NRI ਸਣੇ 3 ਜਣਿਆਂ ਨੂੰ ਸਾੜਨ ਦੇ ਭੇਤ ਕਿਵੇ ਖੁੱਲ੍ਹੇ, ਤਫਤੀਸ਼ Police Officer ਵੱਲ ਕਿਉਂ ਪਹੁੰਚੀ || Arbide World।

Поделиться
HTML-код
  • Опубликовано: 11 дек 2024

Комментарии • 198

  • @punjabitruckerinpunjabvlog5063
    @punjabitruckerinpunjabvlog5063 3 дня назад +36

    ਇਹ ਹੋਂਦਾ ਚੰਗਾ ਅਫ਼ਸਰ ਕਿਸੇ ਦੀ ਈਨ ਨਹੀ ਮੰਨਿਆ ਆਪ ਤੰਗ ਹੋ ਲਿਆ ਸਲੂਟ ਆ ਇਦਾ ਦੇ ਅਫ਼ਸਰ ਨੂੰ 🎉🎉🎉

  • @Jaswindersingh6791-b2l
    @Jaswindersingh6791-b2l 2 дня назад +16

    Rajinder Singh ਜੀ ਵਰਗੇ ਚੰਗੇ ਅਫ਼ਸਰ 10% ਹੀ ਹਨ। ਇਸ ਲਈ ਨਿਆਏ ਵੀ ਫਿਰ 10% ਲੋਕਾਂ ਨੂੰ ਹੀ ਮਿਲਦਾ

  • @Avowadventure
    @Avowadventure 3 дня назад +19

    ਬਹੁਤ ਵਧੀਆ ਅਤੇ ਨੇਕ ਅਫ਼ਸਰ ਰਹੇ ਹਨ ਸਰਦਾਰ ਰਾਜਿੰਦਰ ਸਿੰਘ ਆਈਪੀਐਸ ਸਾਹਿਬ

  • @RaghveerSingh-v3g
    @RaghveerSingh-v3g 3 дня назад +13

    ਇਸ ਤੋ ਸਿਧ ਹੁੰਦਾ ਬਾਦਲ ਸਰਕਾਰ ਕਰੀਮੀਨਲ ਬੰਦਿਆ ਦੀ ਸਰਕਾਰ ਹੈ

  • @shamshersingh-d9g1m
    @shamshersingh-d9g1m 3 дня назад +16

    ਪੰਜਾਬ ਦੇ ਲੋਕ ਬਹੁਤ ਜਲਦੀ ਭੁੱਲ ਜਾਂਦੇ ਹਨ ਕਿਉਂਕਿ ਇਹ ਸਰ SP ਰਜਿੰਦਰ D ਦੇ ਨਾਮ ਨਾਲ ਮਸ਼ਹੂਰ ਸਨ ਬਲਿਊ ਸਟਾਰ ਅਪਰੇਸ਼ਨ ਤੋ ਬਾਅਦ ਇਹਨਾਂ ਨੂੰ ਮਾਲ ਮੰਡੀ ਅਮ੍ਰਿਤਸਰ ਸਪੈਸਲ ਇੰਟੈਰੋਗਸ਼ਨ ਸੈਟਰ ਚ ਇੱਥੇ ਇਹਨਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਸਿੰਘ ਸ਼ਹੀਦ ਕੀਤੇ ਸਨ ਇਹ 1986 ਤੋ ਸ਼ਾਇਦ 88/89 ਲੱਗੇ ਰਹੇ ਸੀ ਇਹਨਾਂਦਾ ਅਤੰਕ ਏਨਾਂ ਸੀ ਕਿ ਇਹ ਕਹਿਚਹਰੀਆਂ ਤੇ ਜੇਲਾਂ ਦੇ ਅੰਦਰ ਜਾਕੇ ਸਿੰਘਾਂ ਨੂੰ ਪਹਿਚਾਣਕੇ ਲੈ ਆਉਦਾਂ ਹੁੰਦਾਂ ਸੀ ਜਦੋਂ ਇਹਨਾਂ ਨੇ ਨਾਭੇ ਜੇਲ੍ਹ ਦੇ ਅੰਦਰ ਜਾਣਾ ਸ਼ੁਰੂ ਕੀਤਾ ਤਾਂ ਬਹੁਤ ਰੋਲਾ ਪਿਆ ਸੀ ਅਮ੍ਰਿਤਸਰ ਜ਼ਿਲੇ ਦੇ ਕਾਫ਼ੀ ਸਿੰਘ ਯੂਰਪ ਤੇ ਕਨੇਡਾ ਅਮਰੀਕਾ ਜਿਊਂਦੇ ਹੋਣਗੇ ਜੋ ਮੇਰੀ ਇਸ ਗੱਲ ਦੀ ਸ਼ਾਇਦ ਪੁਸਟੀ ਕਰਨਗੇ 🙏

    • @JessiSingh.FX1
      @JessiSingh.FX1 2 дня назад +3

      Tusi theek keh reh ho ji. Ehne bahut julam keeta c Amritsar area ch.

    • @NirmalSingh-z8o
      @NirmalSingh-z8o 2 дня назад +1

      Right💯 sp Rajendr JLAD

  • @budhsingh1722
    @budhsingh1722 3 дня назад +17

    ਆਈ ਜੀ ਸਾਹਿਬ ਨੇ ਬਠਿੰਡੇ ਹੁੰਦੇ ਬਾਦਲਾਂ ਨੂੰ ਪਾਇਲਟ ਵੀ ਲੱਗਣ ਨਹੀਂ ਦਿੱਤੀ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

    • @iqbalkallah
      @iqbalkallah 3 дня назад +1

      Brother aas case krr k cm badal ne Aana nu DGP ny layaa 😡😡😡

  • @harwindersingh-jl9mg
    @harwindersingh-jl9mg 3 дня назад +14

    ਬਾਦਲਾਂ ਬਹੁਤ ਵੱਡੇ ਪਾਪ ਕੀਤੇ ਜੀ ਰੱਬ ਕਦੇ ਮਾਫ਼ ਨਹੀਂ ਕਰੇ ਗਾ

  • @vickyraj6276
    @vickyraj6276 3 дня назад +16

    ਇਸ ਤਰਾ ਦੀਆ ਹੋਰ ਵਿਡੀਉਜ ਪੁਲੀਸ ਅਫਸਰਾ ਦੇ ਤਜੁਰਬੇ ਹੋਰ ਲੈਕੇ ਆਉ ਜੀ ,

  • @singhkarnail3953
    @singhkarnail3953 3 дня назад +5

    VERY NICE OFFICER, SARDAR RAJINDER SINGH JI GOD BLESS YOU (FROM ITALY)🙏🏻🙏🏻🙏🏻🙏🏻👍👍👍👍♥️

    • @mittiputtmajhail2960
      @mittiputtmajhail2960 3 дня назад +1

      Badal vi ta ujhar hi gaye. Loka ch 2 kodi di izat nahi. Sirf Burki bhalde hi tout hi ihna nu salam karde ne.

  • @shamshersingh-d9g1m
    @shamshersingh-d9g1m 11 часов назад +1

    ਭਾਜੀ ਦਵਿੰਦਰ ਸਿੰਘ ਜੀ ਜੋ ਤੁਸੀਂ ਰਜਿੰਦਰ ਸਰ ਕੋਲੋ ਇੰਟਰਵਿੰਊ ਕੀਤਾ ਹੈ ਇਸਦਾ ਪੰਜਾਬ ਦੀ ਜਨਤਾ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਹਾਂ ਪੁਲਿਸ ਨੂੰ ਜ਼ਰੂਰ ਹੋ ਸਕਦਾ ਹੈ ਉਹ ਵੈਸੇ ਹੁਣ ਕਾਫੀ ਐਜੂਕੇਟ ਹਨ ਜੀ ਪਲੀਜ ਪੰਜਾਬ ਦੀ ਜਵਾਨੀ ਨਾਲ ਇਹਨਾਂ ਕੀ ਕੀਤਾ ਉਸ ਬਾਰੇ ਜਰੂਰ ਪੁੱਛੋ ਜੀ ਇਹਨਾਂ ਨੇ ਮੇਰੀ ਵੈਸੇ ਜਾਨ ਬਖਸੀ ਕੀਤੀ ਸੀ ਮਾਰ ਦੇਦੇ ਤਾਂ ਸ਼ਾਇਦ ਚੰਗਾ ਸੀ ਪਰ ਜੋ ਮਾਝੇ ਦੇ ਸੈਟਰ ਮਾਲ ਮੰਡੀ ਰਾਤਾਂ ਨੂੰ ਬੱਕਰਿਆਂ ਵਾਂਗੂ ਇਹਨਾਂ ਕਸਾਈਆਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਮੁੰਡੇ ਮਾਰੇ ਸੀ ਜਿਥੋ ਸ਼ਾਇਦ ਹੁਣ ਵੀ ਰਾਤਾਂ ਨੂੰ ਡਰ ਆਉਂਦਾ ਹੈ ਤੇ ਆਵਾਜ਼ਾਂ ਵੀ ਸਿੰਘਾਂ ਦੀਆਂ ਆਉਂਦੀਆਂ ਹਨ ਜੀ ਸਿੰਘੋ ਡਰੋ ਨਾ ਜਿਹਨਾਂ ਨਾਲ ਇਹਨਾਂ ਦਾ ਵਾਹ ਪਿਆ ਹੈ ਜਰੂਰ ਅੱਗੇ ਆਊ ਤੇ ਲਿਖੋ ਜੀ 🙏

  • @prof.dilrajdhaliwal3716
    @prof.dilrajdhaliwal3716 3 дня назад +43

    ਦਵਿੰਦਰ ਪਾਲ ਜੀ ਉਸ ਵੇਲੇ ਅਖਬਾਰਾਂ ਵਿੱਚ ਇਸ ਬਾਰੇ ਬਹੁਤ ਕੁਝ ਛਪਿਆ ਇਹ ਕੰਪਨੀ ਹੋਲੋਗ੍ਰਾਮ ਬਣਾਉਂਦੀ ਸੀ ਜੋ ਕਿ ਬਿਲਕੁਲ ਨਵੀਂ ਟਕਨੀਕ ਸੀ ਖਰਚਾ ਬਹੁਤ ਘੱਟ ਸੀ ਤੇ ਬੱਚਤ ਬਹੁਤ ਬਹੁਤ ਜਿਆਦਾ ਸੀ ਇਸੇ ਗੱਲ ਤੋਂ ਕਿਹਾ ਗਿਆ ਕਿ ਰੌਲਾ ਪਿਆ ਤੇ ਇਸੇ ਗੱਲ ਦੇ ਨਾਲ ਹੀ ਜਿਹੜੇ ਭੁੱਲਰ ਪਰਿਵਾਰ ਦੱਸਿਆ ਜਾ ਰਿਹਾ ਉਹਦਾ ਸਾਰਾ ਇੱਕ ਤਰ੍ਹਾਂ ਦਾ ਉਜਾੜਾ ਹੋ ਗਿਆ ਸੀ ਉਸ ਵਕਤ ਦੇ ਅਖਬਾਰਾਂ ਵਿੱਚ ਇਹ ਸਭ ਕੁਝ ਬੜੀ ਚੰਗੀ ਤਰ੍ਹਾਂ ਛਪਿਆ ਸੀ

  • @surinderpal8298
    @surinderpal8298 3 дня назад +3

    Great personality. Such a sincerity and honesty keeps a man light like a flower. Appears to be a pure hearted soul.

  • @BaldevSingh-on7vm
    @BaldevSingh-on7vm 13 часов назад

    ਵਾਹ ਜੀ ਵਾਹ , ਕਿਆ ਬਾਤ

  • @gurpreetmallhi5840
    @gurpreetmallhi5840 3 дня назад +9

    ਮੁੱਕਦੀ ਗੱਲ ਬਾਦਲ ਲਾਣੇ ਨੇ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ

  • @dhanwantsingh8829
    @dhanwantsingh8829 2 дня назад +2

    Thanks veer Devinderpal to promote honest police officers like sir Rajinder singh ji

  • @SsPp-y6m
    @SsPp-y6m 3 дня назад +4

    DGP and his Brothers in law are very nice person in whole family

  • @nirmalcheema2191
    @nirmalcheema2191 3 дня назад +9

    ਅੱਜ ਹਾਲ b ਦੇਖ ਲੋ ਸੁੱਖੇ ਹੋਣਾ ਦੇ ਕਿ ਹੋ ਗਏ ਨੇਂ ਸਭ ਕੁਝ ਇਥੇ ਹੀ ਆ

  • @Jaswindersingh6791-b2l
    @Jaswindersingh6791-b2l 2 дня назад +5

    ਇਮਾਨਦਾਰ ਬੰਦੇ ਨੂੰ ਕੰਮ ਹੀ ਨਹੀਂ ਕਰਨ ਦਿੰਦੇ। ਸਾਡੇ ਪਿੰਡ ਦਾ ਇੱਕ DSP ਰਿਟਾਇਰ ਹੋਇਆ। ਉਹ ਬਹੁਤ ਜਿਆਦਾ ਇਮਾਨਦਾਰ ਸੀ। ਉਸਨੇ ਰਿਟਾਇਰ ਹੋਣ ਤੋਂ ਬਾਅਦ ਘਰ ਵੀ ਆਪਣੇ ਮੁੰਡੇ ਦੀ ਮਦਦ ਨਾਲ ਬਣਾਇਆ। ਉਹ ਮੈਨੂੰ ਦੱਸਦਾ ਸੀ, ਕਹਿੰਦਾ ਕੰਮ ਕਰਨ ਦਾ ਤਾਂ ਜਿਆਦਾ ਮੌਕਾ ਹੀ ਨਹੀਂ ਮਿਲਿਆ। ਜਾਂ ਕਹਿੰਦਾ line ਹਾਜਿਰ ਜਾਂ ਬਦਲੀਆਂ ਅਣਗਿਣਤ ਹੋਈਆਂ। ਕਹਿੰਦਾ ਬੈਗ ਹੱਥ ਚ ਹੀ ਰਹਿੰਦਾ ਸੀ

  • @kirpalsidhu44
    @kirpalsidhu44 2 дня назад +1

    ਚੰਗੀ ਗੱਲਬਾਤ ਡੀਜੀਪੀ ਸਾਹਿਬ ਨੂੰ ਸਤਿਕਾਰ

  • @Teksingh-qw4zu
    @Teksingh-qw4zu День назад

    ਰਾਜਿੰਦਰ ਸਿੰਘ ਜੀ ਵੋਹਥ ਵਿਧੀਆ ਕੀਤਾ ਧੰਨਵਾਦ ਜੀ

  • @TalwinderSingh-b4r
    @TalwinderSingh-b4r 3 дня назад +5

    ਤੁਹਾਡੇ ਜੋ ਵੀ ਇੰਟਰਵਿਊ ਹੁੰਦੇ ਬਹੁਤ ਖੂਬ ਹੁੰਦੇ ਅਹ ❤

  • @SonyMaan-s1e
    @SonyMaan-s1e День назад +1

    Bohat sohni video bai ji 🙏🏻

  • @avtarsinghsandhu9338
    @avtarsinghsandhu9338 3 дня назад +11

    ਚੰਗੇ ਪੁਲਿਸ ਅਫਸਰ ਦੀ ਨਿਸ਼ਾਨੀ ਕਹਿਣ ਵਿੱਚ ਕੋਈ ਗੁਰੇਜ ਨਹੀ ਹੈ ਜੀ।

  • @rajivsharma9096
    @rajivsharma9096 2 дня назад

    Devinder Sir no words to for your excellent presentation and same is for your every guest
    Salute to both of You
    Honest officers and journalist are the back bone of society
    Thanks

  • @JasvinderSingh-dr7oi
    @JasvinderSingh-dr7oi 23 часа назад

    Thanks information realty and truth for honest officers

  • @MohinderSingh07
    @MohinderSingh07 3 дня назад +2

    Salute brother AAP nu ve te pulic oficir nu ve

  • @JasbirSidhu-k4f
    @JasbirSidhu-k4f 2 дня назад +1

    Surinder pal ji tudawinder pal ji asi tuhade v bht dhanvadi ea jo bht tra diyaa skshiata naal tuci rubru jrvaunde ho ..84 to baad da kala daur dekheya ..lagda c k sb police vale julmi ne but jado tuci rajinder varge officers naal rubru jraunde ho ta lagda ea k nahi sb thava te sb lok iko je nahi hunde jithe kande hunde othe vich phull v kilde ne..🙏🙏🙏🙏🙏🙏🙏🙏

  • @haravtarsingh611
    @haravtarsingh611 2 дня назад +1

    Punjab police need such kind of officers, honest and competent

  • @DrAPSMann
    @DrAPSMann 3 дня назад +1

    Very important information and advice to Politicians

  • @harbhajansingh3415
    @harbhajansingh3415 3 дня назад +5

    ਸੁਣ ਲਓ ਬਈ ਆਮ ਲੋਕਾਂ ਨਾਲ ਕਿੰਨਾ ਧੱਕਾ ਕੀਤਾ ਹੋਵੇਗਾ ਜਦ ਇਹੋ ਜਹੇ ਅਫਸਰ ਨਿ ਬਖਸ਼ੇ ਆ।

    • @rajvirbrar631
      @rajvirbrar631 3 дня назад

      ਅਫਸਰ ਕਿਹੜਾ ਦੁੱਧ ਧੋਖਾ ਸੀ

  • @gvsingh8785
    @gvsingh8785 3 дня назад +2

    Hats off to such honest officers.

  • @ProGaming-yq7fe
    @ProGaming-yq7fe 3 дня назад +3

    Good. Sir. Ji

  • @mintuhundal4019
    @mintuhundal4019 2 дня назад

    I was very impressed by the professionalism of the interviewer; it has been a long time since I've encountered such a skilled Punjabi journalist.

  • @SarabjitSingh-e5l
    @SarabjitSingh-e5l 3 дня назад +1

    Sir tuhade jine v interview hunde a bahot gant hunde a sir salute a ❤❤❤🎉🎉🎉

  • @DavinderpalSingh-c6i
    @DavinderpalSingh-c6i 3 дня назад +8

    ਧੰਨਵਾਦ, ਵਧੀਆ ਲੋਕ ਦੇ ਦਰਸ਼ਨ ਕਰਾਉਣ ਲਈ

  • @RanjeetsinghRanasandhu
    @RanjeetsinghRanasandhu 3 дня назад +3

    Very good police officer s. Rajinder singh ji god bless you sir ❤🙏🙏

  • @Tangovlog_CHD
    @Tangovlog_CHD 3 дня назад +4

    Gud morning uncle Ji 🙏😊

  • @sohirajindersingh6980
    @sohirajindersingh6980 3 дня назад +5

    ਨਿਧੱੜਕ ਅਫ਼ਸਰ ।

  • @gurminderdhillon9711
    @gurminderdhillon9711 3 дня назад +3

    Very good

  • @Gimmy-5
    @Gimmy-5 2 дня назад

    Salute hai sir tuhanu ❤❤dil to respect ki ehje affsar v ne insaniyat Hale v ha...salute rabb tuhadi Umar lambi kre 🙏🙏te hor v police vale tuhade vrge bannan

  • @Tangovlog_CHD
    @Tangovlog_CHD 3 дня назад +4

    Sahi galh hai uncle ji police Wale Hee crime nu support kar rahey Ney par emandar ofisar kar Kay duneya chal rahey hai 😮

    • @PritpalKahlon
      @PritpalKahlon 2 дня назад

      Tanu bhen ji eh rajender singh jehre ehna bahut sikh munde ghara to chak ke mare jaila cho kad kad ke maare jina ch kuj mere relatives v cc

  • @GurpreetnumberdarSidhu
    @GurpreetnumberdarSidhu 3 дня назад +2

    Good job sir ji

  • @gurditsingh1792
    @gurditsingh1792 3 дня назад +3

    ਰਾਜਿੰਦਰ ਅੰਕਲ ਹੁਣ ਸੁੱਖੇ ਗੱਪੀ ਹੋਰੀਂ ਰੋਂਦੇ ਫਿਰਦੇ ਹਨ
    ਇਹ ਸਭ ਤੁਹਾਡੇ ਵਰਗਿਆਂ ਨਾਲ ਕੀਤਾ ਧੱਕਾ ਸਾਹਮਣੇ ਆ ਰਿਹਾ ਹੈ 🙏

  • @jagseersingh8084
    @jagseersingh8084 20 часов назад

    ਆਪਣੀ ਜੁਅਰਤ ਤੇ ਸਚਾਈ ਨਾਲ ਡਿਊਟੀ ਕਰਨ ਵਾਲੇ ਅਫਸਰ ਸਹਿਬਾਨ ਨੂੰ ਪ੍ਰਨਾਮ ਕਰਦਾ ਹਾਂ

  • @surinderpal3563
    @surinderpal3563 3 дня назад +1

    Salute u sir .

  • @s.stoor.2964
    @s.stoor.2964 3 дня назад +3

    Good, True story

  • @Neetamachhiketalks
    @Neetamachhiketalks 20 часов назад

    ਜੋ ਬਾਦਲਾਂ ਨੇ ਓਸ ਵੇਲੇ ਧੱਕੇ ਸ਼ਾਹੀਆਂ ਕੀਤੀਆਂ, ਓਸੇ ਦਾ ਫਲ਼ ਹੁਣ ਭੁਗਤ ਰਹੇ ਨੇ

  • @MohanSingh-sc9xm
    @MohanSingh-sc9xm 3 дня назад +3

    S Rajinder singh DGP is honest Officer but being honest particular govt. Was Harassed

  • @harbindersinghdhaliwal2012
    @harbindersinghdhaliwal2012 3 дня назад +1

    Very impressive presentation

  • @jattworld1984
    @jattworld1984 3 дня назад +1

    Salute aa tuhanu Rajinder Singh ji 🫡

  • @HARJITSINGH-qo6pl
    @HARJITSINGH-qo6pl 3 дня назад +1

    Salute to Sh Rajinder Singh je IPS 🙏🙏

  • @jagjitsinghkubey145
    @jagjitsinghkubey145 2 дня назад

    I am reagred Sr Rajinder Singh ji for honestly true job I meant him many times

  • @karamjeetsingh2352
    @karamjeetsingh2352 3 дня назад +6

    ਦਿਲੋਂ ਸਲਾਮ ਇਹੋ ਜਿਹੇ ਅਫਸਰਾਂ ਨੂੰ

  • @dladhar-cf9dh
    @dladhar-cf9dh 3 дня назад +2

    Lordwinder singh, younger brother of mr. Ageyapal Singh baatth and Sandip ohri were class mates while pursuing pre-engineering in MATA GUJRI college FATEGARH SAHIB in 1985 86
    Later, both of them went to BIDAR in Karnataka to do their B TECH. Course.
    Lordwinder belonged to village TALANIA , while OHRI was from BASSI PATHANNA
    This gruesome murder story revived those old college days

  • @IqbalSingh-jk1vd
    @IqbalSingh-jk1vd 2 дня назад +1

    Very Good Officer .....Big Salute to you....Sir..Badal khandan ne Punjab. Sikh kom da bahut nuksan keeta Jis da khamevaza oh bhugat rehe ne...Kakh nehi rehna es Khandan da

  • @TejinderBrar-sw9lk
    @TejinderBrar-sw9lk 22 часа назад

    SIR U R V V NICE MAN❤

  • @BittuChambal-vl4hr
    @BittuChambal-vl4hr 3 дня назад +1

    Good job sir ji 👍👍👍👏

  • @TARUBALETIAUK
    @TARUBALETIAUK 3 дня назад +3

    Good

  • @jasveersingh9413
    @jasveersingh9413 3 дня назад +8

    ਸਰਦਾਰ ਰਾਜਿੰਦਰ ਸਿੰਘ ਬਹੁਤ ਹੀ ਸੁਲਝੇ ਤੇ ਇਮਾਨਦਾਰ ਆਫਿਸਰ ਰਹੇ ਹਨ

  • @gamechangers2014
    @gamechangers2014 3 дня назад +1

    Very nice Interview

  • @balbirsingh4913
    @balbirsingh4913 3 дня назад +2

    Very nice 👍

  • @rupindersidhu8717
    @rupindersidhu8717 3 дня назад +1

    Salute to Rajinder Singh

  • @Djpk-gry
    @Djpk-gry День назад

    Salute sir

  • @santfarms6689
    @santfarms6689 2 дня назад +1

    Good police officer

  • @GurjitBhatti-lq7zh
    @GurjitBhatti-lq7zh 3 дня назад +5

    Salute ahh ESS Honest DiG sahib nu

  • @Jaswindersingh6791-b2l
    @Jaswindersingh6791-b2l 2 дня назад +3

    ASI krishn kumar ਨੂੰ ਇਸ ਕਾਂਡ ਵਿੱਚੋ ਕੀ ਮਿਲਣਾ ਸੀ।ਕੁੱਝ ਵੀ ਨਹੀਂ।ਪਰ ਵੱਡੇ ਅਫ਼ਸਰ ਗਲਤ ਕੰਮ ਲਈ ਮਜਬੂਰ ਕਰਦੇ ਹਨ। ਜੇ ਬੰਦਾ ਜਵਾਬ ਦਿੰਦਾ ਤਾਂ ਕਿਸੇ ਹੋਰ ਝੂਠੇ case ਚ ਫਸਾ ਦਿੰਦੇ ਹਨ

  • @dhiansinghbrar4394
    @dhiansinghbrar4394 2 дня назад

    Honesty rewards respect.

  • @savindersingh4173
    @savindersingh4173 3 дня назад +2

    G j d ji

  • @kuldeepchand6461
    @kuldeepchand6461 2 дня назад

    Sir, Rajinder Singh ji The Great.

  • @RajwantKaur-l1c
    @RajwantKaur-l1c 2 дня назад

    V good sir tuse great ho salute

  • @harjugrajbhullar6829
    @harjugrajbhullar6829 День назад

    I salute this police officer.we need like these officers.

  • @jassbir1363
    @jassbir1363 3 дня назад +3

    ਵਿਦੇਸਾਂ ਚ ਰਾਜਸੀ ਲੋਕ ਪੁਲਿਸ ਦੀ ਤਫਤੀਸ ਚ ਦਖਲ - ਅੰਦਾਜੀਂ ਨਹੀ ਕਰ ਸਕਦੇ , ਇਹ ਜੁਰਮ ਬਣਦਾ ਹੈ ਕਿ ਇਹ ਭਾਰਤ ਚ ਸੰਭਵ ਹੈ ?

  • @malkitsidhu8098
    @malkitsidhu8098 2 дня назад

    ਬਹੁਤ ਮਾੜ੍ਹੀ ਕਹਾਣੀ ਧੰਨਵਾਦ ਜੀ

  • @ashmeetbrar8169
    @ashmeetbrar8169 3 дня назад +1

    Good. Officer. Thinking

  • @UniqueFirst-ym6dz
    @UniqueFirst-ym6dz 2 дня назад

    Salute sir rajinder singh ji

  • @gurtejsingh6417
    @gurtejsingh6417 3 дня назад +1

    Thank you Davinderpal g ada dia vdo.jaroor dikhaya kro g

  • @JasbirSidhu-k4f
    @JasbirSidhu-k4f 2 дня назад

    Eda de imaandar officers nu asi Dil khol k bde sanman naal salute karde a🙏🙏🙏

  • @iamveryhappyseeyoubeautifu3271
    @iamveryhappyseeyoubeautifu3271 3 дня назад +1

    Very good your story thanks

  • @yourwestwisher4259
    @yourwestwisher4259 3 дня назад +5

    ਬਾਦਲਾਂ ਦਾ ਹਰ ਜੁਰਮ ਦੇ ਵਿਚ ਨਾਮ ਆਉਂਦਾ ਹੈ

  • @gurvindersaund7466
    @gurvindersaund7466 3 дня назад +3

    Punjab was killed by the Congress and Punjab police 👮.If police at the state is corrupt then whole state is going to d gutter

  • @manpreetbrar4923
    @manpreetbrar4923 День назад

    ਜਦੋਂ ਸਰ ਨੇ ਕਿਹਾ ਪ੍ਰਮੋਸ਼ਨ ਹੈਗੀ ਮੈਨੂੰ ਬਹੁਤ ਹਾਸਾ ਆਇਆ

  • @HardeepSingh-wd9is
    @HardeepSingh-wd9is 2 дня назад

    You are doing very good job. 🌷🙏🌷

  • @s.stoor.2964
    @s.stoor.2964 3 дня назад +2

    Good evening

  • @ManpreetSingh-l2x6n
    @ManpreetSingh-l2x6n 3 дня назад +1

    Honest officer ig patiala saabb

  • @Jaswindersingh6791-b2l
    @Jaswindersingh6791-b2l 2 дня назад +1

    ਪਰ ਅਮਰੀਕਾ ਵਰਗੇ ਦੇਸ਼ਾਂ ਚ conspairacy ਕਰਨ ਵਾਲੇ ਨੂੰ ਜਿਆਦਾ ਸਜ਼ਾ ਹੁੰਦੀ। ਕਿਉਂਕਿ main ਕਾਂਡ ਤਾਂ ਉਸੇ ਦੇ ਕਹਿਣ ਤੇ ਹੁੰਦਾ। ਇੰਡੀਆ ਚ ਉਲਟ ਐ, ਸਜਿਸਘਾੜੇ ਨੂੰ ਘੱਟ ਸਜ਼ਾ ਮਿਲਦੀ। ਇਸੇ ਕਰਕੇ ਵੱਡੇ ਲੋਕ ਆਪਣੇ ਕੋਲ ਕੰਮ ਕਰਨ ਵਾਲਿਆਂ ਤੋਂ ਕਤਲ ਕਰਵਾਉਂਦੇ ਰਹਿੰਦੇ ਹਨ

  • @satpalsingh8770
    @satpalsingh8770 3 дня назад +2

    ਰਜਿੰਦਰ ਸਿਘ SP .D ASR ਰਿਹਾ ਹੈ ਬਹੁਤ ਵਧੀਆ ਬੰਦਾ ਲੋਕ ਬਹੁਤ ਡਰਦੇ ਹੁੰਦੇ ਸੀ

    • @shamshersingh-d9g1m
      @shamshersingh-d9g1m 3 дня назад +2

      ਵੀਰ ਜੀ SP .D asr ਨੂੰ ਕੌਣ ਨਹੀਂ ਜਾਣਦਾ ਮਾਲ ਮੰਡੀ ਵਾਲਾ ਜਿੰਨੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਹੁਣ ਵੇਖੋ ਕਿਵੇਂ ਭਲਾ-ਮਾਣਸ ਬਣਕੇ ਨਿਕਲ ਆਇਆ ਸਾਡੇ ਲੋਕ ਬਹੁਤ ਜਲਦੀ ਭੁੱਲ ਜਾਂਦੇ ਹਨ

    • @amarjeetsinghtanha4190
      @amarjeetsinghtanha4190 2 дня назад

      Jinve DG Virk bi ajj kal 900 chooye kha ke interview denda honda jine Alam vngu Virk sena bnai si....te jo maal Mandi interogation vich rehya hoye oh kina ik doodh da tohta hona...86..87.88.vich jina nl bitya ya sunya he ohio ds skde hn pr jo peda hi 90 vich hoye oh te jistu 2 gla chngia sunde hn te good te honest likhde hn oh pura sach pta krya kro...diaulge dekho jithe me khr janda daftar uthu hi shuru ho janda..​@@shamshersingh-d9g1m

  • @rajrai5657
    @rajrai5657 2 дня назад

    Very good job god bless you

  • @gurtejsingh6235
    @gurtejsingh6235 2 дня назад

    ਸ ਰਾਜਿੰਦਰ ਸਿੰਘ ਜੀ ਨੂੰ ਸਲੂਟ ਆ🎉🎉

  • @JarnailSingh-yg7cp
    @JarnailSingh-yg7cp 2 дня назад

    Good. Office. Sir. Ji

  • @RanjitSingh-jl2jk
    @RanjitSingh-jl2jk 2 дня назад

    Good sahib g

  • @shambhubawa6018
    @shambhubawa6018 3 дня назад

    dil❤se salute💪hai sir
    aap ko 🙏

  • @gurnamsingh-fd2pv
    @gurnamsingh-fd2pv День назад

    ਮਰਨ ਵਾਲੇ delhi ਵਿੱਚ south extension ਵਿੱਚ office ਸੀ

  • @lakhveerchahal23
    @lakhveerchahal23 2 дня назад

    ਬਹੁਤ ਵਧੀਆ ਅਫਸਰ ਨੇ ਜਾ ਸੀ ਸੇਵਾ ਮੁਕਤ ਨੇ। ਪਰ ਪਾਲੀਟੀਸਨ ਕੰਮ ਨੀ ਕਰਨ ਦਿਦੇ ਇਹ ਹਰ ਸਟੇਟ ਦਾ ਰਾਜ ਦਾ ਕੇਦਰ ਸਰਕਾਰ ਦਾ ਵੀ ਇਹੀ ਕੰਮ ਚੰਗੇ ਇਮਾਨਦਾਰ ਅਫਸਰਾ ਨੂੰ ਕੰਮ ਨੀ ਕਰਨ ਦਿਦੇ ਤਾਜਾ #ਉਦਾਹਰਣ ਸਾਜੀਆ ਇਲਮੀ ਹਿਮਾਚਲ ਪ੍ਰਦੇਸ਼ ਦੀ ਆਈਪੀਐਸ ਅਫਸਰ ਐ ਓਹਦੇ ਨਾਲ ਵੀ ਐਵੇ ਈ ਬਦਲੀਆ ਤੇ ਈਰਖਾ ਕਰ ਰਹੇ ਨੇ ਵਰਤਮਾਨ ਵਿੱਚ ਵੀ। ਉਸ ਦਾ ਕਸੂਰ ਇਹ ਓਹ ਇਮਾਨਦਾਰ ਐ ਕੰਮ ਕਰਨਾ ਚਾਹੁਦੀ ਐ ਤੇ ਉਹ ਇਕ ਮੁਸਲਮਾਨ ਤੇ ਇਕ ਸਧਾਰਨ ਪਰਿਵਾਰ ਚੋ ਓਠੀ ਐ

  • @jeetbrar1876
    @jeetbrar1876 2 дня назад +2

    Rajider s Great job Zindagi zindabad all wishes

  • @InderjitSingh-hi5dr
    @InderjitSingh-hi5dr 3 дня назад +3

    Respect for this cop and all other honest officers who worked with and are working with the police department.

  • @gurmailkaur8416
    @gurmailkaur8416 3 дня назад +1

    ਬਹੁਤ ਦੁਖਦਾਈ

  • @balwindersandhu1457
    @balwindersandhu1457 2 дня назад

    Very good Officer 👍

  • @hardeepsinghsaini4416
    @hardeepsinghsaini4416 2 дня назад +2

    Rajinder Singh ji noo Dil to salute hai ji .

  • @GurmailSingh-m7b
    @GurmailSingh-m7b День назад

    DGP Rajinder Singh has been victim of caste system.

  • @malkitsinghsidhu-dp7eo
    @malkitsinghsidhu-dp7eo 2 дня назад

    Solute to such officers