ਰਾਗੀ ਸਿੰਘ ਨੇ ਕਰਵਾਇਆ ਨੇਤਰਹੀਣ ਕੁੜੀ ਨਾਲ ਵਿਆਹ, ਜਾਣੋ ਕਿਵੇਂ ਹੋਇਆ ਦੋਵਾਂ ਦਾ ਮੇਲ

Поделиться
HTML-код
  • Опубликовано: 14 июл 2021
  • ਰਾਗੀ ਸਿੰਘ ਨੇ ਕਰਵਾਇਆ ਨੇਤਰਹੀਣ ਕੁੜੀ ਨਾਲ ਵਿਆਹ

Комментарии • 934

  • @pardesipunjabi9070
    @pardesipunjabi9070 3 года назад +100

    ਬਹੁਤ ਵੱਡਾ ਹੌਂਸਲਾ ਚਾਹੀਦਾ ਸਤਿਗੁਰ ਰਾਮਦਾਸ ਜੀ ਬਹੁਤ ਸਾਰੀਆਂ ਖੁਸ਼ੀਆਂ ਬਖਸ਼ਣ

  • @gurvinderkaur3607
    @gurvinderkaur3607 3 года назад +15

    ਵਧਾਈਆਂ ਸਾਰਿਆਂ ਨੂੰ, ਗੁਰਸਿੱਖ ਜੌੜੀ ਨੂੰ ਪਰ ਵਿਸ਼ਵਾਸ਼ ਗੁਰੂ ਸਾਹਿਬ ਤੇ ਚੜਦੀ ਕਲਾ ਹੀ ਬਖਸ਼ਣਗੇ

  • @gurdeepvirk1213
    @gurdeepvirk1213 3 года назад +132

    ਪਿਆਰੇ ਬੱਚਿਓ ਕਲਗੀਧਰ ਸੱਚੇ ਪਾਤਸ਼ਾਹ ਸਦਾ ਤੁਹਾਡੇ ਅੰਗ ਸੰਗ ਸਹਾਈ ਹੋਣ। ਤੁਹਾਨੂੰ ਹਰ ਮੈਦਾਨ ਫ਼ਤਿਹ ਬਖ਼ਸ਼ਣ ,ਤੁਹਾਨੂੰ ਸਾਡਾ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @rajinderbarnala8778
    @rajinderbarnala8778 3 года назад +82

    ਵਾਹਿਗੁਰੂ ਜੀ ਇਸ ਭੈਣ ਦੀ🧿ਅੱਖਾਂ ਦੀ ਜੋਤ ਵਾਪਿਸ ਦੇ ਦਿਉ 😭😭 ਤੇਰੇ ਘਰ ਦੇਰ ਆ ਹਨੇਰ ਨਹੀਂ ਮਾਲਕਾ ਵਾਹਿਗੁਰੂ 👏👏

  • @virknoorpurivirk9149
    @virknoorpurivirk9149 3 года назад +48

    ਸਿੰਘ ਜੀ ਤੁਹਾਡੇ ਤੇ ਗੁਰੂ ਜੀ ਬੜੀ ਮੇਹਰ ਹੋਈ ਹੈ ਪਰਮਾਤਮਾ ਸਦਾ ਖਸ਼ ਰੱਖੇ

    • @harmitjutla103
      @harmitjutla103 3 года назад

      Let's sport them try to get there number.

  • @geminitravels662
    @geminitravels662 3 года назад +137

    ਵਾਹਿਗੁਰੂ ਜੀ ਇਸ ਭੈਣ ਦੀ ਜੋਤ ਵਾਪਸ ਲਟਾਂ ਦੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖਸੇ ਪ੍ਰਮਾਤਮਾ

  • @YG22G
    @YG22G 3 года назад +56

    ਸੁਬਹਾਨ ਅੱਲਾ । ਆਪ ਦੀ ਈਦ ਹੋ ਗਈ ।

  • @sukhdeepkaur9555
    @sukhdeepkaur9555 3 года назад +84

    ਚੰਗੇ ਲੋਕ ਪਏ ਹਨ ।ਪਰ ਬਹੁਤ ਥੋੜੇ ਹਨ, ਬਹੁਤ ਵਧੀਆ ਕੀਤਾ ਪ੍ਰਮਾਤਮਾ ਤੰਦਰੁਸਤ ਦੇਵੇ ਜੋੜੀ ਨੂੰ।

  • @GurmeetSingh-cm9in
    @GurmeetSingh-cm9in 3 года назад +133

    ਇਸ ਪਿਆਰੀ ਧੀ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਘਰ ਬਣਾਉਣ ਆ ਚਾਹੀਦਾ ਹੈ ਜੀ।

  • @malkitghai4314
    @malkitghai4314 3 года назад +116

    ਬਹੁਤ ਬਹੁਤ ਵਧਾਈਆਂ ਹੋਣ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ।

    • @narinderkumar5240
      @narinderkumar5240 3 года назад +3

      🙏🙏

    • @avtarsamra2823
      @avtarsamra2823 3 года назад +3

      ਵਾਹਿਗੁਰੂ ਧਨ ਗੁਰੂ ਰਾਮ ਦਾਸ ਮਹਾਰਾਜ ਜੀ ਬਚੀ ਦੇ ਸਿਰ ਤੇ ਮਿਹਰ ਭਰਿਆ ਹਥ ਰਖੋ ਜੀ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

    • @deepkharoud3707
      @deepkharoud3707 3 года назад +1

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @OnkarSingh-np4yb
    @OnkarSingh-np4yb 3 года назад +10

    ਇਹ ਗੁਰਸਿੱਖ ਜੋੜੀ ਨੂੰ ਪਰਮਾਤਮਾ ਨੇ ਆਪ ਨਿਵਾਜਿਆ ਹੈ। ਵਾਹਿਗੁਰੂ 🙏🏾ਵਾਹਿਗੁਰੂ 🙏🏾ਵਾਹਿਗੁਰੂ🙏🏾 ਵਾਹਿਗੁਰੂ🙏🏾 ਵਾਹਿਗੁਰੂ🙏🏾Made for each other.

  • @JaspalSingh-qs7xx
    @JaspalSingh-qs7xx 3 года назад +57

    ਵਾ ਖਾਲਸਾ ਜੀ, ਗੁਰੂ ਖੁਸ਼ ਕਰ ਲਿਆ

  • @h.s.dhaliwal1826
    @h.s.dhaliwal1826 3 года назад +53

    ਬਹੁਤ ਬਹੁਤ ਵਧਾਈ ਜੀ ਸਿੱਖ ਕੌਮ ਦੇ ਦਾਨੀ ਵੀਰਾਂ ਨੂੰ ਬੇਨਤੀ ਹੈ ਇਸ ਜੋੜੀ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ

    • @jasvirkaurgill2228
      @jasvirkaurgill2228 3 года назад

      I believe we should take some thing from them they are rich people

    • @dkmetcalf14598
      @dkmetcalf14598 3 года назад +1

      Congratulations.very nice.God bless the couple.

    • @BEAUTYINHOME
      @BEAUTYINHOME 3 года назад

      Bilkul g

  • @harjinderkaur9494
    @harjinderkaur9494 3 года назад +15

    ਪਰਮਾਤਮਾ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ ਤੁਹਾਡੀ ਇੰਟਰਵਿਊ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ beta jiiii🙏🙏🙏🙏🙏🙏

  • @RajinderrKaur
    @RajinderrKaur 3 года назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਚੰਗੀ ਸੋਚ ਵਾਹਿਗੁਰੂ ਜੀ ਤੁਹਾਡੇ ਵਿੱਚ ਆਪ ਵਸਦੇ ਹਨ ਬੇਟਾ ਜੀ 🙏🏻🙏🏻🙏🏻🙏🏻🙏🏻🙏🏻

  • @harvindersingh9909
    @harvindersingh9909 3 года назад +8

    ਬਹੁਤ ਬਹੁਤ ਵਧਾਈਆ ਨਵੇ ਵਿਆਹੇ ਜੋੜੇ ਨੂ ਵਾਹਿਗੁਰੂ ਖੁਸ਼ੀਆ ਬਖਸ਼ੇ

  • @ramanpreetkaur7380
    @ramanpreetkaur7380 3 года назад +37

    Rabb tuhanu hamesa Khush rakhe vir 🌹🌹😘😘

  • @balvindergill8744
    @balvindergill8744 3 года назад +8

    ਪ੍ਰਮਾਤਮਾ ਸਾਨੂੰ ਸਭ ਨੂੰ ਇਸ ਵੀਰ ਜੀ ਦੀ ਤਰਾਂ ਪਿਅਰ, ਤਮੀਜ਼, ਮਿੱਠਾ ਬੋਲਣ ਅਤੇ ਕਰਨ ਦੀ ਬਖ਼ਸ਼ੇ।।

  • @jimmytoor2712
    @jimmytoor2712 3 года назад +16

    menu enni yada khushi hoyi..k meriyan akhan vich hanju aa gye...boht boht mubarakan jodi nu..ptmatma tuhanu dova nu hmesha khush rakhe🙏🙏

  • @gurbakshkaur224
    @gurbakshkaur224 3 года назад +13

    ਬਹੁਤ ਸੋਹਣੇ ਲੱਗ ਰਹੇ ਹੋ ਦੋਵੇ ਸਭ ਜਲਦੀ ਠੀਕ ਹੋਵੇਗਾ ਵਾਹਿਗੁਰੂ ਜੀ

  • @malhiboy533
    @malhiboy533 3 года назад +30

    ਵਾਹਿਗੁਰੂ ਖੁਸ ਰੱਖੇ ਇਸ ਜੋੜੇ ਨੂੰ,

  • @piarasinghkang8184
    @piarasinghkang8184 3 года назад +58

    Waheguru chardi kla rakhen ji
    , ਸਾਨੂੰ ਇਸ ਜੋੜੇ ਦੀ ਮਦਦ ਕਰਨੀ ਚਾਹੀਦੀ ਹੈ

  • @daljeetsandhu7875
    @daljeetsandhu7875 3 года назад +12

    ਕਿੰਨੇ ਸੋਹਣੇ ਲੱਗਦੇ ਆ 👆🙏 ਨਜ਼ਰ ਨਾ ⛔❌🚫ਲੱਗੇ ਵਾਹਿਗੁਰੂ ਮਿਹਰ ਕਰੇ🙏🙏🙏🙏🙏🙏🙏

  • @simergill2878
    @simergill2878 3 года назад +13

    She is so beautiful inside and out! 💕

  • @sonysingh5724
    @sonysingh5724 3 года назад +28

    ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਰੰਗ ਭਾਗ ਲਾਉਣ

  • @bholasingh2217
    @bholasingh2217 3 года назад +1

    🥀🥀🥀🥀🥀🥀🥀🥀🥀🥀 ਵਾਹਿਗੁਰੂ ਜੀ ਭਾਈ ਗੁਰਦੀਪ ਸਿੰਘ ਜੀ ਨੇ ਦੁਨੀਆ ਨੂੰ ਦੱਸ ਦਿੱਤਾ ਵੀ ਕਿਸੇ ਵੀ ਵਿੱਚ ਇਨਸਾਨ ਵਿੱਚ ਕੋਈ ਵੀ ਘਾਟ ਨਹੀਂ ਹੁੰਦੀ ਏਸ ਸੁਭਾਗੀ ਜੋੜੀ ਨੂੰ 🌱🥀🌹🥀🌹 ਪਿਆਰ ਭਰਿਆ ਗੁਲਦਸਤਾ ਭੇਟ ਕਰਦੇ ਹਾਂ ਗੁਰੂ ਰਾਮਦਾਸ ਜੀ ਏਨਾ ਦੋਨੋਂ ਹੀ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ 🌷🌷🌷🌷🌷🌷🌹🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩

  • @kamleshsahota3858
    @kamleshsahota3858 3 года назад +1

    ਬਹੁਤ -ਬਹੁਤ ਵਧਾਈਆਂ ਦੋਨਾਂ ਨੂੰ । ਗੁਰੂ ਰਾਮਦਾਸ ਜੀ ਹਮੇਸ਼ਾ ਖੁਸ਼ੀਆਂ ਬਖਸ਼ਣ 🌟⭐

  • @Lordsgod
    @Lordsgod 3 года назад +24

    Dhan Dhan Sri Guru Ramdas Shaib ji 🙏

  • @sharanjitdhesi4631
    @sharanjitdhesi4631 3 года назад +13

    So good to see such a nice human being May Waheguru bless both of them

  • @harjeetkaur6682
    @harjeetkaur6682 3 года назад +2

    ਸਲਾਮ ਹੈ ਭਾਈ ਸਾਬ ਜੀ ਦੀ ਸੋਚ ਨੂੰ ਵਾਹਿਗੁਰੂ ਜੀ ਜੋੜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @sardoolsingh8639
    @sardoolsingh8639 3 года назад

    ਗੁਰੂ ਦੀ ਬੜੀ ਕਿ੍ਪਾ ਹੈ ਇਸ ਸਿੰਘ ਤੇ ਮੈਂਨੂੰ ਸ਼ਬਦ ਨਹੀਂ ਲੱਭ ਰਹੇ ਕਿ ਕਿਵੇਂ ਧੰਨਵਾਦ ਕਰਾਂ ਇਹਨਾਂ ਦਾ।❤️❤️❤️🙏🙏🙏

  • @jagjeetsingh6049
    @jagjeetsingh6049 3 года назад +154

    ੲਿਥੇ ਅੱਖਾ ਅਾਲਿਅਾ ਤੋ ਪਾਠ ਨੀ ਹੁੰਦ

    • @KamalSingh-ej9lf
      @KamalSingh-ej9lf 3 года назад

      Very true we always say that I do see good that ‘s why I can’t do paath

    • @Fateh_kaur
      @Fateh_kaur 3 года назад +4

      Mere mn ch vi ehi c,, eh gl kirpa di hundi,, asi ta boht papi a ,,, sade te vi mehr kre waheguru

    • @preetramana3590
      @preetramana3590 3 года назад

      ਪਾਠ ਕਰਨ ਨਾਲ ਕੀ ਹੋ ਜਾਂਦਾ ਸੋੜੇ ਖ਼ਿਆਲ ਨਾਲ ਬੱਸ ਓਹੀ ਸਹੀ ਹੁੰਦੇ ਆ ਜਿਹੜੇ ਰੱਬ ਨੂੰ ਮੰਨਦੇ ਆ

    • @jagjeetsingh6049
      @jagjeetsingh6049 3 года назад +6

      @@preetramana3590 ਪਾਠ ਕਰਨ ਨਾਲ ੳੁਹ ਵੀ ਹੋ ਜਾਦਾ ਜਿਸ਼ਦੀ ਕਲਪਨਾ ਵੀ ੲਿਨਸਾਨ ਨੲੀ ਕਰ ਸਕਦਾ ਜੀ

    • @preetramana3590
      @preetramana3590 3 года назад

      @@jagjeetsingh6049 ਏਹ ਬੇਹਮ ਆ ਵੀਰ ਜੀ ਕਿਉਂਕਿ ਰੱਬ ਸਿਰਫ ਕਲਪਨਾ ਹੈ ਬੰਦੇ ਦੀ ਸੱਚ ਨਹੀ ,ਰੱਬ ਨਾ ਹੋਣ ਦੇ ਟਾ ਮੇਰੇ ਤੋ ਲੱਖ ਸਬੂਤ ਲੇ ਲਵੋ

  • @kamalubhi7513
    @kamalubhi7513 3 года назад +8

    ਬਹੁਤ ਹੀ ਜਿਆਦਾ ਖੁਸੀ ਹੋਈ ਦੇਖ ਕੇ ਕਿ ਅੱਜ ਵੀ ਇਨਸਾਨੀਅਤ ਜਿਉਂਦੀ ਆ 🙏 ਤੁਹਾਨੂੰ ਦੋਵਾਂ ਜਿਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ਅਸਲ ਪਿਆਰ ਜ਼ਿੰਦਗੀ ਦਾ ਇਹ ਹੀ ਆ ਸ਼ਕਲ ਸੂਰਤ ਨੀ ਵੀਰ ਨੇ ਸਾਬਿਤ ਕਰਤਾ ਅੱਜ 🙏💝💝💝💝

  • @gangboy2380
    @gangboy2380 2 года назад

    ਬਹੁਤ ਬਹੁਤ ਵਧਾਈ ਆ ਵੀਰ ਜੀ ਵਾਹਿਗੁਰੂ ਜੀ ਵੀਰ ਜੀ ਤੇ ਭੈਣ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @preettv1055
    @preettv1055 3 года назад

    ਬਹੁਤ ਵਧੀਆ ਗੱਲ ਕੀਤੀ ਭੈਣ ਨੇ ਕਿ ਮਾਪੇ ਬੱਚਿਆਂ ਦਾ ਚੰਗਾ ਹੀ ਸੋਚਦੇ ਨੇ ਮਾਪੇ ਰੱਬ ਵਰਗੇ ਨੇ ਸਹੀ ਫੈਸਲਾ ਲਿਆ

  • @amrindersingh9442
    @amrindersingh9442 3 года назад +4

    She is blessed with full of God's love boy is lucky to get such girl

  • @kiranjeetkaur3938
    @kiranjeetkaur3938 3 года назад +20

    Wah g... Baba g ehna Di eyesight vapis aa jawe... Ehi ardaas h

  • @kharaksingh9866
    @kharaksingh9866 3 года назад

    ਭਾਈ ਹਰਦੀਪ ਸਿੰਘ ਜੀ ਆਪ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਪ ਦੀ ਇਸ ਹਿੰਮਤ ਲਈ ਵੀ ਆਪ ਨੂੰ ਸਲਾਮ ਹੈ ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੰਦਰੁਸਤੀ ਬਖਸ਼ਿਸ਼ ਕਰਨ। ਗੁਰੂ ਰਾਮਦਾਸ ਸਾਹਿਬ ਜੀ ਆਪਣੀ ਕਿ੍ਪਾ ਬਣਾਈਂ ਰੱਖਣ

  • @kindajawandajawanda1068
    @kindajawandajawanda1068 3 года назад

    ਧੰਨਵਾਦ ਵੀਰ ਜੀ ਥੋਡੇ ਵਰਗਾ ਦੁਨੀਆਂ ਤੇ ਮਹਾਨ ਬੰਦਾ ਕੋਈ ਨਹੀਂ ਹੋ ਸਕਦਾ ਵਾਹਿਗੁਰੂ ਆਪ ਜੀ ਦੇ ਅੰਗਸੰਗ ਰਹੇ ਵਾਹਿਗੁਰੂ ਤਰੱਕੀਆਂ ਬਖਸ਼ੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ

  • @sarojrani7468
    @sarojrani7468 3 года назад +19

    ਕਿਨਾ।ਨੁੰਰ ਚੜਿਆ।ਭੇਣ।ਤੇ❣❣❣

  • @gurbachansingh1452
    @gurbachansingh1452 3 года назад +3

    Waheguru will help this bride to regain the eyesight. I am also fully confidant that someone will donate eyes to this gentle bride.

  • @pardeepgujjar4039
    @pardeepgujjar4039 3 года назад +1

    ਵੀਰ ਜੀ ਲੋਕ ਸਿਰਫ ਗੱਲਾਂ ਕਰਦੇ ਨੇ ਮੈਂ ਵੀ ਲੋਕਾਂ ਵਿਚ ਹੀ ਆਓਂਦਾ ਹਾਂ। ਜੋ ਕਿ ਆਮ ਗੱਲ ਹੈ। ਪਰ ਤੁਸੀਂ ਕਰ ਵਿਖਾਇਆ ਹੈ। ਇਸ ਲਈ ਤੁਸੀਂ ਖਾਸ ਹੋ। ਬੱਸ ਇੱਕ ਹੀ ਬੇਨਤੀ ਹੈ ਕਿ ਇਸ ਮੇਰੀ ਭੈਣ ਨੂੰ ਹਮੇਸ਼ਾਂ ਖ਼ੁਸ਼ ਰੱਖੳ।ਬਾਕੀ ਭੈਣ ਨੇ ਸਾਰੇ ਧਰਮ ਗ੍ਰੰਥਾਂ ਦੀ ਇਕੋ ਹੀ ਸਿੱਖਿਆ ਹੈ। ਕਹਿਕੇ ਸਾਰਿਆਂ ਨੂੰ ਬਹੁਤ ਵਧੀਆ ਸੁਨੇਹਾ ਵੀ ਦਿੱਤਾ ਹੈ।

  • @amarjitsohi9158
    @amarjitsohi9158 3 года назад +2

    aI want give u salute. she got her eyes, when she got person like you. Live with Happy life. God bless you.

  • @Raj.Sandhu
    @Raj.Sandhu 3 года назад +3

    Bahut wadia Vichar nai Mundey de... WAHEGURU CHARDI KALLA WICH RAKHE IS JODI NU🙏🙏🙏🙏

  • @ramayadesigns9695
    @ramayadesigns9695 3 года назад +7

    God's grace showers brilliantly and beautifully on them.....they will go a long way.

  • @karansinghsandhu3677
    @karansinghsandhu3677 3 года назад

    ਇਸ ਦੁਨੀਆਂ ਵਿੱਚ ਮਾੜੇ ਲੋਕ ਵੀ ਹਨ ਚੰਗੇ ਇਨਸਾਨ ਵੀ ਬਹੁਤ ਨੇ ਜਿੰਨਾ ਚ ਅੱਜ ਵੀ ਇੰਨਸਾਨੀਅਤ ਜ਼ਿੰਦਾ ਹੈ ਗੁਰੂ ਰਾਮਦਾਸ ਜੀ ਨਵ ਵਿਆਹੀ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ 🙏🙏🙏🙏🙏🙏

  • @vdhillon4382
    @vdhillon4382 3 года назад +3

    Baut sohni jodi aa waheguru mehar kare nalle is veer varge bande vi haige aa haje is dharti te, veer tenu salute aa🙏

  • @sidhuz5793
    @sidhuz5793 3 года назад +4

    🙏🏻🙏🏻♥️♥️ਦਿਲ ਜਿੱਤ ਲਿਆ ਬਾਈ

  • @funnyfantastic3729
    @funnyfantastic3729 3 года назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭੈਣ ਜੀ ਦੀ ਅੱਖਾਂ ਦੀ ਜੋਤ ਵੀ ਮੋੜ ਦਿਉਂ

  • @jarnailsigh8643
    @jarnailsigh8643 3 года назад

    ਵਾਹਿਗੁਰੂ ਜੀ ਇਸ ਗੁਰਸਿੱਖ ਜੋੜੀ ਤੇ ਮਿਹਰ੍ਹ ਭਰਿਆ ਹੱਥ ਰੱਖਣ ਜੀ।ਗੁਰਸਿੱਖ ਜੋੜੀ ਨੂੰ ਮੁਬਾਰਕਾਂ ਜੀ।

  • @VijayKumar-kb5pg
    @VijayKumar-kb5pg 3 года назад +3

    Waheguru ji is veer te pehan te sada apna hath rakhna Sohne Waheguru ji a sub aap ji di kirpa nal hoya Waheguru ji aap ji bhut dayalo o ji Nanak Nam CHAD DI KALA TERE PHAHNE SARBAT KA PHALA WAHEGURU JI WAHEGURU JI WAHEGURU JI

  • @creazyentertainment6674
    @creazyentertainment6674 3 года назад +4

    ❤️ Rabba Bohut Shoni Jodi Ae ❤️ God Giving blessings both of you 🙏🤗

  • @balbirsakhon6729
    @balbirsakhon6729 3 года назад

    ਇਸ ਸੁਭਾਗੀ ਜੋੜੀ ਨੂੰ ਬਹੁਤ ਬਹੁਤ
    ਵਧਾਈਾ ਹੋਵੇ ਦਿਨ ਦੁਗਣੀ ਰਾਤ
    ਚੌਗੁਣੀ
    ਤਰੱਕੀ ਬਖਸ਼ਣ

  • @hardeepsinghjamsheria2620
    @hardeepsinghjamsheria2620 3 года назад

    ਗੂਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਘਰ ਚ ਕੋਹੜਿਆਂ ਨੂੰ ਰਾਜ਼ੀ ਹੋਣ ਦਾ ਮਾਣ ਮਿਲਿਆ ਗੂੰਗੇ ਨੂੰ ਜ਼ੁਬਾਨ ਮਿਲੀ ਨਿਪੁੱਤਿਆਂ ਨੂੰ ਪੁੱਤ ਨਿਧੀਆ਼ ਵਾਲਿਆਂ ਨੂੰ ਧੀਆਂ ਗੁਰੂ ਪਾਤਸ਼ਾਹ ਜੀ ਨੇ ਦਿੱਤੀਆਂ।
    ਪਤਾ ਕਿੰਨੀਆਂ ਕੁ ਦਾਤਾਂ ਸੰਗਤਾਂ ਨੂੰ ਘਰ ਚੋਂ ਮਿਲੀਆਂ,ਸੋ ਮੇਰੀ ਤੁਛ ਬੁੱਧੀ ਮੁਤਾਬਕ ਬਿਆਨ ਕਰਨਾ ਬਹੁਤ ਮੁਛਕਿਲ ਹੈ।ਬਹੁਤ ਹੀ ਪੁੰਨ ਦਾ ਕੰਮ ਕੀਤਾ ਸਿੰਘ ਸਾਬ ਜੀ।ਇਸ ਭੈਣ ਕੋਲ਼ ਉਸ ਅਕਾਲ ਦੀ ਤਾਕਤ ਨੂੰ ਦੇਖਣ ਵਾਲੀ ਨਜ਼ਰ ਹੈ।ਇਹ ਭੈਣ ਨੇਤਰਹੀਣ ਨਹੀ ਸਗੋ ਅਸੀ ਅੰਨ੍ਹੇ ਆ।ਜੋ ਅਸੀ ਨਿਗਾ ਹੁੰਦਿਆਂ ਹੋਇ ਵੀ ਧੁਰ ਦਰਗਾਹ ਵਾਲੀ ਬਾਣੀ ਨੂੰ ਪ‌ੜ੍ਨ ਦਾ ਯਤਨ ਨਹੀ ਕਰਦੇ।ਸਲੂਟ ਸੁਭਾਗ ਜੋੜੀ ਨੂੰ, ਗੁਰੂ ਸਾਹਿਬ ‌ਆਪ ਜੀ ਨੂੰ ਉਮਰਾਂ ਭਰ ਦਾ ਬਖਸ਼ਣ।

  • @baljitchahal7313
    @baljitchahal7313 3 года назад +6

    CONGRATULATIONS GOD BLESS YOU BETA AND BETI

  • @baljindersinghsingh5768
    @baljindersinghsingh5768 3 года назад +4

    God bless you waheguru ji kirpa kare es priwar te

  • @jarnailsigh8643
    @jarnailsigh8643 3 года назад +1

    ਵਾਹ ਵਾਹ ਸੁਖਮਨੀ ਸਾਹਿਬ ਜੀ ਦਾ ਪਾਠ ਕਿੰਨਾ ਸੋਹਣਾ ਉਚਾਰਨ ਕੀਤਾ. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @charanjitkaur3557
    @charanjitkaur3557 3 года назад +2

    🙏 waheguru ji 🙏ਦੋਵਾ ਨੂੰ ਖੂਸ਼ੀਆਂ ਤਰੱਕੀਆਂ ਬਖ਼ਸ਼ਣ 🙏 ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏🙏🙏

  • @himanshuNSW
    @himanshuNSW 3 года назад +9

    I just cried ...so so nice ..really give them a big hugg .we really need such people in our society..

  • @gurdarshangill6723
    @gurdarshangill6723 3 года назад +6

    ਵਾਹਿਗੁਰੂ ਚੜਦੀ ਕਲਾ ਕਰੇ ਅਤੇ ਭਾਈ ਸੁਖਚੈਨ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GurwinderSingh-cg9gj
    @GurwinderSingh-cg9gj 3 года назад

    ਵੀਰ ਜੀ ਇਹ ਸਭ ਤੁਹਾਡੀ ਨਿਮਰਤਾ ਦਾ ਹੀ ਫਲ ਹੈ ਕਿਉਂਕਿ ਤੁਸੀਂ ਆਪਣੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹੋ ਇਸੇ ਕਰਕੇ ਹੀ ਪ੍ਰਮਾਤਮਾ ਤੁਹਾਨੂੰ ਤੁਹਾਡੇ ਜੀਵਨ ਸਾਥੀ ਦੇ ਰੂਪ ਵਿੱਚ ਮਿਲਿਆ ਹੈ🙏🙏🙏🙏🙏

  • @jasbeerkaur5006
    @jasbeerkaur5006 2 года назад

    ਜੋੜੀ ਬਹੁਤ ਸੋਹਣੀ ਵਾਹਿਗੁਰੂ ਇਹਨਾਜੋਤ ਦੇਵੇ
    ਵੀਰ ਜੀ ਬਹੁਤ ਸੋਹਣੀ ਸੋਚ ਆ

  • @gunisohi6612
    @gunisohi6612 3 года назад +14

    Waheguru ji 🙏🙏🙏🙏🙏

  • @smilesmile4767
    @smilesmile4767 3 года назад +3

    "Congratulations" Waheguru ji bless you both with happy & prosperous life ahead. 🙏🙏♥️♥️🌹🌹🥀🥀💕❤️❤️💕💕💐💐🎋🎋

  • @navdeepbhullar7147
    @navdeepbhullar7147 3 года назад

    ਵਾਹਿਗੁਰੂ ਜੀ ਇਸ ਭੈਣ ਦੀ ਅੱਖਾ ਦੀ ਜੋਤ ਵਾਪਸ ਅ ਜਾਵੇ ਵਾਹਿਗੁਰੂ ਜੀ ਤੁਹਾਡੇ ਘਰ ਦੇਰ ਆ ਅੰਧੇਰ ਨਹੀ🙏

  • @surjitgill662
    @surjitgill662 3 года назад

    ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰਖਣ ਜੀ

  • @sukhjindergill4345
    @sukhjindergill4345 3 года назад +4

    Very good brother you have approved that you belive in guru ji

  • @pinderaulakhaulakh1954
    @pinderaulakhaulakh1954 3 года назад +3

    Es meri pain nu dil to salute aaa🙏🙏🙏🙏

  • @sukhpreetkaur1769
    @sukhpreetkaur1769 3 года назад

    ਬਹੁਤ ਵਧੀਆ ਸੋਚ ਆ ।ਲੜਕੀ ਦੀ ।ਇਕ ਇਮਾਨਦਾਰ ਸਿੰਘ ਨੇ ਅੱਖਾ ਤੋ ਮਨਾਖੇ ਬੀਬੀ ਨਾਲ ਵਿਆਹ ਕੀਤਾ ।ਧੰਨਵਾਦ ।
    ਦੂਜੇ ਪਾਸੇ ਬੇਅੰਤ ਕੌਰ ਨੇ ਆਪਣੇ ਪਤੀ ਨਾਲ ਗੱਦਾਰੀ ਕੀਤੀ ਗਈ ।ਇਥੇ ਇਕ ਨੌਜਵਾਨ ਨੇ ਆਪਣੀ ਮਰਜ਼ੀ ਦੇ ਨਾਲ ਇਕ ਅੱਖਾ ਤੋ ਮਨਾਖੀ ਕੁੜੀ ਦੇ ਨਾਲ ਵਿਆਹ ਕੀਤਾ

  • @baljeetkaursohal9215
    @baljeetkaursohal9215 3 года назад

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰਖਣ ਬੇਟਾ.....

  • @creazyentertainment6674
    @creazyentertainment6674 3 года назад +3

    Haye oye bohut pyari hai Sister 😀❤️🧿 Rabba Dilo Salute hai 🙏❤️

  • @GurpreetKaur-qg3ub
    @GurpreetKaur-qg3ub 3 года назад +6

    Very good👍👍

  • @jas397.
    @jas397. 3 года назад

    ਵਧਾਈਆਂ ਵੀਰ ਜੀ , ਧੰਨਵਾਦ ਜੀ, ਤੁਸੀਂ ਰੂਹ ਵਾਲਾ ਰਿਸ਼ਤਾ ਨਿਭਾਇਆ , ਇਥੇ ਰੂਹਾਂ ਵਾਲੇ ਰਿਸ਼ਤੇ ਨਿਭਾਉਣ ਵਾਲੇ ਵਿਰਲੇ ਵਿਰਲੇ ਆ , ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਤਰਕੀਆਂ ਬਖਸ਼ਣ

  • @gurindersingh8353
    @gurindersingh8353 3 года назад

    ਸਿੰਘ ਜੀ ਤੁਹਾਡੇ ਤੇ ਗੂਰੂ ਜੀ ਦੀ ਬੁਹਤ ਕ੍ਰਿਪਾ ਹੈ ਵਾਹਿਗੁਰੂ ਸਦਾ ਖ਼ੁਸ ਰੱਖਣ

  • @jassmehmi4400
    @jassmehmi4400 3 года назад +4

    Waheguru ji 🙏thuhanu hamesha khush rakhan

  • @jagdeepsingh-pr3eq
    @jagdeepsingh-pr3eq 3 года назад +4

    Dhan dhan shri guru ramdas sahib ji🙏

  • @SurjitSingh-kp6iy
    @SurjitSingh-kp6iy 3 года назад

    ਸ਼੍ਰੀ ਗੁਰੂ ਰਾਮਦਾਸ ਜੀ ਭੈਣ ਨੂੰ ਅੱਖਾਂ ਦੀ ਜੋਤ ਬਖਸ਼ ਣ🙏🙏

  • @verasharma9263
    @verasharma9263 3 года назад +2

    🙏🙏waheguru ji We proud of you sweet beti, always bless you from germany,

  • @davinderghuman9459
    @davinderghuman9459 3 года назад +5

    Congratulations ji waheguru ji mehar krn

  • @paramksandhu5984
    @paramksandhu5984 3 года назад +3

    Waheguru ji mera devar jo ik surma singh nami kirtanie ne 2 beta t ik beti hai now They are CALIFORNIA 🙏🙏🙏

  • @dssohi9214
    @dssohi9214 3 года назад +1

    Bahut bahut Vadyia Bahi Sahib g

  • @sarwansingh7594
    @sarwansingh7594 3 года назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @onakrsingh549
    @onakrsingh549 3 года назад +5

    Guru Ramdas ji es apni dhee te kirpa kryo ji

  • @xukhchain605
    @xukhchain605 3 года назад +8

    Aeda di kudi hi chahidi aa menu ❣️🙏

  • @malkitsingh411
    @malkitsingh411 3 года назад

    ਬਹੁਤ ਬਹੁਤ ਵਧਾਈਆਂ ਹੋਣ । ਤੁਸੀਂ ਬਹੁਤ ਵਧੀਆ ਫੈਸਲਾ ਲਿਆ । ਵਾਹਿਗੁਰੂ ਤੁਹਾਡੇ ਤੇ ਮਿਹਰ ਕਰਨ ।

  • @ravindersinghdugri6336
    @ravindersinghdugri6336 3 года назад

    ਬਹੁਤ ਹੀ ਵਧੀਆ ਕਾਰਜ ਕੀਤਾ ਹੈ ਵੀਰ ਜੀ ਨੇ

  • @sharanjhutty3180
    @sharanjhutty3180 3 года назад +6

    waheguru ji waheguru ji waheguru ji 🙏🙏🙏🙏🙏

    • @rajinderdhanoa5142
      @rajinderdhanoa5142 3 года назад +1

      Dhan Dhan Shri Guru Ramdas ji apne charna nal jori rakhna

  • @sarbjitkaur-lj3ww
    @sarbjitkaur-lj3ww 3 года назад +14

    Sister g, gud luck

    • @jagjitsingh3451
      @jagjitsingh3451 3 года назад

      ਗੁਰੂ ਜੀ ਇਸ ਜੋੜੀ ਨੂੰ ਲੰਬੀ ਉਮਰ ਬਕਸ਼ੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @PB_31malwa
    @PB_31malwa 3 года назад +1

    👌👌👌Waoooo veer g slaam aa sodi soch nu🙋‍♂️🙋‍♂️🙋‍♂️🙋‍♂️

  • @ManjitKaur-to2iz
    @ManjitKaur-to2iz 3 года назад +1

    ਵਾਹਿਗੁਰੂ ਜੀ ਤੇਰੇ ਘਰ ਕੋਈ ਘਾਟਾ ਨਹੀਂ ਭੈਣ ਜੀ ਨੂੰ ਜੋਤ ਵਾਪਸ ਦੇ ਦਿਓ ਵਾਹਿਗੁਰੂ ਜੀ 🙏🙏🙏🙏🙏

  • @sandykaur9756
    @sandykaur9756 3 года назад +4

    ਰੱਬ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਤਰੱਕੀ ਦੇਵੇ

    • @visakhasidhu3710
      @visakhasidhu3710 3 года назад

      ਵਹਿਗੁਰੂ ਖੁਸ਼ਹਾਲ ਰੱਖਣ

    • @gursimrankour70
      @gursimrankour70 3 года назад

      Nice veer. Ji jammu Mohinder vllo

  • @GurmeetSingh-eo6gr
    @GurmeetSingh-eo6gr 3 года назад +4

    Waheguru jio

  • @sharanjeetkaur925
    @sharanjeetkaur925 3 года назад

    Dhan Dhan Shri Guru Ramdas Ji🙏
    Waheguru Waheguru ji Waheguru ji 🙏
    Bahut bahut vadhaee jiii🙏
    Hamesha khush rho ji🙏🙌😘😘

  • @bhagwantbasra1018
    @bhagwantbasra1018 3 года назад

    ਬੀਬਾ ਦੀ ਅਵਾਜ਼ ਬਹੁਤ ਸੋਹਣੀ ਹੈ ਸੱਚੇ ਪਾਤਸ਼ਾਹ ਇਸ ਜੋੜੀ ਨੂੰ ਚੜ੍ਹਦੀ ਕਲਾ ਬਖ਼ਸ਼ਣ।

  • @GurjotSingh-lk7ve
    @GurjotSingh-lk7ve 3 года назад +5

    Ehna vargyan karkey earth khri e nai tan hun nu kadon da safaya ho janac waheguru ji

  • @bholisran7561
    @bholisran7561 3 года назад +2

    Guru g da sache sikh vir man kom nu ap g te bhut vadia guru g di.full kirpa

  • @jaswinderkaur3282
    @jaswinderkaur3282 3 года назад

    Raab tuhanu hmesha khush rakhe 🙏🙏🙏🙏 Waheguru ji ka Khalsa Waheguru ji ki Fateh🙏🙏

  • @gurmeetsinghguri5651
    @gurmeetsinghguri5651 3 года назад

    Is video nu dekh k bs dilo ik hi gal nikal rahi, wah wah wah

  • @itssardaarni3008
    @itssardaarni3008 3 года назад

    ਭੈਣ ਤੇ ਕਿਰਪਾ ਰੱਬ ਦੀ 🙏🙏,,,, ਰੱਬ ਤੰਦਰੁਸਤੀ ਬਖਸ਼ੇ🙏😇😇😇🙏🙏🙏🙏

  • @JaswinderSingh-lm4vb
    @JaswinderSingh-lm4vb 3 года назад +1

    Bahut Bahut badhai hovay beta god bless you always stay happy and healthy life malk chardi kala rakhay Baba ji Maher karay put charna nal jor kay rakhay 🙏🙏