Malvinder Singh Mali ਨਾਲ ਜੇਲ੍ਹ ਅੰਦਰ ਹੋਏ ਵਤੀਰੇ 'ਤੇ Dr Pyara Lal Garg ਨੇ ਖੜਕਾਈ ਪੰਜਾਬ ਸਰਕਾਰ

Поделиться
HTML-код
  • Опубликовано: 22 сен 2024
  • Malvinder Singh Mali ਨਾਲ ਜੇਲ੍ਹ ਅੰਦਰ ਹੋਏ ਵਤੀਰੇ 'ਤੇ
    Dr Pyara Lal Garg ਨੇ ਖੜਕਾਈ ਪੰਜਾਬ ਸਰਕਾਰ
    ਮਾਲੀ ਕੇਸ 'ਚ ਹੁਣ ਨਤੀਜੇ ਭੁਗਤਣ ਲਈ ਤਿਆਰ ਰਹੇ DGP
    ਕੇਸ ਲੜਨ ਲਈ ਵਕੀਲਾਂ ਨੇ ਖਿੱਚੀ ਤਿਆਰੀ
    #abcpunjab #punjab #malvindersinghmali #bhagwantmann #drpyarelalgarg #dgpgauravyadav #patialajail #harpalsinghcheema #anuragverma
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 164

  • @MastanSinghDulai
    @MastanSinghDulai 6 часов назад +53

    ਪਿਆਰੇ ਲਾਲ ਜੀ ਸੱਚੇ ਸੁੱਚੇ ਹਿੰਦੂ ਵੀਰ ਹਨ। ਸੱਚੇ ਪੰਜਾਬੀ ਹਨ ਜਿਹਨਾਂ ਤੇ ਸਾਨੂੰ ਸੱਭ ਪੰਜਾਬੀਆਂ ਮਾਣ ਹੋਣਾ ਚਾਹੀਦਾ ਹੈ! ਪੰਦਾਬੀਓ ਜਾਤਾਂ-ਪਾਤਾਂ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਜਾਲਮ ਭਗਵੰਤ ਸਰਕਾਰ ਦਾ ਸਿਆਪਾ ਕਰੋ ਜੋ ਪੰਜਾਬੀਆਂ ਤੇ ਅੱਤਿਆਚਾਰ ਕਰ ਰਿਹਾ ਹੈ! ਭਗਵੰਤ ਸਰਕਾਰ ਅਤੇ ਆਪ ਆਦਮੀ ਪਾਰਟੀ ਮੁਰਦਾਬਾਦ!

  • @gurujisingh584
    @gurujisingh584 5 часов назад +32

    ਡਾਕਟਰ ਗਰਗ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਗਵੰਤੇ ਦੀ ਗੁੰਡੀ ਸਰਕਾਰ ਤੇ ਪੰਜਾਬ ਦੀ ਗੁੰਡਾ ਪੁਲਿਸ ਪ੍ਰਸ਼ਾਸਨ ਨੂੰ ਝਾੜ ਪਾਈ ਹੈ ਹੁਣ ਪੰਜਾਬ ਸਰਕਾਰ ਤੇ ਗੁੰਡਾ ਪੁਲਿਸ ਪ੍ਰਸ਼ਾਸਨ ਦਾ ਅੰਤ ਆ ਗਿਆ ਹੈ ਇਹ ਹੁਣ ਖਤਮ ਹੋਣਗੇ ਪੰਜਾਬ ਦੇ ਸੂਝਵਾਨ ਲੋਕ ਹੁਣ ਜਾਗ ਪੲਏ ਹਨ

  • @Harjinderbrar-j2e
    @Harjinderbrar-j2e 5 часов назад +13

    ਡਾਕਟਰ ਗਰਗ ਸਾਹਿਬ ਜੀ।
    ਆਪਣੇ ਪੰਜਾਬ ਦੇ ਵਾਸੀਆਂ ਅਤੇ ਖਾਸ ਤੌਰ ਤੇ ਕਿਸਾਨ ਵੀਰਾਂ ਦੇ ਨਾਲ ਸ਼ੁਰੂਆਤ ਤੋਂ ਹੀ ਹੁੰਦੇ ਰਹੇ ਜੁਲਮਾਂ ਦੇ ਵਿਰੁੱਧ ਸਦਾ ਹੀ ਬਹੁਤ ਹਮਦਰਦੀ ਅਤੇ ਨਿਰਪੱਖ ਸੋਚ ਦੇ ਨਾਲ ਖੁਦ ਬਹੁਤ ਦਲੇਰੀ ਨਾਲ ਅਵਾਜ਼ ਚੁੱਕਦੇ ਹਨ।
    ਧੰਨਵਾਦ ਜੀ।

  • @balwantsinghsidhu1650
    @balwantsinghsidhu1650 5 часов назад +20

    ਪਿਆਰੇ ਲਾਲ ਗਰਗ ਜੀ , ਤੁਹਾਡੀ ਇਮਾਨਦਾਰੀ ਅਤੇ ਸਚਾਈ ਲਈ ਬਹੁਤ-ਬਹੁਤ ਸਲਾਮ । ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ , ਚੰਗੇ ਪੰਜਾਬ ਦੇ ਸ਼ਹਿਰੀਆਂ ਨਾਲ ਅਨਿਆਂ ਕਰ ਰਹੀਆਂ ਹਨ । ਪੰਜਾਬ ਦੇ ਲੋਕਾਂ ਦੀ ਜੁਬਾਨ ਬੰਦ ਕਰ ਰਹੀ ਹੈ । ਵਾਹਿਗੁਰੂ , ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ , ਅਤੇ ਪੰਜਾਬ ਦੇ ਲੋਕਾਂ ਨੂੰ ਸੁਮਤ ਬਖਸ਼ਣ ਜੀ ।

  • @jattlife7451
    @jattlife7451 5 часов назад +23

    ਪਿਆਰੇ ਲਾਲ ਗਰਗ ਜੀ ਪੰਜਾਬ ਨੂੰ ਤੁਹਾਡੇ ਵਰਗੇ ਹਿੰਦੂ ਵੀਰਾਂ ਦੀ ਲੋੜ੍ਹ ਹੈ ਜੀ। ਧੰਨਵਾਦ।

  • @tejasidhu4739
    @tejasidhu4739 6 часов назад +34

    ਦਲੇਰੀ ਨਾਲ ਮਨੁੱਖੀ ਅਧਿਕਾਰਾਂ ਦੀ ਅਵਾਜ਼ ਉਠਾਉਣ ਲਈ ਧੰਨਵਾਦ ਜੀ ਡਾਕਟਰ ਸਾਹਿਬ।

  • @bhupindersinghsaini2186
    @bhupindersinghsaini2186 5 часов назад +14

    ਡਾਕਟਰ ਗਰਗ,ਇਕ ਸੱਚਾ ਸੁੱਚਾ ਇਨਸਾਨ, ਰੂਹ ਤੋਂ ਪੰਜਾਬੀ, ਬੇਖੌਫ ਤੇ ਬੇਬਾਕ ਵਿਸ਼ਲੇਸ਼ਕ ਨੂੰ ਦਿਲੋਂ ਸੈਲੂਟ ਹੈ। ਕੁਦਰਤ ਨੇ ਸਾਨੂੰ ਜਨਮ ਕਿਸੇ ਵੀ ਜਾਤ ਵਿੱਚ ਕਿਉਂ ਨਾ ਦਿੱਤਾ ਹੋਵੇ ਪਹਿਲਾਂ ਅਸੀਂ ਸਾਰੇ ਪੰਜਾਬੀ ਹਾਂ, ਪੰਜਾਬ ਦੀ ਧਰਤੀ ਦੇ ਜਾਏ ਭਰਾ ਹਾਂ।ਜਿਸ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਹੈ।

  • @parambirsinghduggal1373
    @parambirsinghduggal1373 5 часов назад +13

    ਸ਼ਾਬਾਸ਼, ਡਾਕਟਰ ਗਰਗ ਸਾਹਬ। ਤੁਹਾਡੇ ਵਿਚਾਰ ਸਹੀ ਹਨ। ਮਾਲਵਿੰਦਰ ਸਿੰਘ ਮਾਲੀ ਖਿਲਾਫ਼ ਹੋਏ ਧੱਕੇ ਦਾ ਹਿਸਾਬ ਸਰਕਾਰ ਨੂੰ ਦੇਣਾ ਪਵੇਗਾ। ਏਬੀਸੀ ਪੰਜਾਬ ਚੈਨਲ ਵਾਲਿਆਂ ਦਾ ਇਸ ਮੁਦੇ ਨੂੰ ਵਾਰ ਵਾਰ ਉਠਾਉਣ ਲਈ ਧੰਨਵਾਦ।

  • @dilbagsinghsekhon4852
    @dilbagsinghsekhon4852 7 часов назад +22

    ਡਾਕਟਰ ਸਾਹਿਬ ਇਹਨਾਂ ਤੇ ਇੱਕਲੇ ਤੇ ਕੇਸ ਦਰਜ਼ ਹੋਣੇ ਚਾਹੀਦੇ ਨੇ।

  • @sukhwindesingh572
    @sukhwindesingh572 5 часов назад +8

    ਹੱਕ,ਸੱਚ ਤੇ ਇਨਸਾਫ਼ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲਿਆਂ ਵਿੱਚ ਡਾਕਟਰ ਗਰਗ ਸਾਹਿਬ ਸਭ ਤੋਂ ਮੋਹਰੀ ਹਨ। ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਬਲ ਬਖਸ਼ਣ।

  • @harjitlitt1375
    @harjitlitt1375 7 часов назад +21

    Salute to Dr Garg for his bold stand for Maleinder Singh Mali

  • @RavinderSingh-j6s
    @RavinderSingh-j6s 6 часов назад +14

    ਗਰਗ ਸਾਹਿਬ ਨੂੰ ਵਾਰ-ਵਾਰ ਸਲਾਮ 🙏🙏🙏🙏🙏

  • @KaranSharma-vc5nx
    @KaranSharma-vc5nx 7 часов назад +27

    ਬੇਅੰਤ ਦੀ ਆਤਮਾ ਆ ਗੀ ਜੀ ਲੋਕ👤👤👤 ਪਸਤਾ ਰਹੇ ਨੇ ਅਸੀ ਗਲਤੀ ਕਰ ਲੀ ਜੀ

  • @charanjitkang7091
    @charanjitkang7091 5 часов назад +15

    ਇਹ ਸਰਕਾਰਾਂ ਹੀ ਧਰਮ ਦੇ ਨਾਂ ਤੇ ਸਾਡੇ ਵਿੱਚ ਪਾੜ ਪਾਉਣਾ ਚਾਹੁੰਦੀਆਂ ਨੇ । ਪਰ ਇਹਨਾਂ ਨੂੰ ਨਹੀਂ ਪਤਾ ਪੰਜਾਬ ਦੀ ਧਰਤੀ ਤੇ ਜੰਮਿਆ ਹੋਇਆ ਹਰ ਸਿੱਖ, ਹਿੰਦੂ, ਮੁਸਲਮਾਨ ਪੰਜਾਬੀ ਹੋਣ ਦੇ ਨਾਂ ਤੇ ਸਾਡਾ ਮਾਂ ਜਾਇਆ ਭਰਾ ਹੈ❤

    • @jiyohealthy4737
      @jiyohealthy4737 5 часов назад +1

      Sahi gal hI Bai dharam di gal taan ta howe je Malhi ne kujh keha howe ...simple ji gal kahi ki Guru nagri banwauna choune ho pehlan guruji di seekh te taan chal lo
      Bus enni jehi gal ohna ne Ram ji nu laike keh ti
      Ki Ram raj banwana hai pehla Ram ji aap taan ban Jo 😢

  • @sidhu9514
    @sidhu9514 6 часов назад +25

    ਅਕਾਲੀ ਦਲ ਦੀਆ ਤਾਂ 3 ਆ ਗਈਆਂ ਇਹਨਾਂ ਦੀਆ 3 ਵੀ ਨੀ ਅਉਣੀਆਂ…

  • @GursahibSinghHundal-qc4dr
    @GursahibSinghHundal-qc4dr 7 часов назад +37

    ਏਹ ਜਾਨਵਰਾ ਦੀ ਕਮੇਡੀ ਸਰਕਸ ਸਰਕਾਰ ਆ ਲੋਕ ਛੇਤੀ ਸਬਕ ਸਿਖਾਉਣ ਗੇ

    • @sabi-mansa
      @sabi-mansa 4 часа назад +1

      ruclips.net/video/FULYMcpIYC8/видео.htmlsi=AO4OTwnMk-05Awtr

  • @MastanSinghDulai
    @MastanSinghDulai 6 часов назад +17

    ਭਗਵੰਤ ਨੂੰ ਬੁੱਚੜ ਕਹਿਣਾ ਕੀ ਜਾਇਜ਼ ਨਹੀ ? ਮਾਲਵਿੰਦਰ ਸਿੰਘ ਦਾ ਕਸੂਰ ਇਹੀ ਹੈ ਕਿ ਉਹਨਾ ਨੇ ਸਰਕਾਰ ਦੀਆਂ ਕਾਲ਼ੀਆਂ ਕਰਤੂਤਾਂ ਜ਼ਾਹਰ ਕੀਤੀਆਂ ਹਨ! ਕੀ ਭਗਵੰਤ ਬੇਅੰਤੇ ਵਾਂਗ ਹੁਣ ਗੁੰਡਾਗਰਦੀ ਸਰਕਾਰ ਨਹੀਂ ਚਲਾ ਰਿਹਾ ? ਕੀ ਹੁਣ ਸਾਰੇ ਪੰਜਾਬੀਆਂ ਨੂੰ ਰਲ਼ ਕੇ ਭਗਵੰਤ ਦੇ ਬਰਖ਼ਿਲਾਫ਼ ਮਜਾਰੇ ਜਾਂ ਹੋਰ ਐਕਸ਼ਨ ਨਹੀ ਲੈਣੇ ਨਹੀ ਚਾਹੀਦੇ? ਪੰਜਾਬੀਓ ਅੱਜ ਗਵਾਂਢੀ ਨਾਲ਼ ਧੱਕਾ ਹੋ ਰਿਹਾ ਹੈ ਪਰ ਜੇ ਅੱਜ ਤੂੰ ਨਹੀ ਬੋਲਿਆ ਤਾਂ ਕੱਲ੍ਹ ਤੇਰੀ ਵੀ ਵਾਰੀ ਆਵੇਗੀ ਅਤੇ ਫਿਰ ਕੋਈ ਗਵਾਂਢੀ ਤੇਰੇ ਲਈ ਨਹੀਂ ਬੋਲੇਗਾ! ਪੰਜਬੀਓ ਉਠੋ!

  • @BalwinderSingh-kd4qz
    @BalwinderSingh-kd4qz 4 часа назад +3

    ਸਰਦਾਰ ਮਾਲਵਿੰਦਰ ਸਿੰਘ ਮਾਲੀ ਬਹੁਤ ਹੀ ਵਧੀਆ ਪੜੇ ਲਿਖੇ ਸੂਝਵਾਨ ਤਜਰਬਾਕਾਰ ਸਮੀਖਿਅਕ ਹਨ ਲੋਕ ਉਨ੍ਹਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਹਨ ਉਹ ਹਰ ਗੱਲ ਬੜੀ ਸੋਚ ਸਮਝ ਕੇ ਕਰਦੇ ਹਨ ਅਤੇ ਨਿਰਪੱਖਤਾ ਨਾਲ ਆਪਣੀ ਰਾਇ ਜਾਹਰ ਕਰਦੇ ਹਨ। ਉਨ੍ਹਾਂ ਤੇ ਐਫ ਆਈ ਆਰ ਦਰਜ ਹੋਣਾ ਸਮਝ ਤੋਂ ਬਾਹਰ ਹੈ।

  • @gurujisingh584
    @gurujisingh584 5 часов назад +7

    😊 ਅਜਿਹੇ ਹੰਕਾਰੀ ਪੁਲਿਸ ਮੁਲਾਜ਼ਮ ਦੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮਾਲੀ ਸਾਹਿਬ ਦੇ ਕੇਸ ਵਿੱਚ ਜਿਹੜਾ ਹੰਕਾਰੀ ਪੁਲਿਸ ਮੁਲਾਜ਼ਮ ਗਿਰਫਤਾਰ ਕਰਨ ਗਿਆ ਸੀ ਉਸ ਦੇ ਖਿਲਾਫ ਕੋਰਟ ਵਿੱਚ ਕੇਸ ਦਰਜ ਕਰਵਾਉਣਾ ਚਾਹੀਦਾ ਹੈ ਭਗਵੰਤ ਮਾਨ ਡੀ ਜੀ ਪੀ ਤੇ ਜੱਜ ਦੇ ਤੇ ਜੇਲ੍ਹ ਸੁਪਰਡੈਂਟ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇ ਭਗਵੰਤ ਮਾਨ ਨਚਾਰ ਕੱਜਰ ਤੇ ਡੀਜੀਪੀ ਦਾ ਅੰਤ ਆਗਿਆ ਨਾਲ ਹਰਪਾਲ ਚੀਮਾ ਵੀ ਮਾਂਜਿਆ ਜਾਣਾ ਇਹਨਾਂ ਸਾਰੇ ਹੰਕਾਰੀਆਂ ਦਾ ਅੰਤ ਬਹੁਤ ਬੁਰਾ ਹੋਵੇਗਾ

  • @KalaSerron
    @KalaSerron 6 часов назад +18

    ਮੈ ਆਮ ਆਦਮੀ ਪਾਰਟੀ ਦਾ ਵਰਕਰ ਹਾ ਪਰ ਸਰਕਾਰ ਜਮਾ ਫੇਲ ਹੋ ਗਈ ਹੈ ਆਪਾ ਜਾਗੋ ਜਾਗੋ

  • @sardulsingh3281
    @sardulsingh3281 4 часа назад +2

    Dr Sahib I have no words for your thanks and praise for raising voice against the accesses committed on Malli Sahib by the police officers and the government of Punjab. The entire Punjab and the NRI community which belongs to Punjab is very well aware what Mr bhagwant mann has done with Malli Sahib. At this time Mr bhagwant mann has died morally. He does know the people of Punjab who has not spared abdali and other tyranny rulers.
    Dr Garg Sahib although you have taken birth in a Hindu family but you are a true Sikh of Shri Guru Gobind Singh ji who fought against tyranny and sacrificed his entire family for this cause. Dr Sahib I salute you for raising your voice against the accesses committed on Malli Sahib. The entire Punjab and NRI community are with you. Dr Sahib your name will remain shining in the history of Punjab like a shining star 🌟. I am so happy on your role that I will be ever ready to sacrifice my life for you and I can die for you happily and it will be my privilege and pleasure. Beloved Satgurus bless you and always have a blessing hand over your head and your entire family members and give you strength to serve the people of Punjab. Good luck 👍. NRI ❤❤❤❤❤

  • @AshokKumar-il1xq
    @AshokKumar-il1xq 6 часов назад +11

    Dr. Sahib you are voice of Punjab

  • @sukhdevthind221
    @sukhdevthind221 6 часов назад +6

    Excellent explanation bahut vadiea ਵਿਸਲੇਸ਼ਣ ਕੀਤਾ ਜੀ

  • @AmanDeep-nh3yq
    @AmanDeep-nh3yq 6 часов назад +11

    ਚਾਰੇ ਪਾਸੇ ਕਤਲੋਗਾਰਤ, ਨਸ਼ਾ ਸਰਕਾਰੀ ਅਦਾਰਿਆਂ ਚ ਅੰਨੀ ਰਿਸ਼ਵਤ ਏਸ ਸ਼ਰਾਬੀ ਜੋਕਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

  • @baljitsingh6957
    @baljitsingh6957 3 часа назад +4

    ਮਨੁੱਖੀ ਅਧਿਕਾਰਾਂ ਦੀ ਤਾਂ ਇਹਨਾਂ ਨੇ ਪ੍ਰੀਭਾਸ਼ਾ ਹੀ ਖ਼ਤਮ ਕਰ ਦਿੱਤੀ ਹੈ ਜੀ।

  • @hardialchahal9551
    @hardialchahal9551 3 часа назад +1

    ਡਾਕਟਰ ਸਾਹਿਬ ਜੀ ਧਿਆਡੇ ਵੀਚਾਰ ਸੁਣਕੇ ਮਨ ਖੁਸ ਹੋ ਜਾਂਦਾ ਸਾਰ ਹੀ ਮਸਲਿਆ ਤੇ ਬਹੁਤ ਵਧੀਆ ਵੀਚਾਰ ਦਿੱਦੇ ਹੇ ਸਲੂਟ ਆ ਧਿਆਡੇ ਵੀਚਾਰਾ ਨੂੰ ਏਹੋ ਜਿਹਾ ਬੁੱਧੀ ਜੀਵੀ ਚਾਹੀਦਾ ਮੁਖਮੱਤਰੀ ਨਾ ਕੇ ਕੁਲਫ਼ੀ ਗਰਮਾ ਗਰਮ ਵਾਲੇ ਝੂਠੇ ਲਾਰੇ ਲਾ ਕੇ ਸਰਕਾਰ ਬਣਾ ਕੇ ਹੁਣ ਬੁਲਸਿਟ ਕਰਦੇ ਲੋਕਾ ਨਾਲ ਹੁਣ ਆਪ ਵਾਲਿਆਂ ਦਾ ਬੇੜਾ ਗ਼ਰਕ ਹੋ ਜਾਣਾ ਹੁਣ

  • @AshokKumar-il1xq
    @AshokKumar-il1xq 6 часов назад +6

    Jabardast interview. Dr sahib clarify each aspects

  • @magersingh1960
    @magersingh1960 4 часа назад +4

    ਸਲਾਮ ਏ ਗਰਗ ਸਾਹਿਬ ਜੀ ਸੱਚ ਦੀ ਅਵਾਜ ਦੇਣ ਲਈ

  • @bahadursingh9718
    @bahadursingh9718 5 часов назад +5

    ਵੀਰ ਜੀ ਇਹ ਤਾਂ ਸ਼ਰੇਆਮ ਧੱਕਾ ਹੋ ਰਿਹਾ ਹੈ।

  • @1_Not_2B_Known....
    @1_Not_2B_Known.... 6 часов назад +3

    ਸ਼ਾਬਾਸ਼ ਵੀਰ ਗਰਗ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ

  • @samshersingh41
    @samshersingh41 5 часов назад +6

    ਗਰਗ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਤੇ ਸ਼ਰਮ ਹੀ ਲਾਹ ਕੇ ਖਾ ਲਈ ਕੋਈ ਵੀ ਬੰਦਿਆਂ ਵਾਲਾ ਕੰਮ ਨਹੀਂ ਕੀਤਾ ਭਗਵੰਤ ਮਾਨ ਇਹਨੂੰ ਲੋਕ ਜਲਦੀ ਸਬਕ ਸਿਖਾਉਣਗੇ

  • @sukhbirsingh7003
    @sukhbirsingh7003 6 часов назад +6

    ਇਹ ਤਾਂ ਬਾਹਲਾ ਹੰਕਾਰ ਗਈ ਸਰਕਾਰ 😢

  • @malkitsidhu8098
    @malkitsidhu8098 4 часа назад +3

    Dr ਸਾਬ ਇਕਠੇ ਹੋਵੋ ਸਾਰ ਇਮਾਨਦਾਰ ਪੱਤਰਕਾਰ

  • @KalaSerron
    @KalaSerron 6 часов назад +8

    ਬਾਈ ਜੀ ਸਾਡੇ ਸੁਨਾਮ ਕੋਲ 19ਸਾਲ ਦੇ ਮੁੰਡੇ।ਦੇ 5ਫੈਰ ਮਾਰੇ ਸਰਕਾਰ ਚੁੱਪ ਚਾਰ ਆਦਮੀ ਹੋਰ ਮਾਰ ਦਿੱਤੇ ਸਰਕਾਰ ਚੁੱਪ ਕਿਉ ਆਪਾ ਜਾਗੋ ਜਾਗੋ

  • @bdjdbvnfnvn647
    @bdjdbvnfnvn647 6 часов назад +5

    ਡਾਕਟਰ ਜੀ ਤੁਸੀਂ ਠੀਕ ਕਹਿ ਦਿਲੀਂ ਵਾਲੇ ਲੋਕ ਇਨ੍ਹਾਂ ਨੂੰ ਭਜਾਉਣ ਗੇ ਇਨਾਂ ਦਾ ਝੁਠ ਲੋਕਾਂ ਨੇ ਫ਼ੜ ਲਿਆ

  • @kamaljitsingh8901
    @kamaljitsingh8901 6 часов назад +7

    Dr ਸਾਹਿਬ the great

  • @KalaSerron
    @KalaSerron 6 часов назад +7

    ਗਰਗ ਸਾਬ ਅਸਲੀ ਨਸਲੀ ਅਣਖੀ ਸਰਦਾਰ ਲਵ ਯੂ ਪਰ ਸਰਕਾਰ ਕੰਜਰ ਫੇਲ ਹੋ ਗਈ

  • @bindusinghpandher8715
    @bindusinghpandher8715 3 часа назад +1

    ਪਿਆਰੇ ਲਾਲ ਜੀ ਬੜੇ ਚੰਗੇ ਇਨਸਾਨ ਨੇ ਸੱਚੇ ਬੰਦਿਆਂ ਦਾ ਸਾਥ ਜਰੂਰ ਦੇਣਾ ਚਾਹੀਦਾ ਮਾਲੀ ਸਾਹਿਬ ਨੂੰ ਨਜਾਇਜ਼ ਚੱਕਿਆ ਗਿਆ ਤੇ ਭਗਵੰਤ ਮਾਨ ਆਪ ਦੇ ਆਪ ਨੂੰ ਰੱਬ ਸਮਝ ਰਿਹਾ ਜਿਹੜਾ ਕੋਈ ਬੋਲਦਾ ਪੰਜਾਬ ਦੇ ਮੁੱਦਿਆਂ ਤੇ ਚੱਕਦਾ ਜੇਲ ਚ ਠੋਕ ਦੋ ਇਹਦੀ ਪਾਰਟੀ ਦਾ ਬੁਰਾ ਹਾਲ ਹੋਣਾ ਇੱਕ ਸੀਟ ਨਹੀਂ ਆਉਣੀ

  • @KalaSerron
    @KalaSerron 6 часов назад +8

    ਪੇਸੈ ਇਕੱਲੇ ਨਹੀ ਨਾਲ ਸਾਡੀ ਇੱਜ਼ਤ ਵੀ ਲੈਂ ਜਾਂਦੇ ਨੇ ਪੁਲਿਸ ਗ਼ਦਾਰ

  • @baljitsingh6957
    @baljitsingh6957 3 часа назад +3

    ਪੰਜਾਬ ਇਹੋ ਜਿਹੇ ਹੀਰਿਆਂ ਕਰਕੇ ਹੀ ਆਪਣੀ ਹੋਂਦ ਨੂੰ ਕਾਇਮ ਰੱਖ ਰਿਹਾ ਹੈ।

  • @KaranSharma-vc5nx
    @KaranSharma-vc5nx 7 часов назад +17

    ਪੁਲੀਸ ਸਟੇਟ ਬਣਗੀ ਜੀ

  • @gamdoorsingh7975
    @gamdoorsingh7975 6 часов назад +3

    ਬਹੁਤ ਵਧੀਆ ਵਿਚਾਰ

  • @paramjitsingh8714
    @paramjitsingh8714 6 часов назад +5

    ਇਹ ਸਚਾਈ ਹੈ ਜੀ ਕੱਚੇ ਕੈਦੀਆਂ ਤੋਂ ਪੈਸੇ ਲਏ ਜਾਂਦੇ ਹਨ ਮੇਰੇ ਵਾਪਰਿਆ ਹੈ

  • @singhsaab6992
    @singhsaab6992 5 часов назад +2

    ਸਰਕਾਰ ਬਦਲ ਜਾਂਦੀ ਪਰ ਚੰਗੇ ਮਾੜੇ ਕੰਮ ਜਨਤਾ ਕਦੀ ਨਹੀਂ ਭੁੱਲਦੀ ਸਰਕਾਰ ਸਿਆਣਪ ਨਾਲ ਕੰਮ ਕਰੇ।

  • @aulakhsingh5103
    @aulakhsingh5103 7 часов назад +57

    ਗਰਗ ਸਾਹਿਬ ਸੱਚੇ ਇਨਸਾਨ ਹਨ ਵੇਖੋ ਜਿਹੜਾ ਇਲਜ਼ਾਮ ਮਾਲੀ ਸਾਹਿਬ ਤੇ ਲਾਇਆ ਹੈ ਉਸੇ ਹੀ ਧਰਮ ਦਾ ਵਿਅਕਤੀ ਮਾਲੀ ਸਾਹਿਬ ਦੀ ਸਭ ਤੋਂ ਵੱਧ ਮੱਦਦ ਕਰ ਰਿਹਾ ਹੈ

    • @jiyohealthy4737
      @jiyohealthy4737 5 часов назад +3

      Bai dharam di gal taan ta howe je Malhi ne kujh keha howe ...simple ji gal kahi ki Guru nagri banwauna choune ho pehlan guruji di seekh te taan chal lo
      Bus enni jehi gal ohna ne Ram ji nu laike keh ti
      Ki Ram raj banwana hai pehla Ram ji aap taan ban Jo 😢
      Bus
      Hadd hi hogyi

    • @varindersharmavarinderchan5172
      @varindersharmavarinderchan5172 21 минуту назад

      ਪ੍ਮਾਤਮਾ ਆਪਣੇ ਆਪਸੀ ਭਾਈਚਾਰੇ ਨੂੰ ਚੜਦੀਕਲਾਂ ਵਿੱਚ ਰੱਖੇ .....ਬਾਕੀ ਰਹੀ ਗੱਲ ਧਰਮ ਜਾਂ ਜਾਤੀਵਾਦ ਦੀ .....ਹਰ ਕਿਸੇ ਧਰਮ ਜਾਂ ਜਾਤੀਆ ਵਿੱਚ ਕੁਝ ਕੁ ਬੇਸ਼ਰਮ, ਵਿਕਾਉ ਬੰਦੇ ਹੁੰਦੇ ਹੀ ਹਨ

  • @shamdhiman8717
    @shamdhiman8717 5 часов назад +3

    ਪੰਜਾਬ ਦਾ ਮਾਣ ਡਾਕ ਪਿਆਰੇ ਲਾਲ ਗਰਗ ਜੀ ਜਿੰਦਾਬਾਦ

  • @Advsidhusangrur
    @Advsidhusangrur 2 часа назад +1

    ਬਿਲਕੁਲ ਸਹੀ 100% ਸਹੀ ਮੈ ਪਹਿਲਾਂ ਵੀ ਕਿਹਾ ਸੀ ਕਿ ਹਾਈਕਰੋਟ ਦੀਆਂ ਪੌੜੀਆਂ ਅਫ਼ਸਰਾਂ ਨੂੰ ਚੜਨੀਆ ਬੜੀਆਂ ਔਖੀਆਂ ਲਗਦੀਆਂ ਨੇ ਕੰਪਲੈਂਟਾ ਕਈ ਬਣਨਗੀਆਂ ਹੁਣ ਚੁੱਪ ਨਾ ਕਰਿਓ ਐਕਸ਼ਨ ਲਓ ਜਰੂਰ

  • @sardulsingh5053
    @sardulsingh5053 2 часа назад +1

    ਸਾਡੇ ਸਾਰੇ ਪੰਜਾਬ ਦਾ ਮਾਣ,ਪਿਆਰੇ ਲਾਲ ਜੀ

  • @karamsingh1479
    @karamsingh1479 6 часов назад +3

    Verry. Nice. Report..Dr.sahib. ji

  • @nirmalsinghnarain1952
    @nirmalsinghnarain1952 2 часа назад +2

    ਗੂਡ ਡਾਕਟਰ ਗਰਗ ਸਾਹਿਬ ਧੰਨਵਾਦ

  • @vinodbagifaridkot158
    @vinodbagifaridkot158 5 часов назад +2

    No democracy in punjab Mali sahib Dr Garg ji zindabad sacha punjabi

  • @harpreetsinghthind2816
    @harpreetsinghthind2816 6 часов назад +3

    🙏🚩🌹❤️ਵਾਹਿਗੁਰੂ,,, ਗਰਗ ਜੀ,,, ਮਾਲੀ ਜੀ,,, ਹਮੀਰ ਜੀ,,, ਰੱਬ ਦੇ ਬੰਦੇ,,, 🚩🚩🚩🚩🚩

  • @asttydydydgfxfxyfufug3798
    @asttydydydgfxfxyfufug3798 4 часа назад +1

    ਗਰਗ ਸਾਹਿਬ ਜੀ ਅੱਜ ਸੱਚ ਦੀ ਆਵਾਜ਼ ਦਾ ਗੱਲਾਂ ਘੁੱਟਿਆ ਜਾ ਰਿਹਾ ਹੈ ਇਸ ਸਰਕਾਰ ਨੇ ਤਾਂ ਬੇਅੰਤ ਸਿੰਘ ਵਾਲਾ ਸਮਾਂ ਪੰਜਾਬ ਵਿੱਚ ਭਗਬੰਤ ਮਾਨ ਨੇ ਦੁਆਰਾ ਲਿਆਂਦਾ ਬਹੁਤ ਦੁੱਖ ਵਾਲੀ ਗੱਲ ਹੈ

  • @SK-io4gd
    @SK-io4gd 5 часов назад +3

    ਸੈਲੂਟ ਗਰਗ ਸਾਹਿਬ

  • @kahlonsingh9046
    @kahlonsingh9046 5 часов назад +1

    ਸਭ ਕੁੱਝ ਪਰਮਾਤਮਾ ਆਪ ਹੀ ਕਰ ਕਰਾ ਰਿਹਾ, ਕੋਈ ਵੀ ਮਨੁੱਖ ਜਿੰਮੇਵਾਰ ਨਹੀ। ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਕਿਹਾ ਸੀ,ਮੈਂ ਹੀ ਸਾਰਾ ਕੁਝ ਕਰ ਰਿਹਾ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ," ਕਰੇ ਕਰਾਵੇ ਆਪੇ ਆਪ।। ਮਾਨਸ ਕੈ ਕਿਛੁ ਨਾਹੀ ਹਥ।

  • @SupreetKhatkar
    @SupreetKhatkar Час назад +1

    ਗਰਗ ਸਾਹਬ ਨੂੰ ਮੈ ਪਹਿਲੀ ਵਾਰ ਇਨਾ ਗੁਸੇ ਚ ਦੇਖਿਆ ਗਰਗ ਸਹਿਬ ਤਾਂ ਬਹੁਤ ਸਿਆਣੇ ਚਿੰਤਕ ਹਨ

  • @mukhtiarsinghsandhu7348
    @mukhtiarsinghsandhu7348 3 часа назад +2

    Garg sahib God bless you and your family sir.

  • @SurjitSingh-tp8im
    @SurjitSingh-tp8im 3 часа назад +1

    ਗਰਗ ਸਾਹਿਬ ਸੱਚੇ ਪੱਕੇ ਇਨਸਾਨ ਨੇ ਜੋ ਸਚ ਕਹਿਣ ਦੀ ਜੁਅਰਤ ਰਖਦੇ ਨੇ ਸਰਕਾਰ ਨੂੰ ਸਰਮ ਆਉਣੀ ਚਾਹੀਦੀ ਹੈ। ਅਜਿਹੀਆ ਘਟੀਆ ਹਰਕਤਾਂ ਸਰਕਾਰ ਨੂੰ ਸੋਭਾ ਨਹੀਂ ਦਿੰਦਾ। ਇਹਨਾਂ ਗਲਾਂ ਕਰਕੇ ਲੋਕਾਂ ਦਾ ਮੋਹ ਭੰਗ ਹੋ ਰਹੀਆ ਇਸ ਸਰਕਾਰ ਤੋਂ।

  • @SurjeetSingh-kx5wm
    @SurjeetSingh-kx5wm 5 часов назад +2

    Dr, Garg is. Great. Man and. Sher of the. Punjab. Bawa. Bhalla. From. Dubai

  • @Kkk19649
    @Kkk19649 7 часов назад +10

    ਸੱਦਾ ਦਿਓ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਜਾਲਮ ਸਰਕਾਰ ਦੇ ਖਿਲਾਫ ਖੜ੍ਹਨਾ ਚਾਹੀਦਾ ਹੈ। ਥੋੜੇ ਥੋੜ੍ਹੇ ਸਮੇਂ ਬਾਅਦ ਸਰਕਾਰ ਦੀਆਂ ਨਲਾਇਕੀਆਂ ਸਾਹਮਣੇ ਲਿਆਉਣ ਵਾਲਿਆ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ।

  • @RajinderSingh-xu6bp
    @RajinderSingh-xu6bp Час назад +1

    Dr Garg Sahib Great Persnality Sach De Awaz

  • @labhsingh8134
    @labhsingh8134 6 часов назад +1

    Very nice analysis Dr sahab thanks

  • @abhijeetsinghchahal860
    @abhijeetsinghchahal860 3 часа назад +2

    ਦੀਪ ਸਿੱਧੂ ਦੀਆਂ ਕਹਿਆਂ ਗੱਲਾਂ ਅੱਜ ਸੱਚ ਹੋ ਰਹਿਆਂ ਨੇ

  • @lallibenipal1257
    @lallibenipal1257 14 минут назад

    Waheguru ji mehar kro ji punjab tey🙏🏽

  • @balrajsingh8247
    @balrajsingh8247 5 часов назад +2

    ਪੰਜਾਬ ਦੇ ਲੋਕੋਂ ਏ ਯਾਦ ਰੱਖੇਓ ਜੋ ਹੁਣ ਭਗਵੰਤ ਬੁੱਚੜ ਕਰਦਾ ਪਿਆ ਆਪਣੇ ਪੰਜਾਬ ਦੇ ਲੋਕਾਂ ਨਾਲ,, ਏਨੂੰ ਭਗਵੰਤ ਭੰਡ ਨੂੰ ਚੰਗੀ ਤਰ੍ਹਾਂ ਬੰਦੇ ਦਾ ਪੁੱਤ ਬਣਾਉਣਾ ਆਪਾ 2027 ਚ ਏ ਆਪਣੀ ਔਕਾਤ ਭੁੱਲ ਗਿਆ ਏਨੂੰ ਯਾਦ ਕਰਵਾਉਣੀ ਏਦੀ ਔਕਾਤ ਆਪਾ ਹੁਣ

  • @RawalMusicCompany
    @RawalMusicCompany 4 часа назад +4

    ਆਪਾਂ ਫੈਨ ਆ ਡਾਕਟਰ ਪਿਆਰਾ ਲਾਲ ਗਰਗ ਦੇ

  • @prtapsidhuxthorange350
    @prtapsidhuxthorange350 Час назад +1

    U r great 👍. Very nice

  • @gurliakatsinghmalhi2909
    @gurliakatsinghmalhi2909 20 минут назад

    ਧੰਨਵਾਦ ਗਰਗ ਸਾਹਬ ਜੀ

  • @GursewakSingh-vt2hv
    @GursewakSingh-vt2hv 3 часа назад +1

    Good job ji

  • @gurdeepsidhu4216
    @gurdeepsidhu4216 2 часа назад

    ਡਾ, ਸਾਹਿਬ ਸਤਿ ਸ੍ਰੀ ਅਕਾਲ ਮਾਲੀ ਬਾਈ ਸੱਚ ਦੀ ਅਵਾਜ਼ ਹੈ ਇਸ ਨੂੰ ਸੰਗਠਿਤ ਹੋ ਕੇ ਬੁਲੰਦ ਕਰੋ। ਧੰਨਵਾਦ।

  • @jatinderdeol6942
    @jatinderdeol6942 3 часа назад +1

    ਡਾ਼ ਗਰਗ ਸਾਹਬ ਸਹੀ ਕਹਿ ਰਹੇ ਹਨ ਕਿ ਫਰਜ਼ੀ ਇਨਕਲਾਬੀਆਂ ਦੇ ਪੈਰਾਂ ਥੱਲੇ ਬਟੇਰਾ ਆ ਗਿਆ। ਬਗੈਰ ਕੁਝ ਕੀਤਿਆਂ ਇਹਨਾਂ ਨਿੰਮਿਆ ਨੂੰ ਸੱਤਾ ਹਾਸਲ ਹੋ ਗਈ।

  • @randhirsingh836
    @randhirsingh836 6 часов назад

    Very valuable thoughts by Dr. Piara lal Garg

  • @SSwarvalSingh-se3ib
    @SSwarvalSingh-se3ib 13 минут назад

    ਪੰਜਾਬੀਔ ਜਾਗੋ ਇਹ ਭਗਵੰਤਮਾਨ ਦੀ ਸਰਕਾਰ ਕੀ ਕਰ ਰਹੀ ਹੇ ਮਲਵਿੰਦਰ ਮਾਲੀ ਨਾਲ ਪੰਗਾ ਲੀਆ ਹੇ ਬਹੂਤ ਵਧੀਆ ਗਲ ਕੀਤੀ ਗਰਗ ਸਾਹਿਬ ਨੇ ਇਹਨਾ ਚਾਰ ਬੰਦਿਆ ਦੀ ਮੰਜੀ ਠੋਕਣੀ ਚਾਹਿਦੀ ਹੇ ਬਿਲਕੂਲ ਠੀਕ ਗੰਲ ਹੇ ਇਹ ਮੂਗਲਾ ਦੀ ਸਰਕਾਰ ਵਾਗ ਪੰਜਾਬੀਆ ਨਾਲ ਧਕਾ ਕਰ ਰਿਹਾ ਹੇ ਇਹ ਸਾਰਾ ਮਸਲਾ ਚਿਮਾ ਤੇ ਭੰਡ ਕਰਵਾ ਰਹੇ ਹਨ ਇਹ ਹੂਣ ਅਮਰਿਤਪਾਲ ਤੋ ਕਿਊ ਡਰਦਾ ਹੇ ਫਿਰ ਮਾਲੀ ਤੋ ਡਰੇ ਗਾ

  • @GORAWALIA
    @GORAWALIA Час назад

    ਮੁਸਕਲ ਇਸ ਗਲ ਦੀ ਹੇ ਠਾਣੇਦਾਰ ਪੁਲੀਟੀਕਲ ਲੋਕਾ ਦੇ ਚਲੇ ਲਗਕੇ ਗਲਤ ਕੰਮ ਕਰਦੇ ਹਨ ਅਤੇ ਬਾਅਦ ਵਿਚ ਕਹਿ ਦ੍ਦੇ ਹਨ ਕਿ ਉਹ ਪਰੈਸਰ ਥਲੇ ਸਨ। ਕਨੂੰਨ ਪਰੈਸਰ ਦੀ ਦਲੀਲ ਨੂੰ ਕੋਈ ਐਹਮੀਇਤ ਨਹੀ ਦੇ ਦਾ।
    ਸਰਕਾਰ ਨੇ ਪੰਜਾਬ ਵਿਚ ਕੋਈ ਵੀ ਪਰੋਗਰੈਸਵਵ ਸਟੈਪ ਨਹੀ ਲਿਆ। ਭਗਵੰਤ ਪੜਿਆ ਕਿਥੋ ਤਕ ਹੈ?

  • @baljitsingh3382
    @baljitsingh3382 5 часов назад +1

    ਡਾਕਟਰ ਸਾਹਿਬ ❤❤❤❤

  • @GurlalSingh-bn8xz
    @GurlalSingh-bn8xz 4 часа назад

    Waheguru ji 🙏🙏🙏🙏🙏

  • @lakhbirsinghgill5305
    @lakhbirsinghgill5305 7 часов назад +3

    Dr.sahib Punjab de lok sarkar toh bahut dukhi ne loka nu lead kro.punjab de loka nu ik suhirad leader di jarrurat hai

  • @jasmersingh2344
    @jasmersingh2344 5 часов назад +1

    ਕੋਈ ਲੋਕਤੰਤਰ ਰਾਜ ਨਹੀ ਏ

  • @BalwinderSingh-nw8un
    @BalwinderSingh-nw8un 5 часов назад +1

    ਡਾਕਟਰ ਪਿਆਰੇ ਲਾਲ ਗਰਗ ਹੈ ਵੀ ਬੜ ਪਿਆਰੇ ਨੇ। ਸਟੇਟ ਤੇ ਸਟੇਜ ਚਲਾਉਣ ਚ ਬੜਾ ਫਰਕ ਹੁੰਦੈ। ਏ ਝਾੜੂ ਵਾਲੇ ਸਰਕਾਰ ਦੇ ਲਾਇਕ ਹੀ ਨਹੀਂ ਸਨ।

  • @tarsemwalia9599
    @tarsemwalia9599 4 часа назад

    महान विद्वान् बुद्धिजीवी तर्कवादी ते सच को सामने लाने वाले डॉक्टर प्यारे लाल गर्ग जी को मेरा कोटि कोटि प्रणाम ❤

  • @MajorsinghSandhu-v9f
    @MajorsinghSandhu-v9f 44 минуты назад

    Very. Good. Dr. Garg. Sahib. Sat. Sri. Akaal

  • @jattlife7451
    @jattlife7451 5 часов назад +2

    ਭਗਵੰਤ ਮਾਨ ਹਰਪਾਲ ਚੀਮਾ ਮੁਰਦਾਬਾਦ।

  • @DeepSingh-gd5kw
    @DeepSingh-gd5kw 5 часов назад +1

    ਭਗਵੰਤ ਮਾਨ ਸਰਕਾਰ ਤਾ ਫੇਲ ਆ ਪਰ ਤੁਸੀਂ ਲੋਕ ਵੀ ਸਿਰਫ ਅਕਾਲੀ ਦਲ ਦਾ ਭੰਡੀ ਪ੍ਰਚਾਰ ਕਰਦੇ ਓ ਸ਼ਰੇਆਮ ਤੁਸੀਂ ਕਾਂਗਰਸ ਦਾ ਪ੍ਰਚਾਰ ਕਰਦੇ ਓ " ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਖੂਬ ਪ੍ਰਚਾਰ ਕੀਤਾ ਤੁਸੀਂ " ਧੰਨਵਾਦ "

  • @budhsingh2518
    @budhsingh2518 4 часа назад

    Very good dr pyare lal garg ji you had a pain in your heart for punjab and always telling truth thanks

  • @longiasaini5817
    @longiasaini5817 4 часа назад +1

    Bhaut sahi manjji tokhni sarkar dii

  • @jasvirdhillon8394
    @jasvirdhillon8394 5 часов назад +1

    ਖ਼ਾਕੀ ਵਾਰੇ ਸਭ ਜਾਣਦੇ ਨੇ

  • @RakeshKumar-gj5ob
    @RakeshKumar-gj5ob 5 часов назад

    Sir ji aap g de jaankaari aap g de sachai nu salut Dr sahib ji

  • @Jattfarmerr78
    @Jattfarmerr78 4 часа назад +1

    ਪੰਜਾਬ ਦੇ ਲੋਕਾਂ ਨੇ ਸਰਾਬੀ ਬੁੱਚੜ ਭੰਡ ਦੀਆਂ ਗੱਪਾਂ ਅਤੇ ਡਰਾਮੇਬਾਜੀਆਂ ਦੇ ਝਾਂਸਿਆਂ ਵਿੱਚ ਆ ਕੇ ਜੋ ਵੋਟਾਂ ਪਾ ਕੇ ਆਪਣੇ ਪੈਰਾ ਤੇ ਆਪ ਕੁਹਾੜਾ ਮਾਰ ਲਿਆ ਭੰਡ ਹੁਣ ਹੰਕਾਰ ਵਿੱਚ ਅੰਨਾਂ ਹੋ ਚੁੱਕਾ ਹੈ ਅਤੇ ਲੋਕਾਂ ਤੇ ਜੁਲਮ ਕਰਨ ਲੱਗ ਗਿਆ ਹੈ ਪਰ ਪੰਜਾਬ ਦੇ ਲੋਕ ਜਾਲਮ ਨੂੰ ਕਦੇ ਬਰਦਾਸਤ ਨਹੀ ਕਰਦੇ ਲੋਕ ਹੁਣ ਇਸ ਗੱਪੀ ਡਰਾਮੇਬਾਜ ਨੂੰ ਛੇਤੀ ਸਬਕ ਸਿਖਾਉਣਗੇ

  • @AmarjitSingh-ed5bi
    @AmarjitSingh-ed5bi 14 минут назад

    Dr Saab nu Salute hai ji

  • @jassajisingh1078
    @jassajisingh1078 Час назад

    Very good da piyaare Lal Garg ji waheguru ji chardi kàla bakhshe

  • @sukhdevthind221
    @sukhdevthind221 6 часов назад +2

    NSA HTAO AAP & PUNJAB BCHAO,

  • @hardeeprai8571
    @hardeeprai8571 3 часа назад +1

    ਭਗਵੰਤ ਮਾਨ ਦੀ ਆਪ ਸਰਕਾਰ ਦੇ ਮਾੜੇ ਦਿਨ ਸ਼ੁਰੂ।
    ਇਸ ਦੀ ਆਪਣੀ ਕੁਰਸੀ ਬਹੁਤਾ ਸਮਾਂ ਕਾਇਮ ਨਹੀਂ ਰਹਿਣੀ।
    ਆਪ ਸਰਕਾਰ ਦਾ ਬੋਰੀਆ ਬਿਸਤਰਾ ਪੰਜਾਬ ਵਿੱਚੋਂ ਹੈ ਆਉਣ ਵਾਲੇ ਸਮੇਂ ਵਿੱਚ ਗੋਲ ਹੋਵੇਗਾ।

  • @kirpalsingh779
    @kirpalsingh779 7 часов назад

    Nice

  • @gurugill5893
    @gurugill5893 6 часов назад

    🙏🙏

  • @RanjeetsinghRanasandhu
    @RanjeetsinghRanasandhu 2 часа назад

    ਪੰਜਾਬੀਓ ਏਥੋ ਹਿਸਾਬ ਲਾ ਲਵੋ ਮਾਲੀ ਸਾਹਬ ਦੇ ਮਗਰ ਕਿੱਨੇ ਵੱਡੇ ਵੱਡੇ ਯਾਰ ਦੋਸਤ ਰਿਸਤੇਦਾਰ ਹੈਗੇ ਸੀ ਗੱਲ ਕਰਨ ਵਾਲੇ ਤਾਵੀ ਮਾਲੀ ਸਾਹਬ ਤੇ ਝੂਠਾ ਕੇਸ ਦਰਜ ਕਰਕੇ ਜੇਲ ਭੇਜਤਾ ਤਾਂ ਸਾਡੇ ਵਰਗੇ ਲੋਕਾਂ ਨਾਲ ਪੰਜਾਬ ਪੁਲੀਸ ਕੀ ਕਰਦੀ ਜਾ ਕਰ ਰਹੀ ਆਪੇ ਹਿਸਾਬ ਕਿਤਾਬ ਲਾ ਲਵੋ ਏਸ ਭੰਤੇ ਭੰਡ ਨੇ ਮੁੱਖ ਮੰਤਰੀ ਬਣਕੇ ਗਰੀਬਾਂ ਦਾ ਸਾਥ ਦੇਣ ਦੀ ਬਜਾਏ ਝੂਠੇ ਪਰਚੇ ਪਵਾ ਪਵਾ ਕੇ ਜੇਲਾ ਵਿੱਚ ਭੇਜਤਾ ਜਿੱਦਾ ਕੈਪਟਨ ਦੀ ਬਣਾਈ STF ਨੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਝੂਠੇ ਕੇਸ ਪਾ ਪਾ ਕੇ ਜੇਲਾ ਵਿੱਚ ਭੇਜਿਆ ਸੀ ਓਹੀ ਕੰਮ ਹੁਣ ਭੰਤੇ ਭੰਡ ਦੀ ਪੁਲੀਸ ਕਰਦੀ ਪਈ ਆ ਏਨਾ ਨੂੰ ਦੁਬਾਰਾ ਘਰਾਂ ਵਿੱਚ ਨਹੀ ਵੜਨ ਦੇਣਾ ਚਾਹੀਦਾ ਜਦੋਂ ਵੋਟਾਂ ਲੈਣ ਆਉਣ ਉਦੋ ਸਿਸਾ ਵਖਾਓ ਏਨਾ ਨੂੰ ਵਿੱਰੋ

  • @balrajsingh8247
    @balrajsingh8247 5 часов назад +1

    ਗਰਗ ਸਾਹਬ ਭਗਵੰਤ ਬੁੱਚੜ ਸਣੇ ਸਾਰੀਆ ਨੂੰ ਬੰਦੇ ਦੇ ਪੁੱਤ ਬਣਾਓ ਇਕ ਵਾਰ ਢਿੱਲੇ ਨਾ ਪੈਣਾ ਵਾਣੀ ਪਾਉ ਏਨਾ ਜਿਹੜਾ ਏ ਸਰਕਾਰ ਅੱਗੇ ਤੋਂ ਐਵੇਂ ਕਿਸੇ ਹੋਰ ਹੱਥ ਪਾਉਣ ਦੀ ਜੁਰਅੱਤ ਨਾ ਕਰੇ

  • @nirmalsingh-qd3qn
    @nirmalsingh-qd3qn 28 минут назад

    ਡਾ ਗਰਗ ਜੀ ਤੁਹਾਡੇ ਵਾਂਗ ਮਾਲੀ ਵੀ ਸਰਕਾਰ ਦੀ ਅਲੋਚਨਾਂ ਕਰਦਾ ਸੀ ਕਿੱਤੇ ਉਨ੍ਹਾਂ ਵਾਂਗ ਤੁਹਾਡੀ ਵਾਰੀ ਨਾਂ ਆ ਜਾਵੇ

  • @karamsingh5855
    @karamsingh5855 3 часа назад +1

    😂😢😅 ਜਦੋ ਦਾ ਦੇਸ਼ ਆਜ਼ਾਦ ਹੋਇਆ ਉਦੋ ਤੋ ਲੈ ਕੇ ਅੱਜ ਤੱਕ ਦੀ ਸ਼ਭ ਤੋ ਫੇਲ ਝੂਠੀ ਡਰਾਮੇਬਾਜ ਬੇਸਮਝ ਸਰਕਾਰ ਹੈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭਗਵੰਤ ਮਾਨ ਸਰਕਾਰ ਨੇ ਹਰ ਦਿਨ ਚੋਰੀਆ ਡਕੈਤੀਆ ਹੋ ਰਹੀਆ ਹਨ ਫਰੋਤੀਆ ਮਗੀਆ ਜਾਦੀਆ ਹਨ ਹਰ ਰੋਜ ਕਤਲ ਹੋ ਰਹੇ ਹਨ ਗੋਲੀਆ ਮਾਰੀਆ ਜਾਦੀਆ ਹਨ ਧੀਆ ਭੈਣਾ ਦਾ ਘਰੋ ਨਿਕਲਣਾ ਔਖਾ ਹੋਇਆ ਪਿਆ ਹੈ ਸਕੂਲ ਕਾਲਿਜਾ ਵਿੱਚ ਬਲਾਤਕਾਰ ਹੋ ਰਹੇ ਹਨ ਚੋਰ ਸ਼ਰੇਆਮ ਸੜਕਾ ਤੇ ਘੁੰਮ ਰਹੇ ਹਨ ਸਾਰਾ ਪੰਜਾਬ ਆਪਣੇ ਘਰ ਬਾਰ ਛੱਡ ਕੇ ਸੜਕਾ ਤੇ ਬੈਠ ਕੇ ਰੁਲ ਰਿਹਾ ਹੈ ਥਾ ਥਾ ਤੇ ਧਰਨੇ-ਪ੍ਰਦਰਸ਼ਨ ਹੋ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਕੋਲ ਸ਼ਮਾ ਨਹੀ ਕਿਸੇ ਨੂੰ ਮਿਲਣ ਦਾ ਪੰਜਾਬ ਵਿੱਚ ਗੈਗਸਟਰ ਸਰਕਾਰ ਹੈ ਜਿਸ ਨੂੰ ਚੋਰ ਗਿਰੋਹ ਅਤੇ ਗੈਗਸਟਰ ਚਲਾ ਰਹੇ ਹਨ ਅੱਜ ਉਹ ਪੰਜਾਬ ਜਿਸ ਨੂੰ ਦੁਨੀਆ ਦਾ ਰਾਜਾ ਦੇਸ਼ ਕਿਹਾ ਜਾਦਾ ਹੈ ਬਹੁਤ ਪ੍ਰੇਸ਼ਾਨ ਹੈ ਪੰਜਾਬ ਦਾ ਆਵਾਮ 2027 ਦੀ ਉਡੀਕ ਵਿਚ ਬੈਠਾ ਹੈ ਕਿ ਕਦੋ ਇਲੈਕਸ਼ਨ ਆਉਣ ਤੇ ਭਗਵੰਤ ਮਾਨ ਸਰਕਾਰ ਨੂੰ ਸੁਆਲ ਜਵਾਬ ਕਰਨ ਕਿਉ ਕਿ ਭਗਵੰਤ ਮਾਨ ਨੇ ਹੀ ਕਿਹਾ ਸੀ ਕਿ ਲੋਕਾ ਨੂੰ ਹਕ ਹੈ ਕਿ ਆਪਣੇ ਲੀਡਰ ਸਾਹਿਬਾਨ ਨੂੰ ਸੁਆਲ ਜਵਾਬ ਕਰਨ ਦਾ ਜੇਕਰ ਸਹੀ ਜਵਾਬ ਨਹੀ ਦਿੰਦੇ ਤਾ ਡਲਾ ਤੋ ਡਲਾ ਹੋਤਾ ਹੈ ਕਿਧਰ ਸੇ ਚਲਾ ਹੋਤਾ ਹੈ ਪਤਾ ਨਹੀ ਹੋਤਾ ਤਾ ਇਸ ਤਰਾ ਜਵਾਬ ਮੰਗੇ ਜਾਣਗੇ 😂😮😅

  • @Navjotsinghgill-dw8ci
    @Navjotsinghgill-dw8ci 5 часов назад

    Goodboji

  • @GurmeetSingh-wp5gz
    @GurmeetSingh-wp5gz 4 часа назад

    INKLAAB ZINDAABAAD