WHAT A POWERFUL MASTERPIECE MOVIE ❤❤. Deserves NATIONAL AWARD! Story is obviously very SPIRITUAL and powerful But Each actor including at back actors has done it so CONVINCINGLY ❤❤❤
Very nice story and khalas mehfil sun kea baut khusi ho iand bhawak V ho giya Very nice and Very nice 🙏🌹🙏🌹🙏🌹🙏🌹🙏🌹🙏🌹🙏🌹 Baldev Singh bhikkhiwind tran Taran hun Canada 🙏🙏🙏🙏🙏
My younger brother vir yograg you are really great you are doing great job no doubt in it vir ji you are doing great but rear people believe in films But if we release films give us too much Godbles you i love you
ਬੀਬੀ ਹਰਸਰਨ ਕੌਰ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਗੁਰਸਿੱਖੀ ਦੇ ਨਾਲ ਜੁੜੇ ਹੋ ਅਤੇ ਬਹੁਤ ਨਿਧੜਕ ਹੋ ਕੇ ਸੱਚੀਆਂ ਖਬਰਾਂ ਪੇਸ਼ ਕਰਦੇ ਹੋ ਤੇ ਤੁਹਾਡੀ ਆਵਾਜ਼ ਵੀ ਬਾਤ ਤਰੀਫ ਹੈ ਬਹੁਤ ਵਧੀਆ ਸਮਝਾ ਕੇ ਤੁਸੀਂ ਜੋ ਖਬਰਾਂ ਪੇਸ਼ ਕਰਦੇ ਹੋ ਧੰਨਵਾਦ ਹੈ ਤੁਹਾਡਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ
ਵਾਹਿਗੁਰੂ ਜੀ ਪੂਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਜੀ
T6
@@GurdeepSingh-hv9mp.
ਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਔਓੋੋਓੋੋਓਓਓਓਓਓਓਓਔਔਓਓੋਓਓਓਓਔਔਔਔਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓ
ਮੈਂ ਇਸ
ਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਔਓੋੋਓੋੋਓਓਓਓਓਓਓਓਔਔਓਓੋਓਓਓਓਔਔਔਔਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓਓ
ਮੈਂ ਇਸ
ਸਵਾਸ ਸਵਾਸ ਗੁਰੂ ਰਾਮਦਾਸ ਜੀ ❤️ ❤️🙏🏻🙏🏻ਸੱਚ ਵਿੱਚ ਬਾਬਾ ਜੀ ਕੌਤਕ ਕਰਦੇ ਨੇ ਮੇਰੇ ਖੁਦ ਨਾਲ ਗੁਰੂ ਰਾਮਦਾਸ ਜੀ ਗੁਰਪੁਰਬ ਤੋਦੋ ਦਿਨ ਪਹਿਲਾ ਬੜਾ ਵੱਡਾ ਕੌਤਕ ਹੋਇਆ ਸੀਮੈ ਉਹ ਦਿਨ ਕਦੀ ਨਹੀ ਭੁੱਲ ਸਕਦੀ ਮੇਰਾ ਬੇਟਾ ਦਸਿਹਰੇ ਵਾਲੇ ਦਿਨ ਗੁਰ ਰਾਮਦਾਸ ਹਸਪਤਾਲ ਦਾਖਲ ਹੋਇਆ ਸੀ ਤੇ ਬੇਹੋਸ਼ ਰਿਹਾ ਇੱਕ ਬੁੰਦ ਵੀ ਪਾਣੀ ਨਹੀ ਪੀਤਾ ਗੁਲੂਕੋਸ ਦੇ ਆਸਰੇ ਰਿਹਾ ਡਾਕਟਰ ਨੇਕਿਹਾ ਕਿ ਸੀਰੀਅਸ ਆ ਵੱਲੇ ਸਿਫਟ ਕਰਨਾ ਪੈਣਾ ਮੈ ਰੋਣ ਲੱਗ ਪੲਈ ਬਾਬਾ ਜੀ ਅੱਗੇ ਅਰਦਾਸ ਕੀਤੀ ਬਾਬਾ ਜੀ ਤੁਹਾਡੇ ਗੁਰਪੁਰਬ ਵਾਲੇ ਦਿਨ ਦਾ ਸਾਨੂੰ ਬਹੁਤ ਹੀ ਚਾਅ ਹੁੰਦਾਵਾ ਤੇ ਕੀ ਅਸੀ ਹਸਪਤਾਲ ਹੀ ਰਹਾਗੇ ਕੀ ਸਾਨੂੰ ਵੱਲੇ ਜਾਣਾ ਪਵੇਗਾ ,,ਮੈ ਬਹੁਤ ਰੋੲਈ😢 ਮੇਰਾ ਬੇਟਾ ਤਿੰਨ ਪਹਿਰ ਦੀ ਸੇਵਾ ਤੇ ਵੀ ਜਾਦਾ ਸੀ ਜਦੋ ਮੈ ਰੋਦੀ ਪੲਈ ਸੀ ਤੇ ਇਸ ਨੂੰ ਹੋਸ ਆ ਗੲਈ ਕਹਿੰਦਾ ਮੰਮੀ ਮੈ ਦਸਿਹਰਾ ਵੇਖਣ ਜਾਣਾ ਮੈ ਕਿਹਾ ਪੁੱਤ ਤੇਰੇ ਬਾਬਾ ਜੀ ਦਾ ਗੁਰਪੁਰਬ ਵਾ ਕੱਲ ਨਗਰ ਕੀਰਤਨ ਨਿਕਲਣਾ ਮੇਰਾ ਬੇਟਾ ਬੋਲਿਆ ਮੈ ਦਰਬਾਰ ਸਾਹਿਬ ਜਾਣਾ ਗਰ ਕੀਰਤਨ ਵਾਲੇ ਦਿਨ ਸਾਰਾ ਦਿਨ ਰੋਦਾ ਰਿਹਾ ਤੇ ਸੁੱਤਾ ਵੀ ਨਹੀ ਰਾਤ ਜਦੋ ਸੋ ਗਿਆ ਮੈ ਸਟਫ ਨਾਲ ਗੱਲ ਕਰਕੇ ਦਰਸਨ ਕਰਨ ਚਲੀ ਗਈ ਜਦੋ ਮੈ ਦਰਸ਼ਨ ਕਰਕੇ ਆਈ ਸਵੇਰੇਆਕੇ ਸਿਰ ਤੇ ਹੱਥ ਫੇਰਿਆ ਕੇ ਪੁੱਤ ਮੈ ਦਰਸ਼ਨ ਕਰਕੇ ਆ ਗਈ 🙏🏻ਅਗੇਮੇਰੇ ਬੇਟੇ ਨੇ ਜੋ ਬੋਲਿਆ ਮੇਰਾ ਰੋਣ ਨਿਕਲ ਗਿਆ ਰੱਬਾ ਲੋਕਾਂ ਦਈਆ ਸੁਣਦੀ ਹੁੰਦੀ ਸੀ ਅੱਜ ਮੇਰੇ ਨਾਲ ਕੋਥਕ ਕਰ ਵੇਖਾਇਆ🙏🏻ਮੇਰਾ ਬੇਟਾ ਬੋਲਿਆ ਮੰਮੀ ਮੈ ਵੀ ਦਰਸ਼ਨ ਕਰ ਆਇਆ ਤੇ ਬਾਲਟੀਆ ਨਾਲ ਧੁਵਾਈ ਦਈ ਸੇਵਾ ਵਿ ਕਰਕੇ ਆਇਆ. ਬਾਬਾ ਜੀ ਨੇ ਬਹੁਤ ਵਾਰ ਕਿ੍ਪਾ ਹੋਈ ਮੇਰੇ ਤੇ ਮੇਰੇ ਬਚਿਆ ਤੇ ਸਵਾਸ ਸਵਾਸ ਗੁਰੂ ਰਾਮਦਾਸ ਜੀ ❤️ 🙏🏻🙏🏻
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ❣️❣️🦅
ਬਹੁਤ ਹੀ ਵਧੀਆ ਖਾਲਸ ਮਹਿਫ਼ਲ 💯 ਬੀਬੀ ਹਰਸ਼ਰਨ ਕੌਰ ਜੀ ਵਧਾਈ ਦੇ ਪਾਤਰ ਹੋ ਤੁਸੀਂ।👍 ਵਾਹਿਗੁਰੂਜੀ🙏 ਹਮੇਸ਼ਾ ਚੜ੍ਹਦੀ ਕਲਾ ਰੱਖਣ ਤੁਹਾਡੀ।🎉
ਬੇਟਾ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ ❤ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਤੁਹਾਨੂੰ
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ।
ਮੈਂ ਕਿੰਨਾ ਭਾਗਾਂ ਵਾਲਾ ਇੱਕ ਦਿਨ ਅੰਮ੍ਰਿਤਸਰ ਬੱਸ ਸਟੈਂਡ ਤੋਂ ਲੈ ਕੇ ਪਿੰਗਲਵਾੜਾ ਮਾਨਾਵਾਲਾ ਤੱਕ ਸੋਹਣਾ ਮੋਨਾ ਨੂੰ ਮੋਟਰਸਾਈਕਲ ਤੇ ਲੈ ਕੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਿੱਖੀ ਬਾਬੇ ਨਾਨਕ ਤੋਂ ਨਹੀਂ ਬਾਬਾ ਫਰੀਦ ਤੋਂ ਚਾਲੂ ਹੋਈ ਹੈ ਤੇ ਬਨਾਰਸ ਬਾਬਾ ਕਬੀਰ ਬਾਬਾ ਰਵਿਦਾਸ ਜੀ ਨੂੰ ਵੀ ਨਾਲ ਜੁੜ ਲਵੋ ਤੇ ਸਿੱਖੀ ਦੀ ਫੁਲਵਾੜੀ ਫੂਲੇਗੀ ਵਧੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਭ ਤੋਂ ਵਧੀਆ ਇੰਟਰਵਿਊ ਇਹ ਸੀ ।। ਧੰਨਵਾਦ ਭੈਣ ਹਰਸ਼ਰਨ ਕੌਰ ਜੀ
ਵਾਹਿਗੁਰੂ ਮਿਹਰ ਕਰੇ ਫਿਲਮ ਬਹੁਤ ਚੱਲੇ ਸਦਾ ਭਰੋਸਾ ਵਾਹਿਗੁਰੂ ਉਪਰ ਬਣਿਆ ਰਹੇ
💐💕
ਸੁਪਰ ਹਿੱਟ ਫਿਲਮ ਰਜਨੀ
ਵਾਹਿਗੁਰੂ ਜੀ 🙏❤️❤️
ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇਰੀ ਮਹਿਮਾ ਅਪਰ ਅਪਾਰ ਹੈ ਇਸ ਬੱਚੇ ਤੇ ਮਿਹਰ ਕਰਕੇ ਬੱਚੇ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕੀਤੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️❤️
ਬਹੁਤ ਵਧੀਆ ਜੀ ❤❤❤❤❤❤❤🎉🎉🎉🎉🎉
WHAT A POWERFUL MASTERPIECE MOVIE ❤❤. Deserves NATIONAL AWARD! Story is obviously very SPIRITUAL and powerful But Each actor including at back actors has done it so CONVINCINGLY ❤❤❤
ਵਾਹਿਗੁਰੂ ਜੀ ਸਚਾਈ ਦਾ ਹਮੇਸ਼ਾਂ ਸਾਥ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਪੁਰੀ ਟੀਮ ਨੂੰ ਤੰਦਰੁਸਤੀ, ਚੜ੍ਹਦੀ ਕਲ੍ਹਾ ਬਖਸ਼ਣ ਜੀ।
ਵਾਹਿਗੁਰੂ ਜੀ ਬਹੁਤ ਦੁੱਖੀ ਟੁੱਟੇ ਦਿਲਾਂ ਨੂੰ ਧਰਵਾਸ ਭਰੋਸਾ ਦਿੱਤਾ ਧੰਨਵਾਦ
❤ ਖ਼ਾਲਸ ਟੀ ਵੀ ਦਾ ਬਹੁਤ ਵਧੀਆ ਉੱਧਮ ਹੈ
ਬਹੁਤ ਬਹੁਤ ਧੰਨਵਾਦ ਬੀਬਾ ਹਰਸ਼ਰਨ ਕੌਰ ਜੀ ਕਲਯੁਗ ਦੇ ਸਮੇਂ ਵਿੱਚ ਵੀ ਕੋਈ ਸਤਿਯੁਗ ਦੀ ਕਿਰਨ ਦੇ ਦਰਸ਼ਨ ਹੋ ਜਾਂਦੇ ਨੇ ਤੁਹਾਡੇ ਪ੍ਰੋਗਰਾਮ ਵਿੱਚ god bless you 🙏🏻
Parmatma hamesha chardikala vich rakhe. ਸਰਬੱਤ ਦਾ ਭਲਾ ਕਰੇ।
🙏ਧੰਨ ਧੰਨ ਰਾਮਦਾਸ ਗੁਰ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ ਹਰਸ਼ਰਨ ਕੌਰ ਆਪ ਜੀ ਦਾ ਬੋਹਤਾ ਬੋਹਤਾ ਧੰਨਵਾਦ ਰਹੀ ਗੱਲ ਭਰੋਸੇ ਦੀ ਬੇਟਾ ਮੈਂ ਆਪ ਜੀ ਨੂੰ ,2017 ਤੋਂ ਪੈਲੀ ਵਾਰ ਆਪ ਦਾ ਜਹਾਜ਼ ਵਿਚ ਬੀਤੀ ਐਟਰਵਿਓ ਸੁਣੀ ਸੀ ਓਹਤੋ ਬਾਦ ਜੋ ਆਪ ਜੀ ਦੀ ਕੇਸਕੀ ਦੀ ਘਟਨਾ ਸੂਲਣੀ ਆਪ ਜੀਦੇ ਭਰੋਸੇ ਦੀ ਬੇਮਿਸਾਲ ਸਾਡੇ ਸਰੀਰਾਂ ਦੇ ਸਾਮਣੇ ਹੈ ਬੇਟਾ ਹਰਸ਼ਰਨ ਕੌਰ ਆਪ ਵਰਗੀਆਂ ਧੀਆਂ ਦੀ ਬੋਹਤਾ ਲੋ੍ੜ ਹੈ ਘਟ ਰਹੀਆਂ ਧੀਆਂ ਦੇ ਕਾਰਨ ਵਾਲੇ ਆਪ ਦੇ ਮਾਦਮ ਰਾਹੀਂ ਗਲ ਕਰਨੀ ਚੌਦਾਂ ਸੀ ਮੇਰਾ ਪਿੰਡ ਨੰਗਲ ਕਲਾਂ ਮਾਨਸਾ ਬਰੇਮਟਨ ਕਨੇਡਾ
ਕੁਝ ਦੇਰ ਤਾਂ ਲੱਗ ਜਾਵੇ ਪਰ ਉਹ ਵਿਸਵਾਸ ਦੀਅਾਂ ਝੋਲੀਅਾਂ ਭਰਦਾ ਜਰੂਰ ਅਾ , ਸੁਕਰਾਨਾ ਤੇਰੀ ਰਹਿਮਤ ਦਾ !
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ
ਬੀਬੀ ਹਰਸ਼ਰਨ ਕੌਰ ਜੀ ਪੁੱਤਰ ਜੀ ਤੁਸੀਂ ਬਹੁਤ ਵਧੀਆ ਨਤੀਜੇ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ਣ ਤੁਸੀਂ ਖਬਰਾਂ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਹਰ ਘਰ ਵਿਚ ਤੁਹਾਡੇ ਵਰਗੀ ਸੋਚ ਵਾਲ਼ੀ ਇੱਕ ਧੀ ਹੋਣੀਂ ਚਾਹੀਦੀ ਹੈ ਵਾਹਿਗੁਰੂ ਜੀ ਮੇਹਰ ਕਰਨ। ਬਲਬੀਰ ਸਿੰਘ ਕੰਗ ਪਟਿਆਲਾ
ਬਹੁਤ ਵਧੀਆ ਸ਼ਾਬਾਸ਼ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਰੱਬੀ ਰੂਹਾਂ
ਵਾਹਿਗੁਰੂ ਜੀ ਇਸ ਭੈਣ ਜੀ ਨੂੰ ਖੁਸ ਤੇ ਤੰਦ ਰੁੱਸਾਂ ਰੱਖੇ ਜੀ ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Dhan dhan guru ਰਾਮਦਾਸ ਸਾਹਿਬ ਜੀ🙏🏼
ਧੰਨ ਧੰਨ ਸਿਰੀ ਗੁਰੂ ਰਾਮ ਦਾਸ ਜੀ ਮਾਹਰਾਜ ਤੇਰਾ ਸੱਭ ਸਦਕਾ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇ,ਰਾ ਸੱਭ ਸਦਕਾ ਅਸੀ ਭੁਲਣ ਹਾਰ ਹਾ ਤੂੰ ਬਖਸਣ ਹਾਰ ਹੈ ਜੀ ਗੁਰੂ ਜੀ ਤੇਰਾ ਸੱਭ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਵਾਹਿਗੁਰੂ ਜੀ ਖਾਲਸਾ ਪੰਥ ਤੇ ਹੋਰ ਮੇਹਰ ਭਰਿਆ ਹੱਥ ਰਖੋ❤❤🎉🎉🎉🎉🎉
ਬੇਟਾ ਹਰਸ਼ਰਨ ਕੌਰ, ਤੁਹਾਡੇ ਸਵਾਲ ਨਿੱਜੀ ਜਿੰਦਗੀ ਨਾਲ ਮਿਲਾ ਕੇ ਪੁੱਛਣਾ, ਕਾਬਲੇ-ਤਾਰੀਫ ਹਨ !
ਖਾਲਸ ਮਹਿਫ਼ਲ ਨੂੰ ਪ੍ਰਮਾਤਮਾ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਰਹੇ ਤੇ ਤਰਕੀਆਂ ਕਰੇ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰੋ🙏🙏
Wa ji
ਧੰਨ ਵਾਦ ਇਸ ਚੈਨਲ ਦਾ੍ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ
ਏਹੋ ਜਿਹੀਆਂ ਫ਼ਿਲਮਾਂ ਬਹੁਤ ਜ਼ਰੂਰੀ ਬਣਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਕੌਮ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਭ ਕੁੱਝ ਸੱਚ ਹੈ
ਵਰਿੰਦਰ ❤ ਬਹੁਤ ਸ਼ਾਨਦਾਰ ਡਰੈਕਟਰ ਤੇ ਹੀਰੋ ਸੀ ❤❤❤❤
Waheguru ji kirpa karni sab te
ਧੰਨ ਧੰਨ ਰਾਮਦਾਸ ਗੁਰ,
ਜਿਨ ਸਿਰਿਆ ਤਿਨੈ ਸਵਾਰਿਆ।🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ
ਸਭ ਤੋਂ ਸੋਹਣੇ ਸੋਹਣਾ ਮੋਹਣਾ। ਬੱਚੇ
This give message to our generation to keep full confidence on creator who is always looking all of us
WAHEGURU JI KA KHALSA WAHEGURU JI KE FTEH JI
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਕਸ਼ਮੀਰ ਵਾਲਾ ਬੇਟਾ ਜਦੋਂ ਦਰਬਾਰ ਸਾਹਿਬ ਚ ਜੰਗਲਾ ਫੜ ਕੇ ਖੜ੍ਹਾ ਹੋਇਆ ਸੀ ਕੀ ਵੀ ਤੇ ਦਿਖਾਇਆ ਸੀ । ਮੈਨੂੰ ਯਾਦ ਹੈ ਉਸ ਟਾਈਮ ਫੋਨ ਦਾ ਤਾਂ ਰੁਝਾਨ ਨਹੀਂ ਸੀ ਪਰ ਅਖ਼ਬਾਰ ਚ ਖ਼ਬਰ ਤੇ ਟੀ ਵੀ ਤੇ ਵਿਡੀਉ ਰਾਹੀਂ ਧੰਨ ਗੁਰੂ ਰਾਮਦਾਸ ਜੀ ਦੇ ਕੌਤਕ ਨਾਲੋ ਨਾਲ ਦਿਖਾਏ ਜਾਂਦੇ ਸੀ।
ਸ਼ਾਬਾਸ਼ ਬੇਟੇ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ।
Waheguru ji ka khalsa Waheguru ji ke feteh🎉
Waheguru chrdikla bakhshan ji beta
Bibi Harsharan kaur ji God bless you 🙏🏻 🎉🎉🎉🎉🎉
Waheguruji Waheguruji ❤❤
ਗੱਲ ਸਭ ਆਤਮ ਵਿਸ਼ਵਾਸ ਦੀ ਹੈ ਸਵੈਵਿਸ਼ਵਾਸ ਨਾਲ ਆਦਮੀ ਠੀਕ ਹੋ ਜਾਂਦਾ ਹੈ ਕੁਦਰਤ ਵਿਚ ਬੜੀ ਵੱਡੀ ਕਰਾਮਾਤ ਹੈ ਸਵੈਵਿਸ਼ਵਾਸ ਬੜੀ ਵੱਡੀ ਤਾਕਤ ਹੈ
ਵਾਹਿਗੁਰੂ ਜੀ ਬੇਟਾ ਹਰਸ਼ਰਨ ਕੌਰ ਜੀ ਵਾਹ ਕਮਾਲ🙏🙏👍👍❤️❤️
ਵਾਹਿਗੁਰੂ ਜੀ ਈਦ ਦੇ ਚੰਨ ਹੋਣਾ 🙏🙏👌👍❤️❤️
Very nice story and khalas mehfil sun kea baut khusi ho iand bhawak V ho giya Very nice and Very nice 🙏🌹🙏🌹🙏🌹🙏🌹🙏🌹🙏🌹🙏🌹 Baldev Singh bhikkhiwind tran Taran hun Canada 🙏🙏🙏🙏🙏
🌺🙏🏻ਵਾਹਿਗੁਰੂ ਜੀ🙏🏻🌺
Bot hi vdiya hai ji je tussi gurusikhi da sach filma vich dikhao we proud of you all ❤
Nice interview
ਬੀਬੀ ਹਰਸ਼ਰਨ ਕੌਰ ਜੀ ਅਤੇ ਤੁਹਾਡੇ ਨਾਲ ਜੁੜੇ ਮਹਿਮਾਨਾਂ ਨੂੰ ਵੀ ਚੜਦੀ ਕਲਾ ਬਖਸੇ ਵਾਹਿਗੁਰੂ
ਵਾਹਿਗੁਰੂ ਜੀ 🙏🙏
ਕਿਰਪਾਨ ਬਾਰੇ ਸੁਣਿਆ ਪਹਿਲਾਂ ਜਿਹੜਾ ਮੈਂ ਦੱਸਿਆ ਕੋਈ ਵੀ ਨੀ ਦੱਸ ਸਕਦਾ ਇਹ ਜਿਸ ਨੇ ਲਿਖੀ ਉਸ ਨੂੰ ਪਤਾਂ
Waheguru ji
Waheguru ji Waheguru ji Waheguru ji Waheguru ji Waheguru ji
ਧੰਨ ਧੰਨ ਗੁਰੂ ਰਾਮਦਾਸ ਜੀ
My younger brother vir yograg you are really great you are doing great job no doubt in it vir ji you are doing great but rear people believe in films But if we release films give us too much Godbles you i love you
Waheguru ji ka Khalsa waheguru ji ki fathe
Seriously so words for this real sort of movie🥹🥹heart touching🙏
Dhan dhan Ramdas guru ji
Waheguru ji sab da bhala kare 🙏
Bhot bhdea
ਵ।ਹਿਗੁਰੂਵ।ਹਿਗੁਰੂਵ।ਹਿਗੁਰੂਜੀ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
Bahut khoob peshkash Beba ji.
Nice ਇੰਟਰਵਿਊ
👍👍👍
good ji very good ji
Well done keep it up 👍
Waheguru ji ķa kahĺsa waheguru ji ki fhte ji
Waheguru ji mehar krn ❤🎉
Waheguru Ji dhan gur Ramdas ji
Waheguru ji sab da bhla kri 🙏
Waheguru ji beaut sundar ji
ਕਰਨ ਤਾਂ ਫ਼ਿਰ ਮੇਰੇ ਪਿੰਡ ਤੋਂ ਆ ❤
God bless you mere veere karn an sari teem nu
ਸਬਰ-ਸੰਤੋਖ ਲਈ *ਨਾਮ-ਬਾਣੀ ਅਭਿਆਸ ਭਾਵਨਾ ਨਾਲ* ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕਰਨਾ ਅਤਿਅੰਤ ਜਰੂਰੀ ਅਤੇ *ਜਿੰਦਗੀ ਦਾ ਉਦੇਸ਼ ਹੈ* !
ਨਹੀਂ ਤਾਂ ਫਿਲਮਾਂ ਮਨੋਰੰਜਨ ਅਤੇ ਜਾਣਕਾਰੀ ਤੱਕ ਸੀਮਤ ਰਹਿ ਜਾਂਦੀਆਂ ਹਨ !
Waheguru ji aap nu chadhdikla vich rakhe ji
Bohat wadhia
Dhan Gur Ramdaas ji 🙏🙏🙏🙏🙏
Thanks to you
ਕਿਰਪਾਨ ਹੋਰ ਕੁਝ ਪੁਛਣਾ ਦੱਸਿਓ ।ਨਾਨਕ ਨਾਮ ਬਾਰੇ ਜਾਣਕਾਰੀ ਗੋਬਿੰਦ ਬਾਰੇ ਜਾਣਕਾਰੀ ਜਪੁਜੀ ਸਾਹਿਬ ਬਾਰੇ ਮਾਸਟਰ ਪੂਰੇ ਗੁਰਬਾਣੀ ਦੇ ਕਿਰਪਾਨ
Very nice ji
Whaguru ji
Good
ਹਲੇ ਹੋਰ ਨਿਧੜਕ ਪੱਤਰਕਾਰਾਂ ਦੀ ਜਰੂਰਤ ਐ
Sat Nam Shri Waheguru Ji
Very good and strong roll pardeep da reha hai
ਦਿਲੋ ਧੰਨਵਾਦ ਜੀ
🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏👌👌👌👌👌🌹🌹🌹🌹🌹🌹🌹🌹
Very tru beta harsharn i seen your episode many times till date thanks
❤❤❤🎉🎉🎉😢😢😢😮😮😮okok
😮 very nice 👍
Wow nice ji 🙏❤️🥰
Wahe.guru.ji. Kiran.karngey
Good program
Schi es filam ne bhut zindgi badal diti