Prime Politics (57) || ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਕਿਹੜਾ ਡਰ, ਸੁਖਬੀਰ ਬਾਦਲ ਦੇ ਹੱਕ ‘ਚ ਬੋਲੇ ਰੰਧਾਵਾ

Поделиться
HTML-код
  • Опубликовано: 31 янв 2025

Комментарии • 38

  • @JagjitSingh-uz4dv
    @JagjitSingh-uz4dv 7 месяцев назад +2

    ਬਾਦਲਾਂ ਨੂੰ ਆਪ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਦਾ ਬਹੁਤ ਗੱਲਤ ਬੋਲਣਾ ਮਹਿੰਗਾ ਪਿਆ ਕੁਲਬੀਰ ਸਿੰਘ ਜ਼ੀਰਾ ਜੀ 2 ਨੰਬਰ ਆਉਣ ਨਾਲ ਸਾਬਤ ਕਰਤਾ ਲਾਲ ਜੀਤ ਭੁੱਲਰ ਵਿਰਸਾ ਵਲਟੋਹਾ ਤੋਂ ਜਿਤਿਆ ਜ਼ੀਰਾ ਸਾਬ ਕਿਹਾ ਕਿ ਮੈਂ ਲਹਿਰ ਤੋਂ ਹਾਰਿਆ

  • @SurjitSingh-u7l
    @SurjitSingh-u7l 7 месяцев назад +1

    ਸਿੱਧੂ ਦਾ ਕਾਗਰਸ ਚੋ ਬਾਹਰ ਜਾਣ ਤੇ ਹੀ ਕਾਗਰਸ ਜਿੱਤ ਸਕੀ ਨਹੀ ਤਾ ਉਹ ਕੋਈ ਨਾ ਕੋਈ ਪੁਵਾੜਾ ਪਾਈ ਰੱਖਦਾ ਸੀ ਇਣਕ ਹੋਰ ਬਿੱਟੂ ਦੇ ਜਾਣ ਨਾਲ ਕਾਗਰਸ ਦੀ ਵੋਟ % ਵੱਧ ਗਿਆ ਕਿਉਕਿ ਉਹ ਹਮੇਸਾ ਸਿੱਖ ਵਿਰੋਧੀ ਗੱਲਾ ਕਰਦਾ ਸੀ ਪਰ ਹੁਣ ਸਿੱਖਾ ਦੀਆ ਵੋਟਾ ਹਾਂਸਲ ਕਰਨ ਲਈ ਅਮਰਿਤਪਾਲ ਦੇ ਹੱਕ ਚ ਗੱਲ ਕਰਨ ਲੱਗ ਗਿਆ ਹੁਣ ਰਾਜੇ ਵੜਿੰਗ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਸਿੱਖ ਕੋਮ ਅੰਦਰ ਬੈਠਿਆ ਨੂੰ ਵੀ ਜਿਤਾ ਸਕਦੇ ਨੇ

  • @baldevsingh8619
    @baldevsingh8619 7 месяцев назад

    ਰੰਧਾਵਾ ਸਾਹਿਬ ਵੋਟਾਂ ਤੋਂ ਪਹਿਲਾਂ ਕਿਉਂ ਨਹੀ ਬੋਲੇ ਸਿਖਾਂ ਦੀ ਦੁਸਮਣ ਕਾਂਗਰਸ ਪਾਰਟੀ ਹੀ ਹੈ ਜਿਸਨੇਂ ਅਕਾਲ ਤਖਤ ਵੀ ਨਹੀਂ ਬਖਸਿਆ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇਂ ਬਰਗਾੜੀ ਮੋਰਚਾ ਵੀ ਇਹਨਾਂ ਵਾਅਦਾ ਕਰਕੇ ਚੁਕਵਾਇਆ ਸੀ ਵਾਅਦਾ ਵਫਾ ਨਹੀਂ ਹੋਇਆ ਕੀ ਉਮੀਦ ਰੱਖੋਗੇ ਕਾਂਗਰਸੀਆਂ ਤੋਂ

  • @HarjinderSingh-hk1iv
    @HarjinderSingh-hk1iv 7 месяцев назад

    💯👍❤

  • @navneetkalra3772
    @navneetkalra3772 7 месяцев назад +4

    I) SGPC ਦੇ ਸਰਪ੍ਰਸਤ=ਸ਼੍ਰੋਮਣੀ ਅਕਾਲੀ ਦਲ (ਬਾਦਲ)
    II) ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਰਪ੍ਰਸਤ=ਸੁਖਬੀਰ ਸਿੰਘ ਬਾਦਲ।
    ਆਖ਼ਿਰ ਇਹ ਪਰਿਵਾਰਵਾਦ ਕਦੋਂ ਖ਼ਤਮ ਹੋਵੇਗਾ। ਧੰਨਵਾਦ।

    • @navneetkalra3772
      @navneetkalra3772 7 месяцев назад +1

      @@prabhjitsinghbal ਤੁਹਾਡੇ ਵਿਚਾਰ ਕਾਫ਼ੀ ਸਲਾਹੁਣਯੋਗ ਹਨ। ਧੰਨਵਾਦ।

  • @baldevsingh8619
    @baldevsingh8619 7 месяцев назад

    ਰੰਧਾਵਾ ਸਾਹਿਬ ਆਪਣੇ ਆਪ ਨੂੰ ਰੱਬੀ ਰੂਪ ਸਮਝਦੇ ਨੇਂ ਜੇ ਸੱਚ ਬੋਲਦੇ ਨੇਂ ਤਾਂ ਵਾਅਦਾ ਬਰਗਾੜੀ ਵਾਲਾ ਪੂਰਾ ਕਿਉਂ ਨਹੀਂ ਕੀਤਾ ਜੇ ਸਿੱਖ ਕਹਾਉਂਦੇ ਨੇ ਤਾਂ ਆਪਣੇ ਆਪ ਨੂੰ ਜਦ ਸਰਕਾਰ ਕਾਂਗਰਸ ਦੀ ਸੀ

  • @satnamkahlon8398
    @satnamkahlon8398 7 месяцев назад

    Waheguru di kirpa

  • @RANDHAWA485
    @RANDHAWA485 7 месяцев назад +4

    ਰੰਧਾਵਾ ਸਾਬ ਗੁਰਦਾਸਪੁਰ ਦੇ ਪਿੰਡ ਬਖਸ਼ੀਵਾਲ ਦਾ ਸਰਪੰਚ ਬਦਲ ਦਵੋ ਹੁਣ ਵੋਟਾ ਚ

  • @atnderpal4789
    @atnderpal4789 7 месяцев назад +1

    ਸਹੀ ਕਿਹਾ ਰੰਧਾਵਾ ਸਾਬ

  • @ShamsherSingh-k6b
    @ShamsherSingh-k6b 7 месяцев назад +3

    ਪੱਤਰਕਾਰ ਹੁਣ ਪੱਤਰਕਾਰ ਨਹੀਂ ਰਹੇ,ਇਹ ਚੁਗਲਖੋਰ ਬਣਗੇ ਨੇ।ਇਹ ਸਿੱਧਾ ਸਵਾਲ ਨਹੀਂ ਕਰਦੇ ਕਿਸੇ ਨੂੰ ਸਗੋਂ ਇਹ ਕਹਿੰਦੇ ਆ ਫਲਾਣਾ ਤਹਾਨੂੰ ਇਹ ਕਹਿੰਦਾ ਡੀਂਕੜਾ ਤਹਾਡੇ ਬਾਰੇ ਇਹ ਕਹਿੰਦਾ,ਇਹ ਕਿੱਦਾਂ ਦੀ ਪੱਤਰਕਾਰੀ ਆ

  • @BalwinderKaur-qu9ls
    @BalwinderKaur-qu9ls 7 месяцев назад +2

    Chandigarh daa issue koi nahi chakdaa

  • @SukhdeepSingh-bj2xo
    @SukhdeepSingh-bj2xo 7 месяцев назад

    ਤੁਹਾਨੂੰ ਸਰਟੀਫਿਕੇਟ ਅਸੀਂ ਦਵਾਂਗੇ ਠਹਿਰ ਜੋ ਥੋੜਾ ਟਾਈਮ

  • @JagtarSingh-um9dw
    @JagtarSingh-um9dw 7 месяцев назад +5

    Tusi sab eak ho

  • @HarjinderSingh-hk1iv
    @HarjinderSingh-hk1iv 7 месяцев назад

    Ok

  • @SurjitSingh-u7l
    @SurjitSingh-u7l 7 месяцев назад

    ਰੰਧਾਵਾਂ ਸਾਹਿਬ ਭਾਈ ਸਾਹਿਬ ਦੇ ਵਿਰੋਧ ਚ ਸੁਖਵੀਰ ਬਾਦਲ ਨੇ ਨੁਕਸਾਨ ਕਰਾ ਲਿਆ ਹੁਣ ਤੂੰ ਕਿਤੇ ਭਾਈ ਸਾਹਿਬ ਦੇ ਵਿਰੋਧ ਚ ਬੋਲਕੇ ਕੂੰਡਾ ਨਾ ਕਰਵਾ ਲਈ , ਵੋਟਰਾ ਕੋਲ ਕੋਈ ਰਾਹ ਨਹੀ ਕਾਗਰਸ ਬਿਨਾ ਕਿਉ ਕਿ ਲੋਕ ਦੁਖੀ ਸੀ ਸੁਖਵੀਰ ਤੇ ਭਾਜਪਾ ਤੇ ਮਾਨ ਸਰਕਾਰ ਤੋ ਜਿਹਨਾ ਨੇ ਭਾਈ ਸਾਹਿਬ ਦਾ ਵਿਰੌਧ ਕੀਤਾ ਸੀ ਇਸ ਕਰਕੇ ਤੁਸੀ ਜਿੱਤ ਗਏ ਜਬਾਨ ਬੰਦ ਰੱਖੇਗਾ ਚੰਗਾ ਰਹੇ ਗਾ ਨਹੀ ਤਾ ਬਾਦਲ ਵਾਂਗ ਨੁਕਸਾਨ ਕਰਾ ਬੈਠੇ ਗਾ

  • @BalwinderKaur-qu9ls
    @BalwinderKaur-qu9ls 7 месяцев назад +1

    SGPC employees including Jathedaar are so afraid of Badals Simro nu dekh kei thar-thar kambdei nei

  • @baldevsingh8619
    @baldevsingh8619 7 месяцев назад

    ਬਰਗਾੜੀ ਮੋਰਚੇ ਚ ਵੀ ਲੋਕਾਂ ਨੂੰ ਮੂਰਖ ਬਣਾਇਆ

  • @charanjitbasra4543
    @charanjitbasra4543 7 месяцев назад +2

    ਆਪ ਪਾਰਟੀ ਆਉਣ ਨਾਲ ਇਹ ਲੀਡਰ ਲੋਕਾਂ ਵਿੱਚ ਜਾਣ ਲਾਚੇ ਕੰਮ ਕੰਖ ਕੂਤਾਂ ਪੰਜਾਬ ਨੂੰ ਖਾਗੇ

  • @GurwinderSingh-jq9dm
    @GurwinderSingh-jq9dm 7 месяцев назад +1

    ਆਵਾਜ ਨਹੀਂ ਆ ਰਹੀ ਟੀਵੀ ਤੇ?

  • @GurpreetSingh-uy6ts
    @GurpreetSingh-uy6ts 7 месяцев назад

    Congress jinda e randhawa saab nal aa punjab ch capt amrinder nu swal karn vala pehla leader randhawa aa

  • @SidhuSahibSidhuSahib
    @SidhuSahibSidhuSahib 7 месяцев назад

    Sukhwinder randawa cm bane बिना डर वाला लीडर पजाब दा सुधार कर सकता है

  • @SidhuSahibSidhuSahib
    @SidhuSahibSidhuSahib 7 месяцев назад +1

    Amritpal bjp agent

  • @jippybrar3510
    @jippybrar3510 7 месяцев назад

    Alwys wth akali dal

  • @BalwinderKaur-qu9ls
    @BalwinderKaur-qu9ls 7 месяцев назад +1

    Badal dee nijjta only for one chair in center minister nei Akali ddd ad l nu uthan nahi ditta sare Panjab dei issues nu bhathei ch paa ditta

  • @BalwinderKaur-qu9ls
    @BalwinderKaur-qu9ls 7 месяцев назад +1

    Akali dal nu SOI tei ohdei sarprast barbaad keeta -0 tei lia kei khra kar ditta ehdei pischei bahut funghi consipiracy hei

  • @harmandersingh2789
    @harmandersingh2789 7 месяцев назад +1

    Sukhbir de haq vich.bollan da.faida.cogress nu hai.akali daal sukhbir de.koal.rahe tah.eh.congress wale.jitt sakde hai

  • @roopchand237
    @roopchand237 7 месяцев назад

    ENDHAA Matlab Navjot singh siddu g 76 .24 Daaa Dawwaa Pakaa Siiiiii

  • @California_trucking_vlogs
    @California_trucking_vlogs 7 месяцев назад

    ਮੁੱਦੇ ਦੀ ਇਕ ਨਹੀ ਕਰੀ ਪੱਤਰਕਾਰ ਨੇ ਬਿਨਾ 💦💦 ਤੋ

  • @roopchand237
    @roopchand237 7 месяцев назад

    RANDHAWA Shab JADDDOOO DAAA PUNJABI SUBA BANAY Cmmm Jaatiii Daaa JAATTT Rhyyy Hhhhhh. SIKHA ARORA Diiii Kisee Nee Sochyy Heee Nhiii .

  • @aviroopbrar7356
    @aviroopbrar7356 7 месяцев назад

    Few political leaders are Desi Jutti that can be adjusted in Right as well as in Left foot.

  • @roopchand237
    @roopchand237 7 месяцев назад

    Rundawa Shab Jinhaa Nee Punjabi Subaa Mungay Ikkk Jaatiii Neee Hakumat Karan LAYYY Mungayyy .Haryana Ne Kedeee Nhii KHyyy Asiii Allagg honaaa Hhhh

  • @HarjinderSingh-hk1iv
    @HarjinderSingh-hk1iv 7 месяцев назад

    💯👍❤