ਸਿੱਖ ਪੰਥ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਖੁਲਾਸਾ Dhadrianwala Vs Bhai Amritpal, Pakistani reaction Pak react

Поделиться
HTML-код
  • Опубликовано: 16 сен 2024
  • ਸਿੱਖ ਪੰਥ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਖੁਲਾਸਾ Dhadrianwala Vs Bhai Amritpal, Pakistani reaction Pak react
    Credit
    • ਅੰਮ੍ਰਿਤਪਾਲ ਸਿੰਘ ਤਾਂ ਨਿ...
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    ParmesharDwarTrust, Khalsa, Nirvair, Dharmik, EmmPee, Shabad, Gurbani, Punjab, Darbar, Punjabi, Isher, dhadrian, wale, babaranjitsinghji, bhai ranjit singh, dhadrianwale on amritpal singh, amritpal singh, Amritpal Singh has left but learn and think, amritpal arrest?, when amritpal arrest

Комментарии • 233

  • @Harman-m5m
    @Harman-m5m 19 дней назад +14

    ਵਾਹਿਗੁਰੂ ਜੀ ਬਹੁਤ ਵੱਡੀ ਗੱਲ ਸਮਝਣ ਨੂੰ ਮਿਲੀ ਹੈ ਇਹਨਾਂ ਵਿੱਚ ਐਨਕਾਂ ਵਾਲਾ ਭਰਾ ਵੀ ਅੱਗ ਲਾਉਣ ਵਾਲਾ ਬੰਦਾ ਹੈ ਸ਼ਰੀਕ ਕਦੇ ਕਿਸੇ ਦਾ ਮਿਤਰ ਨਹੀਂ ਹੁੰਦਾ

  • @lakhmirsinghkhalsa8282
    @lakhmirsinghkhalsa8282 22 дня назад +28

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🚩🚩🚩🚩🚩🚩🚩 🙏🏻

  • @joginderkaur1448
    @joginderkaur1448 23 дня назад +19

    ਭਾਈ ਸ਼ਿਹਬ ਜੀ ਹੂਣ ਤਾ ਝੁਠ ਭਰਦਾਨ ਹੈ ਸੱਚ ਤਾ ਬਹੁਤ ਕੋੜਾ ਲੱਗਦਾ ਹੈ ਤੁਹਾਡੀ ਸਦਾ ਚੜਦੀ ਕਲਾ ਰਹੇਗ਼ੀ

  • @harmeghsingh2399
    @harmeghsingh2399 20 дней назад +4

    ਸਾਡੀ ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਪਤਾ ਨਹੀਂ ਕੀ ਹੋਇਆ ਅਸੀਂ ਆਪਸ ਵਿੱਚ ਹੀ ਇੱਕ ਦੂਸਰੇ ਦੀਆਂ ਜੜ੍ਹਾਂ ਵੱਢੀ ਜਾ ਰਹੇ ਹਾਂ ਸਾਡੀ ਕੌਮ ਦਾ ਨੁਕਸਾਨ ਸਾਡੇ
    ਆਪਣੇਆ ਦੀ ਮੇਹਰਬਾਨੀ ਹੈ ਭਰਾਵੋ
    ਇੱਕ ਦੂਜੇ ਦੇ ਪੋਤੜੇ ਫਰੋਲਣੇ ਬੰਦ ਕਰ
    ਕੇ ਸਿੱਖ ਕੌਮ ਨੂੰ ਤਰੱਕੀ ਵਾਲ਼ੇ ਪਾਸੇ ਲੈਕੇ
    ਜਾਣ ਦੀ ਲੋੜ ਹੈ ਸਰਕਾਰਾਂ ਵੱਲੋਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਬਹੁਤ ਬਹੁਤ ਡੂੰਘੀਆਂ ਚਾਲਾਂ ਹੋ ਰਹੀਆ ਹਨ

  • @gurnamsingh5543
    @gurnamsingh5543 22 дня назад +16

    ਮੇਰੀ ਢੰਡਰੀਆਂ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਤੁਸੀਂ ਵਧੀਆ ਕੀਰਤਨ ਕਰਦੇ ਹੋ ਪ੍ਰੰਤੂ ਜੋ ਪੰਜਾਬ ਦਾ ਇਤਿਹਾਸ ਹੈ 1978 ਤੋਂ ਲੈ ਕੇ ਜੋ ਜੋ ਵਧੀਕੀਆਂ ਸਿੱਖ ਕੌਮ ਨਾਲ ਸਮੇਂ ਦੀਆਂ ਸਰਕਾਰਾਂ ਨੇ ਕੀਤੀਆਂ ਤੁਸੀਂ ਕਦੇ ਉਸ ਦੇ ਖਿਲਾਫ ਝੰਡਾ ਚੁੱਕਿਆ ਆਪਣੀ ਸਟੇਜ ਤੋਂ ਉਸ ਧੱਕੇ ਦੇ ਖਿਲਾਫ ਗੱਲ ਕੀਤੀ ਜੋ ਪੰਜਾਬ ਦੀ ਜਨਤਾ ਨਾਲ ਧੱਕਾ ਹੋ ਰਿਹਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਉਹਨਾਂ ਖਿਲਾਫ ਇੱਕ ਵਾਰੀ ਧਰਨਾ ਦੇ ਕੇ ਮੁੜ ਕੇ ਤੁਸੀਂ ਕਿਹੜੀ ਖੱਡ ਵਿੱਚ ਵੜ ਗਏ ਤੁਸੀਂ ਕੋਈ ਲੰਬਾ ਜਹਾਜ ਛੇੜਿਆ ਕਿਆ ਜੋ ਕਿਸਾਨਾਂ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ ਇਸ ਤੋਂ ਇਲਾਵਾ ਨੰਗਲ ਡੈਮ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਾਜਧਾਨੀ ਇਹਨਾਂ ਮਸਲਿਆਂ ਦਾ ਹੱਲ ਕੱਢਣ ਵਾਸਤੇ ਕੌਣ ਅੱਗੇ ਆਊਗਾ ਤੁਸੀਂ ਤਾਂ ਕੀਰਤਨ ਕਰਦੇ ਹੋ ਅਰਬਾਂ ਦੀ ਪ੍ਰੋਪਰਟੀ ਬਣਾ ਲਈ ਜਿਹੜੇ ਕਿਸਾਨ ਮਸੀਂ ਆਪਣੀ ਦੋ ਟਾਈਮ ਦੀ ਰੋਟੀ ਖਾਂਦੇ ਆ ਉਹਨਾਂ ਨੇ ਸੰਘਰਸ਼ ਸ਼ੁਰੂ ਕਰਿਆ ਹੋਇਆ ਕਿਆ ਤੁਸੀਂ ਸੰਤ ਜੀ ਉਹਨਾਂ ਸਬੰਧੀ ਕੋਈ ਗੱਲ ਕੀਤੀ ਸੰਤ ਜੀ ਜਾਓ ਕੇਂਦਰ ਸਰਕਾਰ ਕੋਲ ਉਹਨਾਂ ਕੋਲ ਮੁੱਦੇ ਉਠਾਓ ਪੰਜਾਬ ਦੇ ਪੰਜਾਬ ਦੀਆਂ ਮੰਗਾਂ ਮਨਵਾ ਕੇ ਲਿਆਓ ਇਹ ਗੱਲਾਂ ਫੇਰ ਕਰਿਓ ਜਦੋਂ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਤਾਂ ਕਿਸੇ ਨਾ ਕਿਸੇ ਨੇ ਅੱਗੇ ਲੱਗ ਕੇ ਸੰਘਰਸ਼ ਕਰਨ ਹੀ ਹਨ ਤੁਸੀਂ ਸਾਰੀ ਜੁੰਮੇਵਾਰੀ ਲੈ ਲਓ ਅੱਗੇ ਲੱਗ ਕੇ ਪੰਜਾਬ ਦੇ ਮਸਲੇ ਹੱਲ ਕਰਵਾਓ ਕਿਸੇ ਨੂੰ ਕਿਹਾ ਲੋੜਾ ਅੰਦਰ ਹੋਣ ਦੀ ਐਵੇਂ ਗੁਰਦੁਆਰਿਆਂ ਵਿੱਚ ਬਹਿ ਕੇ ਫਾਲਤੂ ਗੱਲਾਂ ਨਹੀਂ ਕਰੀਦੀਆਂ ਜਦੋਂ ਤੁਹਾਡੇ ਤੇ ਅਟੈਕ ਹੋਇਆ ਤੁਸੀਂ ਗੱਡੀ ਕਿਉਂ ਭੁਜਾਈ ਸੀ ਉਤਰ ਕੇ ਖੜ ਜਾਂਦੇ ਕਿ ਭਾਈ ਮੇਰੇ ਨਾਲ ਗੱਲ ਕਰੋ ਐਵੇਂ ਇਹ ਗੱਲਾਂ ਕਰਨ ਦੀਆਂ ਹੁੰਦੀਆਂ ਨੇ ਅਮਲ ਵਿੱਚ ਲਿਆਉਣੀਆਂ ਬਹੁਤ ਮੁਸ਼ਕਿਲ ਹੈ

    • @jagrajsinghgill1183
      @jagrajsinghgill1183 21 день назад +1

      ਬਹੁਤ ਵਧੀਆ

    • @p.p.gaming6500
      @p.p.gaming6500 21 день назад +1

      Ranjit Singh tuhanu Hun sant kehan nu Dil nahi karda jis din to thuade te attack hoya tusi boohat ghat nazar aye Bhai Amrit pal Singh Ji Khalsa varga aj de time ch koi nahi jam sakda theek

    • @p.p.gaming6500
      @p.p.gaming6500 21 день назад

      Ranjit Singh Ji Hun tuhanu ji v kehan nu Dil nahi karda faltu na bolo bhai a 17:12 amrit pal Singh Ji Sikh Kom de herea han time aan deo baki tusi faltu video viral na karo theek hai

  • @ChamkaurSingh-lo8jk
    @ChamkaurSingh-lo8jk 18 дней назад +3

    Amaritpal zindabad 👍👍

  • @BalkarSingh-dc1oq
    @BalkarSingh-dc1oq 23 дня назад +16

    ਢਡਰੀਆ ਵਾਲਾ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ ਢਡਰੀਆ ਵਾਲਾ ਜਨਾਨੀ ਹੈ

  • @karamjeetkaur8645
    @karamjeetkaur8645 20 дней назад +3

    ਬਕਵਾਸ ਕਹੀ ਜਾਂਦਾ ਢੱਡਰੀਆਂ ਵਾਲਾ

  • @karamjeetkaur8645
    @karamjeetkaur8645 18 дней назад +1

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖੋ ਅੰਮ੍ਰਿਤਪਾਲ ਸਿੰਘ ਜਲਦੀ ਬਾਹਰ ਆ ਜਾਣ ਸਿੱਖ ਕੌਮ ਦੀ ਵਾਗਡੋਰ ਸੰਭਾਲਣ

  • @Shamsher-qv1mv
    @Shamsher-qv1mv 22 дня назад +16

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @KamaljitKaur-fy3uu
    @KamaljitKaur-fy3uu 23 дня назад +17

    ਸੱਚ ਕਿਹਾ ਢੱਡਰੀਆਂ ਵਾਲਿਆਂ ਨੇ ਵੀਰ 🙏 ਕਿਉਂਕਿ ਸਾਡੇ ਪਾਤਸ਼ਾਹਾਂ ਨੇ ਸਾਨੂੰ ਸਮੁੱਚਤਾ ਵਿਚਾਰ ਕੇ ਅਤੇ ਦੂਰਅੰਦੇਸ਼ੀ ਨਾਲ ਫ਼ੈਸਲੇ ਲੈਣੇ ਸਿਖਾਏ ਹਨ,,,, ਜਿਵੇਂ ਕਿ ਕਲਗੀਧਰ ਪਾਤਸ਼ਾਹ ਜੀ ਤੋਂ🙏🙏
    *ਸਿਰਫ਼ ਦੁਸ਼ਮਣ ਨਾਲ ਜੰਗ ਲੜ੍ਹਨ ਦੀ ਸਿੱਖਿਆ ਨਹੀਂ ਸਗੋਂ ਕਈ ਮਹੀਨੇ ਆਨੰਦਪੁਰ ਦੇ ਕਿਲ੍ਹੇ ਦੇ ਅੰਦਰ ਦੁਸ਼ਮਣ ਦੀ ਘੇਰਾਬੰਦੀ ਹੇਠ ਜ਼ਿੰਦਗੀ ਲਈ ਸੰਘਰਸ਼ ਵੀ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਜੇ ਸਿਰਫ਼ ਜੰਗ ਦੀ ਸਿੱਖਿਆ ਦੇਣੀ ਹੁੰਦੀ ਪਾਤਸ਼ਾਹ ਜੀ ਨੇ ਤਾਂ ਏਨਾ ਲੰਮਾ ਸਮਾਂ ਆਨੰਦਪੁਰ ਕਿਲ੍ਹੇ ਅੰਦਰ ਨਹੀਂ ਰਹਿਣਾ ਸੀ ਸਗੋਂ ਪਹਿਲੇ ਦਿਨ ਹੀ ਜੰਗ ਲੜ੍ਹਨੀ ਸੀ,,, ਆਨੰਦਪੁਰ ਸਾਹਿਬ ਨੂੰ ਪਰਿਵਾਰ ਸਮੇਤ ਛੱਡਣਾ ਜ਼ਿੰਦਗੀ ਦਾ ਸੰਘਰਸ਼ ਹੀ ਨਜ਼ਰ ਆਉਂਦਾ ਹੈ ਉਹ ਤਾਂ ਪਾਪੀ ਦੁਸ਼ਮਣ ਨੇ ਸਾਰਾ ਪਰਿਵਾਰ .....😢
    **ਦੂਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀਆਂ ਦਾ ਜ਼ਿਕਰ ਸਾਨੂੰ ਸਿੱਖਿਆ ਤੇ ਵਿਦਵਤਾ ਸਿਖਾਉਂਦਾ ਹੈ ਨਾ ਕਿ ਸਿਰਫ ਮਰ ਜਾਓ ਤੇ ਮਾਰ ਦਿਓ
    *** ਤੀਜੀ ਗੱਲ ਗੁਰੂ ਸਾਹਿਬਾਨਾਂ ਨੇ ਦੂਜੇ ਧਰਮਾਂ ਪ੍ਰਤੀ ਵੀ ਸਹਿਣਸ਼ੀਲਤਾ ਸਿਖਾਈ ਹੈ 🙏 ਤਿਲਕ ਜੰਝੂ ਲਈ ਨੌਵੇਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਇਸਦਾ ਪ੍ਰਤੱਖ ਉਦਾਹਰਨ ਹੈ ਕਿ ਹਰ ਕੋਈ ਜਿਵੇਂ ਚਾਹੇ ਆਪਣਾ ਧਰਮ ਮੰਨ ਸਕਦਾ ਹੈ ਪਰ ਅੱਜਜਜਜਜ ਆਪਣੇ ਹੀ ਧਰਮ ਵਿੱਚ ਜੇ ਸਾਡੇ ਵਾਂਗ ਸੋਚਣਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਲਗਾਈ ਜਾਂਦੀ ਠੰਢੀ ਮਿੱਠੀ ਪਵਿੱਤਰ ਛਬੀਲ ਦੀ ਆੜ ਹੇਠ ਹਮਲਾ ਕਰਨ ਤੋਂ ਵੀ ਨਹੀਂ ਕਤਰਾਂਵਾਂਗੇ...
    ****ਚੌਥੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹਈਆ ਜੀ ਰਾਹੀਂ ਦੁਸ਼ਮਣਾਂ ਦੀ ਵੀ ਮਲ੍ਹਮ ਪੱਟੀ ਤੇ ਪਾਣੀ ਦੀ ਸੇਵਾ ਕਰਵਾ ਕੇ ਪਿਆਰ ਤੇ ਭਾਈਚਾਰਾ ਪੈਦਾ ਕੀਤਾ ਹੈ।ਪਰ ਅੱਜ ਕਿੱਥਥਥਥਥਥਥੇ ਜੋ ਵੱਢ ਦਿਓ,ਟੁੱਕ ਦਿਓ ਸਿਖਾਵੇ ਉਹੀ ਚੰਗਾ ਇਹਨਾਂ ਲਈ.....
    *****ਪੰਜਵੀਂ ਗੱਲ ਗੁਰੂ ਸਾਹਿਬਾਨਾਂ ਨੇ ਕਿਸੇ ਵੱਖਰੀ ਸੋਚ ਤੇ ਵੱਖਰੇ ਧਰਮ ਤੇ ਹਮਲਾ ਕਰਨ ਦੀ ਸਿੱਖਿਆ ਨਹੀਂ ਦਿੱਤੀ ਪਰ ਇਹ ਲੋਕ ਆਪਣੇ ਹੀ ਧਰਮ ਵਿੱਚ ਵੱਖਰੇ ਤਰੀਕੇ ਨਾਲ ਸੋਚਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ.....
    ******ਛੇਵੀਂ ਗੱਲ ਸਿੱਖ ਧਰਮ ਵਿੱਚ ਜਿਸ ਪਾਖੰਡਵਾਦ ਤੇ ਭਰਮਾਂ ਵਿੱਚੋਂ ਗੁਰੂ ਸਾਹਿਬਾਨਾਂ ਨੇ ਕੱਢਿਆ ਸੀ, ਅੱਜ ਉਨ੍ਹਾਂ ਦੀ ਭਰਮਾਰ ਹੈ ਤੇ ਰੋਕਣ ਵਾਲਾ ਗੁਨਾਹਗਾਰ ਹੈ...
    *******ਸੱਤਵੀਂ ਗੱਲ ਸਿੱਖ ਧਰਮ ਵਿੱਚ ਔਰਤ ਨੂੰ ਇੱਜ਼ਤ ਤੇ ਮਾਣ ਸਤਿਕਾਰ ਦਿੱਤਾ ਗਿਆ ਹੈ ਪਰ ਇਹਨਾਂ ਲੋਕਾਂ ਦੇ ਸਪੋਟਰ ਹੇਠਲੇ ਪੱਧਰ ਤੱਕ ਔਰਤਾਂ ਨੂੰ ਨਿੰਦਦੇ ਹਨ ਜੇ ਵਿਚਾਰਕ ਵਖਰੇਂਵਾਂ ਹੋਵੇ ਤਾਂ....

    • @brarbrar9024
      @brarbrar9024 23 дня назад

      Amritpal di koi galti nhi see dhadrian wala darpok h

    • @KamaljitKaur-fy3uu
      @KamaljitKaur-fy3uu 23 дня назад +1

      @@RamSingh-pn8yx ਤੇਰੇ ਤੇ ਸੱਤਵੀਂ ਗੱਲ ਲਾਗੂ ਹੁੰਦੀ ਹੈ ਕਿਉਂਕਿ ਤੂੰ ਇੱਕ ਔਰਤ ਦਾ ਉਸਦੇ ਕਮੈਂਟਸ ਵਿੱਚ ਲਗਾਤਾਰ ਪਿੱਛਾ ਕਰ ਰਿਹਾ ਏਂ,,,ਜੋ ਕਿ ਇੱਕ ਓਫੈਂਸ ਹੈ

    • @harcharansingh9905
      @harcharansingh9905 23 дня назад

      Nice.......

  • @karamjeetkaur8645
    @karamjeetkaur8645 20 дней назад +10

    ਭਾਈ ਅੰਮ੍ਰਿਤਪਾਲ ਸਿੰਘ ਮਹਾਨ ਹਨ ਵਾਹਿਗੁਰੂ ਜੀ ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਿੱਖ ਕੌਮ ਦੀ ਵਾਗਡੋਰ ਸੰਭਾਲ

  • @manihan2924
    @manihan2924 23 дня назад +2

    Bhai Ranjit Singh is very much right. He knows the pulse of religion and time. Very logically analysis of the religion.

  • @jassichauhan830
    @jassichauhan830 23 дня назад +5

    sarkar di boli bolan dheya 😊

  • @Ramanyaar
    @Ramanyaar 18 дней назад +1

    👍👍👍👍👍👍

  • @preet2241
    @preet2241 18 дней назад +2

    ਬਾਬਾ ਤੇਰੇ ਬਾਸਤੇ ਗ਼ਲਤ ਗੱਲ ਹੈ ਸਿੱਖਾ ਦੇ ਸਿੱਖ ਹੀ ਵੈਰੀ

  • @harvindersingh1758
    @harvindersingh1758 23 дня назад +5

    Dhadrianwala jee is right -Harvinder Singh Bengaluru

    • @jagrajsinghgill1183
      @jagrajsinghgill1183 21 день назад

      ਇਸ ਦੇ ਕੀਰਤਨ ਨਾਲ ਕੇਂਦਰ ਸਰਕਾਰ ਸਿੱਖ ਕੌਮ ਨੂੰ ਇਨਸਾਫ ਦੇਵੇਗੀ ਇਸ ਨੇ ਪਹਿਲਾ ਮੋਮੋਹਨ ਠੱਗਣਾ ਬਣਕੇ ਦੇਸ਼-ਵਿਦੇਸ਼ ਵਿੱਚੋ ਸਿੱਖ ਕੌਮ ਨੂੰ ਲੁਟਿਆ ਤੇ ਦੇਸ਼-ਵਿਦੇਸ਼ ਵਿੱਚ ਬੇਹਿਸਾਬ ਜੈਦਾਤ ਬਣਾਈ ਹੈ।
      ਬਣਾ

  • @palvindarsingh7768
    @palvindarsingh7768 21 день назад +5

    अमृतपाल को पुलिस ने गिरफ्तार करना था तो उनके घर पर जाकर गिरफ्तार करती अमृतपाल खालसा वजीर में शामिल होने जा रहा था उसने सोचा पुलिस वहां जाने से उसे रोक रही है इस वजह से उन्होंने गाड़ी को और तेज दौड़ा दिया उनको नहीं पता था पुलिस ने गिरफ्तार करना चाहती है नहीं तो वह वहां से दौड़ता नहीं

  • @melaram5309
    @melaram5309 23 дня назад +4

    Bhaí Sahib ji nu piar krn wale sare weer bhena nu sti sri akal ji

  • @JaswindersinghRiar
    @JaswindersinghRiar 18 дней назад +1

    Cm.2027.Amritpal.singh

  • @bindumalhi9106
    @bindumalhi9106 22 дня назад +7

    ਇਹ ਬਕਵਾਸ ਕਰਦੈ ,ਹੁਣ ਤਾਂ ਇਹ ਲੋਕਾਂ ਨੂੰ ਗੇ ਬਣਨ ਦਾ ਵੀ ਪ੍ਰਚਾਰ ਕਰਨ ਲੱਗ ਪਿਆ ਹੈ।

    • @baljindersingh7322
      @baljindersingh7322 21 день назад +1

      Thode vergya nzayez aulada de dimag da pata lag jnda kaka jehdi tuc bkwas krde o aaa sekhya thonu mootpal ne , bhai saab de libde pair verge ni ehe jehde attwadi da tag lwa k mawa de putt jail h krwa k bitha othe lai k 4 bndookdya 4 din la la la kr k . Chawel lok ne oho jo enna de magr lagde ne .

  • @Gurbani_on_time
    @Gurbani_on_time 21 день назад +2

    ਇਸ ਦਾ ਦਿਗਾਮ ਹੁਣ ਜ਼ਿਆਦਾ ਕੰਮ ਕਰਨ ਲੱਗ ਪਿਆ,ਖੁਸਰੀ ਢੱਡਰੀ

  • @GurmukhSingh-hy8he
    @GurmukhSingh-hy8he 22 дня назад +2

    ਜਦੋਂ ਭਾਈ ਸਾਹਿਬ ਪਹਿਲਾਂ ਦੀਵਾਨ ਲਾਉਂਦੇ ਸੀ,ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੂਰਮਾਤਾ ਸੁਣਾ ਕੇ ਸੰਗਤ ਵਿੱਚ ਜੋਸ਼ ਭਰ ਦੇਣਾ। ਸੰਗਤ ਨੂੰ ਇਹ ਅਹਿਸਾਸ ਕਰਾ ਦੇਣਾ ਕਿ ਸ਼ਸ਼ਤਰ ਚੁੱਕਣਾ ਚਾਹੀਦਾ,ਝੁਕਣਾ ਨਹੀਂ ਚਾਹੀਦਾ ਵਗੈਰਾ ਵਗੈਰਾ। ਮਨਮੱਤ ਦਾ ਪ੍ਰਚਾਰ ਵੀ ਕਰਨਾ। ਸੰਤ ਬਣ ਕੇ ਬਜ਼ੁਰਗਾਂ ਤੋਂ ਮੱਥੇ ਟਿਕਾਣੇ।ਪੂਰਾ ਪੈਸਾ ਲੁੱਟਿਆ। ਤੇ ਅੱਜ ਕੱਲ ਡਰਪੋਕ ਬਣ ਗਿਆ। ਹੁਣ ਸੰਗਤ ਪਿੱਛੇ ਹਟ ਗਈ ਤੇ ਪੰਥ ਵਿਰੋਧੀ ਨੀਤੀਆਂ ਤੇ ਆ ਗਿਆ।

  • @faqirsingh9572
    @faqirsingh9572 23 дня назад +2

    Bilkul sahi Baba ji

  • @mewasingh4670
    @mewasingh4670 17 дней назад

    Satnam.Waheguru.ji.Amritpal.Jidabad

  • @Singh-ih7cl
    @Singh-ih7cl 23 дня назад +12

    ਬਿਲਕੁਲ ਸਹੀ ਗੱਲ ਆ, ੧੦ ਦਿਨ ਲੋਕ ਪੁਲਿਸ ਦੀ ਦਹਿਸ਼ਤ ੱਚ ਰਹੇ ਬਿਨਾਂ ਗੱਲ ਤੋਂ, ਸਿੱਧੂ ਮੂਸੇਵਾਲੇ ਦੀ ਬਰਸੀ ਖਰਾਬ ਕਰਤੀ ਨਾਲ਼ੇ

  • @sidhu9472
    @sidhu9472 23 дня назад +13

    ਜਿਵੇਂ ਸਿੱਧੂ ਮੂਸੇ ਆਲਾ ਰੜਕਦਾ ਸੀ ਕਈਆਂ ਦੀਆਂ ਅੱਖਾਂ ਵਿੱਚ ਬੱਸ ਬਾਈ ਜੀ ਐਵੇਂ ਹੀ ਇੱਥੇ ਵੀ ਐ

  • @Amrinder_Ak
    @Amrinder_Ak 23 дня назад +4

    Amrtpal jindbad

  • @jagatkamboj9975
    @jagatkamboj9975 23 дня назад +3

    Waheguru 👏

  • @JagsirSingh-d7j
    @JagsirSingh-d7j 23 дня назад +4

    Good

  • @GurmeetSingh-wn2ec
    @GurmeetSingh-wn2ec 22 дня назад +3

    Gadar dadria vala

  • @nathasingh9418
    @nathasingh9418 22 дня назад +9

    ਭਾਈ ਅਮ੍ਰਿਤਪਾਲ ਸਿੰਘ ਸਿਖਾਂ ਦੇ ਮਹਾਨ ਜਰਨੈਲ ਹਨ

  • @KamaljitKaur-fy3uu
    @KamaljitKaur-fy3uu 23 дня назад +13

    ਵੀਰ ਇਹ ਪੁਰਾਣੀ ਵੀਡੀਓ ਹੈ, ਅੱਜ ਦੀ ਡੇਟ ਵਿੱਚ ਤਾਂ ਅਗਲੇ ਸਰਕਾਰੀ ਅਹੁਦਿਆਂ ਤੇ ਲਗਾਏ ਜਾ ਰਹੇ ਹਨ ਤੇ ਉਸੇ ਸਵਿਧਾਨ ਨੂੰ ਮੰਨ ਰਹੇ ਹਨ....

  • @ashokklair2629
    @ashokklair2629 24 дня назад +5

    ਪਹਿਲਾ ਵੀ ਇਹ ਸਾੱਤ੍ਰਦਿਮਾਗ ਢਢਰੀਆ ਵਾਲਾ,, ਸੰਨ 2022 ਵਿਚ ਸਿਖ ਕੌਮ‌ ਚ ""ਦਹਿਸ਼ਤ"" ਫੈਲਾ ਰਿਹਾ ਸੀ। ਕਿ ਗੁਰੂ ਸਾਹਿਬਾਨਾ ਦੇ ਸਮੇ ਡਿਕਟੇਟ੍ਰਸ਼ਿਪ ਸੀ, ਹੁਣ ਡੈਮੋਕ੍ਰੇਸੀ ਹੈ। ਸਰਕਾਰਾ ਕੋਲ ਮਜਾਇਲਾ, ਤੋਪਾ ਹਨ, ਜਹਾਜ ਹਨ, ਫੌਜਾ ਹਨ। ਪਰ ਸਿਖਾ ਕੋਲ ਇਹ ਸਾਧਨ ਨਹੀ। ਨੌਜੁਆਨ ਨਾ ਮਰਨ ਬਗੈਰਾ। ਸੋ ਇਹ ਦਹਿਸਤ ਫੈਲਾ ਰਿਹੈ।਼

  • @PardeepSingh-zs3hc
    @PardeepSingh-zs3hc 23 дня назад +16

    ਸੱਚ ਬੋਲਣ ਵਾਲੇ ਇਨਸਾਨ ਦਾ ਹਮੇਸ਼ਾ ਵਿਰੋਧ ਹੁੰਦਾ... ਭਾਈ ਸਾਹਿਬ ਸੱਚ ਬੋਲਦੇ ਆ ❤❤

  • @NirvairBaba
    @NirvairBaba 22 дня назад +4

    ਢਡਰੀਆਂ ਵਾਲਾ ਜਨਾਨੀ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਰਹੂੰਗਾ ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ ਪੁੱਤ ਮੇਰੇ

  • @bhagwantsingh2037
    @bhagwantsingh2037 23 дня назад +3

    Dhadria Wala says that learn from mistakes And improve the status and rapport of Sikhs by disdussion

  • @Ramanyaar
    @Ramanyaar 18 дней назад +1

    Rait bhai ranjeet Singh ji👍👍👍👍🙏🙏🙏🙏

  • @JasvirSingh-kk6ds
    @JasvirSingh-kk6ds 19 дней назад +1

    ਭਾਈ ਸਾਹਿਬ ਜੀ ਸਹੀ ਗੱਲਾਂ ਨੇ

  • @dhillon2960
    @dhillon2960 23 дня назад +10

    ਜੇ ਇਹ ਢੱਡਰੀਆਂ ਵਾਲਾ ਦੀ ਸੋਚ ਭਾਈ ਅਮ੍ਰਿਤਪਾਲ ਸਿੰਘ ਖਿਲਾਫ ਇਹੋ ਜਿਹੀ ਰੱਖਦਾ ਤਾਂ ਇਹ ਫਿਰ ਸੰਤ ਕਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਵੀ ਇਵੇਂ ਦੇ ਵਿਚਾਰ ਰੱਖਦਾ ਹੋਵੇਗਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਿਖਾਏ ਰਾਹ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਭਾਈ ਅਮ੍ਰਿਤਪਾਲ ਸਿੰਘ ਕਰ ਰਹੇ ਸਨ
    >>ਅਮ੍ਰਿਤ ਸੰਚਾਰ ਕਰਾਉਣਾ ਤੇ ਨਸ਼ਿਆਂ ਦੀ ਦਲਦਲ ਚੋ ਬਾਹਰ ਕੱਢ ਗੁਰੂ ਦੇ ਲੜ ਲਾ ਕੇ ਅਮ੍ਰਿਤ ਸੰਚਾਰ ਕਰਾਉਣ ਚ ਬਹੁਤ ਫਰਕ ਹੁੰਦਾ,,,
    > ਭਾਊ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੇ ਆਪਣੀ ਗ੍ਰਿਫਤਾਰੀ ਦਿੰਦੇ ਸਮੇਂ ਇਹਨਾਂ ਵਰਗੇ ਕਈ ਦੇ ਮੂੰਹ ਤੇ ਚਪੇੜ ਮਾਰੀ ਜਦੋਂ ਗੁਰੂ ਕੇ ਬਾਣੇ 'ਚ ਗੁਰੂਦੁਆਰਾ ਸਾਹਿਬ ਚੋ ਬਾਹਰ ਆਏ।।।

  • @sidhu9472
    @sidhu9472 23 дня назад +50

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗਰੇਟ ਪਰਸਨ ਆ ਬਾਈ ਜੀ 🙏

  • @mohindergill7478
    @mohindergill7478 23 дня назад +6

    Very nice video baba ji

  • @kulwantsinghkhalsa6167
    @kulwantsinghkhalsa6167 16 дней назад

    ਭਾਈ ਸਾਹਿਬ ਇਹ ਡਰਾਮਾ ਕੀਤਾ ਗਿਆ।ਉਹ ਤਾਂ ਪਹਿਲੇ ਦਿਨ ਗ੍ਰਿਫਤਾਰ ਹੋ ਗਿਆ ਸੀ ।ਉਹ ਤੈਥੋ ਬਹੁਤ ਚੰਗਾ।

  • @JasPinder-gx3xs
    @JasPinder-gx3xs 20 дней назад +1

    BHAEE SAHIB JI THHEEK. THHAK VAPES AAE HO LOKE TE .MEDIAA TE BHOT KUJH AAKH RIHA CEE GOD BLESH YOU RSDHALIWALL FDK PUNJAB ❤🎉🎉🎉🎉🎉

  • @khehrasaab783
    @khehrasaab783 21 день назад +5

    Bhai Amritpal Singh jindabad

  • @JaswinderKaur-g9s
    @JaswinderKaur-g9s 23 дня назад +3

    ਅੰਦਰ ਬੈਠਕੇ ਕਹੀ ਜਾਣਾ ਮੈਂ ਸਿਰ ਦੇ ਦਿਉ। ਬਾਹਰ ਨਿਕਲ ਕੇ ਗੱਲ ਕਰ

  • @Ada-xm9xp
    @Ada-xm9xp 23 дня назад +2

    Bhai sahib bhai Ranjit singh is a great preacher ❤

  • @HarvinderSingh-l7z
    @HarvinderSingh-l7z 23 дня назад +3

    Nice

  • @BalwinderSingh-mc1lq
    @BalwinderSingh-mc1lq 22 дня назад +3

    Bhai Ranjit Singh ji nice parcharak ❤

  • @GurdeepSingh-tr2ec
    @GurdeepSingh-tr2ec 21 день назад +4

    ਭਾਈ ਸਾਬ ਜਿੰਦਾਬਾਦ ਸੂਝਵਾਨ ਵਿਦਵਾਨ

  • @KanwaljitSingh-n5e
    @KanwaljitSingh-n5e 23 дня назад +2

    ਸਿੱਖ ਧਰਮ ਦਾ ਹਰ ਧਾਰਮਿਕ ਤੇ ਸਿਆਸੀ ਨੇਤਾ ਵੱਧ ਤੋਂ ਵੱਧ ਸੁਰੱਖਿਆ ਲਈ ਬੈਠਾ ਇਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਆ ਦੇ ਘੇਰੇ ਵਿੱਚ ਹੈ, ਇਸ ਤੋਂ ਲੱਗਦਾ ਧਰਮ ਅਤੇ ਧਾਰਮਿਕ ਬੰਦੇ ਦੁਨੀਆਂ ਦੇ ਸੱਭ ਤੋਂ ਵੱਧ ਡਰਪੋਕ ਬੰਦੇ ਹਨ। ਧਰਮ ਤਾਂ ਆਪ ਚਾਰਦੀਵਾਰੀ ਵਿੱਚ ਬੰਦ ਹੈ ਸੋ ਸਾਰਾ ਹਿਪਨੋਟਿਜਮ ਪਖੰਡ ਡਰਾਮੇਬਾਜ਼ੀ ਨਜ਼ਰ ਆ ਰਹੀ ਹੈ ਜੀ।

  • @inderpalsingh9393
    @inderpalsingh9393 22 дня назад +1

    ਬਿਲਕੁਲ ਸਹੀ ਹੈ ਜੀ

  • @JasPinder-gx3xs
    @JasPinder-gx3xs 20 дней назад +1

    BHAEE RANJIT SINGH HORA DE VICHAR BHOT. VUDHEEAA HUN PURMATMA EAHNA DEE LUMBI OUMER KRE JI THANKS RS DHALIWALL FDK ❤❤

  • @surinderpalsingh8782
    @surinderpalsingh8782 3 дня назад

    Right

  • @tarlok2074
    @tarlok2074 20 дней назад +1

    ਅਮਰਤਪਾਲ ਨੇ ਗੁੰਡਾਗਰਦੀ ਕਰਨ ਦੀ ਕੋਈ ਕਸਰ ਨਹੀਂ ਛੱਡੀ

  • @BhagwanSingh-ky8ep
    @BhagwanSingh-ky8ep 22 дня назад +4

    BHAI RANJEET SINGH DHHARDRIAN WALE JINDABAAD

  • @GurmeetKaur-sb6rb
    @GurmeetKaur-sb6rb 20 дней назад +1

    Jo jwan boys and girls digriaa lyi firde ohna nu naukreeaa dwao

  • @davinderkaur469
    @davinderkaur469 20 дней назад +1

    Waheguru ji

  • @nirmalsingh1513
    @nirmalsingh1513 18 дней назад +1

    Oh chawla dhandri tun bahut hee gal banda niklia aat

  • @charansinghcharn4879
    @charansinghcharn4879 23 дня назад +7

    ਨਾ ਬੰਦਾ ਨਾ ਇਹ ਜਨਾਨੀ

  • @amrindersingh8210
    @amrindersingh8210 18 дней назад

    ਢੱਡਰੀਆਂ ਵਾਲੇ ਮਹਾਨ ਹੈ

  • @rajwantkaur5852
    @rajwantkaur5852 23 дня назад +10

    ਵੀਰ ਜੀ ਇਹ ਬੰਦਾ ਬਹੁਤ ਹੀ ਵਰੋਧੀਆਂ ਭਾਈ ਅਮਰਤਪਾਲ ਸਿੰਘ ਜੀ ਦਾ

  • @asharani5939
    @asharani5939 17 дней назад

    Bhai dhadreawale jindabad ❤❤

  • @daljitgrewal9641
    @daljitgrewal9641 17 дней назад

    Waheguruji🎉🎉🎉🎉🎉❤❤

  • @kashmirsingh7167
    @kashmirsingh7167 19 дней назад +1

    18ਹਜਾਰ ਨੂੰ ਇਕ ਦਿਨ ਵਿਚ ਅਮਿੰਰਤ ਛਕਾ ਦਿਤਾ ਐਨੀ ਵੱਡੀ ਗਿਣਤੀ ਦੱਸੀ ਜਾਨਾ ਏ ਕਈ ਸਾਲਾ ਤੋ ਸਕਾ ਰਿਆ ਏ ਪਰ ਉਹ ਲੋਕ ਅਮਿੰ੍ਰਤ ਸਕ ਕੇ ਕਿਥੇ ਚਲੇ ਗਏ ਕੋਈ ਨਜਰ ਨਹੀ ਆਉਦਾ

  • @navjotsinghbajwa8331
    @navjotsinghbajwa8331 23 дня назад +4

    ਜੁਰਅਤ ਚਾਹੀਦੀ ਭਾਈ ਅਮ੍ਰਿਤਪਾਲ ਸਿੰਘ ਬਣਨ ਲਈ
    ਏਹਦੇ ਵਾਗੂੰ ਨੀਂ ਕਿ pent ਗਿੱਲੀ ਕਰ ਦੇਵੇ ਜੇ 4 ਬੰਦੇ ਮਗਰ ਲੱਗ ਜਾਣ ਤੇ

    • @jagrajsingh7751
      @jagrajsingh7751 23 дня назад

      ਇਕ ਬੰਦੇ ਤੇ ਸਹਿਜ ਸੁਭਾਅ ਜਾਂਦੇ ਤੇ ਸ਼ਬੀਲ ਦੀ ਸੇਵਾ ਦਿਖਾ ਕੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਜਾਵੇ ਤੇ ਓਹ ਬਚ ਕੇ ਨਿਕਲ ਜਾਵੇ ਤਾਂ ਪਜਾਮੀ ਗਿੱਲੀ ਇੱਕ ਤੇ ਗੋਲੀ ਨਹੀਂ ਚੱਲੀ ਤੇ ਭੇਸ ਵਟਾ ਵਟਾ ਕੇ ਲੁਕਦਾ ਫਿਰੇ ਓਹ ਸੂਰਮਾ ਵਾਹ ਕਿਆ ਪੈਮਾਨਾ ਕੀ ਓਹ ਲੁਕਦਾ ਨਹੀਂ ਰਿਹਾ ਸੂਰਮਾ ਸਵਿੰਧਾਨ ਨੂੰ ਨਾ ਮੰਨਣ ਦੀ ਗੱਲ ਕਰਕੇ ਜਜ਼ਬਾਤ ਕੈਸ਼ ਕਰਨ ਵਾਲਾ ਸਹੁੰ ਨਹੀਂ ਚੁੱਕੀ ਓਹਨੇ ਓਸੇ ਸੰਵਿਧਾਨ ਦੀ ਆਤਮ ਸਮਰਪਣ ਕੀਤਾ ਰੋਡੇ ਪਿੰਡ ਓਹਨੇ ਸੂਰਮੇ ਨੇ ਜਸਵੀਰ ਸਿੰਘ ਰੋਡੇ ਦੇ ਰਾਹੀਂ। ਕੀ ਵਿਰਸੇ ਵਰਗੇ ਆਤਮ ਸਮਰਪਣ ਕਰ ਗਏ ਤਾਂ ਕੌਮ ਦੇ ਗਦਾਰ ਕਹਿੰਦੇ ਹਾਂ ਤੇ ਏਹ ਸਮਰਪਣ ਕਰ ਕੇ ਯੋਧਾ ਓਥੇ ਗੋਲ਼ੀ ਚਲਦੀ ਸੀ ਇਥੇ ਤਾਂ ਗੋਲ਼ੀ ਵੀ ਨਹੀਂ ਸੀ ਚੱਲਦੀ ਤਰਕ ਦੀ ਗੱਲ ਨਹੀਂ।

    • @navjotsinghbajwa8331
      @navjotsinghbajwa8331 23 дня назад +1

      ਗੋਦੀ ਮੀਡੀਆ ਦੀਆਂ ਖਬਰਾਂ ਤੇ ਵਿਸ਼ਵਾਸ਼ ਨੀ ਕਰੀਦਾ
      ਕੋਈ ਭੇਸ ਨੀਂ ਸੀ ਵਟਾਇਆ ਓਹਨੇ ।
      ਓਸ ਨੇ ਕਿਹਾ ਸੀ ਕਿ ਸੰਵਿਧਾਨ ਜਿੱਥੇ ਸਾਡਾ ਫਾਇਦਾ ਕਰਦਾ ਓੱਥੇ ਸੰਵਿਧਾਨ ਮਂਨ ਲੈਣਾ ਚਾਹੀਦਾ
      ਵਿਰਸਾ ਦਰਬਾਰ ਸਾਹਿਬ ਚੋਂ ਬਾਹਰ ਨਿਕਲਿਆ ਸੀ ਜਦੋਂ ਗੋਲੀਆਂ ਚੱਲਦੀਆਂ ਸੀ ਮੁਕਾਬਲਾ ਕਰਨ ਦੀ ਥਾਂ ਭੱਜਿਆ ਸੀ ਤਾਂ ਗੱਦਾਰ ਕਹਿੰਦੇ

  • @navjotsinghbajwa8331
    @navjotsinghbajwa8331 23 дня назад +6

    ਇਹ ਭਾਈ ਅਮ੍ਰਿਤਪਾਲ ਦਾ 1% ਵੀ ਨਹੀਂ ਐ

  • @ssk907
    @ssk907 20 дней назад +1

    ਅਮ੍ਰਿਤਪਾਨ ਨਾਲ ਸ਼ੇਰ ਬਣਦੇ ਆ , ਭੇਡਾ ਨਹੀ ।

  • @khalistan_zindabad_khalsa
    @khalistan_zindabad_khalsa 23 дня назад +5

    Bhai amritpal singh Khalsa zindabad

  • @bindumalhi9106
    @bindumalhi9106 22 дня назад +9

    ਇਹ ਸਰਕਾਰੀ ਦੱਲਾ ਹੈ ਸਰਕਾਰੀ ਬੋਲੀ ਬੋਲਦਾ ਭਾਈ ਅੰਮ੍ਹਿਰਤਪਾਲ ਸਿੰਘ ਖ਼ਾਲਸਾ ਜੀ ਇਸ ਵਕਤ ਸਰਕਾਰ ਨੇ ਜਬਰੀ ਬੇਕਸੂਰ ਡਿਥਰੂਗੜ ਦੀ ਜੇਲ ਵਿੱਚ ‌ ਬੰਦ ਕਰ ਰਖਿਆ ਹੈ ਅਤੇ ਉਸ ਦੀ ਗੈਰਹਾਜ਼ਰੀ ਵਿੱਚ ਸਰਕਾਰੀ ਦੱਲੇ ਬਕਵਾਸ ਕਰ ਰਹੇ ਹਨ।

    • @baljindersingh7322
      @baljindersingh7322 21 день назад

      Tu mere nl gl kr , ki bkwas krda tenu shrm aaa sale chawl nu aa video puri sunni aa jo uper chl rahi aa , ki den aa mootpal di , sari kom te attwadi da tag lwa k app oh baitha ja k dibrugad , ki lai k deta fr ehen 4 bndookdya li k aye miluga sanu sada raaj ? Gohaa khaa laina moot pee laina lag jnde aa dhadrian wale nu galt kehn bnde ne 10 lakh bndya nu amrit shkyaa , koi sikh dharm da parcharak esde diwana da record tod k vekhaye .

  • @arshsandhu9936
    @arshsandhu9936 23 дня назад +3

    ਇਹ ਢੰਡਰੀ, ਭਾਈ ਸਾਹਿਬ ਭਾਈ ਅ੍ੰਮਿਤਪਾਲ ਸਿੰਘ ਜੀ ਦਾ ਦੋਖੀ ਹੈ। ਇਸ ਨੇ ਸਭ ਤੋਂ ਜਿਆਦਾ ਭਾਈ ਸਾਹਿਬ ਜੀ ਨੂੰ ਭੰਡਿਆ ਹੈ। ਵਾਕਿਆ ਇਹ ਜਨਾਨੀ ਹੈ। ਬਿੱਟੂ ਦੀ ਘਰਵਾਲੀ ਹੈ।

  • @gurdishkamal7516
    @gurdishkamal7516 22 дня назад +9

    ਗਿਆਨੀ ਰਣਜੀਤ ਸਿੰਘ ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਜੇਕਰ ਤੁਸੀਂ ਸੱਚ ਲਈ ਆਵਾਜ਼ ਉਠਾ ਰਹੇ ਹੋ ਤੇ ਗਾਲਾਂ ਦੀ ਪ੍ਰਵਾਹ ਨਹੀਂ ਜਿਸ ਬੇਰੀ ਤੇ ਬੇਰ ਲੱਗਦੇ ਪੱਥਰ ਭੀ ਉਸਤੇ ਹੀ ਬਜ ਦੇ ਨੇ ਅੱਜ ਕਲ ਸਾਰੇ ਪਾਸੇ ਸ਼ੈਤਾਨ ਦਾ ਤੇ ਝੂਠ ਦਾ ਬੋਲਬਾਲਾ ਹੈ ਪਰ ਸਾਂਚ ਕੋ ਕੋਈ ਆਂਚ ਨਹੀਂ

  • @makhansinghbasron1068
    @makhansinghbasron1068 20 дней назад +1

    Amritpal..Great....Ranjit...Pa nth..Da.Dushman...Hai

  • @Gurvindersinghvirk53
    @Gurvindersinghvirk53 23 дня назад +6

    Bhai ranjit singh dhadrian wale sahi kah rahe ne

  • @Rsp_singer
    @Rsp_singer 19 дней назад +1

    A banda theek ne. A sarkar da ajant aa

  • @kulwantsingh3183
    @kulwantsingh3183 22 дня назад +2

    ਕਿਸਾਨ ਤੇਰਾਂ ਮਹੀਨੇ ਕਾਲੇ ਖੇਤੀ ਕਨੂੰਨ ਰੰਦ ਕਰੌਣ ਵਾਸਤੇ ਰਾਤ ਦਿਨ ਸੜਕਾਂ ਤੇ ਰੁਲਦੇ ਰਹੇ ਤੁੰ ਉਸ ਟਾਈਮ ਮੁੰਹ ਕਿਉਂ ਨਹੀਂ ਖੋਲ੍ਹਿਆ ਹੁਣ ਤੂੰ ਜ਼ਿਆਦਾ ਸਿਆਣਾ ਨਾ ਬਣ ਤਾਂ ਠੀਕ ਹੈ ਵਾਹਿਗੁਰੂ ਜੀ

  • @whalasaabsaab-9478
    @whalasaabsaab-9478 20 дней назад +2

    Sikh koum da babbar Sher bhai Amritpal Singh ji khalsa Jindabaad hai te rahega❤❤❤❤❤

  • @daljitgrewal9641
    @daljitgrewal9641 17 дней назад

    Goodveerji🎉🎉🎉🎉🎉❤❤

  • @ramsinghkalsan8585
    @ramsinghkalsan8585 20 дней назад

    ਬਾਬਾ ਜੀ ਵਾਹਿਗੁਰੂ ਦਾ ਜਾਪ ਕਰਾਉ ।

  • @creativemind2493
    @creativemind2493 22 дня назад +2

    Dhandriyawale right ne

  • @butasingh4607
    @butasingh4607 23 дня назад +7

    ਚਵਲ ਬਾਕਵਾਸ ਮਾਰਦਾ

  • @HarbhajanKaur-i2l
    @HarbhajanKaur-i2l 21 день назад +1

    Amritpal singh jindabaad

  • @ashokklair2629
    @ashokklair2629 24 дня назад +2

    ਪ੍ਰਸ਼ਨ:- ਇਹ ਕਿਸ ਦੀ ਮਾੜੀ ਸੋਚ ਹੋ ਸਕਦੀ ਹੈ, ਕਿ ਮੈਨੂੰ ਪੰਥ ਚੋ ਜਲਦੀ ਛੇਕਣ, ਤੇ ਜਲਦੀ ਹੀ 1978 ਦੇ ਨਿਰੰਕਾਰੀਆ ਵਾੰਗ, ਸਿਖਕੌਮ ਨੂੰ ਛੱਡਕੇ, ਤੇ (ਸਿਖਕੌਮ ਦੇ ਵਿਰੋਧ ਚ) ਫਿਰ ਆਪਣੀ ਨੰਵੀ ਸੰਸਥਾ ਜਲਦੀ ਬਣਾਈ ਜਾਵੇਗੀ !!!!

  • @JasPinder-gx3xs
    @JasPinder-gx3xs 20 дней назад +1

    ESS TUO BHAV HAI KE OHE BHUJDE NAGRIFTAAR HO JADE BAKI LOKE PRESHAN NAA HUONDE RS DHALIWALL ❤

  • @karamjeetkaur8645
    @karamjeetkaur8645 18 дней назад +2

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਜਲਦੀ ਬਾਹਰ ਨਿਕਾਲ ਲੋ ਇਹ ਦੁਸ਼ਮਣ ਨਹੀਂ ਚਾਹੁੰਦੇ 12 ਇਹ ਢੱਡੀਆਂ ਵੱਲ ਦੇਸ਼ ਸਿੱਖ ਕੌਮ ਦਾ ਗਦਾਰ ਹੈ

  • @sukhiahluwalia6798
    @sukhiahluwalia6798 15 дней назад

    ਦਿ ਗ੍ਰੇਟ ਮੈਨ ਸਰਦਾਰ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ।

  • @ramsandhu7654
    @ramsandhu7654 22 дня назад +3

    B.amritpal singh khalsa zindabad ❤ dhadri chaval da Chaval

  • @butasingh8015
    @butasingh8015 21 день назад +1

    Dhadryian wala RSS AGENT,,
    What Dhadryian wala done for Sikh Qoum,

  • @JagdishRaj-u2h
    @JagdishRaj-u2h 17 дней назад

    Nice Baba ji

  • @GurdeepSingh-je9et
    @GurdeepSingh-je9et 15 дней назад

    अमरितपाल जिंदाबाद रहेगा ढडरी जी

  • @gurmeetdhaliwal287
    @gurmeetdhaliwal287 18 дней назад +1

    ਅੱਸਲੀ ਪੰਜਾਬ ਦਾ ਪੁੱਤ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ

  • @user-nb8zq8hf6p
    @user-nb8zq8hf6p 9 дней назад

    Amrit pal❤

  • @navjotsinghbajwa8331
    @navjotsinghbajwa8331 23 дня назад +2

    ਅੱਜ ਪਤਾ ਲੱਗਾ ਕਿ ਤੁਸੀਂ ਸ਼ਾਇਦ ਸਿਰਫ ਪੈਸੇ ਬਣਾਓਣ ਕਈ ਏਸ ਦੀਆਂ ਵੀਡੀਓ ਤੇ ਰਿਐਕਟ ਕਰਦੇ ਓ
    ਕਿਓਂਕਿ ਤੁਹਾਨੂੰ ਪਤਾ ਕਿ view ਜਿਆਦਾ ਆਓਣੇ ਨੇ
    ਪਤਾ ਤੇ ਤੁਹਾਨੂੰ ਵੀ ਐ ਕਿ ਇਹ ਬੰਦਾ ਨਾਸਤਿਕ ਬਿਰਤੀ ਵਾਲਾ ਐ ਅੱਜ ਕੱਲ

    • @wonmedi567
      @wonmedi567 23 дня назад

      @@navjotsinghbajwa8331 bilkul sahi keha. Eh oh hi banda jehdha kehnda guru aam insaan si. Us vich koi azmat nhi si. Darbar sahib nu aam building kehnda eh. Pata nhi kehra banda ehna nu es diya videos bhej reha

  • @BhagwanSingh-ky8ep
    @BhagwanSingh-ky8ep 22 дня назад +2

    BHAI DHADRIAN WALE AJJ DE TIME MUTABIK SAHI GALL KARDE NE JE KISE DE NAHI SAMAJ PEINDI KOI KI KARE

  • @harjindarsingh4332
    @harjindarsingh4332 4 дня назад

    ਢੱਡਰੀਆਂ ਵਾਲੇ ❤❤❤❤❤❤❤❤

  • @mohindergill7478
    @mohindergill7478 23 дня назад +3

    Waheguru ji very nice video thanks

  • @manjinderkaur769
    @manjinderkaur769 23 дня назад +8

    Bhai Ranjeet Singh zindabad 💪💪

  • @BalwinderSani
    @BalwinderSani 21 день назад +2

    Gun udhane joge hoey nahi ,Guru di viadvi , Hindu Gondian ,degartan ton kiwey bachie . Bhawe bachpan me koie nasha karda hovey usey bhi seywa karn da mokka dio.

  • @dalbirsingh8424
    @dalbirsingh8424 24 дня назад +4

    Nasa amritpal kis tarn chhdounda c paise da fanda c miya ji

  • @Gurbani_on_time
    @Gurbani_on_time 21 день назад +2

    ਤੂੰ ਅੰਮ੍ਰਿਤਪਾਲ ਸਿੰਘ ਦੇ ਕਿਸੇ ਅੰਗ ਵਰਗਾ ਵੀ ਨਹੀਂ,ਖੁਸਰੀ ਢੱਡਰੀ, ਡਰਪੋਕਾ ਤੈਨੂੰ ਕੀ ਤੇਰੇ ਕੋਲ ਜ਼ੈੱਡ ਸੁਰੱਖਿਆ ਹੈਗੀ