ਕੀ ਲੋਕਾਂ ਨੂੰ ਟਰੂਡੋ ਦੇ ਕੀਤੇ ਚੰਗੇ ਕੰਮ ਭੁੱਲ ਗਏ ? | The History of Justin Trudeau | Discussion

Поделиться
HTML-код
  • Опубликовано: 8 янв 2025

Комментарии • 95

  • @kamleshahir6168
    @kamleshahir6168 День назад +3

    ਲਿਬਰਲ ਪਾਰਟੀ ਦਾ ਨਾਮ ਹੀ ਇਸ ਤਰਾ ਦਾ ਹੈ, ਕਿ ਪਾਰਟੀ ਦੀ ਪਾਲਿਸੀ ਵਦੀਆ ਹੋਣ ਕਰਕੇ ਸਾਰੇ ਕੈਨੇਡੀਅਨ ਇਸ ਪਾਰਟੀ ਨੂੰ ਪਸੰਦ ਕਰਦੇ ਹਨ। ਅੰਤਰਰਾਸ਼ਟਰੀ ਲੋਕਾ ਨੇ ਕੈਨੇਡਾ ਦੇ ਸਿਸਟਮ ਮੁਤਾਬਿਕ ਚਲਨ ਦੀ ਵਜਾਏ ਆਪੋ ਆਪਣੇ ਘਟੀਆ ਕਿਸਮ ਦੇ ਮੁਜ਼ਾਰੇ, ਸੜਕਾਂ ਤੇ ਆਕੇ ਹਿੰਦੂ ਸਿੱਖ ਦੀਆ ਲੜਾਇਆ, ਇਹ ਸਭ ਨੇ ਵੀ ਲਿਬਰਲ ਦਾ ਅਕਸ ਘਟਾਇਆ ਅਤੇ ਸਿਰਫ ਪ੍ਰਧਾਨ ਮੰਤਰੀ ਟਰੂਡੋ ਨੂੰ ਬਦਨਾਮ ਕਰ ਦਿੱਤਾ। ਸਾਨੂੰ ਆਪਣੀਆ ਗਲਤੀਆ ਦੇਖਣਿਆ ਚਾਹੀਦੀਆ ਹਨ।

  • @GS-vs7zf
    @GS-vs7zf День назад +8

    ਕਨੈਡਾ ਚਾਹੇ ਰੁਲ ਗਿਆ ਪਰ ਕੈਲਗਰੀ ਦੇ ਭਾਗ ਟਰੂਡੋ ਸਰਕਾਰ ਚ ਹੀ ਖੁੱਲੇ ਹਨ।
    ਉਹ ਲੋਕ ਜਿਹਨਾ ਨੂੰ ਸਿੱਧਾ ਝੱਗਾ ਵੀ ਨਹੀਂ ਪਾਉਣਾ ਆਉਂਦਾ ਸੀ ਉਹ ਵੀ ਪ੍ਰਾਪਰਟੀਆਂ ਬਣਾ ਗਏ
    ਇੱਥੇ ਟਰਾਟੋ ਤੇ ਵੈਨਕੁਵਰ ਤੋਂ ਰੱਜੀ ਤੇ ਖੁੱਲ ਦਿਲੀ ਇੰਮੀਗਰੇਸ਼ਨ ਮਿਲੀ
    ਇੱਥੇ ਥੋੜਾ ਢੰਗ ਦੇ ਰੈਸਰੋਰੇਟ , ਦੇਸੀਆ ਨੂੰ ਨਵੀ ਜੀਵਨਸ਼ੈਲੀ ਮਿਲੀ ,
    ਉਦੋ ਪਹਿਲਾਂ ਤਾਂ ਲੋਕ ਇਸ ਨੂੰ ਪਿੰਡ ਹੀ ਕਹਿੰਦੇ ਸਨ

    • @AK-bp2qp
      @AK-bp2qp День назад

      ਬਰਬਾਦ ਕਰਤਾ ਐਲਬਰਟਾ ਨੂੰ ਟਰੂਡੋ ਨੇ, Province affordable ਨੀ ਰਿਹਾ, Oil industry ਤਬਾਹ ਕਰ ਦਿੱਤੀ ਗੱਦਾਰ ਨੇ

    • @ramangrewalll
      @ramangrewalll 23 часа назад

      lol, I think you don’t have information about Calgary.

    • @singhhappy01
      @singhhappy01 22 часа назад +1

      ਅਲਬਰਟਾ ਸਰਕਾਰ ਨੇ ਅਲਬਰਟਾ ਕਾਲਿੰਗ ਐਡ ਮੁਹਿੰਮ ਚਲਾਈ ਸੀ ਇਸ ਵਿਚ ਟਰੂਡੋ ਦਾ ਕੋਈ ਵੀ ਰੋਲ ਨਹੀ! ਡੈਨੀਅਲ ਸਮਿਥ ਨੇ ਬੇੜਾ ਗਰਕ ਕਰ ਦਿੱਤਾ ਅਲਬਰਟਾ ਦਾ!

    • @GS-vs7zf
      @GS-vs7zf 12 часов назад

      @@singhhappy01 ਭਾਈ ਰੋਇਆ ਘੱਟ ਕਰੋ , ਦੁਨੀਆ ਚ ਕੋਈ ਅਜੀਹੀ ਥਾ ਨੀ ਜਿੱਥੇ ਬੇੜਾ ਗ਼ਰਕ ਨਾ ਹੋਵੇ , ਇੰਮੀਗਰੇਸਨ ਨਾਲ ਹੀ ਵਪਾਰ , ਰੋਜ ਮਰਾਂ ਦੇ product ਵਿੱਕਦੇ ਨੇ , economy ਫੈਲਦੀ ਏ , ਸੁੱਖ ਸ਼ਾਂਤ ਆਲੀ ਦੁਨੀਆ ਅਲੋਪ ਹੋ ਰਹੀ ਏ , ਇਹ ਸੱਚਾਈ ਹੈ , ਵਿਕਾਸ ਆਲੀ ਹਵਾ ਚ ਵਿਕਾਸ ਕਰਨਾ ਹੀ ਪੈਣਾ ਹੈ । ਇਹ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ ਸਰਕਾਰਾਂ ਜਾਂ ਕੋਈ ਆਪਣਾ ਭਲਾ ਹੀ ਨਹੀ ਕਰ ਸਕਦਾ

    • @GS-vs7zf
      @GS-vs7zf 12 часов назад

      @@ramangrewalll ਮੈਂ ਜਿੰਨੀ observe ਕੀਤੀ ਆ ਉਨੀ ਹੀ ਆ , immigration ਨਾਲ Calgary ਪਰਫੁੱਲਤ ਹੋ ਰਿਹਾ ਹੈ , ਮੈਨੂੰ ਪਤਾ ਇਹ ਧਰਤੀ ਬਿਘੜ ਹੈ ਲੋਕ ਆਉਂਦੇ ਨੇ ਤੇ ਇੱਥੋ ਦੋੜ ਜਾਂਦੇ ਨੇ , ਪਰ ਹੁਣ ਟਿੱਕ ਰਹੇ ਨੇ ਤੇ ਵੱਸ ਵੀ ਰਹੇ ਨੇ ਕਿਉਂਕਿ ਹੋਰ ਪਾਸੇ ਭੱਜਣ ਨੂੰ ਜਗਾ ਨੀ ,
      ਤੇ ਇੱਥੇ ਮੋਗਾ ਬੈਲਟ ਤੇ ਪੈਡੂ ਤਬਕੇ ਦੀ ਬਹੁ ਗਿਣਤੀ ਸੀ , ਹੁਣ population ratio ਬਦਲ ਰਹੀ ਹੈ ,

  • @Imrankashmirlahore92
    @Imrankashmirlahore92 День назад +5

    Almost 20 Billion donated to UKRAINE.
    Carbon Tax,
    No Immigrant Policy.
    Private Vacations
    2k for students
    Wtf

  • @Kaursidhu7
    @Kaursidhu7 День назад +4

    10/10 for Trudeau ❤❤

  • @Champ82
    @Champ82 День назад +9

    ਮੇਨੂੰ ਇਹ ਸਮਝ ਆਉਂਦੀ ਹੈ ਕਿ ਸਾਡੇ ਲੋਕਾਂ ਲਈ ਕੀ ਵਧੀਆ ਕੀਤਾ ਗਿਆ ਹੈ। ਬੰਦੇ ਇੱਥੇ ਬੁਲਾ ਕੇ ਰੁਲਨ ਲਈ ਛੱਡ ਦਿੱਤੇ ਗਏ ਨੇ। ਨਾ ਨੌਕਰੀਆਂ ਹਨ, ਨਾ ਹੀ ਰਹਿਣ ਲਈ ਘਰ, ਤੇ ਖਰਾਬ ਇਮੀਗ੍ਰੇਸ਼ਨ ਨੀਤੀਆਂ।

    • @AK-bp2qp
      @AK-bp2qp День назад +2

      ਬੇੜਾ ਗਰਕ ਕਰਤਾ

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

    • @KulwinderSingh-rw2ee
      @KulwinderSingh-rw2ee 12 часов назад

      @@Champ82 agree . . Jaa taan lokan nu bulao naa. Bache khajal hi ho rhe hai. Jo maa baap di savings si oh vi 0 ho gyi. Usne apni economy nu vadiya karan lyi visa dite. Greedy dog.

  • @bhawandeepgill6294
    @bhawandeepgill6294 День назад +2

    Canada's total market debt is exceed $1.4 trillion by the end of the 2024-25 fiscal year. This debt increases by over $100 million each day

  • @karamjeetsingh2352
    @karamjeetsingh2352 День назад +6

    ਪੰਜਾਬੀਆ ਲਈ ਜੋ ਟਰੂਡੋ ਨੇ ਕੀਤਾ ਹਮੇਸਾ ਯਾਦ ਕੀਤਾ ਜਾਵੇਗਾ।

    • @jaspreetthind515
      @jaspreetthind515 19 часов назад +2

      What Mr. Justin Trudeau did to Canada will also be remembered. "Generational Debt" left for Canadian taxpayers to pay.

    • @ParmjitBhandal
      @ParmjitBhandal 12 часов назад +1

      Congratulations justin gone ,0 out of 10

    • @KulwinderSingh-rw2ee
      @KulwinderSingh-rw2ee 12 часов назад

      @@karamjeetsingh2352 ki kita. Lokan da beda garak kita. Apni economy vadiya karan lyi.

  • @satnambhutta6449
    @satnambhutta6449 2 часа назад

    Mr Trudo going Punjabi never forget him I give 10-10
    Satnam Calgary

  • @Kaursidhu7
    @Kaursidhu7 12 часов назад +1

    Truedo is best PM ever ❤❤

  • @komaldeep_singh
    @komaldeep_singh День назад +4

    sry trudeau bro panjabi kise de sake nai 💁‍♂️

  • @Asees-5
    @Asees-5 Час назад

    Best pm justice Trudeau ❤️🙏🏻

  • @KulwinderSingh-rw2ee
    @KulwinderSingh-rw2ee День назад +5

    Treadeau is nothing. Treadeau ne apni economy chalan lyi indians nu visa dita. He need people. Us ne punjabia nu laalach dita. Thats it

    • @ParmjitBhandal
      @ParmjitBhandal 12 часов назад

      Congratulations justin gone ,0 out of 10

    • @KulwinderSingh-rw2ee
      @KulwinderSingh-rw2ee 12 часов назад

      @ mainu kahdi congratulations. Main kehda usde opposition khada haan. Who care asi taan end ch khud hi kamaa ke khaana hai. Treadeau ne kehdaa saade khaate ch paise paa dene hai

  • @PunjabiMunda-sz3sk
    @PunjabiMunda-sz3sk 10 часов назад

    this is very true. People loved Trudeau when he open immigration up but then they start to hate.

  • @manjeetkaur7763
    @manjeetkaur7763 День назад

    very good ❤❤

  • @inderjitsingh8654
    @inderjitsingh8654 День назад +3

    ਬੁਰਾ ਹਾਲ ਕਰਤਾ ਦੇਸ਼ ਦਾ
    ਸਾਰੇ ਜਹਾਨ ਅੰਦਰ
    ਗੁੰਡਾਗਰਦੀ ਪਹਿਲ ਤੇ
    ਤੁਸੀਂ ਆਪ ਇੱਕ ਉਦਾਹਰਣ ਹੋ
    ਤੁਸੀ ਰੇਡੀਓ ਤੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ
    ਤਾ ਕਿ ਲੋਕ ਤੇ ਸਰਕਾਰ ਨੁੰ ਸ਼ੀਸ਼ਾ ਦਿਖਾ ਸਕਣ
    ਤੁਹਾਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ

  • @sukhwantsohal-x5g
    @sukhwantsohal-x5g 10 минут назад

    Don’t worry mr Trudeau we support you

  • @paramvirgill7491
    @paramvirgill7491 День назад +3

    Yes, people will honour Justin's kids by electing them to the top position when the time will come. He is a great leader and a great human being. Salute to him.

    • @ParmjitBhandal
      @ParmjitBhandal 12 часов назад

      Congratulations justin gone ,0 out of 10

  • @PunjabBharattv
    @PunjabBharattv 17 часов назад

    10/10

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @SukhwantDhaliwal-n7h
    @SukhwantDhaliwal-n7h 39 минут назад

    Drugs , crime , dollar down, millions money to other countries he finished Canada best life standards

  • @vikasluthra946
    @vikasluthra946 9 часов назад

    One should appointment efficient only

  • @surindervirdee5762
    @surindervirdee5762 День назад

    Which one????

  • @kuldeepkaur8523
    @kuldeepkaur8523 День назад +1

    Merit waheguru ji nu benti aa ke junior Trudeau desh da pm bne

    • @ParmjitBhandal
      @ParmjitBhandal 12 часов назад

      Congratulations justin gone ,0 out of 10

  • @satnamrupewali
    @satnamrupewali 14 часов назад

    Canadians will miss him in future..

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @sukhwantsohal-x5g
    @sukhwantsohal-x5g 13 минут назад

    Trudeau is great

  • @vikasluthra946
    @vikasluthra946 9 часов назад

    Every house hold of 4 persons under$6000 federal debt

  • @HarpreetSingh-bu3rg
    @HarpreetSingh-bu3rg 5 часов назад

    Ahh Beebi talwinder de naal swaau Trudeau nu,ehnu boht dukh lagga Trudeau de jaan da.

  • @vikasluthra946
    @vikasluthra946 9 часов назад

    Immigration, finance,medical taxes &housing failure

  • @rabinderrandhawa38B68
    @rabinderrandhawa38B68 День назад +2

    My vote is for Mr Treadau Forever, He bring us here and now it’s us who have to proof ourselves and contribute in this country, No doubt He did some mistakes , But he stood for our Community. And Piere Poliver has zero plan for Canadians after 4 years the whole Canada will ask Treadau to come again as Prime minister. “❤Treadau Mr Prime Minister”.

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @mryogeshtalwar
    @mryogeshtalwar День назад +1

    Robbery store every day.
    Car stolen top.
    Drugs top
    Damage kids mindset

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @SatnamSingh-bf6dv
    @SatnamSingh-bf6dv День назад

    Mistakes are committed by only those who do the work for the nation. He is the still best prime minister of the country

  • @khushwindergrewal2819
    @khushwindergrewal2819 11 часов назад

    Hun dujhe paase ho jo, pehla ohda pandi parchaar kari chalo te hun tan ji oh bahla hi changa c.

  • @magharsingh4630
    @magharsingh4630 13 часов назад

    He was one of the best PM in G20 only mistake he made unchecked immigration and students

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @user-ch1ht2cw1p
    @user-ch1ht2cw1p 3 часа назад

    Please don't vote second class indian citizens candidates save canada

  • @jigneshdevganiya
    @jigneshdevganiya 15 часов назад

    people on call are delusional 😅

  • @singhhappy01
    @singhhappy01 22 часа назад

    ਅਲਬਰਟਾ ਸਰਕਾਰ ਨੇ ਅਲਬਰਟਾ ਕਾਲਿੰਗ ਐਡ ਮੁਹਿੰਮ ਚਲਾਈ ਸੀ ਇਸ ਵਿਚ ਟਰੂਡੋ ਦਾ ਕੋਈ ਵੀ ਰੋਲ ਨਹੀ! ਡੈਨੀਅਲ ਸਮਿਥ ਨੇ ਬੇੜਾ ਗਰਕ ਕਰ ਦਿੱਤਾ ਅਲਬਰਟਾ ਦਾ!

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @surindergill2241
    @surindergill2241 День назад

    😢😢😢I feel sad he region

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @vikasluthra946
    @vikasluthra946 9 часов назад

    Lot of scandals

  • @singhhappy01
    @singhhappy01 22 часа назад

    ਇਨਫਲੇਸ਼ਨ ਦੇ ਡੰਗ ਤੋਂ ਯੂਰੋਪ ਅਮਰੀਕਾ ਯੂਕੋ ਜਰਮਨੀ ਵੀ ਨਹੀਂ ਬਚ ਸਕੇ!

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @rajgill3482
    @rajgill3482 14 часов назад

    Trudeau warga koi humble te kind hearted person ni ho sakda. Kinne hi punjab de puttaan nu canada bula k nasheyaan ton bachaa leya. Punjabi hamesha hi Rinie rehn ge Justin Trudeau de.

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @balrampathak4129
    @balrampathak4129 6 часов назад

    Canada da bada garak kar dita log apna fyda dakhda ha canada da nahi koi kah raha ji sada sara punjab sad lia sada punjabia lai bahut changa se ah sara selfish hun canada bara koi bhi nahi sochda. Personally mat socho sara canada bara socho as na canada bara ki kita canada da patha bitha dita history da sab to bad pm ha

  • @ParmjitBhandal
    @ParmjitBhandal 12 часов назад

    Justin T is Fail pm . Bye bye

  • @grewaljarnail8810
    @grewaljarnail8810 11 часов назад

    Bass kar ..
    He messed up whole country....
    Bakwaas marn lag jande ne.....

  • @GurmitSingh-r1p
    @GurmitSingh-r1p День назад

    ਪੰਜਾਬੀਆਂ ਨੂੰ ਘਾਲੇ ਮਾਲੇ ਕਰਨ ਦੀ, LMIA ਵਿ

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @harshbhalla6613
    @harshbhalla6613 23 часа назад +1

    PM pierre pollievre

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @relaxationmantra1992
    @relaxationmantra1992 День назад

    Trudeau ne khakistania sa sath dita te Jagmeet singh ne trudeu nu he chad ta. Na ghar ke na ghaat ke🤣

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @jasvindersingh5636
    @jasvindersingh5636 День назад

    ਵਧੀਆ ਹੋਇਆ

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @satinderkaur6950
    @satinderkaur6950 День назад +1

    Respect to Trudeau sahab great prime minister Trudeau sahab ❤️

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10

  • @awaisjaved482
    @awaisjaved482 День назад +3

    selfishness, he had ruined canada.

    • @ParmjitBhandal
      @ParmjitBhandal 12 часов назад

      no body miss kute nu . Congratulations justin gone ,0 out of 10