Australia ਦੀ PR ਨੂੰ ਠੋਕਰ ਮਾਰ ਪੱਕੇ ਤੌਰ ਤੇ ਮੁੜਿਆ ਪੰਜਾਬ | Reverse Migration | Vatan Vapsi

Поделиться
HTML-код
  • Опубликовано: 15 сен 2023
  • #RMBTelevision #VatanVapsi #ReverseMigration
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 209

  • @user-nv1rr2mw6t
    @user-nv1rr2mw6t 20 дней назад +2

    ਬੇਟਾ ਜੀ ਇੱਥੇ ਸਭ ਕੁਝ ਹੈ ਆਪਣੇ ਪੰਜਾਬ ਵਰਗਾ ਕੋਈ ਦੇਸ ਨਹੀਂ ਆਪਣੇ ਪੰਜਾਬ ਨੂੰ ਰੰਗਲਾ ਕਰੋ

  • @sarbjeetsingh4415
    @sarbjeetsingh4415 8 месяцев назад +20

    ਪ੍ਰਦੇਸ ਉਹ ਮਿੱਠੀ ਜੇਲ ਦਾ ਕਮਰਾ ਹੈ,ਜਿਸ ਦਾ ਜਿੰਦਰਾ ਅੰਦਰ ਵੱਲ ਤੇ ਚਾਬੀ ਖੁਦ ਬਣੇ ਕੈਦੀ ਕੋਲ ਹੁੰਦੀ ਹੈ। ਪਰ ਫਿਰ ਵੀ ਉਸ ਨੂੰ ਕੋਈ ਬਿਰਲਾਂ ਹੀ ਖੋਲ ਪਾਉਂਦਾ ਹੈ। ਤੈਨੂੰ ਰਿਹਾਈ ਦੀਆਂ ਮੁਬਾਰਕਾਂ ਵੀਰਾ🎉🎉🙏

  • @jatinderdeol6942
    @jatinderdeol6942 9 месяцев назад +50

    ਪੰਜਾਬ ਤੇ ਪੰਜਾਬੀਅਤ ਪੱਖੀ ਫੈਸਲਾ ਲਿਆ ਵੀਰ ਨੇ। ਸਾਡੇ ਪੁਰਖਿਆਂ ਨੇ ਤਾਂ ਇਹ ਧਰਤੀ ਉਸ ਸਮੇਂ ਨਹੀਂ ਛੱਡੀ ਜਦੋਂ ਸਿਰਾਂ ਦੇ ਮੁੱਲ ਪੈਂਦੇ ਸਨ। ਅੱਜ ਅਸੀਂ ਸੋਖੇ ਹੀ ਜ਼ਮੀਨਾਂ ਵੇਚ ਵੇਚ ਬਾਹਰ ਨੂੰ ਜਾ ਰਹੇ ਹਾਂ।

    • @gurindersohi6314
      @gurindersohi6314 7 месяцев назад +1

      Hnji Bilkul

    • @jagsirdhanoa6648
      @jagsirdhanoa6648 7 месяцев назад +2

      Sahi gal a veer asi v American chhadan nu ready a

    • @mejarsingh4353
      @mejarsingh4353 3 месяца назад

      ਤੇਰੇ ਕੱਲੇ ਨਾਲ ਕੁਝ ਨੀ ਬਣਨਾ

  • @mankind905
    @mankind905 9 месяцев назад +21

    ਬਹੁਤ ਵਧੀਆ ਸਰਦਾਰ ਜੀ ਜੀ ਆਇਆ ਨੂੰ ਵਤਨ ਪੰਜਾਬ ਚ, ਆਪਣੇ ਵਤਨ ਵਾਪਸੀ ਤੋ ਵੱਡਾ ਕੋਈ ਪੁਨ ਨਹੀ ਹੈ।❤❤❤❤❤❤❤❤

  • @harpreetkaur1107
    @harpreetkaur1107 9 месяцев назад +30

    ਸ਼ਾਬਾਸ਼!ਮਾਣ ਹੈ ਗੁਰਵਿੰਦਰ ਮੀਤ ਜੀ ਆਪ ਜਿਹੀ ਸੋਚ ਦੇ ਧਾਰਨੀ ਨੌਜਵਾਨਾਂ ਤੇ

  • @manvirdhaliwal-cu3sy
    @manvirdhaliwal-cu3sy 5 месяцев назад +6

    ਗੱਲ ਤਾ ਸਬਰ ਸੰਤੁਸ਼ਟੀ ਦੀ ਆ ਜੀਹਣੂ ਆ ਗਿਆ ਉਹਨੂੰ ਪੰਜਾਬ ਚ ਵੀ ਆ ਜੀਹਣੂ ਸਬਰ ਨੀ ਉਹ ਕਿਤੇ ਵੀ ਚਲਿਆ ਜਾਵੇ ਨਹੀ ਆਉਣਾ

  • @ManinderSingh-qc9db
    @ManinderSingh-qc9db 9 месяцев назад +14

    ਮੁਬਾਰਕਾਂ ਬਾਈ । ਕਰਮਾਂ ਵਾਲੇ ਹੋ ਜਿਹੜਾ ਨਿਕਲ ਆਏ ਝੰਜਟ ਚੋਂ

  • @Hardeepsingh-zl1jy
    @Hardeepsingh-zl1jy 9 месяцев назад +11

    ਬਹੁਤ ਵਧੀਆ ਅਤੇ ਸੱਚੀਆ ਗੱਲਾਂ ਕੀਤੀਆ ਬਾਈ ਨੇ ❤

  • @mankind905
    @mankind905 9 месяцев назад +24

    ❤❤❤❤❤❤❤❤❤ ਜਿਉਦੇ ਵੱਸਦੇ ਰਹੋ ਪੰਜਾਬ ਚ ਵੇਲਾ ਵਧਣ , ਪੈਸਾ ਕਮਾਉ ਤੇ ਵਤਨ ਪਰਤੋ ਤੇ ਪੰਜਾਬ ਹਰਿਆਣਾ ਜੰਮੂ ਚ ਕਾਰੋਬਾਰ ਖੋਲੋ ਰੱਬ ਮਹਿਰ ਕਰੂ।

  • @Jagjit.Singh21
    @Jagjit.Singh21 9 месяцев назад +27

    ਇੱਥੇ ਜਿਸਨੇ ਡੱਕਾ ਨੀ ਤੋੜਿਆ ਹੁੰਦਾ ਬਾਹਰ ਜਾ ਕੇ ਗਧਿਆਂ ਵਾਂਗੂੰ ਕੰਮ ਕਰਦੇ ਐ,,,, ਓਹਦੇ ਨਾਲੋਂ ਜੇ ਇੱਥੇ ਮਿਹਨਤ ਕੀਤੀ ਜਾਵੇ ਤਾਂ ਕੀ ਹਾਸਿਲ ਨਹੀਂ ਕੀਤਾ ਜਾ ਸਕਦਾ ਭਲਾਂ,, ਪੰਜਾਬ ਦਾ ਏਡਾ ਵੀ ਬੇੜਾ ਗਰਕ ਨੀ ਹੋਇਆ l

  • @lovepreetsinghbhullar9141
    @lovepreetsinghbhullar9141 9 месяцев назад +23

    ਮੈਂ ਅਮਰੀਕਾ ਹਾਂ ਬਾਈ ਦੀਆਂ ਗੱਲਾਂ ਜਮਾ ਸਹੀ ਆ

  • @gopalkrishansharma411
    @gopalkrishansharma411 8 месяцев назад +5

    Well done, brother. जो सुख छज्जु दे चौबारे, न ओह बलख न बुखारे।। proud of you👍👍👍

  • @naranjansidhu3220
    @naranjansidhu3220 9 месяцев назад +19

    ਬਾਈ ਇਹ ਬਾਈ ਗੁਰਵਿੰਦਰ ਮੇਰੇ ਨਾਲ ਮੈਲਬੋਰਨ ਪੜਿਆ ਐਲੀ ਦੀਆਂ ਕਲਾਸਾਂ ਚ ਇਕੋ ਬੈਚ ਚ ਸੀ। ਮੈ ਹੁਣ ਵੀ ਮੈਲਬੋਰਨ ਹੀ ਆਂ ਮੈ ਵੀ ਆ ਜਾਣਾ ਵਾਪਸ ਹੁਣ

  • @d.kaursaini6346
    @d.kaursaini6346 9 месяцев назад +7

    Brother bahut vdia kita tuci apnai man di sun kai🙏

  • @sarbjeetkaur2816
    @sarbjeetkaur2816 9 месяцев назад +6

    God bless..... Good decision.... 👍👍

  • @HarpreetKaur-bq8jt
    @HarpreetKaur-bq8jt 9 месяцев назад +6

    Bilkul shi glla kitiya beta👍👍

  • @sherashera1510
    @sherashera1510 8 месяцев назад +3

    ਆਪਣਾ ਵਤਨ ਪੰਜਾਬ ਹੈਗਾ ਤਾ ਆ ਪਰ ਜਿਦਾ ਸਰਦਾ ੳਹੀ ਵਾਪਸ ਆੳਦਾ ਆ ਬਾਕੀ ਹਰ ਇਕ ਦੀ ਆਪਣੀ ਸੋਚ ਤੇ ਸਮਝ ਆ ਕਿਸੇ ਵੀ ਦੇਸ਼ ਨੂ ਮਾੜਾ ਨਹੀ ਕਿਹਾ ਜਾ ਸਕਦਾ ਜਿਹੜਾ ਆਪਾ ਨੂ ਰੋਟੀ ਦਿੰਦਾ

  • @ameenatakhar1853
    @ameenatakhar1853 9 месяцев назад +3

    Very nice talk, very honest. Miss my Punjab all the time❤

  • @FaraattaTv
    @FaraattaTv 9 месяцев назад +9

    Best decision 22 g , Punjab ch apna kam kare vadia bai .

  • @jagpreetsingh5426
    @jagpreetsingh5426 9 месяцев назад +4

    Well done 👍 Dil khush karta

  • @randhirsingh4372
    @randhirsingh4372 9 месяцев назад +4

    ਬਹੁਤ ਵਧੀਆ ਹੈ ਪੁੱਤ

  • @jagtarsingh7127
    @jagtarsingh7127 9 месяцев назад +13

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

  • @anukamboj1378
    @anukamboj1378 3 месяца назад

    Veer ji bahut vadhia lagia tuhadia gallan sun k saday punjab de skoon varga kidre kujh v nhi h

  • @prabhupunjabtenthouse59
    @prabhupunjabtenthouse59 3 месяца назад +4

    ਮੇਰੇ ਕੋਲ ਇੱਟਲੀ ਦੇ ਪੇਪਰ ਸੀ ਪਰ ਮੈ ਛੱਡ ਆਇਆਂ ਹੁਣ ਮੈ ਇਡੀਆ ਚੁ ਮੈ 30.40 ਹਜਾਰ ਕਮਉਨਾ ਪਰ ਮੈ ਸਨਤੂਸ਼ਟ ਆਂ

  • @Navdeepkaur-cv5ov
    @Navdeepkaur-cv5ov 9 месяцев назад +2

    Bhut emotional galla h veere dea…
    Emotional banda he smj sakhde h eh galla.. teh ehde decision nu ❤❤

  • @PBSocialJustice
    @PBSocialJustice 4 месяца назад +1

    Shabash Sher put

  • @lovebrar8416
    @lovebrar8416 9 месяцев назад +6

    Punjab Da putt

  • @ghhtgg2503
    @ghhtgg2503 9 месяцев назад +7

    Punjab tha putt 👏

  • @sparkleinscrubs8184
    @sparkleinscrubs8184 7 месяцев назад +2

    ❤❤❤❤good decision appriciated

  • @PreetSingh-mj6vw
    @PreetSingh-mj6vw 9 месяцев назад +9

    Veere eh latt main aj ton 14 ku saal pehla maari c.5 month baad sari gall samj aa gayi c .kakhan vaang rul janda apna religion culture bacche kehne toh bahr .hor v bahut kuch .

  • @VikramjeetSingh-wi2xx
    @VikramjeetSingh-wi2xx 9 месяцев назад +1

    Most welcome brother...

  • @ParamjeetKaur-zy3km
    @ParamjeetKaur-zy3km 9 месяцев назад +4

    Bina संतोख नहीं कोई raaje🙏🏻
    Bilkul shi keha🙏🏻

  • @akshayaggar
    @akshayaggar 8 месяцев назад +4

    After I married my wife raise in uk and become citizens in USA and uk and do not want to share any money or any thing else
    My last job senior engineer in bmw analysis and paying every bill including house and car and now I seek of western countries and going back to India he is right about

  • @gurdeepmaanPB10punjab
    @gurdeepmaanPB10punjab 9 месяцев назад +2

    Sai gal bai ji 👍

  • @mjsg8476
    @mjsg8476 9 месяцев назад +4

    Nice talk and explanation of the topic 👏.

  • @lehrerstudies7664
    @lehrerstudies7664 8 месяцев назад

    Great veer ji

  • @montysingh2598
    @montysingh2598 9 месяцев назад +18

    ਬਾਈ ਕੋਲ ਚਾਰ ਸਿਆੜ ਹੋਣੇ ਆ ਤਾਂ ਆ ਗਿਆ ਵਾਪਿਸ , ਦਿਲ ਤਾਂ ਸਾਡਾ ਵੀ ਕਰਦਾ ਵਾਪਿਸ ਜਾਣ ਨੂੰ ਪਰ ਦੋ ਕਿੱਲੇ ਹੋਣ ਕਰਕੇ ਰੁਕ ਜਾਈਦਾ ਕੇ ਸੜਕ ਤੇ ਆਜਾਂਗੇ , ਬਾਈ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ , ਇੰਟਰਵਿਊ ਦੇ ਅਖੀਰ ਚ ਸਿਆਣਿਆਂ ਦੀ ਇੱਕੋ ਕਹਾਵਤ ਯਾਦ ਆਈ “ ਜੇਦੀ ਕੋਠੀ ਦਾਣੇ ਓਦੇ ਕਮਲੇ ਵੀ ਸਿਆਣੇ”

    • @rockyrana4255
      @rockyrana4255 9 месяцев назад +3

      Same here brother

    • @guri4394
      @guri4394 9 месяцев назад +3

      Gallan hi ta aundian

    • @SukhaSingh-ol7rs
      @SukhaSingh-ol7rs 9 месяцев назад +2

      ਕਿਹੜੇ ਦੇਸ਼ ਵਿੱਚ ਹੋ

    • @manvirdhaliwal-cu3sy
      @manvirdhaliwal-cu3sy 5 месяцев назад

      ਬਾਹਰ ਐਨੀ ਕਮਾਈ ਆ ਕਰ ਕੇ ਵਾਪਸ ਆ ਜਾਉ

    • @montysingh2598
      @montysingh2598 5 месяцев назад

      @@manvirdhaliwal-cu3sy lagge hoye aa veere , agge rab janda

  • @sarinasandhu411
    @sarinasandhu411 8 месяцев назад +1

    Very true speaking

  • @gurindersohi6314
    @gurindersohi6314 7 месяцев назад +1

    Very Good

  • @user-dk1dv6yi3k
    @user-dk1dv6yi3k 9 месяцев назад

    Bahut vadeya Grewal bai

  • @GurlalSingh-zz9ym
    @GurlalSingh-zz9ym 8 месяцев назад +4

    ਬਾਈ ਜੀ ਹੌਲੀ ਹੌਲੀ ਸਭ ਜਾਣਗੇ ਕਦੇ ਕਿਸੇ ਪੈਸੇ ਵਾਲੇ ਦੀ ਪੂਜਾ ਹੁੰਦੀ ਦੇਖੀ ਹੈ ਸਭ ਮਾੜੇ ਕਹਿਕੇ ਗਾਲਾਂ ਕੱਢਦੇ ਹਨ ਬਾਹਰ ਕੰਜਰਖਾਨਾ ਜਿਆਦਾ ਸਭਿਆਚਾਰ ਘਟ ਹੈ

  • @harishdhiman8893
    @harishdhiman8893 7 месяцев назад +4

    ਪੈਸਾ ਸਬ ਕੁਝ ਨਹੀਂ
    ਪਰ ਪੰਜਾਬ ਰਹਿਣ ਵਾਲੇ ਕਿਹੜਾ ਉਰੇ ਦਾ ਅਨੰਦ ਮਾਣ ਰਹੇ ਨੇ

  • @kamalchaudhary9654
    @kamalchaudhary9654 8 месяцев назад

    Bauth vadia ji ❤❤❤❤❤

  • @chamkaursingh744
    @chamkaursingh744 9 месяцев назад

    Vadiya kita bai

  • @gurjitsinghsidhu864
    @gurjitsinghsidhu864 9 месяцев назад

    Sahi gallan ne bai

  • @randeepkaur4102
    @randeepkaur4102 9 месяцев назад +3

    God bless you 👍🙏🙏🙏👏👏👏👍

  • @amanjotkaur1308
    @amanjotkaur1308 9 месяцев назад

    Good veer ji

  • @user-zg2ou6cr5e
    @user-zg2ou6cr5e 9 месяцев назад

    Welcome bro

  • @KulwinderKaur-yw8df
    @KulwinderKaur-yw8df 8 месяцев назад

    Good job

  • @mr.northwala
    @mr.northwala 9 месяцев назад +4

    2010 vich main australian se brisbane kedron .hun main apne desh vch vapis aya apna kam torya punjab vch khush ha bhai

  • @happysingh-hc4tw
    @happysingh-hc4tw 9 месяцев назад +2

    Good

  • @lovebrar8416
    @lovebrar8416 9 месяцев назад

    Good bro

  • @user-ro6xh5mi2p
    @user-ro6xh5mi2p 3 месяца назад

    Verynice

  • @user-fw6wx5tt7b
    @user-fw6wx5tt7b 6 месяцев назад

    💯 right

  • @SatinderDhillon-ov5ei
    @SatinderDhillon-ov5ei 9 месяцев назад

    Welcome vire

  • @sarbjeetkaur5643
    @sarbjeetkaur5643 9 месяцев назад +1

    Very good beta

  • @Garry314
    @Garry314 9 месяцев назад +2

    👌👌👌👌

  • @gurpalsingh5092
    @gurpalsingh5092 9 месяцев назад +1

    ❤️🔥🔥🔥

  • @user-lt3in5lq7g
    @user-lt3in5lq7g 5 месяцев назад

    Right%100

  • @akvinderkaur8860
    @akvinderkaur8860 9 месяцев назад

    good

  • @paramjitsingh1721
    @paramjitsingh1721 Месяц назад

    good beta ji

  • @RealTrading786
    @RealTrading786 6 месяцев назад

    Right

  • @user-dz5zm9ox2n
    @user-dz5zm9ox2n 9 месяцев назад +15

    Bai me canada mera full dil aa india aun da

    • @lovebrar8416
      @lovebrar8416 9 месяцев назад +3

      aa jo

    • @jobangill7443
      @jobangill7443 9 месяцев назад +3

      ਬਾਈ ਜੀ ਆ ਜਾਉ ਪੰਜਾਬ ਨਾਲ ਦੀ ਰੀਸ ਨਹੀਂ

    • @SukhaSingh-ol7rs
      @SukhaSingh-ol7rs 9 месяцев назад +1

      ਅਜੋ ਬਾਈ ਪੰਜਾਬ ਖਾਲੀ ਹੋ ਰਿਹਾ

    • @Hitler-xb7om
      @Hitler-xb7om 7 месяцев назад +1

      Aja sab vapas aun lag rhe ne

  • @inderjagraon2806
    @inderjagraon2806 27 дней назад

    Ma khud vapis a rehaa veera apna
    Punjab

  • @mralone0777
    @mralone0777 9 месяцев назад +1

    ❤❤❤

  • @surindersandhu4107
    @surindersandhu4107 3 месяца назад

    It is a bitter truth. You only getting money but everything is given for money that never stays with you. Thanks so much my dear brother you are telling the truth of life in other countries. Our punjab is the best in the whole wide world.

  • @lovebrar8416
    @lovebrar8416 9 месяцев назад +1

    🙏🙏

  • @rajbindergill563
    @rajbindergill563 9 месяцев назад

    🎉🎉

  • @dharmbhullar
    @dharmbhullar 9 месяцев назад +4

    Panjab❤❤

  • @jasjeetnayar1638
    @jasjeetnayar1638 4 месяца назад

    I have been in the U.S for 30 plus years. Wish I could go back to Punjab. Kash eh ho sakda.......

  • @kisankaur4459
    @kisankaur4459 9 месяцев назад +2

    it's hard life. ,anywhere in the world, but only hard working people can survived anywhere in the world, now are u in india...i'm sure u have too work hard, GOOD LUCK FOR YOUR FEATUERS,

  • @JaspreetKaur-po7mv
    @JaspreetKaur-po7mv 3 месяца назад

    Jee aayan nu🎉

    • @rajishahi9138
      @rajishahi9138 2 месяца назад

      Bai ji pehla address dasia kro k video kithe di a

  • @FaraattaTv
    @FaraattaTv 9 месяцев назад +5

    Paise vi enna Banda nhi bus vehma hi bai , Khracha vi bahut aa . Bhead chal aa .

  • @weteachskills
    @weteachskills 9 месяцев назад +5

    Mainu 5 saal hoan vale a australia melbourne te ethe ..... jehda bai ne dsya har ek gall sach aa ... india vargi moaj nai

  • @landlordz9375
    @landlordz9375 9 месяцев назад +3

    J 100 cho 1 mud ounda ta ohnu hero bnon lg jande ... bde lokan ne zindagi Bnai a bahar jake

  • @Gurmeetkaurarhi-jq2pm
    @Gurmeetkaurarhi-jq2pm 9 месяцев назад +1

    Tuvadia gala bhut vadhia lagea bhut vadia laga ki tusi apna ma peo barr souch ke parat ae ho punjab da vi souchde ho salaga jog hai

  • @kuldeepkaurbajwa4168
    @kuldeepkaurbajwa4168 8 месяцев назад

    ❤❤❤❤❤❤❤❤❤❤❤❤❤

  • @user-ps7fh4ue8v
    @user-ps7fh4ue8v 6 месяцев назад

    22 ma v uk ah par meri family nal hai ta mera v dil punjab ly darhk da hai

  • @kamaljeetsingh9544
    @kamaljeetsingh9544 9 месяцев назад

    Jma shi gllaa bai

  • @pulkitsharma2345
    @pulkitsharma2345 8 месяцев назад +3

    it is possible only if your parents and relatives support you. i know the same case where one boy went to canada and struggled alot and he was even not having enough money to pay rent so he stayed in shelter home for almost 3 months and then he decided to come back to india. He came back to India but his real sister and some relatives used to taunt him by comparing others who were staying in canada. His sister used to quarrel with him everyday and used to say that he should die because he wasted his parents money. Unfortunately, he committed suicide after listening harsh words from his sister everyday. Now he is not among us but he was really great and hardworking guy who worked hard in canada but due to lack of support from his own family he committed suicide. Therefore return is not the only option , one's decision should be welcomed by family members also.

  • @dharmveersingh001
    @dharmveersingh001 9 месяцев назад +7

    ਆਪਣੇ ਭਾਈ ਭਈਆ ਰਾਜ ਖਤਮ ਕਰੋ ਇਹਨੀ ਬਹੁਤ ਗੰਦ ਪਾਇਆ ਆ punjab ਚ

  • @daljindersingh9811
    @daljindersingh9811 9 месяцев назад

    Good bie je punjabi ne man de ah lok Guru to bemokh hoge ana da koss ne bana

  • @randhawa8096
    @randhawa8096 9 месяцев назад

    Bai ji how many kila s acers do u have?

  • @kashmirsingh7634
    @kashmirsingh7634 8 месяцев назад

    Baljit Vadia kita veer ne

  • @pushpalsidhu8415
    @pushpalsidhu8415 9 месяцев назад +3

    22 ਮੈਂ ਵੀ ਮੁੜਇਆ ਸੀ ਅਸਟਰੇਲੀਆ ਤੋਂ 2008ਵਿੱਚ

  • @rkyogi24
    @rkyogi24 9 месяцев назад +1

    Episode reverse migration te h, video de sponsor IELTS te Visa di dukaan aale ne, eh gal changi ni.

  • @akshayaggar
    @akshayaggar 8 месяцев назад

    I am coming back to India from USA after 30 years and I was going back to India as soon as I land in USA and then stey here three years he is right about it I knew too much struggle and came here and I am from Delhi after 3 years going back to India

    • @gurmit484
      @gurmit484 7 месяцев назад

      Sir help me I am poor newspaper salesman. I have no home I am homeless

  • @rajbindergill563
    @rajbindergill563 9 месяцев назад +1

    🎉🎉🎉🎉🎉🎉🎉🎉🎉🎉🎉🎉

  • @accurateknowledge9286
    @accurateknowledge9286 9 месяцев назад +2

    y tuc duje pakh de gall kyu ni krde?

  • @gurveg6487
    @gurveg6487 8 месяцев назад +1

    Wapis oh hi aun jina da piche sar janda je piche hi kush ni hega ta mudan da koi benefit ni otherwise ghara vich kalesh hi pende khass karke sanje ghar vich. Kioke Punjab vich family v pese nu hi pyar kardi

  • @kuldipkaur1470
    @kuldipkaur1470 9 месяцев назад +2

    Love you beta ji very true god bless you beta ji

  • @diamondgoldy2984
    @diamondgoldy2984 9 месяцев назад +1

    Pr tu lyi nai bro tenu milli ni 😂😂

  • @ameenatakhar1853
    @ameenatakhar1853 9 месяцев назад

    Chugde Phul video call te, my God. Sad truth 😢

  • @ruchikasharma3157
    @ruchikasharma3157 9 месяцев назад +4

    Next year veere mai v mud auna, kush ni a ethe , skoon ni a ethe bilkul v

    • @PreetSingh-mj6vw
      @PreetSingh-mj6vw 9 месяцев назад +3

      Aajo sis main v mudya c Australia ton .kuch nahi othe .punjab naal di kite rees nahi

    • @jobangill7443
      @jobangill7443 9 месяцев назад

      ਬਹੁਤ ਵਧੀਆ ਫੈਸਲਾ

  • @shanty3133
    @shanty3133 9 месяцев назад

    eko gal hi puchi janda veer nu ki gawya ki gawya

  • @animalcaretaker1087
    @animalcaretaker1087 8 месяцев назад +1

    Veer if foreign countries are so bad then why did you go there?

  • @manubrar3483
    @manubrar3483 2 месяца назад

    Aajkal navaan fashion banya reverse migration da. Mehnat da mul har thaan painda. Eh ek soch di gal aa. Wadiya Australia v aa teh wadiya india v. Bus soch aa. Mehnat dovein thaan hai

  • @preetsingh4082
    @preetsingh4082 9 месяцев назад +1

    ਕੋਈ ਪੰਜਾਬ ਪੱਖੀ ਨੀ ਕਮਾਈ ਕਰਕੇ ਲੋਕਾਂ ਨੂੰ ਦੇਖੋਂਦੇ ਆ ਕੇ ਵਾਪਿਸ ਆ ਗਏ।

  • @akshaykumar555
    @akshaykumar555 9 месяцев назад +3

    ਤੇਰੇ ਆਉਣ ਦਾ ਕੋਈ ਵੀ ਕੋਈ ਕਾਰਣ ਹੋ ਸਕਦਾ ਪਰ ਇਹਦਾ ਮਤਲਬ ਇਹ ਨੀ ਸੱਭ ਵਾਪਸ ਮੁੜ ਆਉਣਗੇ ਬਾਕੀ ਹਰ ਜਗ੍ਹਾ ਰਹਿਣ ਲਈ ਕੰਮ ਤੇ ਪੈਸਾ ਚਾਹੀਦਾ ਹੈ ਦੇਸ਼ ਕੋਈ ਵੀ ਹੋਵੇ

  • @user-qn2ei1fo8p
    @user-qn2ei1fo8p 9 месяцев назад +1

    ਪੰਚੀ ਪੰਚੀ ਤੀਹ ਤੀਹ ਹਜ਼ਾਰ ਲਾ ਕੇ ਬਾਹਰ ਦੇ ਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣੇ ਇੰਡੀਆ ਵਿੱਚ ਰਹਿ ਕੇ ਕੰਮ ਕਰੋ