Life in Canada For Women - easy or tough? || Hamdard tv

Поделиться
HTML-код
  • Опубликовано: 31 июл 2019
  • #lifeinCanada #seniorslifeincanada #taranjeetkaurghuman
    Fake Marriage in Canada: • Life in Canada: Realit...
    Another episode of Life in Canada (epi-9) . Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
    Location: Brampton
    Program Life in Canada
    Anchor: Taranjeet kaur ghuman
    Editor: Harsh
    Production: Mandeep Punia
    It's a Hamdard TV Production
    Thank you for watching ! Have fun
    Subscribe Kro Sada RUclips Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

Комментарии • 2,1 тыс.

  • @Hamdardmediagroup
    @Hamdardmediagroup  3 года назад +52

    ruclips.net/video/JrpV479Fdg8/видео.html ( BEAUTIFUL FALL SEASON IN CANADA ) MUST SEE VIDEO !!!

  • @oceanocean9234
    @oceanocean9234 4 года назад +238

    I'm a Pakistani Punjabi & hearing them is like hearing my mom...Wise & wonderful moms...Jeendey rawo.

  • @mickytoor799
    @mickytoor799 4 года назад +421

    ਕਨੇਡਾ ਦਾ ਧੰਨਵਾਦ ਜਿਸ ਨੇ ਅੱਧੇ ਪੰਜਾਬ ਨੂੰ ਰੁਜ਼ਗਾਰ ਦਿੱਤਾ ਹੋਇਆ ਨਹੀਂ ਤਾਂ ਇਥੋਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਵਿੱਚ

    • @kiranjitkiran7879
      @kiranjitkiran7879 4 года назад +7

      True

    • @harbhajansingh2865
      @harbhajansingh2865 4 года назад +15

      ਬਾਕੀ ਸਟੇਟਾਂ ਚੋ ਹੋਰ ਭੀ ਮਾੜਾ ਹਾਲ ਹੈ ਲਗਦਾ ਪੰਜਾਬ ਚੋ ਬਾਹਰ ਨਹੀਂ ਨਿਕਲੇ ਕਦੀ ਪੰਜਾਬ ਅੱਜ ਭੀ ਨੰਬਰ one ਹੈ ਇੰਡੀਆ ਚੀ or ਰਹੇਗਾ

    • @sukhjindersingh3614
      @sukhjindersingh3614 4 года назад +5

      Jina kol rojgar haiga oh ta chhad k bhajh rahe aa

    • @Balwantsingh-qw3wf
      @Balwantsingh-qw3wf 4 года назад +1

      Ryt bro

    • @LovepreetSingh-ym4yo
      @LovepreetSingh-ym4yo 4 года назад +1

      @@harbhajansingh2865 right veer g.

  • @user-vp3kn2ub2h
    @user-vp3kn2ub2h 3 года назад +19

    ਜੀਰੇ- ਵਾਲੀ ਮਾਤਾ ਦੇ ਪੈਰੀ ਹੱਥ ਲਾਉਣਾਂ ਜੀ ਮਾਤਾ ਜੀ ਦੇ ਬਹੁਤ ਮੋਹਣੇ ਵੀਚਾਰ ਸੋਚ ਨੂੰ ਸਲਾਮ ਬਾਕੀ ਸ਼ਹਰ ਵਾਲੀ ਬੀਬੀ ਨੂੰ ਫੁਕਰ ਪੰਨਤੀ ਈਗੋ ਸੀ ਜੀਰੇ ਵਾਲੀ ਮਾਤਾ ਧੰਨ ਜਿਸ ਬੱਚਿਆਂ ਦੀ ਹੈ ਭਾਗ ਚੰਗੇ ਹੋਣਗੇ ਰੱਬ ਮੇਰੀ ਉਮਰ ਲਾ ਦੇ ਮਾਤਾ ਨੂੰ

  • @14pvk
    @14pvk 3 года назад +14

    I have become a big fan of this anchor.This is the second video I am seeing of hers.She carries herself with lots of exquisite finesse and poise.At the same time she shows her simplicity,respect for elders and the entire gamut of Indian values.Very classy lady combination of modernity and tradition.

  • @Sunny-bh5gz
    @Sunny-bh5gz 5 лет назад +602

    ਕੌਣ ਕਹਿੰਦਾ ਇੰਡੀਆ ਚ ਏਨੀ ਮਿਹਨਤ ਨੀ ਕਰਦੇ । ਬੀਬਾ ਜੀ ਜਿਨ੍ਹਾਂ ਡੱਕਾ ਤੋੜਿਆ ਨੀ ਹੁੰਦਾ ਸਿੱਧਾ ਕਨੇਡਾ ਪਹੁੰਚ ਜਾਂਦੇ ਓਹਨਾ ਨੂ ਹੀ ਜ਼ਿਆਦਾ ਮਿਹਨਤ feel ਹੁੰਦੀ ਐ। ਸੋਚ ਕੇ ਦੇਖੋ ਰੋਜ 11,12 ਘੰਟੇ ਕੰਮ ਕਰਕੇ ਵੀ 10,12 ਹਜਾਰ ਬਣਦਾ

    • @sukhjeetbrar9047
      @sukhjeetbrar9047 5 лет назад +1

      Llllĺll

    • @mandeepm2098
      @mandeepm2098 5 лет назад +17

      Teri gal naal 100% sehmat ha veere.. Sahi kiha tusi

    • @rabbisandhu7317
      @rabbisandhu7317 5 лет назад +11

      Brainless Wanderer ਬਿਲਕੁਲ ਸਹੀ ਵੀਰ ਜਮਾ ਸੱਚ 💪

    • @AmandeepSingh-rm4xd
      @AmandeepSingh-rm4xd 5 лет назад +3

      ☝👌👌👌

    • @user-cx4nq3kt7x
      @user-cx4nq3kt7x 5 лет назад +33

      ਵੀਰ ਮੈ ਪੰਜਾਬ ਚੋ ਪਲੰਬਰ ਦਾ ਕੰਮ ਕਰਦਾ ਸੀ ,,6 7 ਸਾਲ ਦਿਹਾੜੀਆ ਲਾਈਆ ਪੂਰੀਆ ਦੱਬ ਕੇ ,,,ਚਲ ਬਾਬੇ ਦੀ ਕਿਰਪਾ ਨਾਲ ਹੁਣ ਏਥੇ ਆ ਗੇ ,,,ਬਾਈ ਭਾਵੇ ਇਥੇ 15 ਘੰਟੇ ਕੰਮ ਕਰਾ ਲੋ ,,ਹੋਸਲੇ ਨਾਲ ਕਰੀ ਦਾ ,,ਦੱਬ ਕੇ ਬਾਈ ਜਵਾ ਨੀ ਔਖਾ ਲਗਿਆ ,,ਜਦੋ ਆਪਾ ਵੀਰ ਪੰਜਾਬ ਚੋ ਨੀ ਕੰਮ ਕਰਦੇ ਤਾ ਔਖਾ ਲਗਦਾ ,,,ਵੀਰ ਆਪਣੇ ਹਿਸਾਬ ਨਾਲ ਪੰਜਾਬ 200 400 ਤੇ ਦਿਹਾੜੀ ਕਰਨ ਨਾਲੋ 100 ਗੁਣਾ ਸੋਖੇ ਆ ,,ਬਾਈ ਜੀਨੇ ਉਥੇ ਨੀ ਕੀਤਾ ਉਹਨੂੰ ਹੀ ਪਹਾੜ ਲਗਦਾ

  • @ksgill8548
    @ksgill8548 5 лет назад +205

    ਬਹੁਤ ਸੋਹਣਾ ਲੱਗਿਆ ਕਨੇਡਾ ਵਾਲਿਆਂ ਬੇਬੇ ਦੀਆਂ ਗੱਲਾਂ ਸੁਣ ਕੇ ਬੇਸ਼ੱਕ ਮੇਰਾ ਕੋਈ ਵੀ ਕਨੇਡਾ ਨਹੀਂ ਹੈ।

  • @sajidnayyar3392
    @sajidnayyar3392 4 года назад +30

    Zeera bebe...ferozepur...hats off😍😍...lovely thought....typical eastern...hamari parampara

  • @amrindersingh8817
    @amrindersingh8817 4 года назад +35

    ਜ਼ੀਰੇ ਵਾਲੇ ਮਾਤਾ ਜੀ ਦੀ ਗੱਲ ਸਹੀ ਏ ਮੇਰੇ ਅਤੇ ਮੇਰੇ 5-6 ਦੋਸਤਾਂ ਨਾਲ ਵੀ ਐਵੇਂ ਹੋਇਆਂ ਆ ਤਲਾਕ ਤਲਾਕ

  • @deepbhamra3608
    @deepbhamra3608 4 года назад +169

    ਜੀਰੇ ਵਾਲੀ ਬੇਬੇ ਦਿਲ ਜਿੱਤ ਲਈਆ । ਤੇਰੇ ਵਰਗੀ ਮਾ ਕਿਸੇ ਕਿਸੇ ਨੂੰ ਮਿਲ ਦੀ ਏ।

  • @jasprreetsingh3347
    @jasprreetsingh3347 4 года назад +49

    ਜੀਰੇ ਵਾਲੀ ਬੇਬੀ repeat ਤੇ ਕਿਸ ਕਿਸ ਦੀ ਚਲਦੀ😃🤣🤣🤣🤣🤣

  • @gagangaggi674
    @gagangaggi674 4 года назад +46

    ਕਈਆਂ ਦੇ comment ਪੜ੍ਹੇ ਵੀਡਿਓ ਸ਼ੁਰੂ ਤੋ ਪਹਿਲਾ ਜੀਰੇ ਵਾਲੀ ਮਾਤਾ ਨੂੰ ਵਧੀਆ ਆਖਦੇ ਸੀ ਮੈਨੂ ਮਾਤਾ ਦੇ ਦੱਸਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮਾਤਾ ਜੀਰੇ ਦੀ aa

    • @gurwinder699
      @gurwinder699 3 года назад +2

      Veer ma mee zira de kol pind kassoane da ha atte bibi da style jwa meri matta vrga va

  • @ajay.ku2607
    @ajay.ku2607 3 года назад +40

    Lots of Respect to all Mothers. Exceptional Interviewer. 🙏

    • @avyasahu7860
      @avyasahu7860 2 года назад +1

      Too chutiya h kya y sab khalistani terrorist h wahaa se india k against mission chalate h

  • @gurpreetsidhuzira1516
    @gurpreetsidhuzira1516 5 лет назад +224

    ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
    (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @StallionZoraa
    @StallionZoraa 5 лет назад +30

    My Brother And My Sister Is In Canada.
    But I'm Happy Here In Punjab Because My Parents Are Growing Old. I Want To Stay With My Grandmother, My Mom & My Dad And Want To Care About Them As Much As I Can. Hope One Day I Will Come To Canada, To Visit My Brother And Sister. But I Will Never Stay There Because I Can't Stay Away From My Roots. Sorry If I Said Anything Wrong.
    WAHEGURU CHARDE KALA WICH RAKHAY APP SAB NU🙏

    • @goodman8275
      @goodman8275 5 лет назад +3

      Good luck. Please be happy in Punjab. Theses old women should stay in India. Retired old parents are the biggest burden on Canadian Tax Payer. Canadian government is stupid to allow these people, who are free loaders and never worked a single day in Canada. Most of the retired old people from India are milking pension from India and get old age security by lying on Canadian Applications, which is a criminal offence.

    • @StallionZoraa
      @StallionZoraa 5 лет назад +6

      You Can't Understand But I Try To Explain U Dear
      Old Parents Are Not Burden On Anyone. It Is Our Responsibility To Look After Them, They Have Taken So Much Care To Grow Us, From Child To Mature. Now It's Our Turn To Return Them The Love, Respect And Care Which They Give Us While We Was Growing. I Also Can Go To Canada Easily, And Earn Money But I Chose My Parents. Because We Can Earn Money Later Also But If We Miss Our Parents We Will Never Get Them Back In Any Cost. So Take Care Of Your Old Parents, And Give Them Every Happiness Of The World. I Feel That I'm Lucky Than My Brother And Sister. They Are Running And Missing From Their Responsibilities But I Will Never Do That Till My Last Breath. I Also Have 2Kids And If I Don't Care About My Parents. My Kids Will Treat Me Also In That Same Way. So Don't Run From Your Responsibilities. We Should Just Look After To Our Old Parents And Try To Make Them Feel That They Are The Best Parents In The World.

    • @goodman8275
      @goodman8275 5 лет назад +2

      No Limits: if grandparents are very serious to come to Canada,they can come for 10 ten years at at a time. No bar, but they will have their own medical insurance and not eligible for social assistance from the Canadian Tex Payer. After 10 years, they can get another Super Visa for ten years. No body is stopping them to stay with their children and grandchildren.

    • @kirtisandhu1915
      @kirtisandhu1915 2 года назад

      🙌🙌🔥🔥

    • @deepadeshpande9118
      @deepadeshpande9118 2 года назад

      I appreciate your views ..God bless you

  • @haroonalisahi4410
    @haroonalisahi4410 3 года назад +10

    I am Pakistani Punjabi living in Australia. I loved this Video .... Salute to all the Beyyy Gss but Zeeray Walii Beyyy G ne kia sayaniyaan gallan kitiyaan maza aa gaya meinu enjjj Laga mei apni Nani Dadi nu sunnnn riyaaa waann .... ❤❤

    • @knightstar7264
      @knightstar7264 2 года назад

      Zeera chd, sonff Ali bibi ne ki keha??😂😂🤣🤣👈👈🙏🙏

  • @pindaaleejatt2120
    @pindaaleejatt2120 4 года назад +130

    Zira Bali bebe kinu kinu chagi lagi like kar k daso❤❤❤❤

    • @lolbrains6225
      @lolbrains6225 4 года назад +5

      I feel She is the best among all of them. Pur thukvi Robdar Boli, Sakhat vichaar- Punjabi de 9.0 bands ali bibi aa, Love and respect.

    • @kaurdeep9540
      @kaurdeep9540 3 года назад +2

      Bebe ta bolya bhut shii

  • @kashmirsinghbath9247
    @kashmirsinghbath9247 5 лет назад +157

    Anchors style of interviewing the elderls is appreciable .

  • @RahulSingh-yc7tt
    @RahulSingh-yc7tt 4 года назад +39

    ਜੀਰੇ ਵਾਲੀ ਮਾਤਾ ਜੀ ਨੇ ਬਹੁਤ ਸਹੀ ਗੱਲਾ ਕੀਤੀਆ

    • @lifelovepr4780
      @lifelovepr4780 3 года назад +1

      ruclips.net/video/ogwSr1-MAIY/видео.html

  • @surjitkaddu5136
    @surjitkaddu5136 3 года назад +40

    ਜ਼ੀਰੇ ਵਾਲੀ ਮੇਰੀ ਮਾਂ ਤਾਂ ਗੁਣਾਂ ਦਾ ਖਜ਼ਾਨਾ ਹੈ।

  • @sushilsingh2319
    @sushilsingh2319 3 года назад +10

    ਮੇਰੀ ਮਾਵਾਂ ਦੇ ਵਿਚਾਰ ਕਿੰਨੇ ਸੋਹਣੇ ਨੇ ਪਰ ਇਹਨਾਂ ਦੇ ਬੱਚਿਆਂ ਤੇ ਨੂੰਹਾਂ ਨੇ ਕਦੇ ਇਹਨਾਂ ਕੋਲ ਬੈਠ ਕੇ ਸੁਣੇ ਵੀ ਨਹੀਂ ਹੋਣੇ!

  • @sarajmanes4505
    @sarajmanes4505 4 года назад +5

    ਸਬ ਤੋਂ ਪਹਿਲਾਂ ਸਾਰਿਆਂ ਮੇਰਿਆ ਸਤਿਕਾਰ ਯੋਗ ਮਾਤਾ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਸਾਰਿਆਂ ਨੂੰ ਜੀ ਖੁਸ਼ ਰਹੋ ਜੀ

  • @ramzanshaikh3939
    @ramzanshaikh3939 4 года назад +9

    Sasriyakal sabko mera pra maa bahen.I m from Mumbai India.my name is ramzan.I love Canada people n their life style n respect all.I m moving 2 Canada soon.👍👌

  • @ravindergarhi9653
    @ravindergarhi9653 4 года назад +48

    Thnx mam for this episode..
    Bott sohna lggea
    Bibian ne bott Sohnia gllan kittian.. 👌👌

  • @farmingsuccess4485
    @farmingsuccess4485 3 года назад +46

    ਜੀਰਾ ਤੋਂ ਮਾਂ ਜੀ ਨੂੰ ਸੋ ਵਾਰ ਸਤਿ ਸ਼੍ਰੀ ਅਕਾਲ ਜੀ
    ਦੂਜੀਆਂ ਮਾਤਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ

  • @spaceman6541
    @spaceman6541 4 года назад +31

    Yaad rakhna, Maa de payra thalle Jannat hondi ye... Maa Baap di hamesha izzat karna, sari duniya twadey kadma de vich hovey gi ik din...

  • @PreetKaur-km2gj
    @PreetKaur-km2gj 4 года назад +63

    Zira vali beji ne sachaii dasi a....👌👌👌....ada de bebe har ghar howe...te sanu sb nu chngi sikhea dewe 🙏🙏🙏

    • @desinewsblog3133
      @desinewsblog3133 4 года назад

      Dasi baji ki hal hai mn pakitan panjab

    • @jalhejeevan9449
      @jalhejeevan9449 4 года назад

      @@desinewsblog3133
      Abe chutiya Sikh hai Muslim nahi
      Bhaag yahan se

    • @punjabicommunity4305
      @punjabicommunity4305 3 года назад

      @@jalhejeevan9449 abusive language kyo use karda tainu gaal kadhi kise ne ??? Baki 22 ne apni gal kiti a k mai Pakistan to a.....

  • @soniagrewal6981
    @soniagrewal6981 4 года назад +11

    Great job Hamdard TV for giving a voice to our Punjabi elder women and men they need an opportunity to share their opinions and thoughts.

    • @davidalberto9228
      @davidalberto9228 Год назад

      Hello friend..How are you doing today hopefully everything is fine with you and your family?

  • @Amritnagra22
    @Amritnagra22 3 года назад +12

    ਮਿਹਨਤ ਦਾ ਫਲ ਤਾ ਮਿਲਣਾ ਹੀ ਆ ਚਾਹੇ ਕਿਥੇ ਵੀ ਕਰੀਏ। ਇੰਡੀਆ ਦੀਆ ਸਰਕਾਰਾ ਹੀ ਨਿੰਕਮੀਆ ਆ ਬਾਕੀ ਤਾ ਪੰਜਾਬ ਸਵਰਗ ਤੋ ਘੱਟ ਨੀ।

  • @AjayAjay-xt8ts
    @AjayAjay-xt8ts 4 года назад +54

    ਜੀਰੇ ਵਾਲੀ ਮਾਤਾ ਜੀ ਨੇ ਬਿਲਕੁੱਲ ਸਹੀ ਕੇ ਜਿਹੜੇ ਔਰਤਾ ਨੂੰ ਅਧਿਕਾਰ ਮਿਲੇ ਨੇ ਉ ਬਹੁਤ ਵਧੀਆ ਗੱਲ ਆ। ਪਰ ਸਾਨੂੰ ਉਹਨਾ ਦਾ ਫਾਇਦਾ ਨਹੀ ਚੁੱਕਣਾ ਚਾਹੀਦਾ। ਜਿਵੇ ਕੇ ਕੁਝ ਕੁੜੀਆ ਇਹਨਾ ਅਧਿਕਾਰਾ ਦਾ ਨਜਾਇਜ ਫਾਇਦਾ ਚੁੱਕ ਦੀਆ ਨੇ

    • @gurpreetsidhuzira1516
      @gurpreetsidhuzira1516 4 года назад

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

    • @Balwantsingh-qw3wf
      @Balwantsingh-qw3wf 4 года назад

      Ryt y

  • @harjindersingh2141
    @harjindersingh2141 4 года назад +82

    ਜੀਰੇ ਵਾਲੀ ਬੇਬੇ ਦੀਆਂ ਗੱਲਾਂ ੧੦੧% ਸੱਚ
    ""ਸਾਨੂੰ ਅਧਿਕਾਰਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਸਿਮਿਤ ਰਹਿਣਾ ਚਾਹੀਦਾ ਹੈ""👈👌👌

    • @sukhwinderasi473
      @sukhwinderasi473 4 года назад +3

      Salute to her thoughts. Very well said. Thats how it should be.

    • @gurdevsinghchhina3469
      @gurdevsinghchhina3469 4 года назад +3

      ਜੀਰੇ,ਵਾਲੀ, ਬੇਬੇ,ਦੀ, ਗੱਲ,੧੦੧/ ਸੀ,ਕਹੀ

  • @pritpalsingh7180
    @pritpalsingh7180 3 года назад +3

    ਸਾਰੀਆਂ ਬੀਬੀਆਂ ਨੇ ,ਜਿਹੜੀਆਂ ਗੱਲਾਂ ਕੀਤੀਆਂ ,ਬਹੁਤ ਚੰਗਾ ਲੱਗਾ , ਬਹੁਤ ਬਹੁਤ ਧੰਨਵਾਦ ।

  • @kanwaljitsinghdhaliwal2508
    @kanwaljitsinghdhaliwal2508 2 года назад +3

    ਜੋ ਗੱਲਾਂ ਜੀਰੇ ਵਾਲੇ ਮਾਤਾ ਜੀ ਨੇ ਕੀਤੀਆਂ ਉਹ ਬਹੁਤ ਹੀ ਵਧੀਆ ਕੀਤੀਆਂ ਏਦਾਂ ਦੀਆਂ ਮਾਵਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ

  • @Sunny-bh5gz
    @Sunny-bh5gz 5 лет назад +385

    ਜੀਰੇ ਵਾਲੀ ਬੇਬੇ Real ਪੰਜਾਬਣ

    • @amritsarao3667
      @amritsarao3667 5 лет назад +4

      Brainless Wanderer

    • @arshsandhu
      @arshsandhu 5 лет назад +8

      ਸਚੀ ਬੇਬੇ ਜੀਰੇ ਅਾਲੀ,,

    • @jaskaranjassi8892
      @jaskaranjassi8892 4 года назад +6

      Love u bebe zeery vali

    • @beantmander
      @beantmander 4 года назад +3

      ❤❤ ਆਹ ਗੱਲ ਹੈ ਬੱਸ ।

    • @gurpreetsidhuzira1516
      @gurpreetsidhuzira1516 4 года назад +5

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @abheypartapsinghbrar1470
    @abheypartapsinghbrar1470 5 лет назад +30

    Ferozpur zira wali mata ne. Boht wadia gal. Baat kiti. Koi hnakar show off nhi boht dil khush hoya ❤️❤️

  • @anuragbhola8920
    @anuragbhola8920 2 года назад +6

    Anchor mam was very nice heart person. ..........baba ji bless her
    Satsri akal sare vadeya nu....🙏

  • @farrukhdc
    @farrukhdc 9 месяцев назад +1

    I am Punjabi Pakistani (Jehlum) and seeing all these moms is so refreshing. Same voice, same style, same accent as if my mother is talking. Love you all!

  • @fizzaro4105
    @fizzaro4105 4 года назад +30

    I am amazed to hear my senior ladies, barhi hi sayanian gallan keetian sariannn ny ... love from Pakistan 😍

  • @jagseersingh6151
    @jagseersingh6151 4 года назад +60

    ਜੀਰੇ ਵਾਲੀ ਮਾਤਾ ਮੇਰੇ ਬੇਬੇ,,,,,,,
    ਇਸ ਮਾਤਾ ਨਾਲ ਫਿਰ ਵੀ ਮੁਲਾਕਾਤ ਕਰਵਾਉਣ,,,,,,,

  • @jagdevkaur3144
    @jagdevkaur3144 2 года назад +2

    ਬਹੁਤ ਵਧੀਆ ਮਾਤਾ ਜੀ ਬਹੁਤ ਖਰੀਆਂ ਤੇ ਸੱਚੀਆ ਗੱਲਾਂ ਕਹੀਆਂ ਹਨ ਇਹ ਬਿਲਕੁਲ ਸੱਚ ਹੈ ਕਿ ਜੇ ਕੁੜੀਆਂ ਦੇ ਮਾਂ ਬਾਪ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਣ ਤਾ ਕੁੜੀਆਂ ਨੂੰ ਸਹੁਰੇ ਘਰ ਉਪਰਾ ਲਗਦਾ ਹੀ ਨਹੀਂ ਸੱਸ ਸਹੁਰੇ ਨੂੰ ਤਾਂ ਬਸ ਇਜ਼ਤ ਕਰਨ ਵਾਲੀ ਨੂੰਹ ਹੀ ਪਿਆਰੀ ਲੱਗਦੀ ਹੈ ਜੀ ਬਾਕੀ ਘਰ ਬਾਰ ਕਿਹੜਾ ਸੱਸ ਸਹੁਰੇ ਨੇ ਨਾਲ ਲੈਕੇ ਜਾਣਾ ਇਨ੍ਹਾਂ ਵਾਸਤੇ ਹੀ ਛੱਡ ਜਾਂਦੇ ਨੇ 🙏🙏🙏🙏🙏

  • @simarjeetkaur8684
    @simarjeetkaur8684 4 года назад +2

    Dil khus Ho Gaya bujarga dia sachiya galaa nal..waheguru ada di soch aj kal diya sariyaa saas di hoye ...aj kal di saas nuh nu kehndi oh ghar di dhee hai te tuu as ghar di nuhh hai

  • @gsdhaliwal606
    @gsdhaliwal606 5 лет назад +51

    ਜ਼ੀਰੇ ਵਾਲੇ ਮਾਤਾ ਜੀ ਦੀ ਇੱਕ ਇੱਕ ਗੱਲ ਸਹੀ ਹੈ ਆਪਣੇ ਨਾ ਪਿੱਛੇ ਕੌਰ ਉਹਨਾਂ ਨੇ ਹੀ ਦੱਸਿਆ।ਪੰਜਾਬੀ ਕੁੜੀਆਂ ਗੁਰਦਵਾਰੇ ਤੇ ਪੰਜਾਬੀ ਫੰਕਸ਼ਨਾਂ ਤੇ ਪੂਰੇ ਕੱਪੜੇ ਪਾਉਣ।

  • @SsSingh-uz7uh
    @SsSingh-uz7uh 5 лет назад +7

    Last ale bhain g ne bohat vadia kiha mundeya di life atay kuria di life bare same sare Jane😘

  • @sikandaraulakh5157
    @sikandaraulakh5157 4 года назад +22

    ਬੀਬੀਆ ਅੰਗਰੇਜ਼ੀ ਭਾਸ਼ਾ ਵਿਚ ਬੋਲਨਾ ਸਿੱਖ ਗੲੀਆਂ ਨੇ

  • @baljitsinghbajwa1952
    @baljitsinghbajwa1952 4 года назад +36

    This Is BRAMPTON CANADA 🇨🇦
    1 Of The Best
    SIKH Community CITY!

  • @Bjjjhhjjio
    @Bjjjhhjjio 5 лет назад +80

    Every Bebe is wise enough....very well explained by all bebe's...

    • @lifelovepr4780
      @lifelovepr4780 3 года назад

      ruclips.net/video/ogwSr1-MAIY/видео.html

  • @user-no4es9ml7m
    @user-no4es9ml7m 4 года назад +21

    ਜੀਰੇ ਵਾਲੀ ਬੇਬੇ ਜਿਦਾਬਾਦ 100/ਸੱਚੀਆ ਗੱਲਾ ਧੰਨਵਾਦ ਬੇਬੇ ਤੇਰਾ

    • @gurpreetsidhuzira1516
      @gurpreetsidhuzira1516 4 года назад

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @ssharma2342
    @ssharma2342 4 года назад +45

    Bibiya ney v words sikh lye good aa bad aa look after aa snow aaa

    • @lifelovepr4780
      @lifelovepr4780 3 года назад

      ruclips.net/video/ogwSr1-MAIY/видео.html

  • @mviv6339
    @mviv6339 4 года назад +8

    The interviewer is obviously from a sheltered low income group of India. I am from chandigarh and did my engineering 30 years back from a college in the East. Even at that time another girl from chandigarh used to study in my college. Their were literally 100s of girls in my college from all over the country. I don't know what she is so frightened about.

  • @ekamjotsingh1418
    @ekamjotsingh1418 5 лет назад +150

    Sahii kehaa bebe nee Gurdwara sahib tnn full clothes ee Vdiya lagde aa
    😇😇

  • @manmindersinghthakur8386
    @manmindersinghthakur8386 5 лет назад +6

    Auntie ji bohat vadhiya soch si sab di.. 9-13 mins wale aunty ji ek dum ethical bole.. she was too good and spoke her heart out ..

  • @Harry9
    @Harry9 3 года назад +4

    Jo principal aunty hain unhone bahut badiya baat kahi🙏🙏🙏🙏

  • @harleenkaur3108
    @harleenkaur3108 3 года назад +3

    ਲੁਦਿਆਨੇ ਵਾਲੇ, ਐਨਕਾਂ ਵਾਲੇ ਆਟੀ ਦੀ ਸੋਚ 🙇 great ਮਨੁੱਖੀ ਅਧਿਕਾਰਾਂ ਦੇ ਰਾਖੇ

  • @ramanmarwaha1797
    @ramanmarwaha1797 2 года назад +5

    Luv u all mothers taking care of grand children

  • @Villageboy1997
    @Villageboy1997 4 года назад +14

    jera wali babe bhut he vaddya gala das gai.😊🙏🙏🙏🙏

  • @happykamboj8763
    @happykamboj8763 4 года назад +11

    ਇਹ ਪ੍ਰੋਗਰਾਮ ਵਧੀਆ ਹੈ ਜੀ👍👍

  • @amirmohd6931
    @amirmohd6931 4 года назад +3

    Really very good Program I am always
    Waiting for Next Episodes

  • @kulwantsinghdhatterwal4592
    @kulwantsinghdhatterwal4592 5 лет назад +36

    Jeera alli mother is nice speak she is full of great knowlege and speak truth

  • @AB-bz7lk
    @AB-bz7lk 5 лет назад +17

    Salute to jere vali Bebe .speaking from experience .

  • @jasspvt6811
    @jasspvt6811 2 года назад +8

    Jeere Waale Bebe ji 💙 Huge Respect 🍀

  • @yuvrajsinghsandhu8437
    @yuvrajsinghsandhu8437 3 года назад +4

    Bhot vadia interview aa g good job mam 💯💯💯🙏🏻🙏🏻🙏🏻🙏🏻❤❤❤

  • @dharmindergill755
    @dharmindergill755 5 лет назад +16

    Principal maam di soch dassdi aa k oh principal reh chukke ne....te ohna de personal view k ik kudi nu kiwe apne sahure ghar rehna chahida.var var piche nu ni dekhna chahida.dhee apne ghar khush .nooh apne ghar khush......really very nice views.👌👌👌👌👌👌👌

  • @nitishsaggar892
    @nitishsaggar892 4 года назад +20

    I would like to recommend everyone to watch this video with there family 👍🏻

    • @lifelovepr4780
      @lifelovepr4780 3 года назад

      ruclips.net/video/ogwSr1-MAIY/видео.html

  • @littleguygaming6585
    @littleguygaming6585 2 года назад +2

    jeera vali bebe ne boht sohna bole a kyonki sachi sahnshilta nal hi privaar jude rehnde a i agree with aunti g

  • @kirtisandhu1915
    @kirtisandhu1915 2 года назад +1

    3 dadi nu josh aa gya Gll krde krde🔥🙏green suit walli!😍😍😍😍😍😍😍

  • @manjitkahlon2794
    @manjitkahlon2794 5 лет назад +87

    jeere vali bebe zindabaad

  • @jaivinsinghvlogs9945
    @jaivinsinghvlogs9945 5 лет назад +5

    sr. ranjit kaur interview d best👌👌👌👍👍👍👍

  • @jattboy3430
    @jattboy3430 4 года назад +2

    Taranjit Kaur Ghuman 🎖️great full hamdard TV group

  • @tahirmahmoood132
    @tahirmahmoood132 2 года назад +2

    meri bibi (grand mom) vi india amartsar tu si bilkul isterha hi boldi si ,main pakistan punjab tu sari moms nu salam

  • @palwindersingh7747
    @palwindersingh7747 5 лет назад +8

    ਜੀਰੇ ਵਾਲੀ ਮਾਤਾ ਦੀਆਂ ਗੱਲਾਂ ਤੇ attitude ਬਹੁਤ ਵਧਿਆ ਲੱਗਿਆਂ।

  • @MamtaSingh-oj7er
    @MamtaSingh-oj7er 4 года назад +78

    zeera wali aunty i like her speech.

  • @baldevsinghgill6557
    @baldevsinghgill6557 2 года назад +2

    ਤਰਨ ਤੇ ਹਰਸ਼ ਸਾਡਾ ਸੁੱਚਾ ਮਾਣ ਸਲਾਮਤ ਰਹਿਣ

  • @gsingh9640
    @gsingh9640 5 лет назад +70

    ਤਰਨਜੀਤ ਕੌਰ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਤੇ ਤੁਸੀ ਆਪ ਵੀ ਬਹੁਤ ਸੋਹਣੇ ਹੋ। 😘

    • @prabhnoorgill4950
      @prabhnoorgill4950 4 года назад +1

      Tuhanu hor kuj vadiya nhi laga video ch jo eh comment kita

    • @gsingh9640
      @gsingh9640 4 года назад +3

      🤣 Main kehda Jhoot Boleya.. Taranpreet ji hai hi inne Cute 😋

    • @jagdeepdhalio9122
      @jagdeepdhalio9122 3 года назад

      Bro nice thark😂

    • @meenuminhas4762
      @meenuminhas4762 2 года назад +1

      Waahh😂😂😂😂😂😂😂🙏🏻🙏🏻🙏🏻

  • @kkmmoopp
    @kkmmoopp 4 года назад +11

    13:30 te maa ji nay buhat changi gallan kityan.. eh si punjabi wife.. charda punjab te lehnda punjab ik hi aa.. salam chade Punjab nu..!!!

  • @harshgaming345
    @harshgaming345 Год назад +2

    3rd aunty was superb her views were so pure and 100% true .

  • @sairasyed2122
    @sairasyed2122 Год назад +2

    Nice Shearing ji
    watch From Switzerland

  • @Humanityaboveall
    @Humanityaboveall 4 года назад +14

    Principal mam very wise and true words my in-laws are always concerned for elder daughter she even came leaving her in-laws to live close to our home I don’t think it’s correct I will never do it because I want good relations with my bro n bhabhi in future. But because of my sis in law interfence my married life has suffered a lot . Now my husband also understand . To all the girls everyone loves their parents but hak mat Jamao unpe love your brother and bhabhi too and Mano ya na Mano ladke ki family ka hath hota h ek couple ki life achi ya buri banana me.

    • @partikshashouryagamerz477
      @partikshashouryagamerz477 4 года назад

      Exactly

    • @Rrrrcc4666
      @Rrrrcc4666 4 года назад

      In my opinion its team work. If in laws are treating the girl right and girl misbehaves then its not right either. I have seen these cases where girl misbehaves intentionally to bitch about her inlaws to her husband to make his parents look bad. Then slowly she creates this much poison and toxicity in the house that she wants to seperate. So we need to assess both sides.. Not always in laws are wrong.

  • @easymantraforcareer
    @easymantraforcareer 5 лет назад +9

    Very nice interview, perfect and very intelligent ancer, Thanks" HAMDARD TV;

  • @jaggig-gm5up
    @jaggig-gm5up 3 года назад +2

    Bhot kaint interview c thnku g tuc interview lita asee sare ghrdeya nal enjoye kr reha h

  • @baldevsinghgill6557
    @baldevsinghgill6557 2 года назад +1

    ਤਰਨਜੀਤ ਬੇਟਾ ਜੀ ਰੱਬ
    ਦੀਆਂ ਰੱਖਾਂ ਹੋਣ ਤੇ ਆਪ ਹੋਰ ਬੁਲੰਦੀਆਂ ਨੂੰ ਛੋਹੋ

  • @rajashabbirahmedthakyalvi7531
    @rajashabbirahmedthakyalvi7531 4 года назад +11

    Anchor u are really appreciable. your style is awesome.

  • @jasveerkhokhar9846
    @jasveerkhokhar9846 5 лет назад +26

    Excellent news 🌷⚘🌷⚘🌷best Canada city 🌷⚘🌷⚘

  • @billu8545
    @billu8545 11 месяцев назад +2

    Jerra firozpur ki rahne wali mata ji ne bhut achi baat khi

  • @deepchoudhary3912
    @deepchoudhary3912 2 года назад +2

    J m ajj video dekhan ayaa wa tan kuj kruga jrorr video dekhan ton pehla cmnt krn lga waheguru ji

  • @Jobseeker313
    @Jobseeker313 5 лет назад +25

    I love panjabii language 😘😘 love from rajasthan

  • @baljitkataria4979
    @baljitkataria4979 5 лет назад +12

    Bibi Gurjit Kaur Zira is best of all

  • @vandanajain3836
    @vandanajain3836 4 года назад +1

    Very nice video, congrats to the team.please share views of gents of old generation also.

  • @gurjiwangill2
    @gurjiwangill2 2 года назад +3

    Zire wali ਬੇਬੇ ਮੇਰੇ ਨਾਲ ਦੇ pind ਦੇ ਅਾ ਰਟੋਲ ਬੇਟ ਤੋ ,,,,,,,ਮਾਨ ਮिਹਸੂਸ ਹੋ िਰਹਾ ਕੂਮੈਟ ਪੜ ਕੇ ਜੀਰੇ ਦਾ ਨਾਮ ਰੋਸਨ ਕੀਤਾ

  • @simranjeetkaur8781
    @simranjeetkaur8781 4 года назад +12

    Very beautiful video ❤️❤️👌🏻👌🏻🔥🔥

  • @MandeepKaur-wh2zf
    @MandeepKaur-wh2zf 5 лет назад +15

    thanku ji very nice video.

  • @gurjindersinghsandhu2701
    @gurjindersinghsandhu2701 3 года назад +1

    ਜੀਰੇ ਵਾਲੀ ਬੇਬੇ ਹੀ ਇੰਟਰਵੀਊ ਦੀ ਮੇਨ ਲੀਡ ਆ ਬਹੁਤ ਸੋਹਣੀਆਂ ਤੇ ਸਿਆਣੀਆ ਗੱਲਾਂ ਕੀਤੀਆਂ । ਅਸੀ ਜੀਰੇ ਤੋਂ ਹਾਂ ਤਾਂ ਵੀ ਜਿਆਦਾ ਵੱਧੀਆ ਲੱਗਾ

  • @smile_with_poonam
    @smile_with_poonam 4 года назад +21

    First two ladies were not telling the truth. You would have taken view of ladies at different locations in Canada. Good episode

  • @NARINDERSINGH-rq2bm
    @NARINDERSINGH-rq2bm 5 лет назад +26

    Taranjeet kaur u look so beautiful and cute face really I like u

  • @SachKaSaath772
    @SachKaSaath772 Год назад +4

    Betiyan nu koi dikkat ni hundi change hundeya, lekin sassa di ego thodi high hundi aa.

  • @dreamland4031
    @dreamland4031 4 года назад +3

    Teacher mam I aremcian citizens ki thinking bht jyada acchi hai give respect take respect

  • @khalidmahmood2048
    @khalidmahmood2048 4 года назад +8

    Oh my God there is no difference Indian and Pakistani Punjabi women. These women are so much like Pakistani Punjabi women’s

    • @PakPunjabi
      @PakPunjabi 4 года назад

      Because there was one Punjab before 1947 and majority of Punjabis on both sides of the border are descendents of same forefathers.

  • @gurisidhu6803
    @gurisidhu6803 5 лет назад +226

    Zira ferozpur wali mata ne cra laata

    • @shgandeep9248
      @shgandeep9248 5 лет назад +6

      🤣👌grjeeet k jeera

    • @gurpreetsidhuzira1516
      @gurpreetsidhuzira1516 4 года назад

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

    • @jogisingh7873
      @jogisingh7873 4 года назад +4

      She is so humble and sweet...glory of old age..

    • @VirkSaab007
      @VirkSaab007 4 года назад +1

      Sahi a

    • @ronoberai
      @ronoberai 4 года назад +1

      Mataji hyper ho gaye vich .

  • @Bjjjhhjjio
    @Bjjjhhjjio 5 лет назад +14

    Awesome anchoring...... beautifully ask every question...

  • @rajkumarchechigujjar6639
    @rajkumarchechigujjar6639 3 года назад +3

    ਜੀਰੇ ਵਾਲੀ ਮਾਤਾ ਜੀ ਸੱਤ ਸ੍ਰੀ ਅਕਾਲ ਸੱਚ ਬੋਲਣ ਲਈ ਧੰਨਵਾਦ ਜੀ

  • @gurmeetsinghsanghera5232
    @gurmeetsinghsanghera5232 2 года назад +1

    ਪੰਜਾਬੀ ਬੀਬੀਆਂ ਦੀ ਲਾਈਫ ਤਾਂ ਇੰਡੀਆ ਵਿਚ ਵੀ 24×7 ਆ ਜੀ ਤੇ ਬੀਬੀਆਂ ਆਪਣੀ ਜ਼ਿਮੇਵਾਰੀ ਨਿਭਾਉਂਦੀਆਂ ਵੀ ਬਹੁਤ ਸ਼ਿੱਦਤ ਨਾਲ ਨੇ.