Khabran Da Prime Time | ਕੀ ਸੱਤਾ 'ਚ ਰਹਿੰਦੇ Akali Dal ਨੇ ਕੀਤੇ ਸੀ ਵੱਡੇ ਗੁਨਾਹ ? SGPC | News18 Punjab
HTML-код
- Опубликовано: 1 окт 2024
- Khabran Da Prime Time | ਅਕਾਲੀ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਲਿਖਤ ਮੁਆਫ਼ੀ ਦੇ ਕੀ ਮਾਇਨੇ ? ਹੁਣ ਤੱਕ ਮੰਗੀਆਂ ਗਈਆਂ ਮੁਆਫ਼ੀਆਂ ਤੋਂ ਬਾਗੀਆਂ ਦੀ ਮੁਆਫ਼ੀ ਵੱਖ ਕਿਵੇਂ ? ਕੀ ਰਿਵਾਇਤ ਮੁਤਾਬਿਕ ਮੁਆਫ਼ੀ ਨਾ ਮੰਗਣ ਕਰਕੇ ਅਕਾਲੀ ਦਲ ਨੂੰ ਨੁਕਸਾਨ ਹੋਇਆ ? ਕੀ ਬਾਗੀਆਂ ਦਾ ਮੁਆਫ਼ੀਨਾਮਾ ਸੁਖਬੀਰ ਬਾਦਲ ਲਈ ਨਵੀਂ ਚੁਣੌਤੀ ਹੈ ? ਬਾਗੀਆਂ ਵੱਲੋਂ ਚੁੱਕੇ ਮੁੱਦਿਆਂ ਨਾਲ ਕਿਵੇਂ ਨਜਿੱਠੇਗਾ ਅਕਾਲੀ ਦਲ ? ਬੇਅਦਬੀ, ਡੇਰਾ ਵਿਵਾਦ, ਗੋਲੀਕਾਂਡ ਵਰਗੇ ਮੁੱਦਿਆਂ ਦਾ ਕੀ ਹੋਵੇਗਾ ਅਸਰ ? ਕੀ ਸੱਤਾ 'ਚ ਰਹਿੰਦੇ ਅਕਾਲੀ ਦਲ ਨੇ ਕੀਤੇ ਸੀ ਵੱਡੇ ਗੁਨਾਹ ? ਸੱਤਾ 'ਚ ਰਹਿੰਦਿਆਂ ਬਾਗੀਆਂ ਨੇ ਕਿਉਂ ਨਹੀਂ ਮੰਗੀ ਮੁਆਫ਼ੀ ? ਕੀ ਬਾਗੀਆਂ ਪਿੱਛੇ ਕੋਈ ਹੋਰ ਫੋਰਸ ਕਰ ਰਹੀ ਹੈ ਕੰਮ ?
#khabrandaprimetime #akalidal #gianiharpreetsingh #akalidal #news18punjab #sukhbirbadal #amritpalsingh #akalidalcrisis #sgpc
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਸ੍ਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਨੇ ਸੱਚੋ ਸੱਚ ਬੋਲਿਆ ਜੋ ਹਜ਼ਮ ਨਹੀ ਹੋ ਰਿਹਾ। ਸੱਚ ਬੋਲਣਾ ਤੇ ਹਜ਼ਮ ਕਰਨਾ ਮਰਦਾਂ ਦਾ ਕੰਮ ਹੁੰਦਾ। ਛੋਟਾ ਤੇ ਵੱਡਾ ਵੀਰ ਕਹਿਣ ਵਾਲਿਆ ਦੀ ਅੱਜ ਮਰਦਾਨਗੀ ਪਰਖੀ ਗਈ ਹੈ।
Llll😅😅😅ll😅😅😅llllllllllllll
😊😊😊😊😊00
@@harminderrana5678p000p000pp00p😊00p000000p
❤❤❤❤❤❤❤
@@harminderrana5678llllllllllllllloi8uioioiilliiooiiiiiooioooooô8yyyolllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllii8iîiuiiiiilllllliill lloolo l
ਇਨ੍ਹਾਂ ਸਾਰੇ ਪਾਪੀਆਂ ਨੂੰ ਪੁੱਛੋ ਜਦੋ ਤੁਸੀਂ ਪਾਵਰ ਵਿੱਚ ਹੁੰਦੇ ਵਾ ਤਹਾਨੂੰ ਉਸ ਟਾਇਮ ਪੰਜਾਬ ਦੇ ਮੁੱਦੇ ਦਿਖਾਈ ਹਟ ਜਾਂਦੇ ਹਨ
Saray DALLAY aa. Chittay de dealer aa
ਲੱਖ ਲਾਹਨਤ ਗਰੇਵਾਲ ਤੇਰੇ ਕਿਸੇ ਸਮੇਂ ਤੂੰ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਰਿਹਾ ਅੱਜ ਤੂੰ ਬਾਦਲਾਂ ਜੁੱਤੀ ਚੱਟਣ ਲੱਗ ਗਿਆ ਤੂੰ
Excellent explanation ਵਧੀਆਂ ਵਿਸਲੇਸ਼ਣ kita veer G .S. Dhillon sahib. Waheguru bless you all 👍🇮🇳🌎🇺🇸🙏❤️
0
ਮੁਆਫ਼ੀ ਗਲ਼ਤੀ ਦੀ ਮੰਗੀ ਜਾਂਦੀ ਹੈ ਨਾਂ ਕਿ ਬਜ਼ਰ ਕੁਰਿਹਤਾਂ ਦੀ
ਵੀਹ ਸਾਲ ਰਾਜ ਕੀਤਾ ਏਜੰਡਾ ਕਿੱਥੇ ਸੀ ਪੰਜਾਬ ਨਾਲ ਗਦਾਰੀ ਕੀਤੀ ਇਹ ਲੋਕਾਂ ਨੇ ਕਦੇ ਮਾਫ ਨੀ ਕਰਨਗੇ ਪੰਜਾਬੀ
ਭਾਈ ਮਨਜੀਤ ਸਿਆਂ ; ਤੇਰੇ ਸਕੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਕੁਰਬਾਨੀ ਬਹੁਤ ਵੱਡੀ ਵਾ; ਕੌਮ ਸਿਰ ਨਾਂ ਲਹਿਣ ਵਾਲਾ ਕਰਜ ਵਾ ਤੁਹਾਡਾ , ਮੇਰੀ ਹੰਬਲ ਬੇਨਤੀ ਆ ਕੋਈ ਗੱਲ ਕਰਨ ਤੋ ਪਹਿਲਾ , ਕੰਮ ਕਰਨ ਤੋਂ ਪਹਿਲਾਂ , ਸ਼ਹੀਦ ਭਾਈ ਅਮਰੀਕ ਸਿੰਘ ਬਾਰੇ ਜਰੂਰ ਸੋਚ ਵਿਚਾਰ ਕਰ ਲਿਆ ਕਰੋ ।
ਅਕਾਲੀ ਰਹੇ ਨਹੀ ਹੁਣ ਕਾਹਦੀ ਪੰਥਕ ਪਾਰਟੀ ਨਹੀ ਪਰੇ ਰਹਿਦਾ ਨਾ ਰਹੇ ਨਵੀ ਪਾਰਟੀ ਬਣਾਈ ਜਾਵੇ ਜਰੂਰੀ ਹੈ ਉਸੇ ਪਾਰਟੀ ਨੂੰ ਲੈਕੇ ਰੋਈ ਜਾਣਾ ਪਰੇ ਕਰੋ ਨਵੀ ਪਾਰਟੀ ਬਣਾਵੋ
ਭਰਾ ਜੀ ਮਾਫ ਕਰੋ ਤੁਸੀਂ ਮਾਫੀ ਮੰਗ ਲਵੋ ਜਾ ਨਾ ਮੰਗੋ ਹੁਣ ਪ੍ਰਾਣੀ ਗੱਲ ਨਹੀਂ ਬਣਨੀ।ਲੋਕ ਮੂੰਹ ਫੇਰ ਚੁੱਕੇ ਹਨ। ਬਹੁਤ ਸਮਾਂ ਲੱਗੇਗਾ। ਹੁਣ ਤੁਸੀਂ ਚੁੱਪ ਦਾ ਦਾਨ ਬਖਸ਼ੋ।ਚੰਗੇ ਰਹੋਗੇ। ਚੁੱਪ ਰਹੋਗੇ।ਕਿਉ ਆਪਣਾ ਜਲੂਸ ਕੱਢ ਰਹੇ ਹੋ।
ਗਰੇਵਾਲ ਜੀ , ਬਾਦਲਾਂ ਦੇ ਤਾਂ ਤੁਸੀਂ ਹੈ ਹੀ ਹੈ ਤੁਸੀਂ RSS ਦੇ ਕੁੱਝ ਜਿਆਦਾ ਈ ਹੇਜੀ ਲੱਗ ਰਹੇ ਹੋ !! ਤੁਹਾਨੂੰ ਅਕਾਲ ਤਖ਼ਤ ਸਾਹਿਬ ਜੀ ਦਾ ਬਿਧੀ ਵਿਧਾਨ ਦੀ ਮਰਿਆਦਾ ਤੁਸਾਂ ਦੇ ਨੇੜਿਓਂ ਵੀ ਨੀ ਢੁੱਕਦੀ ਨਜ਼ਰ ਆ ਰਹੀ !! ਇਸ ਤਰਾਂ ਬਾਦਲ ਦੀ ਝੁੱਠੀ ਬਕਾਲਤ ਕਰਕੇ ਤੁਸੀਂ ਸਾਦਲ ਨੂੰ ਪਾਪਾ ਤੋ ਮੁਕਤ ਕਰਵਾ ਲਵੋਗੇ ... !! ਜੇ ਅਕਾਲੀ ਦਲ ਕਿਸੇ ਦੇ ਬਾਪ ਦਾ ਨੀ ਫਿਰ ਜੱਫਾ ਮਾਰੀ ਕਿਉਂ ਬੈਠੇ ਹੋ ... ਨਾਲੇ ਚਤਰ ਨਾਲੇ ਚਤਰਾਈਆਂ ਕਰੀ ਜਾ ਰਹੇ ਹੋ ... ਕੁਸ਼ ਵੀ ਹੋ ਜਾਏ ਕੀਤੇ ਪਾਪਾ ਤੋ ਤੁਸੀਂ ਬਚ ਨੀ ਸਕਦੇ ... !!! ਸੱਚ ਹਮੇਸ਼ਾ ਸੱਚ ਈ ਹੁੰਦਾ ਹੈ ... !!!
ਇਸ ਗਰੇਵਾਲ ਤੋਂ ਇਹ ਕਹਿਲਾ ਲਿਆ ਲਿਆ ਜਾਵੇ ਕਿ ਮੈਂ ਸੁਖਬੀਰ ਇੰਨਸਾ ਬਾਦਲ ਨੂੰ ਕਦੇ ਵੀ ਨਹੀਂ ਛਡ ਕੇ ਜਾਵਾਂਗਾ। ਭਹਵੇਂ ਕਾਲੀ ਦਲ ਬਾਦਲ ਵਿਚ ਸਿਰਫ ਸੁਖਾ ਅਮਲੀ ਅਤੇ ਸਿਮਰੋ ਹੀ ਕਿੳਊੰ ਨਾ ਰਹਿ ਜਾਵੇ ।
ਗਰੇਵਾਲ ਜੀ, ਬਾਦਲ ਪਰਵਾਰ, ਅਜ ਵੀ ਸੌਦਾ ਸਾਧ ਨਾਲ ਖੰਡ ਖੀਰ ਹੈ। ਬਠਿੰਡਾ ਸੀਟ ਚ ਵੱਡਾ ਰੋਲ ਹੈ ਪ੍ਰੇਮੀਆਂ ਦਾ। ਸ਼ਰੇਆਮ ਸਾਧ ਦੀਆਂ ਫੋਟੋਵਾਂ ਭੇਂਟ ਕੀਤੀਆਂ ਹਰਸਿਮਰਤ ਕੌਰ ਨੂੰ।ਮੀਡੀਆ ਚ ਨਜ਼ਰ ਹੋਈਆਂ।
ਮਨਜੀਤ ਸਿੰਘ ਜੀ ਜਦ ਸੁਖਬੀਰ ਬਾਦਲ ਨੇ ਮਾਫ਼ੀ ਮੰਗਣ ਲਈ ਅਰਜ਼ੀ ਅਕਾਲਤਖਤ ਨੂੰ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਸੀ ਜੇ ਮਾਫ਼ੀ ਮੰਗਣੀ ਹੈ ਤਾਂ ਭਰਧਾਨਗੀ ਤੋਂ ਅਸਤੀਫਾ ਦੇ ਕੇ ਨਿਮਾਣਾ ਸਿੱਖ ਬਣਕੇ ਦਰਵਾਰ ਸਹਿਬ ਆਹ ਫਿਰ ਤੈਨੂੰ ਕੀ ਸਜਾ ਦਿੱਤੀ ਜਾਵੇ ਉਹਦੋਂ ਕਿਉਂ ਨਾ ਮਨੀ
ਇਹ ਸਾਰੇ ਹੀ ਜੱਟ ਹਨ ਅਤੇ ਇਹ ਹਰ ਤਰਾਂ ਦੀ ਲੁੱਟ ਕਰ ਦੇ ਹਨ ਇਹ ਸਰਕਾਰ ਬਣਾ ਵੀ ਲੁੱਟਦੇ ਹਨ ਅਤੇ ਗੁਰਦੁਵਾਰੇ ਵੀ ਲੁੱਟਦੇ ਹਨ ਡੇਰੇਦਾਰ ਵੀ ਲੱਗ ਭਗ ਸਾਰੇ ਜੱਟ ਹੀ ਹਨ ਜੋ ਲੋਕਾਂ ਨੂੰ ਪਖੰਡ ਕਰ ਕੇ ਲੁੱਟ ਕਰਦੇ ਹਨ ਅਤੇ ਸਰਸੇ ਵਾਲਾ ਵੀ ਇਨਾਂ ਦਾ ਜੱਟ ਭਰਾ ਹੈ ਇਥੋਂ ਤੱਕ ਕਿ ਅਕਾਲ ਤਖਤ ਵੀ ਇਨਾਂ ਦਾ ਹੀ ਹੈ ਕੁਲ ਮਿਲਾ ਇਹ ਹਰ ਉਸ ਜਗਾ ਤੇ ਕਾਬਜ ਹਨ ਜਿਥੋਂ ਵੀ ਧਨ ਇਕੱਠਾ ਹੁੰਦ ਹੈ ਭਿੰਡਰ ਵਾਲਾ ਵੀ ਜੱਟ ਹੀ ਸੀ ਜਿਸ ਨੇ ਲੱਖਾੰ ਬੇਗੁਨਾਹ ਗਰੀਬ ਸਿੱਖ ਮਰਵਾ ਦਿੱਤੇ ਅਤੇ ਪੰਜਾਬੀ ਵਿਚ ਅਸ਼ਾਤੀ ਫੈਲਾਈ ਅਤੇ ਪੰਜਾਬ ਨੂੰ ਥਰਬਾਦ ਕਰ ਦਿੱਤਾ ਉਸ ਚੰਡਾਲ ਨੋ।😢
ਇਨਾ ਦਾ ਬੇੜਾ ਗਰਕ ਹੋ ਜਾਂਏ ਉਦੋ ਕਿਥੇ ਸੀ ਜਦੋ ਸਰਕਾਰ ਸੀ ਅੰਨੇ ਸੀ ਉਸ ਟਾਈਮ ਬੋਲਣਾ ਸੀ ਹੁਣ ਕੋਈ ਫਾਇਦਾ ਨੀ
ਬਾਦਲਾਂ ਦੇ ਸਲਾਹਕਾਰ ਅਕਾਲ ਤਖ਼ਤ ਦੀ ਮਹਾਨਤਾ ਨੂੰ ਤਾਰ ਤਾਰ ਕਰ ਰਹੇ ਨੇ
ਮੁਆਫ਼ੀ ਦਾ ਸਿਧਾਂਤ ਨੂੰ ਹੀ ਇਹ ਬਦਲਾਅ ਕੇ ਬਿਆਨ ਕਰ ਰਹੇ ਨੇ
ਢਿੱਲੋਂ ਸਾਹਿਬ ਸਹੀ ਕਹਿ ਰਹੇ ਨੇ
328 ਸਰੂਪ ਕਿੱਥੇ ਗਏ
People in punjab know that after forgiveness again they will sit in lap of BJP for power chair and money being hungry for all these .now it is not panthic party
ਮਾਫ਼ੀ ਗਲਤੀ ਦੀ ਹੁੰਦੀ ਹੈ ਇਹ ਤਾਂ ਆਰਐਸਐਸ BJP ਦੇ ਮਗਰ ਲੱਗ ਕੇ ਸਿੱਖ ਕੌਮ ਪੰਥ ਦੀ ਪਿੱਠ ਵਿੱਚ ਛੁਰਾ ਅਕਾਲੀ ਦਲ ਬਾਦਲ ਜੁੰਡਲੀ ਨੇ ਮਾਰਿਆ ਇਹ ਤਾਂ ਸੋਚੀ ਸਮਝੀ ਚਾਲ ਸੀ, ਬਜਰ ਗੁਨਾਹਾਂ ਦੀ ਮਾਫ਼ੀ ਨਹੀ ਹੁੰਦੀ, ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਐਸ ਐਸ ਪੀ ਘੋਟਨੇ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਪਰ ਤੁਸੀਂ ਉਹ ਫਾਈਲ ਨੂੰ ਦਬ ਕੇ ਰੱਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਅਕਾਲੀ ਰਾਜ ਵਿੱਚ, 90 ਲੱਖ ਰੁਪਏ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦਾ ਪੈਸਾ ਗ਼ਰੀਬ ਸੰਗਤ ਦਾ ਦਸਵੰਧ ਇਸਤਿਹਾਰ ਸਰਸੇ ਵਾਲੇ ਸਾਧ ਨੂੰ ਬਿਨ੍ਹਾਂ ਮੰਗੇ ਮੁਆਫੀ ਦੇਣ ਲਈ ਦਿੱਤੇ, ਬਗਰਾੜੀ ਵਿਖੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ 2 ਸਿੰਘ ਸ਼ਹੀਦ ਕੀਤੇ, ਅਕਾਲੀ ਦਲ ਬਾਦਲ ਜੁੰਡਲੀ ਦੇ ਗੁਨਾਹਾਂ ਦੀ ਬਹੁਤ ਲੰਬੀ ਲਿਸਟ ਹੈ ਲਿਸਟ ਹੈ ਹੁਣ ਅਕਾਲੀ ਦਲ ਦੀ ਹੌਂਦ ਨੂੰ ਜੇਕਰ ਤੁਸੀਂ ਬਚਾਉਣਾ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ
BAD = BADAL ¿KALI ( ਅ LESS) DAL 1ST MAY 1995 MOGA CONVERTION PUNJABI PARTY BOLO NAT SAD 14 DECEMBER 1920 ORIGINAL
ਏਂ ਸਾਰੇ ਬਾਦਲ ਕੰਪਨੀ ਦੇ ਮੇਬਰ ਨੇ ਸਾਰੇ ਚੋਰ ਕੱਠੇ ਹੋਏ ਹਨ
Garewal nu koi gall nahi ah Rahi bus khacha maar reha…. Galtiyan hoya tan fer ki sukhbier nu CM and tuhano minister bana deta jawe…? Jao mouafi mango te astifa de ke ghar baitho
ਸ਼ਹੀਦ ਸਿੰਘਾਂ ਅਤੇ ਸਿੱਖੀ ਸਿਧਾਂਤਾਂ ਤੋਂ ਮੁੱਖ ਮੋੜਨ ਦਾ ਇਹ ਇਨਾਮ ਹੈ !!!!
ਜੋ ਢਿੱਲੋਂ ਸਾਹਿਬ ਨੇ ਇਹਨਾਂ ਦੋਹਾਂ ਨੂੰ ਦਿੱਤਾ ਹੈ।
Dhillon is absolutely right, They seeze to remain Silhs as they are now totally political
They may seek forgiveness as sikh from akalthak but sikh in punjab will not give firgiveness to these sin leaders of both groups
ਸ੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਨਕਾਰਿਆ ਨਹੀਂ ਇਹ ਇਲਜ਼ਾਮ ਝੂਠ ਹੈਂ ਲੋਕਾਂ ਨੂੰ ਵਿਰੋਧੀ ਪਾਰਟੀ ਨੇ ਤਰ੍ਹਾਂ ਤਰ੍ਹਾਂ ਤੇ ਲਾਲਚ ਦਿੱਤੇ ਗਏ ਪਹਿਲਾਂ ਕਾਗਰਸ ਨੇ ਘਰ ਘਰ ਨੋਕਰੀਆਂ ਦਾ ਲਾਲਚ ਦਿੱਤਾ ਫਿਰ ਚਾਰ ਹਫਤਿਆਂ ਵਿੱਚ ਵਸਾ ਬੰਦ ਕਰਨ ਦੇ ਐਲਾਨ ਕੀਤਾ ਸੀ ਫਿਰ 1000-1000 ਰੁਪਏ ਦਾ ਲਾਲਚ ਆਮ ਆਦਮੀ ਪਾਰਟੀ ਹੁਣ ਕਾਗਰਸ ਨੇ ਸਲਾਨਾ ਇਕ ਇਕ ਲ਼ੱਖ ਲ਼ੱਖ ਰੁਪਏ ਦਾ ਲਾਲਚ ਦਿੱਤਾ ਗਿਆ ਲੋਕਾਂ ਨੂੰ ਹੁਣ ਪੱਤਾ ਲਗ ਚੁਕਾ ਹੈ ਹੁਣ ਪੰਜਾਬ ਦੀ ਜਨਤਾ ਨੂੰ ਸ੍ਰੋਮਣੀ ਅਕਾਲੀ ਦਲ ਬਾਦਲ ਸਾਬ ਨਾਲ ਖੜੇ ਹਨ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਸਾਬ ਦੀ ਅਗਵਾਈ ਵਿੱਚ ਇਸ ਵਾਰ ਸਰਕਾਰ ਬਣੇਗੀ ਨਾਲ ਅਕਾਲੀ ਦਲ ਦਾ ਕਈ ਬਣੇ ਹਨ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਤੋ ਹੀ ਅਸਤੀਫਾ ਕਿਉਂ ਮੰਗਿਆ ਜਾਦਾ ਤੁਸੀਂ ਦੁਰਿਆ ਧੜਿਆਂ ਦੀ ਅਗਵਾਈ ਕਿਉਂ ਨਹੀਂ ਕਰ ਲੈਂਦੇ
Kale RamRame Tha nall ha Dara walia to made maga RamRame jall ch ha Dara ta naa ka batha sukha Amle baba Insa
ਬਿਲਕੁਲ ਸੱਚ ਹੈ ਇਹਨਾਂ ਇਹ ਗੱਲ ਕਹੀ ਸੀ।ਵਿਚ ਹਿੰਦੂ ਲੋਕ ਵੀ ਸਾਮਲ ਕਰ ਲਏ ਸਨ
Je chsndumajra Jit jande KE Fir ve Eh Nakhre Karde LOKA Ne dikar KITA JADO Badal KOE galte kite udou Keu NHE bole udo Sarkar de sukh Mande Rahe
ਢਿੱਲੋ ਸਾਹਿਬ the great 👍 👌 ਨਜਾਰਾ ਲਿਆ ਤਾ ਇਹੋ ਜਿਹੇ ਸਿੱਖ ਟੁੱਕੜਬੋਚਾਂ ਦਾ ਵਖਤ ਖੱਤਮ
ਇਹ ਜੇਹੜੇ ਹਰਿਮੰਦਿਰ ਸਾਹਿਬ ਵਿੱਚ ਬੈਠੇ ਹਨ ਇਨ੍ਹਾਂ ਨੂੰ ਅਕਾਲ ਤਖ਼ਤ ਮਰਯਾਦਾ ਹੀ ਨਹੀਂ ਪਤਾ ਏਨਾ ਦੇ ਹੁੰਦਿਆਂ ਹੀ ਸਾਰੀਆਂ ਗੱਲ਼ਤੀਆਂ ਕੀਤੀਆ ਹਨ ਤੇ ਫਿਰ ਮਾਫ਼ੀ ਕਾਹਦੀ ਗੁਰੂ ਘਰ ਗੋਲਕਾਂ ਨਹੀਂ ਛੱਡੀਆਂ ਇਨ੍ਹਾਂ ਇਹ ਹਰ ਥਾਂ ਆਪਣੀ ਨਬਾਵੀ ਵਿਚ ਹੀ ਫਸੇ ਫਿਰਦੇ ਹਨ ਇਨ੍ਹਾਂ ਨੇ ਗੁਰੂ ਘਰ ਦੀਆਂ ਗੋਲਕਾਂ ਲੁੱਟ ਕੇ ਜ਼ਮੀਨਾਂ ਲਈਆਂ ਕਾਰੋਬਾਰ ਚਲਾਏ ਤੇ ਜੇਹੜੇ ਗੁਰੂ ਘਰਾਂ ਨੂੰ ਲੁੱਟੀ ਜਾਂਦੇ ਹਨ ਹੋਰ ਕਿਸੇ ਨੂੰ ਲੁੱਟਣ ਤੋਂ ਪਿੱਛੇ ਰਹਿੰਣਗੇ ਹਾਲੇ ਐਨੇ ਗੁਨਾਹ ਕਰਕੇ ਫਿਰ ਗੁਰੂ ਪਿਆਰੇ ਬਣੇ ਫਿਰਦੇ ਹਨ ਇਹ ਸਾਰੇ ਚੋਰ ਹਨ ਚੋਰ ਨੂੰ ਕਦੇ ਵੀ ਬਖ਼ਸ਼ਣਾ ਨਹੀਂ ਚਾਹੀਦਾ ਜੇ ਇਨ੍ਹਾਂ ਨੂੰ ਹੁਣ ਛੱਡ ਦਿੱਤਾ ਫੇਰ ਇਸ ਵੱਧ ਗੰਦ ਪਾਉਣਗੇ ਇਨ੍ਹਾਂ ਨੂੰ ਫ਼ਾਰਗ਼ ਕਰ ਦੇਣਾ ਚਾਹੀਦਾ ਹੈ।
ਗਰੇਵਾਲ ਸਾਹਿਬ ਜੀ ਗਲਤੀਆਂ ਅਣਜਾਣੇ ਵਿੱਚ ਨਹੀਂ ਜਾਣ ਬੁੱਝ ਕੇ ਕੀਤੀਆਂ ਗਈਆਂ ਹਨ ਤੁਹਾਨੂੰ ਇਹ ਛੱਕ ਸੀ ਕਿ ਇਹ ਕੰਮ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਗਲਤੀਆਂ ਸਾਰਿਆਂ ਨੇ ਕੀਤੀਆਂ ਹਨ ਬਾਕੀ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਜੀ ਨੇ ਬਿੱਲਕੁਲ ਸਹੀ ਕਿਹਾ ਹੈ
ਮੇਰੇ ਤੇ ਭੁੰਦੜ ਨੇ ਬਹੁਤ ਵੱਡਾ ਝੁੱਠਾ ਪਰਚਾ ਪਾ ਦਿੱਤਾ ਸੀ ਪਰ ਅੱਜ ਮੈਂ ਮੁਆਫ਼ ਕਰ ਦਿੰਦਾ ਹੈ ਜੇਕਰ ਅਕਾਲੀ ਦਲ ਨੂੰ ਕੰਮਜਾਬ ਕਰਨਾ ਹੈ ਤਾਂ ਨੋਜਵਾਨ ਪੀੜੀ ਅੱਗੇ ਲੈਕੇ ਆਊ ਨੋਜਵਾਨ ਅਕਾਲੀ ਦਲ ਦਾ ਪ੍ਰਧਾਨ ਬਣਾਊ
ਇਹ ਮਨਜੀਤ ਸਿੱਘ ਕਿਹ ਰਿਹਾ ਹੈ ਮੋਹਣ ਸਿੱਘ ਤੂੜ ਨੇ ਪ੍ਰਧਾਨਗੀ ਛੱਡ ਦਿੱਤੀ ਜੱਥੇਦਾਰ ਤਲਵੱਡੀ ਨੇ ਰੱਫਲਾ ਵਾਲੇ ਬੱਦੇ ਤੇ ਅਪਣਾ ਬੁਹਤ ਵੱਡਾ ਹਜੂਮ ਇਕੱਠਾ ਕਰਕੇ ਧੱਕੇ ਨਾਲ ਮੋਹਣ ਸਿੱਘ ਤੂੜ ਤੋ ਪੱਰਧਾਨਗੀ ਖੋਹੀ ਸੀ ਨਾ ਕਿ ਸੱਰਬ ਸੱਮਤੀ ਨਾਲ ਲਈ ਸੀ ਹੁਣ ਕਿਸੇ ਵਿੱਚ ਧੱਕਾ ਕਰਨ ਦੀ ਹਿੱਮਤ ਨਹੀ ਹੱਥੇਦਾਰ ਤਲਵੱਡੀ ਨੇ ਧੱਕੇ ਨਾਲ ਪੱਰਧਾਨਗੀ ਲਈ ਸੀ
ਢਿਲੋਂ ਹੋਣ ਭਾਈ ਮਨਜੀਤ ਸਿੰਘ ਹੋਣ ਜਾ ਕੋਈ ਹੋਰ ਲਾਹਣਤ ਹੈ ਸਾਰਿਆਂ ਨੂੰ ਤੂਸੀਂ ਸਾਰੇ ਕੌਮ ਦੇ ਖੈਰ ਗਵਾਹ ਨਹੀਂ ਇੱਕ ਦੂਸਰੇ ਤੇ ਚਿੱਕੜ ਸੁੱਟਣ ਨਾਲ ਕੌਮ ਦਾ ਨੁਕਸਾਨ ਤੋਂ ਸਿਵਾਏ ਕੀ ਪ੍ਰਾਪਤ ਕਰੋਂਗੇ।
ਤੁਸੀਂ ਮਾਫੀ ਨਹੀਂ ਮੰਗੀ ਮੰਗਣ ਲਈ ਲੋਕਾਂ ਨੇ ਮਜਬੂਰ ਕਰ ਦਿੱਤੇ ਲੋਕ ਇਹਨੂੰ ਛੱਡ ਗਏ। ਹੁਣ ਗਲਤੀਆ ਤਾਂ ਯਾਦ ਆਈਆ।ਦੋਸੀ ਇਹ ਸਾਰੇ ਹਨ।ਇਕਲਾ ਸੁਖਬੀਰ ਨਹੀਂ।
Aavaz ta pahuch Rahi aa aago vale di avaz nhi nikal nhi rahi😊😅😂
ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕਿਹਾ ਸੀ ਕਿ ਜਾਤ ਗੋਤ ਲਾਉਣਾ ਪਰ ਜਿਹੜੇ ਗੁੰਡੇ ਕਾਲੀ ਦਾਲ ਨੇ ਭਰਤੀ ਕੀਤੇ ਐ ਇਹ ਸਾਰੇ ਗੁੰਡੇ ਐਂ ਅਕਾਲੀ ਦਲ ਤੇ ਗੁੰਡਿਆਂ ਦਾ ਕਬਜ਼ਾ ਐ ਪਰਸਿੱਖ ਕੌਮ ਬਾਦਲਾਂ ਨੂੰ ਮਾਫ ਨਹੀਂ ਕਰੇਗੀ
ਲੀਡਰਾਂ ਦੀ ਮਾਫ਼ੀ ਤਾਂ ਕੁਰਸੀ ਖਾਤਰ ਐ।ਅਦਰੋ ਤਾਂ ਇਹ ਉਹੀ ਰਹਿਣਗੇ।।ਸੰਗਤ ਨੇ ਮਾਫ਼ ਨੀ।ਕਰੀਆ ਨਾ ਕਰਨਗੇ ਵੋਟਾ ਵਿੱਚ ਜਮਾਨਤ ਜਬਤ ਨੇ ਸਿੱਧ ਕਰਤਾ
Punjab Tha Bara gark kar dita ha hun badal Tha v Bara gark ho Gia ha shame sham no Magee
ਇਹਨਾਂ ਦੋਗਲਿਆਂ ਲੋਕਾਂ ਸਿੱਖ ਕੌਮ ਭੱਠਾ ਬਿਠਾ ਕੇ ਰੱਖ ਦਿੱਤਾ ਹੈ ਸਿਰਫ਼ ਤੇ ਸਿਰਫ਼ ਕੌਮ ਨੂੰ ਗੁੰਮਰਾਹ ਕਰਕੇ ਆਪਣੇ ਹੀ ਘਰ ਭਰੇ ਨੇ
ਸੱਚੀਆਂ ਗੱਲਾਂ ਮਿਰਚਾਂ ਵਾਂਗ ਲੱਗਦੀਆਂ ਹਨ ਮਨਜੀਤ ਸਿੰਘ ਜੀ ਪ੍ਰਧਾਨ ਸਾਹਿਬ ਗੱਲ ਨਹੀਂ ਮੰਨਦੇ ਸੀ ਤੁਸੀਂ ਛੱਡਿਆ ਕਿਉਂ ਨਹੀਂ
Remarriage ਕਰਨੀ ਚਾਹੁੰਦੇ ਨੇ ਢਿੱਲੋਂ ਸਾਹਿਬ
ਗਰੇਵਾਲ ਸਾਹਿਬ ਗਲਤੀ ਕਿੳ ਨਹੀ ਸੁਖਵੀਰ ਨੇ ਘਰ ਸਦ ਜਥੇਦਾਰ ਸਾਹਿਬ ਨੁੰ ਸੋਦਾ ਸਾਧ ਨੂੰ ਮੁਆਫ ਕਰਨ ਕਿਹਾ ਸੁਖਵੀਰ ਨੂੰ ਕੀ ਹਕ ਹੇ ਜਥੇਦਾਰ ਸਾਹਿਬ ਨੁੰ ਮਜਬੂਰ ਕੀਤਾ ਸੋਧਾ ਨੂੰ ਮੁਆਫ ਕਰਵਾੳਨ ਦਾ
ਇਹ ਸਾਰੇ ਭੁਂਖੇ ਮਰਨ ਲਂਗੇ ਐ ਤਾਂਹੀ ਇਹਨਾਂ ਨੂੰ ਗਲਤੀਆਂ ਮਾਫੀਆਂ ਯਾਦ ਆ ਗਈਆਂ। ਪਹਿਲਾ ਸਾਰੇ ਇਕਂਠੇ ਹੋਕੇ ਪੰਜਾਬ ਨੂੰ ਲੁਟਦੇ ਰਹੇ।
ALL BAd = badal ਕਾਲੀ dal ਮੋਗਾ has to be sacked from sikh community
Grewal issue itna k Sukhbir family 40 saal to Pardhangi sambhi bethi, Kiu? No President should have more than two terms. Simply ask Sukhbit to retire and let some one else come forward. If he is honest Sikh, sacrifice to save AD. It will show sincere and honest you are. Ihna saria ne 40 saal Jathedar Kaun Ke di shadat di inquiry an mang? Sikhs de fake encounters lai commission ja FIRs di mang kitti? Ih are hi chor ne. Jina chir Badal govt ch, ih vi lutan ch utne hi partner si. Bhai Manjit Singh ja Grewal kahde lai Chairmainia lai fired si? Badal ta khud nu Panjab party dasde si, khud nu Panth to alag karke. Ihna chora cho udo koi an bolia? Mr. Dhillon is 100% right. All Akalis chor must sit home. We do not need them as Sikh leaders. Grewal besharmi naal jhooth boli janda. Jando tusi Panjabi ho gae ta aj vi Panthic kinjh ho? Tusi are lalchi, kamine te bhukhe so, sanne ihna so called baghia de. Grewal tu sirf apne Malik di safai de, dusria nu assi khud push lange. Ihna saria ne aj take Darbar Sahib cho hands up karke surrender karn di maafi ni mangi.
ਪੰਜਾਬ ਦੇ ਸਾਰੇ ਮਸਲੇ ਚੰਡੀਗੜ੍ਹ ਪਾਣੀ ਪੰਜਾਬੀ ਬੋਲਦੇ ਇਲਾਕੇ ਕਿਥੇ ਅ
ਬੜਾ ਵਧੀਅ ਡਰਾਮਾ ਚੱਲ ਰਹਿ ਹੈ ੲੌਿਹ ਲੌਕ ਨੇ ਜਾਥੈਦਾਰ ਦੀ ੲੌਿਜਤ .ਖਤਮ ਕਰਾ ਦਿਤੀ ਗਲਤੀ ਕਿਸ਼ ਦੀ ਹੇੈ ਪਹਿਲ ਰਁਲ ਕੇ ਖਾਦਾ ਹੁਣ ਪਤਾ ਨੀ ਕੀ ਹੌਗ਼ਿਅ.ਲੌਕ ਚੰਗ਼ਾ ਜਵਾਬ ਦਿਤਾ
Oh,grewalla, partyian,ch, memberships,aude,duties,nhi,hundian, duties,oh,hundi,jis,nu,lok,svikar,karde,tuhanu,lok,sikh,nafrat,karde,a,tussi,apne,aaka,valon,sitan,te,fix,kite,hoe,ho,,,panth,ch,nive,ho,aao,fer,gal,banegi,,,
ਆਹ ਮਨਜੀਤ ਸਿੰਘ ਜੀ ਤੇਰੇ ਨਾਲ ਵਾਲਾ ਵੀ ਦਾੜ੍ਹੀ ਕਾਲੀ ਕਰਦਾ ਰਿਹਾ ਫੇਡਰੇਸ਼ਨ ਦਾ ਭੋਗ ਪਾਉਣ ਵਾਲਾ
SAD Leaders of both the parties are sin in public these all mistakes are already in the notice of sikh and now they admitted the sin before akal thak and these mistakes totally spoiled sikh in punjab . They are still hungry for power chair and money .now they should sit at home both leaders are not liked by public
ਪੁੱਛੋ ਸੁਖਵੀਹ ਨੂੰ ਕੋੜੇ ਖਾਵੇਗਾ ਸਜ਼ਾ ਲਈ
Even Maharaja Ranjeet Singh Was Punished By Akal Takh
Maharaja Accepted Punishment But He Was Not Asked To Get Away With His Being To Be Maharaja Of Sarkar e khalsa
🙏🙏
ਸਿਰਫ ਪੱਗਾਂ ਦੇ ਰੰਗ ਬਦਲੇ ਇਨ੍ਹਾਂ ਨੇ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ
Bolee Sudaro Buchdo
badal kaalis (both parts) have done unforgivable blunders against Sikh panth. They do not deserve forgiveness from the Akal Takhat. In fact top management of the badal kaalis should actually be excommunicated from the Sikh panth and be barred from taking part in active politics for 5-10 years. A new Akali Dal needs to be raised by merging all factions of various Akali Dals under the leadership of Bhai Amritpal Singh.
Garewal ji I think as you have expressed the intention of the Rival Group is not clear similarly your intention is also doubtful, You are also defending only Badals
ਇਹ ਮੁਆਫੀ ਮੰਗਦੇ ਆ ਕਿ ਜਾਣੇ ਅਣਜਾਣੇ ਨੇ ਗਲਤੀ ਹੋਈ ਹੈ
Dhillon is great person
Grewal ji path da ghan karkey aaj tusi eho jiya .gala.karkey path dey jakhma tey namak pa rahay ho
Chor sad
HUN-GAREWAL-SAAB-GAL-NE-BANNE-HUN-TUSI-RETAIR-MENT-LE-LAO-JANTA-HUN-THUADE-NAAL-NAHE-THANKS
ਬਾਦਲਾਨੇਪਾਣੀਵਿਚਮਦਾਣੀਪਾਈਹੋਈਹੈ
Shuklla,tenu,sikhan,de,eangals,da,ki,patta,a,,oon,g,s,dhillon,nallon,vadha,a,,
SUKHBIR NE TAA AKALI DUL NOO KHALI KURKE KHALIDULL BNA DITA AND KITRA TOHADA SAREAAN. DA AND PARTY BERRHA KURTA GURK LOOMBERRH .L MAAFI MUNGDA SUNGDA HAI JI RS DHALIWALL ❤
1915ਤਾ ਤੂੰ ਜਨਮਿਆ ਨਹੀਂ ਸੀ
Dhillon ji speak truth ❤
MOAAFI NHI MUGNI TA NAHER CHO MARE SHAL PURDHANGI TAU ASTIFA DEVE PAHEA PURDHANA NE ASTIFE DITE HEE HUN KEE OUH AADMI. NHI SUN RS DHALIWALL ❤
Sardar Gurdarshan Singh Dhillon bilkul sahi keh rehe ne
Tusi. Debate ch na aaya karo.hun kom tuhadiya gala nahi sun skdi
Maffi mangni atae maffi milni da Pardhangi de aude naal koi connection nahin.
But Garewal Sahib it is your sweet will you can take to any side
Saval moral character da hai , je uthe kammi aa Pardhangi de aude lai kabil nahin.
Dhillon saab eh badal de sikh ne
Dhillon sahib is right.bilkul tuker khan wala hai.
😅
ਢਿਲੋ ਸਾਹਿਬ 🐅🐅ਬਾਕੀ ਤਾ🦜🦜🦜🦜ਨੇ।
ਬਾਦਲ ਦਲੀਆਂ ਦੀ ਨਾ ਭਾਂਡਿਆਂ ਵਾਲੀ ਰਹੀ ਨਾ ਟਾਂਡਿਆਂ ਵਾਲੀ ਇਹਨਾਂ ਨੂੰ ਹੁਣ ਪੰਥ ਪਰਵਾਣ ਨਹੀਂ ਕਰੇਗਾ, ਇਹਨਾਂ ਨੂੰ ਹੁਣ ਅਕਾਲ ਤਖ਼ਤ ਸਾਹਿਬ ਚੇਤੇ ਆ ਗਿਆ,ਹੁਣ ਜਾਣ ਇਹ ਸਿਰਸੇ ਸਾਧ ਕੋਲ ਸਰਦਾਰ ਗੁਰਦਰਸ਼ਨ ਸਿੰਘ ਬਹੁਤ ਸੂਝਵਾਨ ਸ਼ਖਸ ਨੇ
Badal parivar nu Aakali party vicho bahar kar dio
1918ਕਿਹੜੀ 1922 ਕਿਹੜੀ
Inhone Punjab barbad kar Diya
Grewal tusi theek kiha ji
Dhillon sab is very good person gg
A galti ne gona haya. The saja10sal saja
Eahi wang hi gadaar hai garewall or Dhami
Sare chore
ਭਾਈ ਸਾਹਿਬ ਜੀ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਹੋ ਕਿ ਇਹ ਵਾਰ ਵਾਰ ਅਕਾਲੀ ਦਲ ਅਕਾਲੀ ਦਲ ਕਹਿ ਰਹੇ ਨੇ ਇਨ੍ਹਾਂ ਨੂੰ ਇਸ ਦਾ ਕੋਈ ਅਹਿਸਾਸ ਨਹੀਂ ਆਮ ਆਦਮੀ ਪਾਰਟੀ ਕਾਂਗਰਸ ਸਾਰੇ ਅਕਾਲੀ ਦਲ ਦੇ ਬਾਰੇ ਜਾਂ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੇ ਨੇ ਇਨ੍ਹਾਂ ਨੂੰ ਕਹੋ ਕਿ ਤੁਸੀਂ ਅਕਾਲੀ ਦਲ ਕਿਵੇਂ ਕਹਿ ਰਹੇ ਹੋ ਜਦੋਂ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਰਿਹਾ ਇਹ ਤਾਂ ਬਾਦਲਾਂ ਨੇ ਅਕਾਲੀ ਦਲ ਖ਼ਤਮ ਕਰਕੇ ਪੰਜਾਬੀ ਪਾਰਟੀ ਬਣਾਕੇ ਵਖਰਾ ਰਸਤਾ ਅਪਣਾ ਲਿਆ ਫਿਰ ਇਹ ਹੁਣ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵਾਰ ਵਾਰ ਅਕਾਲੀ ਦਲ ਅਕਾਲੀ ਦਲ ਦੀ ਰੱਟ ਕਿਸ ਬਿਨਾ ਤੇ ਕਹਿ ਰਹੇ ਨੇ ਇਸ ਦਾ ਮਤਲਬ ਇਹ ਹੋਇਆ ਕਿ ਅਕਾਲੀ ਦਲ ਦੇ ਨਾਂਮ ਤੇ ਲੁਟ ਹੀ ਕਰਨੀ ਹੈ ਇਕ ਪਾਸੇ ਪੰਜਾਬੀ ਪਾਰਟੀ ਦੂਜੇ ਪਾਸੇ ਲੁੱਟ ਅਕਾਲੀ ਦਲ ਦੇ ਨਾਂ ਤੇ ਇਸ ਤੋਂ ਵੱਡੀ ਗੁੰਡਾ ਗਰਦੀ ਕੀ ਹੋ ਸਕਦੀ ਹੈ ਹੁਣ ਤਾਂ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕੋ ਬਾਦਲਾਂ ਨਾਲ ਰੋਟੀ ਬੇਟੀ ਦਾ ਰਿਸ਼ਤਾ ਖ਼ਤਮ ਕਰਨਾ ਚਾਹੀਦਾ ਹੈ ਇਨ੍ਹਾਂ ਨੇ ਪੰਥ ਨੂੰ ਰੋਲ ਕੇ ਰੱਖ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਗੁਲਾਮ ਬਣਾ ਰਖਿਆ ਹੈ
Yah sab ne Punjab barbad kar Diya
Hun vale kine ku vdiaa ji
No Magee Punjab Tha grade badala
Guneh. Di mafi. Nahi
Ek kaleshwari Devi
Manji aaģe kde ni boleaa
ਸੁਖਬੀਰ ਦੀ ਪ੍ਰਧਾਨਗੀ ਹੇਠ ਕੋਈ ਜ਼ਿਮਨੀ ਚੋਣ ਨਹੀਂ ਜਿੱਤ ਸਕਦੇ ਅਕਾਲੀ
RSS DE NEW DUGRE A BADALA TE SGPC WALE
GOOD DIHLON SAHIB
Back. Gear. Wal
Grewal TE SUKHE DI HI KRU.
Good. D
Hillon sir
Beadbi vich 2 Amritdhari Sikh youths Fasaon and Premian nu
Bachaon wale DIG KHATRA de
Munde nu Akali Ticket ditti ???