Veer ji eh gal kar k tusi ek anokhi jehi bhen pesh kiti hai te apnay anpad te begairat hon da pakka saboot dita hai. Ja kisay changay school ch dakhla lao . Science te math paro. Dharam nu back side ch kar lo. Te apna jeevan safal karo. Khima da patar Das@user-vh5rm5mz5p
ਚਰਨਜੀਤ ਬਰਾੜ ਜੀ ਦਿਲ ਤੋ ਰੋ ਰਹੇ ਹਨ ਪਾਰਟੀ ਖਾਤਰ ਇਸ ਲਈ ਇਨ੍ਹਾਂ ਸੱਚ ਬੋਲ ਰਹੇ ਹਨ ਜੇਕਰ ਚਮਚਾ ਗਿਰੀ ਕਰਦੇ ਹੁੰਦੇ ਤਾਂ ਅੱਜ ਇਨ੍ਹਾਂ ਦਰਦ ਨਾਲ ਨਾ ਬੋਲਦੇ ਹੁੰਦੇ ਖੇਤਰੀ ਪਾਰਟੀ ਲੋਕਾਂ ਨੂੰ ਬੀ ਚਾਹੀਦੀ ਹੈ ਕਿਉਂਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਦੇ ਦਰਦ ਨਹੀਂ ਪਤਾ ਇਸ ਲਈ ਅਕਾਲੀ ਦਲ ਦਾ ਪੰਜਾਬ ਵਿੱਚ ਜਿੱਤਣਾ ਬਹੁਤ ਜਰੂਰੀ ਹੈ ਇਹ ਗੱਲਾਂ ਬੀ ਬਿਲਕੁਲ ਸੱਚ ਹਨ ਕਿ ਬਾਦਲ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਮਾਫ ਨਹੀਂ ਕੀਤਾ ਹੁਣ ਸਿਰਫ਼ ਇੱਕ ਹੀ ਮਸਲਾ ਹੈ ਕਿ ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਤੋਂ ਹੱਥ ਜੋੜਕੇ ਸ੍ਰੀ ਅਕਾਲ ਪੁਰਖ ਮੁਰੇ ਜਾਕੇ ਮਾਫੀ ਮੰਗਣ ਤਾਂ ਜੋ 2027। ਵਿੱਚ ਅਕਾਲੀ ਦਲ ਦੀ ਸਰਕਾਰ ਬਣ ਸਕੇ ਜਦੋਂ ਅਕਾਲੀ ਦਲ ਪੰਜਾਬ ਵਿੱਚ ਹਾਰ ਦਾ ਹੈ ਤਾਂ ਦੁਖ ਬਹੁਤ ਲਗਦਾ ਹੈ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ta k fer chitta punjab hor chitta ho jaye.
Fer punjab di har gali ch TOLL ban jaan.
BADAL PARIVAR de har karobar ch hissa pai jaye.
Akali Dal surjeet ho sakda,je kar Badal ate Majithia apne post ton resign kar den.
New president ban jaye.
Sikh phir Akali Dal nu Vote pange
Bhai Amritpal nu akalidal da pardan banao cm uh ban jawaega halat sahi honge Ajj Himachal wale v mar rahe a
Qqll
Q
Q
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
100%
ਬਰਾੜ ਸਾਹਿਬ ਬਹੁਤ ਵਧੀਆ ਕੀਤਾ ਪਹਿਲਾਂ ਤਾਂ ਆਮ ਲੋਕ ਤੁਹਾਡੀਆਂ ਗੱਲਾਂ ਨੂੰ ਡਰਾਮੇਬਾਜੀ ਦੱਸਦੇ ਸੀ ਪਰ ਅੱਜ ਸਾਫਹੋ ਗਿਆ ਕਿ ਤੁਸੀਂ ਠੀਕ ਬੋਲ ਰਹੇ ਹੋ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਹਾਡੀਆਂ ਸੇਵਾਵਾਂ ਬਿਹਤਰ ਹੋਣਗੀਆਂ ਇਸ ਲਈ ਸਾਰੇ ਪੁਰਾਣੇ ਸੀਨੇ ਲੀਡਰ ਜਿਨਾਂ ਨੂੰ ਸੁਖਬੀਰ ਵੱਲੋਂ ਦਰਾਰਾਂ ਨੂੰ ਇੱਕ ਪਲੇਟ ਫਾਰਮ ਤੇ ਲਿਆਉਂਦੇ ਉਪਰਾਲੇ ਕਰੋ ਡੈਲੀਗੇਟ ਇਜਲਾਸ ਬੁਲਾਓ ਪ੍ਰਧਾਨ ਦੀ ਚੋਣ ਕਰੋ ਤਾਂ ਕਿ ਪੰਜਾਬ ਨੂੰ ਬਚਾਉਣ ਵਾਸਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤੰਦਰੁਸਤ ਰੱਖਿਆ ਜਾ ਸਕੇ
ਚਰਨਜੀਤ ਸਿੰਘ ਬਰਾੜ ਸਾਹਿਬ ਬਹੁਤ ਵਧੀਆ ਇਨਸਾਨ ਹਨ ਜਿਸ ਵੇਲੇ 20.. ਸਾਲ ਗਿੱਦੜਬਾਹਾ ਵਿਚ ਡਿਊਟੀ ਸੀ .ਪਾਰਟੀ ਦੀ ਸੇਵਾ ਸੱਚੇ ਦਿਲੋ ਸਿਪਾਹੀ ਬਣ ਕੇ ਕਰ ਰਿਹਾ ਹਰ ਘਰ ਜਾ ਕੇ ਮੁਸ਼ਕਲਾਂ ਸੁਣਦਾ ਰਿਹਾ ਮੈ ਆਪ ਕੰਮ ਕੀਤਾ ਇਹਨਾਂ ਨਾਲ ਕੋਈ ਸਕੀਮ ਹੁੰਦੀ ਤਾਂ ਆਪ ਜਾ ਕੇ ਲੋਕਾਂ ਵਿਚ ਵਿਚਰਦੇ ਕਿ ਹਰ ਗਰੀਬ ਬੰਦਾ ਖੁਸ ਹੁੰਦਾ ਸੀ ਗਿੱਦੜਬਾਹਾ ਦਾ ਬੱਚੇ ਤੋਂ ਕੇ ਵੱਡੇ ਤਕ ਹਰ ਕੋਈ ਜਾਣਦਾ ਸੀ ਗਰਾਊਂਡ ਲੈਵਲ ਤੇ ਪਾਰਟੀ ਦੀ ਸੇਵਾ ਕਰਦਾ ਰਿਹਾ ਪਿੰਡਾ ਵਿਚ ਵਰਕਰਾਂ ਨੂੰ ਨਾਲ ਕੇ ਚਲ ਪੈਂਦੇ
ਬਹੁਤ ਲੱਕੀ ਰਹੇ ਗਿੱਦੜਬਾਹਾ ਲਈ ਕਦੇ ਚੋਣ ਨਹੀ ਸੀ ਹਾਰੇ ਜੇਕਰ ਅਕਾਲੀ ਦਲ ਬਾਈ ਚਰਨਜੀਤ ਸਿੰਘ ਬਰਾੜ ਦੇ ਭਵਿੱਖ ਬਾਰੇ ਮਾੜਾ ਸੋਚੇਗਾ ਤਾਂ ਫੇਰ ਜਿਮਨੀ ਚੋਣ ਨਤੀਜਾ ਸਾਹਮਣੇ ਆਵੇਗਾ ਚਰਨਜੀਤ ਵਰਗੇ ਕੰਮ ਕਾਜ ਕਰਨ ਦੀ ਹੋਰ ਕਿਸੇ ਵਿਚ ਸਮਰੱਥਾ ਨਹੀ ਹਾ ਅਗਰ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਕਦਣਗੇ ਤਾਂ ਬਹੁਤ ਵਰਕਰ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਹਨ
ਜੇਕਰ ਅਕਾਲੀ ਦਲ ਇੰਨਾ ਦੋਹਾਂ ਜਗ੍ਹਾ ਤੋਂ ਉਮੀਦਵਾਰ ਨਾ ਖੜਾ ਕਰਦੇ , ਤਾਂ ਅਕਾਲੀਦਲ ਦੀ ਇੱਜਤ ਬਚ ਸਕਦੀ ਸੀ।ਇਹ ਗੱਲ ਤਾਂ ਆਮ ਲੋਕਾਂ ਨੂੰ ਭੀ ਸਮਝ ਆਰ ਸਕਦੀ ਸੀ ਪਰ ਪ੍ਰਧਾਨ ਜੀ ਨੂੰ ਸਮਝ ਨਹੀਂ ਆਈ। ਬਰਾੜ ਸਾਹਿਬ ਤੁਸੀ ਭੀ ਅੱਜ ਸਚਾਈ ਬੋਲਣ ਲੱਗੇ ਹੋ। ਚਲੋ ਦੇਰ ਆਏ ਦਰੁਸਤ ਆਏ। ਪਰ ਗਰੇਵਾਲ ਵਰਗਿਆਂ ਨੂੰ ਭੀ ਚਮਚਾਗਿਰੀ ਛੱਡਕੇ ਸਚਾਈ ਦਾ ਸਾਥ ਦੇਣਾ ਚਾਹੀਦਾ ਹੈ।ਮੇਰੀ ਇਯਾਲੀ ਸਾਹਿਬ ਨੂੰ ਭੀ ਬੇਨਤੀ ਹੈ ਕਿ ਖੁੱਲਕੇ ਸਾਮ੍ਹਣੇ ਆਉਣਾ ਚਾਹੀਦਾ ਹੈ। ਲੋਕ ਤੁਹਾਡੇ ਨਾਲ ਹਨ।ਜੇਕਰ ਜਰੂਰਤ ਹੈ ਤਾਂ ਇਮਾਨਦਾਰੀ ਦੀ ਜਰੂਰਤ ਹੈ। ਪਰ ਇਹ ਸੱਚ ਹੈ ਕਿ ਲੋਕ ਬਾਦਲਾਂ ਦੇ ਵਿਰੁੱਧ ਹਨ,ਪਾਰਟੀ ਚਾਹੇ ਮੰਨੇ ਜਾ ਨਾ ਮੰਨੇ
ਬਾਦਲ ਪਰਿਵਾਰ ਨੂੰ ਪਾਸੇ ਕਰਕੇ ਕਿਸੇ ਪਿਊਰ ਗੁਰਸਿੱਖ ਨ੍ਹੰ ਪਾਰਟੀ ਪਰਧਾਨ ਬਣਾਓ ਸਾਰੇ ਅਕਾਲੀ ਦੱਲ ਇੱਕ ਹੋਣ
ਬਾਕੀ ਅਕਾਲੀ ਦਲ ਬਿਲਕੁਲ ਬੇਕਾਰ ਹਨ ਹੁਣੇ ਹਿਮਾਚਲ ਦੀ ਘਟਨਾ ਹੋਏੀ ਸਿਮਰਨਜੀਤ ਸਿੰਘ ਮਾਨ ਇਕ ਸਬਦ ਵੀ ਨਹੀ ਬੋਲਿਆ ਉਹਨਾਂ ਨੂੰ ਸਿਰਫ ਜਿੱਤ ਨਾਲ ਮਤਲਬ ਹੈ ਹਾਰ ਗਏ ਉਹ ਚੁੱਪ ਕਰਕੇ ਬੈਠ ਗਏ ਫਰੀਦਕੋਟ ਦੇ ਪੰਥਕ ਮੈਂਬਰ ਵੀ ਨਹੀ ਬੋਲਿਆ ਸੰਗਤ ਜਾਵੇ ਤਾਂ ਕਿਧਰ ਜਾਵੇ
Bhai Amritpal Singh nu banao
@@AmarjitSingh-eq3rl ਸੰਗਤ ਜੁੱਤੀਆ ਖਾਣ ਹਿਮਾਚਲ ਨਾ ਜਾਵੇ ਉਥੇ ਸਾਡਾ ਕੀ ਹੈ ਨਾ ਤਾ ਮਨੀਕਰਣ ਕੋਈ ਇਤਹਾਸਕ ਗੁਰਦੁਵਾਰਾ ਹੈ ਉਹ ਇੱਕ ਮੰਦਰ ਹੈ ਨਾ ਹੇਮਕੁੱਟ ਕੋਈ ਸਾਡਾ ਇਤਹਾਸਕ ਗੁਰੁ ਘਰ ਹੈ ਜੇ ਸਿਮਰਨਜੀਤ ਜਾ ਸਰਬਜੀਤ ਬਿਆਨ ਦੇ ਦਿੰਦੇ ਫਿਰ ਹਿਮਾਚਲੀ ਜੁੱਤੀਆ ਮਾਰਨੋ ਹੱਟ ਜਾਦੇ ਉਹ ਤਾ ਗੱਡੀ ਮੋਟਰਸਾੲਕਲ ਉਪਰ ਲੱਗਿਆ ਕੇਸਰੀ ਨਿਸਾਨ ਸਹਿਬ ਬਰਦਾਸਤ ਨਹੀ ਕਰਦੇ ਜੇ ਕਿਸੇ ਕੋਲ ਜਿਆਦਾ ਹਰਾਮ ਦੀ ਕਮਾਈ ਉਹ ਹੀ ਪਹਾੜਾ ਵਿੱਚ ਜਾਦਾ ਆਮ ਲੋਕ ਨਹੀ ਜਾਦੇ
ਬਰਾੜ ਵੀਰਾ ਅਸੀਂ ਵੀ ਅਕਾਲੀ ਵਰਕਰ ਹਾ ਤੁਸੀਂ ਪਰਵਾਹ ਨਾ ਕਰੋ ਪ੍ਰਧਾਨ ਜੀ ਨੂੰ ਸਿੱਧਾ ਲੋਕਾਂ ਵਿੱਚ ਜਾਣਾ ਹੀ ਪਵੇਗਾ ਨਹੀਂ ਤਾਂ ਫਿਰ ਜੋ ਹੋਇਆ ਉਹ ਅੱਗੇ ਵੀ ਹੋਵੇਗਾ
ਤੇਰੀ ਪੁਛ ਗਿਛ ਘੱਟ ਗਈ ਤੇ ਅਕਾਲੀ ਦਲ ਮਾੜਾ ਹੋ ਗਿਆ ਸ਼ਰਮ ਕਰ
ਸਰਮ।ਕਰ।ਅਕਲ।ਨੰ।ਹੰਥ।ਮਾਰ।ਸਰਕਾਰੀ।ਦੱਲਾ।ਨਾ।ਬਣ@@avtarsinghdhaliwal4557
ਸੁਖਬੀਰ ਸਿੰਘ ਬਾਦਲ ਕਿਸੇ ਦੀ ਗਲ ਨਹੀ ਮੰਨੇਗਾ।ਬਹੁਤ ਹੰਕਾਰੀ ਕਿਸਮ ਦਾ ਆਦਮੀ ਹੈ। ਇਹ ਡਿਕਟੇਟਰ ਕਿਸਮ ਦਾ ਆਦਮੀ ਹੈ ।ਇਹ ਦੂਜਾ ਹਿਟਲਰ ਹੈ।
ਹਿਟਲਰੀ ਤਾਂ ਨਿੱਕਲਗੀ ਹੁਣ ਬਾਈ ਜੀ
ਅਮੀਰ ਘਰ ਜੰਮਿਆ ਪੁੱਤਰ ਹੰਕਾਰੀ ਨਾ ਹੋਉ ਤਾਂ ਕੌਣ ਹੋਊ ਤਾਂ ਕੌਣ ਹੋਊ।ਹਰ ਪਾਰਟੀ ਵਿੱਚੋਂ ਕੁੱਝ ਮਿਹਨਤੀ ਲੋਕ ਹੁੰਦੇ ਹਨ ਕੁੱਝ ਚਾਪਲੂਸ ਹੁੰਦੇ ਹਨ।ਉਹ ਹਮੇਸ਼ਾਂ ਉਦਾਲੇ ਕੁੜ ਕੁੜ ਕਰਦੇ ਰਹਿੰਦੇ ਹਨ।
ਇਹ ਅਕਾਲੀ ਦਲ ਚਿੰਤਨ ਮੰਥਣ ਕਰਨ ਦੀ ਬਜਾਏ ਆਪਣਾ ਕੋਰਮਾ ਘਟਾ ਰਿਹਾ ਹੈ। ਐਤਕੀਂ ਕਿਨੇ ਲੋਕ ਪਾਰਟੀ ਬਦਲ ਗਏ।ਇਹ ਘਾਟਾ ਕਿਸ ਨੂੰ ਪੈ ਰਿਹਾ ਹੈ। ਜਿਨਾਂ ਵਿੱਚ ਜਾ ਰਹੇ ਹਨ। ਉਹਨਾਂ ਦਾ ਕੋਰਮਾ ਵਧ ਰਿਹਾ ਹੈ।
ਪਾਰਟੀ ਨੇ ਸੱਚੇ ਬੰਦੇ ਪਾਰਟੀ ਵਿੱਚੋਂ ਕੱਢ ਦਿੱਤੇ ਹਨ।
ਇਸ ਨੂੰ ਕਬਜ਼ਾ ਮਹਿੰਗਾ ਪਵੇਗਾ। ਕੁਝ ਚਿਰ ਲਈ ਹੋਰ ਪ੍ਰਧਾਨ ਥਾਪ ਦੇਣਾ ਚਾਹੀਦਾ ਹੈ। ਬਾਆਦ ਵਿਚ ਭਾਵੇਂ ਫੇਰ ਆ ਜਾਣ। ਅੱਜ ਲੋਕ ਅਕਾਲੀ ਦਲ ਦਾ ਨਾਮ ਸੁਨਣ ਨੂੰ ਤਿਆਰ ਨਹੀਂ।ਇਹ ਚਰਨਜੀਤ ਸਿੰਘ ਸੱਚ ਬੋਲ ਰਿਹਾ ਹੈ।
Bai g bil kul right
ਚਰਨਜੀਤ ਸਿੰਘ ਜੀ ਤੁਸੀਂ ਬਹੁਤ ਲੇਟ ਬੋਲੇ ਹੋ ਜਦੋਂ ਪਾਰਟੀ ਖਤਮ ਹੋ ਗਈ ਹੈ ਹੁਣ ਕੋਈ ਫਾਇਦਾ ਨਹੀਂ
py@@GurnamSingh-zp9qy
ਲਿਮਟਿਡ ਕੰਪਨੀ ਵਾਂਗ ਮੈਨੇਜਰਾਂ ਨਾਲ ਜਦੋਂ ਤੋਂ ਪਾਰਟੀ ਚਲਾਉਣ ਲੱਗ ਪਏ,ਬੇੜਾ ਈ ਗਰਕ ਹੋਇਆ।
😊
ਬਰਾੜ ਸਾਹਿਬ ਜਮੀਰ ਜਗਾਉਣ ਲੲਈ ਬਹੁਤ ਬਹੁਤ ਧੰਨਵਾਦ ਜੀਓ
ਬਰਾੜ ਸਾਹਿਬ ਬਹੁਤ ਵਧੀਆ ਤੇ ਦਲੇਰਾਨਾ ਫੈਸਲਾ ਹੈ ਜੀ
ਚਰਨਜੀਤ ਸਿੰਘ ਬਰਾੜ ਸਾਹਿਬ ਬਹੁਤ ਵਧੀਆ ਗੱਲਾ ਕੀਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਡੇ ਵਰਗੇ ਮਿਹਨਤੀ ਇਨਸਾਨ ਦੀ ਜਰੂਰਤ ਹੈ
ਚਰਨਜੀਤ ਸਿੰਘ ਬਰਾੜ ਬਿਲਕੁੱਲ 101 ਪਰਸੈਂਟ ਸਹੀ ਹਨ, ਅਕਾਲੀ ਦਲ ਨੂੰ ਜੇਕਰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਬੇ ਹੋਣਾ ਪਵੇਗਾ ਨਹੀਂ ਤਾਂ ਭਵਿੱਖ਼ ਵਿਚ ਵੀ ਅਕਾਲੀ ਦਲ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਵੇਗਾ ।
ਅਕਾਲੀ ਦਲ ਦੀ ਲੀਡਰਸ਼ਿਪ ਟੋਟਲ ਖਤਮ ਹੋ ਗਈ ਹੈ
ਬਰਾੜ ਸਾਹਬ ਦੀ ਇਕ ਇਕ ਗੱਲ ਬੇਸ਼ਕੀਮਤੀ ਹੈ, ਕੋਈ ਸ਼ੱਕ ਨਹੀਂ ਕਿ ਜੇਕਰ ਭਾਈ ਅੰਮ੍ਰਿਤ ਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜੀ ਦੇ ਵਿਰੁੱਧ ਇਹ ਨਾ ਖੜਦੇ ਤਾਂ ਇਹਨਾਂ ਨੂੰ ਪੰਜਾਬ ਪੱਧਰ ਤੇ ਬਾਕੀ ਸੀਟਾਂ ਤੇ ਪੰਜਾਬ ਦੀ ਜਨਤਾ ਦੀ ਹਮਦਰਦੀ ਨਾਤੇ ਵੋਟ ਬੈਂਕ ਵੱਧ ਸਕਦਾ ਸੀ।
ਇਹਨੂੰ ਪੁਛੋ ਕਿ ਸਿਮਰੋ ਭਰਵਟੇ ਮਨਵਾਉਣ ਵਾਲੀ ਨੂੰ ਕਿਸ ਹੈਸੀਅਤ ਵਿਚ ਪੰਚ ਪਰਧਾਨੀ ਵਿਚ ਮੈਂਬਰ ਵਜੋਂ ਲੈਣ ਲਈ ਸੁਝਾਅ ਦੇ ਰਿਹਾ ਹੈ।
ਕੋਈ ਠੀਕ ਹੈ ਜਾ ਗਲਤ ਪਹਿਲਾ ਇਸਤਰੀ ਜਾਤੀ ਨੂੰ ਇੱਜਤ ਦੇਣਾ ਸਿੱਖੋ
@@AmarjitSingh-eq3rlਬਿਲਕੁਲ ਸਹੀ ਗੱਲ ਵੀਰ ਪਰ ਇਹ ਵਿਗੜੀਆਂ 🐑🐑🐑🐑
Veer ji eh gal kar k tusi ek anokhi jehi bhen pesh kiti hai te apnay anpad te begairat hon da pakka saboot dita hai.
Ja kisay changay school ch dakhla lao . Science te math paro. Dharam nu back side ch kar lo.
Te apna jeevan safal karo.
Khima da patar
Das@user-vh5rm5mz5p
ਜਦੋਂ ਤੱਕ ਇਹ ਬਾਦਲ ਪਰਿਵਾਰ ਵਿੱਚ ਰਹੇਗਾ ਭੁੱਲ ਜਾਵੋ ਕੇ ਕਦੇ ਅਕਾਲੀ ਦਲ ਪੰਜਾਬ ਚ ਦੁਵਾਰਾ ਆਉਣ ਗੇ..
ਬਾਦਲਾਂ ਨੂੰ ਲਾਹਨਤਾਂ ਪੈਣਗੀਆਂ ਅਗਰ ਭਰਧਾਨ ਨਾ ਬਦਲਿਆ
ਮਹੱਤਵਪੂਰਨ ਵਿਚਾਰ ਚਰਚਾ ਚਰਨਜੀਤ ਸਿੰਘ ਬਰਾੜ ਸਾਬ ਜੀ 👌👌❤️
ਪਰ ਸੁੱਖਾ ਅਮਲੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ।
ਬਹੁਤ ਵਧੀਆ ਗੱਲ ਜੈ ਪੰਥ ਦੀ ਗੱਲ ਹੈ ਤਾਂ ਅਕਾਲੀ ਦਲ ਬਾਦਲ ਨੂੰ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਵਿੱਚ ਆਪਣੇ ਉਮੀਦਵਾਰ ਨਹੀਂ ਖ਼ੜੇ ਕਰਨੇਂ ਚਾਹੀਦੇ ਸਨ
ਬਰਾੜ ਸਾਹਿਬ ਵੀ ਅੱਜ ਤੱਕ ਪਿਉਂ ਦੀ ਹੀ ਪਾਰਟੀ ਸਮਝਦੇ ਸੀ ਪਰ ਹੁਣ ਕੀ ਹੋ ਗਿਆ ਜੀ ਹਰਸਿਮਰਤ ਬਾਦਲ ਨੇ ਅਰਦਾਸ ਕੀਤੀ ਸੀ ਜਿਸ ਨੇ ਬੇਅਦਬੀ ਕੀਤੀ ਉਸ ਦਾ ਕੱਖ ਨਾ ਰਹੇ ਕਿਆ ਉਹ ਸੱਚ ਹੋ ਰਿਹਾ ਹੈ ਜੀ
Even Brar sahib is also an opportunist. He must have spoken before elections which he lost
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਸੁਖਬੀਰ ਬਾਦਲ ਦੇ ਬੱਸ ਦੀ ਗੱਲ ਨੀ
ਬਿਲਕੁਲ ਸਹੀ ਕਿਹੀਆ ਏ ਚਰਨਜੀਤ ਸਿੰਘ ਬਰਾੜ ਨੇ,ਗੱਲ ਸੱਚ ਨੇ,,,ਪਲਟੀ ਕਿਸੇ ਨੂੰ ਨਹੀ ਪੁਛਦੀ ਸੀ ਸਭ ਆਪਣੀ ਕਰਦੇ ਨੇ ਮਨ ਮਰਜੀ, ਅਵਤਾਰ ਸਿੰਘ ਤਾਰੀ ਪ੍ਰਚਾਰਕ ਸਕੱਤਰ ਪੰਜਾਬ
ਵੋਟਾ ਤੋ ਪਹਿਲਾ ਅਕਾਲੀ ਦਲ ਨੂੰ ਦਿਤਾ ਸੀ ਸੁਨੇਹਾ
ਸੁਖਬੀਰ ਸਿੰਘ ਬਾਦਲ ਨਾਲ ਮੇਰੀਆਂ ਦਿਲ ਦੀਆਂ ਗੱਲਾਂ ,
ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਮੰਗਣ ਲਈ ਇਹ ਗਲਾ ਕਰਨੀਆਂ ਪੈਣਗੀਆਂ, ਕਿਉਂਕਿ ਪੰਜਾਬ ਅਤੇ ਪੰਜਾਬੀਆਂ ਨੂੰ ਖੇਤਰੀ ਪਾਰਟੀ ਦੀ ਲੋੜ ਹੈ, ਖੇਤਰੀ ਪਾਰਟੀ ਬਿਨਾ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ,
ਖੇਤਰੀ ਪਾਰਟੀ ਦੇ ਸਿਆਸਤਦਾਨਾਂ ਨੂੰ ਸੂਬੇ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਬਹੁਤ ਨਜ਼ਦੀਕ ਤੋਂ ਜਾਣਿਆਂ ਅਤੇ ਹੰਢਾਇਆਂ ਹੁੰਦਾ ਹੈ,
ਅਕਾਲੀ ਦਲ ਤੇ ਪੰਜਾਬੀ ਲੋਕਾਂ ਨੇ ਬਹੁਤ ਵਾਰ ਭਰੋਸਾ ਕੀਤਾ ਹੈ, ਅਕਾਲੀ ਦਲ ਅਤੇ ਬਾਦਲ ਪਰਵਾਰ ਹੇਠ ਲਿਖੇ ਵਾਂਗ ਮੁਆਫੀ ਮੰਗੇ ਤਾਂ ਪੰਜਾਬੀ ਮੁਆਫ਼ ਕਰ ਦੇਣਗੇ,
ਸੁਖਬੀਰ ਕਹੇ ਕੇ ਮੈ ਮੇਰਾ ਪਰਿਵਾਰ ਜਾਂ ਮੇਰੀ ਪਾਰਟੀ ਨੇ ਬੇਅਦਬੀ ਨਹੀ ਕਰਵਾਈ ਪਰ ਵੋਟਾਂ ਹਾਸਲ ਕਰਨ ਕਰਕੇ ਅਸੀ ਸੋਦਾ ਸਾਧ ਨੂੰ ਬਚਾਉਣ ਲਗ ਪਏ, ਇਸ ਕਰਕੇ ਅਸੀ ਬੇਅਦਬੀ ਦੇ ਦੋਸ਼ੀ ਕਰਾਰ ਦਿੱਤੇ ਗਏ,
ਵੋਟ ਖਾਤਰ ਅਕਾਲ ਤਖਤ ਤੋ ਸੋਦਾ ਸਾਧ ਨੂੰ ਨਿਰਦੋਸ਼ ਕਰਵਾਇਆ,
ਬੇਕਸੂਰ ਨੋਜਵਾਨ ਨੂੰ ਫੜ ਕੇ ਬੇਅਦਬੀ ਮਨਵਾਈ ,
ਕੋਟਕਪੂਰੇ ਸੰਗਤਾਂ ਤੇ ਗੋਲੀ ਪੁਲਸ ਨੇ ਆਪਣੀ ਮਰਜੀ ਨਾਲ ਚਲਾਈ ਜਾਂ ਮੇਰੇ ਕਹਿਣ ਤੇ ਚਲੀ,
ਇਹਨਾਂ ਗਲਤੀਆਂ ਦੀ ਗਲ ਚ ਪਲੂ ਪਾ ਕੇ ਅਕਾਲੀ ਦਲ ਦੀ ਹਰ ਸਟੇਜ ਤੋ ਮੁਆਫ਼ੀ ਮੰਗਣ ,ਜਾਂ ਮੁਆਫੀ ਜਿਲੇ ਪੱਧਰ ਤੇ ਦੋਰੇ ਕਰਕੇ ਮੰਗੀ ਜਾਵੇ,
ਇਸ ਢੰਗ ਨਾਲ ਪੰਜਾਬ ਤੁਹਾਨੂੰ ਮੁਆਫ ਕਰ ਦੇਵੇਗਾ ਪਰ ਜਿਸ ਢੰਗ ਨਾਲ ਤੁਸੀ ਮੁਆਫ਼ੀ ਮੰਗ ਰਹੇ ਹੋ ਕਿ ਜਾਣੇ ਅਣਜਾਣੇ ਗਲਤੀ ਹੋਗੀ ਤਾਂ ਮੁਆਫ ਕਰ ਦਿਓ ਤਾਂ ਇਸ ਢੰਗ ਨਾਲ ਤੁਹਾਨੂੰ ਕਿਸੇ ਨੇ ਮੁਆਫ ਨਹੀ ਕਰਨਾ ,ਭੁੱਲ ਜਾਉ ਕਿ 2024 ਦੇ ਪਾਰਲੀਮੈਂਟ ਦੀਆਂ ਸੀਟਾਂ ਤੁਹਾਨੂੰ ਮਿਲਜਾਣਗੀਆਂ,
ਗਲਤੀਆਂ ਦੇ ਕਾਰਨ ਦਸ ਕਿ ਮੁਆਫ਼ੀ ਮੰਗਣ ਨਾਲ ਪੰਜਾਬੀ ਤੁਹਾਨੂੰ ਮੁਆਫ ਕਰ ਦੇਣਗੇ, ਕਿਉਕਿ ਪੰਜਾਬੀ ਭੋਲੇ ਬਹੁਤ ਹਨ ਮੁਆਫ ਕਰ ਦਿੰਦੇ ਹਨ ,
ਚੁਰਾਸੀ ਦਿਲੀ ਦੇ ਦੰਗੇ ,ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਾਂਗਰਸੀ ਲੀਡਰਸ਼ਿਪ ਵਲੋ ਹਮਲਾ ਕਰਵਾਉਣ ਜਿਹੀ ਬਜਰ ਗਲਤੀ ਕਰਨ ੳਪਰੰਤ ਵੀ ਪੰਜਾਬ ਵਿੱਚ ਕਾਂਗਰਸੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ,
ਸੁਖਬੀਰ ਜੀ ਅਕਾਲੀ ਦਲ ਖੇਤਰੀ ਪਾਰਟੀ ਹੈ ਲੋਕ ਖੇਤਰੀ ਪਾਰਟੀ ਨੂੰ ਚਾਹੁੰਦੇ ਹਨ,
ਤੁਸੀ ਉੱਪਰ ਲਿਖੇ ਵਾਂਗ ਮੁਆਫ਼ੀ ਮੰਗ ਲਵੋ ਪੰਜਾਬੀ ਮੁਆਫ਼ ਕਰ ਦੇਣਗੇ ,
ਜੇ ਤੁਸੀ ਪੰਜਾਬੀਆਂ ਦੇ ਦਿਲ ਜਿੱਤ ਲਏ ਤਾਂ ਤੁਸੀ ਸਤਾਈ ਵਾਲੀ ਸਰਕਾਰ ਬਣਾ ਸਕਦੇ ਹੋ ਕਿਉਂਕਿ ਮੋਜੂਦਾ ਸਰਕਾਰ ਲੋਕਾਂ ਤੋਂ ਭਰੋਸਾ ਗਵਾ ਚੁੱਕੀ ਹੈ,
ਲੋਕਾ ਕੋਲ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਹੀ ਹਨ , ਅਕਾਲੀ ਦਲ ਠੀਕ ਢੰਗ ਨਾਲ ਮੁਆਫੀ ਮੰਗ ਲਵੇ ਤਾਂ ਠੀਕ ਹੈ ਨਹੀਂ ਤਾਂ ਕਾਂਗਰਸ ਨੂੰ ਲੋਕ ਵੋਟ ਪਾ ਦੇਣਗੇ , ਪੰਜਾਬੀਆਂ ਦੀਆਂ ਵੋਟਾਂ ਲੈਣ ਲਈ ਆਮ ਪਾਰਟੀ ਵਾਂਗ ਵਾਅਦੇ ਕਰਨੇ ਪੈਣਗੇ , ਇਹਨਾਂ ਦੇ ਵਾਅਦੇ ਬਹੁਤ ਦਿਲ ਲੁਭਾਊ ਸਨ, ਵਾਅਦੇ ਵੀ ਗਰਾਊਂਡ ਲੈਵਲ ਦੇ ਸਨ, ਮੁੱਦੇ ਪੰਜਾਬ ਦੇ ਹੱਲ ਕਰਨ ਲਈ ਆਮ ਪਾਰਟੀ ਨੇ ਲੋਕਾਂ ਨੂੰ ਭਰੋਸੇ ਚ ਲਿਆ , ਲੋਕਾਂ ਨੇ ਵੀ ਰਿਕਾਰਡ ਵੋਟਾਂ ਪਾਈਆਂ , ਉਹਨਾਂ ਦੇ ਹਰ ਮੁਕਾਮ ਤੇ ਯਤਨ ਕਰਨ ਦੇ ਬਾਵਜੂਦ ਵੀ ਹਰ ਮੁਕਾਮ ਤੇ ਅਸਫਲ ਹੋ ਰਹੇ ਹਨ, ਕਿਉਂਕਿ ਕੇਂਦਰ ਸਰਕਾਰ ਤੇ ਆਮ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਹੀ ਚਾਹੁੰਦੀ ਕਿ ਭਗਵੰਤ ਮਾਨ ਲੋਕਾਂ ਚ ਹਰਮਨ ਪਿਆਰਾ ਹੋਵੇ, ਇਸੇ ਕਾਰਨ ਆਮ ਪਾਰਟੀ ਦੇ ਵਾਅਦੇ ਭਾਵੇ ਵਫਾ ਨਹੀਂ ਹੋਏ ਪਰ ਤੁਹਾਨੂੰ ਵਾਅਦੇ ਵਫ਼ਾ ਕਰਨ ਲਈ ਪੰਜਾਬੀਆਂ ਨੂੰ ਯਕੀਨ ਦਿਲਾਉਣਾ ਪਵੇਗਾ,ਸੋ ਦਿਲ ਤੋ ਪੰਜਾਬੀਆਂ ਤੋ ਮੁਆਫੀ ਮੰਗੋ ਪੰਜਾਬੀ ਤੁਹਾਨੂੰ ਸੱਚੇ ਮੰਨੋ ਵੋਟਾਂ ਪਾ ਦੇਣਗੇ,
ਗੁਰਰਾਜ ਸਿੰਘ ਵਿਰਕ ਕੋਟਕਾਪੂਰਾ
ਨਕ ਰਗੜੋ ਅਕਾਲ ਤਖਤ ਸਾਹਿਬ ਜੀ ਤੇ ਜਾ ਕੇ ਸਾਰੇ ਅਕਾਲੀ ਲੀਡਰ ਨਹੀਂ ਤਾਂ ਫਿਰ ਰਗੜੇ ਜਾਉਗੇ
ਜਿੰਨਾ ਦੀ ਜ਼ੁਬਾਨ ਚੱਲੇ ਸਿਆਣੇ ਕਹਿੰਦੇ ਉਸ ਦੇ ਬਾਰਾਂ ਖੂਹ ਚੱਲਦੇ ਹਨ ਇਹੋ ਹਾਲ ਬਰਾੜ ਦਾ ਹੈ ਇਸ ਨੂੰ ਕੌਣ ਜਾਣਦਾ ਸੀ ਪੰਜਾਬ ਵਿੱਚ ਅਕਾਲੀਆਂ ਨੇ ਹੀ ਬੋਲਣ ਜੋਗਾ ਹੋਇਆ ਹੈ ਜੀ
ਇਹ ਤਾਂ ਬਾਦਲ ਦਾ ਸਭ ਤੋਂ ਵੱਡਾ ਚਮਚਾ ਸੀ।ਇਸ ਦੀਆਂ ਬਹੁਤ ਡੀਬੇਟ ਸੁਣੀਆਂ। ਉਦੋਂ ਬਾਦਲ ਦੀ ਪੂਰੀ ਹਮਾਇਤ ਕਰਦਾ ਸੀ। ਜਦੋਂ ਤੁਸੀਂ ਗ਼ਲਤ ਨੂੰ ਗ਼ਲਤ ਨਹੀਂ ਕਹੋਗੇ ਤਾਂ ਇਹੀ ਕੁਝ ਹੋਵੇਗਾ।
ਬਹੁਤ ਵਧੀਆ ਕੰਮ ਕੀਤਾ ਚਰਨਜੀਤ ਬਰਾੜ ਨੇ ਧੰਨਵਾਦ 🎉🎉🎉🎉
ਬਾਈ ਮੈ ਕੋਈ ਪਾਰਟੀ ਮੈਬਰ ਨਹੀ ਪਰ ਸਾਡੇ ਪਿੰਡ ਵਿਚ ਆਏ ਸੀ ਬਰਾੜ ਸਾਹਬ ਬਹੁਤ ਮਿਹਨਤ ਕਰਦੇ ਸੀ ਕਹਿੰਦੇ ਮੇਰੇ ਤੇ ਸੁਖਬੀਰ ਚ ਕੋਈ ਫਰਕ ਨਹੀ ਬਹੁਤ ਪਾਰਟੀ ਦੀ ਸੇਵਾ ਕਰਦਾ ਬਰਾੜ ਸਾਹਬ ,ਇਸ ਵਾਰ ਪੱਕਾ ਐਮ ਐਲ ਏ ਬਣਦਾ ਰਾਜਪਰੇ ਤੋ ਪਾਲਟੀ ਗਲਤ ਕੀਤਾ ਧੋਖਾ ਖਾਉਣਗੇ ਬਾਦਲ ਸਾਹਬ
ਸ: ਚਰਨਜੀਤ ਸਿੰਘ ਬਰਾੜ ਸਾਹਿਬ ਦੇ ਸੁਝਾਅ ਸਹੀ ਹਨ।
VERY GOOD CHARANJIT BRAR JI.BAHUT WADHIA SPRRCH KRRRHR HO.psb.
ਜਿਵੇਂ ਜਿਹੜੇ ਬੋਲ ਅੱਜ ਦਿਲ ਵਿੱਚੋ ਨਿੱਕਲ ਰਹੇ ਹਨ
ਇਹ ਤਾਂ ਬਹੁਤ ਵੱਡੇ ਸ਼ਾਇਰ ਬਣ ਸਕਦੇ ਹਨ
ਕੋਸ਼ਿਸ਼ ਕਰੋ ਬਰਾੜ ਸਾਹਿਬ
ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ।
ਬਾਦਲ ਸਾਹਿਬ ਨੇ ਬਠਿੰਡਾ ਸੀਟ ਤੋਂ ਬਾਬਾ ਸੁੱਚਾ ਸਿੰਘ ਦੇ ਖਿਲਾਫ ਗੁਰਦੇਵ ਸਿੰਘ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਨਾ ਸੁਣੋ ਅਕਾਲੀ ਜਥੇਦਾਰਾ ਦੇ ਬੰਟੀ ਰੋਮਾਣਾ ਕਿੱਕੀ ਢਿੱਲੋ ਇਹ ਕੋਈ ਸਿੱਖਾ ਵਾਲੇ ਨਾਮ ਹਨ
😂😂modern sikh modern names
ਬੰਟੀ ਕਿੱਕੀ ਰਿੰਪੀਆਂ ਦਾ ਕਾਲੀ ਡੇਰਾ ਕਹੋ ਵਾੜਕਿ ਰੱਖਤਾ ਪਿਤਾ ਸਮਾਂਨ ਬਾਦਲ ਮਹੰਤ ਦੇ ਫ਼ਰਜ਼ੰਦ ਨੇ ਅਕਾਲੀ ਦੱਲ !
ਪ੍ਰਧਾਨ ਕਿਸਨੂੰ ਬਣਾਉਣ ਭੁੰਦੜ,ਮਲੂਕਾ, ਝੁੰਧਾ,ਢੀਂਡਸਾ,ਵਲਟੋਹਾ ਸਾਰੇ ਹੀ ਸੁਖਵੀਰ ਦੇ ਵੀ ਪਿਓ ਆ
ਇਹੀ ਤਾਂ ਦੁਖਾਂਤ ਅ ਸ਼ਹੀਦਾਂ ਦੀ ਪਾਰਟੀ ਦੇ ਲਫੌੜ ਕਾਕੇ ਚੌਧਰੀ ਤੇ ਗੱਪੀ ਪ੍ਰਧਾਂਨ ?
ਪਹਿਲਾਂ ਅਕਾਲੀ ਦਲ ਠੀਕ ਹੁੰਦਾ ਸੀ। ਪਰ ਹਣ ਨਹੀ ਬੇਰੁਜ਼ਗਾਰਾਂ ਅਕਾਲੀਆਂ ,ਕਾਂਗਰਸ, ਆਪ ਬਥੇਰਾ ਡਾਗਾ ਨਾਲ ਕੁੱਟਿਆ, ਰੇਤਾ,ਬਜਰੀ ਸਾਰੀਆਂ ਪਾਰਟੀਆਂ ਨੇ ਲੁਟਿਆ
ਬੰਟੀ ਤੇ ਰੋਜੀ ਨੇ ਤਾਂ ਸੁਖਬੀਰ ਨੂੰ ਰੇਤਾ ਬੱਜਰੀ ਲੁੱਟਕੇ ਪੈਸੇ ਕਮਾ ਕੇ ਸੁਖਬੀਰ ਨੂੰ ਦਿੱਤੇ ਆ ਇਸੇ ਕਰਕੇ ਸੁਖਬੀਰ ਦਾ ਸੱਜਾ ਖੱਬਾ ਬਣੇ ਹੋਏ ਹਨ
ਜੈ ਬਦਗੜੀ ਬੇਅਦਬੀ ਨਾ ਹੁੰਦੀ ਤਾਂ ਨਾ ਅਕਾਲੀ ਦਲ ਬਦਨਾਮ ਹੁੰਦਾ ਤਾਂ ਆਪ ਦੀ ਸਰਕਾਰ ਕਦੀ ਨਹੀ ਬਣਨੀ ਸੀ ਪੰਜਾਬ। ਜਸਟਿਸ ਜੋਰਾ ਸਿੰਘ ਦੀ ਰਿਪੋਰਟ ਮਾਣ ਜਨਤਕ ਕਰੇ ਜੈ ਸੱਚਾ ਯਾਂ। ਵੋਟਾ ਲਗੇ ਬਾਕੀ ਪਾਰਟੀਆ ਮਿਲਕੇ ਅਕਾਲੀ ਲੀਡਰ ਖਰੀਦੇ ਅਕਾਲੀ ਦਲ ਕਮਜ਼ੋਰ ਕਰਨ ਲਈ। ਹੁਣ ਹਰਿਆਣੇ ਵੋਟਾ ਯਾਂ ਮਾਣ ਨੇ ਪਾਣੀ ਦੇਣਾ ਹਿਆ ਹਰਿਆਣੇ ਨੂੰ ਈਸਾ ਲਈ ਨਹਿਰੀ ਪਟਵਾਰੀਆਂ ਤੇ ਕਾਰਵਾਈ ਕੀਤੀ ਜੁਟੀ ਰਿਪੋਰਟ ਨਾ ਬਣਾਉਣ ਲਈ। ਕਾਂਗਰਸ ਆਪ ਦੀ ਭਾਈਵਾਲ ਯਾਂ ਹਰਿਆਣੇ ਆਪ ਕਾਂਗਰਸ ਦੀ ਇਕੜੀ ਸਰਕਾਰ ਬਣੀ ਤੇ ਸਿਰਫ ਅਕਾਲੀ ਦਾਲ ਯਾਂ ਜੌ syl te ਖੜਾ ਹੋ ਸਕਦਾ। ਜੈ ਅਕਾਲੀ ਦਲ ਖਤਮ ਹੋ ਗਈ ਤਾਂ ਪੰਜਾਬ ਪੂਰਨ ਗੁਲਾਮ ਬਣ ਜਾਣਾ ਦਿੱਲ੍ਹੀ ਦਾ। ਬੇਅਦਬੀ ਦੇ ਸਾਰੇ ਸਬੂਤ ਮਿਲਣ ਤੇ ਭੀ ਹੋਨੀਪ੍ਰੀਤ ਤੇ ਕੋਈ ਕਾਰਵਾਈ ਨਹੀ ਕੀਤੀ। ਮਾਣ ਨੇ ਦਿੱਲ੍ਹੀ ਵਾਲੀਆ ਲਈ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ। ਸੁਖਬੀਰ ਜੀਦਾ ਦਾ ਭੀ ਹੋਵੇ ਪਰ ਅੱਜ ਤੱਕ ਪੰਜਾਬ ਦੇ ਕਿਸੇ ਮੁੱਦੇ ਤੇ ਯੂ ਟਰਨ ਨਹੀ ਲਿਆ ਮਾਣ ਵਾਂਗ
ਵਾਹ ਬਈ ਜੱਟਾ ਐਨਾਂ ਮੋਹ ਪਾਰਟੀ ਪ੍ਰਤੀ ਸਲੂਟ ਆ ਵੀਰ
ਅਜੇ ਰੁਕੋ ਪ੍ਰਧਾਨ ਜੀ ਨੂੰ ਸੇਵਾ ਦਾ ਮੋਕਾ ਦਿਊ ਅਤੇ ਵਲਟੋਹਾ ਦੀ ਸਲਾਹ ਜ਼ਰੂਰ ਲੈ😂ਣਾ
ਨਵਾਂ ਅਕਾਲੀ ਦਲ ਬਣਾ ਲਵੋ ਦੂਜੀਆਂ ਪਾਰਟੀਆਂ ਵਿਚ ਨਾ ਜਾਉ ਸੁਖਬੀਰ ਬਾਦਲ ਨੂੰ ਕਰੋ ਲਾਂਬੇ ਸੁਖਬੀਰ ਦੇ ਵੱਸ ਦੀ ਗੱਲ ਨਹੀਂ ਇਹ ਬਿਜ਼ਨਸ ਮੈਨ ਆ
ਪਹਿਲਾ ਵੀ ਕਈ ਅਕਾਲੀ ਦਲ ਹਨ
ਤੱਕੜੀ ਲੈ ਲੈਣ ਖਤਮ ਕਹਾਣੀ
@@gurtarsingh422ਉਉਮ
ਸਭ ਤੋਂ ਵਧ
ਸੋਹਣ ਸਿੰਘ ਵਾਲੀ ਕਮਿੰਟ ਦਿਉ
10 ਸਾਲ ਮੌਜਾਂ ਕਰਨ ਕਰਕੇ ਸਰਕਾਰ ਨਹੀਂ ਆਈ
ਸੁਖਬੀਰ ਤੇ ਥੀਥਾ ਨੇ ਕਿਹਾ ਜਿਸ ਨੇ ਕੋਮ ਨਾਲ ਧ੍ਰੋਹ ਕਮਾਇਆ ਹੈ ਉਸ ਦਾ ਕਖ ਨ ਰਹੇ ਇਹ ਸੁਖਬੀਰ ਸਿੰਘ ਦੀ ਅਪਨੀ ਕਰਨੀ ਹੈ
ਕੀ ਅਕਾਲੀ ਦੱਲ ਦਾ ਪ੍ਰਧਾਨ ਬਾਦਲ ਲਾਣੇ ਤੋਂ ਬਾਹਰੋਂ ਨਹੀਂ ਬਣਾਇਆ ਜਾ ਸਕਦਾ ਤੇ ਕਿਉਂ ਨਹੀਂ
❤
ਜਦੌ ਥ੍ਰੀ ਵਿਲੜ ਚਲਦਾ ਉਧੌ ਜਾਦ ਰਖੌ
ਮੰਨ ਗਏ ਇਹ ਬੁਲਾਰੇ ਕਿ ਡੈਮੋਕਰੇਸੀ ਵੀ ਕੋਈ ਚੀਜ ਹੈ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਅਜੇ ਵੀ ਸੁਖਬੀਰ ਬਾਦਲ ਦਾ ਤੇ ਓਹਦੇ ਪਰਿਵਾਰ ਦਾ ਚਮਚਾ ਬਣੀ ਜਾਦੇ ਓ।ਤੁਹਾਨੂੰ ਵੀ ਪਤੇ ਬਾਦਲ ਪਰਿਵਾਰ ਕਰਕੇ ਹੀ ਪਾਰਟੀ ਦਾ ਭੱਠਾ ਬੈਠਾ ਏ।ਇਸ ਕਰਕੇ ਬਾਦਲਾ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕਰੋ ਕਿਸੇ ਪੰਥਕ ਸੋਚ ਵਾਲੇ ਨੂੰ ਪ੍ਰਧਾਨ ਬਣਾਓ ਜੇ ਜਿੱਤਣਾ ਏ।ਕਿਸੇ ਬਾਦਲ ਦੇ ਚਮਚੇ ਨੂੰ ਨਾ ਲਾ ਦਿਓ ਪ੍ਰਧਾਨ। ਤਾ ਹੀ ਲੋਕਾ ਨੇ ਅਕਾਲੀ ਦੱਲ ਨੂੰ ਵੋਟਾ ਪਾਉਣੀਆ ਨੇ।
ਬਰਾੜ ਨੇ ਦਿਲ ਤੋਂ ਪਾਰਟੀ ਦੇ ਨਾਲ ਆ ਬਰਾੜ ਦੀਆਂ ਗੱਲਾਂ ਵਿਚ ਸੱਚ ਤੇ ਦਰਦ ਆ ਪਾਰਟੀ ਦਾ ਸੋਚ ਦਾ ਆ
Saraf lagu kire pange
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬਾਅਦ ਵੀ ਹਾਲਾਤ ਇਹੋ ਜਿਹੇ ਹੀ ਸਨ ਜਦੋ ਸਾਰੇ ਆਗੂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਇਹ ਸਾਰੇ ਚੌਧਰੀ ਹੀ ਪਾਰਟੀ ਨੂੰ ਡੋਬਣ ਵਾਲੇ ਹਨ।
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਪਾਰਟੀ ਦੇ ਸਿਰਤੇ
ਅਕਾਲੀ ਦੀ ਪਰਿਭਾਸ਼ਾ ਕੀ ਹੈ ਕੀ ਦਾਹੜੀ ਰੰਗਣ ਵਾਲਾ ਦਾਹੜੀ ਬੰਨ੍ਹ ਅਕਾਲ ਪੁਰਖ ਅਕਾਲ ਤਖ਼ਤ ਤੋਂ ਬਾਹਰ ਦਰ ਦਰ ਧੱਕੇ ਖਾਣ ਵਾਲੇ ਅਕਾਲੀ ਹੁੰਦੇ ਹਨ
ਬਿਲਕੁਲ ਸਹੀ ਕਿਹਾ ।
ਬੜਾ ਤਕੜਾ ਬੁਲਾਰਾ ਸੀ ਪਾਰਟੀ ਦਾ , ਹੁਣ ਬੇੜਾ ਗਰਕ ਸਮਝੋ ,
ਵਾਹਿਗੁਰੂ ਵਾਹਿਗੁਰੂ ਜਪੋ
ਜਿਨੀ ਕੋਈ ਪ੍ਰੋਪਰਟੀ ਸੋ ਕਰਦਾਂ ਹੈ ਉਹ ਛੱਡ ਕੇ ਬਾਕੀ ਸਰਕਾਰ ਨੁ ਕਬਜ਼ਾ ਲੈਣੀ ਚਹਿਦੀ ਹੈ
ਵੱਧੀਆ ਤੇ ਨੇਕ ਸੁਝਾਓ
ਹੁਣ ਅੰਮਿ੍ਤਪਾਲ ਦੇ ਹੱਕ ਚ ਬੋਲਦੇ ਫਿਰਦੇ ਹਨ ਇਸ ਪ੍ਧਾਨ ਨੂੰ ਲਾ ਹੋ ਸਿਆਸਤ ਤੋਂ ਕੋਰਾ ਬਾਦਲਕਿਆ ਨੂੰ ਪਰੇ ਕਰੋ
ਚਰਨਜੀਤ ਸਿੰਘ ਬਰਾੜ ਪਿੰਡ ਫਕਰਸਰ ਥੇੜੀ ਬਿੱਲਕੁੱਲ ਸੱਚ ਬੋਲ ਰਹੇ ਹਨ ਜੇਕਰ ਇਨ੍ਹਾਂ ਦੀ ਗੱਲ ਮੰਨ ਲਈ ਜਾਂਦੀ ਤਾਂ ਅਕਾਲੀ ਦਲ ਫਿਰੋਜ਼ਪੁਰ ਅਨੰਦਪੁਰ ਸਾਹਿਬ ਅਤੇ ਸੰਗਰੂਰ ਤੋਂ ਅਕਾਲੀ ਦਲ ਹਰ ਹਾਲਤ ਜਿੱਤ ਪ੍ਰਾਪਤ ਕਰਦੇ। ਪਰ ਅਫਸੋਸ ਕਿ ਕੱਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ ਬੰਟੀ ਰੋਮਾਣਾ ਹੀ ਪਾਰਟੀ ਦਾ ਬੇੜਾ ਗ਼ਰਕ ਕਰਨ ਲਗਾ ਅੰਦਰ ਖਾਤੇ। ਚਰਨਜੀਤ ਸਿੰਘ ਬਰਾੜ ਦਾ ਸਹੁਰਾ ਪਰਿਵਾਰ ਪੰਜਾਹ ਸਾਲ ਤੋਂ ਕਾਂਗਰਸੀ ਸੀ। ਪਰ ਬਰਾੜ ਸਰ ਨੇ ਅਕਾਲੀ ਦਲ ਵਿੱਚ ਸ਼ਾਮਿਲ ਕਰਾਇਆ ਜੋਂ ਅੱਜ ਕੱਲ੍ਹ ਅਕਾਲੀ ਦਲ ਦੀ ਤਨਦੇਹੀ ਨਾਲ ਸੇਵਾ ਕਰਦੇ ਹਨ ਲੋਕਾਂ ਦੀਆਂ ਮਿੰਨਤਾਂ ਮੁਫ਼ਤ ਵਿੱਚ ਕਰਦੇ ਹਨ ਇਨ੍ਹਾਂ ਦਾ ਦਰਦ ਸਾਫ ਦਿਖਾਈ ਦੇ ਰਿਹਾ ਹੈ ਜੈ ਦੀਪ ਸਿੰਘ ਪਿੰਡ ਘੁੰਨਸ ਆਪ ਜੀ ਦਾ ਦਿਲੋਂ ਧੰਨਵਾਦੀ ਹੈ ਸਰ
ਬਰਾੜ ਸਾਬ੍ਹ ਹੁਣ ਟਾਈਮ ਹੈ ਇੱਕ ਪਾਸੇ ਵੱਲ ਹੋ ਜਾਂ ਜੇ ਅੜ ਗਿਆ ਹੈ ਤਾਂ ਤਕੜਾ ਹੋ ਜਾਂ ਨਹੀਂ ਤਾਂ ਲੋਕਾਂ ਨੇ ਬਾਅਦ ਵਿੱਚ ਕਹਿਣਾ ਹੈ ਕਿ ਜਦੋਂ ਟਾਈਮ ਸੀ ਉਦੋਂ ਕਿਉਂ ਨਹੀਂ ਬੋਲਿਆ
ਅਕਾਲੀ ਦੱਲ ਚੋਣਾਂ ਜਿੱਤਣਾ ਨਹੀਂ ਚਾਹੁੰਦਾ ਹਾਈ ਵਰਕਰਾਂ ਨੇ ਮੀਡਿਆ ਵਰਕਰਾਂ ਨੂੰ ਖ਼ਤਮ ਕਰ ਦਿੱਤਾ ਬੋਟ ਮੀਡੀਆ ਵਰਕਰ ਕੋਲ ਜਿਆਦਾ ਹੈ ਮੀਡੀਆ ਨੂੰ ਹਾਈ ਵਰਕਰਾਂ ਘਰ ਬੈਠਣ ਮਜਬੂਰ ਕਰ ਦਿੱਤਾ ਹੈ ਪਿੰਡ ਪਿੰਡ ਤਿੰਨ ਤਿੰਨ ਧੜੇ ਬਣਾਂ ਦਿੱਤੇ ਹਨ ਜਿਨ੍ਹਾਂ ਚਿਰ ਹਾਈਕਮਾਂਡ ਕਮਾਂਡ ਪਿੰਡਾ ਹਰ ਗਲੀ ਮੁਹੱਲੇ ਜਾਕੇ ਗੁਪਤ ਰਿਪੋਰਟਾਂ ਨਹੀਂ ਲੈਂਦੇ ਪਾਰਟੀ ਕਦੀ ਸਤਾ ਪ੍ਰਾਪਤ ਨਹੀਂ ਕਰ ਸਕਦੀ ਅਕਾਲੀ ਦਲ ਤੋਂ ਬੋਟ ਬੈਂਕ ਦੂਰ ਹੋ ਗਿਆ ਹੈ ਵੀਚਾਰ ਕਰਿਓ ਬੇਨਤੀ,,,, ,,,,, ,,,
ਤੁਸੀ ਪੰਜਾਬ ਦਾ ਬੇੜਾ ਗਰਕ ਕਰਤਾ ਜੱਥੇਦਾਰ ਤਾ ਸੋਡਾ ਹੱਥ ਠੋਕੇ ਬਣੇ ਹੋਏ ਇ
great speak Sir ji !
ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਇਸ ਪਾਰਟੀ ਵਿੱਚੋਂ ਬਾਹਰ ਕੱਢਣਾ ਹੋਵੇਗਾl
ਰਾਜਨੀਤਕ ਪਾਰਟੀਆਂ ਵਿੱਚ ਟਰੈਕਟਰ ਕਿਸ ਨੂੰ ਆਖਦੇ ਹਨ। ਸਪਸ਼ਟੀਕਰਨ ਦੀ ਕੋਸ਼ਿਸ਼ਾਂ ਕਰੋ ਜੀ।
ਪਰਿਵਾਰ ਬਚਾਓ ਪਾਰਟੀ
ਕੋਈ ਵਧੀਆ ਖੇਤਰੀ ਹੋਵੇ ਪੰਜਾਬ ਦੀ
ਭਾਈ ਸਹਿਬ ਜਾਪ ਕਰਨ ਵੇਲੇ ਮਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਾਹੀਦਾ ਤੇਰੇ ਮਨ ਦੇ ਵਿੱਚ ਪਾਰਟੀ ਇਹ ਕਿ ਪਾਰਟੀ ਪ੍ਰਧਾਨ ਮੈਨੂੰ ਪੁੱਛਿਆ ਨਹੀਂ
ਬਾਦਲ ਪਰਿਵਾਰ ਨੇ ਪੰਥ ਦਾ ਕੋਈ ਵੀ ਬਰਾਬਰ ਆਉਣ। ਨਹੀਂ ਦਿੱਤਾ ਪਹਿਲਾਂ ਹੀ ਛਾਂਗ ਕੇ ਰੱਖ ਦਿੱਤਾ
ਬਰਾੜ ਸਾਹਬ ਅਸੀ ਲਗਭਗ ਡੇਢ ਦਹਾਕਾ ਪਹਿਲਾ ਸੁਣਦੇ ਸੀ ਅਕਾਲੀ ਲੀਡਰਸ਼ਿਪ ਬਾਦਲ ਸਾਹਬ ਟੋਹੜਾ ਸਾਹਬ ਬਰਨਾਲਾ ਸਾਹਬ ਢੀਡਸਾ ਸਾਹਬ ਤੁੜ ਸਾਹਬ ਹੁਣ ਬੰਟੀ ਨੋਨੀ ਮੰਟੀ ਸ਼ੰਟੀ ਰੋਜੀ ਇਹ ਵੇਖੋ ਇਹਨਾ ਨੂੰ ਸਾਹਬ ਕਹਿਣ ਨੂੰ ਜਮੀਰ ਇਜਾਜ਼ਤ ਦਿੰਦੀ ਹੈ
ਬਰਾੜ ਸਾਹਿਬ ਬਹੁਤ ਵਧੀਆ ਜੀ ਜੇ ਅਕਾਲੀ ਦਲ ਨੂੰ ਬਚਾਉਣਾ ਹੈ.ਤਾ ਸੁਖਬੀਰ ਨੂੰ ਲਾਂਭੇ ਕਰ ਦਿਓ.
ਤੁੰਨੀ ਮੰਨੀ ਰੰਗੀ ਦਾੜੀ ਵਾਲੇ ਕਿਵੇ ਅਕਾਲੀ ਹੋ ਗਏ ਇਹ ਤਾ ਹੁੱਣ ਬਾਦਲ ਦੀ ਪਂਜਾਬੀ ਪਾਰਟੀ ਹੈ
ਵੱਡੀ ਦੋਹਰੀ ਹਰ ਥਾਂ ਫਸਦੀ। ਮਾਂਗਟ
ਲੀਡਰ ਤਾਂ ਲੀਡਰ ਹੁੰਦੇ ਐ,ਇੱਥੇ ਤਾਂ ਸਾਡੇ ਪਿੰਡਾਂ ਵਾਲੇ ਨਿਕਚੂ ਜਿਹੇ ਵਰਕਰ ਨਹੀਂ ਮਾਣ।ਸਿੰਗਾਂ ਉੱਤੇ ਤਾਂ ਇਹ ਚੁੱਕ ਲੈਂਦੇ ਐ।
ਪਰਿਵਾਰ ਬਚਾਓ ਪਾਰਟੀ ਇਹ ਤੇ ਪੱਕਾ ਸਿੱਧ ਹੋ ਚੱਕਿਆ ਹੈ
ਵਾਹ.. ਕੋਈ ਅਕਾਲੀ ਦਲ ਵਿੱਚ ਮਰਦ ਵੀ ਹੈ
ਜਦੋਂ ਆਪੇ ਖੜਕੇ ਮੁਆਫੀ ਮੰਗੀ ਸੀ ਵੇਲੇ ਕਿਉੰ ਨਹੀਂ ਸੀ ਬੋਲਿਆ ?ਉਸ
ਲੋਕੋ ਇਹ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਗਿੱਦੜਬਾਹਾ ਤੋ ਚੋਣ ਲੜੂ ਹੋਰ ਕੋਈ ਰੌਲਾ ਨਹੀਂ
ਜਦੋ ਆਪਸ ਵਿੱਚ ਮਿਲਕੇ ਸੁਧਾਰ ਨਹੀ ਕਰ ਸਕਦੇ ਤੇ ਫਿਰ ਪਾਰਟੀ ਕਿਸ ਤਰ੍ਹਾਂ ਬੱਚ ਸਕਦੀ ਹੈ , ਜਿਹੜੀਆਂ ਪਾਰਟੀਆਂ ਮਿਲਕੇ ਨਹੀ ਰਹਿੰਦਿਆਂ ਉਹ ਬਿਖਰ ਜਾਂਦੀਆਂ ਹਨ ਮੁੱਠ ਖੋਹਲਣੀ ਮੁਸ਼ਕਿਲ ਹੈ , ਇਕ ਉਂਗਲ ਬਹੁਤ ਆਸਾਨੀ ਨਾਲ ਟੁੱਟ ਜਾਂਦੀ ਹੈ ਇਹ ਸਕੂਲ ਵਿੱਚ ਆਧਿਆਪਕ ਦੱਸਦੇ ਸਨ
100% ਸਹੀ ਗੱਲਾ ਕੀਤੀਆ ਸਰਦਾਰ ਸਾਵ
ਤੂੰ ਚੰਗੀ ਸ਼ਾਬਾਸ਼ ਦੇਣ ਲੱਗਿਆਂ ਪਾਰਟੀ ਦੇ ਇਸ ਔਖੇ ਵੇਲੇ । ਔਖੇ ਸਮੇ ਬੋਂਡੀ ਯਾਰ ਪਿੱਠ ਹੀ ਦਿਖਾਉਂਦੇ ਹੁੰਦੇ ਆ । ਤੇਰਾ ਵੀ ਵੇਲੇ ਸਿਰ ਹੀ ਪਤਾ ਲੱਗ ਗਿਆ। ਆਮੀਨ
Nic🎉
ਬਰਾੜ ਨੇ ਜੋ ਕੁੱਝ ਵੀ ਕਿਹਾ ਠੀਕ ਕਿਹਾ ਹੈ ਪਰ ਸੁਖਬੀਰ ਦੀ ਇੱਕ ਕਮਜ਼ੋਰੀ ਹੈ ਕਿ ਇਹ ਕਿਸੇ ਵਲੋਂ ਦਿੱਤਾ ਹੋਇਆ ਵਧੀਆ ਸ਼ੁਜਾਹ ਨੂੰ ਨਹੀਂ ਮੰਨਦਾ ਸ਼੍ਰੋਮਣੀ ਅਕਾਲੀ ਦੱਲ ਵਿਚ ਸਿਰਫ਼ ਵੰਨ ਮੈਨ ਸੋਅ ਹੈ ਡੀਕਟੇਟਰ ਸ਼ਿੱਪ ਨਾਲ ਪਾਰਟੀ ਚੱਲਾ ਰਿਹਾ ਹੈ ਹਰ ਕੁੱਝ ਆਪਣੀ ਜ਼ੇਬ ਵਿਚੋਂ ਕੱਢ ਰਿਹਾ ਹੈ ਜੋ ਕੇ ਸਰਾਸਰ ਗੱਲਤ ਹੈ ਸੋ ਅਸੀਂ ਤਾਂ ਬਰਾੜ ਸਾਹਬ ਨੂੰ ਕਹਾਂ ਗੇ ਕਿ ਅਵਾਜ਼ ਬੁਲੰਦ ਕਰੋ ਡਰੋ ਨਾ ਪਾਰਟੀ ਵਰਕਰ ਤੁਹਾਡੇ ਨਾਲ ਆਉਣ ਗੇ
ਨਿਧੜਕ ਬਰਾੜ ਦੇ ਘਰ ਵੀ ਸੁੱਖਾ ਬਹੁਤ ਜਾਂਦਾ ਸੀ.ਮਾੜੀ ਨੀਅਤ ਨਾਲ..ਅਗਲੇ ਨੇ ਪਾਰਟੀ ਹੀ ਛੱਡਤੀ
ਵੀਰ ਜੀ ਬਾਦਲਾ ਦਾ ਖਹਿੜ੍ਹਾ ਛੱਡੋ ਸਿੱਖ ਕੌਮ ਦੇ ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਸਮਰਥਨ ਕਰੋ ਅਤੇ ਕੂੜ ਵਿੱਚੋ ਨਿਕਲੋ
ਜੇ ਅੱਜ ਵੀ ਸੁੱਖ ਵੀਰ ਬਾਦਲ ਤੇ ਮਜਿੰਠਿਆ ਪਾਰਟੀ ਤੋਂ ਬਾਹਰ ਹੋ ਜਾਣ ਤਾਂ ਹੋ ਸਕਦਾ ਹੈ ਕਿ ਪਾਰਟੀ ਪੰਜ ਸੱਤ ਸੀਟਾਂ ਜਿੱਤ ਜਾਵੇ ਨਹੀਂ ਤਾਂ ਅਗਲੀ ਵਾਰ ਇੱਕ ਵੀ ਸੀਟ ਨਹੀਂ ਮਿਲੇਗੀ
ਚਲੋ ਛੱਡੋ ਹੁਣ ਪਾਰਟੀ ਹੋਰ ਕੋਈ ਪਾਰਟੀ ਵਿੱਚ ਜਾਵੋ 🎉
ਇਹ ਗੱਲ ਸਹੀ ਆ ਉਮੀਦਵਾਰ ਨਹੀ ਖੜਾਉਣੇ ਚਾਹੀਦੇ ਸੀ
ਸਭ ਤੋਂ ਵੱਡਾ ਬੰਦਾ ਏ ਹੀ ਆ ਅਕਾਲੀ ਦਲ ਦਾ ਜਿਹਨੇ ਦਲ ਦਾ ਸਭ ਵੱਧ ਬੇੜਾਗਰਕ ਕੀਤਾ ਮੇਰਾ ਆਪਣਾ ਨਿੱਜੀ ਪ੍ਰੈਕਟੀਕਲ ਏ
ਚਰਨਜੀਤ ਸਿੰਘ ਬਰਾੜ ਜੀ ਇਸ ਪਾਰਟੀ ਚ ਸੱਚ ਨੀ ਚਲਣਾ ਤੁਸੀ ਸੱਚ ਬੋਲੋ ਵਾਹਿਗੁਰੂ ਤੁਹਾਡੇ ਨਾਲ ਹੈ ❤❤
ਅਕਾਲੀ ਦਲ ਹੁਣ ਕਦੀ ਨਹੀਂ ਖੜਾ ਹੋ ਸਕਦਾ, ਅਸੀਂ ਕੱਟੜ ਅਕਾਲੀ ਸੀ, ਹੁਣ ਪਿਛਲੇ 4 ਚੋਣਾਂ ਚ ਇਨ੍ਹਾਂ ਨੂੰ ਵੋਟ ਨਹੀਂ ਪਾਈ,,,,, ਨਾਂ ਹੋ ਪਾਉਣੀ
2027 ਵਿੱਚ ਪੰਜਾਬ ਦਾ ਮੁੱਖਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਹੋਣਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ
ਤੁਸੀ ਬਹੁਤ ਹੀ ਵਧੀਆ ਜਿਹੜੇ ਬਹੁਤ ਈਮਾਨਦਾਰੀ ਨਾਲ ਨੇ ਤਾਂ ਨਵੀਂ ਪਾਰਟੀ ਬਣਾਓ। ਪਰ ਦੁਬਾਰਾ ਫੇਰ ਇਨਾ ਨਾਲ ਓਹ ਸਾਰੇ ਹੱਥ ਨਹੀ ਮਿਲਾਉਣਗੇ।
ਬਰਾੜ ਜੀ ਬਹੁਤ ਵਧੀਆ ਜੀ। ਮਾਂਗਟ
ਵੀਰ ਜੀ ਸੱਚੇ ਬੰਦਿਆਂ ਦੀ ਲੋੜ ਨਹੀਂ ਪਾਰਟੀ ਨੂੰ
ਪਰਿਵਾਰਕ ਪਾਰਟੀ ਵਿੱਚ ਕਿਸੇ ਦੀ ਸਲਾਹ ਨਹੀ ਚਲ ਸਕਦੀ।
Bilkul shi kiha jnab tusi
ਸਹੀ ਕਿਹਾ ਤੁਸੀਂ ਜਿਹੜਾ ਪ੍ਰਧਾਨ ਦੇ ਹੱਕ ਵਿੱਚ ਬੋਲਣ ਉਹ ਆਗੂ ਬਣਾਏ ਜਾਂਦੇ ਨੇ ਜਿਵੇਂ ਵਿਰਸਾ ਵਲਟੋਹਾ ਚਮਚਾ ਬਣਦਾ ਪ੍ਰਧਾਨ ਦਾ ਤਾਹੀਉਂ ਆਉਂਦਾ ਮਿਲਿਆ ਹੈ,,ਸਹੀ ਗੱਲ ਆ ਚਾਪਲੂਸ ਨੂੰ ਆਉਂਦਾ ਹੈ
ਗੱਲ ਚ ਦਮ ਹੈ ਬਰਾੜ ਸਹਿਬ ਦੇ