ਸੱਸ,ਜਠਾਣੀ,ਸੋਹਰਾ,ਪਤੀ ਮੇਰੀ ਧੀ ਨੂੰ ਘਰ ਦੇ ਕੁੱਤੇ ਤੋਂਵੀ ਮਗਰੋਂ ਰੋਟੀ ਦਿੰਦੇ ਸੀ,ਜਾਨਵਰਾਂ ਵਾਗ ਕੁੱਟਦੇ ਤੇ ਬੱਚੇ GAB

Поделиться
HTML-код
  • Опубликовано: 10 сен 2022
  • #punjabpolice #bhagwantmaan #aamaadmipartypunjab
    Subscribe Our RUclips Channel for Daily Updates and New Videos.
    ਸਿੱਖ ਧਰਮ ਦੀ ਹਰ ਖ਼ਬਰ, ਗੁਰਬਾਣੀ ਕੀਰਤਨ, ਸਿੱਖ ਪ੍ਰਚਾਰੱਕਾਂ ਦੇ live ਦੀਵਾਨ, ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
    Like Our Facebook Page - / gurbaniakhandbani
    Website - punjab.wosm.in/
    Whatsapp ਗਰੁੱਪ ਨੂੰ join ਕਰੋ - chat.whatsapp.com/ISWXr9G1ZoG...
    ** Subscribe and Press Bell Icon also to get Notification on Your Phone **

Комментарии • 462

  • @balvirkaurkaur3878
    @balvirkaurkaur3878 Год назад +41

    ਜਿਉਂਦੇ ਜੀਅ ਧੀ ਦੀ ਮਦਦ ਨਹੀਂ ਕੀਤੀ ਏਨਾ ਤੰਗ ਕਰਦੇ ਸੀ ਮਾਪਿਆਂ ਨੂੰ ਚਾਹੀਦਾ ਸੀ ਕਿ ਕੋਈ ਕਾਨੂੰਨ ਦੀ ਮਦਦ ਕਰਦੇ ਪੇਕੇ ਘਰ ਤਾਂ ਇਸ ਲਈ ਨਹੀਂ ਆਈ,ਕਿ ਜੇ ਮਾਪਿਆ ਨੂੰ ਦੱਸਿਆ ਕਿ ਫੇਰ ਮੈਨੂੰ ਦੁਸ਼ਮਣਾਂ ਕੋਲ ਭੇਜ ਦੇਣਗੇ ਬਾਅਦ ਵਿੱਚ ਤਾਂ ਗੱਲਾਂ ਹੀ ਰਹਿ ਜਾਦੀਆਂ ਨੇ ਜਿਉਂਦੇ ਜੀਅ ਬੱਚਿਆਂ ਦੀ ਗੱਲ ਸੁਣੀ ਚਾਹੀਦਾ ਹੈ ਇਸ ਤਰ੍ਹਾਂ ਕਿਸੇ ਵੀ ਧੀ ਨੂੰ ਨਹੀਂ ਕਰਨਾ ਚਾਹੀਦਾ ਐ ਆਪਣਾ ਸਭ ਨੂੰ ਦੁੱਖ ਸਾਂਝਾ ਕਰਨਾ ਚਾਹੀਦਾ ਬਹੁਤ ਹੀ ਦੁੱਖ ਹੋਇਆ🙏😭😭😭😭😭😭😭😭😭

  • @sonysir8355
    @sonysir8355 Год назад +141

    ਬਹੁਤ ਹੀ ਜ਼ਿਆਦਾ ਮਾੜੀ ਗੱਲ ਆ... ਜਦੋਂ ਬੇਟੀ ਦੱਸਦੀ ਸੀ ਕੇ ਬੁਰਾ ਵਿਵਹਾਰ ਕਰਦੇ ਆ... ਤਾਂ ਮਾਤਾ ਪਿਤਾ ਨੇ ਸਪੋਰਟ ਕਰਨੀ ਸੀ... ਅਸਲ ਚ ਸਾਡੇ ਸਮਾਜ ਚ ਅਸੀਂ ਬਹੁਤ ਗਲਤ ਰੀਤੀ ਰਿਵਾਜ ਬਣਾ ਰੱਖੇ ਆ... ਘਰ ਵਾਲੇ ਵੀ ਕਹਿ ਦਿੰਦੇ ਆ ਅਸੀਂ ਤੇਰਾ ਵਿਆਹ ਕਰਨਾ ਸੀ ਕਰਤਾ ਹੁਣ ਆਪੇ ਅਡਜਸਟ ਕਰ... ਮੈਂ ਬਹੁਤ ਘਰਾਂ ਚ ਹੁੰਦਾ ਦੇਖਿਆ ਇਸ ਤਰ੍ਹਾਂ...ਸਮਾਂ ਆ ਗਿਆ ਅਸੀਂ ਆਪਣੀ ਸੋਚ ਬਦਲੀਏ

  • @devindersinghmaanPB23
    @devindersinghmaanPB23 Год назад +53

    ਵਾਹਿਗੁਰੂ ਜੀ ਜਰੂਰ ਇਨਸਾਫ਼ ਮਿਲੇ ਸਾਡੀ ਭੈਣ ਨੂੰ ਵਾਹਿਗੂਰੂ ਜੀ ਸਾਡੀ ਬੱਚੀ ਤੇ ਮੇਹਰ ਭਰਿਆ ਹੱਥ ਰੱਖੀ

  • @gurleenkaurboparai4037
    @gurleenkaurboparai4037 Год назад +40

    ਸਾਰੇ ਮਾਤਾ ਪਿਤਾ ਨੂੰ ਚਾਹੀਦਾ ਕਿ ਆਪਣੀਆਂ ਧੀਆਂ ਨੂੰ ਕੋਈ ਵੀ ਹੁਨਰ ਜਰੂਰ ਦਿਉ ਤਾ ਕੇ ਔਖੇ ਵੇਲੇ ਧੀ ਅਾਪਣੇ ਹੁਨਰ ਤੋ ਕਮਾ ਕੇ ਆਪਣੇ ਬੱਚੇ ਪਾਲ ਸਕੇ ਕਿਸੇ ਤੇ ਬੋਝ ਨਾ ਬਣੇ ਮਾਪੇ ਇਹੋ ਜਿਹੇ ਕਮੀਨੇ ਲੋਕਾਂ ਤੋਂ ਆਪਣੀਆ ਧੀਆ ਨੂੰ ਬਚਾਉਣ ਨਾ ਕਿ ਉਨ੍ਹਾਂ ਨੂੰ ਬੋਝ ਸਮਝਣ ਬਾਆਦ ਚ ਰੋਣ ਦਾ ਕੋਈ ਫਾਇਦਾ ਨੀ ਸਾਡੇ ਲੋਕ ਕਹਿ ਦਿੰਦੇ ਨੇ ਅਸੀਂ ਕਿਵੇਂ ਆਪਣੇ ਘਰੇ ਰੱਖ ਲਈਏ ਬੱਚਿਆਂ ਦਾ ਔਖਾ ਹੋਜੂ ਧੀ ਨੂੰ ਤਾ ਰੋਟੀ ਦੇ ਦਾ ਗੇ। ਦਾਤਾ ਪਰਮੇਸ਼ੁਰ ਤਾ ਸਭ ਦੀ ਰੋਟੀ ਲਿਖ ਕੇ ਭੇਜ ਦਾ ਉਹ ਕਿਸੇ ਨੂੰ ਭੁੱਖਾ ਨਹੀ ਰਹਿਣ ਦਿੰਦਾ ਵਿਸਵਾਸ ਦੀ ਲੋੜ ਆ

  • @lakhvindersandhu998
    @lakhvindersandhu998 Год назад +56

    ਸਾਡੇ ਦੇਸ਼ ਦੇ ਕਾਨੂੰਨ ਪ੍ਰਨਾਲੀ ਬਹੁਤ ਸੁਸਤ ਹੈ ਅਰਬ ਸਟੇਟ ਵਾਲੇ ਕਾਨੂੰਨ ਹੋਣ ਤਾਂ ਕ੍ਰਾਈਮ ਖ਼ਤਮ ਹੋ ਸਕਦੇ ਹਨ

  • @kkaur3118
    @kkaur3118 Год назад +38

    ਪਹਿਲੀ ਗੱਲ ਸਰਕਾਰ ਕੋਈ help number ਦੇਵੇ ਤਾਂ ਜੋ counciling ਹੋ ਸਕੇ ਜਦੋਂ ਕੋਈ ਇਹੋ ਜਿਹਾ ਕਦਮ ਦੀ ਸੋਚਦਾ ਤੇ ਕੋਈ ਸੁਣਨ ਵਾਲਾ ਨਾ ਹੋਵੇ ਤਾਂ ਰਸਤੇ ਬੰਦ ਹੋ ਜਾਂਦੇ।
    ਦੂਜੀ ਗੱਲ ਮੀਡੀਆ ਨੂੰ ਪਰਿਵਾਰਾਂ ਨੂੰ ਸੋਗ ਮਨਾਉਣ ਦੇਣਾ ਚਾਹੀਦਾ ਨਾ ਕੇ ਪੁੱਠੇ ਸਿੱਧੇ ਸਵਾਲ। ਜਾਂ ਤਾਂ ਤੁਸੀਂ ਕੋਈ ਸੋਲੂਸ਼ਨ ਦਵੋ ਐਵੇਂ ਜਦੋਂ ਕੋਈ ਮਾਰ ਜਾਂਦਾ ਸਾਰੇ ਪਰਿਵਾਰ ਦੀ privacy ਖਤਮ ਕਰ ਦਿੰਦੇ ਆ

  • @parmjitkaur9426
    @parmjitkaur9426 Год назад +81

    ਪਤੀ ਸਹੀ ਹੁੰਦਾ ਤਾਂ ਕੋਈ ਵਾਲ ਵੀ ਵਿੰਗਾ ਨੀ ਸੀ ਕਰ ਸਕਦਾ । ਕਿੰਨੀ ਸੋਣੀ ਭੈਣ ਸੀ ਵਾਹਿਗੁਰੂ ਜੀ ਦੇ ਲੜ ਲੱਗੀ ਸੀ। ਰੱਬ ਏਨਾ ਦਰਿੰਦੇ ਆ ਨੂੰ ਨੀ ਬਖਸ਼ੇਗਾ ।

    • @KingMalhi
      @KingMalhi Год назад +1

      ਮੇਰੀ ਪਤਨੀ ਵੀ ਮੈਨੂੰ ਤੇ ਮੇਰੇ ਮੁੰਡੇ ਨੂੰ ਛੱਡ ਕੇ ਚਲੀ ਗਈ।ਕੱਲਾ ਪਤੀ ਹੀ ਨਹੀਂ ਸਹੀ, ਪਤਨੀ ਵੀ ਸਹੀ ਹੋਵੇ

    • @Ramandeep-pu8le
      @Ramandeep-pu8le Год назад

      Bache kyu mare nal,,so sad

    • @jaskaransingh-fj4vo
      @jaskaransingh-fj4vo Год назад +1

      That's true sister husband support is must

    • @ekamjot5365
      @ekamjot5365 Год назад +1

      Hr husabnd sath den walaa ni hunda 😥 Bacheya lyi jeona penda 😭

    • @Guriidhaliwal922
      @Guriidhaliwal922 Год назад

      😭😭

  • @jagatgururavidassji7
    @jagatgururavidassji7 Год назад +85

    ਪਤਾ ਨੀ ਲੋਕ ਰੱਬ ਤੋ ਕਿਉ ਨੀ ਡਰਦੇ,,,ਜਾਂ ਇਹ ਹੋ ਸਕਦਾ ਏ ਉਹ ਰੱਬ ਨੂੰ ਮੰਨਦੇ ਨੀ ਜਾ ਆਪ ਹੀ ਰੱਬ ਬਣੀ ਬੇਠੇ ਨੇ,,

  • @gcsharma310
    @gcsharma310 Год назад +3

    ਬਹੁਤ ਦੁੱਖ ਦੀ ਗੱਲ ਹੈ, ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ। ਸਮਾਜ ਇਨ੍ਹਾਂ ਕੁਰੀਤੀਆਂ ਤੋਂ ਕਿਵੇਂ ਬਾਹਰ ਨਿਕਲੇ ਸੋਚਣ ਦੀ ਲੋੜ ਹੈ। ਅਜਿਹਾ ਕਰਨ ਲਈ ਮਜਬੂਰ ਕਰਨ ਵਾਲਿਆਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ।

  • @armaanajay2028
    @armaanajay2028 Год назад

    ਮਾਂ ਬਾਪ ਦੀ ਸੱਭ ਤੋਂ ਵੱਡੀ ਗਲ਼ਤੀ ਏਹੀ ਹੁੰਦੀ ਆ ਕੇ ਜਦੋਂ ਕੁੜੀਆਂ ਆਪਣੇ ਮਾਂ ਬਾਪ ਜਾਂ ਭਰਾ ਨੂੰ ਦੱਸਦਿਆ ਕੇ ਮੇਰੇ ਸੋਹਰੇ ਘਰ ਵਿੱਚ ਮੇਰੇ ਨਾਲ਼ ਬਹੂਤ ਬੁਰਾ ਬੇਹਵਾਰ ਹੂੰਦਾ ਤਾਂ ਕੁੜੀ ਦੇ ਘਰਦੇਆ ਨੂੰ ਚਾਈਦਾ ਕੇ ਉਸਦੀ ਗੱਲ ਨੂੰ ਗਹਿਰਾਈ ਨਾਲ ਸਮਝਣ ਉਹਦੀ ਮਦਦ ਕਰਨ. ਕੀ ਕਸੂਰ ਸੀ ਓਹਨਾ ਮਾਸੂਮ ਬੱਚੀਆਂ ਦਾ ਪਰ ਨਈ ਜਦੋਂ ਮਾਂ ਬਾਪ ਕਹਿ ਦੇਂਦੇ ਕੇ ਜੋ ਮਰਜੀ ਹੋਵੇ ਆਪਣਾ ਘਰ ਨਈ ਛੱਡਣਾ ਤਾਂ ਕੀ ਕਰੂਗੀ ਕੁੜੀ

  • @rajwiderkaur1932
    @rajwiderkaur1932 Год назад

    ਸੱਚ ਏ ਧੀਆ ਦਾ ਕੋਈ ਘਰ ਨਹੀ ਜੇ ਮਾ ਬਾਪ ਨੂੰ ਪਤਾ ਸੀ ਸਾਡੀ ਧੀ ਏਨੀ ਦੁਖੀ ਏ ਤਾ ਆਪਣੇ ਕੋਲ ਲੈ ਆਉਦੇ

  • @sunnysinghmehra1511
    @sunnysinghmehra1511 Год назад +22

    ਇਹਨਾਂ ਨੂੰ ਸਕਤ ਤੋਂ ਸਕਤ ਸਜ਼ਾ ਹੋਣੀ ਚਾਹੀਦੀ ਹੈ ਲੋਕ ਜਮਾ ਨੀ ਡਰਦੇ ਰੱਬ ਤੋਂ 🙏🙏

  • @gursewaksingh8299
    @gursewaksingh8299 Год назад +6

    ਵਾਹਿਗੁਰੂ ਜੀ ਮੇਹਰ ਕਰੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ। ਬਹੁਤ ਹੀ ਦੁਖਦਾਈ ਘਟਨਾ ਹੈ ਸੁਣਦਿਆਂ ਹੀ ਰੂਹ ਕੰਬ ਗਈ। ਅਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਦੁਨੀਆ ਦੇ ਵਿਚ ਅਜਿਹੀ ਘਟੀਆ ਕਿਸਮ ਦੀ ਸੋਚ ਰੱਖਣ ਵਾਲੇ ਸ਼ੈਤਾਨ ਹੈਵਾਨ ਲੋਕ ਸਾਡੇ ਸਮਾਜ ਵਿਚ ਅੱਜ ਵੀ ਮੌਜੂਦ ਹਨ। ਦੁਸ਼ਟ ਲੋਕਾਂ ਨੇ ਆਪਣੀ ਹੀ ਅੰਸ਼ ਤੇ ਵੰਸ਼ ਗਵਾ ਦਿੱਤਾ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕਨੂੰਨੀ ਕਾਰਵਾਈ ਕੀਤੀ ਜਾਵੇ ਜੀ।

  • @GurdevSingh-ko6kj
    @GurdevSingh-ko6kj Год назад +20

    ਬੰਦੇ ਨੂੰ ਹਮੇਸ਼ਾ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ
    ਇੱਕ ਦਿਨ ਸਭ ਨੇ ਮਰਨਾ ਹੈ ਤੁਸੀਂ ਜੋ ਵੀ ਕਰਮ ਕਰਦੇ ਹੋ ਸਭ ਦਾ ਹਿਸਾਬ ਦੇਣਾ ਪਵੇਗਾ।

  • @Parm0410
    @Parm0410 Год назад +11

    ਸਾਡੇ ਇਸ ਗੰਦੇ ਸਮਾਜ ਵਿੱਚ ਕੁੜੀਆਂ ਲਈ ਕਿਤੇ ਵੀ ਇੱਜ਼ਤ ਨਹੀਂ ।ਜਦੋਂ ਕੁੜੀ ਥੋੜੀ ਵੱਡੀ ਹੁੰਦੀ ਤਾਂ ਪੇਕਾ ਪਰਿਵਾਰ ਕਹਿਣਾ ਸ਼ੁਰੂ ਕਰ ਦਿੰਦਾ ਬਿਗਾਨੇ ਘਰ ਜਾਣਾ ਤੇ ਜਦੋਂ ਧੀ ਵਿਆਹੀ ਜਾਂਦੀ ਤਾਂ ਸਹੁਰੇ ਪਰਿਵਾਰ ਵਿੱਚ ਕਿਹਾ ਜਾਂਦਾ ਬਿਗਾਨੀ ਧੀ ਸੋ ਕੁੜੀ ਦਾ ਕੋਈ ਵੀ ਘਰ ਆਪਣਾ ਨਹੀਂ।ਇਹ ਹਰ ਘਰ ਦੀ ਕਹਾਣੀ ਹੈ।ਵਾਹਿਗੁਰੂ ਇਸ ਭੈਣ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ।😭😭😭😭

  • @amankaur5121
    @amankaur5121 Год назад +6

    ਜਦੋਂ ਮਾਂ ਪਿਉ ਨੂੰ ਪਤਾ ਸੀ ਕਿ ਉਸ ਦੇ ਸੋਹਰੇ ਪਰਿਵਾਰ ਵਾਲੇ ਉਸ ਭੈਣ ਨੂੰ ਤੰਗ ਕਰਦੇ ਸੀ ਤਾ ਆਪਣੇ ਕੋਲ ਰੱਖ ਲੇਂਦੇ

  • @HarpalSingh-uv9ko
    @HarpalSingh-uv9ko Год назад +3

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @rashpalsandhu2614
    @rashpalsandhu2614 Год назад +31

    ਫੁੱਲਾ ਵਰਗੇ ਜਵਾਕ😭😭😭

  • @gurmeetkour7029
    @gurmeetkour7029 Год назад +15

    ਪਰਮਾਤਮਾ ਦੀ ਕਿਰਪਾ ਨਾਲ ਬੱਚੀ ਠੀਕ ਠਾਕ ਹੈ

    • @rimpydhalio9595
      @rimpydhalio9595 Год назад +1

      Bachi v mar jadi ki krna ene rh k hun

    • @AmarGill6
      @AmarGill6 Год назад

      @@rimpydhalio9595 jina bachya de maa peo nhi hunde .. oh jeonde ni ? Ohda nanka parwaar hai ohde kol. Bht pyr krde aa ohnu. Ohnu haq aa jeon da, lggi smj
      Mere hisaab naal te tuhanu mar jana chahid.

    • @raman2541
      @raman2541 Год назад

      @@rimpydhalio9595kive de gal kite tusi hadd he ho gye

    • @rimpydhalio9595
      @rimpydhalio9595 Год назад

      @@raman2541 mava bina koi ni puchda ji mai akhi vkh rhi a tahi kiha kalli rh gi vichari sari umar hokia nal kttu j koi agge chj da ghr mil gia fr besak bhul j maa peo da pyar

    • @raman2541
      @raman2541 Год назад

      @@rimpydhalio9595 oh ta hai Eh v ho sakda rabb ne niyani omar vich Dukh dete j oh bachi Vaddi Ho gye ho sakda sukh mil jaye rabb de rang ne g

  • @jassiminhas7232
    @jassiminhas7232 Год назад +16

    ਕੁੜੀਆਂ ਦਾ ਆਪਣਾ ਕੋਈ ਘਰ ਨੀ ਹੁੰਦਾ। ਵਿਆਹ ਹੋ ਕੇ ਪੇਕਾ ਘਰ v ਪ੍ਰੋਹਣਾ ਹੋ ਜਾਂਦਾ ਤੇ ਸਹੁਰਾ ਘਰ ਵਾਲੇ ਵੀ ਆਪਣੇ ਘਰ ਦਾ ਮੈਂਬਰ ਨੀ ਮੰਨਦੇ। ਕਹਿਣਾ ਸੌਖਾ ਆ ਕੇ ਕੁੜੀ ਆਪਣੇ ਪੇਕੇ ਘਰ ਚਲ ਜਾਵੇ ਜੇ ਸਹੁਰੇ ਤੰਗ ਕਰਦੇ ਆ ਪਰ ਇੱਜਤਾਂ ਵਾਲੀਆ ਕੁੜੀਆਂ ਆਪਣੇ ਮਾ ਪਿਉ ਦੀ ਇਜੱਤ ਖਾਤਰ ਵੀ ਇਹ ਕਦਮ ਨੂੰ ਪਹਿਲ ਦਿੰਦੀਆਂ ਆ।ਕੇ ਅਗਰ ਪੇਕੇ ਘਰ ਆਈ ਤਾਂ ਲੋਕਾਂ ਨੇ ਗੱਲਾਂ ਕਰਨੀਆ ਮਾ ਪਿਉ ਦੀ ਬੇਇਜਤੀ ਹੋਵੇਗੀ। ਸੋ ਸੋਚ ਆਪਣੀ ਬਦਲੋ ਤਾਂ ਜੋ ਸਮਾਜ ਸਾਰੇ ਦੀ ਸੋਚ ਬਦਲੇ।

    • @MB-zi9wu
      @MB-zi9wu Год назад

      100 agree with you

    • @harsharankaur6691
      @harsharankaur6691 Год назад

      Bahut dukh hoeia par sis eh tusi thik ni kita tusi mehnat krde ty bache v paalde

  • @malwinderwalia2119
    @malwinderwalia2119 Год назад +45

    Ina ਕੁੱਤਿਆਂ ਬੰਦਿਆ ਨੂੰ ਫਾਂਸੀ ਹੋਣੀ ਬਣਦੀ a pr ਇਨਸਾਫ਼ ਮਿਲਣਾ ਇਸ ਦੇਸ਼ ਅੰਦਰ ਮੁਸ਼ਕਲ ਹੈ

  • @daljitkaur5824
    @daljitkaur5824 Год назад +1

    ਪ੍ਰਮਾਤਮਾ ਮੋਹਰ ਕਰੋ ਧੀਆ ਤੇ ਤੇਰੀ ਬਖਸ ਤੋ ਖਾਲੀ ਨਹੀ🙏

  • @shubhpreetkaur1
    @shubhpreetkaur1 Год назад +5

    Waheguru ji ess bhen nu insaaf jarura mile😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏parwaar de mehra paraya hath rakheo te ehna nu hoshala bakashana 🙏🙏

  • @paramjitkaur9640
    @paramjitkaur9640 Год назад +4

    ਵਾਹਿਗੁਰੂ ਜੀ 🙏

  • @mandeepgrewal7878
    @mandeepgrewal7878 Год назад +5

    ਛੋਟੀ ਬਚੀ ਨੂੰ ਬਹੁਤ ਪਿਆਰ ਦੇਣਾ

  • @gurdevkaur1209
    @gurdevkaur1209 Год назад

    ਬੱਚੀ ਦਾ ਸਾਥ ਦੇਣਾ ਚਾਹੀਦਾ ਸੀ ਲੋਕਾਂ ਨੂੰ ਸੋਚ ਬਦਲਣ ਦੀ ਲੋੜ ਹੈ ਤੰਗ ਪ੍ਰੇਸ਼ਾਨ ਕਰਨ ਵਾਲੇ ਤੁਹਾਡਾ ਸਤਿਆ ਨਾਸ ਹੋਵੇ। ਸ਼ਰਮ ਕਰੋ ਲੋਕੋ ਸ਼ਰਮ ਧੀਆਂ ਨੂੰ ਮਰਨ ਤੱਕ ਮਜਬੂਰ ਨਾ ਕਰੋ

  • @amarjitsinghsandhu5162
    @amarjitsinghsandhu5162 Год назад +3

    Bachi di gal sun k rona aa janda kine pyare bache aa sachi bhen nu insaff milna chida aa .

  • @Manpreet936
    @Manpreet936 Год назад +40

    ਜਦੋ ਪਤਾ ਲੱਗੇ ਕਿ ਸਹੁਰੇ ਤੰਗ ਕਰਦੇ ਤਾ ਆਪਨੇ ਘਰ ਲੈ ਆਵੋ ਫਿਰ ਲੋਕ ਸਹੁਰੇ ਹੀ ਰਹਿਨ ਦਿਦੈੰ ਮਰਨ ਵਾਸਤੇ ਫਿਰ ਰੋਦੇ ਹੈ ਪਹਿਲੇ ਹੀ ਲੈ ਆਵੇ

    • @gurmeetthara5697
      @gurmeetthara5697 Год назад +1

      Right

    • @sikhgamer1638
      @sikhgamer1638 Год назад +1

      Bilkul behn meri behn b sade kol pekke reh rahi aa pr sada bhai te brjai ghr sd k sehr chle gye ne b behn kyo le andi 😔

    • @Ramandeep-pu8le
      @Ramandeep-pu8le Год назад +2

      Right g baad vich kehnde ne ki sohre tang krde ne..😭😭😭

    • @deepnavsidhu3640
      @deepnavsidhu3640 Год назад +1

      Bilkul Shi....Maape ta dheean de Sahan wich saah leinde ne.

    • @sandipkaur42
      @sandipkaur42 Год назад

      Gal te theek a per fr bhabhia ni jeen dindia

  • @maniverma4256
    @maniverma4256 Год назад +3

    Police nu strictly action laina chahida😓

  • @jagdevkaur3144
    @jagdevkaur3144 Год назад +1

    ਇਹ ਕਿਹੜਾ ਕੋਈ ਪਹਿਲਾ ਕੇਸ ਐ ਜੀ ਨਾ ਪੁਲਿਸ ਨਾ ਵਕੀਲ ਨਾ ਲੋਕ ਨਾ ਮਾਪੇ ਕੋਈ ਵੀ ਜਿਉਂਦੇ ਜੀ ਲੇਡੀ ਦੀ ਮੱਦਦ ਨਹੀਂ ਕਰਦਾ ਮਾਪੇ ਤਾਂ ਬਾਰ ਬਾਰ ਕੁੜੀ ਨੂੰ ਸਾਹੁਰੇ ਘਰ ਜਾਣ ਲਈ ਮਜਬੂਰ ਕਰਦੇ ਦੇਖੇ ਗਏ ਹਨ ਹਰੇਕ ਕੁੜੀ ਨੂੰ ਜਿਸ ਨੂੰ ਸਹੁਰੇ ਤੰਗ ਪ੍ਰੇਸਾਨ ਕਰਦੇ ਹਨ ਇਹੀ ਬੇਨਤੀ ਐ ਤਲਾਕ ਦੇ ਕੇ ਆਪਣੀ ਜ਼ਿੰਦਗੀ ਨਵੇਂ ਦੁਆਰੇ ਸ਼ੁਰੂ ਕਰਨ ਅੱਜ ਕੱਲ ਦੀਆਂ ਕੁੜੀਆਂ ਪੜੀਆਂ ਲਿਖੀਆਂ ਹਨ ਕਿਤੇ ਵੀ ਕੋਈ ਵੀ ਕੰਮ ਕਰ ਸਕਦੀਆਂ ਹਨ 🙏

  • @varinderkaur8266
    @varinderkaur8266 Год назад +6

    Waheguru ji waheguru ji waheguru ji waheguru ji waheguru ji

  • @beantkaur5401
    @beantkaur5401 Год назад +4

    Waheguru ji 🙏meher karo bache de gal sun k bhout emotional 😢😭hoye

  • @sherleenjawanda1634
    @sherleenjawanda1634 Год назад +26

    Parents should support their daughter unless same situation will be happening again again waheguru mehar kro

  • @battlegrounddl1198
    @battlegrounddl1198 Год назад

    ਬਹੁਤ ਬੀਬੀਆਂ ਇਹ ਦੁਖ ਝੱਲ ਰਹੀਆਂ ਹਨ ਪਰ ਡਰਦੀਆਂ ਮਾਰੀਆਂ ਦੱਸਦੀਆਂ ਨਹੀਂ ਬੀਬੀਆਂ ਨੂੰ ਰਲਕੇ ਕੋਈ ਸੰਸਥਾ ਭਾਵ ਯੂਨੀਅਨ ਬਣਾਉਣੀ ਚਾਹੀਦੀ ਹੈ ਤਾਂ ਕਿ ਇਹ ਤਸੱਸਦਦ ਰੁਕ ਸਕੇ ਜਾਲਮਾ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਪਾਪੀ ਲੋਕਾਂ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ

  • @sandipkaur8600
    @sandipkaur8600 Год назад +14

    ਕਨੂੰਨ ਨੀ ਸੁਣਦਾ ਕਿਸੇ ਦੀ ਉਲਟਾ ਕੁੜੀਆਂ ਗਲਤ ਕਹਿੰਦੇ ਝੂਠੇ ਇਲਜਾਮ ਲਾਉਂਦੇ ਸੋਹਰਾ ਪਰਿਵਾਰ ਜੇ ਸਾਡੀ ਕਨੂੰਨ ਸੁਣੇ ਸਾਨੂੰ ਕੀ ਲੋੜ ਪੲਈ ਮਰਨ ਦੀ

    • @gurpreetgurpreet9851
      @gurpreetgurpreet9851 11 месяцев назад

      ਇਹ ਕੁੜੀ ਤਾਜ ਨੂੰ ਠੋਕਰ ਮਾਰ ਕੇ ਗਈ
      ਪਰ ਅੱਜ ਤੱਕ ਮੁੰਡਿਆ ਨੂੰ ਹੀ ਗਲਤ ਕਿਹਾ ਜਾਦਾ

  • @harmeetsinghgill6514
    @harmeetsinghgill6514 Год назад +13

    Waheguru ji mehar kro g kina bura time chal raha 😭😭🙏🙏

  • @tejbirdhilon2036
    @tejbirdhilon2036 Год назад +25

    ਪੇਕੇ ਹੁੰਦੇ ਸੱਸ ਸਹੁਰੇ ਨਾਲ
    ਭਰਾ ਭਰਜਾਈਆਂ ਸਰੀਕਾਂ ਹੁੰਦਾ
    ਕੋਣ ਦੇਦਾ ਰੋਟੀ ਕਿਸੇ ਨੂੰ ਕੁੜੀ ਵੀਚਾਰੀ ਬਚ ਗਈ ਪਟੋਕੀਆਂ ਖਾਣ ਨੂੰ

    • @rimpydhalio9595
      @rimpydhalio9595 Год назад +2

      Hor hun kudi v mar jadi kyo rh gi dar dar firn nu vichari made krm ehde jida kuch v ni riha

    • @sandeepkuar4244
      @sandeepkuar4244 Год назад

      Right

  • @pindadalifestyle682
    @pindadalifestyle682 Год назад

    ਵਾਹਿਗੁਰੂ ਜੀ ਕੁੜੀਆਂ ਨੂੰ ਕਿਉਂ ਤੰਗ ਕਰਦੇ ਨੇ ਕੁੜੀਆਂ ਨੂੰ ਜਿਹੜੇ ਤੰਗ ਕਰਦੇ ਆ ਕੁੜੀਆਂ ਨੂੰ ਹੱਕ ਮਿਲਣਾ ਚਾਹੀਦਾ ਕੁੜੀਆਂ ਨੂੰ ਹੱਕ ਮਿਲਣਾ ਚਾਹੀਦਾ

  • @pragatsingh6043
    @pragatsingh6043 Год назад +3

    Waheguru ji🙏

  • @basantkaur3196
    @basantkaur3196 Год назад +4

    ਪਤਰਕਾਰ ਵੀਰ ਤੂੰ ਕਿਹੜਾ ਬਾਹਰ ਦੇ ਦੇਸ਼ ਤੋਂ ਆਇਆ ਤੈਨੂੰ ਨੂੰ ਪਤਾ ਘਰਾਂ ਵਿੱਚ ਕੀ ਕੀ ਹੁੰਦਾ ਹੈ ਸਹੁਰਾ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਬੱਚੀ ਤੇ ਮਾਪਿਆਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ

  • @TanveerSinghAhhps
    @TanveerSinghAhhps Год назад +2

    waheguru ji 🙏🙏

  • @gurusewaksingh7599
    @gurusewaksingh7599 Год назад +1

    Bht hi dukh lgg rehyaa sunn ke kini samjhdarr bachi c es parwar di te vichri nl edaa ni c hona chidaa

  • @nirmalkaur2841
    @nirmalkaur2841 Год назад +13

    All family should put in jail for doing the crime .

  • @neelamrani745
    @neelamrani745 Год назад

    ਪਤਾ ਨੀ ਲੋਕ ਕਿਉਂ ਨਹੀਂ ਡਰਦੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ

    • @nirmalsingh2903
      @nirmalsingh2903 Год назад

      ਕੁੜੀਆਂ ਦੇ ਪਰਿਵਾਰ ਨੂੰ ਸਜ਼ਾ ਹੋਈ

  • @preetsohi9843
    @preetsohi9843 Год назад +3

    Satnam waheguru ji 🙏

  • @jagroopsingh4550
    @jagroopsingh4550 Год назад

    ਵਾਹਿਗੁਰੂ ਜੀ

  • @paramvirgrewal4060
    @paramvirgrewal4060 Год назад +3

    Waheguru ji😢😢

  • @parmjitkaur2020
    @parmjitkaur2020 Год назад +2

    Waheguru ji

  • @nirmalsingh2903
    @nirmalsingh2903 Год назад +1

    ਕੁੜੀਆਂ ਦੇ ਪਰਿਵਾਰ ਤੇ ਮੁੰਡੇ ਦੇ ਪਰਿਵਾਰ ਦੇ ਬਰਾਬਰ ਦਾ ਪਰਚਾ ਦਰਜ ਕਰਵਾਇਆ ਜਾਵੇ

  • @harjeetkaur8699
    @harjeetkaur8699 Год назад +1

    Waheguru Ji🙏🙏

  • @toshi5291
    @toshi5291 Год назад +2

    Waheguru g duniya da sudaar kro.

  • @mehaksandhu9108
    @mehaksandhu9108 Год назад

    Wahe guru Ji wahe guru ji wahe guru ji wahe guru ji

  • @ptvpunjabi8289
    @ptvpunjabi8289 Год назад +1

    So very sad 😭

  • @suchasingh2663
    @suchasingh2663 Год назад +1

    Waheguru ji Waheguru ji Waheguru ji

  • @neelamrani745
    @neelamrani745 Год назад +1

    Waheguru Ji

  • @kuldeepkaursaini6481
    @kuldeepkaursaini6481 Год назад +2

    Waheguru g 😭😭

  • @rajinderkaur5213
    @rajinderkaur5213 Год назад +1

    Waheguru ji very sad 😭😭😭😭

  • @karmanjotsingh7489
    @karmanjotsingh7489 Год назад +1

    Waheguru g

  • @akashsonysony5469
    @akashsonysony5469 Год назад +1

    Waheguru ji Mehar karo ji 👏👏😭😭😭

  • @amandhaula5843
    @amandhaula5843 Год назад +1

    Waheguruji waheguru waheguru waheguru waheguru waheguru waheguru waheguru waheguru waheguru waheguru waheguru waheguru ji eh ki bahna wart gya keho jhe lok aw ethe

  • @RamandeepKaur-oc6bx
    @RamandeepKaur-oc6bx Год назад +3

    😭😭😭😭😭😭sachi bhuta dukh laga pen nal bhuta mada hoya bachi kini Masom aa

  • @lallali4508
    @lallali4508 Год назад

    Vaheguru ji kirpa krn

  • @gurnoorsingh2981
    @gurnoorsingh2981 Год назад

    Waheguru ji Maher kar

  • @ranjitgill7432
    @ranjitgill7432 Год назад

    ਤੁਸੀ ਕਿਓਂ ਨਹੀ ਘਰ ਲਿਆ ਕੇ ਰਖੀ।ਧੀ ਵਿਆਹ ਕੇ ਉਹਨਾ ਦਾ ਭਾਰ ਵੀ ਵੰਡਿਆ ਕਰੋ।ਸਾਡਾ ਸਮਾਜ ਧੀਆਂ ਦਾ ਬੋਝ ਸੀ ਸਮਝਦੇ ਹਨ।

  • @KrishanSingh-bi7os
    @KrishanSingh-bi7os Год назад +2

    Waheguru ji toh darke rho 🙏🙏🙏🙏🙏🙏

  • @preetsomal9483
    @preetsomal9483 Год назад +3

    Aaj ve sade sikh lokan wich es taran de lok ne shame on them demand justice for girl

  • @gurmeetkaur1523
    @gurmeetkaur1523 Год назад

    Waheguru ji plz is bhen nu insaaf zarur Milana chahida te usde souhre pariwar nu fansi honi chahidi aa 😭😭😭😭😭

  • @HarleenKaur-uw2fc
    @HarleenKaur-uw2fc Год назад +1

    Waheguru Maher karo ji

  • @bhupindergill7898
    @bhupindergill7898 Год назад +18

    Parents should support to daughters in this situation, they always think about their own respect. Please help daughters. Hun ki faida Ron da.

    • @GurpreetKaur-sy4ih
      @GurpreetKaur-sy4ih Год назад +2

      Nahi krde bai .. Mai v estran di conditions cho gujar rhi han

    • @rimpydhalio9595
      @rimpydhalio9595 Год назад

      @@GurpreetKaur-sy4ih shi gal a m v j koi gal kra ta maa peo kh dinda ape theek ho u sara kuch par theek kuch ni huda eh ta rishta e glt a kde koi apna ni bnda

    • @anusimran2600
      @anusimran2600 Год назад

      @@GurpreetKaur-sy4ih Be strong meri ਭੈਣ. Tusi apni awaz uthao jrurat pve ta ਸ਼ੇਰ bno. Khud nu majboor smjhna band kro. Please Ardaas ch bhut shakti aa rabb nu dso jo dsna aa ape sab theek hon lag ju but ap himmat kro apne bacheya agey ਮਿਸਾਲ bno bravery di.

  • @devindersinghmaanPB23
    @devindersinghmaanPB23 Год назад

    ਵਾਹਿਗੁਰੂ ਜੀ 😭😭😭😭😭

  • @lovepreetkour9446
    @lovepreetkour9446 Год назад +1

    Wahegur g 😭😭

  • @Dhruv_rathee_fanpage_173
    @Dhruv_rathee_fanpage_173 Год назад +2

    😭😭😭😭😭dhee da dukh deean wale he jande ne waheguruji insaaf devona bhain nu

  • @noorkaur2998
    @noorkaur2998 Год назад +2

    Kine sohne beti 🙏😭😭

  • @anitasaini9055
    @anitasaini9055 Год назад +8

    Hai raba 😭😭😭😭😭😭😭😭😭 bacheya di kida jaan nikali ho bhut mada hoeya g

  • @ravimakwana555
    @ravimakwana555 Год назад +2

    😭😭 waheguru ji

  • @MSGaminG-cc4dz
    @MSGaminG-cc4dz Год назад +1

    Wahiguru Wahiguru Wahiguru Ji

  • @gurwindersingh8652
    @gurwindersingh8652 Год назад

    Weheguru meher karne ji

  • @surindersinghverma1003
    @surindersinghverma1003 Год назад +1

    Wa mere waheguru viedo ch choti jehi beti dekh ni hundi.meher kari choti beti te

  • @karanveersandhu240
    @karanveersandhu240 Год назад

    Waheguru ji waheguru ji

  • @jotsingh9228
    @jotsingh9228 Год назад +1

    🙏 Satnam Waheguru Ji ka Khalsa waheguru ji ki Fateh ,,,, sorry galti Pati Di hai Saja Pati ne Milani chahie. 🙏🙏🙏🙏

  • @kamaljeetkaurthind6644
    @kamaljeetkaurthind6644 Год назад +1

    Waheguru 🥺🙏

  • @harmeetsinghraowal
    @harmeetsinghraowal Год назад +1

    Waheguru

  • @sonampreetkaur8588
    @sonampreetkaur8588 Год назад +22

    Banda boht jyada majboor ho k kadam chakda...pehla khud de ghr de v Saath ni dinde te kehnde dhiye sabar krr fr jdo sabar mukda dhiyan da fr ah kadam chak dian aa... apnia dhiyan Bachao Zindagi jeon deo ohna nu...

    • @GurpreetKaur-sy4ih
      @GurpreetKaur-sy4ih Год назад +1

      Koi nahi sochda bai .. Na peka na sahura .. Jis tan laggi so tan Jane.. Mai v Same condition CH ha.. Or mai apne bache lyi jeena chahundi haa

    • @roopkaur7540
      @roopkaur7540 Год назад +1

      Boht aoukha smjoja parents nu..ithe ta parents rishta kr dinde jd udo he kehna shuru kr dinde a ki sadi ijzat da swal aa..

    • @soniakapoor007
      @soniakapoor007 Год назад

      @@GurpreetKaur-sy4ih sis apne app nu independent karo kuj kam karo , tuhade ch confidence aaoga , tuci jeena hai jehre edda de lok hunde aa ohna nu kise de maran nal koi farak nhi painda hunda , ohh b ladies han jo looka de ghara da kam karke b apne bache paal laindian ne

    • @rimpydhalio9595
      @rimpydhalio9595 Год назад

      @@GurpreetKaur-sy4ih shi gl a hun ta apdi life app katni paidi a koi ni kise da

    • @gillbrar611
      @gillbrar611 Год назад

      Sahi kehya tusi

  • @lallali4508
    @lallali4508 Год назад +3

    Buhat mada hoya ji.but pehlon koi faisla lena chahida c

  • @surindersekhon8990
    @surindersekhon8990 Год назад +2

    Rona aa gya beti di gal sun ke

  • @sandipkaur8600
    @sandipkaur8600 Год назад +3

    ਮੈਂ ਬਹੁਤ ਵਾਰੀ ਥਾਣੇ ਗੲਈ ਆ ਮੇਰੇ ਤੇ ਇਹੋ ਜਿਹੇ ਇਲਜ਼ਾਮ ਥਾਣੇ ਵਿੱਚ ਪੁਲਿਸ ਮੈਨੂੰ ਗਲਤ ਕਹਿਦੀ ਮੇਰੀ ਕਿਸੇ ਨੇ ਨੀ ਸੁਣੀ ਪਰ ਮੇਰੀ ਇੱਕ ਧੀ ਉਦੇ ਮੂੰਹ ਨੂੰ ਜਿਗਦੀ ਜੀਦੀ ਆ ਬੱਚੀ ਖਾਤਰ ਸਾਰੇ ਦੱਖ ਝੱਲ ਰਹੀ ਬਹੁਤ ਜੀ ਕਰਦਾ ਬੱਤੀ ਹੱਥ ਲਾ ਲਵਾ ਮਾ ਧੀਆ ਮਰ ਜਾਈਏ ਪੁਲਿਸ ਮੈਨੂੰ ਦਾਬੇ ਮਾਰ ਕੇ ਕਹਿਦੀ ਜੇ ਇਥੇ ਨਾ ਰਹੀ ਤੇਰੇ ਤੇ ਪਰਚਾ ਦਰਜ ਕਰਨਾ ਦਸੋ ਕਿਥੇ ਇਨਸਾਫ ਮੰਗੇ ਕੋਈ ਗੱਲ ਤਾ ਇਹ ਉਨਾ ਕੋਲ ਪੈਸਾ ਮੇਰੇ ਕੋਲ ਕੁੱਝ ਨੀ ਇਸ ਕਰਕੇ ਪੁਲਿਸ ਉਨ੍ਹਾਂ ਦੀ ਸੁਣਦੀ ਆ

    • @KuldeepSingh-nm1mc
      @KuldeepSingh-nm1mc Год назад

      ਇੰਨਸਾਫ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਆ ਇਹ ਇੱਕ ਕੌੜਾ ਸੱਚ ਆ।

    • @sandipkaur8600
      @sandipkaur8600 Год назад +1

      @@KuldeepSingh-nm1mc ਜੀ ਮੈਂ ਵੀ ਬਹੁਤ ਦੁਖੀ ਆਪਣੀ ਘਰਵਾਲੇ ਤੋਂ ਕੱਲਾ ਉਹੀ ਤੰਗ ਕਰਦਾ ਪੁਲਿਸ ਕੋਲ ਗੲਈ ਸੀ ਕਿਸੇ ਨੀ ਸੁਣੀ

    • @KuldeepSingh-nm1mc
      @KuldeepSingh-nm1mc Год назад

      @@sandipkaur8600 ਜੀ ਹਾਲਾਤ ਤਾ ਮੇਰੇ ਤੁਹਾਡੇ ਵਾਲੇ ਈ ਨੇ ਪਰ ਕੀ ਕਰੀਏ ਬੱਚਿਆ ਦੀ ਖਾਤਿਰ ਵਕਤ ਨਾਲ ਸਮਝੌਤਾ ਕਰਨਾ ਪੈਂਦਾ।

    • @sandipkaur8600
      @sandipkaur8600 Год назад

      @@KuldeepSingh-nm1mc ਜੀ ਇਸ ਕਰਕੇ ਪਰ ਜਿਦਗੀ ਤਾ ਨਰਕ ਬਣ ਗੲਈ ਆ

    • @KuldeepSingh-nm1mc
      @KuldeepSingh-nm1mc Год назад

      @@sandipkaur8600 ਜੀ ਕਿਹੜਾ ਏਰੀਆ ਤੁਹਾਡਾ।

  • @jaspreetsingh9276
    @jaspreetsingh9276 Год назад

    Wmk 🙏🙏🙏🙏

  • @Alrounderrrr
    @Alrounderrrr Год назад +7

    India should do away with abbettment to suicide law, it will prevent half of the suicides at least. Also the society and media play bad role by talking to vulnerable people in tough times

  • @JaspreetKaur-ul6yh
    @JaspreetKaur-ul6yh Год назад +18

    ਧੀਆ ਉਦੋ ਮਰਦੀਆ ਜਦੋਂ ਮਾਂ ਬਾਪ ਵੀ ਸਾਥ ਨੀ ਦਿੰਦੇ..ਸਾਰੀ ਗ਼ਲਤੀ ਮਾਂ ਬਾਪ ਦੀ ਹੁੰਦੀ ਆ ਇੱਕ ਬਾਰ ਵਿਆਹ ਕੇ ਮੁੜਕੇ ਪੁੱਛਣਾ ਨੀ..

  • @bhattijaidwala6225
    @bhattijaidwala6225 Год назад +3

    Very sad

  • @lakhvirkaurrandhawa3284
    @lakhvirkaurrandhawa3284 Год назад +1

    Waheguru ji evve dai halat kisse laye na bannan

  • @n-kaursallinonechannel7681
    @n-kaursallinonechannel7681 Год назад +1

    Parents nu phla support krni chahidi c,

  • @sonuchouhan5883
    @sonuchouhan5883 Год назад

    waheguru rabba

  • @balvinderkaurkhalsa5336
    @balvinderkaurkhalsa5336 Год назад

    Waheguru ji waheguru

  • @mathworldwithfun4635
    @mathworldwithfun4635 Год назад +1

    Same story happens to me, meri vi sad jethani sahura same ese trah hi kerde si,,, 6 sal to case chal riha,, per koi result ni..

  • @gms546
    @gms546 Год назад +11

    Maa baap v une hi doshi Hun...eh saade smaaj di trasdi hai....k kuri da viyah ton Baad koi nahi pushda....Baad ch ronde aa ...j peke naal hunde taan aaj oh Mardi na

  • @sukhdhaliwal4831
    @sukhdhaliwal4831 Год назад +3

    Parents v brabar de kasurvaar hunde aa....jo kudiyan nu support nhi krde unha nu property nhi dindi ... independent nhi hon dinde ..tahi ehi sab kuj hunda hai 🙏🙏🙏🙏🙏🙏

  • @rampyari6752
    @rampyari6752 Год назад +2

    Omg soo soo sad news hai Ji mera blow bhout bhout affouse hai Ji 😭😭😭😭😭😭😭😭😭😭😭😭😭😭😭😭😭😱😱😱🇬🇧😱🇬🇧😱😱😱😱😱

  • @DarshanSingh-fy7vg
    @DarshanSingh-fy7vg Год назад +2

    Very sad event. In this case girl's parents r also at fault. They should have reported to police or the village Panchayat shoud have gone to inlaws.very bad affairs. Register the murder case and put them in jail.

  • @talwindersingh5881
    @talwindersingh5881 Год назад +25

    ਕਦੋ ਤੱਕ ਸਾਡੀਆਂ ਧੀਆ ਦੁਖੀ ਹੁੰਦੀਆ ਰਹਿਣ ਗੀਆ ਇਸ ਲਈ ਸਾਡੀ ਸਿੱਖ ਕੌਮ ਨੂੰ ਅੱਗੇ ਆਉਣਾ ਚਹਿਦਾ ਹੈ