NewZealand ਦੀ ਜੰਮੀ ਪੰਜਾਬਣ ਨੇ ਛੱਡਿਆ ਨਿਊਜ਼ੀਲੈਂਡ। ਪੱਕੇ ਤੌਰ ਤੇ ਖਿੱਚ ਲਿਆਇਆ ਮਿੱਟੀ ਦਾ ਮੋਹ।Reverse Migration

Поделиться
HTML-код
  • Опубликовано: 27 янв 2025

Комментарии • 158

  • @ParamjitSingh-ts1kx
    @ParamjitSingh-ts1kx Год назад +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

  • @apnapunjab2023
    @apnapunjab2023 Год назад +12

    ਸਾਨੂੰ ਮਾਣ ਹੈ ਅਸੀਂ ਇਸ ਪੰਜਾਬ ਦੀ ਧਰਤੀ ਉੱਤੇ ਜਨਮ ਲਿਆ❤ ਸਾਡਾ ਪੰਜਾਬ ਹੀ ਫੌਰਨ ਹੈ

  • @satinderkaur7317
    @satinderkaur7317 Год назад +60

    ਵਾਹਿਗੁਰੂ ਕਰੇ ਜਿਵੇੰ ਤੁਸੀਂ ਬਾਪ ਬੇਟੀ ਸੋਚਦੇ ਓ ਕਿ ਸਾਰੇ ਵਾਪਿਸ ਆਉਣਗੇ ਇਹ ਸਾਡਾ ਵੀ ਸੁਪਨਾ ਹੈ ਪੂਰਾ ਹੋਵੇ 🙏ਅਸੀਂ ਅਮਰੀਕਾ ਵਿੱਚ ਹਾਂ ਅਸੀਂ ਵੀ ਆਪਣਾ ਘਰ ਸੇਲ ਤੇ ਲਾਇਆ ਹੋਇਆ ਇਥੋਂ ਸੱਭ ਕੁੱਝ ਸਮੇਟ ਕੇ ਵਾਪਿਸ ਆਉਣ ਨੂੰ ਤਿਆਰੀ ਕਰ ਰਹੇ ਹਾਂ

  • @parmindersinghgill6470
    @parmindersinghgill6470 Год назад +11

    ਪੈਸੇ ਕਮਾ ਕੇ, ਪੰਜਾਬ ਵਿੱਚ ਆ ਕੇ ਕਾਰੋਬਾਰ ਸ਼ੁਰੂ ਕਰਨਾ, ਬਹੁਤ ਵਧੀਆ ਗੱਲ ਹੈ। ਪ੍ਰੰਤੂ ਦਸ ਬਾਰਾਂ ਸਾਲ ਦੀ ਬਾਹਰਲੀ ਕਮਾਈ ਜ਼ਰੂਰੀ ਹੈ, ਫੇਰ ਇਥੇ ਵੀ ਜਾਨ ਸੌਖੀ ਹੋ ਜਾਂਦੀ ਹੈ। ਵਧੀਆ ਜੀਵਨ ਤਾਂ ਇਥੇ ਹੀ ਹੈ।

  • @ranjitbrar2449
    @ranjitbrar2449 Год назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪੰਜਾਬ ਵਰਗੀ ਜਿੰਦਗੀ ਕਿਸੇ ਮੁਲਕ ਵਿੱਚ ਨਹੀਂ ਗੋਰੇ ਭਾਰਤ ਵਿੱਚ ਆਏ ਰਾਜ ਕੀਤਾ ਅਸੀਂ ਉਹਨਾਂ ਦੇਸ਼ਾ ਵਿੱਚ ਰੋਜੀ ਵਾਸਤੇ ਬਾਹਰਲੇ ਮੁਲਕਾਂ ਨੂੰ ਪਸੰਦ ਕੀਤਾ ਹੈ ਧੰਨਵਾਦ

  • @hardeepthind1292
    @hardeepthind1292 Год назад +4

    Very nice Bata ji welcome to Punjab

  • @shivdevsingh8458
    @shivdevsingh8458 Год назад +7

    ਬਹੁਤ ਵਧੀਆ ਲੱਗਿਆ।❤🎉

  • @karamjitdhaliwal2672
    @karamjitdhaliwal2672 Год назад +11

    ਿੱੲਕ ਚੰਗੀ ਸੋਚ
    ੳੁੱਚੀ ਸੋਚ 👍😊

  • @GurjitSingh-jh6us
    @GurjitSingh-jh6us Год назад +3

    Bhai sab ji ne guru nanak sab ji da nam bar bar rapit kita salut thnx

  • @dawindersingh5824
    @dawindersingh5824 Год назад +4

    ਬਹੁਤ vadia ਜੀ thankx sir

  • @dr.jagtarsinghkhokhar3536
    @dr.jagtarsinghkhokhar3536 Год назад +2

    ਬਹੁਤ ਖੂਬ

  • @OueenGirl001
    @OueenGirl001 Год назад +4

    Avantika didi nature very good and sir also good teacher 👍👍

  • @civiltech7219
    @civiltech7219 Год назад +5

    Sachi vadia soch aa

  • @charnjitkaur3300
    @charnjitkaur3300 Год назад +5

    Boht vadia aa ji boht lok vaps aunga jo punjab vich oh hor kita nhi boht changi soch kamai kro vaps aao

  • @RupinderMehra-bc7vv
    @RupinderMehra-bc7vv Год назад +3

    Keep it up proud of you

  • @balkarsingh-nn5le
    @balkarsingh-nn5le Год назад +4

    ਬਹੁਤ ਹੀ ਵਧੀਆ ੳਪਰਾਲਾਜੀ❤❤❤🎉🎉🎉

  • @gurindersohi6314
    @gurindersohi6314 Год назад

    Bhut Vadia gall aa g thx

  • @AmandeepSingh-ul9mz
    @AmandeepSingh-ul9mz Год назад +2

    ਬਹੁਤ ਵਧੀਆ ਕੀਤਾ

  • @ParminderSingh-se7vo
    @ParminderSingh-se7vo Год назад +4

    Tusi Jahda faisla lya,aha ohi la sakda jeas nu aapna loka ta miti naal pyaar hove.

  • @paramgill585
    @paramgill585 Год назад +3

    We are proud of you mam and sir

  • @dharmenderhayer924
    @dharmenderhayer924 Год назад +1

    Very very nice video am from USA and rajsthan ganganagar thanks

  • @GurvpinderBilling
    @GurvpinderBilling Год назад +1

    Very Good

  • @rajinderchandel8596
    @rajinderchandel8596 Год назад +2

    Proud on you

  • @satinderkaur7317
    @satinderkaur7317 Год назад +6

    ਵਾਕਿਆ ਬਾਹਰ ਤਾਂ ਘਰਾਂ ਦੀਆਂ, ਗੱਡੀਆਂ ਦੀਆਂ ਹੋਰ ਬਹੁਤ ਸਾਰੀਆਂ ਕਿਸ਼ਤਾਂ ਈ ਮਸਾਂ ਪੂਰੀਆਂ ਹੁੰਦੀਆਂ ਆ

  • @Singh-mj2eq
    @Singh-mj2eq Год назад +1

    Bohat ਵਧੀਆ ਭੈਣ ਜੀ

  • @sandhu29mogewale34
    @sandhu29mogewale34 Год назад +2

    ਇਹ ਗੱਲ ਸਹੀ ਹੈ ਜੇ ਫੀਸ ਲੱਖ ਰੁਪਏ ਇਨ੍ਹਾਂ ਨੂੰ 50 ਹਜ਼ਾਰ ਰੁਪਏ ਰੱਖ ਲੈਂਦੇ ਗੱਲ ਬਿਲਕੁਲ ਸਹੀ ਹੈ ਇਹ ਸਾਡੇ ਲਾਗਿਓਂ ਨੇ

  • @gursimransingh_3154
    @gursimransingh_3154 Год назад +1

    ਵਧੀਆ ਸੋਚ

  • @HarjinderSINGH-gh6hr
    @HarjinderSINGH-gh6hr Год назад +5

    Vah ji . ..
    Eh papa da nadan prinda jamia palia videsh vich aa ,but PUNJABI bari fratedaar bolda aa . ..
    🙏👍

    • @ikodapasara8143
      @ikodapasara8143 Год назад

      ਪਰਿੰਦੇ ਨੂੰ ਸਾਲ ਬਾਦ ਪੁੱਛੀ !

    • @AK-iw3zw
      @AK-iw3zw Месяц назад

      Why do you pull people down ???? You should ENCOURAGE the YOUTH.

  • @gaganmaan2037
    @gaganmaan2037 Год назад +1

    Absolutely right

  • @sraofficial7041
    @sraofficial7041 Год назад +2

    So positive persons ❤

  • @anshmanchandaansh4873
    @anshmanchandaansh4873 Год назад +2

    Good job mam we proud of you ❤

  • @HarjeetSingh-yy1nf
    @HarjeetSingh-yy1nf Год назад +2

    We are proud of you ❤

  • @preetdil9918
    @preetdil9918 Год назад +12

    ਵੀਰ ਜੀ ਜਿੰਨਾ ਦਾ ਸਰਦਾ ਨਹੀਂ ਘਰ ਵਿੱਚ ਗਰੀਬੀ ਹੈ, ਉਹਨਾਂ ਪੁਛੋ ਕਿੰਨਾ ਔਖਾ ਪੰਜਾਬ ਵਿੱਚ,

  • @NavdeepSingh-sm4er
    @NavdeepSingh-sm4er Год назад +1

    We are proud of you good job

  • @OueenGirl001
    @OueenGirl001 Год назад +3

    We are proud of you avantika di ❤❤

  • @karamjeet9118
    @karamjeet9118 Год назад +2

    We are proud of you 😇😊

  • @Simar-ud2di
    @Simar-ud2di Год назад +2

    We are proud of you

  • @karamjeet9118
    @karamjeet9118 Год назад +3

    We are proud of you 👏 🥰 💛

  • @karamjeet9118
    @karamjeet9118 Год назад +2

    We are proud of you 👏 🥰

  • @jashpalsingh1875
    @jashpalsingh1875 Год назад +8

    ਮਿੱਟੀ ਦਾ ਮੋਹ❤❤❤❤❤

  • @jaswantgrewal7419
    @jaswantgrewal7419 Год назад +2

    We are also thinking to spend rest of our lives in India after our retirement.

  • @armyofbts8725
    @armyofbts8725 Год назад

    ਬਹੁਤ ਵਧੀਆ ਲੱਗਿਆ 😊😊

  • @verrk12
    @verrk12 Год назад +1

    Es tra da teacher ji nu mp mla bnana chahida ❤

  • @socialbharat9
    @socialbharat9 Год назад

    Good work ❤

  • @parmjitkaur4053
    @parmjitkaur4053 9 месяцев назад

    proud of u betta ji

  • @SukhdevSingh-fe1op
    @SukhdevSingh-fe1op Год назад +1

    Nice thoughts 😊

  • @Navrajkhattra003
    @Navrajkhattra003 Год назад +2

    Proud of u

  • @gurjeetkaurgrewal6255
    @gurjeetkaurgrewal6255 9 месяцев назад

    Bhut hi vadhia lagga vedio dekh ke,please ihna nu milan lae link jarur dena ji ,avantika and her father realy good personality so i wants to meet them gives address them😅😊

  • @jasdeepsingh8757
    @jasdeepsingh8757 Год назад +2

    Bs sir asi saare police te judicial to dukhi ha india ch nai ta punjab ta suvarg hai 😊

  • @mandeepkaurmandeepkaur316
    @mandeepkaurmandeepkaur316 Год назад

    SSA ji 🙏 jatinder sir and avikanta sis 😊😊🙏

  • @amritpalkaursidhu6578
    @amritpalkaursidhu6578 Год назад +2

    I am proud of u ❤️ di

  • @hardipsingh4738
    @hardipsingh4738 Год назад

    Great step sister g

  • @RanbirsinghSandhu-np3gy
    @RanbirsinghSandhu-np3gy Год назад

    We are proud of you🎉

  • @mjsg8476
    @mjsg8476 Год назад +5

    A lot of people are returning or staying more time back home, I believe that when the economy of the country grows more, then more people will come back in large numbers. The public system needs to be reformed in order for people to invest in the country and help everyone.

  • @nardeep6897
    @nardeep6897 Год назад +1

    10k te 12 ghante kaam Karn Wale nu phuchu bahar Jana ja Punjab wich rehna. Punjab wich khiri good life. Koi change life nahi Punjab wich

  • @Gurbani_vibes_315
    @Gurbani_vibes_315 Год назад +1

    I proud of you Miss avantika Sharma

  • @abatarkaur9874
    @abatarkaur9874 Год назад +1

    Very nice 👍

  • @parmjitkaur1313
    @parmjitkaur1313 Год назад +3

    Please send me no.sir beti da proud of u beta g.Reverse migration is best after lot of knowledge.thx for best interview. Me parmjit kaur pharmacist and pharmacy councellor.

  • @gurpreetsibia2618
    @gurpreetsibia2618 Год назад +6

    ਇਸ ਭੈਣ ਨਾਲ ਸਾਨੂੰ ਮਿਲਾ ਦਿਓ please 🙏

  • @gursharanmandair4470
    @gursharanmandair4470 Год назад +2

    Good

  • @officialid2767
    @officialid2767 Год назад

    Very good

  • @sukhwantgillgill6674
    @sukhwantgillgill6674 Год назад +1

    Waheguru ji 💖💖💖

  • @gurchatsingh6264
    @gurchatsingh6264 Год назад

    ਜਸ ਬਾਈ ਸਾਡੇ ਜਵਾਕ ਵੀ ਕਜਹਦੇ ਬਾਹਰ ਜਾਣਾ ਭਰਾੰਜੀ ਤੂੰਹਾਨੁ ਸਾਰਾ ਕੂੱਛ ਪਤਾ ਅਦਰ ਬਾਹਰ ਵਾਰੇ ਦਸੋ ਜਾਣਾ ਚਾਹੀਦਾ ਕੇ ਨਹੀ। ਘਰੇ ਸਰਦਾ ਵਧੀਆ ਪਰਮਾਤਮਾ ਦੀ ਮੇਹਰ ਆ

    • @sakinderboparai3046
      @sakinderboparai3046 Год назад

      ਜੇ ਕਰਜਾ।ਨਹੀ ਰੋਟੀ ਵਧੀਆ ਚੱਲਦੀ ਹੈ। ਤਾਂ ਵਿਦੇਸ਼ ਜਾਣ ਦੀ ਲੋੜ ਨਹੀ। ਬੱਸ ਮਨ ਸਮਝਾਉਣ ਦੀ ਲੋੜ ਹੈ। ਨਸ਼ੇ ਪੰਜਾਬ ਦੀ ਤਰਾਂ ਹੀ। ਨੇ। ਬਿਮਾਰੀਆਂ ਵੀ ਸ਼ੂਗਰ । ਕੈਂਸਰ ਇਸੇ ਤਰਾਂ ਨੇ। ਘਰਾਂ ਚ ਉਹੀ।ਲੜਾਈ ਝਗੜੇ। ਠੱਗੀਆਂ। ਬੱਸ ਇਕ ਫਰਕ ਹੈ। ਗਲੀਆਂ ਨਾਲੀਆਂ ਸ਼ੜਕਾਂ। ਇਕੋ ਵਾਰ ਬਣਦੀਆਂ ਨੇ।

  • @kuldeepsinghmahey8215
    @kuldeepsinghmahey8215 Год назад

    M v wapis jan bare soch Rehaaa aaa
    California toon Bangiaaa nuu

  • @Sing-ek2ed
    @Sing-ek2ed Год назад

    Bhai ek vari 6 mahine baad interview jaroor laen jaavi ke ethe ne ke chal gaye vaaps newzealand

  • @gurjitsinghsidhu864
    @gurjitsinghsidhu864 Год назад +1

    Sir asi 5 number di economy aa, par asi Adani de paise te apni chhaati ni thok sakde???

  • @amritpalkaursidhu6578
    @amritpalkaursidhu6578 Год назад +2

    I am lucky i study in ur school 🏫

  • @grewaltv8692
    @grewaltv8692 Год назад

    Sahi kiha biba ji tusi nadaan prinde ho gye te Punjabi bache jo aaj ja rahe oh bhedda ho gye , very good . par biba ji eh rees tuhade rikhawe tuhade wrge NRI loka diya gllan ne lai pehliya bhehda tuhade wrge NRI c jina ne dojeya nu labedya .

  • @HarneetSandher
    @HarneetSandher Год назад

    Right New Zealand ch rent hi bht a 600 700 par week . Punjabi ta Punjab nu luttde bht a ..

  • @supreetsingh518
    @supreetsingh518 Год назад +1

    Paji pls mere dost di vi interview le lo, oh vi reverse migration kr ke chala gya Australia toh

  • @amritpalkaursidhu6578
    @amritpalkaursidhu6578 Год назад

    Good❤

  • @sandhusaab4390
    @sandhusaab4390 Год назад

    I am proud of you

  • @raghwinderbhangu8207
    @raghwinderbhangu8207 Год назад +3

    🙏🙏🙏

  • @gurmeetkaur4708
    @gurmeetkaur4708 10 месяцев назад

    ਗੱਲਾ ਕਰਨੀਆਂ ਸ਼ੋਖ਼ੀਆਂ ਨੇ ਪੰਜਾਬ ਵਿੱਚ ਨੌਕਰੀਆਂ ਕਿੱਥੇ ਨੇ

  • @gurtejgill3367
    @gurtejgill3367 Год назад +2

    Pehla bahar chale jande aa jdo ena da kam set ho janda paise jor lainde aa fer vapas aa jande aa

    • @gurpreetsibia2618
      @gurpreetsibia2618 Год назад +1

      ਚਲੋ ਕੋਈ ਨੀ ਵਾਪਿਸ ਤਾਂ ਆ ਗਏ ਆਪਣੇ ਪੰਜਾਬ ਵਿੱਚ ਹੀ ਪੈਸੇ ਲੈ ਕੇ ਵਾਪਿਸ ਆਏ ਨੇ ਵਧੀਆ ਗੱਲ ਹੈ ❤

    • @gurtejgill3367
      @gurtejgill3367 Год назад

      @gurpreetsibia2618 vapas auna changi gll a par evi na kehn ki odar j jana ta ghuman jaan lok ghuman v paise naal hi jaya jana naale a hje v odar hi hai koi ni ethe aye ena da ethe school a khud da ta v a sir di beti te wife bahar chale gye c ena da munda v bahar hi hje par nve jaan walea nu a na kehn ki odar na jao a gll vdia a ki jao paisa kmao te vaps ao

    • @gurpreetsibia2618
      @gurpreetsibia2618 Год назад

      @@gurtejgill3367 ਇਹ ਕਿਥੇ ਰਹਿੰਦੇ ਨੇ

    • @gurtejgill3367
      @gurtejgill3367 Год назад

      @@gurpreetsibia2618 fateharh panjtoor disstic moga Auckland grammar public school fateharh panjtoor

  • @sukhpalmatti3605
    @sukhpalmatti3605 Год назад +2

    ❤❤🙏

  • @arwindersinghchahal6616
    @arwindersinghchahal6616 Год назад +1

    Waheguru bless you with happiness sis💖💖💖

  • @SarbjitKaur-j2u
    @SarbjitKaur-j2u 9 месяцев назад

    ❤❤

  • @justwow9445
    @justwow9445 Год назад

    15:42 bai ji je munde 5 ne te kille ohna kolo 1,1 reh jana ..5 mundya ch

  • @Nirmal-hh5zd
    @Nirmal-hh5zd Год назад +2

    Veer g life chlo apni apni, per sach ta eho a jdo bnda greeb hunda ta vdiya life da dil krda per jdu paise ta Nakhre ta gll Suvavik a example

  • @akshaykumar555
    @akshaykumar555 Год назад

    ਪੇਟ ਨਾਂ ਪਈਆਂ ਰੋਟੀਆਂ ਸੱਭ ਹੀ ਗੱਲਾਂ ਖੋਟੀਆਂ ਅਗਰ ਕਮਾਈਆਂ ਵਧੀਆ ਨੇ ਸੱਭ ਦੇਸ਼ ਵਧੀਆ ਨੇ

  • @rajneeshbishnoi2717
    @rajneeshbishnoi2717 Год назад

    Very good
    Nice बेटी

  • @kashmirsingh7634
    @kashmirsingh7634 Год назад

    Baljit changing Sochi h veer ji

  • @mandeepkaurmandeepkaur316
    @mandeepkaurmandeepkaur316 Год назад

    ahh uncle science teacher c punjaab ch job chhud k gye c newziland ...i think hun ahna da school aa othe ahh dove teachers ne 🙏

    • @gurpreetsibia2618
      @gurpreetsibia2618 Год назад

      ਕੋਈ ਇਹਨਾਂ ਦੇ ਪਿੰਡ ਦਾ ਨਾਮ ਦੱਸ ਦਿਓ please 🙏. ਅਸੀਂ ਇਹਨਾਂ ਦੀ help ਲੈਣਾ ਚਾਹੁੰਦੇ ਹਾਂ 🙏

  • @saabpawar4629
    @saabpawar4629 Год назад

    Pinky veer ji so nice

  • @Princesama820
    @Princesama820 Год назад

    👍🏻👍🏻

  • @Revolutionary321
    @Revolutionary321 Год назад

    ਮਨ ਲਓ ਮੇਰੇ ਕੋਲ 40 lakh ਕੈਸ਼ ਹੋਵੇ, ਮੈਨੂੰ ਕੀ ਲੋੜ ਆ ਬਾਹਰ ਜਾ ਕੇ ਕਿਤੇ ਵੀ 16 16 ਘੰਟੇ ਕੰਮ ਕਰ ਕੇ ਅਪਣੀਆਂ ਰੋਟੀਆਂ ਆਪ ਪਕਾਵਾ ਕਪੜੇ ਆਪ ਧੋਵਾ ਦਿਮਾਗ਼ ਖ਼ਰਾਬ ਹੋਇਆ ਮੈ ਆਪਣੀ ਲਾਈਫ ਰਾਜਿਆਂ ਵਾਂਗ ਪੰਜਾਬ ਚ ਜੀਵਾਂਗਾ, ਕੋਈ ਕਿ ਲੋੜ ਆ ਗੋਰਿਆਂ ਦੇ ਜਾਲ ਚ ਫਸ ਕੇ ਕਿਸ਼ਤਾਂ ਲਾਈ ਜਾਵਾ,ਘਰ ਬਣਿਆ ਪਿਆ ਏਥੇ , 40 lakh ਦਾ ਵਿਆਜ ਹੀ ਨੀ ਮੁੱਕਣਾ, 7 ਸਾਲ ਲਈ FD ਕਰਵਾਈ ਹੋਵੇ 40 ਤੋਂ 80 ਲੱਖ ਹੋ ਜਾਣਾ, ਮੈ ਤਾਂ ਕੇਂਦਾ ਲੋਕਾਂ ਦਾ ਦਿਮਾਗ਼ ਸੱਚੀ ਖ਼ਰਾਬ ਹੋਇਆ, ਮੈ ਤਾਂ ਕਦੀ ਨਾ ਦਵਾ ਆਪਣੇ ਏਨੇ ਪੈਸੇ ਕਿਸੇ ਏਜੰਟ ਨੂੰ ਜਾ ਹੋਰ ਨੂੰ ਸਿਰਫ ਕੰਮ ਦੀ ਭੱਠੀ ਚ ਰਹਿਣ ਲੀ ਸਾਰੀ ਉੱਮਰ ,ਲੱਤ ਬਾਹ ਟੁੱਟ ਗਈ ਫੇਰ ਇਧਰ ਨੂੰ ਮੂੰਹ ਚੁੱਕਣਾ ਪੈਣਾ ਕੋਈ ਆਪ੍ਰੇਸ਼ਨ dental ਦਾ ਕੰਮ ਫੇਰ ਏਥੇ ਆਓ, ਮੌਤ ਹੋਗੀ ਤਾਂ ਲਾਸ਼ ਵੀ ਕੱਲੀ ਆਉਣੀ ਕੋਈ ਕੋਲ ਨੀ, ਨਸ਼ੇ, ਅਪਰਾਧ, ਚੋਰੀਆਂ ਸਬ ਸਮੇਂ ਆ ਇਕੋ ਜੇਹਾ, ਨਿਆਣਿਆਂ ਦੇ ਫਿਊਚਰ ਦੀ ਗੱਲ ਕਰਦੇ ਓਹਨਾ ਨੇ ਧੂਹਾ ਨੀ ਮਾਰਨਾ ਤੁਹਾਡਾ 18 ਸਾਲ ਤੋਂ ਵਾਦ, ਏਥੇ ਬੁਖਾਰ ਵੀ ਹੋਵੇ ਮੇਰੇ ਦਾਦਾ ਦਾਦੀ ਚਾਚੇ ਉਹਨਾਂ ਦੇ ਮੁੰਡੇ, ਸਾਰੇ ਨਾਲ ਜਾਣ ਨੂੰ ਤਿਆਰ ਰਹਿੰਦੇ ਓਥੇ ਕੱਲੇ ਮਰੋ ਹਰ ਪਾਸੇ😅😅😅

  • @JagtarSingh-dv2fk
    @JagtarSingh-dv2fk Год назад

    ok v well

  • @parveenkhehra5537
    @parveenkhehra5537 9 месяцев назад

    I don’t believe that foreign born child came back to India…… if you raised in newzealand then how many times you come back to india?

  • @livelifelovelife7787
    @livelifelovelife7787 Год назад +2

    ਪੈਸੇ ਕਮਾਓ, ਵਾਪਸ ਆਓ 🙏🏻 ਜੀ

  • @Nirmal-hh5zd
    @Nirmal-hh5zd Год назад +1

    Veer vdiya paise kut lai aye, hun ghar yaad aye hun ethe koi vdiya business khda kr denge, bki na koi chara hoya ta fer dubara bhjj vapas jana😂😂😂o y sanu kyu chaker vich paya sadi koi rai bn jan deo please

    • @toorbrothers739
      @toorbrothers739 Год назад +1

      Ryt but hgea ta vadia na baii pessa lea aeo kami kro bhrla dasha cho and vapis a jeo business kreo ja nokri kro kuz kreo

  • @dalvindersingh8852
    @dalvindersingh8852 Год назад

    roti vaste kite v jana koi mada ne ghar bath k ne sarda bai g gal pase de

  • @1430Paramjeetsingh
    @1430Paramjeetsingh 3 месяца назад

    May v NZ chad aayan 6 mahine pailan

    • @shakeelzeus
      @shakeelzeus 3 месяца назад +1

      mera pra g visa ni lg rya 2 refusal s gaiyan tusi ustad g shad aaye 😂🎉

  • @manjindernara6458
    @manjindernara6458 Год назад

    ਇੰਡੀਆ ਵਧੀਆ ਹੈ । ਜੇ ਕਰ ਕੋਲ ਪੈਸੈ ਹਨ ਦੁਨੀਆਂ ਤੋਂ ਵਧੀਆ ਪੰਜਾਬ ਆ। ਜਿਨ੍ਹਾਂ ਕੋਲ ਪੈਸੇ ਨਹੀਂ ਹਨ ਓਹਨਾ ਵਾਸਤੇ ਨਰਕ । ਤੁਹਾਡੇ ਕੋਲ ਪੈਸੈ ਹਨ ਤੁਸੀਂ ਵਾਪਸ ਆ ਗਏ । ਹੁਣ ਆਰਾਮ ਨਾਲ ਬੈਠ ਕੇ ਖਾਓ । ਮੈਨੂੰ ਪਤਾ ਬਾਹਰ ਬਹੁਤ ਖ਼ਰਚਾ ਹੈ। ਤੁਸੀ ਬੇਕਾਰ ਵਿੱਚ ਏਨਾ ਨੂੰ ਪ੍ਰਮੋਟ ਕਰਨ ਲੱਗੇ ਆ। ਦੁਬਈ ਸਾਊਦੀ ਕਤਰ ਕੁਵੈਤ ਵਾਲੇ ਦੀ interview ਕਰੀ। ਫੇਰ ਗੱਲ ਕਰੀ

  • @PreetKahlon-wx1ft
    @PreetKahlon-wx1ft Год назад

    Miti da moh sab nu aa par jdo paise nhi kol odo bnda janda jede kol sab kuj hove oh na jave oda jana galt aa par jede kol kush nhi oh jave par vapis ave par je ehi khi jana ke bas jae jande aa kuj ona bare socho jo greeb ne bina bhar jae india vich v ohi reh sakda jede kol 10kile jmeen to jada aa koi ki punjab vich kheti bari da v sab nu pta hi aa ki hall ne

  • @lachhmandasssambria9751
    @lachhmandasssambria9751 Год назад

    Are. We not. Communal, castes. People??

  • @nonlaala8895
    @nonlaala8895 Год назад

    Aa channel bhut gal krde aes bare . Aap eda visa ni lga huna 😂😂😂😂😂

  • @kitabiduniyapunjabknowledg7976
    @kitabiduniyapunjabknowledg7976 Год назад +2

    Bahron kine kma ke aye . Sabh pyse nal a biba ore jadu karza Nako nak chdiya hunda odon ehe galan ni ayondia

  • @sukhwinderkaur323
    @sukhwinderkaur323 9 месяцев назад

    Vary nice

  • @SherSingh-ec7jr
    @SherSingh-ec7jr Год назад +1

    ਕਮਾਈ ਕਰਕੇ ਆਉਦੇ ਨੇ ਫਿਰ ਇਹਨਾ ਨੂੰ ਮਿਟੀ ਦਾ ਮੋਹ ਸਤਾਉਣ ਲੱਗ ਜਾਦਾ ਜਾ ਤਾਂ ਜਦ ਗਏ ਸੀ ਜਦ ਈ ਮੁੜਕੇ ਆਉਦੇ ਫਿਰ ਇਹੋਜੇ ਲੋਕਾਂ ਨੂੰ ਮਨਦੇ

    • @ankuumusic
      @ankuumusic Год назад +2

      Ehi tan chakkar a bai , tere mere vrga sari jwani paise kmaunda mar janda te akhir nu pta lgda v Jo kmayeya ohdi keemat kakh v nai, asal ch insan kde Paisa kmaun lyi paida hi nai c hoya, ehde ch ek spiritual perspective v niklda