ਕਮਾਲ ਦਾ ਕੀਰਤਨ | Harby Sangha ਜੀ ਦੇ ਨਵੇਂ ਘਰ ਦੇ ਉਦਘਾਟਨ ਵਜੋਂ ਸਮਾਗਮ | Baba Gulab Singh Ji Chamkaur Sahib

Поделиться
HTML-код
  • Опубликовано: 8 янв 2025

Комментарии • 460

  • @RajKumar-kd6kx
    @RajKumar-kd6kx 11 месяцев назад +34

    ਬਹੁਤ ਸੋਹਣਾ ਕੀਰਤਨ ਕੀਤਾ ਬਾਬਾ ਗੁਲਾਬ ਸਿੰਘ ਜੀ ਨੇ ਮਹਾਰਾਜ ਚੜਦੀ ਕਲਾ ਵਿੱਚ ਰੱਖੇ

  • @jaswinderkaur1954
    @jaswinderkaur1954 8 месяцев назад +23

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @Bababulleshahji
    @Bababulleshahji 11 месяцев назад +34

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ ਨਵੇਂ ਰਹਿਣ ਬਸੇਰੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❣️🙏

  • @InderjitSingh-hl6qk
    @InderjitSingh-hl6qk 11 месяцев назад +16

    ਲੱਖ ਖੁਸ਼ੀਆ ਪਾਤਸ਼ਾਹੀਆਂ ਜੇ ਸਤਿਗੁਰੂ ਨਦਰਿ ਕਰੇ, ਬਹੁਤ ਬਹੁਤ ਵਧਾਈਆਂ ਜੀ,ਸੰਘਾ ਭਾਊ ਜੀ,🎉❤ ਅਫ਼ਰੀਕਾ ਤੋਂ

  • @sadhsingh2036
    @sadhsingh2036 11 месяцев назад +68

    ਸੰਘਾ ਸਾਹਬ ਵਧਾਈਆ ਜੀ ਮੈ ਆਪ ਜੀ ਤੇ ਬਾਬਾ ਜੀ ਦਾ ਬੁਹਤ ਚਾਹਵਾਨ ਹਾ ,,ਫੈਨ,ਹਾ ,,ਗੁਰੂ ਨਵੇ ਘਰ ਦੀਆ ਖੁਸੀਆ ਦੇਣ ,ਪਰ ਜਿੱਥੇ ਬਾਬਾ ਗੁਲਾਬ ਸਿੰਘ ਕਿਰਤਨ ਕਰ ਗੲਏ ਉਥੇ ਤਾ ਅਨੰਦ ਆਉਣਾ ਹੀ ਆਉਣਾ ,,ਬਾਬਾ ਜੀ ਦਾ ਵੀ ਧੰਨਵਾਦ

    • @inderjeetgill2011
      @inderjeetgill2011 7 месяцев назад +4

      Bilkul shi ji baba gulab singh ji
      Sadi bhee rooh nu mehka deo Guru Nanak dev ji waheguru ji🌹

    • @SatpalSingh-mq5gl
      @SatpalSingh-mq5gl 5 месяцев назад

      😮 in

  • @gurditsingh3957
    @gurditsingh3957 11 месяцев назад +18

    ਸਤਿ ਸ੍ਰੀ ਅਕਾਲ ਸੰਘਾ ਸਾਬ ਜੀ। ਨਵੇਂ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🎉

  • @dalbarasingh7649
    @dalbarasingh7649 11 месяцев назад +19

    ਹਰਬਿਲਾਸ ਸਿੰਘ,ਸੰਘਾ ਜੀ, ਨਵੇਂ ਰੈਣ ਬਸੇਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ 👏🙏 ਧੰਨ ਵਾਹਿਗੁਰੂ ਜੀ ਐਦਾਂ ਹੀ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੋਕਾਂ ਨੂੰ ਹਸਾਉਣ ਵਾਲਾ ਬਲ ਬਖਸ਼ਣ ਜੀ,।। ਸਾਰੀਆਂ ਸੰਗੀਤਕ ਹਸਤੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,, ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏👏

  • @kamaldass465
    @kamaldass465 4 месяца назад +3

    ਭਗਤ ਮੀਰਾਂ ਬਾਈ ਨੇ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਜਿਸ ਕਰਕੇ ਭਗਤ ਸ਼ਿ੍ਰੋਮਣੀ ਮੀਰਾਂ ਬਾਈ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪ੍ਰਾਪਤੀ ਹੋਈ... 🙏🏻👍🏻ਬਹੁਤ ਸੁੰਦਰ ਕੀਰਤਨ ਬਹੁਤ ਮਧੁਰ ਬੰਸਰੀ ਦੀ ਧੁਨ ਵਾਹਹਹ

  • @ranjodhsingh3140
    @ranjodhsingh3140 11 месяцев назад +29

    ❤ ਬਹੁਤ ਬਹੁਤ ਮੁਬਾਰਕਾਂ ਸੰਘਾ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤

  • @BalwinderSingh-jw5ws
    @BalwinderSingh-jw5ws 11 месяцев назад +28

    ਸੰਘਾ ਪ੍ਰੀਵਾਰ ਨੂੰ ਨਵੇਂ ਮਹਿਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🙏🌹🙏

  • @partaphundal2911
    @partaphundal2911 11 месяцев назад +24

    ਧੰਨ ਧੰਨ ਗੁਰੂਰਾਮਦਾਸ ਜੀ।ਬਾਬਾ।ਗੁਲਾਬ ਸਿੰਘ ਜੀ।ਬਹੁਤ ਵਧੀਆ ਕੀਰਤਨ ਦਰਬਾਰ ਸਾਹਿਬ। ਸਜਾਇਆ ਜੀ।ਬਹੁਤ ਹੀ।ਅਨੰਦ ਮਾਣਿਆ ਜੀ❤🙏🏻🙏🏻🙏🏻🙏🏻🙏🏻💞💞💞💞💞💞

  • @dalbarasingh7649
    @dalbarasingh7649 11 месяцев назад +11

    ਵੱਡੇ ਵੀਰ, ਗੁਰਪ੍ਰੀਤ ਸਿੰਘ ਵੜੈਚ ਜੀ, ਅਤੇ ਰਵਿੰਦਰ ਗਰੇਵਾਲ ਜੀ ਦੇ ਬੋਲ ਬਹੁਤ ਪਿਆਰੇ ਲੱਗੇ ਜੀ,।। ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏🙏

  • @sahibsinghshergillsamra3719
    @sahibsinghshergillsamra3719 10 месяцев назад +2

    ਸੰਘਾ ਸਾਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਸਾਬ ਸਮਰਾ ਵਾਂ ਵਾਲਾ ਈ ਐਕਸ ਸਰਪੰਚ ਮਾੜੀ ਸਮਰਾ

  • @hardeepsinghcheema429
    @hardeepsinghcheema429 11 месяцев назад +19

    ਬਾਬਾ ਗੁਲਾਬ ਸਿੰਘ ਜੀ ਦਾ ਦੀਵਾਨ ਬਹੁਤ ਹੀ ਵਧੀਆ ਹੁੰਦਾ ਹੈ I

  • @naschhattersinghshattadod3437
    @naschhattersinghshattadod3437 8 месяцев назад +2

    ਬਹੁਤ ਬਹੁਤ ਮੁਬਾਰਕਾਂ ਬਾਈ ਸੰਘਾ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਖਸ਼ੇ ਜੀ ਜੁਗ ਜੁਗ ਜੀਓ ਬਾਬਾ ਜੀ ਗੁਲਾਬ ਸਿੰਘ ਜੀ ਦਾ ਦਿਲੋਂ ਧੰਨਵਾਦ ਜੀ ਬਹੁਤ ਸਹੋਣਾ ਰਸਭਿਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਜੀ

  • @accoupro
    @accoupro 11 месяцев назад +2

    ਸੰਘਾ ਜੀ ਨਵੇਂ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਕੀਰਤਨ ਸੁਨ ਕੇ ਆਨੰਦ ਆ ਗਿਆ ਬਹੁਤ ਸੋਹਣਾ ਕੀਰਤਨ ਕੀਤਾ ਬਾਬਾ ਗੁਲਾਬ ਸਿੰਘ ਜੀ ਨੇ । ਵਾਹਿਗੁਰੂ ਜੀ ਸਭਨਾਂ ਨੂੰ ਚੜਦੀ ਕਲਾ ਵਿੱਚ ਰੱਖਣ ।।

  • @ShingaraLal-q1v
    @ShingaraLal-q1v 11 месяцев назад +20

    ਵਾਹਿਗੁਰੂ ਜੀ ਕੀਰਤਨ ਸੁਨ ਕੇ ਆਨੰਦ ਆ ਗਿਆ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾ.🙏❤

  • @SmilingBrownBear-su6e
    @SmilingBrownBear-su6e 11 месяцев назад +18

    ❤ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰੋ ਸਾਬ ਤੇ

  • @bodhrajsingh1705
    @bodhrajsingh1705 3 месяца назад +3

    ਨਰੋਲ ਬਾਣੀ ਦੇ ਕੀਰਤਨ ਤੋਂ ਇਲਾਵਾ ਸਮਾਗਮ ਅਧੂਰਾ

  • @ParmjeetPamma-xk8ef
    @ParmjeetPamma-xk8ef 11 месяцев назад +10

    ਬਹੁਤ ਹੀ ਵਧੀਆ ਕੀਰਤਨ ਦਰਬਾਰ ਕਰਵਾਇਆ ਗਿਆ ਹੈ ਬਾਬਾ ਪਰਵਿੰਦਰ ਸਿੰਘ (ਫਾਜ਼ਿਲਕਾ)

  • @ParmjeetPamma-xk8ef
    @ParmjeetPamma-xk8ef 11 месяцев назад +96

    ਬਹੁਤ ਹੀ ਵਧੀਆ ਤਰੀਕੇ ਨਾਲ ਕੀਰਤਨ ਦਰਬਾਰ ਕਰਵਾਇਆ ਗਿਆ ਹੈ ਬਹੁਤ ਸਾਰਾ ਆਨੰਦ ਵਰ੍ਹਿਆਂ ਹੈ

    • @KulwantSingh-it9om
      @KulwantSingh-it9om 11 месяцев назад +6

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂
      😂😢😢😢😢😢

    • @Gurpreet1327-o7g
      @Gurpreet1327-o7g 11 месяцев назад +3

      Koi sharam karo ,Guru kol baitha gallan keho jehian kari janda

    • @KulwinderSingh-fk5bu
      @KulwinderSingh-fk5bu 11 месяцев назад +1

      No bio in inn

    • @daljindersumra3473
      @daljindersumra3473 11 месяцев назад +1

      Waheguru g

    • @charanjitgill547
      @charanjitgill547 11 месяцев назад +1

      ❤❤❤❤😂

  • @pjsingh10
    @pjsingh10 11 месяцев назад +19

    ਮੁਬਾਰਕਾਂ ਸੰਘਾ ਸਾਹਿਬ, ਘੁੱਗੀ ਵੀਰ ਬਹੁਤ ਵਧੀਆ ❤ਵਾਹਿਗੁਰੂ❤

  • @pgstreetvlog919
    @pgstreetvlog919 5 месяцев назад +4

    ਆਵਾਜ਼ ਬਿਲਕੁਲ ਢਡਰੀਆਂ ਵਾਲੇ ਬਾਬੇ ਵਰਗੀ ਹੈ,, 100%ਭੁਲੇਖਾ ਪੈਂਦਾ ਹੈ,, waheguru Ji 🙏🙏🙏🙏🙏 waheguru Ji,,,,,,🎉

    • @baljitsinghbal743
      @baljitsinghbal743 5 месяцев назад

      ਹਰਕਤਾਂ ਵੀ ਢੱਡਰੀ ਵਾਲੇ ਵਰਗੀ ਆ 😅😅

  • @GurditSingh-w3m
    @GurditSingh-w3m 11 месяцев назад +2

    ਥਰੁਤ ਹੀ ਵਧੀਆ ਤਰੀਕੇ ਨਾਲ਼ ਕੀਰਤਨ ਦਰਬਾਰ ਕਰਵਾਇਆ ਗਿਆ ਹੈ ਥਰੁਤ ਸਾਰਾ ਆਨੰਦ ਵਰਇ੍੍ ਹੈ 🙏🏻🙏🏻🙏🏻🙏🏻🙏🏻🙏🏻🙏🏻💯💯💯🙏🏻🙏🏻♥️♥️♥️💯

  • @swaranjitkaur1361
    @swaranjitkaur1361 11 месяцев назад +5

    ਦਾੜ੍ਹੇ ਕਟਾਣ ਦਾ feshion ਇਨ੍ਹਾਂ singers ਨੇ ਪਾਇਆ Punjab ਦੇ youth ਵਿੱਚ

  • @baljitkaur7449
    @baljitkaur7449 11 месяцев назад +6

    ਬਹੁਤ ਵਧੀਆ ਮਨ ਨੂੰ ਸਕੂਨ ਦੇਣ ਵਾਲਾ ਪ੍ਰੋਗਰਾਮ ਜੀ. ਬਹੁਤ ਬਹੁਤ ਵਧਾਈਆਂ ਜੀ I

  • @Karmjeetsing-q2n
    @Karmjeetsing-q2n Месяц назад +1

    Bilkul sahi bola Gurpreet ghuggi Baji

  • @avtarsinghmarwa9667
    @avtarsinghmarwa9667 11 месяцев назад +3

    ਪਰਮਾਤਮਾ ਜੀ ਬਹੁਤ ਕਿਰਪਾ ਕੀਤੀ ਹੈ ਬਹੁਤ ਹੀ ਨਦਰਿ ਨਿਹਾਲ ਹਮੇਸ਼ਾਂ ਹੀਂ ਰੱਖਿਓ ਜੀਓ1

  • @harcharnkaur-ib2hc
    @harcharnkaur-ib2hc 3 месяца назад +1

    Waha Guru Je Ka Khalsa
    Waha Guru Je Ke Fatha
    Dhan Dhan Kar Dita
    Dhanwad

  • @jaswant_kumar
    @jaswant_kumar 10 месяцев назад +1

    Waheguru ji 🙏❣️🙏 Harby sangha ji de parivar bhut bhut Mubaraka ji 🙏❣️ waheguru ji mehr bhrea hath rkhn 🙏🌹

  • @RanjitSingh-z1b1e
    @RanjitSingh-z1b1e 6 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sahibsinghshergillsamra3719
    @sahibsinghshergillsamra3719 10 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਬਾਬਾ ਗੁਲਾਬ ਸਿੰਘ ਜੀ ਮੈਂ ਆਪ ਜੀ ਦਾ ਫੈਨ ਹਾਂ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਤਰਕੀਆ ਬਖਸ਼ਣ ਵਾਹਿਗੁਰੂ ਜੀ ਸਾਬ ਸਮਰਾ ਵਾਂ ਵਾਲਾ ਈ ਐਕਸ ਸਰਪੰਚ ਮਾੜੀ ਸਮਰਾ ਬਾਬਾ ਜੀ ਵੀਰ
    ਗੀਤਕਾਰ ਸਾਬ ਸਮਰਾ ਵਾਂ ਵਾਲਾ ਈ ਐਕਸ ਸਰਪੰਚ

  • @virdisp8474
    @virdisp8474 7 месяцев назад +2

    Kirtan bahut vadiya hai Anand Anand ji bhai Gulab Singh waheguru tuhanu sada chardikala vich rekhe Sanga Sahib ji tuhanu bahut bahut Mubarkan nave ghar diya waheguru tuhanu te tuhade pariwar sada Mehar rakhe waheguru ji ka khalsa waheguru ji ki fateh

  • @BaldevSingh-wc8dp
    @BaldevSingh-wc8dp 5 месяцев назад +2

    Bahut hi wadia hai kirtan bhi bahut hi ਵਡਿਆ ਹੈ ਇਹ ਕੀਰਤਨ ਬਹੁਤ

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 11 месяцев назад +9

    ਜਿਸ ਨੂੰ ਇਹ ਅਨੰਦ ਪਤਾ ਉਹੀ ਵਧੀਆ ਕਹੇਗਾ

  • @RanjitSingh-z1b1e
    @RanjitSingh-z1b1e 6 дней назад

    ਧੰਨ ਧੰਨ ਬਾਬਾ ਗੁਲਾਬ ਸਿੰਘ ਜੀ

  • @sarabjeet8813
    @sarabjeet8813 11 месяцев назад +2

    ਵਾਹਿਗੁਰੂ ਜੀ 🙏
    ਮੁਬਾਰਕਾਂ ਸੰਘਾ ਜੀ ਨੂੰ ਨਵੇਂ ਘਰ ਦੀਆਂ
    ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਤੇ ਖੁਸ਼ੀਆਂ ਬਖ਼ਸ਼ੇ

  • @Sachdiawaaz-gj9zy
    @Sachdiawaaz-gj9zy 11 месяцев назад +1

    Wah ji wah 🙏 ਕਿਆ ਆਨੰਦ ਮਾਈ ਕੀਰਤਨ ਸੀ

  • @inderpalsingh7799
    @inderpalsingh7799 2 месяца назад

    ਸੰਘਾ ਸਾਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਘਰ ਬਨਉਣ ਦੀਆਂ 🌹🙏

  • @harinderbhumbhak7112
    @harinderbhumbhak7112 11 месяцев назад +7

    ਬਹੁਤ ਵਧੀਆ ਕੀਤਰਨ ਕਰਦੇ ਵੀਰ ਜੀ ਵਾਹਿਗੁਰੂ ਜੀ ਸਡ ਦਾ ਡਲਾ ਕਰਨ ਜੀ

  • @sukhwindersingh2162
    @sukhwindersingh2162 11 месяцев назад +5

    ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੰਘਾ ਸਾਬ ਜੀ ਬੁਹਤ ਬੁਹਤ ਮੁਬਾਰਕਾ ਜੀ ਨਵੇਂ ਘਰ ਦਿਆ ਮੇਰਾ ਬਾਬਾ ਨਾਨਕ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਵਾਰ ਨੂੰ

  • @ManjitSingh-hq5wn
    @ManjitSingh-hq5wn 11 месяцев назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਿ ਕੋਟਿ ਸ਼ੁਕਰ ਹੈ ਨਵੇਂ ਘਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ -ਸਿੱਖ ਧਰਮ ਚ ਰੋਟੀ ਖਾਣ ਨੂੰ ਪ੍ਰਸ਼ਾਦਾ ਛਕਣਾਂ ਤੇ ਗੁਰੂ ਕਾ ਲੰਗਰ ਕਿਹਾ ਜਾਂਦਾ ਹੈ ਧੰਨਵਾਦ ਜੀ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਜ਼ਿੰਦਗੀ ਸਮਾਂ ਤੇ ਧਰਮ ਬਹੁਤ ਕੀਮਤੀ ਹੁੰਦੇ ਹਨ -ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @adeep5656
    @adeep5656 5 месяцев назад +2

    Sangha bhaji Congratulations ji
    Mubarak bad new House..🎉❤

  • @ChahalJarnal
    @ChahalJarnal 11 месяцев назад +2

    Ehi bdi seva. Sarda Jo guru sahab ji de caran parse lvu Sangha veer

  • @pargatsingh1622
    @pargatsingh1622 11 месяцев назад +4

    ਸੰਘਾ ਪ੍ਰੀਵਾਰ ਨੂੰ ਨਵੇਂ ਮਕਾਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ❤❤❤

  • @sonuKumar-kn6em
    @sonuKumar-kn6em 11 месяцев назад +6

    ਸੰਘਾ ਜੀ ਨੂੰ ਨਵੇ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarpalcheemaHarpalsingh
    @HarpalcheemaHarpalsingh 11 месяцев назад +3

    ਸੰਘਾ ਸਾਬ ਨਵੇ ਘਰ ਦੀਆ ਬਹੁਤ ਮੁਬਾਰਕਾ ਹੋਵੇ ਜੀ

  • @jaggisingh3104
    @jaggisingh3104 5 месяцев назад +2

    ਧੰਨ ਗੁਰੂ ਰਾਮਦਾਸ ਜੀ_/\_❤❤❤❤❤

  • @tarsemlal9846
    @tarsemlal9846 11 месяцев назад +3

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

  • @inderpalsingh7799
    @inderpalsingh7799 2 месяца назад

    ਮੈ ਬਾਬਾ ਜੀ ਦਾ ਫੈਨ ਹੋ ਗਿਆ ਜੀ ❤❤

  • @SUKHVIRSINGH-uz8qm
    @SUKHVIRSINGH-uz8qm 5 месяцев назад +3

    ਸਤਨਾਮ ਵਾਹਿਗੁਰੂ 🙏🌺🥀🌹

  • @abhiyuvikaur8186
    @abhiyuvikaur8186 11 месяцев назад +13

    Bhot shoni voice mere shone Veer di..❤
    Waheguru ji hmesha khos te Chad Di kla vich Rakhe mere Veer Gulab Singh ji huna nu ❤❤❤❤

  • @bkmusicentertainrecords3676
    @bkmusicentertainrecords3676 11 месяцев назад +5

    ਬਹੁਤ ਬਹੁਤ ਮੁਬਾਰਕਾਂ ਜੀ ਸੰਘਾ ਸਾਹਿਬ

  • @kalwindersingh7408
    @kalwindersingh7408 11 дней назад

    Bahut bahut vdhaaian sangha sahib ❤

  • @RajinderBatra-gr1yn
    @RajinderBatra-gr1yn 5 месяцев назад +2

    Congratulations ji.🎉🎉❤❤

  • @parminderkaur2255
    @parminderkaur2255 11 месяцев назад +3

    ਗੁਲਾਬ ਸਿੰਘ ਜੀ ਬਹੁਤ ਹੀ ਵਧੀਆ ਬੋਲ ਹਨ ਸਤਿ ਸ੍ਰੀ ਆਕਾਲ ਜੀ

  • @yaad1959
    @yaad1959 11 месяцев назад +3

    ਬਹੁਤ ਬਹੁਤ ਮੁਬਾਰਕਾਂ ਸੰਘਾ ਜੀ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ।🙏🙏🙏🙏

  • @ssbani6949
    @ssbani6949 11 месяцев назад +7

    ❤❤❤ ਸੰਘਾ ਜੀ ਵਧਾਈਆਂ ਹੋਣ

  • @dheer_saab_noor
    @dheer_saab_noor 5 месяцев назад +1

    Sanga sab very 2 mubarka g

  • @Harmanpreet766
    @Harmanpreet766 5 месяцев назад +2

    Wahe Guru ji 🙏 ❤

  • @jagsirsingh1963
    @jagsirsingh1963 Месяц назад

    Bahut vadhiya baba ji smagam ji

  • @GuriGahlla
    @GuriGahlla 2 месяца назад

    Waheguru ji je posible howe ta ainkaa la dea kro GURU MAHARAJ JI HAZURI CH .
    INFCT J KISE nu nazr dia ainka ne ta WHeguru aap jani jaa n ne 🙏🙏

  • @babaldeepsinghbrampton3305
    @babaldeepsinghbrampton3305 5 месяцев назад +2

    ਆਨੰਦ❤️

  • @SarbjitSingh-s8z
    @SarbjitSingh-s8z 10 месяцев назад

    Satnam Waheguru ji
    Sangha saab ji nu Bhut Bhut vadahayin nwe ghar diya

  • @KuldeepSingh-b8i1u
    @KuldeepSingh-b8i1u 11 месяцев назад

    Waheguru ji mehran karan Sangha parivaar te
    Vadaiyan Sangha saab ji

  • @babaldeepsinghbrampton3305
    @babaldeepsinghbrampton3305 5 месяцев назад +1

    ਢੋਲਕ ਵਾਲਾ ਵੀਰ 💯🔥

  • @rajanbhangu6913
    @rajanbhangu6913 11 месяцев назад +8

    Dhan guru Ramdas ji 🎉

  • @AmrikSingh-s4q
    @AmrikSingh-s4q 11 месяцев назад +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nighthuntergaming1393
    @nighthuntergaming1393 5 месяцев назад +1

    🙏🙏

  • @jagsirsingh1963
    @jagsirsingh1963 Месяц назад

    Sanghaa sir Ghar diyaa bahut Bahut vadhiyna ji

  • @harbanssingh3378
    @harbanssingh3378 8 месяцев назад

    Very good bhai saab ji sach nu rakho khich ke Waheguru ji aap nu Tarkki bakhshe bhai saab ji Very nice song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SarvjeetKaur-m5f
    @SarvjeetKaur-m5f 11 месяцев назад +2

    Nve ghar diya bot bot vadhaiya veer ji Raab tanu hmesha chadhdikla vich rkhan❤

  • @GulshanRattu-gx9oo
    @GulshanRattu-gx9oo 2 месяца назад

    Bhout Shona veer ji satguru ravidas ji mehar kari Mera veer te bhout Shona Kirtan karde aw ❤❤ I love you veer ji par kisa pari hath layio tusi bhout pariya aw guru de

  • @AmarjitChahal-eg5sr
    @AmarjitChahal-eg5sr 9 месяцев назад

    ਵੀਰ ਜੀ ਕੇਹੜੀ ਜਗ੍ਹਾ ਨਵਾਂ ਘਰ ਬਣਾਇਆ ਬਹੁਤ ਮੁਬਾਰਕਾਂ

  • @JagpreetJ
    @JagpreetJ 11 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurbachansaini4982
    @gurbachansaini4982 9 месяцев назад

    ਵਧੀਆ ਜੀ ਵਹਿਗੁਰੂ ਜੀ

  • @wajirsingh3040
    @wajirsingh3040 8 месяцев назад

    Waheguru ji mehar bakshay mere baba gulab Singh ji tay😊

  • @karamjitgill517
    @karamjitgill517 11 месяцев назад

    ਨੱਬੇ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @kulwantsingh6606
    @kulwantsingh6606 11 месяцев назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @HarvinderSingh-s4b
    @HarvinderSingh-s4b 11 месяцев назад

    ਵਾਹਿਗੁਰੂ ਚੜਦੀਕਲਾ ਰੱਖੇ ਜੀ

  • @BeantMaur
    @BeantMaur 10 месяцев назад

    Sanga sab ji Congratulations Satnam waheguru Ji

  • @manindesingh8633
    @manindesingh8633 11 месяцев назад +1

    Vaheguru ji vaheguru ji vaheguru ji vaheguru ji vaheguru ji

  • @kabalsingh321
    @kabalsingh321 11 месяцев назад

    Congratulations sngha shaab waheguru ji Mehra kran

  • @tarsemgoraya2031
    @tarsemgoraya2031 11 месяцев назад +1

    🎉ਵਧਾਈਆਂ ਸੰਘਾ ਸਾਹਿਬ ਜੀ!!❤

  • @BaljeetKaur-hu6li
    @BaljeetKaur-hu6li 8 месяцев назад

    Waheguru ji eda hi mehar Karn tohade te🙏🙏

  • @harbanssdhanda9358
    @harbanssdhanda9358 10 месяцев назад

    ਬਾਬਾ ਜੀ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਹਨ ਜੀ

  • @Ajmerkhalsa373
    @Ajmerkhalsa373 11 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤❤

  • @SumanSidhu-jz3ek
    @SumanSidhu-jz3ek 11 месяцев назад +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @wajirsingh3040
    @wajirsingh3040 8 месяцев назад

    Waheguru ji mehar bakshay mere baba gulab Singh ji tay

    • @kashmirsingh3457
      @kashmirsingh3457 8 месяцев назад

      Kashmir Singh samara from UK. G32.9.hf H0ue 46.bal glow in glass 30 in Glasgow houe 46 UK

  • @ShinderpalKaur-d1k
    @ShinderpalKaur-d1k 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepsingh403
    @mandeepsingh403 11 месяцев назад +1

    Waheguru ji 🙏 Waheguru ji 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @djaloksattaking7890
    @djaloksattaking7890 Месяц назад

    Guru g bhut bhut congratulations

  • @AmrikSingh-mh8uw
    @AmrikSingh-mh8uw 11 месяцев назад +1

    ਸੰਘਾ ਵੀਰ ਜੀ ਨਵੇ ਘਰ ਦੀਆਂ ਮੁਵਾਰਕਾ

  • @HoneySakhi
    @HoneySakhi 11 месяцев назад +8

    🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏

  • @hssukh7117
    @hssukh7117 11 месяцев назад +1

    ਵਾਹਿਗੁਰੂ ਜੀ ਕਿਰਪਾ ਕਰਨਾ ਜੀ ਸਬਨਾ ਨੂੰ ਚੜ੍ਹਦੀਕਲਾ ਵਿੱਚ ਰੱਖਣਾ ਜੀ🌺🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾਂ ਹੈ ਜੀ ❤🙏

  • @harwindersingh4170
    @harwindersingh4170 6 месяцев назад

    Anand bann gya ji

  • @JasvirkaurKaur-o9v
    @JasvirkaurKaur-o9v 11 месяцев назад +1

    Dhan guru ravidash maharaj jii kirpa krn ❤❤🙏🙏

  • @badalsingh4352
    @badalsingh4352 11 месяцев назад

    Baba nanak dev ji senu hor tarkibaksan ji

  • @BalwinderSingh-yu4tq
    @BalwinderSingh-yu4tq 11 месяцев назад +5

    ਧਾਰਮਿਕ ਗੀਤ ਬਹੁਤ ਵਧੀਆ ਨੇ

  • @swarankaur9927
    @swarankaur9927 11 месяцев назад +1

    ❤❤waheguru ji Sadi tan ru paviter ho gai ji khaana🎉🎉