Prime Time (1626) || ਆਸਟ੍ਰੇਲੀਆ ਛੱਡ ਪੰਜਾਬ ਆਊ ਇਹ ਗੱਭਰੂ, ਨਵੇਂ ਜਾਣ ਵਾਲਿਆਂ ਨੂੰ ਦਿੱਤੀ ਸਲਾਹ !

Поделиться
HTML-код
  • Опубликовано: 14 апр 2024
  • #PrimeAsiaTV #PrimeTime #australia #parmvirbaath #village #australianlife #visa #lifestyle #punjabiinaustralia
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 131

  • @sandhunishansingh1058
    @sandhunishansingh1058 Месяц назад +59

    ਫਿਕਰ ਨਾ ਕਰੀ ਪੰਜਾਬ ਸਿਆ ਪੁਤ ਤੇਰੇ ਮੁੜਨ ਗੇ ਜਰੂਰ ਏ ਪੰਜਾਬ ਦੇ ਪੁਤ ਆ ਪੈਸੇ ਦੇ ਨਹੀ …Superb decision Wishing you all the best Rashpal ji

  • @GurwinderSingh-ki3dx
    @GurwinderSingh-ki3dx Месяц назад +32

    ਪੰਜਾਬ ਦਾ ਬਚਾਅ ਹੋਇਆ ਤਾਂ ਅਜਿਹੀ ਸੋਚ ਵਾਲੇ ਬੰਦਿਆ ਕਰਕੇ ਹੋਊ

  • @sarbjeetkaur2816
    @sarbjeetkaur2816 Месяц назад +36

    ਅਜਿਹੇ ਨੌਜਵਾਨ ਹੀ ਪੰਜਾਬ ਦਾ ਭਲਾ ਕਰਨਗੇ.. ਪਰਮਾਤਮਾ ਇਸ ਨੌਜਵਾਨ ਅਤੇ ਇਸ ਦੇ ਪਰਿਵਾਰ ਨੂੰ ਚੜ੍ਹਦੀਕਲਾ ਵਿਚ ਰੱਖੇ..

  • @BinduMavi-rq8zh
    @BinduMavi-rq8zh Месяц назад +34

    ਤੁਸੀਂ ਕਿਸੇ ਨੇ ਗੋਰ ਨਹੀਂ ਕੀਤਾ ਪੰਜਾਬ ਉਜੱੜ ਚੁਕਾ 20 ਸਾਲਾਂ ਵਿਚ, ਲੱਖਾਂ ਕਰੋੜਾਂ ਮੱਝਾ ਖਤਮ ਹਨ ਪਿੰਡਾ ਵਿੱਚ, ਧੀਆਂ ਭੈਣਾਂ ਧਾਰਾ ਮਧਾਣੀਆਂ ਚਲਾਉਣੀ ਭੂਲ ਚੁਕੀਆ ਹਨ, ਕਸੁਰ ਨਵੀਂ ਪੀੜੀ ਦਾ ਨਹੀਂ ਸਕੂਲ ਸਿਖਿਆ ਨੇ ਨਵੀਂ ਪੀੜੀ ਨੂੰ ਪੇਂਡੂ ਸਿਖਿਆ ਤੋਂ ਤੋੜੇਆ, ਟੋਭੇ ਗੰਦੇ ਹੋ ਗੇ 13000 ਪਿੰਡਾਂ ਵਿੱਚ, ਜੰਗਲ ਖਤਮ , ਪੰਛੀ ਜਾਨਵਰ ਖਤਮ, ਪਿੰਡਾਂ ਵਿੱਚ,

    • @Bobby_rajpal
      @Bobby_rajpal Месяц назад

      Totally tabahi. Gadaara ne Punjab nu gali diti te Canada nu surag keha. Khatam ta Punjab apne hona. Punjabi maa boli de katil Punjabi students

    • @ramsinghgill4845
      @ramsinghgill4845 Месяц назад +1

      😢😢😢😢

  • @BinduMavi-rq8zh
    @BinduMavi-rq8zh Месяц назад +21

    🎉🎉 ਪੰਜਾਬ ਵਿੱਚ ਮਾਲਕ ਵਿਦੇਸ਼ਾਂ ਵਿਚ ਗੁਲਾਮ ਲੀਜ ਦੇ ਘਰ ਦੁਸਰੇ ਦਰਜੇ ਦੇ ਨਾਗਰਿਕ, ਡਿਜੀਟਲ ਕਰੰਸੀ ਆਓਦੇ੍ ਹੀ ਹੋਣਗੇ ਗੁਲਾਮ, ਅਸਲ ਮਕਸਦ ਕੰਪਨੀਆਂ ਦਾ ਪੰਜਾਬ ਦੀ ਧਰਤੀ ਕਾਬੂ ਕਰਨਾ ਜਿਥੇ ਆਨਾਜ ਪਾਣੀ ਹੈ ਕਿਓਂਕਿ ਅਗਲਾ ਡਾਲਰ ਫੂਡ੍ ਹੈ ਵਿਦੇਸ਼ਾਂ ਵਿੱਚ ਸਾਪਿੰਗ ਮਾਲ ਤੇ ਡਿਪੇਡ੍ਰ ਹਨ ਲੋਗ, ਪੰਜਾਬ ਵਿੱਚ ਖੁਲਾ ਅਨਾਜ ਪਾਣੀ , ਕੋਈ ਕਿਸੇ ਦਾ ਗੁਲਾਮ ਨਹੀਂ, ਦੁਨਿਆਂ ਦਾ ਸਭ ਤੋਂ ਅਮੀਰ ਸਟੇਟ ਪੰਜਾਬ, ਵੇਹਲੇ ਰਹਿ ਕੇ ਵੀ ਨਜ਼ਾਰੇ, ਸਸਤਾ ਘਰ ਖਾਣਾ, ਵਿੱਦੇਸਾ ਵਿੱਚ ਗੁਲਾਮ ਕੰਪਨੀਆਂ ਦੇ

  • @sarvmeetsingh940
    @sarvmeetsingh940 Месяц назад +21

    ਵੀਰ ਨੂੰ 17 ਸਾਲ ਹੋ ਗਏ ਬਾਹਰ ਰਹਿੰਦੇ ਨੂੰ... ਪੂਰੀ ਇੰਟਰਵਿਊ ਵਿੱਚ 1 ਵਾਰ ਵੀ Yeah Yeah ਨੀ ਕੀਤਾ... ਜੋ ਜਨਤਾ 1 ਸਾਲ ਬਾਅਦ ਹੀ ਕਰਨ ਲੱਗ ਜਾਂਦੀ ਆ...

  • @SukhwinderSingh-wq5ip
    @SukhwinderSingh-wq5ip Месяц назад +12

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤

  • @simratkaur9679
    @simratkaur9679 Месяц назад +28

    ਨਿਆਣਿਆਂ ਦੀਆਂ ਮਮੀਆਂ ਬਿਲਕੁਲ ਵੀ india ਵਲ ਨੂੰ ਮੂੰਹ ਨਹੀਂ ਕਰਦੀਆਂ ਪੇਕੇ ਚਕਰ ਲਾ ਲੈਂਦੀਆਂ

  • @jarnailbalamgarh4449
    @jarnailbalamgarh4449 Месяц назад +10

    ਵਧੀਆ ਪੇਸ਼ਕਾਰੀ ਸਵਾਲ ਵਧੀਆ ਤੇ ਜਵਾਬ ਉਸਤੋਂ ਵੀ ਵਧੀਆ

  • @gursharnsingh1180
    @gursharnsingh1180 Месяц назад +11

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ

  • @BinduMavi-rq8zh
    @BinduMavi-rq8zh Месяц назад +15

    🎉🎉 ਪੰਜਾਬ ਨੂੰ ਟਰੈਵਲ ਏਜੰਟ ਬਦਨਾਮ ਕਰਦੇ ਹਨ 30,000 ਟਰੈਵਲ ਏਜੰਟ ਕਰੋੜਾਂ ਰੁਪਏ ਕਮਾ ਰਹੇ ਪੰਜਾਬ ਨੂੰ ਬਦਨਾਮ ਕਰਦੇ ਹਨ ਉਕਸਾਉਂਦੇ ਹਨ ਬਾਹਰ ਜਾਣ ਵਾਸਤੇ

    • @Bobby_rajpal
      @Bobby_rajpal Месяц назад +6

      Ghat Sade apne lok v ni. Eh Canada jana apni tohar samjde aw

    • @BinduMavi-rq8zh
      @BinduMavi-rq8zh Месяц назад +4

      @@Bobby_rajpal ਸਬ ਤੋਂ ਵਧਿਆ ਖੂਸਹਾਲ ਲੋਕ ਪੰਜਾਬ ਦੇ ਹਨ ਪਰ ਇਹਨਾਂ ਨੂੰ ਪਤਾ ਹੀ ਨਹੀਂ ਹੈ, ਦੁਨਿਆਂ ਦੇ ਸਬ ਤੋਂ ਅਮੀਰ ਲੋਗ ਪੰਜਾਬ ਦੇ ਹਨ ਕੂਲਾ ਅਨਾਜ ਪਾਣੀ, ਅਡਾਨੀ ਬਿਲ ਗੇਟਸ ਜੀ 20 ਦੁਨੀਆਂ ਭਰ ਦੇ ਅਮੀਰ ਲੋਕ ਪੰਜਾਬ ਦੀ ਧਰਤੀ ਆਨਾਜ ਪਿੰਡ ਪਾਣੀ ਕਾਬੂ ਕਰ ਰਹੇ ਹਨ ਮੁਰਖ ਲੋਗ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਗੱਧੇ ਬਣਨ ਜਾ ਰਹੇ ਮੈਂ 1 ਕਿਲੇ ਸਿਰ ਵੇਹਲਾ ਰਹਿੰਦਾ ਇਤਨੀ ਮੈਨੂੰ ਸਾਲ ਜੋਗਾ ਮੇਰੀ ਜ਼ਮੀਨ ਮੈਨੂੰ ਖਾਣ ਨੂੰ ਦਿੰਦੀ ਹੈ, ਹੋਰ ਕੋਈ ਵੀ ਕੰਮ ਨੋਕਰੀ ਤੂਹਾਨੂੰ ਵੇਹਲਾ ਬਿਠਾ ਕੇ ਨਹੀਂ ਖਿਲਾਫ ਸਕਦਾ, ਆਪਣਾ 40 ਲੱਖ ਵੀ ਗਿਆ ਜਵਾਕ ਵੀ ਗਿਆ ਜਾਇਦਾਦ ਬਿਹਾਰੀ ਸਾਂਭ ਰਹੇ, ਮੁਰਖ ਪੰਜਾਬੀਆ ਨੇ ਪੰਜਾਬ ਨੂੰ ਬਿਹਾਰ ਬਣਾ ਦਿਤਾ ਹੈ

    • @Bobby_rajpal
      @Bobby_rajpal Месяц назад +2

      @@BinduMavi-rq8zh bai tu sach bol gya 👌. Yr ik din Mai apne pind de kheta Val vekhea te sachi menu Rona v aya te khusi v bohot hoyi. Khushi es krke ki Punjab de khet kine hare bhre aw te Rona es krke ki Punjabi Canada bhaj rhe aw apni zameen Chad ke

    • @BinduMavi-rq8zh
      @BinduMavi-rq8zh Месяц назад

      @@Bobby_rajpal ਵੀਰੇ ਅਪਾ ਲੋਕਾਂ ਨੂੰ ਜਗਾਉਣਾ ਹੈ, ਬਸ ਸਮਝਣ ਦੀ ਜ਼ਰੂਰਤ ਹੈ ਕੰਪਨੀਆਂ ਠੱਗ ਰਹੀਆ ਹਨ ਲੋਕਾਂ ਨੂੰ ਹੋਰ ਕੁਝ ਨਹੀਂ ਸਾਰੀਆਂ ਕੰਪਨੀਆਂ 1200 ਦੇ ਕਰੀਬ ਉਹਨਾਂ ਅਰਬਾਂ ਰੁਪਏ ਖਰਚੇ ਹਨ ਮਾਇਡ ਵਾਸ ਕਰਨ ਤੇ ਲੱਖਾਂ ਪੰਜਾਬੀਆਂ ਤੇ, ਜਿੰਨੇ ਟਰੈਵਲ ਏਜੰਟ 30000 ਦਾ ਘਰ ਤਾਂ ਚਲੁ ਜੇ ਪੰਜਾਬੀ ਬਾਹਰ ਜਾਣਗੇ, ਗੱਲਾਂ ਦੀ ਕਮਾਈ ਕਰਦੇ ਹਨ ਪੰਜਾਬੀਆ ਦੀ ਸਬ ਤੋਂ ਵੱਡੀ ਕਮੀ ਭੋਲਾਪਨ ਤੇ ਜਲਦੀ ਸ਼ਹਿਰ ਵਾਲੇਆ ਦਾ ਭਰੋਸਾ ਕਰ ਲੈਂਦੇ ਹਨ, ਗੱਲਾਂ ਵਿੱਚ ਆ ਜਾਂਦੇ ਹਨ, ਸਾਰੀ ਸ਼ਹਿਰੀ ਜਾਣਦੇ ਹਨ ਕਿ ਪੰਜਾਬੀ ਪਿੰਡ ਵਾਲੇਆ ਦੀ ਸਿਫਤ ਕਰਕੇ ਇਹਨਾਂ ਨੂੰ ਠੱਗਣਾ ਸੋਖਾ ਹੈ ਪਿਆਰ ਨਾਲ ਬਾਕੀ ਸਾਰਾ ਦੇਸ਼ ਨੰਗਾ ਨਾਲ ਭਰੀਆਂ ਹੈ, ਸਿਰਫ ਪੰਜਾਬੀ ਪੁਰੀ ਦੁਨਿਆਂ ਵਿੱਚ ਸਭ ਤੋਂ ਵੱਧ ਬਾਹਰ ਯਾਤਰਾ ਕਰ ਰਹੇ, ਸਮਾਂ ਥੋੜਾ ਹੈ ਲੋਕਾਂ ਨੂੰ ਵੱਧ ਤੋਂ ਵੱਧ ਸਮਝਾਓ ਉਹਨਾਂ ਨਾਲ ਠੱਗੀ ਹੋ ਰਹੀ ਹੈ

    • @Bobby_rajpal
      @Bobby_rajpal Месяц назад +1

      @@BinduMavi-rq8zh Mai ki KR skda bai but apa try jaror krange. Mere apne rishtedar v Canada de bohot vade bhagat aw. Sare he Canada bagan nu firde a . Mere parents v kende ki tu Canada chla ja. But Mai ohna nu kenda ki Mai ni Jana tuhanu ikale Chad ke. Na bai mere ch Ida jigra ni ki apne maa baap nu ikala Chad du budape ch. Je Canada gya ta 4-5 saal kmai krn jau but pakke tor te ni . Na bai never

  • @sarbjeetkaur2816
    @sarbjeetkaur2816 Месяц назад +7

    ਪੱਤਰਕਾਰ ਵੀਰ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਲ ਕਰਦਾ ਹੈ 🙏

  • @jawandsinghdhillon3164
    @jawandsinghdhillon3164 Месяц назад +1

    ਵਾਹਿਗੁਰੂ ਭਲੀ ਕਰੇ ਤਰੱਕੀਆਂ ਹੋਣ ਮਾਪਿਆਂ ਦੇ ਕਾਲਜੇ ਠੰਢ ਪਵੇ

  • @jagtarchahal2541
    @jagtarchahal2541 19 дней назад

    ਬਾਠ ਸਾਹਿਬ ਬਹੁਤ ਕਮਾਲ ਦੀ ਇੰਟਰਵਿਊ ਹੁੰਦੀ ਹੈ ਤੇਰੀ, ਤੁਸੀਂ ਦਰਸ਼ਕਾਂ ਲਈ ਕੋਈ ਜਵਾਬ ਹੀ ਨੀ ਛੱਡਦੇ, ਜੇਕਰ ਇੱਕ ਲੱਖ ਬੰਦਾ ਸੁਆਲ ਪੁੱਛਦਾ ਹੋਵੇ ਤੇ ਤੁਸੀਂ ਇਕੱਲੇ ਪੁੱਛਦੇ ਹੋਵੋ ਤਾਂ ਇੱਕ ਲੱਖ ਬੰਦੇ ਤੋਂ ਸੁਆਲ ਕੋਈ ਪੁੱਛਣੋ ਰਹਿ ਸਕਦੇ ਪ੍ਰੰਤੂ ਤੁਹਾਡੇ ਕੋਲੋਂ ਕੋਈ ਸੁਆਲ ਨੀ ਬਚਦਾ। ਤੁਹਾਡੇ ਮੁਕਾਬਲੇ ਦਾ ਕੋਈ ਹੋਰ ਰਿਪੋਰਟਰ ਇੰਡੀਆ ਚ ਤਾਂ ਹੋਣਾ ਨੀ ਬਾਹਰ ਭਾਂਵੇ ਕੋਈ ਹੋਵੇ। ਬਾਕੀ ਮੇਰਾ ਖਿਆਲ ਐ ਰਛਪਾਲ ਸਿੰਘ ਵਾਂਗੂੰ ਬਾਹਰ ਕਮਾਈ ਕਰਕੇ ਵਾਪਸ ਆਪਦਾ ਪੰਜਾਬ ਸੰਭਾਲਣਾ ਚਾਹੀਦੈ। ਬਹੁਤ ਘੈਂਟ ਇੰਟਰਵਿਊ ਤੁਹਾਡੀ।

  • @sarbjeetkaur2816
    @sarbjeetkaur2816 Месяц назад +5

    ਬਹੁਤ ਵਧੀਆ ਗੱਲਬਾਤ 👍👍👍👍

  • @davinderkaur3694
    @davinderkaur3694 Месяц назад +8

    Feeling proud of this family, for their love to the native land,

  • @dansinghmannmann3456
    @dansinghmannmann3456 Месяц назад +5

    ਰੱਬਾ ਮੇਰਿਆ ਇਹੋ ਜਿਹਾ ਪੁੱਤਰ ਹਰੇਕ ਮਾਪੇਆ ਨੁ ਦੇਮੀ ਜੀਉ

  • @Hardeepsingh-zl1jy
    @Hardeepsingh-zl1jy Месяц назад +5

    ਬਹੁਤ ਵਧੀਆ ਸੋਚ ਵੀਰ ਜੀ

  • @pkd1305
    @pkd1305 Месяц назад +1

    ਮੇਹਨਤ ਕਰਕੇ ਆਪਾ ਬਾਹਰਲੇ ਮੁਲਕ ਅਜਾਦ ਕਰਾਦੇ ਹਾ ਉਹੀ ਆਪਣਾ ਪੰਜਾਬ ਵਧੀਆ ਸੁੰਦਰ ਬਣਾਈਏ ਬੇਈਏ ਪੰਜਾਬ ਨੂੰ ਅਜਾਦ ਕਰੀ ਜਾਦੇ ਹਨ ਉਹੀ ਆਪਾ ਹੱਥੀ ਕੰਮ ਕਰੀਏ ਪੰਜਾਬ ਬਚਾਈਏ

  • @punjabiaussie11
    @punjabiaussie11 Месяц назад +4

    Bai Rashpal bohat vdia... tuhade vrge vadde bai saade vargea lyi role model aa... Much love...

  • @ABHAY_DEOL
    @ABHAY_DEOL Месяц назад +4

    ਬਹੁਤ ਵਧੀਆ ਵਿਚਾਰ ਜੀ👍🏻♥️

  • @malkiatsingh5143
    @malkiatsingh5143 Месяц назад +10

    ਵਿਚਾਰ ਆਪੋ ਆਪਣਾਂ। ਚਲੋ ਕੁਝ ਵੱਖਰਾ ਵੇਖ ਕੇ ਸਮਝ ਆ ਗਈ।

  • @youtubegameing2277
    @youtubegameing2277 Месяц назад +5

    ‌ਤਹਿਤ ਵਧੀਆ ਜੀ

  • @user-wq9db1lo4d
    @user-wq9db1lo4d Месяц назад +7

    Bahut vadiaa gal aa tusi vapes aa gaiaa a

  • @user-xs1uh5jk8b
    @user-xs1uh5jk8b Месяц назад +4

    ਸ਼ਾਬਾਸ ਬੇਟਾ

  • @premsagararora4774
    @premsagararora4774 Месяц назад +8

    Thanks for this interview

  • @user-mf8fp2os9g
    @user-mf8fp2os9g Месяц назад +3

    I went Sydney in 2021to my son. There is calmness and peace because population is very low. Families feel well to live there

    • @heydidyouknow7702
      @heydidyouknow7702 Месяц назад

      uncle ji peace outside e a stress bhut aa life ch oh peace ni hagi
      i am from sydney too

  • @kamalchaudhary9654
    @kamalchaudhary9654 Месяц назад +1

    Bahut vadia ji great God bless you salute ❤❤❤❤❤

  • @baljitbhathal4718
    @baljitbhathal4718 Месяц назад +1

    Bilkul theek

  • @Chahal197
    @Chahal197 Месяц назад +7

    ਵੀਰ ਜੀ well Come 🎉

  • @ManojThakur-jp8qf
    @ManojThakur-jp8qf Месяц назад

    Welcome punjab and my heart

  • @HarjinderSingh-ff8bg
    @HarjinderSingh-ff8bg 29 дней назад

    Watching from Melbourne, you made an extraordinary good decision 👌

  • @puransinghharry4959
    @puransinghharry4959 Месяц назад +1

    Very good thought

  • @sarao5988
    @sarao5988 Месяц назад +2

    Vadia bai soch teri

  • @onkarsingh5436
    @onkarsingh5436 Месяц назад +1

    Excellent coverage..

  • @harindergrewal5418
    @harindergrewal5418 Месяц назад +3

    22G Very Good Information🎉❤😊

  • @user-yo8ym7ew1r
    @user-yo8ym7ew1r Месяц назад +1

    Bahut vadia vir ji

  • @dalbirsingh9066
    @dalbirsingh9066 Месяц назад +1

    Good dicision

  • @ajdeepkaur9819
    @ajdeepkaur9819 Месяц назад

    Bilkul sahi gal aa

  • @user-yv9ji7ix4f
    @user-yv9ji7ix4f Месяц назад +2

    Love you vir

  • @user-qc8ud5yq5y
    @user-qc8ud5yq5y Месяц назад +1

    Vary good 👍

  • @jaspalkaur2033
    @jaspalkaur2033 Месяц назад +1

    Wow very nice 😊

  • @harjitsran4661
    @harjitsran4661 Месяц назад

    Beautiful program ❤
    Good for awareness

  • @PrabhjotKaur-sc2jj
    @PrabhjotKaur-sc2jj Месяц назад +1

    Nice 💯

  • @PrabhSandhu-nh1dw
    @PrabhSandhu-nh1dw Месяц назад +1

    Gud paji

  • @paramhari1433
    @paramhari1433 Месяц назад

    Proud of the family

  • @amritsingh9719
    @amritsingh9719 Месяц назад +3

    Y sade pind da bnda v aya pkka hi aa gya Punjab 17 saal baad aya kehnda hun ni jana kde v bhar

  • @Rithanya2018
    @Rithanya2018 Месяц назад

    Motivated video .

  • @user67125
    @user67125 Месяц назад

    Dhanwad bath saab bot vdhiya te genuine galan , sanu v sikhan nu bot kuj milya

  • @tejwindersingh2959
    @tejwindersingh2959 Месяц назад

    Goodadvice

  • @Sherabhullar2213
    @Sherabhullar2213 Месяц назад +2

    ❤❤❤

  • @narinderjeetkaur2918
    @narinderjeetkaur2918 Месяц назад +2

    🙏🙏

  • @ParamjitGill-hw5yr
    @ParamjitGill-hw5yr Месяц назад +1

    Good luck

  • @BetterTouchRenovationLtd
    @BetterTouchRenovationLtd Месяц назад

    Bath sab sat sari akal great interview.

  • @sharpshootergaming3905
    @sharpshootergaming3905 Месяц назад

    Really hats off brother for your innovative thinking 👍

  • @kaurmanpreet5974
    @kaurmanpreet5974 Месяц назад

    Bilkul sahi gal ah veere asi v Australia vh ah par asi v vapis aah jana keuo ke Jo sakoon sade punjab vh ah oh kite nhi ha eh shak nhi ehna counties vh paisa kma skde a par je asi apni generation nu poori trha apne roots nal rkhna ta eh vapsi jarrori ah

  • @inderkumar1854
    @inderkumar1854 Месяц назад

    Good decision

  • @punjabwap6951
    @punjabwap6951 Месяц назад +2

    Mard hi wapis aunge 💪💪

  • @RamShyam-bp3ru
    @RamShyam-bp3ru Месяц назад +3

    Jug jug jeeo veer jeeo ji we are proud of you 🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @ShainaSaini-nv4ck
    @ShainaSaini-nv4ck Месяц назад +1

    Nice

  • @PalsinghGill-ex3le
    @PalsinghGill-ex3le Месяц назад +1

    ❤❤❤❤👍👍👍

  • @navjotsingh4070
    @navjotsingh4070 Месяц назад

    Very good paji

  • @Simranjit_kaur475
    @Simranjit_kaur475 Месяц назад

    ❤❤❤❤❤

  • @RamShyam-bp3ru
    @RamShyam-bp3ru Месяц назад +3

    Wah very are proud of you puterji 🎉🎉🎉🎉🎉🎉🎉🎉🎉🎉❤❤❤❤❤❤❤❤❤❤❤ jug jug jeeo

  • @295_SHOW
    @295_SHOW Месяц назад

    23:05

  • @kaurrajwinder4016
    @kaurrajwinder4016 Месяц назад +4

    Nhi koi dharti Punjab vargi

  • @damanjot3037
    @damanjot3037 Месяц назад +1

    ❤🎉

  • @RavinderSingh-lu2it
    @RavinderSingh-lu2it Месяц назад +2

    Attt 🎉🎉🎉🎉

  • @InderjitSingh-ug4bq
    @InderjitSingh-ug4bq Месяц назад

    Very good family mature munda

  • @jashanpreet5637
    @jashanpreet5637 Месяц назад

    👍✅

  • @MrGinz4uuu
    @MrGinz4uuu Месяц назад

    Nice Rashpal bhai g

  • @ManojThakur-jp8qf
    @ManojThakur-jp8qf Месяц назад

    Gud bro

  • @sahilgoyal9127
    @sahilgoyal9127 Месяц назад +2

    Welcome

  • @heydidyouknow7702
    @heydidyouknow7702 Месяц назад

    bhut vadia bai g
    punjab just need to work on road traffic and air noise and land pollution

  • @user-ub4yg3fc8e
    @user-ub4yg3fc8e Месяц назад +2

    Rachhpal Bai main V Avanga Aap nu Millan Bro g K Moge ton

  • @gurikahlon246
    @gurikahlon246 Месяц назад

    Love you bro m doing same thing ❤

  • @GurpreetSingh-rt5rd
    @GurpreetSingh-rt5rd Месяц назад

    ਬਾਈ ਜੀ ਜਦੋਂ ਤੱਕ atm ਵਿੱਚੋਂ ਰੁਪਏ ਨਿੱਕਲਦੇ ਨੇ ਜਦੋਂ ਤੱਕ ਪੰਜਾਬ ਬਹੁਤ ਵਧੀਆ ਲੱਗਦਾ ਬਾਅਦ ਵਿੱਚ ਫੇਰ ਵਿਦੇਸ਼ ਚੰਗਾ ਲੱਗਣ ਲੱਗ ਜਾਂਦਾ ਮੈਂ ਵੀ ਦੁਬਈ ਹਾਂ 😊

  • @damanjot3037
    @damanjot3037 Месяц назад +1

    🥰

  • @jarnailsingh9949
    @jarnailsingh9949 Месяц назад +1

    289th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @inderjeetsinghsaini2896
    @inderjeetsinghsaini2896 Месяц назад +1

    Tusi apne vichar deo baath sahib

  • @najjardhiman5805
    @najjardhiman5805 Месяц назад

    ਪੰਜਾਬ ਬਚਿਆ ਤੇ ਬਾਹਰਲੇ ਪੈਸੇ ਕਰਕੇ , ਕਾਮਰੇਡਾ ਤੇ ਉਹਨਾਂ ਦੇ ਮਾਲਕਾਂ ਨੇ ਕੋਈ ਕਸਰ ਨੀ ਛੱਡੀ ਤਾਲਾ ਲਾਉਣ ਚ

  • @user-jp3su2cy2g
    @user-jp3su2cy2g Месяц назад

    Jeooooo paji wahhhhhh

    • @user-jp3su2cy2g
      @user-jp3su2cy2g Месяц назад

      Paji main v es tra hi karnaaa🙏🙏🙏

  • @charanjitkuor9417
    @charanjitkuor9417 Месяц назад +2

    Wife di v interview nal Lea krlo ..ke ohna da ki vichare ne..te wife job krde c ke nhi

  • @user-yv9ji7ix4f
    @user-yv9ji7ix4f Месяц назад +1

    Good oee no

  • @karansandhu3403
    @karansandhu3403 Месяц назад +1

    ਬਾਠ ਵੀਰ ਜੀ ਸਾਡਾ ਬੱਚਾ ਵੀ ਆਸਟਰੇਲੀਆ ਵਿਚ ਪਰਧ ਸਹਿਰ ਵਿਚ ਹੈ 9 ਸਾਲ ਹੋਗਏ ਗਏ ਨੂੰ ਪੀ ਆਰ ਦੀ ਵੇਟ ਵਿਚ ਏ ਪੀ ਆਰ ਲੇਟ ਕਰੀ ਜਾਦੇ ਨੇ

    • @295_SHOW
      @295_SHOW Месяц назад

      Bahut time lag jaanda g pr nu
      Pta ni kinna k time lgna

  • @udeshsharma-gn7xi
    @udeshsharma-gn7xi Месяц назад +4

    Apni is vedio nu vad to vad share kro te pb. Bachao

  • @user-jp3su2cy2g
    @user-jp3su2cy2g Месяц назад

    Main tuhanu contect kis tra kra ggg🙏🙏🙏

  • @amit-jx8rq
    @amit-jx8rq Месяц назад

    Bai ajj to 5-10 saal baad poochun, jadon medical issues aye, jadon corruption naal vah peya, jadon har kam vich rishvat deni payi

  • @samarpreetsingh8919
    @samarpreetsingh8919 Месяц назад +1

    we send all money to india.but when we are come back india our family members behaviour is not good

  • @positiveandnegativeworld9083
    @positiveandnegativeworld9083 Месяц назад +1

    Bai ne galbat to di point kiti dian nl sunke gl kiti

  • @user-qc8ud5yq5y
    @user-qc8ud5yq5y Месяц назад +1

    va

  • @Handle5431
    @Handle5431 Месяц назад

    Ho sakda australia ch bsnda char peose jod kar indiaa aa joo par canada ch char psise nhi judae

  • @sukhdeepsingh365
    @sukhdeepsingh365 Месяц назад

    Bache jado vadde honge te pta lagega kee oh Australian Citizen fer dasoo pta.. tusi aa jo vapis koi gal but bchea nu apne decision len do.

  • @hottrickskabaap6972
    @hottrickskabaap6972 Месяц назад

    ❤❤🎉🎉🎉🎉❤❤❤❤❤❤❤❤

  • @tejinderdanewalia249
    @tejinderdanewalia249 Месяц назад

    Interview somebody who has spent 5 years in India after reverse migration

  • @makhansingh2877
    @makhansingh2877 Месяц назад +1

    Majority peoples immigrated from India they are from villages and their problems is that they couldn’t adjust in the foreign culture.Their mindset always dream about their villages life ie total punjab in their dreams .

  • @amanbrar273
    @amanbrar273 Месяц назад +9

    ਬਾਠ ਵੀਰ ਸਾਡੇ ਬਚਿਆ ਵੀ ਕਣਕ ਵਡੀ ਹਥੀ ਪਰ ਅਜ ਕਲ ਆਸਟ੍ਰੇਲੀਆ ਵਿਚ

  • @Bobby_rajpal
    @Bobby_rajpal Месяц назад +2

    Punjabia da Canada Jane da keda Canada ja ke he marda 😂

  • @AvtarSingh-sq3vd
    @AvtarSingh-sq3vd Месяц назад +1

    Vdood. Thout

  • @punjabwap6951
    @punjabwap6951 Месяц назад +1

    22 safai kyu deni c sidhi gal kuttea wangu nhi marna roz kam kam sanu nhi psand asi nhi karni asi punjab apne ghare rehna 💪