ਬਾਬਾ ਬੁੱਢਣ ਸ਼ਾਹ ਜੀ ਦੀ ਸਾਖੀ | Baba Budhan Shah Ji Di Sakhi | Baba Gulab Singh Ji Chamkaur Sahib

Поделиться
HTML-код
  • Опубликовано: 12 янв 2025

Комментарии • 1,1 тыс.

  • @faqirsaida0786
    @faqirsaida0786 6 месяцев назад +219

    ਉਤਰੀ ਭਾਰਤ ਦੀ ਸਭ ਤੋਂ ਪ੍ਰਸਿਧ ਦਰਗਾਹ ਸਾਈਂ ਬਾਬਾ ਬੁਢਣ ਸ਼ਾਹ ਜੀ ਦੀ ਦਰਗਾਹ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ‘ਚ ਇਕ ਉਚੀ ਪਹਾੜੀ ’ਤੇ ਸਥਿਤ ਹੈ। ਸਾਈਂ ਬਾਬਾ ਬੁਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ’ਤੇ ਖ਼ੁਦਾ (ਰਬ) ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ-ਕਸ਼ਮੀਰ, ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। ਇਤ੍ਹਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ, ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ।।
    ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਕੁਲੂ-ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਡੇਰੇ ‘ਤੇ ਪਧਾਰੇ ਉਸ ਵਕਤ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਨਾਲ ਸਨ। ਮਹਿਮਾਨਵਾਜ਼ੀ ਵਜੋਂ ਸਾਈਂ ਜੀ ਨੇ ਬਕਰੀਆਂ ਦੇ ਦੁਧ ਦੀ ਚਿਪੀ ਭਰ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤਾ, ਦੁਧ ਦੀ ਚਿਪੀ ਵੇਖ ਕੇ ਗੁਰੂ ਜੀ ਸਾਈਂ ਜੀ ਨੂੰ ਆਖਣ ਲਗੇ ਸਾਈਂ ਜੀ ਦੁਧ ਸਾਨੂੰ ਪ੍ਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਹ ਦੁਧ ਅਸੀਂ ਛੇਂਵੇਂ ਜ਼ਾਮੇ ’ਚ ਛਕਾਂਗੇ’’ ਸਾਈਂ ਜੀ ਆਖਣ ਲਗੇ ਮੇਰੀ ਤਾਂ ਪਹਿਲਾਂ ਹੀ ਐਨੀ ਉਮਰ ਹੋ ਚੁਕੀ ਹੈ ਛੇਂਵੇਂ ਜਾਮੇ ਤਕ ਨਾ ਇਹ ਸੁਧ ਰਹਿਣੀ ਤੇ ਨਾ ਇਹ ਦੁਧ ਰਹਿਣਾ, ਇਹ ਗਲ ਸੁਣ ਕੇ ਗੁਰੂ ਜੀ ਆਖਣ ਲੱਗੇ ਸਾਈਂ ਜੀ ਛੇਂਵੇਂ ਜ਼ਾਮੇ ਤਕ ਇਹ ਸੁਧ-ਬੁਧ ਤੇ ਦੁਧ ਇਸੇ ਤਰਾਂ ਹੀ ਰਹਿਣਗੇ ਐਨਾ ਵਚਨ ਕਰ ਕੇ ਗੁਰੂ ਜੀ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵਲ ਚਲ ਪਏ। ਸਾਈਂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਮਾਨਤ ਦੁਧ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿਤਾ ਕੇ ਇਹ ਅਮਾਨਤ ਧੰਨ ਨਿਰੰਕਾਰ ਦੀ ਹੈ ਸਾਂਭ ਕੇ ਰਖੀ, ਤੇ ਆਪ ਛੇਂਵੇਂ ਜ਼ਾਮੇ ਦੀ ਉਡੀਕ ਕਰਨ ਲਗੇ। ਸਮਾਂ ਬੀਤਦਾ ਗਿਆ ਛੇਂਵੇਂ ਪਾਤਸ਼ਾਹੀ ਦਾ ਸਮਾਂ ਆ ਗਿਆ ਛੇਂਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਪੁਤਰ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਆਪਣੀ ਰਖੀ ਅਮਾਨਤ ਦੁਧ ਦੀ ਮੰਗ ਸਾਈਂ ਬਾਬਾ ਬੁਢਣ ਸ਼ਾਹ ਜੀ ਤੋਂ ਆਣ ਕੀਤੀ, ਉਸ ਸਮੇਂ ਸਾਈਂ ਜੀ ਦੀ ਉਮਰ ਐਨੀ ਹੋ ਚੁਕੀ ਸੀ ਕੇ ਉਨ੍ਹਾਂ ਦੇ ਪਾਲਕਾਂ ਦੇ ਵਾਲ ਵੀ ਧਰਤੀ ਨਾਲ ਲਗ ਰਹੇ ਸਨ, ਸਾਈਂ ਜੀ ਨੇ ਧੂਣੇ ’ਚ ਰਖਿਆ ਦੁਧ 121 ਸਾਲ ਬਾਅਦ ਕਢਿਆ, ਉਹ ਦੁਧ ਜਿਵੇਂ ਕਚਾ ਰਖਿਆ ਸੀ ਉਸੇ ਤਰਾਂ ਕਚਾ ਨਿਕਲਿਆ ਤੇ ਉਹ ਦੁਧ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਛਕਿਆ ਇਹ ਕਰਾਮਾਤੀ ਦੁਧ ਛਕਣ ਬਾਅਦ ਬਾਬਾ ਗੁਰਦਿਤਾ ਜੀ ਨੇ ਪਿੰਡ ਜਿੰਦਵੜੀ ’ਚ ਇਕ ਬਿਰਧਾਂ ਬ੍ਰਾਹਮਣੀ ਦੀ ਮਰੀ ਹੋਈ ਗਊ ਨਿੰਮ ਦੀ ਛਿਟੀ ਨਾਲ ਸੁੱਚੇ ਜੱਲ ਦੇ ਛਿਟੇ ਮਾਰ ਕੇ ਗਊ ਨੂੰ ਜਿਉਂਦਾ ਕਰ ਦਿਤਾ। ਜਦੋਂ ਇਹ ਗਲ ਉਨ੍ਹਾਂ ਦੇ ਪਿਤਾ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਹ ਬਾਬਾ ਗੁਰਦਿਤਾ ਜੀ ਨਾਲ ਨਰਾਜ਼ ਹੋ ਗਏ ਤੇ ਬਾਬਾ ਗੁਰਦਿਤਾ ਜੀ ਨੂੰ ਆਖਣ ਲਗੇ ਕਿ ਇਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਅੱਜ ਮਰੀ ਹੋਈ ਗਊ ਜਿਉਂਦਾ ਕੀਤੀ ਕਲ ਨੂੰ ਜਦੋਂ ਲੋਕਾਂ ਨੂੰ ਇਸ ਗਲ ਬਾਰੇ ਪਤਾ ਲਗੂ ਇਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲਗ ਜਾਣਗੇ, ਤੁਸੀਂ ਕਿਸ-ਕਿਸ ਨੂੰ ਜਿਉਂਦਾ ਕਰੋਗੇਂ। ਹੁਣ ਇਸ ਜਿਉਂਦਾ ਹੋਈ ਗਊ ਦੇ ਬਦਲੇ ਜਾਂ ਦੁਨੀਆਂ ਥੋਨੂੰ ਛਡਣੀ ਪਊ ਜਾਂ ਫੇਰ ਮੈਨੂੰ ਕਿਉਂਕਿ ਇਸ ਤਰ੍ਹਾਂ ਕਰ ਕੇ ਤੁਸੀਂ ਕੁਦਰਤ ਦੇ ਬਣਾਏ ਹੋਏ ਨੀਯਮ ਨਾਲ ਛੇੜਛਾੜ ਕੀਤੀ ਹੈ। ਐਨੀ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਪਣੇ ਪਿਤਾ ਜੀ ਨੂੰ ਆਖਣ ਲਗੇ ਪਿਤਾ ਜੀ ਗ਼ਲਤੀ ਮੇਰੇ ਕੋਲੋਂ ਹੋਈ ਹੈ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ, ਪਿਤਾ ਜੀ ਦਾ ਅਸ਼ੀਰਵਾਦ ਲੈ ਬਾਬਾ ਗੁਰਦਿਤਾ ਜੀ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਕੋਲ ਆ ਗਏ ਤੇ ਸਾਈਂ ਜੀ ਨੂੰ ਆਖਣ ਲਗੇ ਸਾਈਂ ਮੈਨੂੰ ਤੁਹਾਡਾ ਸਥਾਨ ਚਾਹੀਦਾ ਮੈਂ ਆਪਣਾ ਸ਼ਰੀਰ ਤਿਆਗਣਾ ਹੈ, ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਗਾ ਲਉ, ਐਨੀ ਗਲ ਸੁਣ ਕੇ ਸਾਈਂ ਜੀ ਆਖਣ ਲਗੇ ਬਾਬਾ ਜੀ ਇਹ ਜਗਾਹ ਵੀ ਤੁਹਾਡੀ ਤੇ ਇਹ ਸ਼ਰੀਰ ਵੀ ਤੁਹਾਡਾ ਪਰੰਤੂ ਕਲ ਨੂੰ ਸੰਗਤਾਂ ਨੇ ਮੈਨੂੰ ਲਭਦਿਆਂ ਐਥੇ ਆਉਣਾ ਤੇ ਐਥੇ ਹੀ ਮਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਅਗਲੀ ਪਹਾੜੀ ਤੇ ਕੌਣ ਆਵੇਗਾ, ਇਹ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਖਣ ਲਗੇ ਠਸਾਈਂ ਜੀ ਮੇਰਾ ਘਰ ਸੋ ਤੇਰਾ,ਤੇਰਾ ਘਰ ਸੋ ਮੇਰਾ’’ ਭਾਵ ਕਿ ਮੇਰੇ ਅਤੇ ਤੁਹਾਡੇ ਘਰ ਵਿਚ ਕੋਈ ਅੰਤਰ ਨਹੀਂ ਹੈ। ਜੋ ਸੰਗਤਾਂ ਆਇਆ ਕਰਨਗੀਆਂ। ਉਨ੍ਹਾਂ ਦੀ ਯਾਤਰਾ ਤੁਹਾਡੇ ਦਰਬਾਰ ਉਤੇ ਮਥਾ ਟੇਕ ਕੇ ਹੀ ਸਫ਼ਲ ਹੋਵੇਗੀ ਐਨਾ ਵਚਨ ਮੰਨ ਕੇ ਸਾਈਂ ਜੀ ਸ਼ੇਰ, ਕੁਤਾ ਤੇ ਬਕਰੀਆਂ ਨਾਲ ਲੈਕੇ ਅਗਲੀ ਪਹਾੜੀ ਤੇ ਚਲੇ ਗਏ। ਉਹਨਾਂ ਦੇ ਸਥਾਨ ਤੇ ਬਾਬਾ ਗੁਰਦਿਤਾ ਜੀ ਨੇ 1638 ਈ: ਵਿਚ ਉਹੀ ਨਿੰਮ ਦੀ ਛਟੀ ਸਿਰਹਾਣੇ ਗਡ ਕੇ ਆਪ ਜੋਤੀ-ਜੋਤ ਸਮਾਂ ਗਏ, ਇਸੇ ਸਥਾਨ ਤੇ ਗੁਰਦੁਆਰਾ ਬਾਬਾ ਗੁਰਦਿਤਾ ਜੀ ਬਣਿਆ ਹੋਇਆ ਹੈ, ਦੂਜੇ ਪਾਸੇ ਸਾਈਂ ਜੀ ਵੀ ਅੰਤਿਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਭੋਗ ਕੇ ਜੋਤੀ-ਜੋਤ ਸਮਾਂ ਗਏ। ਦਸਿਆ ਜਾਂਦਾ ਹੈ ਕੇ ਸ਼ੇਰ, ਕੁਤਾ ਤੇ ਬਕਰੀਆਂ ਵੀ ਉਥੇ ਹੀ ਸਮਾਂ ਗਏ ਸਨ। ਜਦੋਂ ਇਹ ਖ਼ਬਰ ਛੇਂਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਨ੍ਹਾਂ ਨੇ ਬਾਬਾ ਗੁਰਦਿਤਾ ਜੀ ਦਾ ਅੰਤਿਮ ਸੰਸਕਾਰ ਕੀਤਾ। ਜਦੋਂ ਸਾਈਂ ਬਾਬਾ ਬੁਢਣ ਸ਼ਾਹ ਜੀ ਵੀ ਜੋਤੀ-ਜੋਤ ਸਮਾਂ ਗਏ ਤਾਂ ਉਨ੍ਹਾਂ ਦਾ ਵੀ ਪੂਰੇ ਮੁਸਲਿਮ ਰੀਤੀ ਰਿਵਾਜਾਂ ਅਨੂੰਸਾਰ ਆਪਣੇ ਹਥੀਂ ਦਫ਼ਨਾਇਆ ਤੇ ਚਾਦਰ ਭੇਂਟ ਕੀਤੀ। ਇਹ ਦੋਵੇਂ ਹੀ ਸਥਾਨ ਕੁਲੂ-ਮਨਾਲੀ ਰੋਡ ਉਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਹਨ। ਅੱਜ ਵੀ ਸਾਰੇ ਧਰਮਾਂ ਦੇ ਲੋਗ ਬੜੀ ਸ਼ਰਧਾ ਨਾਲ ਇਨ੍ਹਾਂ ਦੋਨਾਂ ਸਥਾਨਾਂ ’ਤੇ ਨਤਮਸਤਕ ਹੁੰਦੇ ਹਨ।

  • @lightawaladhabha2259
    @lightawaladhabha2259 5 месяцев назад +58

    ਕਥਾ ਵਾਚਕ ਦੋ ਗੱਲਾਂ ਆਪਣੇ ਕੋਲੋਂ ਲਾ ਕੇ ਸੁਣਾਈ ਜਾ ਰਿਹਾ ਹੇਗਾ। ਬਾਬਾ budhan sah ji guru nanak dew ji nu na ਪਛਾਣੇ ਕਿਸ ਤਰਹ ਹੋ ਸਾਗਦਾ ਹੇਗਾ

    • @JasvirSingh-ze9fz
      @JasvirSingh-ze9fz 4 месяца назад

      Kkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkllllkkkklkkkkkllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

    • @JasvirSingh-ze9fz
      @JasvirSingh-ze9fz 4 месяца назад +7

      E

    • @Anonymous-ow6kx
      @Anonymous-ow6kx 4 месяца назад +4

      ਕੁਝ ਗੱਲਾਂ ਕੋਲੋ ਲਾਕੇ ਦੱਸਿਆ ਨੇ

    • @surrecords1
      @surrecords1 4 месяца назад +2

      Budan Shah ji nu pta c ,tahi dar c k mera elake te kabja na karlo j tuc aghe jao 👍🏻👍🏻

    • @Amrit-i1t
      @Amrit-i1t 4 месяца назад +1

      Bhai tusi tah kuj nahi krna kyo baba gulab ji galat bolde oh

  • @shyamsaini6337
    @shyamsaini6337 10 месяцев назад +29

    ਭਾੲੀ ਸਾਹਿਬ ਫਕੀਰਾਂ ਦਾ ਨਾਂ ਅਦਬ ਸਤਿਕਾਰ ਨਾਲ ਲ਼ੲੀ ਦਾ ਹੈ। ਵਾਹਿਗੁਰੂ ਜੀ।

  • @AmangillAmangill-ry4by
    @AmangillAmangill-ry4by Год назад +62

    ਧੰਨ ਧੰਨ ਪੀਰ ਬਾਬਾ ਬੁੱਢਣ ਸਾਹ ਜੀ❤❤ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਨ ਦੁਨੀਆ ਦੇ ਮਾਲਕ ਮੇਰੇ ਪਾਤਸ਼ਾਹ ਸਾਹਿਬ ਜੀ ❤❤

  • @jsingh6822
    @jsingh6822 3 месяца назад +8

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਭਾਈ ਮਰਦਾਨਾ ਜੀ ਮਹਾਰਾਜ ਧੰਨ ਧੰਨ ਭਾਈ ਦਾਨਾ ਜੀ ਮਹਾਰਾਜ ਧੰਨ ਧੰਨ ਪੀਰ ਬਾਬਾ ਬੁਢਣ ਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਗੁਰਦਿੱਤਾ ਜੀ ਮਹਾਰਾਜ

  • @pritamdaasudaseen1551
    @pritamdaasudaseen1551 Год назад +48

    ਭਗਵਾਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ।
    ਪ੍ਰਭੁ ਸ਼੍ਰੀਚੰਦ੍ਰ ਅਵਧੂਤ ਉਦਾਸੀਨ।
    ਬਾਬਾ ਗੁਰਦਿੱਤਾ ਸਾਹਿਬ।
    ਸਾਈਂ ਬਾਬਾ ਬੁੱਢਣ ਸ਼ਾਹ ਫ਼ਕੀਰ।
    ਬਾਬਾ ਨਾਰਾਇਣ ਦਾਸ ਉਦਾਸੀਨ।

  • @VijayKumar-tg6uv
    @VijayKumar-tg6uv 11 месяцев назад +71

    ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ' ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ - ਕਸ਼ਮੀਰ,ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ।
    ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ,ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ , ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ। ਸਾਈਂ ਜੀ ਭਗਤੀ 'ਚ ਲੀਨ ਹੋ ਗਏ ਅਤੇ ਤਪੱਸਿਆ ਕਰਨ 'ਚ ਰੁੱਝੇ ਰਹਿੰਦੇ। ਉਨ੍ਹਾਂ ਭਾਰੀ ਤਪੱਸਿਆ ਕੀਤੀ, ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਿ

  • @zindnimani
    @zindnimani Год назад +108

    🙏ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏
    🙏ਧੰਨ-ਧੰਨ ਬਾਬਾ ਗੁਰਦਿੱਤਾ ਜੀ,
    ਦੀਨ ਦੁਨੀ ਦਾ ਟਿੱਕਾ ਜੀ,
    ਜੋ ਵਰ ਮੰਗਿਆ ਸੋ ਵਰ ਦਿੱਤਾ ਜੀ🙏
    🙏ਧੰਨ-ਧੰਨ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ🙏 mani.zindnimani

  • @mohandass7067
    @mohandass7067 6 месяцев назад +43

    ਧੰਨ ਧੰਨ ਜਗਤ ਗੁਰੂ ਜਾਹਰ ਪੀਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਮਹਾਰਾਜ ਜੀ ਧੰਨ ਧੰਨ ਸਾਈ ਬਾਬਾ ਬੁੱਢਣ ਸ਼ਾਹ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarabjitgill2160
    @sarabjitgill2160 Год назад +44

    ਬਾਬਾ ਜੀ ਬਹੁਤ ਸੁੰਦਰ ਸੁਰ ਵਿੱਚ ਗਾਉਂਦੇ ਹਨ'
    ਧਨ ਗੁਰੂ ਨਾਨਕ ਸਾਹਿਬ ਜੀ

    • @SajanSingh-z5f
      @SajanSingh-z5f 26 дней назад

      ਭਾਈ ਸਾਹਿਬ ਜੀ ਜਦੋਂ ਬੰਦਾ ਬੁੱਢਾ ਹੋ ਜਾਂਦਾ ਏ ਨਾ ਉਦੋਂ ਯਾਦਾਸ ਨਹੀਂ ਰਹਿੰਦੀ ਧੰਨਵਾਦ ਜੀ

  • @manisidhumani205
    @manisidhumani205 Год назад +132

    ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਭੈਣ ਨਾਨਕੀ ਦਾ ਵੀਰ ਤੰਨ ਮੰਨ ਦਾ ਫਕੀਰ ਧੰਨ ਧੰਨ ਸ੍ਰੀ ਗੂਰੁ ਨਾਨਕ ਦੇਵ ਜੀ ਦੀਨ ਦੁਨੀਆ ਦੇ ਮਾਲਕ

  • @Sukhmandeepgill11146
    @Sukhmandeepgill11146 8 месяцев назад +70

    ਆਪ ਇਹ ਬਾਬਾ ਜੀ ਕਹਾਉਂਦੇ ਪਰ ਇਹ ਪਰ ਇਹ ਕਥਾਵਾਚਕ ਜਾਤ ਹੰਕਾਰੀ ਭਾਈ ਮਰਦਾਨਾ ਜੀ ਦਾ ਨਾਮ ਸਤਿਕਾਰ ਨਾਲ ਨਹੀਂ ਸਗੋਂ ਓਹਨਾਂ ਦਾ ਨਾਮ ਬੱਚਿਆ ਦੇ ਨਾਂਮ ਵਾਂਗੂੰ ਲੈਂਦੇ ਜੌ ਇਨਸਾਨ ਗੁਰੂ ਨਾਨਕ ਦੇਵ ਜੀ ਨਾਲ਼ ਰਹਿੰਦੇ ਰਹੇ ਓਹਨਾਂ ਦੇ ਸਾਥੀ ਰਹੇ ਉਹ ਕਿੰਨੀ ਮਹਾਨ ਹਸਤੀ ਪਰ ਇਹ ਤਨਖਾਈਏ ਕਥਾਵਾਚਕ ਓਹਨਾਂ ਦਾ ਨਾਮ ਸਤਿਕਾਰ ਨਾਲ ਨਹੀਂ ਲੈਂਦੇ ਨਾਂ ਹੀ ਬਾਬਾ ਜੀਵਨ ਸਿੰਘ ਜੀ ਦਾ waheguru ਮੱਤ ਦੇਵੇ ਇਹਨਾਂ ਨੂੰ

    • @salwantsandhu9036
      @salwantsandhu9036 7 месяцев назад +4

      😊😊😊

    • @salwantsandhu9036
      @salwantsandhu9036 7 месяцев назад +3

      😊😊😊😊

    • @salwantsandhu9036
      @salwantsandhu9036 7 месяцев назад +2

      😊

    • @salwantsandhu9036
      @salwantsandhu9036 7 месяцев назад +1

      😊😊

    • @harmandeepsingh2987
      @harmandeepsingh2987 5 месяцев назад +5

      ਬਿਲਕੁੱਲ ਸਹੀ ਕਿਹਾ ਵੀਰ ਜੀ,,, ਜਿਵੇਂ ਇਹਨਾਂ ਦੇ ਨਾਲ ਪੜੇ ਹੁੰਦੇ ਆ ਬਾਬਾ ਮਰਦਾਨਾ ਜੀ🙏

  • @kawaljitsingh2358
    @kawaljitsingh2358 Год назад +33

    ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਪੀਰ ਬਾਬਾ ਬੁੱਢਣ ਸ਼ਾਹ ਜੀ 🙏

  • @BaldevSingh-se3yv
    @BaldevSingh-se3yv 10 месяцев назад +9

    ਬਹੁਤ ਵਧੀਆ ਸਾਖੀ ਗੁਰੂ ਜੀ ਦੀ ਵਾਹਿਗੁਰੂ ਜੀ

  • @akashdeepdass2946
    @akashdeepdass2946 Год назад +46

    🙏ਧੰਨ ਧੰਨ ਸਾਹਿਬ ਏ ਕਮਾਲ ਜਗਤਗੁਰੂ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਨ ਜੋਤਿ ਸਰੂਪ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਨਤਮਸਤਕ🙇‍♂️

  • @hsgill4083
    @hsgill4083 8 месяцев назад +8

    ਬਿਲਕੁਲ ਸਹੀ ਇਤਿਹਾਸ ਸੁਣਾਇਆ ਗਿਆ ਜੋ ਕਿਸੇ ਵੀ ਬਾਬੇ ਨੇ ਨਹੀਂ ਸੁਣਾਇਆ ਬਿਲਕੁਲ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tarsemlal9846
    @tarsemlal9846 Год назад +20

    🙏🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹🙏 ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ🌹🙏

  • @rajatrai5483
    @rajatrai5483 9 месяцев назад +19

    ਭਾਈ ਗੁਲਾਬ ਸਿੰਘ ਜੀ ਮੈਨੂੰ ਬੋਹੁਤ ਪਸੰਦ ਤੁਹਾਨੂੰ ਸੁਣਨਾ ਪਰ ਅੱਜ ਦਿੱਲ 💔 ਤੋੜ ਦਿੱਤਾ ਜਿੱਦਾ ਤੁੱਸੀ ਬਾਬਾ ਬੁੱਢਣ ਸ਼ਾਹ ਜੀ ਨੂੰ ਪੇਸ਼ ਕਿੱਤਾ ਸਾਖੀ ਸੁਣਾਕੇ ਉਹੀ ਗਲਤ ਟੰਗ ਨਾਲ਼ ਕਿੱਤਾ it's Hurting me bhai saab ji bhul chuk maaf 😢

    • @ShabadBani-qh7pt
      @ShabadBani-qh7pt 6 месяцев назад +2

      Please pehla sari history pdo...eh v guru Saab da kotak c koi.. history pdo...parcharak ewe ni bol skde kuj v bhawe koi v parcharak howe...ona nu v ta apna status pyara a

    • @rajatrai5483
      @rajatrai5483 6 месяцев назад

      @@ShabadBani-qh7pt bhaji Apne jida kyu galan lukayi jaondia ne te gal ahvi luki rehh skdi si bohot gla ne Jo apni te apne itehaas Di nhi muhrey ayia bakki rabb behtrr jaonde ne ji lorr hi nhi ehwe galat assr penda logg agge tutt rhe ne AHH gal nal sangat pyareya te galat assr penda ji waheguru ji 🙏🏻🙏🏻🙌🏻

    • @OnamBhullar
      @OnamBhullar 3 месяца назад

      Samjdar soojvan gur sikh ehna gallan vich visvas nhi krde gair kudrti wartara ke (maut nu na kbolna whav, marn jaman vich dakhl bhav murde srir nu jionda krna guru sahib de jeewan vich eh dukhant aae panjven patsah lahor de houkmran de julm (saaka tatty tavi shri guru arjun dev de shedi),, chamkaur da judh vade sahib jaddyan de sahidi,,,,, saka,, sirhind chote bsahib jaddyan de sahedi,,, ih sab guru. Sahib jee nall hunda riha julm hoia saheddian hoian par. Kite bhi kise sthan te. Koi chamtcar nhi hoia duwara,,, Jiwan nhi. Milia jindgi dubara suru hona ih nhi ho sakia eh khani

  • @officiallmanjit.k3691
    @officiallmanjit.k3691 11 месяцев назад +30

    ਵਾਹਿਗੁਰੂ ਅੱਜ ਸਾਡਾ ਦਾਦਾ ਪਰਿਵਾਰ ਨਾਲੋ ਵਿਛੋੜਾ ਪਿਆ ਗਿਆ ਵਾਹਿਗੁਰੂ ਜੀ ਦਾਦੇ ਦੀ ਆਤਮਾ ਨੂੰ ਸ਼ਾਂਤੀ ਦੇਵੀ 😥🙏🙏🙏🙏

    • @GurucareerHub
      @GurucareerHub 7 месяцев назад +6

      So sad waheguru ji

    • @shingarasingh1159
      @shingarasingh1159 6 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊7³1​@@GurucareerHub

    • @HarjinderSingh-y1t
      @HarjinderSingh-y1t 4 месяца назад

      ​@@GurucareerHub❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤1

  • @SajanKumar-dj9vb
    @SajanKumar-dj9vb Год назад +431

    ਅੱਜ ਦੇ ਸਿੱਖ ਨਿੰਦਿਆ ਕਰਦੇ ਨੇ ਫਕੀਰ ਜਾਤ ਦੀ 😢 ਪਰ ਜੋ ਗੁਰੂ ਦਾ ਸੱਚਾ ਸਿੱਖ ਏ ਉਹ ਕਦੇ ਕਿਸੇ ਦੀ ਨਿੰਦਿਆ ਨੀ ਕਰਦਾ ਧਨ ਗੁਰੂ ਨਾਨਕ ਜੀ ਤੇ ਫ਼ਕੀਰ ਬੂਡੜ ਸ਼ਾਹ ਦੀ ਮਹੋਬਤ ❤❤❤

  • @DanbabadeepSinghji
    @DanbabadeepSinghji 3 месяца назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @GurpreetSingh-wl4wc
    @GurpreetSingh-wl4wc Год назад +24

    ਧੰਨ ਗੁਰੂ ਨਾਨਕ ਸਾਹਿਬ ਜੀ
    ਸਾਖੀ ਸੁਣ ਕੇ ਰੂਹ ਖੁਸ਼ ਹੋ ਗਈ
    ਇੰਝ ਲਗਦਾ ਸੀ ਜਿਵੇਂ ਉਸ ਟਾਇਮ ਵਿਚ ਪਹੁੰਚ ਗਿਆ ਹੋਵਾਂ 🙏

  • @ArshDeep-dw9qs
    @ArshDeep-dw9qs Год назад +33

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਢਣ ਸ਼ਾਹ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰਿਓ ਜੀ ਸਭਨਾਂ ਤੇ ਵਾਹਿਗੁਰੂ ਜੀ ਮੇਹਰ ਕਰਿਓ ਜੀ ਨਾਮ ਸਿਮਰਨ ਦੀ ਦਾਤ ਬਖਸ਼ੋ ਗੁਰੂ ਜੀ ਭੁੱਲ ਚੁੱਕ ਮੁਆਫ ਕਰੀ ਮੇਰੇ ਮਾਲਕਾ ਵਾਹਿਗੁਰੂ ਜੀ ਮੇਹਰ ਕਰਿਓ ਜੀ।।.❤️🌸🙏🙇🏼‍♀️😢

  • @Gurdevsingh-ye7xo
    @Gurdevsingh-ye7xo Год назад +19

    ਬਾਬਾ ਜੀ ਬਹੁਤ ਸੁੰਦਰ ਸੁਰ ਵਿੱਚ ਗਾਉਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਬੁੱਢਣ ਸ਼ਾਹ ਜੀ

  • @baljinderaulakh5540
    @baljinderaulakh5540 8 месяцев назад +25

    ਬੁੱਢਣ ਸ਼ਾਹ ਇਨਾ ਅਜਾਣ ਨਹੀ ਹੋ ਸਕਦਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣ ਨੀ ਸਕਿਆ

    • @jaswindergilljaswindergill9634
      @jaswindergilljaswindergill9634 8 месяцев назад +1

      Sher nu pta lag geya baba budan shah nu ni pta lagga

    • @GurdeepSingh-wk4cn
      @GurdeepSingh-wk4cn 6 месяцев назад

      ਮੈ ਵੀ ਇਹੀ ਸੋਚ ਰਿਹਾ ਸੀ ਕਿ ਬਾਬਾ ਬੁੱਢਣ ਸ਼ਾਹ ਜੀ, ਐਡੇ ਕਠੋਰ ਫ਼ਕੀਰ ਕਿਵੇਂ ਹੋ ਸਕਦੇ, ਜੌ ਇੱਕ ਫ਼ਕੀਰ ਦੇ ਭੇਸ ਵਿੱਚ ਬੈਠੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਦੇਖ਼ ਕੇ ਟਿੱਲੇ ਦੇ ਖੋਹਣ ਤੋਂ ਡਰ ਗਏ ਅਤੇ ਕਿਹਾ ਕਿ ਏਹ ਮੇਰਾ ਹੈ ਤੇ ਮੈਨੂੰ ਪੂਜਦੇ ਨੇ ਲੋਕ 😂😂😂, ਮਸਾਲਾ ਲਾਉਂਦੇ ਬਹੁਤ ਕਥਾ ਵਾਚਕ 😂😂😂

  • @HarjitsinghGill-y6x
    @HarjitsinghGill-y6x 8 месяцев назад +64

    ਵੀਰ ਜੀ ਬਹੁਤ ਸੋਣੀ ਆਵਾਜ਼ ਵਿਚ ਸ਼ਬਦ ਬੋਲਦੇ ਹਨ ਵਾਹਿਗੁਰੂ ਜੀ ਦੀ ਕਿਰਪਾ ਹੈ ਪੂਰੀ

  • @DavinderDubb
    @DavinderDubb 4 месяца назад +5

    ਗੁਲਾਬ ਸਿੰਘ ਸਾਈ ਬੁਢਣ ਸ਼ਾਹ ਜੀ ਕੋਈ ਆਮ ਇਨਸਾਨ ਨੀ ਜਿਵੇ ਤੂੰ ਪੇਸ਼ ਕਰ ਰਿਹਾ..

  • @JaswinderSingh-p1t
    @JaswinderSingh-p1t 7 месяцев назад +2

    ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਡਣ ਸ਼ਾਹ ਜੀ

  • @GurmeetSingh-ng1ey
    @GurmeetSingh-ng1ey Год назад +18

    ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ🙏🙏🙏🙏🙏

  • @lakhwiderlalia4420
    @lakhwiderlalia4420 Год назад +45

    ਜਿੰਦਗੀ ਵਿੱਚ ਪਹਿਲੀ ਵਾਰ ਸੁਣਿਆ ਪੀਰ ਸਾਹਿਬ ਐਸੀ ਗੱਲ ਨਹੀ ਕਰ ਸਕਦੇ

  • @sukhpreetsingh1161
    @sukhpreetsingh1161 Год назад +117

    ਪਤਾ ਨੀ ਅੱਜ ਕੱਲ ਦੇ ਬਾਬੇ ਕਿੱਥੋ ਲੈ ਆਉਂਦੇ ਸਾਖੀਆਂ ਕੱਡਕੇ, ਸਾਖੀ ਸੁਣਾਉਣ ਦੀ ਵੀ ਅਕਲ ਨਹੀਂ, ਬਾਬੇ ਬੁਡਣ ਸ਼ਾਹ ਜੀ ਨੂੰ ਏਵੇਂ ਪੇਸ ਕਰ ਰਿਹਾ ਜਿਵੇਂ ਉਹ ਉਸ ਵੇਲੇ ਦਾ ਬਦਮਾਸ ਸੀ, ਹੋਵੇ ਸੰਤ ਦਰਵੇਸ਼ ਤੇ ਬੋਲ ਏਨੇ ਕੋੜੇ ਹੋਣ ਹੋ ਹੀ ਨਹੀਂ ਸਕਦਾ, ਦਰਵੇਸ਼ ਦਰਵੇਸ਼ ਨੂੰ ਨਾ ਪਹਿਚਾਣੇ ਹੋ ਹੀ ਨਹੀਂ ਸਕਦਾ🙏🏻, ਕਿਸੇ ਵੀ ਸਾਖੀ ਜਾਂ ਇਤਿਹਾਸ ਨੂੰ ਸਨੋਣ ਦਾ ਕੋਈ ਤਰੀਕਾ ਹੁੰਦਾ , ਜੇ ਇਸ ਮਾਰਗ ਤੇ ਚੱਲਣਾ ਹੀ ਸੀ ਤਾਂ ਘੱਟੋ ਘੱਟ ਇੱਕ ਸਾਲ ਸੰਤ ਸਿੰਘ ਮਸਕੀਨ ਜੀ ਨੂੰ ਸੁਣ ਲੇਂਦੇ🙏🏻

  • @balbirchand3738
    @balbirchand3738 9 месяцев назад +1

    ਧੰਨ ਧੰਨ ਸਤਿਗੁਰ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ

  • @arshugill8001
    @arshugill8001 Год назад +21

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ

  • @shadibanga2750
    @shadibanga2750 9 месяцев назад +6

    ਸਤਿਨਾਮ ਵਾਹਿਗੁਰੂ ਜੀ 🙏

  • @gurmukhguru9984
    @gurmukhguru9984 Месяц назад +2

    ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ ਰੂਹਾਨੀ ਸ਼ਕਤੀ ਦੇ ਮਾਲਕ,, ਬਾਬਾ ਬੁੱਢਣ ਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੂੰ ਇਦਾਂ ਬੋਲ ਜਾ ਵਸੇ ਜਿਵੇਂ ਤੂੰ ਬਿਆਨ ਕਰ ਰਿਹਾ ਕਦੇ ਹੋ ਹੀ ਨਹੀਂ ਸਕਦਾ ਚਾਰ ਛਿਲੜਾਂ ਕਰਕੇ ਇਨੀ ਵੀ ਨਾ ਭੋਰ,

  • @bhaitarsemsinghjamitgarhwa7444
    @bhaitarsemsinghjamitgarhwa7444 7 месяцев назад +4

    Eh baba budan shah ji nu aam jeha enasan smj k fakir kehnda eh respect nu kr reha baba budan shah ji nu
    Dhan dhan baba gurditta ji
    Peer baba budan shah ji
    Dhan dhan baba Sri Chand ji
    Waheguru ji

  • @SunnyKumar-bh1ux
    @SunnyKumar-bh1ux Год назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @beantsinghsidhu2389
    @beantsinghsidhu2389 Год назад +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੋ ਧੰਨ ਧੰਨ ਬਾਬਾ ਬੁੱਢਣ ਸਾਹ ਜੀ ਮਹਾਰਾਜ ਜੀ ਸਰਬੱਤ ਤੇ ਮਿਹਰ ਕਰੋ ਜੀ

  • @PargatSinghMaanhaanskhan
    @PargatSinghMaanhaanskhan 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @jashansidhu1908
    @jashansidhu1908 11 месяцев назад +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjitSingh-nz9fn
    @AmarjitSingh-nz9fn Месяц назад +2

    Waheguru ji

  • @VickySinghVickySingh-mo1dy
    @VickySinghVickySingh-mo1dy 6 месяцев назад +4

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulvinderdhillondhillonkal9876
    @kulvinderdhillondhillonkal9876 9 месяцев назад +5

    ਦੁਨਿਆਵੀ ਪਦਾਰਥਾਂ ਦੇ ਮੋਹ ਵਿਚ ਫਸੇ ਇਨਸਾਨ ਨੂੰ ਗਿਆਨ ਪ੍ਰਾਪਤ ਕਰਨ ਲਈ ਜੀਵਨ ਦੇ ਦੋ ਪੜਾਅ ਲੰਘ ਜਾਂਦੇ ਨੇ

  • @jotytejpal8987
    @jotytejpal8987 Месяц назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kakkusounti1999
    @kakkusounti1999 Год назад +21

    ਧੰਨ ਧੰਨ ਬਾਬਾ ਸਾਈ ਬੁੱਢਣ ਸ਼ਾਹ ਜੀ ।।❤🙏🙏🤲

  • @harmanjitdhiman7436
    @harmanjitdhiman7436 8 месяцев назад

    ਵਾਹਿਗੁਰੂ ਜੀ ਸਰਬੱਤ ਦਾ ਭਲਾ kafi time tu ic guru di kirpa nal juri ਗੱਲਬਾਤ nu ਵਿਸਤਾਰ nal surn nu ਦਿਲ ਕਰਦਾ c, ਧੰਨਵਾਦ ji ਵਾਹਿਗੁਰੂ ਜੀ ਸਰਬੱਤ ਦਾ ਭਲਾ ਧੰਨਵਾਦ ਜੀ

  • @HardeepSingh-s4l
    @HardeepSingh-s4l Месяц назад +1

    Bahut badhiya ji 🙏🙏🙏🙏🙏

  • @tarsemsingh3222
    @tarsemsingh3222 Год назад +67

    ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ

  • @Harinder-z1m
    @Harinder-z1m Год назад +29

    ਸਤਿਨਾਮ ਵਾਹਿਗੁਰੂ

  • @surmukhsingh9954
    @surmukhsingh9954 7 месяцев назад

    Bahut sohni Katha sarvan ho rhi h. Sat GURU NANAK pura baksis vartai janda. Mere satguru de sifat slah bhut sohni h

  • @inderjittakhtpura6975
    @inderjittakhtpura6975 Год назад +3

    Dhan Guru NANK JI tu ਹੀ ਨਿਰੰਕਾਰ

  • @sukhisingh2993
    @sukhisingh2993 11 месяцев назад +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @baghelsingh2595
    @baghelsingh2595 Год назад +6

    🙏💐💐🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਈਂ ਬੁੱਢਣ ਸ਼ਾਹ ਜੀ 🙏💐💐🙏

  • @suchasing6624
    @suchasing6624 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SukhjinderSingh-ti8vn
    @SukhjinderSingh-ti8vn Год назад +1

    ਬਹੁਤ ਵਧੀਆ ਕਥਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ ਮਹਾਰਾਜ

  • @SunnyLikharii-oj9cv
    @SunnyLikharii-oj9cv 7 месяцев назад

    ਇਹ ਬਾਬੇ ਨਾਨਕ ਦੇਵ ਜੀ ਦੀ ਕਿਰਪਾ ਸੀ ਉਮਰ ਲੰਬੀ ਹੋ ਗਈ ਬੁੰਡਨ ਸ਼ਾਹ ਦੀ ਕਿਰਪਾ ਸਦਕਾ ਨਾਨਕ ਦਾ ਸਿੱਕਾ ਚੱਲਦਾ ਹੇ

  • @manjindersingh5227
    @manjindersingh5227 7 месяцев назад +6

    ਵਾਹਿਗੁਰੂ ਵਾਹਿਗੁਰੂ

  • @PreetRai-x3c
    @PreetRai-x3c Месяц назад +1

    Waheguru ji mere te mehr kari

  • @ManpreetSingh-vj8md
    @ManpreetSingh-vj8md 7 месяцев назад +7

    ਬਾਬਾ ਜੀ ਅਸੀਂ ਕੀਰਤਨ ਕਰਨ ਲਈ ਬੋਲਿਆ ਸੀ pls help Karo ji waheguru waheguru ji

  • @SahibSandhu-y4s
    @SahibSandhu-y4s Год назад +74

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸਾਈ ਬੁੱਢਣ ਸ਼ਾਹ ਜੀ

  • @VijayKumar-tg6uv
    @VijayKumar-tg6uv 11 месяцев назад +41

    ਸ ਵਿੱਚ ਗੁਰੂ ਜੀ ਨੇ ਆਪਣੇ ਬੇਟੇ ਗੁਰੂਦਿਤਾ ਜੀ ਨੂੰ ਦੱਸਿਆ: ਅਸੀ "ਪਹਿਲੇ ਜਾਮੇ" (ਸ਼ਰੀਰ) ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਨ ਕਰ ਰਹੇ ਸੀ ਤਾਂ ਉਨ੍ਹਾਂ ਦਿਨਾਂ ਇੱਥੇ ਇੱਕ ਸਾਂਈ ਬੁਡਣ ਸ਼ਾਹ ਨਿਵਾਸ ਕਰਦਾ ਸੀ, ਜਿਨੂੰ ਇਬਾਦਤ ਕਰਣ ਦੀ ਤੇਜ ਇੱਛਾ ਸੀ, ਇਸਲਈ ਉਹ ਲੰਮੀ ਉਮਰ ਦੀ ਇੱਛਾ ਰੱਖਦਾ ਸੀ, ਜਦੋਂ ਸਾਡੇ ਤੋਂ ਉਸਨੇ ਇਹ ਮਨੋਕਾਮਨਾ ਪੁਰੀ ਕਰਣ ਦੀ ਇੱਛਾ ਜ਼ਾਹਰ ਕੀਤੀ।ਤਾਂ ਅਸੀਂ ਉਸਨੂੰ ਕਿਹਾ: ਅਜਿਹਾ ਹੀ ਹੋਵੇਗਾ ਅਸੀ ਆਪ ਜੀ ਦੁਆਰਾ ਭੇਂਟ ਕੀਤਾ ਗਿਆ "ਦੁੱਧ" ਦਾ ਕਟੋਰਾ ਛੇਵੇਂ ਜਾਮੇ (ਸ਼ਰੀਰ) ਵਿੱਚ ਸਵੀਕਾਰ ਕਰਾਂਗੇ, ਜਦੋਂ ਤੁਹਾਡੇ ਸ੍ਵਾਸਾਂ ਦੀ ਪੂਂਜੀ ਖ਼ਤਮ ਹੋਣ ਵਾਲੀ ਹੋਵੇਗੀ। "ਹੁਣ ਉਹੀ ਸਮਾਂ ਆ ਗਿਆ ਹੈ", ਸਾਨੂੰ "ਬੁੱਢਣ ਸ਼ਾਹ" ਫਕੀਰ ਵਲੋਂ ਭੇਂਟ ਕਰਕੇ ਉਸਦਾ ਦੁੱਧ ਦਾ ਕਟੋਰਾ ਸਵੀਕਾਰ ਕਰਣਾ ਹੈ। ਗੁਰੂ ਜੀ ਨੇ ਇੱਕ ਪਹਾੜ ਸਬੰਧੀ ਗਰਾਮ ਵਿੱਚ ਬੁਡਣ ਸ਼ਾਹ ਨੂੰ ਖੋਜ ਲਿਆ। ਬੁੱਢਣ ਸ਼ਾਹ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ, ਉਹ ਕਹਿਣ ਲਗਾ: ਇਹ ਤਾਂ ਠੀਕ ਹੈ ਕਿ ਤੁਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਹੋ, ਉਹੀ ਸਭ ਤੇਜਸਵ ਹੈ ਪਰ ਕ੍ਰਿਪਾ ਕਰਕੇ ਮੈਨੂੰ ਸ਼ਾਹੀ ਠਾਠ-ਬਾਠ ਵਲੋਂ ਹਟਕੇ ਉਸੀ ਰੂਪ ਵਿੱਚ ਦਰਸ਼ਨ ਦਿਓ। ਤੱਦ ਗੁਰੂ ਜੀ ਨੇ ਬਾਬਾ ਗੁਰੂਦਿਤਾ ਜੀ ਨੂੰ ਆਦੇਸ਼ ਦਿੱਤਾ: ਕਿ ਉਹ ਤੁਰੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਇਸਨਾਨ ਕਰਕੇ ਪਰਤ ਆਵੋ। ਗੁਰਦਿੱਤਾ ਜੀ ਨੇ ਅਜਿਹਾ ਹੀ ਕੀਤਾ। ਜਦੋਂ ਪਰਤ ਕੇ ਬੁਡਣ ਸ਼ਾਹ ਦੇ ਸਨਮੁਖ ਹੋਏ ਤਾਂ ਬੁੱਢਣ ਸ਼ਾਹ ਨੂੰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਦਿਸਣਯੋਗ ਹੋਇਆ। ਉਹ ਉਨ੍ਹਾਂ ਦੇ ਚਰਣਾਂ ਵਿੱਚ ਡਿੱਗ ਪਿਆ। ਅਤੇ ਦੁੱਧ ਦਾ ਕਟੋਰਾ ਭੇਂਟ ਕਰਦੇ ਹੋਏ ਬੋਲਿਆ: ਕ੍ਰਿਪਾ ਕਰਕੇ ਤੁਸੀ ਮੇਰੇ ਜੰਮਣ-ਮਰਣ ਦਾ ਚੱਕਰ ਖ਼ਤਮ ਕਰ ਦਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰੂਦਿਤਾ ਜੀ ਨੇ ਕਿਹਾ: ਤੁਹਾਡੀ ਇੱਛਾ ਪੁਰੀ ਹੋਈ । ਕੀਰਤਪੁਰ ਸਾਹਿਬ ' ਚ ਹੀ ਬਾਬਾ ਬੁੱਢਣ ਸ਼ਾਹ ਜੀ ਨੇ ਅੰਤਮ ਸਾਹ ਲਏ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਹੀ ਉਨ੍ਹਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਅਸਥਾਨ ' ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਿਵਾਉਂਦੇ ਨੇ । ਇਸੇ ਅਸਥਾਨ ਤੋਂ ਥੋੜੀ ਦੂਰੀ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ। ਦਰਗਾਹ ਦੇ ਅੰਦਰ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ - ਨਾਲ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਨੇ ।

  • @Darsnjvnda
    @Darsnjvnda Месяц назад +1

    ਬਾਬਾ।ਗੁਲਾਬ ਸਿੰਘ ਜੀ।ਞਹਿਗੁਰੂ ਜੀ।ਕਾ।ਖਾਲਸਾ।ਞਹਿਗੁਰੂ ਜੀ।ਕੀ।❤ਫਤਿਹ

  • @davindersingh7213
    @davindersingh7213 Год назад +15

    ਵਾਹਿਗੁਰੂ ਜੀ ❤

  • @reenakumari7988
    @reenakumari7988 6 месяцев назад +1

    Jai Guruji Shukrana Guruji....apki gurbani sun ne se hame guru ji mil gaye h Thankyou 🎉🎉🎉🎉

  • @Bahadursingh-wz8rc
    @Bahadursingh-wz8rc 8 месяцев назад

    Ba-kmal sakhi... Baba ji ne suna k atma nu mala-maal kr dita... Thanks so much.

  • @SukhvinderSingh-hq3ti
    @SukhvinderSingh-hq3ti 11 месяцев назад +5

    Satnam wahe Guru ji sab te mahr Karo ji ❤❤❤❤❤❤❤

  • @mandeep8877
    @mandeep8877 Год назад +5

    Waheguru ji waheguru ji waheguru ji waheguru ji waheguru ji

  • @jasvirsingh1332
    @jasvirsingh1332 Год назад +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤

  • @surindersingh2129
    @surindersingh2129 Год назад +11

    ❤❤🎉Dhan Dhan Shri Guru Nanak Dev Ji 🙏 Dhan Dhan Baba Bhodan Shah Ji 🙏 🎉❤❤

  • @SatpalSingh-ev1yl
    @SatpalSingh-ev1yl 5 месяцев назад +1

    Waheguru ji Waheguru ji waheguru ji waheguru ji waheguru ji 🙏

  • @desiyaar6316
    @desiyaar6316 11 месяцев назад +6

    ਹਰ ਇੱਕ ਜੀ ਦਾ ਹੰਕਾਰ ਖ਼ਤਮ ਕਰੋ ਨਾਨਕ ਪਾਤਸਾਹ ਜੀ।

  • @frutikamboj5025
    @frutikamboj5025 Год назад +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ

  • @sukhmanpreetpandher6560
    @sukhmanpreetpandher6560 Год назад +13

    Satnam Shri waheguru ji❤❤

  • @Dhillon22Jas
    @Dhillon22Jas Год назад +3

    ਵਾਹਿਗੁਰੂ ਜੀ

  • @Gurkiratkingra21
    @Gurkiratkingra21 4 месяца назад

    Waheguru ji 🙏 mehar krna mere malka ji put di dat baksheyo

  • @GurswakSingh-qz2ry
    @GurswakSingh-qz2ry 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਜੀ ❤❤❤❤❤🎉🎉🎉

  • @jarnailsingh8220
    @jarnailsingh8220 Год назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @rajpalsharma9995
    @rajpalsharma9995 7 месяцев назад

    Waheguru ji Mehar karan veer t

  • @bhullarzirakpuria3599
    @bhullarzirakpuria3599 Год назад +11

    Ruh khush hogi sun k 🙏🙏

  • @BhupinderArora-u8g
    @BhupinderArora-u8g 5 месяцев назад

    🥀🪯🥀🪯🥀🪯🥀🪯🥀🪯🥀🪯🥀
    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬਤ ਦਾਭਲਾ
    🥀ਧੰਨ ਸ਼੍ਰੀ ਜੈ ਚੰਦ ਮਹਾਰਾਜ ਜੀ ਸਰਬ ਦਾ ਭਲਾ🥀
    🙏🙏🙏🙏🙏🙏🙏🙏🙏🙏🙏🙏🙏

  • @NIHUNGVLOGER
    @NIHUNGVLOGER 11 месяцев назад +5

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ❤

  • @ravinderjitsingh1168
    @ravinderjitsingh1168 8 месяцев назад

    ਅਧੂਰਾ ਗਿਆਨ ਬਹੁਤ ਖਤਰਨਾਕ ਹੁੰਦਾ ਸਿਆਣੇ ਕਹਿ ਕੇ ਗਏ ਬਾਬਾ

  • @amitkhanna2925
    @amitkhanna2925 Год назад +3

    Dhan Guru Nanak Dev Ji Maharaj,Dhan Baba Budhan Shah Ji

  • @Sukhwinder-i8z
    @Sukhwinder-i8z 9 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManpreetKaur-ln9mg
    @ManpreetKaur-ln9mg Год назад +4

    Waheguru ji..❤ Dhan Guru Nanak Dev ji❤

  • @ramanrai8270
    @ramanrai8270 11 месяцев назад +2

    Dhan dhan dhan dhan Shri Guru Nanak Dev g Maharaj ji thuanu koti koti koti pranaam mere waheguru g

  • @beingbrand242
    @beingbrand242 Год назад +3

    waheguru Waheguru Waheguru Waheguru Waheguru ji 🙏🙏🙏🙏🙏⚘️⚘️⚘️⚘️⚘️

  • @DarkGaming-ku7js
    @DarkGaming-ku7js 6 месяцев назад

    Waheguru ji ❤️🙏🏻
    Dhan dhan shri guru Gobind Singh Ji ❤️🙏🏻
    Waheguru ji ❤️🙏🏻

  • @randeepsingh9682
    @randeepsingh9682 Год назад +2

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @taranpreetkaur2536
    @taranpreetkaur2536 Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਧੰਨ ਧੰਨ ਬੁੱਢਣ ਸਾ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ

  • @ManjitSingh-s1c
    @ManjitSingh-s1c Год назад +3

    ❤waheguruji ❤waheguruji ❤waheguruji ❤waheguruji ❤waheguruji ❤❤

  • @RajAulakh-k1e
    @RajAulakh-k1e 4 месяца назад

    Gl kro baba ji par satkaar nal baba bhudan sah ji nal dhan satguru shri guru Nanak dev ji da bahut pyar c do war darshan ditte baba ji maharaj de darshan li bhagti krde c

  • @mohanlal1523
    @mohanlal1523 Год назад +5

    Waheguru ji waheguru ji waheguru ji 🙏🙏🙏🙏🌹❤❤❤❤

  • @dayasingh3989
    @dayasingh3989 6 месяцев назад

    Dhan Dhan shree Guru Nanak Dev Ji Maharaj Dhan Dhan shree Guru Hargobind sahib ji maharaj

  • @digitalnetwork1221
    @digitalnetwork1221 Год назад +3

    Dhan dhan shri guru nanak dev ji

  • @SunnyLikharii-oj9cv
    @SunnyLikharii-oj9cv 7 месяцев назад +2

    ਇਹ ਸੱਚ ਹੈ ਸ੍ਰੀ ਗੁਰੂ ਨਾਨਕ ਦੇਵ ਜੀ

  • @Gurjitkaur7279
    @Gurjitkaur7279 Год назад +3

    Waheguru ji ka khalsa Waheguru ji ki fateh Ji 🙏🙏🙏❤️

  • @SukhwinderKaur-yd7qt
    @SukhwinderKaur-yd7qt 8 месяцев назад

    Dhan dhan shree Guru Nanak Devi ji.very nice sakhi and keertan🙏🙏

  • @BalvirSingh-kz3uf
    @BalvirSingh-kz3uf Год назад +3

    ਵਾਹਿਗੁਰੂ ਜੀ ਮੇਹਰ ਕਰੀ ਜੀ ਸਾਰਿਆਂ ਤੇ ਜੀ

  • @-GurjotSingh-wp7fk
    @-GurjotSingh-wp7fk Год назад +60

    ਇਦਾਂ ਕਿਵੇਂ ਹੋ ਸਕਦਾ,ਬਾਬਾ ਬੁਢਣ ਸ਼ਾਹ ਜੀ ਤਪੱਸਵੀ ਸੀ,ਤਪੱਸਵੀ ਦੂਸਰੇ ਤਪੱਸਵੀ ਨੂੰ ਪਹਿਲੀ ਨਿਗਾ ਹੀ ਪਛਾਣ ਲੈਂਦੇ ਨੇ,,,,ਜਿੰਨੀ ਵੱਡੀ ਉਪਾਧੀ ਬਾਬਾ ਬੁੱਢਣ ਸ਼ਾਹ ਜੀ ਦੀ ਏ,,, ਉਹ ਇਸ ਤਰਾਂ ਦੀਆਂ ਹੰਕਾਰੀ ਗੱਲਾਂ ਨਹੀਂ ਕਰ ਸਕਦਾ ,,,ਕਹਾਣੀਆਂ ਆਪਣੇ ਕੋਲ ਤੇ ਨਾ ਬਣਾਇਆ ਕਰੋ

    • @rsandhu7646
      @rsandhu7646 Год назад +7

      ਬਿਲਕੁੱਲ ਸਹੀ। ਇਸ ਕਥਾ ਵਿੱਚ ਪੀਰ ਬੁੱਢਣ ਸ਼ਾਹ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਗ਼ਲਤ ਤਰੀਕੇ ਨਾਲ ਦਰਸਾਇਆ ਗਿਆ ਹੈ।

    • @sarvjeetsingh3682
      @sarvjeetsingh3682 Год назад +3

      Bilkul sahi gal hai apny kolo hi kush b bana k suna dendy h

    • @Best_song20
      @Best_song20 Год назад

      Baba Banda bahdur Singh toh v ni pahchna gy guru gobind Singh ji 🙏

    • @gurjeetkaur632
      @gurjeetkaur632 Год назад

      😢😮😮😮😮😢😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😂😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😂😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😂😮🎉😂😮😮😮😮😮😮😮😮😮😮😮😮😮😮😮😮😮😮😮😮😮😮😮😮😮😮😂😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😂😮😮😮😮😮😮😮😮😮😮😮😮😮😮😮😮😮😂😮😂😮😮😮😮😮😮😮😮😂😮😮😮😮😮😮😮😮😮😮😮😮😮😮😂😮😮😮😮😮😮😮😮😮😮😮😮😮😮😮😂😮😮😮😮😮😮😮😮😮😮😮😮😮😮😮😮😂😮😮😂😮😮😂😮😮😮😮😂😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮❤😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😂😮😮😮😮😮😮😮😮😂😮😮😮😮😮😮😮😮😮😮😮😮😮😮😮😮😮😮😮😮😮😮😮😮❤😮😮😮😂😮😮😮😮😮😮😂😮😮😂😮😮😮😮❤😮😮😮😮😮😮😮😮😮😮❤😮😮😮😮😂😮😮😮❤😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮❤😮😮😮😮😮🎉😂😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

    • @harryrangpuria2271
      @harryrangpuria2271 Год назад

      Eh gulaba baba sala pakhandi a