Canada ਦੇ ਹਲਾਤਾਂ 'ਤੇ ਸੀਨੀਅਰ ਪੱਤਰਕਾਰ ਦਾ ਅਹਿਮ Interview, Canada ਜਾਣ ਬਾਰੇ ਸੋਚਣ ਵਾਲੇ ਜ਼ਰੂਰ ਸੁਣਨ ਇਹ ਗੱਲਾਂ

Поделиться
HTML-код
  • Опубликовано: 4 окт 2024
  • Canada ਦੇ ਹਲਾਤਾਂ 'ਤੇ ਸੀਨੀਅਰ ਪੱਤਰਕਾਰ ਦਾ ਅਹਿਮ Interview
    ਕੈਨੇਡਾ ਜਾਣ ਬਾਰੇ ਸੋਚਣ ਵਾਲੇ ਜ਼ਰੂਰ ਸੁਣਨ ਇਹ ਗੱਲਾਂ
    ਕੈਨੇਡਾ 'ਚ ਕਿਉਂ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਮੌ.ਤਾਂ
    #Canada #SeniorJournalist #AmanjotSinghPannu #Interview #RedFM #SituationinCanada #CanadaLife #StudentLife #StudentInCanada #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 96

  • @amarjitsingh-gs4it
    @amarjitsingh-gs4it Год назад +34

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਪੰਜਾਬ ਤੇ ਸਾਡੇ ਬੱਚਿਆਂ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਹੋਵੇ।ਪਰ ਇਸ ਬਾਰੇ ਕੋਈ ਉਸਾਰੂ ਸੋਚ ਵਾਲਾ ਬੰਦਾ ਅੱਗੇ ਆਉਣ ਨੂੰ ਤਿਆਰ ਨਹੀਂ ਹੈ।ਹਰ ਕੋਈ ਆਪਣੇ ਨਿੱਜ ਤੱਕ ਸੀਮਤ ਹੋ ਗਿਆ ਹੈ ਕਿ ਸਾਨੂੰ ਕੀ ਪਰ ਇਹ ਧਰਤੀ ਸਾਡੀ ਹੈ। ਬਹੁਤ ਹੀ ਚੰਗੇ ਲੋਕ ਨੇ ਜੋ ਅੱਜ ਚੁੱਪ ਨੇ ਉਨ੍ਹਾਂ ਨੂੰ ਬਾਹਰ ਆਕੇ ਬੋਲਣਾ ਚਾਹੀਦਾ ਹੈ। ਨਹੀਂ ਤਾਂ ਬਹੁਤ ਨੁਕਸਾਨ ਹੋ ਰਿਹਾ।

    • @jashpalsingh1875
      @jashpalsingh1875 Год назад +2

      ਪੰਜਾਬ ਦੇਸ਼ ਵਰਗੀ ਕੋਈ ਧਰਤੀ ਸਾਨੂੰ ਇਹ ਭੁਲੇਖਾ ਆ।ਪਰ west ਜਾਣਦਾ ਸਾਡੀ ਧਰਤੀ ਦੀ ਤਾਸੀਰ ਕੀ ਹੈ।

  • @hunterchahalable
    @hunterchahalable Год назад +37

    ਯਾਦਵਿੰਦਰ ਬਾਈ ਜੀ ਤੁਹਾਡੇ ਦੋਸਤ ਪੰਨੂ ਸਾਹਿਬ ਦੀਆਂ ਬਹੁਤੀਆਂ ਗੱਲਾਂ ਸੱਚੀਆਂ ਨਹੀਂ ਹਨ , ਮੈਂ ਕੈਨੇਡਾ ਚ ਬੈਠਾ ਹਾਂ , ਅਤੇ ਇਹ ਸੋਚਦਾ ਹਾਂ ਕਿ ਪਹਿਲਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਹੁਣ ਦੇ ਸਮੇਂ ਚ ਸਾਡੇ ਮਾਸੂਮ ਬੱਚੇ ਬੱਚੀਆਂ ਕੈਨੇਡਾ ਆ ਰਹੇ ਨੇ ਓਹਨਾਂ ਦੀ ਬੇਹੱਦ ਮਾੜੀ ਕਿਸਮਤ ਹੈ , ਓਹਨਾ ਨੂੰ ਧਾਹਾਂ ਮਾਰ ਮਾਰ ਰੋਂਦੇ ਵੇਖ ਰਹੇ ਹਾਂ , ਕਿਸੇ ਬੱਚੇ ਨੂੰ ਓਹਦੀ ਪੜਾਈ ਮੁਤਾਬਕ ਨੌਕਰੀ ਨਹੀਂ ਮਿਲਦੀ ਬਲਕਿ ਓਹ ਕਲੀਨਅੱਪ ਦੇ ਕੰਮਾਂ ਚ ਫਲੱਸ਼ਾਂ ਤੱਕ ਸਾਫ ਕਰਦੇ ਨੇ , ਰੈਸਟੋਰੈਟਾਂ ਚ ਭਾਂਡੇ ਮਾਂਜ ਰਹੇ ਨੇ , ਸਟੋਰਾਂ ਚ ਟਰੱਕਾਂ ਚੋਂ ਸਮਾਨ ਉਤਾਰਦੇ ਨੇ , ਨਵੇਂ ਬਣ ਰਹੇ ਘਰਾਂ ਚ ਲੇਵਰ ਕਰਦੇ ਨੇ , ਅਨੇਕਾਂ ਲੇਵਰ ਵਾਲੇ ਕੰਮ ਕਰ ਰਹੇ ਨੇ , ਓਹਨਾਂ ਨੇ ਪੱਕੇ ਹੋਣ ਤੋਂ ਬਾਅਦ ਵੀ ਕਦੇ ਅਪਣਾਂ ਘਰ ਨਹੀਂ ਲੈ ਸਕਣਾ , ਅੰਤਾਂ ਦੇ ਦੁੱਖਾਂ ਕਾਰਨ ਡਪਰੈਸ਼ਨ ਚ ਚਲੇ ਜਾਂਦੇ ਨੇ ਅੰਤ ਨੂੰ ਨਸ਼ਿਆਂ ਦੇ ਰਾਹ ਪੈ ਕੇ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ,, ਪਰ 15-20 % ਬੱਚੇ ਸੈੱਟ ਵੀ ਹੁੰਦੇ ਨੇ , ਮੇਰੇ ਵਰਗੇ ਅਣਪੜ ਮਾਪੇ ਵੇਖੋ ਵੇਖ ( ਰੀਸਾਂ ਦੇ ਮਾਰੇ ) ਬੱਚਿਆਂ ਨੂੰ ਘਰੋਂ ਕੱਢਣ ਤੋਂ ਬਾਅਦ ਕਹਿੰਦੇ ਨੇ ਕਿ ਸਾਡੇ ਬੱਚੇ ਤਾਂ ਕੈਨੇਡਾ ਜਾ ਕੇ ਸੈੱਟ ਹੋ ਗਏ ਨੇ , ਪਰ ਓਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਡੀ ਵੱਡੀ ਗਲਤੀ ਕਰ ਬੈਠੇ ਹਾਂ , ਜੇ ਕਿਸੇ ਪੰਜਾਬੀ ਜੱਟ ਪਰਿਵਾਰ ਨੇ ਇਸ ਬਾਰੇ ਗੱਲ ਕਰਨੀ ਹੋਈ ਤਾਂ ਮੇਰੇ ਨੰਬਰ 777-548 -6746 ਤੇ ਕਰ ਵੀ ਸਕਦਾ ਹੈ ,

    • @BaljeetKaur-dw4fl
      @BaljeetKaur-dw4fl Год назад +2

      Punjabi Punjabi the very hai
      Phila leadera the beche Vedas gya
      Koi khtra nahi
      Jdo griba the etaliges bche Vedas gya sare Ron leg pya
      Lahnat hai eho jehi soch the

    • @ajmerdhillon3013
      @ajmerdhillon3013 Год назад +2

      ਕਨੈਡਾ ਨੂੰ ਲੇਬਰ ਦੀ ਲੋੜ ਹੈ ਪੜੇ ਲਿਖੇ ਲੋਕਾ ਦੀ ਨਹੀਂ ।

    • @jasmeetsidhu5710
      @jasmeetsidhu5710 Год назад +1

      ​@@ajmerdhillon3013 labour di lod jroor hou pr ovvi skill bhaalde koi 2 saal da experience student ki kre

    • @kamalbrar7718
      @kamalbrar7718 Год назад +1

      L

    • @Grewal746
      @Grewal746 Год назад

      Te mama fer ki ho Gaya kam koi mara nhi hunda pins kheha majja da ghoa nhi chkde ja rudi da khad nhi chukde

  • @maniSingh-jx4mz
    @maniSingh-jx4mz Год назад +13

    ਕੰਮ ਤਾਂ ਪੰਜਾਬ ਚ ਵੀ ਬਹੁਤ ਹੈ। ਬਾਹਰਲੇ ਸੂਬੇ ਦੇ ਲੋਕ ਚੰਗਾ ਪੈਸਾ ਕਮਾ ਰਹੇ ਹਨ।

    • @jagdevchahal897
      @jagdevchahal897 Год назад

      Jattan layee Punjab wich koi kam nahin hai. Jatt is king. Jatt chote mote kam nahin karde.

  • @deepkahlon8427
    @deepkahlon8427 Год назад +3

    He’s just showing his love for canada because it was good in his times

  • @amandeepkaur1997
    @amandeepkaur1997 Год назад +5

    Pannu ji ne bilkul sahi gallan dasiyan han pro punjab tv da jankari Dena layi dhanvad ji

    • @kamalvirk......8071
      @kamalvirk......8071 Год назад

      Mam bache ta nhi samjde....oh ta sochde bs visa aa gea..bs hun ta pta ki bumb fat jaana Nota vaala

  • @harmandhillon3007
    @harmandhillon3007 Год назад +4

    Bhut hi soojhwaani naal vichar ditte…sir ne…!! On point

  • @mjsg8476
    @mjsg8476 Год назад +5

    This is a serious issue as Punjab's youth is going abroad in droves and it will impact the state's economy also in the coming years.

  • @ajmerdhillon3013
    @ajmerdhillon3013 Год назад +1

    ਗੱਲਾ ਸੱਚੀਆਂ ਪਰ ਸੁਣਦਾ ਕੋਈ ਨਹੀਂ ।ਪਿਛਲੇ ਤਿੰਨ ਸਾਲ ਕਰੋਨਾ ਕਰਕੇ ਕੰਮ ਮਿਲਦਾ ਸੀ ਨਵੇਂ ਆਇਆ ਨੂੰ ਪਰ ਹੁਣ ਕੰਮਾਂ ਦੇ ਹਾਲਾਤ ਚੰਗੇ ਨਹੀਂ ਲੱਗ ਰਿਹਾ

  • @jdhudfududu5687
    @jdhudfududu5687 Год назад +4

    Bahut wadia info ditti pannu saab.

  • @rupindersinghsehgal983
    @rupindersinghsehgal983 Год назад

    Bahut hi sohna interview.🙏.Bahut vdiya tarike naal tuci cheeza nu smjhaya.

  • @officialparamjeetsalaria1599
    @officialparamjeetsalaria1599 Год назад +10

    ਵਾਹਿਗੁਰੂ ਸਾਡੇ ਬੱਚਿਆਂ ਤੇ ਮੇਹਰ ਕਰੋ। ਵਿਚਾਰੇ ਵੇਚ ਵੱਟ ਕੇ ਜਾ ਰਹੇ ਨੇ, ਗੁਰੂ ਨਾਨਕ ਜੀ ਮੇਹਰ ਕਰੋ।

  • @jagpreetsingh5426
    @jagpreetsingh5426 Год назад +9

    Canada 16 ghante Kam karde ithe daka nai bhande

  • @ManTas-q1i
    @ManTas-q1i 9 месяцев назад

    Mr Pannu is not disclosing the actual facts about that country. To hear him is just wastage of time. Mr Yadwinder is raising right questions.

  • @mastansingh2909
    @mastansingh2909 Год назад +2

    Mai 8-12th class maths tuition padona. Sare students foreign jana chounde boz ghrr dia ne aim hai ehi set krwaya

  • @TheRoman2726
    @TheRoman2726 Год назад +3

    ias , pcs de board sab to jyada patiala vich ne , dujja number chd da ate jalandhar vich eka duke ne centre.

  • @avtarsingh5383
    @avtarsingh5383 Год назад +1

    Good interview with many ifs and buts. ..,..

  • @kamalvirk......8071
    @kamalvirk......8071 Год назад +3

    Pichle saal 2 lakh 96 hjar student gea asia continental da....

  • @Sukhrajjs
    @Sukhrajjs Год назад +3

    Sahi kaha bhaji

  • @ibelieveinhumanity8312
    @ibelieveinhumanity8312 Год назад +7

    Jindhgi bahut aukhi wa but paise ban jandha wa but extra shifta la ke te kiras karke.Example main aj sware 7am uthaya te breakfast kitta te pher car nu saf karan te he 20 mins lag gaya bcz of snow ❄ te 9.30am te kam shuru kitta 10.30pm te khatam kitta te 11.15 pm te ghar aya te shower laya te dinner khan laga te kal wastte ve banyona wa te pher 7am uthna paine. Ah je life bahar dhe but hun wapis nai ja hona kyonki 3 killa he ayondha wa punjab ch te aadtiya toh karjave clear karna paina.Ja manu 15 ku kile we ayondhe hondhe ja business set hondha te main sware he ticket le ke wapis chala jandha par unfortunately jaya ni jana.March te snowfall ,very depressive weather.

    • @stevenson68478
      @stevenson68478 Год назад

      bai main vi Canada auna, ithe punjab vich taan koi maza ni life da, na vadhi gaddi, na mobile phone. uthe life aukhi ghato ghat, aish taan puri aa tuhadi.

    • @jasmeetsidhu5710
      @jasmeetsidhu5710 Год назад +2

      ​@@stevenson68478 eh photoa aali aish hor hundi bhra reality bot alag hai

    • @grewal2202
      @grewal2202 Год назад

      @@stevenson68478 Karza laike cheez laina kitho di aish hundi?

    • @jagdevchahal897
      @jagdevchahal897 Год назад

      Tu te narak bhogan diya hain. Mere kol 1 killa vi nahin hai. Par main subah 10 a. m. te uthda haan. King haan India wich. Aaja Paa, roti mere kol kha layeen. Dihaadiyaan karda mar jaayenga canada wich. Zindagi dobaara nahin milni.

  • @mannsabb9611
    @mannsabb9611 Год назад +2

    Ryt keha y n

  • @sdacriminalrapper
    @sdacriminalrapper Год назад

    Silicon valley bank has been collapsed already and keep in mind 2008 recession was pushed by a 1 single bank.. i have been living in canada for 12 years can see big difference. Before 10 years and now.

  • @Punjab_forever_2024
    @Punjab_forever_2024 Год назад +9

    That person is misguiding. Canada will be in worst situation soon. One thing more , why he leave India even he had class 1 job

  • @bsjattana5526
    @bsjattana5526 Год назад

    Very good information g

  • @goofytastik
    @goofytastik Год назад +3

    Panjab vich tha tha te convent school khule ne English medium fer vi English sikan layie Eilets Center khule ne.govermet school fail kite puraniya sarkara ne. ehna da kam sanu Panjab nalo toodna.asi vi sarkari de pade hoye ha.

  • @jasmindersingh8917
    @jasmindersingh8917 Год назад +5

    ਅੇਵੈ ਮਗਜ ਮਾਰੀ ਜਾਦੇ ۔۔ਸੁਰਜੀਤ ਦੋਧਰ ਦੀ ਮੁਲਾਕਾਤ ਦੇਖਿੳ 1-1 ਗੱਲ ਸੁਨਣ ਵਾਲੀ۔۔۔

  • @kamalkaur2011
    @kamalkaur2011 Год назад +3

    Please punjab cha organic kheti kar lo sahi rahega

  • @kamalchaudhary9654
    @kamalchaudhary9654 Год назад

    Good job bro salute 💖💖💖💖💖

  • @baldevsidhu7719
    @baldevsidhu7719 Год назад +2

    Recession ਤਾ ਕਿੳਕਿ ਮਹਿਗਾਈ ਨੂ ਟਠ ਪਾੳਨ ਵਾਸਤੇ Bank of Canada ਨੇ interest rates ਵਧਾਏ ਹਨ ਜੇ interest rates increase ਹੋਏ ਤਾ ਲੋਕਕਰਜਾ ਘਟ ਲੈਣਗੇ money supply ਘਟੇਗੀ ਤਾ demand ਘਟੇਗੀ ਮਹਿਗਾਈ ਘਟੇਗੀ! ਹਾਲੇ ਤਾ ਲ਼ੇਬਰ market hot ਹੈ both 🇨🇦 and 🇺🇸. Rates will rise further . Health care sector ਵਿਚ ਤਾ ਮਿਨਤਾ ਕਰਕੇ Philippines ਤੇ Morocco verge countries ਤੋ ਨਰਸਾ ਲਿਆ ਰਹੇ ਹਨ Private seniors homes ਇਕ ਘੰਟੇਦਾ $107/hr ਦੇ ਰਹੇ ਹਨ. ਮੇਰੇ ਰਿਸਤੇਦਾਰਾ ਨੇ baby ਸਾਭਨ ਦਾ ਰਾਤ ਨੂ 10-6 $300/ night ਦਿਦੇ ਹਨ western population is declining. Labor will be needed for Long time !

  • @harvindersidhu530
    @harvindersidhu530 Год назад

    I FULLY AGREE WITH THIS SARDAR JI.

  • @JaySinghIsImmature
    @JaySinghIsImmature Год назад

    Great guest but why do "senior" journalists from/in India NEVER cite actual data, statistics, hard facts ... Only general chit chat... @Yadvinder - You can -- and should -- do better.

  • @kamalkaur2011
    @kamalkaur2011 Год назад +3

    Please media loka nu rok lawo.bahut bura hall.

  • @subhcharanjitsinghnehal9495
    @subhcharanjitsinghnehal9495 Год назад +1

    ਇਹ ਬੰਦਾ pro Canada ਆ। ਜਿਹੜੇ ਮੇਰੇ ਵਰਗੇ ਵਿਰੋਧੀ ਆ ਉਹਨਾਂ ਦੇ ਵਿਚਾਰ ਇਸ ਬੰਦੇ ਨਾਲ ਨਹੀਂ ਮਿਲ਼ਦੇ

  • @Clarityinlife335
    @Clarityinlife335 Год назад +1

    16:45 graduation naal bacha koi job vi kare taaki ode shareer nu naale mind nu ik aadat pey jaave kam karan di. Othe jaake saukha rahuga. 12th paas bacheya nu lagda othe kedi mehnat karni aa. Bas gaddiyan vich gediya maarniya ne botal hath vich fad ke

  • @awesomelife7355
    @awesomelife7355 Год назад +2

    ਕਨੇਡਾ ਚ ਭੁਬਾਂ ਮਾਰ ਮਾਰ ਕੇ ਬੱਚੇ ਰੋਂਦੇ ਹਨ

  • @jatt8867
    @jatt8867 Год назад +6

    ਗੱਲਾ ਦਾ ਕੜਾਹ ਜਿੰਨਾ ਮਰਜ਼ੀ ਬਣਾਈ ਜਾ ਅਸੀ 7 ਸਾਲ ਤੋ ਰਹਿ ਰਹੇ ਹਾ canada ਜਿੰਦਗੀ ਬਣਾਤੀ canada ਨੇ india ਹੁੰਦੇ ਤਾ ਕਿੰਤੇ ਧੱਕੇ ਖਾਦੇ ਹੁੰਦੇ।ਆਪ ਤੁਸੀ ਲੈਲੀ PR ਹੁਣ ਵਿਦਿਆਰਥੀ ਵਰਗ ਨੂੰ demotivate ਕਰ ਰਹੇ ਹੋ।

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @harwindersarkaria1455
    @harwindersarkaria1455 Год назад

    Right sir 1st 4 saal soi wale nakke vicchu nikalna painda canada vich

  • @bobbysingh4946
    @bobbysingh4946 Год назад +1

    Who else skips the intro , all punjabi videos have such long intros its so annoying!

  • @officialid2767
    @officialid2767 Год назад +7

    Bura haal hogeya canada da

    • @JaspreetSingh-ou1fh
      @JaspreetSingh-ou1fh Год назад

      😂😂😂 canada shii aa loki ethe aa ke bhng aali choclate khande aa nashe krke westwood gere lande aa oh maare aa

  • @ramparshadsaini5039
    @ramparshadsaini5039 Год назад

    In India doing class one job but in Canada ?.

  • @TheKhalsa008
    @TheKhalsa008 Год назад

    Ias Walia Bihar te up da kee swar ditta aa

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @pp-jz4er
    @pp-jz4er Год назад +1

    Sir +12 be ta krda ha IELTS exam hunda grauhasion Krka ki Krna government job ta milda nhi Punjab which +12 Canada thik ha

  • @officialid2767
    @officialid2767 Год назад +7

    Punjabi da apna koi ghar ni
    Tan hi dhar dhar firde

  • @PardeepSingh-ic2lt
    @PardeepSingh-ic2lt Год назад +7

    First of all Indian media should not discuss the topic of drug in canada , as india itself has achieved top rank worldwide for being marijuana consumer, also drug like weed dhatura are proudly showed as part of Indian culture and liquor -no Punjabi song is complete without it

  • @jasbirsingh-kj9ql
    @jasbirsingh-kj9ql Год назад +1

    Baki ta theek aa , ki koi Nasha muh ch ni Ponda but eh eh environment next generations lee nahi sahi kio ki ohna ne nahi samjna .

  • @singhrasal8483
    @singhrasal8483 Год назад

    Good program enjoy gndu asr

  • @rourou95822
    @rourou95822 Год назад

    Interview non-scholar de rahe ne. Jehda v miliya le lai interview. Oh din door nahi jiddan Canada othe bethyaan.da gall.ghutuga
    Te piche punjab ch bhaiya kudiya viahuga te IAS. DGP posts ajj bhaiyaan under hai.
    Te sade jwaka nu punjabi nih ondi.... te goreya nal viah ho jawe ttan balla balla karde agge jwaka nu Christian bnonde

  • @andyflintof143
    @andyflintof143 Год назад

    Eh wi Agencian te nahi karwai jandia kite, Lakhe Sidhane nu pucho yaar, o vaddi soch wala banda😂

  • @romeoandjuliet6522
    @romeoandjuliet6522 Год назад

    Eh banda lal pagri kithon labha thwanu e ho je loki na bulaya kru

  • @pawanbajaj2639
    @pawanbajaj2639 Год назад

    ਜਾਵੇਗਾ ਅਸੀਂ ਤਾਂ

    • @awesomelife7355
      @awesomelife7355 Год назад +3

      ਲੈਟਰੀਨਾ ਸਾਫ ਕਰਨ ਲਈ ਇੰਨੀ ਕਾਹਲ

  • @DeepJatt-b3s
    @DeepJatt-b3s Год назад +1

    Eh sala trudeu bhagat lgda koi gal ni pehn dinda canada te loka di galti dsda sal

  • @igarrybasra
    @igarrybasra Год назад

    ❤️🇨🇦🔥

  • @officialid2767
    @officialid2767 Год назад +2

    Canada ch sabh munde kuriya feem te lag ge

    • @baldevsidhu7719
      @baldevsidhu7719 Год назад

      Really? I haven’t seen any. Drug issues are everywhere !

    • @baljindersingh8978
      @baljindersingh8978 Год назад

      @@baldevsidhu7719 kudiya khud LCBO te jandia sham de time vekho LCBO muhre khde ho k. Apnea boyfriends nal jandia alchohol len te ghar jaa k drink karde ikathe. Bahut Nita haal aa fer saari raat tappa tap chalda.

  • @officialid2767
    @officialid2767 Год назад +1

    But girls kde vapis ni aungiya
    Munde tan aa vi skddr

  • @mannsabb9611
    @mannsabb9611 Год назад

    Australia 🌏 USA Jann UK Chanda na jan hun. Thand n km millia krna band barf ch ratee ghat doller jine yada jange km ght t agle nu bande vado paise ghat t Australia 🌏 USA Jann othe km v piasa v ahna nlo dugna nasa v ght pake nu sal do sal had vad bas Paisa baki saw kam sal bhr sara milda

    • @xgursandhu
      @xgursandhu Год назад

      Phela likhna sakh lio 1month ielts dia class la lio please 😂

    • @mannsabb9611
      @mannsabb9611 Год назад

      @@xgursandhu teri ma nu karwa de tere bap nu lod nhi karn di tere bapp d sare hi bhar gye hoye aw saria ch tere dadi nu lod nhi sare doller onde a athe lot tera dadi j oh chala gia teri ma da shola bharkda oh tera bapp thanda karda teri b fudi lagi a hijadia ali Tera b kardo thanda aji das di aja bap kol

    • @TheKhalsa008
      @TheKhalsa008 Год назад

      Brother, Australia Melbourne there are separate room for drug injection. Ask from taxi driver who drive taxi there. One thing is different there is punjabi population is less compare to Canada. Secondly. Australia immigration policies are worst for immigration. Which policies goverment shows on paper. But behind the curtain implement in a different way.

    • @mannsabb9611
      @mannsabb9611 Год назад

      @@TheKhalsa008 ok. Ohta sari jaga n bro

  • @singhbaiji1277
    @singhbaiji1277 Год назад +1

    gool mool galla kitia canada wale patarkar ne

  • @kamalkaur2011
    @kamalkaur2011 Год назад

    Ithe transgender law banan ja reha

  • @sukhrajsingh3501
    @sukhrajsingh3501 Год назад +1

    V bad 👎 Canada 🇨🇦 now

    • @Mr.Gagswatch
      @Mr.Gagswatch Год назад +1

      Kye student ne Jena nu me milya, 5sal Hoge hje tak PR ne mile jnab je oo 3sala wad Mudge India koi wde Gul ne

  • @talwindersingh7014
    @talwindersingh7014 Год назад

    bai yr intro choti rakhea kro , bahot gussa charda 5-5 mint di intro . 🤯🤯🤯