ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਿਆਰੇ ਨਾਲ ਪਿਆਰ | ਸਾਖੀ ਭਾਈ ਜਗਤਾ | Baba Gulab Singh Ji Chamkaur Sahib Wale

Поделиться
HTML-код
  • Опубликовано: 2 авг 2024
  • ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਿਆਰੇ ਨਾਲ ਪਿਆਰ | ਸਾਖੀ ਭਾਈ ਜਗਤਾ | Baba Gulab Singh Ji Chamkaur Sahib Wale
    NAAM SIMRAN TV - 09056242292
    Naam Simran TV is The Best broadcasting RUclips channel of its kind in the world broadcasting Sikh religious from across the world.
    _____________
    Title: Bhai Jagta Ji Sakhi
    Artist: Baba Gulab Singh Ji Chamkaur Sahib Wale
    Music: Baba Gulab Singh Ji
    Lyrics: Traditional
    Album: Fakiri
    Label: Naam Simran TV
    _____________
    SHARE || LIKE || SUBSCRIBE & COMMENT
    #babagulabsinghji #sakhi #gurugobindsinghji #sakhi #sakhiyaan
    #khalsa #khalsapanth #balgobindrai #babagulabsinghjichamkaursahibwale #Fakiri #BabaGulabSinghJiChamkaurSahibWaleDharna #BabaGulabSinghJiChamkaurSahibWale #Fakeeri #Fakeer #Fakir #BabaGulabSinghJiStatus #KadeMathaNaFakira #kinukehndenefakiri #BadiAukhiMiliAeFakiriSajna #ChamkaurSahib #NaamSimrantv #NewDharna2022 #NewDharna #Dharna #DharnaKirtan #NewDharnaBabaGulabSinghJi #Gurbani #Dharna #Shabad #khalsaradio
    RELATED QUARIES SOLVED :
    baba gulab singh ji chamkaur sahib wale | Fakiri | Fakir | Fakiri | Fakeeri | New Dharna | Dharna | Dharna Kirtan | Khalsa radio | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan
    ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
    dharna kirtan baba gulab singh ji
    chamkaur sahib wale koi bann ke vikhave raja wang fakira de
    baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2022 | BABA GULAB SINGH 2022
    Your Quaris-
    baba qulab singh ji chamkaur sahib wale
    baba gulab singhji chamkaur sahib wale dharna
    baba gulab singh ji chamkaur sahib wale maa
    baba gulab singh ji chamkaur sahib
    baba gulab singh ji chamkaur sahib
    wale new song
    wale full diwan
    wale raja sahib ji
    baba gulab singh
    ji chamkaur sahib
    baba gulab singh ji chamkaur sahib wale new dharna
    baba gulab singh ji chamkaur sahib wale status
    baba gulab singh ji chamkaur sahib wale live
    baba gulab singh ji chamkaur sahib wale koi apna banaye
    baba gulab singhji chamkaur sahib wale guru ravidasji
    baba gulab singh ji chamkaur sahib wale song
    baba gulab singh ji chamkaur sahib wale katha
    baba gulab singh ji chamkaur sahib wale all song
    sakhi guru ravidas ji
    katha kirtan baba gulab Singh Ji
    related topics on youtube..........
    1 baba gulab singh ji chamkaur sahib wale
    2 baba gulab singh ji chamkaur sahib wale ~~~~~~~~~~~dharna~~~~~~~~~~~~
    3 baba gulab singh ji chamkaur sahib wale ~~~~~~~~whatsapp status~~~~~~~~
    4 baba gulab singh ji chamkaur sahib wale ~~~~~~~~~~~status~~~~~~~~~~~~
    5 baba gulab singh ji chamkaur sahib wale ~~~~~~~~~~full diwan~~~~~~~~~~~
    6 baba gulab singh ji chamkaur sahib wale ~~~~~~~~~~maa kavita~~~~~~~~~~
    7 baba gulab singh ji chamkaur sahib wale ~~~~~~~~~~~kalyug~~~~~~~~~~~~
    8 baba gulab singh ji chamkaur sahib wale ~~~~~~~~~~~~live~~~~~~~~~~~~~
    9 baba gulab singh ji chamkaur sahib wale ~~~~~~~~~~~diwan~~~~~~~~~~~~
    10 baba gulab singh ji chamkaur sahib ~~~~~~~~~~~shabad~~~~~~~~~
    queries solve
    baba gulab singh ji chamkaur sahib wale,
    baba gulab singh ji,
    Sakhi guru nanak dev ji,
    Bhai doda sakhi,guru nanak dev ji,
    guru nanak dev ji story,
    guru nanak dev ji sakhi,
    guru nanak dev ji ke bhajan,
    guru nanak dev ji ki sakhi,
    sikh sakhi,
    baba gulab singh ji chamkaur sahib,
    Guru nanak dev ji dharna,
    Ik mastana jogi,
    Ik mastana yogi,
    ik mastana jogi baba gulab singh ji,
    bhai kuram ji sakhi,
    guru arjun dev ji sakhi,
    guru har rai sahib ji sakhi,
    gurdwara amb sahib sakhi,
    sikh sakhiyan,
    baba gulab singh sakhi,
    baba gulab singh sakhiyaan,
    baba gulab singh ji sakhi,
    baba gulab singh ji sakhiyan,
    baba gulab singh ki sakhiyan,
    baba gulab singh di sakhi,
    baba gulab singh ji sakhi guru ravidas ji,
    baba gulab singh all sakhi,
    baba gulab singh new sakhi,
    baba gulab singh ji new sakhi,
    baba gulab singh ji chamkaur sakhiyan,
    baba gulab singh ji ki sakhi,
    baba gulab singh ji ki sakhiyan,

Комментарии • 330

  • @gurumeetsingh4622
    @gurumeetsingh4622 29 дней назад +14

    ਮਨ ਵੈਰਾਗ ਨਾਲ ਭਰ ਗਿਆ ਅੱਖਾਂ ਵਿੱਚ ਨੀਰ ਏ ਮੇਰੀ ਰੂਹ ਦੇ ਪਤੀ ਪਰਮੇਸ਼ਰ ਵਾਹਿਗੁਰੂ ਤੇਰੇ ਦਰਸ਼ਨ ਦੀਦਾਰ ਦੀ ਤਾਂਗ ਐ❤❤ ਧੰਨ ਐ ਤੇਰੀਆਂ ਕਥਾ ਕਹਾਣੀਆਂ ਕੀਰਤਨ ਜਿਹਨਾ ਨੂੰ ਸੁਣਕੇ ਮਨ ਨਿਰਮਲ ਤੇ ਗਦਗਦ ਹੋ ਜਾਂਦਾ ਏ ਵਾਹਿਗੁਰੂ ❤

  • @HarpreetKaur-yd4gb
    @HarpreetKaur-yd4gb 2 месяца назад +14

    ਜੁੱਗ ਜੁੱਗ ਜੀਉ ਅੱਜ ਕਲਗੀ ਵਾਲੇ ਪਾਤਸਾਹ ਦੇ ਦੇਦਾਰੇ ਕਰਵਾ ਦਿੱਤਾ ਅੱਜ ਤੋ ਪਹਿਲਾ ਇੰਨਾ ਕਦੀ ਵੈਰਾਗ ਨੀ ਜਗਿਆ tuada ਬਹੁਤ ਬਹੁਤ ਧੰਨਵਾਦ 🙏🙏🙏🙏🙏🙏❤️❤️❤️❤️❤️❤️❤️🌺🌺🌺 ਤੇਰੇ ਪ੍ਰੇਮ ਦਿਵਾਨੇ ਕੀਤਾ dunia ਪਾਗ਼ਲ ਕਹਿੰਦੀ ਆ ਧਾਰਨਾ ਸਭ ਤੋਂ ਸੋਹਣੀ

    • @balwindersinghdhami9224
      @balwindersinghdhami9224 2 месяца назад +2

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @inderjeetgill2011
      @inderjeetgill2011 Месяц назад +1

      ਵਾਹਿਗੁਰੂ ਜੀ 🙏🌹 ਸੱਚ ਹੀ ਕਿਹਾ ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੈ ਜਦੋ ਮੇਰੀ ਜਾਨ ਨਿਕਲੇ ਵਾਹਿਗੁਰੂ ਜੀ 🙏🌹

  • @manimannmann357
    @manimannmann357 Месяц назад +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰ ਦੀ ਕੀਰਤਨ ਸੁਣ ਕੇ ਮੰਨ ਨੂੰ ਬਹੁਤ ਸੁਕੰਨ ਮਿਲਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨੰਦਗੜ੍ਹ ❤🎉❤🎉❤🎉❤🎉❤🎉

  • @GodIsOne010
    @GodIsOne010 3 месяца назад +49

    ਰੂਹ ਨੂੰ ਸਕੂਨ ਮਿਲ ਗਿਆਂ ਅੱਜ ਜੀ ਅੱਖਾਂ ਭਰ ਆਈਆਂ ਜੀ 🙏🏻ਬਾਬਾ ਜੀ ਦਾ ਕੀਰਤਨ ਸੁਣ ਕੇ ਮੰਨ ਖੁਸ ਹੋ ਗਿਆਂ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸੋ ਜੀ🙏🏻ਵਾਹਿਗੁਰੂ ਜੀ 🙏🏻ਸਾਨੂੰ ਵੀ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਰਹਿਮ ਦੀ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SardarSabb-lj1bp
    @SardarSabb-lj1bp 2 месяца назад +6

    ਬਹੁਤ ਅਨੰਦਮਈ ਸਾਖੀ 🙏🏻ਵਾਹਿਗੁਰੂ ਜੀ ਕਿਰਪਾ ਕਰਨ 🙏🏻

  • @NirvailSingh-gg8vd
    @NirvailSingh-gg8vd 26 дней назад +10

    ਗ਼ਰੀਬ ਨਿਵਾਜ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @sukhisukh500
    @sukhisukh500 3 месяца назад +132

    ਕਿੰਨੀ ਸੋਹਣੀ ਤੇ ਸ਼ੁਸ਼ੀਲ ਸਤਿਗੁਰੂਆਂ ਦੀ ਗੱਲ ਕੀਤੀ ਏ ਇੰਝ ਲੱਗਦਾ ਅਸੀਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਬੈਠੇ ਆ ਐਨੇ ਪਿਆਰੇ ਸੀ ਸਤਿਗੁਰੂ ਜੀ ਆਪਣੇ ਸੁਣਦਾ ਸੁਣਦਾ ਮੈਂ ਤਾਂ ਅੰਬਰਾਂ ਵਿੱਚ ਬਹਿ ਗਿਆ ਸੀ ਜਾ ਕੇ ਧੰਨ ਹੈ ਭਾਈ ਭਗਤਾ ਜੀ ਗੁਰੂ ਦਾ ਐਨਾ ਪਿਆਰਾ ਸਿੱਖ ਤੇ ਮਿਲਣ ਦੀ ਤਾਂਗ ਦਿਲ ਵਿੱਚ ਧੰਨ ਤੇਰੀ ਸਿੱਖੀ ਮੇਰੇ ਸਤਿਗੁਰ ਕਲੰਗਿਆ ਵਾਲ਼ੇ ਜੀਉ 🙏🙏🙏🙏🙏

    • @kulwantsingh-of3zo
      @kulwantsingh-of3zo 3 месяца назад +5

      It's

    • @user-xi9tn2uk2f
      @user-xi9tn2uk2f 3 месяца назад +3

      Waheguru Ji Waheguru Ji

    • @surjitsingh1975
      @surjitsingh1975 3 месяца назад +4

      🎉। 🎉🎉🎉🎉🎉

    • @surjitsingh1975
      @surjitsingh1975 3 месяца назад +3

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉🎉🎉🎉🎉

    • @LakhvirSingh-dt3sy
      @LakhvirSingh-dt3sy 3 месяца назад +2

      @@surjitsingh1975e

  • @jagdeesingh123jagdeep4
    @jagdeesingh123jagdeep4 17 дней назад +1

    Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️🙏

  • @gurusran838
    @gurusran838 22 дня назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manjeetmanny9891
    @manjeetmanny9891 27 дней назад +5

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭

  • @jatinderkaur5422
    @jatinderkaur5422 3 месяца назад +21

    ਧੰਨ ਧੰਨ ਗੁਰੂ ਗੋਬਿੰਦ ਸਿੰਘ ਆਪਣੀ ਬੱਚੀ ਤੇ ਮੇਹਰ ਕਰੋ ਜੀ ❤ਔਗਣ ਮਾਫ ਕਰੋ ਜੀ ❤

  • @user-qh3lb5of2u
    @user-qh3lb5of2u 3 месяца назад +5

    ਧੰਨ ਗੁਰੂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਭ ਦਾ ਭਲਾ ਕਰੋ🙏🙏🙏🙏🙏

  • @GodIsOne010
    @GodIsOne010 3 месяца назад +17

    ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ 😭ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️ਵਾਹਿਗੁਰੂ ਜੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sukhwindersinhg4689
    @sukhwindersinhg4689 12 дней назад

    Wah Wah Dhan Dhan Guru Gobind Singh ji❤❤🙏🙏

  • @amarjitsingh9123
    @amarjitsingh9123 3 месяца назад +7

    Waheguru Waheguru ji

  • @balbeersingh8773
    @balbeersingh8773 3 месяца назад +8

    ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏♥️🙏

  • @GodIsOne010
    @GodIsOne010 3 месяца назад +11

    ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਪਲ ਹਰ ਪਲ ਵਾਹਿਗੁਰੂ ਜੀ❤️ਵਾਹਿਗੁਰੂ ਜੀ ਤੁਸੀ ਕਣ ਕਣ ਵਿੱਚ ਹੋ ਜੀ❤️ਵਾਹਿਗੁਰੂ ਜੀ ਸਾਨੂੰ ਭੁੱਲਿਆਂ ਪਾਪੀਆਂ ਨੂੰ ਸਹੀ ਰਸਤਾ ਦਿਖਾਉ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️

    • @GodIsOne010
      @GodIsOne010 3 месяца назад +2

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @ramangill8704
    @ramangill8704 3 месяца назад +9

    ਵਾਹਿਗੁਰੂ ਜੀ

  • @surmukhsingh9954
    @surmukhsingh9954 3 месяца назад +4

    Sikh history vich bahut sohna parsang by Baba Gulab Singh jee,ChMkour wale . sukriya jee

    • @surmukhsingh9954
      @surmukhsingh9954 3 месяца назад

      Man krda h ke Anandpur saheb ha ke Anandwasi ho Java. Subedar Surmukh Singh(Retd).

    • @surmukhsingh9954
      @surmukhsingh9954 3 месяца назад

      Bahut bahut sukria jee , Dhan dhan bhagta Jee, Dhan Dhan Guru Gobind Singh jee,Maharaj, Dhan Dhan Guru Granth Saheb jee Maharaj. ❤❤❤❤❤

    • @surmukhsingh9954
      @surmukhsingh9954 2 месяца назад

      Bahut sukriya jee. thanks

  • @user-or3uw9cg4n
    @user-or3uw9cg4n 3 месяца назад +6

    Waheguru ji

  • @manjitkaur2215
    @manjitkaur2215 Месяц назад +2

    ਸਤਿਨਾਮ ਵਾਹਿਗੁਰੂ ਜੀ ਕੀਰਤਨ ਬਹੁਤ ਵਧੀਆ ਕੀਤਾ ❤❤❤❤❤❤

  • @SheelaDevi-xd4hv
    @SheelaDevi-xd4hv 20 дней назад +1

    Whayguru ji wa kya awaj pai baba ji bouht acha gaude

  • @user-rx5iu5kj2o
    @user-rx5iu5kj2o 3 месяца назад +4

    Waheguru ji waheguru ji waheguru ji waheguru ji waheguru ji

  • @harjinderkaur9251
    @harjinderkaur9251 12 дней назад

    Satnam Waheguru Satnam Waheguru Satnam Waheguru Satnam Waheguru Satnam Waheguru ❤❤

  • @GodIsOne010
    @GodIsOne010 3 месяца назад +5

    ਵਾਹਿਗੁਰੂ ਜੀ ਬਾਬਾ ਜੀ ਤੇ ਮੇਹਰ ਕਰੋ ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਬਾਬਾ ਜੀ ਦੀ ਸੰਗਤ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਸਾਡੇ ਕੂਕਰਾਂ ਦੇ ਬੱਚਿਆਂ ਨੂੰ ਨੇਕ ਬਣਾ ਦਿਉ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 3 месяца назад

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @GodIsOne010
    @GodIsOne010 3 месяца назад +14

    ਬਖਸੋ ਗੁਨਾਹ ਮੇਰੇ ਵਾਹਿਗੁਰੂ ਜੀ 😭ਰਹਿਮ 😭ਰਹਿਮ 😭ਕਰੋ ਵਾਹਿਗੁਰੂ ਜੀ 😭ਸਾਤਿਨਾਮੁ ਵਾਹਿਗੁਰੂ ਜੀ❤️

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

    • @user-cv9bj4qq2o
      @user-cv9bj4qq2o 2 месяца назад

      0😊​𝒻𝓉 𝒸𝓇

  • @AmarjitKaur-qi6hv
    @AmarjitKaur-qi6hv 2 месяца назад +1

    Wahaguru je mehar kerna ji dhan dhan guru Gobind singhji

  • @jatinderkaur5422
    @jatinderkaur5422 3 месяца назад +1

    ਵਾਹਿਗੁਰੂ ਜੀ ਆਨੰਦ ਆ ਗਿਆ ਜੀ❤❤❤

  • @user-ib1bm9ho3p
    @user-ib1bm9ho3p 11 дней назад

    ਬਹੁਤ ਵਧੀਆ
    ਹੈ

  • @surmukhsingh9954
    @surmukhsingh9954 3 месяца назад +4

    Wah jee wah,wah jee wah,wah jee wah,wah jee wah

  • @maniinsan7076
    @maniinsan7076 17 дней назад

    Dhan Dhan Guru Gobind Singh ji 🙏🙏🙏

  • @sharanjhutty3180
    @sharanjhutty3180 Месяц назад +1

    waheguru ji dhan dhan guru Gobind Singh ji maharaj ji kot kot namskar ji 🙏 ❤🎉🎉chardikala rakhna ji sab nu 🙏

  • @JasbirKaur-mi9fr
    @JasbirKaur-mi9fr 19 дней назад

    Baraag te peaary aa reha hai guru te Bhai jagtta❤❤❤❤❤

  • @gurvanshrandhawa7869
    @gurvanshrandhawa7869 14 дней назад

    Dhan dhan Guru Gobind Singh Ji 🙏🙏

  • @arshdeepsinghjammu7004
    @arshdeepsinghjammu7004 3 месяца назад +5

    ❤ waheguru ji ❤

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @surmukhsingh9954
    @surmukhsingh9954 2 месяца назад +2

    Very good description by Jatha, how message of Bhai Jagta jee conveyed to Guru Saheb jee and how message of Guru saheb conveyed to Bhai Jagta jee and later what happened to Bhai Jagta jee, what condition was Bhai Jagta jee, is judged through this Jatha ips really praisable "chal Nandpur wal tur chalia, jithe vasde Kalgian Wale" has really touched to me. Thanks for explaining the whole issue. Waheguru jee ka Khalsa, waheguru jee ke Fateh.

  • @arshdeepsinghjammu7004
    @arshdeepsinghjammu7004 3 месяца назад +5

    ❤ Waheguru Ji ❤

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @SarvansinghSandhu-jf8jl
    @SarvansinghSandhu-jf8jl 3 месяца назад +2

    Waheguru.ji 🎉🎉🎉🎉🎉

  • @user-ir6jy8by5h
    @user-ir6jy8by5h Месяц назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏❤️🙏❤️🙏❤️🙏❤️🙏

  • @HarkanwalKaur-bu5pn
    @HarkanwalKaur-bu5pn 9 дней назад

    Dhan dhan Guru Gobind Singh ji

  • @arshdeepsinghjammu7004
    @arshdeepsinghjammu7004 3 месяца назад +5

    ❤ Satnam Shri Waheguru Ji ❤

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @kawalpreetkaurkaur6338
    @kawalpreetkaurkaur6338 3 месяца назад +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @arshpreetsingh8130
    @arshpreetsingh8130 3 месяца назад +2

    Wàheguru ji 🙏🙏

  • @SawranjitKaur-bb6jw
    @SawranjitKaur-bb6jw 3 месяца назад +1

    ਲੋਕਾਂ ਵਹਿਗੂਰੂਜੀ

  • @surmukhsingh9954
    @surmukhsingh9954 2 месяца назад +2

    Bhài Gulab singh de pure jathe nu Fateh parvan hove jee
    h

  • @anshveersingh7188
    @anshveersingh7188 2 месяца назад +1

    ❤❤❤❤❤❤❤🎉🎉🎉🎉🎉🎉🎉ਧੰਨ ਧੰਨ ਧੰਨ ਧੰਨ ਗੁਰ ਨਾਨਕ ਦੇਵ ਜੀਧੰਨ।ਧੰਨ ਧੰਨ। ਗੁਰ। ਗੋਬਿੰਦ ਸਿੰਘ ਜੀ

  • @ss.27
    @ss.27 3 месяца назад +4

    Dhan Guru Pita Sahib Sri Guru Gobind Singh g Maharaj

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @MohinderSingh-er2ql
    @MohinderSingh-er2ql 3 месяца назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @SukhbeerSingh-vk3ze
    @SukhbeerSingh-vk3ze 3 месяца назад +2

    WAHEGURU Ji 👏👏👏👏🙏🙏🙏🌹🌹❤️❤️❤️❤️

  • @gitakour290
    @gitakour290 Месяц назад +2

    Dhan dhan Gobind Singh Ji🙏🙏💐💐

  • @avtarsinghmarwa9667
    @avtarsinghmarwa9667 2 месяца назад +1

    ਵਾਹਿਗੁਰੂ ਜੀ ਮੈਨੂੰ ਆਪਣਾ ਬਣਾ ਲੈ ਇਹੋ ਮੇਰੀ ਬੇਨਤੀ ਸਤਿਗੁਰ ਜੀ

  • @mandeepmann-ds3mi
    @mandeepmann-ds3mi 3 месяца назад +2

    ❤❤ਵਾਹਿਗੁਰੂ ਜੀ ❤❤ਵਾਹਿਗੁਰੂ ਜੀ ❤❤ ਧੰਨ ਧੰਨ ਬਾਜਾ ਵਾਲੇ 🤲🤲🤲

  • @user-ce8to5ic1e
    @user-ce8to5ic1e 3 месяца назад +2

    Dhandhanshrigurugobindsinghji

  • @inderjeetkaur-tq8fw
    @inderjeetkaur-tq8fw Месяц назад +2

    ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ

  • @user-jp5sp4dr9b
    @user-jp5sp4dr9b Месяц назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaggirai4812
    @jaggirai4812 Месяц назад +2

    Waheguru ji 🙏🙏🙏🙏

  • @tarsemsingh7007
    @tarsemsingh7007 3 месяца назад +16

    ਗੁਰੂ ਗੋਬਿੰਦ ਸਿੰਘ ਜੀ 🌹🙏🙏

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @user-ki3wo1ec4l
    @user-ki3wo1ec4l 3 месяца назад +2

    Weahaguru ji ka khalsa weahaguru ji ki fateh bahutwadhia( kirtin kita ha ji maharaj chardi kala bakshian bs nbb b ardi kala bakshian

  • @tinasaini4727
    @tinasaini4727 Месяц назад +2

    Bhut anad aaunda sun k Or bhut mn v bharda waheguru ji😊😊

  • @tarsemsingh7007
    @tarsemsingh7007 3 месяца назад +4

    ਭਾਈ ਜਗਤਾ ਜੀ 🌹🌹🙏🙏

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @user-vi4fq1ez1o
    @user-vi4fq1ez1o 3 месяца назад +2

    Waheguru waheguru ji waheguru waheguru ji waheguru waheguru ji waheguru waheguru ji 🙏🏻🙏🏻🙏🏻🙏🏻

  • @DelightfulAstronaut-qe1fd
    @DelightfulAstronaut-qe1fd 3 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @AVTARSINGH-wc8ww
    @AVTARSINGH-wc8ww 2 месяца назад +1

    Wahguru ji

  • @SukhpreetKaur-jl9dn
    @SukhpreetKaur-jl9dn 2 месяца назад +1

    🎉🎉🎉wehaguru . . Gi 7:07

  • @VickySingh-sg2lb
    @VickySingh-sg2lb 3 месяца назад +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🌹🌹🌹🌹🙏🙏🙏🙏

    • @GodIsOne010
      @GodIsOne010 3 месяца назад +2

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @sohansingh3803
    @sohansingh3803 3 месяца назад +3

    ਧੰਨ ਹੈ ਮੇਰੇ ਵਾਹਿਗੁਰੂ।।, ਮੂੰਨੇ ਨੁਰਪੁਰਬੇਦੀ।।

  • @GodIsOne010
    @GodIsOne010 3 месяца назад +3

    ❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਗੁਬਿੰਦ ਸਿੰਘ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @GodIsOne010
      @GodIsOne010 3 месяца назад +2

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @JagtarSingh-vi4zi
    @JagtarSingh-vi4zi 3 месяца назад +3

    ਧਨਧਨਭਾੲਈਜਗਤਾਜੀ

  • @SukhpreetKaur-jl9dn
    @SukhpreetKaur-jl9dn 2 месяца назад +1

    Waheguru. Joi

  • @user-ob9uw7kk3h
    @user-ob9uw7kk3h 21 день назад +2

    Laddi Balnaggan RCF ❤🙏🏻🙏🏻❤👏👏🏻

  • @manimannmann357
    @manimannmann357 Месяц назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰਮ ਪਿਤਾ ਪ੍ਰਮਾਤਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉❤🎉❤🎉

  • @ranjeetsingh5138
    @ranjeetsingh5138 2 месяца назад

    Waheguru ji waheguru ji 🙏🙏❤️❤️

  • @arshdeepsinghjammu7004
    @arshdeepsinghjammu7004 3 месяца назад +4

    ❤ 🌹 ੧ੳ ❤ 🌹

    • @GodIsOne010
      @GodIsOne010 3 месяца назад +1

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @RanjitSingh-fb6jh
    @RanjitSingh-fb6jh 3 месяца назад +9

    ਸਾਚੁ ਕਹੋੰ ਸੁਣ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

  • @gurtejsinghdhillon477
    @gurtejsinghdhillon477 3 месяца назад +1

    Waheguru ji Waheguru ji Waheguru ji Waheguru ji Waheguru ji 🙏 ❤❤❤❤❤

  • @harmanjeet7588
    @harmanjeet7588 3 месяца назад +3

    Satnam sri waheguru ji🙏🙏🙏🙏🙏❤❤❤❤❤❤

  • @kuljeetkaur6678
    @kuljeetkaur6678 2 месяца назад

    ਧੰਨ ਧੰਨ ਗੁਰੂ ਹਰਗੋਬਿਦ ਸਿੰਘ ਜੀ 🙏🙏

  • @kuldeepsandhu116
    @kuldeepsandhu116 21 день назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤

  • @pawangill7370
    @pawangill7370 17 дней назад

    Waheguru ji waheguru Ji

  • @sohansingh472
    @sohansingh472 3 месяца назад +1

    Dhan Dhan Sahib Shri Guru Gobind Singh Ji Mahraj Ji

  • @indermeetkaur3569
    @indermeetkaur3569 Месяц назад

    Waheguru ji 💝🙏🙏

  • @SarabjeetKaur-cg5iv
    @SarabjeetKaur-cg5iv 3 месяца назад +3

    🙏🙏🙏🙏

  • @JaspreetSingh-iy7jw
    @JaspreetSingh-iy7jw 3 месяца назад

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ।

  • @Judge1709
    @Judge1709 3 месяца назад +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤🙏🙏

    • @JasvirSingh-oz9vh
      @JasvirSingh-oz9vh 3 месяца назад

      Waheguru ji waheguru ji waheguru ji waheguru ji waheguru ji waheguru ji waheguru ji

  • @gagandeepkaur1118
    @gagandeepkaur1118 Месяц назад +1

    ❤ ਵਾਹਿਗੁਰੂ ਜੀ ❤

  • @parmjeetsingh7370
    @parmjeetsingh7370 3 месяца назад +3

    SATNAM SHRI WAHEGURU JI

    • @GodIsOne010
      @GodIsOne010 3 месяца назад +2

      🙏🏻ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
      ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤️

  • @RanjitSinghSandhuSandhu
    @RanjitSinghSandhuSandhu 28 дней назад

    G SATNAM SIRE WAHEGURU SAHEB G

  • @tarvinderkaur6232
    @tarvinderkaur6232 28 дней назад +1

    ❤ ਵਾਹਿਗੁਰੂ ਜੀ

  • @HarwinderSingh-uz9yw
    @HarwinderSingh-uz9yw 3 месяца назад +2

    Wahaguru ji

  • @JagsirKaur-kq4de
    @JagsirKaur-kq4de 3 месяца назад

    ਵਾਹਿਗੁਰੂ ਜੀ ਕੀ ਫਤਿਹ ਜੀ

  • @SsallSall-in9he
    @SsallSall-in9he 3 месяца назад +2

    Baksh deo baba g

  • @sukhdevsingh2993
    @sukhdevsingh2993 Месяц назад

    Waheguru ji❤❤❤

  • @kuljeetkaur6678
    @kuljeetkaur6678 2 месяца назад

    ਅੱਖਾਂ ਭਰ ਆਈਆਂ ਕਥਾ ਸੁਣ ਕੇ ਭਾਈ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤਾਹਨੂੰ 🙏🙏

  • @gurjantsingh005
    @gurjantsingh005 3 месяца назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @GurmeetSidhu-yu4yo
    @GurmeetSidhu-yu4yo 3 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bharpoorbhoora7836
    @bharpoorbhoora7836 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @paramjitkaur0008
    @paramjitkaur0008 2 месяца назад

    ਬਹੁਤ ਹੀ ਸਕੂਨ ਮਿਲਿਆ ਸਾਖੀ ਸੁਣ ਕੇ❤❤❤❤❤

  • @parmjitsingh2967
    @parmjitsingh2967 Месяц назад

    Waheguru ji kirpa kro mere te

  • @user-hy6xi8ro9q
    @user-hy6xi8ro9q 3 месяца назад +1

    Dhan dhan guru govind Singh ji

  • @JasbirKaur-mi9fr
    @JasbirKaur-mi9fr 19 дней назад

    Emy. Lagda aamny saamny deedaar ho rhy n😢🙏🙏🙏🙏🙏🌹🌹🌹