Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib

Поделиться
HTML-код
  • Опубликовано: 21 дек 2024

Комментарии • 1,3 тыс.

  • @DavinderKaur-d8m
    @DavinderKaur-d8m 25 дней назад +13

    ਦਿਲ ਨੂੰ ਬਹੁਤ ਸਕੂਨ ਮਿਲਦਾ ਹੈ 🙏 ਤੋਹਾਡੀ ਅਵਾਜ ਵਿਚ ਇਹ ਸ਼ਬਦ ਸੁਣ ਕੇ 🙏 ਵਾਹਿਗੁਰੂ ਤੋਹਾਨੂੰ ਬੱਲ ਬਕਸ਼ੇ ਤੁਸੀਂ ਇਸੇ ਤਰ੍ਹਾਂ ਸੰਗਤਾਂ ਨੂੰ ਨਿਹਾਲ ਕਰਦੇ ਰਹੋ 🙏🙏

  • @Kulwantbhullar13Bhullarsaab
    @Kulwantbhullar13Bhullarsaab Месяц назад +4

    Waheguru ji ਧਨ ਧਨ ਸ਼੍ਰੀ ਗੁਰੂ ਰਾਮਦਾਸ ਜੀ ਸੱਭ ਦਾ ਭਲਾ ਕਰਨਾ 🙏🙏🙏🙏🙏🙏 ਮੇਰਾ ਛੋਟਾ ਵੀਰ ਨਸ਼ਿਆ ਦੀ ਦਲਦਲ ਚ ਫਸਿਆ ਉਸ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਉਸ ਨੂੰ ਨਸ਼ੇ ਦੇ ਕੋਹੜ ਚ bhar ਕੱਢੋ ਵਾਹਿਗੁਰੂ ਜੀ

  • @gursewaksarpanch6822
    @gursewaksarpanch6822 2 месяца назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ajayabsingh4076
    @ajayabsingh4076 2 месяца назад +17

    ਹੇ ਅਕਾਲ ਪੁਰਖ ਸੱਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਤੰਦਰੁਸਤੀਆ ਦੀ ਦਾਤ ਬਖ਼ਸ਼ਣੀ 🙏🙏🙏

  • @DavinderKaur-d8m
    @DavinderKaur-d8m 27 дней назад +9

    ਬਹੁਤ ਹੀ ਰਸ ਭਿੰਨਾ ਸ਼ਬਦ ਗਾਇਆ ਹੈ ਵਾਹਿਗੁਰੂ ਜੀ 🙏🙏 ਸੁਣ ਕੇ ਆਨੰਦ ਆ ਗਿਆ 🙏🙏

  • @ajayabsingh4076
    @ajayabsingh4076 4 месяца назад +10

    ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @KuldeepSingh-wf9oe
    @KuldeepSingh-wf9oe 4 дня назад +4

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurpalsingh1934
    @gurpalsingh1934 Год назад +87

    ਸੰਖੇਪ ਵਿਚ ਪਹਿਲੇ ਸੁਕਰਾਣਾ ਸੁੱਖ ਅਤੇ ਦੁੱਖ ਦੀ ਦਾਤ ਭੀ ਤੇਰੀ ਹੈ ਕਰਪਾ ਕਰ ਅਪਨੇ ਨਾਮ ਸਿਮਰਨ ਦੀ ਦਾਤ ਭੀ ਦੇ ਇਹ ਸੇਵਾ ਸਿਮਰਨ ਪੂਜਾ ਪਾਠ ਤੇ ਕਰਮ ਧਰਮ ਸਵਾਰਥ ਨੂੰ ਮੁੱਖ ਰੱਖ ਕੇ ਨਹੀਂ ਕਰਨੇ ਚਾਹੀਦੇ ਇਹ ਸਭ ਕੁਛ ਨਿਹ ਸਵਾਰਥ ਹੋ ਕੇ ਕਰਨਾ ਚਾਹੀਦਾ ਹੈ!

  • @SandeepKaur-n2q
    @SandeepKaur-n2q 22 дня назад +4

    ਸਤਿਨਾਮ, ਸੀ ਵਾਹਿਗੁਰੂ, ਜੀ,ਕਿਪਾ,ਕਰੋ,ਮਿਹਰਾ,ਵਾਲੀਆ,ਮਿਹਰ,ਕਰੋ

  • @sukhrajkaurgrewal3782
    @sukhrajkaurgrewal3782 Месяц назад +17

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਸ਼ਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ

  • @MukhtiarKaur-h7f
    @MukhtiarKaur-h7f Месяц назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡੇ ਤੇ ਕ੍ਰਿਪਾ ਕਰੋ ਅਸੀਂ ਕਰਜ਼ ਤੋਂ ਮੁਕਤ ਹੋ ਜਾਈਏ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @sukhrajkaurgrewal3782
    @sukhrajkaurgrewal3782 2 месяца назад +9

    ਵਾਹਿਗੁਰੂ ਜੀ ਮੇਰੇ ਖਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avjeetgill9282
    @avjeetgill9282 Месяц назад +1

    ਹੇ ਵਾਹਿਗੁਰੂ ਮਿਹਰ ਕਰੋ ਸਰਬੱਤ ਦਾ ਭਲਾ ਕਰੋ ਮੇਰੀਆਂ ਵੀ ਮੁਸ਼ਕਿਲਾ ਨੂੰ ਖ਼ਤਮ ਕਰਕੇ ਆਪਣੇ ਚਰਨੀ ਲਾਵੋ।। ਵਾਹਿਗੁਰੂ ਵਾਹਿਗੁਰੂ।। ਸੁਖ ਤੇਰਾ ਦਿੱਤਾ ਲਹੀਏ,ਸੁਖ ਤੇਰਾ ਦਿੱਤਾ ਲਹੀਏ।।ਵਾਹਿਗੁਰੂ ਜੀ ਮੇਰੀ ਅਰਦਾਸ ਪ੍ਰਵਾਨ ਕਰਨੀ

  • @jaskarandeepsingh4590
    @jaskarandeepsingh4590 5 месяцев назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਸਕਰਨਦੀਪ ਕਿਰਨਦੀਪ ਅਰਸ਼ਦੀਪ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਸਰਬੱਤ ਦਾ ਭਲਾ ਕਰੋ ਬਾਬਾ ਜੀ

  • @BhagSingh-v3n
    @BhagSingh-v3n 3 месяца назад +1

    ਸਵਾਸ ਸਵਾਸ ਸੀ੍ ਗੁਰੂ ਰਾਮਦਾਸ ਜੀ ਸਵਾਸ ਸਵਾਸ ਸੀ੍ ਗੁਰੂ ਰਾਮਦਾਸ ਜੀ ਸਵਾਸ ਸਵਾਸ ਸੀ੍ ਗੁਰੂ ਰਾਮਦਾਸ ਜੀ ਅੱਜ ਦਿਨ ਦੇ ਰਹਿੰਦੇ ਪਹਿਰ ਸੁਖਾ ਨਾਲ ਬਤੀਤ ਕਰਨਾ ਜੀ ਮਾਛੀਵਾੜਾ ਸਾਹਿਬ ਤੋਂ

  • @karamjitkaur1556
    @karamjitkaur1556 6 месяцев назад +10

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ, ਵਾਹਿਗੁਰੂ ਜੀ ਮੇਰੇ ਤੋਂ ਕਦੇ ਕਿਸੇ ਦਾ ਬੁਰਾ ਨਾ ਹੋਵੇ, ਅਪਣੀ ਕਿਰਪਾ ਬਣਾ ਕੇ ਰੱਖਣੀ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ

  • @surinderkaurgill901
    @surinderkaurgill901 Год назад +72

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨੀ ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ 🙏🙏

  • @RoshanSingh-gf6xy
    @RoshanSingh-gf6xy 9 дней назад +2

    ☬ ਸਤਿਨਾਮ ਵਾਹਿਗੁਰੂ ☬
    ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ 🙏 ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ 🙏❤❤❤❤

  • @sukhrajkaurgrewal3782
    @sukhrajkaurgrewal3782 3 месяца назад +39

    ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ

  • @parveenbala9793
    @parveenbala9793 2 дня назад +1

    ਸਤਨਾਮ ਵਾਹਿਗੁਰੂ ਜੀ ਸਭ ਨੂੰ ਖੁਸੀਆ ਦੋ ਤੇ ਸਭ ਨੂੰ ਚੰਗੀ ਸਿਹਤ ਦਾ ਤੋਫਾ ਦਿਓ 😊

  • @japneetkaur3039
    @japneetkaur3039 11 месяцев назад +6

    ਰਾਜਾਨ ਰਾਜ ਭਾਨਨ ਭਾਨ।। ਦੇਵਾਨ ਦੇਵ ਉਪਮਾ ਮਹਾਨ।।
    ਧੰਨ ਗੁਰੂ ਗੋਬਿੰਦ ਸਿੰਘ ਜੀ 🙏💐

  • @kulwinderkaursandhu3720
    @kulwinderkaursandhu3720 5 месяцев назад +72

    ਵਾਹਿਗੁਰੂ ਜੀ 🙏 ਆਪਣੀ ਕਿਰਪਾ ਧਾਰਿ ਕੈ ਸੰਗਿ ਸਾਥਿ ਰਹਨਾ ਜੀ ਹਮੇਸ਼ਾ 🙏 ਚੜਦੀ ਕਲਾ ਵਿਚ ਰੱਖਣਾ 🙏 ਤੰਦਰੁਸਤੀ ਬਖ਼ਸ਼ਣਾ ਜੀ ਪਰਿਵਾਰ ਨੂੰ 🙏 ਕੰਮ ਕਾਰ ਵਿੱਚ ਵਾਧੇ ਬਖ਼ਸ਼ਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @MandeepSingh-px8xo
    @MandeepSingh-px8xo 4 месяца назад +279

    ਵਾਹਿਗੁਰੂ ਜੀ ਮੇਰੇ ਮੰਮੀ ਪਾਪਾ ਨੂੰ ਤੰਦਰੁਸਤ ਰੱਖਣਾ 🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏ਵਾਹਿਗੁਰੂ

    • @chikku-cuteness5510
      @chikku-cuteness5510 3 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤❤

    • @NavindersinghPubma-wj8yu
      @NavindersinghPubma-wj8yu 2 месяца назад +7

    • @SarbjeetSingh-c4q
      @SarbjeetSingh-c4q 2 месяца назад +4

      W😊😊😊aaaa

    • @Harjaptung
      @Harjaptung 2 месяца назад

      #harjaptung video #harjaptung

    • @Onkarsingh-lk4nj
      @Onkarsingh-lk4nj 2 месяца назад

      . ​@@NavindersinghPubma-wj8yu

  • @SukhwinderKaur-co7fs
    @SukhwinderKaur-co7fs Месяц назад +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਬਚੇ ਤੇ ਕਿਰਪਾ ਕਰਕੇ ਪੲਇਆਚਕਰ ਕਟਦੋਜੀ🙏🏻🙏🏻🙏🙏🙏🙏🙏

  • @sukhrajkaurgrewal3782
    @sukhrajkaurgrewal3782 4 месяца назад +2

    ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SumitKumar-vf6jm
    @SumitKumar-vf6jm 2 месяца назад +5

    ਪਰਮਾਤਮਾ ਜੀ ਹਰ ਪਾਸੇ ਖੁਸ਼ੀ ਵੱਡੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Kulwantbhullar13Bhullarsaab
    @Kulwantbhullar13Bhullarsaab Месяц назад +1

    ਧੰਨ ਧੰਨ ਸ਼੍ਰੀ ਗੁਰੁ ਰਾਮਦਾਸ ਜੀ ਜਿਨੇ ਸਿਰਿਆ ਤਿਨੈ ਸਵਾਰਿਆ 🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manpreetromana3553
    @manpreetromana3553 5 месяцев назад +3

    ❤❤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ❤❤🌹🌹🙏🙏🕛🌎✌️✌️🤞🤞👍👍🤗🤗😊😊🙏

  • @LovePreet-rj4qw
    @LovePreet-rj4qw 19 дней назад +2

    Waheguru ji 🙏♥️♥️🙏 sukar a tuc Sanu sab nu zindgi bot he vadia diti waheguru ji 🙏♥️♥️🙏 waheguru ji thuda dita he khade ase sab Jane waheguru ji 🙏♥️♥️🙏🎉🎉🎉waheguru ji 🙏♥️♥️🙏🙇🙇🙇🙇🙇🙇🙇🙇🙇🙇🎉🎉🎉🎉

  • @jsingh6822
    @jsingh6822 2 месяца назад +5

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @GurbhejMann-t8s
    @GurbhejMann-t8s 11 месяцев назад +18

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @deepakchawla7735
    @deepakchawla7735 8 месяцев назад +12

    बहुत ही मीठा सबद। सतनाम श्री वाहेगुरु जी। सरबत दा भला करना, वाहेगुरु जी।🙏🙏

  • @rooppreetkaur8788
    @rooppreetkaur8788 Год назад +31

    waheguruji ❤..babaji sab nu sahi raste lao...🙏apne mehar rkheyo humesha

  • @GurvinderSingh-uu2gl
    @GurvinderSingh-uu2gl 17 дней назад +1

    Waheguru ji sab dy pariwar te mehar bhrya hath rekho kise dy paira piche sade te v meri choti sis te os dy hon wale bache te kirpa kro sohne putt dii datt baksho waheguru jii sade pariwar nu khushiaa doo waheguru g dhan dhan shri guru ramdas g

  • @aloneboy8715
    @aloneboy8715 6 месяцев назад +16

    ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @balpreetkaurkang837
    @balpreetkaurkang837 20 дней назад +1

    Satnam Shri Waheguru sahib ji 🙏 mehar kreo daata ji.Naam bani de daatt bakshish kreo satguru ji🙏🙏🙏🙏💐💐💐💐🙏🙏🙏🙏

  • @JaswinderSingh-ms5ll
    @JaswinderSingh-ms5ll 8 месяцев назад +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਦਾ ਸਿਰ ਹੱਥ ਰੱਖਣਾ

  • @KultarSingh-rr2tv
    @KultarSingh-rr2tv 25 дней назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NisHan-n1x
    @NisHan-n1x Месяц назад +77

    ਵਾਹਿਗੁਰੂ ਜੀ ਮੇਰੀ ਮੰਮੀ ਨੂੰ ਜਲਦੀ ਠੀਕ ਕਰੋ 🙏🙏🙏🙏🙏🙏ਵਾਹਿਗੁਰੂ ਮੇਹਰ ਕਰੋ ਜੀ

    • @swarnarani-rb5sy
      @swarnarani-rb5sy 27 дней назад +4

      Jai Malka di ji waheguru ji 🙏

    • @Mohalimunde
      @Mohalimunde 21 день назад +3

      ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੀ ਮੰਮੀ ਜਲਦੀ ਠੀਕ ਹੋ ਜਾਵੇ

    • @swarnarani-rb5sy
      @swarnarani-rb5sy 21 день назад +1

      @Mohalimunde 🙏

    • @bhattichandan6343
      @bhattichandan6343 21 день назад +2

      Nitnem pkaa Karo dukh tuhade rabb ne api kat Dene......meri maa cancer patient si hun thik hoge Sab waheguru di kirpa hai

    • @swarnarani-rb5sy
      @swarnarani-rb5sy 21 день назад

      @bhattichandan6343 waheguru ji 🙏

  • @TajinderSinghIssar
    @TajinderSinghIssar 15 дней назад +1

    meri 43 etni Umar ho gai par aaj tak etni ruhani aavaj kahi nhi suni ...

  • @gurdevkaur1209
    @gurdevkaur1209 5 месяцев назад +28

    ❤❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ ਨਾਮ ਜਪਣ ਤੇ ਸੇਵਾ ਕਰਨ ਦਾ ਬਲ ਬਖਸ਼ੋ ਜੀ ਤੇ ਅਮ੍ਰਿਤ ਵੇਲੇ ਦੇ ਜਾਗਣੇ ਬਖਸ਼ੋ ਜੀ

  • @Navneets_creations
    @Navneets_creations 10 дней назад +1

    ਵਾਹਿਗੁਰੂ ਵਾਹਿਗੁਰੂ 😊😊😊😊😊😊

  • @JaswinderKaur-y9w
    @JaswinderKaur-y9w 11 месяцев назад +5

    ਵਹਿਗੁਰੂ ਜੀ ਮੇਹਰ ਕਰਿਓ ਸਬ ਤੇ 🙏🙏

  • @reshamsandhu8050
    @reshamsandhu8050 5 месяцев назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @Kakaji1566
    @Kakaji1566 Год назад +49

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @PrinceVij-b8y
      @PrinceVij-b8y 2 месяца назад +2

      Waheguru waheguru waheguru waheguru waheguru waheguru waheguru ji waheguru waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤

  • @surinderkaurgill901
    @surinderkaurgill901 Год назад +31

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🤲🤲

  • @harpreetram888
    @harpreetram888 15 дней назад +1

    waheguru ji sab diyaaa muraadan puriya krna sab nu rojgaar dena waheguru ji sab nu nirog rkhna waheguru ji 🙏🙏🙏🙏

  • @ManpreetKaur-zd5hp
    @ManpreetKaur-zd5hp 3 месяца назад +10

    🙏ਵਾਹਿਗੁਰੂ ਜੀ ਮੇਰਾ ਮਨ ਸ਼ਾਂਤ ਹੋ ਜਾਵੇ ਜੀ 🙏

  • @GitaThakur-tn4hy
    @GitaThakur-tn4hy Месяц назад +2

    ❤️🙏ਬਾਬਾ ਸਰਬੱਤ ਦਾ ਭਲਾ ਕਰਨਾ❤️🙏

  • @TarsemSingh-j5t
    @TarsemSingh-j5t 10 месяцев назад +25

    Waheguru ji Meher barya hath rakhna sab te sab diya manokamna puriya krniya🙏🏻🙏🏻

  • @HardeepSingh-ei6nk
    @HardeepSingh-ei6nk 14 дней назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @yashveersodhi6424
    @yashveersodhi6424 6 месяцев назад +3

    Waheguru jee🙏 sarbat da phala karo jee, meher karo, kirpa karo, apne charna naal jod rakhin mere satguru jee🙏, tandurust baksh🙏🙏🌹🌹

  • @khushigameingkhushigameing4371
    @khushigameingkhushigameing4371 3 месяца назад +9

    ਵਾਹਿਗੁਰੂ ਜੀ ਮਹਿਰ ਕਰੀ

  • @BalvinderSingh-v4j
    @BalvinderSingh-v4j 11 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GitaThakur-tn4hy
    @GitaThakur-tn4hy Месяц назад +4

    ਸਤਿਨਾਮ ਵਾਹਿਗੁਰੂ🙏❤️

  • @KirnaRani-v5t
    @KirnaRani-v5t 16 дней назад +2

    Waheguru sb da bhla kre 🙏🙏🙏 is shabad nu sun ke bohat sukun milda ha👌🙏🙏🙏🙏

  • @PragetSingh
    @PragetSingh Месяц назад +4

    ਧਨ ਗੁਰੂ ਰਾਮਦਾਸ ਜੀ 🙏🙏🙏🙏🙏

  • @shivkumarsharma7881
    @shivkumarsharma7881 28 дней назад +2

    ਵਾਹਿਗੁਰੂ ਮੇਹਰ ਕਰੀਂ

  • @JatinderSingh-do4vo
    @JatinderSingh-do4vo 5 месяцев назад +17

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾ ਤੇ ਜੀ ਮੇਰੇ ਪਰਿਵਾਰ ਆਪਣਾ ਹੱਥ ਰੱਖਣਾ ਵਾਹਿਗੁਰੂ ਜੀ 7:10

  • @jasbirnardika4104
    @jasbirnardika4104 Месяц назад +1

    Waheguru ji satgur to asha dost koi nhi h. Is jhan te age jan wala satguru da naam simran hi h

  • @harrybrar616
    @harrybrar616 5 месяцев назад +3

    ਧੰਨ ਗੁਰੂ ਗੋਬਿੰਦ ਸਿੰਘ ਜੀ

  • @AmanSingh-pi9hk
    @AmanSingh-pi9hk 27 дней назад +2

    Waheguru ji sabh nu hmesha khushiya bakhsio 🙏🙏

  • @sukhrajkaurgrewal3782
    @sukhrajkaurgrewal3782 4 месяца назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ajayabsingh4076
    @ajayabsingh4076 4 месяца назад +4

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏

  • @KarmjitKaur-ff9co
    @KarmjitKaur-ff9co 24 дня назад +2

    Waheguru ji waheguru ji waheguru ji waheguru ji waheguru ji waheguru ji waheguru ji sarbat Da Mehr kri

  • @PreetpalSingh-lo2qh
    @PreetpalSingh-lo2qh Год назад +13

    Waheguru sab te Maher pariya hath rakhi

  • @ManjitChahal16
    @ManjitChahal16 11 дней назад

    ਸੁਖ ਤੇਰਾ ਦਿੱਤਾ ਲਹੀਐ❤

  • @Rajveerkaur-ry8jz
    @Rajveerkaur-ry8jz Год назад +31

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤ਵਾਹਿਗੁਰੂ ਜੀ ਸ਼ਭ ਤੇ ਮੇਹਰ ਕਰਨ

  • @ParmjitSingh-bw1vn
    @ParmjitSingh-bw1vn 6 месяцев назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @HARJINDERSINGH-e6i
    @HARJINDERSINGH-e6i Месяц назад +1

    Waheguru ji Mehar Karo sabna te sab diya sukhapuran karo waheguru ji

  • @Paramjitkaur-hi4gw
    @Paramjitkaur-hi4gw Год назад +8

    Waheguru ji waheguru ji Dhan Dhan Shri guru Granth sahib ji Maharaj ji

  • @drgurcharan1613
    @drgurcharan1613 Месяц назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🫂

  • @komaljitkaur895
    @komaljitkaur895 7 дней назад +1

    Mere sara parvaar nu healthy karna and strong karna mehar karna sare de lambe umbar kr dena ❤❤🙏🙏🙏🙏

  • @BhagSingh-v3n
    @BhagSingh-v3n 3 месяца назад +9

    ਵਾਹਿਗੁਰੂ ਜੀ ਪਰਿਵਾਰ ਦਾ ਦੁੱਖ ਕੱਟਣਾ ਜੀ

  • @KamlaDas-y6w
    @KamlaDas-y6w Год назад +9

    Waheguru, ji, maharaj❤😊

  • @KiranDeep-z3e
    @KiranDeep-z3e 14 дней назад +1

    waheguru ji sab te mehar bhreya hat rakeyo,,,,

  • @GulshanKaur-e2o
    @GulshanKaur-e2o 14 дней назад +3

    Satnaam waheguru ji.❤❤liket nall sabd v boleya v jandh hai

  • @Moviecinema1144
    @Moviecinema1144 Месяц назад +2

    🙏ਵਾਹਿਗੁਰੂ ਜੀ ❤

  • @palldeolcarryonwork1116
    @palldeolcarryonwork1116 Год назад +10

    ਵਾਹਿਗੁਰੂ ਜੀ ਕ੍ਰਿਪਾ ਕਰੋ ਆਪਣੇ ਬਚਿਆਂ ਤੇ

  • @sunitasaini3709
    @sunitasaini3709 6 месяцев назад +2

    ਵਹਿਗੁਰੂ ਜੀ ਮਿਹਰ ਕਰੇ

  • @HardeepSingh-j5n
    @HardeepSingh-j5n Год назад +15

    Waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤

    • @Harjaptung
      @Harjaptung 2 месяца назад

      #harjaptung video #harjaptung

  • @DeepaRani-j9y
    @DeepaRani-j9y 29 дней назад

    ❤🙏 ਵਾਹਿਗੁਰੂ ਜੀ ਸਭ ਦਾ ਭਲਾ ਕਿਉਂ🙏🙏🙏🙏❤️

  • @GillSaab-gg4yu
    @GillSaab-gg4yu Год назад +26

    🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹 ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹

  • @lakhasingh4825
    @lakhasingh4825 Год назад +2

    ਹੇ ਆਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਅਪਣਾ ਨਾਮ ਦਿਓ 🥰🙏🙏🙏🙏🙏🙏🙏

  • @ButaSingh-hh6ld
    @ButaSingh-hh6ld Год назад +11

    😂ਸਤਿਨਾਮ ਸ੍ਰੀ ਵਹਿਗੁਰੂ ਜੀ ਕਿਰਪਾ ਕਰੋ ਜੀ ਤੂ ਹੀ ਤੂ ਵਾਹਿਗੁਰੂ ਜੀ 🙏🏻🌷🌹🌹🌷🙏🏻🙏🏻🌷🌷🌹🌹🌷🙏🏻🙏🙏🙏🙏🏻🌷🌷🌹🌹🌷🌷🌷🙏🙏🙏🙏🙏🌹🌹🌹🌹🌹🌹🌹🌹

  • @im_nav7298
    @im_nav7298 Год назад +8

    Waheguru g Waheguru g Waheguru g Waheguru g

  • @kamaljitsinghkamaljitsingh2241
    @kamaljitsinghkamaljitsingh2241 6 месяцев назад +5

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏

  • @Shxrna_0101_
    @Shxrna_0101_ 2 месяца назад +1

    Waheguru ji mere apnia nu sda khush rkhio hmsha Onho nu brkt deyo tê hmsha musibat vch onha di shayita krio mnu mere pyr nl hi viah krio ❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji waheguru ji waheguru ji waheguru ji waheguru ji waheguru ji ji waheguru ji waheguru ji waheguru waheguru ji waheguru ji waheguru ji ji waheguru ji waheguru ji waheguru waheguru ji waheguru ji waheguru ji ji waheguru ji waheguru ji waheguru waheguru ji waheguru ji waheguru ji ji waheguru ji waheguru ji waheguru ji waheguru ji waheguru ji waheguru ji waheguru ji

  • @AmandeepSingh-bu4wn
    @AmandeepSingh-bu4wn 7 месяцев назад +4

    ਵਾਹਿਗੁਰੂ ਸਾਹਿਬ ਜੀ

  • @vanshenterprise-x8o
    @vanshenterprise-x8o Месяц назад +2

    waheguru ji mehar kro sabb teh kirpa kro sabb duniea sukhhi rahhe waheguru ji .tere bhhane sarwatt da bhaala

  • @yuvrajsingh8155
    @yuvrajsingh8155 5 месяцев назад +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @manjeetsinghnigah4695
    @manjeetsinghnigah4695 Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻

  • @kanwaljeetsagoo5581
    @kanwaljeetsagoo5581 Год назад +35

    Waheguru jee sab te mehar karo ji❤❤ nanak naam chardikala tere bhane sarbat da bhla ❤❤❤❤❤❤❤❤❤❤❤

  • @navpreetgill7145
    @navpreetgill7145 9 месяцев назад +1

    ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖਿਉ

  • @SurinderKaur-so9ex
    @SurinderKaur-so9ex 7 месяцев назад +4

    🎉❤ਵਾਹਿਗੁਰੂ ਜੀ

  • @kulwantgill1343
    @kulwantgill1343 3 месяца назад +1

    धन धन गुरु गोबिंद सिंह जी किरपा करो बाबा जी वाहेगुरु जी ❤

  • @HarjotSingh-qw7rb
    @HarjotSingh-qw7rb 5 месяцев назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagseerseera5636
    @jagseerseera5636 3 месяца назад +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @rakeshnarang403
    @rakeshnarang403 Год назад +9

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
    🙏🏼🌹🌹🌹🌹🌹🙏🏼

  • @harrybrar616
    @harrybrar616 5 месяцев назад +2

    ਧੰਨ ਗੁਰੂ ਨਾਨਕ ਦੇਵ ਜੀ