Это видео недоступно.
Сожалеем об этом.

ਪੰਜਾਬੀ ਗੀਤਕਾਰ ਦੇ ਆ ਹਲਾਤ ਪਿਛਲੇ 20 ਸਾਲ ਤੋ ਆਪਣੇ ਹੀ ਪਿੰਡ ਚ ਨਰਕ ਕੱਟ ਰਿਹਾ ਸੀ ਇਹ ਰਾਝਾਂ ਵੀਰ…

Поделиться
HTML-код
  • Опубликовано: 22 янв 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਜਿਲਾ_ਪਟਿਆਲਾ

Комментарии • 729

  • @palkharoud6004
    @palkharoud6004  2 года назад +140

    Apna Farz Sewa Society Vill Lachkani Dist Patiala ( Patiala To Bhadson Road Near By Bajri Plant )
    Mobile 7 3 0 7 0 0 0 0 8 5

  • @MANREET702
    @MANREET702 2 года назад +79

    *ਪਾਲ ਵੀਰ ਰੱਬ ਆਪ ਨੀ ਆਉਂਦਾ ਕਿਸੇ ਇਨਸਾਨ ਦੇ ਰੂਪ ਵਿੱਚ ਆਉਂਦਾ ਉਹ ਤੁਸੀਂ ਹੋ ਧੰਨਵਾਦ ਪਾਲ ਵੀਰ ਇਹੋ ਜਿਹੇ ਕਾਰਜ਼ ਕਰਨ ਲਈ*

  • @avtarsinghchanne5720
    @avtarsinghchanne5720 2 года назад +25

    ਅਸਲ ਵਿੱਚ ਗੱਲ ਇਹ ਹੈ ਕਿ ਜੇ ਇਹ ਵੀਰ ਠੀਕ ਹੋਗਿਆ ਤਾਂ ਇਹ ਅਪਣੇ ਭਰਾਵਾਂ ਕੋਲੋਂ ਅਪਣੀ ਜਾਇਦਾਦ ਦਾ ਬਣਦਾ ਹਿੱਸਾ ਨਾ ਮੰਗ ਲਵੇ,ਇਸੇ ਕਰਕੇ ਇਸਦਾ ਭਰਾ ਇਸਦਾ ਇਲਾਜ ਨਹੀਂ ਕਰਾਉਦੇ।

    • @gurpreetsingh-sq7os
      @gurpreetsingh-sq7os 2 года назад +1

      Te ethe hun Eh ni kiha ja skda K bhai bhaiyan diyan Bahaan hunde ne.. Hun koi maa peo rishte paise de ne.. Ehi aa kalyug.. Duniya rahi hi ni rehn layak

  • @mohinderkaur6283
    @mohinderkaur6283 2 года назад +11

    ਪਿੰਡ ਵਾਲਿਓ ਰਾਜੂ ਦੇ ਭਰਾਵਾਂ ਨੂੰ ਅੰਦਰ ਵਾੜ ਕੇ ਇਹੋ ਜਿਹਾ ਸੋਧਾ ਲਾਓ ਕਿ ਇਹਨਾਂ ਰੱਬ ਨੂੰ ਭੁੱਲੇ ਬੰਦਿਆਂ ਨੂੰ ਜੁਲਮਾਂ ਦਾ ਨਾਸ਼ ਕਰਨ ਵਾਲਾ ਸੱਚਾ ਸਤਿਗੁਰੂ ਦਸਮੇਸ਼ ਪਿਤਾ ਗੋਬਿੰਦ ਪਾਤਸ਼ਾਹ ਜੀ ਯਾਦ ਆ ਜਾਵੇ।

  • @ranvirsingh4021
    @ranvirsingh4021 2 года назад +74

    ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ

    • @tajinderkaur123
      @tajinderkaur123 2 года назад

      Veer ji satsiriakal jo time hei please glavs or sanitizer dee vrton jroor kro ji.

    • @tajinderkaur123
      @tajinderkaur123 2 года назад

      Please masj,senitizer or gloves dee vrton jroori hei ji sewa de nal nal apni seht da vi dyian jror rjho ji. Waheguru ji app sb noo chardykla bakshan.

    • @ranvirsingh4021
      @ranvirsingh4021 2 года назад

      @@tajinderkaur123 🙏🙏🙏🙏🙏🙏🙏🙏

  • @ranapatialvidagpal5768
    @ranapatialvidagpal5768 2 года назад +66

    ਯਾਰ ਪਿੰਡ ਵਾਲਿਆਂ ਦੀ ਕੋਈ ਜਿਮੇਵਾਰੀ ਨਹੀਂ ਬਣਦੀ ਇਨਸਾਨੀਅਤ ਤੋਰ ਵੀ ਨਹੀ ਵੀਹ ਸਾਲ ਬਹੁਤ ਹੁੰਦੇ ਨੇ ਵੀਰੇ ਧੰਨਵਾਦ ਤੁਹਾਡਾ

    • @jessiahuja1487
      @jessiahuja1487 2 года назад +3

      ਪਿੰਡ ਵਾਲੇ ਤਾਂ ਬਣਿਆ ਕੰਮ ਵਿਗਾੜ ਦਿੰਦੇ ਹਨ ਜੀ ਪਿੰਡ ਵਾਲਿਆਂ ਤੇ ਕੋਈ ਆਸ ਨਾਂ ਰੱਖੋ ਜੀ ਸਾਡੇ ਪਿੰਡ ਦੇ ਲੰਬੜਦਾਰ ਨੇ ਸਾਡੇ ਪਿੰਡ ਦੀ ਕੁੜੀ ਅਮਰੀਕਾ ਵਿਆਹੀ ਹੋਈ ਸੀ ਲੰਬੜਦਾਰ ਵੀ ਅਮਰੀਕਾ ਵਿੱਚ ਕੁੜੀ ਦੇ ਪ੍ਰਾਹੁਣੇ ਨਾਲ ਕੰਮ ਕਰਦਾ ਸੀ ਝੂਠੀਆਂ ਗੱਲਾ ਗਲਤ ਕਰਕੇ ਵਿਆਹ ਕੀਤਾ ਹੋਇਆ ਤੁੜਵਾ ਦਿੱਤਾ ਲੰਬੜਦਾਰ ਹੁਣ ਆਪ ਵੀ ਮਰ ਗਿਆ

    • @Dhruvrathe_e
      @Dhruvrathe_e 2 года назад

      Ryt

    • @sultansingh7138
      @sultansingh7138 9 месяцев назад

      Pind vala tan loi vala chuglya kari janda

  • @AshokSharma-xw6cy
    @AshokSharma-xw6cy 2 года назад +31

    ਰੱਬ ਤੁਹਾਨੂੰ ਸਦਾ ਸੁਖੀ ਰੱਖੇ 🙏🏻🙏🏻

  • @nardeshkumar5398
    @nardeshkumar5398 2 года назад +2

    ਸੱਤਿਨਾਮ ਵਾਹਿਗੁਰੂ ਜੀ ,ਬਾਬੇ ਨਾਨਕ ਦੇਵ ਜੀ ਦੇ
    ਸ਼ਬਦ ਵਿੱਚ ਇੰਨੀ ਸ਼ਕਤੀ ਹੈ ਜਿਸ ਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ ।

  • @Parmjeet_randhawa
    @Parmjeet_randhawa 2 года назад +1

    ਸੰਗਤ ਜੀ ਬੇਨਤੀ ਹੈ ਜੀ ਪਾਲ ਵੀਰ ਜੀ ਹੁਣਾ ਦੀ ਜਿੰਨੀ ਮੱਦਦ ਸੇਵਾ ਦੇ ਰੂਪ ਵਿੱਚ ਕਰ ਸਕਦੇ ਹੋਵੋ ਵੱਧ ਚੜ ਕੇ ਕਰੋ ਜੀ 🙏🏻🙏🏻

  • @h.l.p.president7872
    @h.l.p.president7872 2 года назад +5

    वीरजी तुस्सी ग्रेट हो तुस्सी बहुत ही चन्गे हो जी तुस्सी तां रब्ब हो वीर जी I am salute 🙏

  • @simmcour1018
    @simmcour1018 2 года назад +29

    ਵੀਰੇ ਰੱਬ ਤੁਹਾਡੀ ਉਮਰ ਲੰਬੀ ਕਰੇ 🙏🙏🙏

  • @harmeshsingh4085
    @harmeshsingh4085 2 года назад

    ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ,

  • @mangatsingh3711
    @mangatsingh3711 2 года назад

    ਛੋਟੇ ਭਾਈ ਜੋਂ ਤੁਸੀਂ ਜਨ ਸੇਵਾ ਸ਼ੁਰੂ ਕੀਤੀ ਹੈ ਬੈਸੇ ਤਾਂ ਇਹ ਕੰਮ ਸਰਕਾਰਾਂ ਦਾ ਹੈ ਪਰ ਇਹ ਸੇਵਾ ਓਸ ਸਿਰਜਣ ਹਾਰ ਨੇ ਆਪ ਜੀ ਨੂੰ ਲਾਈ ਹੈ ਬਹੁਤ ਭਾਗਾਂ ਵਾਲੇ ਹੋ ਕਿਉਂਕਿ ਰੱਬ ਨੇ ਚੁਣਿਆ ਹੈ ਤੁਹਾਨੂੰ ਵਾਹਿਗੁਰੂ ਕਿਰਪਾ ਕਰਨ।ਜਿਸ ਤਰ੍ਹਾਂ ਤੁਸੀਂ ਦੁਖੀ ਇਨਸਾਨਾਂ ਦੇ ਦੁੱਖ ਦੂਰ ਕਰਦੇ ਹੋ ਰਹਿੰਦੇ ਜੀਵਨ ਤੱਕ ਵਾਹਿਗੁਰੂ ਆਪ ਜੀ ਨੂੰ ਸੇਵਾ ਤੇ ਲਾਈ ਰੱਖੇ ਆਪ ਜੀ ਲੰਬੀ ਉਮਰ ਕਰੇ । ਅੱਗੇ ਵਾਹਿਗੁਰੂ ਆਪ ਜੀ ਦਾ ਜਨਮ ਮਰਨ ਕੱਟ ਕੇ

  • @chamkaursinghdhaliwal1559
    @chamkaursinghdhaliwal1559 2 года назад +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਸਾਹਿਬ ਜੀ ਕਰਿਓ ਕੀਰਪਾ ਏਨਾ ਵੀਰਾ ਦੇ ਸਿਰ ਤੇ

  • @nazarsingh1977
    @nazarsingh1977 2 года назад +12

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ

  • @balbirsinghkainth2836
    @balbirsinghkainth2836 2 года назад +1

    ਸਤਯੁਗੀ ਜੀਵ ਅਜੇ ਜਿਉਂਦੇ ਹਨ।

  • @user-vq9yp8dn7t
    @user-vq9yp8dn7t Год назад

    ਪਿੰਡ ਵਾਲੇ ਵੀਰ ਵੀ ਬਹੁਤ ਵਧੀਆ ਨੇ ਸਾਰੇ 🙏🙏🙏🙏

  • @makhankalas660
    @makhankalas660 2 года назад +9

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @manprincemanprince4059
    @manprincemanprince4059 2 года назад +1

    Veer g tusi ta mera lee rab ho g 🙏🙏🙏🙏🙏🙏🙏🙏🙏🙏🙏🙏 tusi ta sade lee rab sachi raaab ho ggg

  • @user-wk9or3dd9f
    @user-wk9or3dd9f 2 года назад

    पाल वीर जी आप का बहुत बहुत धन्यवाद आप तो खुद परमात्मा हो जी 🙏🙏🙏🙏🙏

  • @chzahidranjha9745
    @chzahidranjha9745 2 года назад +4

    Pal Pa G Tusi Bohat Changha Kam Kar Ray O Bohat Sara Payar Punjab Pakistan 🇵🇰 tu♥️

  • @kalasoni8267
    @kalasoni8267 7 месяцев назад +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @harafangle9473
    @harafangle9473 2 года назад +35

    ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹਥ ਰੱਖਣਾ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @BalrajSingh-sr6fv
    @BalrajSingh-sr6fv 6 месяцев назад +1

    ਵਾਹਿਗੁਰੂ ਜੀ 🙏🙏🙏🙏🙏🙏🙏👍 ਵਾਹਿਗੁਰੂ

  • @karamjitsekhon498
    @karamjitsekhon498 Год назад

    Good job pal veerea...God bless you & u team

  • @jasvirsingh9205
    @jasvirsingh9205 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bakshishwalterraahi7943
    @bakshishwalterraahi7943 2 года назад +1

    Bai jo kamm tusi kar rae ho oh har koi nahi kar sakda.....rabb tuhanu badi vaddi te abaad zindagi dawe🙏🙏🙏🙏

  • @RanjeetSandhu-ne4wr
    @RanjeetSandhu-ne4wr Месяц назад

    ਸ਼ਬਦ ਮੁੱਕ ਗਏ 👏👏👏👏

  • @user-ev8nn4cx2m
    @user-ev8nn4cx2m 9 месяцев назад +1

    Very nice 👍 👍👍👍

  • @paramjitkaur1254
    @paramjitkaur1254 2 года назад +8

    ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਬੇਟਾ ਜੀ🙏🙏👌👌👍👍

  • @surjitsingh5794
    @surjitsingh5794 2 года назад +1

    ਵੀਰ ਜੀ ਆਪ ਜੀ ਵਲੋਂ ਕੀਤੇ ਕੰਮਾਂ ਦੀ ਬਹੁਤ ਪ੍ਰਸੰਸਾ ਕੀਤੀ ਜਾਂਦੀ ਹੈ ਜੀ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਰਾਂਝੇ ਦੀਆਂ ਅਖੀਰਲੀਆਂ ਫੋਟੋਆਂ ਦੇਖ ਕੇ ਬਹੁਤ ਅੱਛਾ ਲਗਿਆ ਜੀ।

  • @kgill1365
    @kgill1365 2 года назад +2

    Pal Kharoud best veery ji best good job I vandoe

  • @user-xr5be5go2b
    @user-xr5be5go2b Месяц назад

    I'm Muslim from Pakistan 🇵🇰
    I appreciate you

  • @MandeepSingh-rv3oo
    @MandeepSingh-rv3oo 2 года назад +5

    ਵੀਰ ਜੀ ਸੋਡੀ ਟੀਮ ਨੂੰ ਤੇ ਸੋਨੂੰ ਪਰਮਾਤਮਾ ਚੜ੍ਹਦੀਕਲਾ ਚ ਰੱਖਣ

  • @paramjitsingh1032
    @paramjitsingh1032 2 года назад

    ਵੀਰ ਜੀ ਤੁਹਾਨੁੰ ਪਰਮਾਤਮਾ ਸੂਖੀ ਰॅਖੇ

  • @BalbirMaan-se7jb
    @BalbirMaan-se7jb 2 года назад

    Putt.paul.love.u.
    Very.gud.jobb.
    Veer.de.sawa.kro.
    Chardikalan.ch.rho.
    Maan.22..canada

  • @balbirsinghgill1595
    @balbirsinghgill1595 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @happylakhotra4030
    @happylakhotra4030 2 года назад

    Paal veer yr tu rabb roop bnda aa
    Sonh lge yr rona aa janda veer jdo v teri soch dekh de aa love aa vde veer ,,🙏🏻

  • @HarpreetSingh-ek6tv
    @HarpreetSingh-ek6tv 2 года назад +5

    Veer ji tusi bhut vadiya kam karde hoo ji 🙏🙏🙏🙏

  • @AmritpalSingh-pk7kg
    @AmritpalSingh-pk7kg 2 года назад

    ਰਬ ਤੁਹਾਡੀ ਉਮਰ ਲਮੀ ਕਰੇ

  • @nighthowlers1481
    @nighthowlers1481 2 года назад

    ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਜੀ

  • @vijmehlawala
    @vijmehlawala 2 года назад

    Baba ji 90% nai ardaas 100%hi kamm krdi aa APA ta koshish krde aa bass.
    Baki tada kamm bht vdia minu bht Khushi hoi dekh k tuhanu k ene change log v dunia ch vasde ne parmatma tuhanu bht khush rakhe

  • @GurmeetSingh-um1zj
    @GurmeetSingh-um1zj 2 года назад

    Pal Veer ji aap ji nu salute waheguru ji aap ji nu hamesha chardikala Rakhe

  • @baljindersidhu3045
    @baljindersidhu3045 2 года назад

    Veer g parmatma tuahnu chardi klaaa ch rakhe farishte ho veer g tusi

  • @rkdtranjeet4632
    @rkdtranjeet4632 2 года назад

    Bohat vadiya kam kar rahe ho tusi parmatma tohadi sansthan nu chardi kala vich rakhe

  • @Janjuawoodworks
    @Janjuawoodworks Год назад

    اسلام وعلیکم ۔۔۔ویرے
    میں پاکستان پنجاب سے ہوں۔۔۔آپ کی اس خدمت خلق کی وجہ سے آپ میرے فیوریٹ ہو گی ہیں۔۔۔۔۔

  • @lakhwindersingh3786
    @lakhwindersingh3786 2 года назад +1

    ਹੇ ਪਰਮਾਤਮਾ ਵਾਹਿਗੁਰੂ ਪਾਲ ਵੀਰ ਜੀ ਨੂੰ ਹਮੇਸਾ ਚੜਦੀਕਲਾਂ ਚ ਰੱਖੇ 🙏

  • @daljeetsingh5022
    @daljeetsingh5022 6 месяцев назад

    Pal veer you are god jo banda tha dil bich basda from thind usa

  • @khushibaidwan2040
    @khushibaidwan2040 2 года назад +15

    Bai g bhot vadiya Kam kArde ho tusi waheguru tuhanu hamesha khush te chardikala ch rakhe 🙏🙏🙏

  • @pinkirani2651
    @pinkirani2651 2 года назад +2

    ਵੀਰ ਜੀ ਤੋਹਾਡੇ ਵਿੱਚ ਰੱਬ ਵਸਦਾ 😊
    🙏🙏🙏🙏🙏🙏🙏🙏

  • @happinesscontrebandier1402
    @happinesscontrebandier1402 2 года назад +1

    Veer parmatma tuhanu chardikla vich rakhe

  • @harindersingh8676
    @harindersingh8676 2 года назад

    VAHEGURU JI VEER TE SARE MEMBRA TE VADDI KIRPA KRYO.

  • @user-sg4em7dy1g
    @user-sg4em7dy1g 2 года назад

    ਸ਼ਬਦਾਂ ਦੀ ਕਮੀ ਹੈ ਵੀਰ ਤੁਹਾਡੇ ਉਪਕਾਰ ਦੀ ਤਾਰੀਫ਼ ਕੀਤੀ ਜਾਵੇ । ਚੜ੍ਹਦੀ ਕਲਾ ਵਿੱਚ ਰੱਖੇ ਕੁਦਰਤ ਇਸ ਪੂਰੀ ਸੰਸਥਾ ਦੇ ਮਿਹਨਤਕਸ਼ ਲੋਕਾਂ ਨੂੰ ।
    ਸੁਰਜੀਤ "ਸੀਤ" ਅਮਲੋਹ

  • @shinderkour97
    @shinderkour97 2 года назад +8

    Pal veer ji Waheguru tuhanu hmeha chardi Kala vich rakhe 🙏🙏🙏👏👏

  • @gurpreetsinghpreet6598
    @gurpreetsinghpreet6598 Год назад

    ਬਹੁਤ ਵਧੀਆ ਜੀ

  • @balrajgill7039
    @balrajgill7039 2 года назад

    Wah ji wah satgur mehar kre ji

  • @harmeetkharoud8994
    @harmeetkharoud8994 2 года назад +2

    ਪਾਲ ਵੀਰ ਜੀ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਸਾਰੀ ਟੀਮ ਨੂੰ ਵੀਰ ਜੀ ਸਾਨੂੰ ਵੀ ਪ੍ਰਮਾਤਮਾ ਜੀ ਤੁਹਾਡੀ ਸੇਵਾ ਕਰਨ ਯੋਗੇ ਕਰ ਦੇਣ ਫਿਰ ਜ਼ਰੂਰ ਆ ਕੇ ਤੁਹਾਡੀ ਸੇਵਾ ਕਰਕੇ ਜਾਵੇਗਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @officialbunny8482
    @officialbunny8482 2 года назад

    Sadda sony parra bahut samajdar hai aah comment sony parra layi♥️♥️

  • @meenameena614
    @meenameena614 Год назад

    WaheGuru ji ka Khalsa WaheGuru Ji ki Fateh

  • @vinodpandey7439
    @vinodpandey7439 Год назад

    Thank you so much paaji
    Sat sat naman

  • @onkarsingh449
    @onkarsingh449 Год назад

    Waheguru Ji Sarbat Da Bhalla Karana Ji Maharajj Jio 🙏

  • @gillsaabvlog6287
    @gillsaabvlog6287 2 года назад +1

    Good Job Paji Baba Ji Tuhanu Ho Himat Den

  • @manjeetsidhu8467
    @manjeetsidhu8467 10 месяцев назад

    Bahut bahut dhanyvad

  • @jasnoorsinghgill4364
    @jasnoorsinghgill4364 2 года назад +8

    ਵਾਹਿਗੁਰੂ ਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਮੇਹਰ ਕਰੇ🙏🙏

  • @Muhammad-zo3rd
    @Muhammad-zo3rd 2 года назад

    Nice karma veer gee, God bless you..

  • @SatnamSingh-dn1og
    @SatnamSingh-dn1og 2 года назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ

  • @Gagandeep_lotey
    @Gagandeep_lotey 2 года назад

    Parmatma Rajhe veer d rooh nu Shanti dwe

  • @gurusharanpalsinghrandhawa6069
    @gurusharanpalsinghrandhawa6069 2 года назад +11

    Waheguruji Ka Khalsa
    Waheguruji Ki Fateh
    🙏🌹🙏

  • @swagatpatilpatil2674
    @swagatpatilpatil2674 Год назад

    बहुत बढीया काम कर रहे हो आप

  • @jagmeetmultanian9992
    @jagmeetmultanian9992 2 года назад +1

    ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖੇ ਪਾਲ ਬਾਈ ਦੀ

  • @mirze_wala4419
    @mirze_wala4419 Год назад

    🙏waheguru ji🙏 pal kharaod di seva safl krn sb thik ho jo lapta ne ohna da prvar miln sb apne apne gr poojn

  • @kuldeepkhatri9698
    @kuldeepkhatri9698 2 года назад +2

    Waheguru ji ka khalsa 🌹
    Waheguru ji ke fte 🌹
    Bhai,, आप की जितनी बड़ाई करू उतनी कम है 👼🌹,, bhai लंबया उम्र bxe, waheguru ji , आप नु 🤗🤗

  • @AjayKumar-sc4iz
    @AjayKumar-sc4iz 2 года назад +3

    Waheguru tuhanu hamesha chardi Kala vich rakhe.....🙏🙏

  • @kuljinderpandit07
    @kuljinderpandit07 2 года назад +1

    ਵੀਰ ਜੀ ਸਾਡੇ ਪਿੰਡ ਪੰਜੌੜ ਜਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਬਿਲਕੁਲ ਇਹੋ ਜਹੇ ਹਾਲਾਤਾਂ ਦੇ ਵਿੱਚ ਇਕਬਾਲ ਨਾਮ ਦਾ ਵੀਰ ਆ ਉਹ ਵੀ ਕਿੰਨੇ ਹੀ ਸਾਲਾ ਤੋਂ ਨਰਕ ਭਰੀ ਜਿੰਦਗੀ ਕੱਟ ਰਿਹਾ ਆ ਸਾਰਾ ਦਿਨ ਤੇ ਸਾਰੀ ਰਾਤ ਠੰਡ ਵਿੱਚ ਘੁੰਮਦਾ ਰਹਿੰਦਾ ਆ ਪਾਲ ਵੀਰ ਜੀ ਮੇਰੇ ਵਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਉਸ ਵੀਰ ਦੀ ਹੈਲਪ ਕੀਤੀ ਜਾਵੇ ਮੈਂ ਆਪ ਜੀ ਨੂੰ ਉਸ ਵੀਰ ਦੀਆ ਵੀਡਿਉ ਬਣਾ ਕੇ ਭੇਜ ਦਵਾਂਗਾ ਤੁਸੀ ਆਪ ਹੀ ਉਸ ਬੇਚਾਰੇ ਦਾ ਹਾਲ ਦੇਖ ਲੈਣਾ ਵਾਹਿਗੁਰੂ ਜੀ ਇਸ ਵੀਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਤੇ ਇਸ ਨੂੰ ਵੀ ਜਲਦ ਤੋਂ ਜਲਦ ਇਸ ਨਰਕ ਵਿੱਚੋ ਕੱਢਣ 🙏🙏🙏🙏🙏

  • @abhisheksandhu8635
    @abhisheksandhu8635 2 года назад

    Bahut soch vadiya veer ji tuhdi

  • @neenashinde5242
    @neenashinde5242 2 года назад +1

    Sat Nam waheguru ji mer kar good job 👍👌💯💞💞💞💞🙋🙌🙏🙏

  • @bimlakaur7982
    @bimlakaur7982 2 года назад +2

    Veer ji aap jida bahut shukrana jo ah seva kar rahe ho🙏🙏

  • @canadianstruggler
    @canadianstruggler 2 года назад

    Rooh khush hogii veerji

  • @gurpreetsinghpreet6598
    @gurpreetsinghpreet6598 Год назад

    ਬਹੁਤ ਵਧੀਆ ਕੰਮ ਕਰ ਰਹੇ ਹੋ ਪਾਲ ਭਰਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਧੰਨਵਾਦੀ ਹਾਂ

  • @Jassbhangu31
    @Jassbhangu31 2 года назад

    ਰੱਬ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਆਪ ਜੀ ਨੂੰ ਮਾਲਕ ਜੀ ਨੇ ਏਸ ਕਾਰੇ ਲਾਇਆ ਹੈ ਜੀ

  • @parbhatsingh8199
    @parbhatsingh8199 2 года назад

    Veer ji rab ne khud fariste bna ke bhejia tuhanu . Rab tuhadi lambi umar kare

  • @user-cz6qi5su5q
    @user-cz6qi5su5q 2 года назад

    ਰੱਬ ਹੈ ਵੀਰ ਜੀ ਨੂੰ ਦੇਖ ਕੇ ਯਕੀਨ ਪੱਕਾ ਹੋ ਗਿਆ

  • @harrypreet3846
    @harrypreet3846 2 года назад

    rabb ena bravan nu jaldi to jaldi thik karan ji rabb thanu v vadhi umar deve bhai ji

  • @shafiqdon1413
    @shafiqdon1413 2 года назад

    Allah AAP sab pe Karam kare Allah aapko ibfjo Ham aman mein rakhe Pakistan zindabad sheikh bilaldari jindabad

  • @bindergerman697
    @bindergerman697 2 года назад +1

    Waheguru ji ,, SARBAT DA BHLA KRNA JI 👑

  • @charanjitsingh4388
    @charanjitsingh4388 2 года назад

    ਵਹਿਗੁਰੂ ਜੀ ਮੇਹਰ ਕਰੋ ਜੀ। ਸੱਤਪਾਲ ਸਿੰਘ ਨੂੰ ਚੱੜੵਦੀਕਲਾ ਬੱਖਸੋ ਜੀ। ਇਨਸਾਨੀਅਤ ਮਰਗੀ ਹੈ ਭੈਣ ਭਰਾਵਾਂ ਦੀ ਪਿੰਡ ਵਾਲਿਆਂ ਨੇ ਵੀ ਸਾਰ ਨਹੀਂ ਲਈ । ਵੀਰ ਜੀ ਆਪ ਜੀ ਦਾ ਧੰਨਵਾਦ ਜੀ।

  • @GulshanKumar-kg8yj
    @GulshanKumar-kg8yj 2 года назад

    Sab thmasa vekhan wale aa waheguru ji waheguru waheguru waheguru waheguru

  • @balwinderkaursembhi803
    @balwinderkaursembhi803 2 года назад +1

    ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏🙏

  • @kellykaur3480
    @kellykaur3480 2 года назад +2

    ✨ Vaheguroo Ji 🙏🏽 #humanityfirst #seva ✨

  • @rottweilerforever9198
    @rottweilerforever9198 2 года назад

    GREAT JOB 22 JI

  • @karamjitsingh765
    @karamjitsingh765 2 года назад

    ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ।। jio1000 Saal

  • @gaggnradhaswami8858
    @gaggnradhaswami8858 2 года назад +5

    Waheguru.pal vere nu chardikla vich rakhen,,,,,

  • @deepbrar8413
    @deepbrar8413 2 года назад +1

    Veer ji rab tuhanu hmesha trakian bakhshe

  • @ManoharSingh-mw6dn
    @ManoharSingh-mw6dn 2 года назад +2

    Love uuuu aaa pal bai tanuuu
    Waheguru ji aap ji te hmesha Mehar bhraa hath rakhe

  • @gurmeetcheema6550
    @gurmeetcheema6550 2 года назад

    Y Sachi pal veere sode adr rabb aa Meri umer tenu lg je veer

  • @randhirsingh4493
    @randhirsingh4493 2 года назад

    GOOD work bhai ji

  • @romanboy3915
    @romanboy3915 2 года назад

    Slam hain sir tuhani

  • @kingpin7480
    @kingpin7480 2 года назад

    Satsrikal ji thude vach rabb disda

  • @chohantv786
    @chohantv786 2 года назад

    Allah bless you and your family Haroon Chohan pakistan Lahore

  • @SukhwinderSingh-gt9bg
    @SukhwinderSingh-gt9bg 2 года назад

    Veer ji waheguru ji Masha khuss rakhe app nu bro bhot videa Kam krde hoo