Allah Paakan Paak Hai - Bhai Mehtab Singh Jalandhar Wale - Lyrics Read Along Punjabi English Hindi

Поделиться
HTML-код
  • Опубликовано: 21 дек 2024

Комментарии •

  • @ramansoni6888
    @ramansoni6888 Год назад +170

    ਚੰਗੀਆਂ ਚੀਜ਼ਾਂ ਲੋਕੀ ਸੁਣ ਦੇ ਕਿੱਥੇ
    ਬਹੁਤ ਬਹੁਤ ਵਦੀਆ ਸ਼ਬਦ ਵਾਹਿਗੁਰੂ ਜੀਓ

    • @GodIsOne010
      @GodIsOne010 6 месяцев назад +3

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @dpegurjant
      @dpegurjant 2 месяца назад

      ​bahut pyari aawaj

  • @mini-school1
    @mini-school1 11 месяцев назад +62

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @SimratPal-k6n
    @SimratPal-k6n 9 месяцев назад +128

    ਪਤਾ ਨੀ ਕਿਉਂ ਦਿਲ ਨੇ ਵੈਰਾਗ ਕੀਤਾ ਅੱਜ। ਘੱਟ ਤੋਂ ਘੱਟ ਪੂਰੇ ੧੦ ਵਾਰ ਏਹ ਸ਼ਬਦ ਸੁਣਿਆ

    • @GurpreetSingh-hk7ly
      @GurpreetSingh-hk7ly 8 месяцев назад +6

      ਰਾਗ ਸ਼ਬਦ ਦਾ ਅਸਰ ਹੈ

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਅਲਾਹ ਆਪ ਜੀ ਨੂੰ ੧੦੦ ਵਾਰੀ ਸੁਣਨ ਦਾ ਬੱਲ ਬਖਸੇ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️

    • @SimratPal-k6n
      @SimratPal-k6n 6 месяцев назад +1

      ਧੰਨਵਾਦ ਵੀਰ 🙏

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

    • @AKAAL.JI.SAHAY.1313.
      @AKAAL.JI.SAHAY.1313. 6 месяцев назад

      Aaj aatma ny kug kurakh khadi ty oh kehdi Mai kiny hi sala di pukhi aw

  • @villagegirl0786
    @villagegirl0786 Год назад +166

    🙏🙏🙏🙏ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਦੀ ਧਰਤੀ ਤੇ ਜਨਮ ਮਿਲਿਆ 🙏🙏🙏🙏

    • @TV-ku5wk
      @TV-ku5wk 10 месяцев назад +8

      ਮਰਿਯਾਦਾ ਦੀਆਂ ਧਜੀਆਂ ਉਡਾ ਰਹੇ ਹਨ ਮਨਮੁਖ ਰਾਗੀ ਮਹਿਤਾਬ ਜੀ ਕਈ ਗੀਤਾਂ ਦੀਆਂ ਟਿਉਨਾਂ ਲਾਕੇ। ਜਿਵੇਂ ਗੋਲੀ ਮਾਰੋ ਐਹੋ ਜਿਹੇ ਬਨਾਉਟੀ ਯਾਰ ਨੂੰ ਕੁਲਦੀਪ ਮਾਣਕ

    • @RaviRai-nw8do
      @RaviRai-nw8do 10 месяцев назад

      😊​@@TV-ku5wk

    • @AmritpalSingh-h2g
      @AmritpalSingh-h2g 5 месяцев назад +1

      😅😮😮😮😅😅😮😅😅 2:33 2:33

    • @NavdeepKaur_786
      @NavdeepKaur_786 4 месяца назад

      🙏💫

  • @gouravkumar2010
    @gouravkumar2010 11 месяцев назад +115

    ਜੋ v ਗੁਰਬਾਣੀ ਵਿੱਚ ਹੈ ਰੱਬ ਦੇ ਦਰਸ਼ਨ ਹੋ ਜਾਣ ਜੇ ਕੋਈ ਸਮਜ ਲਏ ਵਾਹਿਗੁਰੂ ਸਭ ਥਾਂ ਹੈ ਪਰਮਾਤਮਾ ਨਿਰਕਾਰ ਹੈ

    • @PremKumar-e6c5x
      @PremKumar-e6c5x 10 месяцев назад +5

      Ji haa

    • @minhas4471
      @minhas4471 7 месяцев назад

      ~~~~~~~~~~@@@@@@@@q11111੧੧੧੧੧1੧੧11੧੧੧੧੧੧੧੧੧1111੧1੧1q🤣🤣🤗🤗🤗🤗🤣🤗🤗🤗🤗🤣🤗🤣🥰🤗🤗🤗🤗🤗🥰🤗🤗🤗🤗🤗🤗🤗🤗🥰🤗🤣😇🥰🤗🤗🥰🤗🤗🤗🥰🤗🤗🤗🤗😇😇🤣🥰🤣🫤🤣🥰🤣🫤🤣🥰🥰🤣🤣🥰🥰🥰🤣🤣🤣😇00

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

    • @daljitkaur5004
      @daljitkaur5004 Месяц назад

      Haanji chalo vadiya tusi samje

    • @GaganDeep-iz6bz
      @GaganDeep-iz6bz 21 день назад

      Vaah .haanji bilkul .ae hi te aapa chahunde Haan k tusi sare smjo

  • @Boeing-Official
    @Boeing-Official 12 дней назад +4

    ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਉ 🙏

  • @goldenghazalsbysukhwindersandh
    @goldenghazalsbysukhwindersandh 9 месяцев назад +24

    ਬਹੁਤ ਖੂਬਸੂਰਤ ਸ਼ਬਦ ਜੀਉ🙏🙏🌺🌺🌺🙏🙏ਵਾਹਿਗੁਰੂ ਜੀ🙏🌺🙏

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @AmritSandhu-d4n
    @AmritSandhu-d4n 21 день назад +1

    ਨਿਹਾਲ ਨਿਹਾਲ ਨਿਹਾਲ ❤❤❤

  • @Preet62-uo5xb
    @Preet62-uo5xb 9 месяцев назад +23

    ਬਹੁਤ ਪਿਆਰਾ ਸ਼ਬਦ ਹੈ ਸ਼ਬਦ ਸੁਣਦਿਆਂ ਹੀ ਦਿਲ ਅਤੇ ਦਿਮਾਗ ਨੂੰ ਸਕੂਨ ਮਿਲਦਾ ਹੈ। ਸਤਿਨਾਮ ਵਾਹਿਗੁਰੂ ਜੀ ❤❤

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @SandeepKumar-it4mq
    @SandeepKumar-it4mq 6 месяцев назад +15

    ਮੌਲਾ ਆਬਾਦ ਰੱਖੇ
    ਸ਼ਬਦ ਬਹੁਤ ਪਿਆਰਾ
    ਆਵਾਜ਼ ਬਹੁਤ ਪਿਆਰੀ

  • @Banto-r7o
    @Banto-r7o 2 месяца назад +12

    ਬੰਦੇ ਦੀ ਕੋਈ ਜਾਤ ਨਹੀਂ ,,"" ਗੁਰਬਾਣੀ ਦਾ ਇਹ ਸ਼ਬਦ ਦਰਸੋਦਾ ਹੈ ❤❤❤

  • @drmard6955
    @drmard6955 9 месяцев назад +55

    ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਨਾਲ ਲੰਬੀ ਉਮਰ ਬਖਸਣ ਤੇ ਬੁਲੰਦ ਹੌਂਸਲੇ ਨਾਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋਂ । ਬੜੀ ਮਿੱਠੀ ਆਵਾਜ਼ ਹੈ ਜੀ।

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @atezawellness4728
    @atezawellness4728 4 месяца назад +28

    ਇਹ ਤਰਨ ਤਾਰਨ ਸਾਹਿਬ ਸੁਣਿਆ ਦਰਬਾਰ
    ਮਨ ਨੂੰ ਬਹੁਤ ਸਕੂਨ ਮਿਲੀਆ

  • @waheguruJiGurbhagatDHINDSA
    @waheguruJiGurbhagatDHINDSA 4 месяца назад +19

    ਗੁਰਾ ਇਕ ਦੇਹਿ ਬੁਝਾਈ ।।
    ਸਭਨਾ ਜੀਆ ਕਾ ਇਕੁ ਦਾਤਾ
    ਸੋ ਮੈ ਵਿਸਰਿ ਨ ਜਾਈ।।

  • @APS614
    @APS614 2 месяца назад +13

    ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ।।
    ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ।।
    ਕਬੀਰ ਜੀ ਦੀ ਇਹ ਬਾਣੀ ਗੁਰਦੁਆਰੇ ਵਿੱਚ ਪੜ੍ਹੀ ਜਾਂਦੀ ਹੈ। ਜਨੇਊ ਵਾਲੇ ਪੰਡਤਾਂ ਨੂੰ ਅਲਾਹ ਨਾਮ ਤੋਂ ਅਲਰਜੀ ਹੈ।

  • @harmitgafil158
    @harmitgafil158 6 месяцев назад +27

    ਗੁਰਮਤਿ ਸੰਗੀਤ ਸਮੁੱਚੀ ਮਾਨਵਤਾ ਨੂੰ ਏਕਤਾ ਦਾ ਸੁਨੇਹਾ ਦਿੰਦਾ ❤

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @himankjanav8182
    @himankjanav8182 9 месяцев назад +7

    ਰੂਹ ਦਾ ਸਕੂਨ🙏🙏🙏

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @baarishwalia3922
    @baarishwalia3922 2 месяца назад +13

    ਰੱਬ ਨੂੰ ਪੁਕਾਰਨਾ ਸਾਡਾ ਮਨੁੱਖਾਂ ਦਾ ਧਰਮ ਹੈ, ਨਾਮ ਕੋਈ ਵੀ ਹੋਵੇ ਬਸ ਆਵਾਜ਼ ਸਾਡੇ ਮਨ ਚੋਂ ਨਿਕਲੇ... ਬਿਲਕੁਲ ਏਸ ਤਰ੍ਹਾਂ ਜਿਸ ਤਰ੍ਹਾਂ ਭਾਈ ਸਾਹਿਬ ਜੀ ਦੀ ਆਵਾਜ਼ ਰੂਹ ਖੁਸ਼ ਕਰਨ ਵਾਲੀ ਹੈ। 🙏❤🤲

  • @JaswinderSingh-w2d
    @JaswinderSingh-w2d 9 месяцев назад +6

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ❤❤❤ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @matwalsahota8043
    @matwalsahota8043 Год назад +29

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🌹🌹🌹

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @GodIsOne010
    @GodIsOne010 6 месяцев назад +26

    ਵਾਹਿਗੁਰੂ ਜੀ ਦੁਨੀਆਂ ਦੀ 😭ਨਫਰਤ ਖਤਮ ਕਰ ਦਿਉ ਜੀ ਵਾਹਿਗੁਰੂ ਜੀ ਤੁਸੀ ਇੱਕ ☝️ਹੋ ਜੀ ❤️ਵਾਹਿਗੁਰੂ ਜੀ ਦੁਨੀਆਂ ਤੇ ਰਹਿਮ ਰਕੋ ਸਭ ਨੂੰ ਇੱਕ ਕਰ ਦਿਉ ਜੀ 🙏🏻ਮਾਫ ਕਰ ਦਿਉ ਸਾਡੀਆਂ ਕੀਤੀਆਂ ਗਲਤੀਆਂ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਸੀ ਬਖਸਣਹਾਰ ਹੋ ਜੀ ਬਖਸ ਲਵੋ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    • @GodIsOne010
      @GodIsOne010 6 месяцев назад +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @HarneetSingh-p3v
      @HarneetSingh-p3v 4 месяца назад +1

      😢

  • @GodIsOne010
    @GodIsOne010 5 месяцев назад +23

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ❤️ੴ ਸਾਤਿਨਾਮੁ ਵਾਹਿਗੁਰੂ ਜੀ🙏🏻ਕਿਰਪਾ ਕਰਕੇ ਆਪਣੇ ਮਾਂ ਬਾਪ ਜੀ ਦੀ ਦਿਲੋ❤ ਸੇਵਾ ਕਰੋ ਜੀ 🙏🏻ਸਿੱਧੀ ਸੱਚਖੰਡ ਸਾਹਿਬ ਦੀ ਪਾਉੜੀ ਹੈ ਜੀ🙏🏻ਜਿੱਥੇ ਮਾਂ ਬਾਪ ਖੁਸ ਉੱਥੇ ਵਾਹਿਗੁਰੂ ਜੀਖੁਸ ਜੀ🙏🏻ਜਿਸ ਘਰ ਵਿੱਚ ਮਾਂ ਬਾਪ ਜੀ ਦੀ ਇੱਜਤ ਹੁੰਦੀ ਹੈ ਜੀ🙏🏻ਉਸ ਘਰ ਦੀ ਇੱਜਤ ਲੋਕ ਪ੍ਰਲੋਕ ਵਿੱਚ ਹੁੰਦੀ ਹੈ ਜੀ🙏🏻ਉਹਨਾਂ ਘਰਾਂ ਦੇ ਬੱਚੇ ਨੇਕ ਬਣਾ ਦਿੰਦਾ ਹੈ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @bakhshishsingh7413
    @bakhshishsingh7413 10 месяцев назад +22

    Baba Nanak hi keval Jagat Guru

    • @singhshamsher3467
      @singhshamsher3467 9 месяцев назад +2

      😂 bani vich jine mahapurash ne sbb jagat de guru ee ne fir tusi bani to buhat dor ho ji 🙏

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @SonuKhan-pp4ek
    @SonuKhan-pp4ek 16 дней назад +1

    Bhot sona sabad ji waheguru ji waheguru ji

  • @HarpreetSingh-xf6qc
    @HarpreetSingh-xf6qc Год назад +14

    ਆਦਿ ਸਚੁ ਜੁਗਾਦ ਸਚੁ ❤❤❤❤❤❤❤ ਵਾਹਿਗੁਰੂ ਜੀ ❤❤

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @Daljitsingh-qr3xh
    @Daljitsingh-qr3xh 9 месяцев назад +8

    ਬਹੁਤ ਹੀ ਸੋਹਣਾ ਸ਼ਬਦ ਗਾਇਨ ਕੀਤਾ ਜੀ ਵਾਹਿਗੁਰੂ ਵਾਹਿਗੁਰੂ ਜੀ

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

  • @brinderdhillon7904
    @brinderdhillon7904 8 месяцев назад +4

    ਬਹੁਤ ਸੁਰੀਲੀ ਆਵਾਜ ਭਾਈ ਸਾਹਿਬ ਦੀ ਵਾਹਿਗੁਰੂ ਮੇਹਰ ਕਰੇ🙏🙏🙏

  • @harjeet_saini_
    @harjeet_saini_ 8 месяцев назад +3

    ਰੂਹ ਦਾ ਅਸਲੀ ਸਕੂਨ ❤❤❤❤

  • @pritamsingh9601
    @pritamsingh9601 29 дней назад +1

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ । 🌷🙏

  • @JatinderSingh-yp8wv
    @JatinderSingh-yp8wv Год назад +12

    ਵਾਹਿਗੁਰੂ ਜੀ

    • @sarabjitkaur4401
      @sarabjitkaur4401 Год назад +2

      ❤❤❤❤❤

    • @GodIsOne010
      @GodIsOne010 6 месяцев назад

      @@sarabjitkaur4401 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @RajwinderKaur-tt8ez
    @RajwinderKaur-tt8ez Год назад +41

    Bar bar sunn nu Dil karda waheguru g eni mithi voice ruh kush hogi

    • @AmandeepSingh-ln2fx
      @AmandeepSingh-ln2fx 10 месяцев назад +3

      ਭੈਣ ਕਿਰਪਾ ਗੁਰੂ ਸਾਹਿਬ ਦੀ ਆਪ ਜੀ ਤੇ

    • @GodIsOne010
      @GodIsOne010 6 месяцев назад +1

      ਬਾਣੀ ਵਾਰ ਵਾਰ ਸੁਣਨ ਵਾਲਾ ਰੱਬ ਦਾ ਪਿਆਰਾ ਇਨਸ਼ਾਨ ਹੁੰਦਾ ਤੇ ਨਾਲੇ ਰੱਬ ਦੀ ਮੇਹਰ ਹੁੰਦੀ ਹੈ ਉਹਨਾਂ ਰੁਹਾਂ ਤੇ ਜੀ ❤️ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੇ ਜੀ ਸਾਡੇ ਤੇ ਰਹਿਮ ਕਰੇ ਸਾਨੂੰ ਸਹੀ ਰਸਤਾ ਬਖਸੇ ਵਾਹਿਗੁਰੂ ਜੀ💕❤️ਸਾਤਿਨਾਮੁ ਵਾਹਿਗੁਰੂ ਜੀ💕❤️

  • @DarshanTeja123
    @DarshanTeja123 Месяц назад +2

    ਵਾਹਿਗੁਰੂ ਜੀ ਦਾ ਸ਼ੁਕਰ ਹੈ 🙏🙏🙏ਅਜ ਮਨ ਬਹੁਤ ਉਦਾਸ ਸੀ, ਸਮਝ ਨਹੀਂ aa ਰਿਹਾ ਸੀ ਕਿ ਕੀ ਕਰਾਂ,,,ਗੁਰਦੁਆਰਾ ਸਾਹਿਬ ਵੀ ਜਾ ਨਹੀਂ ਹੋਇਆ ਪਰ ਵਾਹਿਗੁਰੂ ਨੇ mihar ਕੀਤੀ ਯੂ ਟਿਊਬ ਖੋਲ੍ਹਦਿਆਂ ਹੀ ਇਹ ਸ਼ਬਦ ਸਾਹਮਣੇ ਆ ਗਿਆ,,,ਸੁਣ ਕੇ ਰੂਹ ਨੂੰ ਐਹੋ ਜਿਹਾ ਸਕੂਨ ਮਿਲਿਆ ਕੇ ਹੁਣ ਵਾਰ ਵਾਰ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਨੂੰ ਦਿਲ kr ਰਿਹਾ 🙏🙏🙏

  • @AfifaKomal-t3c
    @AfifaKomal-t3c 29 дней назад +1

    Mashallah Alhamdulillah ❤

  • @asingh-zr9gr
    @asingh-zr9gr 21 день назад +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @SeHaj__Bodybilder
    @SeHaj__Bodybilder 8 месяцев назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

  • @DrCharanSRayat
    @DrCharanSRayat 10 месяцев назад +450

    ਅੱਲਾਹ ਪਾਕੁੰ ਪਾਕ ਹੈ: "ਗੁਰਬਾਣੀ ਦਾ ਇਹ ਸ਼ਬਦ ਤਸਦੀਕ ਕਰਦਾ ਹੈ ਕਿ ਸਿੱਖ ਵਿਚਾਰਧਾਰਾ ਧਰਮ ਨਿਰਪੱਖ ਹੈ । ਇਹ ਸ਼ਬਦ, ਇਹ ਵੀ ਤਸਦੀਕ ਕਰਦਾ ਹੈ ਕਿ ਅੱਲਾਹ/ਅਕਾਲ ਪੁਰਖ, ਮੂਰਤੀਆਂ 'ਚ ਨਹੀਂ ਵਸਦਾ ।।

    • @KevalKaur
      @KevalKaur 10 месяцев назад +22

      It's truth 😊

    • @gurnajlyfstyle9375
      @gurnajlyfstyle9375 10 месяцев назад +11

      Yes it's true ❤

    • @Forexflops
      @Forexflops 10 месяцев назад +11

      ਬਿਲਕੁਲ ਜੀ. ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਬਖਸ਼ਣ. 🙏

    • @RakeshKumar-do9gz
      @RakeshKumar-do9gz 9 месяцев назад +11

      ਕਿਤਾਬਾ ਤੇ ਕਬਰਾ ਚੌ ?

    • @DrCharanSRayat
      @DrCharanSRayat 9 месяцев назад +13

      @@RakeshKumar-do9gz PRAN (BREATH) is not composed of AIR (OXYGEN) only.
      In fact, it is composed of "OXYGEN, SPACE (ETHER/SKY) and WATER (WATER VAPOURS).
      Without PRAN you are dead.
      Nobody without PRAN or GYAN (KNOWLEDGE) can be your GURU.
      That's why "PRAN PRATHISHTA" of an IDOL (MURTI) is must to consider it as GURU RUPA !!

  • @hatttereki
    @hatttereki Год назад +9

    ਵਾਹ ਜੀ ਵਾਹ ਇਹਨੂੰ ਕਹਿੰਦੇ ਆ ਕਲਾਸਿਕਲ ਸ਼ਬਦ ਕੀਰਤਨ। ਰੂਹ ਦਾ ਸੁਕੂਨ

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @DilpreetSahota-q1w
    @DilpreetSahota-q1w Год назад +21

    ਵਾਹਿਗੁਰੂ ਜੀ ਸਦਾ ਹੀ ਚੜਦੀ ਕਲਾ ਰੱਖੇ ਜੀ ਮਨਮੋਹਣਾ ਸ਼ਬਦ ਹੈ ਜੀ

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @RajinderSingh-mk6ms
    @RajinderSingh-mk6ms 9 месяцев назад +3

    ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ ......

  • @Kissantelevision
    @Kissantelevision 11 месяцев назад +8

    ਵਾਹਿਗੁਰੂ ਜੀ ❤

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @mahfoozalam5552
    @mahfoozalam5552 9 месяцев назад +5

    Sukun hai sun ke. Mashallah ❤❤❤❤❤

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @SukhwinderSinghBhinder
    @SukhwinderSinghBhinder 11 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ButtaChatha-u4k
    @ButtaChatha-u4k Месяц назад +1

    A sabad mera sukun hai ji waheguru ji tuhada lakh lakh sukar

  • @prabhjotkaur1207
    @prabhjotkaur1207 11 месяцев назад +5

    ਮਿਹਰ ਕਰੋ ਵਾਹਿਗੁਰੂ ਜੀ 🥹🙏

  • @SandeepKaur-vs1tz
    @SandeepKaur-vs1tz 14 дней назад +1

    Waheguru ji da koi roop nhi hai .ohi Allah hai waheguru hai ohi ram ram te ishvar hai . Nam chahe koi v Hove bs simran krn lagge dil cho avaj nikle . waheguru ji sab te kirpa Karan.,🙏🙏🙏

  • @GodIsOne010
    @GodIsOne010 8 месяцев назад +9

    ਰੱਬ ਦਾ ਰੂਪ ਇੱਕ ਹੈ ਜੀ☝️
    ਰੱਬ ਕਣ ਕਣ ਵਿੱਚ ਹੈ ❤️ਰੱਬਾ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ❤️ਵਾਹਿਗੁਰੂ ਜੀ ਤੁਸੀ ਇੱਕ ਹੋ ਜੀ☝️ਵਾਹਿਗੁਰੂ ਜੀ ਆਪਣੀ ਬਣਾਈ ਪਿਆਰੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ ਵਾਹਿਗੁਰੂ ਜੀ ਦੁਨੀਆਂ ਦੀ 😭ਨਫਰਤ ਖਤਮ ਕਰ ਦਿਉ ਜੀ ਕਰੋ ਰਹਿਮ ਰਹਿਮ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @sukhigill4806
    @sukhigill4806 Месяц назад +1

    Shabad nu Hazar vaar sun liya fir dil karda suni javan❤

  • @satwantkaur3565
    @satwantkaur3565 9 месяцев назад +4

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @Sukhwindersingh-nr6so
    @Sukhwindersingh-nr6so 11 месяцев назад +2

    🙏🙏❤️🌹🌹 ਵਾਹਿਗੁਰੂ ਜੀ

  • @harinderkaur2847
    @harinderkaur2847 9 месяцев назад +3

    ਧੰਨ ਗੁਰੂ ਰਾਮਦਾਸ ਜੀ ਸਾਹਿਬ ❤

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @JashandeepSingh-z9f
    @JashandeepSingh-z9f 20 дней назад

    ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @jaspinderkaur8044
    @jaspinderkaur8044 Год назад +6

    Bhut hi anandmayi jdo w sundi a akha ch Pani aa janda

  • @SukhveerSidhu-w1p
    @SukhveerSidhu-w1p 2 месяца назад +1

    Dhan dhan guru Ramdas g rakhi grib di laj g kari na kise da mohthaj g waheguru ji sab da bhala karo waheguru ji

  • @jasbirkaur7567
    @jasbirkaur7567 Год назад +9

    Wah. Wah. Bekamal. Waheguru. Ji. Dhur. Dargahi. Bani. Voice. Vi. Bakamal

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @MamanDeepAllmovies
    @MamanDeepAllmovies 9 месяцев назад +7

    🙏waheguru raam raheem allah rabb khudda bhagwaan❤God is One

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @paramjeetkaur131
    @paramjeetkaur131 6 месяцев назад +1

    ਧੰਨ ਧੰਨ ਰਾਮਦਾਸ ਗੁਰੂ ਜੀ 🎉🎉❤❤

  • @asingh-zr9gr
    @asingh-zr9gr 21 день назад +1

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦਾ ਧੰਨਵਾਦ🙏💕 ਜੀ✅👍।

  • @nikkadawer8971
    @nikkadawer8971 4 месяца назад +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ

  • @lakhwinderkhai4787
    @lakhwinderkhai4787 18 дней назад +1

    ❤subhanallah ❤

  • @amanpreetsingh2298
    @amanpreetsingh2298 9 месяцев назад +3

    ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈਂ

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @AjaySharma-jt5ox
    @AjaySharma-jt5ox Год назад +23

    It goose bumps right from the starting of Shabad

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

    • @AjaySharma-jt5ox
      @AjaySharma-jt5ox 6 месяцев назад +1

      @@GodIsOne010 Thank you Ji.. for the Blessings .. I reciprocate the same feelings towards you Ji 🙏.. Waheguru ji ka Khalsa
      Waheguru ji ki Fateh

  • @SunnySingh59000
    @SunnySingh59000 Месяц назад +1

    Waheguru ji tera lakh lakh sukar hai enni sohney zindgi mili hai ji ❤❤❤❤🎉🎉🎉🎉❤❤❤❤ Waheguru ji 🙏

  • @SukhbirSingh-k7z
    @SukhbirSingh-k7z Месяц назад +1

    ❤ satnam waheguru ji..kripa kro ji sab te...❤

  • @DilpreetSimar
    @DilpreetSimar Месяц назад +2

    Kionki eh bani os waheguru duara ai hai

  • @DilpreetSimar
    @DilpreetSimar Месяц назад +1

    Waheguru ji tuc haige o te mera vishwas a v je eh sabad kise gar vuch lagya hau sari nagitivity dur ho ju satnam sri waheguru ji ❤❤ 🙇🙇🙇

  • @gurwindergill7873
    @gurwindergill7873 11 месяцев назад +2

    ❤🌹ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🌹❤

  • @SonuKhan-pp4ek
    @SonuKhan-pp4ek 16 дней назад +1

    Manu gurbani bhot soni lagdi a sun ke 🙏🙏🙏🙏

  • @Preet62-uo5xb
    @Preet62-uo5xb 4 месяца назад +1

    ❤ ਸਤਿਨਾਮ ਵਾਹਿਗੁਰੂ ਜੀ ❤

  • @lakhasingh2770
    @lakhasingh2770 3 месяца назад +2

    ਯਾਦਗਾਰੀ .ਦਿਨ

  • @gurpreetkalsi7502
    @gurpreetkalsi7502 9 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @HarpreetSingh-uh8gg
    @HarpreetSingh-uh8gg 7 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @BaljinderKaur-p7x
    @BaljinderKaur-p7x Месяц назад

    ਵਾਹਿਗੁਰੂ ਦੀ❤

  • @gurveersingh3850
    @gurveersingh3850 2 месяца назад +2

    Dhan Dhan Shri Guru Ramdas Ji Maharaj ji

  • @harvindersingh1288
    @harvindersingh1288 10 месяцев назад +2

    ਸਤਿਨਾਮੁ ਵਾਹਿਗੁਰੂ 🙏💕
    ਸਤਿਨਾਮੁ ਵਾਹਿਗੁਰੂ 🙏🍀
    ਸਤਿਨਾਮੁ ਵਾਹਿਗੁਰੂ 🙏🌹
    ਸਤਿਨਾਮੁ ਵਾਹਿਗੁਰੂ 🙏💐
    ਸਤਿਨਾਮੁ ਵਾਹਿਗੁਰੂ ਜੀ 🙏🌺

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

  • @RASHPALSINGH-it5cl
    @RASHPALSINGH-it5cl 9 месяцев назад +3

    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

  • @Priya-de6fc
    @Priya-de6fc 2 месяца назад +1

    Wageguru ji aaaj sachi pta chal gya apna ta koi ni hunda 😭😭😭😭😭😭😭

  • @RajwinderKaur-tt8ez
    @RajwinderKaur-tt8ez Год назад +9

    Waheguru ji Bai sahib te sda kirpa bna rkhan waheguru g waheguru ji waheguru ji waheguru ji waheguru ji waheguru ji

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @amanjotnirmaan2924
    @amanjotnirmaan2924 11 месяцев назад +7

    Dhan Dhan Shri Guru Ramdas Sahib Maharaj Ji 🙏❤️

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @balwinderkaur7229
    @balwinderkaur7229 Месяц назад +1

    Heart touching shabad and voice

  • @BALVIRSINGHGILL-g4i
    @BALVIRSINGHGILL-g4i Год назад +4

    BOHAT SOHNI AWAAJ HAI . MAN KHUSH HO JANDA AA EH SHABAD SUN K

  • @sandhushaab5675
    @sandhushaab5675 4 месяца назад +1

    ਵਹਿਗੁਰੂ ਵਹਿਗੁਰੂ ਜੀ

    • @satyapalsingh2780
      @satyapalsingh2780 3 месяца назад

      Waheguru ji waheguru ji waheguru ji waheguru ji

  • @Shergill-qk6bt
    @Shergill-qk6bt 7 месяцев назад +4

    🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🕌🌟🌹🌹🌹🙏🙏🙏

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤

  • @AfifaKomal-t3c
    @AfifaKomal-t3c 29 дней назад

    ਮੰਨ ਨੂੰ ਬੁਹਤ ਸਕੂਨ ਮਿਲਿਆ ਬੁਹਤ ਵਧੀਆ ਜੀ

  • @gagankaur2950
    @gagankaur2950 10 месяцев назад +4

    Waheguru ji dhan ho tusi no words of god,koi shabd hi nhi parmatma lye os akal purakh waheguru ji dhan nirankar g 🙏🙏🙏

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @navjotkaur6638
    @navjotkaur6638 8 месяцев назад +3

    ਬੁਹਤ ਹੀ ਵਧੀਆ ਸ਼ਬਦ ਹੈ ਦਿਲ ਨੂੰ ਸਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ 🙏🏻🙇🏻‍♀️🌺

  • @iksifatkaur8947
    @iksifatkaur8947 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GodIsOne010
    @GodIsOne010 6 месяцев назад +3

    ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 🙏🏻ਵਾਹਿਗੁਰੂ ਜੀ ਸਾਡੇ ਬੱਚੇ ਨੇਕ ਤੇ ਸੇਵਾ ਸਿਮਰਨਿ ਵਾਲੇ ਬਣਾ ਦਿਉ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਤਰਸ ਕਰਕੇ ਸਾਡੇ ਗੁਨਾਹ ਮਾਫ ਕਰੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 7 месяцев назад +5

    ਅਲਾਹ ਵਾਹਿਗੁਰੂ ਜੀ ਇੱਕ ਹੈ ਜੀ ਲੋਕ ਵੱਖ ਵੱਖ ਨਾਮੁ ਨਾਲ ਮੰਨਦੇ ਨੇ ਜੀ ❤️ਰੱਬ ਸਭ ਨੂੰ ਬਹੁਤ ਬਹੁਤ ਪਿਆਰ ਕਰਦਾ ਹੈ ਜੀ ❤️ਬਾਕੀ ਮੁਲਕ ਦੀਆਂ ਸਰਕਾਰਾ ਲੋਕਾ ਵਿੱਚ ਧਰਮ ਦੇ ਨਾਮੁ ਤੇ ਰੋਟੀਆਂ ਛੇਕਦੀ ਹੈ ਜੀ ਅਲਾਹ ਵਾਹਿਗੁਰੂ। ਇੱਕ ਹੈ ਜੋ ਪਿਆਰ ਨਾਲ ਰਹਿਣ ਨੂੰ ਕਹਿੰਦਾ ਹੈ ਜੀ ❤️GOD IS ONE ☝️ ALWAYS ALLAH ❤️WAHEGURU ❤️

  • @samralaelectrical
    @samralaelectrical 3 месяца назад +2

    dhan gurugranth sahib ji teri kirpa apram paar hai.......... tu hi tu malika...

  • @Hardep-u4i
    @Hardep-u4i 5 месяцев назад +1

    ਮਾਨਣਾ ਅਤੇ ਸਮਝਣਾ ਵਿਚ ਬਹੁਤ ਫਰਕ ਹੈ ❤

  • @nd1132
    @nd1132 Год назад +5

    Waheguru ji🙏🏻🙏🏻🙏🏻🙏🏻🙏🏻💚💚💚💚💚💚🌹🌹🌹🌹🌹🌹🌻🌺🌼🌸

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @Kaku.mall7980
    @Kaku.mall7980 2 месяца назад +1

    Bohat mann nu skoon de reha a shabd waheguru ji

  • @kamaljeetkaur7352
    @kamaljeetkaur7352 10 месяцев назад +2

    Waheguru ji mehar krna 🙏💐🙏

  • @pammisandhu8655
    @pammisandhu8655 3 месяца назад

    ਧੰਨ ਗੁਰੂ ਨਾਨਕ, ਧੰ ਨ ਵਾਹਿਗੁਰੂ, ਧੰਨ। ਅੱਲਾਹ ਪਾਕੰ ਪਾਕ ਹੈ 🙏🙏

  • @ManjeetSingh-mq7mb
    @ManjeetSingh-mq7mb 6 месяцев назад

    ਧੰਨ ਗੁਰੂ ਨਾਨਕ 🙏🏻🙌🏻🤲🏻

  • @ParamjitKaur-we4yq
    @ParamjitKaur-we4yq Год назад +5

    Waheguru ji waheguru ji waheguru ji

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️

  • @mandeepkaurman7707
    @mandeepkaurman7707 8 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

    • @GodIsOne010
      @GodIsOne010 6 месяцев назад +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

  • @yadvindersingh9951
    @yadvindersingh9951 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

    • @GodIsOne010
      @GodIsOne010 6 месяцев назад

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️🙏🏻

  • @pawandeepmalhi2686
    @pawandeepmalhi2686 2 месяца назад +1

    Waheguru G tuhda shukar hai ji ❤️🙏🏻

  • @rajdeepkaur6032
    @rajdeepkaur6032 2 месяца назад +1

    Waheguru Ji Bless all of You Forever 🙏🏻💙🙏🏻