2023 "Expenses" Vs "Earning" in Canada 🇨🇦 | Ground Reality | Prabh Jossan Vlogs
HTML-код
- Опубликовано: 18 май 2023
- --------------------------------------------------------------------------------------
#prabhjossan #canadavlogs
More videos
1- My PR journey full Playlist-
• My PR Journey
2- Car Vlogs Full series-
• Car Vlogs
More videos:
Kisaan rally in Toronto-
• Kisaan rally #FarmerPr...
CN Tower Toronto-
• CN Tower Toronto Glass...
Black friday shopping in Toronto-
• Black friday shopping ...
Visit to Blue Mountain in Summer Ontario
• Visit to Blue Mountain...
Shopping in Toronto- TORONTO PREMIUM OUTLET
• Shopping in Toronto- T...
Niagara speedway in Niagara Falls
• Niagara speedway- Seco...
--------------------------------------------------------------------------------------
Disclaimer- The information I provided in this video is all my opinion, the information and material contained in this video is for general purposes only. You should not rely upon this information for making any business, legal or any other decisions.
ਬਹੁਤ ਵਧੀਆ ਕਂਮ ਏ ਭਰਾ. ......ਪਰ ਮੇਰੇ ਹਿਸਾਬ ਨਾਲ ਜੋ ਕਂਮ ਏ ਬੱਚੇ ਬਾਹਰ ਜਾ ਕੇ ਕਰ ਰਹੇ ਹਨ.....ਅਗਰ ਓਹੀ ਕਮ ਪੰਜਾਬ ਜਾਂ ਇੰਡੀਆ ਚ ਕਰਨ ਸ਼ਾਈਦ ਵਧੀਆ ਨਤੀਜਾ ਹੋਵੇ....ਬਾਕੀ ਰੱਬ ਸਾਰੇ ਵੀਰਾਂ ਭੈਣਾਂ ਨੂੰ ਚੰਗੀ ਸੇਹਤ ਤੇ ਤਰੱਕੀ ਬਖ਼ਸ਼ੇ.....ਖੁਸ਼ ਰਹੋ
Haha bai construction worker compare krke dekhla india da te ethe da lgju pta km da othe mull ni painda
Bai 5 saal hogy reliance ch job krdya 8500 te lga c hun jake 10000 hoya kam sara maneger leval da lai rahe
ਕੁੱਲ ਮਿਲਾਕੇ ਧੱਕੇ, ਦਿਹਾੜਿਆਂ, ਚੰਮ ਛਿਲਾਉਣਾ, ਮਨ ਮਾਰਕੇ ਜੀਣਾ, ਦਿਲ ਨੂੰ ਤੱਸੱਲੀਆਂ 😅😅
""ਘੁੰਮ ਕੇ ਮੈਂ ਵੇਖ਼ ਆਇਆ ਦੁਨੀਆਂ ਏ ਸਾਰੀ,
ਲੱਭਣੀ ਨੀ ਮੌਜ ਪੰਜਾਬ ਵਰਗੀ""
ਸਹੀ ਕਿਹਾ ਜੀ ਲਭਣੀ ਨਹੀਂ ਮੋਜ ਪੰਜਾਬ ਵਰਗੀ ਪਰ ਇਹ ਗਲ ਪੰਜਾਬ ਵਿੱਚ ਰਹਿੰਦੇ ਕੋਈ ਨਹੀਂ ਮਨੰਦਾ ਜੀ ਸਾਰੇ ਬੋਲਦੇ ਨੇ ਕਿ ਪੰਜਾਬ ਵਿੱਚ ਕੀ ਆ ਸਬ ਚਾਹੁੰਦੇ ਨੇ ਕਿ ਹਰ ਪਿੰਡ ਵਿੱਚ ਮਾਲ, ਰੈਸਟੋਰੈਂਟ, ਸਟੋਰ ਖੁਲ ਜਾਨ
SAHI KEHA VEER JI
ਬਹੁਤ ਵਧੀਆ ਉਪਰਾਲਾ ਜੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ ਜੀ।
ਪ੍ਰਭ ਯਾਰ ਤੂੰ ਬਹੁਤ ਪਿਆਰਾ ਬੱਚਾ ਐਂ!! ਬੱਚਾ ਇਸ ਲਈ ਕਹਿ ਤਾ ਕਿਉਂਕਿ ਮੈਂ ਤੇਰੇ ਪਿਤਾ ਦੀ ਉਮਰ ਦਾ ਹਾਂ। ਬਹੁਤ ਸੋਹਣੀਆਂ ਅਤੇ ਹੌਸਲਾ ਵਧਾਊ ਗੱਲਾਂ ਕਰਦਾ ਐਂ। ਜਾਣਕਾਰੀ ਵੀ ਦਿੰਦਾ ਹੈ ਅਤੇ ਸੁਚੇਤ ਵੀ ਕਰਦਾ ਹੈਂ। ਮੇਰਾ ਬੇਟਾ ਅਪ੍ਰੈਲ 2023 ਵਿਚ ਅਜੇ ਪਿਛਲੇ ਮਹੀਨੇ Lethbridge ਗਿਆ ਹੈ study visa 'ਤੇ। ਮੈਂ ਤੇਰੀਆਂ videos ਉਸ ਨੂੰ send ਕਰਦਾ ਰਹਿੰਦਾ ਹਾਂ। God Bless you ਪ੍ਰਭ ਜੀਓ!!!
ਪਿਤਾ ਦੀ ਉਮਰ ਦਾ?
ਸਹੀ ਗੱਲ ਹੈ 👍👍👍
@@maninderheer5667 ਮਤਲਬ ਬਜ਼ੁਰਗ ਨੇ
@@rajwantgillsandhu9594 okh
1
ਕੁੱਲ ਮਿਲਾ ਕੇ ਕਨੇਡਾ ਜਾਣਾ ਤੇ ਅੱਡੀਆਂ ਚੁੱਕ ਕੇ ਫਾਹਾ ਲੈਣਾ ਇੱਕੋ ਹੀ ਗੱਲ ਐ,,,, ਏਨੇ ਤਾਂ ਪੰਜਾਬ ਚ ਰੋਂਦੇ ਹੋਣੇ ਜਿੰਨੇ ਏਥੇ ਰੋਈ ਜਾਂਦੇ ਆ,, ਹਜੇ ਕਹਿੰਦੇ ਪੰਜਾਬ ਮਾੜਾ l
ਸਾਰੇ ਹੀ ਪੰਜਾਬੀ ਕਨੇਡਾ ਕਨੇਡਾ ਕਨੇਡਾ ਦੇਖੋ ਦੇਖ ਹੀ ਜਾਈ ਜਾਂਦੇ ਨੇ..6..6 ਜਾਣੇ ਬੇਸਮੈਂਟ ਵਿੱਚ ਬੇਠੇ ਨੇ,ਜਿਸਦਾ ਕੰਮ ਵਧੀਆ ਦੇਸ਼ ਪੰਜਾਬ ਚ ਉਹ ਵੀ ਕਨੇਡਾ ਜਾਕੇ ਦਿਹਾੜੀਆਂ ਕਰੀ ਜਾਂਦੇ ਨੇ..ਪੰਜਾਬ ਦੀ ਮਿੱਟੀ ਚ ਸਾਰਾ ਕੁੱਝ ਹੈ ਨਾਂ ਛੱਡੋ ਪੰਜਾਬ ਨੂੰ ਜ਼ਿੰਦਗੀ ਦੇ ਸ਼ਾਹ ਇੱਥੇ ਹੀ ਪੂਰੇ ਕਰੋ ਨਸਲਾਂ ਖਤਮ ਹੋਈ ਜਾਂਦੀਆਂ ਨੇ⚡️ਜਵਾਨੀ ਵੀ ਅਰਬਾਂ ਰੁਪਾਇਆ ਵੀ ਆਉਣ ਵਾਲੀਆਂ ਨਸਲਾਂ ਵੀ ਲੈ ਗਿਆ ਕਨੇਡਾ ਸਿਰਫ਼ ਡਾਲਰਾਂ ਲਈ ਆਪਣੀਆਂ ਸਰਕਾਰਾਂ ਦੀ ਵੀ ਗਲਤੀ ਆ ਇੰਨਾਂ ਨੇ ਸਰਦਾਰ ਪੰਜਾਬੀ ਕਨੇਡਾ ਚ ਮੰਗਣ ਲਾ ਦਿੱਤੇ ਕੰਮਾਂ ਲਈ
Kudi dubai dee vedeo dekhi jitha 8 did bunda kukra vangu tare hunda otha punjabi kee lan janda ja moja punjab vich punjab vich moja dubai vich moja ta canada vich bahut okha jihra dunia bhur vicho pehela number da desh a jitha lok jahaj da tira nal lumuk k aun nu tiar batha
Kuttio hindostan dio tuhanu canada toe kee sool hunda sara punjab sari dunia vich dhuka khanda firda otha kio janda fir
ਸਾਰੀਆਂ ਕੁੜੀਆਂ ਗਲਤ ਨਹੀਂ ਹੋ ਸਕਦੀਆਂ ਬਹੁਤ ਲੋਕ ਕਹਿੰਦੇ ਆ ਕੈਨੇਡਾ ਵਿੱਚ ਜਿਸਮ ਫਰੋਸੀ ਦਾ ਕੰਮ ਜ਼ੋਰਾਂ ਤੇ ਆ ਨਸ਼ਾ ਵੀ ਬਹੁਤ ਆ ਪਰ ਸਾਰੇ ਗਲਤ ਨਹੀਂ ਹੁੰਦੇ ਕੁਝ ਹੀ ਲੋਕ ਆਲਸੀ ਟਾਈਪ ਏਸ ਲਾਈਨ ਵਿਚ ਆਉਂਦੇ ਨੇ
I am really proud of these young girls and boys. I wonder how, away from the cosy environment of their homes, they brave all problems and find solutions on their own. God bless them. And at the same time thanks for video as it will mentally prepare the other aspirants.
🫡🫡
It's not cozy, that is the environment they need, freedom
ਸਾਡਾ ਬੇਟਾ ਵੀ ਕਨੈਡਾ ਹੈ 6ਮਹੀਨੇ ਕੰਮ ਨਹੀਂ ਮਿਲਿਆ ਸੀ ਪਰ ਹੁਣ ਬਹੁਤ ਵਧੀਆ job ਕਰਦਾ ਹੈ ਹੋਸਲਾ ਰੱਖੋ ਸਭ ਠੀਕ ਹੋ ਜਾਂਦਾ ਹੈ
Singh sj sat Sri akal ji sardar ji ki hall aa ji
Kisay Petrol Pump tay hona , Job ki karni hai Aena
Dishwashing
Beta canada da
Bartan saff karda hona hottal ta khara SDM laga va
ਲੱਭਣੀ ਨੀ ਮੌਜ ਪੰਜਾਬ ਵਰਗੀ
Bilkul bai Rangle Punjab nu chadd k videshan ch na bhatko
Sahi gal aa
Babbu maan y ne eh gal kahi c.... Babbu y dia gllan da baad ch hi pta lgda k babbu y ne ki likhea te kyu likhea c...
@@Avineet-funny-videossadde gante nu ni thnd babbu maan sale di
🎉
ਸਹੀ ਗੱਲ ਹੈ ਵੀਰ ਜੀ 🙏🌹
ਜਿਉਂਦੇ ਵਸਦੇ ਰਹੋ 🎉 ਅਵੇਰ ਕਰਦੇ ਰਹੋ, ਬਹੁਤ ਬਹੁਤ ਧੰਨਵਾਦ ਜੀ 🙏🌹 ਵਾਹਿਗੁਰੂ ਮੇਹਰ ਕਰੇ ਰੱਬ ਰਾਖਾ 🎉
😊😊qĺ😊
Best decision of my life was leaving Brampton for Yukon. Will never come back again....
-Got PR in 6 months
-150$ car insurance.
-Rent is 800$ for 1 bedroom apartment NOT BASEMENT.
-Got government job starting 28$/hr plus benefits.
Employers value you a lot more due to lesser competition. In Brampton your hard work has zero value no overtime pay, no benefits most importantly NO RESPECT. Employers/agencies treat you like thrash bhaiyya majdur. *Advice to all new comers DO NOT come to Ontario or British Columbia*
Brother is there any PR program going in Yukon?
@@jaskiratsinghbatra5476 yes, easy PR in plumbing. Very good money and high in demand.
@@jaskiratsinghbatra5476 other jobs are very limited and extremely hard to find.
Plumbing, carpentary, pipe fitting, heavy machinery mechanic all are in good demand.
I agreed tuc emotionally and mentally bhut strong hone chaide a if u r coming as a student.. cse tuc imagine ni kr scde thnu kine circumstances vicho niklna pynda
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
just to heads up being a health professional there is much demand for personal support worker yes it need cert but you can do in 4 to 6 months side by side while doing your study really good pay 24 to 25 per hour and a respectful job days, nights and weekend as well.
ਇੱਥੋਂ ਪਤ ਲੱਗਦਾ ਸਾਡੀਆਂ ਪੰਜਾਬੀ ਅਨਪੜ੍ਹ ਬਾਰਾਂ ਪੜਕੇ ਆਈਆਂ ਕੁੜੀਆਂ ਦੀ ਸੋਚ ਦਾ ਤੇ ਰਾਜਸਥਾਨ ਦਿਆਂ ਮਾਰਵਾੜੀ ਪੜੀਆਂ ਲਿਖੀਆਂ ਕੁੜੀਆਂ ਦੀ ਸੋਚ ਦਾ, ਸਾਡੀਆਂ ਅਨਪੜ੍ਹਾ ਨੂੰ ਟਿੱਕਟੋਕ ਤੇ ਬਿਊਟੀ ਪਾਰਲਰ ਦਿਹਾੜੀ ਦੱਪੇ ਤੋਂ ਬਿਨਾਂ ਹੋਰ ਕੁਝ ਸੁਝਦਾ ਈ ਨੀਂ,ਤੇ ਜੇ ਉਹਨਾਂ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਬਾਹਰ ਵੱਲ ਮੂੰਹ ਨਹੀਂ ਕਰਦੀਆਂ ਤੇ ਅਫਸਰ ਬਣਨ ਦੀ ਗੱਲ ਕਰਦੀਆਂ ਕੋਈ ਨਰਸ ਕੋਈ ਕੋਈ ਕੁਝ ਕੋਈ ਕੁਝ ਮਤਲਬ ਜੋਬ ਕਰਨੀ ਉਹਨਾਂ ਤੇ ਬਾਹਰ ਦਾ ਆਉਣ ਬਾਰੇ ਕੋਈ ਖ਼ਿਆਲ ਨਹੀਂ ਉਹਨਾਂ ਦਾ ਤੇ ਆਉਣ ਵੀ ਤਾਂ ਕਹਿੰਦੀਆਂ ਘੁੰਮਣ ਲਈ ਆਵਾਂਗੇ ਕਦੇ ਅਮੇਰਿਕਾ ਵਗੈਰਾ ਤੇ ਸਾਡੀਆਂ ਪੰਜਾਬੀ ਅਨਪੜ੍ਹਾ ਨੂੰ ਬਾਹਰ ਧੱਕੇ ਖਾਂਣ ਬਿਨਾਂ ਕੋਈ ਸੁਝਦਾ ਨਹੀਂ
ਜਿੰਨਾ ਮਿਹਨਤ ਕਰਨੀ ਆ ਓਹਨਾ ਦਾ ਪੰਜਾਬ ਹੀ ਅਮਰੀਕਾ, ਕਨੈਡਾ
very nice , appreciable work, all the time working for the interests of students🙏
Bhot hi vdiya video aa…eda di hi videos bnonde rho 👍
Hello am new in canada and didn't get my sin number service canada told me that there is an error or some of the docs are mismatching can you help me out now what I have to do its already 2 weeks am not getting job without sin please reply
Hello Prabh paaji, how can I contact you regarding business matter! Please share
Learn ITI and work relate skills from 10-14yr age and from 15-16yr age on job or freelance work to practice learned skills before leaving for canada for 5-10yr and to save 50-80 lakh by sending back to India hence plan to create money generating asset like dairy, poultry, hydroponics, polyhouse, cold storage, packhouse, greenhouse based nursary, beekeeping, mushroom farming, etc in India with it to sustain your daily expenses in India if not comfortably atleast minimalistic living by keeping living expenses to minimal for rest of life and keep saving and growing the income generating sources in India to beat inflation.
Tuc ki advise kro ge
Agar main appni family naal tourists visa te file lga ke ava , Es time te tourist vise toh work permit te convert Ho jaye ga ??
Please advise
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍👍
ਹੋਲੀ ਹੋਲੀ ਸਭ ਠੀਕ ਹੋ ਜਾਣਾ
ਵਾਹਿਗੁਰੂ ਤੇ ਭਰੋਸਾ ਰੱਖੋ
Main v student aa , jahaj ch e ik punjabi uncle mil gye , ohna da koi jwak ni c mainu apne ghar e lai gye ,ohna da bhraa agent c Ohne Lmia lai ke de ditti te aunty ne apni 2021 model Tesla v gift kar ti , 7800 sq foot da ghar aa 8 bedroom da , ahh hune tuhada program vekhya te sare sufne di maa bhen ik kar ti , sachai das ke canada di 😮
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ❤
They should calculate income and savings, then plan to come back to your village in Punjab after 20 years job. Don't hide your situation from your parents.
Excellent Presentation (Ex Senior Pharmacy Officer Civil Hospital MOGA PB Bhaarat)
Veere plz. Mnu. Eh gal dsdo ki Construction engineering technician program vich assignment vgera bnayia jandia ne ??
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ
Going abroad is no taboo but why do we first go there struggle a lot, waste many years and then say “ assi canede set aa” I feel there are plenty of opportunities in India to upskill and grab great jobs. You don’t need to do labour jobs to get to a somewhat better position. Better work hard in India, get into a good job and then migrate
lifestyle is much better there, after studies every student is happy
How does one define lifestyle? House? I have. Food? I have. Good engineering/medical/management/ institute? There are plenty.
golden rule ohe rehna jida pehle siga aje ve hega te age ve ohe rahoga "kama ke save karke wapis indian bej ke he paisa bananoga abroad rehke nahi bananage paisa tahe 5-10 saal la 16yr plus toon 50-80 lakh paisa katha kar loo india vich koi asset bana loo jide naal 26-80yr saal tak de daily expenses earning manage hoo sake"
ਬਹੁਤ ਵਧੀਆ ਪਰਾਲਾ ਵੀਰ ਦਾ
aprriciating work...brother may god bless u....work ni milda ehde lyi v kro kuj
Jinne v bache ne saade stufent veer, ik request ohna de parents nu ai.
Please bache te mann te zyada bojh na paao, bache mostly mehnti ne, ithe taan kar k e khana, so parents please understand karn k international student de pehle do tin saal taan kaafi aukhe and kaafi matlab k biht zyada, ess time ch bacha apne aap nu sambhaal lawe parh lawr aina e boht ai, bache nu eh na kaho k beta paise bhej ya apniyaan fees aape e kadh.
So itmeenan sabar naal aape e hauli hauli setting aa jandi ai, bass waqt lagda.
ਆਪ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਧੰਨਵਾਦ ਆਪ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Anyone for September 2023 intake, durham college, whitby campus??
Very nice info..
Budget budget budget I know its hard but you will be fine.
Bai aah 2000 jetta vala veer kise hor province ch km krn jnda ?
ਬਹੁਤ ਵਧੀਆ ਵੀਰ ਜੀ
22 ji,,,,online websites for jobs and accredited employer for sponsorship te video v bnado
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ 🎉🎉🎉🎉🎉🎉
Some students went to kitchener college some to toronto , some in windsor , but everyone starts living in Brampton , thatsvl the culprit reality , thats y everything is expensive in Brampton.
ਘੱਟ ਖਰਚਾ ਕਰੋ ਆਮੀਰਾ ਦੀ ਰੀਸ ਕਰਦੇ ਜਾ ਕਿਸੇ ਮਗਰ ਲੱਗਦੇ ਜਿਵੇ ਕਲੱਬਾਂ ਮੋਲਾ ਤੇ ਕੰਮ ਵਿਚ ਪੈਸੇ ਘੱਟ ਬਣਦੇ ਹੋਰ ਕੰਮ ਤੋ ਹਟ ਜਾਂਦੇ ਪਹਿਲਾ ਕੰਮ ਲੱਭੋ ਫਿਰ ਕੰਮ ਤੋ ਹੱਟ ਜਾਦੇ ਆ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਘਰੇ ਸਰੂਪਾਂ ਅੱਗੇ ਤੇ ਗੁਰਦੁਆਰਾ ਜਾ ਕੇ ਕੰਮ ਕਿਵੇ ਨਾ ਬਾਣੂ
Vire ma Ludhiana,punjab to middle class business feild di family ch aanda.... hun je mere kol 25 lakh h.... canada aan lai... dso ki eh 25 lakh ma canada aan ch lgava... ya oh 25 lakh da koi km kr lva... new shop ya kuch hor... as a long term view de hisaab naal... kyu ki paise ta niklne hi h... lgne v mere te ... ta ki kita jave... is gl te confusion h tuc suggestion dvo
Bhaji you didn’t ask what is difference of wages between then and now . Is it same 5 years ago if rent goes up wages should also go up .
Nice veer good message
Bhot nice video carry on bro
canada wala kidda 🦟 canada jake hi niklda😂😂😂
🤣
ਪਹਿਲਾਂ ਤਾਂ ਇਹ ਦਸ ਜੋਸ਼ਨ ਵੀਰੇ ਇਨੀ ਦੇਰ ਕਿੱਥੇ ਰਿਹਾ ਮੇਰੇ ਸਾਰੇ ਦੋਸਤ ਜੋਸ਼ਨ ਹੀ ਹਨ ਮੇਰਾ ਖੇਤਰ ਤੇਰਾ ਇਲਾਕਾ ਹੀ ਹੈ ਬਾਈ
Jan intake Jana Hove kise ny Brampton side ta jrur dso
ਤਕੜੇ ਘਰ ਦੇ ਜਵਾਕਾਂ ਦਾ ਸਰ ਜਾਦੈ ਜੇ ਕੰਮ ਨਾ ਮਿਲੇ,,ਮਾੜੇ ਦਾ ਕਚੂੰਬਰ ਨਿਕਲ ਜਾਂਦਾ,,
ਜਮਾ ਸਹੀ ਗੱਲ ਆ ਬਾਈ 💯💯😃😃
@@JagdeepSingh-fs4sx ...Aapna Jaankar per month Ek Lakh dae baij riha Aapni Ladki nu Canada vich.
8 month tu koye kamm nahi milya.
Ladki Dass di hai class diya 90 % Kudiya Sex Workers hain Canada vich.
ਕੋਈ ਗਸ਼ਤੀ ਦਾ ਬੱਚਾ ਹੀ ਕਹਿ ਸਕਦਾ ਐ 90% ਕੁੜੀਆਂ ਨੂੰ ਗਲਤ ਤਾਂ
@@dalervirk2889 ਜਿਹੜਾ ਕੰਮ ਉਹ ਖੁਦ ਕਰਦੀ ਐ ਉਸਨੂੰ ਸਾਰੀ ਦੁਨੀਆ ਆਪਣੇ ਵਰਗੀ ਹੀ ਲਗਦੀ ਹੋਵੇਗੀ
Ena studenta nu Ehvi pucho bai study te aa k sikhya ki aa??? K phokki PR ee Khatti aa???
Jehre students 13-14 saal pehlan aaye c ohna nu pucho odo fees v jiyaada hundi c te koi Gic Nahin c hundi
22g. Nice video and good hear from actual problem/struggle facing kids. Times are tough no doubt.
There is one thing that I have noticed..not only in your video but otw also.
1. U r in Canada, but all the interview are totally in Punjabi. And I'm not talking about in this interview but
I see every kid is very much in comfort zone with Punjabi. U go to any place like Tim's, restaurant, or in bus or any meeting place is all Punjabi.
So my appeal to these kids is improve your communication. Learn to communicate in English. If you can't
then don't Complain, not getting good job. It's important as we are in white people country. Punj/hin/guj/Marathi..good in India.
2. If somebody asks mee how is Canada to migrate ? I used to just shut off people by saying DON'T. I have now changed my answer and I humbly
tell them pls come n find out. 😂😂😂😢😢😢😢first 3 emojis for when they come n other 4 after 6 months staying here.
3. People come here thinking grass is green here, but my friend/s grass is dried n yellow now.
4. Recession is just tip of iceberg, WORST is yet to arrive. It's wait n watch game. So prepare yourself accordingly.
5. I'm sorry to say but every young person coming here only (25%) are focussed on their goals. (15% ) semi focussed. And rest are in different
zone of their own. There are lots of attractions to distract ur mind. But all depends on u what aim u come with.
I can write much more, but little I said should make sense in sensible kids/people. GOOD LUCK to all.😅.
This is my experience here in Canada. It's my perspective n way to look at things. If u like keep it n make your life better, if u don't Toh
JAANEY DO.
Dear you really need to improve your english especially when you are trying to educate other people about same problem. I would be surprised that if you have a job with this level of english. Really need to work hard. Lots of mistakes in grammer and sentence formation.
Veer ethe tyre pacher da work canada de vich kina k hege
Heni
bhai g appa brampton te toronto to alawa hor jga te b ja skde aa jithe vdia college howe te kmm b
Bahut hi vadhiya dasde ho tusi. Mera beta v bramton ch 1.5 saal to hai. Usdi study puri ho chuki hai te work permit apply kitta hai. Tusi work permit bare v kuch dasna. Main thuhadi vedioes bete nu send kardi rahndi hain. Jad ki usne v thuhanu sunscribe kitta hoya hai te oh kah din da mamma main vekh layi hai. Main fer v usnu share krdi haan. Thuhadi vedioes bahut helpful hundiyaan hain. Rab thuhanu tarrakkiya deve. Chadhdi kala ch rakhe. 🙏
Warehouse ch skill hunda e a yar jive k worker with forklift work material checker almost hor v ne
IT sector ,huge salaries , try to do effort in punjab donot waste time in abroad if no skills.
Please give ur kids the best education in India which is available easy, there a big cities n states which are performing great here, Pls send your kids to move to different states and work, better then working abroad like a dog all day everyday..
Brampton ton nikll ke v veer video bnalya kro
if we think about studying in canada bro how can we know about subjects of selected prgrm and prepare a little bit before coming canada mns which subjects our course has ?
Hi
@@BaljinderSingh-li1hi yes?
HEALTH NURSING DOCTOR PHARMACIST HAS AMAZING OPPORTUNITIES AND CANADA IS HUGE A BIG COUNTRY AND HAS ALOT OF WORK JUST DONT GO TO BRAMPTON IF U ARE GOOD LEARN SOME FRENCH AND GO TO MONTREAL ITS BEAUTIFUL COUNTRY.
Bro please mention area of video at beggining
Nice information ji
Thank you veer ji🇮🇳🙏
Good job bro .. Good information de Rhea bro ..God bless you bro .. Main v ouna bro bs milde a you nu fr ..u di video watch krde a bro
Brother mai punjab govt job krda kde kde 🇨🇦 jan da soch da ta thoude Chanel too ess related accurate information mildi Jis nal decision lain vich vohut help ho rhi
Hlo what about csm superior college of Montreal??
Very nice video 👌👍👍👍
Good Luck Friends
J french sikh liye ta hou koi fayda job lyi??
Canada ch loka di population ta vadh gayi but Kam ohne hi aa. Job milo kive?
I lodge my File for Canada on 4 Nov. And done my biometric on 10 Nov. For Jan intake in SDS category.
How long it takes to my PPR.
Don't go to Canada
Veer ji lage raho
THANKS BRO EHOJE EPISODE LEKE AUNDE RHO
( U - Tuber and Pili T Shirt ) di Jodi bahut Sony lagg Rehi hai.
Parmatma Aena di Jodi Bsnavai ❤❤
brother je French sikh ke aawe ta mil sakda km?
Vadia mai punjab ਚ betha ess karda nale kheti karda par diffrent type di kheti❤❤
Different type kiwe veer g...sanu v dso...punjab rehna chunde ah
Rabb ch zkeen pura hove Punjab ch vi sab miljanda.rabb da nam japo waheguru ji ll
Akal Hove ta
veer ji skill kaihdhi sikh k ave
Right now skill also don't matter to get a job
Bhot vadiya prabh khichi rakh kam
Brampton rehne se to badiya hai punjab hi reh lo. yaha reh ke har time Punjabi bol ke aur same hi logo mae reh k kaise personality development hoga.
ਬਹੂਤ ਵਧੀਆ ਜੋਸਨ ਸਾਬ👌
I went to canada on pr base I felt that if I lived and worked in canada I will be underemployed will have to face harsh weather I feel india is better I have come back for my own good I am earning more in india than income told in canada
App kitna kmate the india m monthly
@@ravinasheoran9681 in India my savings are equivalent tò the total income told in Canada
What are you doing
If you have right skills you could earn more than Canada.
Same bro.. me b vapis aei aa 3 din laye hai Canada mainu inz c paise waste krn nalo ghr thik hai india
Bai ji - mein ethe Punjab Ch last 12 year to electrical field Ch job kr reha te avdi salary naal satisfy a .
Bht Lok kehde ne experience base te chle jayo but Jo ethe a oh othe nahi . Je hard work kro ta Punjab / India Ch unlimited opportunity ne
Good work ਜੋਸਨ ਸਾਬ
ਮੇਰਾ ਬੇਟਾ ਸੇਨੇਕਾ ਕਾਲਜ ਵਿੱਚ ਪੜ੍ਹ ਰਿਹਾ ਹੈ ਅਤੇ ਟਿਮ ਹੌਰਟਨ ਵਿੱਚ ਪਾਰਟ ਟਾਈਮ ਅਧਾਰ 'ਤੇ ਕੰਮ ਕਰਦਾ ਹੈ, ਉਸਦੀ ਕਮਾਈ ਲਗਭਗ 1300 ਡਾਲਰ ਹੈ ਅਤੇ ਖਰਚੇ ਲਗਭਗ 1100-1200 ਹਨ।
Good Job
Very informative post 👍
Main sabko ek hee baat bolunga koi bhi desh perfect nahi hota, agar aapne thaan li too aap kahin bhi set ho skte ho
Shuru k 2-3 saal dikkat aati hai fir sab set ho jaate hain
Prabh beta बहुत बढ़िया
15:00
A bhrava kehri jetta agyi jehdi khist 440 jndi biweekly
Bro monthly kehna c😂
Informative 👏👏
Ground report
Respect
Very nice Brother good avairnesd Ecilent
ਵਿਦੇਸ਼ਾਂ ਵਿੱਚ ਹੁਣ ਕੋਈ ਪੈਸਾ ਨਹੀ ਬਚਦਾ।
baii ji waiting for student kota ??