Tuc sach bol rahe ho bhai sahib ji bas duniya nu hi samj lag rahi...gal ta sahi a gharvai di photo show karn ch ki problem a bhai amritpal ji nu jado hor maava de bache ohna nl aa aa khad rahe ne
Baba ji mai tuhanu boht dhiaan naal sunadu ha tuhadi ik ik gal samjn vali ha kash k sada punjab tuhde piche lag jave tuhade vangu soche te sab thik ho sakda
Shi Gal aa Sikh nu Nimrtaa waala mneya jaanda te j Appa nu Guru Granth Sahib Ji Di Respect da dheaaañ rakhna chahida ...na k ldhayi mull laini chahidi aa oh v ik party bnaun nu ....ajjkal de weapons ehje aa v tbhaahi bhout hundi aa phir ki kroge j Sikh kaum hi khatam krti ?? RABB RAKHA apna te Apni Kaum da ....loka nu akal aa jave ... partybaazi ch kus nhi Rakheya
Save Punjab from political Sikhism. Bharat will always respect Sikhi of the gurus. We will never forget the sacrifice of the Gurus. Wahe Guru Ka Khalsa Waheguru ki fateh.
@@rajatpaul4526 those were the Sikhs of those days, now they are bent on revenge, killings, smuggling, raping, drugs, alcoholicism n tarnishing the good name of the Sikhs n the country n fighting over petty issues ..... Time to wake up!!!
@@rajatpaul4526 those were the Sikhs of those days who were true to their religion nowadays they have gone astray breaking all laws of the country n just harping on petty, petty issues - one wanders if these r the teachings of their Gurus n the Granth Sahib???
ਭਾਈਸਾਹਿਬ ਜੀ ਆਪ ਜੀ ਨੂੰ ਹੱਥ ਜੋੜ ਕੇ ਨਿਮਸਕਾਰ ਬਹੁਤ ਵਧੀਆ ਤਾਰੀਖੇਂ ਨਾਲ ਸਮਝਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਭਾਈ ਸਾਬ ਢੱਡਰੀਆਂ ਵਾਲੇ ਵਿਲ੍ਕੁਲ ਸਹੀ ਗੱਲ ਬੋਲਦੇ ,👌👌👌👌
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।਼
Right sir ji 👍
Ajj fan hoge ajj dhdriwala de 🙏
ਕਾਸ਼ ਵਾਹਿਗੁਰੂ ਕਰਦਾ ਤੁਹਾਡੀ ਸੋਚ ਵਰਗੀ ਸਾਰਿਆਂ ਦੀ ਸੋਚ ਹੁੰਦੀ
ini ghatiya soch kise nu na dave waheguru
ਅਜ ਬੋਲਣ ਦੀ ਨਹੀਂ ਸਿਖ ਕੌਮ ਨੂੰ ਬਚਾਉਣ ਲਈ ਕੁਝ ਕਰਨ ਦੀ ਲੋੜ ਹੈ
ਵੀਰਜੀ.....ਇਹਨੂੰ ਹੀ ਕਲਜੁਗ ਕਹਿੰਦੇ ਨੇ!! ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚ ਗਈ ਤੇ ਅਸੀਂ ਹੁਣ ਵੀ ਇੱਥੇ ਹੀ ਰਹਿ ਗਏ ਨੇ! ਹੁਣ ਤਾਂ ਗੁਰੂਜ਼ੀ ਹੀ ਸਾਨੂੰ ਤੇ ਇਹ ਭਟਕੇ ਹੋਏ ਬੰਦੇ ਨੂੰ ਸੱਚੀ ਰਾਹ ਦਿਖਾਣ!! ਇੰਹਨਾਂ ਮਹਾਨ ਮੁਲਕ ਅਪਣੇ ਕੋਲ ਏ....ਤਾਂ ਸਾਨੂੰ ਕੀ ਲੋੜ ਪਈ ਏ 17-18 ਜਿਲਾਵਾਂ ਨੂੰ ਜੋੜ ਕੇ ਨਵਾਂ ਮੁਲਕ ਬਨਾਵਣ ਦਾ......!!
ਸਿੱਖਾਂ ਦੀ image ਖਰਾਬ ਹੋ ਰਹੀ ਹੈ ਸਾਰੇ ਪ੍ਰਚਾਰਕ ਆਪਣਾ ਫਰਜ ਸਮਝ ਕੇ ਗਲਤ ਨੂੰ ਗਲਤ ਕਹਿਣ ਭਾਈ ਸਾਹਬ ਦਾ ਬਹੁਤ ਬਹੁਤ ਧੰਨਵਾਦ
Bilkul shi Jiss Kaum nu Izzat mildi aa Os Kaum di image kr rhe aa Duniya ch
Shi gal a
bhut acha appnay timely video banaya, samay di zaroorat thi....
Isko sunta Kaun hai punjab mey logg isko apney Shahar mey ghusne nahi dete tabhi ispar hamla hua thaa ye tonn apni dukandari chalate hai
ਬਿਲਕੁਲ ਸਹੀ ਗੱਲ ਆ
bhi g baut mara kam ha tusi bilkul shi kha ha es lye ta sada bacha bhar dukan mulke nu baj rha ha
Nice, Education Punjab nu age le ke Jayegi, bai jee Tuhada Dhanwad, Sbnu is speech te dhyan dena chahida, ❤❤
ਬਿਲਕੁਲ ਸਹੀ ਕਿਹਾ । ਮੂਰਖ ਲੋਕ ਅਜੇ ਵੀ ਨਹੀਂ ਸਮਝਣਗੇ।
Bilkul glt keha is murakh bande ne
100% right sir
ਰੱਬ ਤਾਂ 1 ਭਾਸ਼ਾ ਜੋਂ ਇੰਨਸਾਨ ਨੇ ਬਣਾਈ ਹੈ ,ਨਾ ਕਦੀ ਮਿਲਿਆ ਨਾ ਮਿਲਣਾ ਕਦੀ,ਤੁਸੀ ਜਿੱਥੇ ਮਨ ਨੂੰ ਸਕੂਨ ਮਿਲੇ ਉੱਥੇ ਹੀ ਜਾਓ , ਕਿਉਕੇ ਤੇ ਚੰਗੇ ਕੰਮ ਕਰੋ, ਜਿਸਨੂੰ ਲਬਦੇ ਹਾ,ਉਹ ਤੇਰੇ ਅੰਦਰ ਵਸਦਾ ਪਛਾਣ ਲਵੋ ਬੱਸ ,❤
ਸਹੀ ਕਿਹਾ ਭਾਈ ਸਾਹਬ ਪੜਾਈ ਕਰਕੇ ਵੱਡੇ ਅਬੂ ਬਣਾਉ
ਯਾਰ "ਠੋਕਵਾਂ ਜਵਾਬ" ਕੀ ਹੁੰਦਾ ਹੈ? ਢੱਡਰੀਆਂ ਵਾਲੇ ਨੇ ਕੋਈ ਦੁਸ਼ਮਣੀ ਥੋੜੀ ਕੱਢੀ ਹੈ ਅੰਮ੍ਰਿਤਪਾਲ ਨਾਲ। ਇਹੋ ਜਿਹੇ ਟਾਈਟਲ ਪਲੀਜ ਨਾ ਪਾਇਆ ਕਰੋ। ਤੁਸੀ ਟਾਈਟਲ ਰੱਖ ਸਕਦੇ ਸੀ "ਰਣਜੀਤ ਸਿੰਘ ਦਾ ਅੰਮ੍ਰਿਤਪਾਲ ਸਿੰਘ ਨੂੰ ਜਵਾਬ: ਅੱਜ ਜੁਗ ਹਥਿਆਰਾਂ ਦਾ ਨਹੀਂ, ਵਿਚਾਰਾਂ ਦਾ ਹੈ।" Or anything creative but neutral on its own.
ਏਕ ਓੱਕਾਰ ਸਤਿਗੁਰ ਪ੍ਰਸਾਦਿ - ਸਾ ਧਰਤੀ ਭਈ ਹਰਆਵਲੀ ਜਿਥੇ ਮੇਰਾ ਸਤਗੁਰੂ ਬੈਠਾ ਆਈ ।ਜਿਥੇ ਜਾਏ ਬਹਿ ਮੇਰਾ ਸਤਗੁਰੂ ਸੋ ਸਥਾਨ ਸੁਹਾਵਾ ਰਾਮ ਰਾਜੇ।ਸਿਖਾਂ ਨੂੰ ਲੜਨ ਦਾ ਕੋਈ ਸ਼ੌਕ ਨਹੀ ਪਰ ਮਜਬੂਰ ਕੀਤਾ ਜਾਵੇ ਤਾਂ ਫਿਰ ਲੜਨ ਤੋਂ ਪਿੱਛੇ ਨਹੀਂ ਹਟ ਸਕਦੇ। ਇਸ ਕਰਕੇ ਬੁਰਾਈਆਂ ਨਾਲ ਲੜਨ ਲਈ ਅਛਾਇਆਂ ਦਾ ਪ੍ਰਗਟ ਹੋਣਾ ਜਰੂਰੀ ਹੈ।
sir tuhada fan ho gaya
Tuc sach bol rahe ho bhai sahib ji bas duniya nu hi samj lag rahi...gal ta sahi a gharvai di photo show karn ch ki problem a bhai amritpal ji nu jado hor maava de bache ohna nl aa aa khad rahe ne
verry good
ਤੁਹਾਡੀ ਗੱਲ ਬਾਬਾ ਜੀ ਬਿਲਕੁਲ ਸਹੀ ਹੈ ਪਰ ਸਾਡੇ ਹੁਸ਼ਿਆਰਪਰ ਏਰੀਏ ਵਿੱਚੋਂ ਇਹਨਾਂ ਨਾਲ ਕੋਈ ਵੀ ਅੱਗੇ ਤੁਰਨ ਵਾਲਾ ਨਹੀਂ ਹੈ
Sikh koum da babbar Sher bhai Amritpal Singh ji khalsa Jindabaad hai te rahega❤❤❤
Dhadrian wale bilkul sahi ne
Ehnu kaho kissey pind ch jakkey koi diwan lgakey dikha daye ehnu kissey ney shittar naa marrey tann dasyo
@@YuvrajSingh-fg8sc sahi gll vir g
govt. Should take action against amritpal
ਸਲਿਊਟ ਬਾ ਕਮਾਲ ਬਾ ਕਮਾਲ
ਨੇਹਕਲੰਕ ਦਾ ਅਵਤਾਰ ਆਵੇਗਾ ਕਲਯੁਗ ਵਿੱਚ ਇਹ ਵਿਧੀ ਬਣ ਰਹੀ ਹੈ ਤੁਹਾਡਾ ਬਹੁਤ ਬਡਾ ਅਪਰਾਲਾ ਹੈ ਜੀ
Avtar koi ਨੀ ਹੁੰਦਾ yar ਕਿਹੜੇ ਚੱਕਰਾਂ ਚ ਪੇਆਂ ਨਹਿਕਲੈਂਕ ਕਿੱਥੋਂ ਲੱਭਿਆ
ਵਾਹਿਗੁਰੂ ਜੀ ਜਿਨਾ ਨੋ 84ਤੋ 92 ਦੇਖੀ ਉਹਨਾ ਨੇ ਪੂਰੀ ਦੁਨੀਆ ਦੇਖੀਏ ਆਪਸ ਵਿਚ ਇਕ ਰਹੋ ਪਿਆਰ ਨਾਲ ਹਰ ਇਕ-ਇਕ ਗਲ ਸੁਣੋ ਮਰਜੀ ਅਨੁਸਾਰ ਚਲੋ ਵੋਟ ਜਰੂਰ ਪਾੳ ਧੰਨਵਾਦ
Bilkul sahi keha baba g tuc ladayi karan naal kadi kise da hall nhi hunda
Sarbat Da Bhala mangana chahida sareya nu
😊😊😊😊😊😊😊😊😊😊😊
Truth
ਬਿਲਕੁਲ ਸਹੀ ਕਿਹਾ ਹੈ ਜੀ ਆਮੀਨ ❤️
Salute 👌👍baba ji
So true,
ਤੁਹਾਡੀ ਗੱਲਾਂ ਸੁਣ ਕੇ ਮੈਂ ਤੁਹਾਡਾ ਮਰੀਦ ਬਾਂ ਗਿਆ ਹਾਂ ਪੰਜਾਬ ਨੂੰ ਬਚਾ ਲਵੋ ਕੁੱਝ ਨਸ਼ਿਆਂ ਕਰਕੇ ਕੁਸ਼ ਨੌਜਵਾਨਾਂ ਨੂੰ ਹਾਲਾਤ ਸਿਹਤ ਦੇਣ ਨਾਲ ਪੰਜਾਬ ਦੀ ਦੁਰਦਸ਼ਾ ਹੋਵੇ ਗੀ ਤੁਹਾਡਾ ਭਲਾ ਤੇ ਰੱਖਿਆ ਕਰੂਗਾ ਵਾਹਿਗੁਰੂ ਤੁਸੀਂ ਸਾਰੇ ਪੰਜਾਬ ਦਾ ਘੁੰਮ ਕੇ ਸਹੀ ਰਾਹ ਦੇਖੌ ਪਹਿਲੇ ਜਵਾਨੀ ਦਾ ਨਸ਼ ਹੋ ਚੁੱਕਾ ਔਰ ਹੋਰ ਅੱਗੇ ਨੁਕਸਾਨ ਨਾ ਹੋਵੇ ਪੰਜਾਬ ਨੂੰ ਬਚਾ ਲਓ ਮੈਂ ਭਾਵੇਂ ਬਾਹਰ ਰਹਿੰਦਾ ਪਰ ਮੈਂ ਪੰਜਾਬ ਦਾ ਜਮ ਹਾਂ ਮੈਂ ੧੬ ਸਾਲ ਪੰਜਾਬ ਵਿੱਚ। ਰਿਹਾ ਹਾਂ ਮੈਨੂੰ ਪਿਆਰ ਹੈ
ਸਹੀ ਗੱਲ ਹੈ, ਬਾਬਾ ਜੀ,
ਜਿਵੇਂ ਠਾਕਰ ਸਿੰਘ ਜੀ ਦਫ਼ਾ ਚਤਾਲੀ ਦੌਰਾਨ ਦਿੱਲੀ ਭੀੜ ਲੈ ਕੇ ਗਿਆ ਕੀ ਇੰਦਰਾ ਦੀ ਸਾਜਸ ਨਹੀਂ ਸੀ
Bhut vadia baba ji ❤
Bhai Sahib very good, Thanks.
आप बहुत अच्छे हो आप जैसे लोग ना होते तो पंजाब का कब का बनटा धार हो जाता
Very very good saab ji❤️👍
Excellent sant Dhadarian Wala ji This the need of the time
Very great vichar
Baba.ji..Gangu.Jai.Canda.Da.Bol.Bal.Hay.ji🙏🙏
ਡੰਢਰੀਆ ਵਾਲੇ ਬਾਬੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸਿੱਖ ਸਿਖਾਂ ਦੀਆਂ ਲੱਤਾਂ ਨਾ ਖਿਚੋ ੍ਪਹਿਲਾ ਅਬਦਾਲੀ ਨੇ ਸਿਖਾਂ ਤੇ ਜ਼ੁਲਮ ਬਹੁਤ ਕੀਤਾ ਜ਼ਕਰੀਆ ਮੀਰ ਮੰਨੂ ਦੇ ਜ਼ੁਲਮ ਤੋਂ ਨਹੀਂ ਡਰੇ ਭਾਈ ਸਾਹਿਬ ਜੀ ਤੁਸੀਂ ਸਿਖਾਂ ਨੂੰ ਡਰਾਉਂਦੇ ਰਹਿੰਦੇ ਹੋ
Sacha sikh di awaj he
I salute you, Dhadrianwale sahib, respect your thoughts.
Shi boleya ji
Bilkul sahi
Sakun milta hai g, thanks.
💯
❤❤❤❤
You are right ji
Supar
Baba ji mai tuhanu boht dhiaan naal sunadu ha tuhadi ik ik gal samjn vali ha kash k sada punjab tuhde piche lag jave tuhade vangu soche te sab thik ho sakda
Khalistan zindabad ❤
ਬਾਬਾ ਜੀ ਖ਼ੁਸ਼ ਰਹੋ,❤❤❤❤❤
👍👍👍👍👍
Shi Gal aa Sikh nu Nimrtaa waala mneya jaanda te j Appa nu Guru Granth Sahib Ji Di Respect da dheaaañ rakhna chahida ...na k ldhayi mull laini chahidi aa oh v ik party bnaun nu ....ajjkal de weapons ehje aa v tbhaahi bhout hundi aa phir ki kroge j Sikh kaum hi khatam krti ?? RABB RAKHA apna te Apni Kaum da ....loka nu akal aa jave ... partybaazi ch kus nhi Rakheya
Very good brother ji God bless you 👍🏻
ਭਾਈ ਅੰਮ੍ਰਿਤਪਾਲ ਸਿੰਘ ਜੀ
ਭਾਈਸਹਿਬ। ਠੀਕ ਕਹੀਆਂ ਜੋ ਗੱਲਾਂ ਪੜਾਈ ਵੱਲ ਧਿਆਨ ਦੇਣਾ। ਅੱਜ ਦੀ ਪੀੜੀ ਨੇ ਨਾ ਕੀ ਹਥਿਆਰ ਵੱਲ
ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤
Wow ! The words of great wisdom ! The people should get wiser enough to get out of the clutch of fanaticism !
Buhat bdea ਵਿਚਾਰ ਜੀ
God bless you baba ji
ਜਿਹੜੇ ਨਿਰਦੋਸ਼ ਹਿੰਦੂ ਬੱਸਾਂ ਚੋਂ ਉਤਾਰ ਉਤਾਰ ਕੇ ਮਾਰ ਤੇ ਉਹਨਾਂ ਬਾਰੇ ਕੀ ਖਿਆਲ ਹੈ ਬਾਬਾ ਜੀ
Kise ik da na te proof de
A sabh baad vich hoya see pehla Sikh maare see
Koyi proof v nhi a
ਬਹੁਤ ਵਧੀਆ ਗੱਲ ਰਣਜੀਤ ਸਿੰਘ ਜੀ
ਢਾਈ 2:29 🐕🐕🐕
बाबा जी मेनू बहुत डर लगता है गुरु नानक देव जी . सबकी सेवा में सोच रखते थे आज की गुरुद्वारों में सिर्फ अपने धर्म के लोगो की सेवा
Good education bichar no hathiyar❤❤❤❤
ਢਂ,, ਵਾਲੇ ਬਾਬਾਜੀਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀਵਧੀਆ ਆਪ ਜੀ ਨੇ ਗੱਲ ਕੀਤੀ ਧੰਨਵਾਦ ਜੀ।
ਅੱਜ ਭੀਡ ਲਗਦੀ ਆ ਗੁਰੂ ਦੀ ਫੌਜ
Save Punjab from political Sikhism. Bharat will always respect Sikhi of the gurus. We will never forget the sacrifice of the Gurus. Wahe Guru Ka Khalsa Waheguru ki fateh.
@@rajatpaul4526 those were the Sikhs of those days, now they are bent on revenge, killings, smuggling, raping, drugs, alcoholicism n tarnishing the good name of the Sikhs n the country n fighting over petty issues ..... Time to wake up!!!
@@rajatpaul4526 those were the Sikhs of those days who were true to their religion nowadays they have gone astray breaking all laws of the country n just harping on petty, petty issues - one wanders if these r the teachings of their Gurus n the Granth Sahib???
Waheguru ji waheguru ji 🎉🎉🎉 🎉🎉
Sahi gal hai bhai ji Ranjit Singh ji sahi bol rhe na
Baba ji I respect you Sai sangat ap ji the family hea I belong to christen family but I love you I know your way taking is good
Satnam waheguru -------jaibhim
ਖੁਸਰੇ ਨੂੰ ਖੁਸਰਿਆਂ ਦੇ ਫੋਨ ਆਉਂਣੇ
Sahi gal baba ji
Nice
Punjab ਨੂੰ ਸਹੀ ਰਸਤਾ ਦਿਖਾਉਣ ਵਾਲੇ ਭਾਈ ਢੱਡਰੀਆਂ ਵਾਲੇ ਦੀ ਪੂਰੀ ਵੀਡਿਓ ਆਪਣੇ ਚੈਨਲ ਤੇ ਅੱਪਲੋਡ ਕਰ ਕੇ ਸੱਚ ਦਾ ਸਾਥ ਦਿੱਤਾ
ਮੈਨੂੰ😂ਆ ਨਹੀਂ ਸਮਝ ਲਗ ਰਹੀ ਇਨੇ ਅਮਰੀਤਪਾਲ ਸਿਘ ਦੀ ਪਤਨੀ ਦੀ ਫੋਟੋ ਵੇਖਕੇ ਕਿ ਕਰਨਾ 😂
🙏🙏🙏🙏🙏🙏
salaam hai tuhadi soch te
Veer ji Rashtrapati raj laggu hona chahida ...Fer hi punjab bach sakda....
Tere te hona chahida brother only kujj soch lea kro
Ok
Hi is tru❤
Amritpal ne galt kita guru maharaj di palki da Sahara laike crime kita
Sir tuhadi soch bhu vadhya lagi
Great confedencal statement
Dhadri tenu ki takleef aa
Baba ji tuc bahut nice te saf shutra parchar krde aa
Sahi gll baba ji
Baba ji tusi taan gall bilkul sahi kiti aa, per tusi vekho ise bande nu public ne MP bana ta, ais to bad ke maada ki ho sakda h
God bless you dear veer g we carful g❤🎉
Baba ji I love you ❤❤❤❤❤❤❤
Baba ji apne sahi kiha waheguru ji ka khalsha shri waheguru ji ki fateh
Waheguru ji Khalsa sahi kr rahi Saab ji
Kuch log politics kr state govt ko khrab kr rahe hai. please sikhi da khyal eakho
ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bhai sahab ji aap Jab Soch bahut hi Changi hai
Very gd baba ji