ਮਲੇਰਕੋਟਲੇ ਵਿੱਚ ਮੁਸਲਿਮ ਭਾਈਚਾਰੇ ਵਿੱਚ ਵਿਚਾਰ | Malerkotla | 18.3.2023 | Dhadrianwale

Поделиться
HTML-код
  • Опубликовано: 2 окт 2024

Комментарии • 1,4 тыс.

  • @shaanepunjabvlogs
    @shaanepunjabvlogs Год назад +55

    ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ।
    ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ ।
    ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
    ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ ।
    ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ,
    ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ ।
    ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,
    ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ।

  • @gurmailkahlon81
    @gurmailkahlon81 Год назад +32

    ਏਕ ਨੂਰ ਤੇ ਸੱਭ ਜੱਗ ਉਪਜਿਆ,ਕੌਣ ਭਲੇ ਕੇ ਮੰਦੇ ॥ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸੱਭ ਬੰਦੇ ॥ਬਹੁਤ ਵਧੀਆ ਸਾਂਝੀਵਾਲਤਾ ਦਾ ਸੁਨੇਹਾ ,ਕਾਬਲੇ ਤਾਰੀਫ਼ ਹੈ ।ਵਾਹਿਗੁਰੂ ਕਿਰਪਾ ਕਰੇ ।ਇਹ ਇਨਸਾਨੀ ਪਿਆਰ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੋ ਕੇ ਸਦਾ ਕਾਇਮ ਰਹਿਣ ॥

  • @KamaljitKaur-fy3uu
    @KamaljitKaur-fy3uu Год назад +75

    ਇਸ ਫੈਲੈ ਹੋਏ ਅੱਗੇ ਪੱਲਾ ਅੱਡ ਕੇ ਅਰਦਾਸ ਹੈ ਜੀ ਕਿ ਉਹ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ ਜੀ 🙏 ਆਪ ਜੀ ਦੇ ਬਚਨ ਕਿੰਨਾ ਸੋਹਣਾ ਸਮਾਜ ਸਿਰਜ ਰਹੇ ਹਨ ਜੀ 🙏

    • @gurmailsarao-262
      @gurmailsarao-262 10 месяцев назад

      ਵਾਹਿਗੁਰੂ ਜੀਵਾਹਿਗੁਰੂ

    • @DeepakHR2080
      @DeepakHR2080 23 дня назад

      ग्रेट है या ज्ञानी जी

  • @ManjitKaur-wl9hr
    @ManjitKaur-wl9hr Год назад +72

    ਆਪਣੇ -ਆਪ ਦੀ ਘਾੜਤ ਘੜਨ ਦਾ ਸੰਦੇਸ਼ ਜ਼ੋਰਦਾਰ ਸ਼ਬਦਾਂ ਵਿੱਚ ਦੇਣ ਲਈ ਦਿਲੋਂ ਧੰਨਵਾਦ ਭਾਈ ਸਾਹਿਬ ਜੀ 🙏🙏...

  • @JAGDEEP_MAKHU
    @JAGDEEP_MAKHU Год назад +11

    ਅਨਮੋਲ ਤੇ ਭਾਈ ਸਾਹਿਬ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @KanwaljitSingh-n5e
    @KanwaljitSingh-n5e Год назад +3

    ਅਮਲਾਂ ਦੇ ਹੋਣਗੇ ਨਿਬੇੜੇ ਕਿਸੇ ਨਾ ਤੇਰੀ ਜ਼ਾਤ ਪੁਛਣੀ।ਕਰ ਇਸ਼ਨਾਨ ਸਿਮਰ ਪ੍ਰੱਭ ਆਪਣਾ ਮਨ ਤਨ ਪੲਏ‌ ਅਰੋਗਾ ਜੀ।

  • @Lovenature-nt8zm
    @Lovenature-nt8zm Год назад +125

    ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏

    • @jassidhaliwal9203
      @jassidhaliwal9203 Год назад

      waheguru ji 🙏🙏🙏🙏

    • @SukhwinderSingh-gp7nt
      @SukhwinderSingh-gp7nt Год назад

      ਓ, ਮਾਨਸ ਕੀ ਜਾਤ ਸਭੈ,
      ਇੱਕ ਕੰਮ ਕਰਨਾ ਤੁਸੀਂ ਨੇ ੳੁਹ ਕਰ ਲਓ ?
      ਇੱਕ ਨੂੰ ਪਛਾਣ ਲਓ ।
      ਸਭ ਕੁਝ ਠੀਕ ਹੋ ਜਾਏਗਾ ।।
      ਮਿੱਠੀਅਾ-ਮਿੱਠੀਅਾ , ਲੰਬੀਅਾ-ਲੰਬੀੀਅਾ ਗੱਲਾਂ
      ਨਾਲ ਕੁਝ ਹੱਥ ਨਹੀ ਲਗਣਾ ।
      ਕੁੜ ਨਿਖੂਟੈ ਨਾਨਕਾ, ਓੜਕ ਸੱਚ ਰਹੈ ।।

  • @knowthesach
    @knowthesach Год назад +76

    , ਬਹੁਤ ਬਹੁਤ ਵਧੀਆ ਵੀਚਾਰਾਂ ਭਾਈ ਸਾਹਿਬ ਜੀ ਅਤੇ ਸਾਰੇ ਭਰਾਵਾਂ ਦਾ ਧਨਵਾਦ ਜਿਨ੍ਹਾਂ ਨੇ ਇਨ੍ਹਾਂ ਸੋਹਣਾਂ ਪ੍ਰੋਗਰਾਮ ਕਰਵਾਇਆ ਹੈ ਜੀ ❤️🙏

  • @balwindersingh-nz2hm
    @balwindersingh-nz2hm Год назад +29

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਹੁਤ ਵਧੀਆ ਵਿਚਾਰ ਹਨ ਜੀ। ਅਸੀਂ ਸਮਝਦੇ ਹਾਂ ਜੀ।ਲਾਗੂ ਵੀ ਜ਼ਿੰਦਗੀ ਵਿਚ ਕੀਤਾ ਹੈ ਜੀ। ਬਹੁਤ ਵਧੀਆ ਨਤੀਜੇ।

  • @RakeshKumar-eu2mm
    @RakeshKumar-eu2mm Год назад +18

    ਵਾਹ ਜੀ ਭਾਈ ਸਾਹਿਬ ਬਹੁਤ ਵੱਡੇ ਸੱਚ ਨੂੰ ਲੋਕਾਂ ਅੱਗੇ ਰੱਖਿਆ, ਇਹੋ ਜਿਹੇ ਵਿਚਾਰ ਲੋਕਾਂ ਨੂੰ ਦੱਸਣ ਦਾ ਕਾਰਜ ਲਗਾਤਾਰ ਕਰਿਆ ਕਰਦੇ ਰਹੋ ਜੀ। ਸਤਿ ਸ੍ਰੀ ਅਕਾਲ।।

  • @jaspreetbhullar8398
    @jaspreetbhullar8398 Год назад +39

    ਵਾਹ ਜੀ ਵਾਹ ਭਾਈ ਸਾਹਿਬ ਜੀ ਆਪਣੇ ਫ਼ਰਜਾਂ ਪ੍ਰਤੀ ਜ਼ਿੰਮੇਵਾਰ ਹੋਣਾ ਵੀ ਧਰਮੀ ਹੈ 🤗🙏

  • @reshamjassal2651
    @reshamjassal2651 Год назад +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਇਸ ਵੀਡੀਓ ਦੇ ਯਰੀਏ,,ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ। ਦਿਲੋਂ ਧੰਨਵਾਦੀ ਹਾਂ ਆਪ ਜੀ ਦਾ,,ਅਤੇ ਵੀਰ ਅਨਮੋਲ ਜੀ ਅਤੇ ਬਾਕੀ ਸੱਭਨਾਂ ਦਾ ਜੀ🌹🙏🌹

  • @sekhonmanraj5424
    @sekhonmanraj5424 Год назад +61

    ਵਾਹ ਜੀ ਵਾਹ ਭਾਈ ਸਾਬ ... ਏਹ ਹੈ ਅਸਲੀ ਬੜਕ 🙏

  • @GurmeetSingh-dt1lc
    @GurmeetSingh-dt1lc Год назад +5

    ਇਹ ਜਿਹੇ ਪ੍ਰੋਗਰਾਮ ਪੰਜਾਬ ਵਿਚ ਥਾਂ ਥਾਂ ਹੋਣੇ ਚਾਹੀਦੇ ਹਨ ਧਨਵਾਦ ਵੀਰ ਜੀ

  • @u.pdepunjabipind1620
    @u.pdepunjabipind1620 Год назад +35

    ਬਹੁਤ ਸੌਹਣੇ ਵਿਚਾਰ ਭਾਈ ਸਾਹਿਬ ਜੀ 🙏💐🌹

  • @Health-Rxeducation
    @Health-Rxeducation Год назад +12

    फल निमयां रुखा नु लगदे।
    नीमा होके रह बन्दया!
    बहुत बढ़िया सन्त जी।
    मैँ भी धर्म की वही परिभाषा देता हूँ जो आपने दी है।

  • @Ramanjot-creativity
    @Ramanjot-creativity Год назад +36

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @baljinderdhaliwal641
    @baljinderdhaliwal641 Год назад +5

    waheguru ji ka khalsa waheguru ji ki fateh ❤️🌹🙏🙏🙏🙏🙏

  • @jaspreetbhullar8398
    @jaspreetbhullar8398 Год назад +135

    ਵਾਹ ਜੀ ਵਾਹ ਧੰਨ ਗੁਰੂ ਗੋਬਿੰਦ ਸਿੰਘ ਜੀ 🙏 ਜਿਸ ਦੀ ਸਿਫ਼ਤ ਲਈ ਸ਼ਬਦ ਥੋੜ੍ਹੇ ਹਨ ਜੀ 🙏 ਧੰਨ ਤੇਰੀ ਕੁਰਬਾਨੀ 🙏

    • @paramjitkaur6459
      @paramjitkaur6459 Год назад

      Be

    • @gurujidugri3184
      @gurujidugri3184 7 месяцев назад +1

      ਸਿਫ਼ਤ ਆਮ ਬੰਦੇ ਦੀ ਹੁੰਦੀ ਆ ਰੱਬੀ ਰੂਹ ਦੀ ਨੀ ਉਸ ਲਈ ਤਾ ਬੱਸ 🙏🙏

  • @joginderkaur5531
    @joginderkaur5531 Год назад +154

    ਭਾਈ ਸਾਹਿਬ ਜੀ ਤੁਹਾਡੇ ਇੱਕ ਇੱਕ ਅਣਮੁੱਲੇ ਵਿਚਾਰਾਂ ਨੂੰ ਕੋਟੀ ਕੋਟੀ ਸਲਾਮ। ਮਰੀਆਂ ਜ਼ਮੀਰਾਂ ਜਗਾਉਣ ਲਈ 🙏🙏🌳

  • @jaspreetbhullar8398
    @jaspreetbhullar8398 Год назад +96

    ਵਾਹ ਜੀ ਵਾਹ ਭਾਈ ਸਾਹਿਬ ਜੀ ਮੈਂ ਇਕੱਲਾ ਹੀ ਬਹੁਤ ਹਾਂ 💪🙏 ਕਮਾਲ ਦੀ ਮੋਟਿਵੇਸ਼ਨ ਸਪੀਚ ਭਾਈ ਸਾਹਿਬ ਜੀ ❤️🙏

    • @mohendracoachingcentre8017
      @mohendracoachingcentre8017 Год назад +4

      E bkwas bnde nu dekna bnd kroo...

    • @sunshinehope7057
      @sunshinehope7057 Год назад +3

      Very nice jaspreet Bhullar ji 👍🏻👍🏻

    • @inderjitdhillon2479
      @inderjitdhillon2479 Год назад +2

      Good bhai sahib ji

    • @nand3219
      @nand3219 Год назад +2

      ਢੱਡਰੀਆਂ ਵਾਲਾ ਖਾਂਦਾ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਕਰਕੇ ਹੈ ਪਰ ਇਸ ਨੂੰ ਗੁਰੂ ਸਾਹਿਬਾਨਾਂ ਦੇ ਉਦੇਸ਼ ਖੁਦ ਨਹੀਂ ਪਤਾ

    • @sukhsaab1733
      @sukhsaab1733 Год назад

      Very nice bro

  • @ranjnarana8447
    @ranjnarana8447 Год назад +60

    ਬਿਲਕੁਲ ਸਹੀ ਕਿਹਾ ਤੁਸੀਂ ਬਾਬਾ ਜੀ ਕਾਸ਼ ਲੋਕ ਸਮਝ ਸਕਣ👍🏻👏🏻👏🏻🙏🏻🙏🏻

  • @ekomtpt5349
    @ekomtpt5349 Год назад +204

    ਸਾਂਝੇ ਪ੍ਰੋਗਰਾਮ ਕਰਨ ਲਈ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਏਕਤਾ ਦਾ ਸੰਦੇਸ਼ ਦਿੱਤਾ ਹੈ I ਭਾਈਚਾਰਕ ਸਾਂਝ ਵਧਾਉਣ ਲਈ ਸਭ ਧਰਮਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ I 🙏🙏

  • @SatnamSehjal
    @SatnamSehjal Год назад +67

    ਸਾਡੇ ਪੰਜਾਬ ਦਾ ਭਾਈਚਾਰਾ ਹਮੇਸ਼ਾ ਇੱਦਾ ਹੀ ਬਣਿਆ ਰਹੇ 🇮🇳🇮🇳🇮🇳

  • @karamjitsingh8908
    @karamjitsingh8908 Год назад +12

    ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤਾਂ ਚੰਗੀ ਗੱਲ ਹੈ।

  • @lakhwindersingh9538
    @lakhwindersingh9538 Год назад +3

    1928 ਦੇ ਕਰੀਬ ਸ਼ਹੀਦ ਭਗਤ ਸਿੰਘ ਦੇ ਸਮੇਂ ਇਹ ਇਕ ਝਲਕ ਜਾਪ ਰਹੀ ਐ, ਉਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਤੇ ਮੋਰਚੇ ਲਗਾਉਣ ਲਈ ਏਦਾਂ ਹੀ ਇਕਜੁੱਟ ਹੋ ਕੇ ਪ੍ਰੋਗਰਾਮ ਉਲੀਕਦੇ ਹੁੰਦੇ ਸੀ।ਏਦਾਂ ਦੇ ਪ੍ਰੋਗਰਾਮ ਜੇ ਪੰਜਾਬ ਚ ਵਾਰ-2 ਹੁੰਦੇ ਰਹਿਣ ਤਾਂ ਵਾਕਿਆ ਹੀ ਪੰਜਾਬ ਸੋਹਣਾ ਬਣ ਸਕਦੈ..ਕਿਉਂਕਿ ਦੁਬਈ, ਜਾਪਾਨ ਵਰਗੇ ਮੁਲਕ ਵੀ ਤਾਂ ਓਥੋਂ ਦੇ ਲੋਕਾਂ ਦੇ ਚੰਗੇ ਉਪਰਾਲਿਆਂ ਦੇ ਸਦਕਾ ਹੀ ਸੋਹਣੇ ਬਣੇ ਨੇ...ਕਿਉਂਕਿ ਏਕਤਾ ਵਿੱਚ ਹੀ ਬਰਕਤ ਹੈ!

  • @ravindersingh-qp6vg
    @ravindersingh-qp6vg Год назад +48

    ਬਹੁਤ ਵਧੀਆ ਵੀਰ ਜੀ ਇਹੋ ਜਿਹੇ ਉਪਰਾਲੇ ਕਰਦੇ ਰਹੋ ਤਾਂ ਜੋ ਵਧੀਆ ਸਮਾਜ ਸਿਰਜਿਆ ਜਾ ਸਕੇ।ਸਲੂਟ ਹੈ ਤੁਹਾਡੀ ਸਾਰਿਆਂ ਦੀ ਇਸ ਸੋਚ ਤੇ

  • @rashidmasih1051
    @rashidmasih1051 Год назад +9

    ਭਾਈ ਸਾਹਿਬ ਜੀ ਮਸੀਹ ਭਾਈਚਾਰੇ ਨੂੰ ਵੀ ਯਾਦ ਕਰ ਲੈਦੇ ਪਰਚਾਰ ਇਨਸਾਨੀਅਤ ਬਾਰੇ ਬਹੁਤ ਹੀ ਕਾਬਲੇ ਤਾਰੀਫ਼ ਹੈ

  • @baljeetsidhu67
    @baljeetsidhu67 Год назад +61

    ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਭਾਈ ਸਾਹਿਬ ਨਾਲ ਜੁੜੇ 🙏🏻🙏🏻🙏🏻🤗

  • @binderjassal3122
    @binderjassal3122 Год назад

    ਸਾਂਝੀਵਾਲਤਾ ਦੇ ਇਸ ਤਰਾਂ ਦੇ ਪ੍ਰੋਗਰਾਮ ਜ਼ਰੂਰ ਕਰਾਉਣੇ ਚਾਹੀਦੇ ਹਨ। ਤਾਂ ਜ਼ੋ ਆਪਸੀ ਏਕਤਾ ਅਤੇ ਪਿਆਰ ਬਣਿਆ ਰਹੇ। ਨਫ਼ਰਤ ਨੇ ਤਾਂ ਹਮੇਸ਼ਾ ਬਰਬਾਦੀ ਕੀਤੀ ਹੈ। ਸਭ ਪਿਆਰ ਨਾਲ ਰਹਿਣ ਇਹੋ ਹੀ ਦੁਆ ਹੈ। ਆਮੀਨ।।

  • @taranjitsingh2714
    @taranjitsingh2714 Год назад +26

    ਸਾਡੀ ਕੌਮ ਦੇ ਹੀਰੇ, Bhai Dhadriawale and Bhai Dhunda!! Thank you for guiding us on Guru’s path!

    • @nand3219
      @nand3219 Год назад +1

      ਖਾਂਦੇ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਕਰਕੇ ਪਰ ਦੋਵਾਂ ਨੂੰ ਗੁਰੂ ਸਾਹਿਬਾਨਾਂ ਦੇ ਉਦੇਸ਼ ਨਹੀਂ ਪਤਾ

    • @ਗੁਰਪਿਆਰਸਿੰਘ-ਯ9ਤ
      @ਗੁਰਪਿਆਰਸਿੰਘ-ਯ9ਤ Год назад +2

      @@nand3219 tanu kina k pata vir

    • @sukhsaab1733
      @sukhsaab1733 Год назад +1

      Right

    • @taranjitsingh2714
      @taranjitsingh2714 Год назад

      @@nand3219 god bless you and thonu sammat bakshay.

    • @power-fu6ve
      @power-fu6ve 11 месяцев назад

      ​@@nand3219aa geya bhidrawale da lann

  • @rajvir_singh256
    @rajvir_singh256 Год назад +80

    ਜਿਉਂਦਾ ਰਹਿ ਢੱਢਰੀਆ ਵਾਲੇਆ 👍🙏🙏 ਬਸ ਤੇਰੇ ਵਰਗੇ ਆ ਦੇ ਮੋਡੇ ਤੇ ਹੀ ਖੜਿਆ ਪੰਜਾਬ ❤ ਨਾ ਚਾਰੇ ਪਾਸੇ ਤਾ ਲੋਕ ਅੱਗ ਲਾਉਣ ਵਾਲੇ ਹੀ ਨੇ 🙏

  • @baljeetsidhu67
    @baljeetsidhu67 Год назад +17

    ਬਿਲਕੁੱਲ ਸੱਚੀਆਂ ਤੇ ਖਰੀਆਂ ਗੱਲਾਂ 👍🏻

  • @JarnailSingh-cl2hm
    @JarnailSingh-cl2hm Год назад +8

    ਜਿਉਂਦਾ ਰਹਿ ਬਾਈ ਇਹ ਸਾਰੇ ਧਰਮਾਂ ਨੂੰ ਇਕਠਿਆਂ ਕਰਨ ਲਈ। Thanks🙏🙏🙏🙏🙏

  • @deepchand6605
    @deepchand6605 Год назад +49

    ਬਹੁਤ ਹੀ ਵਧੀਆ ਇਕੱਠ ਕੀਤਾ ਹੈ।
    ਪ੍ਰਮਾਤਮਾ ਕਰੇ ਸਾਨੂੰ ਮੱਤ ਬੁੱਧ ਬਖਸ਼ੇ।

  • @harpeetsingh6048
    @harpeetsingh6048 Год назад +57

    ਬਹੁਤ ਵਦੀਆ ਸੋਚ ਆ ਬਾਬਾ ਜੀ ਦੀ ਸਹੀ ਗੱਲਾਂ ਨੇ ਬਾਬਾ ਜੀ ਦੀ ਆ ਸੱਚਾ ਸਿੱਖ ਐ ਓਹੋ ਜਿਹੇ ਵਿਚਾਰ ਹੋਣ ਫੇਰ ਪੰਜਾਬ ਨੂੰ ਕੋਈ ਨੀ ਤੋੜ ਸਕਦਾ

  • @eknoorsingh5892
    @eknoorsingh5892 Год назад +269

    ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਹਾਨੂੰ ਸੁਣਦੇ ਹਾਂ ਜੀ ਭਾਈ ਸਾਹਿਬ ਜੀ ਸਾਰੀ ਟੀਮ ਨੂੰ ਸਾਰੇ ਭਾਈਚਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ 🙏🙏🙏🙏🙏🙏🙏🙏

  • @akashdeep3332
    @akashdeep3332 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalsinghdubai
    @nirmalsinghdubai Год назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪

  • @jijag8758
    @jijag8758 Год назад +9

    ਇਸ ਤਰਾਂ ਦੇ ਧਾਰਮਿਕ ਦਿਵਾਨ ਹਰ ਸ਼ਹਿਰ ਵਿੱਚ ਲੱਗਣੇ ਚਾਹਿਦੇ ।

  • @baljeetsidhu67
    @baljeetsidhu67 Год назад +19

    ਸਾਹਿਬਾਜ ਵੀਰੇ ਜਿਊਂਦਾ ਵਸਦਾ ਰਹਿ 👍🏻👍🏻👍🏻

    • @jasn9900
      @jasn9900 Год назад

      Wish God give you healthy and long life.
      Wahay guru 🙏 gi

  • @kuldipsingh5167
    @kuldipsingh5167 Год назад +28

    ਭਾਈ ਸਾਹਿਬ ਜੀ ਤੂਹਾਡੇ ਬਹੁੱਤ ਹੀ ਵਧੀਆ ਵਿਚਾਰ ਹਨ ਕਾਸ਼ ਕਿਤੇ ਸਾਰੇ ਜਾਣੇ ਇਹਨਾਂ ਗੱਲਾਂ ਤੇ ਤੁਰ ਪੈਣ ਤੇ ਸਾਰਾ ਭਾਰਤ ਦੁਨੀਆਂ ਦਾ ਸਭ ਤੋਂ ਵਧੀਆ ਮੁਲਖ ਬਣ ਸਕਦਾ 🙏🙏

  • @baljeetsidhu67
    @baljeetsidhu67 Год назад +125

    ਲੱਖਾਂ ਲੋਕਾਂ ਨੂੰ ਜਿਉਣਾ ਸਿਖਾ ਦਿੱਤਾ 🙏🏻🙏🏻👏👏

    • @nand3219
      @nand3219 Год назад +8

      ਜਿਊਣਾ ਤਾਂ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈ , ਸਰਕਾਰਾਂ ਦਾ ਪਿਠੂ ਕੀ ਸਿਖਾਏਗਾ ਇਸ ਨੂੰ ਤਾਂ

    • @shivanisharma5562
      @shivanisharma5562 Год назад

      ਗੁਡਾ ਸਤਵਿੰਦਰ ਸਿੰਘ ਬਖਸ਼ੀਸ਼ ਬਿਲਡਰ ਵਾਲਾ ਮਕਾਨ ਬਣਾਉਣ ਨਹੀਂ ਦਿੰਦਾ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਅਲੱਗ ਹੈ 90 ਹਜ਼ਾਰ ਰੁਪਏ, ਮੈਂ ਅਨਮੋਲ ਗਗਨ ਮਾਨ ਐਮ ਐਲ ਏ ਨੂੰ ਦਸ ਚੁਕਿਆ ਹਾ,

    • @MakhanSingh-bq7df
      @MakhanSingh-bq7df Год назад

      Chal

    • @sushilsharma8061
      @sushilsharma8061 Год назад +1

      ​@@shivanisharma5562ji, C M saheb nu report kro.... Ji

    • @shivanisharma5562
      @shivanisharma5562 Год назад +2

      @@sushilsharma8061 ਐਮ ਐਲ ਏ ਗਗਨ ਮਾਨ ਨੂੰ ਦਸ ਚੁਕਿਆ ਹਾ,ਟੋਲ ਫਰੀ ਨੰਬਰ ਤੇ ਕਪਲੇਟ ਕਰ ਦੀ ਹੈ,ਪਰ ਕੋਈ ਫਾਇਦਾ ਨਹੀਂ ਹੋਇਆ,

  • @kiranjeet9389
    @kiranjeet9389 Год назад

    ਭਾਈ ਸਾਹਿਬ ਜੀ ਜੇ ਏਦਾਂ ਦਾ ਪਰਚਾਰ ਹੋਵੇ ਤਾਂ ਦੁਨੀਆਂ ਨੂੰ ਸ਼ਾਂਤੀ ਮਿਲ ਜਾਵੇ ਏਥੇ ਤਾਂ ਸਾਰੇ ਅੱਗ ਲਾਉਣ ਨੂੰ ਫਿਰਦੇ ਹਨ

  • @nirmalbhullar7593
    @nirmalbhullar7593 Год назад +34

    ਕਿਆ ਬਾਤ ਹੈ ਭਾਈ ਸਾਬ ਜੀ ਜੇ ਅਸੀਂ ਇੱਕ ਚੰਗੇ ਇਨਸਾਨ ਬਣ ਜਾਈਏ ਤਾਂ ਸਾਡਾ ਸਮਾਜ ਪਿੰਡ ਸ਼ਹਿਰ ਸੁੱਬਾ ਤੇ ਇੱਕ ਬਕਮਾਲ ਦੇਸ਼ ਦੀ ਸਿਰਜਣਾ ਕਰ ਸਕਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਬਣੋ ।

  • @premlalpremlal5900
    @premlalpremlal5900 Год назад +7

    ਬਹੁਤ ਮੰਨ ਖੁਸ਼ ਹੋਇਆ ਇਸ ਤਰ੍ਹਾਂ ਦਾ ਪੋ੍ਗਰਾਮ ਦੇਖਕੇ ਧੰਨਵਾਦ ਪ੍ਬੰਧਕਾ ਦਾ ਜਿਨ੍ਹਾਂ ਨੇ ਚੰਗੀ ਸੋਚ ਵਾਲਾ ਪ੍ਰੋਗਰਾਮ ਕੀਤਾ

  • @rattansingh4784
    @rattansingh4784 Год назад +10

    ਵਾਹ ਜੀ ਵਾਹ ਭਾਈ ਸਾਹਿਬ ਜੀ ਕਮਾਲ ਹੀ ਕਰ ਦਿੱਤੀ ਕਾਸ਼ ਸਾਨੂ ਕੁੱਝ ਅਕਲ ਆ ਜਾਏ

  • @amrikthind9463
    @amrikthind9463 Год назад +9

    ਸਾਨੂੰ ਮਾਣ ਹੈ ਭਾਈ ਸਾਹਿਬ ਜੀ ਉੱਤੇ 🎉❤

  • @YAARKHIWETO320
    @YAARKHIWETO320 Год назад +22

    ਵਾਹ ਕਮਾਲ ਵਿਚਾਰ ਨੇ ਭਾਈ ਸਾਬ ਜੀ 🙏🙏

  • @NareshKumar-bc8xw
    @NareshKumar-bc8xw Год назад +139

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਨੇ ਦਿਲੋ ਸਲੂਟ ਆ ਭਾਈ ਸਾਹਿਬ ਜੀ ਨੂੰ...💐🙏🏼🙏🏼❤💝❤️🥰🥰🙋‍♂️

    • @babbarsher3445
      @babbarsher3445 Год назад

      Chor hai dhadria vala

    • @jatindersaab254
      @jatindersaab254 Год назад +2

      Hum nahi change Bura nahi koi

    • @NareshKumar-bc8xw
      @NareshKumar-bc8xw Год назад +5

      @@babbarsher3445 kio tera ki chori kar lia dessi jera...?? Bavkoof

    • @NareshKumar-bc8xw
      @NareshKumar-bc8xw Год назад +4

      @@jatindersaab254 Bilkul sachi gell hai 👌🏼🙋‍♂️

    • @NareshKumar-bc8xw
      @NareshKumar-bc8xw Год назад +4

      @@babbarsher3445 chori te tu kita hai janwara de name 🤣🤣🤣

  • @ankushbangar3390
    @ankushbangar3390 Год назад +1

    Verry.good.Bhai.ji.

  • @RaviKumar-zg1mu
    @RaviKumar-zg1mu Год назад +4

    ਖੁਦਾ ਦੇਖਤਾ ਨਹੀਂ ਕਿਸੀ ਕਾ ਧਰਮ
    ਵੋਹ ਤੋ ਦੇਖਤਾ ਹੈ ਇਨਸਾਨ ਕੇ ਕਰਮ
    ਸਹੀ ਗੱਲ ਹੈ ਅੱਲਾਹ ਇਨਸਾਨ ਦੇ ਕਰਮ ਦੇਖਦਾ ਹੈ ਕਿਸੇ ਦਾ ਪਹਿਰਾਵਾ ਨਹੀਂ

  • @arman__90-e1q
    @arman__90-e1q Год назад +100

    ਜਿੰਦਗੀ ਜਿਉਣ ਦਾ ਤਰੀਕਾ ਏਸ ਇਨਸਾਨ ਨੇ ਸਖਾਇਆ ਅਸੀਂ ਦਿਲੋ ਧੰਨਵਾਦ ਕਰਦੇ ਹਾਂ ❤

    • @jagdipsingh3779
      @jagdipsingh3779 Год назад +3

      Sahi bilkul Gopi ji m vi gurdaspur to ji

    • @arman__90-e1q
      @arman__90-e1q Год назад +4

      @@jagdipsingh3779 hor ki haal bro ਜ਼ਿਦਗੀ ਖੁਸ਼ ਕਿੱਦਾ ਰਹਿਣਾ ਭਾਈ ਸਾਹਿਬ ਤੂੰ ਹੀ ਸਿੱਖਿਆ ਦੁਨੀਆ ਦੁੱਖਾਂ ਨਾਲ ਭਰੀ ਪਈ ਆ

    • @ranjitsinghmehra5012
      @ranjitsinghmehra5012 Год назад

      ਇਹਦੇ ਬੂਟਾਂ ਤੇ ਸੂਟਾਂ ਦੀ ਕੀਮਤ ਪਤਾ ਗੋਪੀ ਵੀਰ।

    • @jagdipsingh3779
      @jagdipsingh3779 Год назад +2

      @@ranjitsinghmehra5012 buta to asi ki Lena o apni kala di kamai khada par sikya ta vadiya dinda insan nu Jen di .o usde hunar di kamai eh .par sikya ki deh riya asi o vekhna veer ji

    • @arman__90-e1q
      @arman__90-e1q Год назад +3

      @@ranjitsinghmehra5012 ਵੀਰ ਜੀ ਅਸੀਂ ਕਦੇ ਬੰਦੇ ਦਾ ਪਹਿਰਾਵਾ ਨਹੀਂ ਦੇਖਿਆ ਜਿਸ ਤੂੰ ਕੁਝ ਸਿੱਖਣ ਨੂੰ ਮਿਲੇ ਸਿੱਖ ਲਈ ਦਾ ਕੋਈ ਗਰੀਬ ਹੋਵੇ ਅਮੀਰ ਹੋਵੇ ਚੰਗੀ ਗੱਲ ਪੱਲੇ ਬੰਨ ਲਵੋ ਮਾਰੀ ਭੁੱਲ ਜਾਓ🙏🙏🙏

  • @JasvirSingh-kk6ds
    @JasvirSingh-kk6ds Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਕਿਰਪਾ ਕਰਨਾ

  • @youtuber4802
    @youtuber4802 Год назад +43

    Wow 😮 what a wonderful and motivational speech from a selfless personality!!!!

  • @mandeepsandhu3436
    @mandeepsandhu3436 Год назад +9

    ਸੋਹਣੇ ਪੰਜਾਬ ਦਾ ਸੋਹਣਾ ਪ੍ਰੋਗਰਾਮ 💗

  • @harjotsingh1731
    @harjotsingh1731 Год назад +5

    Bohat Vadia sant Dhadriyawale ji💯☺️

  • @rktradecentrejagraon8463
    @rktradecentrejagraon8463 Год назад +16

    Today i listen you and i decided to leave alcohol.
    I learned my duty for my family.

    • @inderindia8690
      @inderindia8690 Год назад

      Very good brother 👍

    • @satyadevi16
      @satyadevi16 Год назад +3

      ਬਹੁਤ ਵਧੀਆ ਸੰਦੇਸ਼ ਹਨ ਪ੍ਰੇਰਣਾ ਸਰੋਤ ਹਨ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਸਾਡੇ ਦਿੱਲ ਵਿੱਚ ਵਸਾਉਣ ਅਸੀਂ ਚੰਗੇ ਇਨਸਾਨ ਬਣ ਸਕੀਏ 👏👏

  • @balwantgill3488
    @balwantgill3488 Год назад +4

    ਧਰਮ ਕਿਤੇ ਵੈਰ ਵਿਰੋਧ ਨਹੀ ਸਖਾਉਦਾ

  • @sumermalsinghi9317
    @sumermalsinghi9317 Год назад +1

    आपको सुनकर आपसे मिलने का मन करता है। आपके विचार वास्तविक धर्म का मार्ग है।

  • @sandeepsarhadi21
    @sandeepsarhadi21 Год назад +12

    baba ji tuc ik ho ik hi hei ohh God Allah waheguru ram de rste te chalde o sanu eve de baba ji chahide ne jo guru sanu rab nal milave

  • @Sukhdevraj-te9tq
    @Sukhdevraj-te9tq Год назад +3

    ਇਹ ਹੈ ਦੁਖਾਂ ਦਾ ਸ਼ਫਰ ਚਲਦਾ ਜਾਵਗਾ ਐਵੇ ਤੂਫਾਨ ਭਾਵੇ ਨੁਕਸਾਨ ਚੱਲਦਾ ਜਾਵਗਾ

  • @gurmeetkaur9140
    @gurmeetkaur9140 Год назад +77

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਨੇ ਬਹੁਤ ਸਹੋਣਾ ਸੁਨੇਹਾ ਦਿਤਾ 🙏

  • @ManmohanSingh-ub4zl
    @ManmohanSingh-ub4zl Год назад +15

    I am from USA but sant ji every day I always learn from you your teaching is priceless

  • @sikhgurbani13-13
    @sikhgurbani13-13 Год назад +20

    Mind hila ke rakhta 🙏 Waheguru sanu sumatt bakhshe changa insaan banawe.🙏

  • @balwindersingh115
    @balwindersingh115 6 месяцев назад

    Very good start baba ji

  • @Fateh.2323
    @Fateh.2323 Год назад +11

    Kuj ktr lok punjab nu roln te lge hoye aa.. Tusi jodn te lge ho.. Boht boht dhnwaad eho j upraale krn lyi❤😘

  • @gurpreetchahal1328
    @gurpreetchahal1328 Год назад

    ਭਾਈ ਸਾਹਿਬ ਤੁਹਾਡੀ ਗੱਲ ਇਕ ਇਕ ਮੈਂ ਸੁਣੀ ਹੈ ਪਰ ਬਿਲਕੁਲ ਸਹੀ ਹੈ ਭਾਈ ਸਾਹਿਬ

  • @baljeetsidhu67
    @baljeetsidhu67 Год назад +7

    ਜਨ ਪਰਉਪਕਾਰੀ ਆਏ ਦੁਨੀਆਂ ਦੇ ਤਾਰਨੇ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐

  • @GurdeepSingh-hu4ux
    @GurdeepSingh-hu4ux Год назад +2

    ਜੇ ਆਪਾ ਆਪਣੇ ਧਰਮ ਨੁੰ ਮੰਨਣ ਲੱਗ ਜਾਈਏ ਤਾਂ ਆਗਲੇ ਪਲ ਹੀ ਸਤਿਯੁਗ ਆ ਜਾਏਗਾ ਹਰ ਧਰਮ ਇੱਕੋ ਹੀ ਸਿੱਖਿਆ ਦਿੱਤੀ ਹੇ

  • @baljindersingh7322
    @baljindersingh7322 Год назад +38

    Sikh kom da heera dhadrian wale 🙏🧡🦅

    • @babbarsher3445
      @babbarsher3445 Год назад +2

      Tuhanu ehda chor da pta ni

    • @jaswinderkang8047
      @jaswinderkang8047 Год назад

      Eh tempo aa baba ni 😡😡😡

    • @sukhsaab1733
      @sukhsaab1733 Год назад +3

      Right

    • @baljindersingh7322
      @baljindersingh7322 Год назад

      @@jaswinderkang8047 teri ki pain viahi c ehnu jedi ne dsya aa k tenu
      Sali chewl kisse tha di chl b......

    • @Karm3572
      @Karm3572 Год назад

      ​@@jaswinderkang8047 teri keda bhen naal rep karta salia

  • @JagtarSingh-il1pe
    @JagtarSingh-il1pe 3 месяца назад

    Waheguru Ji ka Khalsa waheguru ji ki Fateh

  • @sunshinehope7057
    @sunshinehope7057 Год назад +11

    ਧੰਨ ਧੰਨ ਨੇ ਢੱਡਰੀਆਂ ਵਾਲੇ 🙏🏻🙏🏻🙏🏻

  • @NaviNavjot90
    @NaviNavjot90 Год назад +3

    Sikh Hindu Muslim Isai
    Saareyan wich pyar hai.
    Bas sarkara hi ne jo paadh paundiyan ne...
    Lokka ch tan pyar bahut aa.

  • @amardeepsinghkhalsa9299
    @amardeepsinghkhalsa9299 Год назад +17

    Balle oye shera !!! Actual live personality of humanity dhadrian wale.....

  • @kuldeepsingh-xh6jv
    @kuldeepsingh-xh6jv Год назад +7

    ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਜੀ

  • @ਵਾਹਿਗੁਰੂਜੀ-ਙ8ਹ

    ਐਹੋ ਜਿਹੇ ਇਨਸਾਨੀਅਤ ਪਸੰਦ ਤੇ ਕਰਮ ਹੀ ਧਰਮ ਦੇ ਕਨਸੈਪਟ ਨੂੰ ਲੈਕੇ ਪੂਰੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚ 234 ਪ੍ਰੋਗਰਾਮ ਹੋਣੇ ਚਾਹੀਦੇ ਹਨ ਹਰ ਹਲਕਾ ਦੋ ਪ੍ਰੋਗਰਾਮ,ਫੇਰ ਦੇਖਿਓ ਪੰਜਾਬ ਮੁੜ ਸੋਨੇ ਦੀ ਚਿੜੀ ਬਣਦਾ,ਅੱਜ ਜੌ ਪੰਜਾਬ ਦੇ ਹਲਾਤ ਹਨ,ਪੰਜਾਬ ਚ ਕ੍ਰਾਈਮ ਬਹੁਤ ਘੱਟ ਤੇ ਪਿਆਰ ਵੱਧ ਹੋਊਗਾ

  • @chhhinderpal9919
    @chhhinderpal9919 Год назад +10

    Eho JIHE program sare pinda shehra vich jarur hone ਚਾਹੀਦੈ ਹਨ।ਬਹੁਤ ਸੁੰਦਰ ਬਾਬਾ ਜੀ ਆਪ ਜੀ ਦੀ ਸੋਚ ਬਹੁਤ ਹੀ ਉੱਤਮ ਤੇ ਨੇਕ ਹੈ।ਉਪਰਾਲਾ ਕਰਨ ਵਾਲੇ ਵੀਰਾਂ ਦੀ ਸੋਚ ਨੂੰ ਸਲਾਮ।

  • @gurpreetkauraww7786
    @gurpreetkauraww7786 Год назад +11

    Wah ji kya shari....👌👌

  • @lakhvirsingh682
    @lakhvirsingh682 27 дней назад +1

    ਨਜ਼ਾਰਾ ਦੇਤਾ। ਉਮਰ ਵੱਡੀ ਕਰੇ।ਇਹ ਹੁੰਦਾ ਪ੍ਰਚਾਰ। ਐਨਾ ਮਾੜਾ ਨੀ ਢੱਡਰੀਆਂ ਵਾਲਾ ਜਿਨ੍ਹਾਂ ਲੋਕ ਕਹਿੰਦੇ ਐ।

  • @mandeepsingh4390
    @mandeepsingh4390 Год назад +9

    Veer ji tusi bilkul sahi gallan krde ho.... Mouka bnega ta tuhade darshan jruru krange

  • @gursewaksingh-ls4rm
    @gursewaksingh-ls4rm Год назад +10

    Most beautiful, important and informative considerations have been spoken by Dhadrian Wale before the huge congregation at Maler Kotla.
    Thanks a lot again and again.

  • @luckysandhu7541
    @luckysandhu7541 Год назад +6

    Satshirikaal ji waheguru ji satnaam ji waheguru ji Love is god

  • @sukhchainsingh4005
    @sukhchainsingh4005 Год назад +1

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ🙏🙏🙏 ਇਸ ਬੰਦੇ ਦਾ ਸਾਥਦਿਓ ਸੋ ਲੋਕ ਲੋਕਾਂ ਨੂੰ ਉਜਾੜਨ ਵਾਲੇ ਹੁੰਦੇ ਵਸਾਉਣ ਇੱਕ ਹੁੰਦਾ ਸਾਰੇ ਰਲਕੇ ਰਹੋ ਇੱਕ ਦੂਜੇ ਦੀ ਮਦਦ ਕਰੋ ਜਿਹੜੇ ਭੜਕਾਉ ਭਸਨ ਦਿੰਦੇ ਹਨ ਉਹ ਲੋਕ ਨੂੰ ਉਜਾੜ ਦੇ ਹਨ ਸਰਕਾਰ ਨੀ ਮਾੜੀ ਲੋਕ ਮਾੜੇ ਹਨ ਰੱਬ ਨੇ ਤਾਂ ਜੱਟਾਂ ਨੂੰ ਨਹੀਂ ਮਾਫ ਜੱਟ ਮਾੜੇ ਕੰਮ ਕਰਦੇ ਹਨ ਗੜੇ ਮਾਰੀ ਕਰਤੀ ਹੁਣ ਕਹਿਣਾ ਸਰਕਾਰ ਨੇ ਕਰਤੀ

  • @sukhvirkhan7037
    @sukhvirkhan7037 Год назад +22

    ਦਿਲ ਠਾਰ ਦਿੱਤਾ ਬਾਬਾ ਜੀ ਨੇ ਬਹੁਤ ਬਹੁਤ ਧੰਨਵਾਦ ਜੀ

  • @sukhramrajpal8379
    @sukhramrajpal8379 Год назад

    ਆਪਣੇ ਤੋਂ ਸ਼ੁਰੂ ਕਰ ਲਉ ।ਦੂਸਰਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ। ਕਾਫਲਾ ਵਧਦਾ ਹੀ ਜਾਏਗਾ। ਧੰਨਵਾਦ।

  • @damanpreet5963
    @damanpreet5963 Год назад +4

    Buhat vadia bichar mere Bhai saheb de 🙏🙏🙏🙏🙏🙏🙏🙏

  • @GurpreetSingh-km8do
    @GurpreetSingh-km8do Год назад +4

    ਤੰ ਸਲਾਮਤ ਰਹੇ..ਅੱਲਾ ਤੈਨੂੰ ਵੀ ਸਲਾਮਤ ਰੱਖੇ. This is meaning .

  • @sarbjeetkaur2816
    @sarbjeetkaur2816 Год назад +453

    ਜੇ ਇਸ ਤਰਾਂ ਦੇ ਵਿਚਾਰਾ ਨਾਲ ਗੱਲ ਹੁੰਦੀ ਹੋਵੇ ਤਾਂ ਪੰਜਾਬ ਸੋਹਣਾ ਬਣ ਸਕਦਾ ਹੈ

  • @j.s.k7340
    @j.s.k7340 Год назад +5

    ਸਾਨੂੰ ਮਾਣ ਆ ਅਸੀਂ ਭਾਈ ਸਾਹਿਬ ਨੂੰ ਸੁਣਦੇ ਆ ,🙏🙏🙏🙏🙏🙏🙏ਬਰਮੁਪੁਰੀ

  • @bahiranjeetsinghjisehjraeb9771
    @bahiranjeetsinghjisehjraeb9771 Год назад +4

    ਬਹੁਤ ਵਧੀਆ ਵਿਚਾਰਾ ਕਰੀਆ ਭਾਈ ਸਾਹਿਬ ਜੀ ਨੇ ਦਿਲ ਨੂੰ ਬਹੁਤ ਸਕੂਨ ਮਿਲਿਆ

  • @SarbjitSingh-ek1si
    @SarbjitSingh-ek1si Год назад +1

    ਬਹੁਤ ਚੰਗਾ ਵਿਚਾਰ ਅਸ਼ਲੀ ਪੰਜਾਬੀਅਤ ਚੰਗਾ ਿਨਸਾਨ

  • @sanjeevbjain
    @sanjeevbjain Год назад +9

    This guy is a gem.We need to see more of him, and we need more preachers like him.

  • @daulatram1326
    @daulatram1326 Год назад

    Salute sir

  • @anitaraina9491
    @anitaraina9491 Год назад +9

    Very good post for our new generation.. Waheguru ji 🙏🙏🌹

  • @Pardip-oe7jd
    @Pardip-oe7jd Год назад +1

    ਕਿਉਂ ਝੂਠ ਬੋਲਦਾਂ
    ਅਜ ਹੀ ਕਲੀਨਸ਼ੇਵ ਹੋ ਕੇ ਦੇਖਲਾ
    ਫੇਰ ਪਤਾ ਲੱਗੂ ਪਹਿਚਾਨ ਕੀ ਹੁੰਦੀ ਆ
    ਧਰਮ ਦੀ ਪਹਿਚਾਣ ਉਸਦੇ ਪਹਿਰਾਵੇ ਨਾਲ ਹੀ ਸੋਭਦੀ ਹੁੰਦੀ ਆ ਭਰਾਵਾ,
    ਹਿੰਦੂ ਭਰਾਵਾਂ ਦਾ ਆਪਣਾ ਪਹਿਰਾਵਾ,
    ਮੁਸਲਮਾਨ ਵੀਰਾਂ ਦਾ ਆਪਣਾ ਪਹਿਰਾਵਾ
    ਪਹਿਰਾਵੇ ਤੋਂ ਪਹਿਚਾਣ ਹੈ
    ਹੁਣ ਮਨ ਦਾ ਕੀ ਪਤਾ ਕਿ ਬਗਲ ਵਿੱਚ ਛੁਰੀ ਤੇ ਮੂੰਹ ਵਿੱਚ ਰਾਮ ਰਾਮ ਹੋਵੇ

  • @ravibagal8619
    @ravibagal8619 Год назад +23

    These are pure golden words..

  • @honeykamboz1190
    @honeykamboz1190 Год назад +1

    ਸਭ ਧਰਮਾਂ ਦਾ ਸਾਂਝਾ ਇੱਕੋ ਇੱਕ ਧਰਮ ਹੈ ਇਨਸਾਨੀਅਤ
    ਪਹਿਲਾਂ ਇਨਸਾਨ ਬਣੋ ਫੇਰ ਆਪਣਾ ਫਰਜ਼ ਨਿਭਾਓ

  • @KamaljitKaur-fy3uu
    @KamaljitKaur-fy3uu Год назад +19

    ਸਾਹਬਾਜ ਵਰਗੇ ਹੋਰ ਵੀਰਾਂ ਨੂੰ ਵੀ ਤੁਹਾਡੀਆਂ ਇੰਨੀਆਂ ਮਹਾਨ ਸਪੀਚਾਂ ਲਈ ਉਪਰਾਲੇ ਕਰਨੇ ਚਾਹੀਦੇ ਹਨ 👍 ਲੂੰ ਕੰਡੇ ਖੜ੍ਹੇ ਹੋ ਗਏ ਜੀ ਇੱਕ ਇੱਕ ਸ਼ਬਦ ਸੁਣਕੇ ਜੀ 🙏

  • @simranpreetkaur5913
    @simranpreetkaur5913 Год назад +11

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਦਿਲ ਕਰਦਾ ਸੁਣੀ ਜਾਈਏ ਬਹੁਤ ਬਹੁਤ ਧੰਨਵਾਦ ਜੀ 🙏🙏ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🙏🙏🙏