Bhut vadiaa gallan tuhadiaa anmol kawatra veer... Tuhade bhut thought sune mai... Te ov real laife nal related bolde o veer.. God bless u veer.. Jeonde vaasde raho veveerrr. . 🎉🎉🎉
@@universeinfnite jo kar reha ona nu ta kar lainde Veer mere 4 to 5000 honge Sikh parchark jthebandia sgpc kiniya hi dharmik sanstha thode warge jo comment karde ne tusi v kro sanmanit jis nu karna hai
@@inderjitdhillon2479 Oh Bai Ji Mere Comment Nu Dobara Read Karo Mai Kis Reason To Bolya ,Mai Keha K Sirf Ik Hi Punjab Da Putt AA? Baki Koi Hor Hann?Prize Da Name Sun K ਮੈਂ Oh Gallan Kahiya Vese Bhai Ranjit Singh Hora Nu Apne Sikha Nal Nafrat Jehi Hoyi Payi Aaw Kush Years To Dhume Karke Ohde Karke Saari Kaum Te Ism Nal Es Tarah Behave Karna Sahi Gall Nahi , Kade Tusi ਮਨੁੱਖਤਾ ਦੀ ਸੇਵਾ ਵਾਲਿਆਂ ਅਤੇ ਪਾਲ ਖਰੌੜ ਦੀਆਂ ਵੀਡੀਓਜ਼ ਦੇਖੀਆਂ? ਨਹੀਂ ਦੇਖੀਆਂ ਤਾਂ ਦੇਖੋ ਪਹਿਲਾਂ ਤੇ ਭਾਈ ਸਾਹਬ ਨੂੰ V Dikhao Oh Kis Tarah Di Sewa Karde Aa Jo Anmol Nalo Kite Jyada ਘਾਲਣਾ ਕਰਦੇ ਹਨ🙏.
ਭਾਈ ਸਾਹਿਬ ਜੀ ਦੇ ਉਪਦੇਸ਼ ਸਦਕਾ ਬਹੁਤ ਸਾਰੇ ਲੋਕ, ਨੌਜਵਾਨ ਨਿਸ਼ਕਾਮ ਸੇਵਾ ਵੱਲ ਪ੍ਰੇਰਿਤ ਹੋਏ ਹਨ l ਅਨਮੋਲ ਕਵਾਤਰਾ ਇਸਦੀ ਜਿਊਦੀ ਜਾਗਦੀ ਉਦਾਹਰਣ ਹਨ 🙏🙏🙏🙏🙏
@@jashanpreetsingh3035 ਸ਼ਾਇਦ ਤੁਸੀਂ ਅਨਮੋਲ ਕਵਾਤਰਾ ਦੀ ਮਲੇਰਕੋਟਲੇ ਵਾਲੀ ਸਪੀਚ ਨਹੀਂ ਸੁਣੀ ਹੋਣੀ, ਸੁਣ ਕੇ ਦੇਖੋ...
ਵਾਹਿਗੁਰੂ, ਪੰਜਾਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਅਨਮੋਲ ਕਵਤਰੇ ਵਰਗੇ ਕੋਹਿਨੂਰ ਹੀਰੇ, ਅੱਜ ਪੰਜਾਬ ਦੇ ਮੁੱਖ, ਹੀਰੇ, ਇਕੱਠੇ ਹੋਏ ਦੋਹਾ, ਦਾ, ਧਨਵਾਦ, ਵੀ ਰੋgood, more
@@ManjitKaur-wl9hr 😊p ldcegrgdgrhssgenghegdhr😂😂😂😂😂😂😂😂😂😂😂😂😂🎉🎉🎉🎉🎉🎉❤❤❤🎉😮😮😮😮😮😮😮😮😮😮😮
,
😅
ਵੀਰ ਅਨਮੋਲ ਕਵਾਤਰਾ ਦੀ ਸੈਲਫਲੈੱਸ ਸੇਵਾ ਨੂੰ ਸਨਮਾਨਿਤ ਹੋਣ ਤੇ ਤਹਿ ਦਿਲੋਂ ਲੱਖ ਲੱਖ ਮੁਬਾਰਕਾਂ ਜੀ 🙏🏻
ਬਹੁਤ ਵਧੀਆ ਹੋਇਆ ਪੰਜਾਬ ਦਾ ਪੁੱਤਰ ਨਾਮ ਬਹੁਤ ਸੋਹਣਾ ਨਾਮ ਹੈ। ਐਨੀ ਖੁੱਸ਼ੀ ਹੋਈ। ਅੱਖਾਂ ਵਿਚੋਂ ਖੁਸ਼ੀ ਹੰਜੂ ਬਹਿ ਗਏ। ਪੰਜਾਬ ਦਾ ਪੁੱਤਰ ਜ਼ਿੰਦਾਬਾਦ।
ਢੰਡਰੀਆਂ ਵਾਲੇ ਤੇ ਅਨਮੋਲ ਕਵਾਤਰਾ ਜਿਉਂਦੇ ਰਹਿਣ ਮੇਰੇ ਦੋਵੇਂ ਵੀਰ 🙏🏻🙏🏻🙏🏻
ਹਰ ਕੋਈ ਆਪਣੇ ਲਈ ਸਨਮਾਨ ਚਾਹੁੰਦਾ ਹੈ ਪਰ ਸਦਕੇ ਜਾਈਏ ਆਪ ਜੀ ਦੀ ਸੋਚ ਦੇ ਕਿ ਤੁਸੀਂ ਸਮੇਂ ਸਮੇਂ ਤੇ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਓ 🙏🏻 ਧੰਨਵਾਦ ਜੀ 🙏🏻
ਅਨਮੋਲ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੇ ਸਮੂਹ ਸੰਗਤ ਤੁਸੀਂ ਚੰਗੇ ਉਪਦੇਸ਼ ਦਿੱਤੇਚੰਗੇ ਰਸਤੇ ਚੱਲਣਾ ਹੀ ਇਨਸਾਨੀਅਤ ਹੈ ਜੋ ਅਨਮੋਲ ਬਾਈ ਨੇਦਿਖਾਈ ਇਹੋ ਜਿਹੇ ਹੀਰੇ ਬਹੁਤ ਘੱਟ ਹਨ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਜਾਤਪਾਤ ਭੇਦਭਾਵ ਤੋਂ ਉਪਰ ਉੱਠ ਕੇ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ ਜੀ 🙏
ਬਹੁਤ ਵਧੀਆ ਨੋਜਵਾਨ ਹੈਂ ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ, ਇਹ ਜਿਊਂਦੀ ਜਾਗਦੀ ਮਿਸਾਲ ਹੈ ਵਾਹਿਗੁਰੂ ਦਾ ਹੱਥ ਹੈ 🙏🙏🙏🙏👌👌👌❣️
ਮਨ ਖੁਸ਼ ਹੋ ਗਿਆ ਵੀਰੇਅਨਮੋਲ ਰੱਬ ਤੈਨੂੰ ਲੰਬੀ ੳੁਮਰ ਬਖਸ਼ੇ
ਵੀਰ ਅਨਮੋਲ ਕਵਾਤਰਾ ਦੀਆਂ ਲੋਕ ਭਲਾਈ ਸੇਵਾਵਾਂ ਲਈ ਇਹ ਐਵਾਰਡ ਦੇ ਕੇ ਦਿੱਤੀ ਆਪ ਜੀ ਦੀ ਹੱਲਾਸ਼ੇਰੀ ਨੌਜਵਾਨੀ ਵਿੱਚ ਸਮਾਜ਼ ਸੇਵਾਵਾਂ ਪ੍ਰਤੀ ਉਤਸ਼ਾਹ ਭਰੇਗੀ ਜੀ 🙏
ਵਹਿਗੁਰੂ, ਅੱਜ,ਵੇਖਨ, ਜਿਹੜੇ,ਲੋਕ, ਗਾਲ਼ਾਂ, ਕੱਢਦੇ,ਸੀ, ਅੱਜ,ਵੇਖਣ, ਇਕੱਠ,ਕੌਣ,ਸਹੀ,ਕਾਉਣ, ਗਲਤ ਏ, ਵੇਖੋ, ਠਾਠਾਂ ਮਾਰਦਾ ਇਕੱਠ,, ਪੰਜਾਬ ਦੇ ਮੁੱਖ ਹੀਰੇ ਇਕੱਠੇ ਹੋਏ ਦੋਹਾ ਦਾ ਧਨਵਾਦ
ਵਾਹਿਗੁਰੂ,ਦਾਨ, ਕਰਨਾ,ਐ, ਕਰੋ ਧੰਨ ਧੰਨ, ਉਹ,ਮਾਵਾਂ, ਜਿਹਨਾਂ, ਤਹਾਨੂੰ, ਜਨਮ ਦਿੱਤਾ ਏ, ਪਤਾ, ਹੁੰਦਾ,ਜਵਾ,ਲੈ, ਜਾਣਾ, ਛੋਟਾ, ਹੁੰਦਾ,ਨਾਮ, ਜਪਦਾ, good more than,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸਾਹਿਬ ਨੇ ਅਨਮੋਲ ਕਵਾਤਰਾ ਨੂੰ ਪੰਜਾਬ ਦੇ ਪੁੱਤਰ ਦਾ ਅਵਾਰਡ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਸਿਰਫ ਇਹ ਹੀ ਇਕ ਐਸੇ ਪ੍ਰਚਾਰਕ ਹਨ ਜੋ ਧਰਮ ਦੀ ਸਹੀ ਵਿਆਖਿਆ ਕਰ ਰਹੇ ਹਨ ਲੋਕਾਂ ਨੂੰ ਆਪਣੇ ਕੰਮ ਕਰਨ ਦੇ ਨਾਲ-ਨਾਲ ਸਮਾਜ ਭਲਾਈਦੇ ਕੰਮਾਂ ਲਈ ਵੀ ਉਤਸ਼ਾਹਿਤ ਕਰ ਰਹੇ ਹਨ।
ਇੰਨੇ ਜ਼ਿਆਦਾ ਇਕੱਠ ਨੂੰ ਕਿਸ ਤਰ੍ਹਾਂ ਉਹ ਸੰਭਾਲ
ਲੈਂਦੇ ਹਨ।
ਪੰਜਾਬ ਦੇ ਹੀਰੇ ਭਾਈ ਸਾਹਿਬ ਅਨਮੋਲ ਤੇ ਨਿਰਵੈਰ ਵੀਰ ਲੰਬੀਆ ਉਮਰਾ ਹੋਣ ਵੀਰਾ ਦੀਆ ਜੁਗ ਜੁੱਗ ਜੀਓ🙏🙏🙏🙏🙏🙏🙏🙏🙏🙏🙏🙏
ਹੀਰੇ ਦੀ ਪਰਖ਼ ਇੱਕ ਜੌਹਰੀ ਹੀ ਕਰ ਸਕਦਾ ਹੈ ਜੀ 👏🏼👏🏼👏🏼👏🏼👏🏼👏🏼👏🏼👍🏻👍🏻👍🏻👍🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਘੁਰਕਾ ਤਹਿ-ਤੇ-ਜਿਲਾ-ਫਾਜਿਲਕਾ ਤੋਂ ਜਸਪਰੀਤ ਸਿੰਘ ਤੇ ਪਰਮਜੀਤ ਸਿੰਘ
ਬਹੁਤ ਸੋਹਣੇ ਵਿਚਾਰ ਹਨ ਵੀਰ ਜੀ ਦੇ 🙏🙏🙏🙏🙏
ਇਹ ਕੰਮ ਪੰਜਾਬ ਸਰਕਾਰ ਦਾ ਸੀ ਜੋ ਇਹੋ ਜਹੇ ਨੋਜਵਾਨ ਚੰਗੇ ਕੰਮ ਲਈ ਉਤਸਾਹਿਤ ਹੋਣ.. ਧੰਨ ਭਾਈ ਸਾਹਿਬ ਤੁਸੀਂ ਹੌਸਲਾ ਅਫਜਾਈ ਦੇ ਰਹੇ ਹੋ
ਵੀਰ ਜੀ ਨੂੰ ਕੋਟਿ ਕੋਟਿ ਨਮਨ, ਪਰਮੇਸ਼ਵਰ ਦਵਾਰ ਦੀ ਬਹੁਤ ਵੱਡੀ ਉਪਲਬਧੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
ਭਾਈ ਸਾਹਿਬ ਅਤੇ ਅਨਮੋਲ ਕਵਾਤਰਾ ਅਤੇ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ
ਅਨਮੋਲ ਕਵਾਤਰਾ ਇਸ ਨੂੰ ਬਹੁਤ ਦੇਖਦੇ ਹਾਂ 🎉🎉🎉🎉🎉
ਬਹੁਤ ਵਧੀਆ ਵਿਚਾਰ ਹਨ ਸਾਡੇ ਹੀਰੇ
ਲੀਡਰ ਭਾਈ ਸਾਹਿਬ ਜੀ ਦੇ ।
ਵੀਰ ਦਾ ਇਕੱਲਾ ਨਾਮ ਹੀ ਅਨਮੋਲ ਨਹੀਂ ਵੀਰ ਦੇ ਕੰਮ ਵੀ ਅਨਮੋਲ ਹਨ ❤️👍🙏
ਬਹੁਤ ਬਹੁਤ ਵਧੀਆ ਉਪਰਾਲਾ ਜੀ ਇਹ ਸਬ ਕੁਝ ਦੇਖ ਕੇ ਸ਼ਾਇਦ ਕੋਈ ਹੋਰ ਵੀ ਅੱਗੇ ਆਵੇ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏 🙏🙏
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
ਸੱਚ ਮੁੱਚ ਹੀ ਪੰਜਾਬ ਦਾ ਪੁੱਤਰ ਜੀ 🙏🏻🙏🏻
ਬਹੁਤ ਵਧੀਆ ਛੋਟੇ ਵੀਰ ਅਨਮੋਲ ਬਹੁਤ ਬਹੁਤ ਮੁਬਾਰਕਾਂ 👍🏻👍🏻👍🏻
ਬਹੁਤ ਵਧੀਆ ਭਾਈ ਸਾਹਿਬ ਤੁਸੀਂ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸੇਧ ਦਿੰਦੇ ਹੋ 🙏🌹💐🌹💐🙏
ਬਹੁਤ ਵਧੀਆ ਭਾਈ ਸਾਹਿਬ ਜੀ ਇਸ ਤਰ੍ਹਾਂ ਇਹੋ ਜਿਹੇ ਬੱਚਿਆਂ ਦਾ ਹੌਸਲਾ ਵਧਦਾ ਹੈ ਧੰਨਵਾਦ ਭਾਈ ਸਾਹਿਬ ਜੀ
ਬਹੁਤ ਬਹੁਤ ਮੁਬਾਰਕਾਂ ਵੀਰ ਅਨਮੋਲ ਕਵਾਤਰਾ... ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਧੰਨਵਾਦ ਭਾਈ ਰਣਜੀਤ ਸਿੰਘ ਜੀ
ਉਹ ਦਿਨ ਦੂਰ ਨਹੀ ਸਾਡਾ ਪੰਜਾਬ ਵੀ
ਕਰਤੇ ਪੁਰਖ ਦੀ ਬਖਸ਼ਿਸ਼ ਸਦਕਾ ਖੁਸ਼ਹਾਲ ਹੋਵੇਗਾ ਜੇਕਰ ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਅਨਮੋਲ ਜੀ ਵਰਗੇ ਪੰਜਾਬ ਦੀ ਸੇਵਾ ਕਰਨਗੇ
ਬਲਵੀਰ ਸਿੰਘ
Vancouver Canada
ਪਰਉਪਕਾਰੀ ਇਨਸਾਨ ਅਨਮੋਲ ਕਵਾਤਰਾ ਜੀ ਗੁਰਾ ਬਹੁਤ ਵੱਡੀ ਕਿਰਪਾ
Satnam wahe Guru ji sab te mahr Karo ji ❤❤❤❤❤
ਭਾਈ ਜੀ ਅਤੇ ਅਨਮੋਲ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🌹 ਅਨਮੋਲ ਵੀਰ ਜੀ ਸੱਚ ਵਿਚ ਹੀ ਅਨਮੋਲ ਹੀਰਾ ਹੈ
ਬਹੁਤ ਵਧੀਆ ਗੱਲ ਹੈ ਸੇਵਾ ਦੀ ਹੁਣ ਤਾਂ ਦੰਦਾਂ ਵਾਲੇ ਡਾਕਟਰ ਵੀ ਇੱਕ ਦੰਦ ਕਢਵਾਉਣ ਦਾ ਚਾਰ ਤੋਂ ਪੰਜ ਹਜ਼ਾਰ ਰੁਪਏ ਲੈਂਦੇ ਹਨ ਇਨ੍ਹਾਂ ਪੈਸਾ ਇਹਨਾਂ ਨੂੰ ਦੇ ਕੇ ਘਰ ਦਾ ਖਰਚਾ ਕਿਵੇਂ ਚੱਲੂਗਾ
ਅਨਮੋਲ ਕਵਾਤਰਾ ਵੀਰ ਦੀ ਨਿਸ਼ਕਾਮ ਸੇਵਾ ਨੂੰ ਸੈਲੂਟ ਹੈ 🙏🙏
Anmol ji de parents kine dhan ne jo ehi je sakhsiyat nu janm dita 🙏🙏🙏🙏🙏👑👑👑
ਅਨਮੋਲ ਕਵਾਤਰੇ ਬਚੇ ਤੈਨੂੰ ਭਾਈ ਸਾਹਿਬ ਦੇ ਜਰੀਏ ਰਬ ਦੇ ਦਰਸ਼ਨ ਹੋ ਗੈ ਸੇਵਾ ਵਰਗਾ ਕੰਮ ਤੁਹਾਨੂੰ ਫਰੀ ਵਿਚ ਮਿਲਿਆ
ਆਪ ਬਹੁਤ ਭਾਗਾਂ ਵਾਲੇ ਹੋ
❤❤❤❤❤❤🎉🎉🎉
ਵਾਹਿਗੁਰੂ ਜੀ। ਭਾਈ ਸਾਹਿਬ ਜੀ। ਹੋਰ ਪੰਜਾਬ ਦਾ ਪੁੱਤ
ਅਨਮੋਲ ਹੀਰਾ।ਜੀ।ਨੂੰ। ਬਹੁਤ ਬਹੁਤ । ਧੰਨਵਾਦ ਜੀ।
ਪਰਮਜੀਤ ਕੌਰ।
ਇੰਦੌਰ। ਸੇ
ਬਹੁਤ ਵਧੀਆ ਭਾਈ ਸਾਹਿਬ ਜੀ ਅਨਮੋਲ ਵੀਰ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ੇ 🙏🙏🙏🙏
ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਦੋਨੋ ਹੀ ਪੰਜਾਬ ਦੇ ਪੁੱਤ ਅਨਮੋਲ ਹੀਰੇ ਰਣਜੀਤ ਸਿੰਘ ਤੇ ਅਨਮੋਲ
ਅਨਮੋਲ ਕਵਾਟਰਾ ਨੂੰ ਸਨਮਾਨਤ ਕਰਨ ਤੇ ਭਾੲੀ ਸਾਹਿਬ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ
ਬਾਈ ਰਣਜੀਤ ਸਿੰਘ ਢੱਡਰੀਆਂ ਸਭ ਧਰਮਾਂ ਦਾ ਵੀਰ।
ਬਹੁਤ ਬਹੁਤ ਵਧਾਈਆਂ ਜੀ ਖਾਲਸੇ ਦੇ ਜਨਮ ਦਿਹੜੇ ਦੀਆਂ ਜੀ
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਕੀਤਾ
Waheguru ji bhai sahib ji and kwatra di soach nu salute hai waheguru ji chardikala bakhshan🙏🙏👍👏
Bhut vadiaa gallan tuhadiaa anmol kawatra veer... Tuhade bhut thought sune mai... Te ov real laife nal related bolde o veer.. God bless u veer.. Jeonde vaasde raho veveerrr. . 🎉🎉🎉
Bahut hi vadiya kita Sant ji ne Anmol veere nu award aur "Punjab da putt" title deke ❤❤❤
Anmoal veer nu wahe guru chardi kla vich rakhe
ਅਨਮੋਲ ਪੁੱਤ ਬਹੁਤ ਵਧੀਆ ਉੱਪਰਾਲਾ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਡੇ ਵੀਰ ਹਨ। ਭਾਈ ਸਾਹਿਬ ਨੂੰ ਸੁਣਦੇ ਸੁਣਦੇ ਅਸੀਂ ਆਪ ਵੀ ਅਤੇ ਸਾਡੇ ਪ੍ਰੀਵਾਰ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਜੀ।
ਵੀਰ ਅਨਮੋਲ ਕਵਾਤਰਾ ਜੀ ਪਰਮਾਤਮਾ ਵਾਹਿਗੁਰੂ ਆਪ ਜੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਦਮ ਉਪਰਾਲੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
He deserves this award👍👍
Meni sabanu guru Ji ka kirpa hun sab ke sath bni rhe sasriyagal
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੇ ਅਨਮੋਲ ਵੀਰ
Veer ji bhai anmol kawatra ji nu waheguru hamesha chardi kala te khush rakhe
ਵਾਹਿਗੁਰੂ ਵਾਕਿਆ ਹੀ ਹਰ ਸਸਦਾ ਵੱਲੋਂ ਅਨਮੋਲ ਕਵਤਰੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਪੰਜਾਬ ਦਾ ਕੋਹਿਨੂਰ ਹੀਰਾ ਐਂ ਅਨਮੋਲ ਕਵਤਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਅਨਮੋਲ ਜੀ ਬਹੁਤ ਬਹੁਤ ਮੁਬਾਰਕ। ਵੀਰੇ ਅਕਾਲ ਪੁਰਖ ਕਿ੍ਰਪਾ ਕਰੇ।ਆਪਾ ਰਾਮ ਦੇ ਵਾਹਿਗੁਰੂ ਦੇ ਖੁਦਾ ਦੇ ਪੁੱਤਰ ਬਣਨਾ। ਅੱਜ ਪੰਜਾਬ ਪੁਤੱਰ ਨਾਲ ਸਨਮਾਨਤ ਹੋਏ ਹੋ ਕੱਲ ਨੂੰ ਰੱਬ ਪੁਤਰ ਨਾਲ ਸਨਮਾਨਤ ਹੋਵੋਗੇਉਮੀਦ ਰੱ ਖਦੇ ਹਾਂ ।ਪ੍ਰਮਾਤਮਾ ਲੰਮੀ ਉਮਰ ਤੇ ਤੰਦਰੁਸਤੀ ਬਖਸੇ।ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ
ਭਾਈ ਸਾਹਿਬ ਜੀ ਦੇ। ਬਹੁਤ ਸੋਹਣੇ ਸੋਹਣੇ ਪਰੋਗਰਾਮ ਹੋਇਆ ਜੀ। ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਜੀ। ਬਹੁਤ ਸੋਹਣਾ ਸਜਾਇਆ ਹੈ ਜੀ। ਮੈਨੂੰ ਬਹੁਤ ਖੁਸ਼ੀ ਹੋਈ ।ਜੀ। ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਅਨੇਕਾਂ । ਮਨ ਹੋ ਰਹਾ ਥਾ। ਪਰ ਅਸੀਂ ਦੂਰ ਹੈ ਜੀ।।
। ਪਰਮਜੀਤ ਕੌਰ ।।।
ਇੰਦੌਰ
Bhoht vdhiya gal
Sun ke dil nu ak alag hi sakun milda h 🥺🙏🏽🙏🏽🙏🏽
Anmol veer deserve karde ne respect kyunki seva hi real way hai life vich happy aur balanced life li
ਅਨਮੋਲ ਨਾਮ ਵੀ ਅਨਮੋਲ ਕੰਮ ਵੀ ਅਨਮੋਲ। 🙏🏻👍🌷
Anmol Deserve This Award
ANMOL YOUR DOING EXCELLENT JOB. KEEP IT UP
🙏❤️ Waheguru ji ka khalsa waheguru ji ki Fateh ji 🙏❤️🌹
ਹੁਣ ਅਸੀਂ ਕਹਿ ਸਕਦੇ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ
Good Job Bhai sahib Ji&Anmol veer ji and all entire team God Bless you 🙏🏻
Satnam waheguru ji satnam waheguru ji 🙏🙏🙏🙏🙏
Good job doing both of you 👍👍👍 he deserve for this award.
Very good ji Very good ji kya baat waheguru ji ka kahlsa Waheguru ji ki fathe 🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏
Anmol deserve this award well done veere god bless you nd congratulations
ਇਨਸਾਨੀਅਤ ਹੀ ਧਰਮ ਹੈ
ਵਾਹਿਗੁਰੂ ਜੀ
Veer nu waheguruje lambi Omar bakhashan 🙏
Bohat bohat mubarqa anmol my elder bro
ਇਨਸਾਨੀਅਤ ਦੀ ਜਿਉਂਦੀ ਜਾਗਦੀ ਮਿਸਾਲ ਹੈ ਅਨਮੋਲ ਕਵਾਤਰਾ
ਵਾਹਿਗੁਰੂ ਜੀ ਮੇਹਰ ਕਰਨਾ 🙏🙏
Kmaal kri jande bhai Saab dino din🙏🏻🙏🏻🙏🏻
Waheguru ji k kalsha waheguru ji k fathy
Very good Paji.. U r real waris of punjab
Aanmol veer ji nu vehaguru ji tarakiya baksho 🙏
Congratulations anmol g god bless u 🙏🏻🙏🏻😇❤️❤️🥰🦋🦋❤️😇🙏🏻🙏🏻
jug jug jio kawatra ji rab use tra kirpa rakhan ji
God blessed anmol veere ❤
Waheguru ji Anmol bete nu charhdikala bakhshan ji🙏🌹🌹🌹🌹🌹🌹
Anmol putt razi rho ji God bless you beta ji hor aage vdo ji Waheguru ji kirpa bnna ke rakho Anmol and sab te
Anmol deserve this award gbu Anmol putt
Very good Anmol veer Sachi Teri koi kimat nhi a tu Anmol a .. waheguru ji hamesha sukhi rakhn ta k sewa karde rahoo
Sat Sri Akal Bhai Sahib Ji Wel done Lage Raho ji
Waheguru ji ka khalsa waheguru ji ki fateh 🙏
Khus rho brother
God bless you Anmol putt.❤,🙏 you are great.
ਪ੍ਰ੍ਮਤਮਾ ਤੈਨੂੰ ਹਮੇਸ਼ਾ ਬਲ ਬਖ਼ਸੇ
Anmol deserve the Award ❤❤❤❤❤❤❤❤❤
ਮਨੁੱਖਤਾ ਦੀ ਸੇਵਾ ਵਾਲੇ ਭਾਈ ਗੁਰਪ੍ਰੀਤ ਸਿੰਘ ਅਤੇ ਪਟਿਆਲਾ ਵਾਲੇ ਭਾਈ ਪਾਲ ਖਰੌੜ ਜੀ Deserve It Oh Gal ਵੱਖਰੀ ਭਾਈ ਰਣਜੀਤ ਸਿੰਘ ਨੂੰ ਸਿੱਖ ਟਾ ਬਿਲਕੁਲ ਦਿਖਣੇ ਹੀ ਬੰਦ ਹੋ ਗਏ ਆ🙏
@@universeinfnitehor bahut ne ona nu keh dewo jehre thode warge lok ne ona nu bs comment karna aaunda
Kise da dhanwad ni karna aaunda
@@inderjitdhillon2479 Bai Kahda ਧੰਨਵਾਦ ਕਰੀਏ ਇਸ ਗੱਲ ਉੱਤੇ !
@@universeinfnite jo kar reha ona nu ta kar lainde
Veer mere 4 to 5000 honge Sikh parchark jthebandia sgpc kiniya hi dharmik sanstha thode warge jo comment karde ne tusi v kro sanmanit jis nu karna hai
@@inderjitdhillon2479 Oh Bai Ji Mere Comment Nu Dobara Read Karo Mai Kis Reason To Bolya ,Mai Keha K Sirf Ik Hi Punjab Da Putt AA? Baki Koi Hor Hann?Prize Da Name Sun K ਮੈਂ Oh Gallan Kahiya Vese Bhai Ranjit Singh Hora Nu Apne Sikha Nal Nafrat Jehi Hoyi Payi Aaw Kush Years To Dhume Karke Ohde Karke Saari Kaum Te Ism Nal Es Tarah Behave Karna Sahi Gall Nahi , Kade Tusi ਮਨੁੱਖਤਾ ਦੀ ਸੇਵਾ ਵਾਲਿਆਂ ਅਤੇ ਪਾਲ ਖਰੌੜ ਦੀਆਂ ਵੀਡੀਓਜ਼ ਦੇਖੀਆਂ? ਨਹੀਂ ਦੇਖੀਆਂ ਤਾਂ ਦੇਖੋ ਪਹਿਲਾਂ ਤੇ ਭਾਈ ਸਾਹਬ ਨੂੰ V Dikhao Oh Kis Tarah Di Sewa Karde Aa Jo Anmol Nalo Kite Jyada ਘਾਲਣਾ ਕਰਦੇ ਹਨ🙏.
BHAI SAHIB JI SAHI KWATRA JI DA SANMAAN KAR RAHE HO
congratulations brother ❤❤❤
Bhut vadiaa chhote veere gbu
ਸ਼ਾਬਾਸ਼ ਅਨਮੋਲ ਵੀਰ👍
ਵਾਹਿਗੁਰੂ ਜੀ🙏
Congratulations, anmol ji it's good job, god blesses you
Waheguru ji Mehar Karo 🙏🙏🙏🙏♥️