Reverse Migration ਤੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ

Поделиться
HTML-код
  • Опубликовано: 12 апр 2024
  • Reverse Migration ਤੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ |The Perspective | Simranjot Singh Makkar | EP. 72 | SMTV |
    #reversemigration #migration #australia #canada #visa #simranjotsinghmakkar #smtv #punjab #students #pr
  • РазвлеченияРазвлечения

Комментарии • 31

  • @SUN0685
    @SUN0685 Месяц назад +14

    Paaji ek request aa ...Respect karde aa thonu ...but ek cheej samj ni aundi ke Topic haiga ee Reverse Migration da ...te thalle ad challi jaandi aa Ielts te migration aali .....thonu ya kise hor media aaleyan nu hor koi sponsors ni labde ....ehna agents ne tan waise hi Panjab khalli karata ...te tussi ehna nu promote kari jande ho ....es te vichaar jarur kareyo Makker Saab......Request..

    • @PunjabiShortsWorld
      @PunjabiShortsWorld Месяц назад +1

      Bilkul sahi point labheya tusi. Tuahdi gal bilkul sahi hai ji.

  • @Kiranpal-Singh
    @Kiranpal-Singh Месяц назад +3

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
    *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @user-vk5qe6xq2u
    @user-vk5qe6xq2u Месяц назад +2

    What a situation it is sir, you made video on reverse migration and in the bottom of the screen, there is an ad of immigration consultant.

  • @BinduMavi-rq8zh
    @BinduMavi-rq8zh Месяц назад +1

    ਮੇਰੇ ਕੋਲ 1 ਕਿਲਾ ਹੈ 6 ਸਾਲ ਤੋਂ ਵਧੀਆ ਰੋਟੀ ਖਾ ਰਿਹਾ ਹਾਂ ਕਿਸੇ ਦੀ ਨੌਕਰੀ ਨੀ ਕਰਦਾ ਮਰਜੀ ਨਾਲ ਉੱਠਦਾ ਹਾਂ ਲੋਕਾ ਦੀ ਮਦਦ ਕਰਦਾ ਹੈ, ਵੇਹਲਾ ਹਾ ਫਿਰ ਵੀ ਰੋਟੀ ਵਧੀਆ ਖਾ ਰਿਹਾ ਹਾਂ , ਉਥੇ ਗੁਲਾਮੀ ਕਰਨੀ ਪੈਣੀ ਹੈ, ਜੌ ਮੇਰੇ ਵੱਸ ਦੀ ਨਹੀਂ ਕਿਸੇ ਦੇ ਇਸ਼ਾਰੇ ਤੇ ਨੌਕਰ ਬਣ ਕੇ ਜੀਣਾ, ਜਦੋਂ 15 ਸਾਲ ਕਿਸ਼ਤਾਂ ਵਿਚ ਲੰਘ ਗਏ ਜਵਾਨੀ ਖਤਮ ਹੋ ਜਾਣੀ ਬਜ਼ੁਰਗ ਵੀ ਲੰਘ ਜਾਨੈ ਪਰਿਵਾਰ ਵ ਖਤਮ ਹੋ ਜਾਣੇ ਹਨ, ਨਸਲਕੁਸ਼ੀ ਹੈ,

  • @Kiranpal-Singh
    @Kiranpal-Singh Месяц назад +1

    ਇਹ ਸਹੀ ਹੈ, ਜਿੰਦਗੀ ਸੌਖੀ ਤੇ ਸਕੂਨ ਕਰਕੇ, ਲੋਕ ਪੰਜਾਬ ਵਾਪਸ ਮੁੜ ਰਹੇ ਹਨ, ਖਾਸ ਕਰ ਜਿਨਾਂ ਕੋਲ ਜਮੀਨ ਆਦਿ ਹੈ !
    ਪੁਲੀਸ ਵਿਕਸਤ ਦੇਸ਼ਾਂ ਵਿੱਚ ਬਿਹਤਰ ਹੈ, ਰਿਸ਼ਵਤਖੋਰੀ ਨਹੀਂ ਹੈ !

  • @rajindersandhu9414
    @rajindersandhu9414 15 дней назад +2

    I am also moving back this year.

  • @sidharththakursidharth4544
    @sidharththakursidharth4544 Месяц назад +2

    Parontha not eating every day only on weekends in Australia

  • @nonubhullar5997
    @nonubhullar5997 Месяц назад +1

    ਵੀਰ ਜੀ Australia da helth system baut wadia mein 20 saal ch eh kam keeta

  • @shakybadal7796
    @shakybadal7796 Месяц назад +5

    ਬਾਈ ਓਹਨੂੰ ਵੀ ਬੋਲ ਲੈਣ ਦੋ ਮੱਕੜ ਸਾਹਿਬ ..ਜਾ ਕੱਲੇ ਹੀ ਲਾਈਵ ਹੋ ਜਾਣਾ ਸੀ ..

    • @PunjabiShortsWorld
      @PunjabiShortsWorld Месяц назад +1

      Bai ji interview makkar saab di hi hai kiuki oh Australia ja k aaye ne

    • @PunjabiShortsWorld
      @PunjabiShortsWorld Месяц назад

      Apne vichaar das rahe ne makkar saab, apna experience Australia da

    • @shakybadal7796
      @shakybadal7796 Месяц назад

      ਅਕਸਰ ਸੁਣੀਦੇ ਨੇ ਮਸਲੇ ਪਰ ਇਹ ਚਲ ਰਿਹਾ ਕਈ ਵਾਰ ਇੰਟਰਵਿਊ ਲੈਣ ਵਾਲਾ ਦੱਸਣ ਵਾਲੇ ਦੀ ਗੱਲ ਨਹੀਂ ਸੁਣਦਾ ....ਤੇ ਕਈ ਵਾਰ ਦੱਸਣ ਵਾਲਾ ਵੀ ਬਿਨਾਂ ਪੁੱਛੇ ਹੀ ਦੱਸੀ ਜਾਂਦਾ ...ਸਬਰ ਬਹੁਤ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦਾ

  • @GURMAILSINGH-oi3io
    @GURMAILSINGH-oi3io Месяц назад +1

    Everyone is saying that he will go back but realistically no one going back.

  • @jotgill6117
    @jotgill6117 Месяц назад

    Bai ji Skilled level te bahut jobs ne central departments vich and state government vich plus timing 8 to 4 , 9 to 5 and 10 to 6 te mostly flexible v ne and work from home di option v ae. Apni community mostly skilled level wal jana hi nahi chounde but jo banda skilled level te job krda I mean IT, engineering they are well settled and have good future too.

  • @user-km5uz5ro1c
    @user-km5uz5ro1c Месяц назад

    ❤❤❤❤

  • @suchet25
    @suchet25 20 часов назад

    Return nu reverse migration e dasi jande ne pattu...

  • @Kiranpal-Singh
    @Kiranpal-Singh Месяц назад +3

    *ਭਾਰਤ ਵਿੱਚ, ਕਿਰਤ ਦੀ ਘੱਟੋ ਘੱਟ ਉਜਰਤ ਤਹਿ ਹੋਣੀ ਚਾਹੀਦੀ ਹੈ* ਜਿਵੇਂ ਵਿਕਸਤ ਦੇਸ਼ਾਂ ਵਿੱਚ ਹੈ, ਪੰਜਾਬ ਦੇਸ਼ ਵਿੱਚ, ਸਰਕਾਰੀ ਨੌਕਰੀਆਂ ਵਿੱਚ ਤਨਖਾਹ ਅਤੇ ਸਹੂਲਤਾਂ ਬਹੁਤ ਵਧੀਆ ਹਨ, ਪ੍ਰਾਈਵੇਟ ਵਿੱਚ ਬਹੁਤਾਤ ਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ ਤੇ ਕੰਮ ਜਿਆਦਾ ਕਰਨਾ ਪੈਂਦਾ ਹੈ *ਪ੍ਰਾਈਵੇਟ ਨਾਲੋਂ ਆਪਣਾ ਕੰਮ ਕਰਨਾ ਬਿਹਤਰ ਹੈ* !

    • @BinduMavi-rq8zh
      @BinduMavi-rq8zh Месяц назад

      🎉🎉🎉ਵੀਰ ਜੀ 2 ਮਾਝਾ ਰਖ ਲਓ ਮੌਜ ਕਰੋ

  • @Mr.Bs.5161
    @Mr.Bs.5161 Месяц назад +3

    ਗੱਲ ਜੋ ਕੁਝ ਨਿਕਲਿਆ ਨਹੀਂ😂

  • @BinduMavi-rq8zh
    @BinduMavi-rq8zh Месяц назад +1

    🎉🎉🎉। ਮੌਜਾਂ ਕਰਨੀਆ ਪੰਜਾਬ ਆ ਜਾਵੋ ਗੁਲਾਮ ਬਾਂ ਕੇ ਜੀਣਾ ਹੈ ਲਗਜਰੀ ਜਿੰਦਗੀ ਜਿਨਿ ਗਧੇ ਬਣ ਕੇ ਜੀਣਾ ਹੈ ਤਾਂ ਵਿਦੇਸ਼ ਜਾਓ, ਪੰਜਾਬ ਤੁਸੀ ਮਾਲਕ ਹੋ, 2 ਮਾਝਾ ਰੱਖੋ ਘਰ ਦਾ ਦੁੱਧ ਸਬਜੀਆਂ , ਖੇਤੀ ਕਰੋ ਨਜ਼ਾਰੇ ਲਵੋ

  • @surjitsingh-ol6yo
    @surjitsingh-ol6yo Месяц назад

    16 age to job lagdi etha tera punjab 50000 ruppes 1 and 2 school de fees a ehta free school kids help every month 30000 ruppes

  • @MandeepSingh-mw5dh
    @MandeepSingh-mw5dh Месяц назад

    Hello bro, I hope you all are good. I regularly watch your videos and I do admire your work. But I observed one thing in your interviews that you are not a good listener 😊.

  • @surjitsingh-ol6yo
    @surjitsingh-ol6yo Месяц назад +1

    Where in Punjab safe road 🛣️.... safe water....air... school... doctor medical..tusi gal such ka nai karda...tenu ki pata life da

  • @jazzsingh2447
    @jazzsingh2447 Месяц назад

    Reverse Migration bakwas je ena hi hai ta jehdi citizenship tr PR cancel karva ke avo phor pata lage

  • @jontyrhodes4155
    @jontyrhodes4155 28 дней назад

    This is subjective
    Depends upon your priorities