ਕੀ ਕੈਨੇਡਾ ਜਾਣਾ ਮੂਰਖਤਾ ਹੈ? | Real Truth About Canada Life🇨🇦 | Podcast with Rajinder Bhadaur

Поделиться
HTML-код
  • Опубликовано: 10 апр 2024
  • ਕੀ ਕੈਨੇਡਾ ਜਾਣਾ ਮੂਰਖਤਾ ਹੈ? | Real Truth About Canada Life🇨🇦 | Podcast with Rajinder Bhadaur
    #canada #podcast #punjabi #punjab #punjabipodcast #canadaimmigration #viral #canadavisa #canadian #canadapr #canadavlogs
    10 reasons why you should not move to Canada,
    Don't come to canada,
    canada honest review,
    punjabi podcast sikh history,
    motivational speech for success in life,
    life motivational punjabi song,
    motivational speech in punjabi for students,
    motivational speech for success in life in punjabi,
    sikh history podcast,
    punjab history in punjabi,
    history of punjab in punjabi,
    stories in punjabi language,
    Student life,
    ielts center in punjab,
    punjabi video,
    canada immigration,
    Canadian citizen,
    punjabi culture,
    #india #usa #newzealand #uk #england #australia
    ------------------------------------------------------------------------------------
    Your 1 Like motivates us to make more such informative videos and share our thoughts with all of you.
    ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਹੈ ਤਾਂ ਤੁਸੀਂ ਸਾਨੂੰ JOIN ਕਰ ਸਕਦੇ ਹੋ.
    ਲਿੰਕ ਕਲਿੱਕ: Join this channel to get access to perks:
    / @sardarpro
    Subscribe: / @sardarpro
    Facebook: / thepunjabworld
    Traveling YT Channels: / @sardarontour
    Instagram: / sardarrpro

Комментарии • 122

  • @anwant
    @anwant Месяц назад +22

    ਓ ਬਾਈ ਜਾਣ ਦਿਉ। ਉਹਨਾਂ ਦੇ ਜਾਣ ਨਾਲ ਸਾਡੇ ਜਵਾਕ ਇੱਥੇ ਵਧੀਆ set ਹੋ ਜਾਣਗੇ😊

    • @arshamrit728
      @arshamrit728 Месяц назад

      bai g jwak set krn te time nu waps aa jna btherya ne

    • @singhnavdeepchandi4139
      @singhnavdeepchandi4139 Месяц назад

      Veer sade nhi himachli ya keh lyo gair punjabi sett honge

  • @sarwarabrand
    @sarwarabrand Месяц назад +34

    ਬੁਰਾ ਹਾਲ ਆ ਕਨੇਡਾ🇨🇦 ਦਾ ਤਾਂ💯

    • @JATTPB04WALA
      @JATTPB04WALA Месяц назад +1

      Can you please elaborate more on this. What’s wrong here ?

    • @arshamrit728
      @arshamrit728 Месяц назад +1

      ⁠@@JATTPB04WALA can u plz elaborate whts gud here ?

    • @manjotsinghbaidwan896
      @manjotsinghbaidwan896 Месяц назад

      Agree bir

    • @AvtarSingh-bv5eq
      @AvtarSingh-bv5eq Месяц назад

      ਬਾਈ ਦੇ ਛੋਟੇ ਭਰਾ ਨੂੰ ਤੀਹ ਸਾਲ ਹੋ ਗਏ ਹਨ ਵਿਦੇਸ਼ ਗਏ ਇਹ ਵੀ ਜਾਂ ਸਕਦਾ ਸੀ ਅਤੇ ਇਸ ਦੇ ਮਾਮੇ ਇਸ ਦੇ ਪਿਤਾ ਜੀ ਅਪਣੀ ਜ਼ਮੀਰ ਵੇਚ ਕੇ ਭੇਜੇ ਸਨ ਪਰ ਇਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ
      ਪਰ ਆਪ ਪੜ੍ਹ ਲਿਖ ਕੇ ਇਥੇ ਪਹੁੰਚੇ ਹਨ

    • @YuvrajSingh-qv6be
      @YuvrajSingh-qv6be Месяц назад

      Babe di kirpa nal 1 sall ch 24 lakh india pejta canada toh

  • @nirmaljitsingh537
    @nirmaljitsingh537 Месяц назад +15

    ਮੈਂ ਕੈਨੇਡਾ ਦੀ ਜਿੰਦਗੀ ਤੇ ਹੋਰ ਘਰੇਲੂ ਕੰਮਾਂ ਕਾਰਾਂ ਬਾਬਤ 150-200 ਵੀਡੀਓ ਮੁਲਾਕਾਤਾਂ ਦੇਖੀਆਂ ਸੁਣੀਆਂ ਹੋਣਗੀਆਂ,
    ਪਰ ਥੋੜੇ ਤੇ ਢੁੱਕਵੇਂ ਸ਼ਬਦਾਂ ਚ ਬਿਹਤਰੀਨ ਜਾਣਕਾਰੀ ਮਾਸਟਰ ਰਜਿੰਦਰ ਭਦੋੜ ਨੇ ਦਿੱਤੀ ਆ

  • @ArvinderSingh1111
    @ArvinderSingh1111 Месяц назад +10

    ਮੇਂ 16 ਘੰਟੇ ਕਰਦਾ ਬਹੁਤ ਔਖਾ ਆ ਜਿਹਦੇ ਕੋਲ ਹੇਗਾ ਕੰਮ ਹੇਗਾ ਜਿਹਦੇ ਕੋਲ ਹੈਨੀ ਹੇਨੀ ਬਾਕੀ ਹੁਣ ਬੱਚੇ ਜਿਹੜੇ ਅਉਂਦੇ ਆ ਬਹੁਤ ਸੋਹਲ ਆ ਕੰਮ ਕਰਕੇ ਰਾਜ਼ੀ ਨੀ ਬਾਕੀ 10 % ਬੱਚੇ ਜਿਹਨਾਂ ਨੇ ਗਰੀਬੀ ਦੇਖੀ ਉਹੀ ਡੱਟ ਕੇ ਕੰਮ ਕਰਦੇ ਆ

  • @SHERGILL71
    @SHERGILL71 Месяц назад +6

    ਓਨ ਦੇਵੋ ਜਾਰ ਜੰਨਤਾ ਨੂੰ । ਸਾਡੇ ਨਾਲ ਹੋਰ ਕਮਲੇ ਰਲਣ।ਸਾਨੂੰ ਤਾ ਘੇਰ ਪੈਂਦਾ ਓਹਨਾ ਨੂੰ ਵੀ ਪੈਣ ਦੋ। ਸਾਨੂੰ ਓਹਨਾਂ ਵੱਲ ਵੇਕ ਕੇ ਹੌਂਸਲਾ ਹੋਵੇ।
    ਇਹ ਇਕ ਸੱਚਾ ਵਿਅੰਗ ਹੈ 😅

  • @gurpreetsarwara
    @gurpreetsarwara Месяц назад +5

    ਬਹੁਤ ਸੋਹਣੀ ਜਾਣਕਾਰੀ❤️

  • @Panjolapb12
    @Panjolapb12 Месяц назад +3

    ਵਧੀਆ ਉਪਰਾਲਾ
    ਧੰਨਵਾਦ

  • @karamjitsingh5146
    @karamjitsingh5146 Месяц назад +5

    ਬਹੁਤ ਵਧੀਆ ਜਾਣ ਕਾਰੀ

  • @SurjitSingh-iw5ek
    @SurjitSingh-iw5ek Месяц назад +7

    ਪੈਨਸ਼ਨ ਦਾ ਮਤਲਬ ਹੀ ਨਹੀਂ ਜਦੋਂ ਲੱਖਾਂ ਵਿੱਚ ਤਨਖਾਹ ਦੇਂਦੀ ਹੈ ਸਰਕਾਰ

    • @BaljitKaur-oz7le
      @BaljitKaur-oz7le Месяц назад

      lakh ch kidda

    • @parwinderbhathal32
      @parwinderbhathal32 Месяц назад

      Sarkar didi a government job ?

    • @088surjit
      @088surjit 24 дня назад

      ਕੈਨੇਡਾ ਵਿੱਚ 10 ਸਾਲ ਬਾਅਦ ਕੈਪਿਟਲ ਸਿਸਟਮ ਪੂਰੀ ਤਰ੍ਹਾਂ khasi ਕਰ ਦਿੰਦੇ ।

  • @tarloksingh9383
    @tarloksingh9383 Месяц назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @gurnoorkhosa1998
    @gurnoorkhosa1998 Месяц назад +14

    Merri ta sarya nu request aa , Canada na jo otha kuj nhi hega , me 2 month reh ke vps aya , hn fir keti krn lg gya , so meri request a special farmers nu plz na jameen sale na jamen ( keti ) shed ke bhar ja jo , punjab keti karlo

  • @088surjit
    @088surjit 24 дня назад

    ਮਾਸਟਰ ਜੀ ਨੇ ਬਿਲਕੁਲ ਦਰੁਸਤ ਜਾਣਕਾਰੀ ਦਿੱਤੀ

  • @balwindersinghsaini8850
    @balwindersinghsaini8850 Месяц назад +3

    Bai g tusi apne channel te podcast suru karo g nice video and very informative

  • @THEGREATAmanRamanSamar
    @THEGREATAmanRamanSamar Месяц назад +1

    Rajinder singh g Eve na kise da Dil todo ji kite v hoyiye je khrche control aa ta swarg aa g ....kamai krn wale har jagah ee khush rehne aa ....Punjab jina kol 5 kille to ghat zameen aa ja hai ee ni ona nu pucho Paisa ki cheez aa ....main gal Paisa hisab naal khrchn di hundi aa g mulk koi v mada nhi hunda

  • @SukhvirSingh-uy9er
    @SukhvirSingh-uy9er Месяц назад

    ਬਿਲਕੁਲ ਸਹੀ ਗੱਲ

  • @amanpreetkaur8121
    @amanpreetkaur8121 Месяц назад +2

    🎉🎉

  • @baljitgrewal6145
    @baljitgrewal6145 Месяц назад +2

    💯 right

  • @sukhdeepsohi5043
    @sukhdeepsohi5043 20 дней назад

    Very good interview

  • @parmjitkaur8519
    @parmjitkaur8519 Месяц назад +1

    Very good god bless u 🙏🙏

  • @user-dy4ui5kx3s
    @user-dy4ui5kx3s Месяц назад +2

    sahi kiha

  • @sukhibenipal
    @sukhibenipal Месяц назад +3

    Bilkul Sach na ah gallan

  • @amansaraan7949
    @amansaraan7949 Месяц назад +1

    🙏🙏

  • @gurpreetchehal6253
    @gurpreetchehal6253 Месяц назад

    👍👍👍👍👍

  • @bhangusaab533
    @bhangusaab533 28 дней назад

    ❤❤

  • @kulwindersidhu1039
    @kulwindersidhu1039 Месяц назад

    Very true

  • @rajindersandhu9414
    @rajindersandhu9414 Месяц назад +2

    Not just in canada
    It is same in all foreign countries.
    Australia, USA, new Zealand or UK so on

    • @ASTeer1699
      @ASTeer1699 Месяц назад

      If you ask 100 people in Panjab 90 will choose to go abroad. There is no comparison in West and India not Panjab anyway.

  • @satinderhanjra6344
    @satinderhanjra6344 Месяц назад +5

    Sarreya layi canada marra ni,sarreya layi punjab marra ni

  • @mrsinghsaab4460
    @mrsinghsaab4460 Месяц назад +11

    Shi gl a kush ni haiga canada 🇨🇦 mein otho hi vapis aya

    • @amitaamita5036
      @amitaamita5036 Месяц назад

      Kinne time laaya veere tusi canada

    • @mrsinghsaab4460
      @mrsinghsaab4460 Месяц назад

      @@amitaamita5036 5 months 12 din

    • @amitaamita5036
      @amitaamita5036 Месяц назад

      @@mrsinghsaab4460 lucky o veere Mai UK aa 6 mhine toh roj bhjnn nu MN krda but jaa ni skdi pta ni rbb kdo vasila bnange vapis jaan da

    • @mrsinghsaab4460
      @mrsinghsaab4460 Месяц назад

      @@amitaamita5036 thoda kina krcha aya c bhene

    • @amitaamita5036
      @amitaamita5036 Месяц назад

      @@mrsinghsaab4460 28 lakh

  • @088surjit
    @088surjit 24 дня назад +1

    ਬਜ਼ੁਰਗਾਂ ਨੇ ਤਾਂ 95% care home ਹੀ ਜਾਣਾ ਪਹਿਲਾਂ ਤਾਂ ਕੁੱਝ ਘੱਟ ਸੀ ਹੁਣ ਦਿਨ ਬ ਦਿਨ ਗਿਣਤੀ ਵੱਧ ਰਹੀ

  • @hottrickskabaap6972
    @hottrickskabaap6972 Месяц назад

    🎉🎉🎉🎉

  • @manpreetgill0
    @manpreetgill0 Месяц назад +10

    Mere v score aaye hoye but eh reality dekh k mavi Canada jaan da plan drop krta ethe he further pursue krage

    • @VishalKumar-lw2jv
      @VishalKumar-lw2jv Месяц назад +3

      Bro mera visa Aya c me visa hi chadta eh halat dekhke u take a right decision bro❤

    • @BaljitKaur-oz7le
      @BaljitKaur-oz7le Месяц назад +1

      hi ki study kr rahe oo tusi manpreet i think england best aa canada nalo kyu k england di study di bhut value aa and tusi mool mantra da jaap krya kro sis

    • @manpreetgill0
      @manpreetgill0 Месяц назад

      @@BaljitKaur-oz7le hun ta England ch v bht aukha haalat bht maade bnn chukke othe v bcoz bahut jayada students gye chle ne othe v

    • @BaljitKaur-oz7le
      @BaljitKaur-oz7le Месяц назад

      @@manpreetgill0 kahadi study kr rahe oo

    • @BaljitKaur-oz7le
      @BaljitKaur-oz7le Месяц назад

      @@manpreetgill0 ma es lyi kiha v ma canada ch a kmm nhi ethe but england ch mil jsnda

  • @ozjatt786
    @ozjatt786 Месяц назад +2

    canada te Australia ch ehi fark 100 saal purane v gaye canada royi jande ne khushi ni hai oh mulakh ch system hi edha da. Australia 1year ch bande nu stand kr dinda banda feesa aap shuru toh kadd da kam bahut jada ethe salary double canada nalo kharche adhe ne bilkul fees kad bache ghar v change paise paunde full time banda tax cut k 3lakh after tax bnaunda bina kise skill toh normal job ch truck local vale 5lakh job roj ghar aunde 5din chala k. Interstate vale 8lakh lage jande 5din chala k te ethe truck kilometer chalde america ch miles ch truck america 1.5 guna jada chala k fer ene paise america ch bande truck ch. Ausyralia da mukabla ni koi north america 4 vaar recession aw gya america canada 1990 toh 2024 tak Australia 0 recession hajje tak iko ik country c te hai.

  • @RajKumar-iy8mu
    @RajKumar-iy8mu Месяц назад +1

    mande change chalde rahnde sare pase es wakt thoda ookha hai par ek hor koi COMMUNITY inni dukhi nahi dekhi jinna punjabi dukhi ne 100cho 95 video ronn pittan dea

  • @sahiblayal3515
    @sahiblayal3515 Месяц назад +2

    I love Canada

  • @088surjit
    @088surjit 24 дня назад +2

    ਸਿਸਟਮ ਨੂੰ ਛੱਡ ਕੇ ਕਿਸੇ ਗੱਲ ਤੋਂ ਵੀ ਕੋਈ ਇੰਡੀਆ ਤੋਂ ਵਧੀਆ ਦੇਸ਼ ਨਹੀਂ

  • @ArjunSharma-tb5np
    @ArjunSharma-tb5np 15 дней назад

    Canada , America wale sare tax lan nu ethe govt rato rat laggu kr dendi hai, pr jad gal Canada, America wale system krn di aundi hai fer koi nahi bolda...
    Ek gal uncle ne bahut vadia kahi ki canada ch temp -30 tak janda pr una ne system aisa bana ditta tusi apne ghar t shirt paa k aram nal raho, una ne har halat de hal kade ne , isto ulat india vekh loo banda garmiyan ch Ac , te sardiyan ch blower j rat nu lagga lawe usnu neend hi nahi aundi ki bill bahut aaa jana....
    India vich sirf j kr sarkari department ch corruption band hoo jawe 40% sudhar govt nu binna kuch kare hoo jau...pr howe kidda chora nal kutti rali hoi hai...
    Bhagat singh v kehda hona keho jehe loka lai jawani barbbad kr ditti...
    J kr angreza da raz hunda aj India hor hi kuch hunda , pehla angreza de gulam c , hun corrupt system de gulam haa, azadi taa am bande nu halle v nahi mili...

  • @singhsaab20237
    @singhsaab20237 Месяц назад +3

    Australia atta $10 nu 10kilo ja $12 kayi brand local atta etho diya companies
    canada $25 10kilo atta sara india toh janda
    Australia ghato ghat $30 pay per hour saturday $45 sunday double $60 an hour
    Canada $15 an hour 7days aweek
    Australia 2bedroom rent $1400 to $1500 3bedroom $1800 to $2000 vada ghar monthly
    Canada 2bedroom $2200 to $2500 te 3bedroom $2700 to $3000
    canada kam haini passport leke america jaan nu tarsde america vale gorre 8lakh australia move hoge pakke hun tak 12lakh uk de australia jindagi saukhi asaan hai
    Canada study te jande jo diploma jo ki koyi value ni india aw k v ni job milu uste
    Australia degree, master allow krda oh v jisdi ohna nu lorh job toh baad bahit vadiya package milda life saukhi ik banda aus kama k sara tabbar paal lenda canada sara tabbar kam karda ta v rehna aukha pishe ta ki pena kuch.
    Canada te america di pr c shad k Australia move hoyea family nal mein medical field ch c highly skilled ta saukha c sade layi

  • @Sallan2003-tb6ql
    @Sallan2003-tb6ql Месяц назад +1

    Oh Bravo jado Canada ne lijane suru kite odo samjonde hun ki fayda hun te bache v tank te mape vjina karaj chhhuk ke bheje hun ki ho skda hun loka nu na dravo video pa ke

  • @FaraattaTv
    @FaraattaTv Месяц назад +2

    Skill learn karo punjab ch hi Canada aaa , skill learn karn bacha bai . Bahar jana koi burra nahi , kamie karke punjab ch business Karo , Punjab ❤ ehdi reess koi mulk ni kar sakda , bus system sett karn ala

  • @harmailsingh1308
    @harmailsingh1308 Месяц назад +3

    ਯਤਨ ਕੌਣ ਕਰੇ?

  • @Bobby_rajpal
    @Bobby_rajpal Месяц назад +3

    Well educated ta oh student a jo koi degree kre ya diploma .pr eh ta 12 paas a . Eh ielts nu he degree mni jande aw 😂

  • @PunjabiShortsWorld
    @PunjabiShortsWorld Месяц назад +4

    🙏ਸਤਿ ਸ਼੍ਰੀ ਅਕਾਲ ਜੀ ਸੱਭ ਨੂੰ
    ਪੰਜਾਬੀ ਹੋਣ ਦੇ ਨਾਤੇ ਮੈਂ ਆਪਣੇ ਨਿੱਜੀ ਵਿਚਾਰ ਸਾਂਝੇ ਕਰ ਰਿਹਾਂ ਹਾ।
    ਅੱਜ ਤੋਂ 20, 25 ਸਾਲ਼ (ਜਾਂ ਇਸ ਤੋਂ ਥੋੜਾ ਹੋਰ ਵੱਧ) ਸਾਡੇ ਪੰਜਾਬੀ ਬੜੀ ਵੱਡੀ ਗਿਣਤੀ ਵਿੱਚ ਕੈਨੇਡਾ ਗਏ..
    ਇੱਥੇ ਇਕ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹ ਉਸ ਸਮੇਂ ਆਪਣੀ ਪੁਸ਼ਤੈਨੀ ਜਮੀਨ ਜਇਦਾਦ ਵੇਚ ਕੇ ਬਿਲਕੁਲ ਨਹੀਂ ਗਏ।
    ਆਪਣੇ ਪਿੰਡ ਪੱਧਰ ਤੇ ਉਹਨਾਂ ਨੇ ਸੁਧਾਰ ਲਿਆਂਦਾ, ਚਾਹੇ ਓਹ ਬਹੁਤਾ ਸਮਾਂ ਕੈਨੇਡਾ ਰਹਿੰਦੇ ਪਰ ਦਿਲ ਵਿਚ ਪੰਜਾਬ ਦੀ ਖਿੱਚ ਹਮੇਸ਼ਾ ਰਹਿੰਦੀ ਸੀ ਕਿਉਕਿ ਉਹ ਪੰਜਾਬ ਦੀ ਧਰਤੀ ਤੋਂ ਨਿਰਾਸ਼ ਹੋ ਕੇ ਨਹੀਂ ਬਲਕਿ ਇਕ ਚੰਗਾ ਭਵਿੱਖ ਸਿਰਜਣ ਦੀ ਤਾਂਘ ਲੇ ਕੇ ਗਏ ਸਨ।
    ਸਮੇਂ ਸਮੇਂ ਤੇ ਪੰਜਾਬ ਗੇੜਾ ਮਾਰਨਾ, ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਉਣੇ, ਆਪਣੇ ਆਪਣੇ ਪਿੰਡਾਂ ਵਿਚ ਕਬੱਡੀ ਕੱਪ ਕਰਵਾਉਣੇ, ਪਿੰਡਾਂ ਦੇ ਗੇਟ ਸੜਕਾਂ ਆਦਿ ਬਣਾਉਣ ਵਿਚ ਉਹਨਾਂ ਦਾ ਇਕ ਬੜਾ ਵੱਡਾ ਸਹਿਯੋਗ ਰਿਹਾ।
    ਹੁਣ ਜਦ ਅਸੀਂ ਰੋਜ਼ ਦੇਖ਼ ਸੁਣ ਰਹੇ ਹਾਂ ਕਿ ਪੰਜਾਬ ਦੇ ਵਸਨੀਕਾਂ ਵਲੋਂ ਆਪਣੀ ਸੰਤਾਨ ਨੂੰ ਕੈਨੇਡਾ ਭੇਜਣ ਲਈ ਕੀ ਕੀ ਕੀਤਾ ਜਾ ਰਿਹਾ ਹੈ. .
    ਮੇਰੇ ਅੱਖੀਂ ਦੇਖੀਂ ਗੱਲ ਹੈ. .
    ਇੱਕ ਪਿਉ ਨੇ ਆਪਣੇ ਪੁੱਤ ਨੂੰ ਤਾਹਨਾ ਮਾਰਦੇ ਹੋਏ ਕਿਹਾ ਸੀ ਕਿ- "ਫਲਾਨੇ ਦਾ ਮੁੰਡਾ ਦੇਖਲਾ ਕੈਨੇਡਾ ਚਲਾ ਗਿਆ ਤੂੰ ਕਿਸੇ ਜੋਗਾ ਨਹੀਂ.."
    ਮੈਂ ਅੱਜ ਦੇ ਹਾਲਾਤ ਦੇਖ ਕੇ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਦੋਸ਼ ਨਹੀਂ ਬਲਕਿ ਮਾਪਿਆਂ ਦਾ ਦੋਸ਼ ਮੰਨਦਾ ਹਾਂ. . ਮੁਆਫ ਕਰਨਾ ਅਸੀਂ ਪੰਜਾਬ ਦੇ ਵਸਨੀਕਾਂ ਨੇ ਆਪਣੇ ਬੱਚਿਆਂ ਦੇ ਦਿਮਾਗ਼ ਵਿੱਚ ਉਹਨਾਂ ਦੀ ਸੋਜ਼ੀ ਆਉਣ ਤੋਂ ਪਹਿਲਾਂ ਹੀ ਕੈਨੇਡਾ ਦਾ ਇਕ ਹਾਉਹਾ ਬਣਾ ਦਿੱਤਾ ਹੈ ਕਿਉਕਿ ਅਸੀਂ ਉਹਨਾਂ ਨੂੰ ਕੈਨੇਡਾ ਭੇਜ ਕੇ ਆਪਣਾ ਸੁਪਨਾ ਸਾਕਾਰ ਹੁੰਦੇ ਮੰਨ ਲੈਂਦੇ ਹਾਂ. .
    ਜਿਹ ਕੋਈ ਪੁੱਛੇ -ਤੁਹਾਡਾ ਮੁੰਡਾ ਕੀ ਕਰਦਾ ਜੀ ?
    ਆਪਾਂ ਬੜੇ ਮਾਣ ਨਾਲ ਕਹਿੰਦੇ ਹਾਂ ਜੀ "ਓਹ ਤਾਂ ਕੈਨੇਡਾ ਹੈ" (ਯਾਂ ਕੋਈ ਵੀ ਹੋਰ ਦੇਸ਼)
    ਹੁਣ ਜੱਦ ਸਮਾਂ ਪਹਿਲਾਂ ਜੇਹਾ ਨਹੀਂ ਰਿਹਾ। ਹਾਲਾਤ ਸੱਭ ਪਾਸੇ ਬੱਦਲ ਚੁੱਕੇ ਹਨ..ਸਿੱਧੀ ਜਿਹੀ ਗੱਲ ਹੈ ਕਿ ਜੇਕਰ ਅਸੀਂ ਲੋੜ ਤੋਂ ਵੱਧ ਪਾਣੀ ਗਿਲਾਸ ਚ ਪਾਵਾਗੇ ਤਾਂ ਓਹ ਡੁੱਲਦਾ ਹੋਇਆ ਬਾਹਰ ਨੂੰ ਡਿੱਗ ਪਏਗਾ, ਇਹੀ ਹਾਲ ਹੁਣ ਉਹਨਾਂ ਦੇਸ਼ਾਂ ਦਾ ਹੋ ਰਿਹਾ ਹੈ। ਮੈਂ ਨਹੀਂ ਕਹਿੰਦਾ ਨਾ ਜਾਓ ਪਰ ਆਪਣਾ ਘਰ ਬਾਰ ਜਮੀਨ ਜਾਇਦਾਦ ਵੇਚ ਵੱਟ ਕੇ, ਕਰਜ਼ੇ ਲੈ ਲੈ ਕੇ ਜਾਣਾ ਕੀ ਸਹੀ ਹੈ?
    ਜੇਕਰ ਕੋਈ ਮਾਂ ਬਾਪ ਆਪਣੀ ਸੰਤਾਨ ਨੂੰ ਜਾਣ ਤੋਂ ਰੋਕਦਾ ਵੀ ਹੈ ਤਾਂ ਬੱਚਿਆਂ ਦੇ ਦੋਸਤ ਬਾਹਰ ਹੁੰਦੇ ਹਨ ਫਿਰ ਬੱਚਾ ਇਕੱਲਾ ਮਹਿਸੂਸ ਕਰਦਾ ਹੈ ਤਾਂ ਮਾਪਿਆਂ ਨੂੰ ਮਜਬੂਰਨ ਭੇਜਣਾ ਪੇ ਜਾਂਦਾ ਹੈ। ਇਹ ਸਭ ਇਕ ਚੈਨ ਦੇ ਰੂਪ ਵਿਚ ਹੁੰਦਾ ਨਜ਼ਰ ਆ ਰਿਹਾ ਸੀ ਪਿਛਲੇ ਕਾਫੀ ਲੰਬੇ ਸਮੇਂ ਤੋ ਜਿਸਦਾ ਨਤੀਜ਼ਾ ਅਸੀਂ ਸੱਭ ਦੇਖ ਰਹੇ ਹਾਂ।
    ਸਮੇਂ ਦੀ ਖਰਾਬੀ, ਪੈਸੇ ਦੀ ਬਰਬਾਦੀ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਇਹਨਾਂ ਚੀਜ਼ਾਂ ਨੇ ਹੀ ਦਿੱਤੀ।
    ਵਿਦੇਸ਼ ਜਾਣਾ ਮਾੜਾ ਨਹੀਂ, ਜੇਕਰ ਦੁਬਈ ਯਾਂ ਕਿਸੇ ਹੋਰ ਦੇਸ਼ ਚ 50,60 ਹਜ਼ਾਰ ਰੁਪਏ ਆਪਣੇ ਘਰ ਕੋਈ ਭੇਜ ਰਿਹਾ ਹੋਵੇ ਤਾਂ ਵੀ ਸਾਡੇ ਲੋਕਾਂ ਵਲੋਂ ਉਸਨੂੰ ਕੈਨੇਡਾ ਜਾਣ ਦੀ ਸਲਾਹ ਬਿਨਾ ਮੰਗਿਓ ਦਿੱਤੀ ਜਾਂਦੀ ਹੈ।
    ਹੁਣ ਜਦੋਂ ਪੰਜਾਬ ਦਾ ਮਾਹੌਲ ਹੀ ਇਸ ਤਰੀਕ਼ੇ ਦਾ ਸਿਰਜ ਦਿੱਤਾ ਗਿਆ ਹੈ ਤਾਂ ਲੜਕਾ ਹੋਵੇ ਜਾਂ ਲੜਕੀ ਦੇਖੋ ਦੇਖੀਂ ਓਹ ਜਾਂ ਤਾਂ ਜ਼ਿਦ ਕਰਕੇ ਜਾਏਗਾ ਜਾਂ ਮਾਪਿਆਂ ਵਲੋਂ ਆਪ ਹੀ ਭੇਜ ਦਿੱਤਾ ਜਾਏਗਾ।
    ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਸੋਸ਼ਲ ਮੀਡੀਆ ਚੈਨਲਾਂ ਦਾ ਜੋ ਕਿ ਅਸਲ ਸੱਚ ਪੰਜਾਬੀਆਂ ਸਾਹਮਣੇ ਪੇਸ਼ ਕਰ ਰਹੇ ਹਨ ਅਤੇ ਸੁਆਗਤ ਹੈ ਉਹਨਾਂ ਵੀਰਾਂ ਭਰਾਵਾਂ ਭੈਣਾਂ ਦਾ ਜੋਕਿ ਵਾਪਿਸ ਆਪਣੇ ਪੰਜਾਬ ਪਰਤ ਰਹੇ ਹਨ। ਓਹਨਾ NRI ਵੀਰਾਂ ਨੂੰ ਵੀ ਸਲਾਮ ਹੈ ਜੋਂ ਪਰਦੇਸਾਂ ਚ ਬੈਠ k ਪੰਜਾਬ ਦਾ ਦਰਦ ਸਮਝਦੇ ਹਨ। ਬੱਸ ਅਸੀ ਆਪ ਕਿਸੇ ਦੀ ਰੀਸ ਕੀਤੇ ਬਿਨਾਂ ਅਪਣੀ ਜ਼ਿੰਦਗੀ ਦੇ ਸਹੀ ਫ਼ੈਸਲੇ ਲਈਏ ।
    ਗੁਸਤਾਖੀ ਮਾਫ਼ 🙏🏻

  • @ASTeer1699
    @ASTeer1699 Месяц назад +2

    Anti west propaganda kar rehe godi media. Aj v koi comparison ni West te thodi ma bharat da. Education health crime jobs da koi comparison ni. Jina ne education karna, kanoon vich rehna te mehnat karni ih aj v kaamjab ho rahe. Panjab ik number da state c te aj number 15 te digga pia. Ethe koi opportunity ni daal roti di rehdi lalo hor ki.

  • @RanjeetSingh-es9jc
    @RanjeetSingh-es9jc День назад

    Koi murakhta ni hegi , boht vdeea hega india nlo , chngi jindgi bna denda canada. Minu ko dita canada ne ditta , india tke khanda c , post graduate kr k .

  • @AvtarSingh-wf8mh
    @AvtarSingh-wf8mh Месяц назад +1

    P

  • @bimlarani5683
    @bimlarani5683 20 дней назад

    ਹਰਟ ਅਟੈਕ ਤਾਂ ਕਰੋਨਾ ਵੈਕਸੀਨ ਕਰਕੇ ਹੋ ਰਹੇ ਨੇ ਭਾਜੀ।

  • @2kman72
    @2kman72 Месяц назад +1

    Bai ji bhaj ka jana ketha ha

  • @satinderhanjra6344
    @satinderhanjra6344 Месяц назад +2

    Kithey system aa india ch

    • @sardarpro
      @sardarpro  Месяц назад

      Puri video suno pls🙏

  • @KuldeepSingh-oe1cm
    @KuldeepSingh-oe1cm Месяц назад +5

    💯 nark aa

  • @Bhullarpb30
    @Bhullarpb30 Месяц назад

    Pehli gal tan ji sanu canada da thanks karna chida jine sade bacheya nu rojgaar dite

  • @singhsaab20237
    @singhsaab20237 Месяц назад +2

    Australia always in human development index top 5 and healthcare care index in top 3 countries. Only country have lowest debt around 32% in the world & Entire world have 57,000 tonne of gold reserve only in australia we have 10,000 tonne gold reserve 20% of world reserve gold. Highest coal, highest uranium, highest lithium, iron ore many more other resources natural gas so & so on. Best part is country is on right location close to asia economy which is booming developing economies china,india & also south kore, japan somewhat depend on Australia resources they get all from one country all resources australia have nickel copper silver you name it the have everything. Even most if people dont know this Antratica have 7 treaty owner australia have 40% of antratica highest percent of antractica. And last you said about housing Australia housing is so good people only look sydney leave sydney even melbourne new house land package starts from 550k to 600k same price in brisbane adelaide & perth 400k only these are major cities of Australia everyone one earn without any skill as a full time 80k to 100k range cost of living lowest then uk, canada, usa, NZ, swizterland all scandanavia & singapore. Without any skill one person in family can work pay mortgage and whole family can survive i know so many families dont buy million dollar house buy 45 to 50min far from city 500k to 600k house except sydney in all everywhere Australia.

  • @KuldeepSingh-oe1cm
    @KuldeepSingh-oe1cm Месяц назад +3

    Bihar aa 😂😂 🍁

  • @narinderpalsingh5349
    @narinderpalsingh5349 Месяц назад +4

    ਕਨੇਡਾ ਜਾਣ ਵਾਲੇ ਬਹੁਤ ਪਛਤਾਉਣਗੇ

  • @rimpykajal7802
    @rimpykajal7802 Месяц назад +1

    kinna ve smjao loka nu nhi smjna ena na

  • @hindicomadymovie2551
    @hindicomadymovie2551 Месяц назад +1

    BhAji Canada vich Nasha nai hai

  • @Insightswithshubh
    @Insightswithshubh 19 дней назад +1

    Canada kaam nhi milta

  • @jasminderkaur5064
    @jasminderkaur5064 Месяц назад +8

    ਕਨਾਡਾ ਨਰਕ

    • @Bobby_rajpal
      @Bobby_rajpal Месяц назад

      Sachai😊

    • @Gurbinder_13
      @Gurbinder_13 Месяц назад

      Nhi Canada kuje city vch km nhi calgary ik do hor otha Vida km mill janda

    • @BaljitKaur-oz7le
      @BaljitKaur-oz7le Месяц назад

      @@Gurbinder_13 nale keh rahe aa calgery ch kmm nhi milda

    • @Gurbinder_13
      @Gurbinder_13 Месяц назад

      @@BaljitKaur-oz7le baljit mtvl calgary vch km hai ga , km laye Sara calgary move ho rah ne , tuc Canada kis city vch Rana ho ???

    • @BaljitKaur-oz7le
      @BaljitKaur-oz7le Месяц назад +1

      @@Gurbinder_13 cambridge

  • @majorsinghsandhu2469
    @majorsinghsandhu2469 Месяц назад +1

    ਇਹ ਬੰਦਾ ਸਰਕਾਰੀ ਵਕੀਲ ਬਣਿਆ ਬੈਠਾ ।ਅੰਗਰੇਜ ਲੈਣ ਆਇ ਸੀ ਜਹਾਜ ਲੈ ਕੇ।

  • @JasvirSingh-yh4cn
    @JasvirSingh-yh4cn Месяц назад

    ਇਸ ਖੱਚ ਦੀ ਆਵਦੀ ਕੁੜੀ ਕਨੇਡਾ ਵਿਆਹੀ ਆ

    • @ramanjeetkaur210
      @ramanjeetkaur210 Месяц назад

      ਤਾਹੀ ਤਾ ਪਤਾ ਵੀ ਕੀ ਹਲਾਤ ਨੇ india ਚ ਬੈਠਿਆ ਨੂੰ ਕੀ ਪਤੈ

  • @user-rr4os8mt8p
    @user-rr4os8mt8p Месяц назад

    ਕੀ ਸਾਰੀ ਸਲਾਹ ਟਰੂਡੋ ਤੇਰੇ ਨਾਲ ਹੀ ਕਰਦਾ ਏ.ਲੋਕਾਂ ਨੂੰ ਗੁਮਰਾਹ ਨਾ ਕਰ,ਖੁਦ ਸਿਆਣਾ ਨ ਬਣ.

  • @bindermaan9967
    @bindermaan9967 Месяц назад +5

    India koi v km ni hunda .bahar asi vadia rehde AA

    • @user-jb7nc1uy8k
      @user-jb7nc1uy8k Месяц назад +1

      kisne keha kamm ni hunda india.....India consumer market dekh kinhi vaddi hai...koi business shuru kr lwe banda business chal janda.....jdo sochna hi ni ta kamm hona kive.......Chandigarh Mohali, delhi, Noida gurgaon, pune.....enha cities ch jaake dekh...lok 30-30 da package le rahe ne.....UP bihar walea ne ethe kothia vi paa lyiyaan...

  • @JasvirSingh-yh4cn
    @JasvirSingh-yh4cn Месяц назад

    ਇਹ ਖੱਚ ਕਾਮਰੇਡ ਭਾਰਤੀ ਦੱਗੜਦੱਲਾ

  • @sahiblayal3515
    @sahiblayal3515 Месяц назад +1

    I love Canada