Best one of makkar bhajiii , and after going of sidhu baiiii , आवर makkar bhjiii has started raising voice for our public , & for oUr PuNjaB !!! GoD blesss bhjiii makkar ggg !!!!!!!
Good discussion, Very Positive, Simran jot ji,I would like to add that we should make our generation to read Gurbani. Recommendable discussion.God bless
Thanks @Karman for this podcast with Makkar veerji. I appreciate the deepness of your questions. Makkar veerji, boht hi sohne jawab te bdi hi soojwaan soch de malak ho tusi. Keep learning and keep teaching us. Super like for this podcast.
Bhot bhot khushi hoi tohada kamm aaj lokan samne aun lagia.. mae tohadae efforts kafi time toh dekh riha ha, best of luck bhot khushi tae bhot pyar mere valon
Simranjot Ji, I see most of ur videos because I like ur style and Frank journalism. The most I like ur love and concern for Punjab, can you help me in cumunicating my suggestions to Aap Government to improve its economical situation and end unemployment in the Punjab.
I went through the new aspects of the character of Makkar sir. He is very intellectual, spiritual and intelligent. Thanks Karman for this podcast. It's a need of the hour to have such personalities among us.
S akal makkar sabh good parstan very honest patarkar bhot badia tosi punjab de hakka lai khull k bolde salute bai ji 🙏 tanwad ji 🙏 (geetkar bittu chananpuria jalandhar 🙏)
ਸਿਮਰਨਜੋਤ ਸਿੰਘ ਮੱਕੜ ਵੀਰ ਆਪ ਜੀ ਦੀ ਸੋਚ ਬਹੁਤ ਹੀ ਜ਼ਿਆਦਾ ਵਧੀਆ ਹੈ.
ਮੱਕੜ੍ਹ ਵੀਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
One of the best podcasts ❤ Keep it up, beta 👏!! Bless you !!
ਮੱਕੜ ਵੀਰ ਤੁਹਾਡੇ ਗਿਆਨ ਨੂੰ ਕਾਫੀ ਸਮੇਂ ਤੋਂ ਸੁਣ ਰਿਹਾ ਹਾਂ। ਪਰ ਅੱਜ ਦੀਆਂ ਤੁਹਾਡੀਆਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ। ਬਹੁਤ ਖੂਬਸੂਰਤ ਗੱਲਬਾਤ
Veer Ji Sat Shri akal Ji please contact number Makar Saab please
ਅਸੀ ਤਾਂ ਐਵੇਂ ਗਲਤ ਸੁਣੀ ਜਾਂਦੇ ਸੀ ਤੁਹਾਡੇ ਬਾਰੇ , ਪਰ ਨਹੀਂ,,, ਸੱਚ ਆ ਸੀ ਜੋ ਅੱਜ ਸੁਣਿਆ, very good job 👍🏻
ਵਾਹ ਮੱਕੜ ਸਾਬ ਵਾਹ ਤੁਸੀਂ ਗਿਆਨ ਦੇ ਭੰਡਾਰ ਹੋ , ਪੂਰੀ ਤਰਾਂ ਸਿੱਖੀ ਨੂੰ ਅਤੇ ਪੰਜਾਬੀ ਨੂੰ ਸਮਰਪਿਤ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ
Full support to simranjot makkar but veere oh sikhi nu puri trah samarpit nhi agar hunda ta amritdhari hunde... But simranjot makkar is genius person
ਮੱਕੜ ਸਾਬ ਜੀ । Sajju Jawanda ਵੱਲੋ ❤❤❤❤❤❤❤❤ 13:13
@@NavjotSingh-wl3cbਵੀਰ ਜੀ ਜਰੂਰੀ ਨਹੀਂ ਅੰਮ੍ਰਿਤ ਸਕਣਾ ਅੰਮ੍ਰਿਤ ਨਾਲ ਤਾਂ ਇੱਕ ਲੈਵਲ ਲੱਗਦਾ ਉੱਤੇ ਬੰਦੇ ਦੇ ਵੀ ਯਾਰ ਕੰਪਨੀ ਦਾ ਬੰਦਾ ਠੀਕ ਆ ਜਰੂਰੀ ਨਹੀਂ ਅੰਮ੍ਰਿਤਧਾਰੀ ਹੋਣਾ ਤੇ ਨਾਲੇਜ ਹੋਣੀ ਜਰੂਰੀ ਆ ਬੰਦੇ ਨੂੰ ਬੜਾ ਦੇਖ ਕੇ ਕਮੈਂਟ ਕਰਿਆ ਕਰੋ ਵੀਰੇ
ਬਾਈ ਮੱਕੜ ਸਾਹਿਬ ਸੋਨੂ ਸਲੂਟ ਆ ਅੰਤ ਤੜਕ ਹੋ ਕੇ ਗੱਲ ਕਰਦੇ ਹੋ ਤੁਸੀਂ ਠੀਕ ਆ ਮੌਤ ਦਾ ਡਰ ਨਹੀਂ ਤੇ ਜਾਨ ਤਲੀ ਤੇ ਧਰੀ ਵੀ ਆ ਚ ਅਕਾਲੀ ਅਜੇ ਕਾਂਗਰਸੀ ਆ ਸਾਨੂੰ ਕਿਸੇ ਦਾ ਕੋਈ ਫਰਕ ਨਹੀਂ ਭਰਾ ਸਲੂਟ ਆ ਤੈਨੂੰ ਮੈਂ Sajju ਸਿੰਘ ਜਵੰਧਾ ਪਿੰਡ ਭਦੌੜ ਤੋਂ ਆ
@@SajjuJawanda-qm8gyਸਹੀ ਗੱਲ ਵੀਰ ਬੇਅਤੇ ਬੁੱਚੜ ਨੂੰ ਗੱਡੀ ਚਾੜਨ ਵਾਲੇ ਬਾਈ ਦਿਲਾਵਾਰ ਸਿੰਘ ਬਾਈ ਜਿੰਦੇ ਦੀ ਜੀਵਨੀ ਪੜੋ ਦਸਮੇਸ਼ ਪਿਤਾ ਨੇ ਪਤਾ ਨਹੀਂ ਕਿਸ ਤੋਂ ਕੀ ਸੇਵਾ ਲੈ ਲੈਣੀ ਆ ਮੈਂ ਤੁਲਨਾ ਨਹੀਂ ਕਰਦਾ ਸਭ ਉਸ ਦੇ ਹੁਕਮ ਨਾਲ ਹੁੰਦਾ ਜੇ ਬੰਦੇ ਵੱਸ ਹੁੰਦਾ ਸਾਰੇ ਅੰਮਿਰਤ ਸ਼ੱਕ ਕੇ ਪੂਰੀ ਰਹਿਤ ਮਰਿਆਦਾ ਚ ਰਹਿਣਾ ਫਿਰ ਤਾਂ ਸਾਰੇ ਜਨਮ ਮਰਨ ਦੇ ਗੇੜ ਚੋ ਨਿਕਲ ਜਾਣਾ ਆਪਾਂ ਮੁਕਤ ਹੋ ਜਾਣਾ ਫਿਰ ਧਰਤੀ ਤੇ ਜ਼ਨਮ ਨਹੀਂ ਲੈਣਾ ਗੁਰਬਾਣੀ ਕਹਿੰਦੀ। ਪ੍ਰਮਾਤਮਾ ਦਾ ਭੇਦ ਤਾਂ ਦੇਵਤੇ ਨਹੀਂ ਪਾ ਸਕੇ ਆਪਾਂ ਤੇ ਤੁਛ ਇਨਸਾਨ ਆ ਭੁੱਲ ਚੁੱਕ ਮੁਆਫ ਕਰਨਾ
ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਚੜਦੀ ਕਲਾ ਬਖਸ਼ੇ
ਵਾਹ! ਕਿਆ ਬਾਤ ਹੈ ਮੱਕੜ ਸਾਹਿਬ।ਪੂਰਾ ਖੁੱਲ ਕੇ ਬੋਲੇ। ਬਾਬਿਆਂ ਲਈ ਅਤੇ ਸਰਕਾਰਾਂ ਪ੍ਰਤੀ। ਕੋਈ ਕੋਈ ਸੱਚ ਬੋਲਦਾ ਹੈ। ਨਹੀਂ ਤਾਂ ਗੱਲ ਗੋਲਮੋਲ ਕਰ ਦਿੰਦੇ ਨੇ। ਪੂਰੀ ਤਰ੍ਹਾਂ ਮਾਣ ਦੇ ਹੱਕਦਾਰ ਹੋ। ਧੰਨਵਾਦ ਜੀ।
ਹਰ ਗੱਲਬਾਤ ਵਿੱਚ ਬਹੁਤ ਵਧੀਆ ਸੰਦੇਸ਼ 🙏🙏
ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ ਸੁਣ ਸਕਦੇ ਹਾਂ।
ਧੰਨਵਾਦ ਮੱਕੜ ਸਾਹਬ ਜੀ।
ਬੁਹਤ ਚੰਗਾ ਬੰਦਾ ਸੱਚਾ ਤੇ ਸੁੱਚਾ ਪੱਤਰਕਾਰ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਡੇ ਭਰਾ ਨੂੰ ਚੜਦੀ ਕਲਾ ਬਖਸ਼ੇ
ਸਾਨੂੰ ਹੁਣ ਤਾਂ ਅਜਿਹੇ ਸਕੂਲਾਂ ਦਾ ਨੋਟਿਸ ਲੈਣਾ ਪਵੇਗਾ ਜੋ ਪੰਜਾਬੀ ਨੂੰ ਮਨਾਹੀ ਕਰਦੇ ਹਨ
ਸੁਆਦ ਆ ਗਿਆ ਪੋਡਕਾਸਟ ਸੁਣਕੇ। Host and guest both are amazing and lovely.
ਮੱਕੜ ਵੀਰੇ ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਗੱਲਬਾਤ ਜੀ❤❤❤
ਮੱਕੜ ਜੀ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਹਨ
ਬਹੁਤ ਵਧੀਆ ਗੱਲਬਾਤ ਵਾਹ ਮੱਕੜ ਸਾਹਿਬ ਵਾਹ ਆਪ ਵਰਗੇ ਨੌਜਵਾਨ ਪੰਜਾਬ ਨੂੰ ਸੰਭਾਲ ਸਕਦੇ ਹੋ ਕਿਰਪਾ ਕਰਕੇ ਸੰਭਾਲੋ।❤
ਮੱਕੜ ਵੀਰ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਮੁਲਾਕਾਤ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਬੇਨਤੀ ਹੈ ਕਿ ਸ਼ਬਦ "ਆਪ, ਤੁਸੀਂ, ਤੁਹਾਡੀ , ਅਸੀਂ"ਅਢੁੱਕਵੇਂ ਵਰਤੇ ਗਏ ਲਗਦੇ ਹਨ ਆਪ ਖੁਦ ਜ਼ਰੂਰ ਘੋਖਣ ਦੀ ਕੋਸ਼ਿਸ਼ ਕਰਨਾ ਜੀਓ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ
ਪੂਰਾ ਪੋਡਕਾਸਟ ਸੁਣਿਆ ਮਨ ਖੁਸ਼ ਹੋ ਗਿਆ ਗੱਲਾਂ ਸੁਣ ਕੇ ਮੱਕੜ ਸਾਬ ਦੀਆ
ਬਹੁਤ ਵਧੀਆ ਤੇ ਕਮਾਲ ਦੀਆਂ ਗੱਲਾਂ ਬਾਤਾਂ ਬੜਾ ਕੁੱਝ ਸਿੱਖਣ ਨੂੰ ਮਿਲਿਆ ਸਿਮਰਨਜੋਤ ਸਿੰਘ ਮੱਕੜ ਤੇ ਭੈਣ ਹੋਰਾਂ ਦੀ ਗੱਲਬਾਤ ਇੰਟਰਵਿਊ ਵਿਚੋਂ ਜਿਉਂਦੇ ਵੱਸਦੇ ਰਹੋ ਜੀ
ਬੇਟਾ ਜੀ ਨੇ ਗਿਟੇ ਉਤੇ ਕਾਲਾ ਧਾਗਾ ਬੰਧਾ ਹੋਇਆ ਹੈ ਮਾਨਸਿਕਤਾ ਬਹੁਤ ਨੀਵੀ ਧਾਗੇ ਨੇ ਕੁਝ ਨਹੀ ਕਰਨਾ ਆਪਣਾ ਰਹਿਣ ਸਹਿਣ ਠੀਕ ਕਰੋ ਕਰਮਨ ਬੇਟਾ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਪੜ੍ਹੇ ਲਿਖੇ ਲੋਕਾਂ ਦਾ ਏਹ ਹਾਲ ਤੇ ਆਮ ਸਾਡੇ ਵਰਗੇ ਪੇਂਡੂ ਕੀ ਕਰਨਗੇ
Veer tusi interview dekh rhe c ja karman mam nu soch badlo yr
It's part of fashion
😂😂😂😂@@Sukhisidhu1428
ਇਹ ਕਾਲ਼ਾ ਧਾਗਾ ਕੁੜੀਆਂ ਫੈਸ਼ਨ ਵੱਜੋਂ ਹੀ ਬੰਨ੍ਹ ਦੀਆਂ ਨੇ ਜੀ।
Makary sahib we are proud of you.
Salute aa sir ji
ਮੱਕੜ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਬਹੁਤ ਠੀਕ ਬੋਲ ਰਹੇ ਹੋ
ਬੁਹਤ ਵਧੀਆ ਜਾਣਕਾਰੀ ਜੀ
makar veer thats ur best interview chardi kla vich raho te punjab di sewa ese tra krde raho bhot kush learn karn nu milya ji 🙏🙏
Veer ji wah wah, inna dil khush ho gia,innea sachea suche ,labhi umar hovea
Best one of makkar bhajiii , and after going of sidhu baiiii , आवर makkar bhjiii has started raising voice for our public , & for oUr PuNjaB !!! GoD blesss bhjiii makkar ggg !!!!!!!
ਮੱਕੜ ਵੀਰੇ ਹਮੇਸ਼ਾ ਤੁਹਾਨੂੰ ਦੇਖ k ਸੁਣ ਕੇ ਆਪਣਾਪਨ ਲਗਦਾ ਵੱਡੇ ਵੀਰ ਦੀ ਤਰ੍ਹਾ
Bahut vadia gal baat vere
Good discussion, Very Positive, Simran jot ji,I would like to add that we should make our generation to read Gurbani.
Recommendable discussion.God bless
Bahut Vadhiyan Karman 🎉🎉 Waheguru Bless U , Makkad Sahab te hain hi great 🎉🎉
ਮੱਕੜ ਸਾਹਿਬ ਬਹੁਤ ਹੀ ਵਧੀਆ ਤੇ ਸੁੰਦਰ ਵਿਚਾਰ ਵਾਕੇ ਹੀ ਤੁਸੀਂ ਇੱਕ ਸੁਲਝੇ ਹੋਏ ਇਨਸਾਨ❤
Very nice great you both good people
100% Right Sir, Thinks
Makkar saab diyan gallan v 👌🏻👌🏻👌🏻👌🏻👌🏻👌🏻👌🏻👌🏻
Brilliant interview
Good podcast, learned something new today, well done karman ji and makar sahib ji
ਬਹੁਤ ਵਧੀਆ❤❤❤ਮੱਕੜ ਸ੍ਹਾਬ ਮੈਨੂੰ ਸੋਡਾ ਗੱਲ ਕਰਨ ਦਾ ਅੰਦਾਜ ਬਹੁਤ ਵਧੀਆ ਲਗਦੈ ਬਹੁਤ ਨਾਪ ਤੋਲ ਕੇ ਤੁਸੀਂ ਆਵਦੀ ਗੱਲ ਰੱਖਦੇ ਹੋਂ ਪਰਮਾਤਮਾਂ ਤੁਹਾਨੂੰ ਤਰੱਕੀਆਂ ਬਖਸ਼ੇ❤❤❤
ਬਹੁਤ ਵਧੀਆ ਗੱਲਾਂ ਬਾਤਾਂ।
Waheguru ji ❤❤❤❤❤
ਬਹੁਤ ਵਧੀਆ ਵੀਰ ਜੀ 🙏🙏🙏🙏 my favourite ho tusi
You are right veer ji 🙏
Thanks @Karman for this podcast with Makkar veerji. I appreciate the deepness of your questions. Makkar veerji, boht hi sohne jawab te bdi hi soojwaan soch de malak ho tusi. Keep learning and keep teaching us.
Super like for this podcast.
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।
Always bless you Makkar veer🙏🙏
Vaheguru bless u always Makkar paji…
Makkar Saab aap bahut samjhdaar ho .
Bhot bhot khushi hoi tohada kamm aaj lokan samne aun lagia.. mae tohadae efforts kafi time toh dekh riha ha, best of luck bhot khushi tae bhot pyar mere valon
Makkar saab nu v bhot zyada pyar.. mae bhot sunda va tohanu. keep working for punjab
ਮੱਕੜ ਸਾਹਿਬ ਤੁਸੀਂ great ho
ਬੱਲੇ ਬਾਈ ਮੱਕੜ ਸਾਬ , ਬਹੁਤ ਜੁਰਅਤ ਨਾਲ ਬੋਲੇ . Love you bro
bhut bdiaa ji🙏🏻🙏🏻🙏🏻🙏🏻
ਵੈਰੀ ਗੁੱਡ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਮੱਕੜ ਸਾਹਿਬ ਜੀ ❤❤❤❤❤❤❤❤❤❤❤❤❤❤❤
ਪ੍ਰਮਾਤਮਾ ਆਪ ਨੂੰ ਚੜਦੀ ਕਲਾ ਬਖਸ਼ਣ 🙏🙏🙏🙏🙏
Brother u r good teacher
Simranjot Ji,
I see most of ur videos because I like ur style and Frank journalism. The most I like ur love and concern for Punjab, can you help me in cumunicating my suggestions to Aap Government to improve its economical situation and end unemployment in the Punjab.
Bhut vadia gal bat sir dilo respect bai
ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ
Waheguru mehar rakhan makarrh saheb great suggestions
Satnam waheguru
ਸਹੀ ਕਿਹਾ
ਬਹੁਤ ਵਦੀਆ ਗਲਬਾਤ ਮੱਕੜ ਸਾਬ ਸਾਡੇ ਏਰੀਆ ਦਾ ਮਾਣ ਹੋ ਤੁਸੀ❤❤❤❤❤❤
I went through the new aspects of the character of Makkar sir. He is very intellectual, spiritual and intelligent. Thanks Karman for this podcast. It's a need of the hour to have such personalities among us.
ਘੁਸੇ ਤੂੰ ਪੰਜਾਬੀ ਚ podcast ਦੇਖਿਆ ਫੇਰ ਕਮੈਂਟ ਇੰਗਲਿਸ਼ ਚ ਕਿਉਂ ਕੀ ਸਾਬਤ ਕਰਨਾ ਚਾਉਣਾ ਘੁਸੇ ਦਾਸ
Very good 👍 👏 veer ji 🙏
God bless you 🙏 ❤️
Waheguru ji tuhanu khuch rake
ਰੱਬ ਚੜਦੀ ਕਲਾ ਵਿਚ ਰੱਖੇ ਵੀਰ ਨੂੰ
Very Good interview veer ji
Nice veer ji 👍 ❣️
ਬਹੁਤ ਵਧੀਆ ਵੀਰੇ ਸੰਤ ਸਾਧੂ ਸਾਰੇ ਵੀ ਮਾੜੇ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਸੰਤਾਂ ਦੀ ਮਹਿਮਾ ਕਿੰਨੀ ਦਰਜ ਹੈ ਪਰ ਅੱਜ ਕੱਲ੍ਹ ਪਖੰਡੀ ਵੀ ਬਹੁਤ ਹਨ ਪਰੰਤੂ ਅਸੀਂ ਪਰਖ ਕਰਨੀ ਹੈ
ਸੰਤ ਰਬੀ ਗੁਣਾਂ ਦੀ ਵਿਆਖਿਆ ਹੈ ਬਾਣੀ ਵਿਚ ਇਸ ਦਾ ਅਧਿਐਨ ਕਰਨ ਦਾ ਨਾਮ ਸੰਤ ਹੈ ਸਰੀਰ ਸੰਤ ਨਹੀ ਤਾਂ ਹੀ ਭੁਲੇਖਾ ਪੈ ਜਾਂਦਾ ਹੈ ਜਦੋਂ ਬੰਦੇ ਨੂੰ ਲਗਣ ਲਗ ਪਵੇ ਮੈ ਸੰਤ ਬਣ ਰਿਹਾ ਹਾ ਤੇ ਭੇਖ ਤੇ ਵੇਸ ਵਿਚ ਬਦਲਾਅ ਕਰ ਲਵੇ ਪਹਿਲੇ ਭੇਖ ਨਾਲੋ ਐਸਾ ਸੰਤ ਨਹੀ ਜਾਪਦਾ।
ਵੀਰ ਸਿਮਰਨਜੋਤ ਸਿੰਘ ਮੱਕੜ ਜੀ ਧੱਕੜ ਪੱਤਰਕਾਰ ਜੀ
ਖ਼ੂਬ 🎉
Very nice work 💯💯
Wah kmaal dee jaankari rakhde o Makkar veerji har vishe te naal he boht dhukve swaal v keete Karman bhen ne v👍
Best Journalist ❤💯
Woooooooooooooooow bahut Achcha Bole bahut Achcha ❤❤❤❤❤Sabhi Jaane is Baat per follow karen to Hamari yah Duniya Badal Jaaye ❤❤❤
Simran jot makkar a Brand❤
Good makkar veer
Makkar veer g tuc kise din punjab de sab to uche system nu hila dena te sara punjab nal hoyega tuhade . Waheguru g lambi umar bakshan tuhnu 🙏
ਮੱਕੜ ਸਾਬ ਇਹ ਗੱਲ ਪੱਕੀ ਆ ਕਿ ਚੰਗੇ ਲੀਡਰ ਨੂੰ ਅੱਗੇ ਨਹੀਂਵਧਣ ਦਿੱਤਾ ਜਾਂਦਾ ਇੱਕ ਗੱਲ ਹੋਰ ਵੀ ਕਿ ਸਾਡੇ ਲੋਕ ਉਨਾਂ ਤੋ ਵੱਡੇ ਬੇਈਮਾਨ ਨੇ ਜਿਹੜੇ ਪਾਲਟੀਬਾਜੀ ਦੇ ਚੱਕਰ ਚ ਚੰਗੇ ਇਨਸਾਨਾ ਜਾ ਚੰਗੇ ਲੀਡਰਾਂ ਨੂੰ ਵੀ ਨਹੀਂ ਬਖਸ਼ਦੇ ਮੈਨੂੰ ਲਗਦਾ ਚੰਗਾਂ ਸਮਾਜ ਸਿਰਜਣ ਲੲਈ ਪਹਿਲਾ ਖੁਦ ਚੰਗੇ ਹੋਣਾਂ ਜਰੂਰੀਹੈ
ਬੇਟਾ ਜੀ ਸੰਤ ਸਿੰਘ ਮਸਕੀਨ ਜੀ ਨੂੰ ਯੂ ਟਿਊਬ ਤੇ ਸੁਣੋ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਜੋ ਵੀ ਸੰਤ ਸਿੰਘ ਜੀ ਮਸਕੀਨ ਨੂੰ ਸੁਣਦੇ ਹਨ ਉਨ੍ਹਾਂ ਦੀ ਸੋਚ ਬਹੁਤ ਵੱਡੀ ਹੁੰਦੀ ਹੈ ਬਾਕੀ ਰੱਬ ਜਾਣਦਾ
Very good podcast
Very Nice Podcast ..Respect 🙏🏻
You are right sir ji 👌👌👌👌👌🙏🙏🙏
Waheguru waheguru waheguru waheguru waheguru ji
❤❤❤❤🎉🎉🎉🎉🎉 waaaaaaa kya battttt
Kya thought love uuuuuuuuuuuuuuuuver g
Very nice virji. Talks are hearttouching and straight forward.
Very nice simranjot bro👌🏼👌🏼
Bht sohni interview keeti gyi… ik ik question vdia puchya gya… bht sohne jwaab👍🏻 interview ehni lambi c but shotti lggi🫡
ਸਹੀ ਕਿਹਾ ਮੱਕੜ ਵੀਰ, ਪੰਜਾਬ ਦਾ ਧੂਆਂ, ਨਸ਼ਾ, ਨੂੰ ਕੁਝ ਜ਼ਿਆਦਾ ਹੀ ਬਿਨਾਂ ਗੱਲੋਂ ਪ੍ਰਮੋਟ ਕਰਦੇ ਨੇ ਨੈਸ਼ਨਲ ਮੀਡਿਆ, ਇਸਦੇ ਉਲਟ ਜੋ ਪੰਜਾਬ ਦੇ ਖਿਡਾਰੀ, ਭਲਵਾਨ, ਸਿੰਗਰ, ਕਲਾਕਾਰ ਹੋਰ ਬਹੁਤ ਕੁਝ ਹੈ ਓਹਨਾ ਨੂੰ ਕਿਉ ਨੀ ਅੱਗੇ ਲੈ ਕੇ ਓਂਦੇ,ਕਿਉ ਸਾਡਾ ਨੈਸ਼ਨਲ ਮੀਡਿਆ ਦਿੱਲੀ ਦਿਆ ਦੀਆ ਸਰਕਾਰਾਂ, ਸਾਡੀਆਂ ਸਰਕਾਰਾਂ ਕਿਉ ਨੀ ਇਹ ਪੰਜਾਬ ਨੂੰ ਭੰਡਣ ਦੀਆਂ ਗੱਲਾਂ ਕਰਦੇ ਨੇ ਹਮੇਸ਼ਾ.
Your such a great person god bless you
Whk 🙏 BHT vdia 💯 sach boliya veer tusi
Makker veere you are great 👍🏻
Waah❤
Very beautiful messages ❤
Well said
Veer ji nu Waheguru hamesha chadikala vich rakhn ❤🙏
S akal makkar sabh good parstan very honest patarkar bhot badia tosi punjab de hakka lai khull k bolde salute bai ji 🙏 tanwad ji 🙏 (geetkar bittu chananpuria jalandhar 🙏)
ਵਾਹ ਜੀ ਵਾਹ ਮੱਕੜ ਵੀਰੇ ਪ੍ਰਮਾਤਮਾ ਤਰੱਕੀਆਂ ਬਖਸ਼ੇ
ਬਾਈ ਜੀ ਬੱਲੇ ਬੱਲੇ ਵੱਟ ਕੱਢ ਤੇ ਅੱਜ , ਬਹੁਤ ਵਧੀਆ ਦਿਲੋਂ ਸਾਫ ਬੰਦਾ ,
Good interview lots of knowledge in this interview
Great veer ji absolutely right
Really intellectually and easy understandable debate
Makkar sab bhut vdiya bande ne bhut syani gal krde god bless you makkar sahb
Very nice interview