Canada ਚ ਕੀ ਨੇ ਬਜ਼ੁਰਗਾਂ ਦੇ ਹਾਲ !Life of senior citizens in Canada | Punjabi PostAmrit Virdee

Поделиться
HTML-код
  • Опубликовано: 4 окт 2024
  • ਕੈਨੇਡਾ ਚ ਬਜ਼ੁਰਗਾਂ ਦੀ ਜ਼ਿੰਦਗੀ ਦਾ ਹਾਲ. ਕੁਝ ਖੁਸ਼ ਤੇ ਕਈਆਂ ਦੇ ਹਾਲ ਬੇਹਾਲ. ਇਸ ਵੀਡੀਓ ਦੇ ਜ਼ਰੀਏ ਉਹਨਾਂ ਹਾਲਾਤਾਂ ਨੂੰ ਦਿਖਾਉਣ ਦੀ ਤਹਾਨੂੰ ਕੋਸ਼ਿਸ਼ ਕੀਤੀ ਏ. ਉਮੀਦ ਏ ਤਹਾਨੂੰ ਇਹ ਵੀਡੀਓ ਪਸੰਦ ਆਵੇਗੀ ।
    #canada #punjab #punjabipost #senior #citizens #india
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipostpb
    / punjabipostpb

Комментарии • 129

  • @morgansingh8186
    @morgansingh8186 9 месяцев назад +31

    ਮਾਝੇ ਵਾਲੇ ਬਾਪੂ ਨੇਂ ਦਿਲ ਦੀ ਧਾ ਮਾਰੀ love you ਬੂਜੁਰਗੋ

  • @sikandersinghpanjab714
    @sikandersinghpanjab714 9 месяцев назад +34

    ਜਿਸ ਧਰਤੀ ਤੇ ਜਨਮ ਲਿਆ ਹੋਵੇ ਉਹ ਕਿਵੇਂ ਭੁੱਲ ਸਕਦੇ ਹਾਂ। ਜੀਵੇ ਪੰਜਾਬ ❤

    • @The_solo_man_.....225
      @The_solo_man_.....225 9 месяцев назад +1

      Kudiya te ni Canada Chad hunda par munde jaroor man jande a Punjab ana

  • @Khalsa-kf3wt
    @Khalsa-kf3wt 9 месяцев назад +16

    ਜੀ ਨਾ ਲੱਗਣ ਵਾਲੀ ਗੱਲ ਬਿਲਕੁਲ ਸਹੀ ਕਹਿ ਰਹੇ ਹਨ

  • @jinderpoohla
    @jinderpoohla 9 месяцев назад +6

    ਮੈਡਮ ਹੈਰੋਇਨ ਕੋਕੀਨ ਤੇ ਆਈਸ ਨਸਾਂ ਬਣੇਆਂ ਹੀ ਕਨੇਡਾ ਅਮਰੀਕਾ ਵਿੱਚ ਆ ਪਹਿਲੀ ਵਾਰ ਪੰਜਾਬ ਵਿਚ ਕਨੇਡਾ ਅਮਰੀਕਾ ਵਾਲੇ ਨਸੇ ਦੇ ਨਾਮ ਤੱਕ ਨੀ ਪਤਾ ਜੋ ਇੱਥੇ ਕਨੇਡਾ ਵਿੱਚ ਚੱਲਦਾ ਕਨੇਡਾ ਦਾ ਸਭ ਤੋ ਜਾਨਲੇਵਾ ਨਸਾ ਫੈਟਾਨਲ ਜੋ ਇੱਕ ਵਾਰ ਵਰਤ ਲਿਆ ਤਾ ਜਿੰਦਗੀ ਨਰਕ ਹੋ ਜਾਦੀ ਆ

  • @malkitsaggu2088
    @malkitsaggu2088 9 месяцев назад +5

    ਜਦੋ ਜੜ੍ਹਾ ਨੂੰ ਸਿਉਕ ਲਗਦੀ ਹੈ ਪੌਦਾ ਹੋਲੀ ਹੋਲੀ ਮਰਦਾ ਜਾਂਦਾ ਇਹੀ ਹਾਲ ਪੰਜਾਬ ਵਿੱਚੋ ਗਏ ਲੋਕਾ ਦਾ ਉਹਨਾ ਦੀ ਦੂਜੀ ਜਾ ਤੀਜੀ ਪੀੜੀ ਪੰਜਾਬ ਤੋ ਜਮਾ ਹੀ ਟੁੱਟ ਜਾਣੀ

  • @jinderpoohla
    @jinderpoohla 9 месяцев назад +18

    ਪੰਜਾਬ ਵਿੱਚ ਸਵਰਗ ਆ ਮਾੜੀ ਕਿਸਮਤ ਦੀ ਨਿਸਾਨੀ ਆ ਜੀ ਵੀ ਜੋ ਕਨੇਡਾ ਵਿੱਚ ਜਾ ਕੇ ਫਸ ਜਾਦਾ

  • @Gurlalsinghkang
    @Gurlalsinghkang 9 месяцев назад +11

    ਮਾਝੇ ਵਾਲੇ ਅੰਕਲ ਨੇ ਸਿਰਾਂ ਕਰਤਾ ❤❤

  • @sparkleinscrubs8184
    @sparkleinscrubs8184 9 месяцев назад +15

    swah wadia life aaa punjab best aa ...

  • @Comedy-jass8
    @Comedy-jass8 9 месяцев назад +8

    ਜਿਉਣ ਲਈ ਕੈਨੇਡਾ,ਤੇ ਮਰਨ ਨੂੰ ਪੰਜਾਬ। ਬੱਲੇ ਉਹ ਤੁਹਾਡੇ ਬਜ਼ੁਰਗੋ।

  • @jinderpoohla
    @jinderpoohla 9 месяцев назад +9

    ਇੱਕ ਭੇਡ ਚਾਲ ਹੀ ਚੱਲੀ ਆ ਕੱਖ ਨਹੀ ਕਨੇਡਾ ਪਰ ਪੈਸਾ ਪੈਸਾ ਕਰਦੇ ਆ ਲੋਕ ਜਿਹੜੇ ਮਾ ਬਾਪ ਪੈਸੇ ਨੂੰ ਪਹਿਲ ਦਿੰਦੇ ਆ ਅੱਜ ਕੱਲ ਉਹੀ ਲੋਕ ਆਪਣੇ ਬੱਚਿਆਂ ਨੂੰ ਕਨੇਡਾ ਭੇਜ ਰਹੇ ਆ

  • @kamaldeepkaur5355
    @kamaldeepkaur5355 9 месяцев назад +8

    Majhe wale bappu ji ne dil di gll dssi

  • @jinderpoohla
    @jinderpoohla 9 месяцев назад +7

    ਇੱਕ ਗੱਲ ਦੀ ਦੱਸੋ ਬਾਈ ਪੜੇ ਲਿਖੇ ਲੋਕ ਮੈਨੂੰ ਬੁੱਧੀਜੀਵੀ ਵੀ 30 35 ਲੱਖ ਰੁਪਏ ਲਾ ਕੇ ਕਨੇਡਾ ਆਪਣੇ ਮਾ ਬਾਪ ਛੱਡ ਕੇ ਇੱਕਲੇ ਘਰ ਛੱਡ ਕੇ ਦਿਹਾੜੀਆਂ ਕਰਨੀਆਂ ਕਿੰਨੀਆਂ ਕੁ ਜਾਇਜ ਆ ਪੰਜਾਬ ਵਿੱਚ ਕੰਮ ਕਰਕੇ ਆਈ ਫੋਨ ਕਾਰਾਂ ਜੀਪਾਂ ਸਭ ਮਿਲ ਸਕਦਾ ਜਦੋ ਦਿਹਾੜੀਆਂ ਹੀ ਕਰਨੀਆਂ ਪੰਜਾਬ ਕਰ ਲਉ ਕੋਈ ਵੀ ਕੰਮ ਇੱਥੇ ਬਾਪੂ ਨੂੰ ਖੇਤ ਰੋਟੀ ਫੜਾਉਣ ਜੇ ਜਾਣਾ ਪੈ ਜਾਵੇ ਉਹ ਵੀ ਫੜਾਉਣ ਨੀ ਜਾਦੇ ਬੱਚੇ ਤੇ ਕਨੇਡਾ ਆ ਕੇ ਆਪ ਰੋਟੀ ਖਾਦੀ ਜਾਦੀ ਆ ਜਦੋ ਉਦੋਂ ਅਕਲ ਆਉਦੀ ਆ

    • @raghbirgill3997
      @raghbirgill3997 8 месяцев назад

      30 35lakh la k Jo aundeya oh os karkey nu laundry b Canada cho hi hun

  • @jinderpoohla
    @jinderpoohla 9 месяцев назад +8

    ਪੰਜਾਬ ਵਰਗੀ ਧਰਤੀ ਹੋਰ ਨਹੀ ਕੀਤੇ ਵੀ ਜੋ ਮਰਜੀ ਆਖੀ ਜਾਣ ਲੋਗ

  • @avneetbrar5913
    @avneetbrar5913 9 месяцев назад +7

    ਮਾਝੇ ਵਾਲਾ ਬਾਪੂ ਘੈਂਟ ਆ

  • @mrranjitkaler1697
    @mrranjitkaler1697 9 месяцев назад +3

    ਬਜੁਰਗ ਸਾਡੇ ਵਿਚਾਰੇ ਵਾਹਿਗੁਰੂ ਸਭ ਨੂੰ ਤੰਦਰੁਸਤ ਚੜਦੀ ਕਲਾ ਬਖਸਣ 🙏🏻🙏🏻

  • @LAKHWINDERSINGH-sz6wp
    @LAKHWINDERSINGH-sz6wp 9 месяцев назад +2

    Gurdaspur wale bapu ne thok ke jawab dita sarya nu hor sadi bhar walya de dil di gal kehti ❤️

  • @jinderpoohla
    @jinderpoohla 9 месяцев назад +4

    ਮਾ ਬਾਪ ਆਖਦੇ ਆ ਪੁੱਤ ਧੀ ਨੂੰ ਕਨੇਡਾ ਭੇਜ ਕੇ ਵੀ ਨਸੇ ਵਿੱਚੋ ਤੇ ਮਾੜੇ ਮਹੋਲ ਵਿੱਚੋ ਸਾਡਾ ਬੱਚਾ ਨਿਕਲ ਕੇ ਕਨੇਡਾ ਸਵਰਗ ਵਿੱਚ ਪਹੁੰਚ ਗਿਆ 😂 ਪਰ ਕਨੇਡਾ ਵਿੱਚ ਇੱਕ ਸਾਲ ਲਾ ਕੇ ਜਵਾਕ ਨੂੰ ਪਤਾ ਲੱਗਦਾ ਵੀ ਮੇਰੀ ਉਮਰ ਤਾ ਘਰ ਦੀਆਂ ਕਿਸਤਾਂ ਹੀ ਖਾ ਜਾਣਗੀਆਂ ਜੋ ਜੋ ਨਸੇ ਕਨੇਡਾ ਤੇ ਅਮਰੀਕਾ ਵਿੱਚ ਵਰਤੇ ਜਾ ਰਹੇ ਨੇ ਉਹਨਾਂ ਦਾ ਪੰਜਾਬ ਵਿੱਚ ਹਜੇ ਨਾਮ ਵੀ ਨਹੀ ਪਤਾ

  • @paramjitkaursidhu8282
    @paramjitkaursidhu8282 9 месяцев назад +4

    Punjab is great 👍 👌

  • @MajheAalle
    @MajheAalle 9 месяцев назад +1

    Labnii nhi moj punjab wargi babe am proud punjab and gurdaspur ❤️🙌

  • @sakinderboparai3046
    @sakinderboparai3046 8 месяцев назад +1

    ਦੋ ਕੁ ਸਾਲ ਨੀ। ਦਿਲ ਲਗਦਾ ਬੰਦੇ ਦਾ । ਜਿਸਨੇ ਬੱਚੇ ਭੇਜ ਦਿੱਤੇ ਉਸਨੂੰ ਤਾਂ ਜਾਣਾ ਹੀ।ਪੈਣੈ।

  • @Sanvisingh0390
    @Sanvisingh0390 9 месяцев назад +29

    ਪੰਜਾਬ ਦੀ ਜਵਾਨੀ ਅਤੇ ਜਮੀਨਾ ਬਚਾ ਲੳ ਮਗਰ ਨਾ ਲੱਗੋ NRI ਦੇ ਟੋਰ ਟੱਪੇ ਦੇ

    • @sparkleinscrubs8184
      @sparkleinscrubs8184 9 месяцев назад +1

      sahi keha wir .....

    • @maudgomery1682
      @maudgomery1682 9 месяцев назад

      Nusha kis tura vikunga ja bucha baher chulaga ta murunga kis tura

  • @veer1045ww
    @veer1045ww 9 месяцев назад +2

    ❤ਪੰਜਾਬ ❤

  • @vivek.bhalla
    @vivek.bhalla 9 месяцев назад

    Baapu gurdaas puri ji, agree with u. Punjab hi mar jana but canada nahi jana. Tusi sach bol rahe ho. Baki sab adjustment kar rahe but tusi sach bolya. Proud of u baapu ji

  • @jinderpoohla
    @jinderpoohla 9 месяцев назад +4

    ਇੱਕ ਸੱਚੀ ਘਟਨਾ ਮੇਰੇ ਪਿੰਡ ਦੀ ਜੀ ਅੱਜ ਤੋਂ 7 ਸਾਲ ਪਹਿਲਾ ਮੇਰੇ ਪਿੰਡੋਂ ਮੇਰਾ ਦੋਸਤ 7 ਫੁੱਟ ਦਾ ਜਵਾਨ ਇੱਕਲਾ ਪੁੱਤ ਕਨੇਡਾ ਆਈਆਂ ਸੀ ਕਿਉਂਕਿ ਇੱਥੇ ਉਹ ਥੋੜਾ ਨਸਾਂ ਕਰਨ ਲੱਗਾ ਤਾ ਮਾ ਬਾਪ ਨੇ ਨਸੇ ਤੋਂ ਬਚਾਉਣ ਲਈ ਕਨੇਡਾ ਭੇਜ ਦਿੱਤਾ ਤੇ 1 ਸਾਲ ਰਹਿ ਕੇ ਕਨੇਡਾ ਉਹਨੇ ਇੱਥੋ ਦਾ ਕੋਈ ਨਸਾ ਕੀਤਾ ਇੱਕ ਵਾਰ ਹੀ ਤੇ ਉਸ ਮੇਰੇ ਵੀਰ ਦੀ ਕਨੇਡਾ ਦੇ ਨਸੇ ਇੱਕੋ ਵਾਰ ਵਿਚ ਜਾਨ ਲੈ ਲਈ ਤੇ ਉਹ ਪਰਿਵਾਰ ਦਾ ਇੱਕਲਾ ਪੁੱਤਰ ਸੀ ਜੋ ਪੰਜਾਬ ਵਿੱਚ ਨਸੇ ਤੋ ਬਚਾਉਣ ਲਈ ਕਨੇਡਾ ਭੇਜਿਆ ਮਾਤਾ ਪਿਤਾ ਨੇ ਤੇ ਉੱਥੇ ਨਾ ਜਾਂਦਾ ਤਾ ਸਾਈਦ ਅੱਜ ਮੇਰਾ ਦੋਸਤ ਇਸ ਦੁਨੀਆਂ ਤੇ ਹੁੰਦਾ

    • @FiydFuitf
      @FiydFuitf 9 месяцев назад +2

      Ehi ta gll a othe punjab nalo vdh nasha
      ਜਾਂ ਤਾਂ ਸਾਰਾ ਪਰਿਵਾਰ ਨਾਲ ਜਾਵੇ ਨਹੀਂ ਨੀ ਭੇਜਣਾ ਚਾਹੀਦਾ

    • @FiydFuitf
      @FiydFuitf 9 месяцев назад +1

      Ehi ta gll a othe punjab nalo vdh nasha
      ਜਾਂ ਤਾਂ ਸਾਰਾ ਪਰਿਵਾਰ ਨਾਲ ਜਾਵੇ ਨਹੀਂ ਨੀ ਭੇਜਣਾ ਚਾਹੀਦਾ

  • @TheSpectrumEntertainment
    @TheSpectrumEntertainment 9 месяцев назад

    03:37 Very Helpful ( Siyaniya Gallla) Thank you ! This Gentle man believes on the Fact and hence He is a Modern Experienced High Elites Environment.
    To the youth Listen His He is Right .

  • @jinderpoohla
    @jinderpoohla 9 месяцев назад +5

    ਸੇਫ ਰਹਿਣਾ ਇੱਕ ਵਹਿਮ ਆ ਬਾਬਾ ਜਿੱਦੇ ਮੌਤ ਆਈ ਕਨੇਡਾ ਕੀ ਚਹੇ ਅਮਰੀਕਾ ਦੇ ਵਾਈਟ ਹਾਊਸ ਜਾ ਕੇ ਬੈਠ ਜਾਵੇ ਬੰਦਾ ਮੌਤ ਨਹੀ ਛੱਡਦੀ

  • @kaulbhupinder4703
    @kaulbhupinder4703 9 месяцев назад +5

    Except of Baba ji from Gurdaspur others are just pretending to be happy in Canada

  • @acastrochannel
    @acastrochannel 9 месяцев назад +1

    Wow

  • @sparkleinscrubs8184
    @sparkleinscrubs8184 9 месяцев назад +4

    baba ji sahibkeh rahe aa punjab wargi mauj ni kite wi

  • @kaurmanvir9936
    @kaurmanvir9936 9 месяцев назад +3

    Punjab ❤❤

  • @GAGANDEEPSingh-d2p
    @GAGANDEEPSingh-d2p 9 месяцев назад +1

    Punjab di koi rees ne mai v Canada P R ha pr waps aajana

  • @bawavlog3416
    @bawavlog3416 9 месяцев назад +2

    ਅੰਕਲ ਜੀ ਦਾ ਦੁਖ ਦੇਖਿਆ ਨਹੀ ਜਾਦਾ। ਅੰਕਲ ਜੀ ਤੁਸੀ ਆਜੋ। ਤੁਹਾਡੀ ਜਗਾ ਮੈ ਆ ਜਾਦਾ।

    • @Hsp44
      @Hsp44 9 месяцев назад +1

      ਤੁਸੀਂ ਨੀ ਸੁਧਰ ਸਕਦੇ

    • @bawavlog3416
      @bawavlog3416 9 месяцев назад

      @@Hsp44 ki krna sudhar ke.

  • @qatarinformation4163
    @qatarinformation4163 5 месяцев назад

    ❤❤

  • @victorhaans504
    @victorhaans504 9 месяцев назад +1

    Last wale bapu nu dill to salute a❤❤❤

  • @harinderhundal9719
    @harinderhundal9719 9 месяцев назад

    ❤ MAJAHA ...DIL MERA RABB DA RADIO

  • @Dalvirjallowalia.
    @Dalvirjallowalia. 9 месяцев назад +1

    Good job ji

  • @ranbirkaur1771
    @ranbirkaur1771 9 месяцев назад +5

    Kesri pag vale Uncle Ji Nu Sach Bolan lai salute. The reporter needed to be more sympathetic with Uncle Ji instead she was saying “ don’t worry you are new here wait more and then you will see. Seriously, I didn’t like the way this reported was responding to uncle Ji. I wish she could be more supportive towards him after listening and feeling Uncle Ji’s pain.😢

    • @GuriSingh05
      @GuriSingh05 9 месяцев назад

      Pain g reporting kadi drame ne but kesri pag wale baba g nu ohna da munda vapis pej dwe I would never keep my mom as a caretaker for my kids and she always came with her wish n I always asked her how many months she wants to be here bcz I feel like je mai apne maa nu hi ohna da decision pushya then life is zero

  • @kuldipsingh-wj8qu
    @kuldipsingh-wj8qu 9 месяцев назад

  • @ammiecaur
    @ammiecaur 9 месяцев назад +1

    Ghrdeya da di nhi lgda j oda kite aun bs bacheya ch reh k man khush ho janda ohna da
    Fr bache shad k vapis jaan nu dil ni krda ohna da

  • @baldishkaur9953
    @baldishkaur9953 9 месяцев назад +1

    Majhe vale uncle ji eh ta he e mithi jail a punjab Varga swarag kithe a

  • @Ryan20938
    @Ryan20938 9 месяцев назад

    End vaalay baba nay saray sach kholtey baaki tan bus ghol krde pta uhna nu vi hai kidan din kat de

  • @HaramanPreet-w5m
    @HaramanPreet-w5m 9 месяцев назад +1

    ❤❤❤❤❤❤❤❤❤❤ Bappu

  • @lovelylovely6430
    @lovelylovely6430 9 месяцев назад +2

    Gurdaspur sach vich baut emotional hunde

    • @beparwah9177
      @beparwah9177 9 месяцев назад

      Asi v gurdaspur wale a,sachi gurdaspur wale emotional te down to earth hunde aa

  • @MadanLal-jj5yo
    @MadanLal-jj5yo 9 месяцев назад

    East or West home is the best Arab,Europe, Canada, America and any other foreign countries just mithia jailan han i m also from 30 years in Europe

  • @musicbanger4162
    @musicbanger4162 9 месяцев назад +2

    Majhe vale sidhi gal marde muhh te
    Bhave agle nu changi lage ja marrii

  • @sevenriversrummi5763
    @sevenriversrummi5763 9 месяцев назад

    CANADA No.1 ❤

  • @AmarjitSingh-rt2cz
    @AmarjitSingh-rt2cz 9 месяцев назад

    Uncal aa kedha Europe hai jeda madical sistum wadia Canada hai parasitamol de ke tor dende 3 cllas madical

  • @RajSharma-ud4xz
    @RajSharma-ud4xz 9 месяцев назад +2

    Yellow turban baba ji is telling reality

  • @surindersinghsidhamerimathohri
    @surindersinghsidhamerimathohri 9 месяцев назад +1

    ਪੰਜਾਬ ਵਿਚ ਲੋਕ ਆਪਣੇ-ਆਪ ਦਿਆ ਬਚਿਆ ਨੂੰ ਬਚਾਉਣ ਲਈ ਕਈ ਕੁਝ ਕਰਦੇ ਆ।
    ਫਿਰ ਬਹੁਤ ਲੋਕਾ ਨੂੰ ਰੋਟੀ ਦੀ ਮੁਸ਼ਕਿਲ ਹੇ। ਬਹੁਤ ਪੈਸੇ ਵਾਲੇ ਤੇ ਨੌਕਰਸ਼ਾਹ ਵਾਲੇ ਜਿਆਦਾਤਰ ਚੋਰ ਬਜ਼ਾਰੀ ਹੇ।
    ਲੋਕ ਕਿਸੇ ਨੂੰ ਨਿਆਂ (justice) ਨਹੀ ਦੇਦੇ ਕੋਈ ਚੀਜ ਸਹੀ ਨਹੀ ਮਿਲਦੀ ਚੋਰ ਬਜ਼ਾਰੀ ਜਿਆਦਾਤਰ ਆ।

    • @Hsp44
      @Hsp44 9 месяцев назад

      ਤੇਰੇ ਵਰਗੇ ਲੋਕਾ ਕਰਕੇ ਹੀ ਹੁੰਦਾ ਸਬ।ਪੰਜਾਬ ਚ ਤੁਸੀਂ ਇਕ ਰੁਲ ਨੀ ਫੋਲੋ ਕਰਨਾ ਹੁੰਦਾ ਤੇ ਇਧਰ ਕੈਨੇਡਾ ਆਕੇ ਸਿਆਣੇ ਤੇ ਚੰਗੇ ਗੁਲਾਮ ਬਣ ਜਾਣੇ ਓ ਗੋਰਿਆ ਦੇ

    • @surindersinghsidhamerimathohri
      @surindersinghsidhamerimathohri 9 месяцев назад

      @@Hsp44 ਪੰਜਾਬ ਨੂੰ ਸਧਾਰਨ ਦਾ ਲੋਕਾ ਨੇ ਨਵੀ ਪਾਰਟੀ ਨੂੰ ਦਿੱਤਾ ਹੇ।
      ਆ ਮੈ 2-3 ਪਹਿਲਾ ਕਿਸੇ ਦਾ ਜਵਾਬ ਦਿੱਤਾ ਸੀ। ਤੇਰੇ ਲਈ ਮੇ ਆਪਣੇ-ਆਪ ਦਾ ਸਮਾ ਖਰਾਬ ਨਹੀ ਕਰਨਾ ਤੈਨੂੰ ਇਸ ਤੋ ਕੋਈ ਕੁਝ ਜਵਾਬ ਮਿਲ ਜਾਵੇ ਗਾ।
      ਇਸ ਦੇ 2 ਭਾਗ ਹਨ।
      5 ਸਾਲ ਇੰਤਜ਼ਾਰ ਕਰ ਲਵੋ? ਇਹ ਪਹਿਲਾ MLA ਰਹਿ ਚੁੱਕਿਆ ਹੇ ਉਦੋ ਕੁਝ ਨ੍ਹੀ ਕੀਤਾ ਤੇ ਹੁਣ 5ਸਾਲ ਵੀ ਨ੍ਹੀ ਇੰਤਜ਼ਾਰ ਕਰ ਸਕਦਾ?
      ਜਿਸ topic ਬਾਰੇ ਜੇ ਸਾਨੂੰ ਪਤਾ ਨਾ ਹੋਵੇ ਤਾ ਉਸ ਬਾਰੇ ਗੱਲ ਬਾਤ ਕਰਨਾ ਠੀਕ ਨ੍ਹੀ ਹੁੰਦਾ।
      ਇਥੇ ਦੇ ਪੰਜਾਬੀ ਕੋਈ ਗੋਰਿਆ ਦੇ ਖੁਸਲਖਾਨੇ ਸਾਫ ਨ੍ਹੀ ਕਰਦੇ ਹੀ ਨ੍ਹੀ?
      ਹਾ ਉਲਟਾ ਹੇ, ਗੋਰੇ ਪੰਜਾਬੀਆ ਦੇ ਕਰਦੇ ਹੋ ਸਕਦੇ ਆ? ਕਿਉ ਕਿ ਗੋਰੇ ਸਿੱਖ ਨਾ ਹੋ ਕਿ ਵੀ ਕਿਸੇ ਕੰਮ ਜਾ ਜਾਤ ਪਾਤ ਵਿੱਚ ਫਰਕ ਨ੍ਹੀ ਕਰਦੇ?
      ਇਥੇ ਦੇ ਕਨੂੰਨ ਅਨੁਸਾਰ ਜੇ ਗੋਰਾ ਮੈਰੇ ਨਾਲ ਵੱਧ ਘੱਟ ਕਰੇ ਜਾ ਮੈ ਕਰਾ ਛੋਟੀ ਮੋਟੀ ਗਲ ਪੁਲਸ ਕੁਝ ਨ੍ਹੀ ਕਹਿੰਦੀ?
      ਪਰ ਜੇ ਗੋਰਾ ਮੇਰੇ ਨਾਲ ਰੰਗ ਦਾ ਭੇਦਭਾਵ ਕਰਕੇ ਕੁਝ ਕਹੇ ਤੇ ਮੇ ਪੁਲਸ ਨੂੰ ਸੂਚਿਤ ਕਰਾ ਤੇ ਫਿਰ ਪੁਲਸ ਨੂੰ ਹਰ ਹਾਲਤ ਵਿੱਚ ਕਾਰਵਾਈ ਕਰਨੀ ਪੈਂਦੀ ਐ।
      ਇਸ ਕਰਕੇ ਮਾੜਾ ਬੰਦਾ ਪੰਜਾਬ ਤੇ ਦੇਸ਼ ਚ ਗੁਲਾਮ ਹੋ ਸਕਦਾ ਹੇ, ਪਰ ਇਥੇ ਕੋਈ ਗੁਲਾਮ ਨ੍ਹੀ ਹੇ ਇਥੇ ਜੋ ਗੋਰਿਆ ਕੋਲ ਹੱਕ ਹਨ ਉਹ ਹਰੇਕ ਨਾਗਰਿਕ ਕੋਲ ਹਨ ਭਾਵੇ ਉਹ ਇਸਾਈ, ਮੁਸਲਿਮ, ਕਾਲਾ, ਗੋਰਾ, ਸਿੱਖ, ਹਿੰਦੂ ਹੋਵੇ।
      ਸਿੱਖਾ ਦੀ ਜਿਆਦਾਤਰ ਇਜਤ ਹੇ ਇੰਨਾ ਦੇਸ਼ਾ ਚ? ਕੁਝ ਭੇਖੀ ਸਿੱਖਾ ਕਰਕੇ ਹਰ ਜਗਾਹ ਮੁਸ਼ਕਿਲ ਆਉਦੀ ਆ।
      ਇਥੇ ਜੰਗਲ ਰਾਜ ਨ੍ਹੀ, ਕਿਸੇ ਦੀ ਕੋਈ ਸ਼ਫਾਰਛ ਨ੍ਹੀ ਤੇ ਨਾ ਕੋਈ ਰਿਸ਼ਵਤ ਖੋਰੀ ਨਾਲ ਕੰਮ ਹੁੰਦਾ ਹੇ।
      ਇਥੇ ਹਰ ਬੰਦੇ ਦਾ ਫਿਕਰ ਗੋਰਮਿੰਟ ਦਾ ਹੇ?
      ਹਰ ਬੱਚਾ ਜਿਸ ਦਿਨ ਪੈਦਾ ਹੁੰਦਾ ਹੇ ਉਸ ਨੂੰ ਗੋਰਮਿੰਟ 9000 ਰੁਪਏ ਮਹੀਨਾ ਲਾ ਦੇਦੀ ਹੇ 18 ਸਾਲ ਤਕ, ਤੇ ਬੱਚੇ ਦੇ ਪੈਦਾ ਹੋਣ ਤੋ ਪਹਿਲਾ ਤੇ ਬਾਅਦ ਦਾ ਸਕੂਲ, ਦਵਾਈ ਹਸਪਤਾਲ ਦਾ ਖਰਚਾ ਗੋਰਮਿੰਟ ਦਾ ਹੁੰਦਾ ਹੇ, ਤੇ ਜੇ ਬੱਚੇ ਮਾ ਪਿਉ ਨੂੰ ਬਿਰਦ ਉਮਰ ਚ ਘਰੋ ਕੱਢ ਦੇਵੇ ਤੇ ਸਭਾਲ ਗੋਰਮਿੰਟ ਕਰਦੀ ਆ।
      ਜੇ ਕਿਸੇ ਕੋਲ ਕੰਮ ਨ੍ਹੀ ਤੇ ਗੋਰਮਿੰਟ ਹਰ ਹਫਤੇ ਪੈਸੇ ਦੇਦੀ ਹੇ।
      ਇਥੇ ਕੋਈ 4 ਨਾਸਮਝ ਜਾ ਬੇਵਕੂਫ ਜਾ ਮੂਰਖ ਬੰਦਿਆ ਨੂੰ ਪਿੱਛੇ ਲਾ ਕੇ ਲੀਡਰ ਬਣ ਕੇ ਫੈਸਲੇ ਨ੍ਹੀ ਕਰ ਸਕਦਾ?
      ਇਥੇ ਦੀਪ ਸਿੱਧੂ, ਭਾਨੇ ਸਿੱਧੂ, ਲੱਖਾ ਸਿਧਾਨਾ, ਤੇ ਅੰਮ੍ਰਿਤਪਾਲ ਤੇ ਹੋਰ ਇਸ ਤਰਾ ਦੀਆ ਜਥੇਬੰਦੀਆ ਦੀ ਲੋੜ ਨ੍ਹੀ ਤੇ ਨਾ ਕੋਈ ਇਹੋ ਜਿਹੇ ਲੋਕਾ ਨੂੰ ਮੁੰਹ ਲਾਉਦਾ ਹੇ।
      ਗੁਲਾਮੀ ਤੇ ਪੰਜਾਬ ਦੇ ਲੋਕਾ ਦੀ ਹੋ ਸਕਦੀ ਹੇ ਜੋ ਗਰੀਬ ਤੇ ਨਾਸਮਝ ਸਿੱਖ, ਜਿਹਨਾ ਨੂੰ ਅਨਪੜ੍ਹ ਰੱਖ ਕੇ ਸਾਡੇ ਗੁਨਾਹਗਾਰ ਲੀਡਰਾ ਤੇ ਖਾਨਦਾਨੀ ਗੋਰਿਆ ਦਿਆ ਪਿੱਠੂਆ ਨੇ ਅਜਾਦੀ ਤੋ ਬਾਅਦ ਪੰਜਾਬ ਲੁੱਟਿਆ ਹੈ। ਆਪਣੇ-ਆਪ ਦੀਆ ਬਚਿਆ ਨੂੰ ਪੜਾ ਲਿਖਾ ਕੇ ਕਾਮਯਾਬ ਤੇ ਇਲਾਜ ਵੀ ਬਾਹਰ ਦੇ ਦੇਸ਼ਾ ਚ?
      ਤੇ ਬਾਕੀ ਸਾਰੀ ਵਿਵਸਥਾਵਾ ਬਰਬਾਦ ਕਰ ਦਿੱਤੀ?
      ਸਿਖਿਆ ਵਿਭਾਗ, ਸਿਹਤ ਵਿਭਾਗ, ਤੇ ਹੋਰ ਸਹੂਲਤਾ ਜਿਹੜੀਆ ਹਰ ਨਾਗਰਿਕ ਦਾ ਹੱਕ ਹੁੰਦੀਆ ਹਨ। ਤੇ ਰੱਬ ਆਸਰੇ ਤੇ ਛੱਡ ਦਿੱਤੇ।
      ਜਿਹੜੇ ਪੰਜਾਬ ਚ ਹਰ ਸਾਲ ਖੇਤੀ ਕਰ ਕੇ ਜਮੀਨ ਖਰੀਦ ਲੈਦੇ ਆ ਉਹ ਖੇਤੀ ਕਰ ਕੇ ਨ੍ਹੀ ਖਰੀਦ ਦੇ ਹਾ ਹੇਰਾਫੇਰੀ ਕਰ ਕੇ ਜਰੂਰ ਖਰੀਦ ਲੈਦੇ ਆ?
      ਕਿਸੇ ਇਕ ਅੱਧੇ ਨੂੰ ਛੱਡ ਕੇ?
      ਕੋਈ ਮਿਲਾਵਟੀ ਧੁੱਦ ਵੇਚ ਕੇ ਕੋਈ ਮਿਲਾਵਟੀ ਕਾਰੋਬਾਰ ਕਰਕੇ??ਪੰਜਾਬ ਤੇ ਦੇਸ਼ ਚ ਲੋਕਾ ਨੂੰ ਕੋਈ ਸ਼ੂਧ ਚੀਜ ਨ੍ਹੀ ਮਿਲਦੀ
      ਫੂਡ ਵਿਭਾਗ ਦੇ ਡਾਕਟਰ ਲਖਬੀਰ ਸਿੰਘ ਦਾ ਸ਼ਾਪੇ ਮਾਰ ਪ੍ਰੋਗਰਾਮ ਦੇਖ?
      ਉਹ ਵੀ ਕਹਿ ਰਿਹਾਅ ਕਿ ਹੁਣ ਇਮਾਨਦਾਰੀ ਨਾਲ ਕੰਮ ਕਰਨ ਦਾ ਸਵਾਦ ਆ ਗਿਆ ਪਹਿਲੀ ਵਾਲੀ ਸਰਕਾਰ ਦੇ ਮਿਨਿਸਟਰ ਨੇ ਉਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਤੇ ਜਲੀਲ ਕੀਤਾ ਸੀ
      ਪੰਜਾਬ ਚ ਜਾ ਦੇਸ਼ ਵਿੱਚ ਜਿਹੜੇ ਬਹੁਤ ਅਮੀਰ ਲੋਕ ਹਨ? ਤੇ ਜਿਆਦਾਤਰ ਚੋਰ ਹਨ, ਕੋਈ ਕੰਮ ਪੈਸਿਆ ਤੋ ਬਿਨਾ ਨ੍ਹੀ ਕਰਦੇ?
      ਜਿਹਨੇ ਰਾਜਨੀਤਕ ਲੋਕ ਹਨ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਵਾਲੇ ਇੰਨਾ ਦਾ ਕਰਕੇ ਪੰਜਾਬ ਬਰਬਾਦ ਹੋ ਗਿਆ ਇੰਨਾ ਆਪਣੇ-ਆਪ ਦਿਆ ਤੇ ਆਪਣੇ-ਆਪ ਚਮਚਿਆ ਦੇ ਘਰ ਭਰਨ ਤੋ ਸਿਵਾਏ ਪੰਜਾਬ ਦਾ ਕੁਝ ਨ੍ਹੀ ਕੀਤਾ।
      ਪੰਜਾਬ ਹੁਣ ਤੋ ਪਹਿਲਾ ਮੇ ਦੇਖਿਆ ਜੋ ਕੋਈ ਜਿਹਨੀ ਸਮਰਥਾ ਦਾ ਮਾਲਕ ਉਨਾ ਹੀ ਉਹ ਚੋਰ? ਕੋਈ ਵੋਟ ਖਰੀਦ ਚੋਰ ਕੋਈ ਵੋਟ ਵੇਚ ਚੋਰ? ਆਪੋ ਆਪਣੀ ਸਮਰੱਥਾ ਅਨੁਸਾਰ ਚੋਰ ਹਨ।।
      ਮੈਬਰ ਤੋ ਸਰਪੰਚ ਤੇ ਲਏ ਕੇ ਅਫਸਰ ਸ਼ਾਹੀ ਤੇ MLA ਆ ਦੇ ਹਿੱਸੇਦਾਰੀ ਚਲਦੀ ਹੇ, ਹੁਣ ਵਾਲਿਆ ਨੂੰ 5 ਸਾਲ ਬਾਅਦ ਦੇਖਾ ਗੇ
      ਜਿਆਦਾਤਰ ਰਾਜ ਨੀਤੀ ਵਿੱਚ ਪਹਿਲਾ ਇਸ ਕਰਕੇ ਆਉਦੇ ਸੀ ਕਿ ਲੁੱਟ ਮਾਰ ਦਿਆ ਪੈਸਿਆ ਨਾਲ ਜਮੀਨ ਜੈਦਾਤਾ ਪੰਜਾਬ ਚ ਹੀ ਨ੍ਹੀ ਹਰ ਮੁਲਕ ਵਿੱਚ ਖਰੀਦਣ ਲਈ
      ਇਹ ਭਾਸ਼ਨ ਕਰ ਰਿਹਾਅ ਹੇ? ਤੇ ਇਹ ਵੀ ਜਿਹੜਾ ਪਹਿਲਾ MLA ਰਹਿ ਚੁੱਕਾ ਹੇ ਉਸ ਸਮੇ ਦੀ ਗਲ ਕਰੇ ਕੀ ਕੀਤਾ ਪੰਜਾਬ ਦਾ ਇਸ ਨੇ ਤੇ ਇਸ ਦੀ ਪਾਰਟੀ ਨੇ ਸਿਵਾਏ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕਰਨ ਦੇ ਤਰੀਕੇ ਲੱਭ ਕੇ ਬਰਬਾਦ ਕੀਤਾ।
      ਗੁੰਡੇ ਤੇ ਗੈਗਸਟਰ ਪੈਦਾ ਕੀਤੇ।
      GOOGLE ਕਰ ਕੇ ਦੇਖ ਖਾਨਦਾਨੀ ਗੋਰਿਆ ਦੇ ਪਿੱਠੂ ਚੋਰ ਕੈਪਟਨ ਕੋਲੋ ਅਸ਼ੀਰਵਾਦ ਲੈ ਰਿਹਾਅ

    • @surindersinghsidhamerimathohri
      @surindersinghsidhamerimathohri 9 месяцев назад

      @@Hsp44 ਪੰਜਾਬ ਦੀ ਤ੍ਰਾਸਦੀ?
      ਪੰਜਾਬੀ ਤੇ ਫੁਕਰੇ ਨਾਸਮਝ ਸਿੱਖ ਤੇ ਬੇਵਕੂਫ ਸਿੱਖ?
      ਸਿੱਧੂ ਭੋਕੜ ਖੈਰਾ ਭੋਕੜ ਤੇ ਹੋਰ ਉਲ ਜਲੂਲ ਬਕਵਾਸ ਕਰਨ ਵਾਲਿਆ ਨੂੰ ਪਸੰਦ ਕਰਦੇ ਆ?
      ਇੰਨਾ ਭੋਕੜ ਲੀਡਰਾ ਪਿਛਲੇ 25+ਸਾਲ ਵਿਚ ਕੀ ਕੀਤਾ ਪੰਜਾਬ ਦਾ ਸਿਵਾਏ ਭੋਕਣ ਬਕਵਾਸ ਬੇਵਕੂਫੀਆ ਮਾਰਨ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ???
      ਪੰਜਾਬ ਦੇ ਸਿੱਖ ਲੀਡਰ ਤੇ ਖਾਨਦਾਨੀ ਲੁੱਟਰਿਆ ਲੀਡਰਾ ਕਰਕੇ ਪੰਜਾਬ ਬਰਬਾਦ ਹੋਇਆ?
      ਬਾਕੀ ਪੰਜਾਬ ਨੂੰ ਅੱਜ ਤੱਕ ਕੋਈ ਚੰਗਾ ਸਿੱਖ ਲੀਡਰ ਹੀ ਨ੍ਹੀ ਮਿਲਿਆ? ਸਾਰੇ ਆਪਣੇ-ਆਪ ਦੀਆ ਕੁਰਸੀ ਦੀ ਖਾਤਰ ਵਿਕ ਗਏ ਜਾ ਵਿਕ ਜਾਦੇ ਆ?
      ਹੁਣ ਬਾਹਰ ਦੀ ਗੱਲ?
      ਹਾ ਜਿਹੜੇ ਨਾਸਮਝ ਲੋਕ ਮੁਸਲਿਮ ਦੇਸ਼ਾ ਵਿੱਚ ਜਾਦੇ ਆ ਉਨ੍ਹਾ ਦਾ ਸ਼ੋਸ਼ਣ ਹੁੰਦਾ ਹੇ ਕੁਝ ਲੋਕਾ ਨੂੰ ਛੱਡ ਕੇ?
      ਪਰ, ਬਾਕੀ ਦੇਸ਼ ਵਿੱਚ ਆਪਣੇ ਲੋਕ ਇਨੇ ਅਮੀਰ ਨੇ ਕਿ ਉਹ ਦੋ ਚਾਰ ਕਿਲੇ ਛੱਡ ਇਕ ਇਕ ਬੰਦਾ ਪਿੰਡਾ ਦੇ ਪਿੰਡ ਖਰੀਦ ਸਕਦੇ ਹਨ।
      ਬਾਹਰ ਲੋਕਾ ਦੇ ਕਾਰੋਬਾਰ ਬਹੁਤ ਵੱਧ ਤੋ ਵੱਧ ਹਨ।
      ਬਾਹਰ ਕਈ ਕਈ ਲੋਕਾ ਕੋਲ 100 ਘਰਾ ਤੋ ਵੱਧ ਵੀ ਘਰ ਹਨ? ਇਕ ਘਰ ਦਾ ਇਕ ਸਾਲ ਦਾ ਕਰਾਇਆ = 20 ਕਿਲੇ ਦੇ ਠੇਕੇ ਦੇ ਬਰਾਬਰ ਹੇ।
      ਹਾ ਹੁਣ ਘਰ ਲੈਣੇ ਇਨੇ ਸੋਖੇ ਨ੍ਹੀ ਨਵੇ ਬੰਦੇ ਲਈ ਪਰ ਅਕਲਮੰਦ ਬੰਦੇ ਇੰਨਾ ਦੇਸ਼ਾ ਚ ਆ ਕੇ ਬਿਨਾ ਪੈਸਿਆ ਨਾਲ ਆ ਕੇ ਮੇਹਨਤ ਨਾਲ ਕੁਝ ਵੀ ਕਰ ਸਕਦੇ ਹਨ।।
      ਬਾਕੀ ਗੁਰੂ ਸਾਹਿਬਾਨ ਦੀ ਧਰਤੀ ਤੇ ਤਸਕਰ ਆ ਕੇ ਬੈਠੇ ਹਨ ਇਸ ਕਰਕੇ ਪੰਜਾਬ ਦਾ ਆ ਹਾਲ ਹੇ, ਇਥੇ ਧਰਮ ਦੇ ਨਾਮ ਤੇ ਲੁੱਟਿਆ ਜਾ ਰਿਹਾਅ ਹੇ।।
      ਹਰ ਕੋਈ ਦਾਅ ਲਾ ਰਿਹਾਅ ਹੇ, ਖਾਸ ਕਰਕੇ ਨੋਕਰੀ ਪੈਛੇ ਵਾਲਿਆ ਦਾ ਤੇ ਰੱਬ ਹੀ ਰਾਖਾ।
      ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥
      ਇਸ ਕਰਕੇ ਇਸ ਧਰਤੀ ਤੋ ਬਹੁਤਾਤ ਜਨਤਾ ਇੰਨਾ ਚੋਰਾ ਦੇ ਸਤਾਏ ਹੋਏ ਲੋਕ ਪੰਜਾਬ ਛੱਡ ਬਾਹਰ ਗਏ ਤੇ ਜਾ ਰਹੇ ਹਨ।
      ਪਰ ਬਾਹਰ ਦੀਆ ਸਹੂਲਤਾ ਤੇ ਇਮਾਨਦਾਰੀ ਤੇ ਹੋਰ ਚੰਗੇ ਕਾਰਨਾ ਕਾਰਨ ਜੋ ਲੋਕ ਇਥੋ ਕੁਝ ਸਾਲ ਵਾਸਤੇ ਪੈਸਿਆ ਨੂੰ ਕਮਾਉਣ ਦੀ ਖਾਤਰ ਗਏ ਤੇ ਉਹ ਬਾਹਰ ਦੇ ਹੀ ਹੋ ਕੇ ਰਹਿ ਗਏ।
      ਇਥੇ ਅਸਲੀਅਤ ਚ ਆਜ਼ਾਦੀ ਹੇ ਇਸ ਕਰਕੇ ਇਥੇ ਆਇਆ ਇਥੇ ਦਾ ਹੋ ਗਿਆ।

  • @manishasinha6729
    @manishasinha6729 9 месяцев назад

    Uncle ji aap kuchh kr ke apne Punjab chle aao. Apna India Punjab achha h. Punjab acha h

  • @vikasKumar-to9uy
    @vikasKumar-to9uy 9 месяцев назад

    Acha baba ji ik gal sach dasiyo agar pension na hundi TUC ithe reh jande Canada vich tuhade munde 2. Din flight karva deani c punjab india vich TUC jida marzi rho rotty tuhanu mil hi jandi ha gangter Canada vich ki kar rha o nhi veakhda koe bacche socide kar rha

  • @surjitkondel9960
    @surjitkondel9960 8 месяцев назад

    This woman who is interviewing she should go to India with this baba

  • @balwindersandhu1140
    @balwindersandhu1140 9 месяцев назад

    Majhe wale gulami nahi sah sakde.baki 60to over freedom life chahidi di hai.

  • @The_solo_man_.....225
    @The_solo_man_.....225 9 месяцев назад +7

    Aive maarda bura . Canada di medical line very poor a. Sabto buri

    • @Hsp44
      @Hsp44 9 месяцев назад

      ਆਹੋ 😂 ਇਲਾਜ ਤਾ ਇਹ ਪੰਜਾਬ ਚ ਕਰਾਉਣ ਆਉਂਦੇ।ਸਾਡੇ ਰਿਸਤੇਦਾਰਾਂ ਨੇ ਗੋਡੇ ਵੀ ਪੰਜਾਬ ਚੋ ਹੀ ਪਵਾਏ ਆ

    • @The_solo_man_.....225
      @The_solo_man_.....225 9 месяцев назад

      @@Hsp44 😁

  • @MrAshwindersingh
    @MrAshwindersingh 9 месяцев назад +3

    Uncle kehnda health care best 😂

  • @raghbirgill3997
    @raghbirgill3997 6 месяцев назад

    Dujeya da aukha kio eh canada di fauj ch 20sal naukari kiti jo pension da ulamba dita case kerdevo sanu duseya nahi keh ethey baraf b paidi hey

  • @baldishkaur9953
    @baldishkaur9953 9 месяцев назад

    J dil e na lage ta ki kita jawe

  • @singhvirk4473
    @singhvirk4473 9 месяцев назад

    Punjab ch saaab sahi aaa bss babu jih tadi niat ni aaa punjab wapis jahn dih apni guruaa dih thah nuh nindh deh hooo sham on u

  • @hardev15
    @hardev15 9 месяцев назад

    Pink pagg wala bapu kehnda safe nahi punjab....yaar punjab badnaam na karo bahut vadia pradesh hai punjab

  • @baldishkaur9953
    @baldishkaur9953 9 месяцев назад +1

    Ina de bache ina nu aun e nahi dende punjab

  • @vikasKumar-to9uy
    @vikasKumar-to9uy 9 месяцев назад

    1 Val baba ji bilkul apna Dil di gal das rha na sach bol rha na ohna nhi Dil lag reaha

  • @KulwantSingh-wh8nj
    @KulwantSingh-wh8nj 9 месяцев назад +1

    9:30 ਤੇ ਅੰਕਲ ਨੇ ਮਹਫੁੱਦੁ ਗੱਲ ਕਰ ਦਿੱਤੀ ਦਸ ਤੈਨੂੰ ਕੀ ਵਾਰ ਲੁੱਟਿਆ ਪੰਜਾਬ ਵਿੱਚ

  • @mundamalweda2440
    @mundamalweda2440 9 месяцев назад +4

    Baba ji di me 2 interview sun lyi kina k lut liya baba ji nu india walia ne canada Jake chawal mara janda sanu pta canada ch kina crime' a India to hi gye ho aena mada na kaho

    • @RameshKumar-fr1vz
      @RameshKumar-fr1vz 9 месяцев назад

      Eh sala aap chor hona fuddu buda kha ke muti janda bache ton Darda kehi janda chhitar khanda hou gold pagg wala rispect wala hai

  • @kulwindersingh2450
    @kulwindersingh2450 9 месяцев назад

    India da. Court system atae Punjab police department da experience karkae Punjab vich rehn nu dil nhi karda

    • @praveenchaurasiya7967
      @praveenchaurasiya7967 9 месяцев назад

      Dhoor k dhool suhawane, tussi ayee kahawat Sunni honi e har jagah eehi haal eee,
      Apni country apna state best hein

    • @Hsp44
      @Hsp44 9 месяцев назад

      Canada de gore shad ke usa ja rahe ne ohna nu canada da system ni vdia lgda bs eh fitrat a insan di.apne punjab nu ta ki vadia bnauna bas bahr bhajna ehna ne ta

  • @vikasKumar-to9uy
    @vikasKumar-to9uy 9 месяцев назад

    Baba ji punjab hun pehla varga nhi ithe hun cm bhagwant man ha 15 din hogy daily encounter ho rha na Canada vich citta leagal sara drugs leagal TUC sirf pension di jal vich fashe ho is karke tuhanu Canada badiya lagda

  • @GG-qe5yt
    @GG-qe5yt 9 месяцев назад

    pension waale naale cash t kam karde mostly govt nu fudu bna rahe t govt new loka di lutt kra rahi

  • @preetboy143
    @preetboy143 9 месяцев назад +2

    ਨੌ ਵਜੇ ਤਾ ਬਹੁਤ ਲੇਟ ਉਠਦੇ ਹੋ । ਬਹੁਤ ਆਲਸੀ ਲਗਦੇ ਹੋ ।

  • @MalkitSingh-gz6zb
    @MalkitSingh-gz6zb 9 месяцев назад

    Madi Kismat Wale Jande Canada Buche Izat Nahi Karde Canada Vich

  • @Wedding.planner.and.caterer
    @Wedding.planner.and.caterer 9 месяцев назад

    Kuch paane ke liye kuch khona Padta hain

  • @manjindersingh-eo1eu
    @manjindersingh-eo1eu 9 месяцев назад +1

    Hhhhaa yrr bzurg vi sach ni bolde

  • @90-906
    @90-906 9 месяцев назад

    ak babe ne hi sach bolya dusre te sare fokhi tor wale ne

  • @jagpreetsingh5426
    @jagpreetsingh5426 9 месяцев назад +1

    Gappa mari janda bapu medical sahulta badiya 😅.

  • @gaganpreetchohan3096
    @gaganpreetchohan3096 9 месяцев назад

    J dil nai lagda , te naa raho , canada koi bura mulk nai. Rather than complaining dont come here , person is free live where u like.

  • @Nippy1313
    @Nippy1313 9 месяцев назад +2

    Pink pag wala punjab ja ke fukria marda hona ta krke japda kise ne lut liya ehnu

  • @chamkaurpandher2673
    @chamkaurpandher2673 9 месяцев назад

    Jo betian kol ne oh oh Khushi ne ……. Mundian wale dukhi ne

    • @Hsp44
      @Hsp44 9 месяцев назад

      🤣 what a joke

  • @amritpalgrewal3665
    @amritpalgrewal3665 9 месяцев назад

    10 saal tusi kato te pension lavo . tuhanu persion valia naal erkha nahi kari chahidi lok tax pay karde ne te pesnion lainde ne.

  • @surinderpalsingh3001
    @surinderpalsingh3001 9 месяцев назад

    who says this canada narak sathio tell him benefits of canada also. or send him india collecting money if his son not managing.

  • @Punjabi22_
    @Punjabi22_ 9 месяцев назад +2

    Gurdaspuria baba tu India a k v ni khush hona m 6 month Hamilton reh ke geya mere 2 bache othe ne is layi othe hi try kar bina family ton kuch ni India ch na edhar de na Canada de m v vapas Canada move kar jana te kamm karunga India mitti jinni marzi kha lo koi cleaniness ni

  • @gurkiratbhinder5005
    @gurkiratbhinder5005 9 месяцев назад +1

    2000 di pension le ke vi hale narak hai . kaum hi besharam hai TE VAAPIS AAJO

  • @navleenanand7134
    @navleenanand7134 9 месяцев назад

    He all LiA because he need maney anyway no take
    Maney fram canad

  • @jassii353353
    @jassii353353 9 месяцев назад

    Eho video na bnaya kro , punjab ch sb jande khush ho ke, or ena nu eni dikkhat ha ta 40 40 lac la ke kyun gye ne , aa jan india, bhukhe ta nhi rehenge.

  • @AmarjitSingh-rt2cz
    @AmarjitSingh-rt2cz 9 месяцев назад

    Jo marji kaho sardari kahatam te Tisri pidhi da ta pata nahi kis dharm di hoye gi

  • @anant5854
    @anant5854 9 месяцев назад +3

    Pink page wala pura Lucha. Fukraaa bc

  • @sikhtraveller8860
    @sikhtraveller8860 9 месяцев назад +4

    India govt bahut siyani a chalaki naal😂 gand kad ta😅

    • @AmarjeetKaurSandhu174
      @AmarjeetKaurSandhu174 9 месяцев назад

      ਸਭ ਤੋਂ ਵੱਧ ਗੰਦ ਤੁਹਾਡੇ ਵਡੇਰੇ ਖਾਂਦੇ ਨੇ ਜੋਂ ਮੁਸਲਮਾਨ ਲੈਕੇ ਆਏ ਨੇ ਇਨਸਾਨਾ ਨਾਲ ਨਫ਼ਰਤ ਤੇ ਗੰਦਗੀ ਨਾਲ ਪਿਆਰ ਵਾਹ ਤੇਰੀ ਕਮੀਨੀ ਸੋਚ ਦੇ ਸੜਕਾਂ ਗਲੀਆਂ ਲਾਲ ਕੀਤੀਆ ਪਈਆ ਗੰਦ ਖਾ ਖਾ

  • @manjindersingh-eo1eu
    @manjindersingh-eo1eu 9 месяцев назад +2

    Ek ne modi andh bhagat ek Canada andh bhagat

  • @sarabjitkalsi
    @sarabjitkalsi 8 месяцев назад

    Free food waste

  • @Simranludhianawale
    @Simranludhianawale 7 месяцев назад

    So.sad.sardar.ji

  • @baldishkaur9953
    @baldishkaur9953 9 месяцев назад

    Medical system zero a ithe.enve mari jande vadhia canada ch

  • @meharbains2952
    @meharbains2952 9 месяцев назад

    dunia te India wali moj ni milna.

  • @Gursewaksingh-sl5uf
    @Gursewaksingh-sl5uf 9 месяцев назад

    ਅਖੀਰ ਵਿੰਚ ਬਾਪੂ ਅਣਮੂੱਲੀਆ ਗੱਲਾ ਕਰ ਗਿਆ

  • @SainiBadwalUSA
    @SainiBadwalUSA 9 месяцев назад

    last wala banda bohet tang a
    lagda ehda put bohet cheap a ik room a kenda

  • @happylife_6016
    @happylife_6016 9 месяцев назад +1

    uncle jihda kehnda ethe jindgi safe ni punjab mama tu etho e gya kihda tere goli vji kom de gdaar desh de gdaar vaise v hun nri d aukatt ni

  • @bsingh403
    @bsingh403 9 месяцев назад

    Students nal dhaka ho reha!!!! Fir ithy ki lein aundy ho....

  • @NirmalSingh-bz3si
    @NirmalSingh-bz3si 8 месяцев назад

    ਇਹ ਚੁਗਲਬਾਜ ਨੇ ?? ਚੁਗਲੀਆਂ ਕਰਨ ਨੂੰ ਰੋਦੇ ਨੇ ਨਾ ਕਿ ਧਰਤੀ ਨੂੰ 😂😂😂😂😂😂

  • @bhavesh2323
    @bhavesh2323 2 месяца назад

    Sare jhooth boli jande a Sirf ek nu shadke jeda Ronda c

  • @RRaavs
    @RRaavs 9 месяцев назад +3

    ❤❤❤