13 ਸਾਲਾਂ ਬਾਅਦ ਕਨੇਡਾ ਤੋਂ ਪੰਜਾਬ ਵਾਪਿਸੀ, ਵਿਨੀਪੈਗ ਤੋਂ ਕਾਲ ਕਰਕੇ ਸੁਣਾਈਆਂ ਹੱਡਬੀਤੀਆਂ। Reverse Migration

Поделиться
HTML-код
  • Опубликовано: 12 янв 2024
  • ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    13 ਸਾਲਾਂ ਬਾਅਦ ਕਨੇਡਾ ਤੋਂ ਪੰਜਾਬ ਵਾਪਿਸੀ, ਵਿਨੀਪੈਗ ਤੋਂ ਕਾਲ ਕਰਕੇ ਸੁਣਾਈਆਂ ਹੱਡਬੀਤੀਆਂ। Reverse Migration
    ਮੈਂ ਮੱਥਾ ਟੇਕ ਕੇ ਗਿਆ ਸੀ ਕਿ ਬਾਬਾ ਇੱਕ ਵਾਰ ਕਨੇਡਾ ਪਹੁੰਚ ਜਾਂਵਾ ਫਿਰ ਨੀ ਮੁੜਦਾ ਪਰ ਹੁਣ ਤਾਂ ਮੁੜਨਾ ਪੈਣਾ।
    ਕਨੇਡਾ ਚ’ ਰਹਿਣ ਵਾਲਿਆਂ ਨੇ ਹੀ ਦੱਸ ਦਿੱਤੀ ਕਨੇਡਾ ਦੀ ਅਸਲ ਸਚਾਈ। ਸੁਣ ਕੇ ਉੱਡ ਜਾਣਗੇ ਤੁਹਾਡੇ ਹੋਸ਼।Canada’s Realty ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ। ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024

Комментарии • 78

  • @Kiranpal-Singh
    @Kiranpal-Singh 6 месяцев назад +15

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !

  • @narinderpalsingh5349
    @narinderpalsingh5349 6 месяцев назад +8

    ਵਾਹਿਗੁਰੂ ਦਾ ਸ਼ੁਕਰ ਹੈ,,,ਪੰਜਾਬੀ ਲੋਕਾਂ ਨੂੰ ਸਮਝ ਆ ਰਹੀ ਹੈ ❤❤❤❤❤

  • @Kiranpal-Singh
    @Kiranpal-Singh 6 месяцев назад +7

    🙏 *ਕਿਰਤ ਕਰੋ-ਨਾਮ ਜਪੋ-ਵੰਡ ਛਕੋ* 🙏
    ਹੈਪੀ ਧਾਲੀਵਾਲ ਜੀ, ਜੋ ਤੁਸੀਂ ਆਪਣੀ ਬੇਟੀ ਦਾ ਗੁਰਬਾਣੀਆਂ ਕੰਠ ਕਰਨ ਅਤੇ ਪੰਜਾਬੀ ਜਾਣਦੇ ਹਨ ਬਾਰੇ ਦੱਸਿਆ, ਚਿੱਤ ਖੁਸ਼ ਹੋ ਗਿਆ, ਗੁਰੂ ਸਾਹਿਬ ਦੀ ਵੱਡੀ ਰਹਿਮਤ ਹੈ ਜੋ ਛੋਟੀ ਉਮਰ ਵਿੱਚ ਬਾਣੀ ਦਾ ਪਿਆਰ ਹੈ, ਮਾਪਿਆਂ ਦਾ ਚੰਗਾ ਉਪਰਾਲਾ ਹੈ, ਇਸ ਲਈ ਵਧਾਈ ਦੇ ਪਾਤਰ ਹੋ, ਇਹ ਸਾਡਾ ਅਸਲੀ ਵਿਰਸਾ ਤੇ ਜਿੰਦਗੀ ਦਾ ਮਨੋਰਥ ਹੈ, ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ, ਨਾਮ-ਬਾਣੀ ਅਭਿਆਸ ਨੂੰ ਜਿੰਦਗੀ ਦਾ ਅੰਗ ਬਣਾਈਏ ਅਤੇ ਲੋੜਵੰਦਾਂ ਦੀ ਮੱਦਦ ਕਰੀਏ !

  • @ramanpal81us
    @ramanpal81us 6 месяцев назад +11

    ਇਹ ਲੋਕ ਪੰਜਾਬ ਲਈ ਸਰਮਾਏ ਹਨ | ਉਹ ਪੰਜਾਬ ਵਿਚ ਸਥਾਨਕ ਰੁਜ਼ਗਾਰ ਪੈਦਾ ਕਰ ਰਹੇ ਹਨ ਤੇ ਕਨੇਡਾ ਤੋ ਕੰਮ ਕਰਨ ਦਾ ਤਰੀਕਾ ਪੰਜਾਬ ਵਿਚ ਲਿਆ ਰਹੇ ਹਨ | In few years time Punjab will experience best of both worlds (Punjab's tradition and Canada's work culture)

    • @Kiranpal-Singh
      @Kiranpal-Singh 6 месяцев назад +2

      ਪੰਜਾਬ ਨੂੰ ਖੁਸ਼ਹਾਲ ਕਰਨ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !

    • @hubbychauhan
      @hubbychauhan  6 месяцев назад

      Bilkul sai gal hai

  • @Kiranpal-Singh
    @Kiranpal-Singh 6 месяцев назад +8

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

  • @TechFollower
    @TechFollower 6 месяцев назад +4

    If you love to leave life like King 👑...then INDIA is best country

  • @tonybimbrah
    @tonybimbrah 6 месяцев назад +3

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਵੇਂ ਦਿਆ ਵਿਡੀਉ ਬਣਾ ਕੇ

  • @sandeepkumarsonusharma1202
    @sandeepkumarsonusharma1202 2 месяца назад

    ਬਹੁਤ ਵਧੀਅਾ ਗੱਲ ਅਾ ਜੀ ਪੰਜਾਬ ਵਾਪਸੀ ਲੲੀ ਧੰਨਵਾਦ ਜੀ..❤❤

  • @gogisingh4272
    @gogisingh4272 6 месяцев назад +2

    ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ 🙏

  • @deepdhaliwal3453
    @deepdhaliwal3453 6 месяцев назад +19

    4-5 ਜਣਿਆਂ ਦੀ ਟੀਮ ਬਣਾ ਕੇ ਵਾਪਿਸ ਆਵਾਂਗੇ ਤੇ ਪੰਜਾਬ ਏਕੇ ਨਾਲ ਕੰਮ ਕਰਾਂਗੇ ।ਰੱਬ ਰਾਖਾ 🙏🙏

    • @hubbychauhan
      @hubbychauhan  6 месяцев назад +1

      Apna contact chauhangurpreet@yahoo.co.in

  • @dilpreetsingh7764
    @dilpreetsingh7764 6 месяцев назад +2

    22 gavy ji tusi bahut vadia kam kar rahr ho. Mai te mera pra pkka hai assi v chal jana. Bas paise kma laiye bas 5 saal hor ki kal nu india vich vdia saar jaave. Uss to vaad ni.

  • @princeverma-dj8nf
    @princeverma-dj8nf 6 месяцев назад +5

    veere boht sohna km krde oo tuc knowledge dekh lok canada de bare sochde ki nay but reality tuc dsde oo

  • @Punjab-mail
    @Punjab-mail 6 месяцев назад +4

    Mainu tan aien lagda Sanu Canada ton kuch Sikh ke us cheez nu Punjab ch implement karna chahida hai

  • @surinderverma7767
    @surinderverma7767 6 месяцев назад +6

    Welcome to punjab

  • @uday2741
    @uday2741 6 месяцев назад +3

    Bohat vadhia gallan kittian veeran ne

  • @Kiranpal-Singh
    @Kiranpal-Singh 6 месяцев назад +7

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !

  • @gurvirtiwana7296
    @gurvirtiwana7296 5 месяцев назад +1

    Keep it up bro 👍

  • @manpreetkaur-wp3ku
    @manpreetkaur-wp3ku 4 месяца назад

    Shi gal e veer ji emotional person hi wapsi da step la skda e ji...materialistic ni .....oo always money ware hi sochda e ji..ja sochn ge

  • @gurvirtiwana7296
    @gurvirtiwana7296 5 месяцев назад

    Nice conversation ❤❤

  • @BalwinderKaur-up3wz
    @BalwinderKaur-up3wz 6 месяцев назад +3

    Happy dhaliwal good family

    • @ShivKumar-rc8lr
      @ShivKumar-rc8lr 6 месяцев назад

      Puttra oh din kde nhi suna k tu vapis aavega mery GL likh le

  • @manpreetkaur7733
    @manpreetkaur7733 6 месяцев назад +2

    Bahut vadea galbat 👍

  • @BalwinderKaur-up3wz
    @BalwinderKaur-up3wz 6 месяцев назад

    Smile buht piyari bachi love you 💕 smile

  • @vsingh5045
    @vsingh5045 6 месяцев назад +3

    Bai sariya nu canada jaroor Ana chahida... akal aa jandi aa . We don't appreciate our punjab land ..

  • @charankamalsingh8336
    @charankamalsingh8336 6 месяцев назад +31

    ਕਨੇਡਾ ਦਾ ਮੈਡੀਕਲ ਫੇਲ ਹੈ

    • @Kiranpal-Singh
      @Kiranpal-Singh 6 месяцев назад

      ਸਿਹਤ ਸਹੂਲਤਾਂ ਬਾਰੇ, ਵਿਕਸਤ ਦੇਸ਼ ਕਨੇਡਾ ਤੇ ਵਿਕਾਸਸ਼ੀਲ ਇੰਡੀਆ ਦੀ ਤੁਲਨਾ ਕਰਨੀ, ਕਿਸੇ ਤਰਾਂ ਵੀ ਵਾਜਬ ਨਹੀਂ ਹੈ !
      ਕਨੇਡਾ ਦੇ ਸਰਕਾਰੀ ਹਸਪਤਾਲਾਂ ਦੀ ਤੁਲਨਾ, ਪੰਜਾਬ ਵਾਲੇ ਸਰਕਾਰੀ ਹਸਪਤਾਲਾਂ ਨਾਲ ਕਰਕੇ ਦੇਖ ਲਵੋ, (ਪ੍ਰਾਈਵੇਟ ਤਾਂ ਮੋਟਾ ਪੈਸਾ ਲੈ ਕੇ ਇਲਾਜ ਕਰਦੇ ਹਨ) ਕਨੇਡਾ ਜੇ ਕਿਸੇ ਵਿੱਚ ਹਿੰਮਤ ਹੈ ਇਥੇ ਪੈਸੇ ਦੇ ਕੇ ਇਲਾਜ ਕਰਵਾ ਲਵੇ !
      ਮੈਂ ਕੋਈ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਕਰ ਰਿਹਾ, ਮੇਰੀ ਮਾਤਾ ਕਈ ਵਾਰ ਹਸਪਤਾਲ ਦਾਖਲ ਹੋਏ ਹਨ, ਸਹੂਲਤਾਂ ਤੇ ਦੇਖ ਭਾਲ ਦਾ ਵੱਡਾ ਫਰਕ ਹੈ, ਜਿੰਨਾ ਚਿਰ ਹਸਪਤਾਲ ਦਾਖਲ ਰਹਿਣਾ, ਸਭ ਦਵਾਈਆਂ ਮੁਫਤ ਆਪ ਦਿੰਦੇ ਹਨ, ਪੰਜਾਬ ਵੀ ਦਾਖਲ ਕਰਵਾਏ ਸਨ, ਤਜਰਬਾ ਹੈ !
      ਕੈਨੇਡਾ, ਐਮਰਜੈਂਸੀ ਵਿੱਚ ਸਮਾਂ ਜਿਆਦਾ ਲੱਗਦਾ ਹੈ, ਨਰਸ ਤੁਹਾਨੂੰ ਦੇਖ ਕੇ ਫੈਸਲਾ ਕਰਦੀ ਹੈ ਕੇ ਕਿੰਨੀ ਐਮਰਜੈਂਸੀ ਹੈ, ਅਗਰ ਜਾਨ ਨੂੰ ਖਤਰਾ ਹੋਵੇ ਤਾਂ ਉਸੇ ਵਕਤ ਅੰਦਰ ਲੈ ਜਾਂਦੇ ਹਨ, ਬੁਖਾਰ-ਠੰਡ ਲੱਗਣੀ, ਜੁਕਾਮ, ਖੰਘ ਆਦਿ ਲਈ ਇਕ ਹਫਤਾ ਐਮਰਜੈਂਸੀ ਜਾਂ ਪਰਿਵਾਰਕ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ, ਕਿਉਕਿ ਆਪਣੇ ਆਪ ਠੀਕ ਹੋ ਜਾਂਦਾ ਹੈ, ਲੰਬਾ ਸਮਾਂ ਪਹਿਲਾਂ, ਐਂਟੀਬੀਓਟਿਕ ਲਿਖਦੇ ਸਨ, ਪਰ ਖੋਜ ਅਨੁਸਾਰ ਦਵਾਈ ਦੀ ਲੋੜ ਨਹੀਂ ਹੁੰਦੀ, ਸਧਾਰਣ ਦਰਦ ਮਾਰੂ (pain killer) ਗੋਲੀ-ਖੰਘ ਲਈ ਤਰਲ ਦਵਾਈ ਫਾਰਮੇਸੀ ਤੋਂ ਖਰੀਦ ਸਕਦੇ ਹਾਂ, ਫਾਰਮਾਸਿਸਟ ਤੋਂ ਰਾਇ ਲੈ ਸਕਦੇ ਹੋ, ਉਥੇ ਹਾਜਰ ਹੁੰਦੇ ਹਨ ਜਾਂ ਘਰੇਲੂ ਰਸੋਈ ਵਾਲੇ ਨੁਸਖੇ ਕਾਰਗਰ ਹਨ, ਅਗਰ ਹਫਤੇ ਬਾਅਦ ਵੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਨਫੈਕਸ਼ਨ ਵਗੈਰਾ ਚੈੱਕ ਕਰਵਾਉਣ ਲਈ ਜਾ ਸਕਦੇ ਹਾਂ, ਫਿਰ ਵੀ ਸੁਧਾਰਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ ਤੇ ਕੋਸ਼ਿਸ਼ ਕਰਦੇ ਰਹਿੰਦੇ ਹਨ !
      65 ਸਾਲ ਤੋਂ ਉੱਪਰ ਐਂਬੂਲੈਂਸ ਸਹੂਲਤ (ambulance service) ਅਤੇ ਦਵਾਈਆਂ ਪੂਰੀਆਂ ਮੁਫਤ ਹਨ, ਇਸ ਤੋਂ ਘੱਟ ਉਮਰ ਵਾਲਿਆਂ ਲਈ ਐਂਬੂਲੈਂਸ ਸਹੂਲਤ ਲਈ 200 ਡਾਲਰ ਤੋਂ ਘੱਟ ਦੇਣੇ ਪੈਂਦੇ ਹਨ ਅਤੇ ਦਵਾਈਆਂ ਲਈ ਕਿਊਬੈੱਕ ਸੂਬੇ ਵਿੱਚ ਸਾਂਝਾ ਬੀਮਾ ਹੁੰਦਾ ਹੈ, ਘੱਟ ਪੈਸੇ ਦੇਣੇ ਪੈਂਦੇ ਹਨ, ਮਹਿੰਗੀ ਦਵਾਈ ਹੋਵੇ ਤਾਂ ਵੱਧ ਤੋਂ ਵੱਧ 93 ਕਨੇਡੀਅਨ ਡਾਲਰ ਮਹੀਨੇ ਦੇ ਦੇਣੇ ਪੈਂਦੇ ਹਨ !
      ਬਾਕੀ ਅਲੱਗ ਸੂਬਿਆਂ ਵਿੱਚ ਥੋੜਾ ਵਖਰੇਵਾਂ ਹੋ ਸਕਦਾ ਹੈ, ਪੰਜਾਬ ਵਿੱਚ ਵੈਦਾਂ ਵਾਲੀ ਦੇਸੀ ਦਵਾਈ ਦੀ ਸਹੂਲਤ ਬਿਹਤਰ ਹੈ !

    • @grewal2202
      @grewal2202 6 месяцев назад +5

      Canada desh hi fail aa

    • @Kiranpal-Singh
      @Kiranpal-Singh 6 месяцев назад +3

      ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ, ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !

    • @harmindersingh9418
      @harmindersingh9418 6 месяцев назад +3

      Disgusting health system

    • @Kiranpal-Singh
      @Kiranpal-Singh 6 месяцев назад

      @@harmindersingh9418
      Read i have written, it’s really good system, my mother is sick, we go often to hospital, i am writing on the basis of experience, still there is always need improvements !

  • @Punjab_forever_2024
    @Punjab_forever_2024 6 месяцев назад +3

    Welcome 22 ji

  • @manpreetkaur7733
    @manpreetkaur7733 6 месяцев назад +4

    Lok Punjab do turan lage kehnde mur k nai aona bahut bura lagda sun k 😢

  • @srann007
    @srann007 6 месяцев назад

    West vich social life khatam ah veer te panajab vargi social life hani kitte.

  • @manpreetkaur7733
    @manpreetkaur7733 6 месяцев назад

    15.43 bahut siani gal veer ji

  • @jagpreetsingh5426
    @jagpreetsingh5426 6 месяцев назад +1

    Share market ,good income

  • @gss6617
    @gss6617 27 дней назад

    ਕੈਨੇਡਾ,,, ਨਾ ਸਿੱਖਿਆ ਨਾ ਸਿਹਤ...

  • @brarbrar5471
    @brarbrar5471 6 месяцев назад +3

    ਫੇਰ ਤੂੰ ਐਨਾ ਚਿਰ ਕਿਉਂ ਰਿਹਾ ਕੈਨੇਡਾ, ਆਉਣਾ ਅਜੇ ਵੀ ਨਹੀਂ ਇਸ ਵੀਰ ਨੇ ਕੈਨੇਡਾ ਤੋਂ. ਵੀਰ ਜੀ ਜਦੋਂ ਤੁਸੀਂ ਪੱਕੇ ਤੌਰ ਤੇ ਪੰਜਾਬ ਆ ਗਏ ਤਾਂ ਫਿਰ video ਪਾਓ

  • @user-oh6fc9io4u
    @user-oh6fc9io4u 6 месяцев назад +1

    Veer ik galh hor a jehre a rahe ne oh mohali garh landi sochde ne sare ni but kaffi a jo sochde ne but ohna nu pind ch rahna chaida

  • @Punjab_forever_2024
    @Punjab_forever_2024 6 месяцев назад

    22 ji tusi apni wife kive convince kite

  • @AmandeepKaur-uc2lx
    @AmandeepKaur-uc2lx 6 месяцев назад +1

    Jdo work permit mukk gea hun auna he pena c par hun aa k canada nu niddn lag ge

  • @user-zs9zj4fg3f
    @user-zs9zj4fg3f 6 месяцев назад

    4 wapis aaunge ta 40 tayar baithe ne Canada da bahia banan nu

  • @rajpreet91345
    @rajpreet91345 6 месяцев назад +1

    ਜੇ ਕੈਨੇਡਾ ਵਿੱਚ ਰਹਿਣਾ ਫੇਰ ਪੰਜਾਬ ਦਾ ਕੀ ਮਤਲਬ ਹੋਇਆ ਏਥੇ ਵੀ ਪੰਜਾਬ ਬਣ ਜਾਵੇਂ, ਕੈਨੇਡਾ ਨੂੰ ਕੈਨੇਡਾ ਰਹਿਣ ਦਿਓ ਬਦਨਾਮ ਨਾ ਕਰੋ, ਇਹ ਕਿ ਮਤਲਬ ਹੋਇਆ ਪੰਜਾਬ ਆਲੇ ਕਾਨੂੰਨ ਵੀ ਕੈਨੇਡਾ ਵਿੱਚ ਹੋਣ , ਤੁਸੀ ਤਾਂ ਸਾਰੇ ਮੁਲਕਾਂ ਨੂੰ ਪੰਜਾਬ ਬਣਾਉਣ ਨੂੰ ਫਿਰਦੇ, ਸ਼ਰਮ ਕਰੋ ਫੇਰ ਤਾ ਇਹ ਹੋਇਆ ਬਈ ਪੰਜਾਬ ਨੂੰ ਕੈਨੇਡਾ ਬਣਾ ਦੋ

  • @baljindersidhu2409
    @baljindersidhu2409 4 месяца назад

    PR surrender kiti aa.

  • @Kiranpal-Singh
    @Kiranpal-Singh 6 месяцев назад +3

    ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
    ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!

  • @Harjeet_12.
    @Harjeet_12. 6 месяцев назад +3

    ਭਾਜੀ ਅਸੀਂ ਪੰਜਾਬ ਵਿੱਚ ਪਟਿਆਲਾ ਰਹਿੰਦੇ ਹਾਂ ਤੇ ਰਹਿੰਦੇ ਹੋਏ ਵੀ ਇਕ ਗੱਲ ਕਹਿਣਾ ਚਾਹੁੰਦੇ ਕਿ ਭਾਜੀ ਤੁਸੀ ਬਹੁਤ ਗ਼ਲਤ ਹੋ, ਸਾਨੂੰ ਵੀ ਦੁਨੀਆ ਦਾ ਗਿਆਨ ਹੈ ਅਸੀਂ ਵੀ ਪੜੇ ਲਿਖੇ ਹਾ ਚਾਹੇ ਅਸੀਂ ਓਥੇ ਜਾ ਕੇ ਰਹਿਣਾ ਨਹੀਂ ਪਰ ਫਿਰ ਵੀ ਕਹਿੰਦੇ ਹਾ ਕਿ ਇੰਡੀਆ ਕੈਨੇਡਾ ਦੇ ਸਾਮਣੇ ਕੀਤੇ ਵੀ ਨੀ ਟਿਕਦਾ, ਲੋਕਾਂ ਦੀਆਂ ਗੱਲਾਂ ਸੁਣ ਕੇ ਕਿਸੇ ਦੇ ਪਿੱਛੇ ਲੱਗ ਕੇ ਕਹਿਣਾ ਬਹੁਤ ਵੱਡੀ ਕੰਜੂਸੀ ਹੈ ਭਾਰਤ ਦਾ ਵੀ ਬੁਰਾ ਹਾਲ ਦੇਖ ਲਓ ਲੋਕ ਦਾ ਹਾਲ ਕਿੰਨੇ ਗਰੀਬ ਗਰੀਬ ਲੋਕ ਏਥੇ ਕਪੜੇ ਵੀ ਨਹੀਂ ਹੈ, ਦੰਦ ਵੀ ਸਾਫ਼ ਨਹੀਂ ਹੁੰਦੇ , ਸਟੈਂਡਰਡ ਕੈਨੇਡਾ ਦਾ ਹੀ High ਹੈ, ਭਾਰਤ ਤਾ ਹਜੇ ਬਣਦਾ ਪਿਆ, ਉਹ ਗੱਲ ਵੱਖਰੀ ਹੈ ਸਾਡਾ ਜੀ ਨੀ ਲਗਦਾ ਪਰ ਜੀ ਪੰਜਾਬੀਆਂ ਦਾ ਨੀ ਲਗਦਾ ਬਾਕੀਆਂ ਵਾਸਤੇ ਠੀਕ ਹੈ, ਪੰਜਾਬੀਆਂ ਦਾ ਜੀ ਦੁਨੀਆ ਚ ਕੀਤੇ ਵੀ ਨਹੀਂ ਲੱਗਣਾ ਇਹ ਗੱਲ ਮੇਰੇ ਤੋਂ ਲਿਖ ਕੇ ਲੈਲੋ ਪਰ ਕੈਨੇਡਾ ਨੂੰ ਛੋਟਾ ਦੇਸ਼ ਨਾ ਸਮਜੋ ਤਰੱਕੀ ਓਥੇ ਵੀ ਬਹੁਤ ਹੈ, ਏਨੇ ਵਿੱਚ ਤਾਂ ਭਾਰਤ ਦਾ ਕੰਚੂਬਰ ਨਿਕਲ ਜਾਣਾ, ਸਮਾ ਇਕੋ ਜਿਹਾ ਨਹੀਂ ਰਹਿੰਦਾ,

    • @Harjeet_12.
      @Harjeet_12. 6 месяцев назад +2

      ਮੈਂ ਕੋਈ ਵਾਰ ਵਾਰ ਕਮੇਂਟ ਨਹੀਂ ਕਰਨੇ ਦਸਣਾ ਸੀ ਦਸ ਦਿੱਤਾ ਬਾਕੀ ਤੁਸੀ ਸਮਝਣਾ ਗੱਲ ਮਾੜੇ ਚੰਗੇ ਹਾਲਾਤਾਂ ਦੀ ਨਹੀਂ ਮੁਲਖ ਦਾ ਸਟੈਂਡਰਡ ਤੇ ਹਰਡਵਰਕ ਹੈ ਜੇੜੇ ਪਤੰਦਰ ਸਦੀਆਂ ਪਹਿਲਾ ਹੀ ਕਰੀ ਬੈਠੇ, ਏਥੇ ਭਾਰਤ ਵਿਚ ਲੋਕਾਂ ਨੂੰ ਝੂਠ ਬੋਲਿਆ ਜਾਂਦਾ ਓਥੇ ਸੱਚ ਦਸਿਆ ਜਾਂਦਾ , ਏਥੇ ਤਾਂ ਲੋਕਾਂ ਤੋਂ ਗਿਆਨ ਨੂੰ ਛੁਪਾਇਆ ਜਾਂਦਾ ਪਰ ਕੈਨੇਡਾ ਚ ਹਰ ਕੋਈ ਗੱਲ ਦੱਸੀ ਜਾਂਦੀ ਕਿਉਕਿ ਕੇ ਜ਼ਿੰਦਗੀ ਵਿਚ ਰਹਿਕੇ ਕੀ ਲੋਕਾਂ ਤੋਂ ਛੁਪਾਈ ਜਾਵੇਂ ਬਹੁਤ ਮਾੜੀ ਗੱਲ ਹੈ ਉਹ ਲੋਕ ਦਿਲ ਦੇ ਸਾਫ ਨੇ , ਤਾਹਿ ਤਾਂ ਇਸ ਨੂੰ ਫ਼ਰਕ ਕਹਿੰਦੇ ਹਨ

    • @gdeep8885
      @gdeep8885 6 месяцев назад +2

      Hahaha tuc lok parde likhe Murakh ho. India baithe avi na gala Mari jau . Canada a k so called high living standard enjoy kro. Lagju pta k India batter a k canada. Paisa is not everything . Pta ni kisne tenu dasta a k canada traki kr reha . India 8.5 percent nal grow kr reha canada 0.3 percent nal grow kr reha , Candian medical system is total fail , infrastructure is so behind from india , housing problem , rental problems, expensive groceries, high taxes, hun mainu das kis angle to canada traki di rah te a
      Thoda bohat research kr Lia kro . India ch population lord to bohat jiada a is li oh pishe A . But next 20 year is Indian time . Tuc lok vadhe vahde ghar ,mehngia cars nu hi traki and high living standard mande a

    • @hubbychauhan
      @hubbychauhan  6 месяцев назад +2

      Well said bai. ਇਹਨਾਂ ਨੇ ਸਿਰਫ ਪਟਿਆਲਾ ਦੇਖਿਆ ਹੈ ਜਾਂ ਕਨੇਡਾ। ਇੰਡੀਆ ਚ ਵੀ ਬਹੁਤ ਕੁਝ ਹੈ ਦੇਖਣ ਵਾਲਾ। ਬਾਹਰ ਨਿਕਲ ਦੇ ਦੇਖੋ ਇੰਡੀਆ ਚੀਜ ਕੀ ਹੈ। ਹਲਕੇ ਚ ਨਾਂ ਲਓ।

    • @gdeep8885
      @gdeep8885 6 месяцев назад +2

      ​@@Harjeet_12. You can you say canada ch sab Sach bolde ne ., tu kida bol sakda did you went to Canada.? Asi ithe reh rahe a and we know what is going on in canada. Doctors ithe jooth bolde , police jooth boldi , jina heera pehri and harassment students di hori hai , kai lok kam krva k paise ni dinde , Door baith k na sab vadiya lagda hunda. Mai punjab v reha 10 sal canada reha I Mai compare kr sakda dove desh . But u sitting in india how can judge canada. Pehla ithe avo ithe 5 sal lgau then apni Rae daio kon sahi kon Galt.

    • @Kiranpal-Singh
      @Kiranpal-Singh 6 месяцев назад

      ਤੁਸੀਂ ਬਿਲਕੁਲ ਸਹੀ ਕਿਹਾ, ਪਰ ਆਪਣੀ ੨ ਸੋਚ ਹੈ, ਵਿਚਾਰਕ ਵਖਰੇਵੇਂ ਤਾਂ ਰਹਿੰਦੇ ਹੀ ਹਨ, ਪਰ ਗਲਤ-ਇਕ ਪਾਸੜ ਜਾਣਕਾਰੀ ਦੇਣੀ, ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਕਈ ਤਾਂ ਗਲਤ ਅੰਕੜੇ ਤੱਕ ਪਰਚਾਰੀ ਜਾਂਦੇ ਹਨ !
      ਜਿਥੇ ਵੀ ਰਹਿਣਾ ਹਰ ਵਿਅਕਤੀ ਦਾ ਨਿੱਜੀ ਫੈਸਲਾ ਹੈ, ਪੰਜਾਬ ਨੂੰ ਝੂਠ ਬੋਲ ਕੇ ਵਧੀਆ ਦੱਸਣ ਨਾਲੋਂ, ਸਾਡਾ ਮੁੱਢ, ਕਦਰਾਂ-ਕੀਮਤਾਂ, ਅਪਨਾਪਨ, ਪਿੰਡਾਂ ਦਾ ਸਾਦਾ ਜੀਵਨ, ਗੁਰ ਅਸਥਾਨ ਆਦਿ ਦੱਸ ਕੇ ਵਡਿਆਉਣਾ ਚਾਹੀਦਾ ਹੈ, ਜਿਵੇਂ ਹਰ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ, ਭਾਵੇਂ ਛੋਟਾ ਜਾਂ ਘੱਟ ਸੋਹਣਾ ਵੀ ਹੋਵੇ !

  • @user-qu2br8fx5d
    @user-qu2br8fx5d 6 месяцев назад +4

    Medical bilkul poor hy canada da fail a

    • @Kiranpal-Singh
      @Kiranpal-Singh 6 месяцев назад

      ਸਿਹਤ ਸਹੂਲਤਾਂ ਬਾਰੇ, ਵਿਕਸਤ ਦੇਸ਼ ਕਨੇਡਾ ਤੇ ਵਿਕਾਸਸ਼ੀਲ ਇੰਡੀਆ ਦੀ ਤੁਲਨਾ ਕਰਨੀ, ਕਿਸੇ ਤਰਾਂ ਵੀ ਵਾਜਬ ਨਹੀਂ ਹੈ !
      ਕਨੇਡਾ ਦੇ ਸਰਕਾਰੀ ਹਸਪਤਾਲਾਂ ਦੀ ਤੁਲਨਾ, ਪੰਜਾਬ ਵਾਲੇ ਸਰਕਾਰੀ ਹਸਪਤਾਲਾਂ ਨਾਲ ਕਰਕੇ ਦੇਖ ਲਵੋ, (ਪ੍ਰਾਈਵੇਟ ਤਾਂ ਮੋਟਾ ਪੈਸਾ ਲੈ ਕੇ ਇਲਾਜ ਕਰਦੇ ਹਨ) ਕਨੇਡਾ ਜੇ ਕਿਸੇ ਵਿੱਚ ਹਿੰਮਤ ਹੈ ਇਥੇ ਪੈਸੇ ਦੇ ਕੇ ਇਲਾਜ ਕਰਵਾ ਲਵੇ !
      ਮੈਂ ਕੋਈ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਕਰ ਰਿਹਾ, ਮੇਰੀ ਮਾਤਾ ਕਈ ਵਾਰ ਹਸਪਤਾਲ ਦਾਖਲ ਹੋਏ ਹਨ, ਸਹੂਲਤਾਂ ਤੇ ਦੇਖ ਭਾਲ ਦਾ ਵੱਡਾ ਫਰਕ ਹੈ, ਜਿੰਨਾ ਚਿਰ ਹਸਪਤਾਲ ਦਾਖਲ ਰਹਿਣਾ, ਸਭ ਦਵਾਈਆਂ ਮੁਫਤ ਆਪ ਦਿੰਦੇ ਹਨ, ਪੰਜਾਬ ਵੀ ਦਾਖਲ ਕਰਵਾਏ ਸਨ, ਤਜਰਬਾ ਹੈ !
      ਕੈਨੇਡਾ, ਐਮਰਜੈਂਸੀ ਵਿੱਚ ਸਮਾਂ ਜਿਆਦਾ ਲੱਗਦਾ ਹੈ, ਨਰਸ ਤੁਹਾਨੂੰ ਦੇਖ ਕੇ ਫੈਸਲਾ ਕਰਦੀ ਹੈ ਕੇ ਕਿੰਨੀ ਐਮਰਜੈਂਸੀ ਹੈ, ਅਗਰ ਜਾਨ ਨੂੰ ਖਤਰਾ ਹੋਵੇ ਤਾਂ ਉਸੇ ਵਕਤ ਅੰਦਰ ਲੈ ਜਾਂਦੇ ਹਨ, ਬੁਖਾਰ-ਠੰਡ ਲੱਗਣੀ, ਜੁਕਾਮ, ਖੰਘ ਆਦਿ ਲਈ ਇਕ ਹਫਤਾ ਐਮਰਜੈਂਸੀ ਜਾਂ ਪਰਿਵਾਰਕ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ, ਕਿਉਕਿ ਆਪਣੇ ਆਪ ਠੀਕ ਹੋ ਜਾਂਦਾ ਹੈ, ਲੰਬਾ ਸਮਾਂ ਪਹਿਲਾਂ, ਐਂਟੀਬੀਓਟਿਕ ਲਿਖਦੇ ਸਨ, ਪਰ ਖੋਜ ਅਨੁਸਾਰ ਦਵਾਈ ਦੀ ਲੋੜ ਨਹੀਂ ਹੁੰਦੀ, ਸਧਾਰਣ ਦਰਦ ਮਾਰੂ (pain killer) ਗੋਲੀ-ਖੰਘ ਲਈ ਤਰਲ ਦਵਾਈ ਫਾਰਮੇਸੀ ਤੋਂ ਖਰੀਦ ਸਕਦੇ ਹਾਂ, ਫਾਰਮਾਸਿਸਟ ਤੋਂ ਰਾਇ ਲੈ ਸਕਦੇ ਹੋ, ਉਥੇ ਹਾਜਰ ਹੁੰਦੇ ਹਨ ਜਾਂ ਘਰੇਲੂ ਰਸੋਈ ਵਾਲੇ ਨੁਸਖੇ ਕਾਰਗਰ ਹਨ, ਅਗਰ ਹਫਤੇ ਬਾਅਦ ਵੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਨਫੈਕਸ਼ਨ ਵਗੈਰਾ ਚੈੱਕ ਕਰਵਾਉਣ ਲਈ ਜਾ ਸਕਦੇ ਹਾਂ, ਫਿਰ ਵੀ ਸੁਧਾਰਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ ਤੇ ਕੋਸ਼ਿਸ਼ ਕਰਦੇ ਰਹਿੰਦੇ ਹਨ !
      65 ਸਾਲ ਤੋਂ ਉੱਪਰ ਐਂਬੂਲੈਂਸ ਸਹੂਲਤ (ambulance service) ਅਤੇ ਦਵਾਈਆਂ ਪੂਰੀਆਂ ਮੁਫਤ ਹਨ, ਇਸ ਤੋਂ ਘੱਟ ਉਮਰ ਵਾਲਿਆਂ ਲਈ ਐਂਬੂਲੈਂਸ ਸਹੂਲਤ ਲਈ 200 ਡਾਲਰ ਤੋਂ ਘੱਟ ਦੇਣੇ ਪੈਂਦੇ ਹਨ ਅਤੇ ਦਵਾਈਆਂ ਲਈ ਕਿਊਬੈੱਕ ਸੂਬੇ ਵਿੱਚ ਸਾਂਝਾ ਬੀਮਾ ਹੁੰਦਾ ਹੈ, ਘੱਟ ਪੈਸੇ ਦੇਣੇ ਪੈਂਦੇ ਹਨ, ਮਹਿੰਗੀ ਦਵਾਈ ਹੋਵੇ ਤਾਂ ਵੱਧ ਤੋਂ ਵੱਧ 93 ਕਨੇਡੀਅਨ ਡਾਲਰ ਮਹੀਨੇ ਦੇ ਦੇਣੇ ਪੈਂਦੇ ਹਨ !
      ਬਾਕੀ ਅਲੱਗ ਸੂਬਿਆਂ ਵਿੱਚ ਥੋੜਾ ਵਖਰੇਵਾਂ ਹੋ ਸਕਦਾ ਹੈ, ਪੰਜਾਬ ਵਿੱਚ ਵੈਦਾਂ ਵਾਲੀ ਦੇਸੀ ਦਵਾਈ ਦੀ ਸਹੂਲਤ ਬਿਹਤਰ ਹੈ !

    • @user-qu2br8fx5d
      @user-qu2br8fx5d 6 месяцев назад

      Asi v canada ha

    • @user-qu2br8fx5d
      @user-qu2br8fx5d 6 месяцев назад

      Asi v vapic a riy ha apny sohny punjab vapic myry veery

    • @Kiranpal-Singh
      @Kiranpal-Singh 6 месяцев назад

      @@user-qu2br8fx5d
      ਸ਼ੁਭ ਕਾਮਨਾਵਾਂ

  • @pswalia8005
    @pswalia8005 6 месяцев назад +1

    Anti Punjab views. Playing with the future of people of Punjab why are you living in Canada earn money from other sources

    • @hubbychauhan
      @hubbychauhan  6 месяцев назад +1

      ਜਮੀਰਾਂ ਜਗਾਓ ਆਪਣੀਆਂ ਕਨੇਡਾ ਦੇ ਭਗਤੋ।

    • @gdeep8885
      @gdeep8885 6 месяцев назад

      Canada nu marda kehn te anti punjab kive ho giya? Anti punjab ta tuc a jo canada de Anne Bhagat ban chuke a

  • @amarbajwa6534
    @amarbajwa6534 6 месяцев назад

    Why is this guy hiding his face? I wonder if this is all true? No fake news, please. I hope this is not an example of "Grapes are sour".

  • @brarbrar5471
    @brarbrar5471 6 месяцев назад +1

    ਜੇਕਰ ਕੈਨੇਡਾ ਐਨਾ ਹੀ ਮਾੜਾ ਹੈ ਤਾਂ ਆਉਂਦੇ ਹੀ ਕਿਉਂ ਹੋ ਕੈਨੇਡਾ.
    ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਕਹੀਦਾ

    • @navtejsinghkahlon
      @navtejsinghkahlon 6 месяцев назад +2

      khada ta tuhi punjab da v bahut hai so uss nu vi na bhando

    • @brarbrar5471
      @brarbrar5471 6 месяцев назад +2

      @@navtejsinghkahlon ਪੰਜਾਬ ਨੂੰ ਕੌਣ ਭੰਡ ਰਿਹਾ

    • @Kiranpal-Singh
      @Kiranpal-Singh 6 месяцев назад +1

      ਸਚਾਈ ਬਿਆਨ ਕਰਨੀ ਭੰਡਣਾ ਨਹੀਂ ਹੁੰਦਾ ?
      ਬਹੁਤਾਤ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਆ ਕੇ ਪੰਜਾਬ ਦੀ ਬਿਹਤਰੀ ਬਾਰੇ ਸੋਚਦੇ ਹਨ, system corrupt ਹੈ ਤਾਂ ਝੂਠ ਕੀ ਹੈ !
      ਕਨੇਡਾ ਬਾਰੇ ਜੋ ਗਲਤ ਹੈ ਕਹੋ, ਪਰ ਝੂਠ ਨਾ ਬੋਲੋ, ਇੰਡੀਆ ਵਿੱਚ ਜੋ ਗਲਤ ਹੈ, ਉਸਨੂੰ ਗਲਤ ਕਹਿਣ ਦੀ ਜੁਰਅਤ ਦਿਖਾਓ !

    • @brarbrar5471
      @brarbrar5471 6 месяцев назад +1

      @@Kiranpal-Singh ਬਾਈ ਜੀ ਗੱਲ ਤਾਂ ਇਹ ਹੈ ਕਿ ਨਾਲੇ ਆਪਾਂ ਕੈਨੇਡਾ ਵਿਚ ਆ ਰਹੇ ਆ ਅਤੇ ਰਹਿ ਰਹੇ ਆ ਤੇ ਨਾਲੇ ਕੈਨੇਡਾ ਨੂੰ ਭੰਡ ਰਹੇ ਆ , ਪੰਜਾਬ ਬਹੁਤ ਵਧੀਆ ਹੈ ਪੰਜਾਬ ਨਾਲ਼ ਦੀ ਰੀਸ ਨਹੀਂ ਪ੍ਰੰਤੂ ਜੇ ਆਪਾਂ ਕੈਨੇਡਾ ਆਏੇ ਆ ਤਾਂ ਆਪਾਂ ਕੈਨੇਡਾ ਨੂੰ ਚੰਗਾ ਸਮਝ ਕੇ ਹੀ ਆਏੇ ਹਾਂ ਮੁਲਕ ਕੋਈ ਵੀ ਮਾੜਾ ਨਹੀਂ ਹੁੰਦਾ ਸਿਰਫ ਅਪਣੀ ਅਪਣੀ ਸੋਚ ਹੁੰਦੀ ਆ

    • @Kiranpal-Singh
      @Kiranpal-Singh 6 месяцев назад

      @@brarbrar5471
      ਤੁਸੀਂ ਬਿਲਕੁਲ ਸਹੀ ਕਿਹਾ, ਪਰ ਆਪਣੀ ੨ ਸੋਚ ਹੈ, ਵਿਚਾਰਕ ਵਖਰੇਵੇਂ ਤਾਂ ਰਹਿੰਦੇ ਹੀ ਹਨ, ਪਰ ਗਲਤ-ਇਕ ਪਾਸੜ ਜਾਣਕਾਰੀ ਦੇਣੀ, ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਕਈ ਤਾਂ ਗਲਤ ਅੰਕੜੇ ਤੱਕ ਪਰਚਾਰੀ ਜਾਂਦੇ ਹਨ !
      ਜਿਥੇ ਵੀ ਰਹਿਣਾ ਹਰ ਵਿਅਕਤੀ ਦਾ ਨਿੱਜੀ ਫੈਸਲਾ ਹੈ, ਪੰਜਾਬ ਨੂੰ ਝੂਠ ਬੋਲ ਕੇ ਵਧੀਆ ਦੱਸਣ ਨਾਲੋਂ, ਸਾਡਾ ਮੁੱਢ, ਕਦਰਾਂ-ਕੀਮਤਾਂ, ਅਪਨਾਪਨ, ਪਿੰਡਾਂ ਦਾ ਸਾਦਾ ਜੀਵਨ, ਗੁਰ ਅਸਥਾਨ ਆਦਿ ਦੱਸ ਕੇ ਵਡਿਆਉਣਾ ਚਾਹੀਦਾ ਹੈ, ਜਿਵੇਂ ਹਰ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ, ਭਾਵੇਂ ਛੋਟਾ ਜਾਂ ਘੱਟ ਸੋਹਣਾ ਵੀ ਹੋਵੇ !