Это видео недоступно.
Сожалеем об этом.

Show with Veer Davinder Singh | Reverse Migration | EP 405 | Talk With Rattan

Поделиться
HTML-код
  • Опубликовано: 1 мар 2024
  • #reversemigration #canadatopunjab #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

Комментарии • 744

  • @22Doabeala
    @22Doabeala 5 месяцев назад +90

    ਬਹੁਤ ਬਹੁਤ ਵਧਾਈ ਹੋਵੇ ਬਾਈ ਨੂੰ ਵਾਪਿਸ ਆਪਣੀ ਧਰਤੀ ਤੇ ਆਉਣ ਤੇ। ਆਓ ਸਾਰੇ ਰਲ ਕੇ Reverse Migration ਦਾ ਸਮਰਥਨ kariye। #supportreversemigration

  • @Kiranpal-Singh
    @Kiranpal-Singh 5 месяцев назад +278

    ਦਵਿੰਦਰ ਸਿੰਘ ਪਰਿਵਾਰ ਸਮੇਤ, ਪੱਕੇ ਤੌਰ ਤੇ ਪੰਜਾਬ ਆਉਣ ਲਈ, ਸ਼ੁਭ ਕਾਮਨਾਵਾਂ !
    ਕਿਰਤ ਦੇ ਨਾਲ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ 🙏

    • @sukhpreetsingh6335
      @sukhpreetsingh6335 5 месяцев назад +13

      Sanu contact karo, asi v windsor bich e rehnde a, we will tell his history, why he leave canada

    • @navtejsinghkahlon
      @navtejsinghkahlon 5 месяцев назад +11

      @@sukhpreetsingh6335 tu dihari la jaake🤣

    • @exclusivenaf
      @exclusivenaf 5 месяцев назад

      @@sukhpreetsingh6335 Ki kahani hoyi si bro?

    • @harbinderparmar790
      @harbinderparmar790 5 месяцев назад +1

      @@sukhpreetsingh6335at least these reporters should ask them to provide evidence that they have cancelled their PR and citizenship if they had ! Otherwise utter nonsense! Six trucks and call himself biggest Trucker ! He says he is not coming back to Canada but didn’t said he surrendered the citizenship ! Nonsense

    • @Pegcity121
      @Pegcity121 5 месяцев назад

      @sukhpreetsingh6335 jado hathi turda, kutte bhonkde hunde,
      Agle ne mehnat kiti tan punjab wapis aya permanent, tere wang jameer marke ni betha

  • @rockysingh4090
    @rockysingh4090 Месяц назад +10

    Salute 🫡 a ਸਾਡੀ ਭਾਬੀ ਨੂੰ ।
    ਜਿਹੜੀ ਸਾਡੇ ਵੀਰ ਦੇ ਮੁੜ ਪੰਜਾਬ ਆਉਣ ਦੇ ਫੈਸਲੇ ਨਾਲ ਖੜੀ।

  • @aspaltv8479
    @aspaltv8479 5 месяцев назад +128

    ਬਹੁਤ ਵਧੀਆ ਸੋਚ ਬਾਈ ਦੀ ਇਹ ਆ ਅਸਲੀ ਪੰਜਾਬ ਦਾ। ਵਾਰਿਸ

  • @simrattv1486
    @simrattv1486 5 месяцев назад +58

    ਜੀ ਆਇਆਂ ਨੂੰ ਬਾਈ ਜੀ ਤੁਹਾਡੇ ਵਰਗਾ ਸਬਰ ਸੰਤੋਖ ਰੱਬ ਸਾਰੇ ਪੰਜਾਬੀਆਂ ਨੂੰ ਬਖਸ਼ੇ 🙏

  • @user-yb7ut1ig1e
    @user-yb7ut1ig1e 5 месяцев назад +28

    ਸ਼ਹੀ ਗੱਲ ਦੱਸੀਂ ਹੈ।ਇਹ ਹੀ ਹਾਲ਼ ਬਾਹਰ ਵਾਲੀਆ ਕੰਟਰੀ ਵਿੱਚ ।ਮੇਰੇ ਪਿੰਡ ਦੇ ਬੰਦੇ ਪੂਰੇ 45 ਸਾਲ ਲਾਕੇ ਆਏ ਹਨ। ਅਮਰੀਕਾ ਵਿੱਚ ਉਥੋ ਦੀ ਸਿਟੀਜਨ ਸ਼ਿੱਪ ਸੱਡ ਕੇ ਵਾਪਿਸ ਆਗੇ।ਉਹਨਾਂ ਦਾ ਬਹੁਤ ਵੱਡਾ ਕਰੋਵਾਰ ਸੀ। ਪਰ ਉਹਨਾਂ ਨੇ ਕਦੇ ਵੀ ਆਪਣੇ ਬੱਚੇ ਉਥੇ ਨਹੀਂ ਰੱਖੇ ਉਹਨਾਂ ਦਾ ਜਨਮ ਵੀ ਪੰਜਾਬ ਦਾ। ਪੰਜਾਬ ਵਿੱਚ ਹੀ ਬੱਚੇ ਰੱਖੇ ।ਤੇ ਸਾਰੀ ਪੜ੍ਹਾਈ ਵੀ ਪੰਜਾਬ ਵਿੱਚ ਹੀ ਕਰਾਈ ਹੈ।ਹੁਣ ਆ ਕੇ ਏਥੇ ਹੀ ਕੰਮ ਸਟਾਰਟ ਕਰਤਾ ।ਖੇਤੀਂ ਵੀ ਕਰ ਰਹੇ ਹੁਣ ਤੇ ਬਿਜ਼ਨਿਸ ਵੀ ਸਟਾਰਟ ਕੀਤਾ। ਜੇ ਕਿਸੇ ਨੇ ਬਾਹਰ ਜਾਣਾ ਹੈ ।ਤਾ ਮਨ ਚ ਧਾਰ ਕੇ ਜਾਵੇ ਵੀ ਪੰਜਾਬ ਆਪਣਿਆ ਵਿੱਚ ਵਾਪਿਸ ਅਇਆ ਜਾ ਸਕੇ।

  • @ParminderKaur-bi8cy
    @ParminderKaur-bi8cy 5 месяцев назад +31

    Devinder singh ਬੇਟੇ ਤੁਸੀ ਐਨੀ ਤਰੱਕੀ ਕਰਕੇ ਤੁਸੀਂ ਵਾਪਸ ਆਏ ਬਹੁਤ ਵਧੀਆ ਹੈ ਵਾਪਸ ਆਕੇ ਤੁਸੀਂ ਨਵੇਂ ਲੜਕੇ ਨੂ ਨਸੀਅਤ ,ਦਿਤੀ ਹੈ ਅਸੀਂ ਵੀ saskachwan ਵਿੱਚ ਹਾਂ ਜੀ ਅਸੀਂ ਵੀ ਵਾਪਸ ਆਉਣਾ ਹੈ

  • @balwinderkaur-no5vy
    @balwinderkaur-no5vy 5 месяцев назад +77

    ਮੈ ਸੋਚਦਾ ਹਾਂ ਕਿ ਬਾਈ ਜੀ ਫੌਰਨ ਵਿੱਚ ਗਏ, ਕੰਮ ਵੀ ਕੀਤਾ, ਫ਼ੇਰ ਕਮਾਈ ਕੀਤੀ ਤੇ ਆਪਣੇ ਪੰਜਾਬ ਦਾ ਅਸਲੀ ਵਾਰਿਸ ਮੰਨ ਕੇ ਰਹਿਣਾ ਸ਼ੁਰੂ ਕਰ ਦਿੱਤਾ

    • @Davindergill1313
      @Davindergill1313 5 месяцев назад +5

      ਮੈਂ ਵੀ ਇਸ ਤਰਾਂ ਹੀ ਕਰਨਾ

    • @gurjindersingh2653
      @gurjindersingh2653 4 месяца назад +1

      ​@@Davindergill1313ਹੁਣ ਤੁਸੀਂ ਕਿਸ ਦੇਸ਼ ਵਿੱਚ ਹੋ ਜੀ?

    • @Davindergill1313
      @Davindergill1313 4 месяца назад

      @@gurjindersingh2653 ਇੰਗਲੈਂਡ

    • @Davindergill1313
      @Davindergill1313 2 месяца назад

      @@gurjindersingh2653 ਇੰਗਲੈਂਡ

  • @sarbpreetsingh81
    @sarbpreetsingh81 5 месяцев назад +41

    ਦੇਵਿੰਦਰ ਸਿੰਘ ਬਹੁਤ ਵਧੀਆ ਕੰਮ ਕੀਤਾ ਯਾਰ ਤੂੰ ਪੰਜਾਬ ਆਕੇ ਅਕਾਲ ਪੁਰਖ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤਰੱਕੀਆਂ ਬਖਸ਼ਣ

    • @hardialsingh5882
      @hardialsingh5882 4 месяца назад

      ਦਵਿੰਦਰ ਸਿੰਘ ਜੀ ਪੰਜਾਬ ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਨ ਯੋਧਾ ਵੀਰ ਕੋਟੀ ਕੋਟਿ ਪ੍ਰਣਾਮ

    • @chatwantsinghdeol2848
      @chatwantsinghdeol2848 4 месяца назад

      Veere kehra pind es veer da

  • @manishwarsingh8969
    @manishwarsingh8969 5 месяцев назад +27

    ਬਹੁਤ ਵਧੀਆ ਉਪਰਾਲਾ ਹੈ,, ਆਪਣੇ ਤਜਰਬੇ ਸਾਂਝੇ ਕੀਤੇ,, ਪੰਜਾਬੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਹੰਭਲਾ ਮਾਰੀਏ,, ਕਿਰਤ ਕਮਾਈ ਦੇ ਨਵੇਂ ਸਾਧਨ ਤਿਆਰ ਕਰਨ ਦੀ ਲੋੜ ਹੈ,, ਨਾਲ ਨਾਲ ਗੁਰੂ ਵਾਲੇ ਬਣੋ ਆਪਣੇ ਅਸਲੀ ਵਿਰਸੇ ਨਾਲ ਜੁੜੀਏ ਤੇ ਜੋੜੀਏ

  • @keshavsharma3678
    @keshavsharma3678 5 месяцев назад +36

    bnda pura genuine aur jajbaati hai ….. salute sir …

  • @dharamveersingh7627
    @dharamveersingh7627 5 месяцев назад +28

    ਸਹਿਜ ਸਭਾ ਹਰ ਗੱਲ ਸਾਹਮਣੇ ਰੱਖ ਦਿੱਤੀ….ਬਹੁਤ ਵਧੀਆ…💫🙏🏽✨
    (…ਜਿਵੇਂ ਕਹਿੰਦੇ ਹੁੰਦੇ ਆ ਅਬਦਾ ਪੜਿਆ ਵਿਚਾਰ ਲਈਂ)

  • @harmindersingh9418
    @harmindersingh9418 5 месяцев назад +60

    ਬਹੁਤ ਸੋਹਣੀਆਂ, ਸੱਚੀਆਂ ਤੇ ਸਿਆਣੀਆਂ ਗੱਲਾਂ ਵੀਰ ਦੀਆਂ।

  • @Kirat-i9x
    @Kirat-i9x 5 месяцев назад +18

    Bhut ਵਧਿਆ ਵੀਰ ਜੀ ਤੁਸੀਂ ਕੰਮ ਕੀਤਾ ਜੇ ਸਾਰੇ ਹੀ ਇਸ ਤਰ੍ਹਾਂ ਸੋਚ ਲੈਣ ਤਾਂ ਪੰਜਾਬ ਨੂੰ ਮੁੜ ਹੱਸਦਾ ਪੰਜਾਬ ਪੰਜਾਬੀਅਤ t ਸਿੱਖੀ ਬਚਾਏ ਜਾ ਸਕਦੀ ਐ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @088surjit
    @088surjit 5 месяцев назад +49

    ਏਹ ਬਿਲਕੁਲ ਸਹੀ ਕਿਹਾ ਬਹੁ- ਸੰਮਤੀ ਇਸਤਰੀਆਂ ਨਹੀਂ ਮੁੜਨ ਨੂੰ ਤਿਆਰ

    • @The_solo_man_.....225
      @The_solo_man_.....225 5 месяцев назад +6

      Kudiya nu fer sas te sohre di seva krni peni a. Es krke ni eh mudan nu teyar

    • @nsuijalandhar3818
      @nsuijalandhar3818 4 месяца назад +1

      @@The_solo_man_.....225oh Bharwa othe goreya kaleya de lunn lendia aa kam Te lag jandia othe gore kale set hunde othe lendia swaad koi kuj keh ni skda gharwala app kamm ch busy hunda pta ni chalda ke gharwali Ki krdi aa tan ni mud dia vapis

    • @The_solo_man_.....225
      @The_solo_man_.....225 4 месяца назад +1

      @@nsuijalandhar3818 😁🤮

    • @user-jn7zs2go6x
      @user-jn7zs2go6x 4 месяца назад +1

      Tusi sare galt ho,Mai v ek kuri han , te mai v apne panjab vaps chale jan England to, apna othe kam kar sat kare.

    • @The_solo_man_.....225
      @The_solo_man_.....225 4 месяца назад

      @@user-jn7zs2go6x impossible 😁. Han je dam hai tuhade ch ta possible krke dikhaeo

  • @Davindergill1313
    @Davindergill1313 5 месяцев назад +63

    ਮੈਂ ਵੀ ਕੰਮ ਕਰਨਾ ਪੈਸਾ ਕਮਾਉਣਾ, ਵਾਪਿਸ ਆ ਕੇ ਮੱਛੀ ਪਾਲਣ ਖੋਲ ਲੈਣਾ, ਹਰ ਮਹੀਨੇ ਮਾਰਕੀਟ ਵਿਚ invest ਕਰ ਰਿਹਾ, ਤਾਂ ਕੇ ਆਉਣ ਵਾਲੇ ਸਮੇਂ ਵਿਚ ਕੰਮ ਕਰਨ ਦੀ ਲੋੜ ਨਾ ਹੋਵੇ, 6,7 ਸਾਲ ਚੰਗੀ ਤਰਾਂ ਲਗਾ ਕੇ ਪੈਸਾ ਬਣਾ ਕੇ ਜਮੀਨ ਲੈ ਕੇ ਵਾਪਿਸ ਜੋ ਨਾਜਾਰੇ ਪੰਜਾਬ ਵਿਚ ਨੇ ਕਿਸੇ ਮੁਲਕ ਵਿਚ ਨਹੀਂ 2 ਸਾਲ ਹੋ ਗਏ ਭੱਜਣ ਨੂੰ ਜੀ ਕਰਦਾ ਇਥੋਂ ,

    • @parvindarpalsingh7195
      @parvindarpalsingh7195 4 месяца назад +1

      Ajao ajao ghar vapis

    • @MandeepKaur-mv8ym
      @MandeepKaur-mv8ym 2 месяца назад

      Veer ji shi kiha tusi... Par koi hoar kam kar laina.. Macchii paalan larkey kyu paap karna?? Hoar bhut kaam ny.. Baki maaff karna j ma kuj galt kiha jiii

    • @kamalpreetkaur2428
      @kamalpreetkaur2428 2 месяца назад +1

      Mai v ehi socjdi a pr confuse a v kithe invest krna shuru kra

    • @parvindarpalsingh7195
      @parvindarpalsingh7195 2 месяца назад

      @@kamalpreetkaur2428 har masle da hal hunda confuse na hove agay vado

    • @Davindergill1313
      @Davindergill1313 2 месяца назад

      @@kamalpreetkaur2428 Simple hai, jis Cheez da Future haiUs vichkro, Soler, Ev, Ai, ,Stocks vich kro, Gold vich kro, Land vich kro, Main v kar riha 62% di return hai par sell nhi karne Long term lai buy kite ne, ghat ton ghat 10 saal baad vekha ge,

  • @sheetalsingh3875
    @sheetalsingh3875 5 месяцев назад +34

    ਬਾਈ ਯਾਰ ਪੰਜਾਬੀ ਅਤੇ ਪੰਜਾਬ ਬੱਚ ਜਾਉ, ਜੇਕਰ ਪੰਜਾਬੀ ਆ ਗੱਲ ਸੋਚਣ,ਜਾਓ ਜ਼ਰੂਰ ਜਾਓ ਪਰ ਵਾਪਸ ਆਓ, ਅਪਣੀਆਂ ਸਰਦਾਰੀਆਂ ਸਾਂਭੋ,

    • @Kiranpal-Singh
      @Kiranpal-Singh 5 месяцев назад +1

      ਦਸਤਾਰ ਸਜਾਵਾਂਗੇ, ਨਾਮ-ਬਾਣੀ ਅਭਿਆਸ ਕਰਾਂਗੇ, ਤਾਂ ਹੀ ਸਰਦਾਰੀਆਂ ਸਾਂਭਾਗੇ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @user-oc8bp8gw2r
    @user-oc8bp8gw2r 5 месяцев назад +41

    I also returned from USA in 2013 to Punjab. Now I live in Chandigarh for the past 10 years. I have provided direct jobs to more than five people and indirect jobs to more than 20 people. I still visit USA once in a year for our work in India. It is not unusual for people to come back to India and resettle here. It is only in villages; people's mentality is to feel ashamed to return to their home country and settle. It may be because most villagers are incompetent and have a sense of insecurity in them that they cannot succeed in India. Moreover, rural culture of poking their nose in other people's life is what makes NRIs nervous to return to Punjab. If all NRIs return to Punjab and invest their wealth here, Punjab can become most prosperous place on earth.

    • @guzarishgarcha132
      @guzarishgarcha132 5 месяцев назад

      What kind of company r u running bro ? Could you tell me

    • @patandar.
      @patandar. 5 месяцев назад +1

      Punjab is a prosperous state of India land is fertile and rich.

    • @BalbirKaur-re2qz
      @BalbirKaur-re2qz 4 месяца назад

      So true buy land or do what you can do to provide for your family and others

  • @jatinderdeol6942
    @jatinderdeol6942 5 месяцев назад +34

    ਜੀ ਆਇਆਂ ਨੂੰ 🙏 ਵੀਰ ਨੇ ਬਹੁਤ ਵਧੀਆ ਫੈਸਲਾ ਲਿਆ 👍 ਪੰਜਾਬ ਪੰਜਾਬੀਅਤ ਜ਼ਿੰਦਾਬਾਦ।

  • @grewalonkar4810
    @grewalonkar4810 5 месяцев назад +37

    ਬਹੁਤ ਉੱਚੀ ਸੋਚ ਮੁਬਾਰਕਾਂ ਬਾਈ ਵਤਨ ਵਾਪਸੀ ਦਿਆ

  • @Amritpalkaur-wf1wr
    @Amritpalkaur-wf1wr 5 месяцев назад +26

    ਮੈਨੂੰ ਤਾ ਵਧੀਆ ਲੱਗਿਆ ਗੱਲ ਆ
    ਪੰਜਾਬ ਵਾਪਸ ਆ ਗਿਆ ਸਲਾਮ ਵੀਰ

  • @Kiranpal-Singh
    @Kiranpal-Singh 5 месяцев назад +15

    *ਕੁਦਰਤੀ-ਮਨੁੱਖੀ ਸੁਭਾ ਹੈ, ਗੁਜਰਾਨ-ਬਿਹਤਰ ਭਵਿੱਖ ਲਈ ਪਰਵਾਸ ਚੱਲਦਾ ਰਹਿੰਦਾ ਹੈ* ਪੰਜਾਬ ਵਿੱਚ ਰਹਿੰਦਿਆਂ ਵੀ ਨੌਕਰੀ ਆਦਿ ਲਈ ਪੰਜਾਬ ਤੋਂ ਬਾਹਰ ਰਹਿਣਾ ਪੈਂਦਾ ਹੈ !
    *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* !
    ਅਗਰ ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @Prauna
    @Prauna 4 месяца назад +8

    ਇਸ ਵੀਰ ਦਾ ਸਵਾਗਤ ਕਰੋ। ਤਾਂ ਜੋ ਹੋਰ ਪੰਜਾਬੀ ਪੰਜਾਬ ਮੁੜਣ ਵਾਰੇ ਸੋਚਣ। ਜਿੰਨਾਂ ਨੇਂ ਖੁਦ ਕਨੇਡਾ ਜਾਣਾ ਹੈ ਓਹ ਲੋਕ ਇਸ ਬੰਦੇ ਨੂੰ ਗਲਤ ਕਹਿਣ ਗੇ। ਪਰ ਸਚਾਈ ਓਹੀ ਆ ਜੋ ਇਹ ਭਰਾ ਦੱਸ ਰਿਹਾ ਏ।

  • @sukhwindersingh-3587Mogawala
    @sukhwindersingh-3587Mogawala 5 месяцев назад +16

    One day I will definitely come back to Punjab permanently from Canada

  • @sawansingh2627
    @sawansingh2627 5 месяцев назад +35

    ਵੀਰ ਮੈ ਵੀ ਆਇਆ ਕਨੇਡਾ ਛੱਡ ਕਿ ਚਾਰ ਦਿਨ ਪਹਿਲਾ ਪੱਕੇ ਤੌਰ ਤੇ

    • @Revolutionary321
      @Revolutionary321 Месяц назад +1

      ਪੰਜਾਬ ਚ ਸਾਰਾ ਕੁਝ ਆ ਬਸ ਬੰਦਾ ਫਾਲਤੂ ਦੀ ਮਡੀਰ ਨਸ਼ੇ ਤੋਂ ਬਚ k ਰਹੇ, ਟਾਈਮ ਨਾਲ ਵਿਆਹ ਨਿਆਣੇ ਹੋਣ, ਸ਼ੁਰੂ ਤੋਂ sbnu ਕੰਮ ਲਗਾਇਆ ਹੋਵੇ ਆਪਣੇ ਨਾਲ ਹੀ

  • @GurjinderSingh-ud1ed
    @GurjinderSingh-ud1ed 2 месяца назад +2

    ਬਹੁਤ ਵਧਈਆਂ ਕੀਤਾ ਵੀਰ ਨੇ ਇੱਥੇ ਕੰਮ ਕਰਨ ਵਾਲੇ ਲਈ ਬਹੁਤ ਕੰਮ ਕਾਰ ਹੈ |❤❤

  • @talwindersingh8929
    @talwindersingh8929 5 месяцев назад +30

    ਪੰਜਾਬ ਤੇ ਪੰਜਾਬ ਹੈ। ਕੋਈ ਰੀਸ ਨਹੀ ਪੰਜਾਬ ਦੀ

  • @TarsemSingh-xj3qp
    @TarsemSingh-xj3qp 5 месяцев назад +13

    ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @user-lz5qe2hz1n
    @user-lz5qe2hz1n 5 месяцев назад +21

    ਬਹੁਤ ਚੰਗਾ ਫੈਸਲਾ ਲਿਆ ਹੈ ਨਵੀ ਪਨੀਰੀ ਪੰਜਾਬ ਵੱਲ ਮੂੰਹ ਨਹੀ ਕਰਦੀ ਹੈ ਮੇਰਾ ਸਾਰਾ ਪਰਿਵਾਰ ਘਰ ਪੰਜਾਬੀ ਬੋਲਦਾ ਹੈ ਪਰ ਪੋਤਾ ਅੰਗਰੇਜ਼ੀ ਬੋਲਦਾ ਹੈ ਕੀ ਕਰੀਏ ਸਕੂਲ ਵਿੱਚ ਸਾਰਾ ਦਿਨ ਬੱਚਾ ਰਹਿੰਦਾ ਹੈ ਤੇ ਉਹ ਇੰਗਲਿਸ਼ ਹੀ ਸਿੱਖੇਗਾ ਕੀ ਕਰੀਏ ਜਿੱਥੇ ਬੱਚਾ ਰਹੇਗਾ ਉਥੋ ਦੀ ਬੋਲੀ ਹੀ ਸਿੱਖੇਗਾ

    • @Kiranpal-Singh
      @Kiranpal-Singh 5 месяцев назад +1

      ਗੁਰਦੁਆਰਾ ਸਾਹਿਬ ਪੰਜਾਬੀ ਕਲਾਸਾਂ ਲੱਗਦੀਆਂ ਹਨ, ਸ਼ਨਿਚਰਵਾਰ-ਐਤਵਾਰ ਉਥੇ ਲੈ ਕੇ ਜਾਇਆ ਕਰੋ !

    • @gurdhiansingh5057
      @gurdhiansingh5057 5 месяцев назад

      Dukre o tusi

    • @rajindergill2198
      @rajindergill2198 4 месяца назад +1

      Bache nu kaho k ek language hor Sikh ho sakda Maan Jan tusi Punjabi bolde raho ape Bolen lag Jan ge

  • @user-zg6pd4fr9w
    @user-zg6pd4fr9w 4 месяца назад +3

    ਬਹੁਤ ਵਧੀਆ ਫੈਸਲਾ ਲਿਆ ਵੀਰ ਨੇ ਵਾਪਸ ਆਪਣੇ ਪੰਜਾਬ ਆਕੇ ਆਪਣੇ ਘਰ ਆਕੇ ਪੈਸੇ ਕਮਾਕੇ ਆਪਣੇ ਪੰਜਾਬ ਵਾਪਸ ਆਵੋ

  • @gurpalgill9314
    @gurpalgill9314 2 месяца назад +1

    ਬਹੁਤ ਚੰਗਾ ਕੀਤਾ ਆਪਣੀਆਂ ਕੁੱਲਾਂ ਬੱਚਾ ਲਈਆਂ ਆਉਣ ਵਾਲੇ ਸਮੇਂ ਨੂੰ ਸਮਝ ਲਿਆ। ਅਸੀਂ ਤਾਂ ਸਭ ਕੁਝ ਇੱਥੇ ਗਵਾ ਲਿਆ।

  • @Kiranpal-Singh
    @Kiranpal-Singh 5 месяцев назад +55

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !

  • @vkr7977
    @vkr7977 5 месяцев назад +19

    Bahut khushi di gall aa veer ji

  • @maninderkaur8985
    @maninderkaur8985 Месяц назад +1

    ਬਹੁਤ ਵਧੀਆ ਕਰਿਆ👍
    ਸਟਰਗਲ ਬਹੁਤ ਹੈ, ਪਿੱਛੇ ਮਾਪੇ ਪਰੇਸ਼ਾਨ ਰਹਿੰਦੇ ਹਨ । 14:46
    ਆਪ ਜੀ ਸੋਚ ਨੂੰ ਸਲਾਮ ਹੈ

  • @nagisandhu8807
    @nagisandhu8807 5 месяцев назад +7

    Bhut bhut mubraka ji ਪੰਜਾਬ ਵਾਪਸ ਆਉਣ dia

  • @karankaler8777
    @karankaler8777 5 месяцев назад +9

    ਦਿਲ ਨਹੀਂ ਛੱਡਣਾ ਚਾਹਿਦਾ ਮਿਹਨਤਾਂ ਨੂੰ ਰਹਿਮਤਾਂ ਹਰ ਕਿਤੇ ਮਿਲਦਿਆਂ ।

  • @user-rx7ft7rq4m
    @user-rx7ft7rq4m 3 месяца назад +1

    ਅਸੀਂ ਵੀ ਜਰੂਰ ਵਾਪਸ ਆਵਾਂਗੇ ਵੀਰੇ….ਪੱਕੇ ਤੌਰ ਤੇ ਆਪਦੇ ਪੰਜਾਬ…ਆਪਦੇ ਘਰੇਂ🫶🏻

  • @randhirsingh1573
    @randhirsingh1573 5 месяцев назад +3

    Congratulations Veer ji, God bless you always. Punjab vich apna kam karo ate tension free life jiyo...

  • @jatinderbhandal5520
    @jatinderbhandal5520 3 месяца назад +7

    ਅਸਲੀਅਤ ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਦੀ ਅੰਦਰ ਦੀ ਗਲਬਾਤ ਤਾਂ ਪਰਮਾਤਮਾ ਹੀ ਜਾਣਦਾ

    • @avtarsran1075
      @avtarsran1075 3 месяца назад +1

      Sahi kiha 22g… ajkal bankruptcy file krie paise kathe krke aa rhe aa vaps vaddian companies ale

    • @manpreetbrar4327
      @manpreetbrar4327 2 месяца назад

      Dhanwad dassan lyi k sikke da dooja phlu vi ho sakda, normally main jo sun di aa trust kar laindi ha 😂

  • @preetpalsingh1557
    @preetpalsingh1557 4 месяца назад +2

    ਬਾੲੀ ਦੇ ਪੰਜਾਬ ਅਾੳੁਣ ਤੇ ਬਹੁਤ ਧੰਨਵਾਦ ਬਹੁਤ ਵਧੀਅਾ ਸੋਚ ਵੀਰ ਦੀ

  • @sanjeevkumar-br3iq
    @sanjeevkumar-br3iq 2 месяца назад +1

    22 bhut samajhdaari nal gallan dass reah . Mai v bhr rehda saariya gallan sachiya and practical aa.
    Paji i support your decision mai v plan kr reah aa . Shukariya paji tuhada story share vste 🙏 punjab punjabi zindabaad

  • @Makhan-r1j
    @Makhan-r1j 5 месяцев назад +4

    ❤ ਵੱਡੇ ਵੀਰ ਜੀ ਬਹੁ਼ਤ ਜ਼ਿਆਦਾ ਵਧੀਆ ਫੈਸਲਾ ਲਿਆ ਹੈ ਜੀ ਆਪਣੇ ਘਰ ਆਪਣੇ ਪੰਜਾਬ ਵਿੱਚ ਵਾਪਿਸ ਆਏ ਜੀ ਵੀਰ ਜੀ ਤੁਹਾਡਾ ਪੰਜਾਬ ਆਉਣ ਤੇ ਪਟਿਆਲਾ ਜ਼ਿਲਾ ਵਿੱਚ ਆਪਣੇ ਘਰ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਸੁਵਾਗਤ ਕਰਦੇ ਹਾਂ ਜੀ ਮੇਰਾ ਜਿਲਾ ਵੀ ਪਟਿਆਲਾ ਹੈ ਜੀ ਪਟਿਆਲੇ ਤੋਂ ਅੱਠ ਨੋ ਕਿਲੋਮੀਟਰ ਸਮਾਣਾ ਰੋੜ ਤੇ ਪਹਿਲਾਂ ਪਿੰਡ ਪਸਿਆਣਾ ਹੈ ਜੀ ਕਦੇ ਆਇਓ ਵੀਰ ਪਰਿਵਾਰ ਸਮੇਤ ਮੇਰੇ ਪਿੰਡ ਵਿੱਚ ਜੀ ਤੁਹਾਡਾ ਸਵਾਗਤ ਕਰਾਂ ਗੇ ਜੀ ਫੋਨ ਨੰਬਰ ਤੇ ਪਿੰਡ ਦੱਸਿਓ ਵੀਰ ਜੀ ਕਿਹੜਾ ਹੈ ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਪੰਜਾਬ ਚ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @manpreetsingh1971
    @manpreetsingh1971 5 месяцев назад +15

    ਧਨਵਾਦ ਰਤਨਦੀਪ ਸਿੰਘ ਜੀ 🙏🙏2

  • @indianinabroad6124
    @indianinabroad6124 5 месяцев назад +21

    I am from haryana n m also coming back after 19 years on 10 march .

  • @sarbjeetkaur2816
    @sarbjeetkaur2816 5 месяцев назад +9

    ਪਰਮਾਤਮਾ ਚੜ੍ਹਦੀਕਲਾ ਵਿਚ ਰੱਖੇ.....

  • @mohdyasinmalerkotla1266
    @mohdyasinmalerkotla1266 3 месяца назад

    Mere Punjabi veer nu PUNJAB vapis aaun te lakh lakh Mubaraka,,,,...luv u veer Davinder ❤❤Asli apni Maa Boli PUNJABI nu pyaar karn wale❤❤

  • @amarjitpannu9357
    @amarjitpannu9357 26 дней назад

    This may happen to someone who can't break the shackles of an age old culture ! Those who dare to accept the change never regret their decision of living in an open society ! Hats off to those who face the change boldly !

  • @manpreetsingh1971
    @manpreetsingh1971 5 месяцев назад +18

    ਵਧੀਆ ਸੋਚ ਹੈ ਦਵਿੰਦਰ ਸਿੰਘ ਜੀ 🌹🙏🙏

  • @user-id6mx4gz9k
    @user-id6mx4gz9k 5 месяцев назад +1

    Bahut hi vadiya soch a veer ji. Parmatma chardi kala bakshe

  • @jugrajsinghsidhu1551
    @jugrajsinghsidhu1551 5 месяцев назад +11

    ਬਾਈ ਨੇ ਬਹੁਤ ਵਧੀਆ ਕੰਮ ਕੀਤਾ ਹੈ

  • @user-dv1ix5ub8z
    @user-dv1ix5ub8z 5 месяцев назад +8

    Dhan jigra veer Tera, zindagi jeena apni shartaan tein , waheguru ji kirpa karan

  • @bhindersingh_sidhu
    @bhindersingh_sidhu 5 месяцев назад +2

    Satnam waheguru ji good impression well come punjab 22 ji

  • @Kiranpal-Singh
    @Kiranpal-Singh 5 месяцев назад +21

    ਰਤਨ ਸਿੰਘ ਜੀ ਵਧੀਆ ਗੱਲ-ਬਾਤ, ਤੁਸੀਂ ਬਹੁਤੇ ਚੈਨਲਾਂ ਵਾਂਗ ਗਲਤ ਹੈਡਿੰਗ ਨਹੀਂ ਲਿਖਿਆ, ਧੰਨਵਾਦ !
    ਬਾਕੀ ਵਾਪਸ ਆ ਕੇ, ਉਸ ਦੇਸ਼ ਬਾਰੇ ਨਾਕਾਰਤਮਿਕ ਬੋਲਣਾ, ਰਿਵਾਜ ਬਣ ਗਿਆ ਹੈ, ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ !

  • @user-io4rr9vn6m
    @user-io4rr9vn6m 5 месяцев назад +8

    ਬਹੁਤ ਵਧੀਆ ਫੈਸਲਾ ਜੀ , ਆਪਣਾਂ ਖ਼ਾਨਦਾਨ , ਜਾਣੀ ਕਿ ਪੀੜ੍ਹੀ ਦਰ ਪੀੜ੍ਹੀ ਦਾ ਬਚਾਅ ਕਰ ਲਿਆ ਹੈ , ਜਵਾਨਾਂ

  • @user-fh7ed5fl1p
    @user-fh7ed5fl1p 5 месяцев назад +3

    Vadiaaa soch aa bhut veer di rabb chardikla ch rakhe

  • @harbbrarrode
    @harbbrarrode 5 месяцев назад +2

    We love ❤Punjab no doubt but vapas aye ga veer 💯 .
    Other hand enhna da apna fasla❤ ❤❤
    We love Canada 🇨🇦

  • @jasbirtaneja1863
    @jasbirtaneja1863 3 месяца назад

    Veer Davinder Singh ji tusi great ho.
    Welcome back to Punjab.
    My best wishes for your future setting here.
    Sorry, punjabi vich nahin likh paya.

  • @robinbrown4391
    @robinbrown4391 Месяц назад +1

    Mai v geya see Punjabi after 2 year fer back to Canada 😢 I am happy here 😊

  • @Kiranpal-Singh
    @Kiranpal-Singh 5 месяцев назад +5

    *ਸੰਸਾਰ ਵਿੱਚ ਸਾਡੇ ਮੁੱਢ ਪੰਜਾਬ ਸਣੇ, ਕਿਤੇ ਵੀ ਪੰਜਾਬੀ ਸਫਲ ਹੋਣ, ਦਿਲੋਂ ਖੁਸ਼ੀ ਹੁੰਦੀ ਹੈ* ਰੱਬ ਦੀ ਰਹਿਮਤ ਨਾਲ, ਜਿਵੇਂ ਪੰਜਾਬੀ ਪੰਜਾਬ ਵਿੱਚ ਜਮੀਨਾਂ-ਜਾਇਦਾਦਾਂ ਦੇ ਮਾਲਕ ਹਨ, ਕਨੇਡਾ ਵੀ ਹਨ, 25 ਘਰਾਂ ਦੇ ਮਾਲਕ ਨੂੰ ਵੀ ਮੈਂ ਜਾਣਦਾ ਹਾਂ, ਜਮੀਨਾਂ, ਵੱਡੇ ੨ ਟਰੱਕ ਯਾਰਡ, ਪਲਾਜੇ, ਹੋਟਲ ਆਦਿ ਦੇ ਮਾਲਕ ਹਨ, *ਅਮੀਰ-ਮੱਧ ਵਰਗ-ਗਰੀਬ ਹਰ ਦੇਸ਼-ਕੌਮ ਵਿੱਚ ਹਨ* ਕੋਈ ਨਸਲਾਂ ਖਰਾਬ ਨਹੀਂ ਹੋਈਆਂ, ਕੁਝ ਲੋਕ ਹੁੰਦੇ ਹਨ, ਉਹ ਹਰ ਜਗ੍ਹਾ ਹਨ, ਭਾਰਤ ਵਿੱਚ ਵੀ ਕਿੰਨੇ ਦੂਜੇ ਧਰਮ ਵਾਲੇ ਨਾਲ ਵਿਆਹ ਕਰਵਾ ਲੈਂਦੇ ਹਨ, ਕਿੰਨੇ ਇਸਾਈ ਬਣ ਗਏ, *ਉਸਾਰੂ ਸੋਚ ਰੱਖੋ, ਸਾਰੀ ਦੁਨੀਆਂ ਵਿੱਚ ਸਿੱਖ ਧਰਮ ਅਤੇ ਪੰਜਾਬੀ ਬੋਲੀ ਬਾਰੇ ਲੋਕ ਜਾਨਣ ਲੱਗ ਪਏ ਹਨ, ਪੰਜਾਬ ਵਿੱਚ ਪੂਰੀ ਮੱਦਦ ਕਰਦੇ ਹਨ, ਪੰਜਾਬ ਜਾਂਦੇ ਰਹਿੰਦੇ ਹਨ* !

    • @Punjabsports23
      @Punjabsports23 5 месяцев назад +2

      ਪੈਸੇ ਕਮਾ ਵਾਪਿਸ ਆਉਣ ਆ ਹੀ ਵਧੀਆ ਖੂ ਦੀ ਮਿੱਟੀ ਖ਼ੂ ਨੂੰ ਲੋਣ ਦਾ ਕੋਈ ਫਾਇਦਾ ਨੀ। ਪੰਜਾਬੀ ਦਾ ਫਲ੍ਹਾ ਪੰਜਾਬ ਨੂੰ ਹਰ ਸੈਕਟਰ ਚ ਮਜ਼ਬੂਤ ਕਰਕੇ ਹੂ ਨਾਂ ਕੇ ਫੋਰਨ ਚ ਲੇਵਰ ਕਰਕੇ। ਜਿਵੇਂ german ਭਾਸ਼ਾ ਮਜ਼ਬੂਤ ਆ ਅਪਦੇ weapon ਅਤੇ ਗੱਡੀਆਂ ਦਿਆ company ਕਰਕੇ।

  • @jagminderbassi1056
    @jagminderbassi1056 5 месяцев назад +5

    I support this young man ❤✌🏽👍🏽

  • @baldeepsinghsamra7404
    @baldeepsinghsamra7404 5 месяцев назад +6

    Main v wapas Aawanga Punjab.
    From New Zealand 🇳🇿

  • @PrabhjotSinghPandher38
    @PrabhjotSinghPandher38 5 месяцев назад +4

    Best of luck brother. Stay strong, ignore negative comments. Good decision. Enjoy your life in Punjab the best place on earth.

    • @inderjitkaur5430
      @inderjitkaur5430 5 месяцев назад

      Congratulations and best wishes 🎉🎊

  • @SatinderDhillon-ov5ei
    @SatinderDhillon-ov5ei 5 месяцев назад +6

    Bahut vadea kita welcome vire

  • @jasvirsinghshergarh
    @jasvirsinghshergarh 5 месяцев назад +5

    ਬਹੁਤ ਸੋਹਣੀ ਗੱਲਬਾਤ। ਜੀ ਆਇਆਂ ਨੂੰ।

  • @chandisingh991
    @chandisingh991 5 месяцев назад +4

    Very nice, veer ji. God bless you

  • @Prauna
    @Prauna 4 месяца назад +9

    ਬੰਦਾ ਇਮੋਸ਼ਨਲ ਹੈ । ਤੇ ਇਮੋਸ਼ਨਲ ਬੰਦਾ ਸੱਚਾ ਹੁੰਦੇ।

  • @harbhajansinghbhullar6859
    @harbhajansinghbhullar6859 5 месяцев назад +21

    ਨਸਲਾਂ ਬਚੌਨਾ ਜਰੂਰੀ ਹੈ ਸਿਖੀ ਦੀ ਵੀ ਚੜਦੀ ਕਲਾ ਹੋਵੇਗੀ।

  • @snavjit4399
    @snavjit4399 5 месяцев назад +2

    Veer only from two months living back in India. Ratan ji interview him after two years.
    I know few people came back to India and they returned back where they came from. Anyway good luck.

  • @rajvirkaur5724
    @rajvirkaur5724 4 месяца назад +3

    Waheguru ji aap nu lambi umer bkse🌹🙏🌹🙏🌹🙏🙏🙏🙏

  • @sukhpalshergill6236
    @sukhpalshergill6236 Месяц назад +1

    ਬਹੁਤ ਹੀ ਵਧੀਆ ਫੈਸਲਾ ਲਿਆ ਅਕਲਮੰਦ ਖੁਸ਼ੀਆ

  • @MrSingh-hq5zd
    @MrSingh-hq5zd 5 месяцев назад +3

    Bahut vadia keetah bai very good decision.

  • @FaraattaTv
    @FaraattaTv 5 месяцев назад

    Well done bai ji , bahut vadia kita . Jo gal kiitia bai ne 💯✅ . Hun tan waise vi recession bai , bura hall aa . Good decision veer privar bacha lyi Punjab best aa . Business karo apna karo punjab ch best . Sab ton sohna Punjab desh ❤ . Reality ch hun vadesha ch Rehna sehi nhi . Na kamia na safe aa ena , bacha lyi Java sehi ne

  • @Kiranpal-Singh
    @Kiranpal-Singh 5 месяцев назад +27

    *ਜਿਸ ਕੋਲ ਆਮਦਨ ਦਾ ਜਰੀਆ ਹੈ, ਪੰਜਾਬ ਵਿੱਚ ਹੀ ਰਹਿਣਾ ਚਾਹੀਦਾ ਹੈ* 10+2 ਕਰਨ ਵਾਲੇ ਬੱਚਿਆਂ ਦੀ ਉਮਰ ਛੋਟੀ ਹੁੰਦੀ ਹੈ, ਇਕੱਲਿਆਂ ਨਹੀਂ ਭੇਜਣਾ ਚਾਹੀਦਾ, ਗਰੈਜੂਏਟ ਜਰੂਰ ਹੋਵੇ, ਫਿਰ ਆਓ ਤਾਂ ਬਿਹਤਰ ਹੈ !

    • @ygkhetla4132
      @ygkhetla4132 22 дня назад

      😊😊😊😊😊😊😊😊😊😊😊😊😊😊😊😊😊😊😊😊😊😊😊😊ਇ❤😊😊

    • @ygkhetla4132
      @ygkhetla4132 22 дня назад

      ਉ😊😊😊😊😊😊😊😊😊😊😊😊😊😊😊😊😊😊😊

  • @fordfalcon1994
    @fordfalcon1994 5 месяцев назад +25

    Main v aya raha this year with my family and two more friends with there families…from NEW Zealand….we Are PR here.

    • @dhaliwalpb3116
      @dhaliwalpb3116 5 месяцев назад +1

      Well come veer

    • @ramandeepsekhon8835
      @ramandeepsekhon8835 5 месяцев назад +1

      God Bless You Stay in touch..

    • @theguribrar3394
      @theguribrar3394 5 месяцев назад

      Veer new zealand to kitha ho

    • @fordfalcon1994
      @fordfalcon1994 5 месяцев назад

      @@theguribrar3394 Auckland

    • @Aucklandvibes
      @Aucklandvibes 3 месяца назад

      Bro I m citizen of nz, I am in India com 2 years started an IT COMPANY and first order we got from Japan is 1 mil nz.. soon will be back to n selling off all my properties fck taxinda she ruined it for good it won’t be in shape again

  • @baldevsingh-bi7wz
    @baldevsingh-bi7wz Месяц назад +1

    ਪੰਜਾਬ ਆਉਣ ਲਈ ਸਭ ਕਾਹਲੇ ਨੇ ਪਰਤੂੰ ਜੋ ਪੰਜਾਬ ਵਿਚ ਸਰਕਾਰੀ ਮਾਫੀਆ ਹੈ॥
    ਸਰਕਾਰ, ਰਾਜਨੀਤਕ, ਜੁਡੀਸ਼ਰੀ ਅਤੇ ਅਫਸਰਸ਼ਾਹੀ ਸਭ ਗਠਜੋੜ ਨਾਲ ਚਲ ਰਹੇ ਮਾਫੀਏ ਤੋ ਪਰੇਸ਼ਾਨ ਹਨ॥

  • @hardeepsingh1225
    @hardeepsingh1225 5 месяцев назад +8

    ਬਹੁਤ ਵਧੀਆ ਫੈਸਲਾ

  • @parmarrajput4430
    @parmarrajput4430 5 месяцев назад +6

    ਚੜਦੀਕਲਾ ਵੀਰ ਜੀ ❤

  • @Sni_group
    @Sni_group 5 месяцев назад +3

    Very good decision…wish a bright future

  • @user-dl3ti9rl2b
    @user-dl3ti9rl2b 5 месяцев назад +2

    Bai ji bahut badhiya keta,je thisi na Aude fer thuda end v rul Jana si,

  • @commonsense2169
    @commonsense2169 3 месяца назад +1

    I am also thinking and planning to go back after 26 years. My wife and I are on the same page. Pray for me and our family so we can make it happen as well.

  • @rashveer5092
    @rashveer5092 5 месяцев назад +2

    God bless you all ways to u bette God bless you all ways to u live long life for the welfare and safety of Punjab and punjabies also our community

  • @vikasKumar-to9uy
    @vikasKumar-to9uy 4 месяца назад

    Bohat badiya gla dasiya bai ne a hunda sach bohat ta bai bahar to aunde ina juth marde jida koe had nhi bai bohat badiya soch ha TUC apne mom dad da sochta te family

  • @harjitsingh9107
    @harjitsingh9107 5 месяцев назад +7

    Women don't want to return to Punjab (India) due to inequality, male dominated society and safety issues. It is a good idea to return but Punjab needs many systematic changes which social media and RUclips influencers can't bring. All returns mainly from Canada recently are due to excess of Punjabis (Rustic with lack of mannerisms - having hard time adapting), diminshing opportunities, struggling trucking industry, housing affordability especially for those who have multiple properties with mortgage renewals are around the corner. In Punjab, there are many opportunities and more can be created with right mindset and administration which won't happen until education prevails and people start rationalizing before voting and stop bribing to get things done quickly and in their favor - ways to avoid corruption. There are easy ways to resolve main issues in Punjab with sincere efforts - may take about 10 years to fix main problems. Let's get united first and start brainstorming.

    • @megajatt123
      @megajatt123 5 месяцев назад

      Wishful thinking.

    • @harjitsingh9107
      @harjitsingh9107 5 месяцев назад

      @megajatt123 Well, hope sustains life. Some folks may need to become humble and realistic for this to be true and encourage one another. They will need to get rid of Jattism from their mind as that probably was the main reason behind migration in the first place. It started an approach of life that shows off to please others externally but internally they are hollow and shallow minded, going beyond their means (still exists even if the immigrated to other countries). Eventually, it caused and is still causing heavy economic crisis for them. They had to move for better economic opportunities and make their ends meet because they are shy of working in their own village but can do anything abroad.

  • @ANILKUMAR-qr5hu
    @ANILKUMAR-qr5hu 3 месяца назад

    Paaji bahut kaint interview si❤🙏sach Keya paaji sabh kuch....jede baar gaye ne aun ale tym ch onha di nasal katham ho jaani hai..🙏...ik gaal hor...paaji tuhada face pala jalapuria kabaadi de player wangu milda waa 😊

  • @AjitSingh-yg7in
    @AjitSingh-yg7in 5 месяцев назад +4

    Welcome to my great Punjab

  • @meghrajsharma5721
    @meghrajsharma5721 3 месяца назад

    ਸ਼ਾਬਾਸ਼ ਪੁਤਰ ਕਾਸ਼ ਇਹ ਤੇਰੀ
    ਸੋਚ ਇਕ ਲਹਿਰ ਬਣ ਜਾਵੇ

  • @amrindergill7942
    @amrindergill7942 5 месяцев назад +2

    Proud moments 👏🏼👏🏼👏🏼👏🏼💪🏼💪🏼🇮🇳🇮🇳🇮🇳🇮🇳🇮🇳🇮🇳 Habibi come to Punjab 💯😎

  • @jatindersiingh6681
    @jatindersiingh6681 5 месяцев назад +10

    ਵਧਾਈਆਂ

  • @shergillshergill3836
    @shergillshergill3836 2 месяца назад

    ਬਹੁਤ ਵਧੀਆ ਵਿਚਾਰ ਲੱਗੇ ਵੀਰ ਦੇ ਜੀਉਂਦਾ ਵਸਦਾ ਰਹਿ ਵੀਰਿਆ

  • @gurjeetbrar8502
    @gurjeetbrar8502 5 месяцев назад +2

    ਬਹੁਤ ਵਧੀਆ ਕੀਤਾ ਬਾਈ 🙏❤️ ਇਹ ਆ ਅਸਲੀ ਪੰਜਾਬ ਦਾ ਵਾਰਿਸ 🙏😍

  • @balwinder6699
    @balwinder6699 5 месяцев назад +5

    Congratulations bro welcome Punjab

  • @harp_kaurz
    @harp_kaurz 4 месяца назад +1

    Vdia kita…ena dhan jma krea bkia nu v Kam milna chahida🙏🏻

  • @arpanvirk7134
    @arpanvirk7134 5 месяцев назад +2

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻

  • @DHILLONPODCAST
    @DHILLONPODCAST 4 месяца назад +1

    ਮੈਂ ਆਸਟ੍ਰੇਲੀਆ ਸਿਡਨੀ ਗਿਆ ਸੀ ਪਰ ਮੇਰਾ ਤਾਂ ਮਨ ਨਹੀਂ ਲੱਗਿਆ,,, ਪਰ ਆਪਾਂ ਤਾਂ ਪਿੰਡ ਹੀ ਕੰਮ ਸੈਂਟ ਕਰ ਲਿਆ ,ਮੈਂ ਖੇਤੀ ਕਰਦਾ , ਬੱਸ ਟਰਾਂਸਪੋਰਟ ਅਤੇ , immigration ਦਾ ਬੀਜਨਸ ਕਰਦਾ , ਮੈਂ ਵੀ ਕਹਿਣਾ ਵੀ ਬਾਹਰ ਸੌਖਾਂ ਨਹੀਂ ਏਥੇ ਸਰਦਾਰੀ ਆ

  • @bikkargill6596
    @bikkargill6596 5 месяцев назад +3

    Bai ji tuhada vichar bhot vadhia I wish God may you live long l

    • @amrjitkaur5438
      @amrjitkaur5438 5 месяцев назад

      Jijuuninnhninuhunhujhuyknunnkunnkhnkhiyhnuunuhuyikhujunyhkuikhkjnuhnknukhyghhknuyhiikynkhjnknjjjiguuhyiyukujyj

  • @harjeetsingh208
    @harjeetsingh208 5 месяцев назад +3

    Excellent decision

  • @luckygrewal4421
    @luckygrewal4421 5 месяцев назад +6

    Bhut vadhyia faisla

  • @Dolly_atwal
    @Dolly_atwal 3 месяца назад +1

    Bire da subah bhot wadiya. Maa baap di gl te oh emotional ho gye

  • @johndhillon99
    @johndhillon99 5 месяцев назад +5

    waheguru mehar kare family te , bhut vdia keeta wapis apne ghar punjab aake ❤

  • @jagdevgill1406
    @jagdevgill1406 5 месяцев назад +2

    God bless you and your family beta🙏❤