Размер видео: 1280 X 720853 X 480640 X 360
Показать панель управления
Автовоспроизведение
Автоповтор
ਰਵਿੰਦਰ ਗਰੇਵਾਲ ਤੇ ਘੁਗੀ ਜੀ ਨੂੰ ਸਤਿ ਸ਼੍ਰੀ ਅਕਾਲ
ਬਾਬਾ ਗੁਲਾਬ ਸਿੰਘ ਜੀ ਬਾਈ ਰਵਿੰਦਰ ਸਿੰਘ ਗਰੇਵਾਲ ਬਾਈ ਗੁਰਪ੍ਰੀਤ ਸਿੰਘ ਘੁੱਗੀ ਬਾਈ ਸੰਘਾ ਜੀ ਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਵੀਰ ਤੇ
ਗੁਰਪ੍ਰੀਤ ਸਿੰਘ ਘੁੱਗੀ ਜੀ ਦਾ ਬੋਲਣ ਦਾ ਸਲੀਕਾ, ਸ਼ਬਦਾਵਲੀ,ਲਹਿਜਾ ਤੇ ਨਿਮਰਤਾ ਸਹਿਤ ਪੇਸ਼ਕਾਰੀ ਹਮੇਸ਼ਾਂ ਹੀ ਕਾਬਲੇ-ਏ-ਤਾਰੀਫ🙏🫡
ਘੁੱਗੀ ਵੀਰ ਜੀ ਬਹੁਤ ਵਧੀਆ ਸਿੱਖੀ ਦਾ ਗਿਆਨ ਰੱਖਦੇ ਨੇ ਮੈਂ ਕਈ ਵਾਰ ਸੁਣਿਆ ਏਨਾ ਨੂੰ ਵਾਹਿਗੁਰੂ ਜੀ ਦੀ ਬੜੀ ਮਿਹਰ ਆ ਘੂੱਗੀ ਵੀਰ ਜੀ ਨੂੰ ਪਿਆਰ ਕਰਨ ਵਾਲੇ ਲਾਇਕ ਜਰੂਰ ਕਰੋ ਜੀ
Good Vichar🎉
😀😀ਸਿੱਖੀ ਵਾਲਿ ਗੱਲ ਗੁਰਪ੍ਰੀਤ ਦੋਗਲਾ ਬੰਦਾ ਏ ਸਿੱਖੀ ਦੇ ਖਿਲਾਫ ਜੇਹੜਾ ਖਲੋਤਾ ਸੀ ਕਰਮਜੀਤ ਅਨਮੋਲ ਓਦਾ ਸਾਥ ਦੇਦਾ ਸੀ ਏ ਸਿੱਖ ਤੇ ਸਿੱਖੀ ਦੋਸਮਨ ਏ ਦੋਗਲਾ ਘੋਗੀ
ਜੋ ਗਲਾਂ ਤੁਸੀਂ ਸਿੱਖੀ ਦਾ ਗਿਆਨ ਆਖਦੇ ਹੋ ਇਹ ਬਹੁਤੇ ਲੋਕਾਂ ਕੋਲ ਹੁੰਦਾ ਹੈ ਇਹ ਗਲਾਂ ਕਾਮਰੇਡੀ ਬੰਦਿਆ ਕੋਲ ਵੀ ਹੈ ਜੋ ਪਰਮਾਤਮਾ ਦੀ ਹੋਂਦ ਤੋਂ ਵੀ ਮੁਨਕਰ ਹਨ । 2-4 ਕਿਤਾਬਾਂ ਪੜੋ ਇਹ ਗਿਆਨ ਤੁਹਾਨੂੰ ਵੀ ਆ ਜਾਵੇਗਾ । ਗਿਆਨ ਓਹੀ ਹੁੰਦਾ ਹੈ ਜਿਸ ਤੇ ਅਸੀ ਅਮਲ ਕਰੀਏ । ਗੁਰੂ ਗੋਬਿੰਦ ਸਿੰਘ ਦੇ ਦੱਸੇ ਰਾਹ ਤੇ ਚਲਣਾ , ਉਸ ਰਹਿਤ ਮਰਿਆਦਾ ਨੂੰ ਨਿਭਾਉਣਾ ਸਿੱਖੀ ਹੈ , ਗੁਰਾਂ ਦੇ ਬਚਨ ਵੀ ਹਨ ਕਿ ਮੈਨੂੰ ਸਿੱਖ ਨਹੀਂ ਰਹਿਤ ਪਿਆਰੀ ਹੈ । ਅਤੇ ਇਹ ਉਸ ਰਹਿਤ ਦੇ ਨੇੜੇ ਤੇੜੇ ਵੀ ਨਹੀਂ ਹਨ ।
L@@GurdipSinghNarula-sk3is
ਧਾਰਮਿਕ ਗੀਤਾਂ ਵਿੱਚ ਰਵਿੰਦਰ ਗਰੇਵਾਲ ਦੀ ਆਵਾਜ ਬਹੁਤ ਹੀ ਮਿਠਾਸ ਭਰੀ ਹੁੰਦੀ ਹੈ ਹਰ ਕਲਾਕਾਰ ਦੀ ਨਹੀ ਹੁੰਦੀ ।
ਵਾਹਿਗੁਰੂ ਜੀ🙏🙏
Waheguru ji waheguru ji
ਰੰਗਲੇ ਮਨਾਰਿਆ ਚ ਸਦਾ ਬੰਦਿਆ ਤੂੰ ਲੰਬੀ ਤਾਣ ਸੋਣਾ ਨੀ...ਬਹੁਤ ਸੋਹਣਾ ਸਬਦ ਰਵਿੰਦਰ ਗਰੇਵਾਲ ਹੋਣਾ ਦਾ...ਕੈਸਿਟ "ਇਹ ਹੈ ਖਾਲਸਾ" ਚ ਸੀ ਇਹ ਸਬਦ
ਸੰਘੇ ਵੀਰ ਨੂੰ ਨਵੇਂ ਬਣੇ ਰੈਣ ਬਸੇਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਬਾਈ ਰਵਿੰਦਰ ਗਰੇਵਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ ❤❤❤❤❤❤🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਮਿਹਰ ਕਰਕੇ ਚੰਗੀ ਗਾਇਕੀ ਵੱਲ ਸਾਰੇ ਮੁੜਨ।
ਬਹੁਤ ਅਮੀਰ ਅਤੇ ਪਿਆਰੀ ਸ਼ਬਦਾਵਲੀ ਲਈ ਧੰਨਵਾਦ, ਨਵਾਂ ਘਰ ਦੀਆਂ ਵਾਧਾਈਆਂ ਜੀ।🙏🏽🙏🏽
ਘੁੱਗੀ ਇਕ ਗਿਆਨਵਾਨ ਇਨਸਾਨ ਆ ਜੋ ਗੁਰਬਾਣੀ ਦਾ ਗਿਆਨ ਰੱਖਦਾ
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 🎉🎉
🙏🌹ਘੁੱਗੀ ਭਾਜੀ ਬਹੁਤ ਕਿਰਪਾ ਤੂਹਾਡੇ ਤੇ ਸੰਘੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਰੱਬ ਸਬਨੂੰ ਸਿਰ ਲੁਕਾਵਾਂ ਬਖ਼ਸ਼ੇ 🙏ਸੂਖ ਹੰਡੋਣਾ ਹੋਵੇ
ਸੰਘਾ ਸਾਬ ਨੂੰ ਬਹੁਤ ਬਹੁਤ ਮੁਬਾਰਕਾਂ,,, ਵਾਹਿਗੁਰੂ ਤੁਹਾਨੂੰ ਸਾਰਿਆਂ ਸੱਜਣਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹ
ਘੁੱਗੀ ਵੀਰ ਨੂੰ ਬਹੁਤ ਗਿਆਨ ਹੈ ਮੁਬਾਰਕਾ ਬਹੁਤ ਹੈ ਜੀ
ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ❤️❤️🙏🙏
ਸਿੰਗਾ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਨਵੇਂ ਘਰ ਦਾ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤❤❤❤
ਸੱਚੇ ਪਾਤਸ਼ਾਹ ਜੀ,ਗੁਰਪ੍ਰੀਤ ਸਿੰਘ,ਭਾਜੀ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🙏🥰❤️🥰🙏🙏
ਨਵੇਂ ਘਰ ਦੀਆਂ ਮੁਬਾਰਕਾਂ ਸੰਘਾ ਭਾਊ,🎉❤
ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏🙏🙏🙏
❤ ਨਵੇਂ ਘਰ ਦੀਆਂ ਵਧਾਈਆਂ ਸੰਗਾ ਸਾਬ❤
ਸੰਘੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ
ਬਹੁਤ ਬਹੁਤ ਮੁਬਾਰਕਾਂ ਸੰਘਾ ਸਾਹਿਬ
ਵੱਡੇ ਭਾਗਾਂ ਵਾਲੇ ਹਨ। ਸਮਾਂ ਹੀ ਬੰਦੇ ਨੂੰ ਬਲਵਾਨ ਬਣਾ ਦਿੰਦਾ ਹੈ । ਉਹੀ ਲੋਕ ਜੋ ਤੁਹਾਨੂੰ ਨੇੜੇ ਨਹੀਂ ਲੱਗਣ ਦਿੰਦੇ ਹਨ। ਜਦੋਂ ਬੰਦੇ ਦੇ ਚੰਗੇ ਗੁਣਾ ਕਰਕੇ ਪ੍ਸਿੱਧ ਹੋ ਗਿਆ ਤਾਂ ਇਹ ਲੋਕ ਨੇੜੇ ਨੇੜੇ ਹੋਕੇ ਬਹਿਦੇ ਹਨ। ਮੇਰੇ ਵਲੋਂ ਤੁਹਾਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ।
ਧੰਨ ਧੰਨ ਗੁਰੂਰਾਮਦਾਸ ਜੀ।ਸੰਘਾ।ਜੀ।ਬਹੁਤ। ਵਧਾਈਆ। ਸੰਘਾ।ਦਾ।ਫਿਲਮ। ਸੀਨ।ਦੇਖਣਯੋਗ ਹੁੰਦੇ।ਵਾਹ-ਵਾਹ ਕਮਾਲ।ਹੀ❤🙏🏻🙏🏻💞💞💞💞💞💞💞💞💞💞
Qqàa
ਗੁਰਪ੍ਰੀਤ ਘੁੱਗੀ ਰਵਿੰਦਰ ਗਰੇਵਾਲ ਸੰਘਾ ਸਾਹਿਬ ਬਹੁਤ ਵਧੀਆ ਇਹਨਾਂ ਚੋਂ ਘੁੱਗੀ ਵੀਰ ਗਿਆਂਨ ਦਾ ਸਮੁੰਦਰ ਹੈ ਵਾਹਿਗੁਰੂ ਖ਼ੁਸ਼ ਰੱਖੇ ਜੀ
ਵਾਹਿਗੁਰੂ ਜੀ ਸੰਘਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏
ਗਰੇਵਾਲ ਸਾਹਬ ਬਹੁਤ ਵਧੀਆ ਗੱਲ ਕੀਤੀ।
ਰਵਿੰਦਰ ਗਰੇਵਾਲ ਜੀ ਦੀ ਅਵਾਜ਼ ਵਿੱਚ ਦਰਦ ਬਹੁਤ ਆ ਜੀ
ਵਾਹਿਗੁਰੂ ਜੀ ਨੇ ਮੇਹਰ ਕਰੀ ਦਾਤਿਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ
,ਸੰਘੇ ਵੀਰੇ ਬਹੁਤ ਬਹੁਤ ਮੁਬਾਰਕਾਂ 🎉
ਬਹੁਤ ਬਹੁਤ ਮੁਬਾਰਕ ਮੇਰੇ ਵੀਰ ਵਾਹਿਗੁਰੂ ਹਮੇਸ਼ਾਂ ਖੁਸ਼ੀਆਂ ਬਖਸ਼ੇ।
ਗਰੇਵਾਲ ਨਹੀਂ ਕਿਸੇ ਨੇ ਬਣ ਜਾਣਾ
❤❤❤❤
Waheguru 🎉🎉🎉🎉🎉❤❤❤❤❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
ਨਵੇਂ ਘਰ ਦੀਆਂ ਮੂਬਾਰਿਕਾ ਜੀ 🙏🙏🙏🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਰੱਬ ਵਰਗੇ ਗਾਇਕ ਗਿਆਨ ਦੇ ਧਨੀ ਦਸਤਾਰਾਂ ਸਿਰ ਤੇ ਹਨ ਰੱਬ ਤਰੱਕੀ ਬਖਸ਼ੇ ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਰਵਿੰਦਰ ਗਰੇਵਾਲ ਜੀ ਵਾਹਿਗੁਰੂ ਜੀ
ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਅਤੇ ਕਾਮਜਵੀ ਬਖ਼ਸ਼ੇ
ਵਾਹਿਗੁਰੂ ਜੀ ਉਸ ਨਾਗਰਕੀਰਤਨ ਵਿੱਚ ਸੰਗਤ ਤੁਸੀਂ ਸੇਵਾ ਕੀਤੀ ਉਸਦੇ ਫਲਾਂ ਹੈ ਗਰੇਵਾਲ ਜੀ
ਵਧਾਈਆਂ ਜੀ ਸੱਗੇ ਬਾਈ ਨੂੰ ❤❤❤❤🎉🎉🎉🎉🎉
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏 ਵਾਹਿਗੁਰੂ ਜੀ
ਸ਼ੰਘਾ ਵੀਰ ਬਹੁਤ ਹੀ ਵਧੀਆ ਬੰਦਾ ਹੈ
Bhut vadia Teeraj waly Insaan dono Paji Ghuggi ji satkaryog ny ji. Ty Paji Ravinder ji
ਸਭ ਤੋਂ ਵੱਧ ਸਤਿਕਾਰ ਪੱਗ ਦਾ ਸਰਦਾਰੀ ਵਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ ਸੋ ਰਵਿੰਦਰ ਗਰੇਵਾਲ ਜੀ ਗੁਰਪ੍ਰੀਤ ਘੁੱਗੀ ਜੀ ਪੱਗ ਨੂੰ ਦਾਗ ਨਾ ਲੱਗੇ ਜੀ
ਗੁਰੂ ਸਾਹਿਬ ਨੇ ਸਿਰਫ ਦਸਤਾਰ ਹੀ ਨਹੀਂ ਸਗੋਂ ਕਿਰਦਾਰ ਬਖਸ਼ੇ 5 ਕਕਾਰ ਬਖਸ਼ੇ ਜਿਸ ਵਿਚ ਕੇਸ ਵੀ ਹਨ । ਇਨ੍ਹਾਂ ਗਾਇਕਾਂ ਦੇ ਗੀਤਾਂ ਵਿਚ ਸਿੱਖੀ ਦਾ ਕਿਰਦਾਰ ਦੂਰ ਦੂਰ ਤਕ ਨਜ਼ਰ ਨਹੀਂ ਆਉਂਦਾ । ਕਕਾਰ ਬਾਬਤ ਅਸੀ ਵੇਖ ਹੀ ਰਹੇ ਹਾਂ ।
❤❤❤❤❤❤❤❤❤❤Waheguru Ji Ka Khalsa Waheguru Ji ki Fateh
ਬਹੁਤ ਬਹੁਤ ਵਧਾਈਆਂ ਪਿਆਰਿਓ
ਗੁਰਪ੍ਰੀਤ ਸਿੰਘ ਘੁੱਗੀ ਦੇ ਵਿਚਾਰ ਵੀ ਬਹੁਤ ਵਧੀਆ ਹਨ
❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
ਵਾਹਿਗੁਰੂ ਜੀ ਬੋਹਤ ਬੋਹਤ ਵਧਾਈਆਂ ਹੋਣ ਜੀ ਬਾਈ ਸਿੰਘੇ ਨੂੰ
Sanga Sahib Ji Maharaj Tuhnu Lami Umar Bakshe Wahegur Ji Bahut Bahut Mubarakan Ji ❤❤
ਰਵਿੰਦਰ ਗਰੇਵਾਲ ਜੀ ਨੂੰ ਮੈਂ 95 ਤੋਂ ਸੁਣਦਾ ਆ ਰਿਹਾ ਹਾਂ ਕੈਸਿਟ ਪੜ੍ਹਨ ਨਾਨਕੇ ਲਾਤੀ ਬਹੁਤ ਹੀ ਵਧੀਆ ਆਵਾਜ਼ ਆ ਗਰੇਵਾਲ ਸਾਹਿਬ ਦੀ ਬੇਟੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਗਰੇਵਾਲ ਸਾਹਿਬ ਜੀ ਵਹਿਗੁਰੂ ਚੜ੍ਹਦੀਕਲਾ ਬਖਸ਼ੇ ਧੰਨਵਾਦ ❤❤❤❤❤❤❤❤❤❤❤❤
ਵਾਹਿਗੁਰੂ ਜੀ ਮੇਹਰ ਕਰੋ ਸਭ ਨਾਂ ਤੇ ਜੀ 😊🙏
Gulab Veer ji ap ji jo Satkar dita Punjab de Veera nu ...aap ji sache dhan ho 🙏
ਵਾਹਿਗੁਰੂ ਜੀ ਸਾਰਿਆਂ ਉਪਰ ਮੇਹਰ ਕਰਨ ਜੀ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
Waheguru ji aap ji da kotan kot shukrana ji jo tusi das nu ghar ਬਖਸ਼ਿਆ ਹੇ waheguru Ji sabna nu ghar bakshi
Dhan Dhan Baba Deep Singh ji ❤❤❤
Bhut bhut Mubarak Sangge Bhaji May God Bless Always ❤❤🙏🙏👥👥🎂🎂💐💐
ਸੰਘਾ ਵੀਰ ਬਹੁਤ ਬਹੁਤ ਮੁਬਾਰਕਾਂ
ਨਮੇ ਘਰ ਦੀਆ ਬਹੂਤ ਬਹੁਤ ਬਧਾਈ ਆ ਜੀ
ਬਹੁਤ ਸੋਹਣੇ ਜੀ ਬਹੁਤ ਵਧੀਆ ਜੀ 🙏🏻
ਵਾਹ ਵਾਹ ਵਾਹ ਜੀWaheguru Jiਵਧੀਆ ਹੈ
SanghAA JI AAPNU LAKH LAKH WADHIYAAN JI BADHAA ACCHAA UPRALA ATE SIKHI JAJBAA BANAAYA TUSI SURENDER SINGH MELBOURNE ASTRELIYA TO
ਆਲਣਾ ਮੁਬਾਰਕਾਂ
ਗਰੇਵਾਲ ਵਾਹ ਜੀ ਵਾਹ🎉
ਵਾਹਿਗੂਰ ਜੀ ਵਾਹਿਗੂਰ ਜੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਹਮੇਸ਼ਾ ਮੇਹਰ ਕਰੇ
Baba Gulab Singh ji 🌹 waheguru ji ka Khalsa waheguru ji ki Fateh 🙏🙏🙏🙏🙏 Sangha sahab bhut bhut badhiya aap ji noo New Ghar Dian
ਵਾਹਿਗੁਰੂ ਜੀੲਇਹਨਾ ਸਾਰਿਆਂ। ਨੂੰ ਤੰਦਰੁਸਤੀ। ਬਖਸੇ
ਗੁਰੂ ਕਾ ਲੰਗਰ ਹੀ ਹੁੰਦਾ ਹੈ ਜੀ
ਵਾਹਿਗਰੂ ਜੀ ਚੜਦੀ ਬਖਸ਼ਣ
VERY BEST LINE BY GURPREET BAI JI JEEWAN IK GHAR HAI... WAHEGURU JI
Bhut vadia ji waheguru ji sab tey mehar bhareya hath rakhn ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻🙏🏻🙏🏻🙏🏻🌷🌹🪷❤️🤍🖤🤎🖤🤎🖤🤎🖤🤍❤️🧡💛💚💙💜🤎🖤🤍❤❤❤❤❤🎉🎉🎉🎉🎉🎉🎉🎉❤
ਘੁਗੀ ਵੀਰ ਤੇ ਗਰੇਵਾਲ ਸਾਬ ਬਹੁਤ ਵਧੀਆ ਅਲਫਾਜ ਸਨ ਆਪ ਜੀ ਦੇ 🙏🙏🙏
Congratulation Waheguru chardikala bakhse sab nu khusiayian bakhse
Mann nu 🤗shonh wala kirtan 👏👏👏👏👏👏👏👏👏Baba gulab singh ji da Dhanyavaad 🙏
Very nice brother 👌 ji waheguru ji 🙏 Maher karna ❤
Waheguru ji waheguru ji waheguru ji waheguru ji waheguru ji🙏🙏
ਸਾਰੀਆਂ ਸੰਗਤਾਂ ਦਾ ਧੰਨਵਾਦ ਜੀ
ਬਹੁਤ ਬਹੁਤ ਮਨ ਖੁਸ ਹੋਇਆ
ਵਾਹਿਗੁਰੂ ਜੀ 👏👏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਗੁਰੂ ਸਾਹਿਬ ਕਿਰਪਾ ਬਖਸ਼ਣ ਜੀ
Bhut bhut dhanvad baba gulab singh ji te sanga saab ji nu bhut bhut mubrka ji❤
Very precious wording about praise of Guru Sahiban by Ravinder Grewal.
ਪਿੱਛੇ ਬਾਂਸੁਰੀ ਵਾਲੇ ਭਾਈ ਸਾਹਬ ਕਿੰਨੀ ਮਿੱਠੀ ਬਾਂਸੁਰੀ ਵਜਾ ਰਹੇ ਨੇ
Ghugi bhaji bahut hi achha bolde ne thanks 👍🙏
ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏
Bhut Bhut Mubarakan sangha bai
Waheguru ji apne Sikh Kom nu hamesha chardicall or lambi Umar and trakiyan bakse ji ❤️🙏
ਧੰਨ ਧੰਨ ਗੁਰੂ ਘਰ ਗ੍ਰੰਥ ਸਾਹਿਬ ਜੀ ❤️🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ।🙏🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
Sanga Sahib ji Lakh Lakh Vadiyan ji.🙏🙏❤❤
Waheguru Waheguru Waheguru Waheguru Waheguru ji mehar Karo ji
Baba ji Hamesha chardikala vich Rakhan ji.🙏❤
ਵਾਹਿਗੁਰੂ ਜੀ
ਰਵਿੰਦਰ ਗਰੇਵਾਲ ਤੇ ਘੁਗੀ ਜੀ ਨੂੰ ਸਤਿ ਸ਼੍ਰੀ ਅਕਾਲ
ਬਾਬਾ ਗੁਲਾਬ ਸਿੰਘ ਜੀ ਬਾਈ ਰਵਿੰਦਰ ਸਿੰਘ ਗਰੇਵਾਲ ਬਾਈ ਗੁਰਪ੍ਰੀਤ ਸਿੰਘ ਘੁੱਗੀ ਬਾਈ ਸੰਘਾ ਜੀ ਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਵੀਰ ਤੇ
ਗੁਰਪ੍ਰੀਤ ਸਿੰਘ ਘੁੱਗੀ ਜੀ ਦਾ ਬੋਲਣ ਦਾ ਸਲੀਕਾ, ਸ਼ਬਦਾਵਲੀ,ਲਹਿਜਾ ਤੇ ਨਿਮਰਤਾ ਸਹਿਤ ਪੇਸ਼ਕਾਰੀ
ਹਮੇਸ਼ਾਂ ਹੀ ਕਾਬਲੇ-ਏ-ਤਾਰੀਫ🙏🫡
ਘੁੱਗੀ ਵੀਰ ਜੀ ਬਹੁਤ ਵਧੀਆ ਸਿੱਖੀ ਦਾ ਗਿਆਨ ਰੱਖਦੇ ਨੇ ਮੈਂ ਕਈ ਵਾਰ ਸੁਣਿਆ ਏਨਾ ਨੂੰ ਵਾਹਿਗੁਰੂ ਜੀ ਦੀ ਬੜੀ ਮਿਹਰ ਆ ਘੂੱਗੀ ਵੀਰ ਜੀ ਨੂੰ ਪਿਆਰ ਕਰਨ ਵਾਲੇ ਲਾਇਕ ਜਰੂਰ ਕਰੋ ਜੀ
Good Vichar🎉
😀😀ਸਿੱਖੀ ਵਾਲਿ ਗੱਲ ਗੁਰਪ੍ਰੀਤ ਦੋਗਲਾ ਬੰਦਾ ਏ
ਸਿੱਖੀ ਦੇ ਖਿਲਾਫ ਜੇਹੜਾ ਖਲੋਤਾ ਸੀ ਕਰਮਜੀਤ ਅਨਮੋਲ ਓਦਾ ਸਾਥ ਦੇਦਾ ਸੀ ਏ ਸਿੱਖ ਤੇ ਸਿੱਖੀ
ਦੋਸਮਨ ਏ ਦੋਗਲਾ ਘੋਗੀ
ਜੋ ਗਲਾਂ ਤੁਸੀਂ ਸਿੱਖੀ ਦਾ ਗਿਆਨ ਆਖਦੇ ਹੋ ਇਹ ਬਹੁਤੇ ਲੋਕਾਂ ਕੋਲ ਹੁੰਦਾ ਹੈ ਇਹ ਗਲਾਂ ਕਾਮਰੇਡੀ ਬੰਦਿਆ ਕੋਲ ਵੀ ਹੈ ਜੋ ਪਰਮਾਤਮਾ ਦੀ ਹੋਂਦ ਤੋਂ ਵੀ ਮੁਨਕਰ ਹਨ । 2-4 ਕਿਤਾਬਾਂ ਪੜੋ ਇਹ ਗਿਆਨ ਤੁਹਾਨੂੰ ਵੀ ਆ ਜਾਵੇਗਾ । ਗਿਆਨ ਓਹੀ ਹੁੰਦਾ ਹੈ ਜਿਸ ਤੇ ਅਸੀ ਅਮਲ ਕਰੀਏ । ਗੁਰੂ ਗੋਬਿੰਦ ਸਿੰਘ ਦੇ ਦੱਸੇ ਰਾਹ ਤੇ ਚਲਣਾ , ਉਸ ਰਹਿਤ ਮਰਿਆਦਾ ਨੂੰ ਨਿਭਾਉਣਾ ਸਿੱਖੀ ਹੈ , ਗੁਰਾਂ ਦੇ ਬਚਨ ਵੀ ਹਨ ਕਿ ਮੈਨੂੰ ਸਿੱਖ ਨਹੀਂ ਰਹਿਤ ਪਿਆਰੀ ਹੈ । ਅਤੇ ਇਹ ਉਸ ਰਹਿਤ ਦੇ ਨੇੜੇ ਤੇੜੇ ਵੀ ਨਹੀਂ ਹਨ ।
L@@GurdipSinghNarula-sk3is
ਧਾਰਮਿਕ ਗੀਤਾਂ ਵਿੱਚ ਰਵਿੰਦਰ ਗਰੇਵਾਲ ਦੀ ਆਵਾਜ ਬਹੁਤ ਹੀ ਮਿਠਾਸ ਭਰੀ ਹੁੰਦੀ ਹੈ ਹਰ ਕਲਾਕਾਰ ਦੀ ਨਹੀ ਹੁੰਦੀ ।
ਵਾਹਿਗੁਰੂ ਜੀ🙏🙏
Waheguru ji waheguru ji
ਰੰਗਲੇ ਮਨਾਰਿਆ ਚ ਸਦਾ ਬੰਦਿਆ ਤੂੰ ਲੰਬੀ ਤਾਣ ਸੋਣਾ ਨੀ...ਬਹੁਤ ਸੋਹਣਾ ਸਬਦ ਰਵਿੰਦਰ ਗਰੇਵਾਲ ਹੋਣਾ ਦਾ...ਕੈਸਿਟ "ਇਹ ਹੈ ਖਾਲਸਾ" ਚ ਸੀ ਇਹ ਸਬਦ
ਸੰਘੇ ਵੀਰ ਨੂੰ ਨਵੇਂ ਬਣੇ ਰੈਣ ਬਸੇਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਬਾਈ ਰਵਿੰਦਰ ਗਰੇਵਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ ❤❤❤❤❤❤🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਮਿਹਰ ਕਰਕੇ ਚੰਗੀ ਗਾਇਕੀ ਵੱਲ ਸਾਰੇ ਮੁੜਨ।
ਬਹੁਤ ਅਮੀਰ ਅਤੇ ਪਿਆਰੀ ਸ਼ਬਦਾਵਲੀ ਲਈ ਧੰਨਵਾਦ, ਨਵਾਂ ਘਰ ਦੀਆਂ ਵਾਧਾਈਆਂ ਜੀ।🙏🏽🙏🏽
ਘੁੱਗੀ ਇਕ ਗਿਆਨਵਾਨ ਇਨਸਾਨ ਆ ਜੋ ਗੁਰਬਾਣੀ ਦਾ ਗਿਆਨ ਰੱਖਦਾ
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 🎉🎉
🙏🌹ਘੁੱਗੀ ਭਾਜੀ ਬਹੁਤ ਕਿਰਪਾ ਤੂਹਾਡੇ ਤੇ ਸੰਘੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਰੱਬ ਸਬਨੂੰ ਸਿਰ ਲੁਕਾਵਾਂ ਬਖ਼ਸ਼ੇ 🙏ਸੂਖ ਹੰਡੋਣਾ ਹੋਵੇ
ਸੰਘਾ ਸਾਬ ਨੂੰ ਬਹੁਤ ਬਹੁਤ ਮੁਬਾਰਕਾਂ,,, ਵਾਹਿਗੁਰੂ ਤੁਹਾਨੂੰ ਸਾਰਿਆਂ ਸੱਜਣਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹ
ਘੁੱਗੀ ਵੀਰ ਨੂੰ ਬਹੁਤ ਗਿਆਨ ਹੈ ਮੁਬਾਰਕਾ ਬਹੁਤ ਹੈ ਜੀ
ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ❤️❤️🙏🙏
ਸਿੰਗਾ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਨਵੇਂ ਘਰ ਦਾ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤❤❤❤
ਸੱਚੇ ਪਾਤਸ਼ਾਹ ਜੀ,ਗੁਰਪ੍ਰੀਤ ਸਿੰਘ,ਭਾਜੀ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🙏🥰❤️🥰🙏🙏
ਨਵੇਂ ਘਰ ਦੀਆਂ ਮੁਬਾਰਕਾਂ ਸੰਘਾ ਭਾਊ,🎉❤
ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏🙏🙏🙏
❤ ਨਵੇਂ ਘਰ ਦੀਆਂ ਵਧਾਈਆਂ ਸੰਗਾ ਸਾਬ❤
ਸੰਘੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ
ਬਹੁਤ ਬਹੁਤ ਮੁਬਾਰਕਾਂ ਸੰਘਾ ਸਾਹਿਬ
ਵੱਡੇ ਭਾਗਾਂ ਵਾਲੇ ਹਨ। ਸਮਾਂ ਹੀ ਬੰਦੇ ਨੂੰ ਬਲਵਾਨ ਬਣਾ ਦਿੰਦਾ ਹੈ । ਉਹੀ ਲੋਕ ਜੋ ਤੁਹਾਨੂੰ ਨੇੜੇ ਨਹੀਂ ਲੱਗਣ ਦਿੰਦੇ ਹਨ। ਜਦੋਂ ਬੰਦੇ ਦੇ ਚੰਗੇ ਗੁਣਾ ਕਰਕੇ ਪ੍ਸਿੱਧ ਹੋ ਗਿਆ ਤਾਂ ਇਹ ਲੋਕ ਨੇੜੇ ਨੇੜੇ ਹੋਕੇ ਬਹਿਦੇ ਹਨ। ਮੇਰੇ ਵਲੋਂ ਤੁਹਾਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ।
ਧੰਨ ਧੰਨ ਗੁਰੂਰਾਮਦਾਸ ਜੀ।ਸੰਘਾ।ਜੀ।ਬਹੁਤ। ਵਧਾਈਆ। ਸੰਘਾ।ਦਾ
।ਫਿਲਮ। ਸੀਨ।ਦੇਖਣਯੋਗ ਹੁੰਦੇ।ਵਾਹ-ਵਾਹ ਕਮਾਲ।ਹੀ❤🙏🏻🙏🏻💞💞💞💞💞💞💞💞💞💞
Qqàa
Qqàa
ਗੁਰਪ੍ਰੀਤ ਘੁੱਗੀ ਰਵਿੰਦਰ ਗਰੇਵਾਲ ਸੰਘਾ ਸਾਹਿਬ ਬਹੁਤ ਵਧੀਆ ਇਹਨਾਂ ਚੋਂ ਘੁੱਗੀ ਵੀਰ ਗਿਆਂਨ ਦਾ ਸਮੁੰਦਰ ਹੈ ਵਾਹਿਗੁਰੂ ਖ਼ੁਸ਼ ਰੱਖੇ ਜੀ
ਵਾਹਿਗੁਰੂ ਜੀ ਸੰਘਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏
ਗਰੇਵਾਲ ਸਾਹਬ ਬਹੁਤ ਵਧੀਆ ਗੱਲ ਕੀਤੀ।
ਰਵਿੰਦਰ ਗਰੇਵਾਲ ਜੀ ਦੀ ਅਵਾਜ਼ ਵਿੱਚ ਦਰਦ ਬਹੁਤ ਆ ਜੀ
ਵਾਹਿਗੁਰੂ ਜੀ ਨੇ ਮੇਹਰ ਕਰੀ ਦਾਤਿਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ
,ਸੰਘੇ ਵੀਰੇ ਬਹੁਤ ਬਹੁਤ ਮੁਬਾਰਕਾਂ 🎉
ਬਹੁਤ ਬਹੁਤ ਮੁਬਾਰਕ ਮੇਰੇ ਵੀਰ ਵਾਹਿਗੁਰੂ ਹਮੇਸ਼ਾਂ ਖੁਸ਼ੀਆਂ ਬਖਸ਼ੇ।
ਗਰੇਵਾਲ ਨਹੀਂ ਕਿਸੇ ਨੇ ਬਣ ਜਾਣਾ
❤❤❤❤
Waheguru 🎉🎉🎉🎉🎉❤❤❤❤❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
ਨਵੇਂ ਘਰ ਦੀਆਂ ਮੂਬਾਰਿਕਾ ਜੀ 🙏🙏🙏🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਰੱਬ ਵਰਗੇ ਗਾਇਕ ਗਿਆਨ ਦੇ ਧਨੀ ਦਸਤਾਰਾਂ ਸਿਰ ਤੇ ਹਨ ਰੱਬ ਤਰੱਕੀ ਬਖਸ਼ੇ ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਰਵਿੰਦਰ ਗਰੇਵਾਲ ਜੀ ਵਾਹਿਗੁਰੂ ਜੀ
ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਅਤੇ ਕਾਮਜਵੀ ਬਖ਼ਸ਼ੇ
ਵਾਹਿਗੁਰੂ ਜੀ ਉਸ ਨਾਗਰਕੀਰਤਨ ਵਿੱਚ ਸੰਗਤ ਤੁਸੀਂ ਸੇਵਾ ਕੀਤੀ ਉਸਦੇ ਫਲਾਂ ਹੈ ਗਰੇਵਾਲ ਜੀ
ਵਧਾਈਆਂ ਜੀ ਸੱਗੇ ਬਾਈ ਨੂੰ ❤❤❤❤🎉🎉🎉🎉🎉
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏 ਵਾਹਿਗੁਰੂ ਜੀ
ਸ਼ੰਘਾ ਵੀਰ ਬਹੁਤ ਹੀ ਵਧੀਆ ਬੰਦਾ ਹੈ
Bhut vadia Teeraj waly Insaan dono Paji Ghuggi ji satkaryog ny ji. Ty Paji Ravinder ji
ਸਭ ਤੋਂ ਵੱਧ ਸਤਿਕਾਰ ਪੱਗ ਦਾ ਸਰਦਾਰੀ ਵਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ ਸੋ ਰਵਿੰਦਰ ਗਰੇਵਾਲ ਜੀ ਗੁਰਪ੍ਰੀਤ ਘੁੱਗੀ ਜੀ ਪੱਗ ਨੂੰ ਦਾਗ ਨਾ ਲੱਗੇ ਜੀ
ਗੁਰੂ ਸਾਹਿਬ ਨੇ ਸਿਰਫ ਦਸਤਾਰ ਹੀ ਨਹੀਂ ਸਗੋਂ ਕਿਰਦਾਰ ਬਖਸ਼ੇ 5 ਕਕਾਰ ਬਖਸ਼ੇ ਜਿਸ ਵਿਚ ਕੇਸ ਵੀ ਹਨ । ਇਨ੍ਹਾਂ ਗਾਇਕਾਂ ਦੇ ਗੀਤਾਂ ਵਿਚ ਸਿੱਖੀ ਦਾ ਕਿਰਦਾਰ ਦੂਰ ਦੂਰ ਤਕ ਨਜ਼ਰ ਨਹੀਂ ਆਉਂਦਾ । ਕਕਾਰ ਬਾਬਤ ਅਸੀ ਵੇਖ ਹੀ ਰਹੇ ਹਾਂ ।
❤❤❤❤❤❤❤❤❤❤Waheguru Ji Ka Khalsa Waheguru Ji ki Fateh
ਬਹੁਤ ਬਹੁਤ ਵਧਾਈਆਂ ਪਿਆਰਿਓ
ਗੁਰਪ੍ਰੀਤ ਸਿੰਘ ਘੁੱਗੀ ਦੇ ਵਿਚਾਰ ਵੀ ਬਹੁਤ ਵਧੀਆ ਹਨ
❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
ਵਾਹਿਗੁਰੂ ਜੀ ਬੋਹਤ ਬੋਹਤ ਵਧਾਈਆਂ ਹੋਣ ਜੀ ਬਾਈ ਸਿੰਘੇ ਨੂੰ
Sanga Sahib Ji Maharaj Tuhnu Lami Umar Bakshe Wahegur Ji Bahut Bahut Mubarakan Ji ❤❤
ਰਵਿੰਦਰ ਗਰੇਵਾਲ ਜੀ ਨੂੰ ਮੈਂ 95 ਤੋਂ ਸੁਣਦਾ ਆ ਰਿਹਾ ਹਾਂ ਕੈਸਿਟ ਪੜ੍ਹਨ ਨਾਨਕੇ ਲਾਤੀ ਬਹੁਤ ਹੀ ਵਧੀਆ ਆਵਾਜ਼ ਆ ਗਰੇਵਾਲ ਸਾਹਿਬ ਦੀ ਬੇਟੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਗਰੇਵਾਲ ਸਾਹਿਬ ਜੀ ਵਹਿਗੁਰੂ ਚੜ੍ਹਦੀਕਲਾ ਬਖਸ਼ੇ ਧੰਨਵਾਦ ❤❤❤❤❤❤❤❤❤❤❤❤
ਵਾਹਿਗੁਰੂ ਜੀ ਮੇਹਰ ਕਰੋ ਸਭ ਨਾਂ ਤੇ ਜੀ 😊🙏
Gulab Veer ji ap ji jo Satkar dita Punjab de Veera nu ...aap ji sache dhan ho 🙏
ਵਾਹਿਗੁਰੂ ਜੀ ਸਾਰਿਆਂ ਉਪਰ ਮੇਹਰ ਕਰਨ ਜੀ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
Waheguru ji aap ji da kotan kot shukrana ji jo tusi das nu ghar ਬਖਸ਼ਿਆ ਹੇ waheguru Ji sabna nu ghar bakshi
Dhan Dhan Baba Deep Singh ji ❤❤❤
Bhut bhut Mubarak Sangge Bhaji May God Bless Always ❤❤🙏🙏👥👥🎂🎂💐💐
ਸੰਘਾ ਵੀਰ ਬਹੁਤ ਬਹੁਤ ਮੁਬਾਰਕਾਂ
ਨਮੇ ਘਰ ਦੀਆ ਬਹੂਤ ਬਹੁਤ ਬਧਾਈ ਆ ਜੀ
ਬਹੁਤ ਸੋਹਣੇ ਜੀ ਬਹੁਤ ਵਧੀਆ ਜੀ 🙏🏻
ਵਾਹ ਵਾਹ ਵਾਹ ਜੀ
Waheguru Ji
ਵਧੀਆ ਹੈ
SanghAA JI AAPNU LAKH LAKH WADHIYAAN JI BADHAA ACCHAA UPRALA ATE SIKHI JAJBAA BANAAYA TUSI SURENDER SINGH MELBOURNE ASTRELIYA TO
ਆਲਣਾ ਮੁਬਾਰਕਾਂ
ਗਰੇਵਾਲ ਵਾਹ ਜੀ ਵਾਹ🎉
ਵਾਹਿਗੂਰ ਜੀ ਵਾਹਿਗੂਰ ਜੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਹਮੇਸ਼ਾ ਮੇਹਰ ਕਰੇ
Baba Gulab Singh ji 🌹 waheguru ji ka Khalsa waheguru ji ki Fateh 🙏🙏🙏🙏🙏 Sangha sahab bhut bhut badhiya aap ji noo New Ghar Dian
ਵਾਹਿਗੁਰੂ ਜੀੲਇਹਨਾ ਸਾਰਿਆਂ। ਨੂੰ ਤੰਦਰੁਸਤੀ। ਬਖਸੇ
ਗੁਰੂ ਕਾ ਲੰਗਰ ਹੀ ਹੁੰਦਾ ਹੈ ਜੀ
ਵਾਹਿਗਰੂ ਜੀ ਚੜਦੀ ਬਖਸ਼ਣ
VERY BEST LINE BY GURPREET BAI JI JEEWAN IK GHAR HAI... WAHEGURU JI
Bhut vadia ji waheguru ji sab tey mehar bhareya hath rakhn ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻🙏🏻🙏🏻🙏🏻🌷🌹🪷❤️🤍🖤🤎🖤🤎🖤🤎🖤🤍❤️🧡💛💚💙💜🤎🖤🤍❤❤❤❤❤🎉🎉🎉🎉🎉🎉🎉🎉❤
ਘੁਗੀ ਵੀਰ ਤੇ ਗਰੇਵਾਲ ਸਾਬ ਬਹੁਤ ਵਧੀਆ ਅਲਫਾਜ ਸਨ ਆਪ ਜੀ ਦੇ 🙏🙏🙏
Congratulation Waheguru chardikala bakhse sab nu khusiayian bakhse
Mann nu 🤗shonh wala kirtan 👏👏👏👏👏👏👏👏👏Baba gulab singh ji da Dhanyavaad 🙏
Very nice brother 👌 ji waheguru ji 🙏 Maher karna ❤
Waheguru ji waheguru ji waheguru ji waheguru ji waheguru ji🙏🙏
ਸਾਰੀਆਂ ਸੰਗਤਾਂ ਦਾ ਧੰਨਵਾਦ ਜੀ
ਬਹੁਤ ਬਹੁਤ ਮਨ ਖੁਸ ਹੋਇਆ
ਵਾਹਿਗੁਰੂ ਜੀ 👏👏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਗੁਰੂ ਸਾਹਿਬ ਕਿਰਪਾ ਬਖਸ਼ਣ ਜੀ
Bhut bhut dhanvad baba gulab singh ji te sanga saab ji nu bhut bhut mubrka ji❤
Very precious wording about praise of Guru Sahiban by Ravinder Grewal.
ਪਿੱਛੇ ਬਾਂਸੁਰੀ ਵਾਲੇ ਭਾਈ ਸਾਹਬ ਕਿੰਨੀ ਮਿੱਠੀ ਬਾਂਸੁਰੀ ਵਜਾ ਰਹੇ ਨੇ
Ghugi bhaji bahut hi achha bolde ne thanks 👍🙏
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏