ਅੱਖਾਂ ਤੋਂ ਸੱਖਣੀ ਭੈਣ ਦੀ ਜ਼ਿੰਦਗੀ 'ਚ ਆਈ ਖੁਸ਼ੀਆਂ ਦੀ ਬਹਾਰ, ਗੁਰਸਿੱਖ ਨੌਜਵਾਨ ਨੇ ਕਰਵਾਇਆ ਸਭ ਕੁੱਝ ਜਾਣਦਿਆਂ ਵਿਆਹ

Поделиться
HTML-код
  • Опубликовано: 8 сен 2024
  • amritsar , punjab, marriage , blind girl, gursikh , sikhism

Комментарии • 428

  • @Satindersinghcheema37
    @Satindersinghcheema37 3 года назад +236

    ਗੁਰੂ ਰਾਮਦਾਸ ਜੀ ਛੇਤੀ ਹੀ ਭੈਣ ਨੂੰ ਇਹ ਦੁਨੀਆ ਵਖਾਣਗੇ 😍😍

  • @gurbakshkaur224
    @gurbakshkaur224 3 года назад +116

    ਤੁਸੀਂ ਗਰੀਬ ਨੀ ਵੀਰ ਜੀ ਦਿਲ ਦੇ ਬਹੁਤ ਅਮੀਰ ਹੋ ਜੇਕਰ ਸਭ ਦੀ ਸੋਚ ਇਦਾ ਦੀ ਹੋਵੇ ਕਿਨ ਚੰਗਾ ਹੋਵੇ

  • @gurbakshkaur224
    @gurbakshkaur224 3 года назад +106

    ਸੋਚ ਬਹੁਤ ਚੰਗੀ ਆ ਵੀਰ ਜੀ ਮੇਰਾ ਦਿਲ ਕਹਿਦਾ ਕੀ ਇਕ ਦਿਨ ਆਉਗਾ ਸਭ ਠੀਕ ਹੋਵੇਗਾ ਵਹਿਗਰੁ ਦੀ ਕਿਰਪਾ ਨਾਲ

  • @Positivevibes_Happylife
    @Positivevibes_Happylife 3 года назад +108

    ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੀਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਚਾਹੀਦਾ ਹੈ ।

    • @gurwinderchapra7493
      @gurwinderchapra7493 3 года назад

      ਵੀਰ ਨੂੰ ਫੰਡ ਦੇ ਦੇਣ SGPC ਵਾਲੇ ਕੀ ਫਰਕ ਪੈਂਦਾ

    • @rajwinderkaur3648
      @rajwinderkaur3648 3 года назад +1

      Ok🌷

    • @amanriar3594
      @amanriar3594 3 года назад

      Veer nu sucha Singh
      Langah Award nal sanmanit kro

  • @gurpartapsinghrai3292
    @gurpartapsinghrai3292 3 года назад +145

    ਇਹ ਆ ਜੀ ਵੀਰ ਦਾ ਸੱਚਾ ਪਿਆਰ ਜੋ ਕਿਸੇ ਚ ਕਮੀ ਪੇਸ਼ੀ ਨੂੰ ਦਰਕਿਨਾਰ ਕਰਕੇ ਦਿਲੋ ਸਤਿਕਾਰ ਕਰਦੇ ਨੇ,

    • @avtarsamra2823
      @avtarsamra2823 3 года назад +3

      ਧਨ ਗੁਰੂ ਰਾਮ ਦਾਸ ਮਹਾਰਾਜ ਜੀ ਕਿਰਪਾ ਕਰੋ ਦਾਸ ਗਰੀਬ ਤੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

  • @gurmeetkhalsa6336
    @gurmeetkhalsa6336 3 года назад +63

    ਬਹੁਤ ਵਧੀਆ ਨੇਕ ਕੰਮ ਕੀਤਾ ਵੀਰ ਜੀ ਨੇ ਧੰਨ ਧੰਨ ਰਾਮ ਦਾਸ ਗੁਰੂ ਜੀ ਦੇ ਦਰ ਤੇ ਭੈਣ ਜੀ ਨੂੰ ਦੁੱਖ ਭੱਜਣ ਬੇਰੀ ਹੇਠਾਂ ਇਸਨਾਨ ਕਰਨ ਰਾਮ ਦਾਸ ਗੁਰੂ ਜੀ ਜਰੂਰ ਮੇਹਰ ਕਰਨ ਗੇ ਜੀ, ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼

  • @sukhmanderbrar3313
    @sukhmanderbrar3313 3 года назад +23

    ਸਾਰੇ ਅਰਦਾਸ ਕਰੋ ਮਹਾਰਾਜ ਅੱਗੇ ਭੈਣ ਦੀਆ ਅੱਖਾ ਦੀ ਰੌਸ਼ਨੀ ਆਜੇ

  • @kulwindersingh979
    @kulwindersingh979 3 года назад +107

    ਮੁਬਾਰਕਾਂ ਵੀਰ ਤੇ ਭੈਣ ਨੂੰ ਵਾਹਿਗੁਰੂ ਮਿਹਰ ਭਾਰਿਆ ਹੱਥ ਰੱਖ ਰੱਖਣ 🙏🙏🙏

  • @preethundal1637
    @preethundal1637 3 года назад +33

    ਵੀਰ ਤੇ ਭੈਣ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @MandeepSingh-do3ri
    @MandeepSingh-do3ri 3 года назад +23

    ਵਾਹਿਗੁਰੂ ਜੀ ਧੰਨ ਗੁਰੂ ਅਮਰਦਾਸ ਜੀ ਭੈਣ ਤੇ ਕਿਰਪਾ ਕਰੋ ਕਿ ਅੱਖਾ ਦੀ ਰੋਸਨੀ ਵਾਪਸ ਆ ਜਾਵੇ

  • @jobanpreet5607
    @jobanpreet5607 3 года назад +11

    ਸ੍ਰੀ ਗੁਰੂ ਰਾਮਦਾਸ ਜੀ ਮਹਿਰ ਕਰੋ ਭੈਣ ਤੇ ਵੀਰ ਜੀ ਤੁਸੀ ਦਿਲ ਦੇ ਅਮੀਰ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ 🙏🙏🙏🙏🙏

  • @prneetlegha5938
    @prneetlegha5938 3 года назад +25

    ਮੇਰੀ ਸੋਚ ਮੁਤਾਬਕ ੲਿਸ ਦੁਨੀਆ ਤੇ ਸਭ ਤੋਂ ਵੱਡੇ, ਮਹਾਨ ਕੰਮ ਤੇ ਵੱਡੀਆਂ ਕੁਰਬਾਨੀਆਂ ਗੁਰੂ ਨਾਨਕ ਦੇਵ ਜੀ ਅਤੇ ਦਸ਼ਮੇਸ਼ ਪਿਤਾ ਦੇ ਗੁਰਸਿੱਖ ਹੀ ਕਰ ਸਕਦੇ ਨੇ ਸਾਡਾ ੲਿਤਿਹਾਸ ਦੱਸਦਾ ਏ.

  • @ravisinghravisinghsidhu5455
    @ravisinghravisinghsidhu5455 3 года назад +43

    ਵਾਹਿਗੁਰੂ ਮੇਹਰ ਕਰੂ ਬਾਈ ਭੈਣ ਤੇ

  • @baljitjaguuvarpal9105
    @baljitjaguuvarpal9105 3 года назад +12

    ਪ੍ਰਮਾਤਮਾ ਜੀ ਇਸ ਜੋੜੀ ਤੇ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ‌ਰੱਖਣਾ ।

  • @sahibsingh7487
    @sahibsingh7487 3 года назад +36

    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ

  • @gurdipsinghsidhu6541
    @gurdipsinghsidhu6541 3 года назад +11

    dhan guru Ram Dass ji mehar kro is jori te apne charna naal jori rakhna ji . Eh jori guru sahib ji tusi hi banai he.Dhan guru Ram Dass ji.✔️💯👍👌🙏🙏

  • @ManjeetSingh-qc5xz
    @ManjeetSingh-qc5xz 3 года назад +22

    Mnu smjj ni aaondee loki kiven dislike krdey vedio veer g tnu salute aa and u r my loving sis god bless both of u chardikla vch rho

  • @tonysingh3343
    @tonysingh3343 3 года назад +29

    🌹🌷ਵਾਹਿਗੁਰੂ ਜੀ ਵਾਹਿਗੁਰੂ ਜੀ 🌷🌹🙏🏻🙏🏻🌹🌷

  • @GurpreetSingh-ki9il
    @GurpreetSingh-ki9il 3 года назад +6

    Aman sde naal college vich study krdi c bhut bhut vadia nature aa God bless you sis

  • @karmjeetsingh9656
    @karmjeetsingh9656 3 года назад +30

    ਬਹੁਤ ਈ ਵਧੀਆਂ ਖਾਲਸਾਂ ਜੀ ਗੁੱਡ

  • @JYOTISHARMA-mu1ei
    @JYOTISHARMA-mu1ei 3 года назад +1

    Veere lyi eni respect ho gyi dil vch eh dekh k....jithe ajj kal har munda eh dekhda k kudi vch koi kmi naa howe...othe eda de veer v ne jo hr kise nu rabb Da roop mnde ne....rabb g hmesha khush rakh ehna nu😊

  • @akaur4533
    @akaur4533 3 года назад +19

    ਜੋ ਡਿਸਲਾਈਕ ਕਰਦੇ ਹਨ
    ਉਹਨਾ ਕੋਲ ਅੱਖਾ ਨਹੀ ਹਨ ਵਿਚਾਰੇ ਅੰਨੇ

  • @hardevsingh706
    @hardevsingh706 3 года назад +15

    ਅਮੀਰ ਬੰਦਾ 👌👌

  • @sukhpal2185
    @sukhpal2185 3 года назад +6

    Veere tuhade vargi koi ne tuhade jina bda dil ne kise ajj kal munde tan Changi bhali kudi 100 nuks kad k tur jande aa ene lakh chida aa proud off u veer ji

  • @ritusharma-pu3dr
    @ritusharma-pu3dr 3 года назад

    ਵਾਹਿਗੁਰੂ ਜੀ ਮੈਂ ਤੈਦਿਲੋ ਧਨਵਾਦ ਕਰਦਾ ਹਾਂ ਗੁਰ ਸਿੱਖ ਭਰਾ ਦਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖ ਕੇ ਇਸ ਭੈਣ ਨੇਤਰ ਹੀਣ ਨਾਲ ਜਿੰਦਗੀ ਦੀ ਸਾਂਝ ਪਾਈ ਹੈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਛੇਤੀ ਤੋਂ ਛੇਤੀ ਭੈਣ ਦੀਆ ਅੱਖਾਂ ਦੀ ਰੌਸ਼ਨੀ ਆ ਜਾਵੇ ਵਾਹਿਗੁਰੂ ਜੀ ਦੋਨਾ ਦੀ ਜੋੜੀ ਨੂੰ ਚਰਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jotpalsingh668
    @jotpalsingh668 3 года назад +1

    ਹੇ ਮੇਰੇ ਮਾਲਕਾ ਇਸ ਭੈਣ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਦੇ ਦੇਹ

  • @newtribune
    @newtribune 3 года назад +22

    ਵਾਹਿਗੁਰੂ ਜੀ ਮਿਹਰ ਕਰਨੀ ਜੀ ਜੋੜੀ ਤੇ,

  • @bhupinderkaurdhaliwal
    @bhupinderkaurdhaliwal 3 года назад

    ਲੜਕੀ ਬਹੁਤ ਖ਼ੂਬ ਸੂਰਤ ਹੈ ਅੱਖਾਂ ਤੋਂ ਅੰਮੀ ਹੈ ਪਰ ਦਿਮਾਗ ਤੋਂ ਨਹੀਂ ਹੈ ਇਸ ਵੀਰ ਨੂੰ ਸਲੂਟ ਕਰਦੇ ਹਾ ਜਿਸ ਨੇ ਇਸ ਬੱਚੀ ਦੀ ਬਾਂਹ ਫੜੀ ਹੈ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆ ਪ੍ਰਾਪਤ ਕਰੇ ਪਰਿਵਾਰ ਨੂੰ ਢੇਰ ਸਾਰੀਆਂ ਖੁਸ਼ੀਆ ਪ੍ਰਾਪਤ ਹੋਣ ਵਾਹਿਗੁਰੂ ਅੰਗ ਸੰਗ ਰਹਿਣਗੇ

  • @cosmosmusicrecords8739
    @cosmosmusicrecords8739 3 года назад +15

    😭😭😭😭😭😭😭😭😭waheguru ji veer tuhanu raab chardikala ch rakhn dil jitt leya ji paji

  • @gurlalsingh9307
    @gurlalsingh9307 3 года назад +2

    ਧੰਨ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ ਰਾਮਦਾਸ ਜੀ ਧੰਨ

  • @AkashDeep-tw6mj
    @AkashDeep-tw6mj 3 года назад

    Bhen Amandeep Bhut hi chnge Shubah di e Bhut Sohna Gondi Aa bhen Asi Clg tym to ena da bhut satkar krde a sade nl music department ch hundi c bhen bhut hi jada chnge dil di aa sadi bhen

  • @ThePreeti86
    @ThePreeti86 3 года назад +19

    Eho jehe logg v ne duniya te👍

  • @RajinderSingh-kv1hd
    @RajinderSingh-kv1hd 3 года назад +7

    ਬਹੁਤ ਬਹੁਤ ਵਧਾਈ ਵੀਰ 🥰 ਵਾਹਿਗੁਰੂ ਦੋਵਾਂ ਨੂੰ ਖੁਸ਼ ਰੱਖੇ

  • @gurpalsingh5609
    @gurpalsingh5609 3 года назад +18

    ਗੁਰੂ ਰਾਮਦਾਸ ਸਾਹਿਬਾਨ ਜੀ ਇਸ ਧੀ ਨੂੰ ਅਖਾਂ ਦੀ ਰੋਸ਼ਨੀ ਬਖਸਣੀ ਜੀ

  • @jyotish.kundli-
    @jyotish.kundli- 3 года назад

    ਪਤਾ ਨਹੀਂ ਭੈਣ ਕਿਹੜੇ ਜਨਮ ਦਾ ਭੁਗਤਾਨ ਕਰ ਰਹੀ ਹੈ ਦੇਖਣ ਨੂੰ ਭੈਣ ਬਹੁਤ ਸੋਹਣੀ ਹੈ 🙏🙏🙏🙏🙏 ਅਰਦਾਸ ਦੁਆਵਾ ਅਸ਼ੀਰਵਾਦ ਪਿਆਰ ਸਤਿਕਾਰ ਜੋੜੀ ਲਈ,,,,

  • @Kpsingh3239
    @Kpsingh3239 3 года назад +2

    ਵੀਰ ਜੀ ਤੁਹਾਨੂੰ ਸਲਾਮ ਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @kaur1952
    @kaur1952 3 года назад

    Waheguru jiਇਸ ਭੈਣ ਦੀਆਂ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਏ ਇਹਨਾਂ ਦੀ ਜੋੜੀ ਬਣੀ ਰਹੇ ਸਲਾਮਤ🙏🙏🙏🙏🙏😁😁🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @RitaDevi-ro5yt
    @RitaDevi-ro5yt 3 года назад +3

    Dil krda es joddi nu miln da God blessed you

  • @nirmaljatana782
    @nirmaljatana782 3 года назад +1

    ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲਾ ਪਿਆਰ ਥਬਾਕ ਅਤੇ ਖੁਸ਼ੀਆਂ ਭਰਿਆ ਜੀਵਨ ਬਖਸ਼ਣ ਜੀ। ਵਾਹਿਗੁਰੂ ਜੀ ਹਰ ਮਨੋਕਾਮਨਾ ਪੂਰੀ ਕਰਨ।

  • @jotpalsingh668
    @jotpalsingh668 3 года назад

    ਮੈਨੂੰ ਪੂਰਾ ਵਿਸ਼ਵਾਸ ਹੈ ਮੇਰਾ ਵਾਹਿਗੁਰੂ ਮੇਰੀ ਇਹ ਭੈਣ ਨੂੰ ਅੱਖਾਂ ਦੀ ਰੌਸ਼ਨੀ ਦੇਵੇਗਾ ਮੇਰੀ ਭੈਣ ਚੜ੍ਹਦੀ ਕਲਾ ਵਿਚ ਰਹੇ 🙏🙏🙏🙏🙏🙏🙏🙏🌹🌹🌹🌹🌹🌹🌷🌷

  • @surindernijjar7024
    @surindernijjar7024 3 года назад +8

    Proud of you you are both brilliant

  • @happywahegurumeharkaremehr1733
    @happywahegurumeharkaremehr1733 3 года назад +1

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਜੋੜੀ ਤੇ ਛੇਤੀ waheguru ਮੇਹਰ ਕਰਿਓ ਭੈਣ ਤੇ ਛੇਤੀ ਛੇਤੀ ਅੱਖਾਂ ਦੀ ਰੋਸ਼ਨੀ ਵਾਪਿਸ ਕਰਦੋ ਪਲੀਜ਼

  • @hollywoodstar8792
    @hollywoodstar8792 3 года назад +16

    Waheguru Ji 🙏🙏

  • @kiranjot2315
    @kiranjot2315 3 года назад +1

    Waheguru g es behan di akhaa di roshni dedo🙏 bht hi surili awaj h behn di

  • @gurarpansingh3475
    @gurarpansingh3475 3 года назад

    ਵਾਹਿਗੁਰੂ ਜੀ ਜੋੜੀ ਨੂੰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਇਸ ਬੇਟੀ ਦੀ ਜੋਤ ਵਾਪਸ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singh.prince2310
    @singh.prince2310 3 года назад +10

    Waheguru ji meher karan sister te jaldi ton jaldi wakhan lag jan 🙏🙏🙏

  • @lakhvirsingh9598
    @lakhvirsingh9598 3 года назад

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਿੰਘ ਜੀ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਗੁਰੂ ਰਾਮਦਾਸ ਜੀ ਤੁਹਾਨੂੰ ਹਰ ਖੁਸੀ ਦੇਂਣ

  • @kulwantsingh4696
    @kulwantsingh4696 3 года назад +1

    ਜਿਹੜਾ ਬੰਦਾ ਗੁਰੁ ਦਾ ਹੋ ਜਾਂਦਾ ਹੈ ਗੁਰੂ ਉੱਤੇ ਪੂਰਨ ਵਿਸ਼ਵਾਸ਼ ਰਖਦਾ ਹੈ ਉਸ ਦੀ ਲਾਜ ਗੁਰੁ ਨਾਨਕ ਦੇਵ ਜੀ ਆਪ ਰਖਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-by3ij6ld2z
    @user-by3ij6ld2z 3 года назад

    ਧੰਨ ਰਾਮਦਾਸ ਪਾਤਸ਼ਾਹ ਸਾਹਿਬ ਭੈਣ ਦੇ ਅੱਖਾਂ ਦੀ ਜੋਤ ਆ ਜਾਵੇ ਜੀ

  • @ranjitbrar2449
    @ranjitbrar2449 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਇਸ ਬੱਚੇ ਔਰ ਬੱਚੀ ਤੇ ਬਹੁਤ ਵਡੀ ਕਿਰਪਾ ਹੈ ਕਿਉਂਕਿ ਇਸ ਬੱਚੀ ਨੂੰ ਇਹ ਦੁਨੀਆਂ ਵੀਦਿਸਦੀ ਹੈ ਅੰਦਰਲੀ ਦੁਨੀਆਂ ਵੀ ਦਿਸਦੀ ਹੈ।ਦੋਨਾਂ ਨੂੰ ਬੜੀ ਹਿੰਮਤ ਔਰ ਸੂਝ ਬਖਸ਼ੀ ਹੈ ਵਾਹਿਗੁਰੂ ਜੀ ਕਾ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmanbains3159
    @harmanbains3159 3 года назад +9

    Waheguru ji esbhn nu jldi akhadi rosni vpsa jve shri Guru Ram g mehr karn 🙏

  • @RanjitSingh-lt6lw
    @RanjitSingh-lt6lw 3 года назад +7

    God bless you veer ji and bhenji

  • @harmanbains3159
    @harmanbains3159 3 года назад +7

    Waheguru ji tuhdi jodi te meher kre 🙏 bahut bahut vadyian veer ji 🙏

  • @AnmolSingh-yw3se
    @AnmolSingh-yw3se 3 года назад +1

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕੇ ਸਾਨੂੰ ਅੱਖਾਂ ਦਿੱਤੀਆਂ । ਭੈਣ ਧੰਨ ਆ ਜੋ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਆ

  • @Daske.WaleSahi
    @Daske.WaleSahi 3 года назад

    ਜਿਊਂਦੀ ਰਹਿ ਭੈਣਾਂ ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਖੁਸ਼ ਰੱਖਣ

  • @balvinderkaur4797
    @balvinderkaur4797 3 года назад +3

    God bless u beta and FULFIL ur EVERY DREAM nd prosperous in life

  • @ranvirsingh4021
    @ranvirsingh4021 3 года назад +6

    Waheguru ji maher karana ji

  • @babbusaini9422
    @babbusaini9422 3 года назад +10

    Mubaraka,
    Jina kol aakha ne o te ielats kar supne vekh raheaa koi pase laga deve

  • @HarpreetKaur-jx4kv
    @HarpreetKaur-jx4kv 3 года назад

    ਬਹੁਤ ਵਧੀਆ ਜੀ ਜੇ ਆਪਾ ਸਾਰੇ ਹਰ ਕਿਸੇ ਦੀ ਮਦਦ ਕਰੀਏ ਤਾਂ ਕਿਸੇ ਦੀ ਜ਼ਿੰਦਗੀ ਸਵਰ ਜਾਇ

  • @hirasingh1905
    @hirasingh1905 3 года назад +9

    Waheguru ji Waheguru ji Waheguru ji Waheguru ji mehar karo

  • @goldenjatt8067
    @goldenjatt8067 3 года назад +6

    Bhot changa kita veer waheguru kirpa kare

  • @sukhwindersingh3436
    @sukhwindersingh3436 3 года назад +6

    Dhan dhan shri Guru Ramdass Sahib ji

  • @1236......
    @1236...... 3 года назад +5

    Mann nu boht hee khushi hoyi... 🙏

  • @jaswinder8860
    @jaswinder8860 3 года назад +16

    Waheguru g mehar krn jodi te.🙏

  • @singhlion3299
    @singhlion3299 3 года назад +7

    Dhan dhan guru Ramdass ji

  • @sudarshansingh4402
    @sudarshansingh4402 3 года назад

    ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ । ਹਰ ਮੈਦਾਨ ਫਤਹਿ ਬਖ਼ਸ਼ੇ।

  • @sarpreetsingh673
    @sarpreetsingh673 3 года назад +7

    Waheguru
    Slaam aa veere tinnu

  • @harvindersingh6152
    @harvindersingh6152 3 года назад

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਬਖਸੇ

  • @amandeepkaur2533
    @amandeepkaur2533 3 года назад +9

    Waheguru jiii mehar karn jodi te

  • @prabhdeepsingh9496
    @prabhdeepsingh9496 3 года назад +3

    ਮੈਨੂੰ ਰੋਣਾ ਆ ਗਿਆ ਵੀਰ ਭੈਣ ਨੂੰ ਬਹੁਤ ਵਧਾਇਆ ਹੋਣ

  • @poonambrar9482
    @poonambrar9482 3 года назад +6

    🙏🙏 Wahaguru Mehar kare....great...

  • @harveysingh7495
    @harveysingh7495 3 года назад +7

    Waheagure ji 🙏

  • @homedesigner3226
    @homedesigner3226 3 года назад +4

    Congratulations 🎊 Veer g waheguru hamesa Sonu khus rakhe

  • @singhgurdeep7944
    @singhgurdeep7944 3 года назад +10

    Waheguru ji

  • @Skaur9947
    @Skaur9947 3 года назад +6

    God bless g

  • @HarJindersingh-yi2wd
    @HarJindersingh-yi2wd 3 года назад +5

    Wahaguru mehar karan

  • @jagroopsingh7628
    @jagroopsingh7628 3 года назад +5

    Wehaguru kirpa kra dona ta 👏🏻👏🏻👏🏻👏🏻

  • @inderjeetsingh2831
    @inderjeetsingh2831 3 года назад +8

    God bless you. Waheguru ji mehar kran

  • @MandeepKaur-fn7sh
    @MandeepKaur-fn7sh 3 года назад +1

    Waheguru ji plz is sister t jaldi kirpa kro a theek ho Jan 👏👏👏👏👏

  • @gurlalsingh9307
    @gurlalsingh9307 3 года назад

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru

  • @RamandeepKaur-tv2rf
    @RamandeepKaur-tv2rf 3 года назад +7

    Waheguru g maher karn

  • @gillvarinder6181
    @gillvarinder6181 3 года назад +6

    Waheguru waheguru waheguru ji

  • @simranaulakh2061
    @simranaulakh2061 3 года назад +4

    God bless you

  • @jotpalsingh668
    @jotpalsingh668 3 года назад

    ਵੀਰ ਜੀ ਜਿਉਂਦਾ ਰਹਿ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ

  • @sukhdevsidhu655
    @sukhdevsidhu655 3 года назад +2

    ਵਾਹਿਗੁਰੂ ਜੀ ਮੇਹਰ ਕਰਨੀ ਇਸ ਜੋੜੀ ਉਪਰ ਆਪਣੀ ਮੇਹਰ ਰੱਖੀ

  • @gurpindersingh5610
    @gurpindersingh5610 3 года назад +10

    🙏ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਜੋੜੀ ਤੇ🥰

    • @malkitkaur8481
      @malkitkaur8481 3 года назад +1

      Waheguru ji jori uppar mehar bhra hath rakhan

  • @ka85720
    @ka85720 3 года назад +1

    Bahut badiya soch h veer di

  • @babbubrar221
    @babbubrar221 3 года назад +10

    ਵਾਹਿਗੁਰੂ ਜੀ

  • @apnapunjab2023
    @apnapunjab2023 3 года назад

    I love you PUNJAB and PUNJABI MAA boli

  • @jeetvirk07
    @jeetvirk07 3 года назад +14

    Bahut seyani kudi hai wahe guru lamiya umra kre te kamyabiya bakshe 🙏🏻

    • @gurdeeppawar1321
      @gurdeeppawar1321 3 года назад

      🙏🙏🙏🌹🌹🌹👏👏💝💐💝💐🌹🌸

  • @sherni....lioness2594
    @sherni....lioness2594 3 года назад

    ਪ੍ਰਮਾਤਮਾ ਤੁਹਾਡੀ ਜੋੜੀ ਬਣਾਈ ਰੱਖੇ ਤੇ ਖੁਸ਼ ਰੱਖੇ

  • @gurpreetkaur2563
    @gurpreetkaur2563 3 года назад +2

    Itthe eyes wale path nhi karde.bhen ta Bina eyes to path kardi aa .100 guna Changi aa sade vargia to . waheguru mehar kare jori te.God bless both of you 🙏🙏🙏

  • @vikramjeetsingh4651
    @vikramjeetsingh4651 3 года назад +8

    Waheguru ji mehar krn ge.. bro

  • @ravindarsinghsonu499
    @ravindarsinghsonu499 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmalsaini8301
    @nirmalsaini8301 3 года назад

    Weldone.veer.ji. es sister nu.jaldi wheguru de.mehar hovegi

  • @prabhgunart9914
    @prabhgunart9914 3 года назад

    ਮਨ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਮਿਹਰ ਕਰਨਾ ਖੂਬਸੂਰਤ ਜੋੜੀ ਤੇ ਸਾਦਗੀ, ਨਿਮਰਤਾ, ਕਿੰਨੇ ਸੋਹਣੇ ਵਿਚਾਰ ਹਨ ਇਹਨਾਂ ਦੇ,

  • @jaggarai2213
    @jaggarai2213 3 года назад +4

    🙏ਵਾਹਿਗੁਰੂ ਮੇਹਰ ਕਰੇ🙏 ਖੁਸ਼ੀਆਂ ਬਖਸ਼ੇ ਸਭ ਮਨੋਕਾਮਨਾਵਾਂ ਪੂਰੀਆ ਹੋਣ🙏🙏

  • @sahib5435
    @sahib5435 3 года назад +4

    Waheguru khushiyan bkhashan es jode nu

  • @hansaliwalapreet2999
    @hansaliwalapreet2999 3 года назад +2

    Heartily congratulations my dearest bro and di vvvvery good job God bless you both
    🙏🙏🙏🙏👍👍👍👍🙏🙏🙏👍👍👍

  • @user-zb3el8tg4e
    @user-zb3el8tg4e 3 года назад

    ਧੰਨ ਧੰਨ ਗੁਰੂ ਰਾਮਦਾਸ ਜੀ ਨੇ ਭੈਣ ਨੂੰ ਖੁਸ਼ੀ ਆ ਬਖਸ਼ਣ ਜੀ