Show with Ajay Singh | EP 172 | Talk with Rattan

Поделиться
HTML-код
  • Опубликовано: 4 фев 2025

Комментарии • 817

  • @jogasandhu1029
    @jogasandhu1029 Год назад +142

    ਬਹੁਤ ਸੋਹਣਾ ਕੀਤਾ ਵੀਰੇ ਜੋ ਤੂੰ ਵਾਪਸ ਪੰਜਾਬ ਆ ਗਿਆ ,ਆਪਣੇ ਬਾਕੀ ਦੋਸਤਾਂ ਨੂੰ ਵੀ ਬਲਾਓ

  • @PrabhjotSinghPandher38
    @PrabhjotSinghPandher38 Год назад +201

    From my experience of 28 years in Canada I think this young man took a good decision. He is telling the truth. All the best.
    God bless

    • @inderjitrao3618
      @inderjitrao3618 Год назад +20

      32 years in canada ,I feel the same thing ! Yes aa gae ethe Canada ch par dil har vele punjab ch hi riha ? Sari life kam ch hi nikal gai ,paise vi kmae par jindgy nu jion da mauka ni milia ? Oh khushy ni jo punjab ch aa !

    • @p.m.2388
      @p.m.2388 Год назад +12

      I agree as a Canadian born Sikh and so do all my relatives and parents. They always say Punjab was better than this life. No stress, no debt and better weather in Punjab. Everything was free.. the house and land, relationships were great, people were healthy. Over here in Canada people become old and sick just paying off their home mortgages. By the time they pay it off, they become ill or die. Children don't listen and stray away from Sikhi and Punjabiat. Moreover Canada and the entire western civilization (US, Europe, Australia) is on the verge of declining. These international students have no clue because IELTS is their only source of education!!

    • @lakhwindersandhu6209
      @lakhwindersandhu6209 Год назад +1

      Very good chote veer ji

    • @VFSVFS-iw7dm
      @VFSVFS-iw7dm Год назад +2

      16 years here, Canada is the best. Depends how did you invest yourself and how good your relationship with your own family and workplace have. Rest how one wants to see.

    • @jyotijot3303
      @jyotijot3303 Год назад +1

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ

  • @lovybhullar7758
    @lovybhullar7758 Год назад +12

    ਸਾਰੀ ਉਮਰ ਘਰ ਫਰੀ ਨਹੀਂ ਹੁੰਦਾ,ਬੱਸ ਧੱਕੇ ਨੇ ਅਗਰ ਪੰਜਾਬ ਚ ਖੇਤੀ ਕਰਲੋ ਉਹ ਵੀ ਵਧੀਆ ਹੈ ਵੀਰੇ ਕੈਨੇਡਾ ਅਮਰੀਕਾ ਬਿਨਾ ਮਾਨਸਿਕ ਪਰੇਸ਼ਨੀ ਤੋ ਕੁਛ ਨਹੀਂ ਬਹੁਤ ਸੱਚ ਦਸਿਆ ਵੀਰ ਨੇ,

  • @happyjatttv6619
    @happyjatttv6619 Год назад +86

    ਪੰਜਾਬ ਵਿੱਚ ਪੰਜਾਬੀਆਂ ਤੋਂ ਸਮਾਨ ਖਰੀਦੋ ਤੇ ਕੰਮ ਤੇ ਪੰਜਾਬੀ ਰੱਖੋ 🙏🏻

  • @asingh680
    @asingh680 Год назад +179

    ਪੰਜਾਬੀਓ ਜੀ ਸਦਕੇ ਬਾਹਰ ਜਾਓ ਪੈਸਾ ਕਮਾਓ 2-4 ਸਾਲ, ਤੇ ਵਾਪਿਸ ਆ ਕੇ ਆਪਣਾ ਪੰਜਾਬ ਸੰਭਾਲ਼ੋ 🙏🙏

  • @GurmeetSingh-vq9pj
    @GurmeetSingh-vq9pj Год назад +39

    ਮੈ 2023 ਜਨਵਰੀ ਵਿੱਚ ਗਿਆ ਕਨੇਡਾ। ਮੈਂ ਵਾਪਸ ਜ਼ਰੂਰ ਮੁੱੜੂਗਾ ਪਰ 5-7 ਸਾਲ ਲਗਾ ਕੇ। ਕਰਜ਼ਾ ਲਾ ਕੇ। ਇਹ ਵਿਚਾਰ ਮੇਰੇ ਦਿਮਾਗ ਵਿੱਚ ਆਉਣ ਸਾਰ ਹੀ ਆ ਗਿਆ ਸੀ। ਕਿਉਂਕਿ ਕਨੇਡਾ ਮੇਰੀ ਸੋਚ ਦੇ ਬਿਲਕੁਲ ਉਲਟ ਨਿਕਲਿਆ। ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਪਲੇਅ ਕਰਦਾ ਦੇਖਾ ਦੇਖੀ ਦਾ।

  • @Canadian_gujjar
    @Canadian_gujjar Год назад +31

    ਮੈਂ ਹੁਣ ਸਟੂਡੈਂਟ ਆਂ ਕੈਨੇਡਾ ਤੇ ਮੈਨੂੰ ਕੈਨੇਡਾ ਪੰਜਾਬ ਨਾਲੋਂ ਚੰਗਾ ਨਹੀਂ ਲੱਗਿਆ । ਬਹੁਤ ਜੀ ਕਰਦਾ ਪੰਜਾਬ ਆਣ ਨੂੰ। ਖੁੱਲਾ ਖਾਣਾ- ਪੀਣਾ। ਪਰਿਵਾਰ ਚ ਬੈਠਣਾ। ਵਾਹਿਗੁਰੂ ਕਿਰਪਾ ਕਰਨ ਛੇਤੀ ਮੁੱੜ ਜਾਣਾ ਬੱਸ।

  • @jashpalsingh1875
    @jashpalsingh1875 Год назад +53

    ਬਹੁਤ ਵਧੀਆ ਉਪਰਾਲਾ ਕੀਤਾ ਚੈਨਲ ਨੇ ਵਧਾਈ ਦੇ ਪਾਤਰ ਹੋ।
    ਵੀਰੋ ਪੰਜਾਬ ਵਰਗਾ ਕੋਈ ਦੇਸ਼ ਨਹੀਂ।ਏਥੇ ਸਭ ਕੁਝ ਹੈ।ਏਥੇ ਘਟੀਆ ਸਿਆਸਤ ਜਰੂਰ ਹੈ।ਪਰ ਇਸ ਸਿਆਸਤ ਨੁ ਅਸੀ ਹੀ ਠੀਕ ਕਰਨਾ।ਨਾ ਛੱਡੋ ਪੰਜਾਬ ਨੂੰ ਖ਼ਵਾਰ ਹੋਵੋਗੇ।

  • @GurdeepSingh-yp8kn
    @GurdeepSingh-yp8kn Год назад +93

    ਤਕਰੀਬਨ 5 ਸਾਲ ਹੋ ਗਏ ਆ ਕਨੇਡਾ ਚ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਅਹਿਸਾਸ ਹੋਣਾ ਸ਼ੁਰੂ ਹੋਇਆ ਆ ਕਿ ਏਥੇ ਆ ਕੇ ਜਿੰਨੀ ਕਮਾਈ ਕਿਤੀ ਆ ਓਹਦੇ ਤੋਂ ਵੱਧ ਗਵਾ ਚੁੱਕੇ ਆਂ ਜਾਂ ਗਵਾ ਰਹੇ ਆਂ। ਆਪਣੇ ਰਿਸ਼ਤੇ, ਪਰਵਾਰ, ਮਾਂ ਪਿਓ, ਸਕੂਨ। ਪੈਸਾ ਤਾਂ ਕਮਾ ਪਰ ਕਿਸ ਸ਼ਰਤ ਤੇ।
    ਮੁੜਾਂਗੇ ਬਹੁਤ ਜਲਦ
    #revesemigration

    • @gurwindersinghghuman5804
      @gurwindersinghghuman5804 Год назад +1

      aasi ta aap aapne bete nu keha aa ve ohthe paka nhi rehna 5 sal to upper ho gaee geaa nu

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

    • @lakhbirk.mahalgoraya3517
      @lakhbirk.mahalgoraya3517 Год назад +1

      All the best veer.welcome home👍

    • @life-scaler
      @life-scaler Год назад

      @@jyotijot3303 reply kreo ji

    • @life-scaler
      @life-scaler Год назад

      @@jyotijot3303 kithe rehnde o? contact number do

  • @jasvirsinghshergarh
    @jasvirsinghshergarh Год назад +101

    ਬਹੁਤ ਹੀ ਸੋਹਣੀ ਇੰਟਰਵਿਊ। ਚੰਗੀਆਂ ਸਾਰਥਕ ਵਿਚਾਰਾਂ ਹੋਈਆਂ। ਹੋਰਾਂ ਨੂੰ ਵੀ ਦੇਸ਼ ਪੰਜਾਬ ਵਾਪਿਸ ਆਉਣ ਲਈ ਪ੍ਰੇਰਿਤ ਕਰੂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ

    • @americanstorm1158
      @americanstorm1158 Год назад

      ਜੰਗਲਾਤ ਵਿਭਾਗ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨ ਵਿਚ ਸਫਲ ਬਣਾਉਣ ਵਿਚ ਕੋਈ ਸ਼ੱਕ ਹੋਣ ਨਾਲ ਤੁਰ ਪਏ ਸਨ ਜਿਸ ਨਾਲ ਉਸ ਵਿਚ ਸਵਾਰ ਚਾਰ ਚੰਨ ਲਗਾਏ ਹਨ ਪਰ ਇਹ ਸਭ ਕੁੱਝ ਹੋਰ ਕਈ ਲੋਕ ਸ਼ਾਮਲ ਹੋਏ ਹਨ ਪਰ ਇਹ ਸਭ ਉਸ ਵਿਚ ਸਫਲ ਬਣਾਉਣ ਵਿਚ ਕਾਮਯਾਬ ਹੋਣ ਲਈ ਮਜਬੂਰ ਕਰ ਲਿਆ ਜਿਸ ਕਾਰਨ ਉਸ ਲਈ ਉਹ ਇਸ ਗੱਲ ਨਾਲ ਤੁਰ ਪਏ ਹੋਏ ਇਸ ਸਮਾਗਮ ਦੌਰਾਨ ਇਹ ਇਸਾਈ ਧਰਮ ਨਿਰਪੱਖ ਸਰਕਾਰ ਨਾਲ ਕੋਈ ਸੰਬੰਧ ਸਨ ਆਫ ਪੰਜਾਬ ਗੂਰੁਆ ਇਸ ਗੱਲ ਲਈ ਇਕ

  • @kaurmeet3888
    @kaurmeet3888 Год назад +39

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਰੇ ਆਪਣਾ ਯੋਗਦਾਨ ਪਾਉਣ

  • @JaswinderSingh01313
    @JaswinderSingh01313 Год назад +42

    ਗੁਰੂ ਸਾਹਿਬ ਮੇਹਰ ਕਰਨ ਬਾਈ ਮੇਰੀ ਵੀ ਤਿਆਰੀ ਆਉਣ ਵਾਲੇ 5-7 ਸਾਲ ਵਿੱਚ ਪੰਜਾਬ ਵਾਪਸੀ ਦੀ ਨਿਉਜੀਲੈਡ ਤੋਂ ਪੱਕੇ ਤੋਰ ਤੇ 🙏

    • @sumandeepkaur998
      @sumandeepkaur998 Год назад

      @@mintusidhusidhu2458tusi Kyo vapis aa gye si veer ji??

  • @jasgill6338
    @jasgill6338 Год назад +8

    ਬਹੁਤ ਵਧੀਆ ਫ਼ੈਸਲਾ ਕੀਤਾ ਪੰਜਾਬ ਇਸ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਪਰ ਮਿਹਨਤ ਕਰਨ ਦੀ ਲੋੜ ਹੈ ਆਪਣੇ ਬੱਚੇ ਪੰਜਾਬ ਤਾਂ ਕੰਮ ਕਰਕੇ ਖੁਸ਼ ਨਹੀਂ ਪਰ ਕਨੇਡਾ ਵਿੱਚ ਰਿਹੜੀ ਲਾੳਣ ਨੂੰ ਵੀ ਤਿਆਰ ਹੈ

  • @bahadursingh5896
    @bahadursingh5896 Год назад +18

    ਸੱਚ ਬੋਲਦਾ ਦਿਲੋਂ ਸਤਿਕਾਰ ਇਸ ਵੀਰ ਦਾ ਮੈ ਇਸ ਵੀਰ ਦੀਆਂ ਗੱਲਾ ਨਾਲ਼ 100ਪਸੇਂਟ ਸਹਿਮਤ ਹਾਂ ਸੱਚ ਕੌੜਾ ਹੁੰਦੈ

  • @gursimransingh_3154
    @gursimransingh_3154 Год назад +26

    ਵੀਰ ਪੰਜਾਬ ਵਧੀਆ ਜੁਵਾਨੀ ਘਰ ਵਿੱਚ ਮਾਣੋ ਮਾਂ ਬਾਪ ਦੀ ਸੇਵਾ ਕਰੋ ਪਰਿਵਾਰ ਵਿੱਚ ਰਹੋ

  • @JaswinderSingh01313
    @JaswinderSingh01313 Год назад +78

    ਮੇਰਾ ਦੇਸ਼ ਹੋਵੇ ਪੰਜਾਬ ❤

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਕੋਈ ਭਾਈ ਨਹੀਂ ਹੈ ਕੋਈ ਮਦਦ ਨਹੀਂ ਕਰਦਾ ਕੋਈ ਆਮਦਨ ਦਾ ਸਰੋਤ ਨਹੀਂ ਹੈ

  • @gurdeepsinghpindbagrianusa4550
    @gurdeepsinghpindbagrianusa4550 Год назад +20

    ਬਿਲ ਕੁਲ ਸਹੀ ਗੱਲ ਕੀਤੀ ਇਹ ਵੀਰ ਨੇ. ਬਾਹਰ ਪੈਸੇ ਜ਼ਰੂਰ ਬਣ ਜਾਂਦੇ ਆ 22 ਜੀ ਪਰ Depression ਬਹੁਤ ਜਾਦਾ ਦਿਲ ਨਹੀਂ ਲੱਗਦਾ Sakoon ਨਹੀਂ ਮਿਲਦਾ # 🙏🙏

  • @rathourielts7173
    @rathourielts7173 Год назад +28

    Very good decision, even I came back from Canada after 7 months. I experienced the same. He is 100 genuine and true.

    • @rathourielts7173
      @rathourielts7173 Год назад

      @@gurwinderbrar189 🙏

    • @rkaursidhu3565
      @rkaursidhu3565 Год назад +2

      Hello plz reply, I am in same scenario, want to come back. I came in sep23 . Refund da ki scene c college da ? Can we connect??

    • @rathourielts7173
      @rathourielts7173 Год назад

      ​@@rkaursidhu3565I came on wp not on study

  • @GurmeetSingh-vq9pj
    @GurmeetSingh-vq9pj Год назад +25

    ਸਾਡੇ ਪਿੰਡ ਇਕ ਪਰਿਵਾਰ ਨੇ ਭਈਆ ਨੂੰ ਕਮਰਾ ਪਾ ਕੇ ਦਿੱਤਾ ਵੀ ਅਸੀ ਕੱਲੇ ਆ ਸਾਡੇ ਕੋਲ ਰਹੋ। ਉਨ੍ਹਾਂ ਦੇ ਤਿੰਨੇ ਜਵਾਕ ਬਾਹਰ ਨੇ। ਅਤੇ ਭਈਆ ਦਾ ਸਾਰਾ ਪਰਿਵਾਰ ਹੁਣ ਉਹਨਾਂ ਕੋਲ ਰਹਿੰਦਾ। ਪਹਿਲਾਂ ਵੀ ਇਹ ਸਾਡੇ ਗੁਆਂਢੀਆਂ ਦੇ ਘਰ ਫ੍ਰੀ ਵਿੱਚ ਰਹਿੰਦੇ ਸੀ। ਰੱਬ ਰਾਖਾ ਪੰਜਾਬ ਦਾ 🙏🏻

  • @anmolbrar3391
    @anmolbrar3391 Год назад +31

    ਇਹ ਹਾਰਟ ਅਟੈਕ ਵਾਲੀ ਗੱਲ ਤਾਂ ਸਾਡੇ ਰਿਸ਼ਤੇਦਾਰੀ ਵਿਚ ਬੀਤੀ ਹੋਈ ਬਿਲਕੁਲ ਸਚਾਈ ਦੱਸੀ ਗਈ ਹੈ।ਧੰਨਵਾਦ ਜੀਉ।

    • @gurwindersinghghuman5804
      @gurwindersinghghuman5804 Год назад +1

      keneda de vich student bhut mar rahe ne har roj kahber aaodi aa

    • @rupinderjatt3205
      @rupinderjatt3205 9 месяцев назад

      @@gurwindersinghghuman5804koi faida ni murka nu samjon da sde pind ik munda videsh muk gya heart attack nal bahar 2 month sde pind aliya nu lga bahar na bhejia jawak nu par murka nu kiteh akal jhera munda mriya usda chacha hi kalesh pah rya ki usda munda bahar jawe

  • @p.m.2388
    @p.m.2388 Год назад +42

    100% sach dasya. He took all the words I wanted to tell my people out of my mouth. Bacho Punjabio.. boht vadda economic te geopolitical shift aa rha te India ohde to pehla Punjab nu khaali karna mangde. This is coming from a Canadian born Sikh.

    • @singhtera2216
      @singhtera2216 Год назад +1

      2.60 crore population sikh dii world chh hor approx 50 lakh out of india wa sikh
      main reason job hii yaa ...
      Lekin india wale non punjabi state nu hii big project dindhay yaa... becz of which unemployment is increasing
      hor education institutions like IIM, AIIMS, law college india de aay institute Punjab liye nhi yaa... Partition dii sab toon jyada maar Punjab ne khaadi hor end chh punjabi nu millya be kooch nhi

    • @Hardeepvirdighoushleazam
      @Hardeepvirdighoushleazam Год назад

      @@singhtera2216 job kyun nhi kamm kare, bijli, rashan, paani free

  • @narinderpalsingh5349
    @narinderpalsingh5349 Год назад +85

    ਪੰਜਾਬ ਦਾ ਮਾਣ ਹੈ,ਇਹ ਪੁੱਤਰ।

  • @Universetransport
    @Universetransport Год назад +28

    He is absolutely right .I left india in 1994 from Nawanshahr and made my way to USA but it was not easy.Now I am 50 years old.Ik generation the life khatam ho jandi hai.From college to now when I spent my life I didn’t even realize.Years feel like months.

    • @Humanity0101
      @Humanity0101 Год назад

      Right

    • @sandeepsvlogs3755
      @sandeepsvlogs3755 Год назад

      Bt you secure the future of your kids, punjab hunde ta may b nashha krde hunde

    • @travelfun3812
      @travelfun3812 Год назад +1

      Ask any human being who are around 50 years of age no matter where they live will tell you same thing life and time gone by so quickly we couldn't even notice. And about where life is better you can see your friends who didn't move to Canada decades ago are they better off than you or not

    • @grewal2202
      @grewal2202 Год назад +1

      @@sandeepsvlogs3755 Nasha Panjab de vigde munde krde aa. Jawaak tuhade awde vigade hoye hunde, dosh mere Panjab nu.

  • @Bbrave6868
    @Bbrave6868 Год назад +35

    ਵਾਹਿਗੂਰ ਜੀ ਮੇਹਰ ਕਰਨ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਪਿਆਰ ਕਰਨ

  • @Baddieslay4011
    @Baddieslay4011 Год назад +21

    ਬਹੁਤ ਵਦੀਆ ਫੇਸਲਾ ਕੀਤਾ ਵੀਰਾ। ਮੈ ਤਾ ਆਪ ਸੋਚ ਰਿਹਾ ਹਾ ਕਿਤੇ ਬਣਾ ਬਹਾਨਾ ਨਿਕਲ਼ੀਏ ਇੱਥੋਂ।

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @singhelectricals
    @singhelectricals Год назад +48

    ਆਇਲਸ ਕਰਕੇ 7-8 ਬੈਂਡ ਲੈਕੇ ਬਾਹਰ ਜਾਣ ਵਾਲੇ ਸੱਜਣਾ ਨਾਲੋਂ ਵੱਧ ਤੈਂਨੂੰ ਮਿੱਤਰਾ ਦਿਲੋਂ ❤️ਵਧਾਈਆਂ । ਬਾਕੀ ਆਹ ਚੈਨਲਾਂ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਜੋ ਨੋਜਵਾਨ ਇੱਥੇ ਰਹਿ ਕੇ ਆਪਣਾ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਦੀ ਇੰਟਰਵਿਊ ਲੈ‌ ਕੇ ਆਪਣੇ ਚੈਨਲਾਂ ਤੇ ਦਿਖਾਇਆ ਕਰੋ।
    ❤️ ਪੰਜਾਬ ❤️

  • @brardhalwinder3014
    @brardhalwinder3014 Год назад +23

    ਬਹੁਤ ਵਧੀਆ ਬਾਈ ਜੀ ਇਦਾਂ ਦੇ ਬਾਈਆ ਦੀ ਇਟਰਵਿਊ ਹੋਰ ਕਰੋ ਕਿ੍ਰਪਾ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਹੋ

  • @viksingh4584
    @viksingh4584 Год назад +7

    From my 13 years of experience in canada! He is RIGHT!!! Canada is not great living anymore…. Not enough income, not peaceful life no matter how much do you earn.
    WAHEGURU MEHAR KARE!!!
    GROW MORE PLANTS SAVE WATER IN PUNJAB!
    ❤❤❤❤❤❤

  • @devinderkaur7564
    @devinderkaur7564 Год назад +67

    This Boy is telling 100 percent true life story.

    • @HarvinderSingh-vl5qh
      @HarvinderSingh-vl5qh Год назад

      ​@Jyoti Jot Contact at Aam Aadmi Party office nearby U.

    • @swarnpabla
      @swarnpabla Год назад

      Davinder Kaur , what you know about Canada? This young man lived in Canada only for 3 years, and that was only in Surrey. Canada is a very big country .

    • @jyotijot3303
      @jyotijot3303 Год назад

      @@swarnpabla ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਉਤੋਂ ਗ਼ਰੀਬੀ ਹੈ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਪਰੇਸ਼ਾਨ ਕਰਦੇ ਹਨ ਮੱਦਦ ਦੀ ਜ਼ਰੂਰਤ ਹੈ

  • @KulwantSingh-iw9sj
    @KulwantSingh-iw9sj Год назад +11

    ਸਾਡਾ ਪੰਜਾਬ ਮਹਾਨ ਹੈ ਗੁਰੂਆਂ ਦੀ ਧਰਤੀ।ਪੰਜਾਬ ਵਿੱਚ ਹੀ ਰਹੋ

  • @kkaur5881
    @kkaur5881 Год назад +27

    Ajay beta congratulations, welcome homeland,u r the best exemple for youths of Panjab

  • @kuldeepbahad5318
    @kuldeepbahad5318 Год назад +2

    Tuhadi labour market wali gal bilkul sach h, saade lok baahr ja k koi officer nhi lgde na hi koi Patwari ya tehsildar bannde aa, ajj d date ch Punjabi sirf labour market da hissa ban rhe aa te is field vich ehna da koi future nhi h, jdo tq sareer ch jaan h km kro te jdo km krn joge n rhe ta fir dujea te depend hona paina aa

  • @satwantspmkcgrewal1908
    @satwantspmkcgrewal1908 Год назад +9

    ਵਾਹਿਗੁਰੂ ਜੀ ਵੀਰ ਨੇ ਸਾਰੀਆਂ ਗੱਲਾਂ ਸੱਚ ਦੱਸੀਆਂ। ਮੈਂ ਵੀ ਸਰੀ ਚ ਰਹਿੰਦਾ ਹਾਂ ਤੇ ਸਾਰੇ ਹਾਲਾਤਾਂ ਦਾ ਵੀ ਪਤਾ ਵੈਸੇ ਤਾਂ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਿਆ ਪਰ ਵੀਰ ਨੇ ਕੁੱਝ ਕੁ ਗੱਲਾਂ ਖੁੱਲ ਕੇ ਨੀ ਦੱਸੀਆਂ ਚਲੋ ਇੰਟਰਵਿਊ ਦੀ ਮਰਿਆਦਾ ਚ ਰਹਿ ਕੇ ਬਹੁਤ ਕੁੱਝ ਦੱਸ ਦਿੱਤਾ ਜਿਵੇਂ ਕੇ ਕਿਵੇਂ ਪੰਜਾਬੀ ਖਾਸ ਕਰਕੇ ਸਿੱਖ ਹੀ ਸਿੱਖਾਂ ਦਾ ਕਿਸ ਹੱਦ ਤੱਕ ਸ਼ੋਸ਼ਣ ਕਰਦੇ ਨੇ ਇਹ ਵੀ ਕਿਸੇ ਤੋਂ ਲੁਕਿਆ ਨੀ,ਕੁੜੀਆਂ ਸਰੀਰਿਕ ਸ਼ੋਸ਼ਣ ਵੀ ਆਪਣੇ ਹੀ ਕਰਦੇ ਨੇ, ਰਿਸ਼ਵਤਖੋਰੀ ਵੀ ਜੋਰਾਂ ਤੇ ਆ ਗਲਾ ਕੱਟਣ ਲਈ ਮਿੰਟ ਲਾਉਂਦੇ ਆ ਤੇ ਆਪਣੇ ਲੋਕ ਚਾਅ ਨਾਲ ਕਟਵਾਉਂਦੇ ਵੀ ਆ, ਖਾਣ-ਪੀਣ ਸਭ ਜਨੈਟੀਕਲੀ ਮੌਡੀਫਾਈਡ ਫੂਡ ਆ ਜਿਸ ਚ ਹਾਰਮੋਨ ਬਦਲੇ ਹੁੰਦੇ ਨੇ ਤੇ ਤਾਜਾ ਕਾਹਦਾ ਫਰੋਜਨ ਆ ਸਭ ਤੇ ਕੈਮੀਕਲਾਂ ਨਾਲ ਤਿਆਰ ਹੁੰਦਾਂ ਜਿਵੇਂ ਵੀਰ ਨੇ ਦੱਸਿਆ ਕੇ ਮੈਂ ਵੀ ਫੂਡ ਸੈਕਟਰ ਚ ਕੰਮ ਕੀਤਾ ਬਾਕੀ ਉਹ ਕਹਾਵਤ ਸਹੀ ਆ ਕੇ ਕੁੱਤਾ ਕੁੱਤੇ ਦਾ ਵੈਰੀ ਇੱਥੇ ਪੰਜਾਬੀ ਪੰਜਾਬੀ ਦਾ ਵੈਰੀ ਆ ਤੇ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਨੇ ਕੇ ਬੱਸ ਸਭ ਮੈਂ ਹੀ ਹੜੱਪ ਜਾਵਾਂ, ਝੂਠ ਤਾਂ ਪੈਰ-ਪੈਰ ਤੇ ਬੋਲਿਆ ਜਾਂਦਾ ਗੱਲ ਕੀ ਪੈਸੇ ਦੀ ਹੋੜ ਲੱਗੀ ਹੋਈ ਆ ਬੱਸ ਏਸੇ ਦੌੜ ਚ ਸਭ ਕੁੱਝ ਪਿੱਛੇ ਰਹਿ ਜਾਂਦਾ ਰਿਸ਼ਤੇ-ਰੁਸ਼ਤੇ ਸਭ ਰੁੱਲ ਜਾਂਦੇ ਆ ਭਾਗਾਂ ਵਾਲੇ ਨੇ ਗਿਣਵੇਂ ਚੁਣਵੇਂ ਜੋ ਬੱਚਿਆਂ ਨਾਲ ਰਹਿੰਦੇ ਆ ਬਾਕੀ ਬਿਰਧ ਆਸ਼ਰਮਾਂ ਚ ਗੱਲ ਕੀ ਬੰਦਾ ਸਾਰੀ ਉਮਰ ਇੱਕ ਘਰ ਫਰੀ ਕਰਨ ਚ ਗਾਲ਼ ਦਿੰਦਾ, ਡਰੱਗ ਲੀਗਲ ਕਰ ਦਿੱਤੀ ਢਾਈ ਗ੍ਰਾਮ ਬੰਦਾ ਕੋਲ ਰੱਖ ਸਕਦਾ ਬਾਕੀ ਹੋਰ ਵੀ ਬਹੁਤ ਪੱਖ ਨੇ ਜੋ ਅਣਛੂਹੇ ਰਹਿ ਗਏ ਬਾਕੀ ਗੱਲ ਇੱਥੇ ਆਕੇ ਨਿੱਬੜਦੀ ਆ ਕੇ ਅਸੀਂ ਪੈਸੇ ਦੀ ਅਜਿਹੀ ਘੁੰਮਣਘੇਰੀ ਚ ਫਸ ਗਏ ਕੇ ਏਸੇ ਨੂੰ ਹੀ ਸਬ ਕੁੱਝ ਮੰਨ ਬੈਠੇ ਹਾਂ, ਸਾਡੇ ਪੁਰਖੇ ਇਸਤੋਂ ਬਚੇ ਹੋਏ ਸੀ ਤੇ ਸੁੱਖੀ ਜੀਵਨ ਬਤੀਤ ਕਰ ਗਏ ਜਿਵੇਂ ਹਰੇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਜਿੰਨੀ ਮਿਹਨਤ ਅਸੀਂ ਇੱਥੇ ਕਰਦੇ ਹਾਂ ਓਨੀ ਮਿਹਨਤ ਉੱਥੇ ਕੋਈ ਨੀ ਕਰਦਾ ਇਹ ਵੀ ਇੱਕ ਅਹਿਮ ਪੱਖ ਆ ਬਾਕੀ ਇੱਥੇ ਸ਼ਰਮਾਂ-ਸ਼ੁਰਮਾਂ ਵਾਲ਼ਾ ਭੂਤ ਜਿਹਾ ਆਉਂਦਿਆਂ ਹੀ ਸਿਰੋਂ ਲਹਿ ਜਾਂਦਾ ਸਭ ਉਹ ਕੰਮ ਕਰਦੇ ਨੇ ਜੋ ਕਦੇ ਜਿੰਦਗੀ ਚ ਕੀਤਾ ਨੀ ਹੁੰਦਾ ਬੱਸ ਪੈਸੇ ਦਾ ਚੱਕਰ ਪੈਸਾ ਜਿਵੇਂ ਨਚਾਉਂਦਾ ਦੁਨੀਆਂ ਨੱਚੀ ਜਾਂਦੀ ਆ। ਮੈਨੂੰ ਵੀ ਕਹਿਣਗੇ ਕੇ ਤੂੰ ਫਿਰ ਇੱਥੇ ਕੀ ਕਰਦਾਂ ਜੋ ਪਰਮਾਤਮਾ ਵੱਲੋਂ ਦਾਣਾ-ਪਾਣੀ ਜਿੱਥੇ ਦਾ ਲਿਖਿਆ ਉਹ ਚੁੱਗਣਾ ਹੀ ਪੈਣਾ ਮਹਾਰਾਜ ਕਿਰਪਾ ਕਰਨ ਇੱਥੋਂ ਦਾ ਦਾਣਾ-ਪਾਣੀ ਜਲਦੀ ਖਤਮ ਕਰ ਦੇਣ 🙏

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ( ਅਧਾਰ ਕਾਰਡ ਤੇ ) ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @bsbawa10
    @bsbawa10 Год назад +10

    I have been here in USA for 25 years. I think Ajay singh nailed it. You are doing a good job. I am too sunk over here to come back though. My greedy mom has already gobbled all my property and sold it also cashed all my bank accounts that I kept joint with her because I trusted her as mother.

    • @stevenson68478
      @stevenson68478 Год назад +1

      Damn man, hope you find peace

    • @bsbawa10
      @bsbawa10 Год назад

      @@stevenson68478 Thanks for saying that. I am also trying to find peace

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

  • @shivtarsingh9346
    @shivtarsingh9346 Год назад +3

    ਬਹੁਤ ਵਧੀਆ ਫੈਸਲਾ ਲਿਆ ਜੀ ਪੰਜਾਬ ਵਾਪਿਸੀ ਦਾ

  • @kuldipkaur1470
    @kuldipkaur1470 4 месяца назад

    I am in England from sixty years. But l
    Love my Punjab. Sooooooooonice my punjab. Please stay in Punjab God bless you all

  • @k2k7644
    @k2k7644 Год назад +7

    Exactly, he said ,when kids do labour in foreign country , kids hundred percent deviate from intellectual capacity and focus on labour thought.This person described very accurately.

  • @malwainkudi4904
    @malwainkudi4904 Год назад +21

    Good luck Ajay , good decision! It's proof that if you have family support you can do anything

  • @gursandhu1654
    @gursandhu1654 Год назад +13

    ਵਾਹਿਗੁਰੂ ਚੜਦੀਕਲਾ ਬਖਸ਼ੇ ਵੀਰ ਨੂੰ

  • @karanbajwa2750
    @karanbajwa2750 Год назад +20

    Thank you very much for bringing these issues through your platform.

  • @inderjitsingh8905
    @inderjitsingh8905 Год назад +8

    Very good decision I totally agree with what he said and it's the reality of Canada I will tell every student to watch this interview who is planning to come to Canada after 12 or he or she should meet this person to clear ur illusions about life here
    Salute to u 👍

  • @yuvrajsingh8698
    @yuvrajsingh8698 Год назад +13

    ਅੱਜ ਦੇ ਸਮੇਂ ਕੁੱਝ ਕਾਰਨਾਂ ਵਿਚੋਂ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਵਿੱਚ ਕੁੜੀਆਂ ਨੇ ਮੁੰਡਿਆਂ ਦੇ ਮਨਾਂ ਵਿੱਚ ਭੱਰ ਦਿੱਤਾ ਹੈ ਜੇਹੜੇ ਮੁੰਡੇ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਇਟਰੰਸਟਡ ਹਨ ਉਹ ਸਹੀ ਜੀਵਨ ਸਾਥੀ ਹੈ ਕੁੜੀਆਂ ਘਰਾਂ ਦੇ ਚੌਕਿਆਂ ਤੇ ਘਰਾਂ ਵਿੱਚ ਰੱਖੇ ਪਸ਼ੂਆਂ ਦੇ ਗੋਹੇ ਤੋਂ ਡਰਦਿਆਂ ਬਾਹਰਲੇ ਮੁਲਕਾਂ ਵਿੱਚ ਭੱਜੀ ਜਾਂਦੇਆ ਮੁੰਡੇ ਵੀ ਮਾਪਿਆਂ ਤੋਂ ਆਜ਼ਾਦੀ ਤੇ ਘਰਾਂ ਦੇ ਕੰਮਾਂ ਤੋਂ ਟਲਦੇ ਭੱਜੀ ਜਾਂਦੇ ਹਨ ਤੇ ਨੈਟ ਤੇ ਫੁੱਕਰਬਾਜੀਆ ਦਾ ਜੋ ਹੱੜ ਪਾਇਆ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਸਰਕਾਰ ਨੂੰ ਮਾੜਾ ਨਾ ਕਹੋ ਕਿਉਂਕਿ ਸਰਕਾਰ ਨੂੰ ਅਸੀਂ ਹੀ ਵੋਟਾਂ ਪਾਉਂਦੇ ਹਾਂ ਬਾਕੀ ਸੱਚ ਤਾਂ ਇਹ ਹੈ ਪਹਿਲਾਂ ਪੰਜਾਬ ਵਿੱਚ ਪਰਿਵਾਰ ਕੱਠੇ ਰਹਿੰਦੇ ਸੀ ਤੇ ਖਰਚਾ ਵੀ ਘੱਟ ਸੀ ਹੁਣ ਵਿਆਹ ਕੇ ਪਿਛੋਂ ਆਉਂਦੀ ਹੈ ਪਹਿਲਾਂ ਅੱਡ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ ਜਦੋਂ ਤੱਕ ਪੰਜਾਬ ਵਿੱਚ ਜੁਆਇੰਟ ਫੈਮਿਲੀ ਨੂੰ ਤਰਜੀਹ ਨਹੀਂ ਦਿੰਦੇ ਉਦੋਂ ਤੱਕ ਕੋਈ ਹੱਲ ਨਹੀਂ

  • @manmeetkaur8062
    @manmeetkaur8062 Год назад +17

    Very good initiative veere, sanu punjab nu vchauna chahida,, much needed action.. due respect for veer

  • @hardeep.s.k
    @hardeep.s.k Год назад +23

    ਬਹੁਤ ਸੋਹਣੀ ਗੱਲਬਾਤ ਭਾਈ 🙏😀

  • @satwinderrkaur
    @satwinderrkaur Год назад +20

    I don’t doubt any word he said. I have been in Canada for a year and half and observed and seen all these things. I personally feel same way. Hope I will be back after paying off my debt.❤

    • @inderjeetsra4390
      @inderjeetsra4390 Год назад

      bohot vadia kita

    • @civiltech7219
      @civiltech7219 Год назад +2

      Vdia soch aa behn meriye plss vapis aayo punjab ch aa ke kum start kro

    • @jasmeetsidhu5710
      @jasmeetsidhu5710 Год назад

      Same here

    • @G_Factsguru
      @G_Factsguru Год назад

      main punjab vich hi rehnda hab online freelancing krda han web design. and earning good.

    • @stevenson68478
      @stevenson68478 Год назад +1

      @@G_Factsguru what's your contact details? I need some assistance with HTML, CSS and Javascript project

  • @JagmeetSandhu13
    @JagmeetSandhu13 Год назад +95

    ਇਕੱਲੀ ਇਕੱਲੀ ਗੱਲ ਸੱਚ ਆ ਬਾਈ ❤

  • @gspcanada
    @gspcanada Год назад +7

    ਕਨੇਡਾ ਉਨ੍ਹਾਂ ਲਈ ਹੀ ਵਧੀਆ ਹੈ ਜਿੰਨ੍ਹਾਂ ਕੋਲ ਪੰਜਾਬ ਵਿੱਚ ਕਰਨ ਲਈ ਕੁਝ ਨਹੀਂ। ਇਹ ਮਜਦੂਰਾਂ ਦਾ ਮੁਲਕ ਹੈ। ਦੂਜੀ ਗੱਲ, ਜਿੰਨ੍ਹਾਂ ਨੇ ਪੰਜਾਬ ਵਿੱਚ ਆਪ ਕਦੀ ਪਾਣੀ ਦਾ ਗਲਾਸ ਫੜਕੇ ਨਹੀਂ ਪੀਤਾ, ਕਨੇਡਾ ਉਨ੍ਹਾਂ ਲਈ ਫਿੱਟ ਨਹੀਂ। ਜਿੰਨਾਂ ਦੇ ਘਰ ਪੰਜਾਬ ਵਿੱਚ ਕੰਮ ਕਰਨ ਲਈ ਨੌਕਰ ਹਨ, ਉਨ੍ਹਾਂ ਨੂੰ ਕਨੇਡਾ ਨਹੀਂ ਆਉਣਾ ਚਾਹੀਦਾ।
    ਕਨੇਡਾ ਵਿਹਲੜਾਂ ਲਈ ਨਹੀਂ ਹੈ, ਇਹ ਮਿਹਨਤੀ ਮਜ਼ਦੂਰਾਂ ਲਈ ਹੈ। ਇੱਥੇ ਹਰ ਇੱਕ ਬੰਦਾ ਆਪ ਹੀ ਧੋਬੀ, ਮਾਲੀ, ਕਾਰ ਡਰਾਈਵਰ, ਸਫਾਈਆਂ ਕਰਨ ਵਾਲਾ ਛੋਟੂ, ਪੋਚੇ ਮਾਰਨ ਵਾਲੀ ਬਾਈ ਅਤੇ ਹੋਰ ਬੜਾ ਕੁਝ ਹੈ।

  • @luvkush3334
    @luvkush3334 Год назад +2

    22 ji mein tuhde naal 101 % sehmat ha ..kyo na apan sab milke jo punjab nu bhot pyar krde ha ek lehar chlayie te apne Punjab nu bachaiye

  • @lakhwinderkaur2753
    @lakhwinderkaur2753 Год назад +2

    ਇਸ ਵੀਰ ਦੀਆਂ ਸੋ ਪਰਸੈਂਟ ਗੱਲਾਂ ਬਿਲ ਕੁਲ ਸਚੀਆਂ ਨੇ ਕਿਉਂ ਕਿ ਅਸੀਂ ਵੀ ਅਮੇਰਿਕਾ ਵਿਚ ਆ ਤੇ ਸਾਡੇ ਕਾਫੀ ਰਿਸ਼ਤੇ ਦਾਰ ਕਨੇਡਾ ਆ ਵੀਰ ਦੀਆਂ ਸਾਰੀਆਂ ਗੱਲਾਂ ਨਾਲ ਮੇਂ ਬਿਲ ਕੁਲ ਸਹਿਮੱਤ ਆ ਸਟੂਡੇਂਟ ਬਾਰੇ ਵੀ ਤੇ ਬਾਕੀ ਜਿਹੜੇ ਚਿਰਾਂ ਤੋਂ ਰਹਿਦੇ ਉਨਾਂ ਬਾਰੇ ਵੀ ਦੋ ਵੀ ਵੀਰ ਨੇ ਗੱਲਾਂ ਦੱਸੀਆਂ ਉਹੋ ਸਾਰੀਆਂ ਸੱਚ ਆ ਬਾਕੀ ਜਿੰਨਾ ਮਰਜ਼ੀ ਇੰਡੀਆ ਲੋਕਾਂ ਨੂੰ ਸਮਝਾਵੋ ਉਹੋ ਲੋਕ ਅੱਗੋਂ ਗੁਸਾ ਕਰਦੇ ਆ ਉਹੋ ਕਹਿਦੇ ਕਿ ਤੁਸੀਂ ਗੲਏ ਆ ਤੇ ਸਾਡਾ ਤੁਸੀਂ ਕੁਝ ਨਹੀਂ ਸੋਚਦੇ ਪਰ ਵਧੀਆ ਇਸ ਵੀਰ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ

  • @rainesingh11
    @rainesingh11 Год назад +23

    bilkul sahi gal kittiyan veer ne❤

  • @punjabitech5546
    @punjabitech5546 Год назад +5

    Took a really good decision. I am working in IT in Toronto, but it is so expensive. I am earning 100K+ but cannot afford a house, With this comes stress, anxiety and depression. Schools are shit in canada. This guys is speaking truth and I saw it too. Do not send your children after 12th. Canada is not the same. I have faced racism 4 times in past 3 years. Looking to come back to Punjab.

    • @factspk373
      @factspk373 Год назад

      Punjab need educated people like you bro come back… there is zero depression in panjab

    • @jontyrhodes4155
      @jontyrhodes4155 Год назад

      What's salary of BSA in nova Scotia power corporation working in advance metering infrastructure in Halifax?

    • @americanstorm1158
      @americanstorm1158 Год назад

      Bro racism ki hoya si ? Please daso?

  • @ajmerdhillon3013
    @ajmerdhillon3013 Год назад +18

    ਜਿਹੜੇ ਕਨੈਡਾ ਤੋਂ ਜਾ ਕੇ ਕਨੈਡਾ ਦਾ ਚੰਗਾ ਪਾਸਾ ਹੀ ਦੱਸਦੇ ਅਸਲੀਅਤ ਨਹੀਂ ਦੱਸਦੇ ਉਹਨਾਂ ਨੂੰ ਸੁਣ ਲੋਕ ਉੱਥੇ ਭੱਜਦੇ ਹਨ। ਪਰ ਅਸਲੀਅਤ ਕੁਝ ਹੋਰ ਹੀ ਹੈ।

    • @Khanowall
      @Khanowall Год назад

      ਸਾਰੇ ਕੰਮ ਚੋਰ ਨਹੀ ਹੁੰਦੇ ਮੇਹਨੱਤ ਕਰਨੀ ਪੈਦੀ ਬਾਈ ਇੱਕ ਪਹਿੱਲਾ ਡੁੱਬਈ ਤੋ ਆਕੇ ਬਾਬਾ ਬੱਣ ਗਿੱਆ ਸਿੱਰ ਮੰਗੀ ਜਾਦਾ ਜੇਕਰ ਸਾਰੇ ਵਾਪਿੱਸ ਆ ਜਾਣ ਫਿੱਰ ਪੈਰ ਰੱਖਣ ਲਈ ਥਾਂ ਨਹੀ ਲੱਭਣੀ

    • @mampreetsingh6594
      @mampreetsingh6594 Год назад

      @@Khanowall ਰੈਣ ਦੇ ਨੀ ਰੈਣ ਦੇ ਰੈਣ ਦੇ

    • @upscaspirantdelhi9561
      @upscaspirantdelhi9561 Год назад

      Lok dekha dekhi ja rhe ne .........
      Sde maa baap v dusrea de bche dekh ke Sanu v force krde rhe but assi dowe brother nhi mannee .......

  • @harindergill100237
    @harindergill100237 Год назад +17

    He is absolutely right.Iam coming back to India as well in 1-2 months

  • @legalsolutionshere2360
    @legalsolutionshere2360 Год назад +24

    What he said is 200% true

  • @dr.jagtarsinghkhokhar3536
    @dr.jagtarsinghkhokhar3536 Год назад +12

    ਚੜਦੀ ਕਲਾ 👍👍

  • @jaskiratsingh4214
    @jaskiratsingh4214 Год назад +260

    ਪੰਜਾਬ ਦੁਨੀਆਂ ਵਿੱਚ ਸਭ ਤੋਂ ਵਧੀਆ ਦੇਸ਼ ਵਾ, ਕਿਰਪਾ ਕਰਕੇ ਵੀਰੋ ਨਾ ਸੱਡੋ ਪੰਜਾਬ।

  • @jatindersiingh9428
    @jatindersiingh9428 Год назад +19

    ਬਹੁਤ ਬਹੁਤ ਮੁਬਾਰਕਾਂ

  • @kanwaljitdhaliwal918
    @kanwaljitdhaliwal918 Год назад +3

    ਅਜੇ ਸਿੰਘ ਜੀ ਬਹੁਤ ਬਹੁਤ ਧੰਨਵਾਦ ਵਾਪਿਸ ਆਉਣ ਲਈ

  • @deep1770
    @deep1770 Год назад +6

    Totally agree with this person. At present i am in canada and he is right.

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @sunny5794
    @sunny5794 Год назад +29

    I m living in canada from last 5 years . U made right decision nd i wish i could make one too

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

    • @jontyrhodes4155
      @jontyrhodes4155 Год назад

      What's salary of BSA in nova Scotia power corporation in Halifax?

  • @punjab6044
    @punjab6044 Год назад +20

    Hidden truth of deeply rooted punjabi in whole world 🗺️

    • @karandeepsingh2325
      @karandeepsingh2325 Год назад

      Ghar bane ta jaruri ki hunda,neeh ya chat..jad ethe u.p bihar aa k baith geya sara..fhir aa hidden truth kam ni ana

  • @gureethandi7641
    @gureethandi7641 Год назад +2

    ਜਿਸਦਾ ਜਿਥੇ ਕੁੱਛ ਬਣਦਾ ਉਸਨੂੰ ਓਹੋ ਜਾਗ੍ਹ ਸਹੀ ਲੱਗਦੀ ਆ । ਕਿਸੇ ਲਈ ਕਨੇਡਾ ਚੰਗਾ ਤੇ' ਕਿਸੇ ਲਈ ਪੰਜਾਬ । ਬੱਸ ਸਹੀ ਸਲਾਹ ਦੇਣ ਵਾਲੇ ਹੋਣੇ ਚਾਹੀਦੇ ਆ ਨਾਲ਼ ।

  • @HarjinderKaur-sg2rn
    @HarjinderKaur-sg2rn Год назад +30

    I m very happy that our children r coming back to Punjab. Young children should come front and develop Punjab . Not to go abroad.

    • @Humanity0101
      @Humanity0101 Год назад

      Raj bina Panjab finish bhaiya a rahe.

  • @sukhvindersingh6817
    @sukhvindersingh6817 Год назад +30

    ਮੇਰਾ ਦੇਸ਼ ਹੋਵੇ ਪੰਜਾਬ

    • @Humanity0101
      @Humanity0101 Год назад

      Ik hal azadi ni ta Panjab finish.

  • @moninderkaur2232
    @moninderkaur2232 Год назад +11

    M since 22 years in USA. Ajay singh u r right. If they lock mortgage rate they can’t increase rate. During pandemic rate was low….. I wish if I can back but in India I don’t have home

    • @PrathamRajput635
      @PrathamRajput635 Год назад

      What is the student life of America??

    • @manna2290
      @manna2290 Год назад +1

      Sell in america buy home in Punjab

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @swindersodhi1737
    @swindersodhi1737 Год назад +9

    So so true for Canada , America and Britain too . These country are not same now as they were about 15 or 20 years ago

  • @SonuSingh-ve5ec
    @SonuSingh-ve5ec Год назад +27

    ਬਹੁਤ ਖੁਸੀ ਆ ਵੀਰ ਤੁਹਾਨੂੰ ਦੇਖ ਕੇ ਮੈ ਵੀ ਬਾਹਰੋ ਆ ਵਾਹਿਗੁਰੂ ਦੀ ਕਿਰਪਾ ਨਾਲ ਇਥੇ ਕੰਮ ਕਰ ਰਿਹਾ ਆ

  • @DEEP1313IK
    @DEEP1313IK Год назад +14

    He is telling everything true 👍, wheguru bless you brother

  • @darshpreetsingh004
    @darshpreetsingh004 Год назад +4

    Dhanwad Bai Jo ethe reh rehe a ohna lyi bhut vaddi motivation a eh 👍🏻👍🏻👍🏻👍🏻

  • @whoshivam
    @whoshivam Год назад +4

    Good decision from Ajay Singh we appreciate Stay Punjab with family...

  • @ranjodhlidhar2912
    @ranjodhlidhar2912 Год назад +2

    ਜਿਸ ਦਾ ਪੰਜਾਬ ਰਹਿ ਕੇ ਸਰਦਾ ਜ਼ਰੂਰ ਰਹੋ | ਕੁਝ ਪਾਉਣ ਲਈ ਖੋਹਣਾ ਵੀ ਬਹੁਤ ਪੈਂਦਾਂ

  • @navczydev
    @navczydev Год назад +9

    ਧੰਨਵਾਦ ਰਤਨ ਬਾਈ

  • @harjotaujla1558
    @harjotaujla1558 Год назад +2

    Waheguru ji Chardi Kala bakhshan veer nu 🙏🙏

  • @inderpreetsingh7820
    @inderpreetsingh7820 Год назад +17

    Big % Sikhs and Punjabis want to come back...Only debt debt in Canada from last 6-7 years
    Reality dassi veer ne

  • @lakhbirk.mahalgoraya3517
    @lakhbirk.mahalgoraya3517 Год назад +7

    A very good decision....God bless you veere.all the best 👍

  • @majhailjatt451
    @majhailjatt451 Год назад +8

    ਗੱਲ ਤਾਂ ਸੱਚੀ ਆ ਬਾਈ ਦੀ। ਬਸ ਦੇਖੋ ਦੇਖ ਆਪਣੇ ਪੰਜਾਬੀ ਬਿਨਾ ਸੋਚੇ ਜਵਾਕਾਂ ਨੂ ਨਵੀ ਦੁਨੀਆਂ ਚ ਭੇਜੀ ਜਾਂਦੇ। ਪੰਜਾਬ ਚ ਰੋਟੀ ਤਾਂ ਅਸੀ ਸਾਰੇ ਖਾਂਦੇ ਸੀ। ਮੇਰੀ ਮੰਮੀ ਨੇ ਬੜਾ ਕਿਹਾ ਸੀ ਪੁੱਤ ਪੁਲਸ ਚ ਹੋਜਾਣਾ ਅਰਾਮ ਨਾਲ।
    ਪਰ ਮੈ ਉਦੋਂ ਸੁਣੀ ਨਈ ਕਿਉਕੀ ਕਨੇਡਾ ਵੜਿਆ ਸੀ ਦਿਮਾਗ ਚ। ਕੁਝ ਆ ਕਲਾਕਾਰ ਸਾਲੇ ਲੰਡੂ ਕਨੇਡਾ ਗਾ ਗਾ ਕੇ ਗਾਣਿਆਂ ਚ ਲੋਕਾਂ ਦੀ ਬੁੰਡ ਪੜਾਤੀ। ਆਪ ਤਾਂ ਸਾਲੇ ਜਵਾਈਆਂ ਵਾਂਗ ਸ਼ੋਅ ਲਾ ਕੇ ਪੰਜਾਬ ਆ ਜਾਂਦੇ😭
    6 ਸਾਲ ਹੋਗੇ ਪਤਾ ਈ ਨੀ ਲੱਗਾ ਏ ਕਿਦਾਂ ਟੈਮ ਗਵਾ ਲਿਆ ਸਬ ਤੋਂ ਅਨਮੋਲ ਬਚਪਨ ਰੁਲ ਗਿਆ ਸਾਡਾ ਇਥੇ😢

    • @head712
      @head712 7 месяцев назад

      Sahi gal a bai

  • @ArmanpreetSinghPanjab
    @ArmanpreetSinghPanjab Год назад +20

    I’m not willing to go abroad for study after 12 but my parents are forcing me to go to abroad bcz mostly our neighbours went there so they think it’s better to go but in my opinion it’s not right to leave our PANJAB.

    • @harsimransingh8986
      @harsimransingh8986 Год назад +1

      If you have have skill then canada is good for you . If you don’t do drugs and take care of health then canada is great

    • @Pandher1990
      @Pandher1990 Год назад +1

      @@harsimransingh8986oh Kyu jhooth boli Janda prawa bakshde loka nu

  • @Davindergill1313
    @Davindergill1313 Год назад +7

    ਮੈਂਨੂੰ ਤਾਂ 1 ਸਾਲ ਵਿਚ ਹੀ ਪਤਾ ਲੱਗ ਗਿਆ ਹੁਣ ਤਾਂ ਭੱਜਣ ਨੂੰ ਜੀ ਕਰਦਾ ਇਥੋਂ ਪੰਜਾਬ ਵਰਗੀ ਰੀਸ ਨਹੀਂ ਕਿਸੀ ਜਗ੍ਹਾ ਵੀ ਮੈਂ ਵੀ ਪੱਕਾ ਨਹੀਂ ਰਹਿਣਾ ਵਾਪਿਸ ਪੱਕਾ ਆਵਾਂਗਾ ਭਾਵੇਂ ਸਕ੍ਰੀਨ ਸ਼ਾਟ ਰੱਖ ਲਵੋ ਮੇਰਾ ਹਾਲ ਇੰਗਲੈਂਡ ਵਿਚ ਵੀ ਮਾੜਾ ਹੀ ਹੈ ਰੂਮ ਨਹੀਂ ਮਿਲਦੇ ਕੰਮ ਨਹੀਂ ਮਿਲਦਾ ਖਾਸ ਕਰਕੇ ਸਟੂਡੈਂਟਸ ਲਈ ਬਿਲਕੁਲ ਜਿਨ੍ਹਾਂ ਨੂੰ ਕੋਈ ਸਾਂਬ ਸੰਭਾਲ ਨਹੀਂ ਕਰਦਾ ਇਥੇ ਜਦੋਂ ਘਰ ਲੈ ਲਿਆ ਤਾਂ ਸਮਝੋ 25 ਸਾਲ ਲਈ ਬੁੱਕ ਹੋਗੇ ਤੁਸੀਂ ਕਿਤੇ ਨਹੀਂ ਜਾ ਸਕਦੇ

  • @mansimransingh_19
    @mansimransingh_19 Год назад +3

    ਬਹੁਤ ਵਧੀਆ ਗੱਲਬਾਤ 👏

  • @paramgoraya660
    @paramgoraya660 Год назад +5

    Bro.same eho soch meri v ah.bhar ah k pta lgga kinni vaddi glti kitti mein .mera vehm 5 months ch nikl gya mein v vapis jn d sochda...100 percent ah...mra v eho haal ah honsla nai pai rha logg ki khain gye but life meri ah mnu apni kushi jruri ah.life iko var mildi loka d sochda reha ta kudh d atma nu maran wli gl ah

    • @satindersingh6022
      @satindersingh6022 Год назад

      22 m govt job karda punjab vich ki mnu Canada aona chida...salary 70 thousand aa meri

    • @harjinderkaurbrar4976
      @harjinderkaurbrar4976 Год назад

      @@satindersingh6022 bai je 20 k v bnda khrcha kd k taa na jaooo cnda hni kuj othe

  • @nawabsaab9050
    @nawabsaab9050 Год назад +4

    Bilkul sahi gall a ver reverse migration Bhoot jaldi honi ver, ethe koi future ni next generation da, te Canada sarkar Punjab da fyda chuk rhi a

    • @Humanity0101
      @Humanity0101 Год назад

      Last 25 saal vich Panjab cho aya ne gand v boht pya illegal kam kr k overnight rich banan li. Ena di education ni c, mehnat ni hai. Koi comparison ni jo pehla ay the kaamjab hoi. Panjab vich drug law order corruption bht hai te Sikh li ta kannon vakhre insaaf ni milda.

  • @asingh680
    @asingh680 Год назад +6

    Bahut vadhiya decision leya veere.

  • @hardeepsingh1225
    @hardeepsingh1225 Год назад +12

    Bilkul sahi y ji

  • @sukhjinderkaler1899
    @sukhjinderkaler1899 3 месяца назад

    ਵਧੀਆ ਗੱਲ ਆ ਜੋ ਬਾਈ ਨੇ ਕਿਹਾ ਇਹ ਸਬ ਸੱਚ ਆ ਹੁਣ ਉਹ ਕਨੇਡਾ ਹੈਨੀ ਜੋ ਪਹਿਲਾ ਸੀ ਪਰ ਹੁਣ ਰਹਿਣਾ ਬਹੁਤ ਔਖਾ ਹੈ

  • @KirandeepKaur-jq2qi
    @KirandeepKaur-jq2qi Год назад +4

    He is 100% true. Even I am returning to India after 3.5 years

    • @jontyrhodes4155
      @jontyrhodes4155 Год назад

      Whats salary of BSA in nova Scotia power corporation in Halifax?

  • @sukhwindersingh4117
    @sukhwindersingh4117 Год назад

    Bahut vdia kita chote veer apne parivar ton door ho k apne mitran apne pyareyan kolo door ho k eho jehe dollar v ki krne ne… good decision all the best 👍👍

  • @GurmeetSingh-vq9pj
    @GurmeetSingh-vq9pj Год назад +1

    ਬਿਲਕੁਲ ਸੱਚੀ ਗੱਲ ਕਹੀ। ਸਾਡੀ ਲੱਗਭੱਗ ਸਾਰੀ ਗਲੀ ਦੇ ਜਵਾਕ ਬਾਹਰ ਚਲੇ ਗਏ। 2-3 ਰਹਿ ਗਏ। ਸਾਡੀ ਗਲੀ ਵਿੱਚ 2 ਘਰ ਭਈਆ ਨੇ ਪੱਕੇ ਖਰੀਦ ਲਏ । ਇਹ ਬਹੁਤ ਸਮੇਂ ਤੋਂ ਇੱਕ ਘਰ ਵਿੱਚ ਫ੍ਰੀ ਵਿੱਚ ਰਹਿੰਦੇ ਸੀ। ਜਿਸ ਦੇ ਮਾਲਕ ਕਨੇਡਾ ਗਏ ਹੋਏ ਹਨ। ਸਾਡੇ ਪਿੰਡ ਵਿੱਚ ਬਹੁਤ ਪ੍ਰਵਾਸੀ ਹਨ ਜੋ ਪਿੱਛੋਂ ਬਿਹਾਰ ਤੋਂ ਇੱਕੋ ਪਿੰਡ ਦੇ ਹਨ।

  • @yudhthind275
    @yudhthind275 Год назад +8

    Veer waheguru tenu bhut bhut traki dwe❤

  • @MandeepSingh-nx3vb
    @MandeepSingh-nx3vb Год назад +9

    Bilkul sahi kha veer na

  • @GurdeepSingh-qx8qn
    @GurdeepSingh-qx8qn Год назад +14

    ਜਿਆਦਾ ਵੀਜੇ ਆਉਣਾ ਕਿਸਾਨੀ ਆਦੋਲਨ ਦਾ ਬਦਲਾ ਹੋ ਸਕਦਾ ਹੈ ਜੀ, ਖੇਤੀ ਤੋ ਪਿੱਛੇ ਕਰਨ ਵਾਸਤੇ

  • @ginnidhanoa6263
    @ginnidhanoa6263 Год назад +11

    ਵਧੀਆ ਫੈਸਲਾ❤

  • @foodkrazzy3141
    @foodkrazzy3141 Год назад +3

    Veer ji mera beta teen mahine hoye ne gya bhut ro rya kehnda main vaapis ana ve pdai kar ke main nhi rehna edar dippretion vich aa rhya khenda ve galat ne jede edar aande ne vekho vekhi jo dasya janda kuch vi nahi edar

  • @kavitagoyal1180
    @kavitagoyal1180 Год назад +3

    Jina paisa la k bahr ja rhe aa ohna Paisa la k Punjab ch business v kr skde aa. Jinna time ilets te waste krde o ohne time ch govt job d tiyari v ho skdi aa. J krn da mn hove. Punjab, india vrgi koi jgh nhi h. Proud to be Indian 🤟🤟🤟🤟🤟🤓🤓🤓♥️♥️♥️♥️

  • @shabadgurbanikirtanlatest1577
    @shabadgurbanikirtanlatest1577 Год назад +7

    ਫੁੱਲਾਂ ਵਿਚੋਂ ਫੁੱਲ ਗੁਲਾਬ ਨਹੀਓਂ ਲੱਭਣਾ
    ਦੇਸ਼ਾਂ ਵਿਚੋਂ ਦੇਸ਼ ਪੰਜਾਬ ਨਹੀਓਂ ਲੱਭਣਾ

  • @dhillonbuttar8586
    @dhillonbuttar8586 Год назад +11

    sahi aa veer ji

  • @kuldipkaur1470
    @kuldipkaur1470 4 месяца назад

    God bless all boys and girls. Going back to punjab. These days to hard to settle in these country’s. Beta ji god bless you all work hard I your country. You all work very hard. I see with my eyes. Soooooo nice you all. God bless you. Stay with your family. God bless you all

  • @paramriar3302
    @paramriar3302 Год назад +18

    It’s really true I am in USA I miss my Punjab and my family every day, lot of tension here , physically for elders not good at stay home always without any friends relatives circle, young child busy full day no time even for kids and other family members then what the life , no relax we just working as a machine , depressions , low vitamin-D, so many bad things in stressful shining life here😢it’s really true me and my kids we are speaking Punjabi at home and we going to gurdwara too but it’s too hard to maintain Punjabi language and Punjabi culture on our next generations because English and other cultures obviously will effect on our kids because they are studying here and learning everything related to foreign countries not Punjab and Punjabi culture 😢😢😢and if we bring all family members here and sell everything in Punjab then no any reason will left to go back to India even my friend she said their kids they don’t want to go Punjab they said we want to visit other country not India nothing there , then we are responsible for these all the things 😢

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਕੋਈ ਭਾਈ ਨਹੀਂ ਹੈ ਕੋਈ ਮਦਦ ਨਹੀਂ ਕਰਦਾ ਕੋਈ ਆਮਦਨ ਦਾ ਸਰੋਤ ਨਹੀਂ ਹੈ

    • @PreetSingh-mj6vw
      @PreetSingh-mj6vw Год назад

      U are right bro.i was also left australia thinking about these reasons which u are mentioned above .now I am very happy in punjab and spending a good life with my family.

  • @jagjitkaurgill3722
    @jagjitkaurgill3722 Год назад

    ਬਹੁਤ ਵਧੀਆ ਬੇਟਾ ਤੂੰ ਆਪਣੇ ਦੇਸ਼ ਵਾਪਸ ਆ ਗਏ। ਆਪਣਾ ਦੇਸ਼ ਆਪਣਾ ਹੁੰਦਾ।

  • @HarbhajanSingh-ii8ej
    @HarbhajanSingh-ii8ej Год назад +13

    Putero you have very good conversatioand it is very true. I came to Canada 50 year ago those were good old days my whole family is here . We have lost almost 50 percent Sikhi from the total we my not able to back for good.my Owen family keeping sikhi but I am afraid down the road .

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

    • @Humanity0101
      @Humanity0101 Год назад

      You think Sikhi is strong in Panjab? You think Sikh get justice fairness in Panjab?

  • @mampreetsingh6594
    @mampreetsingh6594 Год назад +6

    ਸਾਡੇ ਬਜ਼ੁਰਗਾਂ ਦੇ ਜਦ ਮੁਗਲਾਂ ਵੱਲੋਂ ਸਿਰਾਂ ਦੇ ਮੁੱਲ ਪਾਏ ਗਏ ਉਸ ਵਕਤ ਵੀ ਉਹਨਾਂ ਇਹ ਧਰਤੀ ਨਹੀਂ ਛੱਡੀ