Show with Advocate Navkiran Singh | Political | EP 478 | Talk With Rattan

Поделиться
HTML-код
  • Опубликовано: 9 сен 2024
  • Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 77

  • @jalourSingh-bz4dj
    @jalourSingh-bz4dj Месяц назад +18

    ਧਾਲੀਵਾਲ ਸਾਹਿਬ ਤੁਸੀਂ ਜੋ ਵਕੀਲ ਸਾਹਿਬ ਨਾਲ ਇੰਟਰਵਿਊ ਕੀਤੀ ਹੈ ਬਹੁਤ ਹੀ ਸੋਹਣੀ ਸੀ ਅਸੀਂ ਤੁਹਾਨੂੰ ਤੇ ਵਕੀਲ ਸਾਹਿਬ ਨੂੰ ਬਾਰ ਬਾਰ ਸਲੂਟ ਕਰਦੇ ਹਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸਿੱਖ ਕੌਮ ਦੇ ਮਸਲੇ ਅੱਗੇ ਚੁੱਕ ਰਹੇ ਹੋ ਜੀ

  • @MRMKhalsa
    @MRMKhalsa Месяц назад +10

    ਧੰਨਵਾਦ ਵਕੀਲ ਸਾਹਿਬ ਜੀ ਆਪ ਜੀ ਪੰਥ ਨਾਲ ਖੜੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ❤

  • @romysandhusandhu3359
    @romysandhusandhu3359 Месяц назад +19

    ਵਕੀਲ ਨਵਕਿਰਨ ਸਿੰਘ ਦਿਲ ਤੋਂ ਸਾਲੂਟ ਹੈ,,, ਜੋ ਹਰ ਟਾਈਮ ਸਿੱਖ ਪੰਥ ਨਾਲ ਡਟ ਕੇ ਪਹਿਰਾ ਦਿੰਦੇ ਹਨ ਜੀ,,, 🙏🙏🙏🙏

    • @sangha4640
      @sangha4640 Месяц назад

      He is con man

    • @user-dp2eh4pv3d
      @user-dp2eh4pv3d 24 дня назад

      ​@@sangha4640ਖੁੱਲ ਕੇ ਦੱਸੋ, ਕੋਈ ਸਬੂਤ ਹੈਗਾ ?

    • @user-dp2eh4pv3d
      @user-dp2eh4pv3d 24 дня назад

      ​@@sangha4640ਕੋਈ ਸਬੂਤ ਹੈਗਾ ਤਾਂ ਖੁੱਲ੍ਹ ਕੇ ਦੱਸੋ

  • @pashorasingh3251
    @pashorasingh3251 Месяц назад +12

    ਸੁਖਬੀਰ ਬਾਦਲ ਨੇ ਪੰਜਾਬ ਤੇ ਪੰਥ ਦਾ ਬੇੜਾ ਗ਼ਰਕ ਕਰ ਦਿੱਤਾ ਹੈ

  • @KalaSerron
    @KalaSerron Месяц назад +14

    ਅਸਲ ਵਿਚ ਦੋਸ਼ੀ ਬਾਦਲ ਕੰਜਰ ਗ਼ਦਾਰ ਪੰਥ ਵਿਚੋ ਛੇਕਿਆ ਜਾਵੇ

  • @AmandeepSingh-bu4wn
    @AmandeepSingh-bu4wn Месяц назад +5

    ਬਹੁਤ ਵਧੀਆ ਵਿਚਾਰ ਜੀ

  • @kashmiraujla360
    @kashmiraujla360 Месяц назад +2

    ਬਿਲਕੁਲ ਗੱਲ ਵਕੀਲ ਸਾਹਿਬ ਦੀ ਸੱਚ ਆ। ਕਿ ਜਿਹੜੇ ਸੁਖਬੀਰ ਦਾ ਵਿਰੋਧ ਕਰਨ ਲੱਗੇ ਆ। ਕਈ ਸਿੱਖੀ ਨੂੰ ਪਿਆਰ ਵਾਲਾ ਨਹੀ ਸਿਰਫ ਕੁਰਸੀ ਦੇ ਲਈ ਡਰਾਮੇ ਕਰਦੇ ਆ। ਇਨਾ ਨੂੰ ਸਾਰਾ ਪਤਾ ਸੀ ਪਰ ਪਹਿਲਾਂ ਨਹੀਂ ਬੋਲੇ। ਇਨਾ ਸਾਰਿਆ ਤੇ ਪੰਜ ਸਾਲ ਪਬੰਦੀ ਲੋਣੀ ਚਾਹੀਦੀ ਹੈ ਕਿ ਕਿਸੇ ਸੰਸਥਾ ਦੇ ਮੈਂਬਰ ਨਾ ਬਣਨ ਤੇ ਨਾ ਵੋਟਾਂ ਵਿੱਚ ਹਿੱਸਾ ਲੈਣ।ਵਕੀਲ ਸਾਹਿਬ ਤੁਹਾਡੇ ਵਰਗੇ ਇਨਸਾਨ ਬਹੁਤ ਘੱਟ ਇਸ ਧਰਤੀ ਤੇ ਆਉਂਦੇ ਆ। ਜਿੰਨਾ ਨੂੰ ਪੈਸੇ ਨਾਲ ਪਿਆਰ ਨਹੀ। ਦੇਖੋ ਬਾਦਲਾਂ ਨੇ ਹਜ਼ਾਰਾਂ ਨਿਰਦੋਸ਼ ਨੌਜਵਾਨ ਮਰਵਾਕੇ ਧੰਨ ਕਮਾਇਆ। ਮਰ ਲੋਕ ਗਾਲਾਂ ਤੇ ਗੁਦਾਰਾ ਦਾ ਟੈਗ ਦਿੰਦੇ ਆ।
    ਵਰਗੇ ਦੁਨੀਆ ਤੋ ਚੱਲੇ ਗਏ ਹਜ਼ਾਰਾਂ

  • @harpsandhu37
    @harpsandhu37 Месяц назад +10

    ਇਹ ਹਨ ਕੌਮ ਦੇ ਹਮਦਰਦ |
    ਧੰਨਵਾਦ

  • @KalaSerron
    @KalaSerron Месяц назад +9

    ਸਾਰੇ ਦੱਗੇ ਦੇ ਦੋਸ਼ੀ ਤਾਂ ਕੰਜਰ ਕੋਲੀ ਚੱਟ ਬਾਦਲ ਪੰਥ ਵਿਚੋ ਛੇਕਿਆ ਜਾਵੇ

  • @suratdasanjh919
    @suratdasanjh919 Месяц назад +3

    NvKiran singh ji you are doing great service to the community. I personally feel very angry about this miscreant Gurmit ram Rahim It gives some relief that there are still people like you doing such great service on their own expense. I congratulate you and your organisation whole heartedly. Surat Dosanjh UK

  • @premjitbrar6454
    @premjitbrar6454 28 дней назад

    ਨਵਕਿਰਨ ਸਿੰਘ ਸੀਨੀਅਰ ਐਡਵੋਕੇਟ ਸਾਹਿਬ ਸਤਿ ਸ੍ਰੀ ਅਕਾਲ ਜੀ ।
    ਤੁਸੀਂ ਇਕ ਨਿਧੜਕ ਬਕੀਲ ਸਾਹਿਬ ਹੋ
    ਮੈ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋ ਸਲਿਉਟ ਕਰਦਾ ਹਾਂ ਜੀ।
    ਤੁਹਾਡੇ ਤੋਂ ਸਿੱਖ ਕੌਮ ਨੂੰ ਬਹੁਤ ਆਸਾਂ ਹਨ।

  • @gurusran838
    @gurusran838 Месяц назад +6

    Good ਜੋਪ ਵਕੀਲ ਸਾਬ ਜੀ ❤❤❤❤❤❤❤

  • @amarjitkaur3694
    @amarjitkaur3694 Месяц назад +4

    ਹਵਾਰਾ ਸਾਹਿਬ ਨੂੰ ਤਾਂ ਪਰੋਲ ਵੀ ਨਹੀ ਮਿਲ ਰਹੀ

  • @sikandersingh7611
    @sikandersingh7611 Месяц назад +5

    ਬਾਦਲਾ ਨੇ ਸੋਦਾ ਸਾਧ ਦੀ ਪੂਰੀ ਸਪੋਟ ਕੀਤੀ ਹੁਣ ਚਰਨਜੀਤ ਬਰਾੜ ਵੀ ਮੰਨਦਾ ਤੇ ਪ੍ਰਦੀਪ ਕਲੇਰ ਵੀ ਉਹੀ ਦੱਸਦਾ ਕਿਵੇ ਮਾਫੀ ਦਿੱਤੀ ਸੁਖਵੀਰ ਡੇਰੇ ਵਿੱਚ ਗਿਆ ਕਿਹੜੀਆ ਗੱਡੀਆ ਵਿੱਚ ਗਿਆ ਕਿਹੜੇ ਟਾਈਮ ਗਿਆ ਹੁਣ ਤਾ ਸੱਚ ਸਾਹਮਣੇ ਆ ਗਿਆ

  • @kanwarsandhu9354
    @kanwarsandhu9354 Месяц назад +2

    ਰਤਨ ਜੀ,,,,ਬਹੁਤ ਵਧੀਆ ਕੰਮ ਕਰ ਰਹੇ ਹੋ,,,,,, ਕਿਤੇ ਭਾਈ ਰਣਜੀਤ ਸਿੰਘ ਜੀ ਨੂੰ ਵੀ ਕਵਰ ਕਰੋ

  • @BhupinderSingh-pr5yc
    @BhupinderSingh-pr5yc Месяц назад +4

    ਰਤਨ ਵੀਰ ਦਿਲੋਂ ਸਲੂਟ ਹੈ

  • @RAI_GARAGE
    @RAI_GARAGE Месяц назад +2

    ਬਾਈ ਜੀਉ ਜਿਸ ਸਵਾਂਗ ਵਾਲੀ ਡਰੈੱਸ ਦੀ ਗੱਲ ਕੀਤੀ ਜਾਂਦੀ ਐ, ਇਹ ਇਕ ਚਿਤਰਕਾਰ ਦਾ ਤਸੱਵਰ ਕੀਤਾ ਹੋਇਆ ਪਹਿਰਾਵਾ ਹੈ।ਕੀ ਸਿੱਖ ਗੁਰੂ ਸਾਹਿਬਾਨ ਦੀਆਂ ਫੋਟੋ ਜਾਂ ਚਿੱਤਰਾਂ ਨੂੰ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ?ਐਡੇ ਵੱਡੇ ਸਿੰਘ ਵਕੀਲ ਵੀ ਜੇਕਰ ਇਸ ਪੁਸ਼ਾਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਕਹਿ ਰਹੇ ਹਨ ਤਾਂ ਇਹਨਾਂ ਦੀ ਸਾਜ਼ਿਸ਼ ਨੂੰ ਮੁਬਾਰਕ।

  • @Itstruetime
    @Itstruetime Месяц назад +2

    Respect Sir 🙏🏻🙏🏻

  • @KalaSerron
    @KalaSerron Месяц назад +7

    ਕੁਲ ਜੋੜ ਕੇ ਤਾ ਬਾਦਲ ਗ਼ਦਾਰ ਦਾ ਬੇੜਾ ਬੈਠ ਗਿਆ

  • @shivrajmaan1511
    @shivrajmaan1511 Месяц назад +1

    ਸਲੂਟ ਵਕੀਲ ਸਾਹਿਬ

  • @KalaSerron
    @KalaSerron Месяц назад +5

    ਅਸਲ ਵਿੱਚ ਦੋਸੀ ਬਾਦਲ ਕੰਜਰ ਬਾਦ ਵਿੱਚ ਸੋਦਾ ਸਾਧ ਲੋਕੋ ਜਾਗੋ ਜਾਗੋ

  • @birinderpalsinghchahal8187
    @birinderpalsinghchahal8187 Месяц назад

    ਵੀਰ ਜੀ ਵਾਹਿਗੁਰੂ ਤੁਹਾਡੀ ਸੋਚ ਨੂੰਸਦਾ ਬਰਕਰਾਰ ਰੱਖੇ

  • @SaroopSingh-pg8hi
    @SaroopSingh-pg8hi Месяц назад

    ਵਾਹਿਗੂਰ ਜੀ ਵੀਰ ਜੀ ਵਕੀਲ ਤੇ ਮੇਹਰ ਕਰਨਾ ਤੇ ਚੜਦੀ ਕਰਨਾ ਜੀ

  • @charanjitsingh4388
    @charanjitsingh4388 Месяц назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @parmvirsinghgill04
    @parmvirsinghgill04 29 дней назад

    S Navkiran Singh ji has really done all this without any money even Sardar sahib spending money from his pocket even I am the witness of his devotion towards this cause

  • @kulwindersingh-dh1hq
    @kulwindersingh-dh1hq Месяц назад +6

    ਪਰ ਵਕੀਲ ਸਾਬ ਫਿਰ ਏ ਕਨੁਨ ਸਿੱਖਾ ਤੇ ਕਯੋ ਲਾਗੂ ਨਹੀਂ ਹੁੰਦਾ ਜੇਹੜੇ ਸਿੱਘ 37/37ਸਾਲ ਤੋਂ ਜੇਲਾ ਚ ਬੰਦ ਨੇ ੳ ਕਯੋ ਜਮਾਨਤਾ ਤੇ ਬਾਹਰ ਨਹੀਂ ਆਉਂਦੇ

  • @virsasingh6859
    @virsasingh6859 Месяц назад +1

    ਵਕੀਲ ਸਾਹਿਬ ਸਾਬਾਸ ਜਿਊਦੇ ਰਹੋ 🙏🙏

  • @Lalsingh-sb5mi
    @Lalsingh-sb5mi Месяц назад +3

    ਇਹ ਨੇ ਕੌਮ ਦੇ ਅਸਲੀ ਹੀਰੋ, ਧਰਮ ਦੇ ਠੇਕੇਦਾਰੋ ਮਰਜੋ ਨਕ ਡੋਬ ਕੇ ਵੋਟਾਂ ਪਿਛੇ ਆਪਣੇ ਧਰਮ ਨੂੰ ਪਿੱਠ ਦਿਖਾਈ

  • @rajindersinghdhaliwal1700
    @rajindersinghdhaliwal1700 27 дней назад

    Salute Advocate Sahib ji noo.

  • @simrandhami9972
    @simrandhami9972 Месяц назад

    I Salute you Advocate Saab 🙏🏼

  • @amansandhu775
    @amansandhu775 Месяц назад +1

    Waheguru ji mehar kre tuhade utte

  • @Khalsa-kf3wt
    @Khalsa-kf3wt 27 дней назад +1

    ਜਿੰਨੇ ਵੀ ਕੇਸ ਪੰਥ ਵਿਰੁੱਧ ਹੋਏ ਸਾਰਿਆਂ ਨੂੰ ਸਹਿ ਬਾਦਲਾਂ ਦੀ ਸੀ

  • @user-dm6dd4zs4r
    @user-dm6dd4zs4r Месяц назад +1

    Honest advocate

  • @user-dm6dd4zs4r
    @user-dm6dd4zs4r Месяц назад +1

    God bless u

  • @KahlonPb35
    @KahlonPb35 Месяц назад +1

    Sir big respect for u ❤

  • @KalaSerron
    @KalaSerron Месяц назад +4

    ਵਕੀਲ ਸਾਬ ਲਵ ਯੁ ਪਰ ਕੋਟ ਜਾ ਹਾਈ ਕੋਟ ਤਾ ਸਿੱਖਾਂ ਲਈ ਹੈ ਬਹੁਤ ਅਫਸੋਸ ਦੀ ਗੱਲ ਹੈ

  • @Harryvlogs755
    @Harryvlogs755 Месяц назад +3

    Good job sir ♠️

  • @Itstruetime
    @Itstruetime Месяц назад +1

    👏🏻👏🏻👏🏻

  • @tirath5732
    @tirath5732 Месяц назад +2

    Sir sopt amrtpal singh g 🙏

  • @amarjitkaur3694
    @amarjitkaur3694 Месяц назад +1

    ੳਸਦੀ ਸੰਗਤ ਤਾਂ ਕਹਿੰਦੀ ਪਿਤਾ ਜੀ ਬਦਲ ਦਿਤੇ ਹਨ

    • @DeepaSingh-ld1qy
      @DeepaSingh-ld1qy Месяц назад

      Sangat ni
      Dere vicho kadde hoye aa veerpal Kaur nd Dr. Mohit gupta. Eh sub dere cho kadde hoye aa ehi bolde hor koyi ni bolda

  • @SinghbalwinderSingh-d4z
    @SinghbalwinderSingh-d4z Месяц назад +1

    Very good Singh je

  • @JarnailSingh-ql7wo
    @JarnailSingh-ql7wo 26 дней назад

    Rab Mehar Karen vakil Sahab

  • @TarsemSingh-qe7wu
    @TarsemSingh-qe7wu 22 дня назад

    Very good interview
    S. Navkiran Singh Ji
    Jagdi jamir wale Ratandeep Singh Ji pl.say full name with Singh for a Amritdhari sikh.

  • @DeepaSingh-ld1qy
    @DeepaSingh-ld1qy Месяц назад +1

    Wait kr mitra

  • @Khalsa-kf3wt
    @Khalsa-kf3wt 27 дней назад +1

    ਉਸ ਬੰਦੇ ਨੇ ਕਿਹਾ ਹੈ ਜਸਕਰਨ ਜੀ ਕਿ ਮੇਰੇ ਜਾਅਲੀ ਸਾਇਨ ਕਰਕੇ ਕੇਸ ਵਾਪਸ ਲਿਆ ਬਾਦਲਾਂ ਨੇ ਸਮਝ ਨਹੀ ਆਉਂਦੀ ਪੰਥ ਨਾਲ ਐਨਾ ਧ੍ਰੋਹ ਕਮਾਇਆ ਬਾਦਲਾਂ ਨੇ ਇਹਨਾਂ ਨੂੰ ਸ਼ਰਮ ਨਹੀ ਆਈ

  • @SinghParamjeet-n6v
    @SinghParamjeet-n6v Месяц назад +1

    Jio khalsa ji

  • @user-wb6um8de9j
    @user-wb6um8de9j 27 дней назад

    RAI GARAGE Jee ਗ਼ੈਰਤ ਲਫ਼ਜ਼ ਵੀ ਲਿਖਣ ਵਿੱਚ ਆਉਂਦਾ ਹੈ ਸਭ ਕੁੱਝ ਇੱਕੋ ਜਿਹਾ ਨਹੀ ਹੁੰਦਾ

  • @dilvargill-nw7xo
    @dilvargill-nw7xo Месяц назад +1

    Ssa ji Dilvar Singh lapran to 🙏🏻🙏🏻🙏🏻🙏🏻🙏🙏🙏🙏

  • @sukhvirkaur789
    @sukhvirkaur789 Месяц назад +1

    ❤❤

  • @user-dp2eh4pv3d
    @user-dp2eh4pv3d 24 дня назад

    🎉🎉🎉

  • @billamultani943
    @billamultani943 26 дней назад

    ਬਾਦਲ ਪਰਿਵਾਰ ਨੂੰ ਸਜਾ ਮਿਲਣੀ ਚਾਹੀਦੀ ਹੈ

  • @Wafjofsx
    @Wafjofsx Месяц назад +1

    Kindly edan na bolo

  • @VinodDhiman-jd5vl
    @VinodDhiman-jd5vl Месяц назад +1

    Sir,sab kuchh vikau e,appa sirf ardas kar sakde a.

  • @bskhara3331
    @bskhara3331 Месяц назад

    ਕਾਸ਼ ਐਸ ਜੀ ਪੀ ਸੀ ਐਸੇ ਸਿੱਖ ਪੜਾ ਕੇ ਤਿਆਰ ਕਰ ਦਿੰਦੀ ਤਾ ਸੋਧਾ ਲਾਉਣ ਨਾਲੋ ਚੰਗਾ ਹੁੰਦਾ ਸੋਧਾ ਲਾਉਣਾ ਮਜਬੂਰੀ ਏ ਸਿੱਖ ਕੌਮ ਦੀ ਇੰਨਸਾਫ ਨਾ ਮਿਲਣਾ ਧੰਨਵਾਦ

  • @user-yh5hi1mu9l
    @user-yh5hi1mu9l Месяц назад +1

    Baii g tus adds bhut add krde

  • @amarjitkaur3694
    @amarjitkaur3694 Месяц назад

    ਵੀਰ ਜੀ ਜਜ ਜਗਦੀਪ ਸਿੰਘ ਕਿਥੇ ਗਿਆ

  • @manddepjindal223
    @manddepjindal223 Месяц назад +1

    Or tuc dekhiyo soda piyo bari hona sab ch

  • @sanjitprashar8932
    @sanjitprashar8932 Месяц назад

    Navkaran ji drugs nu le ke khamosh ne

    • @npsbrar560
      @npsbrar560 Месяц назад

      So what, Many more are speaking.

  • @virsasingh6859
    @virsasingh6859 Месяц назад

    ਇਹ ਸਭ ਅਕਾਲੀ ਦਲ ਦਾ ਕਰਕੇ ਹੋਇਆ

  • @manddepjindal223
    @manddepjindal223 Месяц назад

    Soda piyo bari ho gya ek ch or tuc kina jor la lo

    • @khalsafreefire9273
      @khalsafreefire9273 Месяц назад

      ਕੋਈ ਨਾ ਕੁੱਤਿਓ ਏਨਾ ਦੁਨਿਆਵੀ ਅਦਾਲਤਾਂ ਵਿਚੋਂ ਤਾਂ ਬਰੀ ਹੋ ਜਾਉ ਗੇ। ਪਰ ਵਾਹਿਗੁਰੂ ਜੀ ਦੀ ਅਦਾਲਤ ਵਿੱਚੋਂ ਬਚਣਾ ਬਹੁਤ ਮੁਸ਼ਕਿਲ ਏ ਜਿਵੇਂ ਹੁਣ ਬਾਦਲਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਏਹੀ ਹਾਲ ਹੋਣਾ ਤੁਹਾਡਾ ਤੇ ਤੁਹਾਡੇ ਬਾਬੇ ਦਾ ।ਕੀੜੇ ਪੈ ਕੇ ਮਰੋ ਗੇ ਤੁਸੀਂ ਤੇ ਬਾਬਾ। ਕਿਉ ਕਿ ਸਰਕਾਰਾਂ ਤੇ ਅਦਾਲਤਾਂ ਵੋਟਾਂ ਕਰਕੇ ਇੱਕ ਦੂਜੇ ਨਾਲ ਮਿਲ ਕੇ ਚੱਲ ਰਹੇ ਹਨ।

    • @khalsafreefire9273
      @khalsafreefire9273 Месяц назад

      ਕੋਈ ਨਾ ਦੁਨਿਆਵੀ ਅਦਾਲਤ ਵਿਚੋਂ ਤਾਂ ਬਰੀ ਹੋ ਗਿਆ ਪਰ ਵਾਹਿਗੁਰੂ ਜੀ ਦੀ ਅਦਾਲਤ ਬੜੀ ਨਰਾਲੀ ਹੈ ਬਹੁਤ ਬਰੀਕ ਪੀਸ ਦੀ ਏ ਉਹ। ਜਿਵੇਂ ਬਾਦਲਾਂ ਨੂੰ ਕੋਈ ਮੂੰਹ ਨ੍ਹੀ ਲਾਉਣਾ ਏਹੀ ਹਾਲ ਹੋਣਾ ਤੁਹਾਡਾ ਤੇ ਤੁਹਾਡੇ ਬਾਬੇ ਦਾ ਕੀੜੇ ਪੈ ਕੇ ਮਰੋ ਗੇ ਤੁਸੀਂ ਤੇ ਬਾਬਾ। ਏਹ ਦੁਨਿਆਵੀ ਅਦਾਲਤਾਂ ਚੋਣਾਂ ਕਰਕੇ ਵੋਟਾਂ ਲਈ ਰਾਜਨੀਤਕ ਲੋਕਾਂ ਅਤੇ ਐਹੋ ਜਿਹੇ ਅਪਰਾਧੀ ਲੋਕਾਂ ਦਾ ਪ੍ਰਭਾਵ ਕਬੂਲ ਲੈਂਦੇ ਹਨ।

  • @dharmveerd.a7222
    @dharmveerd.a7222 Месяц назад

    Kise nu andhbhakt ni bnya ok

  • @majorsingh5059
    @majorsingh5059 Месяц назад +1

    ਸਿਰੇ ਦਾ ਘਟੀਆ ਵਕੀਲ

    • @KalaSerron
      @KalaSerron Месяц назад +1

      @@majorsingh5059 ਸਰਮ ਕਰ ਅਕਲ ਕਰ ਸਰਕਾਰੀ ਟੋਟ ਨਾ ਬਣ ਦੱਲੀਆ ਇਹੇ ਵਕੀਲ ਤਾ ਐਰ ਐਸ ਲਈ ਕੀ ਮਾੜਾ ਕੀਤਾ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਜਾ ਦੇ ਸਬੂਤ ਕਰ ਡਪੈਟ ਜਾ ਏ ਸੀ ਵਿਚ ਭੋਕਣ ਜੋਗੇ ਆ ਜਬਾਬ ਤਾ ਤੇਰੀ ਭਾਸਾ ਵਿੱਚ ਵੀ ਦੇ ਸਕਦਾ ਸੀ ਪਰ ਫੇਰ ਮੇਰੇ ਵਿਚ ਕੀ ਫਰਕ

  • @Charlottetown_Life
    @Charlottetown_Life 6 дней назад

    Khalistani

  • @BaldevSingh-jo7wj
    @BaldevSingh-jo7wj Месяц назад

    ❤❤❤❤

  • @Khalsa-kf3wt
    @Khalsa-kf3wt 27 дней назад

    ਉਸ ਬੰਦੇ ਨੇ ਕਿਹਾ ਹੈ ਜਸਕਰਨ ਜੀ ਕਿ ਮੇਰੇ ਜਾਅਲੀ ਸਾਇਨ ਕਰਕੇ ਕੇਸ ਵਾਪਸ ਲਿਆ ਬਾਦਲਾਂ ਨੇ ਸਮਝ ਨਹੀ ਆਉਂਦੀ ਪੰਥ ਨਾਲ ਐਨਾ ਧ੍ਰੋਹ ਕਮਾਇਆ ਬਾਦਲਾਂ ਨੇ ਇਹਨਾਂ ਨੂੰ ਸ਼ਰਮ ਨਹੀ ਆਈ