International Students Struggle in Canada | Coming Canada in 2023 | Problems & Solutions | Simis Mic

Поделиться
HTML-код
  • Опубликовано: 9 июл 2023
  • Instagram: harsimran_kaur_...
    Watch the video in which International students talk about their struggle in Canada for jobs!
    #CanadaVlogs #InternationalStudents #Brampton
  • РазвлеченияРазвлечения

Комментарии • 242

  • @sahilbaisal7374
    @sahilbaisal7374 11 месяцев назад +52

    ਸ਼ਭ ਪੈਸੇ ਦੀ ਦੌੜ ਹੈ ਐਨੇ ਛੋਟੇ ਬੱਚਿਆਂ ਤੇ ਐਨੀਆਂ ਜ਼ਿਮੇਵਾਰੀਆਂ ਦੇਖ ਕੇ ਬਹੁਤ ਦੁੱਖ਼ ਹੁੰਦਾ

  • @jagshirsingh8582
    @jagshirsingh8582 11 месяцев назад +57

    ਵਾਹਿਗੁਰੂ ਸਾਹਿਬ ਜੀ ਸਾਡੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਾਡੀ ਪੂੰਜੀ ਤਾਂ ਸਾਡੇ ਬੱਚੇ ਨੇ ਜੀ ਜੋ ਆਪ ਜੀ ਵੱਲੋਂ ਹੀ ਦਿੱਤੀ ਗਈ ਦਾਤਿ ਹੈ ਜੀ 🙏🙏

  • @JagjeetSingh-vy3iq
    @JagjeetSingh-vy3iq 11 месяцев назад +35

    ਡਟੇ ਰਹੋ ਹਾਲਾਤ ਦਾ ਹਿਸਾਬ ਜਿਹਾ ਰੱਖ ਕੇ। ਖਿਲੇਗਾ ਚੇਹਰਾ ਪੂਰਾ। ਹੁਣ ਵੀ ਖਿੜਿਆ ਏ। ਘਾਟੇ ਵਾਧੇ ਚੱਲਦੇ ਰਹਿੰਦੇ ਨੇ। ਕਿਰਤ ਕਰੋ ਤੇ ਵੰਡ ਛਕੋ

  • @chamkaursingh3605
    @chamkaursingh3605 11 месяцев назад +23

    ਲੋਕੋ ਆਪਣੇ ਹੀਰੇ ਵਰਗੇ ਬੱਚਿਆਂ ਨੂੰ ਟੈਨਸਨਾ ਵਿੱਚ ਨਾ ਧੱਕੋ ਬਾਹਰ ਭੇਜ ਕੇ ।ਪੰਜਾਬ ਨਾਲੋਂ ਵੱਧ ਵਧੀਆ ਦੇਸ਼ ਕੋਈ ਨਹੀਂ

  • @aynaor6154
    @aynaor6154 11 месяцев назад +75

    ਪੰਜਾਬ ਦੁਆਰਾ ਨੀ ਬਣਨਾ,ਜਿੰਦਗੀ ਲੰਘ ਜਾਣੀਆ ਵੀਰ ,ਬੱਚੇ ਤੁਹਾਡੇ ਕਨੇਡੀਅਨ ਪੈਦਾ ਹੋਣੇ ਨੇ ਪੁਰਾਣੇ NRI ਦੇ ਬਚਿਆ ਵਾਂਗ। ਆਪਾ ਦੇਸੀ ਵਧੀਆ ਸੀ,ਉਹ ਸੁਆਦ ਬਾਹਰ ਕੀਤੋ ਮਿਲਣਾ ਹੀ ਨਹੀਂ ।

    • @expertsukhop2849
      @expertsukhop2849 11 месяцев назад

      ki suaad aa yr vdia modern hobo bhain chod mai ta khud chuana mai canada ch paida hoyia bdia developed country ch saala ethe na koi kam aa na jeb ch paisa ethe ta bhain di fuddi job dhri payi saari umar ta ghrde kmai krde aa rhe 5 rupayie jma ni upro kria ae

    • @tajwrsingh5990
      @tajwrsingh5990 10 месяцев назад +1

      101% 👍👍

  • @paramjitsingh6295
    @paramjitsingh6295 11 месяцев назад +20

    ਜੇ ਪੰਜਾਬ ਵਿੰਚ ਕੰਮ ਕਰੌ ਤਾਂ ਪੰਜਾਬ ਹੀ ਕਨੇਡਾ ਪੁੱਤ ਜੀ

  • @sakinderboparai1913
    @sakinderboparai1913 11 месяцев назад +23

    ਪੰਜਾਬ ਖੇਤ ਚ ਬਾਪੂ ਦੀ ਰੋਟੀ ਲੈ ਕੇ ਨਹੀ ਜਾਂਦੇ। ਹੁਣ ਪਤਾ ਲਗਦੈ।

  • @RajinderSingh-ll2zc
    @RajinderSingh-ll2zc 11 месяцев назад +23

    ਨਹੀਂ ਲੱਭਣੀ ਐਸ਼ ਪੰਜਾਬ ਵਰਗੀ ਪੁਤਰੋ

  • @BroozoZipsi-wy4po
    @BroozoZipsi-wy4po 11 месяцев назад +16

    ਬਹੁਤ ਸਾਰੇ ਭੈਣ ਭਰਾਵਾਂ ਨੇ ਵਧੀਆ ਹੌਸਲਾ ਦਿੱਤਾ ਬੱਚਿਆਂ ਨੂੰ ਕਿ ਡਟੇ ਰਹੋ ਪੰਜਾਬ ਦਾ ਵੀ ਹਾਲ ਦੇਖ ਲਓ ਹੁਣ ਬਣ ਕਿ ਕੋਈ ਨੀ ਆਇਆ ਸਾਰੇ ਇੱਧਰ ਆ ਕੇ ਬਣੇ ਨੇ ਡਟੇ ਰਹੋ ਜੋ ਇੱਥੇ ਤੱਕ ਲੈਕੇ ਆਇਆ ਅੱਗੇ ਵੀ ਉਸ ਨੇ ਮਿਹਰ ਕਰਨੀ 🙏🙏🙏🙏🙏

  • @SatnamSingh-to9kx
    @SatnamSingh-to9kx 11 месяцев назад +19

    ਕੋਈ ਨਾ ਹੋਂਸਲਾ ਬੜਾ ਵੱਡਾ ਹੁੰਦਾ ਹੋਂਸਲਾ ਨਹੀਂ ਛੱਡਣਾ ਪਰਮਾਤਮਾ ਭਲਾ ਕਰੇਗਾ

  • @RajinderSingh-ll2zc
    @RajinderSingh-ll2zc 11 месяцев назад +116

    ਕੀ ਕਰਾਉਣਾਂ ਪੈਸਾਂ ਕਾਰ ਕੋਠੀਆਂ ਜਦੋਂ ਸਾਡੇ ਪਿਆਰੇ ਪੁੱਤਰ ਹੀ ਦੂਰ ਅੱਖਾਂ ਤੋਂ ਓਹਲੇ ਚਲੇ ਗਏ

    • @sahilagnihotri67
      @sahilagnihotri67 11 месяцев назад +8

      Hanji eh ta sahi keh rahe ho

    • @whatsup9003
      @whatsup9003 11 месяцев назад +2

      Hayye oye haye

    • @karanpalsingh4957
      @karanpalsingh4957 11 месяцев назад

      @@sahilagnihotri67
      Dear p
      m

    • @jinderdhaliwal1842
      @jinderdhaliwal1842 11 месяцев назад +2

      ਹੁਣ ਅਸੀਂ ਅਜਾਦ ਆ ਫਿਕਰ ਨਾ ਕਰ ਅਸੀਂ ਤਾ ਕੁੜੀਆ ਨਾਲ ਦਾਰੂ ਪੀ ਕੇ ਸਵਾਦ ਲੈ ਰਹੇ ਆ ਕੈਨੇਡਾ ਵਿਚ

    • @Mixtube1231
      @Mixtube1231 11 месяцев назад +1

      Na bhejde

  • @RajinderSingh-ll2zc
    @RajinderSingh-ll2zc 11 месяцев назад +36

    ਪਿਆਰੇ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਪੰਜਾਬ ਵਿੱਚ ਰੱਖੋ ਮਾਪੇਉ ਕੀ ਕਰਾਉਣਾਂ ਪੈਸਾਂ ਬੁਢਾਪਾ ਰੁਲ ਜੂ ਪਛਤਾਉਗੇ

    • @sardarsaab1007
      @sardarsaab1007 11 месяцев назад +3

      ਪੰਜਾਬ ਤੇ ਤਾਂ ਅਸੀਂ ਕੇਜਰੀਵਾਲ ਦਾ ਕਬਜ਼ਾ ਕਰਵਾ ਦਿੱਤਾ

    • @jangsingh9119
      @jangsingh9119 10 месяцев назад +1

      Sadde Gawand Rehnda 2 Putt Gaye Canada Mudd ke Nahi aye Bahut Bura haal hai Us da Narak Bhari Jindgi kutt Riha

  • @bvgvvb700
    @bvgvvb700 11 месяцев назад +14

    ਬਚਿਆਂ ਨੂੰ ਆਪਣੇ ਪੰਜਾਬ ਵਿੱਚ ਹੀ ਰੱਖਿਆ ਜਾਵੇ ਬੁਢਾਪਾ ਰੁਲ ਜਾਵੇਗਾ

  • @user-ql6vx6oq1m
    @user-ql6vx6oq1m 11 месяцев назад +21

    ਪੰਜਾਬ ਵਿਚ ਪੈਸੇ ਘਟ ਵੀ ਹੋਣ ਪਰ ਦਿਲ ਨੂੰ ਸਕੂਨ ਤੇ ਮੰਨ ਠੰਡਾ ਰਹਿੰਦਾ ਗਿਆ ਤਾਂ ਬਾਦਲ ਵੀ ਖਾਲੀ ਹੱਥ ਆ ਜੀ ਜ਼ਿੰਦਗੀ ਵਿਚ ਸਕੋਨ ਵੀ ਜਰੂਰੀ ਆ

  • @RajinderSingh-ll2zc
    @RajinderSingh-ll2zc 11 месяцев назад +37

    ਲੋਕੋ ਪੈਸੇ ਖਾਤਰ ਹੀਰੇ ਪੁੱਤਰਾਂ ਧੀਆਂ ਨੂੰ ਬਾਹਰ ਨਾ ਭੇਜੋ

    • @Ohelo48
      @Ohelo48 11 месяцев назад +2

      Pher ki kariye hun punjab ch ethe

    • @amg455
      @amg455 11 месяцев назад +1

      @@Ohelo48 bahut kuj ethe karan nu...afsos sanu duje di thali ch ladu wda lagda

    • @jinderdhaliwal1842
      @jinderdhaliwal1842 11 месяцев назад +3

      ਪੰਜਾਬ ਵਿਚ ਅਜਾਦੀ ਨਹੀ ਕੁੜੀਆ ਮੁੰਡਿਆ ਨਾਲ ਸੈਕਸ ਕਰਨ ਦੀ ਕੈਨੇਡਾ ਵਿਚ ਕੋਈ ਰੋਕ ਟੋਕ ਨਹੀਂ

    • @Ohelo48
      @Ohelo48 11 месяцев назад

      Bilkul canda ch full freedom aa muda kudi jiven marji rahe.

  • @kuldeepkaur2311
    @kuldeepkaur2311 11 месяцев назад +7

    Be brave beta himmat naa haaro waheguruji sab vadia karan gey kamm mil jauu gaa beta dàttey reho God bless u all

  • @RajinderSingh-ll2zc
    @RajinderSingh-ll2zc 11 месяцев назад +28

    ਪੰਜਾਬ ਛੱਡਣ ਵਾਲੇ ਪਛਤਾਉਣਗੇ

  • @harmanpannu-wl7fo
    @harmanpannu-wl7fo 11 месяцев назад +4

    beta hosle baland rakha waheguru kirpa krn gye

  • @AmarJeet-sj4th
    @AmarJeet-sj4th 11 месяцев назад +2

    Koi gal nahi beta hoshla rakho Sab thik ho javega Khush raho

  • @tajwrsingh5990
    @tajwrsingh5990 10 месяцев назад +5

    ਪੰਜਾਬ ਦਾ ਸਿਸਟਮ ਬਦਲੋ ਸਾਰੇ ਰਲ ਮਿਲ ਕੇ 🙏
    ਤਾਂ ਜੋ ਕਨੈਡਾ ਜਾਣ ਦੀ ਜਰੂਰਤ ਹੀ ਨਾ ਪਵੇ 🙏

    • @user-zs9zj4fg3f
      @user-zs9zj4fg3f 5 месяцев назад

      Punjab bhaji aaj vi Canada to behtar aa , Canada ta jaada drugs , gangster te terrorists ne

  • @kuljindersingh2358
    @kuljindersingh2358 11 месяцев назад +3

    Bhaut samjaya c ehnu sukhan nu mera pyara student c bt ki kr skde a canada da bhoot c

  • @soulofgod1721
    @soulofgod1721 11 месяцев назад +2

    Waheguru g Nuojava nu chardicalaa bakhsana g Maher karna Waheguru g Punjab de putta te

  • @punjabidecenthulk784
    @punjabidecenthulk784 11 месяцев назад +4

    Eh jado ਦਿੱਲੀ to ਜਹਾਜ਼ ch ਬੈਠੇ ਹੋਣੇ aa, ke ਓਧਰ appa canada 🇨🇦 ਜਹਾਜ਼ cho ਉੱਤਰ ਜਾਣਾ, naal hi ਕੰਮ te ਲੱਗ ਜਾਣਾ, te ਅਗਲੇ ਮਹੀਨੇ aapa ਗੱਡੀ lai ਆਉਣੀ 😂 girl firend bi ਬਣ ਜਾਣੀ te 2 ਸਾਲ tak ਕੋਠੀ ਬੀ paa ਲੈਣੀ 😂😂

  • @enjoypanipatrefinerytownship
    @enjoypanipatrefinerytownship 11 месяцев назад

    Ikk gall ta sahi h naujwaan samajhdaar ne te fake dikhawa nhi…down to earth raho tarakkian jarur Milan giya

  • @pritpalsingh7180
    @pritpalsingh7180 11 месяцев назад +12

    ਬੇਟਾ ਟਾਈਮ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ , ਡਟੇ ਰਹੋ ਅੱਛੇ ਦਿਨ ਜਰੂਰ ਆਉਣ ਗੇ ।

  • @SukhvinderSingh-hq3ti
    @SukhvinderSingh-hq3ti 11 месяцев назад +2

    Satnam wahe Guru ji sab te mahr Karo ji

  • @nkvirk988
    @nkvirk988 11 месяцев назад +3

    Waheguru kirat de sab nu

  • @user-lw3wh9dc5q
    @user-lw3wh9dc5q 11 месяцев назад +2

    Swarg warga desh ha. Prrai apni mehant nal milani he. Rotee tan rab ne deh hi deni ha. Mulkh very very beautiful.

  • @seemarani8348
    @seemarani8348 11 месяцев назад +23

    ਭਰਾ ਜੀ ਪੰਜਾਬ ਵਿੱਚ ਰਹਿਣਾ ਸੌਖਾ ਨਹੀ , ਗੁਆਂਢੀ ਜਾਂ ਕਿਸੇ ਨਾਲ ਕੋਈ ਮਾੜੀ ਮੋਟੇ ਝਗੜੇ ਵਿੱਚ ਵੀ , ਭਾਵੇ ਪੁੱਤ ਧੀ ਚੰਡੀਗੜ ਪੜਦੇ ਹੋਣ, ਗੁਆਂਢੀ ਥਾਣੇ ਜਵਾਨ ਧੀ ਪੁੱਤ ਦਾ ਨਾਮ ਜ਼ਰੂਰ ਲਿਖ ਦਿੰਦੇ ਨੇ ਤੇ ਪੰਜਾਬ ਪੁਲਿਸ ਵੱਲੋਂ 107,1510ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਭਾਵੇਂ ਬਚਾ ਮਹਾ ਸ਼ਰੀਫ਼ ਹੋਵੇ

    • @jangsingh9119
      @jangsingh9119 11 месяцев назад +2

      Canada Theek aa Kine Mar Rahe ne Punjabi Putt Rupeiya hi Sab Kush Nahi Hunda Fer Mare Magron Lashh Magwaun de Hadde Kad de ne Sarkar de

    • @KulwinderKaur-tb9iu
      @KulwinderKaur-tb9iu 10 месяцев назад

      Bilkul sahi

  • @jattblogger3630
    @jattblogger3630 11 месяцев назад +7

    ਕੰਮ ਤਾ ਪੁੱਤ ਕਰਨਾ ਈ ਪੈਣਾ ਔਖਾ ਚਾਹੇ ਸੌਖਾ ਇਕ ਗੱਲ ਯਾਦ ਰੱਖਿਓ ਪੰਜਾਬ ਚ ਦਿਹਾੜੀ ਨਾਲੋ ਤਾ ਸੌਖੇ ਰਹਨੇ ਓ ... ਮੇਰੇ ਕੋਲ 3ਕਿਲੇ ਆ ..ਨਾ ਤਾਂ ਮੈ ਦਿਹਾੜੀ ਜੋਗਾ ਨਾ ਖੇਤੀ ਜੋਗਾ ..ਸਾਰਾ ਦਿਨ ਤੁਪੇ ਕੰਮ ਕਰਨ ਨਾਲੋ ਤਾ ਸੌਖਾ ਈ ਆ

    • @jangsingh9119
      @jangsingh9119 10 месяцев назад +5

      3 kille Mere Kol ne Main Shop Kiti hoi aa 3 Kille da Thekka 2 Lakh Aunda Oh Bachda Najare ne Punjab 🙏❤️ ch Apna Ghar Apni Dukan Koi Kisat nahi Bharni Kumm Karn wale Punjab 🙏 ch Rajje ne

    • @tipsandtricks2902
      @tipsandtricks2902 9 месяцев назад

      22 Tera dimag ni ha fir mainu de 3 kile j double na krte

  • @parmindersinghgill6470
    @parmindersinghgill6470 11 месяцев назад +17

    ਹੌਸਲੇ ਬੁਲੰਦ ਰੱਖੋ,,ਬੱਸ ਇੱਕ ਦੋ ਸਾਲ ਪੜ੍ਹਾਈ ਦੇ ਟਾਈਮ ਹੀ ਥੋੜ੍ਹਾ ਜਿਹਾ ਔਖਾ,,ਮਿਹਨਤ ਕਰਦੇ ਰਹੋ,ਵਰਕ ਪਰਮਿਟ ਹੋ ਗਿਆ ਤਾਂ ਬਰੈਂਮਪਟਨ ਤੋਂ ਦੂਰ ਕਿਤੇ ਸਟੇਟ ਵਿਚ ਕੰਮ ਮਿਲ ਜਾਊ, ਸਿਰੜ ਨਾਲ ਹੀ ਕਾਮਯਾਬੀ ਮਿਲਦੀ ਆ।

    • @jashpalsingh1875
      @jashpalsingh1875 11 месяцев назад +3

      ਕਾਹਦੀ ਕਾਮਯਾਬੀ ਆ।ਰੋਟੀ ਮਾਂ ਦੀ ਤੋਂ ਦੂਰ
      ਕਿਸ਼ਤਾਂ ਹੀ ਕਿਸ਼ਤਾਂ। ਨਾ ਧਰਮ ਰਿਹਾ ਨਾ ਬੱਚਿਆਂ ਦੇ ਸੰਸਕਾਰ ਰਹੇ ।😢😢😢

    • @kamalvirk......8071
      @kamalvirk......8071 11 месяцев назад +2

      ​@@jashpalsingh1875pagi saari umer thke khaane 10 crore da Ghar grocery wife nal honi bachea de khrche jaloos nikl jaanda..

  • @drnavneetgill1978
    @drnavneetgill1978 11 месяцев назад +5

    My advice,12th to baad na jao,skilled workers di kmi hai,koi v skill le ke jao

  • @bsasr4872
    @bsasr4872 10 месяцев назад +2

    Ple make law after study must back in home country

  • @kulwinderkhattra1711
    @kulwinderkhattra1711 11 месяцев назад +1

    Waheguru ji

  • @avtarbhopal6664
    @avtarbhopal6664 11 месяцев назад +14

    Mere Punjabi veero please help our students. They are our future. Seems like a very talent. Good boys please help them thank you so much. God bless you all

    • @user-st1fb4xx3z
      @user-st1fb4xx3z 11 месяцев назад +3

      ਸਚਾਈਂ ਤਾਂ ਆਪਾਂ ਮੰਨਣੀਂ ਨੀ ਨਾਂ ਨਾਂ

    • @nooran678
      @nooran678 10 месяцев назад

      Ruthless Wali gal nhi... ethe kise to kise da kharcha nhi chakiya janda... hakikat ehi aa...

  • @surjitsinghthind974
    @surjitsinghthind974 10 месяцев назад

    Absolutely right

  • @vikramjeetkaur3774
    @vikramjeetkaur3774 11 месяцев назад +3

    ਕੰਮ ਤਾਂ ਬੇਟਾ ਕੈਲਗਰੀ ਵੱਲ ਬਹੁਤ ਹੈ ਪ੍ਰਾਈਵੇਟ ਕੰਪਨੀਆਂ ਬਹੁਤ ਹਨ ਓਥੇ

  • @surinderbrar4249
    @surinderbrar4249 11 месяцев назад +10

    Canada vich hun menhgai bahut vad gai, ghar menhge ho gai, mortgage rate vad ge ghar kharidne aukhe ho gai te rent vad ge. Punjab, India vich kharcha bahut ghat ha, ghar parents da bania hunda, bijli free, paani vi free varga, te hor kharche vi ghat aa.

    • @amanSINGH-ek3ri
      @amanSINGH-ek3ri 11 месяцев назад

      Nd kamayi v bhut ghtt aa.eah v dekho .j 5 hazar doller kmande oo 2 hazar khrcrha e a

    • @avtarsingh4870
      @avtarsingh4870 11 месяцев назад +2

      @@amanSINGH-ek3ri5hjaar kithe bn da hrek nu 2500.3000. Fr tex bhut a

  • @harjeetaulakh8990
    @harjeetaulakh8990 11 месяцев назад +2

    Dana pani khich leonda kon kise di khanda ❤

  • @KuldeepSingh-qm8cl
    @KuldeepSingh-qm8cl 11 месяцев назад +1

    🙏🙏

  • @GURUNANAKBOUTIQUE0091
    @GURUNANAKBOUTIQUE0091 11 месяцев назад +2

    🙏🙏🙏🙏❤️

  • @jattboys8339
    @jattboys8339 11 месяцев назад +2

    Na punjab vich koi job mildee hun de canada de vee same kam ho reha 😂 kam okha hee a

  • @daljeetsingh7552
    @daljeetsingh7552 11 месяцев назад +5

    ਪੁੱਤਰੋ ਸਿੰਘ ਸੂਰਮੇ ਹੁੰਦੇ ਨੇ, ਕਦੇ ਢੇਰੀ ਨਾ ਢਾੲੀੳ ,ਮੇਰੇ ਪੁੱਤਰ ਨੇ ਕਰੋਨਾ ਚ ਭੁੱਖੇ ਰਹਿ ਕੇ ਵੀ ਅੰਮ੍ਿਤਧਾਰੀ ਸਤਾਰਾ ਸਾਲਾ ਦੇ ਜਵਾਬ ਨੇ ਟੈਮ ਟਪਾੲਿਅਾ ਜੀ ,ਤੁਸੀ ਵੀ ਕਾਰਾ ਕੋਠੀਅਾ ਵਾਲੇ ਬਣ ਜੋਗੇ, ਸਿੰਘ ਾ ਦਾ ਘਰ ਤਾ ਘੋੜਿਅਾ ਦੀਅਾ ਕਾਠੀਅਾ ਵੀ ਰਹੇ ਨੇ , ਜੰਗਲਾ ਚ ਵੀ ਟੈਮ ਕੱਢੇ ਨੇ ਹੌਸਲਾ ਨੀ ਹਾਰਨਾ,ਪਹਾੜਾਂ ਵਰਗੀਅਾ ਮੁਸੀਬਤਾਂ ਸਿੰਘਾਂ ਨੂੰ ਡੂਲਾ ਨੀ ਸਕੀਅਾ।

  • @parmpannu9477
    @parmpannu9477 11 месяцев назад +26

    veer tuse dujea nu demotivate na karo har bande de mehnat te kismat apni apni eee aaa

    • @amarjotrandhawa5695
      @amarjotrandhawa5695 11 месяцев назад

      Reality aa veer g

    • @kamalvirk......8071
      @kamalvirk......8071 11 месяцев назад +4

      Yaar ah demotivate aa.....parwa sach sun ke je koi samaj jae..Canada de vich Asia continental dia 3 student de sucide da case pka milda last 3 year toh bda bura haal Naa aavo.....jehde 5 saal pehla ae oh vapis mud rahe ...fees pro pehla 2 shifta vich thke khao fr study complete honi..fr work permit us toh baad pr ho jao ge 12 crore da Ghar mull ..kitho le ke ao ge ya saari umer naukar bn ke rehna..

    • @rahulasthana5049
      @rahulasthana5049 10 месяцев назад

      you dont understand inflation and recession. Canada has become a blackhole galaxy and nothing else.

    • @el_champion.
      @el_champion. 9 месяцев назад +1

      Jaa jaa motivate ho k jaa . Fer jaa k dassi

    • @rahulasthana5049
      @rahulasthana5049 9 месяцев назад

      @@el_champion. Abey o Anp ad gaw@@r , Truck driver , sadeya thoda padayee kar leta to teri yeh haalat nahi hoti b0s rik

  • @navkiransandhu7664
    @navkiransandhu7664 11 месяцев назад +1

    Learn some skill, like car detailing, I pay 150 per visit. And guy spent 3 hours for it. Think what Canadian are facing problems that they need help work. If some girl cooks well, they put ad on kiji for cook. Lot of families look for homemade food not tiffin system. One can do baby sitting or take care ir play with 4 or 5 yr old kid for few hours. nannies are so expensive here. people look for this kind of help. Or one can give tuition too. There are so many side hussles. Like become a home mover. People do part time job by hiring U-Haul truck to help people in moving

  • @karanbirsidhusingh7017
    @karanbirsidhusingh7017 10 месяцев назад

    Himmat naa hareo veero
    Bas lagge raho
    Hauli hauli sab line te aa jaana
    Eh aukha vela v nikal jaana :)

  • @ManjeetKaur-lw6rq
    @ManjeetKaur-lw6rq 9 месяцев назад

    Waheguru sare Bachman te mehar rakhan🙏🙏

  • @PORANPUNJABI
    @PORANPUNJABI 5 месяцев назад

    Be positive ✨️

  • @Gurnoor-USA
    @Gurnoor-USA 11 месяцев назад +9

    Fikr na kro waheguru kru kirpa

    • @kamalvirk......8071
      @kamalvirk......8071 11 месяцев назад

      Gurnoor ji Canada gye o kadi vese TUC othe de halat dekhe TUC..je nahi dekhe m DSA ...m brahmpton rah ke aea te m Australia perth v rah ke aea....Canada pukhmari toh ilawa he ki

  • @bkaur5862
    @bkaur5862 11 месяцев назад +2

    Beta g you must go for canada couple vlogs they always tell you the truth

  • @gurjindersingh956
    @gurjindersingh956 11 месяцев назад +4

    ਯਾਰੋ ਮਾ ਬਾਪ ਕੋਲ ਰਿਹਾ ਕਰੋ ਬਜ਼ੁਰਗ ਦੁਬਾਰਾ ਨਹੀਂ ਮਿਲਣੇ ਪੈਸੇ ਦੀ ਦੌੜ ਵਿੱਚ ਕੁਛ ਨਹੀਂ ਰੱਖਿਆ ਅਕ੍ਰਿਤਘਨ ਨਾਂ ਬਣੋਂ ਮਾ ਪਿਉ ਪ੍ਰਤੀ ਵੀ ਤੁਹਾਡੇ ਫਰਜ਼ ਹਨ future future na karia kkaro bahala

  • @karamjitsingh4170
    @karamjitsingh4170 11 месяцев назад +2

    Himat mat Haro Irade mat Badalo kismat kadi vee Badal sakde ha khush Raho Hasde Raho Jeunde Vasde Raho Ji Ghabrana nahi Mehnat karo Ji koi Gal nahi Sab kush set ho Jana ha Ji

  • @rooprekha1280
    @rooprekha1280 11 месяцев назад +1

    Koi na veere o wahaguru mehar kre ..❤

    • @kamalvirk......8071
      @kamalvirk......8071 11 месяцев назад +1

      Roop Rekha ji 12 toh 15 crore da Ghar dso le lo ge Puri jindagi ....ya saari umer rent te hi nikle gi ..viah karwan di himat nahi pe rahi madam ji ..te jehdia studies ne saanu sirf roti de skdia te oh roti asi Punjab vich tohr nal apni family nal v kha skde aa.

  • @SukhdevSingh-zz5ki
    @SukhdevSingh-zz5ki 11 месяцев назад +4

    ਬੌਢੇ ਬਲਦਾ ਵਾਂਗ ਵਗਣਾ ਪੈਣਾ ਪੁੱਤਰੋ ਅਜੇ ਵੀ ਮੌਕਾ ਕਿਉਂ ਜਿੰਦਗੀ ਨੂੰ ਜੋਖਮ ਵਿੱਚ ਪਾਉਣ ਲੱਗੇ ਓ,ਚਾਅ ਤਾਂ ਪੂਰੇ ਕਰ ਹੀ ਨਹੀਂ ਸਕਦਾ ਬੰਦਾ

  • @RanjitKaur-ig5ws
    @RanjitKaur-ig5ws 11 месяцев назад

    Dte raho malik mehar kru

  • @KULDEEPSINGH-pp3wl
    @KULDEEPSINGH-pp3wl 11 месяцев назад +1

    Location change karo.... Toronto te bremton ton door raho.....95 percentage mandi ehna hi do cities vich hai.

  • @inderpreetsingh4655
    @inderpreetsingh4655 11 месяцев назад +4

    Students lye Dangerous situation No work No money

  • @mandeepkaurMandeepkaur-hq3lg
    @mandeepkaurMandeepkaur-hq3lg 9 месяцев назад

    Wehguru g mehar karn sab wadya hoe ga

  • @JarnailSingh-om4zj
    @JarnailSingh-om4zj 11 месяцев назад +2

    Ta hi ta me Canada ni janda, a ke bade America 7 band to bina

  • @kulwantSingh007
    @kulwantSingh007 10 месяцев назад +2

    ਕੈਨੇਡਾ ਵਿਚ ਡਾਲਰ ਦਰੱਖਤ ਉੱਤੇ ਨਹੀਂ ਲੱਗਦੇ,

  • @0930091
    @0930091 10 месяцев назад +1

    ਬੱਚੇ ਬੱਚੇ ਕਰ ਜਾਨੀ he is a man

  • @mandeepkaur269
    @mandeepkaur269 11 месяцев назад +1

    Eve tension nl death ho rhi a student dii

  • @ARSHDEEPSINGH-ec1nq
    @ARSHDEEPSINGH-ec1nq 11 месяцев назад +1

    Punjab di Har sarkar te department corrupt ne..pehli gal govt job dindi nhi bhull bhulekhe ko recruitment de v den tan osnu court vich sut ke process stay krwa dinde ne ND bss Fer surjit patat di Kavita ਬਿਰਖ ਅਰਜ਼ ਕਰੇ kodi sachai vang padh lene aw.

  • @paramdasparamdas6632
    @paramdasparamdas6632 11 месяцев назад

    Waheguru jee
    Sons, keep courage things will get better guru ghar is a must education plus don’t consume chemicals you will laugh when you are my age….. age???🙏 2:07

  • @nkvirk988
    @nkvirk988 11 месяцев назад +1

    Hard work karna hi panna h

  • @Dj_Punjabi_Vlog
    @Dj_Punjabi_Vlog 11 месяцев назад +1

    Kam krn Wale le
    Punjab ch v bhut kam aa

  • @beproudusa4734
    @beproudusa4734 11 месяцев назад +1

    No no, people do tell, you just don’t listen 😂
    You can record work on camera but not long hours on reels and can’t record stress… I’m super stressed right now because of debt… can you see my stress????

  • @ParminderGrewal-dy6df
    @ParminderGrewal-dy6df 9 месяцев назад

    Hath vi foot locker da bag fade ah utto kam haeni ki proof krna chounde ah kam kyu ni milda jao in and out car wash te all season kam hunda dil hi ni krda nawe jawaka da. Kam karan nu

  • @jaggi5294
    @jaggi5294 11 месяцев назад +3

    Yrr jehde ghro sokhe ne ,,ohvi ki krn aunde ne foreign,,ave bs ik duje nu dekh ke ,,ped chaal😮

  • @user-eb1qk5bv2u
    @user-eb1qk5bv2u 10 месяцев назад

    Putt g hosla rakhoo. Everyone started from scratch.

  • @awesomekj5812
    @awesomekj5812 9 месяцев назад +1

    these social media + parents not guiding these students are to be blamed for their misery. Their struggle will not stop here ....Education they are getting will not help them with PR so either they end up illegal or will end up coming back.

  • @AmritpalSingh-cp1ce
    @AmritpalSingh-cp1ce 11 месяцев назад +1

    So if you wana to survive then move to Remote Areas of canada , otherwise you all guys will finished in coming months

  • @ravsharma7214
    @ravsharma7214 9 месяцев назад

    Funn😅😂😂, funny kids

  • @jainhemant6696
    @jainhemant6696 11 месяцев назад

    Go to small cities
    If no cash job no big cities
    Agar sin te hi kam karna hai te go any wr
    Thosands of of small cities waiting for workers

  • @vishalbhanot1021
    @vishalbhanot1021 10 месяцев назад

    Mein apne akhi ek gal experience kitti hai..had biti samjh lo..jadon life shuru hundi hai..janam ton hi..apne apne halat hunde har bande de..koi jamda Amir hai..kai garib hi mar jande..kai var Loki dimag te fitoori chandan naal jo haiga o vi gwa lende..pr daily life ch down to earth reh ke mahnat Karan wala kise vi duniya di dharti te zindagi vadiya jionda...bina mehnat ton sukh duniya de kise jagah ni milna..jeda jamiya croranpati onu vi bina mehnat ton sukh ni milna..jina ne khwabi mehal banane o hamesha thalle girde..

  • @kamalvirk......8071
    @kamalvirk......8071 11 месяцев назад

    Yaar ah jehde munde nakli ielts nakli 12th sab kuch duplicate ohna da ki bne ga ds skda koi..

  • @SimmiKaushal-bu4in
    @SimmiKaushal-bu4in 11 месяцев назад

    Parmatma sab bachche ta mehar kro

  • @malwablockx31
    @malwablockx31 11 месяцев назад

    ਚੰਡੀਗੜ੍ਹ ਕਿਹੜਾ ਘੱਟ ਆ ਕੈਨੇਡਾ ਤੋਂ

  • @shaktisingh2045
    @shaktisingh2045 11 месяцев назад +1

    Pb vich kam kro reels kamyab ho k bnao.

  • @user-xk9tq2kf5r
    @user-xk9tq2kf5r 11 месяцев назад +5

    ਜਵਾਨੋ ਘਬਰਾਉ ਨੀ ਵਧੀਆ ਕੰਟਰੀ ਪੈਰ। ਰੱਖਿਆ ਪੰਜਾਬ ਕਿਸੇ ਨੀ ਪੁੱਛਿਆ ਕੀ ਹਾਲ ਬਾਹਰ ਆਕੇ ਪਿੱਛੇ ਪੈ ਜਾਦੇ ਮਨੋਬਲ ਡੇਗਦੇ ਥੋੜੇ ਰੁਪਏ ਬਣਨ ਜਿੰਦਗੀ। ਠੀਕ ਬੱਚੇ ਮਾਂ ਬਾਪ ਦਾਕਲੇਜਾ ਪੰਜਾਬ ਚੋਮੌਤ ਦੇ ਭੇਟ ਮਾਪੇ ਕਿਸ ਜੋਗੇ

  • @devsharma5729
    @devsharma5729 10 месяцев назад

    mere family vicho 10 saal to canada ne pr ne paar ohna de haal aj vi ohi ne jehre 10 saal pehla si aj vi ohna di mummy 10 rs wali shop sabun le ke andi aj vi 100 100 rs piche marde ne fer ki fyida hoya canada da main kise canada ala di punjab vich haweli dekhi ni koi mehgi car ni dekhi punjab vich kisene ghar waleya nu le ke diti hove sab dikhawa chl reha ehna to changa ta punjab vich govt job wala vadia rehada mere father govt job te si 50 lakh bna ke deta sanu meinu ni lgda kise canada wale ne apni family nu 50 lakh dita hove

  • @sarabjitsingh1869
    @sarabjitsingh1869 11 месяцев назад +1

    God bless you putar ji tansion nahi Leni

  • @amandeepsingh-yv9nu
    @amandeepsingh-yv9nu 10 месяцев назад +1

    Don’t demoralize…work hard…you are better than those who unemployed in India…wait for some time everything will good in Future….

  • @lallybains4978
    @lallybains4978 2 месяца назад

    ਨਸੀਬ ਤਾਂ ਸਾਡੇ ਤਿੰਨ ਹੱਥ ਕਪੜਾ ਹੀਹੋਣਾ।

  • @surinder474
    @surinder474 11 месяцев назад +2

    Gadi leni bahout sokhi aa Canada ch, bas monthly payment dinde raho. Nahi ta gadi vaps le jande han. Jiven punjab ch kisan tractor le ke kisht nahi dinde see, bank wale tractor le jande ne. Koee badi gal nahi ke gadi , car le lavo. Koee vee le sakda. Jihra Canada ch 7 din vee nahi hunde aye nu, ohnu vee cgange interst rate te car mil jandi aa dealer kolo. Tusi kehra sabh cash de ke leni hundi aa, bas kishtan te leni aa.

  • @GurvinderSingh-eu2jv
    @GurvinderSingh-eu2jv 11 месяцев назад +4

    ਜੋ ਬੇਟਾ ਤੁਸੀਂ ਲਿਖਿਆ ਹੈ ਉਹ ਸੱਚ ਹੀ ਹੋ ਜਾਣਾ ਹੈ ਡਟੇ ਰਹੋ 🥰🥰

  • @indiaandworld2061
    @indiaandworld2061 11 месяцев назад +4

    Apa punjabi v bheedd chall ch chal rahe aa hamaesha Canada Canada kari ja rahe .... Punjab ch other states to aa k km kholl rahe aa sanu ki hoyea.... Baki vadeya parre likkha students nu upsc di teayri krni chahidi ta jo india di top posts ta v punjabi honn

  • @kamalvirk......8071
    @kamalvirk......8071 11 месяцев назад +3

    Pra mereo hath jod ke benti punjab chup kr ke bh jo mere brother nu 5 saal ho gye canada gye nu oh pr v ho chuka ..te aj v oh 11 bnde base ment vich rhnde ...gaddi nahi lai gayi fr pehla factory vich job c hun trucking vich aa ,3 din di roti fridge vich la ke america nu truck le ke jaande ohnu garam kr ke khaande buraa haal ..hun je oh apni wife le jaande ..fr husband wife nu seprete rehna pena te 2 hjar dollor dena pena..fr grocery...gaddi book karwai c 500 dollar de ke toyata carola cancel krti ..te je kr mull lena 12 toh 15 crore rupea india da chahida kitho ae ga dso .down pement di aukat v nahi haigi ..te November vich vapis aa reha pka india vich kam krde aa koi ..mud jo ..

    • @punjabisuitneckdesign...346
      @punjabisuitneckdesign...346 8 месяцев назад +1

      Hi plz suggest me P. R hoke family ja rhi a sadi work visa te kii ohna lyi v okha brampton cha ya vadia va

    • @kamalvirk......8071
      @kamalvirk......8071 8 месяцев назад +1

      @@punjabisuitneckdesign...346 pagi pls na jao yaar ... brahmpton te bura haal ...je sketchwan ya calgiri jaande o othe snow bhot pendi othe v bura haal koi life nahi haigi...chup kr ke india kam kro apna yaar 2500 dolar rent kida TUC safe kro ge grocery v chahidi je job te jao ge bus te train te gadi te pese lagan ge ..mobile de khrcha ki ki syapa krna pta lag jae ga ik vaari phoncho..sirf sasti labour Canada nu chahidi oh india provide krwa reha te nal 20 lakh minimum fees ik student de reha..te 50 resume bna ke le atho hi kite restuarant cafe te waiter da kam Karn lai factory vich 15 kante packing ..TUC look look Rona basement vich rehna pukhe mRNA fr tuhanu yaad auna Punjab

    • @punjabisuitneckdesign...346
      @punjabisuitneckdesign...346 8 месяцев назад

      Bhaji waise thode din tak asi a rahe ha brampton cha family nal so kive da mahol a

    • @punjabisuitneckdesign...346
      @punjabisuitneckdesign...346 8 месяцев назад

      Asi work visa te ja rahe ha

    • @kamalvirk......8071
      @kamalvirk......8071 8 месяцев назад

      @@punjabisuitneckdesign...346 work visa ni pagi labour visa....ah labour krni ja ke pagi..tuhade kol kehda skill dso mnu ..study Saadi nu koi ni puchda
      .

  • @sandeepkhaira4973
    @sandeepkhaira4973 11 месяцев назад +1

    Vere ajo fer time nal punjab

  • @jjimmy9763
    @jjimmy9763 11 месяцев назад +3

    Zindagi Punjab vich shad jaa rahe ne apni Hond mitaun te Gadhe di Joone pain.

  • @Dj_Punjabi_Vlog
    @Dj_Punjabi_Vlog 11 месяцев назад

    Canada oh awe Jehra
    Kam kr skda….
    Eh kam krn wale ne lgde

  • @Harjindersingh11993
    @Harjindersingh11993 9 месяцев назад

    Mainu v nhi mileya hale kam koi v mil jawe hun ta a hi aa raab aa gye ardas 😔

  • @ravinderbhullar9748
    @ravinderbhullar9748 11 месяцев назад +2

    ਪੁੱਤਰੋ ਕੋਈ ਵੀ ਕੰਮ ਹੱਥੀ ਸਿੱਖ ਕੇ ਆਓ
    ਪੜਕੇ ਇਕੱਲਾ ਪਰਦੇਸਾ ਚ ਕੰਮ ਬਹੁਤ ਔਖਾ
    ਹੱਥ ਚ ਹੁਨਰ ਹੋਊ ਕੰਮ ਦੀ ਮੁਸਕਲ ਨੀ
    ਜੇ ਦਿਮਾਗ ਚ ਟੈਨਸਨ ਹੋਵੇ ਹਾਸਾ ਨੀ ਆਉਦਾ

  • @HardeepSingh-wu1qq
    @HardeepSingh-wu1qq 11 месяцев назад +1

    ਪਹਿਲਾਂ ਮਿੱਤਰਾਂ ਦਾ ਨਾਂ ਚੱਲਦਾ ਸੀ ਹੁਣ ਕੈਨੇਡਾ ਦਾ ਨਾ ਚੱਲਦਾ / ਦਬੋ ਨਾ ਦੱਬੀ ਚਲੋ ਜਿਵੇਂ ਵੀ ਹੈ // ਹਰਦੀਪ ਸਿੰਘ ਮਕਸੂਦੜਾ

  • @bsasr4872
    @bsasr4872 10 месяцев назад

    No work permit no PR

  • @bsasr4872
    @bsasr4872 10 месяцев назад

    Student study nahi karan aundy resettlement lie aundy

  • @Sportsandtours
    @Sportsandtours 11 месяцев назад +3

    Recession ehji cheej aa jado aunda bht tang krda but sda ni rehnda economy sudar jaugi ta jobs ape aa jangia
    India ch dekhlo
    140 crore lok
    Jobs 0
    Canada ch ta hale 5 crore e lok ne

  • @PORANPUNJABI
    @PORANPUNJABI 5 месяцев назад

    😂😂😂😂😂😂😮😮

  • @Aman-09828
    @Aman-09828 11 месяцев назад +1

    Brampton Toronto surry warge cities da haal dikha k loka nu negative na kro . Thora bahar jao jithe loka nu labour ni mildi

  • @loveleenaujla6221
    @loveleenaujla6221 11 месяцев назад

    Montryal h ka m va va