ਕੈਨੇਡਾ ਵਿੱਚ ਖਰਚਾ ਕੱਢਣ ਲਈ ਮੁੰਡੇ-ਕੁੜੀਆਂ ਨੂੰ ਬਹੁਤ ਸਮਝੌਤੇ ਕਰਨੇ ਪੈਂਦੇ ਨੇ | Podcast With Rajinder Bhadaur

Поделиться
HTML-код
  • Опубликовано: 12 янв 2025

Комментарии • 383

  • @jagseersidhu6226
    @jagseersidhu6226 Год назад +56

    ਬਿਲਕੁਲ ਸਹੀ ਗੱਲਾਂ ਐਂ ਕੋਈ ਝੂਠ ਨਹੀਂ ਜਿਹਨੇ ਨੇ ਬੱਚੇ ਘਰੋਂ ਕੱਢੇ ਐਂ ਜਾ ਕੱਢਣੇ ਐਂ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ

  • @baldevsama
    @baldevsama Год назад +22

    ਬਹੁਤ ਸਮਝਦਾਰ ਬੰਦਾ ਏ ਲੋਕਾ ਨੂੰ ਅੰਧਵਿਸ਼ਵਾਸ਼ ਚੋ ਕਢਦਾ

  • @gurpalgill9314
    @gurpalgill9314 Год назад +34

    ਬਹੁਤ ਸੱਚ ਹੈ ਗੱਲਾਂ ਵਿੱਚ। ਅਸੀਂ ਅਮਰੀਕਾ ਵਿੱਚ ਹਾਂ। ਕੁਝ ਵੀ ਮੁਫ਼ਤ ਨਹੀਂ।ਹਰ ਮਹੀਨੇ ਪੰਜ ਸੋ ਡਾਲਰ ਪਰਿਵਾਰ ਦੀ ਸਹਿਤ ਦੇ ਬੀਮੇ ਦੇ ਕੱਟ ਲੈੰਦੇ ਹਨ। ਚਾਹੇ ਸਾਲ ਵਿੱਚ ਹਸਪਤਾਲ ਜਾ ਡਾਕਟਰ ਦੇ ਜਾਈਏ ਜਾ ਨਹੀਂ।ਸਾਲ ਦਾ 4-5 ਲੱਖ ਦੇ ਬੀਮੇ ਦਾ ਹਰ ਵਿਅਕਤੀ ਦਿੰਦਾ ਤਾਂ ਇਲਾਜ ਹੁੰਦਾ ਜਿਸ ਨੂੰ ਮੁਫ਼ਤ ਕਹਿੰਦੇ ਹਨ। ਬਾਕੀ ਸਾਰਿਆ ਕੋਲ ਰੋਜ਼ਗਾਰ ਹੈ।ਰੋਜ਼ਗਾਰ ਕਰਕੇ ਤੁਹਾਨੂੰ ਵਿਆਜ ਤੇ ਘਰ ਜਾ ਕਾਰ ਲੈ ਸਕਦੇ ਹਨ।ਜੋ ਸਾਰੀ ਉਮਰ ਕਰਜ਼ਾ ਦਿੰਦੇ ਰਹਿੰਦੇ ਹਨ। ਹਰ ਕੋਈ ਕਰਜਾਈ ਹੈ।ਇੱਕ % ਵੀ ਕਰਜ਼ੇ ਤੋਂ ਮੁਕਤ ਨਹੀਂ ਇੱਥੇ ।

    • @lallybains4978
      @lallybains4978 Год назад

      ਦਿਲ ਕਰਦਾ ਪਾਸਪੋਰਟ ਚੁੱਲੇ ਵਿਚ ਸੁਟ ਕੇ ਅੱਗ ਲਾ ਦਿੱਤੀ ਜਾਵੇ।

  • @sukhmandersingh6551
    @sukhmandersingh6551 Год назад +32

    ਬਹੁਤ ਵਧੀਆ ਲੱਗਾ ਗੱਲਾ ਖਰੀਆਂ ਖਰੀਆਂ ਸੱਚੀਆਂ ਸੁਣ ਕੇ ਦਿਲੋਂ ਧੰਨਵਾਦ ਜੀ👍

  • @devkuraiwala7573
    @devkuraiwala7573 Год назад +12

    ਯੂ ਟਿਊਬਰਾਂ ਦੇ ਪ੍ਰੋਗਰਾਮ ਸੁਣਕੇ ਲਗਦਾ ਦੁਨੀਆ ਦਾ ਸਭ ਤੋ ਵੱਡਾ ਨਰਕ ਕਨੇਡਾ ਹੈ

  • @mohinderdhaliwal71
    @mohinderdhaliwal71 Год назад +26

    sir ji ਨੇ ਬਹੁਤ ਵਧੀਆ ਅਤੇ ਬਿਲਕੁਲ 100% ਸਹੀ ਕਿਹਾ

  • @avtarsingh9820
    @avtarsingh9820 Год назад +8

    ਰਜਿੰਦਰ ਸਿੰਘ ਜੀ,ਬਹੁਤ ਧੰਨਵਾਦ ਤੁਸੀ ਕੈਨੇਡਾ ਦੀ ਲਾਈਫ ਬਾਰੇ ਚਾਨਣਾ ਪਾਇਆ ਮੇਰਾ ਬੜਾ ਜੀਅ ਕਰਦਾ ਸੀ ਕਿ ਕੈਨੇਡਾ ਦਾ ਕਲਚਰ ਦੇਖਿਆ ਜਾਵੇ ਤੁਸੀਂ ਮੇਰੀ ਬਹੁਤ ਬੱਚਤ ਕਰ ਦਿੱਤੀ। ਮੇਰੇ ਮਨ ਵਿੱਚ ਕੈਨੇਡਾ ਬਾਰੇ ਵੱਡਾ ਵਹਿਮ ਸੀ ਕਿਉਂਕਿ ਮੇਰਾ ਇਕ ਦੋਸਤ ਵੀ ਕੈਨੇਡਾ ਬਾਰੇ ਦੱਸਦਾ ਸੀ ਪਰ ਮੈ ਸੱਚ ਨਹੀਂ ਸੀ ਮੰਨਦਾ। ਸਾਡੇ ਸਮਾਜ ਵਿੱਚ ਆਮ ਭਰਮ ਹੈ ਕਿ ਜੋ ਲੋਕ ਆਪ ਕੈਨੇਡਾ ਪਹੁੰਚ ਜਾਂਦੇ ਹਨ ਉਹ ਦੂਸਰੇ ਲੋਕਾਂ ਨੂੰ ਇਹ ਗੱਲ ਇਸ ਕਰਕੇ ਕਹਿੰਦੇ ਹਨ ਕਿ ਕਿਤੇ ਇਹ ਵੀ ਨਾ ਪਹੁੰਚ ਕੇ ਸਾਡੇ ਬਰਾਬਰ ਆ ਜਾਣ। ਆਮ ਲੋਕਾਂ ਵਿੱਚ ਇਹ ਵਹਿਮ ਜਿਆਦਾ ਹੈ।

  • @SukhwinderSingh-wq5ip
    @SukhwinderSingh-wq5ip Год назад +56

    ਤੱਤੀਆਂ ਪਰ ਸੱਚੀਆਂ ਗੱਲਾਂ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Laddi_Wraich_UK
    @Laddi_Wraich_UK Год назад +15

    ਸੱਚੀਆਂ ਗੱਲਾਂ ਸਹੀ ਆ।ਵਾਪਸ ਪਰਤਣਾ ਪੰਜਾਬ ਕੁਝ ਸਾਲਾਂ ਤੱਕ

  • @HarryGill-tz2gb
    @HarryGill-tz2gb Год назад +9

    ਬਹੁਤ ਵਧੀਆ ਜਾਣਕਾਰੀ ਰਜਿੰਦਰ ਜੀ
    ਤਰਕਸ਼ੀਲਾਂ ਵੱਲੋਂ ਲੋਕਾਂ ਨੂੰ ਸਾਵਧਾਨ

  • @gurjantsinghdhillon9407
    @gurjantsinghdhillon9407 Год назад +31

    ਮਨਿੰਦਰਜੀਤ ਸਿਂਘ ਸਿੱਧੂ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮਿਹਰ ਕਰੇ

  • @harbhinderbrar3214
    @harbhinderbrar3214 Год назад +9

    ਸਰ ਜੀ ,
    ਆਪ ਜੀ ਨੇ ਪੰਜਾਬੀ ਨੌਜਾਵਨਾਂ ਦਾ ਵਿਦੇਸ਼ ਜਾਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ ਜੀ।
    ਧੰਨਵਾਦ ਜੀ।
    ਪਰਮਜੀਤ ਵਿਦਿਆਰਥੀ ਜੀਰਾ ।

  • @gurvindersingh3761
    @gurvindersingh3761 Год назад +84

    Bai Ji ਮੈਂ 6ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹਾਂ ਹਰ ਗੱਲ 200% ਸੱਚ ਹੈ ਜੀ

    • @sukhbirlidder2323
      @sukhbirlidder2323 Год назад +4

      Tohano kush changa lagda ta he 6 salan ton re rahe ho yg nahi taa hoon noo tuse udari mar jani c.......hannna?

    • @Deepsaab33
      @Deepsaab33 Год назад +3

      ​@@sukhbirlidder2323Bai jehde reh rehe ne hun ohna d majburi bn gyi aa rehna , jinhe Canada aauna aao kyuki ithe AAKE e pta chlda aa reality da ,Mai v mnda nhi hunda c kise d gal hun akal tikane aayi aa

    • @mypeacefulplace_71
      @mypeacefulplace_71 Год назад +1

      Sahi ikdm.. Aa k students fss jande k hun paisa la ta

    • @dharmsis
      @dharmsis Год назад +2

      Vapis aaja veer

    • @dharmsis
      @dharmsis Год назад +1

      Baba ji tuc kio game Canada apny bachian nu punjab bhejo.

  • @nazamsingh1117
    @nazamsingh1117 Год назад +16

    ਮਹਾਨ ਤਰਕਸ਼ੀਲ ਜਿਦਾਦਿਲ ੲਇਨਸਾਨ ਮਾਸਟਰ ਜੀ

  • @kuldeepsandhu2676
    @kuldeepsandhu2676 Год назад +20

    ਸਹੀ ਗਲ ਬਾਈ ਥੋਡੀ end ਤੇ ਕੁਝ ਨੀ ਬਚਦਾ

  • @gschauhan5884
    @gschauhan5884 Год назад +1

    ਰਾਜਿੰਦਰ ਭਦੌੜ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਬਹੁਤ ਹੀ ਵਧੀਆ ਬੁਲਾਰਾ ਹੈ, ਇੰਟਰਵਿਊ ਵਧੀਆ ਹੈ

  • @addmad99
    @addmad99 Год назад +12

    ਬਾਬਾ ਬਹੁਤ ਸਿਆਣਾ | ਗੂੜ analysis ਕੀਤਾ ਤੇ India ਦਾ ਹੋ ਕੇ ਵੀ canada ਬਾਰੇ ਸਹੀ ਪਤਾ ਇਹਨਾਂ ਨੂ |

  • @manoharpalsingh4002
    @manoharpalsingh4002 Год назад +8

    ਰਾਜਿੰਦਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ।
    ਧੰਨਵਾਦ
    🙏🙏

  • @jasvirkaur1326
    @jasvirkaur1326 Год назад +7

    ਬਹੁਤ ਹੀ ਵਧੀਆ ਗੱਲਾਂ,, ਕੌੜੀਆਂ , ਪਰ ਸੱਚ ਨੇ!

  • @ManinderSingh-qc9db
    @ManinderSingh-qc9db Год назад +10

    ਸੱਚੀਆਂ ਗੱਲਾਂ । ਮਾੜੇ ਹਾਲ ਹਨ ਅੱਜ ਦੇ

  • @nachhattarsingh112
    @nachhattarsingh112 Год назад +7

    ਬਿਲਕੁਲ ਸਹੀ ਜਾਣਕਾਰੀ ਦਿਤੀ ਜੀ ਧਨਵਾਦ

  • @gurcharan614
    @gurcharan614 Год назад +3

    ਰਜਿੰਦਰ ਭਦੌੜ ਜੀ ਯੂ ਟਿਊਬ ਤੇ ਤੁਹਾਡੀ ਗੱਲਬਾਤ ਸੁਣੀ ਬੜੀ ਬੇਬਾਕੀ ਨਾਲ ਤੁਸੀਂ ਬਹੁਤ ਸਪਸ਼ਟ ਸ਼ੈਲੀ ਵਿੱਚ ਗੱਲਬਾਤ ਕੀਤੀ। ਮੈਂ ਇਸ ਵਿਸ਼ੇ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ ਦੇਖੀਆਂ ਪਰ ਜਿਸ ਤਰ੍ਹਾਂ ਤੁਸੀਂ ਦਲੀਲ ਪੂਰਨ ਗੱਲਬਾਤ ਕੀਤੀ ਹੈ ਇਹ ਬਿਲਕੁਲ ਹੀ ਵੱਖਰੀ ਤਰ੍ਹਾਂ ਦੀ ਗੱਲਬਾਤ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਜਮੀਨੀ ਹਕੀਕਤਾਂ ਬਾਰੇ ਪਤਾ ਚੱਲੇਗਾ। ਸਾਡੇ ਮੌਜੂਦਾ ਦੌਰ ਦੇ ਸਮਾਜ ਦਾ ਇਹ ਬਹੁਤ ਵੱਡਾ ਭਰਮ ਹੈ ਅਤੇ ਇਸ ਲਈ ਹੋਰ ਬਹੁਤ ਕੁੱਝ ਕਹਿਣ ਬੋਲਣ ਤੇ ਲਿਖਣ ਦੀ ਲੋੜ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੇ ਵਿਵੇਕ ਨਾਲ ਲੋਕਾਂ ਨੂੰ ਗਿਆਨ ਦਾ ਚਾਨਣ ਵੰਡਦੇ ਰਹੋਗੇ ਤੇ ਸੱਚ ਦੇ ਪਹਿਰੇਦਾਰ ਬਣ ਕੇ ਇਸਦੇ ਪਹਿਰਾ ਦਿੰਦੇ ਰਹੋਗੇ। ਗੁਰਚਰਨ ਨੂਰਪੁਰ

  • @arshpreetjandu8162
    @arshpreetjandu8162 Год назад +33

    ਭਦੌੜ ਸਾਬ੍ਹ ਇਥੇ ਕੰਮ ਨੂੰ ਸਿਆਪਾ ਕਹਿੰਦੇ ਐ ਓਥੇ ਜਾ ਕੇ ਕੰਮ ਨੂੰ ਜੌਬ 😜

  • @kuljitsingh3749
    @kuljitsingh3749 Год назад +19

    ਸੱਚੀਆਂ ਗੱਲਾਂ ,ਇਹੀ ਕੁਝ ਚੱਲ ਰਿਹਾ ਹੈ ਉੱਧਰ।

  • @HarjeetSingh-ks8rw
    @HarjeetSingh-ks8rw Год назад +10

    2500 ਤੋਂ 3000 ਤਨਖਾਹਾਂ ਨੇ ਵੇਸਮੈਂਟ ਘਰਾਂ ਦਾ ਕਿਰਾਇਆ 1800 ਤੋਂ 2000 ਬਾਕੀ ਖਾਣਾ ਪੀਣਾ, ਕੱਪੜੇ, ਹੋਰ ਵੀ ਬਹੁਤ ਖ਼ਰਚੇ ਹੁੰਦੇ ਬੱਚਤਾਂ ਕੁੱਝ ਖਾਸ ਨੀ ਵੀਰ ਜੀ

  • @dharamveersingh7627
    @dharamveersingh7627 Год назад +12

    ਕਹਾਣੀਆਂ , ਨਾਵਲ…ਹਨ ਜੋ ਅੰਦਰਲੇ ਸੱਚ ਨੂੰ ਉਧੇੜ ਦੇ …

  • @Pb-br5ju
    @Pb-br5ju Год назад +34

    ਲੋਕਾ ਨੂੰ ਪੈਸਾ ਚਾਹੀਦੀ ਇੱਜਤ ਨੀ

  • @kuldipbhinder3632
    @kuldipbhinder3632 Год назад +17

    ਮਨਿੰਦਰਜੀਤ ਜੀ ਸਤਿ ਸ੍ਰੀ ਅਕਾਲ ਜੀ

  • @harjotbrar4531
    @harjotbrar4531 Год назад +1

    ਜਦੋਂ ਇੱਧਰ ਕਿਸੇ ਨੂੰ ਸਮਝਾਉਣਾ ਚਾਹੁੰਦੇ ਹਾਂ ਤਾਂ ਜੀ ਕੋਈ ਸੱਚ ਸੁਣਨ ਲਈ ਤਿਆਰ ਨਹੀਂ ਹੈ ਜੀ।
    ਬਹੁਤ ਸੱਚੀਆਂ ਗੱਲਾਂ ਦੱਸੀਆਂ ਜੀ।
    ਬਿਲਕੁੱਲ ਸਹੀ ਕਿਹਾ ਜੀ ਕਿ ਤੀਜੀ ਪੀੜ੍ਹੀ ਛੱਡੋ,ਦੂਜੀ ਪੀੜ੍ਹੀ ਹੀ ਵਿਆਹ ਤੋਂ ਜੁਆਬ ਦੇ ਗਈ ਹੈ।
    ਬਿਲਕੁੱਲ ਸਹੀ ਗੱਲ ਹੈ ਜੀ ਬੱਚੇ ਜੰਮਣ ਦੀ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਨ।

  • @avtarsinghgill8780
    @avtarsinghgill8780 Год назад +3

    ਤਰਕਸ਼ੀਲ ਮਾਸਟਰ ਰਜਿੰਦਰ ਭਦੌੜ ਜੀ

  • @HarneetKalas-nf8nd
    @HarneetKalas-nf8nd Год назад +10

    ਸੱਚੀਆਂ ਗੱਲਾਂ ਨੇ ਬਾਪੂ ਜੀ

  • @newckelectronic4056
    @newckelectronic4056 Год назад +13

    ਮਾਸਟਰ ਜੀ ਕੋਲੋਂ ਪੜਦਾ ਸੀ ਮਾਸਟਰ ਜੀ ਪੈਨੱ ਵਿਚ ਭੂਤਾਂ ਪ੍ਰੇਤਾਂ ਦੇ ਦਰਸ਼ਨ ਕਰਾ ਦਿੰਦੇ

  • @Revolutionary321
    @Revolutionary321 Год назад +6

    ਪੰਜਾਬੀ ਲੋਕਾਂ ਨੂੰ ਵਿਦੇਸ਼ਾਂ ਚ ਬਸ 5-10 ਸਾਲ ਪੈਸੈ ਕਮਾਉਣ ਜਾਣਾ ਚਾਹੀਦਾ ਫੇਰ ਸਾਰੀ ਉਮਰ ਪੰਜਾਬ ਚ ਕੰਮ ਸੈੱਟ ਕਰ ਕੇ ਐਸ਼ ਫੈਮਿਲੀ ਚ ਰਹਿ ਕੇ

  • @Gurpreetsingh-Sra
    @Gurpreetsingh-Sra Год назад +4

    ਮੈ 2018 ਤੋ ਰਹਿ ਰਿਹਾ ਹਾਂ ਅੰਕਲ ਦੀਆਂ ਗੱਲਾਂ ਬਿਲਕੁਲ ਸੱਚ ਨੇ ਕੋਈ ਸ਼ੱਕ ਨੀ

  • @srann007
    @srann007 Год назад +1

    101% percent sahi gal baat ess toh parre kush ni. Truth

  • @jaswinderkhangura3829
    @jaswinderkhangura3829 Год назад +11

    ਬੱਚੇ ਨੂੰ ਤਰਕਸ਼ੀਲ ਨੇ ਜਿਹੋ ਜੇ ਸੰਸਕਾਰ ਦਿੱਤੇ । ਉਹੀ ਬੋਲਦੇ ਨੇ ਦਾਦਾ ਦਾਦੀ ਸਾਡੇ ਸਤਿਕਾਰਤ ਲਫ਼ਜ਼ ਨੇ।

  • @BhupinderKDhaliwal1
    @BhupinderKDhaliwal1 Год назад +6

    ਅਮਰੀਕਾ ਦੀਆਂ ਸੜਕਾਂ ਆ ਕੇ ਦੇਖੋ ਬਹੁਤ ਵਧੀਆ ਤੇ ਖੁਲੀਆਂ ਹਨ 21:40

  • @bhupindersharma8910
    @bhupindersharma8910 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ। ਸੱਚ ਹੈ

  • @NavpreetChhina-jr2pn
    @NavpreetChhina-jr2pn Год назад +2

    101% ਗੱਲਾਂ ਸੱਚਿਆਂ ਨੇ ਅੰਕਲ ਜੀ ਦੀਆਂ ਪਿਛਲੇ ਪੰਜ ਸਾਲ ਤੋ ਕੈਨੇਡਾ ਵਿਚ ਹਾ ਮੈਂ ਜੋ ਜੋ ਇਹਨਾ ਨੇ ਕਿਹਾ ਇਕ ਇਕ ਪੁਆਇੰਟ ਬਿਲਕੁਲ ਸਹੀ ਐ ਪਹਿਲਾਂ ਵਾਲੀ ਲਾਇਫ਼ ਨ੍ਹੀ ਰਹੀ ਹੁਣ ਕੈਨੇਡਾ ਚ ਪਲੀਜ਼ ਕੋਈ ਨਾ ਕੋਈ ਸਕਿਲ ਸਿੱਖ ਕੇ ਆਉ ਬਹੁਤ ਸੌਖੇ ਰਹੋਗੇ.

  • @Rajvir.S.Dhillon
    @Rajvir.S.Dhillon Год назад +36

    ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਤੁਹਾਡੀਆਂ ਗੱਲਾਂ ਸੌ ਫੀਸਦੀ ਸਹੀ ਅਤੇ ਸੱਚੀਆਂ ਨੇ.. ਕਾਸ਼ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਕੌਮ ਇਹਨਾਂ ਹਾਲਾਤਾਂ ਨੂੰ ਸਮਝ ਸਕਦੇ।

    • @DilbagS-k9x
      @DilbagS-k9x Год назад

      Q

    • @piyushsharma4068
      @piyushsharma4068 Год назад

      Sikh kaum hi kyo, baki punjabi nhi??? Ja aapa ethe jme ple nhi?? Ja copy right aa punjab da ik khas dharm kol????

    • @Rajvir.S.Dhillon
      @Rajvir.S.Dhillon Год назад +2

      @@piyushsharma4068 ਮੈਂ ਪੰਜਾਬੀ ਹਿੰਦੂਆਂ ਨੂੰ ਪੰਜਾਬ ਨਾਲੋਂ ਵੱਖਰੇ ਕਰਕੇ ਨਹੀਂ ਲਿਖਿਆ ਨਾਂ ਹੀ ਕੁਝ ਮੰਦਾ ਬੋਲਿਆ ਹੈ। ਪਰ ਹੁਣ ਤੂੰ ਗੱਲ ਛੇੜ ਹੀ ਲਈ ਆ ਤਾਂ ਇਹ ਦੱਸ ਕੇ ਪੰਜਾਬ ਦੇ ਹੱਕਾਂ ਨਾਲ ਸੰਬੰਧਿਤ ਐਸਾ ਕਿਹੜਾ ਮੁੱਦਾ ਹੈ ਜਿਸ ਉੱਤੇ ਪੰਜਾਬੀ ਹਿੰਦੂਆਂ ਨੇ ਪੰਜਾਬ ਦਾ ਸਾਥ ਦਿੱਤਾ ਹੋਵੇ ?? ਅੱਜ ਵੀ ਪੰਜਾਬ ਦੇ ਜੰਮਪਲ ਬਹੁਤੇ ਹਿੰਦੂ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਂਦੇ ਨੇ.. ਇਹ ਉਹਨਾਂ ਪੰਜਾਬੀ ਹਿੰਦੂਆਂ ਨੂੰ ਪੁੱਛ ਜਿਹਨਾ ਨੇ ਜ਼ਿੱਦ ਕਰਕੇ ਦਰਬਾਰ ਸਾਹਿਬ ਦੀ ਕਾਪੀ ਕਰਕੇ ਦੁਰਗਿਆਣਾ ਮੰਦਿਰ ਬਣਾਉਣ ਵਾਲੇ ਕਪੂਰ ਦਾ ਸਾਥ ਦਿੱਤਾ ਸੀ।

    • @BalwinderSingh-kd4qz
      @BalwinderSingh-kd4qz Год назад +1

      ਜੇਕਰ ਸਾਡੇ ਹਿੰਦੂ ਭਰਾ ਪੰਜਾਬ ਨੂੰ ਆਪਣਾ ਸਮਝਦੇ ਤਾਂ ਅਜ ਪੰਜਾਬ ਦੀ ਇਹ ਹਾਲਤ ਨਾ ਹੁੰਦੀ

  • @kuldippelia2255
    @kuldippelia2255 11 месяцев назад

    ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ
    ਕੀ ਹੈ?
    ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1,000,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ।
    1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ
    2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ
    3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ
    4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ
    5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ
    6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ
    ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ।
    ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ?
    ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ?
    ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ?
    ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ?
    ਪ੍ਰੋ: ਕੁਲਦੀਪ ਪੇਲੀਆ
    ਸਰੀ, ਕਨੇਡਾ

  • @bikramjitjosan1792
    @bikramjitjosan1792 Год назад +3

    I am in Canada since 2006 .Talking 100% correct.

    • @amanbatth5651
      @amanbatth5651 Год назад

      Ene saal da ki krda othe mud ja fr

    • @ramandeepsekhon8835
      @ramandeepsekhon8835 Год назад

      I’m in Canada 2004 missing that Canada it’s a long gone..No more the same Canada anymore

  • @harrydhaliwal4997
    @harrydhaliwal4997 Год назад +1

    ਬਹੁਤ ਵਧੀਆ ਰਜਿੰਦਰ ਭਦੌੜ ਜੀ

  • @evergreenbollywoodpunjabi5563
    @evergreenbollywoodpunjabi5563 Год назад +3

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ ਨੇ ਧੰਨਵਾਦ।

  • @kuldeepSingh-nh8up
    @kuldeepSingh-nh8up Год назад +3

    WonderfulInfermasion.100%Real.ThanksRajinderSir.

  • @amriksingh9589
    @amriksingh9589 Год назад +3

    ਬਾਈ ਜਿਨਾ ਦੀ ਰੱਬ ਨੇ ਸੂਣ ਲੲੀ ਉਹ ਤਾ ਟੈਮ ਸਿਰ ਆਕੇ ਆਪਣੇ ਖਾਨਦਾਨ ਨੂੰ ਜਿਉਂਦਾ ਰੱਖ ਲੈਣ ਗੇ ਨਹੀ ਤਾ ਜਿਹੜੇ ਨਾ ਵਾਪਸ ਆਏ ਉਨਾ ਦੀ ਨਸਲ ਕੁਸੀ ਹੋ ਜਾਉ

  • @poonambrar9482
    @poonambrar9482 Год назад +9

    Very nice 🙏...Thank you for making this video....🙏🙏 Please sikho save your culture and your families... don't lose your state and families.. apna pariwar wadhow..

  • @BalwinderSingh-oo3wm
    @BalwinderSingh-oo3wm Год назад +6

    By ji By ji , 101 taka Sahi Na Sada ta Apna Munda Canada🇨🇦 to Mudk Ghar Aaya ha Sidhu by ji Good Job Good luck Apna Desh Sahi hai Veer ji Aapne Ghar ta hai Thanks🙏

  • @spawn11
    @spawn11 Год назад +1

    Canadian citizen here. Sardar ji di 95% galaan bahut accurate aa.
    Je kise di India vadiya job ya business hai, apna ghar hai fer Canada Jana foolishness hai.

  • @satnamjihasingh7849
    @satnamjihasingh7849 9 месяцев назад

    ਬਿਲਕੁਲ ਸਹੀ ਕਿਹਾ ਜੀ ਮੈਂ ਵੀ ਕਨੇਡਾ ਜਾ ਕੇ ਆਇਆ ਹੈ

  • @former646
    @former646 Год назад +2

    ਸਭ ਕਹਿ ਰਹੇ ਨੇ ਵੀ ਸੱਚੀਆਂ ਗੱਲਾਂ ਨੇ
    ਪਰ ਅਮਲ ਕੋਈ ਵੀ ਨਹੀਂ ਕਰੇਗਾ। ਸਿਰਫ ਕੰਨ ਰਸ ਲਈ ਈ ਸੁਣ ਲੈਨੇ ਆਂ

  • @rajan8693
    @rajan8693 Год назад +9

    i live in america he is tellling truth .

  • @RajSharma-bs7si
    @RajSharma-bs7si 6 месяцев назад

    Sarriya Galla bilkul sahi tey darust ney dhanbaad

  • @paramjitdhillon3563
    @paramjitdhillon3563 Год назад +2

    True facts. Ground Reality and good analysis l....

  • @Zss679
    @Zss679 Год назад +3

    Living in canada ….100% true….hun oh canada ni riha….moving back to india next year….

  • @ਬਲਰਾਜਸਿੰਘ-ਚ5ਢ

    ਪੰਜਾਬ ਵਿੱਚ ਕੀ ਹੋ ਰਿਹਾ 80% ਲਵ ਮੈਰਿਜ ਹੋ ਰਹੇ ਹਨ ਇਥੇ ਪੁਲਿਸ ਜਿਸ ਨੂੰ ਮਰਜ਼ੀ ਫੜ ਕਿ ਕੇਸ ਪਾ ਦਿੰਦੀ ਐ

  • @davindersidhu2736
    @davindersidhu2736 Год назад +2

    ਡਾਕਟਰੀ ਦਾ ਤਾਂ ਬਹੁਤ ਬੂਰਾ ਹਾਲ ਆ ਬਾਹਰਲੇ ਮੁਲਕਾਂ ਚ 👎

  • @narwanbahadur6053
    @narwanbahadur6053 Месяц назад

    Singh sab jee speaking true when I come india. I will met bhadhorh sahib jee iam from doaba singh sahib jeeyou are great

  • @arshpreetjandu8162
    @arshpreetjandu8162 Год назад +6

    ਸੱਚ ਤੇ ਕੱਚ ਚੁਭਦਾ ਲੋਕਾਂ ਦੇ

  • @jaspreetsinghsaggu295
    @jaspreetsinghsaggu295 Год назад +4

    Veer ji is video de boht sare shorts ban sakde.. tusi punaa

  • @amitkumar-xk2zp
    @amitkumar-xk2zp Год назад +8

    11 years in NZ everything is 500% true don’t leave your home and parents for money 💴 nothing you will get apart from depression life time

    • @ravigodara887
      @ravigodara887 Год назад

      Veer ji gal sahi aa tuhadi but jinu India che roti tak di dikkat hai o jawe te jachda v aa

    • @Merapeo877
      @Merapeo877 Год назад

      @@ravigodara887o jau kive bhai ? Aa gal saeya fe nikami lagdi m nu k j di roti ni chaldi o jao bhai j di roti ni chaldi o jau kive o ta bas masa dubai ja sakda

    • @JagtarSinghRana475
      @JagtarSinghRana475 Год назад

      ​​@@ravigodara887 Bai ji eh gall koi Mangal grah te aaya howe ho skda ohnu smj na aawe par eh ta dasso jo ethe roti b nai kama skda oh Canada kiwe ja skda hai koi gall dimag aali . Loka ne dimag kharab Kita Hoya youth da

  • @Kpreet012
    @Kpreet012 Год назад +2

    Wahhh bhutt vdia uncle ji ne glaan dsia ne jo ki sach hi ne👏👏

  • @poonambrar9482
    @poonambrar9482 Год назад +4

    Thank you for making this video. ...🙏🙏

  • @NareshKumar-fj7pk
    @NareshKumar-fj7pk Год назад +1

    Bahut sohnian gallan kitian rajinder bhadaur ji ne❤

  • @JaspalSingh-br6cl
    @JaspalSingh-br6cl Год назад +3

    Sat Shri akal 22 ji100%right Galla ne 👍👍👌

  • @gr3324-br
    @gr3324-br Год назад +5

    Facts of life Interview i been living in Canada 37yrs life is hard you need 5k to survive

  • @naharsinghsekhon1586
    @naharsinghsekhon1586 Год назад +6

    Bilkul Right ji

  • @jaskaransingh-bf2pz
    @jaskaransingh-bf2pz Год назад +1

    Menu 6 saal hogye ne canada , bilkul 💯 sach hai
    Agar young banda 50,000 plus earn kar rhea hai tan canada da panga nahi lena chahida hai

    • @jaskaransingh-bf2pz
      @jaskaransingh-bf2pz Год назад

      @user-bl8xi4qy6d
      Ann wale time vich jere canada aye ne , sare ann ge dekleyo,
      Tahaude bete nu 40000 di job mil rahi hai
      Osnu koi need nahi canada ane di , india is best with parents and social life

  • @kamalchaudhary9654
    @kamalchaudhary9654 Год назад +5

    Good job great God bless you salute ❤❤❤❤❤

  • @princegill144
    @princegill144 Год назад +1

    11 sal australia ch reah k me ae gallan mehsoos kitiya . . Uncle di bahut wadia observation aa. .

  • @jassBM.
    @jassBM. Год назад +1

    ਕਨੇਡੀਅਨ ਡਾਲਰ 60 ਰੁਪਏ ਹੋ ਤੇ ਅਮਰੀਕੀ ਡਾਲਰ 83 ਰੁਪਏ,, ਸੱਤਰ ਤੋਂ ਸੱਠ ਤੇ ਆ ਗਿਆ ਕਨੇਡਾ ਛੇ ਕੁ ਮਹੀਨੇ ਚ ਮਤਲਬ ਪੰਜਾਬੀ ਬੇੜਾ ਬੈਠਾ ਕੇ ਹਟਣਗੇ ਕਨੇਡਾ ਦਾ

  • @karansandhu023
    @karansandhu023 Год назад +1

    Podcast har ik hi vadia hunda but phele 5-7 mins ch hi Sara podcast clips ch suna k hi sarre kaase da naas vaj janda. Sida shuru kria kro episode

  • @gagandeepbajaj
    @gagandeepbajaj Год назад +6

    Is it possible that I get number of sardar ji I want to talk with him because he is speaking totally true

  • @kgf19
    @kgf19 Год назад +2

    Situation is same in india as well in metro cities. Rents are too high, houses, cars on loans. Running from morning to night for survival. Mostly no time for family except weekends. Mostly going to hometown once in months. So the points raise by Rajinder ji can be surprising to someone living peacefully in a village in
    Punjab with good financial condition. Otherwise for the working class struggle is same everywhere. We having high paced life in india also think that kids are a big responsibility or we dont have time to raise them.

  • @5aab65
    @5aab65 Год назад

    Same in uk . I go to india to get medical help. NhS in uk is finished, if you are over 50 the doctors do not care. Long appointments, below par medical help.

  • @sgl8191
    @sgl8191 Год назад +7

    Sir owners of plazas, hotels & stores are at fault because they don’t pay even minimum wages. Govt of Canada must note & punish those owners for cheating students.

    • @spawn11
      @spawn11 Год назад

      Students also cheating they NOT allowed to work more than 20 hours. If u ask full time work cash under the table ofcoursr they will exploit you.
      NEVER WORK ON CASH. ALWAYS ON SIN.

  • @amarjitarora642
    @amarjitarora642 Год назад +1

    Very informative talk.Those who aspire to go abroad must carefully listen and take decision thereafter lest they hv to repent later on

  • @jarnailsingh1731
    @jarnailsingh1731 Год назад +2

    Very nice views and good channel and good patarkar

  • @RamdharKaler
    @RamdharKaler Год назад +1

    ਜੋ ਗੱਲਾਂ ਇਹ ਵੀਰ ਕਰ ਰਿਹਾਂ ਉਸ ਦੇ ਹਿਸਾਬ ਨਾਲ ਲੋਕ ਕਰਜ਼ਾਈ ਹੋਕੇ ਆਉਣੇ ਚਾਹੀਦੇ ਹਨ ਪਰ ਇੱਥੇ ਜਦੋਂ ਆਉਂਦੇ ਨੇ ਉਨਾਂ ਦੇ ਸੰਗਲ ਵਰਗੀਆਂ ਚੈਨਾਂ ਪਾਈਆਂ ਹੁੰਦੀਆਂ ਨੇ ਤੇ ਆਕੇ ਕੋਠੀਆਂ ਪਾ ਲੈਂਦੇ ਨੇ ਪਰ ਕੰਮ ਤੋਂ ਬਿਨਾਂ ਮਿਹਨਤ ਤੋਂ ਬਿਨਾਂ ਕਿਤੇ ਕੁਛ ਨਹੀਂ ਹੈ ਇਥੇਂ ਖਾਸ ਕਰਕੇ ਸਾਡੇ ਪੰਜਾਬ ਚ ਗਰੀਬ ਲੋਕ ਆਪਣੀ ਸਾਰੀ ਜਵਾਨੀ ਜੱਟਾਂ ਨਾਲ ਮੜ ਕਟਵਾ ਕੇ ਵੀ ਆਪਣਾ ਘਰ ਨਹੀਂ ਬਣਾ ਸਕਦਾਂ ਨਾਂ ਢੰਗ ਦਾ ਖਾ ਸਕਦਾ ਉੱਥੇ ਘੱਟੋਘੱਟ ਪੰਜ ਦੱਸ ਸਾਲ ਲਾਕੇ ਵਾਪਿਸ ਪੰਜਾਬ ਆਕੇ ਵਧੀਆ ਢੰਗ ਨਾਲ ਬੱਚਿਆਂ ਦੀ ਪਰਵਰਿਸ਼ ਕਰ ਸਕਦਾ ਬਹੁਤ ਬੇਟੀਆਂ ਵੀ ਨੇ ਜਿਨਾਂ ਨੇ ਮਿਹਨਤ ਕਰਕੇ ਘਰ ਦੀ ਗਰੀਬੀ ਚੱਕੀ ਹੈ ਜਿਨਾਂ ਦੇ ਇਥੇ ਲਾਈ ਨੀ ਲਗਦੀ ਉਨ੍ਹਾਂ ਉੱਥੇ ਮਿਹਨਤ ਕਿਸ ਕਰਕੇ ਕਰਨੀ ਹੈ ਹਰ ਜਗਾ ਬੰਦੇ ਦੇ ਹਾਲਾਤਾਂ ਤੇ ਨਿਰਭਰ ਕਰਦੀ ਹੈ

    • @sherashera1510
      @sherashera1510 Год назад

      ਬਿਲਕੁਲ ਸਹੀ ਕਿਹਾ ਵੀਰ ਜੀ ਗਲ ਤੇ ੳਥੇ ਮੁਕਦੀ ਹੈ ਜੇ ੳਦਰ ਕੁਝ ਨਹੀਂ ਹੇ ਤੇ ਲੋਕ ਕਿੳ ਜਾ ਰਹੇ ਨੇ ਕਨੇਡਾ ਇਦਰ 400ਰੁ ਦਿਹਾੜੀ ਨਾਲ ਗੁਜਾਰਾ ਨਹੀ ਹੁੰਦਾ ਇਹ ਤਾ ੳਸ ਨੂ ਗਲਾ ਆੳਦੀਆ ਨੇ ਜਿਸ ਦਾ ਸਰਦਾ ਹੋਵੇ ਬਾਕੀ ਜਿਸ ਦੇਸ਼ ਵਿਚ ਮਿਹਨਤ ਕਰੋਗੇ ਸਬ ਕੁਝ ਬਣੇਗਾ

  • @gurpalgill9314
    @gurpalgill9314 Год назад +5

    G.W Leitner 1882 must read this book . This britsh writer saying how education system was strong Maha Raja Ranjit Singh time and how they distroy.

  • @aulakh2
    @aulakh2 Год назад

    ੧੩ ਮਿੰਟ ਤੱਕ ਤਾਂ ਕਾਮਰੇਡ ਭੁੱਖਮਰੀ ਵਾਲਿਆਂ ਨਾਲ ਰਿਹਾ ਲੱਗਦਾ।

  • @balrajsingh8901
    @balrajsingh8901 Год назад +2

    ਮੂੰਹ ਵਿਚੋਂ ਗੱਲ ਕੱਢਣ ਤੋਂ ਪਹਿਲਾਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਜ਼ਰੂਰ ਦੇਖੋ ਸਿਰੀਮਾਨ

  • @sandeepmasih5143
    @sandeepmasih5143 Год назад +4

    Great thanks for the update sir 🇺🇸🇺🇸🇺🇸🇺🇸🦁🦁🙏🙏

  • @rajinderjuneja8244
    @rajinderjuneja8244 6 месяцев назад

    ਸਰਦਾਰ ਸਾਹਿਬ
    ਜਿਹੜੇ ਜਾਂਜਿਨ੍ਹਾਂ ਦੇ ਗਏ ਹੋਏ ਊਨਾ ਨੂੰ ਹੀ ਉਥੇ ਦਾ ਤਜ਼ੁਰਬਾ ਹੈ ,ਜਿੰਨਾ ਤੇ
    ਬੀਤੀਆਂ
    ਪਰ ਜੇ ਕਿਸੇ ਨੀ ਕਹਿ ਦੇਈਏ ਤਾ ਉਹ ਕਹਿੰਦਾ ਆਪਣੇ ਭੇਜ ਕੇ ਸਾਨੂੰ ਜਾਣਬੁਝ ਕੇ ਮਨਾ ਕਰਦਾ ਕਿ ਸਾਡਾ ਮੁੰਡਾ ਜਾਂ ਕੁੜੀ ਬਾਹਰ ਨਾ ਚਲਾ ਜਾਵੇ ਰਿਸ਼ਤੇਦਾਰ ਤਾ ਬੋਲਣਾ ਵ ਵੀ ਛੱਡ ਦਿੰਦੇ ਆ
    ਪਰ ਜਦੋ ਅਸਲੀਅਤ ਸਾਮ੍ਹਣੇ ਆਉਂਦੀ ਆ ਜਾਂ ਬੱਚੇ ਜਦੋ ਕਹਿੰਦੇ ਆ ਕਿ ਬਾਪੂ ਸਾਨੂੰ ਕਿੱਥੇ ਫੱਸਾ ਦਿੱਤਾ ਤਾ ਪਿਛਲੀਆਂ ਨੂੰ ਅਹਿਸਾਸ ਹੁੰਦਾ ਕਿ ਮੁੰਡੇ ਮਾਮਾ ਸੱਚ ਕਹਿੰਦਾ ਸੀ

    • @rajinderjuneja8244
      @rajinderjuneja8244 6 месяцев назад

      ਪੰਜਾਬ ਵਿੱਚ ਕੈਨੇਡਾ ਜਾਣ ਦੀ ਹਰਇੱਕ ਦੀ ਇੱਛਾ ਹੈ ਲੋਕ 20 ਤੋ 25 ਲੱਖ ਦੇ ਕਿ ਜਮੀਨਾ ਘਰ ਬੇਚ ਕ ਜਾ ਗਹਿਣੇ ਰੱਖ ਕੇ ਕੈਨੇਡਾ ਨੂੰ ਤੁੱਰੇ ਜਾਂਦੇ ਆ ਉਨਾਂ ਨੂੰ ਮੇਰੀ ਹੱਥ ਜੋੜ ਕ ਬੇਨਤੀ ਆ ਭਰਾਵੋ ਉਥੇ ਕੰਮ ਹੈ ਨੀ ਰੋਟੀ ਪਾਣੀ ਮਸਾਂਈ ਚੱਲਦਾ ਓ ਵ ਤਾ ਕ ਤੁਸੀਂ ਕਿਸੇ ਨਾਲ ਸ਼ੇਅਰਿੰਗ ਤੇ ਰਹਿਣੇ ਆ ਤ
      ਜਾਨ ਤੋ ਪਹਿਲਾਂ ਜਿੰਨੇ ਲਾਕਜ ਲਗਦੇ ਆ ਓਨੀ ਵਾਰੀ ਸੋਚੋ
      ਧੰਨਵਾਦ

    • @rajinderjuneja8244
      @rajinderjuneja8244 6 месяцев назад

      ਲਕਜ ਨਹੀਂ ਲੱਖ

  • @surindersyal6575
    @surindersyal6575 4 месяца назад

    कनाडा की परिस्थितियां अब पहले जैसे ही नहीं रही है।

  • @SanjaySingh-og8qc
    @SanjaySingh-og8qc Год назад +1

    Bai ji di rishtedaari te yaar mitar bhaale maade haal ch ne Waheguru!!!
    Wese rare nahi bhaut change parivaar vasde ne veer ji

  • @girjesh0
    @girjesh0 Год назад +3

    Program Canada di demarit te hega but tuhade sare podcast ch add Canadian immigration company di aa rahi

  • @paramlammay2286
    @paramlammay2286 Год назад +4

    I agree to some extent, most of my friends are living with their parents

  • @JaspreetSingh-bj1nz
    @JaspreetSingh-bj1nz Год назад +3

    Wonderful Rajinder ji

  • @mypeacefulplace_71
    @mypeacefulplace_71 Год назад +2

    Knowledgeable video

  • @TajinderSingh-vg2kl
    @TajinderSingh-vg2kl Год назад +1

    ਬਹੂਤ ਸੇਹਿ ਗਲ ਆ

  • @ਬਲਰਾਜਸਿੰਘ-ਚ5ਢ

    ਹੁਣ ਤੁਹਾਨੂੰ ਦੁੱਖ਼ ਲੱਗਦਾ ਕਿ ਹੁਣ ਆਮ ਘਰਾਂ ਦੇ ਬੱਚੇ ਕਿਉਂ ਜਾ ਰਹੇ ਨੇ, ਤੁਹਾਡੇ ਭਤੀਜੇ ਕੀ ਕਰ ਰਹੇ ਨੇ, ਤੁਹਾਡਾ ਭਰਾ ਯੂਨੀਵਰਸਿਟੀ ਦੀ ਨੌਕਰੀ ਛੱਡ ਕਿ ਕਿਉਂ ਗਿਆ ਇਸ ਕਿ ਇਥੇ ਕਾਬਲੀਅਤ ਨਹੀਂ ਸੀ

  • @Kenkalsi
    @Kenkalsi Год назад +4

    I visited in 2012 and its a poor country. Every one is under loan. They live under loan n die under loan.
    I find Australian Punjabis have better life than Canadians.
    But ppl in Dubai, HK, SG and China are much richer than Canadians and Australians.

    • @kashmirasingh310
      @kashmirasingh310 Год назад

      😮😮😢😢😢😢😢😢😢😢😢😢😢

  • @Gummmysandhus
    @Gummmysandhus Год назад +1

    ਬਾਈ ਜੀ ਤੁਹਾਡੇ ਬੱਚੇ ਅਤੇ ਤੁਹਾਡੀ ਫੇਮਲੀ ਹੈ ਕਿਥੇ ਹੈ ਅੱਜ ਕਲ ਹਰ ਕੋਈ ਸਮਝਦਾਰ ਹੈ

  • @SouravKumar-mp5kr
    @SouravKumar-mp5kr Год назад

    Right on 28:25

  • @balrajsingh1336
    @balrajsingh1336 Год назад

    ਅਮੀਰ ਤਾਂ ਆਪਣੇ ਨੇ ਇਕ ਬੰਦਾ ਮਾਂ ਪਿਓ ਦੀ ਵੀ ਜਿਮੇ ਦਾਰੀ ਚੁੱਕਦਾ ਨਾਲ ਆਪਣੇ ਬੱਚੇ ਵੀ ਪਾਲਦਾ

  • @upendersingh1164
    @upendersingh1164 Год назад +3

    Aap G de Truth' ko 🎉

  • @nkbhachu1483
    @nkbhachu1483 Год назад

    ਸਹਿਮਤ ਜੀ

  • @NarinderSingh-ux2pt
    @NarinderSingh-ux2pt Год назад +5

    Very good vir Sidhu ji

  • @pamajawadha5325
    @pamajawadha5325 Год назад +2

    101 % sahi sachia gala na