,sab da balha kare ji
Waheguru ji 🙏
Waheguru g pal veer g nu chardia klan ch rekhe te lambi umer dio g
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਵੀਰ ਨੂੰ
God bless you always aap jese insaano k karan dharti tiki hui hy selute hy aapko
Bohot vadiya veer ji rab khush rakhe sareya nu😇😇😇😇😇😇😇
ਵਾਹਿਗੁਰੂ ਜੀ ਇਹਨਾਂ ਸੇਵਾ ਵਾਲੇ ਵੀਰਾਂ ਉਪਰ ਮੇਹਰ ਬਣਾਈ ਰੱਖਣਾ ਜੀ।
आपकी सेवा जैसे कोई नहीं कर सकता गुरु नानक देव जी आपको शक्ति और दे 🙏🙏🙏🙏🙏
😊😊😊😊😊😊😊😊😊😊😊😊
❤❤❤😢😢😢
Bus veere waheguru thonu lamiya umraa bakshe .ta ke tuhade duwara hor v masoom roohan nu azadi mill sakee.waheguru ji.
God bless uh veer
ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਜੀ ਸ਼ੁਕਰਾਨਾ ਗੁਰੂ ਜੀ
ਯਾਰ ਮੈਂ ਕੀ ਲਿਖਾਂ ਪਾਲ ਸਿੰਘ ਜੀ ਵੀਰ ਜੀ ਦੀ ਕੁਰਬਾਨੀ ਨੂੰ ਪਿਆਰ ਨੂੰ love 💕💕 you miss you 💕 so much love 💕💕 you 💕 so much love 💕💕💕💕💕💕
Waheguru ji sera parivar tay mehar krn ji pal veer ji rabb thodi lami umer krda tuc ani sava krda waheguru ji Khush rakhn sb nu thik kr k apna apna ghr pajen wmk 🙏
Veer ji tusi bahut nek insan ho,,,, waheguru tuhade te mehar karan
Paji apko dil say salute hai....aap kr rahy ho desh sava.........
veer ji tuc bhut sohna kmm krr rhe ho thonu waheguru chardi kalla vich rkhe🙏🙏🙏
Waheguru ji Mehar kare❤
Thank you
Batanei ke Liye
Good luck🤘🏻💗🤟🏻
Dios los Bendiga,en Nombre de Jesús.
God bless you bhaji and Bhain ji
Bhai rona aagya
Bhagwan AAP sabhi ko sawsth rakhe 🙏🏼🙏🏼🙏🏼
ਵਾਹਿਗੁਰੂ ਜੀ ਭਲਾ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🌷🌷🌷
sluit hy sister ko and sardar g DR sahiba all team this is humanity from pak
waheguru ji mehr karan pal veer tuhade te waheguru waheguru waheguru ji
Bht vdia Kam aa veer ji
Rab tuhanu Ashish deve veer ji
SADA Sher Veera pal Veera waheguru ji SADDE SHER VEERE nu Hamesha chrdikla Bich rakheo
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏
God bless you sir really I appreciate you and your family members ❤️
Wehguru ji easi de har ek no deve Wehguru ji meher Karna baba ji meher Karna baba ji dona no Jaldi theek Kar Dena
ਧੰਨ ਹੋ Dr ਮੈਡਮ ਸਿੱਧੂ ਤੇ Paul kharod and team
Thanks for helping these suffering people
God bless🙏👍👌👏
Dhan o veer g tuc
God bless you all.
🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ ਬਾਪੂ ਤੇ🙏🙏
respect from Pakistan what daughter can do sons cant even think about
You are great bro I am unemployed person from Jammu but when i have my own income I would like to donate and i would like to start such society because nothing is great then this kind of work it's a great work 🙏🙏🙏🙏🙏