Canada ਨਾ ਆਓ ਭਰਾਵੋ ਬੜੇ ਮਾੜੇ ਹਾਲਾਤ ਨੇ, ਮੈਂ Kuwait ਛੱਡਕੇ ਬੜੀ ਵੱਡੀ ਗਲਤੀ ਕਰ ਲਈ, Driver ਵੀਰੋ ਸੁਣ ਲਵੋ

Поделиться
HTML-код
  • Опубликовано: 19 окт 2024

Комментарии • 409

  • @gurwindersingh1320
    @gurwindersingh1320 7 месяцев назад +40

    ਇਹੋ ਜਿਹਿਆਂ ਨਾਲ ਐਵੇਂ ਹੀ ਹੋਣਾ ਚਾਹੀਦਾ ਜਿਨ੍ਹਾਂ ਕੋਲ ਇਥੇ ਸਭ ਕੁਝ ਹੈ ਉਹ ਵੀ ਧੱਕੇ ਖਾਂਦੇ ਫਿਰਦੇ ਨੇ

  • @sukhvirvirk1019
    @sukhvirvirk1019 7 месяцев назад +46

    ਆਪਣੇ ਪੰਜਾਬੀ ਲੋਕ ਆਪਣਿਆਂ ਦੀ ਲੁੱਟ ਖਸੁੱਟ ਕਰਦੇ ਹਨ

    • @Ramesh-my2mx
      @Ramesh-my2mx 7 месяцев назад +2

      Punjab vich v ic tarh hee ha

    • @Kiranpal-Singh
      @Kiranpal-Singh 5 месяцев назад

      ਚੰਗੇ ਵੀ ਬਹੁਤ ਹਨ !

  • @parmjeetsooch2621
    @parmjeetsooch2621 7 месяцев назад +23

    ਮੇਰਾ ਪੰਜਾਬ ਸੋਨੇ ਦੀ ਚਿੜੀ ਹੈ ❤ ਮੇਰੇ ਗੁਰੂਆ ਪੀਰਾਂ ਫਕੀਰਾਂ ਯੋਧਿਆਂ ਮਾਤਾ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਮੈ ਇਸ ਧਰਤੀ ਮਾਤਾ ਨੂੰ ਬਹੁਤ ਪਿਆਰ ਕਰਦਾ ਹਾਂ ❤❤

  • @KangDeepMusic
    @KangDeepMusic 7 месяцев назад +37

    ਕੈਨੇਡਾ ਬੀਚ ਬੋਹਤ ਮਾੜਾ ਹਾਲ ਆਹ ਕੁੜੀਆਂ ਨੂੰ ਏਧਰ ਨਾ ਪੇਜੋ ਏਧਰ ਕੁੜੀਆਂ ਆਪਣਾ ਖਰਚਾ ਕੱਢਣ ਲਈ ਗ਼ਲਤ ਕੰਮ ਕਰਦਿਆ ਗੱਲ ਮੇਰੀ ਕਈਆਂ ਨੂੰ ਕੌੜੀ ਲੱਗੂ ਪਰ ਇਹ ਗੱਲ ਸੱਚ ਆਹ

    • @DilbagSingh-td8cj
      @DilbagSingh-td8cj 7 месяцев назад +3

      Not for all

    • @KangDeepMusic
      @KangDeepMusic 7 месяцев назад +2

      @@ashishsahota8987 ਮੁੰਡੇ ਤਾ ਹੁੰਦੇ ਹੀ ਲੰਡਰ ਆਹ ਸਿਰੇ ਦੇ ਕੁੜੀਆਂ ਦੀ ਇਜ਼ਤ ਜਾਦਾ ਜਰੁਰੀ ਆਹ 🙏

  • @balrajsingh8901
    @balrajsingh8901 7 месяцев назад +57

    ਹਥਾਂ ਉੱਤੇ ਸਰੋਂ, ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਜਮਾਈ ਜਾ ਸਕਦੀ, ਕਾਮਯਾਬ ਹੋਣ ਲਈ ਸਮਾਂ ਅਤੇ ਮਿਹਨਤ ਦੋਨਾਂ ਦੀ ਲੋੜ ਹੁੰਦੀ ਹੈ।

    • @Revolutionary321
      @Revolutionary321 7 месяцев назад +1

      ਉਹੀ ਮੇਹਨਤ ਕਰਨ ਤੇ ਸਮਾ ਪੰਜਾਬ ਚ ਨੀ ਨਾ ਦੇ ਹੁੰਦਾ ਜਨਤਾ ਤੋ, ਕੇਨੈਡਾ 50 ਲੱਖ ਕੋਲੋ ਦੇ ਕੇ 10 ਸਾਲ ਖ਼ੇ ਖਾ ਕੇ ਮਹੀਨੇ ਦਾ 2 ਲੱਖ ਕਮਾਉਣ ਨੂੰ ਤਰੱਕੀ ਦਸਦੇ ਨੇ ਇਹ, ਤੇ ਪੰਜਾਬ ਚ ਦੁੱਕੀ ਕਿਸੇ ਨੂੰ ਦਿੱਤੀ ਨੀ ਹੁੰਦੀ ਨਾ ਕੋਈ ਕੰਮ ਸ਼ੁਰੂ ਕੀਤਾ ਨਾ investment ਦੂਜੇ ਦਿਨ ਬੋਲਦੇ ਆ ਏਥੇ ਮਹੀਨੇ ਦਾ 12000 ਤੋਂ ਜਿਆਦਾ ਨੀ ਦਿੰਦਾ ਕੋਈ

    • @PunjabiTalkCanada
      @PunjabiTalkCanada 7 месяцев назад

      agree

    • @BalwinderKhatra
      @BalwinderKhatra 7 месяцев назад

      😊​@@Revolutionary321

  • @MandeepSingh-gn4cw
    @MandeepSingh-gn4cw 7 месяцев назад +31

    ਇੰਡੀਆ ਦੁਨੀਆਂ ਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਅੱਜ ਵੀ ਹੈ ਦੁਨੀਆਂ ਨੂੰ ਭੁਲੇਖਾ ਪੈ ਗਿਆ ਅੰਗਰੇਜ਼ਾਂ ਦੀ ਗੁਲਾਮੀ ਕਰਨ ਦਾ ਭਾਰਤ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਹੈ ਜਿਹਦਾ ਮੌਸਮ ਵੀ ਵਧੀਆ ਇਹਦੇ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਵੀ ਨਹੀਂ

    • @elmora2655
      @elmora2655 7 месяцев назад +1

      Veere tere varge suchche bande noo sunada kaun ya? Sikkhan noo fukrapanti pasand ya ate barbad karan vale, jhooth bolan vale badiya lagade ya. Thode varge sadh bandeyan di gall sunan te tarakki kar lain.

  • @mohinderdhaliwal71
    @mohinderdhaliwal71 6 месяцев назад +2

    ਕੋਈ ਮੰਨੋ ਜਾਂ ਨਾ ਮੰਨੋ ਪਰ ਇਹ ਵੀਰ ਬੋਲ ਬਿਲਕੁਲ ਸਹੀ ਰਿਹਾ
    ਸੱਚ ਹਮੇਸ਼ਾ ਕੌੜਾ ਹੁੰਦਾ

  • @goodyk9923
    @goodyk9923 7 месяцев назад +79

    ਕਨੇਡਾ ਆਉਣਾ ਵੱਡੀ ਭੁੱਲ ਉਥੇ ਜ਼ਿੰਦਗੀ ਚੰਗੀ ਨਹੀਂ ਬਹੁਤ ਥਕੇ ਹਨ ਹਾਂ ਜੇਕਰ ਤੁਹਾਡੀ ਪੜ੍ਹਾਈ ਟੋਪ ਦੀ ਕੀਤੀ ਹੋਈ ਹੈ ਫਿਰ ਠੀਕ ਹੈ ਇਹ ਵੀਰ ਸਹੀ ਕਹਿ ਰਿਹਾ ਹੈ

    • @studyfun7875
      @studyfun7875 7 месяцев назад +5

      Veer aap ta tu Canada beda sanu mana kar reha tu kyu beda Canada 😂😂😂😂😂

    • @dhillonboys630
      @dhillonboys630 7 месяцев назад

      ​@@studyfun7875ਵੀਰ ਜੀ ਇਸ ਬੰਦੇ ਨੇ ਤਾ ਆਪਣੇ ਪੈਸੇ ਖਰਾਬ ਕਰ ਲਏ ਹਨ ਅਤੇ ਇਸ ਕੋਲ ਕੋਈ ਹੋਰ ਹੁਣ ਰਾਸਤਾ ਵੀ ਨਹੀਂ ਹੈ ਸਿਵਾਇ ਕਨੇਡਾ ਵਿੱਚ ਕੰਮ ਕਰਨ ਦੇ ਕਿਉਂਕਿ ਉਸਨੇ ਬਹੁਤ ਸਾਰੀਆਂ ਚੀਜ਼ਾਂ ਤੇ ਪੈਸੇ ਖਰਚ ਕਰ ਲਏ ਹਨ ਜਿਵੇਂ ਲਾਈਸਿੰਸ ਸਿੰਮ ਰੂਮ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਜੋ ਕਿ ਇਸ ਨੂੰ ਹੁਣ ਕਿਸੇ ਵੀ ਕੀਮਤ ਤੇ ਵਾਪਿਸ ਨਹੀਂ ਮਿਲ ਸਕਦੇ ਸਿਵਾਇ ਕੰਮ ਕਰਨ ਦੇ

    • @sajankumar757
      @sajankumar757 7 месяцев назад +1

      Punjab vich bahut thodi ratio hai Jihre academically strong hon

    • @hirdaybhinder8967
      @hirdaybhinder8967 7 месяцев назад

      Mehngai India ch vi auni hi aa sago jada aa. Je same quality da food same quality di car same quality De Kapre India ch paune aa ta I dia jada Mahinga. Baki canada ta mahinga lagda kyoki uh quality naal compromise nahi karde India ch sasta Karan De chakar ch log quality din bar din ghatdi ja rahi aaa. Bus India di ih mauj aa rehn da kharcha nahi khaan De tension nahi.

    • @gurmanjotsinghbrar5875
      @gurmanjotsinghbrar5875 7 месяцев назад

      ​@@studyfun7875ਫੇਸਬੁੱਕ ਵਿਦਵਾਨ ਜੀ ਏਦਾਂ ਤਾਂ ਜਿਹੜੇ ਜੇਲਾਂ ਵਿੱਚ ਬੰਦ ਆ ਉਹ ਕਹਿੰਦੇ ਨੇ ਕੀ ਕਰਾਇਮ ਨਾ ਕਰੋ ਜੇਲ ਵਿੱਚ ਬਹੁਤ ਔਖਾ ਪਰ ਵਿਦਵਾਨ ਕਹਿਣਗੇ ਨਹੀਂ ਆਪ ਤਾਂ ਅੰਦਰ ਬੈਠਾ ਸਾਨੂੰ ਕਹਿੰਦਾ ਅੰਦਰ ਨਾ ਆਉ ਉੱਥੇ ਦਰੱਖਤਾਂ ਨੂੰ ਨਹੀਂ ਲੱਗੇ

  • @balsingh5965
    @balsingh5965 7 месяцев назад +31

    ਪੰਜਾਬ ਦੀ ਰੋਟੀ ਪੱਚਦੀ ਨਹਿ ਇਨ੍ਹਾਂ ਨੂੰ
    ਕੈਨੇਡਾ ਚ ਭੁੱਖੇ ਪੇ ਮਰਦੇ ਨੇ

    • @jobangill7443
      @jobangill7443 7 месяцев назад

      ਸਹੀ ਗੱਲ ਆ ਜੀ

    • @Kiranpal-Singh
      @Kiranpal-Singh 5 месяцев назад

      ਸ਼ੁਰੂਆਤ ਵਿੱਚ ਮੁਸ਼ਕਲਾਂ ਆਉਦੀਆਂ ਹਨ, ਸਬਰ ਰੱਖ ਮਿਹਨਤ ਕਰਨੀ ਪੈਂਦੀ ਹੈ !

  • @SukhwinderSingh-wq5ip
    @SukhwinderSingh-wq5ip 7 месяцев назад +17

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ssbdiary5258
    @ssbdiary5258 7 месяцев назад +33

    ਸੱਚੀ ਗੱਲ ਆ ਬੁਹਤ ਬੁਰੇ ਹਾਲ ਨੇ

  • @Kiranpal-Singh
    @Kiranpal-Singh 7 месяцев назад +25

    ਦਿਲ ਦੇ ਦੌਰੇ ਨਾਲ ਮੌਤਾਂ ਨਹੀਂ ਹੋਈਆਂ, ਜਿਆਦਾ ਨਸ਼ੇ ਕਰਕੇ ਮਰੇ ਹਨ !

    • @Simranjeet_Singh1804
      @Simranjeet_Singh1804 7 месяцев назад +2

      Vella banda hi nasha karda...9-5 kam karam wala nasha ni karda

    • @RamandeepSingh-dw8bc
      @RamandeepSingh-dw8bc 7 месяцев назад

      punjab ch v kr hi rhe ne nasha tn punjab ch tn marde ni

    • @Kiranpal-Singh
      @Kiranpal-Singh 7 месяцев назад +1

      @@RamandeepSingh-dw8bc
      ਕਨੇਡਾ ਦੀ ਖਬਰ ਜਿਆਦਾ ਉਛਾਲਦੇ ਹਨ, ਪੰਜਾਬ ਵਿੱਚ ਇਸਤੋਂ ਵੱਧ ਮਰ ਰਹੇ ਹਨ !

    • @Simranjeet_Singh1804
      @Simranjeet_Singh1804 7 месяцев назад +1

      @@RamandeepSingh-dw8bc ohh bhrava loki drugs toh darke tan canada gaye si hun othe bhi aahi haal 🤣🤣

    • @SanataniSIKH14
      @SanataniSIKH14 7 месяцев назад

      Haa ji veer dil da Dora sirf ekk excuse aa jo bhai sabh nu power of attorney diti hoi aa guru ghar de han hoo ohh ekk interview ch ehi Das rahe San ki jiada maouta stress Nall over dose ker lende bache tey mout ho jandi ahi

  • @Kiranpal-Singh
    @Kiranpal-Singh 7 месяцев назад +9

    ਵਿਕਸਤ ਦੇਸ਼ਾਂ ਵਿੱਚ (ਜਾਂ ਸੰਸਾਰ ਵਿੱਚ ਕਿਤੇ ਵੀ) *ਇਕੱਲਾ ਜਾਂ ਨਿਰਾਸ਼* ਮਹਿਸੂਸ ਕਰਦੇ ਹੋ ਜਾਂ ਕਿਸੇ ਮੁਸ਼ਕਲ ਵਿੱਚ ਹੋ ਤਾਂ *ਗੁਰਦੁਆਰਾ ਸਾਹਿਬ (ਧਾਰਮਿਕ ਅਸਥਾਨ ਤੇ) ਜਾਣਾ ਚਾਹੀਦਾ ਹੈ* NGO’s ਨਾਲ ਸੰਪਰਕ ਕਰੋ, ਉਥੇ ਵੱਖਰੇ ੨ ਲੋਕ-ਬੱਚੇ ਮਿਲਦੇ ਹਨ, ਜਿਹਨਾਂ ਵਿੱਚੋਂ ਸੁਹਿਰਦ ਲੋਕਾਂ ਤੋਂ ਕਾਫੀ ਜਾਣਕਾਰੀ ਮਿਲਦੀ ਹੈ, ਦਿਲ ਤੋਂ *ਗੁਰੂ ਸਾਹਿਬ ਅੱਗੇ ਅਰਦਾਸ ਕਰੋ*-ਗੁਰਬਾਣੀ ਪੜ੍ਹੋ-ਲੰਗਰ ਛਕੋ-ਜਾਣਕਾਰੀ ਲਵੋ ਅਤੇ *ਮੁਸ਼ਕਲਾਂ ਨਾਲ ਲੜਨ ਲਈ ਚੜ੍ਹਦੀ ਕਲਾ ਵਾਲੀ ਸੋਚ ਉਭਾਰੋ* !

  • @kulvirsingh6504
    @kulvirsingh6504 7 месяцев назад +8

    ਮੈਂ 25 ਸਾਲ ਪਹਿਲਾਂ ਆਇਆ ਸੀ ਕਾਨੇਡਾ, 5 ਸਾਲ ਤੋਂ ਹਾਲਾਤ ਬਹੁਤ ਖਰਾਬ ਆ ਮਹਿਗਾਈ ਆਸਮਾਨ ਚੜੀ ਹੋਈ ਆ, ਇਹ ਮੁੰਡਾ ਕਾਫੀ ਹੱਦ ਤੱਕ ਸਹੀ ਕਹਿ ਰਿਹਾ

  • @surjitkhosasajjanwalia9796
    @surjitkhosasajjanwalia9796 7 месяцев назад +22

    ਕਿਸੇ ਵੀ ਕੰਟਰੀ ਜਾਣਾ,, ਕੰਮ ਸਿੱਖ ਕੇ ਜਾਓ, ਜਿਵੇਂ,, ਪਲੰਬਰ, ਕਾਰਪੇਂਟਰ

  • @AmrikSingh-uw3kh
    @AmrikSingh-uw3kh 7 месяцев назад +23

    ਇਹ ਵੀਰ, ਬਿਲਕੁਲ ਠੀਕ ਕਹਿੰਦਾ ।

  • @Kiranpal-Singh
    @Kiranpal-Singh 7 месяцев назад +6

    ਕੋਵਿਡ-ਮੰਦੀ ਕਰਕੇ, ਟਰੱਕਾਂ ਦਾ ਕੰਮ ਇਸ ਸਮੇਂ ਬਹੁਤ ਘਟਿਆ, ਪਰ ਸਾਲ ਤੱਕ ਠੀਕ ਹੋ ਜਾਵੇਗਾ !

  • @vikramjeetsran03
    @vikramjeetsran03 7 месяцев назад +28

    ਜਿਹੜੀ ਕਮਾਈ ਹੁੰਦੀ ਹੈ ਉਹ ਮਹਿੰਗਾਈ ਨੇ ਅੱਧੀ ਕਰ ਰੱਖੀ ਆ 😅

    • @The_solo_man_.....225
      @The_solo_man_.....225 7 месяцев назад

      Canada smart country a bai. Apna Paisa koi ni bahar send krna chanda

  • @grewalonkar4810
    @grewalonkar4810 7 месяцев назад +12

    ਵੀਰੇ ਦੁੱਧ ਬਾਰੇ ਵੀ ਦੱਸ ਦਿੰਦੇ ਇਹੋ ਜਾ ਸਵਾਦ ਹੁੰਦਾ ਜਿਵੇਂ ਲੂਣ ਪਾਇਆ ਹੋਵੇ ਮੈਂ ਐਬੋਟਸਫੋਰਡ ਬੀਸੀ ਵਿਚ 3 ਮਹੀਨੇ ਰਹਿ ਕ ਆਯਾ ਵਿਜ਼ੀਟਰ ਵੀਜ਼ਾ ਤੇ ਮੈਨੂੰ ਤਾ ਖਾਣਾ ਪੀਣਾ ਚੰਗਾ ਨੀ ਲੱਗਆ

  • @gurpreetkaur0789
    @gurpreetkaur0789 7 месяцев назад +3

    mere husband gye ne dec.2023 vich....hje tk koi kmm ni...hun wapis aa re ne..... hath jod k benti h kithe hor chle jayo pr canada ta bhul k v na jaayo

  • @GurlalSinghSandhu8390
    @GurlalSinghSandhu8390 7 месяцев назад +2

    veer mai v dubai to move hoyeya ethe aapo apni kismat hundi. mainu parmatma di kirpa naal bht vadiya company di LMIA mili te bht vadiya kamayi karn deya.

  • @gurureetsingh8469
    @gurureetsingh8469 7 месяцев назад +3

    ਗੱਲ ਤਾਂ ਬਣਦੀ ਸੀ ਕਿ ਇਨਟਰਵਿਉ ਖਤਮ ਹੁੰਦਿਆ ਟਿਕਟ ਕਰਵਾਈ ਹੁੰਦੀ । ਤੇ ਦੂਜੀ ਇਨਟਰਵਿਉ ਪਿੰਡ ਜਾ ਕਿ ਕਰਦਾ

  • @baljindersingh5608
    @baljindersingh5608 7 месяцев назад +6

    ਇੰਡੀਆ ਵਿੱਚ ਕਿ ਮਹਿੰਗਾਈ ਕੈਨੇਡਾ ਨਾਲ ਜਿਆਦਾ ਹੈ ਬਾਕੀ ਲਾਈਫ ਸੈਟਲ ਹਨ ਲਈ ਟਾਈਮ ਤੇ ਮਿਹਨਤ ਲਗਦੀ ਹੈ

  • @Khalis55555
    @Khalis55555 7 месяцев назад +2

    This is real truth, which is gentelman is saying, better to wait for 2026.
    2024 and 2025 are going to be horrible.
    Amandeep ji is 1000% right.
    I am also truck driver from Montreal Canada there are very few trucking jobs.
    I have bern without more than 30 days.
    No jobs 😊

  • @cricketexpert945
    @cricketexpert945 7 месяцев назад +12

    ਵੀਰ ਜੀ ਜੇ ਕੈਨੇਡਾ ਵਿੱਚ ਕੰਮ ਨਹੀਂ ਹੈ, ਤਾਂ ਤੁਸੀਂ ਵਾਪਸ ਕੁਵੈਤ ਚਲੇ ਜਾਓ ਜਾਂ ਵਾਪਸ ਪੰਜਾਬ ਆਜੋ

    • @Sukh-y8i
      @Sukh-y8i 7 месяцев назад

      Sach bol riha sun le tiyar hojo

  • @balsingh5965
    @balsingh5965 7 месяцев назад +14

    LMIA ਫਰਜ਼ੀ ਵਾੜਾ ਹੈ
    ਤੁਹਾਡੇ ਪੈਸੇ ਏਜੰਟ ਵਕੀਲ ਤੇ ਸਰਕਾਰੀ ਫੀਸ ਤੇ ਲੱਗ ਜਾਂਦੇ ਹਨ

  • @tuhetufeteh
    @tuhetufeteh 7 месяцев назад +15

    ਮੌਸਮ ਬਹੁਤ ਸੋਹਣਾ ਰੂਲ ਬਹੁਤ ਵਧੀਆ ਆ ਕੋਠੀਆਂ ਕਾਰਾਂ ਬਹੁਤ ਵਧੀਆ ਫੂਡ ਬਹੁਤ ਵਧੀਆ। ਲੁੱਟ ਨਹੀਂ ਚੋਰੀ ਨਹੀਂ ਖਾਣ ਵਾਲਿਆਂ ਨੂੰ ਕੁਦਰਤੀ ਨਸ਼ੇ ਬੀਜਣ ਖਾਣ ਨੂੰ ਮਿਲ ਜਾਂਦੇ ਆ ਲੀਡਰ ਤੇ ਆਮ ਲੋਕਾਂ ਇਕੋ ਜਿਹੀ ਸਹੂਲਤ ਮਾਣਦੇ ਅਫਸਰ ਈਮਾਨਦਾਰ ਆ ਪੈਸੇ ਤਾਂ ਕੰਮ ਕਰਨ ਨਾਲ ਬਣਨੇ ਆ
    ਜੇ ਕਨੇਡਾ ਮਾੜਾ ਤਾਂ ਪੰਜਾਬ ਚ ਆ ਕੇ ਬਾਹਰਲੇ ਕਰੋੜਾਂ ਰੁਪਏ ਦੀਆਂ ਕੋਠੀਆਂ ਜ਼ਮੀਨਾਂ ਵਿਆਹਾਂ ਤੇ ਖਰਚੇ ਕਿਵੇਂ ਕਰਦੇ ਆ
    ਵਾਪਿਸ ਕੋਈ ਆਉਂਦਾ ਨਹੀਂ ਕਨੇਡਾ ਨੂੰ ਮਾੜਾ ਬਹੁਤ ਕਹਿਦੇ ਆ ਇੰਡੀਆ ਚ ਕਿਹੜਾ ਬਾਹਲੇ ਚੰਗੇ ਹਾਲਾਤ ਆ ਕਨੇਡਾ ਨਾਲੋਂ ਮਾੜੇ ਆ

    • @prabhu2987
      @prabhu2987 7 месяцев назад +1

      Ryt

    • @Amigo_Ravi
      @Amigo_Ravi 7 месяцев назад +3

      Jad Tak aap Ni swaad lainde odon Tak pata Ni chalna tuhanu

    • @harvindersingh4776
      @harvindersingh4776 7 месяцев назад

      Right

    • @bajwa654
      @bajwa654 7 месяцев назад +2

      Main v dekh aya made hall ne

  • @factspk373
    @factspk373 7 месяцев назад +9

    ਜਦੋਂ ਵਾਪਸ ਆਇਆ ਵੀਡੀਓ ਪਾਈ

    • @SarbjitsabbiSabbi
      @SarbjitsabbiSabbi 7 месяцев назад +2

      Veer ਏਹ ਗੱਪਾ ਮਾਰਾ ਦਾ

    • @pek1240
      @pek1240 7 месяцев назад +1

      @@SarbjitsabbiSabbisahi gal a ave dasda bhiank halat jive bomb girde hon 3000 muho kehnda ik hazar kharcha kad lai ehda 2000 bachda hor kuwait ch ki eh 5000 dollar banaunda si lakh ta hun vi bana reha

    • @harvindersingh4776
      @harvindersingh4776 7 месяцев назад +1

      Vapas kadey vi nahi aonda . Othe hi rahuga te Canada di nindya vi karega

    • @pek1240
      @pek1240 7 месяцев назад

      @@harvindersingh4776bai ajehe lokan di manji thok ke rakhia karo mai ajj kal sirf ehna duale he hoia hoian sale khande vi Canada da ne te bhand de vi ne jan toh kon rokda jao dafa hovo ethon asi na panjab nu mada kehan dayie na canada nu sanu ta vi bahut kuj ditta canada ne kakhan toh lakhan crorean de karta asi kive keh dayie vi mada ave sale kade bachian nu mada kehan ge kadi gharwalian nu ehna nu puchho vi jhedian othe hotelan cho fadian jadian ne oh kon ne roz video aundi a

  • @parmveersingh7695
    @parmveersingh7695 7 месяцев назад +20

    He is right.

  • @harkiratsingh847
    @harkiratsingh847 7 месяцев назад +1

    Salute ee baiji nu sach dasen leyi bhot jada lok fukrya marde ne

  • @arshdeepsingh-ei7wl
    @arshdeepsingh-ei7wl 7 месяцев назад +3

    Veer kise country tuc move hunde time lgda set hon nu nle vr je asi km krn gye ta km krna pena

  • @rakeshbawarakeshbawa8662
    @rakeshbawarakeshbawa8662 7 месяцев назад +19

    Canada Naa da he reh gya hai😊😊😊😊😊

  • @Fatehgill-b2p
    @Fatehgill-b2p 7 месяцев назад +15

    Right😢

  • @johnpogi7894
    @johnpogi7894 7 месяцев назад +6

    ਬਥੇਰੇ ਕਾਮਯਾਬ ਲੋਕ ਹਨ ਕਨੇਡਾ ਵਿੱਚ ਪੰਜਾਬੀ । ਐਵੇਂ ਮਨੋਬਲ ਨਾਂ ਡੇਗੋ । ਜੋ ਲੰਗਰਾਂ ਵਿੱਚ ਪੈਸਾ ਉਹ ਕੌਣ ਪਾ ਰਿਹਾ ਹੈ । ਪੁਰਾਣੇ ਕਾਮਯਾਬ ਹੋਈ ਜਾਂਦੇ ਨਵੇਂ ਆਈ ਜਾਂਦੇ ਆ । ਜਦ ਵੀਹ ਪੱਚੀ ਸਾਲ ਪਹਿਲਾਂ ਅਸੀ ਬਾਹਰ ਆਏ ਸੀ ਉਦੋਂ ਵੀ ਲੋਕ ਕਹਿੰਦੇ ਸੀ ਹੁਣ ਮਹਿੰਗਾਈ ਹੋਗੀ ਬੰਦੇ ਬਹੁਤ ਆ ਗਏ ਕਾਮਯਾਬ ਹੋਣਾ ਔਖਾ 😂❤। ਹਰ ਸਾਲ ਇਹੀ ਡਾਈਲੌਗ ਸੁਣਦੇ ਰਹਿੰਦੇ ਹਾਂ । ਕੁਝ ਕੁ ਲੋਕ ਨੈਗਟਿਵ ਸੋਚ ਵਾਲੇ ਉਦੋਂ ਵੀ ਸੀ ਤੇ ਹੁਣ ਵੀ ਹਨ । ਜਦੋ ਨਵੇਂ ਆਉਦੇ ਹਨ ਸਾਰਿਆਂ ਦਾ ਪਲਾਨ ਹੁੰਦਾ ਕੁਝ ਸਾਲਾਂ ਬਾਅਦ ਵਾਪਸ ਮੁੜ ਜਾਣਾ ਪਰ ਮੁੜਦਾ ਕੋਈ ਨਹੀ । ਪਿੰਡਾਂ ਵਿੱਚ ਨਿੱਗ੍ਹਾ ਮਾਰੋ ਜਿਸ ਘਰ ਦਾ ਕੋਈ ਜੀਅ ਕਨੇਡਾ ਹੈ ਉਸਦੀ ਆਰਥਿਕ ਆਮ ਪਰਿਵਾਰਾਂ ਨਾਲੋ ਚੰਗੀ ਹੀ ਹੈ । ਬਾਕੀ ਹਰ ਕਿਸੇ ਦੀ ਆਪਣੀ ਮਰਜੀ ਹੈ ਜਾਣਾ ਨਾਂ ਜਾਣਾ । ਕੁਝ ਕੁ ਦੇਸੀ ਆਪਣਿਆਂ ਦਾ ਸ਼ੋਸ਼ਣ ਕਰਦੇ ਹਨ ਸਾਰੇ ਮਾੜੇ ਨਹੀ । ਚੰਗੇ ਬਹੁਗਿਣਤੀ ਵਿੱਚ ਹਨ❤

    • @harvindersingh4776
      @harvindersingh4776 7 месяцев назад +1

      Bahuginti vich ta madey hi han , Changey minority vich han .
      Actions Speak Louder Than Words

  • @balrajhansra5500
    @balrajhansra5500 7 месяцев назад +2

    Canada is not abt fake work permits fancy cars and trucking jobs.if u have right skill it's best country

  • @PrabhSandhu-nh1dw
    @PrabhSandhu-nh1dw 7 месяцев назад +8

    Bilkul sahi paji

  • @gaganbajwa7745
    @gaganbajwa7745 7 месяцев назад +6

    ਬਾਕੀ ਤਾਂ ਪਤਾ ਨਹੀਂ.... ਕਿਉਕਿ ਮੇਰਾ bro ਵੀ already canada ਹੀ ਹੈ... ਪਰ lmia ਦਾ ਜਰੂਰ ਸੱਚ ਦੱਸਿਆ ਇਹਨਾਂ ਨੇਂ... ਉਦਰ ਬੈਠੇ ਲ਼ੋਕ ਬਹੁਤ ਮੂੰਹ ਅੱਡਦੇ ਆ lmia ਦਾ.... ਕੋਈ 1000 ਜਾਂ 2000 doller ਵੀ ਨਹੀਂ....10,15,20,30,35,40,50 ਹਜ਼ਾਰ doller lmia ਦੇ.... ਜਿਹੜਾ ਬੰਦਾ ਤੁਹਾਨੂੰ 35,40 ਹਜ਼ਾਰ doller ਦੇਵੇਂਗਾ... ਉਹ ਪੈਸੇ ਕਿਹੜੇ ਜਨਮ ਚ ਪੂਰੇ ਕਰੇਗੇ... ਅਜਗਰ ਬੈਠੇ ਤਗੜੇ ਤੋਂ ਤਗੜੇ lmia ਦੇ ਨਾਮ ਤੋਂ ਪੂਰਾ ਬੰਦਾ ਨਿਗਲ਼ ਲੈਂਦੇ ਨੇਂ... ਕਮਾਈ ਹਰ ਏਜੰਟ ਕਰਦਾ ਪਰ ਐਨੀ ਵੀ ਨਹੀਂ ਕਿ ਅਗਲਾ ਕੱਖੋਂ ਹੌਲ਼ਾ ਹੋ ਜਾਏ... ਕਿਹੜੇ ਟਿਡ ਲੱਗੇ ਲੋਕਾ ਦੇ.. ਰੱਜਦੇ ਨਹੀਂ...

    • @Kang_dulla.
      @Kang_dulla. 7 месяцев назад +2

      Sahi gal a. Eh bai saap a tarse vi ni karde… dharmi vi sade kol dikhva karde..

    • @The_solo_man_.....225
      @The_solo_man_.....225 7 месяцев назад

      Yr Punjabia te ban lag jave sari problem solve ho jau. Nale Punjab safe hoju

    • @harvindersingh4776
      @harvindersingh4776 7 месяцев назад

      Punjabi loka ne hi lmia nu paise kamaon da sadhan banaea hoya hai

  • @abhikocher7054
    @abhikocher7054 7 месяцев назад +2

    Veer je canada vch ene hi bure hall hai ta tu vapis aja next interview Kuwait / india

  • @kumarsahani1514
    @kumarsahani1514 7 месяцев назад +1

    There is no country like the United States 🇺🇸. I love America ❤

  • @kailashrani8638
    @kailashrani8638 7 месяцев назад +10

    Thik kahda veer .

  • @gurdeepsingh7965
    @gurdeepsingh7965 7 месяцев назад +4

    ਮੈਨੂੰ 2 ਸਾਲ ਹੋ ਗਏ ਆ ਮਹਿੰਗਾਈ ਬਹੁਤ ਏ ਤੇ ਬਾਕੀ ਟੈਕਸ ਬਹੁਤ ਤਰ੍ਹਾਂ ਦੇ ਆ ਖੂਹ ਦੀ ਮਿੱਟੀ ਖੂਹ ਵਿੱਚ ਹੀ ਪੈ ਜਾਦੀ ਏ

    • @rupinder6320
      @rupinder6320 7 месяцев назад

      Tu ki krda Punjab aja ke loka nu fudobanuna

  • @akki95971
    @akki95971 7 месяцев назад +1

    Keep doing hard work bro🎉

  • @mikehazard7995
    @mikehazard7995 7 месяцев назад +2

    ਬੱਲੇ ਪੰਜਾਬਿੳ ਕਨੇਡਾ ਨੂੰ ਪੰਜਾਬ ਬਣਾਤਾ ।

  • @Un.ailice-c
    @Un.ailice-c Месяц назад

    Veere teriyan galln jwa sach ne

  • @Kiranpal-Singh
    @Kiranpal-Singh 7 месяцев назад +5

    ਕਨੇਡਾ ਵਿੱਚ ਬਹੁਤ ਇਲਾਕੇ ਹਨ, ਜਿਥੇ ਘਰ ਸਸਤੇ ਹਨ, ਕਿਰਾਏ ਘੱਟ ਹਨ, ਪਰ ਸਾਰੇ ਟੋਰੰਟੋ-ਵੈਨਕੂਵਰ-ਮੋਂਟਰੀਅਲ ਵੱਡੇ ਸ਼ਹਿਰਾਂ ਵਿੱਚ ਰਹਿਣਾ ਚਾਹੁੰਦੇ ਹਨ !

    • @jass2748
      @jass2748 7 месяцев назад +2

      Koi ik city da naam dsdo jithe ghar saste hon te kamm kaz bi hove

    • @sunnycanada1326
      @sunnycanada1326 7 месяцев назад

      bai kite v nhi saste port severn location search krna $1400 ek room da rha rent ek family wala banda sade nal rehnde sharing kitchen aa .

    • @Kiranpal-Singh
      @Kiranpal-Singh 7 месяцев назад

      @@sunnycanada1326
      ਮੋਂਟਰੀਅਲ ਬੇਸਮੈਂਟ 700-750 ਵਿੱਚ ਮਿਲ ਜਾਂਦੀ ਹੈ, ਪੁਰਾਣੇ ਬੈਠੇ 700$ ਤੋਂ ਵੀ ਘੱਟ ਦਿੰਦੇ ਹਨ, New Brunswick ਤੇ ਹੋਰ ਜਗ੍ਹਾ ਵੀ ਸਸਤੇ ਹਨ !

    • @The_solo_man_.....225
      @The_solo_man_.....225 7 месяцев назад

      ​@@jass2748new Brunswick

    • @sunnycanada1326
      @sunnycanada1326 7 месяцев назад

      @@Kiranpal-Singh bai yr PR kr ontario ch fasse aa

  • @kakayou546
    @kakayou546 7 месяцев назад +1

    The situation was bad even 6 years back. A family came to canada from Italy where they were settled and becuase job situation was bad and they left

  • @JatinderSingh-tg5pj
    @JatinderSingh-tg5pj 7 месяцев назад +1

    ਭਾ ਜੀ ਬਿਲਕੁਲ ਸਹੀ ਕਹਿ ਰਹੇ ਹਨ। ਇਥੇ ਕਈ ਬੱਚੇ ਤੇ ਬਾਹਰ ਦਮਾਗੀ ਪ੍ਰੇਸ਼ਾਨੀ ਕਾਰਨ ਬਾਹਰ ਤਮਬੁਆਂ ਚ ਰਹਿੰਦੇ ਹਨ। ਗੂਗਲ ਤੇ ਸਰਚ ਕਰ ਕੇ ਸਚਾਈ ਦੇਖ ਸਕਦੇ ਹੋ। Punjabi 22:46 s living in tents in Brampton.

    • @Kiranpal-Singh
      @Kiranpal-Singh 7 месяцев назад

      ਇਸ ਤਰਾਂ ਦੇ ਕੁਝ ਲੋਕ ਹਰ ਦੇਸ਼ ਵਿੱਚ ਹੁੰਦੇ ਹਨ !

  • @theikon267
    @theikon267 6 месяцев назад +1

    mai canada ch 1 and half year to y 100 percent sach keh rya

  • @Punjab_forever_2024
    @Punjab_forever_2024 7 месяцев назад +16

    Fully agree

  • @SukhjinderSingh-kb5fr
    @SukhjinderSingh-kb5fr 7 месяцев назад +15

    Canada de halaat boht khraab aa.

  • @SanDhu26
    @SanDhu26 7 месяцев назад +2

    Sareya nal same nai hunda bro and tuhanu saal na hoya aayeyan nu te chaunde o k 10k monthly aun lg jn.Mehnat karo te sab kuj aa ithe

  • @gurnoor8655
    @gurnoor8655 7 месяцев назад +1

    Eh veer sach keh reha a... I already face

  • @FaraattaTv
    @FaraattaTv 7 месяцев назад

    101 % ✅ Sach dasya Munda ne

  • @YODH22
    @YODH22 7 месяцев назад +1

    ਮੰਦੀ ਹਰ ਇੱਕ ਜਗਾ ਹੁੰਦੀ ਆ ਵੀਰ ਹਰ ਕੋਈ ਕਨੇਡਾ ਨੂੰ ਈ ਨਿੰਦੀ ਜਾਯਾ ਕਰੋ
    ਜੇ ਮਹਿਗਾਈ ਆ ਤਾ ਡਾਲਰ ਵੀ ਮਿਲਦੇ

  • @SanataniSIKH14
    @SanataniSIKH14 7 месяцев назад +2

    I came 27 yeats ago lots of thing change and 5 years ago was a little bit bad but now worse than worse

  • @JindaJatt-d4q
    @JindaJatt-d4q 7 месяцев назад +7

    In this talk, The striking dialogue that is true to its intrinsic value is, " Je Guru Ghar Na Hunde Taan Punjabia da jaloos Nikal Jana si Canada Vich".
    Extremely nice philosophic observation by this person. Bro write a Lekh in some Punjabi news paper in Punjab. That will go to masses.
    This guy is not giving knowledge but the wisdom, tragedy is its free so nobody will value it. People like paid treatment from the counsellor.
    I live in country side of Canada ( Pinda vich). Once visted Toronto guru ghar......rest this guy has explained.

    • @amansangrur
      @amansangrur 7 месяцев назад

      ਸ਼ੁਕਰੀਆ ਬਾਈ ਜੀ।

    • @Kiranpal-Singh
      @Kiranpal-Singh 7 месяцев назад

      ਉਸਾਰੂ ਸੋਚ ਰੱਖੋ, ਚੰਗਾ-ਮਾੜਾ ਸਮਾਂ ਆਉਂਦਾ ਰਹਿੰਦਾ ਹੈ !

    • @JindaJatt-d4q
      @JindaJatt-d4q 7 месяцев назад +1

      @@Kiranpal-Singh Never loose he touch with realty.
      Hawa ch naa udoo

    • @Kiranpal-Singh
      @Kiranpal-Singh 7 месяцев назад

      @@JindaJatt-d4q
      ਸਬਰ ਰੱਖ ਕੇ ਮਿਹਨਤ ਕਰਦੇ ਰਹੋ, ਮਾੜਾ ਸਮਾਂ ਸਦਾ ਨਹੀਂ ਰਹਿਣਾ, ਤਜਰਬੇ ਨਾਲ ਕਹਿ ਰਿਹਾ ਹਾਂ, be positive.

  • @Tangovlog_CHD
    @Tangovlog_CHD 7 месяцев назад +13

    Canada nu up Bihar Bana rahey Ney Punjab Wale 😮😢😮

  • @FaraattaTv
    @FaraattaTv 7 месяцев назад +1

    Recession chalda crona ton baad burra hall hi aa , high rents less affordability. Bhead chal ch lok bahar aya rahe . Mahamurakta ajj de time ch bahar Jana .

  • @Ikardass
    @Ikardass 6 месяцев назад

    Waheguru

  • @viren1707
    @viren1707 7 месяцев назад +1

    Bhai ne exactly sahi term bolii hin….Fraud hi Canada, it is a trap. Once you reached here can’t move out easily

  • @NirmalSingh-by3dp
    @NirmalSingh-by3dp 7 месяцев назад +1

    Very very very good

  • @abhinavchawla6434
    @abhinavchawla6434 7 месяцев назад +3

    Husband wife kmaun 3000 per person 6000 doller thoda bande nu rajj nai aauna Rahi gal students di auna nu Aukha hona hi aa kyuki auna apne kharche app wadd kitee

    • @manpreetsingh-qh7pz
      @manpreetsingh-qh7pz 7 месяцев назад

      sai gll a negativity fila ke aavi draayi ja rhe a

    • @SS-xu4gh
      @SS-xu4gh 2 месяца назад

      Rent hi 2000 $ hunda one bedroom
      Basement da te Baki car payments, insurance, phone bill, grocery eah v ta lao.

  • @jatindersingh-if4qe
    @jatindersingh-if4qe 7 месяцев назад +1

    ਸਾਡੇ ਆਲਾ ਚਾਚੇ ਦਾ ਪੁੱਤਰ ,,$8000 before tax. Not sure if its possible.

    • @SS-xu4gh
      @SS-xu4gh 2 месяца назад

      Slow bhot ho rakhya g

  • @maancarbazar
    @maancarbazar 6 месяцев назад +1

    skill da hona jruria y g skill wala bnda kde maar ni krda...mere dost bht gye hoye ne ohna kde v aye ni keha v bht okha sb khush ne....klle study wale nu okha ho reya..

  • @SanataniSIKH14
    @SanataniSIKH14 7 месяцев назад

    Bhai bilkul sahi akh riha mai 17 saal toh truck driver aa canadian citizens b a mai shuru toh AMERICA CANADA SINGLE DRIVER HO CHALAYA poora usa ghumaya mera pake route a carliforna ja Houston texas per 4 saal toh poora transport da kam hi shange hoo giya hun jo gera mai 2 druvers brober la denda c hun mainu onha hi samma lagda jina 2 driver launde aa electronic log book hogayee aa mehgai bihat jiada kam ghatt ho gaye

  • @manjindersingh5169
    @manjindersingh5169 7 месяцев назад +4

    Eh veer bilkul shi keh rha.

  • @guri009bajwa1
    @guri009bajwa1 7 месяцев назад +1

    sahi keha veer ne

  • @pek1240
    @pek1240 7 месяцев назад +5

    IK gal di samj ni aundi mainu lag bhag 30 sal ho gaye canada rehnde nu par koi vapis janda ni dekhia kehnde bahut ne ki gal ki jande kyu nahi vapis khedi edi problem aa Bhiank halat vare bai nu pata ni vi ki hunde ne eh lok chaunde ne vi koi hor na ave bas asi hee kam kariye sare jadon asi aye si 50000 vi banjaye bahut ne par hun koi limit hee nahi western union de ankde laye jan ke canada toh india kine ku paisse bheje ja rahe har roz

    • @RamandeepSingh-dw8bc
      @RamandeepSingh-dw8bc 7 месяцев назад +1

      mai 3 month to vehla bethaaa mainu dwaa do kaam

    • @pek1240
      @pek1240 7 месяцев назад

      @@RamandeepSingh-dw8bckhedi thha veer khedi city vich aa

    • @pek1240
      @pek1240 7 месяцев назад

      @@RamandeepSingh-dw8bccar da license lia hale ke nahi je haiga winnipeg ch a mai ajo kal nu hee tor dine aa kam te

    • @pek1240
      @pek1240 7 месяцев назад

      @@RamandeepSingh-dw8bcchotte veer pata ni tuhanu kise ne guide karia ja nahi mera vaise pehla kam hunda jad vi koi aunda doje din tiyari shuru karva dayi di a license di chahe car da he hove job easy mil jandi aa 3 mahene ta bhaut hunde ne je koi guide karn wala hove sab toh pehla license lavo chahe pichho paise maga ke lo

    • @jagtarenterprises3702
      @jagtarenterprises3702 6 месяцев назад +1

      ਛਣਕਣਾ ਭੇਜਦੇ ਪੈਸੇ ਇੰਡੀਆ ਨੂੰ ਅਸੀਂ ਖ਼ੁਦ 2 ਸਾਲ ਦੀ ਫੀਸ ਘਰੋਂ ਮੰਗਵਾ ਕੇ ਤਾਰੀ ਹੈ। ਬ
      ਓ ਭਰਾ ਮੇਰਿਓ ਹੱਥ ਜੋੜ ਕੇ ਬੇਨਤੀ ਹੈ ਕਿ ਕੈਨੇਡਾ ਨਾ ਆਓ। ਰੱਬ ਦਾ ਵਾਸਤਾ ਹੈ ਕੈਨੇਡਾ ਨਾ ਆਓ। ਰੱਬ ਰਾਖਾ

  • @mangatsingh9454
    @mangatsingh9454 6 месяцев назад

    You 1oo right bro

  • @lovegill-om7jo
    @lovegill-om7jo 7 месяцев назад +4

    ਅੱਜ ਦੀ ਹਕੀਕਤ ਇਹੀ ਆ ਮੈ ਵੀ ਹਾਲ ਹੰਡਾ ਰਿਹਾ ਕਨੇਡਾ ਚ

  • @nirpalsingh6735
    @nirpalsingh6735 7 месяцев назад +3

    ਬਾਈ ਜੀ ਸਮਝ ਨਹੀਂ ਆ ਰਿਹਾ, ਕੋਈ ਕੁਝ ਕਹਿ ਰਿਹਾ ਹੈ, ਕੋਈ ਕੁਝ। ਮੇਰੀ ਇੱਕ ਰਿਸ਼ਤੇਦਾਰ ਵਿਜ਼ਟਰ ਵੀਜੇ ਤੇ 2-3 ਸਾਲ ਪਹਿਲਾਂ ਕੈਨੇਡਾ ਗਈ ਸੀ, ਘਰਵਾਲੇ ਸਮੇਤ PR ਵੀ ਹੋ ਗਈ, ਭਰਾ ਵੀ ਸਦ ਲਿਆ, ਮਾਂ ਬਾਪ ਵੀ ਸਦ ਲਏ, ਘਰ ਵੀ ਲੈ ਲਿਆ ਅਤੇ ਟਰੱਕ ਵੀ ਆਪਣਾ ਪਾ ਲਿਆ। ਜਿਸਨੇ ਕੰਮ ਕਰਨਾ ਹੈ, ਉਸ ਨੂੰ ਕੋਈ ਘਾਟ ਨਹੀਂ

    • @KarmjitSekhon-k8f
      @KarmjitSekhon-k8f 7 месяцев назад

      O. Bharava tu paper dekhe Ghar de onna de 😒2nd onna da Bajorg v 5am farm janda hao,2:50 down payment chahidi kamaal aa saley jhooth maarde

    • @RiseandShine0112
      @RiseandShine0112 7 месяцев назад

      Bai 2-3 years ch mehnat naal ta enna kuj nhi hunda…

    • @vikisingh1803
      @vikisingh1803 7 месяцев назад

      22 jihne kamm krna ohnu ethe v ghaat ni

  • @kamalvirk......8071
    @kamalvirk......8071 7 месяцев назад +1

    Parwo Canada na awo red fm de program dekho...saanu 5 saal ho ge 11 jne asi basement vich rhne aa te viah hoge pr ho ge india toh wife te apni family nu le ke aa ni rahe saade kol rent lai pese nahi hege ....

  • @RajinderSingh-l4c
    @RajinderSingh-l4c 7 месяцев назад +4

    ਵਾਪਸ ਕੁਵੈਤ ਜਾ ਕੇ ਵਧੀਆ ਪੈਸੇ ਕਮਾਓ

  • @elmora2655
    @elmora2655 7 месяцев назад

    Veera suchchi gal kainda va. Barbad ya kannedda. Javakka nu padgao likgao tan hi tarakki hougi.

  • @Wariscarpoint
    @Wariscarpoint 6 месяцев назад

    Har jga te ja k time.lgda bro india ch v changa business sattle krn lyi 5 year lgde ghto ght

  • @doabatalent7197
    @doabatalent7197 7 месяцев назад +2

    ਪਹਿਲਾਂ ਤੂੰ ਹੀ ਵਾਪਿਸ ਆ ਜਾ।

  • @sukhvirsinghmaan4928
    @sukhvirsinghmaan4928 7 месяцев назад +1

    ਭਰਾਵਾ ਜੇ ਤੁਸੀ 20 ਲੱਖ ਦੇ ਕੇ LMI ਲੈ ਕੇ ਗੲੇ ਓ ਤਾ ਕਿਹੜੀ ਰਿਸ਼ਤੇਦਾਰੀ ਦੀ ਲਿਹਾਜ ਤਨਖਾਹ ਅੜ ਕੇ ਲੳ ਜੇ ਨਹੀ ਲੈ ਸਕਦੇ ਤਾ ਤੁਹਾਡੀ ਗਲਤੀ ਆ ਕਨੇਡਾ ਦਾ ਕਸੂਰ ਨਹੀ ਇਹਦੇ ਚ

    • @GurjantSingh-jn9iu
      @GurjantSingh-jn9iu 7 месяцев назад +1

      Bai pr v leni aa ta nhi bolde
      Baki j case krde aa 1 saal treek nhi pendi
      Fir hor truka vale km te jldi nhi rakhde ehh vjeh hai

  • @balinderkumar2200
    @balinderkumar2200 7 месяцев назад +1

    Bilkul superhit regal

  • @Arunjeet_Singh
    @Arunjeet_Singh 7 месяцев назад +2

    These guys should first come to India , sell off everything there , find a job in India and after a year staying in India an interview should be taken with them then.

  • @sahibgill111
    @sahibgill111 7 месяцев назад +1

    Bro ik saal vich te kite v kuj ni hona hr country struggle mngdi aa 2,3 saal.. tuc apni LMIA to baad full time aake ehi 3000 to 7to8000 bnya krna lok keh dinde ik saal ch jhaaj leliye

    • @daljitsingh6717
      @daljitsingh6717 7 месяцев назад +5

      Bai tenu kiny saal ho geye ny canada ch.....canada ch loka di jaan niklli pai Bai ji....kam dy bhout mare halat ny.....

    • @jasvirsingh8715
      @jasvirsingh8715 7 месяцев назад

      Eh bai ghar ch sfai krda hona​@@daljitsingh6717

  • @Fatehgill-b2p
    @Fatehgill-b2p 7 месяцев назад +14

    Both boraa haal a

  • @gSikhMatharu
    @gSikhMatharu 7 месяцев назад +2

    TEER 2 waliyan jobs kade na khatam hon waliyan jobs ne.

  • @ramangarcha6343
    @ramangarcha6343 7 месяцев назад +2

    Eda de Kirhi compony hai veer jo free lima de deve

  • @monubhullar4272
    @monubhullar4272 7 месяцев назад +2

    Punjab ch v dhke e khai jne ki eithe kehda asi raje aa sara sada din kam kri jao kuj n bn da fr v j othe ja k krlage ki hoju

    • @SarbjitSingh-pe5lf
      @SarbjitSingh-pe5lf 7 месяцев назад

      Othe paise ta milde vdya... Indian ch ta Dhake e a.. Eh vehle baithe galan kri jnde...

  • @kirandeepgill2602
    @kirandeepgill2602 7 месяцев назад +2

    ਵੀਰ ਨਹੀ ਹਟਦੇ 12 ਕਰਕੇ ਅਪ੍ਰੈਲ ਵਿੱਚ ਫਿਰ ਤੋ ਆ ਰਹੇ ਨੇ ਸਟੂਡੈਂਟ,, ਕੁੜੀਆਂ ਇੱਥੇ ਮਾ ਬਾਪ ਨੂੰ ਸੁਪਨੇ ਦਿਖਾ ਰਹੀਆਂ ਵੀ ਆਸੀ ਛੋਡੇ ਲੲੀ ਜਮੀਨਾ ਖਰੀਦ ਕੇ ਦੇਵਾਂਗੇ ਪੰਜਾਬ ਵਿੱਚ 😂

  • @hindinewsupdates4404
    @hindinewsupdates4404 7 месяцев назад

    Ithe v ta normal labour ch salary 9000 hjar aa jo rent te rehnde ona da india v okha

  • @samgill2165
    @samgill2165 7 месяцев назад +1

    There are lots of skilled jobs that Canada doesn’t have enough workers. But you need to have right education. Me and my cousin came as RN from India and got our license in Canada. Worked and went back to school to do Masters and currently teaching at University. Canada has so many opportunities but if you don’t have right skill and right education you will suffer. Please focus on education and training to be successful.

  • @mandeepsinghbrar734
    @mandeepsinghbrar734 7 месяцев назад +1

    👍

  • @Vikrantkennel
    @Vikrantkennel 7 месяцев назад +5

    ੨੨ ਜੀ ਕੈਨੇਡਾ ਪਹਿਲਾ ਦੇ ਟਾਈਮ ਚ ਸਹੀ ਸੀ ਪਰ ਹੁਣ ਸਾਡੇ ਹੈ ਪੰਜਾਬੀ ਲੋਕਾ ਨੇ ਹੀ ਨਵੇਂ ਬੱਚਿਆ ਲਈ ਔਖਾ ਕਰਦਿੱਤਾ ਵਾ ਕਿ ਏ ਕੀਤੇ ਸਾਡੇ ਵਰਗੇ ਨਾ ਬਣ ਜਾਣ ਕੀਤੇ ਸਾਡੇ ਲੋਕਾਂ ਵਾਂਗ ਸੈੱਟ ਨਾ ਹੋਸਕਨ ਤਾਹੇ ਕੈਨੇਡਾ ਗਏ ਹੋਏ ਪੁਰਾਣੇ ਲੋਕਾਂ ਨੇ ਕੰਮ ਘੱਟ ਕਰਦਿੱਤਾ ਵਾਂ ਤਕੀ ਬੱਚੇ ਸੈੱਟ ਨਾ ਹੋ ਸਕਣ ਤੁਸੀ ਰਿਸ਼ਤੇਦਾਰੀ ਚ ਚਲੇ ਆਂ ਤਾ ਕਿਰਪਾ ਕਰਕੇ ਨਾ ਜਾਓ ਪੰਜਾਬ ਚ ਰਹਿਕੇ ਕੰਮ ਕਰਲੋ ਕੋਈ ਨਾ ਕੋਈ

    • @pek1240
      @pek1240 7 месяцев назад +1

      purane lokan ne kive ghat karte kam bai ki sarkar ne purane aye lok hadh aa tuhade ali eni nafrat ke bina kise gallon kahi jande o purane madde lokan kol karn ki jande o tusi jao gorean koll tuhanu apne ghar vi rakhan ge free ch te ghar baithian nu paisse vi dain ge tusi laina ki purania toh oh kheda kise nu chak ke ghar lai jande ne ja kise de kam te ja ke os kam toh kada dinde ne bina matlab na bhadia karo jadon koi bipta paindi aa ta ohna nu he kehnde ne help karp parvasi veero

    • @Vikrantkennel
      @Vikrantkennel 7 месяцев назад +1

      @@pek1240 fr brthr appa lokan ne mtlb canada up bna dita?

    • @Vikrantkennel
      @Vikrantkennel 7 месяцев назад

      Gorean nu v pta ki standard aa sade lokan da thore tym pehla truckers da pnga peya c o bnde gore c? Punjabi he c na apne brthr? Bassi show check krio ik interview aa apne punjabi truck agency wale di agla maa bhen to niche di gaal ny kad da c Appa ta india ch baithe aa mere dost v aa canada bki 22 di interview v hun ayi aa ki km ny aa koi v tuc brthr hun ny ajj to 6 mahine pehla di news check kro canada especially Brampton Toronto di tuhanu brthr pta lg jauga ki sade lok krde aa othe nle hun taza he recession aya c apne punjabi bndeya ne kinne students nu bhar kadeya gharo apne hle ki ona de payments de contracts pye hoye c brthr bki 5 ungla iko nahi hundiya jo news ch anda mai v ohi chej nu dekhke comment kita

    • @pek1240
      @pek1240 7 месяцев назад +1

      @@Vikrantkennel down vi kis tareke nal kar ditta tusi daso tusi ajeha kheda kam kitta jis nal canada thale chala gia ki tusi khud made kam karde jenahi ta hor vi honge tuhade varge jo made kam nahi karde dojian te dosh la ke apan app af suthre ban jane aa

    • @pek1240
      @pek1240 7 месяцев назад +1

      @@Vikrantkenneljina nal dhakke di tusi gal karde o oh vi panjabi hee ne oh kive sare changge ho gaye te purane sare kive madde ho gaye khoon ta sarian da ikko aa kayi kam dain wale baiman ne te kayi kam karn wale baiman ne negative gallan da rolla chetti pai janda tusi ethe apne kam te kise nu rakh ke char paisse vadh de dio koi khabar ni banni te kise de do char din late kar dio jhat khabr faail jao dekho kive dhakka karda paisse mar laye mai manda vi edan hunda par kinne perccent eh dekhan wali gal aa vae ta etthe kise de koi kam he na kare je tuhada koi rishtdar winnipeg rehnda mai apna number de dau tuhanu pata kar ke das dave tuhanu vi je kise ik de vi passe do din late vi ditte ho shaream juttian mar dio chowk ch khada ke nahi mai daso vi ah ah bandhe friday wale din phone he nahi chukde kam te jan layi kyu ke party karni hundi aa pehla dasde nahi es layi asi mundian nu bahut ghat kam te rakhde aa kudian jyada mehnat kardian ne te chutti pehlan das ke kardian ne ha je koi bimari vagera oh hor case hunda eh nahi ke har friday chutti dona sides de haq te farz hunde ne dohna nu poore karne hunde ne jini negitivity failayi ja rahi aa oni hai ni eh sabh pehle kissan dharne toh vadh shuru hoia ohna sochia panjabian eho sah rag aa kat dio os toh pehlan kadi ni si eni videos aundia jinian hun lagge hoye nal na lai ke paun na vi ah bandhe ne paisse mare ne fer gall aa ave ni sarian te dosh launa chahida

  • @hirdaybhinder8967
    @hirdaybhinder8967 7 месяцев назад

    Vadu deh vapar ch ne change change ghara dia kuria. Kithe ghat ginte aa leo list kholo aj to 7 Saal pehla tava Tavares punjabi kuri labdi si hun ta ainia options ne. Students nu iko appeal Karo study soch samaj ke Lao study time labour bhul jao te parai te Dhyan Dao

  • @HarjinderSingh-kt8sm
    @HarjinderSingh-kt8sm 7 месяцев назад +9

    Asi alberta bethe aa 5 sal ho gye bhut bura hall aa kharcha hi niklda kuj nhi bachda vadhu dunia fir rahi aa labour chaunk vang kum hai nhi jai sarkar change ho gyi ta kuch ho sakda nhi ta ithe rehn da koi fyda nhi

    • @Kiranpal-Singh
      @Kiranpal-Singh 7 месяцев назад +1

      ਸਬਰ ਰੱਖੋ, ਠੀਕ ਹੋ ਜਾਵੇਗਾ

  • @mandeepsinghsingh6822
    @mandeepsinghsingh6822 6 месяцев назад

    Speak good

  • @kalsoommirza3949
    @kalsoommirza3949 7 месяцев назад +1

    This man is saying truth

  • @harbhjansingh3653
    @harbhjansingh3653 7 месяцев назад

    Good information y

  • @ashurawat4574
    @ashurawat4574 7 месяцев назад

    Bhaji Kum Desiyan ne hi khraab kita hoya . Matlab ohna da Salaries khaan daban tak hi matlab hai. Je koi Othe local bande Canadian Goryan d company Salaries sahi dindyan hun. But ya overall halaat khraab hi ne

  • @FromPanjab1997
    @FromPanjab1997 7 месяцев назад +4

    Bai asi v surrey ch baithe aa bai di kli kli gl sahi aa km krn nu mehnt krn nu tyaar ha 100 jgah apply v krleya koi hiring ni krda koi km ni dinda na skill na unskill kithe jawe bnda , punjab yaan kite v india ch kam thoda hega kirpa krke krlo othe hi j othe 50000 bnaleya tan bhut aa bhut , kayia nu lgu ooi mari jande ne lekin ahi schayi koi ni sunda lekin ethe aake akha ch ksun dinde ne fr jdo time langjanda

    • @WrightSidhu
      @WrightSidhu 7 месяцев назад

      Te fir vapis ajo

    • @Kiranpal-Singh
      @Kiranpal-Singh 7 месяцев назад

      ਸਬਰ ਰੱਖੋ, ਠੀਕ ਹੋ ਜਾਵੇਗਾ

  • @Vikrantkennel
    @Vikrantkennel 7 месяцев назад +1

    ਗਲਤ ਕਮਾ ਚ ਤਹੇ ਸਾਡੇ ਪੰਜਾਬੀ ਬੱਚੇ ਫਸਦੇ ਪਏ ਆ ਕਿਉੰਕਿ ਕੰਮ ਹੀ ਨੀ ਮਿਲਦਾ ਬੱਚਿਆ ਨੂੰ ਬਾਕੀ ਜਿੰਨਾ ਨੇ ਕਰਜ਼ੇ ਲਿਤੇ ਆ ਓਨਾ ਨੂੰ ਹੈ ਪਤਾ ਕੇਦਾ survive ਕਰਨਾ

    • @Kiranpal-Singh
      @Kiranpal-Singh 7 месяцев назад

      ਸਫਲ ਵੀ ਬਹੁਤ ਹੁੰਦੇ ਹਨ

  • @vanitsaini4841
    @vanitsaini4841 7 месяцев назад

    Bht vadia Bach gye

  • @088surjit
    @088surjit 7 месяцев назад +1

    ਵੀਰ ਬਿਲਕੁਲ ਦਰੁਸਤ ਬੋਲ ਰਿਹਾ

  • @lsandeep1458
    @lsandeep1458 7 месяцев назад

    Eh veer sab thik keh reha aa