Sukhbir Badal ਦੇ ਵਾਰ 'ਤੇ Sarabjeet Singh Khalsa ਦਾ ਪਲਟਵਾਰ | Amritpal Singh | News18 Punjab

Поделиться
HTML-код
  • Опубликовано: 10 сен 2024
  • Sukhbir Badal ਦੇ ਵਾਰ 'ਤੇ Sarabjeet Singh Khalsa ਦਾ ਪਲਟਵਾਰ | Amritpal Singh | News18 Punjab
    #sukhbirsinghbadal #sarabjeetsinghkhalsa #amritpalsingh #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 270

  • @thehunterking8711
    @thehunterking8711 18 дней назад +17

    ਪੰਜਾਬ ਅਤੇ ਸਿੱਖ ਕੌਂਮ ਦੇ ਦੋਸ਼ੀ ਸੁੱਖੇ ਅਮਲੀ (ਸੁਖਬੀਰ ਬਾਦਲ) ਵਰਗੇ ਵੀ ਹਮਾਸ ਫਿਲਿਸਤੀਨ ਵਰਗੇ ਦੇਸ਼ਾਂ ਦੀਆਂ ਵੱਡੀਆਂ-2 ਗੱਲਾਂ ਕਰਨ ਲੱਗ ਪਏ❗️😅
    ਸੁੱਖੇ ਅਮਲੀ ਨਾਲੋਂ ਉਹ ਹਮਾਸ ਵਾਲੇ ਯੋਧੇ ਹੀ ਚੰਗੇ ਨੇ ਜੋ ਆਪਣੇ ਦੇਸ਼ (ਫਿਲਿਸਤੀਨ) ਲਈ ਲੜ-ਮਰ ਤਾਂ ਰਹੇ ਨੇ, ਸੁੱਖਾ ਅਮਲੀ ਤਾਂ ਹਮਾਸ ਵਾਲਿਆਂ ਦੇ ਪੈਰ ਵਰਗਾ ਵੀ ਨਹੀਂ

  • @BaldevSingh-xw5qb
    @BaldevSingh-xw5qb 19 дней назад +11

    ਇਹ ਚੈਨਲ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ

  • @rajdosanjh-gl9vd
    @rajdosanjh-gl9vd 22 дня назад +17

    ਬੱਚ ਕੇ ਵੀਰੋ

  • @KarmjeetSingh-nb1tu
    @KarmjeetSingh-nb1tu 23 дня назад +45

    ਸਰਬਜੀਤ ਦਾ ਪਰਵਾਰ ਸਿਖਾ ਦੇ ਸਿਰਾ ਪੱਗ ਰੱਖਣ ਵਾਲਾ ॥ ਸੁਖਬੀਰ ਦਾ ਪਰਵਾਰ ਸਿਖਾ ਦੇ ਸਿਰਾ ਤੋ ਪੱਗ ਲਹੌਉਣ ਵਾਲਾ ॥ ਇੰਨਾਂ ਹੀ ਫ਼ਰਕ ਹੈ ਬਸ

    • @RanjitSingh-nl9bf
      @RanjitSingh-nl9bf 22 дня назад +6

      ਬਿਲਕੁਲ ਸਹੀ ਗੱਲ ਕੀਤੀ ਆ ਬਾਈ

  • @LotayConstructions
    @LotayConstructions 23 дня назад +42

    ਇਹ ਚੈੱਨਲ ਵਾਲੇ ਦਿਲੋਂ ਸਿੱਖ ਵਿਰੋਧੀ ਨੇ... ਕੌਮ ਨੂੰ ਇਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ..

    • @harry_singh777
      @harry_singh777 23 дня назад +5

      ਗੁਡ ਬਾਈ ਜੀ ਤੁਸੀਂ ਬਿਲਕੁਲ ਸੱਚ ਕਹਿੰਦੇ ਹੋ

    • @sulakhandhaliwal6456
      @sulakhandhaliwal6456 17 дней назад

      No ji

    • @balbirgill9961
      @balbirgill9961 17 дней назад +1

      ਨਹੀ ਜੀ ਐਸੀ ਗੱਲ ਨੀ , ਸਗੋਂ ਸੌਦਾ ਸਾਧ ਤੋ ਵੋਟਾਂ ਮੰਗਦਾ ਸੁਖਬੀਰ ਇੰਸਾਂ ਉਸ ਵੇਲੇ ਪੰਜਾਬ ਤੇ ਸਿੱਖੀ ਕਮਜੋਰ ਜਰੂਰ ਹੁੰਦੀ ਆ ਪਰ ਇਹ ਚੈਨਲ ਨਹੀ ਗਲਤ

  • @GurmukhsinghGurmukhsingh-qw7zv
    @GurmukhsinghGurmukhsingh-qw7zv 21 день назад +70

    ਸੁਖਬੀਰ ਸਿੰਘ ਬਾਦਲ ਵਲਟੈਹਾਅਤੇ ਦਲਜੀਤ ਸਿੰਘ ਚੀਮਾ ਕੋਮ ਦੇ ਗਦਾਰ ਲੀਡਰ ਹਨ ਇਹਨਾਂ ਨੂੰ ਪੰਥ ਵਿੱਚੋ ਛੇਕ ਦਿੱਤਾ ਜਾਵੇ

  • @JagjitSingh-mn4wv
    @JagjitSingh-mn4wv 22 дня назад +24

    ਇਹ ਸੁਖਬੀਰ ਬਾਦਲ ਦਸੂਗਾ ਪੰਥਕ ਕੌਣ ਆ ਜਿਹੜੇ ਸਰਸੇ ਵਾਲੇ ਦੇ ਬੋਰਡ ਦੀ ਰਾਖੀ ਕਰਾਉਂਦੇ ਰਹੇ

  • @user-zd6ll7rk4v
    @user-zd6ll7rk4v 22 дня назад +32

    ਬਾਦਲ ਕੇ ਚਹੁੰਦੇ ਹਨ ਕਿ ਭਾਈ ਸਾਹਿਬ ਵੀ ਲੰਮਾ ਸਮਾਂ ਜੇਲ ਵਿਚ ਬੰਦ ਰਹਿਣ ਸਾਨੂੰ ਰਾਜ ਨੀਤੀ ਵਿਚ ਵੀ ਆਉਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਵੋਟਾਂ ਦੇ ਬਾਈਕਾਟ ਕਰਕੇ ਸਾਡਾ ਨੁਕਸਾਨ ਹੋਇਆ ਹੈ ਜੇਕਰ ਚੰਗੇ ਸਿੱਖਾਂ ਨੂੰ ਵੋਟਾਂ ਪਾਈਆਂ ਜਾਣ ਤਾਂ ਉਸ ਚੀਜ ਦਾ ਫਾਇਦਾ ਪੰਜਾਬ ਨੂੰ ਮਿਲੇਗਾ ਰਾਜਨੀਤਕ ਪਾਵਰ ਵੀ ਜਰੂਰੀ ਹੈ

  • @mantabsinghmantab1074
    @mantabsinghmantab1074 22 дня назад +27

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @thehunterking8711
    @thehunterking8711 18 дней назад +4

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    Bhai Amritpal Singh Rihaa Kro,
    Modi-Shah BJP-RSS Murdabad

  • @user-bi4zq5vn4s
    @user-bi4zq5vn4s 22 дня назад +7

    ਪੰਥਕ ਤਾਂ ਬਾਦਲ ਸਾਬ੍ਹ ਹੀ ਹਨ, ਕਿਉਂਕਿ ਸਿੱਖ ਵਿਰੋਧੀ RSS ਨੂੰ ਗੁਰਦੁਆਰਿਆਂ ਵਿਚ ਵਾੜਣ ਵਾਲੇ, RSS ਦੇ ਪੰਜਾਬ ਵਿੱਚ ਪੈਰ ਲਵਾਉਣ ਵਾਲੇ, ਪੰਜਾਬ ਵਿੱਚ ਅਕਾਲੀ ਦਲ ਨਾਲੋਂ ਕਈ ਗੁਣਾ ਜਿਆਦਾ ਵੋਟਾਂ ਭਾਜਪਾ ਨੂੰ ਪੈਣੀਆ,ਇਹ ਬਾਦਲ ਜੁੰਡਲੀ ਦੀ ਬਹੁਤ ਵੱਡੀ ਕੁਰਬਾਨੀ ਆ, ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਦੇ ਵਿਰੁੱਧ ਉਮੀਦਵਾਰ ਖੜ੍ਹਾ ਕਰਨਾ, ਹੁਣ ਤਾਂ ਅਕਾਲੀ ਚਿਹਰਾ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਹੀ ਹਨ

  • @GurinderSidhu-q1z
    @GurinderSidhu-q1z 19 дней назад +9

    ਸੁਖਬੀਰ ਜੀ ਕਿਰਪਾ ਕਰਕੇ ਦੱਸੋ ਮਾਂ ਤਾਰਾ ਸਿੰਘ ਦੀਆਂ ਕਿਥੇ ਬੱਸਾਂ ਚਲਦੀਆ ਨੇ ਉਸ ਦੇ ਹੋਟਲ ਕਿਹੜੇ ਸ਼ਹਿਰ ਵਿੱਚ ਨੇ ਤੇ ਆਪਣੀਆਂ ਦੱਸ ਦਿਉਂ

  • @SukhdevSingh-e2r
    @SukhdevSingh-e2r 18 дней назад +4

    ਸਰਬਜੀਤ ਸਿੰਘ ਖਾਲਸਾ ਦੇ ਪਿਓ ਦੀ ਕੁਰਬਾਨੀ ਦੇ ਤਾਂ ਪੈਰ ਵਰਗਾ ਵ ਨਹੀਂ ਸੁਖਬੀਰ

  • @bikramjitsinghsingh4621
    @bikramjitsinghsingh4621 23 дня назад +10

    Good Khalsa ji

  • @SitalSingh-ve4qv
    @SitalSingh-ve4qv 18 дней назад +3

    Very good Khalsa Ji

  • @gursevaksingh2001
    @gursevaksingh2001 18 дней назад +4

    Bhai sarabjeet singh khalsa Zindabaad

  • @kbhupi83
    @kbhupi83 22 дня назад +28

    ਆਹ ਅੰਬਾਨੀ ਦੇ ਚੈਨਲ ਉੱਤੇ ਗੱਲ ਕਰਦੇ ਹੀ ਕਿਉ ਹੋ ਭਾਈ ਸਾਹਿਬ????

    • @thehunterking8711
      @thehunterking8711 18 дней назад +2

      💯%✅️
      ਸਹੀ ਕਿਹਾ ਤੁਸੀਂ ਵੀਰੇ

    • @bholakumar-rg2pq
      @bholakumar-rg2pq 17 дней назад

      Bilkul eh hindutavi channel nu koi jawab na devo..

  • @hazurkhehra6838
    @hazurkhehra6838 19 дней назад +3

    Sarbjeet singh bilkul sahi bol rha va ji 🙏🏻

  • @maninderchandi4420
    @maninderchandi4420 23 дня назад +20

    ਭਾੲੀ ਅਮਰਿਤਪਾਲ ਸਿੰਘ ਜੀ, ਜਿੰਦਾਬਾਦ.❤❤❤😄😃😀😊

  • @JagmailSingh-fe9yr
    @JagmailSingh-fe9yr 18 дней назад +3

    ਸਮਝਦਾਰੀ ਐ 👍

  • @mr.khehra8721
    @mr.khehra8721 19 дней назад +33

    ਬਾਦਲ ਪਰਿਵਾਰ ਬਹੁਤ ਨਾਸ਼ ਕਰਤਾ ਸਿੱਖ ਕੌਮ ਦਾ
    ਸਰਬਜੀਤ ਸਿੰਘ ਖਾਲਸਾ ਜੀ

  • @user-zw8og9bw2p
    @user-zw8og9bw2p 18 дней назад +2

    ਅਮਲੀ ਬੱਦੇ ਪੱਜਾਬ ਲਈ ਅਲਟਰੀ ਨੇਟਰ ਹੋ ਗਏ ਹੁਣ ਪੱਜਾਬ ਦੇ ਬੇੜਾ ਪਾਰ ਹੋਣ ਹੀ ਵਾਲਾ ਤੂੰ ਆਪਣੀ ਗੱਲ ਦਾ ਜਵਾਬ ਨਹੀ ਦੇ ਰਿਹਾ ਕਿ ਭੈਣ ਤੇ ਭਰਾ ਉੱਨਾਂ ਦੀ ਮਾਂ ਦੀ ਜਾਇਦਾਦ ਵਿੱਚੋਂ ਹਿੱਸਾ ਕਿਉਂ ਨਹੀਂ ਦੇ ਰਿਹਾ ਹਜੇ ਪੱਜਾਬ ਦੇ ਲੋਕਾ ਤੋ ਆਸ ਰੱਖ ਰਿਹਾ ਕਿ ਸਰੋਮਣੀ ਕਮੇਟੀ ਸਾਨੂੰ ਸੱਭਾਲ ਦਿਉ ਫਿਰ ਸਰੋਮਣੀ ਕਮੇਟੀ ਵੀ ਹਾਈਕੋਰਟ ਜਾਂ ਸੁਪਰੀਮ ਕੋਰਟ ਜਾ ਕੇ ਛਡਾਉਣੀ ਪਏਗੀ

  • @thehunterking8711
    @thehunterking8711 18 дней назад +5

    ਸਰਬਜੀਤ ਸਿੰਘ ਖ਼ਾਲਸਾ ਨੇ ਬਿਲਕੁੱਲ ਸਹੀ ਕਿਹਾ

  • @JaspalKandola-uq4pz
    @JaspalKandola-uq4pz 19 дней назад +2

    ਕਲੇਰ ਤਾ ਹੁਣ ਵਾਅਦਾ ਮੁਆਫ ਬਨਿਆ ਪਰ ਸੁਖਵੀਰ ਸਭੰਦ ਸੋਦਾ ਸਾਧ ਨਾਲ 2012 ਵਿਚ ਸਾਬਤ ਜਦੋ ਸੁਖਵੀਰ ਗ੍ਰਹਿ ਮੰਤਰੀ ਸੀ ਉਸ ਵਕਤ ਸੋਧਾ ਨੁੰ ਮਆਫੀ ਕੇਸ ਕੋਰਟ ਵਿਚੋ ਸਵਾਗ ਵਾਲ ਕੇਸ ਵਾਪਿਸ ਕਰਵਾਇਆ ਉਸ ਵਕਤ ਵੀ ਜੱਜ ਸਾਹਿਬ ਨੂੰ ਰਿਸਵਤ ਦੇਕੇ ਸੋਧਾ ਦੇ ਕੇਸ ਦੀ ਵਾਪਿਸੀ ਮਨਜੁੂਰ ਕਰਵਾਈ ਤੇ ਜੱਜ ਸਾਹਿਬ ਦੀ ਨੁੰ ਹਾਈਪਾਵਰ ਕਮੇਟੀ ਨੁੰ ਨਿੳਕਤ ਕੀਤਾ

  • @KarnailSingh-iy9cd
    @KarnailSingh-iy9cd 18 дней назад +2

    ਪਤਰਕਾਰ ਕਿਤੇ ਸੁਖਬੀਰ ਬਾਦਲ ਨੂੰ ਵੀ ਇਹ ਗੱਲਾ ਪੁਛਿਆ ਕਰ

  • @NarvailSingh-qr3dg
    @NarvailSingh-qr3dg 19 дней назад +4

    ਅੰਮ੍ਰਿਤਪਾਲ ਸਿੰਘ। ਅਤੇ ਸਰਬਜੀਤ। ਸਿੰਘ ਜੀ ਜ਼ਿੰਦਾਬਾਦ।

  • @bdjdbvnfnvn647
    @bdjdbvnfnvn647 18 дней назад +2

    ਸੁਖਬੀਰ ਬਾਦਲ ਨੇ ਕਾਤਲ ਸਾਡੇ ਸਿਰ ਤੇ ਬੈਠਾ ਤਾ ਹਾਲ ਵੀ ਸੰਗਤ ਮੁਰੇ ਸਟੇਜ ਤੋਂ ਗਲਤੀ ਨਹੀਂ ਮੰਨਦਾ ਲੋਕਾਂ ਵਿਚ ਗਲਤੀਆਂ ਕਡਦਾ ਕਹਿੰਦਾ ਲੋਕਾਂ ਨੇ ਗਲਤੀ ਕੀਤੀ ਹੈ ਝਾੜੂ ਨੂੰ ਬੋਟ ਪਾ ਕੇ ਅਪਣੀ ਗਲਤੀਆਂ ਨਹੀਂ ਮੰਨਦਾ ਮੈਂ ਆ ਗਲਤੀਆਂ ਕੀਤੀਆਂ ਨੇ

  • @SwarnSingh-d5q
    @SwarnSingh-d5q 19 дней назад +7

    Sarabjit and amritpal. Jindabad

  • @BhupinderSingh-bq4lp
    @BhupinderSingh-bq4lp 20 дней назад +3

    ਏਹ ਚੈਨਲ ਵਾਲਾ ਚਾਪਲੂਸੀ ਕਰਦਾ ਸਾਡੀ ਏਹ ਕੋਸ਼ਿਸ਼ ਹੁੰਦੀ ਹੈ ਕਿ ਕੌਮ ਨੂੰ ਕਿਹੜੇ ਢੰਗ ਤਰੀਕੇ ਨਾਲ ਲੜਾ ਏ ਆ ਜਾਵੇ ਅੰਬਾਨੀ ਦਾ ਚੈਨਲ ਹੈ ਵਧੀਆ ਕਿਹਾ ਵੀ ਮੈਂ ਵਲਟੋਹਾ ਨਾਲ ਗੱਲ ਨਹੀਂ ਕਰਨੀ ਏਹ ਲੜਾਉਣ ਆ ਚੌਂਦਾ ਸੀ

  • @user-bi4zq5vn4s
    @user-bi4zq5vn4s 22 дня назад +17

    ਬਾਦਲ ਦਲ+ਭਾਜਪਾ,, ਕਾਂਗਰਸ+ਝਾੜੂ ਸਿੱਖਾਂ ਦੀਆਂ ਦੁਸ਼ਮਣ ਪਾਰਟੀਆਂ, ਹੁਣ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਪਾਰਟੀ ਦਾ ਪ੍ਰਧਾਨ ਬਣਾਉਣ, ਤਾਂ ਜ਼ੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ, ਹੁਣ ਤਾਂ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਤੋਂ ਉਮੀਦ ਆ ਵੀ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣਗੇ ਤੇ ਜ਼ੋ ਸਿੱਖ ਧਰਮ ਪਰਿਵਰਤਨ ਕਰ ਰਹੇ ਹਨ ਉਨ੍ਹਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ,, ਵਾਹਿਗੁਰੂ ਜੀ

    • @thehunterking8711
      @thehunterking8711 18 дней назад +3

      ਵੀਰੇ ਏਹੀ ਕਾਰਨ ਆ, ਉਸ ਦੁਸ਼ਮਣ ਨੂੰ ਸਭ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਅਤੇ ਸਿੱਖ ਕੌਮ ਦਾ ਕੁੱਝ ਸੰਵਾਰ ਸਕਦੇ ਹਨ, ਏਹੀ ਇਹੀ ਚਾਹੁੰਦੀਆਂ ਨਹੀਂ, ਏਸੇ ਕਰਕੇ ਉਨਾਂ ਪੰਜਾਬ ਦੇ ਯੋਧਿਆਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਸਾਰੇ ਬੰਦੀ-ਸਿੰਘ ਨੂੰ ਰਿਹਾਅ ਨਹੀਂ ਕਰ ਰਹੀ, ਪੰਜਾਬ ਦੀ ਦੁਸ਼ਮਣ (ਸਟੇਟ) ਤਾਂ ਪੰਜਾਬ ਨੂੰ ਉਜਾੜਨਾ ਚਾਹੁੰਦੀ ਆ ਅਤੇ ਪੰਜਾਬ ਦੀ ਕਿਸਾਨੀ, ਪਾਣੀ ਅਤੇ ਜਵਾਨੀ ਨੂੰ ਬਰਬਾਦ ਕਰਨ ਉੱਤੇ ਕੁਛ ਗੋਜੀਆਂ ਸਾਜਿਸ਼ਾਂ ਦੇ ਤਹਿਤ ਅਤੇ ਕੁੱਝ ਤਾਂ ਸ਼ਰੇਆਮ ਹੀ ਲੱਗੀ ਹੋਈ ਆ, ਆਕਾਲੀ ਦਲ ਅੰਮ੍ਰਿਤਸਰ (ਸ.ਸਿਮਰਨਜੀਤ ਸਿੰਘ ਮਾਨ ਦਲ) ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਉਨਾਂ (ਸੈਂਟਰ) ਖੁਦ ਦੀਆਂ ਹੀ ਨੇ ਜਾਂ ਕੁੱਝ ਉਨਾਂ ਦੀ ਮੁੱਠੀ ਵਿੱਚ ਹਨ ਜੀ, ਜਿਵੇਂ ਝਾੜੂ-ਪਾਰਟੀ ਵੀ RSS ਦੀ ਹੀ ਆ ਅਤੇ ਬਾਦਲ-ਦਲ ਉਨਾਂ ਦੀ ਮੁੱਠੀ ਵਿੱਚ ਹੈ ਜੀ

  • @RanjitSingh-nl9bf
    @RanjitSingh-nl9bf 22 дня назад +17

    ਸੁਖਬੀਰ ਸਿੰਘ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਜੋ ਇਹਨਾਂ ਨੇ ਗੁਨਾਹ ਕੀਤੇ ਨੇ ਉਹ ਏਜੰਸੀਆਂ ਨੇ ਕਰਾਏ ਨੇ

  • @thehunterking8711
    @thehunterking8711 18 дней назад +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ
    ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @amritpalsingj7098
    @amritpalsingj7098 17 дней назад +2

    ਬਾਦਲ ਨਾ ਆਖੋ ਬਾਦਰ ਆਖੋ ਸਾਰੇ❤❤❤❤❤

  • @sewaksingh8052
    @sewaksingh8052 18 дней назад +2

    ਅਕਾਲੀ ਦਲ ਜਿੰਦਾਬਾਦ

  • @user-fe3tp8hz5j
    @user-fe3tp8hz5j 10 дней назад +1

    ਸਰਬਜੀਤ ਸਿੰਘ ਜੀ ਤਕੜੇ ਰਹੁ,, ਕੌਮ ਤੁਹਾਡੇ ਨਾਲ ਆ

  • @PARDEEPKUMAR-kr9ep
    @PARDEEPKUMAR-kr9ep 18 дней назад +1

    ਲੱਗਦਾ ਹੈ ਇਹਦੀ ਭੁੱਕੀ ਮੁੱਕ ਗਈ ਹੈ,, ਕਰੋ ਇੰਤਜ਼ਾਮ, ਕੀਤੇ ਕੋਈ ਜ਼ਾ ਜਾਂਦੀ ਨਾ ਹੋ ਜਾਵੇ

  • @hazurkhehra6838
    @hazurkhehra6838 19 дней назад +1

    Sarbjeet singh jinabab

  • @BalbirSingh-tr1tu
    @BalbirSingh-tr1tu 17 дней назад +1

    Bhai Amrit pal Singh ji Khalsa jindabad

  • @santhoksingh3516
    @santhoksingh3516 19 дней назад +1

    ਓਏ ਅਕਲ ਦੀ ਗੱਲ ਕਰ ਅਕਲ ਦੀ ਤੈਨੂੰ ਲੋਕਾਂ ਨੇ ਵੋਟਾਂ ਦੇ ਕੇ ਬਣਾਇਆ ਆਪਣੇ ਲੋਕਾਂ ਦੀ ਗੱਲ ਕਰ ਕਿਹਦੀ ਤਾਰਾ ਚੰਦ ਦੀ ਗੱਲ ਕਰ ਰਿਹਾ ਤੂੰ ਤਾਰਾ ਚੰਦ ਨੇ ਤਾਂ ਲੋਕੀ ਮਰਵਾਏ ਨੇ ਤਾਰਾ ਸਿੰਘ ਨੀ ਉਹ ਤਾਰਾ ਚੰਦ ਦੀ ਮਲਹੋਤਰਾ ਪੰਡਿਤ ਉਹਨੇ ਮਰਵਾਈ ਦੁਨੀਆ ਭੂੰਗਾ ਜੀ

  • @user-fe3tp8hz5j
    @user-fe3tp8hz5j 10 дней назад +1

    Right by 100%

  • @user-qu6kk2pv4t
    @user-qu6kk2pv4t 18 дней назад +1

    ਬਾਦਲਾਂ ਨੇ ਬੜਾ ਵਿਕਾਸ ਕਰਾਇਆ ਸਾਰਾ ਕੰਮ ਹੀ ਅਕਾਲੀ ਸਰਕਾਰ ਵੇਲੇ ਹੋਇਆਂ ਏ ਕਿੳ ਨਹੀ ਦੱਸਦੇ ਬਾਦਲਾਂ ਨੂੰ ਭੰਡਦੇ ਰਹਿੰਦੇ ਆ ਸਾਰੇ

  • @jogindersaini7200
    @jogindersaini7200 19 дней назад +1

    ਐਂਕਰ ਸਾਹਿਬ ਪਹਿਲਾਂ ਤੁਸੀਂ ਆਪ ਸੁਖਬੀਰ ਤੇਂ ਆਪ ਹੀ ਪੁਛੋ ਕਿ ਕਿਹੜੀਆਂ ਏਜੰਸੀਆਂ ਹਨ ਜਿਹੜੀਆਂ ਅੰਮ੍ਰਿਤਪਾਲ ਤੇ ਸਰਬਜੀਤ ਖਾਲਸਾ ਪਿੱਛੇ ਹਨ ਤਾਂ ਜੁ ਲੋਕਾਂ ਨੂੰ ਵੀ ਪਤਾ ਲਗ ਸਕੇ ਕਿਹੜੀਆਂ ਏਜੰਸੀਆਂ ਹਨ।ਕੀ ਬਾਦਲ ਦੱਸੇਗਾ ਉਹ ਏਜੰਸੀਆਂ ਦੇ ਨਾਮ?ਫਿਰ ਹੀ ਤੁਸੀਂ ਸਰਬਜੀਤ ਸਿੰਘ ਨੂੰ ਸੁਆਲ ਕਰੋ ਕਿ ਇਹ ਏਜੰਸੀਆਂ ਤੁਹਾਡੇ ਪਿੱਛੇ ਹਨ।
    ਐਵੇਂ ਨਾ ਕਿਸੇ ਨੂਂ ਪ੍ਸ਼ਾਨ ਕਰੋ।😮

  • @balbirgill9961
    @balbirgill9961 17 дней назад +1

    ਜਦੋਂ ਸੁਖਬੀਰ ਇੰਸਾਂ ਤੇ ਬੀ ਜੇ ਪੀ ਇਕੱਠੇ ਹੋਣ ਤਾਂ ਪਾਰਟੀ ਲੰਬੀ ਤੋਂ ਚਲਦੀ ਆ ਤੇ ਜਦੋਂ ਹੀ ਬੀ ਜੇ ਪੀ ਪਾਸੇ ਹੋਈ ਮਸੰਦਾਂ ਤੋ ਤੇ ਨਾਲ ਹੀ ਨਾਲ ਭਾਜਪਾ ਨਾਗਪੁਰ ਤੋਂ ਚੱਲਣ ਲੱਗ ਪੈਂਦੀ ਆ ।ਆਮੀਨ

  • @user-ch3bp5gd1i
    @user-ch3bp5gd1i 17 дней назад +1

    ਅਖੇ ਸੁਖਬੀਰ ਨੇ ਕਿਹੜੀ ਜੇਲ ਕੱਟੀ ਏ ਮਤਲਬ ਜਿਹੜਾ ਜੇਲ ਕੱਟ ਆਵੇ ਉਹ ਵਧੀਆ ਲੀਡਰ ਹੁੰਦਾ,ਉਂਝ ਗੱਲ ਵੀ ਠੀਕ ਈ ਏ ਇਸ ਹਿਸਾਬ ਨਾਲ ਫਿਰ ਵਲਟੋਹੇ ਨੇ ਜੇਲ ਕੱਟੀ ਏ ਜਿਸ ਜਿਸ ਬੰਦੇ ਨੇ ਜੇਲ ਕੱਟ ਲਈ ਸਮਝੋ ਉਹ ਪੰਥਕ

  • @sukhpalsingh471
    @sukhpalsingh471 17 дней назад +1

    Very good bro very nice jida dili jidabad

  • @user-hz3wp3kd6c
    @user-hz3wp3kd6c 23 дня назад +5

    Bhai amritpal singh zindabad

  • @bhajansingh2857
    @bhajansingh2857 18 дней назад +1

    ਕੱਲ੍ਹ ਲੋਕਾਂ ਨੇ ਲੀਡਰ ਬਣਾ ਦਿੱਤਾ ਅੱਜ ਇਸ ਨੂੰ ਪੱਤਰਕਾਰ ਗੁੰਮਰਾਹ ਕਰ ਰਿਹਾ ਹੈ ਸਰਬਜੀਤ ਨੂੰ ਕਿਸੇ ਸਿੱਖ ਦੇ ਖਿਲਾਫ ਨਹੀਂ ਕਰਨਾ ਚਾਹੱੀਦਾ ਜੀ

  • @GurshanBrar-k2l
    @GurshanBrar-k2l 18 дней назад

    ਸਹੀ। ਗੱਲ। ਹੈ

  • @hspm0008
    @hspm0008 23 дня назад +4

    Wah wah khalsa ji

  • @user-ot5hg7yr8o
    @user-ot5hg7yr8o 18 дней назад

    Bilkul sahi Kiha Ji

  • @GurpartapSingh-sy8sb
    @GurpartapSingh-sy8sb 16 дней назад +1

    Good g❤❤

  • @JassDhillon-t1f
    @JassDhillon-t1f 16 дней назад

    ਢਿੱਲੋ ਸਾਹਿਬ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਹਾਂ

  • @chamkaursinghhappy4342
    @chamkaursinghhappy4342 20 дней назад +9

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @charanjitgrewal5211
    @charanjitgrewal5211 23 дня назад +1

    only listen to Sarbjit's brother, not anybody else

  • @SatpalSingh-zj5js
    @SatpalSingh-zj5js 18 дней назад +1

    बादल फटने पर वोट बैंक की मस्ती हो गए

  • @BalbirSingh-tr1tu
    @BalbirSingh-tr1tu 17 дней назад

    Sarabjit Singh ji Khalsa jindabad

  • @gurdeepsingh3185
    @gurdeepsingh3185 17 дней назад

    ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਬਿਲਕੁੱਲ ਸਹੀ ਕਿਹਾ

  • @punjabistatus7688
    @punjabistatus7688 23 дня назад +1

    Waheguru Ji waheguru

  • @sukhjitsingh6973
    @sukhjitsingh6973 16 дней назад

    Sarabjit singh Zindabad

  • @user-ew5th3rp1y
    @user-ew5th3rp1y 17 дней назад

    ਸੁਖਬੀਰ ਬਾਦਲ ਤਾਂ ਸਿੱਖ ਕੈਮ ਦਾ ਜ਼ਮੀਰ ਖ਼ਤਮ ਕਰਨਾ ਚਾਹੀਦਾ ਹੈ

  • @vickysingh-vt4te
    @vickysingh-vt4te 23 дня назад +3

    Bhai amritpal Singh khalsa jindabad 💪🦁

  • @jassichauhan830
    @jassichauhan830 19 дней назад +1

    ਕੌਮ ਦੀ ਤਰਾਸਦੀ ਹੈ ਜਦ ਤਕ ਇਕੱਠੇ ਨੀ ਹੁਦੇ ਕੁਸ ਨੀ ਹੋਣਾ

  • @rajdosanjh-gl9vd
    @rajdosanjh-gl9vd 22 дня назад +5

    ਵੀਰੋ ਇਹ ਚੈਨਲ ਸਿੱਖ ਵਿਰੋਧੀ ਹਨ, ਇਹਨਾਂ ਦੀਆ ਗੱਲਾਂ ਵਿੱਚ ਨਾ ਆਓ। ਸੱਭ ਇੱਕ ਰਹੋ।

  • @thehunterking8711
    @thehunterking8711 18 дней назад +1

    ❤RAAT KREGA KHALSA❤
    🌿🌿🌿🌿🌿🌿🌿🌿🌿🌿🌿
    ________________________________

  • @balwindersingh-hj8og
    @balwindersingh-hj8og 17 дней назад

    ਹਾ ਹਾ ਹਾ ਹਾ ਹਾ ਹਾ ਕਿਸੇ ਨੇ ਜਾਇਦਾਦ ਬਣਾ ਲਈ ਕਿਸੇ ਨੇ ਭੈਣ ਭਰਾ ਦਾ ਹਿਸਾ ਦਬ ਲਿਆ ਗਲ ਇਕੋ ਈ ਆ , ਪਿਓ ਦੀ ਸ਼ੋਹਰਤ ਤੇ ਤਾਂ ਕਈ ਲੀਡਰ ਬਣੇ ਫਿਰਦੇ ਆ , ਪਰ ਗਲਬਾਤ ਤੇ ਅਵਾਜ ਤੋਂ ਲੀਡਰ ਅਮਲੀ ਨਹੀਂ ਲਗਣਾ ਚਾਹੀਦਾ

  • @JassDhillon-t1f
    @JassDhillon-t1f 16 дней назад

    ਸ਼੍ਰੋਮਣੀ ਅਕਾਲੀ ਦਲ ਪਾਰਟੀ ਇੱਕ ਤਰੱਕੀ ਦੀ ਲਹਿਰ ਹੈ

  • @harjendrasing
    @harjendrasing 17 дней назад

    Sarbjit Singh 🙏🙏🙏🙏🙏

  • @gurbaxsinghdahien8737
    @gurbaxsinghdahien8737 16 дней назад

    Sarbjit Singh Khalsa jindabad,

  • @baliharsingh100
    @baliharsingh100 18 дней назад

    bhai sarabjeet singh khalsa jinda bad

  • @charanjitgrewal5211
    @charanjitgrewal5211 23 дня назад +1

    you should have the courage to listen otherwise don't come on air

  • @AmritpalSingh-mr3vd
    @AmritpalSingh-mr3vd 19 дней назад

    Goodmorning chota Veer

  • @jaspalsingh4921
    @jaspalsingh4921 18 дней назад

    ਅਕਾਲੀ ਦਲ ਪਾਰਟੀ ਪੰਥਕ ਨਹੀਂ ਹੈ ਆਪਣੇ ਆਪ ਪ੍ਧਾਨ ਬਣ ਕੇ ਫੇਲ ਹੋ ਗਿਆ ਹੁਣ ਪੰਜਾਬ ਦੇ ਵੋਟਰਾਂ ਨੇ ਨਕਾਰ ਦਿੱਤਾ ਹੈ

  • @harcharansingh1737
    @harcharansingh1737 19 дней назад +3

    ਸੁਖਬੀਰ ਬਾਦਲ ਦੀ ਗੱਲ ਬਾਤ ਬਿਲਕੁਲ ਠੀਕ ਹੈ

  • @beantsinghsidhu2389
    @beantsinghsidhu2389 19 дней назад

    Good ji

  • @kaushikpatel4818
    @kaushikpatel4818 17 дней назад

    Raj karega Khalsa,waahe Guru

  • @JagtarSingh-tn9oh
    @JagtarSingh-tn9oh 23 дня назад +3

    Kaonky sahib nu maar ke panthak bangay

  • @BalvirSingh-sk1dt
    @BalvirSingh-sk1dt 18 дней назад

    Setesbjit Singh khalsa ji.jindiabad

  • @user-bg4mf9rf5z
    @user-bg4mf9rf5z 21 день назад

    Wahegrurji Wahegrurji

  • @harry_singh777
    @harry_singh777 23 дня назад +6

    ਕਿਉਂ ਤੁਸੀਂ ਸਿੱਖਾਂ ਨੂੰ ਆਪਸ ਵਿੱਚ ਲੜਾਉ

  • @user-rp8vv5gt5k
    @user-rp8vv5gt5k 16 дней назад

    Sahi bhai darabjit singh khalsa

  • @HarjinderSingh-e3z
    @HarjinderSingh-e3z 20 дней назад

    Ok❤❤❤❤❤

  • @jbpowertronics7719
    @jbpowertronics7719 17 дней назад

    Very nice

  • @BalvinderSingh-x2s
    @BalvinderSingh-x2s 15 дней назад

    ਮੌਜੂਦਾ ਅਕਾਲੀ ਦਲ, ਬੀਜੇਪੀ ਦਾ ਹੀ ਰੂਪ ਹੈ । ਕੋਈ ਅਕਾਲੀ ਲੀਡਰ ਨਹੀਂ ਬੋਲਦਾ, ਬੀਜੇਪੀ ਦੇ ਖਿਲਾਫ ।

  • @GrgVxv
    @GrgVxv 18 дней назад

    ਸਤ ਸ੍ਰੀ ਅਕਾਲ ਵੀਰ ਜੀ। ਸੁਖਬੀਰ ਬਾਦਲ ਹੁਣ ਤੂੰ ਪੰਜਾਬ ਨੂੰ ਭੁੱਲ ਜਾ ਪੰਜਾਬ ਵਿੱਚ ਤੇਰੀ ਸਰਕਾਰ ਨਹੀਂ ਬਣਨੀ ਕਿਉਂਕਿ ਤੂੰ ਦੋਸ਼ੀ ਹਾਂ ਕਾਤਲਆਂ। ਪਾਪ ਕੀਤੇ ਇੱਥੇ ਹੈ ਸਭ ਕੁਝ ਤੀਆਂ ਅੱਖਾਂ ਦੇ ਸਾਹਮਣੇ ਆਉਣਾ। ਬਾਦਲ ਪਰਿਵਾਰ ਰੱਬ ਨੂੰ ਭੁੱਲ ਗਿਆ ਸੀ। ਬਹੁਤ ਕੁਝ ਬਣਾ ਲਿਆ। ਜਮੀਨਾਂ ਜਾਇਦਾਤਾਂ ਹੋਟਲ। ਦੇਖਾਂਗੇ ਤੁਸੀਂ ਨਾਲ ਲੈ ਕੇ ਜਾਣੇ। ਉਹ ਸਾਰੇ ਉਹ ਮਿਰਿਓ ਪੰਜਾਬ ਵਿੱਚ ਲੋਕ ਭੁੱਖੇ ਮਰ ਰਹੇ ਆ। ਤੁਸੀਂ ਕਨੇਡਾ ਅਮਰੀਕਾ ਵਿੱਚ ਵੀ ਆਪਣੇ ਹੋਟਲ ਜਹਾਜ਼ ਬਣਾਈ ਫਿਰਦੇ ਆ। ਰੱਬ ਤੁਹਾਨੂੰ ਫਿਰ ਨਹੀਂ ਚੇਤੇ। ਜਿੱਦਣ ਬਾਦਲ ਤੇ ਮਰਨਾ। ਉਹੀ ਢਾਈ ਤਿੰਨ ਕੁਇੰਟਲ ਬਾਲਣ ਘੇੜਾ ਡੱਬਾ ਸਮੱਗਰੀ ਇਹ ਚੀਜ਼ਾਂ ਤੇਰੇ ਉੱਪਰ ਪੈਣੀਆਂ। ਨਾ ਇੰਡੋ ਕਨੇਡੀਅਨ ਨਾਲ ਜਾਣੀ ਨਾ ਔਰਬਿਟ ਬੱਸਾਂ ਨਾਲ ਜਾਣੀ ਆ। ਜਿਹੜਾ ਜਾਂਦੇ ਜਾਂਦੇ ਜੁੱਤੀਆਂ ਖਾ ਜਾਣੀਆਂ ਤੇ ਲੋਕਾਂ ਤੋਂ। ਉਹ ਤੇਰੇ ਕਰਮਾਂ ਚ ਉਹ ਹੁਣ ਤੇਰਾ ਟਾਈਮ ਆ ਗਿਆ ਖਾਓ। ਹੁਣ ਜੁੱਤੀਆਂ ਖਾਣ ਦਾ ਟਾਈਮ ਹੈ ਤੁਹਾਡਾ

  • @hardeepsidhu1877
    @hardeepsidhu1877 16 дней назад

    ਬ ਸਰਬਜੀਤ ਸਿੰਘ ਖਾਲਸਾ ਜੀਦਾ ਬਾਜ

  • @user-ld9kn7sn6e
    @user-ld9kn7sn6e 12 дней назад

    ਪੰਜਾਬ ਤੇ ਸਿੱਖ ਕੌਮ ਦੇ ਦੌਸੀ ਹਨ। ਗੁਰੂ ਘਰਾਂ ਤੇ ਕਬਜ਼ਾ ਖਾਲਸਾ ਪੰਥ ਦਾ ਹੋਣਾ ਚਾਹੀਦਾ ਹੈ। ਬਾਦਲਾਂ ਨੇ ਇੰਦਰਾ ਗਾਂਧੀ ਨਾਲ ਮਿਲਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਹੈ ਬਾਦ ਵਿੱਚ ਬਾਦਲਾਂ ਨੇ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ। ਖਾਲਸਾ ਪੰਥ ਜਿੰਦਾਬਾਦ।

  • @avtarrattol3995
    @avtarrattol3995 19 дней назад +1

    Sukha Amli 😂😂😂

  • @BaldevSingh-xw5qb
    @BaldevSingh-xw5qb 19 дней назад

    ਭਾਈ ਸਾਹਬ ਨਾਲ ਵਲਟੋਹਾ ਦਾ ਲੈਵਲ ਨਹੀ

  • @gurtejsingh5066
    @gurtejsingh5066 19 дней назад

    Sukhbir Badal is Gappi and Certified thief of pb. Bandi Sikhs are omly retained in jails even after completing the period of sentence. Now Sukhbir Badal Gappi should be removed from the Akali Dal and SGPC to save the panth and youths and pb in future time. All people should be supported to newly elected MPs of Azad candidates.

  • @DarshanSingh-sm1ho
    @DarshanSingh-sm1ho 16 дней назад

    ਭਾਈ ਸਾਹਿਬ ਜੀ ਹੁਣ ਸੁਖਬੀਰ ਬਾਦਲ ਦੀ ਬੇੜੀ ਡੁਬ, ਰਹੀ ਹੈ, ਤੋਂ ਬਚਣ, ਲਈ ਹੱਥ,ਪੈਰ,ਮਾਰ, ਰਿਹਾ ਹੈ,ਤੇ, ਜਦੋਂ ਕੁੱਤਾ,ਹਲਕ, ਜਾਵੇ ਤਾਂ,ਸਭ, ਨੂੰ ਵਡਦਾ ਹੈ ਉਹ,ਹਾਲ, ਸੁੱਖੇ ਅਮਲੀ ਦਾ,ਹਾਲ, ਹੈ। ਨਾਲੇ ਭਾਈ ਸਾਹਿਬ ਜੀ ਕਿਤੇ ਭਗਤ, ਤੇ, ਸਤਿਗੁਰੂ ਦਾ,ਲਫੜਾ,ਜੋ, ਰਵਿਦਾਸੀਆ ਸਮਾਜ਼ ਨੇ ਖੜਾ, ਕੀਤਾ ਹੈ ਉਹ, ਕਿਤੇ ਕੁਰਸੀ ਬਚਾਉਣ ਲਈ ਸੁਖਵੀਰ ਬਾਦਲ ਤੇ, ਨਹੀਂ ਇਹਨਾਂ ਨੂੰ ਮਾਇਆ ਨਾਲ ਨਿਵਾਜ਼ ਕੇ ਕਿਤੇ ਸਿੱਖ਼ਾਂ ਅਤੇ ਰਵਿਦਾਸੀਆ ਸਮਾਜ਼ ਨੂੰ ਲਣਾਉਣਾਂ, ਚਾਹੁੰਦਾ ਹੈ ਅਤੇਇਹ, ਸੱਚ,ਵੀ, ਹੈ ਬਾਦਲ, ਪਰਿਵਾਰ ਆਪਣੇ ਮਕਸਦ,ਚ, ਕਾਮਯਾਬ,ਹੋਣ, ਲਈ ਕੋਈ ਵੀ ਘਟੀਆ ਹਰਕਤ,ਕਰ, ਸਕਦਾ ਹੈ।

  • @JagmailSingh-fe9yr
    @JagmailSingh-fe9yr 18 дней назад

    ਜਿਹੜੀ ਖਬਰ ਚੋ ਬਾਦਲਾ ਦਾ ਨਾਂ ਨਾ ਹੋਵੇ ਸਾਲਾ ਖਬਰਾਂ ਸੁਣਨ ਦਾ ਸਵਾਦ ਹੀ ਨੀ ਆਉਦਾ

  • @Sukhdev-wd6me
    @Sukhdev-wd6me 18 дней назад

    ਮਾਣਯੋਗ ਸ੍ਰ ਸਰਬਜੀਤ ਸਿੰਘ ਐੱਮ ਪੀ ਸਾਹਿਬ ਜੀਓ ਆਪਣੇ ਮਾਣਯੋਗ ਭਾਈ ਸਾਹਿਬ ਤੇ ਆਪ ਜੀ ਆਪਣੀ ਭੈਣ ਜੀ ਨੂ ਮੁਹਾਲੀ ਵਾਲੀ ਪਜ ਕਰੋੜ ਦੀ ਕੋਠੀ ਵਿੱਚੋ ਹਿਸਾ ਕਿਉ ਨਹੀ ਦਿੱਤਾ ਉਹ ਵਿਚਾਰੇ ਅਦਾਲਤ ਵਿੱਚ ਧਕੇ ਖਾ ਰਹੇ ਹਨ ਕੀ ਇਹ ਗਲਤ ਨਹੀ 😢😢😢😢

  • @sukhdevkaur7705
    @sukhdevkaur7705 18 дней назад

    SUkhBeer Singh di na shakal changi na dil changa

  • @HarjinderSingh-e3z
    @HarjinderSingh-e3z 20 дней назад

    Js❤❤❤❤❤

  • @hazurkhehra6838
    @hazurkhehra6838 19 дней назад

    Hun jo marji ho jaave amritpal singh hi cm banuga ji 🙏🏻

  • @amarjitkaur6178
    @amarjitkaur6178 17 дней назад

    ਆਹ ਨਸ਼ੇੜੀ ਜਿਹਾ ਫਰੀਦਕੋਟ ਵਾਲਿਆਂ ਨੇ ਕੀ ਕਲੰਕ ਮੱਥੇ ਲਾ ਲਿਆ। ਬੋਲਣ ਚ ਈ ਦਮ ਨਹੀਂ।

  • @GrgVxv
    @GrgVxv 18 дней назад

    ਸੁਖਬੀਰ ਬਾਦਲ ਸੰਸਾਰ ਬਹੁਤ ਗਿਆ। ਸਿੱਖ ਕੌਮ ਜਾਗ ਪਈ ਆ। ਗਰੀਬ ਬਲਬੀਰ ਬਾਬਾ ਦੀ ਚਮਚਿਆਂ ਨੂੰ ਬੜੀ ਤਿੰਨ ਵੰਜ ਕਰਨੀ। ਆਪਣੀ ਤਾਕਤ ਵਿੱਚ ਰਹਿਣ। ਆਪਾਂ ਲਿਆ

  • @makhansinghbasron1068
    @makhansinghbasron1068 20 дней назад

    Sukhbir..Ha mas..SE..Khattrnak..Hai

  • @Harpreetkaur-ho8lo
    @Harpreetkaur-ho8lo 17 дней назад

    amritpal bhut bdia insaan

  • @BhupinderSingh-ik2dh
    @BhupinderSingh-ik2dh 18 дней назад

    Ok.g