Show with Budh Singh Sran | Ram Rahim | EP 480 | Talk with Rattan

Поделиться
HTML-код
  • Опубликовано: 9 сен 2024
  • #gurmeetramrahim #talkwithrattan #ramrahimnews
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 61

  • @jagdeepnatt9425
    @jagdeepnatt9425 28 дней назад +17

    ਖ਼ਾਨਦਾਨੀ ਗ਼ਦਾਰ ਬਾਦਲ ਲਾਣੇ ਦੇ ਪਾਪ ਧੋਤੇ ਨਹੀਂ ਜਾਣੇ

  • @baljindersingh1184
    @baljindersingh1184 28 дней назад +19

    ਮੂਰਖ ਲੋਕ ਅਜੇ ਵੀ ਇਸ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਹੇ। ਬੇਅਕਲ ਲੋਕ ਹਨ ਜੋ ਅੱਜ ਵੀ ਪਿਛਲੱਗ ਬਣੇ ਹੋਏ ਹਨ। ਕੌਮ ਦਾ ਬੇੜਾ ਗਰਕ ਕਰ ਦਿੱਤਾ ਅਖੌਤੀ ਪੰਥ ਰਤਨ ਨੇ ।ਮਰਗੀ ਜ਼ਮੀਰ ਅਹੁਦੇਦਾਰਾਂ ਦੀ ।

  • @swaransingh483
    @swaransingh483 28 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ, ਬਹੁਤ ਵਧੀਆ ਗੱਲ ਬਾਤ

  • @chamkaur_sher_gill
    @chamkaur_sher_gill 28 дней назад +14

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉❤❤❤❤❤❤

  • @NavtejKhosa-mu7dj
    @NavtejKhosa-mu7dj 13 дней назад

    Waheguru ji

  • @sukhjeetsinghsingh2394
    @sukhjeetsinghsingh2394 28 дней назад +4

    Justice ⚖️ for Sikhs 👏

  • @parmindersinghgill6613
    @parmindersinghgill6613 28 дней назад +4

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੁੱਤੇ ਨੂੰ ਜੀ ਨਹੀਂ ਕਿਹਾ ਜਾ ਸਕਦਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @kanwalpreets1181
    @kanwalpreets1181 28 дней назад +5

    ਪਹਿਲਾ ਕਿਥੇ ਲੁਕੇ ਰਹਿੰਦੇ ਇਹ ਲੋਕ
    ਕਰਫਿਉ ਵਰਗਾ ਮਹੋਲ ਲੋਕ ਕੰਧਾਂ ਤੇ ਚੜੇ ਸੀ😂😂😂😂

  • @hardeepkour3186
    @hardeepkour3186 28 дней назад +2

    Rattan ji please talk about sardar gurindervir singh a 23 years old sprinter 100meter champion as he needs attention of punjabis for pr and sponserships

  • @dilvargill-nw7xo
    @dilvargill-nw7xo 28 дней назад

    Ssa ji 🙏🙏🙏🙏🙏🙏🏻🙏🏻🙏🏻🙏🏻🙏🏻

  • @sukhvirkaur789
    @sukhvirkaur789 27 дней назад

    ❤❤❤

  • @srivijaynagarrajasthan8643
    @srivijaynagarrajasthan8643 28 дней назад +8

    ਬੁੱਧ ਸਿੰਘ ਜੀ...ਇਕ ਤਰਫਾ ਸੋਚ ਹੈ ਥੋੜੀ ..investagion ਦਾ ਮਤਲਬ ਹੁੰਦਾ ਸੱਚ ਦੀ ਪੜਤਾਲ... ਨਾ ਕੀ ਕਿਸੇ ਨੂੰ ਪਹਿਲਾ ਹੀ ਦੋਸ਼ੀ ਮਣ ਕੇ ਸਵਾਲ ਪੁੱਛੋਂ ਫਿਰ ਜਵਾਬ ਆਵਦੇ ਅਕਾਰਡਿੰਗ.. ਮਨਚਾਇਆ ਨਾ ਮਿਲੇ ਤਾ... ਸਾਨੂੰ ਸਹੀ ਜਵਾਬ ਨਹੀਂ ਦਿਤਾ ਜੀ
    ਜਦੋਂ ਕੁਛ ਕੀਤਾ ਹੀ ਨਹੀਂ... ਤਾ ਆਹੀ ਕਹਿਣ ਗੇ ਵੀ ਅਸੀਂ ਨਹੀਂ ਕੀਤਾ... ਧਕੇ ਨਾਲ ਕਹਾਣੀ ਸੁਣਾ ਦੇਣ
    ਦਸੋ ਤਾ ਸਹੀ ਨਕਲ ਹੋਈ ਕਿਵੇਂ?

    • @chikukashu6170
      @chikukashu6170 28 дней назад +3

      ਜਦੋਂ ਕਿਸੇ ਤੋਂ ਈਰਖਾ ਹੁੰਦੀ ਆ ਓਹਦੀ ਪਹਿਲਾਂ ਮਤ ਮਰ ਜਾਂਦੀ ਆ, ਆਹੀ ਏਹਨਾਂ ਅਖੌਤੀ ਅਪਣੇ ਆਪ ਨੂੰ ਸਿਖ ਪੰਜਾਬੀ ਕਹਿਣ ਆਲਿਆਂ ਦਾ ਹਾਲ ਆ, ਮੈਨੂੰ ਇਕ ਬੰਦਾ ਦਸ ਦੇਣ ਜਿਹਨੇ ਬਾਬਾ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਖੀਂ ਵੇਖਿਆ ਐ, ਤੇ ਅਸਲ ਵਿੱਚ ਉਹਨਾਂ ਦੀ ਪੁਸ਼ਾਕ ਕਿ ਸੀ, ਦਸੇ ਕੋਈ, ਐਵੇਂ ਬਾਬਾ ਰਾਮ ਰਹੀਮ ਜੀ ਦੇ ਵੈਰੀ ਬਣੇ ਬੈਠੇ ਆ, ਟੈਮ ਆਉਣ ਤੇ ਨਿਂਦਕਾ ਨੂੰ ਡੂਬ ਮਰਨ ਨੂੰ ਨਾਲੀ ਵੀ ਨੀ ਲਭਣੀ.

    • @P.Babrah58
      @P.Babrah58 26 дней назад

      ​@@chikukashu6170- ਚਲੋ ਮੰਨ ਲਿਆ , ਗੁਰੂ ਗੋਬਿੰਦ ਸਿੰਘ ਨੂੰ ਕਿਸੇ ਨੇ ਨਹੀਂ ਵੇਖਿਆ, ਉਹਨਾਂ ਦੀ ਪੋਸ਼ਾਕ ਦੀ ਪ੍ਰਮਾਣਿਕਤਾ ਬਾਰੇ ਵੀ ਕੁਝ ਨਹੀਂ ਪਤਾ ਪਰ ਇਹ ਤਾਂ ਪਤਾ ਲੋਕਾਂ ਦੀ ਇਹ ਆਸਥਾ ਹੈ ਕਿ ਪੁਸ਼ਾਕ ਫਲਾਣੇ ਗੁਰਦੁਆਰੇ ਪਈ ਹੋਈ ਹੈ। ਰਾਮ ਰਹੀਮ ਦੀ ਕਿਹੜੀ ਵੇਲਣੇ 'ਚ ਬਾਂਹ ਆਈ ਸੀ ਕਿ ਉਹਨੇ ਉਸੇ ਪੁਸ਼ਾਕ ਦੀ ਨਕਲ ਬਣਵਾ ਕੇ ਪਹਿਨਣੀ ਸੀ? ਫਿਰ ਉਸੇ ਤਰਾਂ ਦੀ ਹੋਰ ਨਕਲ ਕਰਦੇ ਹੋਏ ਦੁੱਧ 'ਚ ਬੱਤਾ ਪਾਕੇ ਪਿਆਉਣਾ ਸੀ ? ਪਹਿਲਾਂ ਗੁਰਦੁਆਰੇ ਵਿਚੋਂ ਸਾਰੀਆਂ 18 ਆਈਟਮਾਂ ਮੰਗਵਾਈਆਂ ਤੇ ਉਹਨਾਂ ਦੀ ਹੂ-ਬ-ਹੂ ਨਕਲ ਕਰਕੇ ਡਰਾਮਾ ਰਚਾਇਆ। ਜੇ ਆਪਣੀ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਸੀ ਤਾਂ ਵਿਰੋਧੀਆਂ ਦੀਆਂ ਵੀ ਭਾਵਨਾ ਉਸੇ ਤਰਾਂ ਦੀ ਹੀ ਹੁੰਦੀ ਹੈ।

    • @chikukashu6170
      @chikukashu6170 26 дней назад

      @@P.Babrah58 ਸਾਰੀ ਪੋਲਟਿਕਸ ਆ, ਪੁਸ਼ਾਕ same ਨਹੀਂ ਸਿਖ ਸੰਗਤ ਨੂੰ ਭੜਕਾਉਣ ਲਈ ਬਾਦਲਾਂ ਦੀ ਸਾਜਿਸ਼ ਵੀਰੇ, ਟੈਮ ਆਉਣ ਤੇ ਸਾਰੇ ਖੁਲਾਸੇ ਹੋਣਗੇ, ਬੇਅਦਬੀ ਤੇ ਪੁਸ਼ਾਕ ਵਾਲੇ ਸਭ ਕੁੱਝ ਤੂਸੀ ਅਪਣੀ ਅਖੀ ਵੇਖੋਗੇ, ਅਸਲੀ ਗੁਨਾਹਗਾਰ ਕੌਣ ਆ, ਏਨਾ ਤਾਂ ਥੋਨੂ ਸਮਝ ਹੈਗੀ ਆ, ਜੋ ਵਖਾਇਆ ਜਾਂਦਾ ਅਸਲ ਵਿਚ ਓਹ ਹੋਂਦਾ ਨੀ. ਸਚ ਸਾਹਮਣੇ ਆਓਗਾ.

    • @srivijaynagarrajasthan8643
      @srivijaynagarrajasthan8643 25 дней назад +2

      @@P.Babrah58 ਕਿਸੇ ਦੀ ਨਕਲ ਕਰਨ ਦਾ ਮਤਲਬ ਹੁੰਦਾ ਉਸ ਬੰਦੇ ਦੀ ਤਰਹ ਬੋਲ ਕੇ /ਉਸ ਦੀ ਤਰਹ action ਕਰ ਕੇ.. ਉਸ ਨੂੰ Re-act ਕਰਨਾ...ਜੇ ਤੂੰ ਕੁੜਤਾ ਪਜਾਮਾ ਪਾਇਆ...ਜੇ ਕਿਸੇ ਹੋਰ ਨੇ ਵੀ ਪਾ ਲਿਆ ਤਾ ਓਨੂੰ ਨਕਲ ਨਹੀਂ ਕਹਿੰਦੇ
      ਪਹਿਲੀ ਗੱਲ dress ਆਲੀ... ਤਾਂ 2007-08 ਆਲੇ video ਹਜੇ youtube ਤੇ ਪਏ ਹੋਣੇ...ਡੇਰੇ ਆਲੀਆ ਨੇ ਮੁੱਦਾ ਸ਼ੁਰੂ ਹੁੰਦੇ ਹੀ press conference ਚ ਬਾਬਾ ਰਾਮ ਰਹੀਮ ਨੇ ਆਪ ਕਹਾ ਸੀ openly
      "ਕੀ dress ਲੇ ਜੋ ਓਰ ਗੁਰੂ ਗੋਬਿੰਦ ਸਿੰਘ ਜੀ ਦੀ ਤਲਵੰਡੀ ਸਾਬੋ ਵਿਚ dress ਪਯੀ.. ਉਸ ਨਾਲ ਮਿਲਾ ਲੋ.... ਅਗਰ 80% ਵੀ ਮਿਲ ਜੇ ਤਾਂ ਅਸੀਂ ਜਿਵੇੰ ਕਹਿਣ ਗੇ ਮਾਫੀ ਮੰਗਣ ਨੂੰ ਤਿਆਰ ਆ... ਇਕ ਵਾਰੀ ਨਹੀਂ.... 15-16 interview ਵਿਚ ਕਹਾ...ਉਸ ਵੇਲੇ ਵੀ 4 ਵਾਰੀ press conference ਕਰੀ ਸੀ ਕੀ dress ਇਕ ਵਾਰੀ ਮਿਲਾ ਤਾਂ ਲਉ
      ਨਾ ਸਾਡੇ ਕੋਲ ਬਾਜ਼ /ਨਾ ਘੋੜਾ /ਨਾ ਤਲਵਾਰ /ਨਾ ਪੰਜ ਕਕਾਰ..ਨਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ /ਆ ਕੋਈ ਵਚਨ ਬੋਲਿਆ... ਫੇਰ ਨਕਲ ਕਿਵੇਂ ਆ?
      ਅਗਰ ਅਸੀਂ ਨਕਲ ਕਰਨੀ ਹੁੰਦੀ ਆ ਕੁਛ ਪੌਂਦੇ.... ਪਰ ਸਾਡੀ ਅਹੋ ਜੀ ਕੋਈ ਸੋਚ ਨਹੀਂ ਸੀ
      ਉਨਾਂ ਦੇ ਕਮਰਕੱਸਾ ਨਹੀਂ ਸੀ... ਬਕਲ ਲਗਿਆ belt ਸੀ.. ਜੋ ਸਰ ਤੇ ਦਸਤਾਰ ਲਗ ਰਹੀ.. ਓ ਦਸਤਾਰ shape ਦੀ ਟੋਪੀ ਆ... ਪੱਗ ਓਨੂੰ ਕਹਿੰਦੇ ਜੋ ਆਪ ਪੁਨੀ ਕਰ ਕੇ ਬਣ ਦੇ ਆ.. ਮੁਗ਼ਲ ਬਾਦਸ਼ਾਹ ਵੀ ਚੂੜੀਦਾਰ ਪਜਾਮੀ ਆਲੀ dress ਪੌਂਦੇ ਸੀ.. ਉਸ theme ਤੇ ਬਣਾ ਕੇ ਕਿਸੇ ਪੰਜਾਬ ਦੇ 5-6 ਲੋਕਾਂ ਨੇ ਇਕ ਦਿਨ ਪਹਿਲਾਂ ਗਿਫ਼੍ਟ ਕਰੀ ਸੀ.... ਕੋਈ ਦੂਰ ਦੂਰ ਤਕ ਵੀ ਨਾ ਨਕਲ ਕਰੀ...ਨਾ ਕੋਈ ਸੋਚ ਸੀ
      ਜਦੋਂ dress ਦਿਖਾ ਤੀ ਵੀ same ਨਹੀਂ... ਫੇਰ ਅਹ ਕਹਿੰਦੇ ਅੰਮ੍ਰਿਤ ਸੰਚਾਰ ਦੀ ਨਕਲ ਕਰੀ ਆ.... Case ਵੀ ਏਨਾ ਨੇ ਅੰਮ੍ਰਿਤ ਸੰਚਾਰ ਦੀ ਨਕਲ ਦਾ ਲਾਇਆ
      ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੰਘਾਂ ਨੂੰ ਕਰਵਾਇਆ...ਕੜਾਹ ਪ੍ਰਸ਼ਾਦ ਦੀ ਦੇਗ ਨਾਲ.... ਤੇ ਫੇਰ ਉਨਾਂ ਤੋਂ ਆਪ ਗ੍ਰਹਿਣ ਕੀਤਾ...ਪਰ ਸਲਾਬਤਪੁਰਾ 2007 ਚ ਡੇਰੇ ਆਲਿਆ ਨੇ ਰੂਹ ਆਫ਼ਜ਼ਾਂ ਦਾ ਪ੍ਰਸਾਦ ਬਣਾਇਆ ਸੀ ਤੇ .. 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਇਕ ਸਾਥ ਦਿਤਾ.... ਤੇ ਜੋ ਬਾਬਾ ਰਾਮ ਰਹੀਮ ਨੇ ਗਿਲਾਸ ਪਿਤਾ.... ਓਵੀ ਉਨਾਂ ਨੇ ਆਪ ਗਿਲਾਸ ਭਰ ਕੇ ਪੀਤਾ
      ਇਕ ਸੇਵਾਦਾਰ ਵੀ ਕੋਲੇ ਨਹੀਂ ਸੀ
      ਫਿਰ ਕਿਵੇਂ ਹੋਈ ਅਹ ਅੰਮ੍ਰਿਤ ਸੰਚਾਰ ਦੀ ਅਹ ਨਕਲ?
      ਰਾਜਨੀਤੀ ਕਰਨ ਆਲਿਆ ਨੇ ਆਪ ਡੇਰੇ ਤਕ ਓ dress ਪੰਚਾਇ.. ਆਪ ਹੀ photo ਆ ਅਖ਼ਬਾਰ ਚ ਲਵਾ ਕੇ.. ਰੌਲਾ ਪਵਾਇਆ.. ਵੋਟਾਂ ਪਿੱਛੇ... ਸਬ ਨੂੰ ਪਤਾ ਕਿਸ ਦਾ ਕਮ ਸੀ... ਕਿੰਨੇ 5 ਲੱਖ ਦੇ ਕੇ ਖ਼ਬਰ ਲਵਾਈ ਸੀ

    • @srivijaynagarrajasthan8643
      @srivijaynagarrajasthan8643 25 дней назад +2

      @@P.Babrah58 ਬਾਈ ਜੀ...ਰੋਲਾ ਆ ਹੈ ਕੀ... ਜਿਵੇੰ politican ਚੋਂਦੇ ਆ.. ਲੋਕਾਂ ਨੂੰ ਓਵੇ ਹੀ ਵਰਤ ਲੈਂਦੇ ਆ ਧਰਮ ਦੇ ਨਾਮ ਤੇ... ਸਬ ਰਾਜਨੀਤੀ ਸੀ... ਉਸ ਟਾਈਮ ਵੀ ਤੇ ਅੱਜ ਵੀ..ਜਿੰਨੇ ਨਾ ਨੇ ਵੋਟਾਂ ਤੋੜਨੀਆਂ ਜੋੜਨੀਆਂ..ਉਨਾਂ ਦੇ ਦਿਮਾਗ ਸੀ ਸਬ ਪਿੱਛੇ ਕਲ ਵੀ ਤੇ ਅਜ ਵੀ...

  • @pavitarsingh9815
    @pavitarsingh9815 28 дней назад

    Khant ha bai ji

  • @ravtajsidhu5637
    @ravtajsidhu5637 28 дней назад +1

    ਗਗਨ ਭਲਵਾਨ ਦਾ ਬਾਪੂ

  • @AvtarSingh-dk9zw
    @AvtarSingh-dk9zw 28 дней назад

    अवतार।सिंह।बाघा।।g।boud।singh।g।tousse।v।bagha।।da।hoo।g।seat।सीरियाकल।g।

  • @GurjitSingh-kw6dd
    @GurjitSingh-kw6dd 28 дней назад

    Very very bad akali governments badal.

  • @inderjitsingh5657
    @inderjitsingh5657 28 дней назад

    Very good Budh singh ji

  • @gurdeepsinghbrarusa8947
    @gurdeepsinghbrarusa8947 28 дней назад +1

    ਜੇ ਅਕਾਲੀ ਸਰਕਾਰ ਦੋਸ਼ੀਆਂ ਤੇ ਕਾਂਗਰਸ ਵੀ ਵੋਟਾ ਲੈਦੀ ਰਹੀ ਡੇਰੇ ਦੀਆਂ ਤਾਂ ਹੀ ਕਾਂਗਰਸ ਨੇ ਰਾਮ ਰਹੀਮ ਵਿਰੁੱਧ ਕਾਰਵਾਈ ਨਹੀ ਕੀਤੀ

  • @SherSingh-hf3cg
    @SherSingh-hf3cg 28 дней назад

    Sab karname kali mata de akiliaa de

  • @ravisandhu5887
    @ravisandhu5887 28 дней назад

    ਡਾਂਗ ਕਯੋਂ ਨਹੀਂ ਫੇਰੀ ਜੈ ਕੋਇ ਆਮ ਬੰਦੇ ਨੇ ਕੀਤਾ ਹੁੰਦਾ ਪੁਲੀਸ ਕੀ ਹਾਲ ਕਰਦੀ ਆ

  • @RajinderUppal-ne3us
    @RajinderUppal-ne3us 26 дней назад

    Aje.v.samj.lo.koy.khas.insan.aa.m.s.g

  • @srivijaynagarrajasthan8643
    @srivijaynagarrajasthan8643 28 дней назад +6

    rattan ਜੀ mera ਕੰਮੈਂਟ ਪੜ੍ਹੋ ਔਰ ਜਵਾਬ ਦਯੋ....
    (1) ਨਾ ਬਾਜ਼ /ਨਾ ਤਲਵਾਰ /ਨਾ ਘੋਡਾ
    (2) ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਵਚਨ /ਬਾਣੀ /lines ਨੂੰ ਕਿਸੇ ਵੀ ਤਰੀਕੇ ਨਾਲ ਬੋਲਿਆ...
    (3) ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੰਘਾਂ ਨੂੰ ਕਰਵਾਇਆ... ਤੇ ਫੇਰ ਉਨਾਂ ਤੋਂ ਆਪ ਗ੍ਰਹਿਣ ਕੀਤਾ... ਕਢਾਅ ਪ੍ਰਸਾਦ ਦੀ ਦੇਗ ਨਾਲ
    ਪਰ
    ਸਲਾਬਤਪੁਰਾ 2007 ਚ ਡੇਰੇ ਆਲਿਆ ਨੇ ਰੂਹ ਆਫ਼ਜ਼ਾਂ ਦਾ ਪ੍ਰਸਾਦ ਬਣਾਇਆ ਤੇ.. 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਇਕ ਸਾਥ ਦਿਤਾ.... ਤੇ ਜੋ ਬਾਬਾ ਰਾਮ ਰਹੀਮ ਨੇ ਗਿਲਾਸ ਪਿਤਾ.. ਓਵੀ ਖੁਦ ਭਰ ਕੇ ਪੀ ਲਿਆ... 5 ਬੰਦਿਆਂ ਤੋਂ ਛੱਡੋ ਮੈਂ ਏਨਾ ਨੂੰ ਦੇਣ ਵੇਲੇ 1 ਬੰਦਾ ਵੀ ਨਹੀਂ ਸੀ
    Video ਚੈਕ ਕਰੋ... ਅਗਰ ਥੋਨੂੰ ਮਿਲੇ ਤਾਂ... ਖੁਦ ਗਿਲਾਸ ਭਰ ਕੇ ਪੀ ਲਿਆ... ਤੇ ਫਿਰ 20ਹਜ਼ਾਰਾ ਸੇਵਾਦਾਰ ਨੂੰ ਇਕ ਸਾਥ ਵਰਤਾ ਤਾ
    Fir ਨਕਲ ਕਿਸ ਤਰੀਕੇ ਨਾਲ ਹੋਈ..?
    ਜੇ dress ਦੀ ਗੱਲ ਹੈ... ਤਾ ਵੀ ਡੇਰੇ ਆਲਿਆ ਨੇ ਪੁਲਿਸ ਨੂੰ ਦੇਤੀ ਸੀ.. ਔਰ ਨਾਲ ਅਹ ਵੀ ਕਹਾ ਸੀ press conference vich ਕੀ ਗੁਰੂ ਗੋਬਿੰਦ ਸਿੰਘ ਜੀ ਦੀ dress ਨਾਲ ਮਿਲਵਾ ਲੋ.. ਅਗਰ 80% ਵੀ ਮਿਲ ਗਈ ਤਾ ਅਸੀਂ ਮਾਫੀ ਮੰਗਣ ਨੂੰ ਤਿਆਰ ਆ 🙌🏻
    Dress ਪ੍ਰੋਗਰਾਮ ਤੋਂ ਜਵਾਂ ਕੁਛ ਘੰਟੇ ਪਹਿਲਾ ਪੰਜਾਬ ਦੇ ਹੀ ਬੰਦੇ ਲੇ ਕੇ ਆਏ... ਉਨਾਂ ਨੇ ਮੁਗ਼ਲ ਬਾਦਸ਼ਾਹ theme ਆਲੀ dress ਦਸ ਕੇ ਗਿਫ਼੍ਟ ਕਰੀ ਵੀ... Sirf ਰੰਗ ਗੁਲਾਬੀ ਸੀ ਹੋਰ ਇਕ ਵੀ ਚੀਜ਼ same ਨਹੀਂ c
    ਕਮਰਕੱਸਾ nhiii ਸੀ.. belt ci oh...buckle lgya hoya ....naale nakal da mtlb hunda kise di trh bolna/ya action naal nakal hundi aa...vi ouna de koi vachn/bani.ya history di ghtna nu Re-Act krya hunda ..fer khnde vi nakal hoii aa...kpde ek rang ya style de paa len nu nakal nhi khnde
    ਦਸੋ ਤਾ ਸਹੀ ਨਕਲ ਕਿਵੇਂ ਹੋਈ ਫਿਰ..?
    ਤੁਸੀਂ ਪਤਕਾਰ ਹੋ... ਸਿੱਕੇ ਦੇ ਦੋਨੋ ਪਹਿਲੂ ਦਸੋ... One sided khrb ਲਾ ਕੇ ਸਮਾਜ ਚ ਨਫਰਤ ਫੈਲਾ ਰਹੇ ਹੋ
    Interview lene ਓ ਤਾ ਖੱਟੜਾ or sb one sided bndya de jo dere de virodhi ne....? ਉਸ ਖੱਟੜਾ ਨੂੰ ਅਹ ਕਿਊ ਨਹੀਂ ਪੁੱਛਿਆ ਵੀ ਤੂੰ ਗੋਲੀਕਾਂਡ ਵੇਲੇ ਮੌਕੇ ਤੇ ਮੌਜੂਦ ਸੀ... ਦਸ ਕਿਵੇਂ ਚਲੀ ਗੋਲੀ..? ਜੇੜਾ ਖੁਦ ਸ਼ੱਕ ਦੇ ਘੇਰੇ ਵਿਚ ਹੈ.. ਉਸ ਦੀ ਰਿਪੋਰਟ ਤੇ ਕਿਵੇਂ ਕੋਈ ਯਕੀਨ ਕਰੇ? ਤੂੰ ਆਵਦੇ ਮੁੰਡੇ ਨੂੰ ਅਕਾਲੀ ਦਲ ਤੋਂ ਟਿਕਟ ਕਿਊ ਦਵਾਈ... ਅਗਰ ਤੈਨੂੰ ਏਨੇ ਹੀ ਗਲਤ ਲਗੇ?ਕੋਈ cross question ਨਹੀਂ... ਬਸ ਬੈਠ ਕੇ ਝੂਠੀ ਕਹਾਣੀ ਸੁਣੋ.. Or viewers nu ਸੁਣਾਓ
    ਪਤਕਾਰ ਹੋ ਨਿਰਪੱਖ ਹੋ ਕੇ partkarti kro... 🙏🏻dono side rkho..kde ena to koi cross question kro..ya kde duje pkh da v interview lao

    • @srivijaynagarrajasthan8643
      @srivijaynagarrajasthan8643 28 дней назад +3

      ਬੁੱਧ ਸਿੰਘ ਜੀ...ਇਕ ਤਰਫਾ ਸੋਚ ਹੈ ਥੋੜੀ ..investagion ਦਾ ਮਤਲਬ ਹੁੰਦਾ ਸੱਚ ਦੀ ਪੜਤਾਲ... ਨਾ ਕੀ ਕਿਸੇ ਨੂੰ ਪਹਿਲਾ ਹੀ ਦੋਸ਼ੀ ਮਣ ਕੇ ਸਵਾਲ ਪੁੱਛੋਂ ਫਿਰ ਜਵਾਬ ਆਵਦੇ ਅਕਾਰਡਿੰਗ.. ਮਨਚਾਇਆ ਨਾ ਮਿਲੇ ਤਾ... ਸਾਨੂੰ ਸਹੀ ਜਵਾਬ ਨਹੀਂ ਦਿਤਾ ਜੀ
      ਜਦੋਂ ਕੁਛ ਕੀਤਾ ਹੀ ਨਹੀਂ... ਤਾ ਆਹੀ ਕਹਿਣ ਗੇ ਵੀ ਅਸੀਂ ਨਹੀਂ ਕੀਤਾ... ਧਕੇ ਨਾਲ ਕਹਾਣੀ ਸੁਣਾ ਦੇਣ
      ਦਸੋ ਤਾ ਸਹੀ ਨਕਲ ਹੋਈ ਕਿਵੇਂ?

    • @user-vi5ob1lx6n
      @user-vi5ob1lx6n 28 дней назад +1

      ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ ਪੋਸ਼ਾਕ ਤਲਵੰਡੀ ਸਾਬੋ ਪਈ ਹੈ ਉਸ ਨਾਲ ਜਾ ਕੇ ਮਿਲਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਅੰਮ੍ਰਿਤ ਛਕਾਇਆ ਸੀ ਉਸ ਨਾਲ ਕੋਈ ਚੀਜ਼ ਮੈਚ ਨਹੀਂ ਹੁੰਦੀ ਤੇ ਫਿਰ ਨਕਲ ਦਾ ਸਵਾਲ ਹੀ ਨਹੀਂ ਬਣਦਾ ਮੈਂ ਇਸ ਨਾਲ ਸਹਿਮਤ ਹਾਂ ਰਹੀ ਗੱਲ ਬੁੱਧ ਸਿੰਘ ਦੀ ਜੋ ਆਪਨੇ ਸੰਤ ਜੀ ਨਾਲ ਸਵਾਲ ਜਵਾਬ ਕੀਤੇ ਸੀ ਉਹ ਹੁਣ ਰਿਕਾਰਡ ਨੇ ਉਸਨੂੰ ਜਨਤਕ ਕਰ ਦੋ ਜਨਤਾ ਆਪਣੇ ਆਪ ਫੈਸਲਾ ਲੈ ਲਏਗੀ ਕੀ ਸਹੀ ਹ ਕੀ ਗਲਤ ਹੈ ਤੁਸੀਂ ਅੱਜ 17 ਸਾਲ ਬਾਅਦ ਇਸ ਮੁੱਦੇ ਨੂੰ ਚੱਕਿਆ ਹੈ ਤੁਸੀਂ ਵੀ ਤਾਂ ਜਨਤਾ ਦੀ ਕਚੈਰੀ ਵਿੱਚ ਖੜੇ ਹੋ ਇਹ ਸਭ ਏਜੰਸੀਆਂ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਇਹ ਪੰਜਾਬ ਨੂੰ ਦੁਬਾਰਾ ਅੱਗ ਲਾਉਣਾ ਚਾਹੁੰਦੇ ਨੇ ਮੇਰੀ ਸਾਰੀ ਪੰਜਾਬੀ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਬਗੜ ਬਿੱਲਿਆਂ ਦੀ ਗੱਲਾਂ ਚ ਨਾ ਆਓ ਆਪਣੇ ਭਾਈਚਾਰੇ ਨੂੰ ਬਚਾਓ ਪੰਜਾਬ ਨੂੰ ਬਚਾਓ 🙏

    • @harrapacivilization2779
      @harrapacivilization2779 28 дней назад

      ਤੇਰੀਆਂ ਗੱਲਾਂ ਸਹੀ ਨੇ ਪਰ ਸੌਦਾ ਸਾਧ ਲੋਕਾਂ ਦਾ ਬਰੇਨਵਾਸ਼ ਕਰ ਕੇ ਉਹਨਾ ਦਾ ਸਮਾ ਪੈਸਾ ਆਦਿ ਬਰਬਾਦ ਕਰ ਕੇ ਜੁਰਮ ਕਰ ਰਿਹਾ । ਉਸ ਕੋਲ ਕੋਈ ਰੂਹਾਨੀ ਤਾਕਤ ਨਹੀ ਉਹ ਇਕ ਮਾ ਦੀ ਕੁਖੋ ਜੰਮਿਆ ਤੇਰੇ ਮੇਰੇ ਵਰਗਾ ਇਨਸਾਨ ਹੈ

    • @srivijaynagarrajasthan8643
      @srivijaynagarrajasthan8643 28 дней назад

      @@harrapacivilization2779 ਓ ਭਰਾਵਾ ਇਸ ਦੁਨੀਆਂ ਚ ਕੋਈ ਵੀ ਰੱਬ ਦਾ ਅਵਤਾਰ ਆਵੇ / ਗੁਰੂ -ਸੰਤ ਆਵੇ ਯਾ ਫੇਰ ਚੋਰ ਡਾਕੂ ਆਵੇ
      ਸਾਰੇ ਹੀ ਮਾਂ ਦੀ ਕੁੱਖ ਚੋਂ ਜਨਮ ਲੈਕੇ ਇਨਸਾਨ ਬਣ ਕੇ ਹੀ ਆਉਂਦੇ ਨੇ
      ਅਹ ਕੋਈ parameter ਨਹੀਂ ਹੋਇਆ ਕਿਸੇ ਨੂੰ ਸੰਤ ਯਾ ਚੋਰ ਕਹਿਣ ਦਾ....ਬਾਕੀ ਹੁਣ ਅਹ ਪਹਿਲਾ ਆਲੀ ਭੋਲੀ ਦੁਨੀਆਂ ਨਹੀਂ ਰਹੀ...Social media ਦੇ ਇਸ time ਚ ਅਨਪੜ ਬੰਦੇ ਨੂੰ ਵੀ ਮੂਰਖ ਬੋਨਣਾ ਯਾ brainwash ਕਰਨਾ ਔਖਾ... ਇਕ ਗੱਲ ਦੇ ਓ ਵੀ 4 ਜਵਾਬ ਦਉਗਾ.... Log ਬਹੁਤ aware ਆ
      ਬਸ problem ਏਨੀ ਆ ਕੇ ਜੋ ਵੀ tv/youtube ਤੇ ਦੇਖਦੇ ਆ ਓਨੂੰ ਸੱਚ ਮਨ ਲੈਂਦੇ ਆ
      ਲੱਖਾ -ਸਿਧਾਣਾ /ਦੀਪ ਸਿੱਧੂ /ਮੂਸੇਵਾਲਾ ਨੂੰ delhi -mumbai ਦੇ ਬਹੁਤ log ਆਤਂਕਵਾਦੀ /ਖਾਲਿਸਤਾਨੀ ਸਮਝਦੇ ਆ... ਅਗਰ ਮੂਸੇਵਾਲਾ ਦੀ ਫੋਟੋ ਲਾ ਕੇ ਚਲ ਜੋ... ਅੱਧਾ office ਘੂਰ ਘੂਰ ਵੇਖਦਾ ਵੀ ਅਹ ਦੇਸ ਵਿਰੋਧੀ ਬੰਦੇ ਨੂੰ ਕਿਵੇਂ support kri ਜਾਂਦਾ
      ਕਿਉਕਿ national media ਨੇ ਉਨਾਂ ਅਗੇ ਪੇਸ਼ ਹੀ ਐਵੇਂ ਕੀਤਾ ਸਬ ਕੁਛ... ਕੀ ਉਨਾਂ ਲਯੀ ਹੁਣ ਓਹੀ ਸੱਚ ਆ.. ਨਫਰਤ ਨਾਲ ਹੀ ਹਰ ਚੀਜ਼ ਵੇਖਦੇ ਆ... ਦੂਜੀ side ਇਕ ਵਾਰੀ ਸੁਣਨਾ ਤਕ ਨਹੀਂ ਚੋਂਦੇ
      Same ਹੀ ਚਕਰ ਆ 🙌🏻

    • @srivijaynagarrajasthan8643
      @srivijaynagarrajasthan8643 28 дней назад

      ਪੰਜਾਬ ਦੀ ਅਬਾਦੀ 3 ਕਰੋੜ ਦੇ ਆਸ ਪਾਸ ਹੈ... ਤੇ ਏਸੇ ਪੰਜਾਬ ਵਿਚ 1 ਕਰੋੜੇ ਦੇ ਆਸ ਪਾਸ ਡੇਰੇ ਸਰਸੇ ਦੇ ਪ੍ਰੇਮੀ ਨੇ..ਜਦੋਂ January 2024 ਚ ਬਾਬੇ ਨੇ ਸਤਸੰਗ ਲਾਇਆ ਸਲਾਬਤਪੁਰਾ...sirf online satsang vich ਹੀ 50 ਲੱਖ ਤੋਂ ਜ਼ਿਆਦਾ ਬੰਦੇ ਦਾ ਇਕੱਠ ਸੀ...ਅਗਰ ਡੇਰਾ ਯਾ ਬਾਬਾ ਏਨਾ ਹੀ ਸਿਖ ਵਿਰੋਧੀ ਹੁੰਦੇ... ਤਾ ਏਨੀ ਵਡੀ ਗਿਣਤੀ ਚ ਲੋਕ ਨਾ ਜੁੜੇ ਹੁੰਦੇ ਪੰਜਾਬ ਵਿੱਚੋ..
      ਅਕਲ ਰੱਬ ਨੇ ਕੱਲੀ ਆ ਕੁਛ ਕੇ ਧਰਮ ਦੇ ਠੇਕੇਦਾਰਾਂ ਨੂੰ ਥੋੜਾ ਦਿਤੀ.. ਸਾਰੀ ਦੁਨੀਆਂ ਹੀ ਸੋਚ ਸਮਝ ਸਕਦੀ ਚੰਗਾ ਮਾੜਾ
      ਲੋਗ ਜਾਂਦੇ ਆ ਕਿਉਕਿ ਸਚਾਈ ਉਸ ਤੋਂ ਬਹੁਤ ਅਲਗ ਆ ਜੋ ਤੁਸੀਂ ਜਾਨਦੇ ਹੋ ਸੋਸ਼ਲ media ਦੇ ਰਾਹੀਂ Or ਇਸ ਲਯੀ ਆ comment ਕੀਤਾ ਵੀ ਨਫਰਤ ਨਾ ਫਲਾਓ.. ਚਾਏ ਕੋਈ ਰਾਧਾ ਸਵਾਮੀ ਜਾਵੇ.. ਕੋਈ ਸਰਸੇ ਜਾਵੇ.... ਕੋਈ ਕੀਤੇ ਵੀ ਜਾਵੇ...ਤੁਸੀਂ ਹਰ ਕਿਸੇ ਨੂੰ ਸਿੱਖ ਵਿਰੋਧੀ ਠੱਪਾ ਲਾ ਕੇ... ਦੰਗੇ ਕਰਵਾ ਦਿਨੇ ਓ.. ਸਮਾਜ ਵਿਚ ਨਫਰਤ ਫੈਲਾ ਕੇ.. ਦੰਗੇ ਕਰਵਾ ਦਿਨੇ ਓ.. ਮਰਦੇ ਤਾ ਆਮ ਲੋਕ ਈ ਹੈਗੇ
      ਸਿਖ ਵਿਰੋਧੀ ਹਰ activity ਵਿਚ politican ਹੀ ਸ਼ਾਮਿਲ ਨੇ.. ਜਿਨਾ ਨੇ ਵੋਟਾਂ ਤੋੜਨੀਆਂ /ਜੋੜਨੀਆਂ ਹੁੰਦੀਆਂ... ਕਿਸੇ ਡੇਰੇ ਕਿਸੇ ਗੁਰੂ ਨੇ ਕੁਛ ਨਹੀਂ ਲੇਂਣਾ ਹੁੰਦਾ ਆ ਕੁਛ ਕਰਕੇ .. ਉਨਾਂ ਨਾਲੋਂ ਤਾ 2 ਲੋਕ ਟੁੱਟ ਦੇ ਈ ਹੋਣ ਗੀ ਕਿਸੇ ਬਦਨਾਮੀ ਨਾਲ
      ਇਸ report ਦੇ 3-4 podcast ਦੇਖ ਲਏ ਇਕ cross question ਨਹੀਂ ਕੀਤਾ ਕਿਸੇ ਤੋਂ... ਏਨੀ ਏਕ ਤਰਫਾ ਸੋਚ ਵੀ ਦੂਜੀ side ਜਾਣਨ ਦੀ ਕੋਸ਼ਿਸ਼ ਤਕ ਨਹੀਂ ਕਰਦੇ
      ਓਹੀ delhi -Mumbai ਦੇ ਕੁਛ ਕ so called nationalist ਵਰਗੀ ਸੋਚ

  • @rajivgill6947
    @rajivgill6947 28 дней назад

    Na. Baaz na talwar....wala comment Shanti kyam Karan wich help kar skada c. Par tamasha create karn walian ne tan ik hype bana ke sarkar da ate lokan da nuksan keeta.

  • @tarjeetsingh8619
    @tarjeetsingh8619 28 дней назад +1

    ਰਤਨ ਬਾਈ ਇਹ ਸਾਰੇ ਬਾਦਲਾਂ ਦੇ ਚੱਟੇ ਵੱਟੇ ਨੇ ਸਾਰੇ ਕੇਸ ਇਹਨਾਂ ਨੇ ਉਲਝਾਉਣ ਦਾ ਕੰਮ ਕੀਤਾਂ ਲਾਹਨਤ ਆ

  • @mithigill6529
    @mithigill6529 28 дней назад

    Ratan veer ji satpal singh gill d interview da kmaal aa ji budh singh ji ne v honsla kita dhanwaad ji

  • @KiranDeep-f2b
    @KiranDeep-f2b 28 дней назад +2

    ਕੀ ਫੈਦਾ ਭੌਕਣ ਦਾ
    ਔਣਾ ਸੀ ਆਗਿਆ
    ਭਕਾਈ ਆ ਸੋਡੇ ਕੌਲ

  • @paulsinghpandhi452
    @paulsinghpandhi452 28 дней назад

    😂HUN OH POSHAK KITHE AA JA KIS SONPI GAI C JA CASE PROPERTY BNA LAI GAI C

  • @nachhattarsingh592
    @nachhattarsingh592 28 дней назад +2

    ਇਸ ਇੰਟਰਵਿਊ ਵਿਚ ਕੱਢਣ ਪਾਉਣ ਨੂੰ ਕੁਝ ਨਹੀਂ ਸੀ। ਕਿਉਂ ਕਿ ਬੁੱਧ ਸਿੰਘ ਨੇ ਕੋਈ ਡੂੰਘੀ ਜਾਣਕਾਰੀ ਸਾਂਝੀ ਨਹੀਂ ਕੀਤੀ।

    • @JagtarSran-tv6wn
      @JagtarSran-tv6wn 26 дней назад +1

      ਪੱਤਰਕਾਰ ਨੇ ‌ਵੀ ਮੋਨੋ ਐਕਟਿੰਗ ਹੀ ਕੀਤੀ ਹੈ ‌ਪੱਤਰਕਾਰੀ ਦਾ ਏਸ ਬੰਦੇ ਨੂੰ ਓ ਅ ਵੀ ‌ਨਹੀ ਪਤਾ ਬੱਸ ਚੈਨਲ ਚਲਾ ਤੇ ਜਿਹੋ ਜਾ ਰਾਜਾ ਉਹੋ ਜਿਹੀ ਪਰਜਾ

  • @KiranDeep-f2b
    @KiranDeep-f2b 28 дней назад +1

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ

  • @JaswinderKaur-g9s
    @JaswinderKaur-g9s 28 дней назад

    ਵੈਰੀ ਗੁੱਡ

  • @gurdeepsinghbrarusa8947
    @gurdeepsinghbrarusa8947 28 дней назад +1

    ਕਾਂਗਰਸ ਤੇ ਵੀ ਰਿਪੋਰਟ ਬਣਾਉ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ

  • @gurdeepsinghbrarusa8947
    @gurdeepsinghbrarusa8947 28 дней назад

    ਹਰਸਿਮਰਤ ਬਾਦਲ ਤਾਂ 2019 ਤੇ 2024 ਬਿਨਾ ਪ੍ਰੇਮੀਆਂ ਤੋਂ ਚੋਣ ਜਿੱਤਗੀ