Chad Malak te doran ll Miri Piri Khalsa Jagadhri Wale

Поделиться
HTML-код
  • Опубликовано: 22 янв 2025

Комментарии • 1,6 тыс.

  • @gurpreet-kaur10
    @gurpreet-kaur10 10 месяцев назад +11

    Dhan dhan baba Deep Singh ji❤❤

  • @jaswindersingh4411
    @jaswindersingh4411 Год назад +10

    ਮੇਹਰ ਕਰੀ ਦਾਤਿਆ, ਸੱਭ ਨੂੰ ਸੁੱਖੀ ਰੱਖੀ ਮੇਰੇ ਮਾਲਕਾ।

  • @GurpreetSingh-vl3ro
    @GurpreetSingh-vl3ro Год назад +10

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @rajdasuya
    @rajdasuya 6 месяцев назад +24

    ਪ੍ਰਮਾਤਮਾ ਖੁੱਦ ਆਪ ਹਾਜ਼ਿਰ ਹੈ। ਇਹਨਾਂ ਸਬਦਾਂ ਵਿੱਚ ਅਜਿਹਾ ਸਕੂਨ ਮਿਲਦਾ ਹੈ ਕਿ ਵਾਹਿਗੁਰੂ ਖੁੱਦ ਹੌਸਲਾ ਦੇ ਰਿਹਾ ਹੈ। ਬਸ ਟੁੱਟੇ ਮਨ ਵਿੱਚ ਰੂਹ ਪਾ ਰਿਹਾ ਹੈ❤

  • @Manjitkaur123-s1i
    @Manjitkaur123-s1i Год назад +51

    ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖਣਾ ਸੱਭ ਤੇ ਸਭ ਦੀਆਂ ਮਨੋਭਾਵਨਾਵਾਂ ਪੂਰੀਆ ਕਰਨੀਆ ਆਪਣੇ ਚਰਨਾਂ ਨਾਲ ਜੋੜਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 🙏🙏🙏🙏🙏🙏

  • @TejaSingh-j7q
    @TejaSingh-j7q Год назад +9

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ

  • @priyabhatia6203
    @priyabhatia6203 2 года назад +46

    ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੇਓ ਬਾਬਾ ਜੀ ਗਰੀਬਾ ਤੇ ਮੇਰੇ ਪਰਮਾਤਮਾ...🙏🏻🙏🏻🙏🏻🙏🏻😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @k.kanpur
    @k.kanpur Год назад +8

    ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਮੇਹਰ ਕਰੇ

  • @anjumehra786
    @anjumehra786 Год назад +4

    ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏🙏

  • @DarbaarSahibKirtan
    @DarbaarSahibKirtan Год назад +33

    Sade Nal Sade Dukh Vich koi Nhi Khada Hun Sada Asra Surf Guru Sahib Ne Eh Shabad Ne Menu Andar Tik Hila Ta Waheguru Ji Mehar Karo 🙏🏻

  • @nationalanthem7422
    @nationalanthem7422 Месяц назад +2

    ਮਨ ਨੂੰ ਬਹੁਤ ਸਕੂਨ ਮਿਲਦਾ ਹੈ ,ਵਾਰ ਵਾਰ ਸੁਣਦੀ ਹਾਂ

  • @PUNJABHHIT
    @PUNJABHHIT Год назад +40

    ਵਾਹਿਗੁਰੂ ਜੀ ਮੇਹਰ ਕਰੋ, ਸਾਡੇ ਦੁੱਖਾਂ ਦਾ ਖ਼ਾਤਮਾ ਕਰੋ ਜੀ 🙏🏻🙏🏻🙏🏻🙏🏻🙏🏻

  • @sarnjeets9074
    @sarnjeets9074 Год назад +23

    ਧੰਨ ਧੰਨ ਰਾਮਦਾਸ ਗੁਰ ਸਾਹਿਬ ਮਹਾਰਾਜ ਜੀ ਦੁਖ ਕਲੇਸ਼ ਦਲੀਦਰ ਦਾ ਨਾਸ ਕਰ ਦੈ ਸਤਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌟🌟🌟🌟🌟

  • @jasveers752
    @jasveers752 2 года назад +27

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🤲🤲👏👏🤗🤗

  • @gagandeepgill2664
    @gagandeepgill2664 Год назад +4

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @kirangulati2646
    @kirangulati2646 2 года назад +19

    ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🙏

  • @beantrenatus4291
    @beantrenatus4291 Год назад +6

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @sandeepkaursandeeep9401
    @sandeepkaursandeeep9401 Год назад +3

    ਵਾਹਿਗੁਰੂ ਸਾਡੇ ਦੁੱਖਾਂ ਤੋਂ ਮਿਹਰ ਕਰੋ

  • @ManpreetDhaliwal-nj3rr
    @ManpreetDhaliwal-nj3rr Год назад +36

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ।।
    ਤੇਰੀ ਓਟ ਤੇਰਾ ਆਸਰਾ ਮੇਰੇ ਸਾਹਿਬ ਜੀ 🙏🙏🙏🙏🙏

  • @chinderpalsingh1729
    @chinderpalsingh1729 Год назад +10

    ਵਾਹਿਗੁਰੂ ਜੀ ਏਸੇ ਤਰਾਂ ਨਾਲ ਕਿਰਪਾ ਬਣਾਈ ਰੱਖਨਾ ਜੀ ਧੰਨ ਸ਼੍ਰੀ ਵਾਹਿਗੁਰੂ ਜੀ

  • @jashanpreetsingh720
    @jashanpreetsingh720 2 года назад +17

    ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ ਰਸਤੇ ਖੌਲੋ

  • @GaganDeep-tn1fp
    @GaganDeep-tn1fp 10 месяцев назад +2

    🙏🙏ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @kulbirsinghdeol2673
    @kulbirsinghdeol2673 2 года назад +14

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurdevkaur1209
    @gurdevkaur1209 Год назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਕਾਰ ਯੋਗ ਬੀਬੀਆਂ ਨੂੰ ਕੀਰਤਨ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ

  • @abhijotsinghjot704
    @abhijotsinghjot704 2 года назад +29

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @jasgunkaur2715
    @jasgunkaur2715 10 месяцев назад +2

    जिन्ने भी शब्द अखः ऐश गुर दे सबदा दी घट,, वाहेगुरू जी,,

  • @manmeetkaur7749
    @manmeetkaur7749 Год назад +7

    Ess waqt mainzindagi de bahuthee mushqil daur ton guzar rahi aa teh doll gayii si par tuhaada sh shabad sunke mann nu sukoon teh thehraav jeha mil gaya.Bahut bahut dhanvaad tuhaada🙏

  • @nav2322
    @nav2322 Год назад +14

    ❤ ਸਭ ਕੁਝ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ❤

    • @ranasingh3808
      @ranasingh3808 Год назад

      Waheguru ji ❤

    • @ranasingh3808
      @ranasingh3808 Год назад

      Sri hur krisn tiaye jis dithe sub dukh jay ❤

    • @ranasingh3808
      @ranasingh3808 Год назад

      Tera shara malka tere hukm vich sub kuj chlda

    • @nav2322
      @nav2322 Год назад

      @@ranasingh3808 Thanks 🙏 ਵਾਹਿਗੂਰੂ ਜੀ

  • @lovepreet1514
    @lovepreet1514 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙇🏻‍♀️🙇🏻‍♀️🙇🏻‍♀️🙇🏻‍♀️

  • @simranjeetkaur9179
    @simranjeetkaur9179 Год назад +14

    ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ❤

    • @hardeepsingh4721
      @hardeepsingh4721 8 месяцев назад +1

      Pta ni tusi meri simran ho ya koi hor ho j ho ta simran sorry yr mai ni kruga hun jidh yr please unblock krdo yr please simran 😥😥

  • @HarpalSingh-cu9yb
    @HarpalSingh-cu9yb 2 года назад +19

    Wheguru ji ka Khalsa waheguru Ji ki Fateh ji 🙏🏻🙏🏻🙏🏻🙏🏻

  • @rajinderkaur8867
    @rajinderkaur8867 2 года назад +9

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ਦੇ ਰਹੋ ਨਾਮ ਦਾਨ ਸੇਵਾ ਸਿਮਰਨ ਬਖਸ਼ੋ ਸਾਰੇ ਕਾਰਜ ਸੰਪੂਰਨ ਕਰੋ ਦਾਤਿਆ

  • @rajnigharu1704
    @rajnigharu1704 Год назад +25

    ਵਾਹਿਗੁਰੂ ਜੀ ਅਾਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ🙏🙏🙏🙏🙏

  • @manjitkhanna683
    @manjitkhanna683 Год назад +11

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣਾ ਜੀ ਤੰਦਰੁਸਤੀਆ ਤੇ ਖ਼ੁਸ਼ੀਆਂ ਬਕਝਣਾ ਜੀ

  • @GurmeetSingh-lz7vb
    @GurmeetSingh-lz7vb Год назад +11

    Peera de peer 🙏🙏🙏Dhan dhan Shiri Guru Nanak Dev ji Maharaj

    • @harkeirn888
      @harkeirn888 6 месяцев назад

      Waheguru Ji🙏🏼

  • @GurudarshanSinghGill
    @GurudarshanSinghGill 2 года назад +18

    ਵਾਹਿਗੁਰੂ ਜੀ ਕੀ ਫਤਿਹ ♥️ 🙏 🍒 🏝️

  • @tarwindersingh6801
    @tarwindersingh6801 Год назад +3

    ਵਾਹਿਗੁਰੂ ਜੀ

  • @naginderkaur4251
    @naginderkaur4251 2 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @armaan8018
    @armaan8018 Год назад

    ਵਾਹਿਗੁਰੂ ਜੀ ਸਹੀ ਕਿਹਾ ਜੀ ਸ਼ਬਦ ਪੜ ਸੁਣ ਕੇ ਅੱਖਾਂ ਵਿਚ ਹੰਝੂ ਆ ਗਏ ਪਰ ਰੱਬ ਤੇ ਭਰੋਸਾ ਐ ਸਭ ਠੀਕ ਕਰੂਗਾ ਕਿਉਂ ਪ੍ਰਿਖਿਆ ਲੈ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਉਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulbeersingh3016
    @kulbeersingh3016 Год назад +16

    Nice ❤heart touching 💘 shabad baba ji mare family te apna mehr bhrya hath rakhna ❤❤❤❤❤❤❤❤❤❤❤❤❤❤❤❤❤❤❤❤❤😊 waheguru ji ka Khalsa waheguru ji ki phthe, bole so ni hal satshriakal

  • @kawalpreetsingh3025
    @kawalpreetsingh3025 2 года назад +11

    Waheguru ji WAHEGURU ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @PalWrainch
    @PalWrainch 3 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhwinderkaur3822
    @lakhwinderkaur3822 2 года назад +21

    Waheguruji Waheguruji Waheguruji Waheguruji Waheguruji mehar karo ji 🙏 ♥️

  • @JyotiraniKamboj
    @JyotiraniKamboj 7 месяцев назад +1

    ❤ Waheguru ji bhoot sohni awaj

  • @mehakpreetsinghgurdaspur6471
    @mehakpreetsinghgurdaspur6471 2 года назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @gurvirgill8109
    @gurvirgill8109 2 года назад +33

    ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

    • @sukhvirkaur3848
      @sukhvirkaur3848 Год назад +2

      Waheguru ji Meher Karna g 🙏🙏🙏🙏

  • @lachmansingh5106
    @lachmansingh5106 6 месяцев назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖ ਜੀ

  • @GurdeepSingh-oz7ei
    @GurdeepSingh-oz7ei 2 года назад +21

    Satnam Sri Waheguru Sahib ji Mehar Karo ji ❤

  • @jasmanpreetsingh9376
    @jasmanpreetsingh9376 2 года назад +16

    ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @srkumar1913
    @srkumar1913 8 месяцев назад +2

    ਸਤਨਾਮ ਸੂੀ ਵਾਹਿਗੁਰੂ ਜੀ🙏

  • @gursevsingh3143
    @gursevsingh3143 2 года назад +13

    Dhan dhan shri guru granth sahib ji kirpa karo ji sab ta 🙏🌹🙏🌹🙏🌹🙏🌹🙏🌹🙏🌹

  • @malkitbajwa8937
    @malkitbajwa8937 7 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sumanarora8960
    @sumanarora8960 2 года назад +17

    Dhan Guru Harkishan Saheb ji

  • @OfficialSukhBassi
    @OfficialSukhBassi Год назад +8

    ਮੇਰੇ ਨਾਨਕੇ ਆ ਪੰਜੋਖਰਾ ਸਾਹਿਬ ਵਿੱਚ

  • @lalkarsingh8400
    @lalkarsingh8400 Год назад +13

    Dhan Dhan Sri Guru Tegh Bahadur ji maharaj 🙏🙏🙏🙏🙏🙏👍👍👍🌹🌹🌹🥀🥀🥀🌺🌺🌺🌷🌷🌷💐💐💐🌻🌻🌻🙏🙏🙏

  • @punjabistatus3006
    @punjabistatus3006 Год назад +15

    Dhan Dhan Baba Deep Singh Ji❤❤laaj rakho ji meri 😢❤

  • @kulwindersing
    @kulwindersing 2 года назад +4

    Satnam shirri wehaguru jii mehar parria hath rakhio sada sir te

  • @HarpreetKaur-bn1ny
    @HarpreetKaur-bn1ny 2 года назад +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻❤️

  • @ranasingh3808
    @ranasingh3808 Год назад +3

    Waheguru ji ❤❤❤❤❤❤❤❤❤ waheguru ji oh de ve skda a oh kho vi skda a waheguru ji tera asra ❤

  • @gurcharansingh9955
    @gurcharansingh9955 2 года назад +7

    Satnam Shri Vaheguruji Vaheguruji Ka khalsa Shri Vaheguruji ki Fateh.

  • @aaryansethi262
    @aaryansethi262 2 года назад +8

    Satnam Shri waheguru ji

  • @JVPARMARSINGH
    @JVPARMARSINGH Год назад +3

    ਵਾਹਿਗੁਰੂ ਜੀ ਕਿਰਪਾ ਰਹਿਮਤ ਕਰਿਓ ਸਮਾਂ ਸੁਖਾਂ ਦਾ ਲਿਆਓ

  • @ManpreetKaur-iv5re
    @ManpreetKaur-iv5re 10 месяцев назад +1

    Waheguru ji mehar krna sade pariwar te sache patshah ji... is time bhot dukhi hn te preshan hn apni zindagi ch ji.... waheguru ji mehar krna ji.. kirpa krna ji

  • @HarjitRam-d5p
    @HarjitRam-d5p 10 месяцев назад

    Waheguru ji koti koti naman 🌺🙏🌺

  • @JasveerSingh-zo5jy
    @JasveerSingh-zo5jy Год назад +4

    ਸਤਿਨਾਮ ਵਾਹਿਗੁਰੂ🙏🙏🙏🙏🙏🙏

  • @rajni-j7y
    @rajni-j7y 6 месяцев назад

    ਵਾਹਿਗੁਰੂ ਜੀ ਮੇਹਰ ਕਰੋ ਜੀ🙏🙏🙏🙏🙏

  • @cheema1096
    @cheema1096 2 года назад +9

    Satnam sri waheguru ji kirpa kro sab te 🙏 ♥️

  • @PalWrainch
    @PalWrainch 3 месяца назад

    ਵਾਹਿਗੁਰੂ ਜੀ ਵਾਹਿਗੁਰੂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ

  • @grewalraman5795
    @grewalraman5795 2 года назад +6

    Waheguru ji waheguru ji waheguru ji waheguru ji waheguru ji 🙏🙏🙏🙏🙏 kirpa kero ji Apna bana lo kalingia walia ji 🙏🙏

  • @AvtarSingh-jz5gv
    @AvtarSingh-jz5gv Год назад

    Waheguru waheguru
    Dhan guru Nanak
    Dhan guru Nanak

  • @NavuRishi
    @NavuRishi 2 месяца назад

    Waheguru ji ਮੇਹਰ ਭਰਿਆ ਹੱਥ ਸਦਾ ਪਰਿਵਾਰ ਤੇ ਰੱਖਣਾ

  • @happyjagtaraulakh9460
    @happyjagtaraulakh9460 Год назад +8

    ਵਾਹਿਗੁਰੂ ਜੀ 🎉🎉🎉🎉🎉 ਵਾਹਿਗੁਰੂ ਜੀ 🎉🎉🎉🎉🎉🎉🎉

  • @KaurHarmman
    @KaurHarmman 5 месяцев назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬ ਦਾ ਭਲਾ ਕਰੋ ਜੀ🎉🎉🎉❤🎉🎉🎉🙏

  • @omprakashahuja6385
    @omprakashahuja6385 2 года назад +7

    Shri Satnam Shri Vahe Guru Sahib Ji Maharaj

  • @gurdevkaur1209
    @gurdevkaur1209 8 месяцев назад +8

    ❤❤ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @gurdevkaur1209
    @gurdevkaur1209 8 месяцев назад +1

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @usharani4711
    @usharani4711 2 года назад +9

    Waheguru ji mehar. Karo🙏🏼🙏🏼💞💞

  • @AmarjitSingh-fd7jc
    @AmarjitSingh-fd7jc Год назад +1

    Waheguru ji sab da bhla kreo ji

  • @ravinderrai8116
    @ravinderrai8116 2 года назад +8

    Waheguru ji 🙏🌸🙏🌸🙏🌸🙏❤️❤️❤️❤️❤️❤️

  • @sukhvinderkaur28
    @sukhvinderkaur28 6 месяцев назад +1

    Dhan Dhan guru harkishan sahib ji apni kirpa karna mari family ta kirpa karna waheguru ji ardas sahib ji pardasi

  • @karunabatra9887
    @karunabatra9887 2 года назад +24

    Satnam Shri WAHEGURU sahib ji🙏🙏

  • @harjitsingh6541
    @harjitsingh6541 5 месяцев назад

    Shukrana Waheguru ji૧ઉ 🌹🙏

  • @jaswinderkaur8691
    @jaswinderkaur8691 2 года назад +5

    Dhan dhan Shri Harikrishna Sahib ji maharaj ji waheguru ji

  • @SimranKaur-ys4ez
    @SimranKaur-ys4ez 2 года назад +7

    Waheguru ji Mehar Karo 🙏🙏

  • @HarjeetSingh-dg1ux
    @HarjeetSingh-dg1ux Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SMKB2023
    @SMKB2023 2 года назад +7

    Dhan Dhan Guru Har Krishan Sahib Ji Maharaj 🙏🙏🙏🙏🙏🙏🙏🙏🎉🎉🎉🎉🎉🎉🎉🎉

  • @HarbhajanSingh-he5kp
    @HarbhajanSingh-he5kp 8 месяцев назад

    ਵਾਹਿਗੁਰੂ ਜੀ ਕਿਰਪਾ ਕਰਨ ਚੜਦੀ ਕਲਾ ਲਈ ਅਰਦਾਸ ਹੈ

  • @sukhpreetkaur8219
    @sukhpreetkaur8219 Год назад +12

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @kindersingh3049
    @kindersingh3049 6 месяцев назад

    ਵਾਹਿਗੁਰੂ ਜੀ ਮਹਿਰ ਕਰੋ ਜੀ 🙏🙏🙇🙇

  • @SurjitSingh-lp3cu
    @SurjitSingh-lp3cu 2 года назад +9

    Waheguru ji 🙏🙏🙏🙏🙏👏👏

  • @SandeepKaur-ps3kc
    @SandeepKaur-ps3kc Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @manjukapoor6323
    @manjukapoor6323 2 года назад +21

    Satnam shri Waheguru 🙏💕💕💕

  • @happyjagtaraulakh9460
    @happyjagtaraulakh9460 Год назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🎉🎉🎉🎉🎉🎉🎉🎉

  • @jagrooprandhavvaa
    @jagrooprandhavvaa Год назад

    waheguru g srbt da bhla kryo g 🤲🤲🤲🤲🙏🙏🙏🙏🙏🥺🥺🥺🥺❤❤❤

  • @baljinderkaur8388
    @baljinderkaur8388 Год назад +4

    Dhan Dhan Baba deep singh ji mehar kro😢

  • @LaviChandla
    @LaviChandla Год назад +1

    Dhan dhan guru nanak dev ji mere beta nu kamjabi bakshu rasta dekho waheguru ji mehar Karo

  • @Gurclothing__002
    @Gurclothing__002 2 года назад +12

    Waheguru ji Mehar Karo ji 🙏❤️❤️🙏

  • @Gurpreet9012
    @Gurpreet9012 2 года назад +27

    ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 🙏🏻🙏🏻🙏🏻🙏🏻🙏🏻

    • @ikodapasara8143
      @ikodapasara8143 2 года назад

      ਤੂੰ ਦਿੱਲੀ ਦਾਂ ਕਿ ਨਵੀਂ ਦੁਕਾਨ ਖੋਲਣ ਦੀ ਚਾਹਤ ਆ ਇਸ ਨਾਮ ਨਾਲ ?

    • @tanishsingh8707
      @tanishsingh8707 2 года назад

      @@ikodapasara8143
      y

    • @ikodapasara8143
      @ikodapasara8143 2 года назад

      @@tanishsingh8707 ਹਾਹਾ ਨਵੀਂ ਦੁਕਾਨ ਖੋਲਣੀ ?

    • @VansJehda-lk6ru
      @VansJehda-lk6ru Год назад

      🫂🫂🫂🫂🫂🫂🫂🫂🫂🫂👬💐🥳

    • @VansJehda-lk6ru
      @VansJehda-lk6ru Год назад

      @@ikodapasara8143 U ☠️

  • @Rameshkumar-wo4xz
    @Rameshkumar-wo4xz Год назад +2

    Baba ji sada sade naal rehna sahi rasta dekhate rehna 🙏

  • @deepakkundra4409
    @deepakkundra4409 3 месяца назад

    ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਮਾਲਕਾ ❤