Canada ਵਿੱਚ ਜ਼ਿੰਦਗੀ ਬਿਤਾਉਣ ਤੋਂ ਬਾਅਦ ਪੰਜਾਬ ਪਰਤਣ ਦੀ ਇੱਛਾ ? | Reverse Migration | RED FM Canada

Поделиться
HTML-код
  • Опубликовано: 7 янв 2025

Комментарии •

  • @JoginderSingh-my1sn
    @JoginderSingh-my1sn Год назад +41

    ਭਾ ਜੀ, ਪੰਜਾਬ ਦੀ ਹਵਾ ਅਤੇ ਪਾਣੀ ਵਿਚ ਸਭ ਕੁਝ ਹੈ , ਜ਼ਰੂਰਤ ਏ ਮਹਿਸੂਸ ਕਰਨ ਦੀ. ਸਲਾਮ ਹੈ ਤੁਹਾਡੀ ਸੋਚ ਨੂੰ.

  • @DevRaj-qt7th
    @DevRaj-qt7th Год назад +8

    ਬਹੁਤ ਸਮਝਦਾਰ ਫੈਮਿਲੀ ਏ। ਵਾਹਿਗੁਰੂ ਏਨਾ ਤੇ ਸਦਾ ਮਿਹਰ ਭਰਿਆ ਹੱਥ ਰੱਖੇ ।

  • @gurdialsingh4050
    @gurdialsingh4050 Год назад +97

    ਮੈਂ ਤੁਹਾਡੀ ਸਟੋਰੀ ਸੁਣ ਕੇ ਬਹੁਤ ਉਤਸ਼ਾਹਿਤ ਹੋਇਆ, ਮੈਨੂੰ ਉਮੀਦ ਹੈ ਕਿ ਇਸ ਇੰਟਰਵਿਊ ਤੋੰ ਬਹੁਤ ਲੋਕਾਂ ਨੂੰ ਨਵੀਂ ਜਿੰਦਗੀ,ਨਵੀਂ ਅਗਾਂਹ ਵਧੂ ਸੋਚ ਮਿਲੇਗੀ।ਗੁਰਦਿਆਲ ਸਿੰਘ ਖਰੜ (ਪੰਜਾਬ)

    • @jaswinderuppal4852
      @jaswinderuppal4852 Год назад +1

      True

    • @kt2384
      @kt2384 Год назад +1

      ਨਹੀਂ ਜੀ ਕੋਈ ਨਵੀਂ ਸੋਚ ਨੀਂ ਮਿਲੀ, ਪਹਿਲਾਂ ਹੀ ਸਭ ਪਤਾ ਸੀ ।

    • @Mr.Gurinder
      @Mr.Gurinder Год назад +1

      ਪਿੰਡ ਸੋਹਾਣੇ ਤੋਂ ਸਤਿ ਸ੍ਰੀ ਆਕਾਲ ਜੀ 😊 🙏

  • @balkaran637
    @balkaran637 Год назад +29

    ਸਤਿ ਸ੍ਰੀ ਆਕਾਲ ਸਰਦਾਰ ਜੀ ਅਤੇ ਬਾਕੀ ਸਾਰੇ ਮੈਂਬਰਾਂ ਨੂੰ ਵੀ ਤੁਸੀ ਬਹੁਤ ਹੀ ਚੰਗੇ ਇਨਸਾਨ ਹੋ ਜਿਹੜੇ ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋ

  • @RanvirKaur-t9j
    @RanvirKaur-t9j 10 месяцев назад +3

    ਵਾਹ ਜੀ,ਛੋਟੇ ਭਰਾ ਅਪਣੇ ਪਿੰਡ ਵਾਰੇ ਸੁਣ ਕੇ ਵਧੀਆ ਲਗਿਆ ਅਤੇ ਵਿਚਾਰ ਸੁਣ ਕੇ ਵੀ ਖੁਸ਼ ਰਹੋ ਜੋੜੀ ਸਲਾਮਤ ਰਹੇ❤

  • @lakhbirk.mahalgoraya3517
    @lakhbirk.mahalgoraya3517 Год назад +14

    Very good decision, ਤੇ ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀਂ merit basis ਤੇ ਪਰਤਣ ਦਾ ਫ਼ੈਸਲਾ ਕੀਤਾ। .......nice talk from both side in a very truthful way.... Welcome ji welcome.....

  • @NirmalSingh-p3t6i
    @NirmalSingh-p3t6i Год назад +5

    ਧੰਨਵਾਦ ਜੀ ਬਹੁਤ ਵਧੀਆ ਹੈ ਜੀ।ਸਾਡਾ ਬੇਟਾ ਵੀ ਕੈਲਗਰੀ ਹੈ । ਬਹੁਤ ਖੂਬਸੂਰਤ ਸ਼ਹਿਰ ਹੈ। ਆਪਣਾ ਪੰਜਾਬ ਅਪਣਾ ਹੀ ਹੈ।

  • @ParamjeetKour-wh1tx
    @ParamjeetKour-wh1tx Год назад +20

    ਵਹਿਗੁਰੂ ਜੀ ਤੁਹਾਡੇ ਸੁਪਨੇ ਪੂਰੇ ਕਰਨ ਤੁਹਾਡੀ ਜ਼ਿੰਦਗੀ ਖ਼ੂਬਸੂਰਤ ਰਹੇ

  • @raovarindersingh7038
    @raovarindersingh7038 Год назад +8

    ਬਿਲਕੁਲ ਸਹੀ ਕਿਹਾ ਜੀ ਆਪਣੇ ਦੇਸ਼ ਵਰਗਾ ਦੇਸ਼ ਨਹੀਂ ਥੋੜਾ ਸਮੇਂ ਤੋਂ ਬਾਅਦ ਆਪਣੇ ਪੱਕੇ ਤੋਰ ਤੇ ਆਪਣੇ ਪੰਜਾਬ ਵਿੱਚ ਪਰਤ ਜਾਈਏ ਤਾਂ ਅਸੀਂ ਭਾਗਾਂ ਵਾਲੇ ਹੋਵਾਂਗੇ ਧੰਨਵਾਦ ਜੀ 🙏🙏

    • @jyotijot3303
      @jyotijot3303 Год назад

      Help me maa beti nu help di lor hai koi nhi sada ve

  • @Gurdeep.Singh_Dhaliwal
    @Gurdeep.Singh_Dhaliwal Год назад +17

    ਜੀ ਆਇਆ ਨੂੰ ਪਰਮਾਤਮਾ ਸੋਡੀਆਂ ਖੁੱਸੀਆਂ ਨੂੰ ਚਾਰ ਚੰਨ ਲਾਵੇ
    ਕਦੇ ਰੋਪੜ ਵੱਲ ਆਏ ਤਾ ਜਰੂਰ ਮਿਲ ਕੇ ਜਾਵਾ ਦੇ
    ਸੋਨੂੰ ਰੱਬ ਨੇ ਪੰਜਾਬ ਵਾਲਾ ਘਰ ਵੀ ਬਹੁਤ ਸੋਣੀ ਜਗਾ ਦਿਤਾ

    • @guris7447
      @guris7447 Год назад

      Brother thodi keha kro sodi nahi. Thodi word is better than sodi

  • @PB.-13
    @PB.-13 Год назад +18

    ਬਹੁਤ ਵਧੀਆ..। ਹੋਰ ਵੀ ਕੋਈ ਆ ਸਕਦਾ ਤਾਂ ਆਉ ਨਹੀਂ ਤਾਂ ਪੰਜਾਬ ਉਜਾੜੇ ਦੇ ਕੰਢੇ ਤੇ ਖੜਾ..।

    • @Calgary-Business-and-info
      @Calgary-Business-and-info Год назад +2

      Punjab kde nahi ujadega.

    • @mannusandhu3637
      @mannusandhu3637 Год назад

      Pb 13 Veer g. Eh jo interview de rhhe aw??
      Ehna ne apne Peo Maa nu nhi dekhya??
      Hun apna aaga kol aww geya??
      Punjab Chardi Kallan ch aw te Rhegaa

    • @Calgary-Business-and-info
      @Calgary-Business-and-info Год назад

      @@mannusandhu3637 ehna de Mata Pita saambhe han. Bache v kaafi time Punjab hee educate kite c. They are Punjab lover and good people.

    • @mannusandhu3637
      @mannusandhu3637 Год назад

      @@Calgary-Business-and-info ki kitta Punjab lyi?? Waheguru G 🙏🙏🙏
      Pyar Mohabbat Zindabad
      Punjab Zindabad Punjabi Zindabad

  • @SukhjinderKaur-uq9xm
    @SukhjinderKaur-uq9xm Год назад +7

    ਵੀਰ ਜੀ ਭੈਣ ਜੀ ਤੁਹਾਨੂੰ ਸਾਡੀ ਅਪੀਲ ਹੈ ਕਿ ਪੰਜਾਬੀਆਂ ਨੂੰ ਵਾਪਸ ਪੰਜਾਬ ਆਉਣ ਦਾ ਸੁਨੇਹਾ ਦਿਉ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਵਾਪਸ ਪੰਜਾਬ ਆ ਰਹੇ ਹੋ

  • @harjeetful
    @harjeetful Год назад +36

    ਸੱਚੀ ਗੱਲ ਇਹ ਹੈ ਕਿ ਬੱਚੇ ਵੱਖ ਨੇ ਤੇ ਤੁਹਾਡਾ ਬੁਢਾਪਾ ਰੁਲ ਜਾਣਾ। ਬੱਚਿਆਂ ਨੇ ਗੋਰਿਆਂ ਕਾਲਿਆਂ ਨਾਲ ਵਿਆਹ ਕਰਵਾਉਣਾ ਤੇ ਤੁਹਾਡਾ ਉਜਾੜਾ ਮੁਕੰਮਲ। ਪੰਜਾਬੀਆਂ ਦੀ ਤ੍ਰਾਸਦੀ।

    • @mrd8597
      @mrd8597 Год назад +1

      Dil aali gal keh ti... Estoh changa c jawaka nu India chak ke maro te tension free zindghi jeeyo

    • @amarindersingh4659
      @amarindersingh4659 Год назад

      ਇਹੀ ਲੱਗਿਆ ਇਹਨਾਂ ਦੀਆਂ ਗੱਲਾਂ ਚੋਂ …. ਮਿੱਠੇ ਪੋਚੇ ਅਖੇ ਕਨੇਡਾ ਦਾ ਕਲਚਰ …ਬੱਚੇ ਇੰਡਿਪੈਂਡੈਂਟ….
      ਸੱਚਾਈ ਇਹ ਹੈ ਕਿ ਮੋਹ ਦੀਆਂ ਤੰਦਾਂ ਕੱਚੀਆਂ ਪਾਤੀਆ ਕਨੇਡਾ ਦੇ ਸਿਸਟਮ ਨੇ
      ਪੁੱਤ ਤਾਂ ਮਿਲਦਾ ਗਿਲਦਾ ਰਹੂ
      ਪਰ ਪੋਤਰੇ ਕਿੱਥੋਂ
      ਕੋਈ ਮੰਨੇ ਜਾਂ ਨਾ
      ਹਾਰੀ ਬਾਜੀ ਨੂੰ ਜਿੱਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤੇ ਬਾਹਰਲੇ ਲੋਕਾਂ ਵਲੋ
      ਗਤੀ ਸਭ ਦੀ ਪੰਜਾਬ ਮੁੜਕੇ ਹੀ ਹੋਣੀ ਆ ਜਿੱਥੇ ਮਰਜੀ ਧੱਕੇ ਖਾ ਆਉ

    • @noorsingh6612
      @noorsingh6612 Год назад

      To the point, you have hit the mail on the head. ਉਜਾੜਾ ਮੁੰਕਮਲ

  • @Sartaj_1
    @Sartaj_1 Год назад +53

    With Waheguru's blessings, Im happily settled in Bangalore as a software consultant. Parents are in Jammu but they too love coming here. Great life, weather, people (only traffic is a problem). If all goes well, ill also setup a cloud kitchen here soon..

    • @vivekgarg8373
      @vivekgarg8373 Год назад +6

      This is how India should look like not people in Punjab fighting in name of religion

    • @rupinderkaur5086
      @rupinderkaur5086 Год назад

      Good

    • @hackbaba999
      @hackbaba999 Год назад +2

      ​@@vivekgarg8373i think you meant to say india there instead of panjab lol

    • @rahulasthana5049
      @rahulasthana5049 Год назад

      Punjab not Punjab, dum@@hackbaba999

    • @svirmani
      @svirmani Год назад +1

      Ohh extreme north Indians in south . Spoiling our culture

  • @onkarsingh5636
    @onkarsingh5636 Год назад +8

    Absolutely honest , brilliant talk! Very inspirational! Welcome back! Yes US , Canada is a young man’s country!

  • @harpreetsingh-rm3sb
    @harpreetsingh-rm3sb Год назад +11

    ਕੈਨੇਡਾ ਆਓਣ ਤੋ ਬਿਨਾਂ ਕੱਝਾ ਪਤਾ ਨੀਹ ਲਾਗਦਾ ਮੈ ਵੀ ਪੰਜਾਬ ਵਾਪਸ ਜਣਾ ਬੱਚਾ ਨਾਲ਼ ਮੈ Ludhana ਲਲਤੋਂ ਤੋ ਹਾ ਤੁਸੀ ਚਿੰਗੀ ਜਾਣ ਕਾਰੀ ਦਿੱਤੀ ਹੈ। ਧਨਵਾਦ ਜੀ 🎉🎉🙏🙏

    • @GurdevSingh-vd5ie
      @GurdevSingh-vd5ie Год назад

      ਦਿੱਲੀ ਤੋਂ ਦੋ ਦਿਨ ਦਾ ਸਫ਼ਰ ਕਰ। ਦਰਬਾਰ ਸਾਹਿਬ। ਨਤਮਸਤਕ ਹੋਣ ਲਈ ਗਯਾ।।ਕਲ ਰਾਤ ਵਾਪਸ ਆਇਆ ਹਾਂ 🎉ਜੋ ਗੱਲਾਂ। ਕਮੀਆਂ। ਮੈਨੂੰ ਦਿਖਾਈ ਦਿੱਤੀਆਂ।🎉ਔ ਹਨ ਕਿ ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ। ਕਾਫ਼ੀ ਹੱਦ ਤੱਕ ਭੁੱਲ ਚੁੱਕੇ ਹਾਂ।।ਜੋ ਗੁਰੂ ਉਪਦੇਸ਼ ਹਨ।।🎉 ਉਸਨੂੰ ਅਪਨਾਏ।ਬਗੈਰ।।ਕਦੇ ਵੀ ਸਾਡਾ।।ਵਾਧਾ ਯਾਂ।।ਸਕੂਨ ਭਰਿਆ ਜੀਵਨ ਨਹੀ ਹੋ ਸਕਦਾ।।😮 ਗੁਰੂ ਨੂੰ ਮੰਨਣਾ ਇੱਕ ਗੱਲ ਹੈ।ਜੋ ਤਕਰੀਬਨ ਸਾਰੇ ਹੀ ਫਾਲੋ ਕਰ ਰਹੇ ਨੇ।।ਕਿਸੇ ਭੈ ਅਤੇ ਭਉ ਦੇ ਚੱਲਦੇ।।ਦੁਜੀ ਗੱਲ ਕਿ ਗੁਰੂ ਦੀ ਗੱਲ ਮੰਨਣਂ ਲਈ। ਤੈਯਾਰ ਨਹੀਂ।।ਇਸ ਲਈ। ਕੁੱਝ ਖਾਸ ਸੁਧਾਰ ਨਜ਼ਰ ਨਹੀਂ ਆ ਰੇਹਾ ਜੀਵਨ ਜੀਊਣ ਚ😢ਕੀ ਰਿਕਸ਼ੇ ਵਾਲੇ ਕੀ ਕੋਈ ਵੀ ‌।।ਬਸ ਅਪਣੇ ਨਿਯਮਾਂ ਅਨੁਸਾਰ। ਚੱਲਦਾ ਦਿਖਾਈ ਦਿੰਦਾ।।ਹਰ ਕੋਈ ਸੋਚਦਾ।। ਕਿਵੇਂ ਇੱਕ ਦੁੱਜੇ ਦੀਆਂ ਜੇਬ੍ਹਾਂ ਚੋਂ ਵਧ ਤੋਂ ਵਧ ਪੈਸਾ।ਕਡਾਇਆ ਜਾਏ।।।😢ਸਬਰ ਸੰਤੋਖ। ਘੱਟ ਹੀ ਦਿਖਾਈ ਦਿੱਤੀ।ਚਾਰੇ ਪਾਸੇ ਏਹੀ ਹਾਲ।।😮ਧਰਮਂ ਇੰਝ ਹੈ।। ਜਿਵੇਂ ਅਸੀਂ। ਜਿਵੇਂ ਹੋਰ ਕੰਮ ਕਾਰ ਕਰਦੇ ਹਾਂ।।ਔਵੇ ਹੀ ਹੁਣੰ ਧਰਮਂ ਹੈ 😮 ਗੁਰੂ ਬਾਣੀ।ਜੀਵਨ ਜਾਂਚ ਹੈ।😮ਪਰ ਜਿਉਂਦੇ। ਕੋਈ ਵਿਰਲਾ ਹੀ।।ਅਬਲ ਤਾਂ।।ਔ ਵੀ ਛੱਡ ਗਏ।।😮 ਠੀਕ ਔਂਦਾ ਹੀ। ਜਿਵੇਂ ਕੋਈ ਬਹੁਤ ਹੀ ਕੀਮਤੀ ਛੈ ਚੱਕੀ ਫਿਰੇ।।ਸਬ ਨੂੰ ਕਹੇ।ਬਾਈ ਆ ਮਾਯਦੇਮੰਦ ਹੈ 😮 ਤੁਸੀਂ ਵਰਤੋਂ। ਤਾਂ ਸਹੀ।। ਤੁਸੀਂ ਕਰੋ ਤਾਂ ਸੀ।।😮 ਅਗੋਂ ਸਾਰੇ ਕੇਹਣੰ।। ਕਯੋਂ ਭਕਾਈ ਮਾਰਦਾ।।😮ਜਾ ਤੁਰਜਾ। ਚੁੱਪ ਕਰਕੇ।। ਐਵੇਂ ਹੀ ਸਿਰ ਖਾਈ ਜਾਂਦਾ 😢

  • @jagtargill5343
    @jagtargill5343 Год назад +7

    ਪੈਸਾ ਕਮਾਉਣ ਦਾ ਵੱਧੀਆ ਤਰੀਕਾਂ ਹੈ।ਪਰ।ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਵਾਹਿਗੁਰੂ ਜੀ ਤਹਾਨੂੰ ਚੱੜਦੀ ਕਲਾ ਵਿਚ ਰੱਖੇ ❤💚🙏

  • @mankind905
    @mankind905 Год назад +149

    ਬੁਡਾਪਾ ਆ ਰਿਹਾ ਜਵਾਨੀ ਜਾ ਰਹੀ ਹੈ ਪੰਜਾਬੀਓ, ਪੈਸੇ ਕਮਾਓ ਰੱਜ ਕੇ ਪਰ ਪੰਜਾਬ ਚ ਆਪਣੀ ਜਮੀਨ ਘਰ ਨਾ ਵੇਚੋ ਵਾਪਸੀ ਕਰੋ।

    • @ManpreetSingh-wo3tx
      @ManpreetSingh-wo3tx Год назад

      ਅਕਿਰਤਘਣਾ ਦਾ ਠੱਪਾ ਲਗਵਾਉਣਾ?

    • @BatMan-ks5uj
      @BatMan-ks5uj Год назад

      ​@@ManpreetSingh-wo3txchal sala ......

    • @Humanity0101
      @Humanity0101 Год назад +4

      Raj bina kauma da kush ni rehnda hunda. Samjo Panjab naal ki ni hoa 1947 too sada reh ki gia.

    • @ManpreetSingh-wo3tx
      @ManpreetSingh-wo3tx Год назад

      @@Humanity0101 usmi dhaliwal suneya kro

    • @nicksdincredible
      @nicksdincredible Год назад

      @@Humanity0101salya sharam kr raaj raaj man leya india ch thada raaj ni poora pr 10 saal manmohan singh pm reha fer jad da peda hoya me kdi badal cm dekhya kdi captain hun bhagwant mann eh hindu ne .. je ehnu b tuc apna raaj ni kehnde hindu cm bana dayo

  • @mohindersinghbathla6390
    @mohindersinghbathla6390 Год назад +121

    ਆਗਾ ਦੌੜ,ਪਿਛਾ ਚੌੜ।। ਨਾ ਘਰ ਦੇ, ਨਾ ਘਾਟ ਦੇ।। ਪੰਜਾਬ ਨੂੰ ਉਜਾਰਣ ਤੋਂ ਬਚਾਉ।।

  • @harpreetkaur8063
    @harpreetkaur8063 Год назад +2

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ ਬਹੁਤ ਬਹੁਤ ਵਧਾਈਆਜੀ ਸਾਡੇ ਸਾਰੇ ਪਰੀਵਾਰ ਵਲੋ ਧੰਨਵਾਦ ਜੀ ਗੁਰੂ ਦਸਮੇਸ਼ ਪਿਤਾ ਜੀ ਆਪਣੀ ਮਿਹਰ ਕਰਨੀ ਜੀ

  • @GurpreetSingh-so1bu
    @GurpreetSingh-so1bu Год назад +2

    Well done, I came to Canada 2003 and left 2015 back to Punjab and this is natural process. Welcome to Punjab and lets make Punjab state Rangla Punjab.

  • @sukhjinderkaur1417
    @sukhjinderkaur1417 Год назад +70

    ਬਾਈ ਜੀ ਅਸੀ ਤੁਹਾਡੀਆ ਗਲਾ ਤੋ ਬਹੁਤ ਪ੍ਰਭਾਵਿਤ ਹੋਏ ਜੋ ਤੁਸੀ ਕਰਨ ਜਾ ਰਹੇ ਹੋ ਬਹੁਤ ਵਧੀਆ ਪ੍ਰਮਾਤਮਾ ਤੁਹਾਨੂ ਤੰਦਰੁਸਤੀ ਬਖਸ਼ੇ ਆਊ ਅਸੀ ਵੀ ਤਹਾਨੂ ਮਿਲ ਸਕੀਏ ਤੇ ਆਪਣੇ ਵਾਰੇ ਸੋਚ ਵਿਚਾਰ ਕਰ ਸਕੀਏ ਧੰਨਵਾਦ ਜੀ

  • @mandeepsinghgill1876
    @mandeepsinghgill1876 Год назад +4

    ❤ਜ਼ਰੂਰ ਮਿਲਾਂਗੇ ਬਾਈ ਜੀੳ ਤੁਹਾਨੂੰ ਦੋਵਾ ਨੂੰ ਸਾਂਝੇ ਘਰ ਹੀ ਸਿਆਲਾਂ ਚ

  • @rssidhu2852
    @rssidhu2852 Год назад +6

    ਬੀਬਾ ਗੁਰਪ੍ਰੀਤ ਜੀ ਮੈਂ 70 ਸਾਲ ਦੀ ਉਮਰ ਵਿਚ ਅਜ ਤਕ ਇਤਨੀ ਵਧੀਆ ਇੰਟਰਵਿਊ ਕਦੇ ਵੀਨਹੀਂ ਸੁਣੀ!ਮਾਲਕ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਜੀ

  • @amolaksandha3732
    @amolaksandha3732 Год назад +4

    I live 18 years usa now came back punjab very good life good weather good time pass

  • @ginderkaur6274
    @ginderkaur6274 Год назад +9

    ਬਹੁਤ ਵਧੀਆ ਵਾਰਤਾਲਾਪ ਧਨਵਾਦ

  • @KulwantSingh-vt3gc
    @KulwantSingh-vt3gc Год назад +1

    ਬਹੁਤ ਹੀ ਵਧੀਆ ਗੱਲਾਂ ਕਹੀਆਂ ਵੀਰ ਜੀ ਇੱਕ ਇੱਕ ਗੱਲ ਵਿਚ ਦਮ ਹੈ ਜੀ ਰਾਜ ਡੇਕਵਾਲਾ ਰੋਪੜ

  • @harkamaldhillon4017
    @harkamaldhillon4017 Год назад +18

    ਰੂਹ ਵਾਲੀ ਗੱਲਬਾਤ , ਧੰਨਵਾਦ

  • @karamjitdhaliwal2672
    @karamjitdhaliwal2672 Год назад +1

    ਬਹੁਤ ਬਹੁਤ ਖੂਬੀਂ ਭਰੀਅਾਂ ਗੱਲਾਂ ਨੇ ਸਾਰੀਅਾਂ ਤੁਹਾਡੀਅਾਂ ਚਰਨਜੀਤ ਸਿੰਘ ਜੀ, ਹਰਮਿੰਦਰ ਕੌਰ ਜੀ, ਿਦਲੋਂ ਸਲੂਟ ਹੈ

  • @kamalsidhu2302
    @kamalsidhu2302 11 месяцев назад +1

    ਵਧੀਆ ਜ਼ਿੰਦਗੀ ਜਿਊਣ ਦਾ ਸੁਪਨਾ ਲੈ ਕੇ ਲੋਕ ਇਥੇ ਆਉਂਦੇ ਐ। ਪੁਰਾਣੇ ਆਏ ਲੋਕ ਸੈਟ ਨੇ ਤੇ ਨਵਿਆਂ ਦਾ ਸੰਘਰਸ਼ ਕਦੇ ਨਾ ਖ਼ਤਮ ਹੋਣ ਵਾਲਾ ਲਗਦਾ ਐ। ਕੁਲ ਮਿਲਾ ਕੇ ਕੋਈ ਵਧੀਆ ਤਜਰਬਾ ਨਹੀਂ ਰਿਹਾ ਕਨੇਡਾ ਆਉਣ ਦਾ। ਪੰਜਾਬ ਵਰਗਾ ਸੂਬਾ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਨਹੀਂ ਹੋਣਾ।

  • @simranjitkaur6258
    @simranjitkaur6258 6 месяцев назад +1

    Bahot hi achi soch Bahot hi Acha uprala couple da mainu Bahot hi Acha lageya Bahot wada jigra chahida itna wada step chukan lai ..salute hai tuhanu husband wife nu ..Waheguru chardikala ch rakhey apney budapey dey v sarey supney purey kar sako 🙏🙏🙏

  • @mandeepsandhu3436
    @mandeepsandhu3436 Год назад +71

    ਜੀ ਸਦਕੇ ‌ਬਾਹਰ ਜਾਓ। ਪੈਸੇ ਕਮਾਓ ਪਰ ਵਾਪਸ ਜ਼ਰੂਰ ਆਓ‌ ਆਪਣੇ ਪੰਜਾਬ ਚ ਹਮੇਸ਼ਾ ਲਈ। ਆਪਣੀ ਮਿੱਟੀ ਤੇ ਨਸਲ ਨੂੰ ਬਚਾਓ 🙏🏼

  • @chatsaalcaptainyashpalsing301
    @chatsaalcaptainyashpalsing301 Год назад +10

    ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ ।

  • @hardeepsinghdhaliwal7855
    @hardeepsinghdhaliwal7855 Год назад +2

    ਗੱਲਬਾਤ ਬਹੁਤ ਚੰਗੀ ਲੱਗੀ , ਧੰਨਵਾਦ ਜੀਓ🙏

  • @pinkamanes2048
    @pinkamanes2048 Год назад

    ਬਹੁਤ ਹੀ ਵਧੀਆ ਵਿਚਾਰ ਹਨ ਅਤੇ ਬਹੁਤ ਹੀ ਵਧੀਆ ਫੈਸਲਾ ਹੈ
    ਜਿੰਦਗੀ ਜਿਊਣੀ ਚਾਹੀਦੀ ਹੈ ਨਾ ਕਿ ਕੱਟਣੀ

  • @swarnsingh6145
    @swarnsingh6145 Год назад +3

    ਮੈ ਇੰਟਰਵਿਊ ਸੁਣਨ ਤੋਂ ਪਹਿਲਾਂ ਹੀ ਤੁਹਾਡਾ ਧੰਨਵਾਦ ਕਰਦਾ ਹਾਂ। ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @rajkahlon8254
    @rajkahlon8254 Год назад +26

    I'm also planning to go back . Because I already reached my goals here. It's time to do something for my motherland.

    • @JatinderSingh-uv2zw
      @JatinderSingh-uv2zw Год назад +4

      Please leave as soon as possible

    • @rajkahlon8254
      @rajkahlon8254 Год назад +2

      @@JatinderSingh-uv2zw once I finish my apartment building repair. Because building have monthly income and I have no debt . But I will split my time here and in India 🇮🇳 and I can afford to help our community back home. Especially people with dementia. Children and older people.

    • @whispersofveracity63
      @whispersofveracity63 Год назад

      You built yourself from a bum to a middle class man here in west and call India a motherland? Shame on you.

    • @AK-iw3zw
      @AK-iw3zw Год назад +1

      @@JatinderSingh-uv2zw terrible thinking and comment. You are good at pulling people down!!!!

    • @gursewaksandhu5307
      @gursewaksandhu5307 Год назад

      @@JatinderSingh-uv2zw why so mean and frustrated bro? You need help ?

  • @tubeyou100ful
    @tubeyou100ful Год назад +22

    ਸਕੂਨ ਤਾ ਪਰਮਾਤਮਾ ਦਾ ਨਾਮ ਜਪਣ ਵਿੱਚੋ ਹੀ ਮਿਲਣਾ,ਅਖੀਰ ਵਿੱਚ ਇਹੀ ਕਹੋ ਗੇ ਯਾਦ ਰੱਖਣਾ

    • @classylabels
      @classylabels Год назад

      Most meaningful comment. People are insecure about what would happen to them when they are old, and they r finding ways to secure themselves socially (in old age) PAR RABB DA CHETA HALE V NI, J RABB HUN V YAAD NI AAYA KAD AAU, SAARI UNAR SAB KUCH KAR TAN LYA... j ethe kisi syane bande de samjh aaje😅

    • @Tara.singh.sunner
      @Tara.singh.sunner Год назад

      ਸਤਿਨਾਮ ਵਾਹਿਗੁਰੂ ਜੀ🙏

  • @balwinderkour9247
    @balwinderkour9247 Год назад +2

    ਬਹੁਤ ਵਧੀਆ ਸੋਚ
    ਹੈ ਜੀ

  • @prof.nitnemsingh8031
    @prof.nitnemsingh8031 3 месяца назад

    ਵਧੀਆ ਗੱਲਬਾਤ !

  • @harvinderpannu7324
    @harvinderpannu7324 Год назад +1

    ਜਿੰਦਗੀ ਦਾ ਅਪਣਾ ਤਜੁਰਬਾ ਸ਼ੇਅਰ ਕਰਨ ਲਈ ਧਨਵਾਦ ਉਸ਼ੋ

  • @ParamjeetKour-wh1tx
    @ParamjeetKour-wh1tx Год назад +3

    ਬਹੁਤ ਵਧੀਆ ਵਿਚਾਰ ਵੀਰ ਜੀ ਤੇ ਭੈਣ ਜੀ

  • @satwantkaur3636
    @satwantkaur3636 Год назад +7

    ਬਹੁਤ ਵਧੀਆ ਵਿਚਾਰ ਆਪਣੀ ਜਨਮ ਭੂਮੀ ਲਈ

  • @GurdevSingh-vd5ie
    @GurdevSingh-vd5ie Год назад +11

    ਮੈਂ ਵੀ ਦਿੱਲੀ ਤੋਂ।ਚਲਕੇ ਪਿਛਲੇ ਸਾਲ 2022 । ਅਪ੍ਰੈਲ ਚ ਆਵਦੇ ਪਿੰਡ ਮੋਗੇ ਜਿਲ੍ਹੇ ਚ ਪੈਂਦਾ।। ਦੋਲਤਪੁਰ।।ਵੀਜੀਟ ਕੀਤਾ।।🎉 ਮੈਂ ਵੀ ਅਜ਼ ਤੋਂ ਨਹੀਂ ਜਦੋਂ ਦਾ ਦਿੱਲੀ ਮਾਂ ਪਿਉ। ਰਿਜ਼ਕ ਦੀ ਭਾਲ ਕਾਰਨ ਆਏ।। ਮੇਰੇ ਮੰਨ ਤੋਂ ਪੰਜਾਬ ਪਿੰਡ ਨਾ ਨਿਕਲਿਆ 😮ਸਦਾ ਹੀ ਇਹ ਕਿ।ਯਾਰ ਬੱਚੇ ਆਂ ਦੀ ਜ਼ਿੰਮੇਵਾਰੀ।।ਵਿਆਹ ਤੱਕ ਪੂਰੀ ਕਰ ਲਿਏ।।ਬਸ ਅਗਲੇ ਦਿਨ ਹੀ ਪਿੰਡ ਸਦਾ ਲਈ ਰੇਹਣੰ ਚਲੇ ਜਾਣਾ।।ਆਵਦੀ ਬਾਕੀ ਜ਼ਿੰਦਗੀ ਔਥੇ ਹੀ ਬਿਤਾਉਣੀ ਹੈ। ਮਰਨੇ ਤਕ 🎉ਥੋਡੇ ਨਾਲ ਵਿਚਾਰ। ਵਿਚਾਰਾਂ ਦੀ ਸਾਂਝ।ਜੋ ਮੈ ਸੋਚਿਆ।।ਔਹੀ ਤੁਸੀ।।। ਬੱਚੇ ਹਰ ਸਾਲ ਪਿਛਲੇ ਦੋ ਤਿੰਨ ਸਾਲ ਤੋਂ ਟਾਲਦੇ ਰਹੇ।।ਪਾਪਾ ਅਗਲੇ ਸਾਲ ਚਲੇਂ ਜਾਣਾਂ।। ਅਗਲੇ ਸਾਲ।।ਆਏ ਸਾਲ ਐਹੀ।। ਸੁਨਣਂ।। ਮੰਨ ਚ ਪਲਾਨ ਕੀਤਾ।।ਕਿ ਕੋਈ ਨਾਂ ਅਜੇ ਪੱਕੇ ਤੌਰ ਤੇ ਨੀ।।ਮਾੜੀ ਮੋਟੀ ਜਗ੍ਹਾ ਤਾਂ ਬਣਾਂ 🎉 ਪਿਛਲੇ।। ਪਿੰਡ ਕਿਲ੍ਹਾ ਕੂ ਜਮੀਨ ਸੀ।।ਔਥੇ ਰੇਹਿੰਦੇ ਤਾਏ ਦੇ ਲੜਕੇ ਕੋਲ ਠੇਕੇ ਤੇ।।ਬਾਈ ਪੈਲੀ ਠੇਕੇ ਤੇ ਨਹੀਂ ਦੇਣੀ।। ਮੈਂ ਆਪ ਖੇਤੀ ਕਰਨੀ ਹੈ।।ਮਗਰ ਜੇਹਰਾਂ ਵਾਲੀ ਨਹੀਂ।। ਭਗਤ ਪੂਰਨ ਸਿੰਘ ਪਿੰਗਲਵਾੜਾ ਫਾਰਮ ਹਾਊਸ।। ਕੁਦਰਤੀ ਖੇਤੀ।।😮ਹੁਣੰ ਬਸ ਬਹੁਤ ਹੋ ਗਿਆ। ਜੇਹਰਾਂ ਪੌਣਿਆ ਬੰਦ।।ਸਾਡਾ ਤਾਂ ਟਿਡ ਭਰਦਾ ਹੀ ਨਹੀਂ।।😮 ਔਨਾਂ ਨੂੰ ਔਰ ਪਿੰਡ ਵਾਸੀਆਂ ਨੂੰ ਇਕੋ ਗੱਲ ਹਰ ਵਾਰ।ਕਿ ਮੇਰੇ ਕੋਲ ਐਨਾਂ ਪੈਸਾ ਤਾਂ ਨਹੀਂ।ਕਿ ਮੈਂ ਦੋ ਚਾਰ ਪੰਜ ਕਿੱਲੇ ਜ਼ਮੀਨ ਲੈ ਸਕਾਂ।।😢ਪਰ ਹਾਂ ਇਕ ਗੱਲ ਜ਼ਰੂਰ ਹੈ ਕਿ ਗਯਾਨਂ ਐਨਾਂ ਕਿ।।ਮੇਰੇ ਸਿਰ ਤੇ ਪੰਡਾਂ ਬੰਨ੍ਹ ਕੇ ਗੁਰੂ ਮਹਾਰਾਜ ਨੇ ਰੱਖੀ ਹੈ।। ਕੋਈ ਵੀ ਮੈਨੂੰ ਸਵਾਲ ਕਰ ਸਕਦਾ।।ਅਜ ਦੇ ਔਰ ਕਲ ਦੇ ਜੀਵਨ ਜਿਊਣ ਦੀਆਂ। ਮੁਸ਼ਕਿਲਾ ਬਾਰੇ।।😮 ਮੈਂ ਦਸ ਸਕਦਾ ਹਾਂ।।ਏ ਮੇਰਾ ਹੰਕਾਰ ਨਹੀਂ।। ਗੁਰੂ ਮਹਾਰਾਜ ਦਾ ਆਸ਼ੀਰਵਾਦ।ਹੈ।।ਜੋ ਮੈਨੂੰ ਔਨਾਂ ਦਿੱਤਾ।।😮 ਮੈਂ ਬਾਬੇ ਨਾਨਕ ਦਾ ਧੂਤ ਬਣਕੇ ਆਇਆ ਹਾਂ।। ਯਾਂ ਨੋਕਰ।ਕੇਹ ਸਕਦੇ ਹੋ।।😮 ਐਨਾਂ ਵੀ ਕੰਮਜੋਰ ਨਹੀ ਸੀ ਕਿ।।ਕਿਸੇ ਰਿਸ਼ਤੇਦਾਰ ਦੇ ਘਰ ਰੇਹਣ ਤੇ ਉਸਤੇ ਬੋਝ ਬਣਾਂ।। ਹਫ਼ਤਾ ਰਹਿੰਦਾ ਸੀ।। ਕਯੌਕਿ ਘਰ ਨਹੀਂ ਹੈ ਅਜੇ ਪਿੰਡ ਚ।। ਹਫ਼ਤੇ ਰੇਹਣਾਂ।।ਸਿਰਫ ਰਾਤ ਵੇਲੇ ਸੋਣ।ਔਰ ਸਵੇਰੇ ਨਹਾਉਣ।ਤਕ। ਏਨੀਂ ਕੁ ਤਕਲੀਫ। ਦਿੱਤੀ।। ਔਰ ਹਫਤੇ ਬਾਅਦ ਖੇਤੀ ਕੰਮ ਪੂਰਾ ਕਰਕੇ ਦਿੱਲੀ ਆ ਜਾਂਦਾ।।ਐਥੇ ਦੁਕਾਨ ਘਰ ਹੈ।।😮 ਮੁੰਡੇ ਨੂੰ ਕੇਹਿਦਾੰ ਕਿ ਘਰ ਲੈਦੇ।।ਕਹੁ ਮੈਨੂੰ।ਪੀ ਆਰ ਹੋ ਲੈਣ ਦਿਉ।। ਪਹਿਲਾਂ ਕੇਹਿਦਾੰ ਸੀ ਕਿ ਇੱਕ ਸਾਲ ਵਰਕ ਪਰਮਿਟ ਤੇ ਲੈ ਲਵਾਂ ਗੇ।।। ਏਦਾਂ ਟਾਲਦੇ ਰਹੇ।।ਹੁਣੰ ਜਾ ਰਹੇ ਹਾਂ।।ਕਲ ਫਿਰ। ਪਿੰਡ।।ਘਰ ਲੈਣ। ਦੇਖੋ ਜੇ ਗਲ਼ ਬਣਦੀ ਹੈ।।😮ਬਾਕੀ ਇੱਕ ਸਾਲ ਦਾ ਤਜਰਬਾ ਹੈ।। ਤਜਰਬਾ ਲੈਣਾਂ ਦਿਲੋਂ।। ਅਮੀਰ ਬਣ ਕੇ ਨਹੀ।ਮਦਵਰਗ ਬਣਕੇ।। ਪਿੰਡਾਂ ਦੇ ਲੋਕ। ਰਿਸ਼ਤੇਦਾਰ ਦੇ ਦਿਲ ਬਹੁਤ ਛੋਟੇ ਹੋਗੇ।।😮 ਇੱਕ ਰਿਸ਼ਤੇਦਾਰ ਅਗਰ।ਮਾੜਾ ਮੋਟਾ ਨਾਲ ਕਿਸੇ ਕੰਮ ਚਲਾ ਜਾਉ।।😮ਸੋਚੂ ਗਾ।।ਮੇਰਾ ਚਾਚੇ ਦੇ ਲੜਕੇ ਨੇ ਅੱਜ ਦੀ ਦਿਹਾੜੀ ਚ ਆਵਦੇ ਸਮੇਂ ਇੱਕ ਦਿਨ ਚ ਐਨੇ ਦਾ ਕੰਮ ਕਰ ਲਿਆ।।😮 ਔਨਾਂ ਦੀ ਹਰ ਛੋਟੀ ਮੋਟੀ ਦਿਕਤ ਨੂੰ ਦੇਖਦੇ ਹੋਏ।।ਆਪ ਇਕੱਲਾ ਹੀ ਜਾਣਾਂ 😮ਰੋਟੀ ਟੁਕ।। ਬਾਹਰੋਂ ਖਾਣੀ।।ਸੋਣ ਨਹਾਉਣ ਤੇ ਵੀ ਇਗਨੋਰ ਕਰਨ ਲੱਗੇ।। ਜਦੋਂ ਕਿ ਹਰ ਦੋ ਮਹੀਨੇ ਬਾਅਦ ਜਾਇਦਾ।😮 ਫੋਨ ਰਾਹੀਂ ਕੇਹਾ।ਬਾਈ ਪਾਣੀ ਲਾ ਦੇ।।ਦਿਹਾੜੀ ਲਵਾ ਦੇ।ਕਿਸੇ ਤੋਂ।। ਪੈਸੇ ਭੈਜ ਦਿੰਦਾ ਹਾ।।ਕੇਹਣ ਗੇ।।ਆਪ ਆਜਾ।।😢ਕਦੇ ਤਾਏ ਦੇ ਲੜਕੇ ਘਰ।।ਉਸਨੇ ਇਗਨੋਰ ਕਰਨਾ।।ਮਾਮੇਆ ਦੇ ਘਰ।।।😢ਮਾਮੀ ਵੀ ਜਦੋਂ ਹਫਤੇ ਬਾਅਦ ਮੁੜਨਾਂ।। ਉਦੋਂ ਹੀ ਉਸਨੇ ਚਜ ਨਾਲ ਬੋਲਣਾ 😢 ਅਂੰਨਥਾ।। ਜਿਵੇਂ।ਮੇਰੇ ਪੰਜ ਸਤ ਦਿਨਾਂ।ਸਿਰਫ ਰਾਤ ਵੇਲੇ ਸੋਣ ਨਹਾਉਣ।ਨਾਲ ਬਹੁਤ ਵੱਡਾ ਘਾਟਾ ਪਿਆ ਹੈ 😢😢ਜੇ ਘਰ ਲੈ ਲਿਆ।।🎉 ਵਾਹਿਗੁਰੂ ਜੀ।। ਫਿਰ ਦੇਖਣਗੇ ਕਿ ਅਸਲੀ ਸਿੱਖੀ ਜੀਵਨ ਜਾਚ ਕੇਹੋ ਜਹੀ ਹੈ।।।।😮 ਸਕੂਟਰ ਕੋਈ ਼ਮੰਗੂ।।ਬਾਈ ਲੈ ਜਾ।।ਜੋ ਭੀ ਸਾਮਾਨ ਹੈ।।ਖੇਤੀ ਸੰਧ ਮਾੜੇ ਮੋਟੇ।। ਕੋਈ।ਮੰਗੂ।।ਬਾਈ ਪੁੱਛਣ ਦੀ ਕੀ ਲੋੜ ਹੈ।।ਲੈ ਜਾ।। ਕੋਈ ਖੇਤ ਕੰਮ ਹੈ।।ਚਲ ਕਰਾ ਦਿੰਦਾ ਹਾਂ।।ਦੋ ਤਿੰਨ ਘੰਟੇ ਲਾ ਕੇ।।😮ਕਰੋਦਾਂ ਵੀ ਰਿਹਾ ਹਾਂ।।ਪਰ ਫੇਰ ਵੀ।।ਇਹ ਭਇਐ ਨੂੰ ਦਿਹਾੜੀ ਅਤੇ ਰੋਟੀ ਖਵਾ ਦੇਣ ਗੇ।।ਰੇਹਣ ਨੂੰ ਘਰ ਵੀ।।ਪਰ ਅਪਣੇ ਪੰਜਾਬੀ।ਖੂਨ ਦੇ ਰਿਸ਼ਤਿਆਂ ਨੂੰ ਇਹ ਕਦੇਂ ਵੀ। ਮੱਦਦ ਨਹੀ ਕਰਨ ਗੇ 😮😮😮😮 ਅਜ਼ ਪੰਜਾਬ ਪਿੰਡ ਦੇ ਹਾਲਾਤ ਮਾੜੇ ਕਯੋਂ ਹੋਈ ਜਾ ਰਹੇ ਹਨ।।😢 ਇੱਕ ਤਾਂ ਗੁਰੂ ਦੇ ਅਸਲੀ ਗਯਾਨੰ ਤੋਂ।ਦੁਰ ਹੋ ਗਏ ਸਾਰੇ।।😢ਦੁਜਾ ਕਾਰਨ।ਹੋਰ ਕੋਈ ਨਹੀਂ।।😮ਸਬਰ ਸੰਤੋਖ। ਪਰੋਪਕਾਰ। ਇਮਾਨਦਾਰੀ ਸੱਚਾਈ ਨਯਾਯ ਵਾਲਾ ਜੀਵਨ ਤਦੋਂ ਹੀ ਆਉ।। ਜਦੋਂ ਅਸੀਂ ਗੁਰੂ ਦੀ ਗੱਲ ਮੰਨਦੇ ਹੋਏ ਕੰਮ ਕਰਾਂ ਗੇ।। ਸਿਰਫ਼ ਗੁਰੂ ਮੰਨਣ ਨਾਲ ਨਹੀਂ।।😮😮😮😮🎉ਅਖੇ ਤੂੰ ਮੇਰਾ ਭਰਾ ਹੈ।।ਮੰਨ ਲਿਆ।।ਪਰ ਭਰਾਵਾਂ ਵਾਲੇ ਕੰਮ ਤਾਂ ਕਰਕੇ ਦਿਖਾਓ 😮ਬਸ ਏਹੀ ਫਰਕ ਹੈ 😢😢😢😢😢🎉

    • @Mr.Gurinder
      @Mr.Gurinder Год назад

      ਤੁਸੀਂ ਬਹੁਤ ਵਧੀਆ ਇਨਸਾਨ ਹੋ ❤

    • @GurjeetSingh-io9ny
      @GurjeetSingh-io9ny 4 месяца назад

      mera pind Sadda singh wala aa tuhade pind kol. living in Canada from 15 years ago.

  • @JaswinderSingh-pl5vc
    @JaswinderSingh-pl5vc Год назад +23

    Your guests are having clarity of mind. This brings happiness and positive attitude in life. I am living from last 35 years in Holland. I totally agree with the thoughts of your guests. Very nice program ji🙏🙏🙏

    • @JaswinderSingh-pl5vc
      @JaswinderSingh-pl5vc 9 месяцев назад

      What kind of help are you lokking. God help those who help themselves. 🙏🙏

    • @SimarDeep-ye6yt
      @SimarDeep-ye6yt 9 месяцев назад

      @@JaswinderSingh-pl5vcਛੋਟੇ ਕਮ ਕਾਰ ਲਈ ਹੈਲਪ. ਦੀ ਜਰੂਰਤ ਹੈ

  • @MohanLal-nr4sl
    @MohanLal-nr4sl Год назад +13

    Total reality I love it and salute the family Waheguru ji mehar karan🎉🙏🙏

  • @rajdevindervander
    @rajdevindervander Год назад +2

    ਤੁਹਾਡੀਆਂ ਗੱਲਾਂ ਤੋਂ ਲਗਦਾ ਹੈ ਕਿ ਪੰਜਾਬ oldage ਲੋਕਾਂ ਵਾਲਾ ਬਣ ਜਾਵੇਗਾ

  • @AvtarSingh-bb1di
    @AvtarSingh-bb1di Год назад +26

    ਮੈਂ ਵੀ ਚਾਹੁੰਦਾ ਹਾਂ ਕਿ ਮੇਰਾ ਬੇਟਾ ਵੀ ਪੈਸਾ ਕਮਾ ਕੇ ਵਾਪਸ ਪਿੰਡ ਆਵੇ ਕੁੱਝ ਸਮਾਂ ਸਾਡੇ ਨਾਲ ਗੁਜ਼ਾਰੇ

  • @onevisionish
    @onevisionish Год назад +2

    Very daring, determined,opinionated and truthful couple , motivational for other Parvasi punjabi people who are confused to take such steps …
    They didn’t mention if their children are married and settled so what other people can consider when thinking of moving back !

  • @Pyarijindagijeelodosto
    @Pyarijindagijeelodosto Год назад +10

    THIS IS THE BIG DIFFERENCE IN CULTURE HERE A PERSON BECOMES IAS GOES TO COLLEGE UNIVERSITIES BUT NEVER LEAVE PARENTS THATS THE REASON I LOVE INDIA EVEN IN 2015 SCORED 7.5 IN IELTS I DECIDED NOT TO GO TO CANADA COZ OF MY MOM FAMILY IS THE MOST IMPORTANT THING IN LIFE ALWAYS REMEMBER WE ARE LIKE THIS AND WILL BE LIKE THIS ONLY

  • @tajinderguru5557
    @tajinderguru5557 Год назад +1

    Main bhi canada vich eh reh Rahi tussi dono ek perfect understanding pair ho sun ke bhut Kushi hoi main bhi bilkul eda he soch rahi

  • @harpreetgill3836
    @harpreetgill3836 Год назад +1

    ਬਹੁਤ ਸੋਹੋਣੀ ਮੁਲਾਕਾਤ ਰਹੀ ਜੀ 🙏🏼

  • @DilbarCebu36
    @DilbarCebu36 11 месяцев назад

    ਬਹੁਤ ਵਧੀਆ ਗੱਲ ਆ ਬੁੱਢੇ ਹੋ ਕੇ ਪੰਜਾਬ ਆ ਜੋ ਹੁਣ ਪੰਜਾਬ ਬੁੱਢਿਆਂ ਨੂੰ ਸਾਂਭੂ ਜੋ ਕੁਝ ਮਰਜ਼ੀ ਕਰ ਲਓ ਨਸਲ ਤਾਂ ਇੱਕ ਦਿਨ ਖਤਮ ਹੋਣੀ ਹੋਣੀ ਆ

  • @Surjitsingh-cx4tl
    @Surjitsingh-cx4tl Год назад +8

    ਬਹੁਤ ਵਧੀਆ ਜੀ।❤🎉

  • @vimalsharma1726
    @vimalsharma1726 Год назад +2

    I am impressed by the thinking of this couple. May God bless them .

  • @AmarjitSingh-pl8rd
    @AmarjitSingh-pl8rd Год назад +1

    ਬਹੁਤ ਸੋਹਣਾ ਲੱਗਿਆ ਜੀ

  • @K95747
    @K95747 Год назад +3

    " I deeply appreciate your Radio interview. I am immensely proud of both of you. The radio interview you gave is the best I have ever heard, and I'm truly grateful to both of you."

  • @thevaluesworld6285
    @thevaluesworld6285 Год назад +3

    Very very proud of you Singh sab ji 🌿🙏🌿ਬੋਹਤ ਵਧੀਆ ਸੋਚ ਤੁਹਾਡੀ ਦੋਨਾਂ ਦੀ

  • @merapunjab6443
    @merapunjab6443 Год назад +2

    ਜੋੜੀਆਂ ਜੱਗ ਥੋੜ੍ਹੀਆਂ ਤੇ ਨਰੜ ਬਥੇਰੇ 👍👍👌👌🙏 ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਂ ਹੈ

  • @MikeS-n2r
    @MikeS-n2r Год назад +6

    Nice decision. I live in Vancouver from the last 30 years and everyday want to go back. Not easier to forget our village.

    • @herpinderkaur1579
      @herpinderkaur1579 Год назад +1

      Te aa jao ji apne Punjab vich ,tuhada gher tuhanu awaja mar reha hai ❤

    • @MikeS-n2r
      @MikeS-n2r Год назад +1

      @@herpinderkaur1579 One day, I hope it happen!! Thank you, you are so kind!!

  • @hpvcommonsense
    @hpvcommonsense 13 дней назад

    Thanks for the discussion. I live in USA for over ten years, and I completely agree with guests opinion.

  • @ramjoshi771
    @ramjoshi771 Год назад +7

    It is true story. This couple is very stronger minded.

  • @ManjitKaur-ph3ue
    @ManjitKaur-ph3ue Год назад +37

    ਜਿੰਨਾ ਚਿਰ ਦੋਵੇਂ ਹੋ ਪੰਜਾਬ ਵਾਪਸ ਜਾਣਾ ਠੀਕ ਹੈ ਪਰ ਦੋਵੇਂ ਜੀਅ ਕਦੀ ਨਾ ਇਕੱਠੇ ਦੁਨੀਆ ਵਿੱਚ ਆਉਂਦੇ ਨਾ ਜਾਂਦੇ । ਜਦੋਂ ਇਕ ਰਹਿ ਜਾਵੇ ਉਸ ਹਾਲਤ ਵਿੱਚ ਸੋਚਣਾ ਹੋਰ ਪਵੇਗਾ।

    • @parmindersinghgill6470
      @parmindersinghgill6470 Год назад +2

      ਬਿਲਕੁਲ ਸਹੀ ਕਿਹਾ ਤੁਸੀਂ,ਇਹ ਵਿਚਾਰ ਵੀ ਜ਼ਰੂਰੀ ਕਰਨਾ ਚਾਹੀਦਾ।

    • @sukhbrar3727
      @sukhbrar3727 Год назад

      Point

    • @kalpanakahlon9702
      @kalpanakahlon9702 Год назад

      Sir punjab ch klle v loka d nudapa thik guzar janda. Kyuki ithe old age log ek dusre nl jud k rhnde ne meri soch ehi ha k chahe klle ho j dono punjab ch t time shi pass ho jnda

    • @rajwindersingh6168
      @rajwindersingh6168 Год назад

      Your point is valid but future is always unpredictable. If one from couple is no more their, we still have to live somewhere. Why not here in Punjab ?

    • @ParminderKaur-xf6um
      @ParminderKaur-xf6um Год назад

      You r right

  • @gurmeetsingh8793
    @gurmeetsingh8793 Год назад +1

    ਬਹੁਤ ਵਧੀਆ ਜੀ

  • @airbirdy8835
    @airbirdy8835 Год назад +3

    ਮੈਂ ਅਸਟਰੇਲੀਆ ਵਿੱਚ old age homes ਵਿੱਚ ਬਜ਼ੁਰਗਾਂ ਦੇ ਲਈ pads ਜਾਂ Nappies, Wine ਤੇ ਹੋਰ ਸਮਾਨ deliver ਕਰ ਰਿਹਾ ਰੋਜ਼ਾਨਾ । ਇਕੱਲਾਪਨ ਏਨਾ ਕਿ ਕੋਈ ਉਹਨਾਂ ਦੇ ਸਮਾਨ ਨੂੰ ਅੰਦਰ ਰੱਖਣ ਵਾਲਾ ਵੀ ਨੀ ਪਰਿਵਾਰ ਵਿੱਚੋਂ। ਹਾਂ caregiver ਹੈਗੇ ਨੇ। ਪਰ ਆਪਣੇ ਲੋਕ ਇਹ ਜ਼ਿੰਦਗੀ ਦੇ ਆਦੀ ਨੀ ਹੋਣਗੇ । ਖੂਬ ਕਮਾਉਣਾ ਤੇ ਇੱਕ ਵੇਲੇ ਵਾਪਸ ਜਾਣਾ ਕੋਈ ਮਾੜੀ ਗੱਲ ਨਹੀ। ਮੈਂ ਇੰਡੀਆ ਪੰਜਾਬ ਵਿੱਚ ਜ਼ਮੀਨ ਵੀ ਖਰੀਦ ਰਿਹਾ ਥੋੜਾ ਥੋੜਾ ਕਰਕੇ ਸ਼ਾਇਦ ਇਸੇ ਕਰਕੇ ਕਿ ਮੇਰੇ ਦਿਲ ਵਿੱਚ ਵੀ ਇੱਕ ਸਮੇ ਵਾਪਸ ਜਾਣ ਦੀ ਤਾਂਘ ਜ਼ਰੂਰ ਉੱਠੇਗੀ ।

  • @noorsingh6612
    @noorsingh6612 Год назад +2

    ਮਾਂ ਦਾ ਦਿਲ ਆ । ਤੇ ਉ ਵੀ ਪੰਜਾਬੀ ਮਾਂ । ਸਾਰੇ ਔਖੇ ਨੇ ਪਰ ਮਿੱਡੀ ਜੇਲ ਛਡਵਾਉਣ ਤੇ ਛਡਨ ਨੂੰ ਕੋਈ ਤਿਆਰ ਨਹੀਂ । ਤੁਸੀਂ ਆਉ ਜੀ ਆਇਆਂ ਨੂੰ

  • @RajinderSingh-fr3bm
    @RajinderSingh-fr3bm Год назад +1

    ਤੁਹਾਡੀ ਮੁਲਾਕਾਤ ਤੇ ਵੀ ਬਹੁਤ ਖੁਸ ਹਾ ਹੀ

  • @renukaahuja664
    @renukaahuja664 Год назад +11

    Nice decision and very nice conversation 👌 Thanks ji🙏

  • @tajinderkaur7156
    @tajinderkaur7156 Год назад +2

    Wonderful discussion with clear vision ND amazing insight.

  • @Ramandeep-t5y
    @Ramandeep-t5y Год назад +1

    Bahut Vadiya vichaar charcha…asi apna future canada vich dekh rehe c bachian naal… par hun sochna paina…
    Par ik gal hai Punjab di life ch hun dikhawa enna vadh chuka hai k ethe rehna hun aukha lagda … simple life ethe nhi jee sakde hun…

  • @cartoonnetworkworld
    @cartoonnetworkworld Год назад

    ਵਾਹ ਭਾਜੀ ਬਹੁਤ ਵਧੀਆ ਸੋਚ ਆ ਤੁਹਾਡੀ ਨਾਲੇ ਪੁਨ ਨਾਲ ਫਲੀਆ

  • @iqbalsingh6505
    @iqbalsingh6505 Год назад +17

    Very nice discussion , loved it 😊👍

  • @karamjitkaur8267
    @karamjitkaur8267 Год назад +6

    Very good views for all people. Your ideas are so good. God bless you for ever.

  • @simerjitgill682
    @simerjitgill682 Год назад +5

    ਬਹੁਤ ਖੂਬ ਜੀ ।

  • @nreworld
    @nreworld Год назад +9

    ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਪੰਜਾਬ ਨੂੰ ਨਾ ਛੱਡੋ.. ਉੱਥੇ ਸਭ ਕੁਝ ਉਪਲਬਧ ਹੈ। ਆਪਣੀ ਜ਼ਮੀਨ ਨਾ ਵੇਚੋ.. ਪੰਜਾਬੀ NRI ਨੂੰ ਪੰਜਾਬ ਵਿੱਚ ਹੋਰ ਨਿਵੇਸ਼ ਦੀ ਲੋੜ ਹੈ। ਪੰਜਾਬ ਵਿੱਚ ਕਾਰੋਬਾਰ ਸ਼ੁਰੂ ਕਰੋ..

  • @lajwinderkaur7033
    @lajwinderkaur7033 Год назад +2

    ਅਸੀਂ ਆਏ ਸੀ ਸਾਂਝੇ ਘਰ।ਪਰ ਅਸੀਂ ਤੁਹਾਨੂੰ ਨਹੀਂ ਜਾਣਦੇ ਸੀ।ਧੰਨਵਾਦ ਵੀਰ ਜੀ ਭੈਣ ਜੀ।

  • @simranseera9279
    @simranseera9279 Год назад +4

    Problems of life are same everywhere. But having faith in God, increased acceptance and staying connected to our roots makes life easier.

  • @JaspalKaur-tr8pi
    @JaspalKaur-tr8pi Год назад +1

    Love you ❤ so much bhen ji tuhadi Himet nu Slam ji God bless you ❤️

  • @rajkahlon8254
    @rajkahlon8254 Год назад +4

    Very good thinking for India 🇮🇳 and humanity. God bless you.

  • @SatinderDhillon-ov5ei
    @SatinderDhillon-ov5ei Год назад +3

    Bahut vadea soch a bhan Bhaji de wellcom punjab

  • @mohindermangat7277
    @mohindermangat7277 Год назад +1

    Salute to your thinking. May Waheguru bless you with success in your mission.

  • @PBTX-WAYS-nc6lv
    @PBTX-WAYS-nc6lv Год назад +4

    ਜੈ ਪੰਜਾਬੀ !!ਧੰਨਵਾਦ ਜੀ

  • @majorsingh5308
    @majorsingh5308 Год назад +2

    ਬਹੁਤ ਵਧੀਆ ਵਿਚਾਰ ਹਨ , ਜੀ ਆਇਆਂ ਨੂੰ ਪਰ ਕਝ ਮੌਜੂਦਾ ਸਚਾਈਆਂ ਹਨ ਜੋ ਕੈਨੇਡਾ ਵਿੱਚ ਜਨ ਸੰਖਿਆ ਘੱਟ ਹੋਣ ਕਾਰਨ ਘੱਟ ਹਨ। ਪਰ ਜੋ ਪੰਜਾਬ ਕੋਲ ਹੈ ਕੈਨੇਡਾ ਨਹੀਂ ਤੇ ਜੋ ਕੈਨੇਡਾ ਕੋਲ ਹੈ ਉਹ ਪੰਜਾਬ ਕੋਲ ਨਹੀਂ :
    ਪੰਜਾਬ ਹਰ ਤਰਾਂ ਦਾ ਸਿਸਟਮ ਬਿਗੜ ਰਿਹਾ ਹੈ ਜਿਵੇੰ ਸਮਾਜਕ
    ਟਰੈਫਿਕ ਸਰਕਾਰੀ ਇਮਾਨਦਾਰੀ ਸਫ਼ਾਈ ਵਗੈਰਾ
    ਪਰ ਇਹ ਕੈਨੇਡਾ ਨਹੀਂ ।ਹਾਂ ਉੱਥੋਂ ਦਾ ਬੇਸਿਕ ਕਲਚਰ ਵੱਖਰਾ ਹੈ ਜੋ ਪੰਜਾਬ ਦੇ ਅਨੁਕੂਲ ਨਹੀਂ ਹੈ ।

    • @rahulasthana5049
      @rahulasthana5049 Год назад

      still people are living on EMI throughout their life. Everything is super expensive, life is 0 in Canada. Punjab ( India ) is far better, if students started giving time to study without thinking for Canada then Punjab will prosper and you will find many jobs in Punjab. Entire India is yours. If you are not able to find your jobs in Punjab then try some other states. gain experience and come back toPunjab, open business and employee Punjabi people. thats how progress happens.

  • @vijaychhabra8508
    @vijaychhabra8508 Год назад +2

    Welcome back.Sardar ji.

  • @ParamjitAulakh-q5e
    @ParamjitAulakh-q5e Год назад +5

    We are back like you from last 3year we are so happy

  • @amriksinghrandhawa8374
    @amriksinghrandhawa8374 Год назад +1

    VERY nice couple and Sabbar te Santokh nal bhare HN parmatma mehar kare. Sat shiri Akal ji

  • @gurwindersinghbrar5656
    @gurwindersinghbrar5656 Год назад +3

    ਬਹੁਤ ਵਧੀਆ❤❤❤

  • @MrHarryGuliani
    @MrHarryGuliani Год назад +5

    Very thoughtful and smart parents ! chardhi kala

  • @balvindersandhar4657
    @balvindersandhar4657 Год назад +50

    ਸਿੰਘ ਸਾਬ ਇਰਾਦਾ ਤਾਂ ਮੇਰਾ ਵੀ ਵਾਪਿਸ ਜਾਣ ਦਾ ਪਰ ਪੰਜਾਬ ਦੇ ਰਾਜਨੀਤਕ ਲੋਕ ਤੇ ਪੁਲਸ ਭਰੋਸੇਯੋਗ ਨਹੀ ਗੰਦ ਪਾਇਆ ਹੋਇਆ ਪੰਜਾਬ ਵਿਚ

    • @lakhbirk.mahalgoraya3517
      @lakhbirk.mahalgoraya3517 Год назад +21

      ਦੂਰ ਬੈਠਿਆਂ ਕਿ ਜਿਆਦਾ ਲਗਦਾ ਹੈ। ਅਸੀਂ ਰਹਿ ਰਹੇ ਹਾਂ ਕੋਈ ਐਸੀ ਗਲ ਨਹੀਂ।ਬਾਕੀ ਕੁਝ ਕਿ ਸਮੱਸਿਆ ਤਾਂ ਹੁੰਦੀਆਂ ਹੀ ਨੇ ਸਭ ਜਗ੍ਹਾ

    • @narvir_4966
      @narvir_4966 Год назад +1

      Tuhanu"hanne hanne patshahi" book parn di lorr aa

    • @amanpreet272
      @amanpreet272 Год назад +7

      ਪੰਜਾਬ ਵਿੱਚ ਕੋਈ ਗੰਦ ਨਹੀਂ ਹੈਗਾ ਇਹ ਬੰਦੇ ਦੀ ਆਪਣੀ ਛੋਟੀ ਸੋਚ ਹੈ we love punjab❤❤

    • @gillsabgill444
      @gillsabgill444 Год назад +1

      Bilkul sai

    • @sakinderboparai3046
      @sakinderboparai3046 Год назад +5

      ਪੁਲੀਸ ਅਤੇ ਲੀਡਰ ਵੀ ਸਾਡੇ ਭਰਾ ਭੈਣਾਂ ਨੇ । ਅਸੀ ਹੀ।ਸਿਸਟਮ ਖਰਾਬ ਕੀਤਾ ਹੈ।ਅਸੀ ਹੀ।ਠੀਕ ਕਰਨਾਂ ਹੈ। ਪਰ ਕੁਝ ਕਰਨਾ ਪਵੇਗਾ ।

  • @aj5154
    @aj5154 Год назад +1

    ਬਜ਼ੁਰਗਾ ਨਾਲ ਗੱਲ ਬਾਤ ਤਾ ਘਰ ਦੇ ਲੋਗ ਭੀ ਨ੍ਹੀ ਕਰਦੇ, ਮੇਰੇ ਮੋਹੱਲੇ ਵਿਚ ਵੀ ਇਹੋ ਕੁਝ ਹੁੰਦਾ,ਪਰ ਮੈਂ ਹਮੇਸ਼ਾ ਉਹਨਾਂ ਕੋਲ ਬਹਿ ਕੇ ਉਹਨਾਂ ਦੀਆ ਗੱਲਾਂਸੁਣਦੀ,ਕਿੰਨਾ ਗਿਆਨ ਹੁੰਦਾ ਓਹਨਾ ਕੋਲ,ਸੁਣੋ ਉਹ ਕਿ ਕਹਿਣਾ ਚਾਹੁੰਦੇ ਆ,ਨੋਟ ਕਰੋ ਉਹਨਾਂ ਦੇ ਤਜ਼ਰਬੇ ,,,,ਬਹੁਤ ਹੀ ਬਧੀਆ ਗੱਲਾਂ ਹੁੰਦੀਆਂ ਬਜੁਰਗਾਂ ਕੋਲ😊

  • @harmansingh4579
    @harmansingh4579 Год назад +1

    Very very thanku good and big decision waheguru ji mehra bakshan har dream jo pu layi pura hove sister ene exp. Headnurse ne kina fyda hoju jithe o rehn ge. Thanks

  • @promilamalhotra8625
    @promilamalhotra8625 Год назад +1

    Wonderful seems spiritually enlightened

  • @gurtejsingh5737
    @gurtejsingh5737 Год назад +2

    Waheguru ji chardikala Rakhee ah meri soch a ❤

  • @sarojrani1137
    @sarojrani1137 Год назад +1

    Bahut vdhia soch aa g tuhadi m sari story bde dhyan aal suni.asi es time canada ch visitor aaye hoye aa asi tuhanu miln layi ropad jroor aavange

  • @chandervij3229
    @chandervij3229 Год назад +1

    I am very. Happy.
    I enjoy. Your. Views
    Bilkiul.theek hai
    Maja. Aa giya
    Is tra laga. Ke. Tuahda. Sanja. Ghar. Dekh. Liya

  • @kirpalosahan
    @kirpalosahan Год назад +3

    First time I got a positive review of Migration and Reverse Migration. I want to visit his place in Punjab, if some one may help.

  • @rajinderchandel8596
    @rajinderchandel8596 Год назад +1

    Veere well done

  • @PrabhjotSinghPandher38
    @PrabhjotSinghPandher38 Год назад +3

    Good luck ji
    God bless you & family

  • @factspk373
    @factspk373 Год назад +12

    ਹੁਣ ਪੰਜਾਬ ਚ ਹਰ ਤਰਾਂ ਦੀਆਂ ਗੱਡੀਆਂ, ਹਰ ਤਰਾਂ ਦੀ ਲਗਜ਼ਰੀ ਸਹੂਲਤ ਹੈ। ਬੱਸ ਪੈਸਾ ਕੋਲ ਹੋਵੇ

  • @AmarjeetKaur-y2p
    @AmarjeetKaur-y2p Год назад

    ਬੁਹਤ ਵਧੀਆ ਫੈਸਲਾ 🙏🙏👌👌