Sheera jasvir de dil nu choan wala geet sun ka vaade hoya a ja ehna de geet na aunda tan Syed ajj ah nature ja subah eda da ni hona c boht kamaal de kalam aehna de❤️🙏
Mani virey salute aa tuhnu k tusi hmesha vdiya prsn nu le k ondy o interview ch.. Nhi ta kyi bekaar channel jivey adeeb tv vrgy ta ghrro bhj k viah kron vlya nu ee leondy aa sahmny.. Nd i really feel proud k mnu 2 saal phla tuhada channel milya jo hmesha sirra bndey di interview lenda. Lots of love virey ❤❤stay blessed🙏
Pehli bar sheera bai da podkast dekhya bhut maan nu balunder ke rakh taa zindagi vich uta chda aye par bai apni ik iryde te pkka rhya oh gal 1000 bali gal karke ithye pora podcast dekhya bhut kuj sikhn nu milya rab sheera bai nu tandrusti bakse ❤❤
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Woww sheera paji sade nakoder side de a ehna de song buhat sohne c
So Niceeeeee bro.
Too manys adds in videos
Subscribed done
ਵੀਰ ਜੀ ਘੈਂਟ ਪੰਜਾਬੀ ਦੀ ਇੰਗਲਿਸ਼ ਚ ਗਲਤ ਲਿਖਿਆ ਹੈ। ਸਹੀ ਕਰ ਲਓ ਜੀ। Ghaint
ਵੀਰ ਦੀ ਆਵਾਜ਼ ਬਹੁਤ ਸੋਹਣੀ ਆ ਅਸੀ ਗੀਤ ਸੁਣਦੇ ਹੁੰਦੇ ਸੀ ਬੜੇ ਸਾਲ ਪਹਿਲਾਂ । ਮੈਂ ਥੋੜੇ ਦਿਨ ਪਹਿਲਾਂ ਹੀ ਗੱਲ ਕਰਦੀ ਸੀ ਕਿ ਵੀਰ ਕਿੱਥੇ ਗਿਆ । ਅੱਜ ਇੰਟਰਵਿਊ ਦੇਖ ਕੇ ਮਨ ਖੁਸ਼ ਹੋਇਆ । ਮਹੀਨੇ ਚ ਇੱਕ ਦੋ ਵਾਰ ਹੇਰਾਂ ਵਿੱਚ ਦੀ ਲੰਘੀਦਾ ਤੇ ਵੀਰ ਸ਼ੀਰੇ ਨੂੰ ਯਾਦ ਕਰੀਦਾ । ਸ਼ੁਕਰ ਆ ਵੀਰ ਠੀਕ ਆ ਰੱਬ ਤੰਦਰੁਸਤੀ ਬਖਸ਼ੇ ।
1000ਵਾਲੀ ਗੱਲ ਦਿਲ ਨੂੰ ਵਲੁੰਦਰ ਤਾ ਸਚੀ ।ਸ਼ੀਰਾ ਜੀ ਦੋਹਾਂ ਦੇ ਪਿੰਡਾਂ ਨੂੰ ਸ਼ਹਿਰ song ਹਜ਼ਾਰ ਵਾਰ ਸੁਣ ਲਿਆ । Ghant ਅਵਾਜ ❤❤
ਬਹੁਤ ਮਿਹਨਤ ਕੀਤੀ ਵੀਰ ਨੇ। ਬਹੁਤ ਕੁਛ ਸਿਖਣ ਨੂੰ ਮਿਲਦਾ। ਬਹੁਤ ਵਧੀਆ ਗੱਲਬਾਤ ਹੈ।
🙏❤️ਬਹੁਤ ਫੈਨ ਹਾ ਜਸਵੀਰ ਸੀਰੇ ਦੀ ਮੈਨੂੰ ਤੇ ਸਾਰੇ ਗਾਣੇ ਬਹੁਤ ਪਸੰਦ ਨੇ ❤😊
ਮੈਨੂੰ ਵੀ ❤️
Shi a❤❤
ਸਹੀ ਕਿਹਾ ਸਾਰਾ ਜਸਵੀਰ ਨੇ ਜਦੋਂ ਹਲਾਤ ਮਾੜੇ ਹੋਣ ਤਾਂ ਪਰਛਾਵਾਂ ਵੀ ਸਾਥ ਨਹੀਂ ਦਿੰਦਾ
ਚੇਤੇ ਹੋਣਾ ਮੁੰਡਾ ਨੀ ਇਕ ਨਾਲ ਦੇ ਪਿੰਡ ਵਾਲਾ❤❤❤❤❤
Bohat hi sirra song aa bai uss time da 😊
❤❤
ਯਾਰ ਕਿੰਨੀਆਂ ਸੋਹਣੀਆ ਗੱਲਾ ਕੀਤੀਆ
ਦਿਲ ਕਰਦਾ ਸੁਣੀ ਜਾਈਏ
❤❤❤❤❤❤❤
Bai sheere di aawaj bhohat pyari ae kon kon sahmat hai
Me
ਜਸਵੀਰ ਸ਼ੀਰਾ ਭਾਜੀ ਦਿਲ ਭਰ ਆਇਆ ਤੁਹਾਡੀ ਗੱਲ ਸੁਣ ਕੇ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਰੱਖੇ ਜੀ🙏🙏🙏🙏🙏🙏🙏
ਸਭ ਤੋਂ ਵਧੀਆ ਘੈਂਟ ਪੰਜਾਬੀ ਚੈਨਲ, ਬਹੁਤ ਵਧੀਆ ਲੋਕਾਂ ਨਾਲ ਇੰਟਰਵਿਊ ਕਰਦੇ ਨੇ,ਸੀਰਾ ਜਸਵੀਰ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਸੋਚ ਏ ਬਾਈ ਸੀਰਾ ਜਸਵੀਰ ਦੀ ਇੰਨੀ ਸੱਚਾਈ ਕੋਈ ਹੀ ਬੰਦਾ ਦੱਸਦਾ ਏ ਐਨੀ ਮਸੂਮੀਅਤ ਏ ਬਾਈ ਤੇਰੇ ਚੇਹਰੇ ਤੇ ਵਾਹਿਗੁਰੂ ਜੀ ਵੀਰ ਤੈਨੂੰ ਹਮੇਸ਼ਾ ਚੰਗੀ ਸਿਹਤ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਰੱਖੇ ਵੀਰ ਤੇ ਗਾਇਕੀ ਨੂੰ ਵਾਹਿਗੁਰੂ ਜੀ ਖੂਬ ਤਰੱਕੀਆ ਬਖਸ਼ੇ 🙏🙏ਸਤਿ ਸ੍ਰੀ ਆਕਾਲ ਵੀਰ ਜੀ 🙏🙏
ਬਾਈ ਓ ਗੱਲ ਸਹੀ ਆ ਉੱਜੜੇ ਆਂ ਮਰੇ ਤਾਂ ਨੀ ਬਾਈ ਰੱਬ ਤੈਨੂੰ ਹੋਰ ਜਿਆਦਾ ਤਰਕੀ ਦੇਵੇ love you Bai jeyonda reh ਬੋਹਤ ਕੁਝ ਸਿੱਖਣ ਨੂੰ ਮਿਲਿਆ ਥੋੜੀ ਜ਼ਿੰਦਗੀ ਦੀ ਕਿਤਾਬ ਚੋਣ ❤❤❤
ਰਬ ਤੈਨੂੰ ਤਰੱਕੀ ਆ ਬਖਸ਼ੇ ਵੀਰ
ਸ਼ੀਰੇ ਬਾਈ ਨੂੰ ਸੁਣਿਆ ਸੀ ਬਹੁਤ ਅੱਜ ਜਾਣ ਵੀ ਲਿਆ ਬਹੁਤ ਹੀ ਸੋਹਣੀ ਮੁਲਾਕਾਤ ਬਾਈ ❤❤
ਬਚਪਨ ਵਰਗੀ ਮੌਜ ਨੀ ਲੱਭਣੀ ਜਿੰਦਗੀ ਸਾਰੀ ਚੋਂ ਮੈਨੂੰ ਆਪਣਾ ਕੋਈ ਨਾ ਮਿਲਿਆ ਦੁਨੀਆਦਾਰੀ ਚੋਂ ਅੱਖਾਂ ਤੋਂ ਮੈਨੂੰ ਦਿਖਾਈ ਨਹੀਂ ਦਿੰਦਾ ਤੁਹਾਡੀ ਜੇ ਸੱਜਣਾ ਕਰਕੇ ਜਿੰਦਾ ਪਿੱਛਲੇ ਕਰਮਾਂ ਦਾ ਫਲ ਰੱਬ ਦਿੰਦਾ ਦਿਲ ਤੋਂ ਪਿਆਰ ਸਤਿਕਾਰ ਜਸਵੀਰ ਸੀਰੇ ਵੀਰ ਪਰਮਾਤਮਾ ਚੜਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ
ਤੁਹਾਡੇ ਭਰਾਵਾਂ ਦਾ ਪਿਆਰ ਕਦੇ ਵੀ ਘੱਟ ਨਾਂ ਹੋਵੇ, ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤❤
ਮੈਂ ਜਸਵੀਰ ਸ਼ੀਰਾ ਜੀ ਨੂੰ ਬੜੇ ਸਮੇਂ ਤੋਂ ਜਾਣਦਾ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਅਤੇ ਬਹੁਤ ਹੀ ਵਧੀਆ ਇਨਸਾਨ ਵੀ ਹਨ ਜਦੋਂ ਉਹ ਮੈਨੂੰ ਮਿਲਦੇ ਹਨ ਬਹੁਤ ਹੀ ਪਿਆਰ ਅਤੇ ਸਤਿਕਾਰ ਕਰਦੇ ਹਨ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਅਤੇ ਸਾਡਾ ਪਿਆਰ ਬਣਾਈ ਰੱਖੇ ਅਤੇ ਸਾਨੂੰ ਇਸੇ ਤਰ੍ਹਾਂ ਚੰਗੇ ਚੰਗੇ ਗਾਣੇ ਦਿੰਦੇ ਰਹਿਣ 🙏🙏🙏🙏
ਬਹੁਤ ਹੀ ਪਿਆਰਾ, ਮਿਲਣਸਾਰ ਅਤੇ ਸਿਰੇ ਦਾ ਮਿਹਨਤੀ ਤੇ ਸਿਰੜੀ ਇਨਸਾਨ
ਮੇਰਾ ਵੀਰ ਸ਼ੀਰਾ ਜਸਵੀਰ
ਬਾਈ ਪਹਿਲਾ podcast ਹੈ ਮੇਰਾ ਜਿਹੜਾ ਮੈ ਪੂਰਾ ਦੇਖਿਆ ਤੇ ਬਹੁਤ ਚੰਗਾ ਲੱਗਿਆ ਗੱਲਾ ਸੁਣਕੇ❤
Same bro
God bless you ਭਾਜੀ ਕਾਫੀ ਟਾਈਮ ਬਾਅਦ ਤੁਹਾਨੂੰ ਦੇਖਿਆ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ🎉🎉
ਬਹੁਤ ਵਧੀਆ ਇੰਟਰਵਿਊ ਸੇਮ ਮੇਰੇ ਨਾਲ ਹੁੰਦਾ ਏਦਾਂ ਪਰ ਬਾਈ ਦੀ ਇੰਟਰਵਿਊ ਨੇ ਹਿੰਮਤ ਹੋਰ ਵੀ ਵਧਾ ਦਿੱਤੀ।
Same bro
ਜਸਵੀਰ ਵੀਰ ਜੀ ਤੁਸੀ ਤਾਕਤਵਰ ਇਨਸਾਨ ਹੋ ਗੁਰੂ ਰਾਮਦਾਸ ਜੀ ਤੁਹਾਡੇ ਤੇ ਮਿਹਰ ਕਰਨ ਅਸੀ ਅਰਦਾਸ ਕਰਦੇ ਆ
ਜਦੋਂ ਬਾਈ ਬਾਹਰ ਆਇਆ ਸੀ ਸਾਡੇ ਕੰਮ ਤੇ ਵੀ ਲੱਗਿਆ ਸੀ ਪਹਿਲਾਂ ਤਾਂ ਅਸੀਂ ਝਕਦੇ ਰਹੇ ਪੁੱਛਣ ਤੋਂ ਕਿ ਬਾਈ ਤੁਸੀਂ ਸੀਰਾ ਜਸਵੀਰ ਓਂ। ਡਰੈਵਰੀ ਦਾ ਕੰਮ ਸੀ। ਬਾਈ ਵੈਨ ਚਲਾਉਂਦਾ ਸੀ। ਮੈਂ ਟਰੱਕ ਚਲਾਉਂਦਾ ਸੀ। ਮੈਂ ਝਕਦਾ ਥੋੜਾ ਬਹੁਤ ਹੀ ਬਲਾੳਂਦਾ ਹੁੰਦਾ ਸੀ।
kehri state ch aa bai
@ BC
@@DHALIWAL-rs ok ji
Satate vr country pusya😂
@@deepambarsarya7481 oh ta seera bai aap hi kini vaar das gea vai canada😂. canada di state (province) a BC (british columbia )
ਜਦੋਂ ਬਾਈ ਨੂੰ ਪਹਿਲੀ ਵਾਰ ਸੁਣਿਆ ਤਾਂ ਇਹਦੇ ਆਵਾਜ ਵਿੱਚ ਬਹੁਤ ਸਕੂਨ ਮਹਿਸੂਸ ਹੋਇਆ ,ਭਾਵ ਉਸ ਸਮੇ ਬਾਕੀ ਸਿੰਗਰਾਂ ਤੋਂ ਵੱਖ ਅੰਦਾਜ ਸੀ ਵੀਰ ਦਾ। ਬਾਕੀ ਬਾਈ ਜੀ ਦੀ ਜੀਵਨ ਸਾਥਣ ਹਰੇਕ ਮਾੜੇ ਚੰਗੇ ਸਮੇਂ ਵਿਚ ਇਕ ਪਲ ਵੀ ਸਾਥ ਨਹੀ ਛੱਡਿਆ ਉਸ ਸਬਰ ਸੰਤੋਖ ਅਤੇ ਚੰਗੇ ਭਾਗਾਂ ਵਾਲੀ ਨੂੰ ਵੀ ਸਲੂਟ ਆ,ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਰੱਖੇ।
ਧੰਨਵਾਦ ਭਾਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੁਸੀਂ ਮੇਰੇ ਦਿਲ ਦੇ ਕਰੀਬ ਸਤਿਕਾਰ ਯੋਗ ਭਾਜੀ ਸ਼ੀਰਾ ਜਸਵੀਰ ਜੀ ਨੂੰ ਰੂਬਰੂ ਕਰਵਾਇਆ 🙏🙏🙏🙏🙏🙏
ਹੋ ਸਕਦਾ ਨਾ ਭੁੱਲ ਜੇ ਪਰ ਚਿਹਰਾ ਯਾਦ ਰੱਖੀ ਸ਼ੀਰਾ ਜਸਵੀਰ ❤💯✍️
ਬਾਈ ਜੀ ਆਪ ਜੀ ਦੀ ਮੁਲਾਕਾਤ ਦੇਖ ਸੁਣ ਕੇ ਬਹੁਤ ਬਹੁਤ ਵਧੀਆ ਲੱਗਿਆ ਜੀ ਆਪ ਜੀ ਦੀ ਸੋਚ ਨੂੰ ਸਲਾਮ ਜੀ
Love you ਯਾਰ ਬਾਈ ਫਿਲਮ ਬਣਨੀ ਚਾਹੀਦੀ ਆ ਤੁਹਾਡੀ ਸਟੋਰੀ ਤੇ ਤੁਹਾਨੂੰ ਸੁਣਦੇ ਸੀ ਪਰ ਤੁਹਾਡੇ ਹਾਲਾਤ ਨੀ ਪਤਾ c ਸਲੂਟ ਆ ਬਈ ਲਵ ਯੂ ਹੀਰਾ ਆ ਹੀਰਾ ਬਾਈ
ਬੜੀ ਮਿਹਨਤ ਕੀਤੀ ਵੀਰ ਤੁਸੀਂ ਆਪਣੀ ਜ਼ਿੰਦਗੀ ਵਿੱਚ ❤ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
ਸੀਰਾ ਜਸਵੀਰ ਦਾ ਪੌਡਕਾਸਟ ਤੁਹਾਡੇ ਵਲੋਂ ਕੀਤਾ ਸੁਣਿਆ ਛੋਟੇ ਵੀਰ ਤੇਰੀ ਸੋਚ ਤੇਰੇ ਸੁਭਾਅ ਤੇਰੀ ਇਨਸਾਨੀਅਤ ਨੂੰ ਸਾਫ ਦਿਲ ਇਨਸਾਨ ਮਾਲਕ ਦੀ ਰਜਾ ਵਿਚ ਖੁਸ਼ ਰਹਿਣ ਵਾਲੇ ਛੋਟੇ ਵੀਰ ਨੂੰ ਦਿਲੋਂ ਬਹੁਤ ਬਹੁਤ ਪਿਆਰ ਸਤਿਕਾਰ ਸੀਰੇ ਤੇਰੀ ਫੇਸ ਰੀਡਿੰਗ ਤੇਰੀ ਬੋਲ ਬਾਣੀ ਤੋ ਝਲਕਦਾ ਤੇਰਾ ਸਭ ਕੁਛ ਤੇਰੇ ਇਸ ਪੌਡਕਾਸਟ ਦਾ ਇਕਲਾ ਇਕਲਾ ਲਫਜ ਦਿਲੋਂ ਸੁਣਿਆ ਮਾਲਕ ਤੁਹਾਨੂੰ ਹਮੇਸਾਂ ਚੜਦੀਆਂ ਕਲਾਂ ਖੁਸ਼ੀਆ ਬਖਸਣ ਜੀਓ God bless allways ਆਮੀਨ।।
Aamin
ਸ਼ੀਰੇ ਵੀਰ ਦੇ ਜ਼ਿਆਦਾਤਰ ਗਾਣੇ ਮੈਨੂੰ ਜ਼ੁਬਾਨੀ ਯਾਦ ਨੇ।
ਬਾਈ ਸ਼ੀਰਾ ਜਸਵੀਰ ਜੀ ਦੀ ਇਸ ਇੰਟਰਵਿਊ ਨੇ ਜਾ ਇਨ੍ਹਾਂ ਦੀ ਸੰਘਰਸ਼ਾਂ ਭਰੀ ਜ਼ਿੰਦਗੀ ਨੇ ਨੋਜਵਾਨਾਂ ਨੂੰ ਬਹੁਤ ਵੱਡੀ ਸੇਧ ਦੇਣੀ ਏ ਅੱਜ ਦੀ ਜਵਾਨੀ ਨੂੰ ਮਿਹਨਤ ਕਰਨ ਲਈ ਬਹੁਤ ਊਰਜਾ ਦਾ ਕੰਮ ਕਰਨਾ ਏ ਜੀ
ਬਹੁਤਿਆਂ ਪਿਆਰਾਂ ਵਾਲੀਏ ਗਾਣਾ ਸਕੂਲ ਟਾਈਮ ਬਹੁਤ ਜਿਆਦਾ ਸੁਣਿਆ ਅੱਜ ਵੀ ਸੁਣੀਦਾ।
Hnji mai v school time te sunya c sade school ch ik munde ne bolya c manu hun v yaad aa hun oh v singer ban gya
ਓਹ hardeep cheema ਆ
@@GopiKahalon likhea ene a
ਬਾਲੀਵੁੱਡ ਦੀ ਮਸ਼ਹੂਰ ਸਿੰਗਰ ਅਨੁਰਾਧਾ ਪੌਡਵਾਲ ਨੇ ਗੀਤ ਗਾਏ ਸੀ ਸ਼ੀਰੇ ਜਸਵੀਰ ਜੀ ਨਾਲ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ ਅੱਜ ਵੀ ਸੁਣਦੇ ਆ ਬਾਈ ਜੀ ਦੇ ਗੀਤ ਬਹੁਤ ਸਕੂਨ ਮਿਲਦਾ ਸੁਣਕੇ 🙏❣❣
ਰੋਣ ਆ ਗਿਆ ਯਾਰ ਇੰਟਰਵਿਊ ਸੁਣ ਕੇ 💔
ਕਾਲਜ ਦੇ ਤੇਰੇ ਗੇਟ ਅੱਗੇ ਤੈਨੂੰ ਵੈਲਕਮ ਕਰਦਾ ਸੀ ਨਾਂ ਬੀ ਏ ਹੀ ਕਰ ਹੋਈ ਨਾਂ ਹੀ ਪੱਲੇ ਪਿਆਰ ਪਿਆ ਬਹੁਤ ਸੁਣੀਦਾ ਬਾਈ ਅੱਜ ਵੀ ਬਹੁਤ ਪਿਆਰ ਤੇ ਸਤਿਕਾਰ ਬਾਈ ਦਿਲ ਚ ਤੇਰੇ ਲਈ ❤❤❤❤
ਸ਼ੀਰੇ ਭਾਜੀ ਨੂੰ ਸਕੂਲ ਟਾਇਮ ਬਹੁਤ ਸੁਣਿਆ ਪਰ ੳੱਜ ਇਨਾ ਦੀ ਗੱਲਬਾਤ ਸੁਣ ਕੇ ਲੱਗਾ ਕਿ ਬਹੁਤ ਹੀਰਾ ਬੰਦਾ ਏ ਸ਼ੀਰਾ ਭਾਜੀ , ਗੁਰੂ ਘਰ ਵਾਲੀ ਗੱਲ ਤੋਂ ਉਹਨਾਂ ਨੂੰ ਸਿਹਤ ਲੈਣੀ ਚਾਹੀਦੀ ਜੋ ਹਾਲਾਤ ਦੇਖ ਹੀ ਧਰਮ ਤਬਦੀਲ ਕਰ ਰਹੇ ਨੇ, ਬਾਕੀ ਵਾਹਿਗੁਰੂ ਟੈਸਟ ਲੈਂਦਾਂ ਪਰ ਸੁਣਦਾ ਜਰੂਰ
ਜਸਵੀਰ ਪਾਜੀ ਤੁਸੀਂ ਬਹੁਤ ਨੀਚੇ ਬੰਦੇ ਆ ਮੈਂ ਆਪਦਾ ਫੈਨ ਆ ਪਾਜੀ ਆਪ ਜੀ ਦੇ ਸਾਰੇ ਸੋਂਗ ਬਹੁਤ ਬੈਸਟ ਨੇ ❤❤❤🎉🎉🎉
ਕਿਆ ਲਿਖਿਏ ਯਾਰ,ਬਹੁਤ ਸਾਰਾ ਪਿਆਰ ਵੀਰੇ💝
ਵੀਰੋ ik gl kehni, sheera veer ਦੀ eh gallbaat, hi nhi , ik kitab hi aa zindgi ਦੀ, salute
ਬਾਈ ਤੇਰੇ ਗੀਤ ਬਹੁਤ ਸੁਣੇ ਆ ਜਵਾਨੀ ਵੇਲੇ ਬਹੁਤ ਘੈਂਟ ਗੀਤ ਗਾਏ ਬਾਈ ਸੀਰੇ ਨੇ ਬਾਈ ਦੁਬਾਰਾ ਆਉ ਤੁਸੀ ਤਾਂ ਲਿਖਦੇ ਵੀ ਬਹੁਤ ਘੈਂਟ ਤੇ ਗਾਉਂਦੇ ਵੀ ਬਹੁਤ ਘੈਂਟ ਲਵਜੂ ਟਰਾਲੀ ਭਰਕੇ❤❤❤👍👍👍👍👍
ਪਾਕ ਸਾਫ਼ ਰੂਹ...ਸ਼ੀਰਾ ਜਸਵੀਰ 💯💕✌🏻
ਬਹੁਤ ਵਧੀਆ ਤੇ ਬੇਵਾਕ ਇਮਾਨਦਾਰੀ ਵਾਲੀ ਇੰਟਰਵਿਊ❤❤❤
ਇਹ ਵੀਰ ਸਚਾਈ ਬਿਆਨ ਕਰ ਰਿਹਾ ਐ ਧੰਨਵਾਦ ਜੀ 👍👌👌💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਪੰਜਾਬੀ ਚ ਬਾਲੀਵੁੱਡ ਦੀ ਸਿਰੇ ਦੀ ਸਿੰਗਰ ਆਨੁਰਾਧਾ ਪੈਡੋਵਾਲ ਨਾਲ ਗਾਉਣ ਆਲਾ ਪਹਿਲਾ ਕਲਾਕਾਰ ।। ਸਿਰਾ ਗੀਤ ਨੇ ਬਾਈ ਦੇ ।
ਸਹੀ ਗੱਲ ਹੈ ਜੀ ਬਾਈ ਦੀ ਆਵਾਜ਼ ਬਹੁਤ ਸੋਹਣੀ ਆ ਤਾਂ ਹੀ ਅਨੁਰਾਧਾ ਪੌਡਵਾਲ ਨੇ ਇਹਨਾਂ ਦੇ ਨਾਲ ਗੀਤ ਗਾਏ ਸੀ 🙏❣
ਬਹੁਤ-ਬਹੁਤ ਧੰਨਵਾਦ ਸ਼ੀਰਾ ਜੀ । ਵਾਹਿਗੁਰੂ ਜੀ , ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ । ❤❤
ਤੁਸੀਂ 10% ਨਹੀਂ 100% ਦਿੱਤਾ ਵੀਰ ❤❤😍😍
ਬਹੁਤ ਵਧੀਆ ਗਾਣੇ ਗਾਏ ਤੁਸੀਂ 🥰
ਬਹੁਤ ਮਿਠਾਸ ਭਰੀ ਆਵਾਜ਼ ਆ ਬਾਈ ਦੀ ਰੂਹ ਖੁਸ਼ ਹੋਈ ਬਾਈ ਦੀ ਕਹਾਣੀ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਾਈ ਦੀਆ ਗੱਲਾਂ ਤੋਂ ❤️❤️❤️❤️
ਬਹੁਤ ਹੀ ਵਧੀਆ ਕਲਾਕਾਰ , ਅੱਜ ਪਹਿਲੀ ਵਾਰ ਇਹਨਾਂ ਦੀ ਜ਼ਿੰਦਗੀ ਬਾਰੇ ਏਨਾ ਕੁਝ ਸੁਣਨ ਨੂੰ ਮਿਲਿਆ । ਮੈਨੂੰ ਵੀ ਗਾਉਣ ਦਾ ਸ਼ੌਂਕ ਏ ਤੇ ਅਕਸਰ ਜਦੋਂ ਕੋਈ ਗੀਤ ਮੈਨੂੰ ਵਧੀਆ ਲਗਦਾ ਮੈ ਖੁਦ ਗਾ ਕੇ ਆਪਣੇ ਫੋਨ ਵਿਚ ਰਿਕਾਰਡ ਕਰਦਾ ਤੇ ਓਹਨਾ ਵਿਚੋਂ ਇਕ ਗਾਣਾ 1 ਮੁੰਡਾ ਸ਼ੀਰਾ ਜਸਵੀਰ ਜੀ ਦਾ v ਹੈ ❤
ਹੁਣ ਤੱਕ ਦਾ ਬਹੁਤ ਹੀ ਖੂਬਸੂਰਤ ਢੰਗ ਨਾਲ਼ ਪੇਸ਼ ਕੀਤਾ ਹੋਇਆ podcast ❤ ਜੋ ਇਹਨਾਂ ਲੰਬਾ ਹੁੰਦੇ ਹੋਏ ਵੀ ਛੋਟਾ ਲੱਗ ਰਿਹਾ ❤ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਤਰੱਕੀ ਬਖ਼ਸ਼ੇ 🙏🙏
ਸਦਾਬਹਾਰ ਗੀਤ ਨੇ ਸਾਰੇ ਸ਼ੀਰਾ ਜਸਵੀਰ ਦੇ ਮੇਰਾ ਪਸੰਦੀਦਾ ਗਾਇਕ ਗੀਤਕਾਰ ਹੈ ਬਿਲਕੁਲ ਨਿਰੋਲ ਪਰਿਵਾਰਿਕ ਗੀਤ ਨੇ ਸ਼ੀਰੇ ਬਾਈ ਦੇ। ਵਖਰੀ ਅਵਾਜ ਵਖਰੀ ਗੀਤਕਾਰੀ ਬਿਲਕੁਲ ਸਿੰਪਲ ਜਿਹਾ ਕਲਾਕਾਰ ਹੈ।
ਬਹੁਤ ਹੀ ਵਾਦੀਆਂ ਇੰਟਰਵਿਊ ਆ ਬਹੁਤ ਕੁਝ ਸਿਖਣ ਨੂੰ ਮਿਲਿਇਆ 🙏🏼
ਕਿੰਨੇ ਇਤਫਾਕ ਦੀ ਗੱਲ ਹੈ ਅੱਜ ਹੀ ਮੈਂ ਬਾਈ ਦਾ ਗਾਣਾ ਸੁਣਦਾ ਆ ਰਿਹਾ ਸੀ ਤੇ ਅੱਜ ਹੀ ਪੋਸਟ ਕਾਰਡ ਸੁਣ ਲਿਆ .
Love you brother
ਬੁਹਤ ਵਧੀਆ ਬਾਈ ਹੋਂਸਲਾ ਤੇਰਾ ਜਿੰਦਗੀ ਚ ਬੁਹਤ ਦੇਖਿਆ,,,,
ਸ਼ੀਰੇ ਬਾਈ ਦੇ ਗੀਤ ਸੁਣੇ ਵੀ ਬਹੁਤ ਨੇ ਤੇ ਗਾਏ ਵੀ ਮੈਨੂੰ ਯਾਦ ਆ ਦਸਵੀਂ ਕਲਾਸ ‘ਚ ਸਕੂਲ ਹਾਲ ‘ਚ ਮੈਂ ਬਾਈ ਦਾ ਇੱਕ ਗਾਣਾ ਗਾਇਆ ਸੀ ( ਸਾਡਾ ਕੀ ਬਣੂੰਗਾ ਕੁਝ ਸੋਚ ਨੀ) ਉਸ ਦਿਨ ਲਗਪਗ ਅੱਧੇ ਸਕੂਲ ਨੂੰ ਪਤਾ ਲੱਗਾ ਕਿ ਇਹ ਮੁੰਡਾ ਵੀ ਗਾ ਲੈਂਦਾ 😂 .. ਹੁਣ ਵੀ ਮੇਰਾ ਪੱਕਾ ਬੇਲੀ ( ਜੱਗਾ ਗਿੱਲ ਸਿੰਘਾਂਵਾਲਾ) ਜੋ ਕਿ ਹੁਣ ਕੈਨੇਡਾ ਆ ਬਾਈ ਸ਼ੀਰੇ ਨਾਲ ਵਧੀਆ ਰਾਬਤੇ ‘ਚ ਆ .. ਉਮੀਦ ਆ ਜਲਦੀ ਗਿੱਲ ਦਾ ਲਿਖਿਆ ਗਾਣਾ ਵੀ ਸ਼ੀਰੇ ਬਾਈ ਦੀ ਆਵਾਜ ‘ਚ ਸੁਣਾਂਗੇ.
ਸੇਰਾ ਜਸਵੀਰ ਬਾਈ ਜੀ ਤੁਹਾਡੇ ਬਹੁਤ ਵਧੀਆ song ਹੈ।। ਅਸੀ ਬਹੁਤ ਸੁਣਦੇ ਸੀ ਅੱਜ ਵੀ ਕਦੇ ਕਦੇ ਤੁਹਾਡੇ ਗਾਣੇ ਸੁਣਦੇ ਹਾਂ।। ਬਹੁਤ ਵਧੀਆ ਅਵਾਜ ਬਹੁਤ ਹੀ ਵਧੀਆ song ਤੁਸੀ ਗਾਏ ਨੇ।।
ਵਾਹਿਗੁਰੂ ਮਿਹਰ ਕਰੇ ਸੀਰਾ ਜਸਵੀਰ ਬਾਈਚੜਦੀ ਕਲਾ ਚ ਰਹਿ ਜੱਟਾ ਵਾਜ ਐਡੀ ਸੋਹਣੀ ਹ ਨਾ ਸਿੱਧਾ ਦਿਲ ਚ ਵਦੀ ਆ❤
ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਜਿੰਦਗੀ ਸਾਰੀ ਚੋਂ,ਵੱਸ ਜਾ ਦਿਲ ਬਣਕੇ ਵਿਚ ਸੀਨੇ ਮੇਰੇ ਵੀਰ ਦੇ ਹੋਰ ਬਹੁਤ ਸਾਰੇ ਗੀਤ ਬਹੁਤ ਸੁਣੇ ਅੱਜ ਵੀ ਸੁਣਦੇ ਹਾਂ
ਬਾਈ ਸੀਰੇ ਅੱਜ ਵੀ ਤੇਰੀ ਲਾਈਵ ਸੁਣੀ ਦੀ ਆ ਬਹੁਤ ਘੈਂਟ ਗਾਣੇ ਵਿਛੜ ਗਿਆ ਨੂੰ ਸਾਲ ਬੀਤ ਗਏ ਖੁਸ਼ੀਆਂ ਗਮੀਆਂ ਨਾਲ ਬੀਤ ਗਏ ਨੀ ਤੂੰ ਅੱਜ ਵੀ ਦਿਲ ਵਿੱਚ ਵੱਸਦੀ ਹੈ ਕਿਤੇ ਮਿਲ ਕੇ ਵੇਖ ਲਈ ਜੋ ਜ਼ਿੰਦਗੀ ਚੋਂ ਚਲੇ ਗਏ ਉਹ ਦਿਲ ਚੋਂ ਕਿਉਂ ਨਹੀਂ ਜਾਂਦੇ
Eh shear mera v fevrat hai ji
ਬਹੁਤ ਹੀ ਪਿਆਰਾ ਇਨਸਾਨ,,, ਸੋਹਣੀ ਗੱਲਬਾਤ,, ਵੀਰ
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੂਬ ਤਰੱਕੀਆਂ ਬਖਸ਼ਣ ਬਾਈ ਜੀ... ਬਹੁਤ ਦੁੱਖ ਵੀ ਹੋਇਆ ਤੁਸੀਂ ਲੋਕਾਂ ਦੇ ਵਿੱਚ ਹਿੱਟ ਵੀ ਰਹੇ ਤੇ ਤੁਹਾਡੀ ਲਾਈਫ ਵੀ struggle ਭਰੀ ਰਹੀ... ਵਾਹਿਗੁਰੂ ਜੀ ਮਿਹਰ ਕਰਨ ਬਾਈ ਜੀ 🙏
ਜਸਵੀਰ bhai ਆਪ ਦੀ ਅਵਾਜ ਬਹੁਤ ਸੋਹਣੀ ਆ
ਮੇਰੀ 28 ਸਾਲਾਂ ਦੀ ਪਹਿਲੀ ਇੰਟਰਵਿਊ ਆ ਜਿਹੜੀ ਮੈਂ ਸਕਰਿਪ ਕਰਕੇ ਨਹੀਂ ਦੇਖੀ ਸੀਰਾ ਜਸਵੀਰ ਬਹੁਤ ਵਧੀਆ ਸਿੰਗਰ ਆ ਇਸ ਨੂੰ ਸੁਣ ਕੇ ਵੱਡੇ ਹੋਏ ਆ ਅੱਜ ਵੀ ਕੱਲਾ ਕੱਲਾ ਗਾਣਾ ਚੇਤੇ ਬਾਈ ਜੀ ਦਾ❤❤
Me be
ਤੂੰ ਤਾਂ ਸੋਚਦੀ ਏਦਾਂ ਇਹ ਤਾਂ ਏਦਾਂ ਹੀ ਰੇਣੇ ਤੇਰੇ ਚੰਗੇ ਚੱਲਦੇ ਆ ਮਾੜੇ ਸਾਡੇ ਵੀ ਰੇਣੇ ਔਖੇ ਵੇਲੇ ਨੀ ਸਾਥੋ ਮੋੜ ਗਈ ਮੁੱਖ ਸੱਚੀ ਜਾਣਦਾ ਉਹੀ ਜਿਨੂੰ ਲੱਗਾ ਹੋਵੇ ਦੁੱਖ💔💔💔 ਬਹੁਤ ਸੁਣੀ ਦਾ ਵੀਰ ਅੱਜ ਵੀ❤❤❤
ਮੈਂ ਵੀ singer aa 22 ਬਹੁਤ ਕੁਝ ਸਿੱਖਣ ਨੂੰ ਮਿਲਿਆ ਮੇਰਾ ਪਹਿਲਾਂ ਗਾਣਾ ਆਇਆ yaar mere ਕਿਸੇ ਨੇ support ਨਹੀਂ ਕੀਤੀ। ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈ ਹੋਰ ਮਜ਼ਬੂਤ ਹੋ ਗਿਆ Love you 22
Best of luck 🤞 bro
Bro meri vi lyrics khrid lo koi
Koi song lyrics khridna lo ji
Best of luck bro👍👍👍👍❤❤❤
@@Alfaazs tusi Writer ho
ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਕੋਲੋਂ 👌🏻🙏
Sheere Paji ਵਾਹਿਗੁਰੂ 🙏🙏 ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ
Mera sab to pasandi da singer bahut jyda song sunde a Awaz b bahut sohni a
ਬਹੁਤ ਸੋਹਣਾ ਪੋਡਕਾਸਟ ਹੈ ❤
Sheera jasvir de dil nu choan wala geet sun ka vaade hoya a ja ehna de geet na aunda tan Syed ajj ah nature ja subah eda da ni hona c boht kamaal de kalam aehna de❤️🙏
ਮੇਰਾ ਬੇਟਾ ਵੀ production tae ਗਾਉਣੇ ਦਾ ਕੰਮ ਕਰਦਾ Waheguru wallo gift ਆ ਪਰ ਥੱਲੇ ਸੁੱਟ ਦੇ ਆਪ ਦੇ ਮੇਰਾ ਮਾਲਕ ਇੱਕ ਦਿਨ ਜਰੂਰ ਏਦਾਂ ਦਾ ਲੈ ਕੇ ਆ ਉ ਬਹੁਤ ਵਧੀਆ interview ਸੁਣ ਕੇ ਵਧੀਆ ਲੱਗਾ
ਬਹੁਤ ਵਧੀਆ ਗਾਇਕ ਹੈ ਸਾਡਾ ਭਰਾ ਸ਼ੀਰਾ ਜਸਵੀਰ
ਵੀਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਗੱਲਾਂ ਸੁਣ ਕੇ
ਬਹੁਤ ਸੁਣਿਆ ਸੀਰਾ ਜਸਵੀਰ ਬਹੁਤ ਵਧੀਆ ਗੀਤ ਸੀ ਭਰਾ ਦੇ
Me pehli vaar pura podcast vekhyea te boht vdya lga te koi sikhyt sikhwa si v life ch ohh v ajj kive handuna ehna ton sikhn nu milea boht vdya lga 😊😊😊
Veere da nature buht acha e,, eda feel hunda jiwe nature pakho mei hova😊
Buht acha interview🎉
ਬਹੁਤ ਵਧੀਆ ਗਾਇਕ ਆ ਸੀਰਾ ਜਸਬੀਰ ਸਕੂਲ ਪੜਦਿਆ ਤੇ ਉਸ ਤੋ ਬਾਅਦ ਵੀ ਗਾਣੇ ਬਹੁਤ ਸੁਣਦੇ ਰਹੇ ਆ ਤੇ ਫਿਲਮੀ ਟਾਈਮ ਦੇ ਗਾਣੇ ਅਨੁਰਾਧਾ ਪੌਂਡ ਵਾਲ ਦੇ ਨਾਲ ਬਹੁਤ ਗਾਣੇ ਕੀਤੇ
Mani virey salute aa tuhnu k tusi hmesha vdiya prsn nu le k ondy o interview ch.. Nhi ta kyi bekaar channel jivey adeeb tv vrgy ta ghrro bhj k viah kron vlya nu ee leondy aa sahmny.. Nd i really feel proud k mnu 2 saal phla tuhada channel milya jo hmesha sirra bndey di interview lenda. Lots of love virey ❤❤stay blessed🙏
ਬਹੁਤਿਆਂ ਪਿਆਰਾ ਵਾਲੀਏ ਨੀ ਸਾਡੇ ਚੇਤੇ ਈ ਭੁੱਲ ਗਏ ਨੇ ਸਾਰੀ ਜ਼ਿੰਦਗੀ ਇਹ song ਪਿਆਰਾ ਰਹੂ
ਇਹ ਗੀਤ ਤਾਂ ਹਰਦੀਪ ਚੀਮੇ ਦਾ
😢😢😢😢😢
❤ ਸ਼ੀਰਾ ਜਸਵੀਰ ਬਹੁਤ ਜ਼ਿਆਦਾ ਵਧੀਆ ਸਿੰਗਰ ਸਨ ਸਾਈਡ ਸੌਗ ਗਾਣੇ ਬਹੁਤ ਜ਼ਿਆਦਾ ਵਧੀਆ ਸਨ ਵੀਰ ਦਾ ਲਾਈਵ ਬਹੁਤ ਮਸ਼ਹੂਰ ਸੀ ਬਹੁਤ ਵਧੀਆ ਗਾਣੇ ਸਨ ਬਾਬਾ ਨਾਨਕ ਮਾਹਾਰਾਜ ਜੀ ਬਾਈ ਨੂੰ ਹੋਰ ਤਰੱਕੀਆਂ ਬਖਸਿਓ ਜੀ ਮਣੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤
Eho jahi interview jindgi vich pehli var suni hai Bilkul sachiyan gallan salute dona veeran nu puri interview suni bahut vadiya salute ji
ਬਹੁਤ ਖੂਬਸੂਰਤ ਲੰਮੀ ਰੇਸ ਦਾ ਘੋੜਾ
ਮੈ ਬਹੁਤ ਸੁਣਿਆ ਸ਼ੀਰੇ ਨੂੰ, ਤੇ ਅੱਜ ਵੀ ਸੁਣਦਾ ਹਾਂ।
ਬਾਈ ਨੇ ਸਾਡੇ ਫਾਰਮ ਤੇ ਟਰੈਕਟਰ ਵੀ ਚਲਾਇਆ ਏ ❤ ਉਹ ਟਾਈਮ ਬਹੁਤ ਚੰਗੇ ਸੀ ਮਿਸ ਯੂ ਭਾਜੀ ❤❤❤
ਮੈ ਬਹੁਤ ਫੈਨ ਆ ਬਾਈ ਸੀਰੇ ਜਸਵੀਰ ਦਾ ਜਿੰਦਗੀ ਕੈਸਟ ਦੇ ਗਾਣੇ ਬਹੁਤ ਸੁੰਦਰ ਆ
ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ
ਸ਼ੀਰਾ ਲਾਈਵ ਜਦੋਂ ਆਇਆ ਤਾਂ ਲੱਗਦਾ ਸੀ ਗਿਆ ਦੇਬੀ,ਦੇਬੀ ਦਾ ਤੋੜ ਆ ਗਿਆ,ਪਰ ਅਜ ਪਤਾ ਲਗਿਆ ਕਿ ਕੀ ਕੀ ਕਾਰਣ ਬਣੇਂ,
ਸੋਚਦੇ ਹਾਂ ਜਾਰਾ ਤੇਥੋ ਦੂਰ ਹੋ ਜਾਆਈਏ,ਮਿਲਣਾ ਤਾਂ ਕੀ ਏ,ਤੇਨੂੰ ਜਂਾਦ ਵੀ ਨਾ ਆਈਏ..
ਬਹੁਤ ਹੀ ਘੈਂਟ ਆ ਇਹ ਬੰਦਾ
ਜਿਹੜਾ ਕਦੇ ਹਾਰ ਨੀ ਮੰਨਿਆ
ਜੁਗ ਜੁਗ ਜੀਉ ਵੀਰ ਜਸਵੀਰ ਸੀਰਾ ਜੀ
ਬਾਈ ਬਹੁਤ ਦਿਲ ਖ਼ੁਸ ਹੋਏਆ ਦੇਖ ਕੇ❤❤
❤❤❤❤❤❤
ਰੱਬ ਮੇਹਰ ਕਰੇ ਸਬਤੇ ।।।।
ਬਾਈ ਦੇ ਹਾਸੇ ਦਸਦੇ ਨੇ, ਕਿ ਕਿੰਨੇ ਦੁੱਖ ਹੰਡਾਏ ਆ ਪਿੰਡੇ ਤੇ 😢
O hath v cho hath shduana my favourite song eni sohni awaj pure india wich kise di nhi kise di vi
ਬਾਈ ਦੇ ਲਾਈਵ ਅਖਾੜੇ ਵੇਖਣ ਵਾਲੇ ਆ❤❤❤❤ ਰੰਗ ਬਨ ਦਿੰਦੇ ਨੇ ❤ ਬਾਈ ਦੇ ਗੀਤ ਤੇ ਅਵਾਜ਼ ਦੋਵੇਂ ਘੈਂਟ ਆ
ਸੀਰਾ ਬਾਈ ਦਰਦ ਭਰੀ ਦਾਸਤਾਨ ਹੈ। ਮੇਰੀ ਵੀ ਜਿੰਦਗੀ ਦੀ ਕਹਾਣੀ ਨਾਲ ਦੀ,,,ਪਰ ਹਿੰਮਤ ਨਾ ਹਾਰੋ ❤❤ ਵਾਹਿਗੁਰੂ ਜੀ ਮੇਹਰ ਕਰੇ 🙏
Bhut vadia galla kitiya sherra jasvir na bhut kujh sikhan nu milya bhut mehnat kiti verr ji na rab kush sherra jasvir ona di family nu Love you paji❤❤
ਪੂਰੀ ਗਲ ਬਾਤ ਸੀ ਵੀਰ ਜੀ ਫੇਨ ਆ ਤੁਹਾਡੇ
Pehli bar sheera bai da podkast dekhya bhut maan nu balunder ke rakh taa zindagi vich uta chda aye par bai apni ik iryde te pkka rhya oh gal 1000 bali gal karke ithye pora podcast dekhya bhut kuj sikhn nu milya rab sheera bai nu tandrusti bakse ❤❤
ਸੀਰਾ ਸਾਡੇ ਇਲਾਕੇ ਦਾ ਮਾਣ ਵਧੀਆ ਇਨਸਾਨ ਗਾਇਕ ❤❤😊 ਦਿਲਦਾਰ ਬੰਦਾ ❤❤❤❤🎉