Bhagwant Mann| ਬਠਿੰਡਾ ਪਹੁੰਚੇ CM ਨੇ ਬਾਦਲ ਲਾਏ 'ਮੂਹਰੇ', ਲੋਕ ਹੱਸ-ਹੱਸ ਹੋਏ ਦੂਹਰੇ
HTML-код
- Опубликовано: 20 май 2024
- Bhagwant Mann| ਬਠਿੰਡਾ ਪਹੁੰਚੇ CM ਨੇ ਬਾਦਲ ਲਾਏ 'ਮੂਹਰੇ', ਲੋਕ ਹੱਸ-ਹੱਸ ਹੋਏ ਦੂਹਰੇ
#BhagwantMann #AAPPunjab #AAP #loksabhaelection2024 #cmmann #ABPSanjha #ABPLIVE
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰਾਂ ਲਈ ਪੂਰੀ ਤਾਕਤ ਝੋਕੀ ਹੋਈ ਐ, ਸੀਐੱਮ ਮਾਨ ਲਗਾਤਾਰ ਵੱਖ-ਵੱਖ ਹਲਕਿਆਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਨੇ, ਇਸੇ ਤਹਿਤ ਮੁੱਖ ਮੰਤਰੀ ਮਾਨ ਨੇ ਲੋਕ ਸਭਾ ਹਲਕਾ ਬਠਿੰਡਾ ਚ ਨਰੂਆਣਾ ਮੰਡੀ ਵਿਖੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਇੱਕ ਰੈਲੀ ਨੂੰ ਸੰਬੋਧਨ ਕੀਤਾ, ਇਸ ਦੌਰਾਨ ਸੀਐੱਮ ਨੇ ਜਿਥੇ ਵਿਰੋਧੀ ਨੂੰ ਕੋਸਿਆ ਉਥੇ ਹੀ ਮੁੜ ਦੁਹਾਇਆ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ,
Subscribe Our Channel: ABP Sanjha / @abpsanjha Don't forget to press THE BELL ICON to never miss any updates
Social Media Handles:
RUclips: / abpsanjha
Facebook: / abpsanjha
Twitter: / abpsanjha
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RUclips ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਕਈ ਐਨੇ ਅਸ਼ਲੀਲ (ਕੁਮੈੰਟ ਕਾਹਦੇ, ਗਾਹਲਾਂ ਹੀ ਕਹੋ) ਕੁਮੈੰਟ ਕਰਦੇ ਹਨ ਕਿ ਸ਼ਰਮ ਹਯਾ ਵਾਲ਼ਾ ਸਿਰਾਂ ਹੀ ਲਾ ਦਿੰਦੇ ਹਨ। ਕਿਆ ਇਸ ਤਰ੍ਹਾਂ ਦੇ ਕੀਤੇ ਕੁਮੈੰਟ ਆਪਣੀ ਧੀ ਭੈਣ ਜਾਂ ਮਾਂ ਨੂੰ ਪੜ੍ਹ ਕੇ ਸੁਣਾ ਸਕਦੇ ਹਨ? ਰੱਬ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ।
L
ਸੈਂਡੀ ਪੁੱਤ ਬੁੱਚੜ ਦਾ ਮੁੰਡਾ ਲਗਦਾ ਤੂੰ ਜਿਹੜਾ ਤੈਨੂੰ ਦੁੱਖ ਲੱਗਾ
ਜਿਹੜਾ ਇੰਸਟਾਗ੍ਰਾਮ ਤੇ ਸਾਲਾ ਗੰਦ ਪਾਇਆ ਆ ਉਹ ਨੀ ਦਿੱਖਦਾ ਤੈਨੂੰ ਉਹ ਨੀ ਧੀਆ ਭੈਣਾਂ ਦੀਆਂ ਨਾਲੇ ਇਸ ਬੰਦੇ ਨੂੰ ਗਾਲਾ ਕਢਣੀਆ ਜਾਇਜ਼ ਆਂ
ਇਨ੍ਹਾਂ ਆਮ ਆਦਮੀ ਵਾਲਿਆਂ ਨੂੰ ਇਹ ਪੁੱਛੋ ਕਿ ਤੁਹਾਨੂੰ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਵੰਡਣ ਵੇਲੇ ਇੱਕ ਵੀ ਆਮ ਆਦਮੀ ਨਹੀਂ ਲੱਭਿਆ 5 ਮੌਜੂਦਾ ਮੰਤਰੀ 3 ਮੌਜੂਦਾ ਐਮ ਐਲ ਏ , 2 ਕਾਂਗਰਸ ਤੋਂ ਉਧਾਰੇ ਲਏ 1 ਅਕਾਲੀਆਂ ਤੋਂ ਉਧਾਰਾ ਲਿਆ 1 ਮਲਵਿੰਦਰ ਕੰਗ 1 ਕਰਮਜੀਤ ਅਨਮੋਲ ਹੁਣ ਇਹ ਦੱਸੋ ਕਿ ਇਨ੍ਹਾਂ 13 ਵਿੱਚੋਂ ਆਮ ਕੌਣ ਹੈ ਇਹ ਤਾਂ ਸਾਰੇ ਹੀ ਖਾਸ ਆਦਮੀ ਨੇ ਭਗਵੰਤ ਮਾਨ ਜੀ
ਖਮਣਮਖਖਮਮਣੲੲਣਖਖਖਮਖਮਮਖਮੲਖਖਮਖਖਖਮਮੲੲਣਖਖਖਣਖਖਖਮਖਙਖਮਮਖਖਣਣਖਖਖਣਣਮਖਮਮਮਖੲਮਖਮਖਖਣਮਮਮਖਖਖਖਖਖਖਣਣੲਖਖਮਖਣਮਮਮਣਣਖਖਮਮਮਖਖਮਮਖਗਖਮ ੲਗੲਖਗਮਖਖਖਖਖਖਅਖਮਅਮਣਖਗਗਮਖਖਮਖਮਖਖਣੲਖਖਮਮਖਮਣਖਣਣਖਖੲਣਖਖਖਖਖਖਖਖਖਖਣਣਖਖਣਖਖਣਖਣਖਖਖਖਖਅਣਖਅਖਖਖਖਮਖਅਮਣਣਖਖੲਸਖਖਖਖਖਖਖਖੲਖਮਖਖ ਣੲਣਣਣਖਖੲਖਖਮਖਅਮਘਘਣਖਖਖਖਖਮਣਣਖਖਖਣਣਖਣਖਖਖਮਮਣਖਣਖਣੲੲਣੲਣਖਖਖਖਮਘਣਖਣਖਖ ਖਣਖਗਖਖਣਖਖਖਖਣਖਖ ੲਮਮਣਣਖਣਣਖੲਣਖਖਮਖਖਖੲਖਖਖਖਅਘਮਣਣਖਖਖਅਅਖਖਮਣਣਮਖਖਖਖਖਖਖਖਖਖਮਢਖਖਖਣਖਮੲਣਖਸਘਖਖਖਖਖਣਣਣਖਣਣੲਣਣਢਖ ੲਅਖਖਖਖਖਖਣਣਖਖਅੲਣਣਣਣਖਅਘਣਖਖਣੲਖਣਖਣਖਖਣੲਮਅਖਖਖਣਖ ਖਖਖਅਹਹਖਖਖਖਖਖਖਮਖਣਖਮਣਖਣਖਮਖਖਮਖਖ ਪ੍ਰਿੰਸੀਪਲ ਮਖਖਖਘਖਖਅਅਖਖਖਖਅਖਮੲਖਣਖਖਖਣਖੲਖਖ ਖਗਸਣਖਘਘਖਮਖਖਣਸਖਣਣੲਅਖਖਖਣਖਖਖਮਖਣਅਖਸਖਘਘੲਖ ਖਮਖਖਖਣਣਖਘਘਣਣਖਖਘਘਘੲਣਣਖਖਣਖਮਖਮਣਣਘਣਘਮਖਖਖਮਣਖਖਖ ਖਮਖਖਖੲਣੲੲਮਖਖਮਖਣਹਹਹ ਘੲੲਮਘਘਣਘਖਖਘਘਮਘਘਣਣਖਖਣਖਘੲਘਮੲਮਖਖਖਖਖਖਖਖਖਅਖਖਖਖਮਖੲੲਖਮਖੲ
ਪਹਿੰਲੀ ਵਾਰ ਪੰਜਾਬ ਨੂੰ ਇਮਾਨਦਾਰੀ ਵਾਲਾ CM ਮਿਲੀਆਂ ਦੇਖਿਉ ਕਿਤੇ ਗਵਾ ਨਾਂ ਲਿਊ ਜੇ ਆਪਾ ਏਸ ਨੂੰ 15 ਕੁੰ ਸਾਲ ਦੇ ਦਿੱਤੇ ਪੰਜਾਬ ਦੀ ਨੁਹਾਰ ਬਦਲਣ ਦਾ ਦਮ ਰਖਦਾ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਜ਼ਿੰਦਾਬਾਦ
Ha Ha Ha
Shai gil bro good cm
Murkhata vich koi kami nahi
😂😂ena anna v nahi bandha hona chahida
Shi gl aa bilkul
ਬਹੁਤ ਵਧੀਆ ਕੰਮ ਕਰ ਰਹੀ ਮਾਨ ਸਰਕਾਰ ਈਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ
ਅਕਾਲੀਆਂ ਦੇ ਕਮੇੰਟ ਦੇਖੋ ਇਹਨਾਂ ਦੀ ਪਾਵਰ ਖਤਮ ਕਰਤੀ ਮਿਰਚਾਂ ਲੜਦਿਆਂ ਹੁਣ ਬਹੁਤ ਗੰਦ ਪਾਇਆ ਸੀ
ਬੇੜਾ ਗ਼ਰਕ ਕਰਤਾ ਪੰਜਾਬ ਦਾ ਮੈ ਵੀ ਆਪ ਪਾਰਟੀ ਦਾ ਵਰਕਰ ਹਾਂ ਮੋਦੀ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਕੇਜਰੀਵਾਲ ਹੀਰੋ ਬਣ ਗਿਆ ਨਿੰਦੇ ਤੋਂ ਬੰਦਾ ਹੀਰੋ ਬਣ ਜਾਂਦਾ
CM ਸਾਹਿਬ ਇਮਾਨਦਾਰ ਹੈ ਕੋਈ ਸੱਕ ਨੀ ਪਰ ਬਾਦਲ ਨੂੰ ਨਿੰਦਿਆ ਨਾ ਕਰੇ
@@user-hj2fk8km3dਇਹ ਗੱਲ ਸੁਖਬੀਰ ਬਾਦਲ ਨੂੰ ਵੀ ਸਮਝਣੀ ਚਾਹੀਦੀ ਹੈ।
Parr man sahib ensaaf ta hjy bi nhi milda😢😢😢😢
ਕੀ ਬਾਦਲਾ ਦੀਆ ਲੱਤਾ ਖਿੱਚਣਾ ਮੁੱਦਾ ਹੈ ਪੰਜਾਬ ਦਾ
Poori speech suno ji
Aho jahe gandhe lokh rajh karke jandhe loga nu sabh jadha rahndah ya
Bilkul sahi gal boli y ne eh koi Punjab da mudda nhi
Ta hi te tenu lianda c tu ki lalar lata😡
ਓਵਰ ਡੋਜ ਹੈ ਜੀ ਪਤਾ ਨਹੀਂ ਲਗਦਾ
ਲੱਖ ਲਾਹਣਤ ਭੰਡਾ ਤੇਰੇ ਤੇ ਚਵਲਾ ਮੁੱਖ ਮੰਤਰੀ ਦੀ ਕੁਰਸੀ ਦਾ ਜਲੂਸ ਕੱਢਕੇ ਰੱਖ ਦਿੱਤਾ ਤੂੰ ਹਰ ਥਾਂ ਭੰਡਪੁਣਾ ਕਰਦਾ ਰਹਿੰਦਾ
Right
Right
@@user-qu6kk2pv4t ਅ
😂😂😂
🎉@@JaspalSingh-gu7zi
ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ ❤❤ ਪੰਜਾਬ ਸਰਕਾਰ ਮੁਰਦਾਬਾਦ 😂 ਪੱਲੇਦਾਰਾਂ ਨੂੰ ਵੀ ਆਪਣੇ ਧਿਆਨ ਵਿੱਚ ਰੱਖਿਆ ਕਰੋ ❤ ਪੰਜਾਬ ਸਰਕਾਰ ਮੁਰਦਾਬਾਦ ❤ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ ❤❤
ਇਨ੍ਹਾਂ ਕੋਲ਼ ਤਾਂ ਬਸ ਚੁਟਕਲੇ ਹੀ ਹਨ
ਜਿੰਨੇ ਮਰਜੀ ਸੁਣ ਲਵੋ !
ਦੁੱਖ ਤਾ ੳਦੋ ਹੁੰਦਾ ਜਦੋ ਤੇਰੇ ਵਾਰਗੇ , ਲੁੱਟ ਦੇ ਆ , ਕੇਜਰੀ ਵਾਲ ਦੇ ਹੇਠਾਂ ਜੁਤੀਆ ਚੱਟਦਾ ਫੇਰਦਾ , ਬਾਕੀ ਭੇਡਾ ਤਾੜੀਆ ਮਾਰੀ ਜਾਦੀ ਨੇ ,
Asa ji sachio
ਜੇਹੜੇ ਬਾਦਲ ਕਿਆ ਨੇ ਤੁਹਾਡੇ 25 ਸਾਲਾਂ ਵਿਚ ਘਰ ਭਰੇ ਨੇ ਹਾਲੇ ਤਾਂ ਉਹੀ ਨੀ ਮੁੱਕੇ ਹੋਣੇ ਉਹ ਖਾ ਲਓ।
@@parmjeetdhillon1327ਤਾਈ ਤਾਂ ਬਾਦਲ ਕੇ ਘਰੇ ਬਿਠਾ ਦਿੱਤੇ ਹੁਣ ਇਹਦੀ ਵਾਰੀ ਆ
@@user-kSSingh besak 22 ji
7:49
ਨਜਾਰੇ ਆ ਬਿਜਲੀ ਫ੍ਰੀ ਕਰ ਕੇ ਪਿਹਲੀ ਵਾਰ ਜਰਨਲ ਨੂੰ ਵੀ ਕੋਈ ਸੁਖ ਦਾ ਸਾਹ ਆਇਆ ❤ ਮਾਨ ਸਾਹਿਬ ਆਪਾ ਤਾਂ ਜਦੋਂ ਦੇ ਤੁਸੀਂ ਰਾਜ ਨੀਤੀ ਵਿੱਚ ਆਏ ਹੋ ਓਦੋਂ ਤੋਂ ਤੁਹਾਡੇ ਨਾਲ ਹਾਂ ਤੇ ਅੰਤ ਤੱਕ ਰਹਾਂਗੇ 😊
ਲੋਕਾਂ ਨੂੰ ਰੁਜਗਾਰ ਸਿਹਤ ਸਹੂਲਤਾਂ ਅਤੇ ਬੱਚਿਆਂ ਨੂੰ ਫ੍ਰੀ ajucation ਮਿਲੇ ਕੱਲੇ ਬਿਜਲੀ ਤੇ ਹੀ ਭੇਡਾਂ ਖੁਸ਼ੀ ਮਨਾਈ ਜਾਂਦੀਆਂ ਕਣਕ ਵੀ ਸੈਂਟਰ ਸਰਕਾਰ ਦੇ ਰਹੀ ਏ ਇਨ੍ਹਾਂ ਨੇ ਤਾਂ ਦੋ ਰੁਪਏ ਕਿਲੋ ਵਾਲੀ ਬੰਦ ਕਰਤੀ
Ma v
Behdda meehh mehhh kardieaaa
Punj aab. Sade. Kul. Hun. Bijli. Muldi. Wah ji wah
ਇਹ ਕੁਝ ਸੁਣਨਾ ਪੰਜਾਬ ਦੇ ਲੋਕੋ2 ਸਾਲਾ ਵਿੱਚ ਪੰਜਾਬ ਸਿਰ ਤਿੰਨ ਗੁਣਾ ਕਰਜਾ ਸਿਰ ਕਰ ਦਿੱਤਾ
Dikha list karje wali aive ghr bethe glla kri jnde nale ohne ki mara kíta eh v dsi
ਜਿਹੜੇ ਲੋਕ ਹੱਸ ਹੱਸ ਕੇ ਪੇਟ ਦੂਰੇ ਕਰਦੇ ਨੇ ਕੱਲ ਨੂੰ ਉਹੀ ਰੋਣਗੇ ਪੇਟ ਦੀ ਭੁੱਖ ਕਾਰਨ
ਕੁਝ ਨੀ ਬਸ ਮਿਤਰੋ ਇਹ ਪੰਜਾਬ ਦਾ ਨਰਿੰਦਰ ਮੋਦੀ ਆ। 😂
ਸੀਰੀਅਸ ਨੀ ਲੈਣਾ ਕਿਸੇ ਨੇ।
Sukhe nu serius lai liye bai ji
Bhor ti
Right ji
Akli bjp sub shado ona da Raj apa dekh lya. Es maan nu cm bne two years ho gue😢😮ene ki pat lya two years vuch salye ne Punjab da beda gruk krta ena ne. Enu chnga soch ke vote pai si pur ene vi sirf guppa e marye ne krya kuj nahi. Ek bharti ni diti teacher di jo si cancal krti. Jida da e anapd a. Oda de nal de nalyak mantri Saab ene rakhe hoye a. Eni hawa kharab ena de minister di gul ni krde kise nal.
Roj ardas krda mai ta ke es bunde nu ek vi seat na mile es nu sirf apni chair payri a hor kuj ni. Jida di koko oda de koko de bache. Beda gruk krta ena ne education system da health da kehna kya e a ki. Eho manhoos cm te kde ni dekhya enu chnga samjya si e alkali te Congress da vi bapp niklya. Ene wade audhe te betha. Cm bun ke vi edi akal othe di othe
Eh sala chamr giey 92 de ditte ta
ਮੁੱਖ ਮੰਤਰੀ ਸਾਹਬ 2.5 (ਢਾਈ ਸਾਲਾਂ) ਵਿੱਚ ਬਹੁਤ ਝੂਠ ਬੋਲ ਲਏ ਤੁਸੀਂ ਕੁੱਝ ਕੰਮ ਵੀ ਕਰਲੋ। ਗਰੀਬ ਮਜ਼ਦੂਰਾ ਲਈ ਕੁਝ ਨਹੀਂ ਕੀਤਾ ਤੁਸੀਂ ਸਕੌਲਿਰਸਿਪ ਨਹੀਂ ਮਿਲਦੀ ਤੁਸੀਂ ਬੰਦ ਕਰ ਦਿੱਤੀ ।
Bai vote hi bjp deo ohi kar sakde ne kuch greeba lai
@@user-jf7gz4jc8ftatu tus UP BIHAR dekhe lo nage
Y bnia kuch es ton v nhi
Right ji bilkul sahi kahya 🙏🏻🙏🏻⚘⚘❤❤
@@user-jf7gz4jc8fਬਾਈ ਫਿਰ ਤੂੰ ਘਰੇ ਕਿੱਥੇ ਰੋਟੀ ਖਾਲੇਗਾ ਨਾਲੇ ਕਿਸੇ ਲੰਗਰ ਤੇ ਵੀ ਮਿਲਨੀ ਖਾਣ ਨੂੰ ਜੇ ਬੀਜੇਪੀ ਜਿਤਾਤੀ ਤਾਂ 😂 ਸਿਲੈਂਡਰ 1100-1500 ਹੋਜੂ ਆਟਾ ਕਣਕ ਦਾਲ ਦੁਧ ਤੇGst ਲਾਗੂ ਤੇ ਕਿਥੇ ਬੱਚੇ ਪੜਾਏਗਾ ਨੌਕਰੀਆਂ ਖਤਮ ਆ ਕੀ ਕਰੇਗਾ ਆਪਦੀਆ ਜੜਾਂ ਆਪ ਈ ਵੱਡ ਬੈਠੇਗਾ । ਨਾਲੇ ਬਾਈ ਬੀਜੇਪੀ ਦੇਖਦਿਆਂ ਨੂ 10 ਸਾਲ ਹੋ ਗਏ ਬਾਕੀ ਤੁਸੀਂ ਆਪ ਸਿਆਣੇ
ਮਾਨ ਸਾਬ ਮੈ ਟੈਕਸੀ ਡਰਾਈਵਰ ਹਾਂ ।
ਮੈ ਬਟਾਲੇ ਤੋ ਹਾਂ ।
ਵਾਰਡ ਨੰਬਰ 5 ਤੋ ।
ਆਪ ਦਾ ਸਾਥ ਮੇਰੇ ਵੀਰਾਂ ਨੇ ਕਾਹਲੋ ਤੇ ਬਾਜਵੇ ਪਰਿਵਾਰ ਨੇ ਬਾਰਾ ਦਿੱਤਾ ।
ਸ਼ੇਰੀ ਵੀਰ ਦਾ । ਸ਼ੇਰੀ ਵੀਰ ਨੂੰ ਪੁੱਛ ਲਓ
ਪਰ ਸਾਡਾ ਵੀ ਸੋਚੋ ਟੈਕਸੀ ਡਰਾਈਵਰ ਦਾ ।
ਹੱਥ ਜੋੜ ਕੇ ਬੇਨਤੀ ਹੈ ।
ਮਾਨ ਸਾਬ ।
ਸਭ ਕੁਰਸੀ ਦੇ ਯਾਰ ਆ ਜੋ ਜਿੱਤ ਗਿਆ ਬਾਅਦ ਚ ਕੋਈ ਨੀ ਪੁੱਛਦਾ ਕੁਝ ਨੀ ਕਰਦਾ ਸਬ ਖਾਣ ਵਾਲੇ ਪੰਜਾਬ ਲੁੱਟ ਲਿਆ ਏਨਾ ਸਬ ਲੀਡਰਾਂ ne ਤਾਹੀ ਬੱਚੇ ਬਾਹਰ ਜਾ ਰਹੇ ਆ
ਮਾਨ ਸਾਹਿਬ ਵੋਟਾਂ ਹੀ ਕੰਮ ਦੇ ਅਧਾਰ ਤੇ ਮੰਗ ਰਿਹਾ ਕਈ ਵਾਰੀ ਸ਼ਾਇਰੀ/ਕਮੇਡੀ ਵੀ ਸੁਣਾ ਦਿੰਦਾ 🎉
ਕੀ ਪੰਜਾਬ ਦੇ ਮੁੱਦੇ ਕਿਕਲੀਆਂ ਨਾਲ ਹਲ ਹੋ ਜਾਣਗੇ ? ਮੁੱਖ ਮੰਤਰੀ ਹੋ ਹਰ ਸ਼ਬਦ ਦੀ ਕੀਮਤ ਹੁੰਦੀ ਹੈ ?
Lokan de cooperation di vi lor hai
😂😂❤😂😂😂😂😂❤❤❤😂❤❤😂😂❤22😂😂😂😂😂😂😊
Hun tuhanu buhat dukh lagda hai eh Chutkale sun ke
ਧੰਨਵਾਦ ਮੁੱਖ ਮੰਤਰੀ ਸਾਬ੍ਹ, ਸਭ ਤੋਂ ਜ਼ਰੂਰੀ ਮੁੱਦਾ ਪ੍ਰਿਖਿਆਰਥੀ ਸ਼ਬਦ ਦਾ ਮਤਲਬ ਤੇ ਬਾਦਲਾਂ ਨੂੰ ਪੰਜਾਬੀ ਸਿਖਾਉਣੀ ਚੁੱਕਣ ਲਈ ਜੋ ਸਮੇਂ ਦੀ ਮੰਗ ਸੀ, ਇਸ ਵੱਲ ਕਦੇ ਵੀ ਵਿਰੋਧੀਆਂ ਨੇ ਧਿਆਨ ਨਹੀਂ ਦਿੱਤਾ।
ਮੇਰੀ ਅਪੀਲ ਹੈ ਸਤਿਕਾਰਯੋਗ ਭਗਵੰਤ ਮਾਨ ਨੂੰ ਅਤੇ ਮੈਂ ਵਿਸ਼ਵਾਸ ਵੀ ਕਰਦਾ ਹਾਂ ਕਿ ਤੁਸੀਂ ਨੇਤਰਹੀਨਾਂ ਬਾਰੇ ਜਰੂਰ ਸੋਚੋਗੇ
ਗੱਲਾਂ ਦਾ ਖੱਟਿਆ ਖਾਣਾ ਏ। ਬਿਜਲੀ ਬੋਰਡ ਵਿੱਚ ਜਿਹੜੇ ਭਰਤੀ ਕੀਤੇ ਨੇ ਉਹਨਾਂ ਬਾਰੇ ਦੱਸ ਸਕਦੇ ਹੋ
ਬਾਈ ਸਾਰੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਨੋਕਰੀ ਦੇ ਰਿਹਾ ਕੰਜਰੀਵਾਲ ਦੇ ਰਿਸ਼ਤੇਦਾਰਾਂ ਨੂੰ
ਸਾਰੇ ਬਾਹਰਲੇ ਭਰਤੀ ਨੇ ਬਾਈ ਜੀ , ਇਹ ਨਹੀਂ ਦੱਸਿਆ ਕਿਸੇ ਨੂੰ 😢
ਦੁਖ ਹੋਇਆ ਹੈਗਾ ਵੀ ਆ ਮਾਂਨ ਸਾਹਿਬ ett ਵਾਲੇ ਬੱਚਿਆਂ ਨੂੰ ਇੱਕ ਸਾਲ ਤੋਂ ਉੱਤੇ ਹੋਗਿਆ ਧੱਕੇ ਖਾਂਦਿਆਂ ਨੂੰ ਇਹ ਸਾਰੇ ਗਰੀਬਾਂ ਦੇ ਬੱਚੇ ਤਾਂ ਕਰ ਕੇ
ver modi aa reha resrvation khatam
100℅ झूठ बोलने से क्या होगा
ਮਾਨ ਸੱਚ ਆ 5:58
ਮਾਨ ਸਾਹਿਬ ਹੁਣ ਤਾਂ ਪਿੰਡ ਜੰਡਾ ਵਾਲਾਂ ਜਿਲਾ ਬਠਿੰਡਾ ਦੇ ਸਕੂਲ ਵਿੱਚੋਂ ਮੈਡਮਾਂ ਬੱਚਿਆਂ ਦੇ ਨਾਂ ਕੱਟ ਰਹੇ ਨੇ ਕਹਿੰਦੇ ਨੇ ਬੱਚੇ ਸ਼ਰਾਰਤ ਕਰਦੇ ਨੇਂ ਜੇ ਕਾਂਗਰਸ ਜਾਂ ਅਕਾਲੀ ਲੀਡਰ ਨੂੰ ਲੈ ਜਾਨੇ ਹੈ ਤਾਂ ਮੈਡਮ ਬੋਲਦੀ ਹੈ ਵੋਟ ਅਕਾਲੀ ਨੂੰ ਪਾਈਂ ਤਾਂ ਨਾਂ ਦਾਖਲ ਕਰ ਲਿਆ ਜਾਵੇ ਗਾ
ਤੇਰੇ ਪਿੰਡ ਦੀ ਮਾਤਾ ਦੇ ਸਿਰ ਤੇ ਪੰਡ ਹੈ
ਦੋ ਸਾਲ ਹੋ ਗਏ ਤੈਨੂੰ ਮੁੱਖ ਮੰਤਰੀ ਬਣਿਆ
ਤੇਰੇ ਕੋਲੋਂ ਆਪਣੇ ਪਿੰਡ ਦੀ ਮਾਤਾ ਦੇ ਸਿਰ ਤੋਂ ਪੰਡ ਨਹੀਂ ਲਾਹੀ ਗਈ
ਲੱਖ ਲਾਹਨਤ ਤੇਰੇ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਉਹ ਯੂਪੀ ਤੋਂ ਹੈ
Kon he bibi up to asi bhi ha
Oh.kejriwal
Di.ristedaar.hai
Ye bhaiya he Ida pyo bhi bhya he
ਪੰਜਾਬ ਸਕੂਲ ਬੋਰਡ ਦਾ ਇਸ ਚੇਅਰਪਰਸਨ ਨੇ ਬੁਰਾ ਹਾਲ ਕੀਤਾ ਏ , ਸਾਰੇ ਮੰਤਰੀ ਰੱਲਮਿੱਲ ਕੇ ਪੰਜਾਬ ਨੂੰ ਖਾਂ ਰਹੇ ਨੇ , ਇਹ ਭਗਵੰਤ ਐਵੀ ਬਕਵਾਸ਼ ਮਾਰਦਾ, ਡੇਲੀਵੇਜ ਵਾਲੇ ਕਰਮਚਾਰੀ 15 ਸਾਲਾਂ ਤੋ 7000 ਤੇ ਕੰਮ ਕਰ ਰਹੇ ਨੇ, ਫੁੱਦੂ ਸਰਕਾਰ
Bakwas ..dr satbir bedi IAS ne chairperson ..aiwe afwah udaan naal kuch nai hona
17 ਏਕੜ ਵਾਲਾ ਕਨੂੰਨ ਲਾਗੂ ਕਰੋ ਬਾਦਲਾਂ ਕੈਪਟਨਾਂ, ਸਿਮਰਨਜੀਤ ਮਾਨ, ਜਿਆਣੀ ਹੋਰਾਂ ਵਾਲੀ ਵਾਧੂ ਜ਼ਮੀਨ ਨੂੰ ਕਿਸਾਨਾਂ ਮਜ਼ਦੂਰਾਂ ਚ ਵੰਡੋ,ਫਿਰ ਕੰਮੀਆਂ ਦੇ ਵਿਹੜੇ ਸੂਰਜ ਮਘੂ
ਜਿਹੜੀਆਂ ਕੁਲਦੀਪ ਧਾਲੀਵਾਲ ਛੁਡਾਈਆਂ ਸੀ ਉਹੋ ਹੀ ਗਰੀਬਾਂ ਚ ਵੰਡ ਦਿਓ
ਬਾਦਲ ਦੇ ਨਾਮ ਹੇਠ ਇੱਕ ਏਕੜ ਨਹੀ ਹੋਵੇਗੀ !
ਬਿਲਕੁਲ ਸਹਿਮਤ ਬਾਈ
ਮੁਗਲਾਂ ਨੇ ਸਾਰਾ ਧਨ ਇੰਡੀਆ ਵਿੱਚ ਲਾਇਆ ਹੈ ਜੀ
ਮੂਰਖ ਲੋਕ ਅਜੇ ਵੀ ਚੁਟਕਲਿਆਂ ਤੇ ਹੱਸ ਰਹੇ ਹਨ। ਪੰਜਾਬ ਦੀ ਬਦਕਿਸਮਤੀ ਕੇ ਮੁੱਖ ਮੰਤਰੀ ਨੂੰ ਕੋਈ ਸਵਾਲ ਨਹੀਂ ਕਰਦਾ ਕੇ ਉਹਨੇ ਪੰਜਾਬ ਲਈ ਢਾਈ ਸਾਲ ਕੀ ਕੀਤਾ
U are right 22 ji
Tu das de ki mada kita mukh mantri ne
ਬਿਲਕੁਲ
Bahut kujh kita hai te kar v rhe ,,,,tuhadiya akha band tuhanu ta nhi disda
@@HarjitSingh-vp7yv ਹਾ ਹਾ ਹਾ ਮੇਂ ਤਾਂ ਮੂਰਖ ਲੋਕਾਂ ਨੂੰ ਕਿਹਾ ਹੈ ਵੀਰ ਜੀ। ਜਿਹੋ ਜਿਹੀ ਭਾਸ਼ਾ ਤੁਸੀਂ ਲਿਖੀ ਤੁਸੀਂ ਤਾਂ ਬਹੁਤ ਹੀ ਜਿਆਦਾ ਸਿਆਣੇ ਲੱਗਦੇ ਹੋ।
ਕਿਤੇ ਕਿਸੇ ਵੱਡੇ ਮੁੱਦੇ ਦੀ ਗੱਲ ਕੀਤੀ ਏ ਕੇ ਲੋਕਾਂ ਦਾ ਭਲਾ ਕਿਵੇਂ ਹੋਊ ਇਹ ਤਾਂ ਆਏ ਦਿਨ ਚੁਟਕਲੇ ਹੀ ਸੁਣਾ ਰਿਹਾ ਕੀ ਇਹ ਗੱਲਾਂ ਸੁਣ ਕੇ ਪੰਜਾਬ ਤੱਰਕੀ ਕਰੂ
U are right 22 ji
C,m ਸਾਹਿਬ ਤੁਹਾਡੀ ਤਾਂ ਕੁਲਫੀ ਗਰਮ ਹੀ ਵਿਕੁਗੀ
ਤੇਰੇ ਨਾਲੋਂ ਠੀਕ ਸੀ ਓਹ ❤❤
ਗੱਪਾਂ ਸੁੰਨ ਲੋ
ਸਿਰਫ ਚੁਟਕਲੇ ਹੀ ਸੁਣਾਏ ਹਨ ਕੰਮ ਕੋਈ ਕਰਨਾ ਨਹੀਂ ਅੱਤ ਦਾ ਬੇਸ਼ਰਮ ਬੰਦਾ
Right 👍
Too much besharme
Kam ta koi kitanhi
Bakwas hi karne a
Good cm sab Maan sab
❤❤ਡਿਸਲਾਈਕ ਕਰਨਾ ਬਣਦਾ ਮੁੱਦੇ ਦੀ ਕੋਈ ਗੱਲ ਨਹੀਂ ਕੀਤੀ
ਚਾਚੀ ਮਿਲੀ ਇੱਕ ਦਿਨ ਉਸ ਦਿਨ ਮੁੰਡਾ ਭਗਵੰਤ ਮਾਨ ਵਾਲੇ ਸਕੂਲ ਚ ਪੜਦਾ ਸੀ ਤੇ ਹੁਣ ਉੱਚ ਸਿੱਖਿਆ ਲੈ ਰਿਹਾ ਯੂਨੀਵਰਸਿਟੀ ਚ, ਮਤਲਬ ਦੋ ਢਾਈ ਸਾਲ ਪਹਿਲਾਂ ਸਕੂਲ ਚ ਲੱਗਾ ਆਪ ਦੇ ਆਉਣ ਤੋਂ ਬਾਅਦ ਪੰਜਾਬ ਚ ਸਕੂਲ ਖੁੱਲ੍ਹੇ ਨੇ ਤੇ ਢਾਈ ਸਾਲ ਚ ਸਕੂਲੀ ਪੜਾਈ ਪੂਰੀ ਕਰਕੇ ਯੂਨੀਵਰਸਿਟੀ ਚਲ ਗਿਆ ਤੇ ਆਉਣ ਵਾਲੇ ਦੋ ਸਾਲ ਚ ਨੌਕਰੀ ਲੱਗ ਜਾਣਾ😂😂😂😂
god bro kya baat aa
ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ,
ਮੁਰਦਾਬਾਦ ਜੀ
ruclips.net/video/SZXBE6jCSdw/видео.htmlsi=pv0_EprisfPkjN_j
ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@@sabi-mansaਕਿਸ ਨੂੰ ਲੈ ਕੇ ਆਓ !
ਇਹਨੂੰ ਕਹਿੰਦੇ ਨੇਂ ਬਈ,ਜਿਹੋ ਜੇਹੇ ਮਰਨ ਵਾਲੇ,ਓਹੋ ਜੇਹੇ ਖੱੜਣ ਵਾਲੇ।
Right
ਸਾਡੇ ਪਿੰਡ ਸਰਕਾਰੀ ਹਸਪਤਾਲ ਚ ਪਸੂ ਹਸਪਤਾਲ ਚ ਡਕਟਰ ਸਾਹਿਬ ਭੇਜਿਆ ਜੋ ਰਾਜਸਥਾਨ ਦਾ ਰੇਹਨ ਵਾਲਾ ਗਲਤ ਗੱਲਆ ਜੀ। ਪੰਜਾਬ ਦੇ ਨਿਵਾਸੀ ਦਾ ਹੱਕ ਸੀ
ਡਰਾਮੇ ਈਂ ਕਰਦਾ ਸਾਰੇ , ਆਪ ਨੂੰ ਪੰਜਾਬੀ ਆਉਂਦੀ ਨੀਂ , ਦੂਜਿਆਂ ਨੂੰ ਮੱਤਾਂ ਦਿੰਦਾ ਏ , ਚਪਾਤੀ ਕਿਹੜੀ ਭਾਸ਼ਾ ਦਾ ਸ਼ਬਦ ਏ ????
ਤੇਰੇ ਕੋਲ ਭੰਡੀ ਪਰਚਾਰ ਕਰਨ ਤੋਂ ਸਿਵਾ ਕੁਝ ਨਹੀਂ ਤੁਸੀਂ ਕੇਜਰੀਵਾਲ ਦਾ ਜਿਕਰ ਕਰ ਦਿਲੀ ਦਾ ਕੀ ਹਾਲ ਕੀਤਾ ਆਮ ਆਦਮੀ ਪਾਰਟੀ ਸਾਰੇ ਭਰਿਸ਼ਟ ਲੋਕ
ਇਹ ਮੁੱਦੇ ਨੇ ਪੰਜਾਬ ਦੇ ??
ਤੇ ਚਵਲ਼ਾਂ ਖੁਸ਼ ਹੋ ਰਹੀਆਂ ਚੁਟਕਲੇ ਸੁਣ ਕੇ
ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ Hansraj Hans | ਨਕਲੀ ਕਿਸਾਨ , ਅਸਲੀ ਕਿਸਾਨ
ruclips.net/video/6rAGqAhEOiw/видео.html
ਪੰਜਾਬ ਦਾ ਹੁਣ ਤੱਕ ਦਾ ਵਧੀਆ ਮੁੱਖ ਮੰਤਰੀ।
😂
Baba ਬੋਹੜ
ਸਾਡੀਆਂ PTI 646 ਪੋਸਟਾਂ ਕਿੱਥੇ ਗਈਆਂ cm ਸਾਹਿਬ...2011 ਤੋਂ ਤਰਸ ਰਹੇ ਹਾਂ 😢😢
ਲੋਕੋ ਆਪਣੀ ਤਰੱਕੀ ਆਪ ਕਰੋ ਆਪਣੇ ਨਿਆਣੇ ਪੜਾਉ ਦੱਬਕੇ।ਇਹ ਸਾਰੇ ਗੱਪਾਂ ਵਾਲ਼ੇ ਆ।
U are right 22 ji
😂😂😂😂😂 ryt
ਵਹਿਗੁਰੂਜੀ
ਮਾਨ ਸਾਹਿਬ ਨੌਕਰੀਆਂ ਦੀ ਗੱਲ ਕਰ ਰਹੇ ਹੋ, ਸਾਨੂੰ ਤੇ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਕਿਹਾ ਨੌਕਰੀਆਂ ਦੇ ਦਿੱਤੀਆਂ ਸਾਨੂੰ ਕੋਈ ਪਤਾ ਨਹੀਂ, ਸੀਐਮ ਜੀ ਸਭ ਵੱਲ ਦੇਖੋ
ਅਗਰ ਇਨੀ ਵਧੀਆ ਪੜ੍ਹਾਈ ਆ ਸਰਕਾਰੀ ਸਕੂਲਾ ਚ ਤਾ ਸਰਕਾਰੀ ਟੀਚਰਾ ਦੇ ਆਪਣਾ ਬੱਚੇ ਪ੍ਰਾਈਵੇਟ ਸਕੂਲਾ ਚ ਕਿਉ ਪੜਦੇ ਨੇ
ਹੁਣ ਤਾਂ ਪਛਤਾਵਾ ਹੋ ਰਿਹਾ ਭੰਡਾ ਤੇਰੀ ਸਪੋਰਟ ਕਰਕੇ
Good cm
ਜਵਾਂ ਸਹੀ ਕਿਹਾ
Right
Good Cm
Right
ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਪਰ ਰਾਜਨੀਤਕ ਲੀਡਰ ਲੋਕਾਂ ਵਿੱਚ ਆਪਣਾ ਇੰਟਰਟੇਨਮੈਂਟ ਕਰਨ ਆਉਂਦੇ ਹਨ।
Oee yr mehngai ena de hath vich nhi hai...oh ta centre da mudda hai. Loksabha diyan votan Dimag naal Paya kro
@@amars21167 22 sahi aa kujh
Had tikar satet Sarkar da vi rol hunda modi kotta phtda bita riha
@@amars21167Bhai apni state vich ghat karni hove taan kar sakde ne jehde es bhand kute ne bina kise gallon faltu tex lgye ne Punjab state walon oh hata ke je centre jiada tex lagaundi hai tan state government walon usnu apni state te hor wada ke lagu na kare Chandigarh vich petrol punjab nalon sasta kida hunda tu eh das ,terian gallan ton lagda tu bhi es Bhagwant bhand kute da bhagat hai
@@amars21167Tuci log sute raho tuhanu kuj fark nahi painda ki jehde Punjab da asi aan pani khande han usnu koi Dehli da dala lut ke ly jave ty Bhagwant buchadh kanjar bhand kute warge log uhna kanjriwal de kute banke ohna de hisab naal bhonkde te katde pye ne Punjab nu te barbaad karde pye ne
ਕਲਾ ਗੱਲਾਂ ਚੇ ਨੀ ਕੁਸ਼ ਬਣਦਾ ਕੁਸ਼ ਕੀਤਾ ਵੀ ਆ ਜਿਹੜੀਆ ਗੱਲਾਂ ਤੁਸੀ ਕਿਹਾ ਵੀ ਸਾਨੂੰ ਇਹਨਾਂ ਨੇ ਲੁੱਟ ਇਹਨਾਂ ਨੇ ਖਾ ਲਿਆ ਤੁਸੀ ਕਿਨੂੰ ਖਵਤਾ ਮੈ ਕੋਈ ਅਕਾਲੀ ਦਲ ਪਾਰਟੀ ਜਾ ਕਿਸੇ ਹੋਰ ਦਾ ਵਰਕਰ ਨੀ ਸੋਡਾ ਹੀ ਆ ਹੀ ਪਾਰਟੀ ਦਾ ਵਰਕਰ ਹਾਂ ਕੋਸ਼ ਕਰ ਵੀ ਦਿਓ ਜੀ ਹੁਣ ਸਾਨੂੰ ਸਾਰੇ ਲੋਕਾਂ ਨੇ ਪੰਜਾਬ ਦੀ ਕਮਾਨ ਹੱਥ ਚ ਫੜਾਈ ਆ ਇਕੱਲੇ ਚੁਟਕੁਲੇ ਸੁਣਾ ਕੇ ਜਾਂ ਕੁਸ ਐਕਸ਼ਨ ਕਰਕੇ ਸਾਨੂੰ ਉਹਨਾਂ ਦਿਖਾਓ ਕੁਛ ਕਰਕੇ ਵੀ ਦਿਖਾਓ
ਜੇਕਰ ਜਲੰਧਰ ਵੇਰਕਾ ਮੇਰੇ ਕੋਲ ਪਲਾਂਟ ਵਾਲੇ ਕੱਚੇ ਮੁਲਾਜ਼ਮਾਂ ਨੂੰ ਜੁਬਾਨ ਜਿਹੜੀ ਕੀਤੀ ਸੀ ਪੂਰੀ ਕਰ ਲੈਂਦੇ ਜਲੰਧਰ ਤੋਂ ਆਪਣੀ ਸੌਖਣ ਉਥੋਂ ਨਾ ਹਾਰਦੇਜਲੰਧਰ ਤੋਂ ਆਪਣੀ ਸੌਖਣ ਉਥੋਂ ਨਾ ਹਾਰਦੇ ਸਾਰ
ਬਾਦਲ ਤਾ ਪਹਿਲਾਂ ਹੀ ਪੰਜਾਬ ਨੇ ਖੁੰਜੇ ਲਾਏ ਹੋਏ ਹਨ,, ਤੁਸੀਂ ਤਾ ਕੋਈ ਮਾਨ ਸਾਹਿਬ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਵੋ
U are right 22 ji
ਚ@@user-dk9mc7zs3q
Kam vi krlo koi assi galla sun ke bor ho gye a
ਅੇਲੇ 😊q😊@@Motivationalvideo-yy3lp
@@Motivationalvideo-yy3lpQ😊W1q CR ki kia,,😊😊😊
ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੀ ਕੇਜਰੀਵਾਲ ਸਾਬ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੇ ਭਗਵੰਤ ਮਾਨ ਸਾਬ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੇ
ruclips.net/video/SZXBE6jCSdw/видео.htmlsi=g6_O9HtGPmcDw5wq
Bun ....khri kar lag jahwo pta 4 jun nu
ਜਿਹੜੀ ਕਣਕ ਭਗਵੰਤ ਮਾਨ ਦੇ ਘਰੇ ਆ ਉਹੀ ਸਾਨੂੰ ਮਿਲੂਗੀ ਇਹਦਾ ਮਤਲਬ ਤੂੰ ਵੀ ਉਹੀ ਕਣਕ ਲੈਨਾ ਸਾਡੇ ਵਾਲੀ ਦੋ ਰੁਪਏ ਕਿੱਲੋ ਵਾਲੀ ਫਿੱਟ ਲਾਹਣਤ ਤੇਰੇ ਜੰਮਣੇ ਦੇ ਮੰਤਰੀ ਬਣੇ ਦੇ
ਸਤਿਕਾਰਯੋਗ ਭਗਵੰਤ ਮਾਨ ਜੀ ਅਸੀਂ ਮੰਨਦੇ ਹਾਂ ਕਿ ਤੁਸੀਂ 40 ਹਜਾਰ ਜਾਂ ਫਿਰ 43,000 ਨੌਕਰੀਆਂ ਦਿੱਤੀਆਂ ਨੇ ਪਰ ਉਸਦੇ ਵਿੱਚ ਨੇਤਰਹੀਨਾਂ ਨੂੰ ਕਿਹੜੀ ਨੌਕਰੀ ਦਿੱਤੀ ਹੈ ਜਰੂਰ ਦੱਸਿਓ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਕੌਣ ਲਾਈ ਹੈ
ਲੋਕ ਦੇਖ ਭੈਣ ਦੇ ਲੋੜੇ ਕਿਵੇ ਤਾੜੀਆ ਮਾਰਦੇ ਨੇ ਦੱਲੇ ਕੀ ਕਰਿਆ ਬੁੱਚੜ ਨੇ ਕਿਸੇ ਨੂੰ ਨੋਕਰੀ ਨੀ ਦਿੱਤੀ ! ਕਿਸ ਨੇ ਇਲਾਜ ਕਰਵਾਇਆ ਸਰਕਾਰੀ ਹਸਪਤਾਲਾਂ ਵਿੱਚ! ਇੱਕਲੇ ਚੁਟਕਲੇ ਰਹਿ ਗਏ ਪੱਲੇ !
U are right 22 ji
MLA ਤਾ ਸਾਡਾ ਬਿਹਾਰ ਦਾ ਹੈ ਓਹ ਵੀ ਗੱਪੀ ਨਿਕਲਿਆ ਮਾਣ ਸਾਹਿਬ,,,, ਤੁਹਾਡੀ ਪਾਰਟੀ ਦਾ
Noc ਦਾ ਮਸਲਾ ਹੱਲ ਕਰੋ ਮੇਰੇ ਘਰੇ ਮੀਟਰ ਨਹੀਂ ਹੈਗਾ ਛੋਟੇ ਭਰਾ ਤੋਂ ਬੱਤੀ ਲਈ ਹੋਈ ਹੈ
ਆਪ ਜੀ ਤੇ ਸਾਨੂ ਬਹੁਤ ਮਾਨ ਹੈ ਮਾਨ ਸਾਹਿਬ ਜੀ । ਗੁਰੂ ਸਾਹਿਬ ਆਪ ਜੀ ਨੂੰ ਚੰਡਦੀਂ ਕਲਾ ਬਖਸ਼ੇ ਜੀ । 💕ਵਾਹੇਗੁਰੂ ਜੀ ।
Punjab da pani Punjab di Rajdhani Punjab dey youth diyan nokriyan kithy aa
Waheguru ji sache da sath dinde pahndaa ñhi 22 ji samjh jhwo 5 sal gulami gale PE jahwo nhi ta
ਪੰਜਾਬ ਦੇ ਲੋਕ 2027 ਦੀਆਂ ਪੰਜਾਬ ਚੋਣਾਂ ਦੌਰਾਨ ਪੰਜਾਬ ਦੀ ਤਬਾਹੀ ਅਤੇ ਉੱਤਰ ਪ੍ਰਦੇਸ਼ ਦੀ ਤਰੱਕੀ ਦੇਖ ਕੇ ਆਪਣੀ ਮੂਰਖਤਾ ਨੂੰ ਕੋਸਣਗੇ। ਕਿ ਇੱਕ ਸ਼ਰਾਬੀ ਸੀ.ਐਮ ਦੇ ਚੁਟਕਲੇ ਸੁਣਨ ਵਿੱਚ ਰੁੱਝਿਆ ਹੋਇਆ ਸੀ ਅਤੇ ਇਸ ਵਿਅਕਤੀ ਦਾ ਨਾਮ ਭਗਵੰਤ ਮਾਨ ਹੈ
ਪਿਛਲੇ ਪੰਜਾਹ ਸਾਲ ਵਿੱਚ ਤੋ ਜੇ ਪੰਜਾਬ ਨੂੰ ਸਹੀ ਮੁਖ ਮੰਤਰੀ ਮਿਲਿਆ ਹੈ ਤਾਂ ਉਹ ਭਗਵੰਤ ਮਾਨ ਸਾਹਿਬ ਹੈ ਪਰ ਪੰਜਾਬ ਦੇ ਲੋਕੋ ਸਮਝ ਜਾਓ ਸਿਆਣੇ ਬਣ ਜਾਓ
ਲੌੜਾ ਪੰਜਾਬ ਸਿੱਖਿਆ ਬੋਰਡ ਦੀ ਚੇਅਰਮੈਨ ਨੂੰ ਪੰਜਾਬੀ ਨੀ ਆਉਂਦੀ ਯੂਪੀ ਦੀ ਹੈ ਲੰਨ ਸਾਲੇ
ਤੂੰ ਝਾੜੂ ਵਾਲਿਆਂ ਦਾ ਕੋਈ ਅਹੁਦੇਦਾਰ ਹੈ ਜਾਂ ਤੂੰ ਸੋਂਦਾ ਬਹੁਤ ਹੈ ਤੇ ਬਾਹਰ ਅੰਦਰ ਘੱਟ ਜਾਂਦਾ ਹੈ ਜਿਹੜਾ ਤੇਨੂੰ ਪਤਾ ਹੀ ਨਹੀਂ ਪੰਜਾਬ ਦੇ ਸਿਰ ਉੱਤੇ ਇਸ ਭੰਡ ਨੇ ਬਿਨਾਂ ਕਿਸੇ ਗੱਲ ਦੇ 9000 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਚਾੜ ਦਿੱਤਾ ਹੈ ਤੇ ਉਸ ਨਾਲ ਕੀਤਾ ਵੀ ਕੁਝ ਨਹੀਂ ਪੰਜਾਬੀ ਨੋਜਵਾਨਾਂ ਦੇ ਰੁਜ਼ਗਾਰ ਜਾਂ ਪੰਜਾਬ ਲਈ, ਪੁਲਿਸ ਵਿੱਚ ਭਰਤੀ ਕੀਤੀ ਹੈ ਉਹ ਵੀ ਸਾਰੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਭਰਤੀ ਕੀਤਾ ਹੈ ਪੰਜਾਬੀ ਨੋਜਵਾਨਾਂ ਨੂੰ ਨਹੀਂ ਅਪਣਾ ਘਰ ਦੇ ਭੁੱਖੇ ਮਰਦੇ ਫਿਰਦੇ ਦੂਜਿਆਂ ਨੂੰ ਰਜਾਉਣ ਲਈ ਉਪਰਾਲੇ ਕਰਦਾ ਫਿਰਦਾ, ਸਾਲਾ ਭੰਡ ਬਾਈ ਤੂੰ ਅਪਣੇ ਦਿਮਾਗ ਦਾ ਇਲਾਜ ਕਰਵਾ ਭਗਵੰਤ ਬੁੱਚੜ ਦੇ ਮੁਹੱਲਾ ਕਲੀਨਿਕ ਵਿੱਚ ਜੇ ਭੁੱਲ ਭੁਲੇਖੇ ਤੇਰੇ ਲਾਗੇ ਕੀਤੇ ਖੁਲਾ ਹੈ ਬਾਕੀ ਸਾਡੇ ਏਰੀਏ ਵਿੱਚ 20/25 ਕਿਲੋਮੀਟਰ ਦੂਰ ਤੱਕ ਕੋਈ ਮੁਹੱਲਾ ਕਲੀਨਿਕ ਨਹੀਂ ਹੈ ਹਾਂ ਪੂਰਾਨੀ ਡਿਸਪੈਂਸਰੀ ਹੈ ਉਸ ਵਿੱਚ ਪਹਿਲੀਆਂ ਸਰਕਾਰਾਂ ਵੱਲੋਂ ਰੱਖੇ ਗਏ ਡਾਕਟਰ ਤੇ ਸਟਾਫ ਕੰਮ ਕਰ ਰਿਹਾ ਨਵਾਂ ਕੋਈ ਨਹੀਂ। ਇੱਕ ਗੱਲ ਤੂੰ ਸਹੀ ਕਹੀ ਹੈ ਕਿ ਇੰਨੇ ਸਾਲਾਂ ਵਿੱਚ ਕੋਈ ਇਸ ਤਰਾਂ ਦਾ ਮੰਦਬੁੱਧੀ ਮੁੱਖ ਮੰਤਰੀ ਨਹੀਂ ਬਣੀਆਂ ਜਿਸ ਨੇ ਪੰਜਾਬੀ ਲੋਕਾਂ ਦੇ ਟੈਕਸਾਂ ਤੇ ਖਰੀਦੇ ਹੈਲੀਕਾਪਟਰ ਦੇ ਵਿੱਚ ਤੇਲ ਪਵਾ ਕੇ ਕਿਸੇ ਲਾਲੇ ਦਿੱਲੀ ਦੇ ਮੁੱਖ ਮੰਤਰੀ ਕੰਜਰੀਵਾਲ ਵਰਗੇ ਦੱਲੇ ਨੂੰ ਹੋਰ ਸਟੇਟਾਂ ਵਿੱਚ ਚੋਣਾਂ ਦਾ ਪ੍ਰਚਾਰ ਕਰਨ ਲਈ ਪੰਜਾਬੀ ਲੋਕਾਂ ਉੱਤੇ ਹੋਰ ਭਾਰ ਪਾਇਆ ਹੋਵੇ, ਪੰਜਾਬ ਨੂੰ 2.6 ਸਾਲ ਵਿੱਚ ਜਿੰਨਾ ਬਰਬਾਦ ਇਸ ਭੁੱਖੜ ਭਗਵੰਤ ਬੁੱਚੜ ਤੇ ਇਹਨਾਂ ਕੁੱਤਿਆਂ ਦੇ ਮੰਤਰੀਆਂ ਨੇ ਕਿਤਾ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਬਾਕੀ ਹੋਰ ਜਾਣਕਾਰੀ ਚਾਹੀਦੀ ਹੈ ਭਗਵੰਤੁ ਬੁੱਚੜ ਭੰਡ ਦੀ ਤਾਂ ਮੈਸਜ ਕਰਦੇ, ਬਾਕੀ ਤੇਰੇ ਵਰਗੇ ਦਾ ਸਾਫ ਪਤਾ ਲੱਗਦਾ ਹੈ ਕਿ ਤੂੰ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੇ ਹੱਕ ਵਿੱਚ ਹੈ ਤੇ ਦਿੱਲੀ ਦੇ ਦਲਾਲਾਂ ਨੂੰ ਹੋਰ ਹੋਂਸਲਾ ਦੇਂਣ ਵਾਲਿਆਂ ਵਿੱਚੋਂ ਹੈ।ਇਸ ਹਿਸਾਬ ਨਾਲ ਤੇਰੀ ਆਈਡੀ ਵੀ ਝੂਠੀ ਹੋਣੀਂ ਹੈ ਜਿਸ ਉੱਤੇ ਤੂੰ ਮੈਸਜ਼ ਕਰ ਰਿਹਾ ਹੈ
ਬਾਈ ਤੂੰ ਨਿਂਦ ਤੋਂ ਜਾਗ ਤੂੰ ਉਸ ਭਗਵੰਤ ਬੁੱਚੜ ਸੋਰੇ ਭੰਡ ਦੀ ਸਪੋਰਟ ਕਰਨ ਲਈ ਲੋਕਾਂ ਨੂੰ ਸਮਝਣ ਲਈ ਕਹਿ ਰਿਹਾ ਜਿਸ ਕੁੱਤੇ ਦੇ ਪੁੱਤ ਕੰਜਰੀਵਾਲ ਦੇ ਪੁੱਤ ਨੇ ਬਿਨਾਂ ਕਿਸੇ ਕਸੂਰ ਦੇ ਸਿੱਖਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਤੇ ਡਿਬਰੂਗੜ੍ਹ ਦੀ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਜਿਹੜੇ ਮਾਵਾਂ ਦੇ ਪੁੱਤ ਬਚਾ ਰਿਹਾ ਸੀ ਤੇ ਗੁਰੂ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕਰ ਰਿਹਾ ਸੀ ਨੋਜਵਾਨਾਂ ਨੂੰ ਨਸ਼ਿਆਂ ਨੂੰ ਛੱਡਾਕੇ ਤੂੰ ਬਾਈ ਪੰਜਾਬ ਦਾ ਹੀ ਹੈ ਜਾਂ ਬਾਹਰੋਂ ਕਿਤੋਂ,ਜਿਸ ਨੂੰ ਪੰਜਾਬ ਵਿੱਚ ਕੀ ਚੱਲ ਰਿਹਾ ਪਤਾ ਹੀ ਨਹੀਂ ਤੇ ਨਾ ਕੋਈ ਫਰਕ ਪੈਂਦਾ, ਸਾਲੇ ਭਗਵੰਤ ਬੁੱਚੜ ਨੇ 300 ਯੂਨਿਟ ਫਰੀ ਬਿਜਲੀ ਦੀ ਭੀਖ ਪੰਜਾਬੀ ਲੋਕਾਂ ਨੂੰ ਦੇ ਕੇ ਅਹਿਸਾਨ ਕਰ ਰਿਹਾ ਤੇ ਬਿਜਲੀ 24 ਘੰਟਿਆਂ ਵਿੱਚੋਂ 10 ਘੰਟੇ ਲਾਇਟ ਕੱਟ ਲੱਗਦੇ ਹਨ ਉਹ ਵੀ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਬਈਆਂ ਨੂੰ ਨੋਕਰੀਆ ਤੇ ਰੱਖਿਆ ਸਰਕਾਰੀ, ਪੰਜਾਬ ਦਾ ਡੀਜੀਪੀ ਬਈਆ ਹੋਰ ਕੀ ਕੁਝ ਦੱਸਾਂ ਮੰਦਬੁੱਧੀ ਲੋਕੋ
ਬਹੁਤ ਵਧੀਆ ਕਮੇਡੀ,ਤੇਰਾ ਚਡਾ ਇੰਗਲੈਂਡ ਇਲਾਜ ਕਰਵਾਉਣ ਗਿਆ ਲੋਕਾਂ ਦੇ ਟੈਕਸਾਂ ਦੇ ਪੈਸੇ ਆ,ਉਸ ਦਾ ਇਲਾਜ ਆਪਣੀ ਕਲੀਨਿਕ ਵਿਚ ਕਰਾਉਣਾ ਸੀ।
ਚਵਲੇ ਪੰਜਾਬ ਵਿੱਚ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਸਭ ਨੂੰ ਪੂਰੀਆ ਹੋ ਗੲਈਆਂ ਹਨ ਜੋ ਹਰਿਆਣੇ ਦੇ ਮੁੰਡਿਆਂ ਨੂੰ ਤੇਰੀ ਘਰ ਵਾਲੀ ਨੇ ਨੌਕਰੀਆਂ ਦਾ ਲੰਗਰ ਲਗਾ ਦਿੱਤਾ?
ਕੇਜਰੀਵਾਲ ਵੀ ਪੰਜਾਬ ਨੂੰ ਲੁੱਟ ਰਿਹਾ ਤੇ ਤਮਾਸ਼ਾ ਦੇਖ ਰਿਹਾ
Fudu Kam Tu Ke Banta 😂😂
ਤੁਸੀਂ ਵੀ ਤਾਂ ਲੁੱਟ ਹੀ ਰਹੇ ਹੋ ਸਾਡੇ ਪੰਜਾਬੀਆਂ ਦੀਆਂ ਨੌਕਰੀਆਂ ਯੂ ਪੀ ਬਿਹਾਰ ਤੇ ਹੋਰਲੇ ਰਾਜਾਂ ਦੇ ਲੋਕਾਂ ਨੂੰ ਨੌਕਰੀਆਂ ਦੇ ਰਹੇ ਹੋ
😢😢
ਚੈਨਲ ਵਾਲੇ ਕੰਜਰਾ ਨੂੰ ਟਾਈਟਲ ਬਣਾਉਦੇ ਸਰਮ ਆਉਣੀ ਚਾਹੀਦੀ ਹੈ , ਇਹ ਇੱਥੇ ਕਿਉ ਨਈ ਗੱਲ ਕਰਦੇ ਕਿ ਮੰਤਰੀ ਸਾਬ ਨੇ ਰੁਜ਼ਗਾਰ ਦੀ ਗੱਲ ਕਿਓ ਨਹੀਂ ਕੀਤੀ , ਸਿੱਖਿਆ ਦੀ ਗੱਲ , ਸਿਹਤ ਸਹੂਲਤ ਦੀ ਗੱਲ , ਪੰਜਾਬ ਦੇ ਖ਼ਰਾਬ ਹੋ ਰਹੇ ਪਾਣੀ ਦੀ ਗੱਲ , ਇਹਨਾ ਕੰਜਰਾ ਚੈਨਲ ਵਾਲਿਆ ਨੂੰ ਬਸ ਵਿਊ ਚਾਹੀਦੇ ਨੇ
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ। ਰਿਟਾਇਰਮੈਂਟ ਦੀ ਉਮਰ ਵੀ ਮਹੀਨੇ ਰਹਿ ਗਏ ਵੀਰੇ
ਗਰੀਬ,ਤਾ,ਜੱਟ,ਆ,ਅਸੀਂ,ਗਰੀਬ,ਨਹੀਂ,ਅਸੀਕੀਸੇ,ਕੋਸ਼,ਲੱਗਦੈ,ਨਹੀ
Jatt.grib.hai.sab.kuj.jatta.lai
10000 bill janda c pehla bizli da bill..hun one da ghr da sauda patta a janda🎉
CM ਸਾਹਬ ਜੀ ਕਮੇਡੀ ਸਟੇਜ ਨਹੀ,ਰਾਜਨੀਤਕ ਸਟੇਜ ਆ,ਜਿੱਥੇ ਜਨਤਾ ਦੇ ਮਸਲੇ ਸੁਣ ਉਹਨਾ ਦੇ ਹੱਲ ਕੀਤੇ ਜਾਂਦੇ ਨੇ।
ਇਹ ਚਾਹੇ ਜੋਕਰ ਹੈ ਚਾਹੇ ਭੰਡ ਕਹਿ ਲਵੋ,ਇਕ ਗੱਲ ਜ਼ਰੂਰ ਹੈ ਪੰਜਾਬ ਦੇ ਹਰੇਕ ਘਰ ਨੂੰ ਸਾਲ ਦਾ 30 35 ਹਜ਼ਾਰ ਬਿਜਲੀ ਦਾ ਫ੍ਰੀ ਦੇ ਰਿਹਾ ਬਗੈਰ ਜਾਤ ਪਾਤ ਦੇਖੇ ਬਾਕੀ ਮੁੱਖਮੰਤਰੀ ਤਾਂ ਸਿਰਫ ਐਸ਼ੀ ਪੱਠੇ ਹੀ ਰਹੇ ,ਤੁਰਿਆ ਜਾਂਦਾ ਕੋਈ ਮੁੱਖਮੰਤਰੀ ਆਵਾਜ਼ ਮਾਰੀ ਤੇ ਨਹੀਂ ਰੁਕਦਾ
ਓ ਭੰਡਾਂ ਜਬਲੀਆਂ ਨ ਮਾਰ
U are right 22 ji
2.5 ਸਾਲ ਹੋ ਗਏ ਤੂੰ ਹਸਪਤਾਲ ਤੇ ਸਕੂਲ ਦਾ ਤਾ ਕੁਜ ਕੀਤਾ ਨੀ
ਹਲੇ ਹੋਰ ਸਮਾਂ ਮੰਗਦਾ
ਵੀਰੋ ਇਸ ਨੇ ਕੁਜ ਨੀ ਕਰਨਾ ਸਿਰਫ ਗੱਲਾਂ ਦਾ ਕੜਾਹ ਇਸ ਕੋਲ
U are right 22 ji
ਭਗਵੰਤ ਮਾਨ ਜੀ ਐਮ ਐਲੇ ਅਕਾਲੀ ਦਲ਼ ਤੇ ਕਾਗਰਸ ਦੇ ਵਰਕਰਾਂ ਨੂੰ ਆਉਂਦੇ ਦੇ ਰਹੇ ਨੇ ਪੁਰਾਣੇ ਵਰਕਰਾ ਨੂੰ ਕੋਈ ਨਹੀਂ ਪੁੱਛਦਾ ਦਰੀਆ ਪਛੋਣ ਜੋਗੋ ਰਹੇ ਗਏ ਹੁਣ ਦੁੱਖ ਦੱਸਣ ਜੋਗੇ ਨਹੀਂ ਰਹੇ ਵਰਕਰ ਝੁੱਗਾ ਚੱਕਦਿਆ ਆਪਣਾ ਢਿੱਡ ਨੰਗਾ ਹੁੰਦਾ ਮਾਨ ਸਾਹਿਬ ਜੀ ਵਰਕਰਾ ਨੂੰ ਲੀਡਰ ਦਾ ਕੁੱਤਾ ਨਹੀਂ ਪੁੱਛਦਾ ਕੋਈ ਗੱਲ ਤੇ ਅਸਰ ਨਹੀਂ ਕਰਦਾ ਅਸੀ ਤਾਂ ਪਾਰਟੀ ਪਿੱਛੇ ਆਪਣਾ ਘਰ ਪੱਟ ਬੈਠੇ ਖਰਚਾ ਕਰ ਕਰ ਮੇਰਾ ਪਾਰਟੀ ਕਰਕੇ 20 ਲੱਖ ਦਾ ਨੁਕਸਾਨ ਹੋ ਗਿਆ ਮੇਰਾ ਘਰੇ ਕਲੇਸ ਹੋ ਗਿਆ ਹੁਣ ਤੇਰੀ ਪਾਰਟੀ ਕੁਝ ਕਰ ਨਹੀਂ ਸਕਦੀ ਮਾਨ ਸਾਹਿਬ ਜੀ ਮੈਂ ਸਭ ਤੋਂ ਪੁਰਾਣਾ ਵਰਕਰ ਆਂ ਸੋਡਾ ਮਾਨਸਾ ਜਿਲੇ ਵਿੱਚ ਪਹਿਲੀ ਰੈਲੀ ਮੈਂ ਤੇ ਭੋਲਾ ਸਿੰਘ ਮਾਨ ਨੇ ਕਰਵਾਈ ਸੀ ਝੁਨੀਰ ਮਾਨ ਸਾਹਿਬ ਜੀ
ਨਸ਼ਾ ਤਾ ਦੱਸ ਦੇ ਵੱਧ ਕਿਊ ਹੋ ਗਿਆ ਗੱਲਾਂ ਜਿਆਦਾ ਕਰੀ ਜਾਣਾ
ਮਾਨ ਸਾਹਿਬ ਕਿਸਾਣ ਕਿਸਾਨ ਕਿਸਾਨ ਕਿਸਾਨ ਕਰੀ ਜਾਨਾਹੋਰ ਜਾਤਾਂ ਨੇ ਵੋਟਾਂ ਨਹੀਂ ਪਾਈਆਂਪਹਿਲਾਂ ਤਾਂ ਸੋਚਿਆ ਨਹੀਂ ਦੋ ਸਾਲਾਂ ਚਹੁਣ ਵੋਟਾਂ ਚ ਗਰੀਬੀ ਯਾਦ ਆ ਗਏਗਰੀਬ ਇਕੱਲੇ ਕਿਸਾਨ ਨਹੀਂ ਗਰੀਬ ਤਾਂ ਸਾਰੀਆਂ ਜਾਤਾਂ ਹੁੰਦੀਆਂ ਨੇ
ਕਿਸਾਨ ਕੋਈ ਜਾਤ ਨਹੀ ਹੈ !
Bai hun v samj jo je bai greeba da koi kar sakda th vote bjp nu deo haryane ch ja ke dekho greeba nu kinya shulta de Rahi aa sarkar 400 dahadi neraga di budepa pantion 2500 samjo bai
@@user-jf7gz4jc8f ਹਰਿਆਣੇ ਵਿੱਚ ਭਾਜਪਾ ਨਾਲ ਹਿਣ ਕੀ ਹੋ ਰਿਹਾ ਵੇਖ ਲਵੋ ਜਾ ਕੇ ! ਨਰੇਗਾ ਕਾਂਗਰਸ ਦਾ ਸ਼ੁਰੂ ਕੀਤਾ ਹੈ ਭਾਜਪਾ ਤਾਂ ਬੰਦ ਕਰਨ ਨੂੰ ਫਿਰਦੀ ਸੀ !
ਭਾਈ ਏਹੋ ਜਿਹੇ ਮੰਤਰੀ ਕਦੀ ਨਹੀ ਮਿਲਣਾ,,,,,ਐਵੇਂ ਦੂਜਿਆਂ ਮਗਰ ਲੱਗ ਕੇ ਬੁਰਾ ਨਾ ਬੋਲਿਆ ਕਰੋ....ਮਾਣ ਪੰਜਾਬ
ਨਕਲ ਮਾਰਨ ਦਾ ਗੰਦ ਖਤਮ ਕਰਵਾਓ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਕੇ ਪਾਸ ਹੁੰਦੇ ਆ ਇਹਨਾਂ ਨੂੰ ਵੀ ਪੜਾ ਕੇ ਪਾਸ ਕਰੋ ਫੇਰ ਗੱਲ ਬਣਨੀ ਆ ਇਹ ਵੀ ਵਿਚਾਰੇ ਵੱਡੀਆਂ ਨੌਕਰੀਆਂ ਵਾਸਤੇ ਟੈਸਟ ਦੇਣ ਦੇ ਕਾਬਲ ਹੋ ਜਾਣ
❤❤ ਇਹ ਮੁੱਖ ਮੰਤਰੀ ਨਾਲੋਂ ਭੰਡ ਵਧੀਆ ਹੈ ਜੀ।
Goòd job 🙏🏻🙏🏻🙏🏻🙏🏻🙏🏻🙏🏻🙏🏻
ਮਾਨ ਸਾਬ ਬਾਕੀ ਤੁਸੀ ਤੇ ਤੁਹਾਡੇ ਕੰਮ ਬਹੁਤ ਵਧੀਆ ਨੇ ਪਰ ਤੁਸੀ ਮੂਸੇਵਾਲੇ ਦੀ ਸਕਿਉਰਟੀ ਲੇਕੇ ਸਹੀ ਕੰਮ ਨਹੀ ਕੀਤਾ ਜੇ ਤੁਸੀਂ ਮੁਸੇਵਾਲੇ ਦੀ ਸਕਿਉਰਟੀ ਨਾ ਲੇਦੇ ਤਾ ਅੱਜ ਉਹ ਸਾਡੇ ਵਿੱਚ ਹੁੰਦਾ
ਬਾਦਲ ਲਿਬੜਣ ਤੋਂ ਡਰਦੇ ਪਰੇ ਹੋਗੇ ਹੋਣੇ ਐ ਹੱਗਦਾ ਫਿਰਦੈ ਝੰਡਾ ਡਾਇਪਰ ਲਾਕੇ ਚੋਣ ਪ੍ਰਚਾਰ ਕਰਦੈ ਸਾਰਾ ਸ਼ਹਿਰ ਬਲਾਕ ਕਰ ਦਿਤਾ ਜਾਂਦੈ।ਕਿਕਲੀ ਦੇ ਬਜਾਏ ਵਿਕਾਸ ਦੇ ਕੰਮ ਗਿਣਾ। ਮੁਲਾਜ਼ਮਾਂ ਕਿਸਾਨਾਂ ਪੈਨਸ਼ਨਰਾਂ ਨੂੰ ਕੀ ਦਿਤਾ।ਦਾਗੀ ਮੰਤਰੀ ਐਮ ਐਲ ਏ ਪਾਰਟੀ ਚੋਂ ਕਢੇ ਕਿਉਂ ਨਹੀਂ।ਕਿਕਲੀਆਂ ਸੁਣਾਉਣੀਆਂ ਸੀ ਤਾਂ ਮੁੱਖ ਮੰਤਰੀ ਨਾ ਬਣਦਾ।
ਚੰਗੇ ਬਾਦਲ ਕੇ ਵੀ ਨਹੀਂ,,
ਤੇ ਪੱਲੇ ਤੇਰੇ ਵੀ ਕੁਝ ਹੈ ਨਹੀਂ। । ਕੀਤਾ ਤੂੰ ਵੀ ਕੁਝ ਨੀ।। ਬੱਸ ਕੱਲੀ ਤਮਾਸ਼ਗਿਰੀ ਆ
22 changa kon aa daso ?
ਸਾਰੇ ਚੋਰ ਆ ਕਾਂਗਰਸ
ਅਕਾਲੀ ਤੇ ਇਹ ਕੰਜਰ
S Simrnjeet Singh maan 💪
Lakha Sidhana 🪣
@@sabi-mansa 😂😂😂😂dono mahapursh
Teachers da aaj v ohi haal aa g.... 6-6 month hoge dharne te baithea nu
ਸਾਡੇ ਲੀਡਰ ਇੱਕ ਦੂਜੇ ਉੱਪਰ ਚਿੱਕੜ ਸੁੱਟਦੇ ਰਹਿੰਦੇ ਨੇ ਪੰਜਾਬ ਦੇ ਮਸਲਿਆਂ ਬਾਰੇ ਕੋਈ ਗੱਲ ਨਹੀਂ।
ਇਹ ਬੱਸ ਕਹਿਣ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਣਕ ਬਹੁਤ ਮਾੜੀ ਮਿਲਦੀ
You are right brother
ਜਿਸ ਨੂੰ ਤੁਸੀਂ ਈਨੂੰ ਕਹਿੰਦੇ ਹੋ ਸਾਡੇ ਦੁਆਬੇ ਵਿਚ ਉਸਨੂੰ ਬੀਨਾਂ ਕਹਿੰਦੇ ਹਨ,
Good
ਬਿੰਨਾਂ। ਬਿਲਕੁਲ।
ਕਿੱਕਲੀ ਨਾਂ ਸੁਣਾ ਤੂੰ ਕੰਮ ਕਰ ਵੀਰ ਮੇਰਿਆ ਬਾਦਲਾਂ ਨੂੰ ਨਿੰਦਣ ਤੋਂ ਸਿਵਾ ਕੋਈ ਹੋਰ ਨਹੀਂ ਆਉਂਦਾ ਬਾਦਲ ਦੀ ਕੋਈ ਰੀਸ ਨਹੀਂ ਕਰ ਸਕਦਾ ਹੈ ਵੀਰ ਜੀ
ਸਾਡੇ ਬਚਿਆ ਤੋ 2 ਪਰਸੈਂਟ ਘੱਟ ਵਾਲੇ ਚਕ ਲਏ
ਹਰਿਆਣਾ ਦੇ ਰੀਜਨਲ ਹਨ ਪੰਜਾਬੀਆਂ ਦੇ ਨਹੀ ਹਨ c m ਸਾਹਿਬ
Very good veer ji👍🏻👍🏻👍🏻👍🏻👌👌👌👌👌♥️♥️♥️♥️♥️♥️
ਆਮਅਆਦਮੀ ਪਾਰਟੀ ਜਿੰਦਾ ਵਾਦ ਭਗਵੰਤ ਮਾਨ ਜਿੰਦਾਵਾਦ
ਮੁਰਦਾਬਾਦ ਕੁੱਤੇ ਲੋਕ
ਹੁਣ ਵੋਟਾ ਕਰਕੇ ਟਾਈਮ ਆ ਬਾਅਦ ਵਿੱਚ ਕਿਸੇ ਨੇ ਵੀ ਨੀ ਪੁੱਛਣਾ
Gappi mukhymantri 0 percent level
Right
2/6ਸਾਲ ਹੋ ਸਰਕਾਰ ਬਣੀ ਨੂੰ1ਰੁਪਿਏ ਦਾ ਕੰਮ ਸਾਡੈ ਪਿੰਡ ਵਿੱਚ ਨਹੀ ਹੋਈਆ ਬੜੀ ਦੂੱਖ ਵਾਲੀ ਗੱਲ ਮੈ ਅੱਗੈ ਹੋ ਵੋਟਾ ਪਵਾਈਆ ਮਾਨ ਸਾਹਿਬ ਚੂੱਟਕਲੀੲਆ ਨਾਲ ਗੱਲ ਨਹੀ ਬਣਨੀ 5:08
ਸਰਕਾਰ ਕੋਈ ਵੀ ਹੋਵੇ, ਸਭ ਵੱਡੇ ਪੈਸੇ ਵਾਲੇ , ਤੇ ਜ਼ਿਮੀਦਾਰ ਦਾ ਹੀ ਕੰਮ ਕਰਦੀਆ,,, ਕਿਸੇ ਦਾ ਕਰਜ਼ਾ ਮਾਫ਼ , ਕਿਸੇ ਨੂੰ ਕੋਈ ਸਬਸਿਡੀ , ਕਿਸੇ ਦਾ ਕੋਈ ਕੰਮ ,,, ਪਰ ਗਰੀਬ ਨੂੰ ਕੁਛ ਨੀ ,,ਗਰੀਬ ਜਨਤਾ ਨੂੰ ਤਾਂ ਬਸ ਆਟਾ ਦਾਲ ਦਾ ਈ ਲਾਲਚ ਦੇ ਦਿੰਦੇ ਨੇ,, ਕਿ ਗਰੀਬ ਜੰਨਤਾ ਦੀਆਂ ਵੋਟਾਂ ਇਨਿਆ ਸਸਤੀਆਂ ਨੇ,,,???
Allah madad kar mehar jumlebaj Ghar jan
Veer na piche singh te dhram kida hai vaise koi gal nhi frk nhi rkhna chaida sab ik ne vadia ne
CM Punjab Jindabad
Jutti chat
ਮਾਨ ਸਾਬ ਤੁਹਾਡੇ ਕਿੱਕਲੀ ਤੇ ਚੁਟਕਲੇ ਸੁਣਦੇ ਹੀ ਵੱਡੇ ਹੋਏ ਆ ਕਿਰਪਾ ਕਰਕੇ ਦੂਜਿਆ ਨੂੰ ਮੰਦਾ ਬੋਲਣਾ ਬੰਦ ਕਰੋ ਤੇ ਪੰਜਾਬ ਦੇ ਮੁੱਦਿਆ ਦੀ ਗੱਲ ਕਰੋ ਨਸ਼ਾ ਬੰਦ ਕਰਾਯੋ ਪੰਜਾਬ ਦੀ ਬੇਰੁਜਗਾਰੀ ਖਤਮ ਕਰੋ