Bhagwant Mann | ਜਦੋਂ CM Mann ਨੂੰ ਸ਼ਖਸ ਨੇ 'ਕਿੱਕਲੀ' ਦਹੁਰਾਉਣ ਲਈ ਕਿਹਾ | kikli | News18 Punjab

Поделиться
HTML-код
  • Опубликовано: 23 май 2024
  • Bhagwant Mann on Sukhpal Khaira | ਜਦੋਂ CM Mann ਨੂੰ ਕਿਸੇ ਨੇ 'ਕਿੱਕਲੀ' ਵਾਲਾ ਦਹੁਰਾਉਣ ਲਈ ਕਿਹਾ | News18 Punjab
    #bhagwantmann #sukhpalkhaira #news18punjab #loksabhaelections #kikli
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर सम कालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 170

  • @SardarBhullar897
    @SardarBhullar897 Месяц назад +25

    ਝੰਡਾ ਸਿੰਘ ਜੋ ਮਰਜ਼ੀ ਕਰ ਲੈ ਇਸ ਵਾਰ ਤੇਰੀ ਹਾਰ ਪੱਕੀ ਭਾਵੇ ਸੰਗਰੂਰ, ਹੋਵੇ ਭਾਵੇਂ ਕੋਈ ਹੋਰ ਹਰੇਗਾ।

  • @GurmukhSingh-hy8he
    @GurmukhSingh-hy8he Месяц назад +23

    ਕਿੰਨਾ ਝੂਠ ਬੋਲਦਾ,ਦੇਗ ਦੇਣ ਵੇਲੇ ਸੰਗਤ ਵਿੱਚ ਕੋਈ ਕੁੱਤਾ ਨਹੀਂ ਹੁੰਦਾ। ਕਿਵੇਂ ਡਰਾਮਾ ਕਰ ਰਿਹਾ ਤੇ ਭੇਡਾਂ ਹਸੀ ਜਾਂਦੀਆਂ।

  • @sarabjeetkaur-rd8kd
    @sarabjeetkaur-rd8kd 27 дней назад +6

    Cm man ji ਸਵਾਦ ਤਾਂ ਆਵੇਗਾ ਜੇਕਰ ਸੋਨਾ ਸਸਤਾ ਹੋਵੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ❤❤❤❤❤❤❤ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @jasmeensinghjasmeensingh3841
    @jasmeensinghjasmeensingh3841 27 дней назад +2

    ਸ੍ਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @gurdevsingh7757
    @gurdevsingh7757 Месяц назад +13

    ਹਰਾ ਪੈੱਨ ਕਿੱਥੇ ਗੁੰਮ ਹੋ ਗਿਆ। ਅਤੇ ਬੀਬੀਆਂ ਦੇ 26_26ਹਜਾਰ ਬਕਾਇਆ ਰਹਿੰਦਾ, ਉਹਦਾ ਹਿਸਾਬ ਕੌਣ ਦਿਊ।

    • @user-kl7xz6os4y
      @user-kl7xz6os4y Месяц назад

      Jita dakh vand ri te utha kutha day da nal pan ve la gi

  • @RajinderSingh-bd6qd
    @RajinderSingh-bd6qd Месяц назад +23

    ਪੁੱਠੀਆਂ ਗੱਲਾਂ ਛੱਡ ਕੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਸਰ ਜੀ

  • @nishansingh2287
    @nishansingh2287 Месяц назад +16

    ਮਾਨ ਸਾਹਿਬ ਆਪ ਨਾਲ ਓਹ ਹੀ ਹਾਲ ਹੋਣਾ ਹੈ

  • @happyramanand1022
    @happyramanand1022 Месяц назад +28

    ਪੰਜਾਬ ਦੀ ਜਨਤਾ ਨੇ ਹੁਣ ਏਨੂੰ ਬੇਲਾ ਕਰਦੇਨਾ ਫੇਰ ਪਾਓ ਕਿੱਕਲੀ😊

    • @foodworld7404
      @foodworld7404 23 дня назад

      Kajriwal di zamanat kal hoi aa😅😅😅😅

  • @ReshamSingh-hp9nq
    @ReshamSingh-hp9nq Месяц назад +25

    ਭੌਕਨਾ ਬੰਦ ਕਰ ਕੋਈ ਪੰਜਾਬ ਦੇ ਮਾਮਲੇ ਦੀ ਗੱਲ ਕਰ ਲਾ

    • @AkAk-yd9qf
      @AkAk-yd9qf 29 дней назад +1

      ਟੋਲ ਪਲਾਜੇ ਬੰਦ ਹੋ ਰਹੇ ਨੇ ਕਸੀਆਂ ਦਾ ਪਾਣੀ ਚਾਲੂ ਹੋ ਰਿਹਾ ਬਿੰਨਾਂ ਰਿਸ਼ਵਤ ਨੌਕਰੀਆਂ ਮਿਲ ਰਹੀਆਂ ਨੇ ਬਿਜਲੀ ਬਿਲ ਜ਼ੀਰੋ ਆ ਰਿਹਾ ਰਿਸ਼ਵਤ ਤੇ ਕੰਟਰੋਲ ਹੋ ਰਿਹਾ ਹੋਰ ਬਹੁਤ ਕੁੱਝ ਹੋਵੇਗਾ ਪੰਜਾਬ ਦੇ ਭਲੇ ਲਈ ਜੇਕਰ ਲੋਕਾਂ ਨੇ ਮੌਕਾ ਦਿੱਤਾ ਪੰਜਾਬ ਦੇ ਮਾਮਲੇ ਦੀਆਂ ਗੱਲਾ ਨਾਲ ਹੱਲ ਭਰਾਵਾ ਸੁਖਬੀਰ ਤੋਂ ਕਰਾਲਾ ਕੈਲਫੋਰਨੀਆ ਪਾਣੀ ਚ ਕਿਸ਼ਤੀਆਂ ਕਿਸ਼ਤੀ ਚ ਜਾ ਕੇ ਬੈਠ ਜਾ ਸੁਖਬੀਰ ਵਾਲੀ ਚ ⛷️

  • @shitalkaur9937
    @shitalkaur9937 Месяц назад +2

    Good job

  • @karamjeetkaurguddi4284
    @karamjeetkaurguddi4284 Месяц назад

    ਵਾਹਿਗੁਰੂਜੀ।❤❤🎉🎉ਧੰਨਵਾਦਜੀ

  • @rukwindersingh8751
    @rukwindersingh8751 22 дня назад

    ❤❤❤❤❤❤

  • @user-no8vw1yy6o
    @user-no8vw1yy6o Месяц назад +17

    ਭਗਵੰਤ ਸਿੰਘ ਮਾਨ ਜੀ ਦੇਗ ਦੀ ਥਾਂ ਤੇ ਕੁਝ ਹੋਰ ਵੀ ਕਹਿ ਸਕਦੇ ਸੀ , ਦੇਗ ਗੁਰੂ ਘਰ ਦੀ ਸਤਿਕਾਰ ਯੋਗ ਪ੍ਰਸਾਦਿ ਹੈ , ਇਸਨੂੰ ਬੜੇ ਸਤਿਕਾਰ ਅਤੇ ਅਦਬ ਨਾਲ ਛਕਿਆ ਜਾਂਦਾ ਹੈ । ਥੋੜਾ ਜਿਹਾ ਸੰਕੋਚ ਕੇ ਸ਼ਬਦਾਵਲੀ ਦੀ ਵਰਤੋਂ ਕਰਿਆ ਕਰੋ ।

    • @amritthabal6245
      @amritthabal6245 Месяц назад +3

      ਇਹ ਭਗਵੰਤ ਮਾਨ ਨੇ ਨਹੀਂ ਬਣਾਈ ਪੁਰਾਣੀ ਕਹਾਬਤ ਐ

  • @dsds2689
    @dsds2689 Месяц назад +12

    ਤੇਰੀ ਵੀ ਹਰ ਬਾਤ ਜੁਮਲਾ ਨਿਕਲੀ ।

  • @user-vv7ut1mu6d
    @user-vv7ut1mu6d 23 дня назад

    ❤❤❤❤🎉🎉😊

  • @jasmeensinghjasmeensingh3841
    @jasmeensinghjasmeensingh3841 27 дней назад +1

    ਕਾਂਗਰਸ ਪਾਰਟੀ ਜ਼ਿੰਦਾਬਾਦ

  • @Harjeetsingh-of2go
    @Harjeetsingh-of2go Месяц назад +5

    ਭਡ ਦੇਗ ਦੀ ਬੇਜਤੀ ਮੈਗੀ ਪੇ

  • @HarvinderSingh-vv3ch
    @HarvinderSingh-vv3ch Месяц назад +11

    ਮਾਨਯੋਗ ਚੀਫ ਮਨਿਸਟਰ ਭਗਵੰਤ ਸਿੰਘ ਮਾਨ ਜੀ ਅਸੀਂ ਸਮੂਹ। ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਤਾਂ ਕਸਮ ਖਾ ਲੲੀ ਹੈ ਕਿ। ਵੋਟਾਂ ਵਾਲੇ ਦਿਨ ਤੇਨੂੰ ਅਤੇ ਆਮ ਆਦਮੀ ਪਾਰਟੀ ਨੂੰ ਭੁਲਣਾ ਨਹੀਂ ਜਿਵੇਂ ਤੂੰ ਸਾਨੂੰ ਲਾਰੇਵਾਜੀ ਚ ਰੱਖ ਕੇ ਧੋਖਾ ਦਿੱਤਾ
    ਠੀਕ ਇਸੇ ਤਰ੍ਹਾਂ ਹੂਣ ਸਾਨੂੰ ਮੋਕਾ ਅਸੀਂ ਵੀ ਤੇਨੂੰ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਨਾ ਦੇ ਕੇ ਤੇਰਾ। ੧੩--੦ ਦਾ ਲਿਆ ਜ ਰਿਹਾ ਸੁਪਨਾ। ਚਕਨਾਚੂਰ ਕਰਾਂਗੇ ।

  • @user-jn6bi3dm8j
    @user-jn6bi3dm8j Месяц назад +3

    ਮਸ਼ੀਨ ਚੈੱਕ ਕੀਤੀ ਜਾਵੇ ਬੇਨਤੀ ਹੈ ਵੋਟਾਂ ਮੋਦੀ ਨੰਜਾਰਹੀਆਹਨ ਕਿਵੇ ਬਚ ਸਕਣਗੇ ਝਾੜੂ ਜੀ ਮਸ਼ੀਨ ਚੈੱਕ ਕੀਤੀ ਜਾਵੇ ਬੇਨਤੀ ਹੈ ਵੋਟਾਂ ਮੋਦੀ ਨੰਜਾਰਹੀਆਹਨ

  • @MandeepKaur-gh1se
    @MandeepKaur-gh1se Месяц назад +12

    ਭੰਡ

  • @gurindersidhu1625
    @gurindersidhu1625 Месяц назад +17

    Kejrewal imandar ta jail vekhi

  • @user-xy8ex5ug1s
    @user-xy8ex5ug1s 20 дней назад

    Good

  • @gurindersidhu1625
    @gurindersidhu1625 Месяц назад +4

    Mohinder da munda ta ja kise pind

  • @hardipsinghgill4494
    @hardipsinghgill4494 Месяц назад +17

    ਭੌਂਕਾ ਭੌਂਕਦਾ

  • @surinderpalkaur9394
    @surinderpalkaur9394 Месяц назад +12

    ਬਾਦਲ ਪਰਿਵਾਰ ਤੋਂ ਬਿਨਾ ਹੋਰ ਕੋਈ ਕੰਮ ਹੀ ਨੀ

  • @user-jl3vb4jf4q
    @user-jl3vb4jf4q Месяц назад +1

    Cmji

  • @SardarBhullar897
    @SardarBhullar897 Месяц назад +6

    ਜੀਰੋ ਵਾਪਸ ਕਰਾਂਗੇ।

  • @rajnitkaur3058
    @rajnitkaur3058 Месяц назад

  • @VirSingh-nj3dc
    @VirSingh-nj3dc Месяц назад +8

    ਕੋਈ ਅਕਲ ਦੀ ਗੱਲ ਕਰ ,ਕੰਮ ਦਸ ਕਿੰਨੇ ਕੀਤੇ ਭੰਡ ਬੇਵਕੂਫ਼ ਹੈ ਇਹ ਗੱਲਾਂ ਮੁੱਖ ਮੰਤਰੀ ਦੇ level ਦੀਆਂ ਨਹੀਂ ਹਨ । APP ਪਾਰਟੀ ਦੇ ਇਮਾਨਦਾਰ ਲੀਡਰ ਹੌਲੀ 2 ਜੇਲ੍ਹ ਅੰਦਰ ਜਾ ਰਹੇ ਹਨ।
    24 ਘੰਟੇ ਮੂਰਖਾਂ ਵਾਂਗ ਬੋਲੀ ਜਾਂਦਾ ਹੈ ।
    ਕੰਮ ਕੋਈ ਕੀਤਾ ਨਹੀਂ ।

  • @KarnailSingh-tv6sw
    @KarnailSingh-tv6sw 26 дней назад

    ਪਰ ਇਕ ਗੱਲ ਕਹਿਣਾ ਵੋਟ ਤਾ ਇਹਕ ਥੋਕ ਕੇ ਪਵਾਉ ਜੇਕਰ ਫਿਰ ਵੀ ਕੰਮ ਨਾ ਹੋਵੇ ਦੇਸ ਦਾ ਵਿਕਾਸ ਨਾ ਹੋਵੇ ਹਰ ਇਕ ਘਰ ਵਿਚ 1000ਹਜਾਰ,ਨਾ ਪੁਹੰਚੇ ਤੇ ਫਿਰ ਨਵੀਂ ਸਰਕਾਰ ਬਣਾਉਣੀ ਪਵੂ

  • @jasmeensinghjasmeensingh3841
    @jasmeensinghjasmeensingh3841 27 дней назад

    ਨਸ਼ੇ ਤੇ ਕੋਈ ਗੱਲ ਨਹੀਂ, ਬੇਅਦਬੀਆਂ ਤੇ ਕੋਈ ਗੱਲ ਨਹੀਂ, ਬੇਰੁਜ਼ਗਾਰੀ ਤੇ ਕੋਈ ਗੱਲ ਨਹੀਂ, ਪੰਜਾਬ ਦੇ ਪਾਣੀਆਂ ਦੀ ਕੋਈ ਗੱਲ ਨਹੀਂ, ਨਿੱਤ ਗੁੰਡਾਗਰਦੀ ਤੇ ਕੋਈ ਗੱਲ ਨਹੀਂ, ਗੱਲਾਂ ਦਾ ਕੜਾਹ

  • @rekhasingla333
    @rekhasingla333 Месяц назад +2

    Koi cm wali wali gl kro.punjab de halaat kinne khraab ho rhe hn te tuhanu chutkle kive sujhde ne,smjh ni aundi. Think about it..

  • @AmrikSingh-xb4wn
    @AmrikSingh-xb4wn 29 дней назад

    awe 2

  • @jassigill8803
    @jassigill8803 29 дней назад +10

    ਅਕਾਲੀ ਦਲ ਵਧੀਆ ਪਾਰਟੀ ਆ ਬਹੁਤ ਕੰਮ ਕੀਤਾ ਪੰਜਾਬ ਦੇ ਹਿੱਤਾਂ ਲਈ ਝੂਠ ਨਹੀਂ ਬੋਲਿਆ ਸੱਚ ਕੀਤਾ ਜੋ ਕੀਤਾ

  • @SardarBhullar897
    @SardarBhullar897 Месяц назад +14

    ਮੁਲਾਜ਼ਮ, ਕਿਸਾਨ, ਗਰੀਬ, ਦਲਿਤ ਤੇਰੇ ਵਿਰੁੱਧ ਹਨ। ਡਰਾਮੇ ਬੰਦ ਕਰੋ ਜੇਲ ਦਾ ਪ੍ਰਬੰਧ ਕਰੋ।

  • @lakhwindersidhu5369
    @lakhwindersidhu5369 28 дней назад

    Good work cm maan saab jindabad

  • @KarnailSingh-tv6sw
    @KarnailSingh-tv6sw 26 дней назад

    ਫਿਰੋਜ਼ਪੁਰ ਤੋਂ ਝਾੜੂ ਦੀ ਸੀਟ ਪੱਕੀ ਐ

  • @HarjeetKaur-wy6zm
    @HarjeetKaur-wy6zm 29 дней назад

    😭😭😭😭

  • @lakhwindersidhu5369
    @lakhwindersidhu5369 28 дней назад

    Great cm maan saab jindabad ji

  • @pushpindersingh3233
    @pushpindersingh3233 Месяц назад +4

    45% ਲੋਕ ਸੋਚਦੇ ਨੇ ਕਿ ਵੋਟਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਤੂਗੀ
    40% ਲੋਕ ਸੋਚਦੇ ਨੇ ਅਕਾਲੀ ਦਲ ਤੇ ਬੀਜੇਪੀ ਜਿੱਤੂ ਗੀ ਬਸ ਲੋਕ ਐਵੇਂ ਵੋਟਾਂ ਦੀਆਂ ਗੱਲਾਂ ਹੀ ਕਰੀ ਜਾਂਦੇ ਨੇ ਪਰ ਕੁਝ ਬਾਕੀ ਬਚੇ 15%ਲੋਕ ਸਿਆਨੇ ਵੀ ਹਨ ਪਰ ਉਹ ਵੀ ਇਹ ਸੋਚਦੇ ਨੇ ਕਿ ਇਹ ਵੋਟਾਂ ਬਾਰੇ ਹੀ ਕਿਉਂ ਸੋਚਦੇ ਜਾਂਦੇ ਹਨ.?
    ਵੋਟਾਂ ਵੋਟਾਂ 😂😂

  • @gurindersidhu1625
    @gurindersidhu1625 Месяц назад +2

    Batan tera data gy

  • @Newsongmotivtionvideo
    @Newsongmotivtionvideo 28 дней назад

    Bihar

  • @simarjeetkaur-qn9ru
    @simarjeetkaur-qn9ru Месяц назад +1

    ਭਗਵੰਤ ਮਾਨ ਜੀ ਅਸੀਂ ਤਾਂ ਸਾਨੂੰ ਹੀ ਵੋਟ ਪਾਉਣ ਏ ਸੁਖਬੀਰ ਬਾਦਲ ਤਾ ਹਾਰੂ ਗਾ ਉਹ
    ਤਾ ਪਾਊਕੀ ਜਾਂਦਾ ਗਾ 😂😂😂

  • @hardeepsinghcheema429
    @hardeepsinghcheema429 Месяц назад +7

    ਬਕਵਾਸ ਬੰਦ ਕਰ ਹੁਣ I ਕੋਈ ਕੰਮ ਵੀ ਕਰ ਕੇ ਦਿਖਾ

  • @harrygill6575
    @harrygill6575 22 дня назад

    ਹੁਣ ਬੋਲ ਕਰਤਾ ਬਿਸਤਰੇ ਵਾਂਗੂ ਗੋਲ ਸਿਮਰੋ ਨੇ 🤣🤣🤣

  • @user-vh5rm5mz5p
    @user-vh5rm5mz5p Месяц назад +12

    ਭੰਡ ਪੂਣਾ ਛੱਡ ਕੰਮ ਕਰ। 2017 ਵਿਚ ਜਲਾਲਾਬਾਦ ਤੋਂ ਬਾਦਲ ਨੇ ਭੰਡ ਨੂੰ ਭੂਆਕੇ ਮਾਰਿਆ ਸੀ ਜਿਸ ਦਾ ਗੁੱਸਾ ਹਰ ਵਕਤ ਕੱਢਣ ਲੱਗਾ ਰਹਿੰਦਾ ਹੈ। ਭੰਡਾ ਲੋੜਵੰਦਾ ਨੂੰ ਤਾਂ ਪਹਿਲਾਂ ਤੋਂ ਹੀ ਬਾਦਲ ਨੇ ਬਿਜਲੀ ਬਿੱਲ ਮੁਆਫ ਕੀਤਾ ਹੋਇਆ ਹੈ। ਤੂੰ ਸੱਤ ਵਾਰੀ ਵੀ ਜਨਮ ਲੈ ਲੲਈ ਫਿਰ ਵੀ ਬਾਦਲ ਦਾ ਮੁਕਾਬਲਾ ਨਹੀਂ ਕਰ ਸਕਦਾ। ਜੇਕਰ ਤੇਰੇ ਵਿੱਚ ਹਿੰਮਤ ਹੈ ਤਾਂ ਗਰੀਬਾ ਨੂੰ ਬਾਦਲ ਦੁਬਾਰਾ ਦਿੱਤੀਆ ਹੋਈਆਂ ਸਕੀਮਾਂ ਬੰਦ ਕਰ ਕੇ ਦਿਖਾਵੇ।ਗੁੱਸਾ ਸਭ ਤੋਂ ਵੱਧ ਹੈ ਹੀ ਇਹ ਕਿ ਉਸ ਨੇ ਇਹ ਸਕੀਮਾ ਕਿਉਂ ਚਲਾਈਆਂ ਸੀ।

  • @sameerbanotra4978
    @sameerbanotra4978 15 дней назад

    Man this ta change ho chale made

  • @NoorDeep-fq3og
    @NoorDeep-fq3og 23 дня назад +1

    Nooreedpp

  • @familyaccount5635
    @familyaccount5635 Месяц назад

    Wat

  • @user-jl3vb4jf4q
    @user-jl3vb4jf4q Месяц назад +1

    Cm, jo

  • @sukhwinderrandhawa3142
    @sukhwinderrandhawa3142 Месяц назад

    Punjab di an wan shan Cm Bmaan sir Chak do fate y ji

  • @sarbjitmaan2154
    @sarbjitmaan2154 Месяц назад +4

    Maan sahib cm Punjab good luck next time

  • @KarnailSingh-tv6sw
    @KarnailSingh-tv6sw 26 дней назад

    ਮੇਰੇ ਪਿੰਡ ਦੀ ਵੋਟ 3500ਐ

  • @gurpreetgurri4982
    @gurpreetgurri4982 29 дней назад

    sad zindabad ❤️❤️❤️❤️❤️

  • @sikanderSingh-kg6wi
    @sikanderSingh-kg6wi Месяц назад

    To avde gall kree hun

  • @user-zg8pe7fz2o
    @user-zg8pe7fz2o 29 дней назад

    ਲੋਕ ਇਕ ਵਾਰ ਥੋਖੇ ਵਿਚ ਆ ਸਕਦੇ ਆ ਹੁਣ ਨੀ😂😂

  • @sidhukotshamirwala2488
    @sidhukotshamirwala2488 Месяц назад +3

    ❤❤❤🎉🎉🎉🎉cm Bhagwat maan Zindabad g ❤❤❤🎉🎉🎉🎉

  • @user-jf2bu3wb6z
    @user-jf2bu3wb6z 27 дней назад

    ASHA DEN TAB AIGA JAB TARE B CH JI GE YA BAT

  • @sidhubanwala3388
    @sidhubanwala3388 26 дней назад

    मजदूर आ गए जाद

  • @sureshkumar9581
    @sureshkumar9581 27 дней назад

    Mere se bat kar ke pucho mann sir

  • @rekhasingla333
    @rekhasingla333 Месяц назад +3

    Cm wali koi gall kro g

    • @user-vh5rm5mz5p
      @user-vh5rm5mz5p Месяц назад +1

      ਇਸ ਦੇ ਵਿੱਚ CM ਵਾਲੀ ਕੋਈ ਗੱਲ ਹੈ ਹੀ ਨਹੀਂ।ਭੰਡ ਪੂਣਾ ਹੈ ਇਸ ਦੇ ਪੱਲੇ।

  • @user-or1yr6jr4t
    @user-or1yr6jr4t Месяц назад

    Mann ji je jitna ta mulajam te pensioners nu DA dio

  • @sukhjiwanjiwan4408
    @sukhjiwanjiwan4408 26 дней назад

    Kank lagu krdo j netna

  • @SINGHLAKHVIR-ez7mn
    @SINGHLAKHVIR-ez7mn 29 дней назад

    Bholath aap party zindabad

  • @BalvirSingh-gl4gq
    @BalvirSingh-gl4gq 10 дней назад

    Har.pahki..A.A.P

  • @GurinderKaur-sr1rl
    @GurinderKaur-sr1rl 27 дней назад

    1997,wich,Jo,s,p,o,d,s,mis,bhall,kro,gurpartap,Singh,577,bathinda

  • @parminderkaur9690
    @parminderkaur9690 28 дней назад

    Sromone Akalidal zindabad Badal sarkar zindabad

  • @KaramjeetSingh-tx4cv
    @KaramjeetSingh-tx4cv Месяц назад +2

    Galla.chad.punjab.nu.nasha.mukat.kar.punjab.aape.jindabad.a

  • @user-vh1ol2ub7m
    @user-vh1ol2ub7m Месяц назад

    Man sab baki asi sbb tuhade te tuhade kmma te khushh haa.btt anganwari worker bare plz jroor sochoo pay wdaoo ji asi v bchhe palne aaa only 20.000ku hjar hoje bss bhut a

  • @lakhvirgoraya9242
    @lakhvirgoraya9242 Месяц назад +14

    Maan saab jindabad ❤️ 😑

  • @amritthabal6245
    @amritthabal6245 Месяц назад

    ਬਲੇ ਬਲੇ ਓਏ ਜੱਟਾਂ

  • @KarnailSingh-tv6sw
    @KarnailSingh-tv6sw 26 дней назад

    3000ਹਜਾਰ, ਝਾੜੂ ਦੀ ਐ

  • @user-on1kg3kj1m
    @user-on1kg3kj1m 26 дней назад

    Bhaskar pravah Bhagwant man Sahab sharm karo Shyam

  • @DevsinghDev-pt8nk
    @DevsinghDev-pt8nk 29 дней назад

    ਤੂੰ ਕਿੰਨਾ ਮਰਜ਼ੀ ਜ਼ੋਰ ਲਾ ਲਾ ਤੂੰ ਨਹੀਂ ਜਿੱਤਦਾ

  • @user-kl7xz6os4y
    @user-kl7xz6os4y Месяц назад

    Wah.ji.wah sekha nu ta pura neam da ri kutha kita a gi girdwara sab vich

  • @AkshayKumar-ri9wc
    @AkshayKumar-ri9wc Месяц назад

    4 date nu pta lgu baki gall ta duneya mardiya

  • @Newsongmotivtionvideo
    @Newsongmotivtionvideo 28 дней назад

    Terry Harper

  • @sukhsandhu4405
    @sukhsandhu4405 Месяц назад +1

    Eni grmi ch lokan noo pagal bnaea hoea sarkaar ne .sardi ch. Vote.
    S pendant chahidian hn.

    • @sukhsandhu4405
      @sukhsandhu4405 Месяц назад +1

      Modi and amitshah da dimag kharab hai 1.kissana de verudh known. 2
      .drives de verudh knoon teesri war as ton vadh karnge.

    • @sukhsandhu4405
      @sukhsandhu4405 Месяц назад

      Ehna noo pesay karna jRoori hai.

  • @user-ku9je8rd3l
    @user-ku9je8rd3l Месяц назад

    ਤੇਰਾ ਅੰਤ ਵੀ ਨੇੜੇ ਆ ਜੋ ਗੁਰੂ ਸਾਹਿਬ ਦੀ ਦੇਗ ਬਾਰੇ ਬੋਲਣ ਲੱਗ ਗਿਆ

  • @user-pp1sf6lp1z
    @user-pp1sf6lp1z Месяц назад +1

    ਭਾਂਡਾ

  • @akamkahlonakamkahlon6698
    @akamkahlonakamkahlon6698 29 дней назад

    ਕਦੇ ਨਸ਼ੇ ਤੇ ਗੱਲ ਕਰ ਲਿਆ ਕਰ

  • @jarnailsingh6545
    @jarnailsingh6545 29 дней назад

    . ਮਾਨ ਸਾਹਿਬ ਇਸ ਵਾਰ ਥੋਡਾ ਪਤਾ ਸਾਫ ਹੈ

  • @SukhwinderKaur-gj6lw
    @SukhwinderKaur-gj6lw 29 дней назад

    ਇਸ ਵਾਰ ਝਾੜੂ ਖਿੱਲਰੂ

  • @flopeditor6972
    @flopeditor6972 27 дней назад

    ਪੁਤ ਭਾਡਾ ਵੇਖੀ ਤੇਰਾ ਮਾਜਦੇ 😂 jinna marzi jor lala hun dhokha nhi sehna

  • @davindersingh-zd7hm
    @davindersingh-zd7hm 28 дней назад

    ਭੰਡ ਕੋਲ ਚੁਟਕਲੇ ਹੀ ਆ ਬਸ ।

  • @foodworld7404
    @foodworld7404 23 дня назад

    Apna tid phrn vaste votaan chidiya tnu😅😅

  • @gigiminiature4192
    @gigiminiature4192 28 дней назад

    ਆਪਣੀ ਸੋਚ ਕਰ ਭਰਾ ਤੇਰੀ 0 ਰਾਣੀ ਆ ਆਪ ਤਾ ਖਤਮ ਰੋਗੀ

  • @rajkhalsa_02
    @rajkhalsa_02 29 дней назад +3

    ਆ ਵੇਖੋ ਗੁਰੂ ਦੀ ਦੇਗ ਦੀ ਬੇਅਦਬੀ ਕਰੀ ਜਾਦਾ ਮੁਰਖ ਮੁੱਖ ਮੰਤਰੀ ਜਾ ਕਿਕਲੀ ਪਾ ਪਾ ਬੋਰ ਕਰਤਾ ਦਿਮਾਗ ਕੰਮ ਤਾ ਕੀਤਾ ਨਾ ਕੋਈ

  • @user-cl8fv2bc2j
    @user-cl8fv2bc2j 26 дней назад

    Gapi

  • @seetarani813
    @seetarani813 26 дней назад

    Budhapa pension 2500kro fervote pawage

  • @NavjotKaur-ue4zl
    @NavjotKaur-ue4zl 29 дней назад

    Comedian

  • @musicentertainmentrk286
    @musicentertainmentrk286 Месяц назад

    Sab to bekar party ena de mla ne koi kamm nhi kitta main ta ena da sikhya mantri jis to ek bhrti puri nhi hoi

  • @BalwinderSingh-ns9kb
    @BalwinderSingh-ns9kb Месяц назад

    Lahant

  • @user-ij3pi2jw3p
    @user-ij3pi2jw3p Месяц назад +2

    ਪਾਗਲਖਾਨੇ ਦੀ ਲੋੜ ਜ਼ਰੂਰੀ ਹੈ

  • @singh2-hu7kp
    @singh2-hu7kp 29 дней назад

    Baba.je.de.deg.eda.nahi.Lada..eh.sirf.App.t.dhukde.ha

  • @sukhjiwanjiwan4408
    @sukhjiwanjiwan4408 26 дней назад

    Rasn keo bnnd krta tara ve vura den aon bala a

  • @DevsinghDev-pt8nk
    @DevsinghDev-pt8nk 29 дней назад

    ਥੋੜਾ ਸਿਮਰਜੀਤ ਸਿੰਘ ਮਾਂ ਨੇ ਜਿੱਤੂਗਾ

  • @sureshkumar9581
    @sureshkumar9581 27 дней назад

    App de m. L. A . S to right nhi vote kis noo dai

  • @GeetaRani-hg7ww
    @GeetaRani-hg7ww 27 дней назад

    Nasha thoda jeha ta control kr Leda 22

  • @adrees4426
    @adrees4426 Месяц назад +3

    S BHAGWANT SINGH g MAAN zindabad