Show with Malwinder Singh Mali | Political | EP 476 | Talk With Rattan

Поделиться
HTML-код
  • Опубликовано: 24 окт 2024

Комментарии • 90

  • @DalipSingh-l6u
    @DalipSingh-l6u 2 месяца назад +16

    ਇਹ। ਬਿਲਕੁਲ। ਸਚ। ਹੈ। ਇਹ। ਵਡਾ। ਮੋਕਾ। ਹੈ। ਜਥੇਦਾਰ। ਸਾਹਿਬ। ਸੁਖਬੀਰ ਬਾਦਲ। ਨੂ। ਅਕਾਲੀਦਲ। ਤੋ। ਬਾਹਰ। ਕਰੋ। ਤਾ। ਪੰਥ। ਬਚ। ਜਾਣਿਆ। ਹੈ। ਇਨਾ। ਨੇ। ਸਿਖ। ਕੋਮ। ਨੂ। ਵੰਡਾ। ਨੁਕਸਾਨ। ਕੀਤੀਆ। ਤਾ। ਅਕਾਲ ਤਖਤ। ਜਥੇਦਾਰ। ਦੀ। ਮਰਿਯਾਦਾ। ਬਰਕਰਾਰ। ਰਹੇ।

    • @sabi-mansa
      @sabi-mansa 2 месяца назад +1

      ਬਾਦਲ ਅਕਾਲੀ ਦਲ ਵਿਚੋ ਬਾਹਰ
      ਭੰਡ ਬੁੱਚੜ ਪੰਜਾਬ ਵਿੱਚੋਂ ਬਾਹਰ
      ਜਿਨਾ ਜਲਦੀ ਹੋਏ ਉਨਾਂ ਚੰਗਾ ਹੋਊ

  • @sukhdevsdhillon7815
    @sukhdevsdhillon7815 2 месяца назад +1

    Excellent informative analysis thanks Mali sahib and host Guilty Akali and Akali Dal should be out from Akali Dal minimum for five years

  • @KalaSerron
    @KalaSerron 2 месяца назад +10

    ਉਏ ਸਿੱਖੋ ਹੁਣ ਤਾਂ ਜਾਗ ਜਾਉ ਮਸੰਦ ਬਾਦਲ ਪੰਥ ਵਿਚੋ ਛੇਕਿਆ ਜਾਵੇ ਕੰਜਰ ਗ਼ਦਾਰ

  • @darshansingh7946
    @darshansingh7946 2 месяца назад

    ਕਮਾਲ ਗੱਲ ਬਾਤ, ਗੱਲਾ ਸਹੀ ਵਾ ਦਰੁਸਤ ਆ, ਮਾਲੀ ਸਾਬ ਬਹੁਤ ਵਧੀਆ ਯਤਨ ਕਰ ਰਹੇ ਆ, ਐਨਾ ਕੰਮ ਵੀ ਦਰਪਰਵਾਨ ਹੋਵੇ, ਲੋਕ ਸਮਝਣ

  • @jaswantsekhon2083
    @jaswantsekhon2083 2 месяца назад +11

    ਜਿਸ ਪੰਜਾਬੀ ਦਾ ਥੋੜਾ ਬਹੁਤਾ ਸਬੰਧ ਜਾਂ ਪਿਅਾਰ ਸਿੱਖੀ ਨਾਲ ਹੈ ੳੁਹ ਵਿਅੱਕਤੀ ਕਦੁੇੇ ਵੀ ਬਾਦਲਾਂ ਦਾ ਝੂਠਾ ਮੁਅਾਫੀ ਨਾਮਾ ਨਹੀ ਮੰਨੇਗਾ ਤੇ ਮਿਲੀ ਭੁਗਤ ਸਮਝ ਰਿਹਾ ਹੈ ॥

  • @charanjeetsingh6137
    @charanjeetsingh6137 2 месяца назад +5

    Mali saab, exposes truth always😊

  • @AmandeepSingh-tn7dd
    @AmandeepSingh-tn7dd 2 месяца назад +1

    Waheguru ji 🙏🙏

  • @jaspalrai1378
    @jaspalrai1378 2 месяца назад +1

    ਇਹ ਜੋ ਵੀ ਕਰ ਲੈਣ ਇਹਨਾਂ ਦੇ ਕਿਰਦਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ,,, ਨਵੀ ਲੀਡਰ ਸ਼ਿਪ ਤਿਆਰ ਹੋਏ ਬਿਨਾਂ ਹੱਲ ਨਹੀਂ

  • @jashandeepsinghgrewal4607
    @jashandeepsinghgrewal4607 2 месяца назад +1

    Rattan veer 52 hzaar crore de highway project cancel ho gye Punjab de , ohde te report bna

  • @wahegurujiwaheguruji4306
    @wahegurujiwaheguruji4306 2 месяца назад +4

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

  • @pashorasingh3251
    @pashorasingh3251 2 месяца назад +1

    ਮਾਲੀ ਸਹਿਬ ਜੀ ਸੁਖਬੀਰ ਬਾਦਲ ਕਦੇ ਵੀ ਪੰਥਕ ਮੁੱਦਿਆਂ ਤੇ ਨਹੀ ਚੱਲੇਗਾ
    ਸੁਖਬੀਰ ਬਾਦਲ ਜੀ ਕਹਿੰਦੇ ਹਨ ਕਿ ਪਰਿਵਾਰ ਦਾ ਮੁੱਖੀ ਹੋਣ ਦੇ ਨਾਤੇ ਮੈਂ ਸਾਰੀਆਂ ਭੁੱਲਾਂ ਅਪਣੀ ਝੋਲੀ ਪਾਉਂਦਾ ਹਾਂ ਸੁਖਬੀਰ ਬਾਦਲ ਕਲੀਅਰ ਕਰੇ ਕਿ ਉਹ ਸ਼੍ਰੀ ਅਕਾਲ ਤਖ਼ਤ ਸਹਿਬ ਤੇ ਪੇਸ਼ ਹੋ ਕੇ ਭੁੱਲਾਂ ਗਲਤੀਆਂ ਬਖ਼ਸ਼ਾਉਣ ਵਾਲੇ ਬਾਗ਼ੀ ਅਕਾਲੀਆ ਨੂੰ ਅਕਾਲੀ ਦਲ ਪਰਿਵਾਰ ਦਾ ਹਿੱਸਾ ਸਮਝਦੇ ਹਨ ਜਾਂ ਨਹੀ

  • @jattdhaliwal9379
    @jattdhaliwal9379 2 месяца назад +5

    ਜਿਹੜੇ ਵਿਦਵਾਨ ਕਿਸਾਨੀ ਨੂੰ ਸਿੱਖੀ ਤੋਂ ਅਲਗ ਕਰਕੇ ਵਿਦਵਾਨੀ ਘੋਟ ਰਹੇ ਹਨ ਉਹ ਹਰ ਪ੍ਰਕਾਰ ਦੀ ਬੇਈਮਾਨੀ ਪੰਜਾਬ ਨਾਲ ਕਰ ਰਹੇ ਹਨ ।

  • @MadeinPanjab1699
    @MadeinPanjab1699 2 месяца назад +10

    ਨਵਾਂ ਅਕਾਲੀ ਦਲ ਬਣਨਾ ਚਾਹੀਦਾ ਪੰਥ ਪ੍ਰਸਤ ਬੰਦਿਆਂ ਦਾ ਏਹਨਾਂ ਕੋਲ਼ੋਂ ਤਾਂ ਅਕਾਲੀ ਦਲ ਦਾ ਸਟੇਟਸ ਹੀ ਲੈ ਲੈਣਾ ਚਾਹੀਦਾ

  • @jitsingh8827
    @jitsingh8827 2 месяца назад +2

    ਇਹ ਬੰਦਾ ਦੁਨੀਆਂ ਤੇ ਕਿਸੇ ਵੀ ਮਨੁੱਖ ਨਾਲ ਖੁਸ਼ ਨਹੀਂ

  • @JagroopSingh-fh9dp
    @JagroopSingh-fh9dp 2 месяца назад +3

    ਮਾਲੀ ਸਾਹਿਬ ਸੱਚੀਆਂ ਗੱਲਾ ਕਰ ਰਹੇ ਹਨ ਪਰ ਸੁਖਬੀਰ ਬਾਦਲ ਤੇ ਬਾਗੀ ਅਕਾਲੀਦਲ ਲੀਡਰਸ਼ਿਪ ਤੋ ਖਹਿੜਾ ਛੁਡਾਉਣ ਦੀ ਲੋੜ ਹੈ ਨਵੀ ਇਮਾਨਦਾਰ ਲੀਡਰਸ਼ਿਪ ਹੋਣੀ ਚਾਹੀਦੀ ਹੈ ਨਾਲੇ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਰਣਜੀਤ ਸਿੰਘ ਜਥੇਦਾਰ ਦੁਬਾਰਾ ਪ੍ਰਧਾਨ ਬਣਾਉਣ ਚਾਹੀਦਾ ਹੈ ਜਿਨਾ ਦੀ ਪ੍ਰਧਾਨਗੀ ਹੇਠ ਸਮੁੱਚੀ ਸਿੱਖ ਕੌਮ ਦੀ ਤਰੱਕੀ ਹੋਵੇ

    • @sakinderkaur846
      @sakinderkaur846 2 месяца назад

      Hanji .o jathedar bilkul sahi hn .

    • @jaswantrai5840
      @jaswantrai5840 2 месяца назад

      Hun bagi nakli akalian jaan sukhbir de hattan vich Akali Dal nahe rahega. Sikh kaum de command sirf politically awakened, committed and honest bhanne sidhu,Balwinder jhotte varge naujwana ate kujh religious minded but politically sharp Sikhs de hands vich hove ge. Faridkot ate khaddor sahib vala MP ehnu nu hun politically sharp ate active hona pavega.

  • @sarbbrar4173
    @sarbbrar4173 2 месяца назад

    Sat Shri akal malli Saab ji 🙏🙏

  • @charanjeetsingh6137
    @charanjeetsingh6137 2 месяца назад +2

    Dhindsa kiyan neh tah Sangrur ch itt nhi lai ik.... Halle singla fer baut kamm kra gaya😊

  • @RavinderSingh-yl5ps
    @RavinderSingh-yl5ps 2 месяца назад

    Mali Sahab is highly intelligent person

  • @khosatv7350
    @khosatv7350 2 месяца назад +3

    ਅਕਾਲੀ ਦਲ ਨੂੰ ਪੰਥਕ ਲਾਈਨ ਤੇ ਚੱਲਣ ਦੀ ਲੋੜ ਹੈ

  • @BalwinderKaur-qu9ls
    @BalwinderKaur-qu9ls 2 месяца назад +3

    Akali dal president should be elected among the people of Panjab

  • @GurnamSingh-hc6hx
    @GurnamSingh-hc6hx 2 месяца назад

    veery.right

  • @charanjeetsingh6137
    @charanjeetsingh6137 2 месяца назад +1

    Manpreet singh Ayali banda kaint hai bakki saare hi nikame neh.. Oh hai asal Akali men

  • @amrikathwal2119
    @amrikathwal2119 2 месяца назад

    ਜਦੋ ਪੁਰਾਣਾ ਬੀਜ ਬਹੁਤਾ ਝਾੜ ਦੇਣੋਂ ਹਟ ਜਾਏ ਤਾਂ ਫਿਰ ਬੀਜ ਬਦਲਣਾ ਪੈਂਦਾ ਕਿਸੇ ਹੋਰ ਖੇਤ ਦਾ ਜਾ ਹਾਈਬਰਿਡ ਬੀਜਣਾ ਪੈਣਾ ਤੇ ਝਾੜ ਵੱਧ ਜਾਂਦਾ ਇਸ ਤਰਾਂ ਹੁਣ ਪੁਰਾਣੀ ਸਾਰੀ ਲੀਡਰਸ਼ਿਪ ਬਦਲੇ ਤੇ ਗੱਲ ਬਣੇਗੀ ਨਹੀ ਤਾਂ ਝਾੜ ਉਹੀ ੮% ਤੋ ਵੀ ਘੱਟ ਜਾਣੀ

  • @Hardevsingh-w3w
    @Hardevsingh-w3w 2 месяца назад

    ਮਾਲੀ ਸਾਹਬ ਆਰ ਐਸ ਗਿੱਲ ਬਾਰੇ ਵੀ ਵਿਸਥਾਰ ਨਾਲ ਦਸੋ

  • @Karan_singh1322_
    @Karan_singh1322_ 2 месяца назад

    ਇਹੋ ਜਿਹੇ ਵਿਦਵਾਨਾਂ ਦੇ ਘਰ ਹੀ ਏਸੇ ਕੰਮ ਤੋ ਚਲਦੇ ਆ

  • @moosajattnahimukna
    @moosajattnahimukna 2 месяца назад

    ਰਤਨ ਵੀਰ ਮਾਲੀ ਸਾਬ ਜਿੰਨੇ ਵੀ ਬੰਦੇ ਲੱਖਾ ਅਮ੍ਰਿਤਪਾਲ ਬੇਅੰਤ ਸਿੰਘ ਦਾ ਪਰਿਵਾਰ ਕਾਂਗਰਸ ਸਬ ਨੂੰ ਕਹਿੰਦੇ ਨੇ ਇਹਨਾਂ ਦਾ ਕੋਈ ਵਰਤਾਨਤ ਨੀ ਬਾਦਲ ਲਾਣਾ ਜੋ ਕਰ ਰਿਹਾ ਸਾਡੇ ਸਾਮਣੇ ਏ ਫੇਰ ਵੀ ਸੁਖਬੀਰ ਬਾਦਲ ਨੂੰ ਕਹਿੰਦੇ ਜੇ ਓ ਏਦਾਂ ਨੀ ਕਰਦਾ ਕੁਝ ਸਹੀ ਨੀ ਹੋਣਾ ਜੋ ਨਵੇਂ ਆ ਰਹੇ ਨੇ ਓਹਨਾ ਦਾ ਕੋਈ ਵਰਤਾਂਤ ਨੀ ਸਿੱਧੂ ਬਾਈ ਦਾ ਬਾਪੂ ਸਹੀ ਕਹਿੰਦੇ ਨੇ ਹੁਣ ਬੁਧੀਜੀਵੀ ਵਰਗ ਇਨਸਾਫ਼ ਲਈ ਕਿਥੇ ਮਰ ਗਿਆ ਜਿਓੰਦੇ ਜੀ ਸਾਡੇ ਪੁੱਤ ਦੀ ਕੱਲੀ ਕੱਲੀ ਗੱਲ ਤੇ ਅੱਖ ਹੁੰਦੀ ਸੀ ਰਤਨ ਵੀਰ ਕੋਈ ਸਾਡੇ ਭਰਾ ਦੇ ਇਨਸਾਫ਼ ਲਈ ਕਿਉਂ ਨੀ ਬੋਲਦਾ

  • @ivirbrar
    @ivirbrar 2 месяца назад

    ਨਵਾਂ ਅਕਾਲੀ ਦਲ ਬੂਟਾ ਸਿੰਘ ਰਣਸੀਹ ਨੇ ਬਣਾ ਤਾਂ ਦਿੱਤਾ ਉਸ ਦਿਨਜਥੇਦਾਰ ਹਰਜੀਤ ਸਿੰਘ ਰੋਡੇ ਦੇ ਭੋਗ ਉੱਪਰ … ਇਹ ਗਲਾਂ ਕਹਿਣ ਨੂੰ ਬੜੀਆਂ ਖੂਬਸੂਰਤ ਲਗਦੀਆਂ ਹਨ ਪਰ ਖ਼ਾਲਸਾ ਜੀ ਵੋਟ ਲੈਣ ਲਈ ਕੁਝ ਕਰਕੇ ਦਿਖਾਉਣਾ ਪੈਣਾ ਹਰ ਵਾਰ ਪੀਪੇ ਨਹੀਂ ਭਰਨੇ ਦੂਜਾ ਸਰਦਾਰ ਮਾਲਵਿੰਦਰ ਸਿੰਘ ਮਾਲੀ ਬਿਨਾਂ ਸ਼ੱਕ ਬੜੇ ਬੁੱਧੀਮਾਨ ਇਨਸਾਨ ਹਨ ਸਿੱਖ ਸਿਆਸਤ ਵੀ ਨੇੜੇ ਤੋਂ ਦੇਖੀ ਹੈ ਪਰ ਅਜਕਲ ਇਹਨਾਂ ਦੀਆਂ ਗਲਾਂ ਵਿਚੋਂ ਇਕ ਨੁਕਾਤੀ ਪ੍ਰੋਗਰਾਮ ਜਿਆਦਾ ਝਲਕ ਰਿਹਾ ਉਹ ਹੈ ਬਾਦਲਪਰਿਵਾਰ ਦੀ ਨਿੰਦਿਆ ਕਰਨੀ ।ਤਰਕ ਤਾਂ ਇਹ ਵੀ ਹੈ ਕਿ ਜਦੋਂ ਸਾਰੇ ਅਕਾਲੀ ਲੀਡਰਾਂ ਨੇ ਆਪਣੇ ਆਪਣੇ ਐੱਸਐੱਸਪੀ ਲਗਵਾ ਲਏ ਤਾਂ ਜਥੇਦਾਰ ਟੌਹੜਾ ਨੇ ਵੀ ਖੱਟੜਾ ਸਾਹਿਬ ਲਗਵਾ ਲਏ ਤਾਂ ਫੇਰ ਫਰਕ ਕੀ ਰਹਿ ਗਿਆ ਦੂਜਾ ਮਾਲੀ ਸਾਹਿਬ ਦਸਣ ਕਿ ਬਾਦਲ ਪਰਿਵਾਰ ਮਾੜਾ ਹੈ ਤਾਂ ਚੰਗਾ ਕੌਣ ਹੈ?

  • @avtargill3678
    @avtargill3678 2 месяца назад

    🙏

  • @charanjeetsingh6137
    @charanjeetsingh6137 2 месяца назад +1

    Saallian ewe thodi challdian orbit aviation, Taj travels, balasar farm, sukh villa horr baut kuch, sadde toh tah enfield bullet di service time teh nhi karai jandi😢😢

  • @swarnsingh3545
    @swarnsingh3545 2 месяца назад

    ਜਥੇਦਾਰਾ ਸਾਹਿਬਾ ਨੂੰ ਕੌਣ ਬਣਾਉਂਦਾ ਹੈ਼,?

  • @dilvargill-nw7xo
    @dilvargill-nw7xo 2 месяца назад

    Ssa ji 🙏🏻🙏🏻🙏🏻🙏🏻🙏🏻🙏🙏🙏🙏🙏

  • @gurchatandhaliwal9069
    @gurchatandhaliwal9069 2 месяца назад

    ਜਿਨ੍ਹਾਂ ਚਿਰ ਸੁਖ ਵੀਰ ਨੂੰ ਅਕਾਲੀ ਦਲ ਵਿੱਚੋਂ ਬਾਹਰ ਨਹੀਂ ਹੁੰਦਾ ਉੁਨ੍ਹਾਂ ਚਿਰ ਅਕਾਲੀ ਦਲ ਕਾਮਯਾਬ ਨਹੀਂ ਹੁੰਦਾ ਇਹ ਵਪਾਰੀ ਬੰਦਾ,ਇਹ ਸਿਆਸਤ ਦੇ ਲਾਇਕ ਨਹੀਂ

  • @ravdeepsingh2160
    @ravdeepsingh2160 2 месяца назад +4

    ਬੇਅਬਦੀ ਤੇ ਸਿਆਸਤ ਕਰਨ ਆਲਿਆਂ ਦਾ ਕੱਖ ਨਾ ਰਹੇ 😂😂😂ਸਿੱਧੂ ਕਿਥੇ ਆ ਤੇਰਾ ਬਾਪ ਕੈਪਟਨ ਬਾਕੀਆਂ ਦਾ ਵੀ ਭੋਗ ਪੈਣ ਨੂੰ ਤਿਆਰ ਆ ਧੀਰੇ ਰਹਿਣ ਕੰਮ ਨੇੜੇ ਈਆ

  • @GlobalPeace-e8l
    @GlobalPeace-e8l 2 месяца назад

    Talk with Rattan -- ਹੰਕਾਰੀ ਪਾਪੀ ਮੋਟੇ ਭ੍ਰਿਸ਼ਟ ਹੰਪਟੀ ਡੰਪਟੀ ਬਾਦਲ ਨੂੰ ਕੈਮਰੇ ਦੇ ਸਾਹਮਣੇ ਲਿਆਓ

  • @moosajattnahimukna
    @moosajattnahimukna 2 месяца назад +2

    ਮਾਲੀ ਸਾਬ ਤੁਸੀਂ ਬਿਮਾਰੀ ਦੱਸ ਤੀ ਪਰ ਹੱਲ ਕੀ ਏ ਬਾਗੀ ਧੜਾ ਵੀ ਠੀਕ ਨੀ ਬਾਦਲ ਲਾਣੇ ਨੂੰ ਅਸੀਂ ਦੇਖ ਰਹੇ ਆ ਕਾਂਗਰਸ ਵੀ ਠੀਕ ਨੀ ਅਮ੍ਰਿਤਪਾਲ ਸਿੰਘ ਵੀ ਆਪਾਂ ਬਚਾਉ ਤੇ ਰੇਹ ਕੌਣ ਗਿਆ ਤੁਸੀਂ ਆਪ ਸਿਆਸਤ ਚ ਅਉਣਾ ਨੀ ਚੋਹਂਦੇ ਕੋਈ ਹੱਲ ਤਾਂ ਦੱਸੇ ਭੁਧੀਜੀਵੀ ਵਰਗ ਪਹਿਲਾ ਸਿੱਧੂ ਮੋਸੇਵਾਲਾ ਵੀ ਗਲਤ ਸੀ

    • @RajaRam-z1k
      @RajaRam-z1k 2 месяца назад

      Maali bilkul fuddu banda . Sara din bhonki janda

  • @BalwinderKaur-qu9ls
    @BalwinderKaur-qu9ls 2 месяца назад +2

    Bibi bhee lafafa I cho Nikli c kion kei bibi to PTC nu gurbani telecaste dei sarei adhikar leiney c eh bibi dei beriya ch vattei paei hoi nei

  • @charanjeetsingh6137
    @charanjeetsingh6137 2 месяца назад

    Hunn patta lagda sahi gallan daa, vadda badal tah pakka eddann hi kehnda hou vee appan nu ki milu, devastating , tahi tah a hall hai Punjab da.. Koi kuch nhi kar sakda ethe tah Providence of God hi kamm karu, aur oh ho vee reha, 1 seat reh gai.. Enna sarriann nu 5000 , 5000 toh vadd vote nhi painni 😮😮😊😊Rabb vasda hai dunyan teh

  • @darshansingh7946
    @darshansingh7946 2 месяца назад

    ਰਤਨ ਏ ਸੀ ਨੀ ਚਲਾਇਆ ਸੀ ਯਾਰ 😂

  • @bittuvirk1885
    @bittuvirk1885 2 месяца назад +1

    ਇਹਨੂੰ ਪੁੱਛਣ ਵਾਲਾ ਕਾਂਗਰਸ ਝਾੜੂ ਨੇ ਪੰਜਾਬ ਲਈ ਕੀ ਕੀਤਾ ਜਿਹੜੇ ਉਹਨਾ ਨੂੰ ਲੋਕੀ ਵੋਟ ਪਾਉਣ ਕਈ ਲੋਕਾਂ ਨੂੰ ਇਹ ਭੁਲੇਖਾ ਇਹ ਅਕਾਲੀ ਦਲ ਦਾ ਵਿਰੋਧ ਕਰਦੇ ਖੁਸ਼ ਨੇ ਇਹ ਸਿੱਖ ਸਿਆਸਤ ਦੇ ਵਿਰੋਧੀ ਇਹਨਾ ਨੂੰ ਕਾਂਗਰਸ ਚੰਗੀ ਲੱਗਦੀ ਕੱਲ ਨੂੰ ਕੋਈ ਵੀ ਪੰਥਕ ਧਿਰ ਮੰਨ ਲਉ ਆਉਂਦੀ ਇਹਨਾ ਕਾਂਗਰਸ ਦੇ ਚਮਚਿਆਂ ਨੇ ਵਿਰੋਧ ਵਿੱਚ ਹੀ ਚੱਲਣਾ ਲਗਭਗ ਸਾਰੇ ਬੁੱਧੀਜੀਵੀਆ ਨੇ ਸਿੱਖ ਸਿਆਸਤ ਦੇ ਇਹਨਾ ਦੇ ਵਿਚ ਕਾਂਗਰਸ ਦੀ ਚਿੱਪ ਫਿੱਟ

    • @baljitsingh6957
      @baljitsingh6957 2 месяца назад

      ਬਾਦਲ ਲਾਣੇ ਵਾਲੇ ਸੱਚ ਸੁਣਨਾ ਪਸੰਦ ਨਹੀਂ ਕਰਦੇ ਜਿਸ ਕਰਕੇ ਇਹਨਾਂ ਦਾ ਇਹ ਹਾਲ ਹੋਇਆ ਹੈ।

    • @sabi-mansa
      @sabi-mansa 2 месяца назад +1

      ਬਾਦਲ ਕੈਪਟਨ ਦੇ ਨਾਲ ਭੰਡ ਬੁੱਚੜ ਵੀ ਦੋਸ਼ੀ ਆ, 24 ਘੰਟੇ ਵਿਚ ਦੋਸ਼ੀ ਫੜਨ ਦਾ ਡਰਾਮਾ ਕਰਕੇ ਸਰਕਾਰ ਬਣਾਈ ਹੁਣ ਬੁੱਚੜ ਹਰਿਆਣੇ ਡੇਰੇ ਦੀਆਂ ਵੋਟਾਂ ਮੰਗਣ ਤੁਰਿਆ, ਸਿਆਸਤ

  • @nickpurba
    @nickpurba 2 месяца назад +1

    father did pachatap now son doing pachatap. How come he is still the president of sad. Paschatap is not a paschtap. It is to make everybody fool.

  • @charanjeetsingh6137
    @charanjeetsingh6137 2 месяца назад

    Sukhbir di jaddi property nhi hai Akali dal, ohnu quit kar denna chaida Presidentship toh.

  • @ASingh1699k
    @ASingh1699k 2 месяца назад

    Ik hal azadi ji raj bina kauma vich gaddar masand te dukandar fitt kitte jande. 90% gal ta 1947 too ho rahi.

  • @RajaRam-z1k
    @RajaRam-z1k 2 месяца назад +1

    Sidhu da ve slahkar banya c . Osda ve bhathha baith gya

  • @kisanmajdorektajindabad6720
    @kisanmajdorektajindabad6720 2 месяца назад +2

    Fite muh akaliyan da

  • @munishjain2192
    @munishjain2192 2 месяца назад

    Badal ne 78 da kand hi sochi samji shajish si.Is ne Akali dal nu leader less kitta or fer sangat nu gumrha kar k aap Akali dal uper kabaj ho gya.

  • @Punjzaabi_guy_
    @Punjzaabi_guy_ 2 месяца назад

    Sbb toh vadia gll ehh aa ess sbb vich...eh lok akali te police waale ikk dooje nu nanga krr rahe aaa...

  • @mrgscheema
    @mrgscheema 2 месяца назад

    Sukhbir Insaan nu panth cho sheko...iko ik hall

  • @gurchatandhaliwal9069
    @gurchatandhaliwal9069 2 месяца назад

    ਅਕਾਲ ਤਖਤ ਤਾਂ ਨੇ ਕੀ ਸਜ਼ਾ ਦੇਣੀ, ਬਾਦਲਾਂ ਨੇ ਹੀ ਜਥੇਦਾਰ ਬਣਾਏ ਹਨ, ਚਾਰ ਭਾਡੇ ਮਝਵਾਕੋ ਵੀਡੀਓ ਬਣਾਕੇ ਮਾਫੀ ਮਿਲ ਜਾਊ, ਇਹ ਡਰਾਮਾ ਕਰਕੇ ਲੋਕਾਂ ਨੂੰ ਦਿਖਾ ਦੇਣਾ

  • @RavinderSingh-yl5ps
    @RavinderSingh-yl5ps 2 месяца назад

    Saini badal da ladla DGP c

  • @gsdakha3763
    @gsdakha3763 2 месяца назад

    ਖਾਲੀ ਦਲ ਬਣ ਗਿਆ

  • @baldevaujla
    @baldevaujla 2 месяца назад

    Akalidal no property of any person, so get out old leadership of akalidal, and these sons.

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 2 месяца назад

    Akli dal khali dal ho gyea

  • @BaljinderSingh-pb7tp
    @BaljinderSingh-pb7tp 2 месяца назад +2

    ਖੱਟੜਾ ਨੇ ਬਥੇਰੇ,ਅਨੇਕ ਝੂਠੇ,ਪੁਲਸ ਮੁਕਾਬਲਾ ਕਿਤੇ

  • @Karan_singh1322_
    @Karan_singh1322_ 2 месяца назад +1

    ਇਹਨਾ ਦੀਆਂ ਰੋਟੀਆ ਨਹੀਂ ਸੇਕੀਦੀਆਂ ਅਕਾਲੀਦਲ ਨੂੰ ਭੰਡਣ ਤੋਂ ਬਿਨਾ

  • @pushpindersodhi7080
    @pushpindersodhi7080 2 месяца назад

    ਨਰੈਣੂ ਮਹੰਤ ਦਾ ਗਾਟਾ ਲਾਹ ਕੇ ਮਸਲ਼ੇ ਸੁਲ਼ਝਣੇ ਸ਼ੂਰੁ ਹੋਣਗੇ 🤬🤬

  • @hardasdhillon
    @hardasdhillon 2 месяца назад

    Rattan ta ਬਾਦਲ parwar ਦਾ paltu aa vichara🤣🤣

  • @RajanKumar-q3z
    @RajanKumar-q3z 2 месяца назад +1

    ਤੇਰੇ ਤੋ ਕਿ ਸਬੂਤ ਜੋਂ ਵੀ ਤੂੰ ਬੋਲ ਰਿਹਾ ਹਾਂ।ਹੈ ਮਾਫ਼ੀ ਮੰਗੀ ਆ ਤੁਸੀਂ ਲੋਕ ਫ਼ਿਰ ਵੀ ਉਂਗਲ ਚੱਕ ਰਹੇ ਹੋ ਕੀ ਮਾਫ਼ੀ ਕਿਉ ਮੰਗ ਲਈ ਆ।

  • @AmanpreetMaan-e8d
    @AmanpreetMaan-e8d 2 месяца назад

    ਯਰ ਸਾਰੀਆਂ ਗੱਲਾਂ ਛੱਡੋ
    ਸੁਖਬੀਰ 8 ਸਾਲ ਤੋ ਸਰਕਾਰ ਚ ਹੈਨੀ
    ਕੋਈ ਓਹਦਾ ਵਾਲ ਵਿੰਗਾ ਕਰ ਸਕਿਆ ,ਨਹੀਂ
    ਤੇ ਕੋਈ ਕਰ ਵੀ ਨਹੀਂ ਸਕਦਾ
    ਕਿਉਕਿ ਸੁਖਬੀਰ ਤੇ ਸਿਰਫ ਇਲਜ਼ਾਮ ਆ
    ਤੇ ਤੁਸੀ ਲੋਕ ਸੁਖਬੀਰ ਨੂੰ ਓਹਨਾ ਟਾਈਮ ਦੋਸ਼ੀ ਨੀ ਕਹਿ ਸਕਦੇ ਜਿੰਨਾ ਟਾਈਮ ਓਹਦੇ ਤੇ ਕੋਈ ਦੋਸ਼ ਸਾਬਿਤ ਨਹੀ ਹੋ ਜਾਂਦਾ

    • @jaggideol3014
      @jaggideol3014 2 месяца назад

      ਜ਼ਮਾਨਤ ਜ਼ਬਤ ਕਾਲੀ ਦਲ

  • @AmanpreetMaan-e8d
    @AmanpreetMaan-e8d 2 месяца назад

    ਸਿਰਫ ਝੂਠ ਆ ਤੁਹਾਡੇ ਕੋਲ
    ਝੂਠ ਤੋ ਬਿਨਾ ਕੁਝ ਨੀ ਥੋਡੇ ਕੋਲ

  • @bittuvirk1885
    @bittuvirk1885 2 месяца назад

    ਜ਼ਿਆਦਾ ਵਿਦਵਾਨ ਕਾਂਗਰਸੀ ਸੋਚ ਵਾਲੇ ਇਹ ਤਾਂ ਆਪ ਕਾਂਗਰਸ ਦਾ ਵੱਡਾ ਪੁੱਤ ਸਰਕਾਰ ਕਾਂਗਰਸ ਦੀ ਹੋਵੇ ਝਾੜੂ ਦੀ ਇਹ ਦੱਸ ਪੰਦਰਾ ਜਾਣੇ ਹਾਏ ਅਕਾਲੀ ਹਾਏ ਬਾਦਲ ਕਰੀ ਜਾਂਦੇ ਲੋਕਾ ਨੇ ਤਾਂ ਦੋ ਵਾਰ ਕਾਂਗਰਸ ਦੀ ਸਰਕਾਰ ਬਣਾ ਦਿੱਤੀ ਜਿਹਨਾ ਨੇ ਤਖ਼ਤ ਢਾਹੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਦੇ ਬਾਵਜੂਦ ਇਹਨਾ ਨੂੰ ਅਕਾਲੀ ਦਲ ਦਾ ਫ਼ਿਕਰ ਨਹੀ ਕਰਨਾ ਚਾਹੀਦਾ ਚੜਦੀ ਕਲਾ ਵਿਚ ਹੀ ਰਹੇਗਾ ਇਹ ਆਪਣੀ ਕਾਂਗਰਸ ਦਾ ਖਿਆਲ ਰੱਖਣ

    • @baljitsingh6957
      @baljitsingh6957 2 месяца назад

      ਬਾਦਲ ਦਲ ਦਾ ਅੰਤ ਨਿਸ਼ਚਿਤ ਹੈ

  • @ravdeepsingh2160
    @ravdeepsingh2160 2 месяца назад

    ਓਏ ਉਹਨੇ ਸਾਰੇ ਕਾਸੇ ਨੂੰ ਆਪਣੇ ਪੱਲੇ ਪਾ ਲਿਆ ਕਿ ਅਕਲ ਨੀ ਸਮਝਣ ਦੀ ਮੰਗਰ ਕੀ ਰਹਿਗਿਆ ਫੇਰ ਹੁਣ ਦੁੱਖ ਥੋਨੂੰ ਇਹ ਆ ਵੀ ਅਸੀਂ ਤਾਂ ਬੇਅਦਬੀ ਤੇ ਅਕਾਲੀ ਦਲ ਖਤਮ ਕਰਿਆ ਸੀ ਐਨਾ ਗੰਦ ਬਕਿਆ ਸਿਆਸਤ ਖੇਡੀ ਪਰ ਇਹਨੇ ਮੁਆਫੀ ਮੰਗਕੇ ਸਭ ਆਪਣੇ ਸਿਰ ਲੈਕੇ ਗੱਲ ਖਤਮ ਕਰਤੀ ਡਰ ਆ ਵੀ ਕਿਤੇ ਅਕਾਲੀ ਦਲ ਫੇਰ ਨਾਂ ਉਠਜੇ ਕਿਊ ਦਿੱਲੀ ਆਲੇ ਗਾਂਲਾਂ ਕਢਦੇ ਹੋਣਗੇ ਇਹਨਾਂ ਨੂੰ ਵੀ ਕੁਝ ਕਰੋ ਇਹ ਤਾਂ ਗੇਮ ਖਤਮ ਹੋ ਰਹੀਆ ਅਸਲ ਭੈਂਣ

  • @ravdeepsingh2160
    @ravdeepsingh2160 2 месяца назад

    ਟੌਹੜਾ ਸਾਹਿਬ ਟੌਹੜਾ ਸਾਹਿਬ ਲਾਈ ਆ ਉਹਦੀਆਂ ਕਰਤੂਤਾਂ ਜੋ ਤੁਸੀਂ ਸਲਾਹਕਾਰ ਰਹਿੰਦੇ ਕਰਵਾਈਆਂ ਲੋਕਾਂ ਨੂੰ ਸਭ ਪਤਾ ਆਖਰ ਉਹਨੂੰ ਫੇਰ ਬਾਦਲ ਦੇ ਨਾਲ ਮਿਲਣਾ ਪਿਆ ਉਹਨੇ ਫੇਰ ਪ੍ਰਧਾਨ ਬਣਾਇਆ 😂😂😂 ਤੂੰ ਟੌਹੜੇ ਦਾ ਸਲਾਹਕਾਰ ਬਣਿਆ ਉਹ ਠੋਕਤਾ ਫੇਰ ਸਿੱਧੂ ਦਾ ਬਣਿਆ ਉਹ ਤਾਂ ਖਤਮ ਈ ਕਰਤਾ ਰਾਜਨੀਤੀ ਚੋਂ 😂😂😂😂ਤੇਰੀ ਵੀ ਇੱਕ ਲਾਹਨਤ ਆਪਣੇ ਘਰ ਦੀ ਏਉਡੀ ਹੋਈ ਆ ਓਏ ਗੁਰੂ ਦੇ ਮਸਲੇ ਚ ਤਾਂ ਸੱਚ ਜੋ ਇਲਜ਼ਾਮ ਤੇਰੇ ਤੇ ਨੇ ਲਾਹਨਤ ਆਲੇ ਇਹੇ ਕੰਮ ਆਲਾ ਬੰਦਾ ਗੁਰੂ ਦੇ ਮਸਲੇ ਚ ਨੀ ਬੋਲਣ ਦੇਣਾ ਚਾਹੀਦਾ

  • @jattanachauaala1101
    @jattanachauaala1101 2 месяца назад +1

    ਆਪ ਤਾਂ ਇਹ ਕਾਮਰੇਡ ਰਿਹਾ ਸਾਰੀ ਉਮਰ ਹੁਣ ਕਾਂਗਰਸ ਦੀ ਗੋਦੀ ਚ ਬੈਠਾ ਇਹ ਕੀ ਦੱਸੂ ਅਕਾਲੀ ਦਲ ਬਾਰੇ

  • @DarshanSingh-gm1sd
    @DarshanSingh-gm1sd 2 месяца назад

    ਮਾਲਵਿੰਦਰ ਮਾਲੀ ਤੂੰ ਕਹਿੰਦਾ ਘਰੇ ਬੈਠਣ ਦਾ ਕੋਈ ਹੱਲ ਨਹੀਂ ਇਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਜਿਵੇਂ ਤੇਰੇ ਤੇ ਨਹੀਂ ਕੋਈ ਕਰਦਾ ਹੈਗਾ ਠੀਕ ਹ ਤੂੰ ਵੀ ਕਾਮਰੇਡੀ ਸੋਚਦਾ ਹੁੰਦਾ ਤੂੰ ਭਾਈ ਅੰਮ੍ਰਿਤਪਾਲ ਨੂੰ ਲਲਾ ਲਲਾ ਕਰਦਾ ਤੂੰ ਕਰਕੇ ਦੇਖ ਲੈ ਦੇ ਕੇ ਦੇਖ ਲੈ ਬਿਆਨ ਤੇਰੇ ਪਿੱਛੇ ਦੇਖਣਾ ਕਿੰਨੇ ਕੁ ਬੰਦੇ ਲੈ ਜਾਣਗੇ ਤੂੰ 100 ਬੰਦੇ ਦਾ ਇਕੱਠ ਕਰ ਲਈ ਹਜ਼ਾਰਾਂ ਹਜਾਰਾਂ ਲੋਕਾਂ ਨੇ ਅੰਮ੍ਰਿਤ ਛਕਿਆ ਦੇ ਇੱਕ ਸਪੀਚ ਤੇ ਗੱਲਾਂ ਮਾਰਦਾ ਇਲੈਕਸ਼ਨ ਚ ਖੜ ਜਾ ਤੈਨੂੰ ਅੰਦਰ ਕਰਾਦੇ ਆ ਫੇਰ ਖੜ ਦੀ ਹੋਰ ਵੀ ਅੰਦਰ ਹੋਏ ਹੋਏ ਆ ਉਹਨਾਂ ਨੂੰ ਖੜਾ ਦੇ ਇਲੈਕਸ਼ਨ ਚ ਉਹਦੇ ਕੋਲ ਗੱਲ ਦਾ ਜਵਾਬ ਹੈ ਤੇਰੇ ਵਾਂਗੂ ਨਹੀ ਪੂਰੇ ਚਾਰ ਬਾਦਲਾਂ ਨੂੰ ਗਾਲਾਂ ਕੱਢ ਤੀਆਂ ਤੈਨੂੰ ਕਹਿ ਤਾ ਬਾਜਵਾ ਪਤਾ ਤੈਨੂੰ ਸਾਰਾ ਜਿਵੇਂ ਇਹਨਾਂ ਨੂੰ ਪਤਾ ਬਾਦਲ ਦਲ ਨੂੰ ਪਤਾ ਨਾ ਵੀ ਕੌਣ ਮਾੜਾ ਕੌਣ ਚੰਗਾ ਪਰ ਤੇਰੀ ਸੋਚ ਇੰਨੀ ਮਾੜੀ ਹੈ ਨਾ ਤੂੰ ਕਹਿ ਨਹੀਂ ਸਕਦਾ ਤੇਰੀ ਸੋਚ ਬਹੁਤ ਗੰਦੀ ਹ ਤੂੰ ਸਪੋਰਟ ਕਰ ਹੀ ਨਹੀਂ ਸਕਦਾ ਸਹੀ ਬੰਦੇ ਦੀ ਹਾਲੇ ਬਾਦਲ ਨੂੰ ਇਹ ਕਹਿ ਰਿਹਾ ਅਲੀ ਤੇ ਜੇ ਲੀਤ ਲੀਤੜਾ