ਉਜੜਿਆ ਪੰਜਾਬ... ਨਹੀਂ ਯਕੀਨ ਤਾਂ ਡਾ. ਪਿਆਰਾ ਲਾਲ ਗਰਗ ਤੋਂ ਸੁਣੋ। Punjab Crisis | Bhagwant Mann | Kejriwal

Поделиться
HTML-код
  • Опубликовано: 11 ноя 2024

Комментарии • 170

  • @takhatpanjab
    @takhatpanjab  Месяц назад +34

    ruclips.net/video/jqN_QBp6wJA/видео.html
    ਮਾਲਵਿੰਦਰ ਮਾਲੀ 'ਤੇ ਤਸ਼ੱਦਦ? ਅੰਮ੍ਰਿਤਪਾਲ ਕਾਂਡ ਦਾ ਬਹਾਨਾ! ਬਾਦਲਾਂ 'ਤੇ ਵੱਡਾ ਦਾਗ਼! ਅਮਰੀਕਾ 'ਚ ਸਿੱਖ ਕਾੱਕਸ!

  • @Harjinderbrar-j2e
    @Harjinderbrar-j2e Месяц назад +19

    ਡਾਕਟਰ ਗਰਗ ਜੀ।
    ਹੁਣ ਅਗਾਂਹ ਲਈ ਪੰਜਾਬ ਨੂੰ ਲੁੱਟਿਆ ਜਾਣ ਤੋਂ ਬਚਾਉਣ ਲਈ ਖੁਦ ਆਪ ਜੀ ਵਰਗੇ ਸਾਰੇ ਹੀ ਮੁੱਖ ਬੁੱਧੀਜੀਵੀ ਵੀਰਾਂ ਨੂੰ ਹੁਣ ਪੰਜਾਬ ਦੀ ਸਿਆਸਤ ਵਿੱਚ ਸ਼ਾਮਿਲ ਹੋਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।

    • @rajeshmoudgil9440
      @rajeshmoudgil9440 Месяц назад +2

      ਜਦੋਂ ਵੀ ਕੋਈ ਬੁੱਧੀਜੀਵੀ ਸਰਕਾਰ ਤੋਂ ਬਾਹਰ ਹੁੰਦਾ ਹੈ ਤਾਂ ਉਹ ਵਿਚਾਰਧਾਰਾ ਦੀ ਗੱਲ ਕਰਦਾ ਹੈ। ਪਰ ਜਦੋਂ ਕੋਈ ਸਿਆਸਤ ਵਿੱਚ ਆਉਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਜਾਂਦਾ ਹੈ। ਡਾਕਟਰ ਸਾਹਿਬ ਵੀ ਸੱਤਾਧਾਰੀ ਦਾਇਰੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

  • @JasvirSingh-us1yr
    @JasvirSingh-us1yr Месяц назад +22

    ਵਾਹ ਗਰਗ ਸਾਹਿਬ,ਕਮਾਲ ਕਰ ਦਿੱਤੀ।ਪੰਜਾਬ ਦੇ ਸੱਚੇ ਸਪੂਤ ਨੇ ਗਰਗ ਸਾਹਿਬ।ਵਾਹਿਗੁਰੂ ਇਨ੍ਹਾਂ ਨੂੰ ਲੰਬੀ ਉਮਰ ਬਖਸੇ਼ ਤਾਂ ਕਿ ਕੋਈ ਤਾਂ ਕਿ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਕਾਇਮ ਰਹੇ।

  • @Harjinderbrar-j2e
    @Harjinderbrar-j2e Месяц назад +17

    ਡਾਕਟਰ ਗਰਗ ਜੀ।
    ਪੰਜਾਬ ਰਾਜ ਦਾ ਜੋ ਹੁਣ ਤੱਕ ਵੀ ਪਾਣੀ ਦੂਸਰੇ ਰਾਜਾਂ ਨੂੰ ਪੰਜਾਹ ਸਾਲਾਂ ਤੋਂ ਮੁਫ਼ਤ ਭਾਅ ਵਿੱਚ ਹੀ ਦਿੱਤਾ ਜਾ ਰਿਹਾ ਹੈ।ਪੰਜਾਬ ਰਾਜ ਦੇ ਪਾਣੀ ਦੇਣ ਦੀ ਕੋਈ ਕੀਮਤ ਵਸੂਲ ਕਰਨ ਲਈ ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਖੁਦ ਕਾਨੂੰਨੀ ਤੌਰ ਤੇ ਕੋਸ਼ਿਸ਼ ਤੱਕ ਵੀ ਕਿਉ ਨਹੀਂ ਕੀਤੀ ਗਈ ਹੈ।ਧੰਨਵਾਦ ਜੀ।

    • @HarbansSingh-yd5ul
      @HarbansSingh-yd5ul Месяц назад

      ਅਕਾਲੂੀਪਾਰਟੀਦਾਆਨੰਦਪੁਰਦਾਁਁਁਮਤਾਕਿਥੇਗਿਆ❤😂😂🎉🎉🎉

  • @harmindersingh6425
    @harmindersingh6425 Месяц назад +22

    ਡਾਕਟਰ ਪਿਆਰੇ ਲਾਲ ਗਰਗ ਬਹੁਤ ਬੁੱਧੀਮਾਨ ਅਤੇ ਸਿਆਣੇ ਹਨ ਅਸੀਂ ਸਿੱਖ ਹਾਂ ਅਸੀਂ ਚਾਹੁੰਦੇ ਹਾਂ ਕਿ ਡਾਕਟਰ ਪਿਆਰੇ ਲਾਲ ਗਰਗ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਣੀ ਚਾਹੀਦੀ ਹੈ ਇਹ ਸੱਚੇ ਸੁੱਚੇ ਇਨਸਾਨ ਹਨ ਇਹਨਾਂ ਨੂੰ ਸਿੱਖ ਧਰਮ ਬਾਰੇ ਵੀ ਬਹੁਤ ਜਾਣਕਾਰੀ ਹੈ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਧੰਨਵਾਦ

  • @BSBrar-by2bz
    @BSBrar-by2bz Месяц назад +13

    ਜਿੰਨਾ ਬਾਣੀ ਦਾ ਗਿਆਨ ਡਾਕਟਰ ਗਰਗ ਸਾਹਿਬ ਨੂੰ ਹੈ ਉਨ੍ਹਾਂ ਵੱਡੇ ਵੱਡੇ ਗਿਆਨੀਆਂ ਨੂੰ ਵੀ ਨਹੀਂ ਹੈ ਡਾਕਟਰ ਸਾਹਿਬ ਵਰਗੇ ਸੂਝਵਾਨ ਲੋਕਾਂ ਦੀ ਅੱਜ ਪੰਜਾਬ ਨੂੰ ਖ਼ਾਸ ਲੋੜ ਹੈ ਜੋ ਲੋਕਾਂ ਖਾਤਰ ਬਿਨਾਂ ਡਰ ਤੋਂ ਬੋਲਦੇ ਹਨ

  • @SSwarvalSingh-se3ib
    @SSwarvalSingh-se3ib Месяц назад +17

    ਵੇਖੋ ਕਿਨੇ ਸੋਹਣੇ ਵਿਚਾਰਾ ਵਾਲੇ ਨੇ ਪਿਆਰੇ ਲਾਲ ਗਰਗ ਸਾਹਿਬ ਸਾਨੂੰ ਪੰਜਾਬ ਵਿੰਚ ਇਹੋ ਜਿਹਾ ਚੇਹਰਾ ਹੋਣਾ ਚਾਹਿਦਾ ਹੇ ਮੂਖਮੰਤਰੀ ਜਿਹੜੇ ਸੰਭ ਇਤਹਾਸ ਦੇ ਜਾਣੂ ਹਨ ਇਹੋ ਜਿਹੇ ਸੰਚੇ ਇਨਸਾਨ ਨੂੰ ਪੰਜਾਬ ਦੀ ਵਾਰਡੋਗ ਸੰਭਾਲਣੀ ਚਾਹਿਦੀ ਹੇ ਜਿਨੇ ਪਿਆਰੇ ਲਾਲ ਵਿੰਚ ਗੂਣ ਹਨ ਭਗਵੰਤ ਮਾਨ ਵਿੰਚ ਇਕ ਵੀ ਗੂਣ ਨਹੀ ਹੇ ਤਾ ਤਾ ਪੰਜਾਬ ਦਾ ਬੇੜਾ ਗਰਕ ਕਰ ਕੇ ਰੰਖ ਦਿਤਾ ਹੇ ਬਹੂਤ ਵਧੀਆ ਵਿਚਾਰ ਹਨ ਅਸੀ ਤਾ ਇਹੋ ਜਿਹੇ ਇਨਸਾਨ ਨਾਲ ਖੰੜੇ ਹਾ ਇਹੋ ਜਹੇ ਇਨਸਾਨ ਨੂੰ ਅਗੇ ਲੇ ਕੇ ਆਊ ਫਿਰ ਪੰਜਾਬ ਬੰਚ ਸਕਦੇ ਹੋ

    • @rajpaldhillon3635
      @rajpaldhillon3635 Месяц назад

      🙏👌👌✌✌💪💪💪💪💯💯💯

    • @liberategurdwargiangodrhih6872
      @liberategurdwargiangodrhih6872 Месяц назад

      ਭਗਵੰਤ ਮਾਨ ਮਾਨ
      ਮਾਨ ਅਤੇ ਚਹਿਲ
      ਮਾਨਾਂ ਦੀ ਜਿਆਦਾ ਸੁਣੀ ਹੈ ਜੀ
      ਮਾਨ ਤੇ ਯਕੀਨ?
      ਅਮਿਤ ਸ਼ਾਹ ਦੇ ਪੂਰਨੇ ਪਾਉਦਾ ?
      ਮਾਨ ? ਮਾਨ ਤੇ ਭਰੋਸਾ?
      ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ?
      ਮਾਨ ?
      ਕੁਝ ਸਮਝ ਆਈ ਗਲ ?

  • @dr.paramjitsinghsumra179
    @dr.paramjitsinghsumra179 Месяц назад +7

    ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
    ਡਾਕਟਰ ਪਿਆਰਾ ਲਾਲ ਗਰਗ ਜੀ ਦੇ ਹਮੇਸ਼ਾ ਸੱਚ ਬੋਲਣ ਤੇ ਤੱਥਾਂ ਤੇ ਅਧਾਰਿਤ ਦਲੀਲ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।

  • @ShubegSingh-d2b
    @ShubegSingh-d2b Месяц назад

    ਕਿਡੀ ਵਧੀਆ ਤੇ ਵੱਡੀ ਗਲ ਕੀਤੀ ਗਰਗ ਸਾਹਿਬ ਨੇ ਸਿਖ ਉਹ ਹੀ ਹੈ ਜੋ ਸਿਖੀ ਮਰਿਆਦਾ ਬਾਣੀ ਤੇ ਸਿਖੀ ਫਲਸਫਾ ਸਿਧਾਤਾਂ ਤੇ ਖੜੇ ਅਪਨਾਏ ਸਿਖੀ ਚੇਹਰਾ ਹੋਣਾ ਹੋਰ ਅੰਦਰੋਂ ਸਿਖੀ ਹੋਵੇ

  • @ravindersingh3993
    @ravindersingh3993 Месяц назад +2

    ਬਹੁਤ ਵਿਦਵਤਾ ਭਰਪੂਰ ਜਾਣਕਾਰੀ ਹੈ। ਡਾਕਟਰ ਗਰਗ ਗੁਰਬਾਣੀ ਦੇ ਅਤੇ ਸਿੱਖੀ ਦੇ ਅਸਲੀ ਅਰਥਾਂ ਤੱਕ ਪਹੁੰਚਣ ਦੇ ਸਮਰੱਥ ਹਨ।

  • @GurjitSingh-kw6dd
    @GurjitSingh-kw6dd Месяц назад +4

    Very very thanks piara Lal garg ji very true man wahegur ji aap te hamesa maher karn 🙏🙏🙏🙏🙏

  • @DaljitSingh-ph4kd
    @DaljitSingh-ph4kd Месяц назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਗਰਗ ਸਾਹਿਬ ਨੇ

  • @HarjeetSingh-hc1iq
    @HarjeetSingh-hc1iq Месяц назад +3

    Salute Dr saheb ji parmatma tuhanu hamesha khush raho

  • @singh.pradeep
    @singh.pradeep Месяц назад

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @sukhwindersandhu2959
    @sukhwindersandhu2959 Месяц назад +5

    ਡਾ ਜੀ ਸਾਡੇ ਪ੍ਰਚਾਰਕ ਸਿੱਖੀ ਫਲਸਫੇ ਤੋ ਮਹਿਰੂਮ ਹਨ ਤੇ ਪ੍ਰਚਾਰ ਵੀ ਉਹੋ ਜਿਹਾ ਕਰਦੇ ਹਨ। ਲੋਕ ਕਰਮ ਕਾਂਡਾਂ ਫਸੇ ਹੋਏ ਹਨ ਕਿੳਕਿ ਸਿੱਖਾਂ ਨੂੰ ਵੀ ਸਮਝ ਨਹੀ ਸਿੱਖੀ ਦੀ ਗੁਰੂ ਪਾਤਸ਼ਾਹ ਜਿੱਥੋ ਕੱਢਿਆ ਸੀ ਉਸੇ ਦਲਦਲ ਚ ਜਾ ਵੜੇ। ਧਾਰਮਿਕ ਪ੍ਰੋਗਰਾਮਾਂ ਜੇ ਕਿਸੇ ਨੂੰ ਸੋਝੀ ਹੋਵੇ ਉਹ ਡਰਦਾ ਬੋਲਦਾ ਨਹੀ ਕਿ ਪ੍ਰਵਾਰ ਨਾਰਾਜ਼ ਨਾ ਹੋ ਜਾਵੇ ਜੇ ਕੁੱਝ ਕਿਹਾ।
    ਡਾ ਜੀ ਆਪਣੇ ਵਰਗਿਆਂ ਦੀ ਕਮੇਟੀ ਬਣਾਓਗੇ ਅਹੁਦਾ ਰਹਿਤ ਹੋਵੇ ਕੋਈ ਪਾਰਟੀ ਬਣਾਓਗੇ ਤਿਆਗੀ ਇਮਾਨਦਾਰ ਤੇ ਪੜੇ ਲਿਖੇ ਹੋਣ। ਅਸੀ ਤੇ ਆਪ ਵੀ ਵੇਖ ਕੋਈ ਖਾਸ ਫ਼ਰਕ ਨਹੀਂ ਅਕਾਲੀ ਤੇ ਕਾਂਗਰਸ ਨਾਲੋ।
    ਨਹੀ ਤੇ ਦੜ ਵੱਟ ਜਮਾਨਾ ਕੱਟ ਸ਼ਾਇਦ ਭਲੇ ਦਿਨ ਆ ਹੀ ਜਾਣ।

  • @parmjotsidhu-u5w
    @parmjotsidhu-u5w Месяц назад

    ਗਰਗ ਸਹਿਬ ਬਹੁਤ ਹੀ ਚੰਗੇ ਵਿਚਾਰ ਨੇ ਤੁਹਾਡੇ ਸਲਿਊਟ ਐ ਤੁਹਾਨੂੰ

  • @majorsingh5308
    @majorsingh5308 Месяц назад

    Salute you for all rounder knowledge
    ਸੱਚ ਕਹੂੰ ਦੀ ਗੱਲ ਕਰਨ ਵਾਲੇ

  • @labhsingh8134
    @labhsingh8134 Месяц назад +4

    Very good Dr sahab thanks

  • @jasdeepdhanoa8507
    @jasdeepdhanoa8507 Месяц назад +6

    Dr sahib salute to u

  • @amarjeetkaur9193
    @amarjeetkaur9193 Месяц назад +3

    Really u r sikh in spirit.

  • @harjitrandhawa7663
    @harjitrandhawa7663 Месяц назад +11

    ਤੁਸੀ ਸਚ ਮੁਚ ਪੰਜਾਬੀ ਹੋ ਤੇ ਵਧਾਈ ਦੇ ਪਾਤਰ ਹੋ ਤੁਸ਼ੀ ਲੋੜੀਂਦੀ ਸੋਝੀ ਰਖਦੇ ਹੋ ਜਿਹੜੀ ਹੁਣ ਪੰਜਾਬੀਆ ਪਾਸ ਨਹੀਂ ਹੈ!

  • @tarlochansingh8043
    @tarlochansingh8043 Месяц назад +7

    92 M.L.A. ਪੰਜਾਬ ਦੇ ਹੋਣ ਤੇ ਲਖ ਲਾਹਨਤ।ਇਨਾਂ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਦੇ ਜਿਹੜਾ ਪੰਜਾਬ ਵਾਰੇ ਨਹੀ ਸੋਚਦਾ ।ਆਪ ਪਾਰਟੀ ਦਾ ਮੁਢ ਪੰਜਾਬ ਤੋ ਕੇਜਰੀਵਾਲ ਇਕ ਬਾਹਰਲੀ ਐਮ ਪੀ ਨਹੀ ਬਣਾ ਸਕਿਆ । ਇਹ ਪੰਜਾਬੀ ਆਪ ਪਾਰਟੀ ਵਾਲੇ ਸਸਤੇ ਹਨ । ਪੰਜਾਬ ਦੀ ਪਗੜੀ ਸੰਭਾਲੋ। ਗਰਗ ਸਾਹਿਬ ਠੀਕ ਕਹਿ ਬਹੇ ਹਨ ।

  • @Harjinderbrar-j2e
    @Harjinderbrar-j2e Месяц назад +3

    ਡਾਕਟਰ ਗਰਗ ਸਾਹਿਬ ਜੀ।
    ਆਪ ਜੀ ਵੱਲੋ ਖੁਦ ਆਪਣੇ ਫੋਨ ਨੰਬਰ ਸਰੋਤਿਆਂ ਨੂੰ ਵੀ ਜਰੂਰ ਦੱਸਣ ਦੀ ਬਹੁਤ ਲੋੜ ਹੈ।ਧੰਨਵਾਦ ਜੀ।

  • @BaljitSingh-bj4vm
    @BaljitSingh-bj4vm Месяц назад +9

    ਨੰਬਰ1ਬੇਅੰਤਾ ਬੁੱਚੜ ਨੰਬਰ2 ਪ੍ਰਕਾਸ਼ ਕੁਮਾਰ ਬਾਦਲ ਬੁੱਚੜ ਨੰਬਰ3 ਭੰਗਵੰਤ ਕੁਮਾਰ ਕੇਜਰੀ ਲਾਲਾ ਬੁੱਚੜ ਸ਼ਰਾਬੀ ਬੁੱਚੜ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @GurmehtabSinghkhallsaGagu
    @GurmehtabSinghkhallsaGagu Месяц назад

    100%right ਜੀ Garg ਜੀ is salute 🎉

  • @harnekmalhans7783
    @harnekmalhans7783 Месяц назад +1

    Sat Sri Akal Dr PureLal Garg Sahib S Sukhwinder Singh Panjab needs a sincere united efforts of Panjabis to save Panjab

  • @mukhtiarsinghsandhu7348
    @mukhtiarsinghsandhu7348 Месяц назад +2

    Garg sahib God bless you and your family sir.

  • @BalbirSingh-jv8un
    @BalbirSingh-jv8un Месяц назад

    SUKHWINDER SINGH SEYLUT HAI AAP JI NU 👍🏿

  • @BaljitSingh-t3f1p
    @BaljitSingh-t3f1p Месяц назад

    Dr Piaray Lal Garg very nice vichar rab hi rakha app ji 💯 sahi kaha bhut bhut dhanyawad Dr sab

  • @GurpalSingh-jr2sr
    @GurpalSingh-jr2sr Месяц назад +9

    ਸੱਚ ਨੂੰ ਸੱਚ ਕਹਿਣ ਦੀ ਹਿੰਮਤ ਤੇ ਸਹੀ ਨੂੰ ਸਹੀ ਕਹਿਣ ਦੀ ਸੇਧ ਦੇਣ ਵਾਲੇ ਡਾ ਪਿਆਰਾ ਲਾਲ ਗਰਗ ਜੀ ਪੰਜਾਬ ਦੇ ਹਾਲਾਤ ਬਾਰੇ ਬਹੁਤ ਸਦਾਚਾਰ ਭਾਵ ਨਾਲ ਵਿਚਾਰ ਵਟਾਂਦਰਾ ਕਰਦੇ ਹਨ ਨਾ ਕਿ ਚਾਬੀ ਦੇ ਕੇ ਛੱਡੇ ਪਤਰਕਾਰਾਂ ਵਾਂਗ ਇੱਕ ਪਾਸੜੇ ਹੋ ਕੇ ਤੁਰਦੇ ਹਨ।

  • @kulwindersinghsingh1132
    @kulwindersinghsingh1132 Месяц назад

    ਪਿਆਰੇ ਲਾਲ ਗਰਗ ਜੀ ਦੇ
    ਬਹੁਤ ਵਧੀਆ ਵਿਚਾਰ ਹਨ ❤❤❤❤❤

  • @BalwinderSingh-ug2mf
    @BalwinderSingh-ug2mf Месяц назад +1

    Very nice information Dr sahab thanks

  • @narindersingh-ku5ep
    @narindersingh-ku5ep Месяц назад

    ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ great

  • @KuldeepSingh-zq8zn
    @KuldeepSingh-zq8zn Месяц назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏

  • @rajindersinghbrar9329
    @rajindersinghbrar9329 Месяц назад +1

    Great sir ❤❤

  • @gurcharansingh3968
    @gurcharansingh3968 Месяц назад

    Waheguru ji 🙏

  • @BakshishSingh-t6u
    @BakshishSingh-t6u Месяц назад +1

    Love you panjab de saputar Garg Saheb ji❤🎉

  • @BalbirSingh-jv8un
    @BalbirSingh-jv8un Месяц назад

    DOCTOR PYARA LAL GARG JI LIVE LEGEND HNN
    SEYLUT HAI EHNA NU 🙏🏿

  • @BalwinderSingh-b8c
    @BalwinderSingh-b8c Месяц назад

    Dhanvaad hvega g

  • @JasPinder-gx3xs
    @JasPinder-gx3xs Месяц назад

    Dr SAHIB ANDSUKHWINDER SINGH JI SUT SARI AKAL JI THANKS RS DHALIWALL FDK PUNJAB ❤

  • @KamlaDevi-gi3ck
    @KamlaDevi-gi3ck Месяц назад

    Thank you vir Garg ji❤

  • @baldevsinghbrar4335
    @baldevsinghbrar4335 Месяц назад +7

    ਪਿਆਰੇਲਾਲ ਗਰਗ ਜੀ ਤੋ ਕੋਈ ਸਲਾਹ ਲੈ ਲੈਣ ਭਗਵੰਤਮਾਨ ਜੀ ਜੇ ਪੰਜਾਬ ਬਚ ਜਾਵੇ ਉੱਚੀ ਸੋਚ ਵਾਲੇ ਹੈ ਗਰਗ ਸਾਬ ਜੀ

  • @gur9213
    @gur9213 Месяц назад +1

    V good job Dr Sahib

  • @satvindersingh3240
    @satvindersingh3240 Месяц назад +2

    You are Great Garg Saheb G

  • @KLM2220
    @KLM2220 22 дня назад

    ਡਾ ਪਿਆਰੇ ਲਾਲ਼ ਗਰਗ ਜੀ ਨੇ ਗਾਗਰ ਚ ਸਾਗਰ ਕਰ ਦਿੱਤਾ ਹੈ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਵਾਲੇ, ਪੰਜਾਬ ਦੇ ਸ਼ਾਰੇ ਐਮ ਐਲ ਏ ਸਾਹਿਬਾਨ ਕਾਨੁੰਨ ਘੜਾ, ਕਾਰਜਕਾਰਨੀ ਅਧਿਕਾਰੀਆਂ ਕਰਮਚਾਰੀਆਂ ਅਤੇ ਕਨੂੰਨ ਦੇ ਰਖਵਾਲਿਆਂ ਨੂੰ ਗੁਰਬਾਣੀ ਅਨੁਸਾਰ ਚੱਲਣਾ ਪਊ, ਐਜੂਕੇਸ਼ਨ ਦੇ ਲੰਗਰਾਂ ਲਾਉਣ ਨਾਲ ਹੀ ਠੀਕ ਹੋ ਸਕਦੈ ਜੀ।❤। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ)❤

  • @harbhinderpalsingh-pj4ii
    @harbhinderpalsingh-pj4ii Месяц назад +3

    Good job Dr Sahib

  • @darshansingh-wm9bi
    @darshansingh-wm9bi Месяц назад +3

    Good Garg Sahib

  • @sukhisidhu9361
    @sukhisidhu9361 21 день назад

    waha guru ji

  • @MohanSingh-df2ph
    @MohanSingh-df2ph Месяц назад

    Dr Garg is pure Punjabi which always talks about for the welfare of Punjab. He is respective due to his excellent view and advice.

  • @mithusinghsingh5948
    @mithusinghsingh5948 Месяц назад

    Dr Piare Lal Saheb is always Speaks True .🙏🙏

  • @charnjitsinghrourkila5416
    @charnjitsinghrourkila5416 Месяц назад +1

    ਜ਼ੁਮੇਵਾਰ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖ ਇਤਿਹਾਸ ਨਾਲ ਛੇੜ ਛਾੜ ਕੀਤੀ ਹੈ ਅਤੇ ਲਿਖਵਾਇਆ ਹੈ ਉਸ ਬਾਰੇ ਆਪਣੇ ਸੁਝਾਅ ਵੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ

  • @harjitsingh4116
    @harjitsingh4116 Месяц назад

    Ameen ! Dr. Garg

  • @bb-vi5db
    @bb-vi5db Месяц назад +4

    ਸੁਖਵਿੰਦਰ ਜੀ ਮਾਨ ਮੈਦੀ ਤੇ ਕੇਜਰੀ ਵਾਲ ਸਿਖਾ ਪ੍ਰਤੀ ਬਰਬਾਦੀ ਕਰਨ ਵਾਲੀ ਨੀਤੀ ਹੈ ਬਾਦਲ ਪਰਿਵਾਰ ਇਨਾ ਨਾਲੋ ਵੀ ਮਾੜਾ ਹੈ ਸਿਖਾ ਪ੍ਰਤੀ ਇਨਾ ਤੋ ਭਲੇ ਦੀ ਉਮੀਦ ਨਾ ਰੱਖੋ

  • @jaswantsidhu7735
    @jaswantsidhu7735 Месяц назад

    DR Payare Lal is straight forward and Truth full, he has given right views, every right minded should follow him

  • @KuldipSingh-h1m
    @KuldipSingh-h1m Месяц назад +2

    Dr. Garg should be nominated for Rajya Sabha from punjab Side.

    • @hemrajsarangal6590
      @hemrajsarangal6590 Месяц назад

      ਬਿਲਕੁਲ ਰਾਜ ਸਬਾ ਬਾਸਤੇ ਜਰੂਰ ਭੇਜਣਾ ਚਾਹੀਦਾ

  • @GurmitSingh-r9q
    @GurmitSingh-r9q Месяц назад

    Dr Sahib has highlighted an extremely important fact. Sikh chehra and Sikhi are two different things. Wonderful.

  • @SatnamSingh-bf6dv
    @SatnamSingh-bf6dv Месяц назад

    Great message and submission by Dr Piara lal Gagar on Sikhism and function of Congress Akalies and Am Adami party. And brought out difference of system of commands in democracy

    • @SatnamSingh-bf6dv
      @SatnamSingh-bf6dv Месяц назад

      Sikhism be defined taking Panj piaras to form the Sikhism by our great tenth guru sahib ji.

  • @sabi-mansa
    @sabi-mansa Месяц назад +2

    ਭੰਡ ਬੁੱਚੜ ਪਹਿਲੇ ਸਾਰਿਆ ਨਾਲੋ ਨਖਿਦ ਨਿਕਲ਼ਿਆ

  • @iqbalsingh401
    @iqbalsingh401 Месяц назад +3

    Koorh Hun Puri tranh pardhan hai ji, sabh pase lutksut hi pardhan hai.

  • @jagdevsingh9268
    @jagdevsingh9268 Месяц назад

    ਸਾਚ ਕਦੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਓ।
    ਗਰਗ ਸਾਹਿਬ ਸੱਚ ਬੋਲਦੇ ਹਨ।ਨਿਧੜਕ ਵਿਦਵਾਨ ਹਨ❤

  • @harbanssingh4035
    @harbanssingh4035 Месяц назад

    ਡਾਕਟਰ ਸਹਿਬ ਧੰਨਵਾਦ, ਸਾਇਦ ਸਾਡੀ ਕੌਮ ਨੂੰ ਤੁਹਾਡੀਆਂ ਗੱਲਾਂ ਸਮਝ ਆ ਜਾਣ ਅਤੇ ਅਸਲੀਅਤ ਨੂੰ ਪਹਿਚਾਣਨ.

  • @ashokkumar-yy2oj
    @ashokkumar-yy2oj Месяц назад

    Dr.Piara Lal Garg Ji is highly praiseworthy officer. History remains on his tips. May he live long in sound health with sound mind. ❤

  • @KULWANTSINGH-cy7sk
    @KULWANTSINGH-cy7sk Месяц назад

    ਇਹ ਸਾਰੀਆਂ ਸਚਾਈਆਂ ਹਨ। ਸਿਖ ਕੌਮ ਨੂੰ ਸਮਝਣ ਦੀ ਲੋੜ ਹੈ । ਜੇ ਨਾ ਸਮਝਿਆ ਗਿਆ ਤਾਂ ਨਾ ਸਿਖੀ ਰਹਿਣੀ ਨਾ ਪੰਜਾਬ ਬਚਣ ਦੀ ਕੋਈ ਆਸ ਪ੍ਰਗਟਾਈ ਜਾ ਸਕਦੀ ਹੈ।

  • @sohanmahil4298
    @sohanmahil4298 Месяц назад

    Wehaguru ji

  • @Kiranpal-Singh
    @Kiranpal-Singh Месяц назад +1

    ਡਾ. ਗਰਗ ਸਾਹਿਬ ਗੁਰੂ ਦਰਬਾਰ ਵਿੱਚ *ਜੋ ਵੀ ਗੁਰਬਾਣੀ ਦਾ ਕੀਰਤਨ-ਕਥਾ-ਪਾਠ ਕਰਦਾ ਹੈ, ਸਿਰਫ ਉਹੀ ਸਟੇਜ ਤੇ ਉੱਚਾ ਬੈਠ ਸਕਦਾ ਹੈ, ਉਹ ਗੁਰੂ-ਗੁਰਬਾਣੀ ਦਾ ਸਤਿਕਾਰ ਹੈ* ਜਦੋਂ ਉਹ ਸਮਾਪਤੀ ਕਰ ਦਿੰਦਾ ਹੈ ਤਾਂ ਸੰਗਤ ਨਾਲ ਹੀ ਬੈਠਣਾ ਪੈਂਦਾ ਹੈ, ਬਹੁਤ ਕਮਾਲ ਦਾ ਸਿਧਾਂਤ ਹੈ !
    ਗਲਤ ਇਹ ਹੋ ਰਿਹਾ ਹੈ ਕੇ ਇਕ ਕਥਾਕਾਰ-ਕਥਾ ਕਰਦਾ ਹੈ, ਲੇਕਿਨ ਵੱਡੀ ਸਟੇਜ ਤੇ ਮਗਰ ਪਤਵੰਤੇ ਜਾਂ ਪ੍ਰਧੰਧਕ ਬੈਠਦੇ ਹਨ-ਬਿਲਕੁਲ ਗਲਤ ਹੈ, ਗੁਰਮਤਿ ਦੇ ਉਲਟ ਅਤੇ ਸੰਗਤ ਦਾ ਅਪਮਾਨ ਹੈ, ਜੋ ਸਿਆਸੀ ਪ੍ਰਭਾਵ-ਹੰਕਾਰੀ-ਮਨਮੁਖਿ ਬਿਰਤੀ ਕਰਕੇ ਹੈ !
    ਕਈ ਸਿਆਸੀ ਸਟੇਜਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਤਾਂ ਪੂਰਾ ਹੀ ਗਲਤ ਹੋ ਰਿਹਾ ਹੈ-ਸਭ ਆਗੂ-ਚਾਪਲੂਸ ਸਟੇਜ ਤੇ ਚੜ੍ਹ ਜਾਂਦੇ ਹਨ, ਖਾਸ ਕਰ ਬਾਦਲ ਦਲੀਏ !

  • @harbhajandhaliwal4966
    @harbhajandhaliwal4966 Месяц назад +1

    Verygood

  • @daljitsingh-xb6bg
    @daljitsingh-xb6bg Месяц назад +1

    ਸੁਖਵਿੰਦਰ ਜੀ, ਤੁਹਾਡੀ ਆਵਾਜ਼ ਬਹੁਤ ਖਰਾਬ ਆਉਂਦੀ ਹੈ। ਕ੍ਰਿਪਾ ਕਰਕੇ ਗੋਰ ਕਰਨਾ ਜੀ।
    ਧੰਨਵਾਦ

  • @nkeshore1588
    @nkeshore1588 Месяц назад

    A real hero there is no question of being hindu but very near to Guru Ji
    Knowledge of respected Bani
    May he live long

  • @ravinderjitsingh-mu4is
    @ravinderjitsingh-mu4is Месяц назад

    ਡਾਕਟਰ ਸਾਹਿਬ ਬੇਬਾਕ, ਨਿਧੜਕ ਹਨ ਅਤੇ ਅਸਲ ਸਿਖ ਹਨ ਜੋ ਸ਼ੀ ਗੁਰੂ ਗ੍ਰੰਥ ਸਹਿਬ ਦਸਦੇ ਹਨ ਨ ਕਿ ਸਿਰਫ਼ ਪਹਿਰ।ਵੇ ਵਾਲੇ ਸਿਖਾ ਵ।ਗ ।ਇਹ ਪੰਜਾਬ ਦੇ ਮੁੱਖ ਮੰਤਰੀ ਬਣਨ ਯੋਗ ਹਨ ਇਮਾਨਦਾਰੀ ਕਰਕੇ

  • @ParneetKaur-or6rr
    @ParneetKaur-or6rr Месяц назад

    ਕਰਮਕਾਂਡ ਨੇ ਸਿੱਖੀ ਨੂੰ ਬਹੁਤ ਢਾਹ ਲਾਈ ਹੈ।ਭਗਵੰਤ ਸਿੰਘ ਮਾਨ ਨਕਲੀ ਸਿੱਖ ਨਹੀਂ,ਉਹ ਭੇਖੀ ਨਹੀਂ ਖਾਲਸ ਇਨਸਾਨ ਹੈ।

  • @gurjas99
    @gurjas99 Месяц назад +2

    ਇਹੀ ਕੁੱਝ ਬਾਦਲ ਪਰਿਵਾਰ ਨੇ ਕੀਤਾ ਹੁਣ ਇਹ ਵੀ ਉਸੇ ਰਾਹ ਤੇ ਚੱਲ ਰਹੇ ਹਨ ਪਰਮਾਤਮਾ ਨੇ ਖੁਦ ਹੀ ਭਾਣਾ ਵਰਤਾ ਦੇਣਾਂ ਬਾਦਲ ਪਰਿਵਾਰ ਵਾਂਗ ਇਨਾ ਨੂੰ ਵੀ ਖੂੰਜੇ ਲਾ ਦੇਣਾ

  • @malkiatsingh2306
    @malkiatsingh2306 Месяц назад +1

    Good dr sab ji

  • @desrajsaroyasaroya1843
    @desrajsaroyasaroya1843 Месяц назад +3

    ਗਰਗ ਸਾਹਿਬ ਸਹੀ ਕਹਿ ਰਹੇ ਆ

  • @BhajanSingh-co8ot
    @BhajanSingh-co8ot Месяц назад

    ਅੱਜ ਤੱਕ ਸਾਡੇ ਲੋਕ ਇਹ ਨਹੀਂ ਸਮਝਦੇ ਕਿ ਸਿੱਖੀ ਵਿਹਾਰਕ ਹੈ। ਸਿੱਖੀ ਵਪਾਰਿਕ ਨਹੀਂ।ਸਿੱਖ ਚਿਹਰਾ ਹੋਣਾ ਹੋਰ ਗੱਲ ਹੈ ਸਿੱਖੀ ਵੱਖਰੀ ਚੀਜ਼ ਹੈ। ਸਿੱਖ ਧਰਮ ਸਨਾਤਨੀ ਧਰਮ ਦਾ ਜਾਰੀ ਰੂਪ ਨਹੀਂ ਸਗੋਂ ਸਨਾਤਨੀ ਧਰਮ ਦੇ ਖਿਲਾਫ ਬਗਾਵਤ ਹੈ।ਜਿਸ ਕਾਰਨ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਜਾਂਦੀ ਹੈ। ਹੋਰ ਕਿਸੇ ਗ੍ਰੰਥ ਦੀ ਨਹੀਂ। ਭਾਂਵੇ ਟਾਵੀਆ ਘਟਨਾਵਾਂ ਫਿਰਕਿਆਂ ਵਿਚ ਫੁੱਟ ਪਾਉਣ ਲਈ ਹਰ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ਨੇ।

  • @ParneetKaur-or6rr
    @ParneetKaur-or6rr Месяц назад

    ਜੋ ਗੱਲਾਂ ਮਾਨ ਦੇ ਗਲ ਮੜ੍ਹ ਰਹੇ ਹੋ ਉਹ ਸਭ ਕੇਂਦਰ ਦੇ ਹੱਥ ਹਨ।

  • @Dosanjh84
    @Dosanjh84 Месяц назад

    ਡਾਕਟਰ ਸਾਬ੍ਹ ਇਹ ਸਾਡੇ ਨਾਲ ਪਹਿਲੀ ਵਾਰ ਨਹੀਂ ਹੋਇਆ ਜਿਵੇਂ ਸੁਖਵਿੰਦਰ ਸਿੰਘ ਨੇ ਕਿਹਾ ਪਹਿਲਾਂ ਭਗਵੰਤ ਮਾਨ ਸਿੱਖ ਮੁੱਦਿਆਂ ਤੇ ਗੱਲ ਕਰਦਾ ਸੀ ਧਰਨਿਆਂ ਤੇ ਜਾਂਦਾ ਸੀ ਪਰ ਇਹ ਹਰ ਲੀਡਰ ਦੇ ਝੂਠੇ ਡਰਾਮੇ ਹੁੰਦੇ ਹਨ ਤੇ ਸਭ ਤੋਂ ਵੱਡੀ ਗੱਲ ਕਿ ਅਸੀਂ ਪੰਜਾਬੀਆਂ ਨੇ ਖਾਸ ਕਰ ਸਿੱਖਾਂ ਨੇ ਕਦੇ ਧਾਰਮਿਕ ਮੁੱਦਿਆਂ ਜਾਂ ਕਹਿ ਲਵੋ ਸਿੱਖ ਮੁੱਦਿਆਂ ਤੇ ਵੋਟਾਂ ਪਾਈਆਂ ਹੀ ਨਹੀਂ ਨਾਂ ਕੁਝ ਨੂੰ ਛੱਡ ਕਦੇ ਸਿੱਖਾਂ ਨੇ ਮੰਗ ਕੀਤੀ, ਅਸੀਂ ਸਿੱਖ ਕਦੇ ਵੀ ਸਿੱਖ ਅਧਾਰਿਤ ਰਾਜਨੀਤੀ ਚਾਹੁੰਦੇ ਹੀ ਨਹੀਂ।

  • @jarnailsingh9949
    @jarnailsingh9949 Месяц назад +1

    799th like Jarnail Singh Khaihira Retired C H T Seechewaal ❤

  • @AvtarSingh-hs8yt
    @AvtarSingh-hs8yt Месяц назад +1

    ਸਿਰਫ ਸਿੱਖ ਚਿਹਰਾ ਹੀ ਮੋਹਰੇ ਲਗਾਫਉਣਾ
    ਉਹ ਕਿਸ ਪਾਸੇ ਜਾਊਗਾੰੰੰੰੰੰੰੰ

  • @BalwinderSingh-b8c
    @BalwinderSingh-b8c Месяц назад +1

    Maanyog garg sahib mein pb da bashinda hon de natay rajneetak pakh ton bohat chintat Han g koi hull dasoh dhimaghe sakoon da

  • @drawingsquad9982
    @drawingsquad9982 Месяц назад

    100 percent true dialogue

  • @binderpalsingh2253
    @binderpalsingh2253 Месяц назад

    ਦੁਬਾਰਾ ਭਗਵੰਤ ਮਾਨ ਸਰਕਾਰ ਕਦੇ ਨਹੀਂ ਬਣ ਸਕਦੀ

  • @rajindersinghbrar9329
    @rajindersinghbrar9329 Месяц назад +1

    Dr sahab ji tuhade warge looksn di Punjab te Pujabiyat nu sakhat lour h ji . Parmatma tuhanu lambi umar te sehat yab bakshe. .
    Great sir 💯

  • @GurjeetSingh-nn9zn
    @GurjeetSingh-nn9zn Месяц назад +1

    ਇਹ ਮੁੱਖ ਮੰਤਰੀ ਨੂੰ ਭਾਈ ਅਮ੍ਰਿਤ ਪਾਲ ਹੋਣਾ ਤੋਂ ਜੋ ਖਤਰਾ ਫਿਰ ਤਾ ਸਾਰੇ ਸਿੱਖਾ ਤੋਂ ਖਤਰਾ

  • @SSwarvalSingh-se3ib
    @SSwarvalSingh-se3ib Месяц назад +2

    ਅੰਜ ਇਲੇਕਸਨ ਕਰਵਾ ਲੳ ਇਕ ਪਾਸੇ ਪਿਆਰੇ ਲਾਲ ਗਰਗ ਖੰੜ ਜਾਣ ਇਕ ਪਾਸੇ ਭਗਵੰਤਾ ਖਲੋ ਜਾਵੇ ਤਾ ਭਗਵੰਤ ਮਾਨ ਦੀ ਜੂਬਾਨਤ ਜਬਤ ਹੋ ਜਾਵੇਗੀ ਭਗਵੰਤ ਸਮਝਦਾ ਹੇ ਮੇ ਬੰਦਾ ਹਾ ਇਹ ਨਾ ਸਮਝੲਈਤ ਤੇਰੇ ਨਾਲੋ ਵੰਧ ਬੰਦੇ ਪੲਏ ਹਨ

  • @ParneetKaur-or6rr
    @ParneetKaur-or6rr Месяц назад

    ਦੁੱਖ ਹੁੰਦਾ ਜਦੋਂ ਕੋਈ ਬੰਦਾ ਇੱਕ ਪਾਸੜ ਹੋ ਜਾਵੇ।ਡਾ ਸਾਹਿਬ ਚੈਨਲ ਤੋਂ ਪ੍ਰਾਪਤ ਪੈਸੇ ਅਤੇ ਐਡਾ ਵੱਡਾ ਨਾ ਦਾਅ ਤੇ ਲਾੳਣਾ ਕਿੰਨਾ ਕੁ ਜ਼ਾਇਜ ਹੈ।ਮੁੱਖ ਮੰਤਰੀ ਬਣ ਕੇ ਜਾਦੂ ਦੀ ਛੜੀ ਨਾਲ ਹੱਲ ਕਰਨਾ ਅਤੇ ਆਦਰਸ਼ ਗੱਲਾਂ ਕਰਨੀਆ ਅਲੱਗ ਅਲੱਗ ਗੱਲਾਂ ਹਨ।

  • @gurbachansingh1452
    @gurbachansingh1452 23 дня назад

    I request the intellectuals of Punjab to please read my comments written below, and also let me know their comments.

  • @liberategurdwargiangodrhih6872
    @liberategurdwargiangodrhih6872 Месяц назад

    ਬੋਤਾ ਸਿੰਘ ਵਾਲੀ ਗਲ ਤਾਂ ਅੰਮ੍ਰਿਤਪਾਲ ਸਿੰਘ ਨੇ ਵੀ ਕੀਤੀ

  • @AngrejSingh-v7r
    @AngrejSingh-v7r Месяц назад

    Dr good

  • @anvee7761
    @anvee7761 Месяц назад

    ਸਿੱਖ, ਸਿੰਘ ਨੌ ਨਾ ਮਾਰੋ,,ਉਹ ਕੌਮ ਕਦੇ ਨਾ ਹਾਰੋ,।। ਸਿੱਖੀ ਸੂਆਰਥੀ ਹੋ ਗਈ ਹੈ। ਵਡੀ ਤ੍ਰਾਸਦੀ ਹੈ।

  • @sohansinghsandhu4025
    @sohansinghsandhu4025 Месяц назад

    ਹੁਣ ਤਾਂ ਡਾ ਗਰਗ ਜੀ ਵਰਗੇ ਮਿਲ ਕੇ ਹੀ ਪੰਜਾਬ ਦੀ ਲੁਟ ਹੋਣੋਂ ਬਚਾ ਸਕਦੇ ਹਨ । ਪੰਜਾਬੀ ਲੀਡਰਾਂ ਚਿ ਕੋਈ ਹਿੰਮਤ ਨਹੀ ਹੈ ?

  • @harbanssingh7477
    @harbanssingh7477 Месяц назад

    ਡਾਕਟਰ ਸਾਹਿਬ ਜੀ ਸੌ ਫ਼ੀਸਦੀ ਸੱਚ ਕਹਿ ਰਹੇ ਹਨ

  • @mewadhaliwalmewasingh6732
    @mewadhaliwalmewasingh6732 Месяц назад

    ਮਾਰਜੋ ਮਾਰਜੋ ਮਾਰਜੋ ਕਿਤਾਬ ਸਾਹਮਣੇ ਪਿਆਰਾ ਲਾਲ ਜੀ ਦਿੱਖਾ ਕੇ ਗੱਲ ਕਰ ਰਹੇ ਨੇ ਜਾਂ ਫਿਰ ਇਸ ਦਾ ਖੰਡਣ ਕਰੋ ।

  • @amarjitpannu9357
    @amarjitpannu9357 Месяц назад +1

    Follow Guru Nanak Dev Ji for all the solutions! and unfollow the religious institutions!

  • @amrindersingh1965
    @amrindersingh1965 Месяц назад

    ਗੁਰਬਾਣੀ ਗਾਇਨ ਦਾ ਸਥਾਨ ਉੱਚਾ ਹੈ।ਆਮ ਸੰਗਤ ਨਾਲੋਂ। ਕੁਰਸੀ ਤੇ ਬੈਠਣਾ ਗੁਰੂ ਪ੍ਰਤੀ ਭਾਵਨਾ ਦਾ ਵਿਸ਼ਾ ਹੈ।ਸਤਿਕਾਰ ਤੇ ਭਾਵਨਾ ਬਿਨਾ ਸਿੱਖੀ ਨਹੀਂ ਹੈ ਡਾਕਟਰ ਸਾਬ

  • @gurdialchand8068
    @gurdialchand8068 24 дня назад

    2. ਧੜੇ। ਪੰਜਾਬੀ। ਸਿੱਖ। ਤੇ। ਖਾਲੀ ਸਥਾਨ। ਸਿੱਖ। ਨੁਕਸਾਨ। ਪੰਜਾਬ। ਦਾ

  • @JasPinder-gx3xs
    @JasPinder-gx3xs Месяц назад

    EKK AMRITPAL HEE HAI JO PB VASTE VUKHRE RAJ DEE MUNG CENTER KOLE RUKH SUKDA HAI ESS DRO GOVT DURDI HAI HOR KISE DEE HIMT NHI KE PB VASTE ESS TRA MUNG KRE AUKHIR MUNG MURNI PVEGI SHATION VICH NHI ESS TRA HEE JELAN DEKHI CHLO CENTR PB NOO VUKHRE RAJ DA DURJA DENA PAINA HAI JI THANKS RS DHALIWALL FDK PUNJAB ❤

  • @sandhu3507
    @sandhu3507 Месяц назад

    ਸਰਕਾਰ ਅਤੇ ਤੁਸੀਂ ਵਿਦਵਾਨ ਜੋ ਮਰਜ਼ੀ ਕਹੀ ਜਾਓ “ ਪਰ ਅੰਮ੍ਰਿਤਪਾਲ ਸਿੰਘ ਦੂਜੇ ਅਖੋਤੀ ਪੰਥਕਾ ਨਾਲੋ 1000% ਗੁਣਾ ਚੰਗਾ ਹੈ “ ਬਹੁਗਿਣਤੀ ਸਿੱਖ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਨੇ “ ਅਜਨਾਲਾ ਕੇਸ ਵਿੱਚ ਵੀ ਪੁਲਿਸ ਨੇ ਝੂਠਾ ਕੇਸ ਦਰਜ ਕੀਤਾ ਸੀ,

  • @ParneetKaur-or6rr
    @ParneetKaur-or6rr Месяц назад

    ਕੇਵਲ ਦਾੜ੍ਹੀ ਪੱਗ ਨਾਲ ਸਿੱਖ ਚਿਹਰਾ ਹੋ ਸਕਦਾ ਹੈ?

  • @JagjitSingh-ff9ir
    @JagjitSingh-ff9ir Месяц назад

    Dr Garg sahib Thanks to you for your beautiful views about actual sikh
    Psychi .
    👏👏😊

  • @gurdevsingh-zc5xw
    @gurdevsingh-zc5xw Месяц назад

    Dr piare lall garag sahinb is great .