Life in Canada: Tough or Easy? Punjabi People Explain How they r Living Canada | Canadian Punjabi 21

Поделиться
HTML-код
  • Опубликовано: 30 июн 2021
  • #LifeinCanada #ToughorEasy #PunjabiPeople #CanadaLatestVideo2021 #CanadaLatestVideoPunjabi2021
    Life in Canada as an Immigrant - My experience of India to Canada & My PR Story - English Subtitle
    Hello, friends, I am sharing my experience of Life in Canada as an Immigrant , why we moved to canada , benefits in canada on PR , our PR story
    #PRStory #Lifeincanada #benefitsofPR
    Life in Canada as an Immigrant - My experience of India to Canada | Canada Latest Video 2021
    Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
    Location: Brampton
    Program Life in Canada
    #lifeinCanada #seniorslifeincanada
    Fruit Farming by Punjabi in Canada
    Moving To Canada - Expectations Vs Reality | International Student In Toronto | Living Abroad
    Canada is an amazing place to stay and I love being a part of this multicultural country.
    However, here are a few things which I would like to share that might help you know Canada, especially a city like Toronto better before moving.
    Hope you like the video and find it informative and useful.

Комментарии • 523

  • @user-fr3uw7dh2f
    @user-fr3uw7dh2f 3 года назад +41

    ਜਿਹੜਾ ਹਿੰਮਤੀ ਮਿਹਨਤੀ ਆ ਉਹ ਕਾਮਯਾਬ ਹੋ ਈ ਜਾਦਾ,ਸ਼ਰਤ ਇਹ ਆ ਕੇ ਉਹਨੂੰ ਚੰਗੇ ਮੌਕੇ ਮਿਲਣ...ਕਿਸਮਤ ਦਾ ਵੀ ਬਹੁਤ ਵੱਡਾ ਰੋਲ ਆ..ਮੈ ਆਪਣੀ ਜਿੰਦਗੀ ਚ ਦੇਖਿਆ ਵੀ ਜਿਹੜੇ ਇੰਡੀਆ ਚ ਕੁਝ ਵੀ ਨੀ ਸੀ ਕਰਦੇ,ਉਹ ਬਾਹਰ ਜਾ ਕੇ ਨਾਂ ਕਮਾ ਗੇ ..

  • @balwinderchaudhary3149
    @balwinderchaudhary3149 3 года назад +105

    ਪਹਿਲੀ ਬਾਰ canada ਵਿਚ ਰਹਿੰਦੇ ਪੰਜਾਬੀਆਂ ਕੋਲੋਂ possitive ਗੱਲਾਂ ਸੁਣਿਆ ਨਹੀਂ ਪੰਜਾਬ ਵਾਲੀਆਂ ਨੂੰ ਡਰਾਉਣ ਵਾਲੀਆਂ ਨੇਗਟਿਵ ਗੱਲਾਂ ਹੀ ਸੁਣਦੇ ਸੀ. Nice video..

    • @GSfam547
      @GSfam547 3 года назад

      Thnks

    • @love_prosperity
      @love_prosperity 3 года назад +11

      @balwinder chaudhary, ki pta ehna ne changiya galla hi dikhaiya hoon...buriya galla editing wich cut kr ditiya hoon

    • @sharpedge8421
      @sharpedge8421 3 года назад +6

      Veer g jihre Canada chale gae oh sochde hor nave na ai jan

    • @inderjitkaur852
      @inderjitkaur852 3 года назад +6

      🤣🤣🤣🤣menu ta ajtk eh gl ni smj lgi vi j canada ja k vi tusi india nalo jada okhay hoye pye aa ta kinay rassa paya aa tuhanu?? Fr india waps aa k mojja ley lo jo canada ch ni mildia.othe ta hardwrk krk v kuj bn jnda te india ch ta sari jindgi mjdoori krk v kuj ni bnda🤣

    • @balwinderchaudhary3149
      @balwinderchaudhary3149 3 года назад +1

      @@inderjitkaur852 ਸਹੀ ਕਿਹਾ ਤੁਸੀ

  • @avtarsinghsandhu9338
    @avtarsinghsandhu9338 3 года назад +46

    ਦਾਸਤਾਨ ਸੁਣੀ ਹੈ ਬੱਚਿਆਂ ਦੀ, ਪਰ ਦਿਲ ਅਜੇ ਵੀ ਪੰਜਾਬ ਵਿੱਚ ਹੈ, ਸਾਨੂੰ ਖੁਸ਼ੀ ਹੈ ਆਪਣਿਆਂ ਨੂੰ ਯਾਦ ਕਰਦੇ ਹਨ,,ਜਿਆਦਾਤਰ ਨਵੇ ਹੀ ਮਿਲੇ ਹਨ,,5-7 ਸਾਲ ਪਹਿਲਾ ਗਏ ਬੱਚੇ ਸੈਟ ਹਨ,,ਪਰ ਦੁੱਖ ਦੀ ਗੱਲ ਹਰੇਕ ਨੇ ਦੱਸਿਆ ਸਾਡੇ ਪ੍ਰਸਾਸ਼ਨ ਚੰਗਾ ਹੋਏ ਤਾਂ ਕੀ ਲੋੜ ਹੈ ਧੱਕੇ ਖਾਣ ਦੀ, ਹੁਣ ਜੋ ਹੋ ਪੰਜਾਬ ਵਿੱਚ ਕਿਸੇ ਤੋਂ ਲੁਕਿਆ ਨਹੀ ਹੈ,,ਅਸੀ ਤਾਂ ਕਹਿ ਲਈਏ,,
    ਕਿਸਾਨ ਏਕਤਾ ਜਿੰਦਾਬਾਦ।

  • @preetjotsingh3688
    @preetjotsingh3688 3 года назад +34

    Pagg wala veer . nahi darakhta nu ta lage hunde a par tarke uth k torne painde a👏👏sirra

  • @Gurvinderromana007
    @Gurvinderromana007 2 года назад +34

    I love my india🇮🇳...nzaaare aayi jande aa nzaare jaai jande aa...dabb k wahi da rajj k khai da....sab ton sohna india...te sari dunia ton sohna mera punjab...life is beautiful.....

    • @majinderkaur8060
      @majinderkaur8060 2 года назад

      Absolutely right ....ਕੋਈ ਥਾਂ ਨਹੀ ਮੇਰੇ ਪੰਜਾਬ ਵਰਗੀ.... ਰੋਜ਼ ਸੋਚਦੀ ਆ ਕਦੋ ਜਾਵਾਗੀ ਪੰਜਾਬ

    • @honeymavi3086
      @honeymavi3086 Год назад

      Hnji

    • @monojgop-mk6su
      @monojgop-mk6su Год назад

      Tak litta punjab saarai bhayie naal bhara haiga

  • @manderjassal5532
    @manderjassal5532 3 года назад +51

    ਬਹੁਤ ਵਧੀਆ ਇੰਟਰਵਿਊ ਲੲਈ ਐ ਤੁਸੀ
    ਐਂਕਰ ਵੀ ਬਹੁਤ ਵਧੀਆ ਹੈ ਤੇ ਇੰਟਰਵਿਊ ਦੇਣ ਵਾਲੇ ਵੀ ਬਹੁਤ ਵਧੀਆ ਨੇ

  • @akaur4533
    @akaur4533 3 года назад +3

    ਬਹੁਤ ਵਧੀਆ ਵਿਚਾਰ ਵੀਰ ਜੀ ਜੋ ਤੁਸੀ ਕਿਹਾ ਪਰਿਵਾਰ ਤੋ ਦੂਰ ਹੋ ਗੲੇ

  • @kaurthabl6242
    @kaurthabl6242 3 года назад +5

    This park very beautiful park near my home location mostly I like go to in this park, good communication 👌

  • @kewalsingh1090
    @kewalsingh1090 3 года назад +6

    ਮੇਰਾ ਚੋਥੀ ਕਲਾਸ ਵਾਲਾ ਦੋਸਤ ਬਹਾਦਰ ਸਿੰਘ ❣️❣️

  • @ArjunSingh-in7fo
    @ArjunSingh-in7fo 3 года назад +3

    Best vidoe ever I really like this video love you hamdard tv making for beautiful video

  • @navdeepkaur3281
    @navdeepkaur3281 2 года назад +4

    I'm impressed with the lady in black. I love the way she talked, explain everything properly. Really like her personality.

  • @balwindersinghbrar5963
    @balwindersinghbrar5963 3 года назад +30

    ਪੰਜਾਬੀ ਭੈਣ, ਭਰਾਵੋ! ਬੇਨਤੀ ਹੈ ਕਿ ਸਾਰੀ ਗੱਲ ਪੰਜਾਬੀ ਭਾਸ਼ਾ ਬੋਲਕੇ ਹੀ ਕਰਿਆ ਕਰੋ। ਵਿੱਚ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਕੇ ਆਪਾਂ ਜ਼ਿਆਦਾ ਸਿਆਣੇ, ਵਿਦਵਾਨ ਹੋਣ ਦਾ ਭਰਮ ਪਾਲ਼ਦੇ ਹਾਂ। ਜਦੋਂਕਿ ਠੇਠ ਪੰਜਾਬੀ ਬੋਲਕੇ ਅਤੇ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਲਿਖਕੇ ਆਪਣੀ ਮਾਤਭਾਸ਼ਾ ਨਾਲ਼ ਵਫ਼ਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ।
    ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।

    • @akaur4533
      @akaur4533 3 года назад +2

      ਵੀਰ ਜੀ ਬਿਲਕੁਲ ਸੱਚ

    • @manishprashar5653
      @manishprashar5653 3 года назад +1

      Even in punjab now people feels shame to speak pure punjabi

  • @johnlittle3430
    @johnlittle3430 Год назад +3

    It's probably very, very easy, since they're taking over this country at an ASTONISHING rate. Ask any Canadian in Southern Ontario, and they'll tell you - their city is completely unrecognizable. My mom died in 2016, and she would not recognize Niagara Falls today. She was born, raised, and died here. Where are Canadians supposed to go? Where is our million-strong immigrant land of milk and honey? Where can we go to live ten to a house at $500/bedroom? These are fair questions that deserve real answers.

  • @hssekhongaming6985
    @hssekhongaming6985 3 года назад +15

    ਪੰਜਾਬ ਤਾਂ ਪੰਜਾਬ ਹੀ ਹੈ ਸਾਡਾ ਵਿਕੇਡੰ ਰੋਜ ਹੁੰਦਾ ਹੈ ਮੋਟਰ ਤੇ

  • @SurjitSingh-iw5ek
    @SurjitSingh-iw5ek 3 года назад +13

    ਕੁਝ ਮਜਬੂਰੀ ਹੈ ਭਾਰਤ ਛੱਡਣ ਦੀ ਤੇ ਕੁਝ ਜਜ਼ਬਾ ਹੈ ਜ਼ਿੰਦਗੀ ਵਿੱਚ ਕੁੱਝ ਬਣਨ ਦਾ

  • @JasbirSingh-qi9fj
    @JasbirSingh-qi9fj 2 года назад

    ਐਂਕਰ ਬੇਟੀ ਦਾ ਸੁਆਲ ਪੁਛੱਣ ਦਾ ਢੰਗ ਬਹੁਤ ਪਿਆਰਾ ,ਵਾਹਿਗੁਰੂ ਹੋਰ ਤੱਰਕੀ ਬਖਸ਼ੇ । ਇਕ ਗਲ ਮਹਿਸੂਸ ਹੋਈ ਕਿ ਮਿਲੇ ਸਾਰੇ 4/5 ਸਾਲ ਤੋਂ ਵਧ ਸਮੇਂ ਵਾਲੇ ਜੋ ਸੰਤੁਸ਼ਟ ਸਨ ।ਜੋ ਅੱਜ ਵਿਦਿਆਰਥੀ ਜਾ ਰਹੇ ਹਨ ਉਹਨਾ ਨੂੰ ਵਧ ਮਿਹਨਤ ਤੇ ਸਮਾਂ ਲਾਉਣਾ ਪਵੇਗਾ ਸੰਤੁਸ਼ਟੀ ਤਕ ਪੁਜਣ ਲਈ । ਮੈ ਵੀ 150ਵਾਂ ਕੈਨੇਡਾ ਦਿਵਸ ਚਿੰਕੂਜ਼ੀ ਪਾਰਕ ਵਿਚ ਮਨਾਇਆ ਸੀ । ਯਾਦਾਂ ਤਾਜ਼ੀਆਂ ਕਰਾਉਣ ਲਈ ਧੰਨਵਾਦ ਬੇਟਾ ।

  • @jagdevgill1406
    @jagdevgill1406 3 года назад +13

    Very good Interview. Bilkull Sahi ethy hard work jroor karna penda hai, par tusi apni life apni family naal bahut achay tran enjoy kar sakdey ho. It's Wonderful Country. I❤️❤️❤️❤️❤️

  • @satbirbhullar7877
    @satbirbhullar7877 2 года назад +29

    Lady in black so intellectually intelligent… we need more punjabis like her.. I m very sure she will nurture her kids to be very humble intelligent and responsible people.

    • @mander4684
      @mander4684 2 года назад +2

      🙏🙏🙏🙏🙏🙏🙏🙏🙏

  • @grweb806
    @grweb806 3 года назад +8

    ਅੰਗਰੇਜੀ ਬੋਲਣ ਦਾ ਬੋਹਤ ਸ਼ੌਂਕ ਹੈ ਪੰਜਾਬੀਆਂ ਨੂੰ... Bohtian ਕੁੜੀਆਂ ਨੂ ਨਾ ਅੰਗਰੇਜੀ ਆਉਂਦੀ aa ਨਾ ਪੰਜਾਬੀ... Interview ਕਰਨ ਵਾਲੀ ਕੁੜੀ ਪੰਜਾਬੀ ਬੋਹਤ ਵਧੀਆ ਬੋਲ ਰਹੀ ਐ

    • @balvindergill8744
      @balvindergill8744 3 года назад

      ਜਿਹੜੇ ਲੋਕ “ਬੱਟ” ਅਤੇ “ਸਰ” ਕਹਿਣ ਵਾਲੇ ਨੇ ਉਂਨਾਂ ਤੇ ? ਹੁੰਦਾ ਹੈ ਅੰਗਰੇਜ਼ੀ ਬੋਲਣ ਦੇ ਪ੍ਰਭਾਵ ਦਾ ....

  • @mamtamalhotra5761
    @mamtamalhotra5761 2 года назад +1

    Bahadur singh ji ne bahutt wadiaa interview diti👍

  • @AmritpalSingh-qb5gy
    @AmritpalSingh-qb5gy 3 года назад +154

    ਪੰਜਾਬੀਓ ਸਸੀਕਾਲ ਨੂੰ ਸਤਿ ਸ੍ਰੀ ਅਕਾਲ ਬੋਲਿਆ ਕਰੋ

    • @purewal9138
      @purewal9138 3 года назад +9

      ਸਹੀ ਕਿਹਾ ਵੀਰ ਜੀ ਤੁਸੀਂ
      ਇੱਕ ਉਥੇ ਹੋਰ ਗੱਲ ਬੜੀ ਕਰਦੇ ਨੇ
      ਮੈ ਆ ਕਰਨਾ ਮੰਗਦਾਂ ਮੈਂ ਉਹ ਕਰਨਾ ਮੰਗਦਾਂ

    • @singhnaamsherda
      @singhnaamsherda 3 года назад

      Amritpal Singh veer. Sahi keha Ajj kll chote bacha v apne seyana v Ajj kll sat Sri akaal Ni boldy Te. Waheguru ji ka khalsa Waheguru ji Ki fateh v nhi likh de bs WMK... Bht khaaan ho chuka Sikhi da

    • @singhnaamsherda
      @singhnaamsherda 3 года назад

      @Rahul Hattori saat ah Paji but j apne governments .. Apne aggu ah problem wal tyaan den Te a to Z problem solve ho sakdi but ni.. Hun apn Auna da v kasur Ni kad sakdy jo bhar study ja paise earn Krn Jandy... India vich future Ni hga janta hga paise banda da back ground Bht strong huna chida...

    • @singhnaamsherda
      @singhnaamsherda 3 года назад +1

      @Rahul Hattori veer gll sahi ah tohde but j parwah Ik banda kareh Kuch Ni hunda.... Ah Mudha nation ja international Mudha bn na chida. Kyu haar saal lakhan Di ginti vich Punjabi Munda kudiya Bhr Jandy

    • @jagseersinghbhangu4071
      @jagseersinghbhangu4071 3 года назад

      L

  • @harjotsingh801
    @harjotsingh801 3 года назад +8

    👏🏻👏🏻

  • @sumanrani2565
    @sumanrani2565 3 года назад +1

    V good job 👍🏻👏🏻👏🏻well done

  • @PunjabiClassroom
    @PunjabiClassroom 2 года назад

    thanks for sharing wonderful knowledgeable video... 🌹🙏🏻

  • @jijaji8545
    @jijaji8545 3 года назад +36

    ਗੋਰੇ ਫਨ ਸ਼ੰਨ ਵੀ ਕਰਦੇ ਆ ਪਰ ਤਾਡਾ ਧਿਆਨ ਹੀ ਨਿਰਾ ਪੈਸਿਆਂ ਵਲ ਆ ਤੇ ਦਾਈਫ ਤੇ ਆਪੇ ਬੋਰਿੰਗ ਹੋਣੀ ਆ ਇਙੋ ਲਾਈਫਸਟਾਇਲ ਤਾਡਾ ਪੰਜਾਬ ਸੀ ਉੱਥੇ ਵੀ ਉਹੋ ਆ ਬਾਕੀ ਯੋਰਪ ਨਜਾਰੇ ਆ ਭਰਾਵੋ

  • @pinderpinder3211
    @pinderpinder3211 3 года назад +1

    Bahut badhiya interview aa

  • @simrankaur8226
    @simrankaur8226 2 года назад

    First time i listen all vdo👌

  • @rajinderaustria7819
    @rajinderaustria7819 2 года назад +2

    (2) ਕਿਉਂਕਿ ਜਦੋਂ ਅਸੀਂ ਫੂਨ ਕਰਨਾਂ ਹੁੰਦਾ ਹੋ ਸਕਦਾ ਇੰਡੀਆ ਵਾਲੇ ਉਸ ਟਾਇਮ ਬਿਜੀ ਹੋਣ. ਗੱਲ ਇਸ ਤਰਾਂ ਹੈ ਕਿ ਸਾਨੂੰ ਇਹਨਾਂ ਮੁਲਕਾਂ ਵਿੱਚ ਜਿੰਨੀਆਂ ਮਰਜੀ ਸਹੁਲਤਾਂ ਮਿਲ ਜਾਣ ਪਰ ਸਾਨੂੰ ਆਪਣੇ ਮੁਲਕ ਦੀ ਮਿੱਟੀ ਨਾਲ ਫਿਰ ਵੀ ਬਹੁਤ ਪਿਆਰ ਹੈ

  • @amansidhu7858
    @amansidhu7858 3 года назад +10

    Congratulations sis ....keep it up 👍

  • @harvindersinghharvindersin3115
    @harvindersinghharvindersin3115 3 года назад +1

    Bhot vadia ji 🙏🙏

  • @taradhiman6214
    @taradhiman6214 3 года назад

    Bohat achhi video

  • @rameshkumar3903
    @rameshkumar3903 2 года назад +5

    Sade Punjabi jithe v Hon
    Apna Punjab Bana Lende Hun Charhdi kala 🙏

  • @roybipin
    @roybipin 2 года назад +1

    Like sardar ji with red turban ...very gentle man...

  • @khalistan8899
    @khalistan8899 3 года назад +39

    Only like pag wala veer lai

    • @bhflights
      @bhflights 3 года назад

      ਧੰਨਵਾਦ ਵੀਰ ਜੀ...

    • @bhflights
      @bhflights 3 года назад

      @Rahul Hattori ਵੀਰ ਜੀ ਬਿਲਕੁੱਲ ਆ... ਘੱਟ ਪੇ ਵਾਲੀਆਂ ਨੌਕਰੀਆਂ ਤੇ ਨੀ... ਚੰਗੇ ਕੰਮਾਂ ਤੇ ਜਰੂਰ ਆ... ਵੀਡੀਓ ਪਾਵਾਂਗਾ ਵੀਰ ਸਾਰੀਆਂ ਗੱਲਾਂ ਦੀ...

    • @bhflights
      @bhflights 3 года назад

      @Rahul Hattori ਵੀਰ ਇਸ ਨੂੰ ਵਿਤਕਰਾ ਨਹੀਂ ਕਿਹਾ ਜਾ ਸਕਦਾ... ਮਾਫੀਆ ਕਿਸਮ ਆ... ਜੇਹੜੇ ਪੁਰਾਣੇ ਬੰਦਿਆ ਦੇ ਕੰਮ ਕਾਰ ਸੈੱਟ ਆ ਓਹ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਛੇਤੀ...

    • @bhflights
      @bhflights 3 года назад

      @Rahul Hattori ਵੀਰ ਗੋਰੇ ਤਾਂ ਰੱਖ ਲੈਣਗੇ... ਜੇਕਰ ਕੋਈ ਆਪਣਾ head ਹੋਇਆ ਉਹਨੇ ਨੀ ਪੈਰ ਲੱਗਣ ਦੇਣੇ... ਮਤਲਬ ਸਹੀ ਕੰਮ ਕਰਨ ਦੇ ਨਾਲ-ਨਾਲ ਹਰੇਕ ਨਾਲ ਬਣਾ ਕੇ ਰੱਖਣੀ ਪੈਂਦੀ ਐ... ਫੇਰ ਗੱਡੀ ਚੱਲਦੀ ਆ...

    • @bhflights
      @bhflights 3 года назад

      @Rahul Hattori ਵੀਰ... ਰੱਖਣ ਚ ਨੀ ਕਰਦੇ...

  • @prabhjotsinghlally.456
    @prabhjotsinghlally.456 3 года назад +19

    Good interview pag wala bro God bless you

  • @kakusingh1081
    @kakusingh1081 3 года назад +6

    ethe vehle aa saal ch 2 mahinay kamm karde aa maujan nae......han bas menghi gaddi te kothi ya branded kapded aukhay nae...baki nazara sara din khet ch rehne aa roti 2 time khaney aaa.....hor dokay chahide nae

  • @pinderdhillon497
    @pinderdhillon497 3 года назад +13

    Nyc sis salute your confidence

  • @amandeep5875
    @amandeep5875 2 года назад +4

    Je India vich hard work karoge te ethe be sab kuj mil janda hai..par Kam Karan di neart honi chahidi hai

  • @godisone7399
    @godisone7399 Год назад

    Very funny vedio of punjabi people's 👍 👌 enjoyable vedio thanks fr uploading ji

  • @nexusfleck7979
    @nexusfleck7979 3 года назад +1

    God bless you🎉🎉

  • @jagseersandhu478
    @jagseersandhu478 3 года назад +2

    Good job arshdeep tusi ah video bna k wadiyaa kam kita

  • @sandhjagir32
    @sandhjagir32 Год назад +1

    ਤੁਹਾਨੂੰ ਮੁਬਾਰਕ ਤੁਹਾਡਾ ਕਨੇਡਾ

  • @AmanGaur-fe1gh
    @AmanGaur-fe1gh 3 года назад +2

    Iss type ki videos krke hi apka channel sbne subscribe kr rkha ahi aur canada dikhao. , News toh baki sb bhi batate hai ✨🔥🤘💚

    • @tapti7889
      @tapti7889 2 года назад +1

      Toh kya galat dikhaya jaha opportunity mile waha chale jana chahiye nahi toh yaha bheekh maangte phiro ge

  • @amanjotjotgill9477
    @amanjotjotgill9477 3 года назад +130

    ਕਿਤੇ ਲੱਭਣੀ ਨਹੀਂ ਮੌਜ ਪੰਜਾਬ ਵਰਗੀ!

    • @aashmsidhu3285
      @aashmsidhu3285 3 года назад +5

      shi gl a

    • @Ra-mu7bo
      @Ra-mu7bo 3 года назад +4

      Sahi gal veer

    • @AmandeepSingh-im1dw
      @AmandeepSingh-im1dw 3 года назад +9

      Loda mouj punjab ch nirra chitta hor ki aa

    • @Ra-mu7bo
      @Ra-mu7bo 3 года назад +9

      @@AmandeepSingh-im1dw o ti ek vari candea amrika j k dekhi eas tu v jada a

    • @user-hv7zl2lv6c
      @user-hv7zl2lv6c 3 года назад +2

      Punjab ta Punjab e a

  • @SukhwinderSingh-so8mr
    @SukhwinderSingh-so8mr 3 года назад +11

    I love my punjab

  • @sumanrani2565
    @sumanrani2565 3 года назад

    V nyc 👏🏻👏🏻

  • @gurbhajankaur3281
    @gurbhajankaur3281 2 года назад +2

    V nice video 🙏🏻🙏🏻

  • @gaganrajput8674
    @gaganrajput8674 2 года назад +1

    God luck bro super ✌✌

  • @divyamultani6143
    @divyamultani6143 3 года назад +11

    Jithe pasa othe vdiya chahe pind chahe canda chahe india jithe apne jrurt diya cheeja tusi hasil kr sko ohi vdiya

  • @rahulrajbhar3030
    @rahulrajbhar3030 3 года назад

    Thanks

  • @GORAWALIA
    @GORAWALIA 2 года назад

    Virtually is a plus point.

  • @amanroxy5260
    @amanroxy5260 3 года назад

    V informative video

  • @manishprashar5653
    @manishprashar5653 3 года назад +5

    If our country is good we do not leave it.

    • @anmol91241
      @anmol91241 3 года назад

      Swa good mehnata de mull nhi pende ethe hr ki krna

  • @preetirandhawa8699
    @preetirandhawa8699 3 года назад +4

    👌👌❤🙏🙏

  • @paramveersingh9809
    @paramveersingh9809 2 года назад

    Exelant

  • @alibackpacker2088
    @alibackpacker2088 3 года назад +1

    Best Anchor

  • @anmolpreetkahlo7094
    @anmolpreetkahlo7094 3 года назад +3

    B nice ji🙏

  • @Saihaj-10
    @Saihaj-10 3 года назад +4

    Canada wich v bahut mehnat a but mehnat da fal mil janda but india pehla ta job mildi nhi ye kite mil jaye ta mehnat da fal nhi milda

  • @JaswinderSingh-vb1us
    @JaswinderSingh-vb1us 2 года назад +1

    Very good job mam

  • @rajansahil279
    @rajansahil279 3 года назад +5

    Miss u 🇨🇦🇨🇦🇨🇦🇨🇦

  • @choudhar786
    @choudhar786 3 года назад +13

    ਹਰ ਜਾਤੀ ਦਾ ਬੰਦਾ ਇਥੇ ਮਿਲ ਜਾਂਦਾ ਨਜ਼ਾਰਾ ਆਉਦਾ ਦੇਖ ਕੇ

  • @perjagsingh
    @perjagsingh 2 года назад +4

    ਜੀਓ ਪਰਮਾਤਮਾ ਤੁਹਾਡੇ ਸੁਪਨੇ ਪੂਰੇ ਕਰੋ

  • @satnamsingh-we3zr
    @satnamsingh-we3zr Год назад

    ਵਾਹ

  • @ManjeetKaur-ip7uf
    @ManjeetKaur-ip7uf 2 года назад +1

    Very nice

  • @rattanchand7274
    @rattanchand7274 3 года назад +8

    Indian govt. should watch this programme to improve Indian system of governance.
    India is noway lacking anything other than rotten political system.

    • @Lovejassar
      @Lovejassar 3 года назад +1

      Je ohna ne kuj badlna hunda ta oh aap e bdl jan par oh hege e corrupt ne, loka nu kathe hoke jagna paina

    • @ManpreetKaur-tz2ld
      @ManpreetKaur-tz2ld 2 года назад

      India govt kanun bnaye Te lok andolan kar dende ne fine kon dedu

  • @DavinderSingh-co2rb
    @DavinderSingh-co2rb 2 года назад

    Right
    Right
    Right
    Right
    Right
    Right
    Right
    All about _right_

  • @hsingh7811
    @hsingh7811 3 года назад +1

    Nice

  • @whitehilltravel3610
    @whitehilltravel3610 3 года назад +4

    35:00 kinni siyaani Dhee Rani...:)

  • @Bhagat_Media_Group
    @Bhagat_Media_Group 3 года назад

    Thik

  • @harvindersingh1843
    @harvindersingh1843 3 года назад +9

    Life is tough every where not in canada only

  • @BalbirMaan-se7jb
    @BalbirMaan-se7jb 3 года назад +1

    Love.u.all.punjabi.
    Guddi.gud.inter..
    CANADA..DAY.
    WORK.IS.MONNY
    LOVE.U..CANADA
    🌷🌷🌷🌷🌷🌷🌷

  • @kamaljeetsingh768
    @kamaljeetsingh768 3 года назад +3

    Vry good punjbio
    God blessings
    Love u all public Punjab

  • @hardevsingh3876
    @hardevsingh3876 3 года назад +6

    Mere beti meri jan mere beti anmol hai God bless you beta papa

  • @HarminderSingh-wn2fw
    @HarminderSingh-wn2fw 3 года назад

    👌👌👌👌

  • @amrindersinghdandiwal7906
    @amrindersinghdandiwal7906 3 года назад +1

    Nice video, good information with reality 👍🏻👌🏻

  • @harneksingh2689
    @harneksingh2689 3 года назад +1

    Very nice canda

  • @PSingh1146
    @PSingh1146 3 года назад +1

    V good

  • @laddiladdikamboj3144
    @laddiladdikamboj3144 3 года назад +1

    Vary gud lagi bolne

  • @lakhasingh6752
    @lakhasingh6752 2 года назад

    In this world humans body have own thoughts for enjoy their life in every situation if you satisfied everywhere is heaven

  • @hsmehta4275
    @hsmehta4275 2 года назад

    Wahguru ji

  • @virsatalksSINGH
    @virsatalksSINGH 3 года назад +9

    Then What About Punjab!
    Canada Nu Punjab Nai, Punjab Nu Canada Bnao

  • @reflection8542
    @reflection8542 2 года назад +1

    मै पँडित मोती लाल शर्मा बिहार से, हमे पँजाब्वा बोहत अच्छी लगते है, हमरा बिटुआ का काम है पँजाब्वा में बस 3 ठेला लगाता है, 10 बन्दा काम करत हैं एक महीने का 3 से 5 लॉक कमावे। हमरी समज न आवे के पंजबी कनाडा क्यो जावे। चलो आशा है अपने बेटे को बेटे को पँजाब्वा में DSP लगेवेगे। कनाडा हुआ पँजाबीओ का पँजाब्वा हुआ हमारा, अब बोलो कौन जीता को हारा। जै श्री राम बहत भगत लोग है।

  • @ramandeepkaur1153
    @ramandeepkaur1153 2 года назад +4

    Bhut aukha Canada ch jey government vdia hove India apni family Nall enjoy kriye

  • @HarpalSingh-ho6fi
    @HarpalSingh-ho6fi 2 года назад +1

    लोगों को 8घंटे काम करने की आदत हों गई है समय पर होता हैकल पर टालने की आदत खत्म हो गई है, परिवार में सब को अपना अपना काम करते हैं एक के ऊपर बोझ नहीं बनते, यह बहुत बड़ी बात है 👍👍👍🙏

  • @manjitverma2790
    @manjitverma2790 3 года назад +13

    Life is good punjab ch na job na life enjoy 👍🙂

    • @parmindardhanda6509
      @parmindardhanda6509 3 года назад +1

      @@user-xs3zh8zr1c sahi kiha veer tusi

    • @user-xs3zh8zr1c
      @user-xs3zh8zr1c 3 года назад +3

      @Rahul Hattori pado digri karo nokri lvo te nokria layi merit list ch name chahida tere varge nu ni mildi

    • @user-xs3zh8zr1c
      @user-xs3zh8zr1c 3 года назад

      @@preetsingh7609 bro ki boli jada

    • @manjitverma2790
      @manjitverma2790 3 года назад

      @Mannpreet Gill pesa te azadi v a Manpreet ji

  • @SandeepKaur-os4mw
    @SandeepKaur-os4mw 3 года назад +3

    🤗

  • @jasis6492
    @jasis6492 3 года назад +13

    Nice par duniya de kise desh vich vi shanti ni rahi insan bhatkada hi firda khushiya labhan layi

    • @devsharma5729
      @devsharma5729 10 месяцев назад

      khushi sirf rabb de naam vich bhagwat marg vich ha insaan da janam hi rabb da naam japan lyi hunda

  • @Sangrurpunjab118
    @Sangrurpunjab118 2 года назад +2

    ਖੁਸ਼ਖਬਰੀ😂👍

  • @rajkumarsaini1999
    @rajkumarsaini1999 2 года назад

    Waheguru ji

  • @raspreetkaur908
    @raspreetkaur908 3 года назад +10

    Dabb k rakh kam🤙 ♥️GBU

  • @Sangrurpunjab118
    @Sangrurpunjab118 2 года назад

    Anchor is very good 😁😁😊😊😎👍😁

  • @vijanderkumar
    @vijanderkumar 3 года назад +25

    It is very sorry to hear from all these that when they can follow rules & regulations of Canada, why all these can’t obey Indian Rules.
    Who is responsible for filth & dirt on Roads and who stop them to not follow Indian Rules while they were in India.
    But hats off to all these people for their lip love for India. 🙏

    • @jaspreetbhangu4257
      @jaspreetbhangu4257 3 года назад +6

      Because so called indian government do not provide any jobs.. People die by hunger mostly in India

    • @vijanderkumar
      @vijanderkumar 3 года назад +1

      @@jaspreetbhangu4257
      I am not talking about children are going foreign for livelihood. I have said that when in abroad they strictly follow rules & regulations, why not they do so when were in India and comes to India. This is the concern only.

    • @ranigoraya458
      @ranigoraya458 2 года назад +3

      @@vijanderkumar everything starts from the top...our leaders,politicians give two hoots to the rules...breaking rules n protocol become show of strength n control over the system...then it travel down...JAISA RAJA, WAISI PARJA...

    • @vijanderkumar
      @vijanderkumar 2 года назад

      @@ranigoraya458
      Not a proper thought. Why politics in every discussion. If someone is at fault he is for him, not for politicians.

    • @nonameg1166
      @nonameg1166 2 года назад +4

      @@vijanderkumar uncle ji namaskar, myself gurwinder singh and mujhe lgta h iska sirf aur sirf 1 hee karaan h ki yha pe corruption bhut jadda h jbb police walle khud 100-200 lekkr victim ko shod dete h tho fhir koi rules follows kyu krega?
      Aur yhi habbit generation to generation follow hotti h.

  • @STARGAMING-ir2uv
    @STARGAMING-ir2uv 3 года назад

    Good pargram ji

  • @gurpreetrai3755
    @gurpreetrai3755 Год назад

    Nice blog

  • @dh2krecords870
    @dh2krecords870 3 года назад

    good attt

  • @aditisharma3164
    @aditisharma3164 Год назад

    best video humurous

  • @sukwindersingh4449
    @sukwindersingh4449 2 года назад +2

    Canada ਤੋਂ USA ਜਾਵੋ
    ਪੈਸੇ ਵਧੀਆ ਮਿਲਦੇ ਨੇ
    ਕੰਮ ਵੱਧ ਮਿਲਦਾ ਕਨੈਡਾ ਤੋਂ
    ਬਾਈ ਬਾਕੀ USA ਦੀ ਕੋਈ ਰੀਸ ਨੀ
    🇺🇲🇺🇲🇺🇲🇺🇲🇨🇦🙏🙏♥️🙏

  • @surindersinghsaini7863
    @surindersinghsaini7863 3 года назад +6

    Happy Canada day

  • @amandeepsingh6156
    @amandeepsingh6156 3 года назад +3

    Jhda haal punjab ch bhaiya da wa ohio hall canda ch punjabi da hoya pia... Ithe bhaiye mehant kr kr bne pye a punjabi bs lad le a kr lia oh kr lia
    Je ohio itje mehant hoye ta punjb canda... Hun gore uthe fun krde a punjabi bhiya wangu lge a mehant hard work

  • @bravepunjab9008
    @bravepunjab9008 2 года назад +2

    living in canada since 2003. now life is very hard in these countries due to inflation.
    90% panjabi sirf ik mahina india showoff krn de chakkr ch avdi life kmma ch khrab kr rhe han....
    if u hv a good life in india than never come to these countries. here life is just photogenic.
    punjabi people feel ashamed while speaking truth about foriegn life.
    we are modern day slaves, working hard to pay taxes and house mortgages.