Brother I salute to your courage. Think about the experience you have now you are a brave boy you ignored everyone and believed in yourself. You will be very successful because of the experience you gained by coming to Canada as a student. The experience is more valuable than the money you spent .Good luck and work hard whatever you do.
(True, talk) if you got your own agriculture land from your father or grandfather'means you dont not do any job under anybody, you have your own personal jobs farming, agriculture lifestyle is much better, you stay in your own country for good, yes you can go travel vacations all around the entire world, but if you staying some where far far far way for good its difficult cuz you will miss home no place like home this guy telling everyone honest story, good to travel to see the world
This young guy has made a good decision. Bahar ja ke mazdoor banan toN changa apna pind te Punjab sambhalo. Nawein tareekiyaan naal kheti karo te apne ma, piyo bhain bhrawaan naal rwo. Panjab ujjad jaana bina naujawaana de!
Immigrants / explorers changed the world drastically. Columbus, lost his way to India and landed up in land called. H1-B Visas helped India progress in many ways.
BETA ji MERA GHAR PATIALA HAI MERE TOO 4. / 5 GHAR AAGEY JA KE NEPALI REH RAHEY RAHEY NE OH SAB MOMOS DIA REHREA. LA RAHEY NE OH SARE AA HE KARDEY NE KE LOKA DIA B. M. W DE MUHREY KHAR KE PICS KARWA KE NEPAL SEND KADEY NE KE SADE KOL AH CARS NE
Bhai Sahib ji es de ajay ke umar hai jo Canada baray das Sakda hove eh ta bas ek chanal dy aagey baith k gala da suvad lain le han bai g Canada ch bhot kuj hai jo tusi soch v ne sakday mai canada cho bhot kuj paea hai
Jehre ameer gorey hunde neh traditional gorre oh Farmland lai ke Out of city rehnde neh .. te apne alley jameena chad ke truck ya labour ken aw jande neh ,, oh jrur avo jihde kol kujj ni haiga
Koi jo mrji akhi jawe veer sirf gl aa jehra udr pkka ho geya o jldi vapis ni onda ty o dujeyan nu apdiyan uplbdiyan ginonda chlo mehnat kiti aa agle ne ji sdke kre pr apde punjab nu ja apde desh nu na bhule .. bahr ja k vdiya mehnat kro 8-10 saal lao ty vapis apde ghr aajo kyu ki jehra bnda bahr 8-10 saal km kr lenda ina ku paisa bna lenda b usdi jindgi diyan jrurtan puriiyan kr skda pr aapn nu apni cahdr vekh k he pair psarne chahide ny nhi ty jina mrji kma liye ght he aa apne ghr deyan ny b pai pai jod k aaj apn nu bahr bhejta pda ta ghr bna k dete hor ki hunda 8-10 saal ch bnda vdiya kma lenda jehra es lalch ch py j b ethe he rehna sari jindgi oh paise bhawen vd kma ly pr apdi jdd punjab cho khtm kr lenda us dy bchhe jo vdesh ch ik vaar pl gye tan ohna lyi sb kuj ohi hona ohna nu punjab nal koi mtlb ni hona fr 3 pidi ton vad tan ohna nu punjab bare kuch b pta ni hona sb bdl jana .. bs eh he frk houga ikk jo hmesh lyi vdesh ch reh juga ty jo ik bnda mehnt kr k vdiya kma k vapis ajuga .. hun tusi vekhlo kehri kmmai chngi aa …. Udr nu ho jo .. apdi soch nu vrto ty future nu thoda agge soch k vekho jehre aaj eder arbanpti lok bethe ny bahr sari life eder kdti ohna nu puche thode pote potiyan tuhanu kina ku sunde ny ohna nu tuhdae punjab ch rehnde rishdedaran vare koi jankari hy is kr k eh he keh skde an be bahr desh jao kmai kro ty apde ghr vapis aao ty apde priwarn nal rho ty apdi Punjab vichon nsl khtm na kro Sat shri akal
Jis kol 5 kile pale hai 4.5 buffalo or cow rakhayia hon hreak the family ralmil ke come karan punjab varga naqara kite ne milna ghar hapne koi kist ne hreak jaroorat pyri kR sakde aaa koi rees na kro loka the come bhoot hai punjab vich jis ne karna oh 15 hazaar kama ke kari janda
5 saal hogye .. sochya c jindagi change hougi .. shuru to le ke ajjtak sirf daud e laggi rahi a.. sirf sala survive e ho rea .. sver to le ke sham tak daud daud.. kuch nai rkhya yar baharle desha ch.. chale jana ek do mahine tak
ਮੁੰਡਾ ਬਹੁਤ ਹੀ ਸਮਝਦਾਰ ਹੈ, ਬਹੁਤ ਤਰੱਕੀ ਕਰੇ ਪੁੱਤਰ।
ਬਹੁਤ ਹੀ ਸਮਝਦਾਰ ਬੱਚਾ.... God bless
ਬਾਈ ਇਹ ਮੁੰਡਾ ਮੇਰੇ ਨਾਲ ਹੀ ਪੜ੍ਹਿਆ ਗਾ ਇਸ ਦਾ ਬਹੁਤ ਵਧੀਆ ਸੁਬਹ ਗਾ ਤੇ ਬਾਕੀ ਗੱਲ ਬਾਈ ਵਾਪਿਸ ਆਉਣ ਦੀ ਵਧੀਆ ਫੈਸਲਾ ਲਿਆ ਭਰਾ ਆਪਾ ਤੇਰੇ ਨਾਲ ਆ ਲੋਕ ਤਾ ਕੁਸ਼ ਮਰਜੀ ਆਖੀ ਜਾਣ ਲਲੀ ਸ਼ਲੀ ਦੀ ਪਰਵਾਹ ਨੀ ਕਰੀਦੀ ਪੰਜਾਬ ਵਰਗੀ ਕੋਈ ਧਰਤੀ ਨੀ ਹੈਗੀ
ਇਸ ਦਾ ਪਿੰਡ ਕਿਹੜਾ ਹੈ ਦੱਸੀ
Kehra district aaa?
....😅😅@@GuriSandhu-jz6nr
@@kamaljeetsidhu3060bhikhi
Pind tamkot district mansa
ਬਹੁਤ ਵਧੀਆ ਸੋਚ ਵੀਰ, ਖੇਤੀ ਵਰਗਾ ਵੀ ਕੋਈ ਧੰਦਾ ਨੀ, ਵਧੀਆ ਸੱਚ ਦਸਿਆ, ਵਾਹਿਗੁਰੂ ਤਰੱਕੀਆਂ ਬਖਸ਼ੇ।
ਬਹੁਤ ਚੰਗਾ ਕੀਤਾ ਪੁੱਤ ਇਥੇ ਸਭ khuj ਬਣ ਜਾਨਾ ❤️❤️👍🏼
God bless ਬੇਟਾ ਤੁਹਾਡਾ decision ਬਹੁਤ ਵਧੀਆ 👍
ਬਹੁਤ ਵਧੀਆ ਕੀਤਾ ਅਤੇ ਦੱਸਿਆ ਗੁਰਮਿਲਨ ਨੇ। ਰੱਬ ਬਰਕਤਾਂ ਪਾਵੇ।🙏🏽
ਜਿੰਨੇ ਪੰਜਾਬ ਵਿੱਚ ਆਪਣੀ ਜਮੀਨ ਵੇਚ ਦਿੱਤੀ ਉਹਨੇ ਆਪਣਾ ਸਭ ਕੁਝ ਵੇਚ ਦਿੱਤਾ❤ ਜਮੀਨ ਤੇ ਆਪਣੀ ਮਾਂ ਹੁੰਦੀ ਹੈ❤
ਬਹੁਤ ਵਧੀਆ ਫੈਸਲਾ ਵੀਰ ਮੈਂ ਵੀ ਅਗਲੇ ਸਾਲ ਜਾ ਰਿਹਾ ਅਪਣੇ ਦੇਸ਼ ਅਪਣੇ ਵਤਨ ਪੰਜਾਬ ਦੀ ਧਰਤ ਤੇ ਇੱਕੋ ਜ਼ਿੰਦਗੀ ਆ ਭਰਾਵੋ ਜਾ ਕੇ ਅਪਣੇ ਮਾਂ ਬਾਪ ਕੋਲ ਰਹੋ ਜਿੱਥੇ ਅਪਣਾ ਬਚਪਨ ਬੀਤਿਆ
ਘਟੀਆ ਪੱਤਰਕਾਰੀ ਮੁੰਡੇ ਨੂੰ ਟੋਟ ਮਾਰ ਰਿਹਾ ਪਰ ਵੀਰ ਨੇ ਵਧੀਆ ਗੱਲ ਕੀਤੀ honestly naal
ਸਾਡੀ ਧਰਤੀ ਨੂੰ ਤਾ ਗੁਰੂ ਸਾਹਿਬ ਬਾਨ ਬੜੇ ਮਹਾਨ ਸ਼ਬਦ ਨਾਲ ਨਿਵਜਾਇਆ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧੱਰਤ ਮਹੱਤ ਜਿੰਨਾ ਸਤਕਾਰ ਆਪਣੇ ਮਾਤਾ ਪਿਤਾ ਦਾ ਕਰਦੇ ਜੇ ਉਹਨਾ ਇਸ ਧਰਤੀ ਦਾ ਕਰੀਈਏ ਤਾ ਕਦੀ ਭੁੱਖੇ ਨਹੀ ਮਰਨ ਦਿੰਦੀ ਬਹੁਤ ਔਖੀ ਧਰਤੀ ਮਿਲੀ ਬਾਈ ਆਪਾ ਨੂੰ ਮੇਰੇ ਕੋਲ ਢਾਈ ਕਿਲੇ ਬਾਈ ਸੌਜੀ ਦੀ ਖੇਤੀ ਕਰਦਾ ਨਜਾਰੇ ਲਈ ਦੇ ਬਹੁਤ ਚੰਗਾ ਕੀਤਾ ਵੀਰ ਵਾਪਸ ਆ ਗਿਆ ਤੈਨੂੰ ਵੇਖ ਕੇ ਦਸ ਹੋਰ ਆਉਣ ਗੇ
Hmmm prr paddy na lao pani nu bachao naal eh v likho ghat khalo thoda khalo
ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਵਿਦੇਸ ਗੁਲਾਮੀ।
ਬਹੁਤ ਵਧੀਆ ਫੈਸਲਾ ਏਹ ਸਚਾਈ ਆ
EXCELLENT STUDENT GURMELAN SINGH, MOST WELLCOME TO MOTHERLAND ❤🌹⚘🌻🌷
ਪੰਜਾਬ ਤਾਂ ਪੰਜਾਬ ਹੀ ਆ
ਮੈਂ ਬਹੁਤ ਸਮਝਾਇਆ ਸਾਡੇ ਪਿੰਡ ਦੇ 7 ਮੁੰਡਿਆਂ ਨੂੰ ਪਰ ਉਹਨਾਂ ਇੱਕ ਨਾਂਹ ਮੰਨ੍ਹੀ । ਮੈਂ ਇਹ ਸਾਫ ਕਹਿ ਰਿਹਾ ਸੀ ਕਿ ਕਨੇਡਾ ਹੁਣ ਪਹਿਲਾਂ ਵਰਗਾ ਨਹੀਂ ਕਿ ਕੰਮਕਾਰ ਵਧੀਆ ਜਾਂ ਜਲਦੀ ਮਿਲ ਜਾਵੇ । ਪਰ ਸਿਆਣੇ ਕਹਿੰਦੇ ਹੁੰਦੇ ਮੱਛੀ ਪੱਥਰ ਚੱਟ ਕੇ ਹੀ ਮੁੜ੍ਹਦੀ ਹੈ । 7 ਦੇ 7 ਮੁੰਡੇ ਸਾਲ ਦੋ ਸਾਲ ਬਾਅਦ ਕਨੇਡਾ ਵਿੱਚ ਧੱਕੇ ਖਾ ਵਾਪਸ ਪਿੰਡ ਆ ਗਏ । ਮੱਛੀ ਦੇ ਵਾਪਸ ਆਉਣ ਅਤੇ ਇਹਨਾਂ ਮੁੰਡਿਆਂ ਦੇ ਵਾਪਸ ਆਉਣ ਵਿੱਚ ਫ਼ਰਕ ਸਿਰਫ ਇਹੀ ਸੀ ਕਿ ਮੱਛੀ ਨੇ ਲੱਖਾਂ ਰੁਪਿਆ ਨਹੀ ਗਵਾਇਆ 🙏🏼👍🙏🏼
@@iTrainKabaddi kehra district aap da
@@GuriSandhu-jz6nr ਜਲੰਧਰ ਵੀਰ ਜੀ 🙏🏼
ਮਾਰਲੀ ਗੱਪ?
@ ਹਾਂ ਮਾਰਲੀ ਗੱਪ ਤੇਰੀ ਭੈਣ ਨੂੰ ਮੇਰੇ ਵਾਰੇ ਜ਼ਿਆਦਾ ਪਤਾ🖕🏼🖕🏼🖕🏼🖕🏼🖕🏼
ਵਾਹਿਗੁਰੂ ਜੀ ਭਲਾ ਕਰੇ ਜੀ
ਬਹੁਤ ਵਧੀਆ ਫੈਸਲਾ ਵੀਰ ਸਾਰੀ ਜ਼ਿੰਦਗੀ ਯਾਦ ਰੱਖੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਮਾਂ ਬਾਪ ਨੇ ਬਹੁਤ ਵਧੀਆ ਕੀਤਾ ਤੇ ਬੱਚੇ ਨੇ ਫੇਸਲਾ ਲਿਆ।। ਇਸ ਨਾਲ ਬੱਚਾ ਵੀ ਬੱਚਿਆਂ ਤੇ ਕੁਝ ਪੈਸਾ ਵੀ। ਲ਼ੋਕਾਂ ਦੀ ਸ਼ਰਮ ਰੱਖਦੇ ਫੇਰ ਦੋਵੇਂ ਜਾਂਦੇ ਸ਼ਾਇਦ ਜੇ ਬੱਚੇ ਜਾ ਮਾਂ ਬਾਪ ਇਹ ਸੋਚਣ ਕੇ ਕਮਾਈ ਕਾਰਨ ਜਾਣਾਂ ਫੇਰ ਵੱਡੀ ਗਲਤੀ ਹੇ ਪੈਸੇ ਬੂਟੀਆਂ ਨੂੰ ਨਾ ਇਥੇ ਲੱਗੇ ਨਾ ਉਥੇ ਕਮਾਈ ਸੋਖੀ ਕੀਤੇ ਨੀ ਬਚੇ ਨੂੰ ਮਚੋਰ ਸਮੇਂ ਦੀ ਕ਼ੀਮਤ ਪੈਸੇ ਦੀ ਕਦਰ ਕਰਨੀ ਸਿਖਾਉਣ ਬੱਸ ਫੇਰ ਉਹੀ ਕਹਾਵਤ ਜਿਹਦੇ ਕੋਲ ਕਮਾਉਣ ਦਾ ਤਰੀਕਾ ਉਹਦਾ ਇਥੇ ਅਮਰੀਕਾ ।
Thank you for showing the Reality of Canada
Y ਜੀ ਥੋਡੀ ਵੀਡਿਓ ਦੇਖ ਕੇ ਮੇਰਾ ਕੈਨੇਡਾ ਜਾਣ ਦਾ ਕੀੜਾ ਮਰ ਗਿਆ ❤
ਪੰਜਾਬ ਤਾ ਪੰਜਾਬ ਹੀ ਹੈ❤
ਕਾਕਾ ਜੀ ਤੁਸੀ ਜ਼ਮੀਨਾਂ ਜਾਇਦਾਤਾ ਵਾਲੇ ਪੰਜਾਬ ਵਿੱਚ ਰਾਜੇ ਹੋ ਕਨੇਡਾ ਵਿੱਚ ਆ ਕੇ ਮਜ਼ਦੂਰ ਬਣ ਕੇ ਰਹਿ ਜਾਂਦੇ ਹੋ
ਬਹੁਤ ਵਧੀਆ ਕੀਤਾ ਪੁਤ ਗੁਰੂਆ ਦੀ ਧਚਤੀ ਤੇ ਵਾਪਸ ਆ ਗਏ ਜੇ ਵਹਿਗੁਰੂ ਤਰੱਕੀ ਬਕਸ਼ਨ 🙏
Brother I salute to your courage. Think about the experience you have now you are a brave boy you ignored everyone and believed in yourself. You will be very successful because of the experience you gained by coming to Canada as a student. The experience is more valuable than the money you spent .Good luck and work hard whatever you do.
ਪੁੱਤਰ ਜੀ ਬੋਲਣ ਦੀ ਅਤੇ ਸਮਝਦਾਰੀ ਬਹੁਤ ਵਧੀਆ
I returned from Australia after 6 year saved big money now do trading in share market earn around 2 lakh a month 😊😊😊😊
ਉਮਰ ਤੋਂ ਵੱਧ ਸਮਝਦਾਰ ਹੈ ਮੁੰਡਾ। ਕੋਈ ਗੱਲ ਨਹੀਂ ਤਯਰਬਾ ਹੈ ਇਹ ਵੀ ਇੱਕ।
ਬਸ ਆਪਣੇ ਪੰਜਾਬ ਵਿੱਚ ਇੱਕ ਕੰਮ ਹੋ ਜਾਵੇ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਹੋ ਜਾਣਾ❤ ਛੋਟਾ ਪੰਜਾਬ ਸੁਖੀ ਪੰਜਾਬ❤
ਪੰਜਾਬ ਦੀ ਧਰਤੀ ਨੂੰ ਮਾੜਾ ਨਹੀ ਕਹਿਣਾ ਚਾਹੀਆ ਦਾ ਕਿਉ ਕਿ ਗੁਰੂ ਦੀ ਧਰਤੀ ਹੈ ਸਗੋ ਨਮਸਕਾਰ ਕਰੋ ਵਾਹਿਗੁਰੂ ਧਰਤੀ ਤੇ ਸਾਡਾ ਜਨਮ ਹੋਇਆ ਵਾਹਿਗੁਰੂ ਜੀ
ਮੈਂ ਸਰਕਾਰੀ ਨੌਕਰੀ ਤੇ ਆਂ,, ਜੇ ਮੇਰੇ ਲਵੇ ਚਾਰ ਪੰਜ ਕਿੱਲੇ ਵੀ ਹੁੰਦੇ,, ਢੂਹੀ ਨੀਂ ਮਾਰਦਾ ਤੀ ਕਿਸੇ ਹੋਰ ਕੰਮ ਦੀ... ਖੇਤੀ ਆਲੇ ਬੰਦੇ ਨੂੰ ਬੰਦਾ ਈ ਨੀਂ ਸਮਜਦੇ ਨਾਲ਼ੇ ਉਹਦਾ ਕੰਮ ਸਭ ਤੋਂ ਸੁਖਾਲਾ.. ਸਾਹੀ ਜ਼ਿੰਦਗੀ ਆਂ {ਪਰ ਚਾਦਰ ਦੇਖ ਕੇ ਪੈਰ ਪਸਾਰੇ )
Ur right decision. Be a good boy. Do hard work in Punjab god bless u
ਬਾਈ ਨੇ ਬੋਹਤ ਸਹੀ ਗੱਲਾਂ ਕਿੱਤੀਆ।
Bilkul sachiya gallana .
Bahut vadiya interwew.
Very clear at heart...koie val fareb nahi...God Bless him ❤
I m from Canada Munda bhut siiaannnaa te ikk ikk gall sachhi aa munde di ehhi hall aa Canada da
Great choice brother,,if you're hardworking and dedicated person thn you have everything here in panjab
Vadia kita bhra vapis aa gye swarga vich Punjab ni hona ❤
ਸਿਰਫ ਮਜਬੂਰੀ ਵਾਲਿਆ ਲਈ ਹੈ ਵਲੈਤ 😢😢 ਸੱਚ ਗਲ, ਬਹੁਤ ਮੇਹਨਤ ਹੈ ਵਲੈਤ ਵਿੱਚ ।
Very well explained without any biased.
ਪੰਜਾਬ ਵਿੱਚ ਤੇ ਕਮਾਉਣ ਵਾਲਿਆਂ ਲਈ ਪੈਸੇ ਦੀ ਕਮੀ ਨਹੀਂ❤
ਰੀਸੋ ਰੀਸ ਵਿੱਚ ਪੰਜਾਬ ਬਰਬਾਦ ਹੋ ਗਿਆ🙏🙏🙏🙏🙏
Bdhia soch aw put bilkul such bolia good beta
ਬੱਚਾ ਬਿਲਕੁਲ ਸੱਚ ਬੋਲ ਰਿਹਾ ਹੈ ਬਾਬੇ ਪੜਦਾਦਿਆਂ ਦੀ ਬਨਾਈ ਜਾਇਦਾਦ ਰੁਲ ਜ਼ਾਦੀ ਹੈ ਜੇ ਕਨੇਡਾ ਵਸ ਗਏ ਨੇ ਪੰਜਾਬ ਵਿੱਚ 2-3 ਏਕੜ ਵੀ ਇਨਸਾਨ ਨੂੰ ਭੁੱਖਾਂ ਨਹੀਂ ਮਰਨ ਦਿੰਦੇ ਦੋ ਮੱਝਾਂ ਰੱਖੋ ਤੇ ਅੱਧੇ ਖੇਤ ਵਿੱਚ ਸਬਜ਼ੀ ਲਾ ਕੇ ਵੇਚੇ ਕੰਮ ਕਰਨ ਦੀ ਆਦਤ ਪਾਓ ਖਾਲੀ ਟੌਰ ਨਾ ਦਿਖਾਓ !
ਕਨੇਡਾ ਸਰਕਾਰ ਨੇ 40 ਡਾਲਰ ਕਰ ਦਿੱਤਾ ਇੱਕ ਘੰਟੇ ਦੇ। ਇਹ ਦੇਖਕੇ ਪੰਜਾਬੀ ਹੁਣ ਵੱਧੋ ਵੱਧ ਜਾਣਗੇ।
।
Phle 2 saal aokha lgda mainu v lgya baad ch Canada ne bahut kush dita sare shounk pore kite mere v te Piche parivar de v mehnt te jor rakho
Very good puttarji 👌👌
ਜਿਉਦਾ ਰਹਿ ਪੁਤਰ ਰਬ ਤੈਨੂੰ ਖੁਸ ਰਖੇ
ਜੀਹਦੇ ਕੋਲ ਧਰਤੀ ਹੈ ਗੀ ਆਪਣੀ ਪੰਜ ਸੱਤ ਕਿਲੇ ਉਹਦੇ ਲਈ ਤਾਂ ਪੰਜਾਬ ਹੀ ਵਧੀਆ ਪਰ ਜੀਹਦੇ ਕੋਲ ਕੋਈ ਸਿਆੜ ਪੈਲੀ ਨਹੀ ਉਹਦੇ ਲਈ ਤਾਂ ਧਰਤੀ ਕਾਹਦੀ ਵਧੀਆ ਨਾਲੇ ਬਾਹਰ ਜਾਕੇ ਹੀ ਕਹਿੰਦੇ ਐਥੇ ਕੰਮ ਕਰਲੋ ਪਹਿਲਾ ਕੋਈ ਪੱਠੇ ਨਹੀਂ ਬੱਡਕੇ ਰਾਜੀ ਕਹਿੰਦੇ ਬਾਹਰ ਜਾ ਕੇ ਹੀ ਕਰਾਗੇ ਕਨੇਡਾ ਜਦੋ ਗੋਰੇ ਖੜੀ ਲੱਤ ਕੰਮ ਕਰਵਾਉਂਦੇ ਆ ਫੇਰ ਆਉਦਾ ਪੰਜਾਬ ਯਾਦ ਫੇਰ ਕੰਮ ਹੁੰਦਾ ਨਹੀਂ ਕਹਿੰਦੇ ਕੰਮ ਨਹੀਂ ਮਿਲਦਾ
Good discussion 😊😊
ਸਹੀ ਗੱਲਾਂ ਨੇ ਜਮਾ ਬਾਈ ਦੀਆਂ
Good views
(True, talk) if you got your own agriculture land from your father or grandfather'means you dont not do any job under anybody, you have your own personal jobs farming, agriculture lifestyle is much better, you stay in your own country for good, yes you can go travel vacations all around the entire world, but if you staying some where far far far way for good its difficult cuz you will miss home no place like home this guy telling everyone honest story, good to travel to see the world
ਪੰਜਾਬ ਵਿੱਚ ਕੰਮ ਨਹੀਂ ਹੁੰਦਾ ਤੇ ਬਾਹਰ ਭੱਜਦੇ ਨੇ❤ ਪੰਜਾਬ ਸਾਡਾ ਤੇ ਕਨੇਡਾ ਹੈ❤
Very good putt gbu ❤❤❤❤❤😮😮😮
This young guy has made a good decision. Bahar ja ke mazdoor banan toN changa apna pind te Punjab sambhalo. Nawein tareekiyaan naal kheti karo te apne ma, piyo bhain bhrawaan naal rwo. Panjab ujjad jaana bina naujawaana de!
ਬਾਕੀ ਸਟੇਟਾ ਵਾਲਿਆ ਦੀ ਕੋਈ ਇਸ ਤਰ੍ਹਾਂ ਦੀਆਂ ਵੀਡੀਓ ਨਹੀ ਕਿਉਕਿ ਉਹਨਾਂ ਨੂੰ ਅਕਲ ਹੈ
Putt totally right ❤❤❤.
Bilkul sidi galbaat beta tuhadi very nice
2020 ਵਿੱਚ ਮੇਰਾ ਬੇਟਾ ਗਿਆ ਸੀ।ਸੀਂ ਕੋਈ ਰਿਸ਼ਤੇਦਾਰਾਂ ਦਾ ਇਕੱਠ ਨਹੀਂ ਕੀਤਾ।ਨਾਂ ਹੀ ਕੇਕ ਕੱਟਿਆ।
Aaj kive hai veer ? Please sach dseo
@@The_solo_man_.....225 depression da sikhar a veer roj khenda manu punjab sadh lo
@@HardeepSingh-bw2qx please bula lo
ਇਹ ਮਾੜੀ ਗੱਲ ਆ ਨਾਲੇ ਮਾਂ ਬਾਪ ਆਖਣ ਗੇ ਪੁੱਤ ਕੋਈ ਗੱਲ ਦੇ ਜੀ ਨਾ ਲੱਗਿਆ ਕੋਈ ਨਾ ਵਾਪਸ ਆ ਜਾਵੀ
Good podcast
Bilkul sahi keha ethe mehnat kro
good parents
MUNDAYDI EDUCATION BAHUT HI ZYADA LAGDI HAI, MOST INTELLIGENT
Immigrants / explorers changed the world drastically. Columbus, lost his way to India and landed up in land called.
H1-B Visas helped India progress in many ways.
Agar jana ta pad ke jao bohat badiya hai canada😊mere bachhe bi canada aa
ਬਹੁਤ ਵਧੀਆ
ਸਾਬਾਸ਼ ਪੁੱਤਰਾ ਸਹੀ ਗੱਲ ਕੀਤੀ ਬੱਚਿਆ ਬਹੁਤ ਹਾਲ ਮਾੜਾ ਹੈ
Veer da mata pita na sahi kita veer ta prasher ni paia bahut hi vadia fansla loki kamla bachia nu bahrla mulka nu paji janda
BETA ji MERA GHAR PATIALA HAI MERE TOO 4. / 5 GHAR AAGEY JA KE NEPALI REH RAHEY RAHEY NE OH SAB MOMOS DIA REHREA. LA RAHEY NE OH SARE AA HE KARDEY NE KE LOKA DIA B. M. W DE MUHREY KHAR KE PICS KARWA KE NEPAL SEND KADEY NE KE SADE KOL AH CARS NE
Good bless you
ਬਾਈ ਇਕ ਗਲ ਸੁਣੋ ਜੇ ਪੰਜਾਬੀ ਲੋਕਾਂ ਨੂੰ ਕਾਮਯਾਬ ਕਰਨਾ ਤਾਂ ਪੰਜਾਬੀ ਲੋਕਾਂ ਕੋਲੋਂ ਸਮਾਨ ਲੈਕੇ ਖਾਇਆ ਕਰੋ ਨ ਜੇ ਵਧੀਆ ਅਤੇ ਸਾਫ ਸੁਥਰਾ ਖਾਣਾ ਤਾਂ ਕੁੱਝ ਮਹਿੰਗਾ ਜਰੂਰ ਹੋਵੇਗਾ ਵਧੀਆ ਸਮਾਨ ਮਹਿੰਗਾ ਹੀ ਮਿਲਦਾ,ਪੰਜਾਬੀ ਸਮਾਨ ਸਾਫ ਸੁਥਰਾ ਹੀ ਖਰੀਦਣਗੇ, ਮੈਂ ਵੀ ਕੀਤਾ ਸੀ ਕੰਮ ਅਮ੍ਰਿਤਧਾਰੀ ਮਾੜਾ ਸਮਾਨ ਨੀ ਖਰੀਦਿਆ ਪਰ ਲੋਕ ਬਈਆਂ ਕੋਲੋੰ ਰੇੜੀਆਂ ਤੇ ਖੜ ਕੇ ਖਾ ਕੇ ਰਾਜੀ ਨੇ,ਨਾ ਕਿ ਦੁਕਾਨ ਤੇ ਸਫਾਈ ਵਿੱਚ ਬੈਠ ਕੇ
ਇਹਨਾਂ ਨੂੰ ਪੰਜਾਬ ਬਾਰੇ ਬਾਈ ਕੀ ਪਤਾ ਡਿਬੇਟ ਤੇ ਭਈਏ ਬਿਠਾਇਆ ਕਰੋ ਦੇਖੋ ਉਹਨਾਂ ਦੀਆਂ ਤਰੱਕੀਆਂ
Jine mehnt krni hove oh punjab ch vi roti kma skda a..punjab vrgi mauj ni kite vi
Bhai Sahib ji es de ajay ke umar hai jo Canada baray das Sakda hove eh ta bas ek chanal dy aagey baith k gala da suvad lain le han bai g Canada ch bhot kuj hai jo tusi soch v ne sakday mai canada cho bhot kuj paea hai
ਹਾਂ ਜੀ ਬੇਟਾ ਇਹ ਸਚ ਹੈ ਕਨੇਡਾ ਦਾ
God bless you beta ji
👌🏽👌🏽👌🏽 very good video
Very good 👍 think
It's Intelligent boy.
Jehne kam nai krna ohne punjab reh k b ni krna baki canada kam lyi bdia te punjab rehn lyii , dono apni apni jgah sehi ne
Jehre ameer gorey hunde neh traditional gorre oh Farmland lai ke Out of city rehnde neh .. te apne alley jameena chad ke truck ya labour ken aw jande neh ,, oh jrur avo jihde kol kujj ni haiga
Kheti ni madi kheti de haalaat e kharab ne aj de time ch
Koi jo mrji akhi jawe veer sirf gl aa jehra udr pkka ho geya o jldi vapis ni onda ty o dujeyan nu apdiyan uplbdiyan ginonda chlo mehnat kiti aa agle ne ji sdke kre pr apde punjab nu ja apde desh nu na bhule .. bahr ja k vdiya mehnat kro 8-10 saal lao ty vapis apde ghr aajo kyu ki jehra bnda bahr 8-10 saal km kr lenda ina ku paisa bna lenda b usdi jindgi diyan jrurtan puriiyan kr skda pr aapn nu apni cahdr vekh k he pair psarne chahide ny nhi ty jina mrji kma liye ght he aa apne ghr deyan ny b pai pai jod k aaj apn nu bahr bhejta pda ta ghr bna k dete hor ki hunda 8-10 saal ch bnda vdiya kma lenda jehra es lalch ch py j b ethe he rehna sari jindgi oh paise bhawen vd kma ly pr apdi jdd punjab cho khtm kr lenda us dy bchhe jo vdesh ch ik vaar pl gye tan ohna lyi sb kuj ohi hona ohna nu punjab nal koi mtlb ni hona fr 3 pidi ton vad tan ohna nu punjab bare kuch b pta ni hona sb bdl jana .. bs eh he frk houga ikk jo hmesh lyi vdesh ch reh juga ty jo ik bnda mehnt kr k vdiya kma k vapis ajuga .. hun tusi vekhlo kehri kmmai chngi aa …. Udr nu ho jo .. apdi soch nu vrto ty future nu thoda agge soch k vekho jehre aaj eder arbanpti lok bethe ny bahr sari life eder kdti ohna nu puche thode pote potiyan tuhanu kina ku sunde ny ohna nu tuhdae punjab ch rehnde rishdedaran vare koi jankari hy is kr k eh he keh skde an be bahr desh jao kmai kro ty apde ghr vapis aao ty apde priwarn nal rho ty apdi Punjab vichon nsl khtm na kro Sat shri akal
Life is not easy in foreign countries.
Good. Beta.
Right put Ji khan
Ehe ne sade punjab de vehle ethe free da khan di adat hai uthe mehnat karni pendi aaa ji
ਕਨੇਡਾ ਦੇ ਹਾਲਾਤ ਹੁਣ ਭਾਰਤੀ ਲੋਕਾਂ ਦੇ ਅਨੁਕੂਲ ਨਹੀਂ ਰਹੇ। ਦੁਨੀਆਂ ਦੇ ਕਈ ਦੇਸ਼ ਨਹੀਂ ਚਾਹੁੰਦੇ ਕਿ ਭਾਰਤ ਦੇ ਲੋਕ ਕਨੇਡਾ ਵਿੱਚ ਸੈਟਲ ਹਨ। ਇਸ ਕਰਕੇ ਭਾਰਤੀਆਂ ਦੀਆਂ ਉਥੇ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਹਨ।
ਸਾਰੇ ਹੀ ਰਾਜੇ ਨੇ ਭਰਾਵਾ ਤੂੰ ਹੀ ਜਿਅਦਾ ਗਰੀਬ ਆ ਜਿਸ ਤੋਂ ਕੰਮ ਨੀ ਹੁੰਦਾ ਨੂੰ ਭੁਲੇਖਾ ਹੁੰਦਾ ਵੀ ਡਾਲਰ ਦਰਖਤਾਂ ਨੂੰ ਲੱਗਦੇ ਆ 😂
Sukhi bai thanks ❤raj mamber chhajla
Good secision
ਮੈਂ ਵੀ ਵਾਪਸ ਆਉਣਾ ਚਾਹੁਣਾ ਪਰ 20 ਲੱਖ ਕਰਕੇ ਫਸਿਆ ਬੈਠਾ 😢
Hun jhona nai vik rajya ..kehati v samaj nal karni paini..sarkar ne kina chir msp Dena...bus ethe vehle baine te phir dharne lone ne..
Bete bahut bada kiya God bless
Jis kol 5 kile pale hai 4.5 buffalo or cow rakhayia hon hreak the family ralmil ke come karan punjab varga naqara kite ne milna ghar hapne koi kist ne hreak jaroorat pyri kR sakde aaa koi rees na kro loka the come bhoot hai punjab vich jis ne karna oh 15 hazaar kama ke kari janda
ਪੜ੍ਹ ਲੳ.. ਅਫਸਰ ਬਣੋ..... ILETS , ਹੁੰਦੀ ਨਹੀਂ ਨਲਾਇਕਾਂ ਕੋਲੌੰ
Nyc decision
Good boy
Putra thode gal. Bilkul theek Hai, par ikk. Truck. De pichhe Likhha. Cee ke Sher /Lion. Nu. Daroun. Da te jatt nu Samjaoun. Da. Koi. Fiedda nahi .
100 right bro ❤